ਜਾਦੂਗਰਨੀਆਂ ਹਨ ਇਸ ਦੇਸ਼ ਦੀਆਂ ਕੁੜੀਆਂ Baku Azerbaijan | Punjabi Travel Couple | Ripan Khushi

แชร์
ฝัง
  • เผยแพร่เมื่อ 10 ก.พ. 2025

ความคิดเห็น • 543

  • @DaljitFlora
    @DaljitFlora ปีที่แล้ว +37

    ਬਾਹਰਲੇ ਸਾਰੇ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ .ਇੰਡੀਆ ਤੌ ਇਲਾਵਾ🙏🏼

  • @teachercouple36
    @teachercouple36 ปีที่แล้ว +18

    ਬਹੁਤ ਵਧੀਆ ਦੇਸ਼ ਆ। ਤੁਸੀਂ ਬਹੁਤ ਸੋਹਣਾ ਕਵਰ ਕਰਨ ਦੇ ਨਾਲ -ਨਾਲ ਬਹੁਤ ਵਧੀਆ ਜਾਣਕਾਰੀ ਵੀ ਦਿੰਦੇ ਹੋ। ਧੰਨਵਾਦ ਖੁਸ਼ੀ & ਰਿਪਨ ❤

  • @sukhwindersingh2162
    @sukhwindersingh2162 ปีที่แล้ว +23

    ਵਾਹਿਗੂਰੂ ਜੀ ਤੁਹਾਡੀ ਜੋੜੀ ਨੂੰ ਸਦਾ ਖੁੱਸਿਆ ਦੇਵੇ ਤੇ ਤੁਹਾਡੀ ਹਰ ਮਨੋਕਾਮਨਾਂ ਪੂਰਿਆ ਕਰੇ ❤❤❤🎉🎉

  • @harwinder2601
    @harwinder2601 ปีที่แล้ว +14

    ਇੱਕ ਇਹ ਵੀ ਬੇਨਤੀ ਐ ਕਿ ਜਿਵੇਂ ਕਮਰੇ ਬਿਲਡਿੰਗ ਦਾ ਅੰਦਰੂਨੀ ਭਾਗ ਦਿਖਾਉਂਦੇ ਹੋ , ਓਵੇਂ ਓਥੇ ਲੱਗੇ ਬਿਜਲੀ ਦੇ ਏ ਸੀ ਪੱਖੇ ਤੇ ਹੋਰ ਫਿਕਚਰ ਟੂਟੀਆਂ ਵਗੈਰਾ ਤੇ ਹੋਰ ਫਿਕਚਰ ਇਸ ਤਰ੍ਹਾਂ ਲਕੜੀ ਦਾ ਕੰਮ ਤੇ ਹੋਰ ਫਿਕਚਰ ਹਾਰਡਵੇਅਰ ਵੀ ਦਿਖਾ ਦਿਆ ਕਰੋ ਤਾਂ ਕਿ ਆਮ ਜਾਣਕਾਰੀ ਵਿੱਚ ਵਾਧਾ ਹੁੰਦਾ ਰਹੇਗਾ ਅਤੇ ਦੁਨੀਆ ਦੀ ਤਕਨੀਕ ਦੇ ਹਾਣੀ ਬਣਨ ਲਈ ਵੀ ਮੱਦਦ ਮਿਲਦੀ ਰਹਿੰਦੀ ਹੈ ।

    • @Armylover-m4k
      @Armylover-m4k 10 หลายเดือนก่อน

      Nyc thinking brother gbu❤

  • @ajmerdhillon3013
    @ajmerdhillon3013 ปีที่แล้ว +127

    ਖੁਸ਼ੀ ਆਪਣੇ ਘਰ ਵਾਲੇ ਦਾ ਧਿਆਨ ਰੱਖੀ ਕੋਈ ਜਾਦੂ ਨਾ ਕਰ ਦੇਵੇ।ਬਹੁਤ ਹੀ ਸੁੰਦਰ ਸਾਫ ਸੁਥਰਾ ਦੇਸ਼ ਹੈ ਕਦੇ ਵੀ ਨਹੀ ਸੋਚਿਆ ਸੀ।

  • @SukhwinderSingh-wq5ip
    @SukhwinderSingh-wq5ip ปีที่แล้ว +23

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @JagtarSingh-wg1wy
    @JagtarSingh-wg1wy ปีที่แล้ว +3

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਾਕੂ ਸ਼ਹਿਰ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @hakamsingh6861
    @hakamsingh6861 ปีที่แล้ว +4

    ਚੰਗਾ ਹੋਇਆ ਭਰਾਵਾ ਖੁਸ਼ੀ ਤੇਰੇ ਨਾਲ ਹੈ ਨਹੀਂਤਾਂ ਤੇਰੇ ਤੇ ਜਾਦੂ ਹੌ ਜਾਣਾ ਸੀ.

  • @sukhdevkhan4430
    @sukhdevkhan4430 ปีที่แล้ว +7

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸਾਡੇ ਰਿਪਨ ਤੇ ਖੁਸ਼ੀ ਤੋਂ ਸੋਹਣੇ ਨੀ ਇਹ ਲੋਕ ਸਾਡੇ ਲਈ ਸੱਭ ਤੋਂ ਸੋਹਣੇ ਰਿਪਨ ਤੇ ਖੁਸ਼ੀ ਹੈਂ ਜੋ ਸਾਨੂੰ ਏ ਸੱਭ ਕੁਝ ਦਿਖਾ ਰਹੇ ਹਨ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ 🎉

    • @RajSingh-zf3ty
      @RajSingh-zf3ty ปีที่แล้ว

      ਪੰਜਾਬ ਦੇ ਸੂਰਮੇ ਤੇ ਸ਼ੇਰ ਸਾਡੇ ਪੰਜਾਬ ਦਾ ਮਾਣ ਰਿੱਪਨ ਤੇ ਖੁਸ਼ੀ ❤️❤️

  • @DilbagSingh-bu7nw
    @DilbagSingh-bu7nw ปีที่แล้ว +29

    , ਵਾਹਿਗੁਰੂ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ❤❤❤

  • @parmjitkaur1967
    @parmjitkaur1967 ปีที่แล้ว +3

    ਪੜਿਆ ਸੀ ਕਿਤਾਬਾਂ ਵਿੱਚ ਬਾਕੂ ਸ਼ਹਿਰ ਬਾਰੇ ਕਿ ਬਹੁਤ ਸੁੰਦਰ ਹੈ

  • @TarsemSingh-st1vw
    @TarsemSingh-st1vw ปีที่แล้ว +1

    Ripan te khushi beta ji bahut bahut dhanbad aa sab dikhaoun laikeep it up beta ji god bless both of you lot's of love❤❤❤❤❤❤❤❤❤❤From Lakhwinder Kaur Gurdaspur

  • @dalbirkumar7997
    @dalbirkumar7997 ปีที่แล้ว +17

    ਬਹੁਤ ਹੀ ਮਿਹਨਤ ਨਾਲ ਵੀਡਿਓ ਬਣਾਉਦੇ ਹੋ ਤੁਸੀਂ । ਤੁਹਾਨੂੰ ਰੱਬ ਚੜ੍ਹਦੀ ਕਲ੍ਹਾ ਚ ਰੱਖੇ।ਐਸੇ ਤਰ੍ਹਾਂ ਹੀ ਲੋਕਾਂ ਨੂੰ ਦੁਨੀਆ ਦੀ ਜਾਣਕਾਰੀ ਦੇਂਦੇ ਰਹੋ।

    • @beantkhiva8413
      @beantkhiva8413 7 หลายเดือนก่อน

      Paisa banaunda video (Blog) aiven pagal aa eh sir khapai karde firan

  • @darshangill26
    @darshangill26 ปีที่แล้ว +2

    ਖੁਸ਼ੀ। ਬੇਟੀ। ਦੀ। ਬੇਬਾਕ। ਬੋਲੀ। ਅਤੇ। ਹਿੰਮਤ।। ਦਾ। ਫੈਨ। ਆ। ਵਾਹਿਗੁਰੂ। ਸਦਾ। ਖੁਸ਼। ਰੱਖੇ

  • @bharatsidhu1879
    @bharatsidhu1879 ปีที่แล้ว +3

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @KamalSingh-dl6yc
    @KamalSingh-dl6yc ปีที่แล้ว +1

    Ripan Khushi ji SSA. BHOUT VADHI COUNTRY JI

  • @kirank8464
    @kirank8464 ปีที่แล้ว +19

    ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ ਰਹੋ ਬੇਟਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵਾਂ ਦੇਸ਼ ਵਿਖਾਉਣ ਲਈ ਤੁਹਾਡੀ ਵੀਡੀਓ ਵੇਖਣ ਤੋਂ ਬਿਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਦੁਬਾਰਾ ਤੋਂ ਧੰਨਵਾਦ ਜੀ 🙏

  • @rajwindersingh-gf8xb
    @rajwindersingh-gf8xb ปีที่แล้ว +7

    ਧੰਨਵਾਦ❤ ਜੋੜੀ ਦਾ ਬਹੁਤ ਸੋਹਣੇ ਸ਼ਹਿਰ ਦੇ ਦਰਸ਼ਨ ਕਰਵਾ ਦਿੱਤੇ ਪਰਮਾਤਮਾ ਚੜਦੀ ਕਲਾ ਰੱਖੇ🎉🎉

  • @AmarjeetSingh-dm4mj
    @AmarjeetSingh-dm4mj ปีที่แล้ว +5

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਭੈਣਜੀ ਖੁਸ਼ੀ ਨੂੰ ਵੀ
    ਤੁਸੀਂ ਰਿਪਨ ਵੀਰੇ ਕਹਿੰਦੇ ਹੋ ਹਮੇਸ਼ਾ ਜਿਸ ਦੇਸ਼ ਦੀ ਸੁੰਦਰਤਾ ਹੋਵੇ ਉਸ ਨੂੰ ਜ਼ਰੂਰ ਸਲਾਹੁਣਾ ਚਾਹੀਦਾ ਹੈ ।
    ਬਹੁਤ ਵਧੀਆ ਅਜ਼ਰਬਾਈਜਾਨ
    ਇੱਕ ਮੁਸਲਿਮ ਦੇਸ਼ ਇੰਨਾ ਵਧੀਆ ਕਾਨੂੰਨ ਕਾਰਗੁਜ਼ਾਰੀ ਡਿਵੈਲਪਮੈਂਟ ਤੇ ਹੋਰ ਬਹੁਤ ਕੁਝ
    ਅਫਸੋਸ ਆਪਣੇ ਸੋਨੇ ਦੀ ਚਿੜੀ ਭਾਰਤ ਨੂੰ ਖਾ ਮਾਰਿਆ ਰਾਜਨੀਤੀ ਤੇ ਲੀਡਰਾਂ ਨੇ।

  • @sukhwantsinghsandhu9673
    @sukhwantsinghsandhu9673 ปีที่แล้ว +7

    ਰਿੱਪਨ ਜੀ ਸਿੱਖ ਇਤਿਹਾਸ , ਦਸਤਾਰ ਬਾਰੇ,ਪੰਜਾਬ ਅਤੇ ਪੰਜਾਬੀਆਂ ਬਾਰੇ ਕੁਝ ਲਿਖਤੀ ਪੇਜ ਜਾਂ ਮੁਬਾਇਲ ਮਟੀਰੀਅਲ ਅੰਗਰੇਜੀ ਵਿੱਚ ਹਰੇਕ ਦੇਸ਼ ਵਿੱਚ ਦੋ ਚਾਰ ਲੋਕਾਂ ਨੂੰ ਜਰੂਰ ਦਿਆ ਕਰੋ ਤਾਂ ਕਿ ਉਹ ਆਪਣੇ ਗਰੁੱਪਾਂ ਵਿੱਚ ਪਾ ਕੇ ਘੁਮਾਂ ਸਕਣ, ਇਸ ਨਾਲ ਸਿੱਖਾਂ ਬਾਰੇ ਦੁਨੀਆ ਨੂੰ ਜਾਣਕਾਰੀ ਦੇਣ ਵਾਸਤੇ ਤੁਹਾਡਾ ਵੱਡਾ ਯੋਗਦਾਨ ਹੋਵੇਗਾ।

  • @billosingh1985
    @billosingh1985 ปีที่แล้ว +5

    ਜਿੳਉਦੇ ਵਸਦੇ ਰਹੋ ਬਹੁਤ ਵਧੀਆ ਧਨਵਾਦ

  • @Lovepreetsingh-l3t
    @Lovepreetsingh-l3t ปีที่แล้ว +3

    ਤੁਹਾਡੀ ਜੋੜੀ ਸਦਾ ਸਲਾਮਤ ਰਹੇ ਪ੍ਰਭੂ ਯਿਸੂ ਮਸੀਹ ਮੇਹਰ ਰੱਖੇ।

  • @jugrajsinghdhanoa3255
    @jugrajsinghdhanoa3255 ปีที่แล้ว +5

    ਬਹੁਤ ਸੋਹਨੀ ਵੀਡੀਓ , ਬਹੁਤ-੨ ਧੰਨਵਾਦ । ਪੱਟੀ , ਤਰਨਤਾਰਨ ਤੋ ਬਹੁਤ ਜ਼ਿਆਦਾ ਪਿਆਰ

  • @sukhpalsingh9970
    @sukhpalsingh9970 ปีที่แล้ว +9

    ਵੀਰ ਜੀ ਤੁਹਾਡੇ ਹਰ ਇੱਕ ਬਲੌਗ ਵਿੱਚ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ 🎉

  • @harbhajansingh8872
    @harbhajansingh8872 ปีที่แล้ว +16

    ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਤਾਹਨੂੰ ਤੱਰਕੀ ਹੋਰ ਬਖਸ਼ੇ 🙏🙏

  • @asmander6630
    @asmander6630 ปีที่แล้ว +5

    ਮੈਂ ਬਹੁਤ ਦੇਰ ਤੋਂ ਤੁਹਾਡੇ ਵੀਡੀਓ ਦੇਖਦਾ ਤੇ ਪਸੰਦ ਕਰਦਾ ਹਾਂ। ਜਾਰਜੀਆ , ਆਰਮੇਨੀਆ , ਬਾਕੂ (ਅਜੇਰਬਾਈਜਾਨ ), ਤੁਰਕਮੇਨਿਸਤਾਨ , ਉਜਬੇਕਸਤਾਨ , ਵਗੈਰਹ ਤੇ ਹੋਰ ਕਈ ਮੁਲਕ ਦੁਨੀਆ ਦੀ ਸੁਪਰ ਪਾਵਰ ਰਹੇ ਸੋਵੀਅਤ ਯੂਨੀਅਨ ( ਰੂਸ ) ਦਾ ਹਿੱਸਾ ਰਹੇ ਹਨ ਸੰਨ 1990 ਤੱਕ। ਕਮਿਊਨਿਸਟ ਰੂਸ ਨੇ ਇੰਨਾਂ ਦੇਸ਼ਾਂ ਉਤੇ ਘੱਟੋ ਘੱਟ 1917 ਤੋਂ ਅਪਣਾ ਹਿੱਸਾ ਬਣਾ ਕੇ ਰਾਜ ਕੀਤਾ ਸੀ , ਇਹੀ ਕਾਰਨ ਹੈ ਕਿ ਇਹ ਵਿਕਸਿਤ ਤੇ ਸਾਫ ਸੁਥਰੇ ਤੇ ਡੀਸਿਪਲਨ ਵਾਲੇ ਹਨ।

  • @baljindersingh7802
    @baljindersingh7802 ปีที่แล้ว +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rupindersinghpindu5923
    @rupindersinghpindu5923 ปีที่แล้ว +1

    Bahut hi jyada sohna desh azerbaizan

  • @taran.dhudike7
    @taran.dhudike7 ปีที่แล้ว +21

    ਸਤਿ ਸ੍ਰੀ ਆਕਾਲ ਜੀ ਵੀਰ ਜੀ 🙏🏻♥️🙏🏻♥️ ਪਰਮਾਤਮਾ ਤੰਦਰੁਸਤੀਆਂ ਬਖਸ਼ਣ ਜੀ,,,ਸਾਡਾ ਵਲੌਗ ਵੇਖਣ ਸਾਰ ਮਨੋਰੰਜਨ ਸ਼ੁਰੂ ਹੋ ਜਾਂਦਾ ਹੈ 🙏🏻🙏🏻🙏🏻 ਧੰਨਵਾਦ ਪਰਮਾਤਮਾ ਜੋੜੀ ਸਲਾਮਤ ਰੱਖੇ ਜੀ ❤️🙏🏻🙏🏻🙏🏻🙏🏻❤️ ਧੰਨਵਾਦ ਰਿਪਨ ਖੁਸ਼ੀ ਜੀ 🙏🏻🙏🏻🙏🏻

  • @Rajveer-sh2rh
    @Rajveer-sh2rh ปีที่แล้ว +1

    ਬੜੀ ਘੈਂਟ country❤ i had visited in buku atashgah👌

  • @BKnittingDesigns
    @BKnittingDesigns ปีที่แล้ว +7

    ਬਹੁਤ ਹੀ ਵਧੀਆ ਵੀਡੀਓ ❤ ਬਰਨਾਲੇ ਤੋਂ ਬਹੁਤ ਸਾਰਾ ਪਿਆਰ ♥️🫂

  • @Gaganjalaliya8080
    @Gaganjalaliya8080 ปีที่แล้ว +5

    Waheguru ji 🙏 tuhanu hamesha khush rakhe ❤😊👩‍❤️‍👨🥰💕🤗

  • @MrSukh67
    @MrSukh67 ปีที่แล้ว

    I worked in baku with Pasha construction, very nice and friendly people in Azerbaijan...

  • @american8048
    @american8048 ปีที่แล้ว

    Thanks!

  • @samrathbirsingh3130
    @samrathbirsingh3130 ปีที่แล้ว +10

    ਜੁਗ ਜੁਗ ਜਿਊਂਦੇ ਅਤੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤੁਸੀ ਸਾਨੂੰ ਬਹੁਤ ਵੱਖ-ਵੱਖ ਦੇਸ਼ਾਂ ਦੀ ਸੈਰ ਕਰਵਾਈ ਅਤੇ ਸਾਨੂੰ ਨੋਲਿਜ ਦਿੱਤੀ ਜਿਊਂਦੇ ਵਸਦੇ ਰਹੋ

  • @sonudhaliwal2577
    @sonudhaliwal2577 ปีที่แล้ว +10

    ਵਾਕਿਆ ਯਾਰ ਤੁਸੀਂ ਕਿਸਮਤ ਵਾਲੇ ਓ ਕਿੰਨੀਆਂ ਸੋਹਣੀਆਂ ਜਗਾਵਾ ਦੇਖ ਲੇਨੇ ਓ ਹਾ ਇਹ ਹੈ ਜੇਕਰ ਅਸੀਂ ਜਾ ਨਹੀਂ ਸਕਦੇ ਤੁਹਾਡੇ ਜਰੀਏ ਅਸੀ ਦੇਖ ਲੇਨੇ ਕ ਦੁਨੀਆਂ ਕਿੰਨੀ ਖੂਬਸੂਰਤ ਹੈ ਪਰਮਾਤਮਾ ਤੁਹਾਨੂੰ ਦੁਨੀਆਂ ਦੇ ਹਰ ਕੋਨੇ ਚ ਲੈ ਕੇ ਜਾਵੇ👍

    • @beantkhiva8413
      @beantkhiva8413 7 หลายเดือนก่อน

      Bas oye bharava jyada pump na de tu khud kyon dekh sakda duniyan de desh eh vi koi vaddi gall aa

    • @beantkhiva8413
      @beantkhiva8413 7 หลายเดือนก่อน

      Bas oye bharava jyada pump na de tu khud kyon dekh sakda duniyan de desh eh vi koi vaddi gall aa

  • @chahal-pbmte
    @chahal-pbmte ปีที่แล้ว +1

    ਸ਼ਹਿਰ ਸਾਫ਼ ਸਫ਼ਾਈ ਪੱਖੋਂ ਬਹੁਤ ਸੋਹਣਾ ਹੈ। ਇਹਨਾਂ ਦੇਸ਼ਾਂ ਵਿੱਚ ਸੁਹੱਪਣ ਬਹੁਤ ਜ਼ਿਆਦਾ ਹੈ ਕਿਉਂਕਿ ਕੋਹ ਕਾਫ਼ ਦੇ ਪਹਾੜਾਂ ਦੇ ਨੇੜੇ ਹੈ। ਸੁਹੱਪਣ ਕਾਰਨ ਹੀ ਕੁੜੀਆਂ ਨੂੰ ਪਰੀਆਂ ਕਹਿੰਦੇ ਹਨ।
    ਇਸੇ ਤਰ੍ਹਾਂ ਹੀ ਹੂੰਝਾ ਘਾਟੀ ਦੇ ਲੋਕ ਬਹੁਤ ਸੋਹਣੇ ਹਨ।

  • @ghghghgh8338
    @ghghghgh8338 ปีที่แล้ว +11

    Your are Punjab ambassador with dastar to other parts of the world. Keep promoting sikhi and let others know about sikhs. Just like Guru Nanak Dev ji you are also traveling and promoting good will.

  • @Simmi658
    @Simmi658 ปีที่แล้ว +1

    Ethy di kudiya world di sabto sohni kudiya ne..this country us known to be very beutyfulllll and I have seen many vds of this country ..more beutyfull then any other country specially villages

  • @amritpal4318
    @amritpal4318 ปีที่แล้ว +1

    ਬਾਈ ਜੀ, ਬਾਕੂ ਕਾ ਹਿੰਦੂ ਮੰਦਰ ਦਾ ਜ਼ਿਕਰ ਸਾਡੀ ਸਕੂਲੀ ਕਿਤਾਬਾਂ ਵਿੱਚ ਆਇਆ ਸੀ।

  • @SukhwinderBrar-ze8iq
    @SukhwinderBrar-ze8iq ปีที่แล้ว +3

    ਵੀਰ ਜੀ ਤੁਸੀ ਧਿਆਨ ਦਿੱਤਾ , ਜਿਥੋਂ ਤੁਸੀ ਦੁੱਧ ਲਿਆ ਉਹਦੇ ਸਾਮ੍ਹਣੇ ਸਰਦਾਰ ਜੀ ਦੀ ਦੁਕਾਨ ਹੈ।

  • @majorsingh7474
    @majorsingh7474 ปีที่แล้ว

    God bless you Ripan Khushi putar g 👍👍👍👍🙏🙏

  • @lakhbirsingh5157
    @lakhbirsingh5157 11 หลายเดือนก่อน

    ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਦਾ ਖੁਸ਼ੀਆਂ ਦੇਵੇ ਆਸੀ ਪਿੰਡ ਨੱਥੂਪੁਰ ਧੱਤਲ ਤਰਨਤਾਰਨ

  • @guri....1740
    @guri....1740 ปีที่แล้ว

    waheguru mehr karn boht kuch sikhn nu mileya 🎉🎉🎉 be happy alwys dear ❤

  • @Panjolapb12
    @Panjolapb12 ปีที่แล้ว +14

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @NirmalSingh_11
    @NirmalSingh_11 ปีที่แล้ว +2

    ਸਤਿ ਸੀ੍ ਅਕਾਲ ਵੀਰ ਜੀ ਅਤੇ ਭੈਣ ਖੁਸ਼ੀ ਨੂੰ ਬਹੁਤ ਵਧੀਆ ਲੱਗਿਆ ❤❤

  • @bahadursingh9718
    @bahadursingh9718 ปีที่แล้ว

    ਪਿਆਰੇ ਵੀਰ ਜੀ ਤੇ ਖੁਸ਼ੀ ਜੀ ਆਪ ਜੀ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿੱਚ ਰਹੋਂ ਪ੍ਰਮਾਤਮਾ ਸਦਾ ਚੜ੍ਹਦੀ ਕਲ੍ਹਾ ਬਖਸ਼ੇ ਧੰਨਵਾਦ ਖੁਸ਼ੀ ਗੁਡੀਆਂ ਬਹੁਤ ਹੀ ਖੁਸ਼ ਮਿਜਾਜ਼ ਹੈ ਧੰਨਵਾਦ ਆਪ ਜੀ ਨੇ ਅਲੱਗ ਅਲੱਗ ਮੁਲਕਾਂ ਵਿੱਚ ਘੁਮਾਇਆ ਸ਼ੁਕਰੀਆਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ

  • @Jatinderpalsinghchahil-mp2qo
    @Jatinderpalsinghchahil-mp2qo 11 หลายเดือนก่อน +1

    ਤੁਹਾਡੀ ਜੋੜੀ ਵਾਂਗ ਹੀ ਇਹ ਦੇਸ਼ ਵੀ ਬਹੁਤ ਸੋਹਣਾ ਹੈ ‌।

  • @user-gurijatana0786
    @user-gurijatana0786 ปีที่แล้ว

    Waheguru ji to thanu hamesha chardika ch rakhan 🙏🙏

  • @ghazalkhazana3262
    @ghazalkhazana3262 ปีที่แล้ว

    Remember izerbijan was part of old USSR which is Russia now and became independent country in 1991 when other states start going their own way. It has good economy during the Soviet time but due to separation from them things changed as this always happens when you left big guy . Great video presentation and I loved it

  • @gursahibsingh2192
    @gursahibsingh2192 ปีที่แล้ว +5

    ਬਹੁਤ ਵਧੀਆ ਵੀਰ ਜੀ 🙏

  • @akpalsingh
    @akpalsingh ปีที่แล้ว +1

    ਖੁਸ਼ੀ ਜੀ ਬਹੁਤ ਹੀ ਵਧੀਆ ਗੱਲਾਂ ਕਰਦੇ ਹਨ

  • @AvtarSingh-tg2ec
    @AvtarSingh-tg2ec ปีที่แล้ว

    Thankuuuuu bahut vadiya vadiya jagah dekhan nu mildiya tuhady vlogs vich

  • @BalwinderKaur-dk4xl
    @BalwinderKaur-dk4xl ปีที่แล้ว +1

    Waheguru ji maher kern your te God bless you both very beautiful city thanks ji 🙏🙏♥️♥️🌺🌺🌹🌹

  • @amannehal8410
    @amannehal8410 ปีที่แล้ว +1

    Bahut vadia lagda baii thode vlog dekh k,aa tour thoda sara dekhea,thodi look ohna nalo alag aa tan kr k sare thonu dekhde n bulande n,eh thode seer te pagg ni sago tuc punjab nu seer te rakhea hoea te eni duur duur tak pagg d pehchan te punjab nu represent kr ry oo,always favorite couple ❤❤

  • @sukhchainsingh9449
    @sukhchainsingh9449 11 หลายเดือนก่อน

    ਤੁਹਾਡੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ।

  • @preetwaraich4041
    @preetwaraich4041 ปีที่แล้ว

    Wao ji bhut soni country aa ji thanks ji dikhaun waste loving couple

  • @shinderbhagikebhagike1261
    @shinderbhagikebhagike1261 ปีที่แล้ว +1

    ਗਲੀਅਾਂ ਦਾ ਫਰਸ਼ ਬਹੁਤ ਸੋਹਣਾ ਹੈ।

  • @pardeepsinghkhalsa9789
    @pardeepsinghkhalsa9789 11 หลายเดือนก่อน

    ਬਹੁਤ ਵਧੀਆ ਸ਼ਹਿਰ ਹੈ ਬਾਕੂ ਨਿਜਾਮੀ ਸਟਰੀਟ ਕੋਲ ਇਕ ਸਰਦਾਰ ਜੀ ਦਾ ਰੈਸਟੋਰੈਂਟ ਵੀ ਹੈ ਬਹੁਤ ਵਧੀਆ ਖਾਣਾ ਖਵਾਉਂਦੇ ਹਨ ਜਾ ਆਊ

    • @pardeepsinghkhalsa9789
      @pardeepsinghkhalsa9789 11 หลายเดือนก่อน

      ਸਮੁੰਦਰ ਦੇ ਕਿਨਾਰੇ ਤੇ ਇੱਕ ਬਹੁਤ ਵੱਡਾ ਝੂਲਾ ਲੱਗਾ ਹੋਇਆ ਹੈ ਜਿਸ ਨੂੰ ਬਾਕੂ ਆਈ ਕਹਿੰਦੇ ਹਨ ਬਹੁਤ ਵਧੀਆ ਹੈ

  • @Gurdeep22G
    @Gurdeep22G ปีที่แล้ว

    ਬਹੁਤ ਸਾਫ ਸੁਥਰਾ ਤੇ ਸੁੰਦਰ ਸ਼ਹਿਰ ਹੈ । ਸਵਾਦ ਆ ਗਿਆ ਦੇਖ ਕੇ ।। ਜਿਉਂਦੇ ਵਸਦੇ ਰਹੋ ।

  • @ManpreetKaur-hp2br
    @ManpreetKaur-hp2br ปีที่แล้ว +4

    Sat Sri akal ji Punjabi travel Cauple 🙏 Waheguru mehar bakshi 😊😊

  • @pardeepkhan602
    @pardeepkhan602 ปีที่แล้ว

    Very beautiful countery ❤❤❤

  • @TarsemSingh-m3s
    @TarsemSingh-m3s ปีที่แล้ว +1

    Very nice Ajar bi Jan in Punjab Tournament Girls Kabadi team came Punjab

  • @raviwarring764
    @raviwarring764 ปีที่แล้ว +3

    Very nice ji best wishes ji God bless you both 🙏 ❤🎉

  • @ksidhu227
    @ksidhu227 ปีที่แล้ว +1

    ਮੇਰਾ ਦਾਗਿਸਤਾਨ, ਰਸੂਲ ਹਮਜ਼ਾਤੋਵ ਦੀ ਕਿਤਾਬ ਮੈਂ ਪੜ੍ਹੀ ਆ ਵੀਰ ਜੀ , ਬਹੁਤ ਵਧੀਆ ਕਿਤਾਬ ਹੈ

  • @sanmukhsingh1577
    @sanmukhsingh1577 11 หลายเดือนก่อน

    Thanks g main Ghar e tuhade Rahi sare desh dekhi janna

  • @paulfotolab
    @paulfotolab ปีที่แล้ว +5

    ਜਾਦੂਗਰਨੀਆਂ । ਪਰ ਇਕ ਵੀ ਨਹੀਂ ਦਿਖਾਈ ਦਿੱਤੀ। Title ਸ਼ਾਇਦ ਮੈਚ ਨਹੀਂ ਕਰਿਆ

  • @AryanKumar-fg7rc
    @AryanKumar-fg7rc ปีที่แล้ว

    Tree 🌳 Baku nu hor b khoobsoort bna rhe aa

  • @gurmeetsinghbachhal
    @gurmeetsinghbachhal ปีที่แล้ว +1

    Very beautiful city thanks Ripan and Khusi beta

  • @k.s.randhawa7300
    @k.s.randhawa7300 ปีที่แล้ว

    Veer ji satshriakal ji 10 20 50 a rakam sari iko ji aa sare desha di chin di alag hi ginti

  • @GurpreetSingh-rn4ki
    @GurpreetSingh-rn4ki 11 หลายเดือนก่อน

    Fir bi bai apna aor pabhi da dyaan rakho waheguru chrdikla ch rakhi

  • @jaswantsingh3190
    @jaswantsingh3190 7 หลายเดือนก่อน

    ਬਾਕੂ ਸ਼ਹਿਰ ਜਾਦੂਗਰਨੀਆਂ ਤਾ ਵੇਖੀਆਂ ਹੀ ਨਹੀਂ ਸ਼ਹਿਰ ਦੀ ਬਹੁਤ ਹੀ ਸਫ਼ਾਈ ਹੈ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @BhupenderSingh-hc1fr
    @BhupenderSingh-hc1fr ปีที่แล้ว

    Jankari den lye Thanks tushi vitiya jankari dine hai

  • @sushilgarggarg1478
    @sushilgarggarg1478 ปีที่แล้ว +2

    Best wishes for New country Azerbaijani.....@

  • @newsandeducation3799
    @newsandeducation3799 ปีที่แล้ว +1

    Great person always respects women especially their wife..

  • @jaspalkaur2884
    @jaspalkaur2884 ปีที่แล้ว +1

    Very thax khushi

  • @balbirkaur6014
    @balbirkaur6014 ปีที่แล้ว +2

    Sat sri akal ji Waheguru tuhanu chardi kala vich rakhan ji ❤❤🎉🎉

  • @googgoog1300
    @googgoog1300 ปีที่แล้ว

    Waheguru Tanu chardi Kala vich rakhe Shri Rakesh Bathla Mandi arni wala fijelka Punjab

  • @Gaganjalaliya8080
    @Gaganjalaliya8080 ปีที่แล้ว +2

    Waheguru ji 🙏 mehar kare ❤😊🤗💕🥰👩‍❤️‍👨

  • @moninderkumar9344
    @moninderkumar9344 ปีที่แล้ว

    खुशी मेरी वेटी बहुत बहुत अच्छी वात करतीहैजी🙏🙏💐💐⚘️⚘️🚩🚩

  • @jatinderkumar7471
    @jatinderkumar7471 ปีที่แล้ว

    May v Gia ji Baku vich.2013 vich brother vadia h baku

  • @kauraman7273
    @kauraman7273 ปีที่แล้ว +1

    Bahut vadiya vlog, 👌👌

  • @MandeepSingh-ez5ls
    @MandeepSingh-ez5ls ปีที่แล้ว +2

    Waheguru ji mehar karn Tuhade te

  • @AmandeepK-xr9gf
    @AmandeepK-xr9gf ปีที่แล้ว

    Bhut sona a jadu jaldi chal jna a

  • @kanwarjeetsingh3495
    @kanwarjeetsingh3495 ปีที่แล้ว +2

    Sat shri akal Punjabi travel couple .
    Thanks for nice & interesting blog

  • @Sandeepsingh-e1t9p
    @Sandeepsingh-e1t9p ปีที่แล้ว

    Bohat vadiya ❤❤❤❤

  • @sukhwantsingh1043
    @sukhwantsingh1043 ปีที่แล้ว +3

    Very nice couple, stay blessed and happy.

  • @lekhraj9035
    @lekhraj9035 ปีที่แล้ว

    Sada khush rho wehguru mehar kre 👌👌👌👌👌👌🙏🙏🙏🙏🙏🙏

  • @singh17karnail
    @singh17karnail ปีที่แล้ว +1

    ਅਜਰਬੈਜਾਨ ਪਹਿਲੇ USSR ਦਾ ਹੀ ਹਿੱਸਾ ਸੀ।ਪ੍ਰਧਾਨ ਗੋਰਬਾਚੌਫ ਦੇ ਵਕਤ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਪੰਦਰਾ ਵੱਖੋ-ਵੱਖ ਦੇਸ਼ ਬਣ ਗਏ।

    • @jugsingh2006
      @jugsingh2006 11 หลายเดือนก่อน

      Azad keete gye.

  • @rajwinderKaur-rz9vu
    @rajwinderKaur-rz9vu ปีที่แล้ว

    Haye kini Soni country 😮

  • @bakhshinderpadda2804
    @bakhshinderpadda2804 ปีที่แล้ว

    Hello ji mai tuhade sare vlog dekhdi aa mostly sare same hi lagde aa city ❤❤❤❤❤❤❤apna india hi shuna aa

  • @ajaibsingh6044
    @ajaibsingh6044 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @RajKumar-tl1ov
    @RajKumar-tl1ov ปีที่แล้ว

    Parmatma aap jian de hr kadam ang sang sahai hove bahut vadhia vlog ne tuhade city Baku bahut sohne thanks P. T. C. Raj Joga

  • @ravinderchopra7222
    @ravinderchopra7222 ปีที่แล้ว

    Bhut Achha laga jiyo Dill se

  • @DaljitFlora
    @DaljitFlora ปีที่แล้ว +1

    Very clean country 😊

  • @formula1214
    @formula1214 ปีที่แล้ว

    Azerbaijan and Sikhs have a very strong relationship in terms of breed! Sikhs are Central Asian origin!

  • @sarwansingh6636
    @sarwansingh6636 ปีที่แล้ว

    Very beautiful site brother g god blass you ❤❤❤❤❤❤

  • @lovepreetsinghgill517
    @lovepreetsinghgill517 ปีที่แล้ว

    ਅਜਰਬਾਈਜਾਨ ਤੋਂ ਸਾਡੇ ਪਿੰਡ ਕਬੱਡੀ ਦੀ ਟੀਮ ਆਉਂਦੀ ਹੁੰਦੀ ਸੀ। ਟੀਵੀ ਦੇ ਟੂਰਨਾਮੈਂਟਾਂ ਵਿੱਚ ਵੀ ਟੀਮ ਆਉਂਦੀ ਹੁੰਦੀ ਸੀ।

  • @KulwinderKaur-ef7qk
    @KulwinderKaur-ef7qk ปีที่แล้ว

    God bless you khusi ripan

  • @pushpinderkaurtv
    @pushpinderkaurtv ปีที่แล้ว +1

    Bht vadia vlog ❤👍👌👌🙏