ਸਵਿਟਰਜ਼ਲੈਂਡ ਘੁੰਮਣਾ ਬਹੁਤ ਜ਼ਿਆਦਾ ਮਹਿੰਗਾ Switzerland Tour | Punjabi Travel Couple | Ripan Khushi

แชร์
ฝัง
  • เผยแพร่เมื่อ 2 มี.ค. 2024

ความคิดเห็น • 521

  • @SinghGill7878
    @SinghGill7878 4 หลายเดือนก่อน +44

    ਮਹਿੰਗਾ ਤਾਂ ਹੋਣਾ ਈ ਆ ਸਾਫ ਸਫਾਈ ਵੀ ਤਾਂ ਬਹੁਤ ਆ ਸਵਿਟਜ਼ਰਲੈੰਡ ਚ 😊

  • @ManbirMaan1980
    @ManbirMaan1980 4 หลายเดือนก่อน +16

    ਦੂਜੇ ਮੁਲਕਾਂ ਵਿੱਚ ਜਾਕੇ ਪਤਾ ਲਗਦਾ ਕੀ ਸਾਡਾ ਪੰਜਾਬ ਕਿੰਨਾ ਚੰਗਾ ਤੇ ਸਸਤਾ ਹੈ ਪੰਜਾਬ ਵਿੱਚ ਕਦੇ ਵੀ ਬੰਦਾ ਭੁੱਖ ਨਾਲ ਨਹੀਂ ਮਰਦਾ ਹੋਰ ਵੀ ਬਹੁਤ ਚੀਜ਼ਾਂ ਵਿਚ ਸਾਡਾ ਪੰਜਾਬ ਦੁਨੀਆਂ ਨਾਲੋਂ ਅੱਗੇ ਆ

  • @parkashlal3340
    @parkashlal3340 4 หลายเดือนก่อน +63

    ਮੈ ਪੁੱਤ ਕੈਨਡਾ ਤੋ ਹਾ ਅਸੀਂ ਤੁਹਾਨੂੰ ਬਹੁਤ ਲਾਇਕ ਕਰਦੇ ਹਾ ਤੁਸੀ ਕਪਲ ਬਹੁਤ ਪਿਆਰੇ ਹੋ। ਅਫਰੀਕਾ ਦਾ ਬਹੁਤ ਸੋਹਣਾ ਤੇ ਦਿਲ ਨੂੰ ਸੂਨ ਵਾਲਾ ਸੀ ਕਿੰਨੇ ਖ਼ਤਰੇ ਵਿਚ ਦੀ ਜਾਦੇ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਲੰਮੀ ਉਮਰ ਦੇਵੇ। ਅਸੀਂ ਕੈਨੇਡਾ ਬੀ ਸੀ ਸਰੀ ਤੋ ਹਾ

  • @paigamemohabbat2155
    @paigamemohabbat2155 3 หลายเดือนก่อน +2

    ਤੁਸੀਂ ਜਿੱਥੇ ਵੱਖ ਵੱਖ ਮੁਲਕਾਂ ਚ ਜ਼ਿੰਦਗੀ ਦਾ ਆਨੰਦ ਮਾਣ ਰਹੇ ਓ।ਇੱਕ ਹੋਰ ਵੱਡਾ ਕਾਰਜ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਕੇ ਸੱਚੀ ਸੇਵਾ ਕਰ ਰਹੇ ਓ।
    ਬੇਸ਼ੱਕ ਵੰਡੀ ਪੈ ਗਈ,ਪਰ ਲਹਿੰਦੇ ਪੰਜਾਬ ਦੇ ਮੁੰਡੇ ਦੀ ਮਿਲਣ ਦੀ ਤਾਂਘ ਨੇ ਸਵਿਟਜ਼ਰਲੈਂਡ ਦੀ ਧਰਤੀ ਤੇ ਅਣਵੰਡੇ ਪੰਜਾਬ ਦੀ ਤਸਵੀਰ ਪੇਸ਼ ਕਰ ਦਿੱਤੀ।ਇਹ ਕੋਸ਼ਿਸ਼ ਹੀ ਤਾਂ ਦਰਸਾਉਂਦੀ ਐ ਕਿ ਵੰਡ ਸਾਡੇ ਤੇ ਥੋਪੀ ਗਈ ਸੀ।ਮਾਂ ਬੋਲੀ ਤੇ ਮਿੱਟੀ ਦੀ ਸਾਂਝ ਭਲਾ ਕਦੇ ਮਿਟਾਈ ਜਾ ਸਕਦੀ ਐ!

  • @balvindersingh3813
    @balvindersingh3813 4 หลายเดือนก่อน +8

    TH-cam ਨੂੰ ਧੰਨਵਾਦ ਕਰੋ ਜਿਹੜਾ Switzerland ਘੁੰਮਨਾ ਸੌਖਾ ਹੋ ਗਿਆ

    • @harbindersahota5352
      @harbindersahota5352 4 หลายเดือนก่อน +2

      ਐਵੇਂ ਨਹੀ anniversary, birthday, celebrate ਹੁੰਦੀਆ. All expenses on TH-cam. Keep personal life separate. Not on TH-cam blogs.😮

  • @bawa_pics
    @bawa_pics 3 หลายเดือนก่อน +3

    ਕਾਸ਼ ਰੱਬ ਮੈਨੂੰ ਵੀ ਮੌਕਾ ਦੇਵੇ Switzerland ਘੁੰਮਣ ਨੂੰ ਸੁਪਨਾ ਮੇਰਾ ਇਹ ਦੇਸ਼ ਘੁੰਮਣ ਦਾ ❤❤❤❤❤❤❤❤❤❤

  • @AnuRadha-bh6us
    @AnuRadha-bh6us 4 หลายเดือนก่อน +13

    ਉੱਚੀ ਦੁਕਾਨ ਫ਼ਿਕਾ ਪਕਾਵਾਨ ਵਾਲਾ ਕੰਮ ਹੈ ਸਵਿਟਜ਼ਰਲੈਂਡ ਦਾ। ਬਜ਼ਾਰ ਤਾਂ ਰੋਜ਼ ਹੀ ਦੇਖਣ ਮਿਲਦੇ ਹਨ
    ਅਫ਼ਰੀਕਾ ਦਾ ਬਲੋਗ ਬਹੁਤ ਸੋਹਣਾ ਸੀ 👌😊

  • @gursharndhillon267
    @gursharndhillon267 3 หลายเดือนก่อน +2

    ਵਾਕਿਆ ਹੀ ਇਹ ਦੇਸ਼ ਬਹੁਤ ਸੋਹਣਾ ਹੈ । ਅਸੀਂ ਵੀ ਇਥੇ ਇੱਕ ਹਫਤੇ ਲਈ ਆਏ ਸੀ ਮਹਿੰਗਾ ਤਾਂ ਹੈ । ਰਿਪਨ, ਹੋ ਸਕੇ ਤਾਂ Zermatt ਸ਼ਹਿਰ ਵੀ ਵੇਖਣਾ , ਇਹ ਸਵਿਟਰਜ਼ਲੈਂਡ ਦਾ ਵੱਖਰੀ ਤਰ੍ਹਾਂ ਦਾ ਸ਼ਹਿਰ ਸਾਨੂੰ ਲੱਗਾ ਸੀ । ਅਸੀਂ ਤਾਂ ਹਫਤੇ ਲਈ ਕਾਰ ਲਈ ਸੀ ਉਸ ਤੇ ਹੀ ਘੁੰਮੇ ਸੀ ।

  • @harindersingh7665
    @harindersingh7665 4 หลายเดือนก่อน +12

    ਸਭ ਤੋ ਵਧੀਅਾ ਅਫਰੀਕਾ ਸੀ ਬਹੁਤ ਹੀ ਜਿਅਾਦਾ ਸੋਹਣਾ ਅਫਰੀਕਾ

  • @user-sh3dt7qg8b
    @user-sh3dt7qg8b 4 หลายเดือนก่อน +22

    ਕਾਲਾ ਧੰਨ ਸਾਰਾ ਇਥੇ ਹੀ ਆ ਭਾਰਤੀਆਂ ਦਾ

    • @Amandeep19943
      @Amandeep19943 3 หลายเดือนก่อน

      Mai v ehi gal likhi aa ki sade pesseya naal chal riha eh desh te Sanu hi visa den vele nakhre karda 😅

  • @HarpreetSingh-ux1ex
    @HarpreetSingh-ux1ex 4 หลายเดือนก่อน +26

    ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏

  • @varundutta5573
    @varundutta5573 4 หลายเดือนก่อน +13

    ਬਾਈ ਜੀ ਮਹਿੰਗਾਈ ਦੇ ਮਾਮਲੇ ਚ ਸਾਡਾ ਦੇਸ਼ ਬੋਤ ਵਧੀਆ ਹੈ

  • @SatnamSingh-mf1mr
    @SatnamSingh-mf1mr 4 หลายเดือนก่อน +5

    ਹਾਂਜੀ ਬਾਈ ਜੀ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਤੁਸੀਂ ਗਰੀਸ ਵੀ ਜਰੂਰ ਆਇਓ ਇੱਥੇ ਵੀ ਬਹੁਤ ਵਧੀਆ ਸਿਕੰਦਰ ਦੇ ਕਿਲੇ ਵਰਗੀਆਂ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ

  • @insaafbaba
    @insaafbaba 4 หลายเดือนก่อน +20

    ਯੂਰਪ ਦੇ ਦੇਸ਼ ਨਹੀਂ vadiya ਲੱਗਦੇ
    ਅਫਰੀਕਾ ਸੀਰੀਜ਼ vadiya ਸੀ

    • @varunbhagrath3012
      @varunbhagrath3012 3 หลายเดือนก่อน +3

      Sahi aa koi jyda vdya ni lg rehi aa series dil ni lrda dekhn nu sab to vdya series pakistan nd jamu kashmir

    • @sippykaur8252
      @sippykaur8252 3 หลายเดือนก่อน

      Europe b bot sohna aa bass aha thnd kr k greenery nhi desdi pyi...

  • @gurpindersingh5700
    @gurpindersingh5700 4 หลายเดือนก่อน +6

    Switzerland ਇੰਡੀਅਨ ਲਈ ਮਹਿੰਗਾ ਆ America Canada ਵਾਲਿਆ ਵਾਸਤੇ ਥੋੜੀ ਮਹਿੰਗਾ ਆ ਓਹਨਾ ਦੇ ਡਾਲਰ ਦੇ ਹਿਸਾਬ ਨਾਲ ਤਾਂ ਠੀਕ ਹਿਆ ਆ

    • @lovepreetvar7
      @lovepreetvar7 3 หลายเดือนก่อน

      o v india de hisab nal e keh rahe

  • @manjindersinghbhullar8221
    @manjindersinghbhullar8221 4 หลายเดือนก่อน +12

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਅਫਰੀਕਾ ਦੇ ਬਲੌਗ ਸਵੀਰਜਰਲੈਂਡ ਨਾਲੋਂ ਬਹੁਤ ਵਧੀਆ ਹਨ ਗਰੀਬ ਦੇਸ਼ ਜ਼ਰੂਰ ਹਨ ਪਰ ਦਿਲ ਦੇ ਸੱਚੇ ਲੋਕ ਹਨ

  • @harcharangrewal5867
    @harcharangrewal5867 4 หลายเดือนก่อน +3

    Daas ne v eh toor kita bai 2019 ਵਿੱਚ but like 👍 ❤

  • @SahibSingh-kw5lf
    @SahibSingh-kw5lf 3 หลายเดือนก่อน

    ਰੀਪਨ ਖੁਸ਼ੀ ਪਰਮੇਸ਼ੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ੇ🙏

  • @canada7230
    @canada7230 4 หลายเดือนก่อน +6

    ਬਾਈ ਜੀ ਇਹ ਚੀਜਾ ਤਾ ਹਰ ਰੋਜ ਹੀ ਦੇਖਦਾ ! ਜਿਵੇ ਪਿਛਲੇ ਬਲੋਗ ਸੀ ਉਦਾ ਦੇ ਇਲਾਕੇ ਵਿਖਾਉ

  • @harpreetsinghmoga
    @harpreetsinghmoga 4 หลายเดือนก่อน +5

    ਬਾਹਰਲੇ ਮੁਲਕਾਂ ਦੀ ਸਫ਼ਾਈ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।

  • @kewalkrishan7809
    @kewalkrishan7809 4 หลายเดือนก่อน +3

    ਕਿੰਨੇ ਦੇਸ਼ ਮੁਫ਼ਤ ਵਿੱਚ ਘੁਮਾਉਣ ਲਈ ਬਹੁਤ ਬਹੁਤ ਸ਼ੁਕਰੀਆ ਰਿਪਨ ਅਤੇ ਖੁਸ਼ੀ ਬੇਟੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @deep_hardeep2800
    @deep_hardeep2800 4 หลายเดือนก่อน +12

    ਧੰਨਵਾਦ ਵੀਰ ਜੀ ਇੰਨਾ ਸੋਹਣਾ ਦੇਸ ਦਿਖਾਉਣ ਲੲ❤❤❤❤❤

  • @bandnasidhu
    @bandnasidhu 4 หลายเดือนก่อน +5

    Really , AFRICA IS GOOD , SIMPLE & LOVEABLE PEOPLE . 🎉🎉🎉🎉🎉🎉🎉

  • @jagsirsingh3898
    @jagsirsingh3898 4 หลายเดือนก่อน +1

    Wahiguru g chadikala vich rakhe Punjabi travel family nu🙏🙏🙏

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @TarsemSingh-st1vw
    @TarsemSingh-st1vw 4 หลายเดือนก่อน +1

    Ripan te khushi beta ji bahut bahut piar bahut bahut dhanbad beta ji bahut sare countries di sair karauon laye keep it up 👍👍👍👍👍👍👍god bless both of you lot's ofvwest wishes From Lakhwinder Kaur Gurdaspur🙏🙏🙏🙏🙏🙏🙏🙏🙏🙏🙏

  • @user-df6jq9gf6n
    @user-df6jq9gf6n 4 หลายเดือนก่อน +3

    Ripan khushi nu happy wedding anniversary in advance🙏🙏🙏❣️😇🇮🇳

  • @singhsaab20237
    @singhsaab20237 3 หลายเดือนก่อน +1

    Australia, Norway, switzerland duniya ch rehan li jannat hai paise suhalta har cheej ch🇦🇺🦘🐨

  • @gogijosan4966
    @gogijosan4966 4 หลายเดือนก่อน +17

    ਬਹੁਤ ਸੋਹਣਾ blog ਲੱਗੀਆ ਰਿਪਨ ਤੇ ਖੁਸ਼ੀ ਪਰ ਖੁਸ਼ੀ ਸਵਿਟਜਰਲੈਂਡ ਆ ਕੇ ਖੁਸ਼ੀ ਦਾ ਰੰਗ ਬਿਲਕੁੱਲ ਅੰਗਰੇਜਾ ਵਰਗਾ ਹੋ ਗਿਆ ਬਾਕੀ ਖੁਸ਼ੀ ਨੂੰ ਠੰਡ ਤੋ ਬਚਾ ਕੇ ਰੱਖੀ ਰਿਪਨ ❤❤❤

    • @KULDEEPSINGH-td9vf
      @KULDEEPSINGH-td9vf 4 หลายเดือนก่อน

      ਹਾਂ ਜੀ ਖੂਸੀ ਨੂੰ ਟੋਪੀ ਨੀ ਪਾਉਣੀ ਚਾਹਿਦੀ
      ਏਸ ਟੋਪੀ ਨੁ ਬਾੰਦਰ ਟੋਪੀ ਕਹਿੰਦੇ ਨੇ

  • @MShaan47
    @MShaan47 4 หลายเดือนก่อน +1

    ਤੁਹਾਡੇ ਸਾਰੇ ਬਲਾਕ ਵੇਖਦੇ ਹਾਂ , ਬਹੁਤ ਵਧੀਆ ਲੱਗਦਾ । enjoy ਕਰਦੇ ਹਾਂ , ਪਰ ਸਾਡੇ ਅਮਰੀਕਾ ਵਰਗਾ ਦੇਸ਼ ਨਹੀ ਤੁਸੀ ਵੇਖਿਆ ਹੋਣਾ, ਜ਼ਰੂਰ ਆੳ ਸੂਚਨਾ ਦਿਆ ਜੇ ।🌷🙏

  • @meenavatti8043
    @meenavatti8043 4 หลายเดือนก่อน +1

    Ripan and khusi dono bahut sundar jorri lag rahi hai God bless you

  • @AmarjeetSingh-dm4mj
    @AmarjeetSingh-dm4mj 4 หลายเดือนก่อน +2

    Ripan veer and khushi bhenji
    Thuvanu marriage anniversary diyan Mubarakan bhot bhot
    In advance.

  • @sattalakhewalia4175
    @sattalakhewalia4175 4 หลายเดือนก่อน +4

    ਬਾਈ ਅਫਰੀਕਾ ਜਾਉ ਯਰ ਕਿਸੇ ਸਹਿਰ ਚ ਦੁਬਾਰਾ ਅਫਰੀਕਾ ਦੇਖਣ ਆਲਾ

  • @user-bu8qq6se2v
    @user-bu8qq6se2v 4 หลายเดือนก่อน +3

    Sat shri Akal Ripan and Khushi ji ❤❤ Very beautiful city ❤❤. Gurdaspur Kalanaur ❤S❤ S❤ K❤

  • @navneetkaur6173
    @navneetkaur6173 4 หลายเดือนก่อน +8

    Happy marriage anniversary both of you God bless you always happy and healthy life

  • @lakhwinderbhullar5432
    @lakhwinderbhullar5432 3 หลายเดือนก่อน

    ਮੈਰਿਜ ਇਨਵਰਸਰੀ ਦੀਆ ਬਹੁਤ ਸਾਰੀਆਂ ਵਧਾਈਆਂ, ਵਾਹਿਗੁਰੂ ਸਦਾ ਤੁਹਾਡੇ ਅੰਗ ਸੰਗ ਰਹਿਣ 🙏

  • @user-pu7rc6kd7k
    @user-pu7rc6kd7k 4 หลายเดือนก่อน +6

    Happy anniversary to ripan and khushi

  • @sushilgarggarg1478
    @sushilgarggarg1478 4 หลายเดือนก่อน +2

    Best wishes for New country Switzerland 🇨🇭 ❤❤❤❤❤❤❤

  • @sushilgarggarg1478
    @sushilgarggarg1478 4 หลายเดือนก่อน +4

    Happy marriage anniversary to both punjabi travels couple...❤❤❤❤many-many Happy returns of the day ❤❤❤❤❤

  • @sukhdevkhan4430
    @sukhdevkhan4430 4 หลายเดือนก่อน +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਤੇ ਸੋਹਣਾ ਬਾਕੀ ਪੈਸੇ ਦਾ ਫ਼ਿਕਰ ਨੀ ਕਰਨਾ ਯੂ ਟਿਊਬ ਤੁਹਾਡੇ ਨਾਲ ਚੱਲ ਰਿਹਾ ਹੈ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @dollarbawa5957
    @dollarbawa5957 4 หลายเดือนก่อน +1

    Jeonde vasde raho puttar ji God bless you both

  • @harpreetmattu7420
    @harpreetmattu7420 4 หลายเดือนก่อน +2

    ਬਹੁਤ ਜਾਦਾ ਮੰਹਗਾ ਭਰਾ 90 ਪਰਸੰਟ ਦਾ ਮੈਸਜ ਆ ਗਿਆ 😂😂

  • @KulwantSingh-in5sg
    @KulwantSingh-in5sg 4 หลายเดือนก่อน

    ਜ਼ਿੰਦਗੀ ਦਾ ਹਰ ਪਲ ਤੁਹਾਡੇ ਨਾਲ ਵੀਰ

  • @user-fh2sr5pe6e
    @user-fh2sr5pe6e 4 หลายเดือนก่อน +9

    ਦੁਨੀਆਂ ਦੀ ਸੈਰ ਕਰਵਾਉਂਣ ਲਈ ਆਪ ਜੀ ਦਾ ਧੰਨਵਾਦ ❤❤❤❤

  • @GagandeepKaur-vu9kn
    @GagandeepKaur-vu9kn 4 หลายเดือนก่อน +1

    ripan bhaji ,and khushi love from sangrur😊😊😊

  • @HarjeetKaur-dy1ju
    @HarjeetKaur-dy1ju 4 หลายเดือนก่อน +1

    15:25 happy wedding anniversary to both of u❤

  • @jaswinderkaurskjelvik
    @jaswinderkaurskjelvik 4 หลายเดือนก่อน +1

    Norway 🇳🇴 ਆ ਜਾਵੋ more costly than Switzerland 🇨🇭 but Switzerland is most beautiful.

  • @surjitgrewal
    @surjitgrewal 4 หลายเดือนก่อน +3

    i was thinking to visit Switzerland badly. You full filled my desire. I am making notes to remember on my notebook. You are improving a lot in explaining the tour...

  • @PreetDhaliwal-xh6dm
    @PreetDhaliwal-xh6dm 4 หลายเดือนก่อน +2

    R k you are lucky you look every thing ❤😊

  • @gurindersingh7519
    @gurindersingh7519 4 หลายเดือนก่อน

    Happy wedding anniversary Ripon and khushi waheguru ji mehar karan🎉🎉🎉🎉

  • @Searchboy77
    @Searchboy77 4 หลายเดือนก่อน +3

    Waheguru ji🙏 tuhanu hamesha khush rakhe ❤😊👩‍❤️‍👨🥰

  • @user-no1hq7qc7w
    @user-no1hq7qc7w 4 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @RajinderSingh-ds3mf
    @RajinderSingh-ds3mf 4 หลายเดือนก่อน +1

    ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)

  • @JagtarSingh-wg1wy
    @JagtarSingh-wg1wy 4 หลายเดือนก่อน +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਦੁਨੀਆਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @user-ez6im3rq5l
    @user-ez6im3rq5l 3 หลายเดือนก่อน

    ਰਿਪਨ ਬਾਈ ਸਤਿ ਸ੍ਰੀ ਅਕਾਲ ਆਪਣੇ ਤਾਂ ਬਹੁਤ ਕੁਝ ਫਰੀ ਮਿਲਦਾ ਹੈ ।ਇਥੇ ਕੀ ਫਰੀ ਹੈ ।

  • @sarjitsinghgill3649
    @sarjitsinghgill3649 4 หลายเดือนก่อน +1

    ਧੰਨਵਾਦ ਬੁੱਕਣ ਵਾਲਾ ਮੋਗਾ

  • @darasran556
    @darasran556 4 หลายเดือนก่อน +10

    ਧਨਵਾਦ। ਰਿਪਨ। ਖੁਸੀ।

  • @karamjitgill6787
    @karamjitgill6787 4 หลายเดือนก่อน +1

    God bless u always dear Ripen and Khushi

  • @sushilgarggarg1478
    @sushilgarggarg1478 4 หลายเดือนก่อน +2

    Enjoy a most beautiful and expensive country Switzerland 🇨🇭 ❤❤❤❤❤❤❤❤❤❤

  • @SukhwinderSingh-qh2ct
    @SukhwinderSingh-qh2ct 3 หลายเดือนก่อน

    ਸਹੀ ਏ ਜੀ ਸਾਰਾ ਇੱਕੋ ਜਿਹਾ ਦਿਸ ਰਿਹਾ ਸਾਰਾ ਬਹੁਤ ਦਿਮਾਗ ਨਾਲ ਬਣਾਇਆ ਹੋਇਆ ਪਰਫੈਕਟ

  • @user-yn2lq5zk4w
    @user-yn2lq5zk4w 3 หลายเดือนก่อน +1

    Yash Chopra da statue ve lga ethy

  • @manjeetoberoi7074
    @manjeetoberoi7074 4 หลายเดือนก่อน +2

    ❤❤tuhade waaste ki mehnga ki sasta ❤❤

  • @User-zi9ww
    @User-zi9ww 4 หลายเดือนก่อน +1

    Nature wise Switzerland are beautiful in world but African people are more happy and friendly . Enjoy more in Africa

  • @simrangill6936
    @simrangill6936 4 หลายเดือนก่อน +2

    God bless you guys 😊 stay safe and stay healthy guys ❤😊

  • @Searchboy77
    @Searchboy77 4 หลายเดือนก่อน +3

    Waheguru ji 🙏 mehar kare ❤😊🥰👩‍❤️‍👨

  • @muhammadashrafkhan5533
    @muhammadashrafkhan5533 4 หลายเดือนก่อน +1

    SsA ji very sweet couple ji Rab mahr kara

  • @kamaljitkaur-sy3eg
    @kamaljitkaur-sy3eg 4 หลายเดือนก่อน +1

    Thanks bro. Bahut vadiya. Bahut der ton uddek si Switzerland vlogs di. Vad ton vad places cover karna

  • @MandeepDhillon-ge1xt
    @MandeepDhillon-ge1xt 4 หลายเดือนก่อน +1

    Ripen y g Switzerland vakhan da bhut swaad aa raha.. Thanks Ripen bro and Khushi sis

  • @baljindersingh7802
    @baljindersingh7802 4 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-pj6je1pe7n
    @user-pj6je1pe7n 2 หลายเดือนก่อน

    Happy anniversary rippan and khushi sada khush raho

  • @avtarcheema3253
    @avtarcheema3253 4 หลายเดือนก่อน +1

    ਬਹੁਤ ਹੀ ਖੂਬਸੂਰਤ 👌👌

  • @bharatsidhu1879
    @bharatsidhu1879 4 หลายเดือนก่อน +1

    Happy Anniversary Ripan & khushi , ਬਹੁਤ ਹੀ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ,ਤੁਹਾਡਾ ਬਹੁਤ ਬਹੁਤ ਧੰਨਵਾਦ ਸਵਿਟਜ਼ਰਲੈਂਡ ਦੀ ਧਰਤੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @ranveersingh2268
    @ranveersingh2268 4 หลายเดือนก่อน +2

    I love you brother god bless you good luck waheguru ji 🙏🙏

  • @sushilgarggarg1478
    @sushilgarggarg1478 4 หลายเดือนก่อน +1

    Best of luck New country Switzerland 🇨🇭 ❤❤❤❤❤❤

  • @nachhatarpalverygood3355
    @nachhatarpalverygood3355 4 หลายเดือนก่อน

    ਬਹੁਤ ਹੀ ਵਧੀਆ ਦੇਸ਼ ਹੈ। ਇੱਥੇ ਅਸੀਂ ਇੱਕ ਜਗ੍ਹਾ ਚਾਹ ਪੀਣ ਲਈ ਰੁੱਕੇ।ਦੋ ਸਮੋਸੇ ਦੋ ਚਾਹ ਦੇ ਕੱਪ ਆਡਰ ਕੀਤੇ ਸਾਡਾ 19 ਯੂਰੋ ਲੱਗੇ

  • @teachercouple36
    @teachercouple36 4 หลายเดือนก่อน +2

    ਸਤਿ ਸ੍ਰੀ ਅਕਾਲ ਜੀ। ਰਿਪਨ, ਖੁਸ਼ੀ ਤੁਹਾਡੇ ਵਲੌਗ ਬਹੁਤ ਹੀ ਵਧੀਆ ਹੁੰਦੇ ਆ। ਧੰਨਵਾਦੀ ਹਾਂ ਜੀ ❤

  • @makhansingh3002
    @makhansingh3002 4 หลายเดือนก่อน

    ਸੱਤ ਸ਼੍ਰੀ ਆਕਾਲ ਜੀ ਸਾਰਿਆਂ ਭੈਣਾਂ ਵੀਰਾਂ ਨੂੰ

  • @visaexpertbeant1895
    @visaexpertbeant1895 4 หลายเดือนก่อน +2

    Me vi ja rheya ji itlay waheguru ji

  • @user-fw4lf5qm8c
    @user-fw4lf5qm8c 4 หลายเดือนก่อน +1

    Good bai ji from moga punjab Ajit pal singh thanks very much

  • @Balkarsingh-ix9tk
    @Balkarsingh-ix9tk 4 หลายเดือนก่อน +1

    Sangrur to patiala RS. 75 aw y nd bahut sohna kar rahe o sare vlogs bahut sohne aw🎉🎉🎉

  • @kaurjasbir2758
    @kaurjasbir2758 4 หลายเดือนก่อน +2

    Bless you guys
    Have a safe trip 💞

  • @AnkitKumar-gc6jx
    @AnkitKumar-gc6jx 4 หลายเดือนก่อน +1

    Happy Anniversary Ripan paji and khushi di

  • @KuldeepSingh-ug2di
    @KuldeepSingh-ug2di 4 หลายเดือนก่อน +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @harbhajansingh8872
    @harbhajansingh8872 4 หลายเดือนก่อน +2

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @RajKumar-tl1ov
    @RajKumar-tl1ov 4 หลายเดือนก่อน +1

    Congratulations Happy marriage anniversary both of you Raj Joga

  • @punjabigaming6848
    @punjabigaming6848 4 หลายเดือนก่อน

    ਬਾਈ ਉਥੋਂ ਦਾ ਵ੍ਹੀਕਲ ਟ੍ਰੈਫਿਕ ਬਹੁਤ ਘੱਟ ਹੈ very intresting

  • @rajindersingh-so4hw
    @rajindersingh-so4hw 4 หลายเดือนก่อน +2

    ਬਹੁਤ ਵਧੀਆ ਵੀਰ

  • @anjudevesar5606
    @anjudevesar5606 4 หลายเดือนก่อน +2

    Happy anniversary to both of you God bless you happy married life. Nice vlog ❤

  • @AbdulQadeer-zd6tw
    @AbdulQadeer-zd6tw 4 หลายเดือนก่อน +2

    ❤ ki khushi. ripan nimste sisyacal

  • @parminder304
    @parminder304 4 หลายเดือนก่อน +2

    Go to some nice green gardens of Swiss , nice mountains of Swiss and beauty of Swiss ,then you can enjoy real beauty of Swiss don't go in markets where which expenses too much money

  • @KamalSingh-dl6yc
    @KamalSingh-dl6yc 4 หลายเดือนก่อน

    ਨਵਾਦ ਵੀਰ ਜੀ ਇੰਨਾ ਸੋਹਣਾ ਦੇਸ ਦਿਖਾਉਣ LAI JI RIPAN JI AJJ KHUSI BATI AAGRAJEN LAG RAHI HA JI

  • @Mann0026
    @Mann0026 4 หลายเดือนก่อน +1

    22:38 kya baat aa❤️❤️

  • @Lakhvirkaur864
    @Lakhvirkaur864 4 หลายเดือนก่อน

    Thanks veere sanu Switzerland dikhon lyi 😊

  • @VinodKumar-ix9xt
    @VinodKumar-ix9xt 4 หลายเดือนก่อน

    Africa dakhan nu bhot vadiya lagda ji

  • @AnjuSharma-it1nu
    @AnjuSharma-it1nu 4 หลายเดือนก่อน +1

    God bless both of you and your channel 💝😍😘😍😘

  • @himmatgill2090
    @himmatgill2090 4 หลายเดือนก่อน

    bhut sona a swigerlend Bai ripan khusi chardicala ch rho

  • @LOVE_BAL_MOBILE
    @LOVE_BAL_MOBILE 4 หลายเดือนก่อน +3

    Nice vlog👍 very beautiful country❤

  • @Guru.ka.Darshan.Shorts
    @Guru.ka.Darshan.Shorts 4 หลายเดือนก่อน +1

    Switzerland bahut wadia desh aa🎉🎉

  • @jeetnagra9950
    @jeetnagra9950 หลายเดือนก่อน

    Lokanne heavy jackets paian han Khushi ne halki jehi jacket pai hai .Khushi da khial rakhna Bimaar jaldi ho jandi hai.❤❤😅😅😮😮

  • @combinenawale
    @combinenawale 4 หลายเดือนก่อน +1

    ਬਹੁਤ ਸੋਹਣਾ ਦੇਸ਼