ਫਿਰ ਪੁੱਛਦੇ “ਮੀਟ ਖਾਣਾ ਚਾਹੀਦਾ ਕੇ ਨਹੀਂ” | Bhai Sarbjit Singh Dhunda | Concept of Meat in Sikhism

แชร์
ฝัง
  • เผยแพร่เมื่อ 30 ก.ย. 2024
  • ਫਿਰ ਪੁੱਛਦੇ “ਮੀਟ ਖਾਣਾ ਚਾਹੀਦਾ ਕੇ ਨਹੀਂ” | Bhai Sarbjit Singh Dhunda | Concept of Meat in Sikhism
    Website:
    www.ssdhunda.com
    Page:
    / sarbjitsinghdhunda

ความคิดเห็น • 300

  • @AmrikSingh-kh8yx
    @AmrikSingh-kh8yx 2 ปีที่แล้ว +67

    ਬਿਲਕੁਲ ਸਹੀ ਆਖਿਆ ਵੀਰ ਜੀ ਪਰ ਆਪਣੀ ਸੇਫਟੀ ਵੀ ਜ਼ਰੂਰ ਰਖਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ 🙏

    • @GurjeetSingh-uc1sr
      @GurjeetSingh-uc1sr ปีที่แล้ว

      Jiska Sahib dahda hoye usno maar na sake koye

    • @tarloksinghpunia7888
      @tarloksinghpunia7888 ปีที่แล้ว

      ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ

  • @maninderjeetsingh9395
    @maninderjeetsingh9395 2 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਜੋ ਵੀਰ ਮੇਰਾ ਕਮੇਂਟ ਪੜ੍ਹ ਹਰੇ ਨੇ ਪੁਰਾ ਜਰੂਰ ਪ੍ੜਨ ਜੀ ਬੇਨਤੀ ਹੈ ਕੀ। ਸਿੱਖ ਬਣਾਨਾ ਸੋਖਾ ਹੈ। ਹਿੰਦੂ ਬਣਨਾ ਸੋਖਾ ਹੈ ਕਰਿਸਚੰਨ ਬਣਾਨਾ ਸੋਖਾ ਹੈ। ਤੇ ਹੋਰ ਕੋਈ ਵੀ ਧਰਮ ਆਪਣਾ ਸੋਖਾ ਹੈ। ਪਰ ਇਨਸਾਨ ਬਣਨਾ ਬਹੁਤ ਔਖਾ ਹੈ।ਕਿਉਂਕਿ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਬਾਣੀ ਇਨਸਾਨ ਬਣਾਉਣ ਦੀ ਹੈ। ਜੋ ਕੁਝ ਵੀ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਵਿਚ ਲਿਖਿਆ ਜਾ ਦੱਰਜ ਹੈ ।ਸੱਚ ਹੈ ।ਤੇ ਰਹੇਗਾ ਕੱਟਾ ਖਾਣ ਵਾਲੀ ਇਹ ਗੱਲ ਤੱਕਰ ਤੇ ਕਿਤੀ ਗਈ ਹੈ। ਤੇ ਜੋ ਤੱਰਕ ਤੇ ਕਿਨੰਤੂ ਕਰਦਾ ਹੈ। ਉਹ ਗੁਰੂ ਗ੍ੰਥ ਸਾਹਿਬ ਤੇ ਕਿਨੰਤੂ ਜਾ ਪ੍ੰਸਨ ਕਰਨ ਸਮਾਨ ਹੈ।ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਜੋ ਤੱਕਰ ਨਹੀਂ ਸੁਣ ਸਕਦੇ ਉਹ ਗੂਰੂ ਦੇ ਸਿੱਖ ਨਹੀ ਹੋ ਸਕਦੇ। ਤੇ ਕਈ ਬੋਲਦੇ ਨੇ ਕੀ ਇਹ ਤਾ ਨੀਦੀਆ ਕਰ ਰਹਿਆ ਹੈ। ਇਹ ਨੀਦੀਆ ਨਹੀਂ ਸੱਚ ਹੈ। ਤੱਕਰ ਵਾਲੀ ਗੱਲ ਕਈਆ ਨੂੰ ਹਾਜਮ ਨਹੀਂ ਹੋਣੀ।ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਲੋਕਾਂ ਦਾ ਭਲਾ ਕਰੀਂ ਦਾਤਿਆ

    • @gyanijaswindersinghjikomal6523
      @gyanijaswindersinghjikomal6523 2 ปีที่แล้ว

      ਵਾਹਿਗੁਰੂ ਜੀ 🌹🙏🙏🌹

    • @rupindersingh7974
      @rupindersingh7974 ปีที่แล้ว

      ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਮੈਬਹੁਤ ਸੁਣਦੇ ਹਾਂ ਨਾਭਾ

  • @ਰਾਜਕਰੇਗਾਖਾਲਸਾ-ਣ3ਢ
    @ਰਾਜਕਰੇਗਾਖਾਲਸਾ-ਣ3ਢ ปีที่แล้ว +33

    ਕੁਝ ਲੋਕ ਮਾਸ ਨੀ ਖਾਂਦੇ,ਪਰ ਸਮਾਜ ਖਾ ਜਾਂਦੇ ਨੇ !!💯

    • @Amarjitsidhu-qd3em
      @Amarjitsidhu-qd3em ปีที่แล้ว

      ਜੇ ਤੈਂਨੂੰ ਸਮਝ ਹੁੰਦੀ ਤਾਂ ਆ ਬਾਂਦਰ ਮੁਹੇ ਜਏ ਦੇ ਮਗਰ ਨਾਂ ਲਗਦਾ

    • @BabuBabu-en2qp
      @BabuBabu-en2qp 6 หลายเดือนก่อน

      Good

    • @Bhupi218
      @Bhupi218 4 หลายเดือนก่อน

      Absolutely right

  • @bhindersingh6965
    @bhindersingh6965 2 ปีที่แล้ว +6

    ਬਾੲੀ ਧੁੰਦੇ ਯਾਰ ਕੱਟੇ ਕੱਟੀ ਨੂੰ ਛੱਢ ਕੋਮ ਦਾ ਫੀਕਰ ਬਾੲੀ ਕਰਿਅਾ ਕਰ ਕਿੰਨੇ ਮਸਲੇ ਖੜੇ ਕਰਤੇ ਅਗਲਿਅਾ ਨੇ ਤੇ ਤੂ ਯਾਰ ਕੱਟਿਅਾ ਦੀ ਫਿਕਰ ਕਰੀ ਜਾਨਾ ਸਰਕਾਰਾਂ ਨਸਲਾ ਮਕੋਨ ਤੇ ਤੁਲੀਅਾ ਪੲੀਅਾਂ🙏

  • @سنتوکھسنگھکمبوج
    @سنتوکھسنگھکمبوج 2 ปีที่แล้ว +22

    ਸਚਾਈ ਏ ਭਾਈ ਸਾਹਿਬ ਜੀ ਸਚ ਕੜਵਾ ਹੁੰਦਾ ਏ

  • @Ranglapunjab103
    @Ranglapunjab103 2 ปีที่แล้ว +8

    ਗਾਵਾਂ ਮੱਝਾਂ ਬੱਕਰੀਆਂ ਨੂੰ ਮਨੁਖ ਨੇ ਪਾਲਤੂ ਆਪਣੀਆਂ ਲੋੜਾਂ ਲਈ ਬਣਾਇਆ।ਇਸ ਤਰਾਂ ਕਰਨ ਨਾਲ ਇਹਨਾਂ ਪਸ਼ੂਆਂ ਨੂੰ ਸੁਰੱਖਿਆ ਮਿਲੀ। ਨਹੀ ਤਾਂ ਇਹਨਾਂ ਦੀ ਜ਼ਿੰਦਗੀ ਵੀ ਹਿਰਨਾਂ ਤੇ ਜੰਗਲੀ ਸੂਰਾਂ ਵਾਲੀ ਹੋਣੀ ਸੀ ਜੋ ਹਰ ਵੇਲੇ ਮੌਤ ਦੇ ਸਾਏ ਹੇਠ ਜੀਊਂਦੇ ਨੇ।ਗਾਵਾਂ ਮੱਝਾਂ ਤੇ ਬੱਕਰੀਆਂ ਹੇਠਲਾ ਸਾਰਾ ਦੁੱਧ ਉਹਨਾਂ ਦੇ ਬੱਚਿਆਂ ਜੋਗਾ ਨਹੀਂ ਸਗੋਂ ੳਹਦਾ ਵੱਡਾ ਹਿੱਸਾ ਉਹਦੇ ਪਾਲਣਹਾਰ ਦਾ ਵੀ ਹੈ।ਅਫਰੀਕਾ ਦੇ ਜੰਗਲਾਂ ਵਿਚ ਫਿਰਦੀਆਂ ਜਾਂਗਲੀ ਮੱਝਾਂ ਦੀ ਜਿੰਦਗੀ ਕਿੰਨੀ ਅਸੁਰੱਖਿਅਤ ਆ ਅਸੀ ਨੈਸ਼ਨਲ ਜੌਗਰਫੀ ਵਗੈਰਾ ਚੈਨਲਾਂ ਤੇ ਦੇਖ ਸਕਦੇ ਹਾਂ।ਤੇ ਇਹਵੀ ਦੇਖ ਸਕਦੇ ਹਾਂ ਕਿ ਉਹਨਾਂ ਥੱਲੇ ਕਿੰਨਾ ਕੁ ਦੁੱਧ ਹੁੰਦਾ ਤੇ ਕਿੰਨਾ ਕੁ ਚਿਰ ਉਹਨਾਂ ਦੇ ਬੱਚੇ ਦੁੱਧ ਪੀਂਦੇ ਆ।

    • @sukhdeepsingh-ku3fc
      @sukhdeepsingh-ku3fc 2 ปีที่แล้ว

      ਫ਼ਿਰ ਸ਼ੇਰ, ਮਗਰਮੱਛ ਨੂੰ ਵੀ ਪਾਲਤੂ ਬਣਾ ਕੇ ਘਰ ਰੱਖ ਕੇ ਵੇਖ ਲੈ, ਪਤਾ ਲੱਗ ਜੂ ਤੇਰੀ ਲੋੜ ਦਾ !

    • @Ranglapunjab103
      @Ranglapunjab103 2 ปีที่แล้ว

      @@sukhdeepsingh-ku3fc ਬੰਦੇ ਨੇ ਆਪਣੀ ਅਕਲ ਨਾਲ ਸਾਰੇ ਜੰਗਲੀ ਜੀਵਾਂ ਨੂੰ ਨੱਥ ਲਿਆ।ਖੋਤੇ ਘੋੜੇ ਊਠ ਭਾਰ ਢੋਣ ਲਾ ਲਏ।ਸ਼ੇਰ ਤੇ ਹਾਥੀ ਨੂੰ ਸਰਕਸ ਚ ਨੱਚਣ ਲਾ ਲਿਆ।ਮੱਝਾਂ ਗਾਵਾਂ ਨੂੰ ਆਪਣੀ ਖੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਲਤੂ ਬਣਾ ਲਿਆ ਇਹ ਮੇਰੇ ਕੱਲੇ ਦੀ ਲੋੜ ਨਹੀਂ ਸੀ ਤੇਰੇ ਪੁਰਖਿਆਂ ਦਿ ਵੀ ਲੋੜ ਸੀ।ਜੇ ਤੈਨੂੰ ਜਿਆਦਾ ਤਕਲੀਫ ਆ ਤਾਂ ਦੁਧ ਦਹੀ ਪਨੀਰ ਖੋਆ ਮੱਖਣ ਖਾਣਾ ਛੱਡ ਦੇ ਕਿਓਕਿ ਇਹ ਵਿਚਾਰੇ ਵੱਛਿਆਂ ਕੱਟਿਆਂ ਦਾ ਹੱਕ ਆ।

    • @JagroopSingh-no7xy
      @JagroopSingh-no7xy 2 ปีที่แล้ว

      @@Ranglapunjab103 ਫਿਰ ਸੱਪ ਵੀ ਘਰੇ ਪਾਲ ਲੈ ਵਿਚਾਰੇ ਰੁੱਲਦੇ ਫਿਰਦੇ ਹਨ ਨਾਲੇ ਬੰਦਿਆਂ ਦਾ ਨੁਕਸਾਨ ਕਰਦੇ ਹਨ

    • @sukhdeepsingh-ku3fc
      @sukhdeepsingh-ku3fc 2 ปีที่แล้ว

      @@Ranglapunjab103 ਤੂੰ ਕਿੰਨਾ ਕੋ ਹੱਕ ਦੇ ਦਿੱਤਾ? ਤੂੰ ਕੁਦਰਤ ਦੀ ਬਣਾਈ ਹੋਈ ਹਰ ਇੱਕ ਚੀਜ਼, ਚਾਹੇ ਉਹ ਪੇੜ, ਪੌਦੇ ਹੌਣ, ਜੀਵ, ਬਨਾਸਪਤੀ ਹੋਵੇ, ਸਭ ਨੂੰ ਪਿਆਰ ਕੀਤਾ! ਦੱਸ ਕੁਦਰਤ ਲਈ ਤੂੰ ਕੀ ਯੋਗਦਾਨ ਪਾਇਆ? ਖੇਤਾਂ ਦੇ ਵਿੱਚ ਕੀੜੇਮਾਰ ਦਵਾਈਆਂ ਵਰਤਦੇ ਹਾਂ ਕੀ ਉਹ ਪਾਪ ਨਹੀਂ? ਪਾਪ ਤੇ ਪੁੰਨ ਦੀ ਪਰਿਭਾਸ਼ਾ ਬਹੁਤ ਲੰਬੀ ਏ! ਕਿਸੇ ਨਾਲ ਠੱਗੀ ਮਾਰਨਾ ਵੀ ਮਾਸ ਖਾਣ ਦੇ ਬਰਾਬਰ ਏ! ਹੱਕ ਪਰਾਇਆ ਨਾਨਕਾ, ਵਾਲੀ ਪੰਗਤੀ ਪੜ ਫ਼ਿਰ ਗੱਲ ਕਰੀ! ਇਹੀ ਗੱਲ ਤਾਂ ਗਿਆਨੀ ਜੀ ਕਹਿ ਰਹੇ ਨੇ ਕੇ ਸਿਰਫ਼ ਮਾਸ ਦੇ ਵਿਸ਼ੇ ਤੇ ਹੀ ਕਿਉਂ ਗੱਲ ਕਰਦੇ ਹੋ? ਕੀ ਹੋਰ ਪਾਪ ਜੋ ਕਰ ਰਹੇ ਹਾਂ ਉਹ ਯਾਦ ਨਹੀਂ ! ਕਾਮ, ਕ੍ਰੋਧ, ਮੌਹ, ਲੌਭ, ਹੰਕਾਰ ਚ ਫਸ ਕੇ ਕੀਤਾ ਹਰ ਕੰਮ ਪਾਪ ਹੀ ਏ! ਤੂੰ ਕਿਹਾ ਸੀ ਕੇ ਪਸ਼ੂਆਂ ਨੂੰ ਸੁਰੱਖਿਆ ਮਿਲੀ, ਇੱਕ ਗੱਲ ਦੱਸੋ ਜੋ ਅਵਾਰਾ ਪਸ਼ੂ ਨੇ ਜਾਂ ਜੋ ਬੇਸਹਾਰਾ ਨੇ ਉਹਨਾਂ ਨੂੰ ਤੂੰ ਕਿੰਨੀ ਕੋ ਸੁਰੱਖਿਆ ਦੇ ਦਿੱਤੀ! ਬਾਕੀ ਇਥੇ ਸਭ ਕੁਦਰਤ ਦੇ ਆਸਰੇ ਤੇ ਪਲਦੇ ਨੇ ! ਤੂੰ ਸੁਰੱਖਿਆ ਦੇ ਕੇ ਮਾਣ ਕਰ ਰਿਹਾ! ਸੇਵਾ ਨੂੰ ਦਿਲ ਤੋਂ ਕਰੀਦਾ ਨਾ ਕੇ ਰੌਲਾ ਪਾ ਕੇ, ਇਹਨਾਂ ਨੂੰ ਸੁਰੱਖਿਆ ਆਪਾਂ ਦੇ ਰਹੇ ਹਾਂ! ਜਾਨਵਰ ਵੀ ਆਪਣੀ ਮਜਬੂਰੀ ਤੇ ਭੂੱਖ ਦੇ ਲਾਲਚ ਕਰਕੇ ਗੁਲਾਮ ਰਹਿੰਦਾ ਨਹੀਂ ਤਾਂ ਆਜ਼ਾਦੀ ਹਰ ਕੋਈ ਚਾਹੁੰਦਾ

    • @Ranglapunjab103
      @Ranglapunjab103 2 ปีที่แล้ว

      @@sukhdeepsingh-ku3fc ਹੱਕ ਪਰਾਇਆ ਨਾਨਕਾ ਦੇ ਸਿਧਾਂਤ ਤੇ ਮੈਂ ਕਿੰਨਾ ਅਮਲ ਕਰਦਾਂ ਉਹ ਮੇਰੇ ਸੰਪਰਕ ਚੇ ਆਏ ਸੱਭ ਲੋਕ ਜਾਣਦੇ ਆ, ਮੈਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀ।ਕਦੇ ਕੋਈ ਬੱਕਰੀ ਮੱਝ ਜਾਂ ਕੱਟਾ ਅਵਾਰਾ ਫਿਰਦਾ ਦੇਖਿਆ? ਜੇ ਗਾਵਾਂ ਅਵਾਰਾ ਫਿਰਦੀਆਂ ਤਾਂ ਉਹਨਾਂ ਦੇ ਸਕੇ ਸੋਧਰੇ ਉਹਨਾਂ ਨੂੰ ਸਾਂਭਣ, ਮੈਂ ਤਾਂ ਨਹੀਂ ਛੱਡੀਆਂ।ਸਗੋਂ ਮੇਰੀਆਂ ਤਾਂ ਫਸਲਾਂ ਖਾ ਜਾਂਦੀਆਂ ਰਾਤਾਂ ਨੂੰ।ਮੈਂ ਕਿਸੇ ਅਵਾਰਾ ਪਸ਼ੂ ਨੂੰ ਸੁਰੱਖਿਆ ਨਹੀਂ ਦੇ ਸਕਦਾ ਇਹ ਬੀੜਾ ਤੂੰ ਚੁਕ ਲਾ।ਮੈਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਕਰ ਸਕਦਾਂ ਕਿ ਉਹ ਵੱਧ ਤੋਂ ਵੱਧ ਮੱਝਾਂ ਤੇ ਬੱਕਰੀਆਂ ਪਾਲਣ, ਗਾਵਾਂ ਦਾ ਖਹਿੜਾ ਹੀ ਛੱਡਣ।ਇਸ ਨਾਲ ਰੋਡਾਂ ਤੇ ਅਵਾਰਾ ਗਾਈਆਂ ਕਾਰਨ ਹੁੰਦੇ ਹਾਦਸੇ ਵੀ ਘਟਣਗੇ ਤੇ ਫਸਲਾਂ ਦਾ ਉਜਾੜਾ ਵੀ ਰੁਕੇਗਾ।ਕਸਾਨਾਂ ਦੀ ਆਮਦਨ ਵੀ ਵਧੇਗੀ।
      ਜੇ ਸੱਭ ਕੁਦਰਤ ਦੇ ਆਸਰੇ ਤੇ ਹੀ ਪਲਦੇ ਨੇ ਫਿਰ ਇਹਨਾਂ ਵਾਰੇ ਫਿਕਰ ਤਿਆਗ ਦਿਓ।ਸਭ ਕੁਝ ਉਹਦੇ ਭਾਣੇ ਚ ਹੀ ਹੋ ਰਿਹਾ।ਉਹਦੇ ਹੁਕਮ ਬਿਨਾਂ ਪੱਤਾ ਨਹੀਂ ਝੁਲਦਾ।ਜੇ ਕੋਈ ਪੁੰਨ ਕਰਦਾ ਉਹ ਵੀ ਉਹਦੇ ਹੁਕਮ ਨਾਲ ਹੀ ਕਰ ਰਿਹਾ ਜੇ ਕੋਈ ਪਾਪ ਕਰ ਰਿਹਾ ਉਹ ਵੀ ਉਹਦੇ ਹੁਕਮ ਨਾਲ ਹੀ ਹੋ ਰਿਹਾ।ਗਊਆਂ ਦੇ ਨਾਂ ਤੇ ਟੈਕਸ ਦੇਣ ਵਾਲੇ ਵੀ ਉਹਦੇ ਹੁਕਮ ਅਧੀਨ ਹੀ ਨੇ ਤੇ ਗਊ ਸ਼ਾਲਾਵਾਂ ਖੋਲਣ ਦੇ ਨਾਂ ਤੇ ਜ਼ਮੀਨਾ ਹੜੱਪਣ ਵਾਲੇ ਵੀ ਉਹਦਾ ਹੀ ਹੁਕਮ ਬਜਾ ਰਹੇ ਨੇ
      …………………………….
      ਜੋ ਕਰਨਗੇ ਸੋ ਭਰਨਗੇ
      ਤੂੰ ਕਿਓ ਭਇਓਂ ਉਦਾਸ।

  • @akashdeepsingh68
    @akashdeepsingh68 2 ปีที่แล้ว +34

    ਬਹੁਤ ਵਧੀਆ ਕਥਾ ਧੂਦਾ ਜੀ ।ਹਮ ਖਡੂਰ ਸਾਹਿਬ ਤੋਂ

  • @Livewithhk
    @Livewithhk 2 ปีที่แล้ว +16

    ਬਾਬਾ ਜੀ ਤੁਹਾਡੀ ਏਸ ਗੱਲ ਨਾਲ ਸਹਿਮਤ ਹਾਂ ਕਿ ਕੱਟੇ ਕੱਟੀ ਨੂੰ ਦੁੱਧ ਛੱਡਣਾ ਚਾਹੀਦਾ ਹੈ ਪਰ ਜਿਹੜਾ ਦੁੱਧ ਲੈਣ ਲਈ ਮੱਝ ਗਾਂ ਦਾ ਮਾਲਕ ਸੇਵਾ ਕਰਦਾ ਆਪ ਨੂੰ ਰੋਟੀ ਮਿਲੇ ਨਾ ਮਿਲੇ ਪਸ਼ੂ ਦਾ ਢਿੱਡ ਭਰਨ ਦਾ ਇੰਤਜ਼ਾਮ ਕਰਨਾ ਹੀ ਪੈਂਦਾ ਜਿੰਨਾ ਕੁ ਮੱਝ ਗਾਂ ਦੁੱਧ ਦਿੰਦੀ ਉਸ ਦੀ ਸੰਭਾਲ ਕਰਨ ਤੇ ਮਾਲਕ ਦਾ ਪਸੀਨਾ ਵੀ ਡੁੱਲਦਾ ਨਹੀ ਜ਼ਕੀਨ ਤਾਂ ਇੱਕ ਪਸ਼ੂ ਆਪਣੇ ਹੱਥੀਂ ਸਾਂਭ ਕੇ ਵੇਖੋ

  • @Tejas_arts999
    @Tejas_arts999 2 ปีที่แล้ว +14

    ਜਿੱਥੇ ਪੇਸੈ ਦੀ ਗੱਲ ਆ ਗਈ ੳੇਥੇ ਕਹਿ ਦਿੱਤਾ ਕਿ ਹੱਕ ਦੇ ਕਮਾੳੋ ,ਸਹੀ ਗੱਲ ਆ ਹੱਕ ਦੇ ਕਮਾਉਣੇ ਚਾਹੀਦੇ ਨੇ, ਪਤਾ ਇਹ ਨੀ ਕਹਿ ਸਕਦਾ ਕੀ ਪੇਸੈ ਨਾ ਕਮਾੳੋ ਨਹੀ ਤਾ ਜਿੱਥੇ ਸਮਾਗਮ ਚੱਲ ਰਿਹਾ ਉਹਨੇ ਨੇ ਨਹੀ ਦੇਣੇ ,ਜਿੱਥੇ ਕੱਟੇ ਵਾਲੀ ਗੱਲ ਸੀ ਉਥੇ ਵੀ ਕਹਿ ਦਿੰਦੇ ਕੇ ਭਾਈ ਕੱਟੇ ਜੋਗਾ ਦੁਧ ਛੱਡ ਕੇ ਬਾਕੀ ਵਰਤ ਲਵੋ

  • @sharanjitkaur5210
    @sharanjitkaur5210 ปีที่แล้ว +14

    ਸਤਿਕਾਰ ਯੋਗ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਲੰਬੀਆਂ ਉਮਰਾਂ ਬਖਸ਼ਿਸ਼ ਕਰਨ।

    • @harpreetkuar4842
      @harpreetkuar4842 11 หลายเดือนก่อน

      Feed de bori hi 1500 di a hun das

  • @mannkaur.ghuman.6585
    @mannkaur.ghuman.6585 2 ปีที่แล้ว +18

    ਕੌੜਾ ਸੱਚ 🙏

  • @harshdeepdutta6488
    @harshdeepdutta6488 2 ปีที่แล้ว +9

    ਪਹਿਲਾਂ ਇੱਕ ਕਟੇ ਵਾਲੀ ਮੱਝ ਰੱਖ, ਫੇਰ ਓਸ ਨੂੰ ਸਾਰਾ ਦੁੱਧ ਪਿਲਾਇਆ ਕਰੀਂ, ਫੇਰ ਦੇਖੀ ਕੱਟਾ ਕਿਨੇ ਦਿਨ ਜਿਊਂਦਾ ਰਹੇਗਾ, ਸਾਰਾ ਦੁੱਧ ਪੀ ਕੇ।

  • @sarwansingh2243
    @sarwansingh2243 2 ปีที่แล้ว +10

    ਭਾਈ ਸਾਹਿਬ ਸੱਚ ਦਾ ਵਿਚਾਰ ਹੀ ਕਰਦੇ ਆ ਧੰਨਵਾਦ ਭਾਈ ਸਾਹਿਬ ਜੀ ਦਾ

  • @jagdeepjagdeep4247
    @jagdeepjagdeep4247 2 ปีที่แล้ว +34

    ਸੱਚ ਨਾਂ ਬੋਲੋ ਭਾਈ ਸਾਹਬ 🙏

    • @bsbalbalkohnacanada4209
      @bsbalbalkohnacanada4209 2 ปีที่แล้ว

      Jagdeep ZINDABAD ZINDABAD

    • @liveguru3251
      @liveguru3251 2 ปีที่แล้ว

      Baba ji kdi eh v sach bol do k maiab kadi dharam nai hunde guru nanak dev ji ne tahi shad ditte c majab sab pkhand kr rhe dharam da naam varat k

    • @RajSingh-qt5ll
      @RajSingh-qt5ll 2 ปีที่แล้ว

      @@liveguru3251 bakwas Kari Jana

  • @mangakumar1505
    @mangakumar1505 2 ปีที่แล้ว +11

    ❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @shivlath843
    @shivlath843 2 ปีที่แล้ว +3

    ਭਾਈ ਜੀ ਜੇ ਸਾਰਾ ਦੂੱਧ ਕੱਟੇ ਜਾ ਕੰਟੀ ਨੂੰ ਦੇ ਦਿੱਤਾ ਤਾ ਉਹ ਤਾ ਤੀਜੇ ਦਿਨ ਹੀ ਮਰ ਜਾਣਗੇ

  • @darshanlal3235
    @darshanlal3235 ปีที่แล้ว +1

    ਜੋ ਤੁਸੀ ਪ੍ਰਚਾਰ ਕਰ ਰਹੇ ਹੋ
    ਬਿੱਲਕੁੱਲ ਠੀਕ ਹੈ ਪਰ
    ਕੀ ਤੁਸੀ ਦੁੱਧ ਚਾਹ ਨਹੀ ਪੀਦੇਂ
    ਦਿਉ ਜਵਾਬ

  • @gurkiratsandhu413
    @gurkiratsandhu413 2 ปีที่แล้ว +4

    ਅਸੀ v ਕੱਟੇ ਨੂੰ ਏਕ ਥਨ e ਸਾਡੇ a ki kareye dudh v chaida pehla ੨ shade c hun ੨ ਮਹੀਨੇ ਦਾ ਹੋ ਗਿਆ ਇਸ ਲਈ ਏਕ

    • @Livewithhk
      @Livewithhk 2 ปีที่แล้ว +1

      ਬਾਈ ਜੀ ਗੱਲਾਂ ਕਰਨੀਆਂ ਸੋਖੀਆਂ ਜਿਹੜਾ ਪਸ਼ੂ ਨੂੰ ਸਾਂਭਦਾ ਕੀ ਉਹਦਾ ਕੋਈ ਹੱਕ ਨਹੀਂ ਬਣਦਾ ਸਾਰਾ ਟੱਬਰ ਪਸ਼ੁਆਂ ਵਿੱਚ ਪਸ਼ੂ ਬਣਿਆ ਰਹਿੰਦਾ ਮੰਨਦੇ ਹਾਂ ਕਿ ਕੱਟੇ ਵੱਛੇ ਨੂੰ ਵੀ ਦੁੱਧ ਦੇਣਾ ਚਾਹੀਦਾ ਹੈ

    • @gurkiratsandhu413
      @gurkiratsandhu413 2 ปีที่แล้ว

      @@Livewithhk hnji bilkul ji

  • @lakhbirsingh6760
    @lakhbirsingh6760 2 ปีที่แล้ว +4

    ਬਾਬਾ ਜੀ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰੋ ਜੀ

    • @AmritPal-ev9il
      @AmritPal-ev9il 2 ปีที่แล้ว

      ਤੈਨੂੰ ਮਿਰਚਾਂ ਲਗੀਆ ਤੂੰ ਲੁੱਚੇ ਸਾਧ ਦਾ ਚੇਲਾ ਹੋਣਾ

  • @jeetsingh4775
    @jeetsingh4775 2 ปีที่แล้ว +6

    ਭਾਈ ਸਾਹਿਬ ਜੀ। ਸਤ ਸ੍ਰੀ ਅਕਾਲ ਜੀ।ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ।🙏🙏🙏🌹🌹🌹🌺🌺🌺👌👌

  • @Tejas_arts999
    @Tejas_arts999 2 ปีที่แล้ว +5

    ਧੂਦਾ ਜੀ ਪਹਿਲਾ ਤੁਸੀ ਆਪ ਦੁਧ ਪੀਣਾ, ਚਾਹ ਪੀਣੀ ਛੱਡੋ ਫਿਰ ਦੂਜੇ ਨੰ ਕਹੋ ਕਿਉ ਲੋਕਾ ਨੰ ਮੂਰਖ ਬਣਾਈ ਜਾਦੇ ਹੋ

    • @JagroopSingh-no7xy
      @JagroopSingh-no7xy 2 ปีที่แล้ว

      ਕੀ ਮੂਰਖ ਬਣਾਇਆ ਜਿਹੜੇ ਮੀਟ ਨਹੀ ਖਾਂਦੇ ਕੱਟਾ ਭੁੱਖਾ ਰੱਖਕੇ ਮਾਰ ਦਿੱਤਾ ਕੀ ਉਹ ਮੀਟ ਖਾਣ ਤੋ ਘੱਟ ਹੈ

    • @Tejas_arts999
      @Tejas_arts999 2 ปีที่แล้ว +1

      @@JagroopSingh-no7xy ਸਪੱਸਟ ਦੱਸੋ ਕੀ ਜੇ ਕੱਟਾ ਭੁਖਾ ਰਹਿ ਜਾਵੇ ਤਾ ਉਹਦਾ ਪਾਪ ਕਿਸੇ ਜੀਵ ਦੇ ਹੱਤਿਆ ਕਰਕੇ ਖਾਣ ਦੇ ਬਰਾਬਰ ਹੈ ਤੇ ਤੁਸੀ ਸਪੱਸਟ ਦੱਸੋ ਕਿ ਮੀਟ ਖਾਣਾ ਚਾਹੀਦਾ ਜਾ ਨਹੀ?

    • @JagroopSingh-no7xy
      @JagroopSingh-no7xy 2 ปีที่แล้ว

      @@Tejas_arts999 ਉਸ ਨਾਲੋ ਵੀ ਵੱਧ ਬੁਰਾ ਕਿਸੇ ਨੂੰ ਭੁੰਖਾ ਰੱਖਕੇ ਮਾਰਨਾ ਕੱਟਕੇ ਖਾਣ ਲਈ ਮਾਰਨਾ ਦੂਜੀ ਗੱਲ ਹੈ ਮੈ ਖੁੱਦ ਵੀ ਮੀਟ ਖਾ ਲੈੰਦਾ ਪਰ ਕਿਸੇ ਨੂੰ ਭੁੱਖਾ ਰੱਖਕੇ ਕਤਲ ਕਰਨ ਦੇ ਹੱਕ ਵਿੱਚ ਨਹੀ

    • @rssony840
      @rssony840 2 ปีที่แล้ว

      @@Tejas_arts999 katta ta vik janda...lok basha mar dinde a...nahi ta o pal ke sadna pe janda

    • @Tejas_arts999
      @Tejas_arts999 2 ปีที่แล้ว

      @@JagroopSingh-no7xy ਕੋਣ ਕਹਿੰਦਾ ਭੁਖਾ ਰੱਖ ਕੇ ਮਾਰੋ, ਜੇ ਨਹੀ ਪਾਲ ਸਕਦੇ ਤਾ ਉਹਨੰ ਗਊਸਾਲਾ ਚ ਛੱਡ ਦਿਉ, ਪਰ ਇਹ ਕਹਿ ਦੇਣਾ ਕੀ ਅਸੀ ਇਹਨੰ ਭੁਖਾ ਨੀ ਮਰਨ ਦੇਣਾ ਇਸ ਲਈ ਇਹਨੰ ਮਾਰ ਦਿਉ ਇਹ ਕਿੰਨੀ ਕੁ ਚੰਗੀ ਗੱਲ ਆ ਸੰਸਾਰ ਚ ਕਿਸੇ ਨੰ ਮਾਰਨ ਦਾ ਹੱਕ ਨੀ, ਲੋਕ ਅੱਜ ਕੱਲ ਪਤਾ ਨੀ ਕਿੰਨੀ ਕੁ ਜੀਵ ਹੱਤਿਆ ਕਰਦੇ ਨੇ, ਜੱਦ ਕਰੋਨਾ ਆਇਆ ਸੀ ਆਟਾ ਵੀ ਕਈ ਵਾਰ ਛਾਣ ਕੇ ਰੋਟੀ ਬਣਾਉਦੇ ਸੀ ਐਨਾ ਡਰਦੇ ਸੀ, ਸਾਰੀਆ ਮਜਬੂਰੀਆ ਖਤਮ ਹੋ ਗਈਆ ਸੀ, ਹਰ ਇੱਕ ਜੀਵ ਵਿੱਚ ਕੁਦਰਤ ਨੇ ਜਾਨ ਪਾਈ ਆ ਕਿਸੇ ਨੰ ਕੋਈ ਹੱਕ ਨੀ ਕੇ ਉਸਨੰ ਮਾਰੇ ਜੇਕਰ ਇਸ ਤਰਾ ਕੋਈ ਤੁਹਾਡੇ ਨਾਲ ਕਰੇ ਤੁਹਾਨੰ ਮਾਰੇ ਫਿਰ ਪਤਾ ਲੱਗਦਾ ਜਾਨ ਦੀ ਕੀਮਤ ਦਾ

  • @Jagdeepsingh-op
    @Jagdeepsingh-op 2 ปีที่แล้ว +8

    ਬਹੁਤ ਵਧਿਆ ਭਾਈ ਸਾਹਿਬ

  • @BalwinderKaur-df8ts
    @BalwinderKaur-df8ts ปีที่แล้ว +2

    ਭਾਈ ਸਾਹਿਬ ਸਚ ਬੋਲਦੇ ।ਵਾਹਿਗੁਰੂ ਚੜਦੀ ਕਲਾ ਕਰੇ ਅਜਿਹੇ ਇਨਸਾਨ ਨਹੀ ਮਿਲਦੇ ਸਮਾਜ ਚ ਪਿੰਡ ਭੰਗਵਾਂ। ਆਪਣਾ ਫੋਨ ਨੰਬਰ ਦਿਓ ਬੇਨਤੀ ।ਮੈਂ ਰੋਜਂ ਤੁਹਾਡੀ ਕਥਾ ਸੁਣਦੀ ਰਾਤ ਦੇਰ ਤਕ

  • @lakhbirsingh6760
    @lakhbirsingh6760 2 ปีที่แล้ว +3

    ਗੱਲਾ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ

  • @Tejas_arts999
    @Tejas_arts999 2 ปีที่แล้ว +16

    ਤੁਹਾਡੇ ਹਿਸਾਬ ਨਾਲ ਜੇ ਕੋਈ ਕੱਟੇ ਦਾ ਦੁਧ ਪੀ ਜਾਵੇ ਤਾ ਉਸਨੰ ਮੀਟ ਖਾ ਲਿਆ, ਗੱਲ ਘੂਮਾ ਕੇ ਕਿਉ ਕਰਦੇ ਹੋ ਸਿੱਧਾ ਕਹਿ ਦਿਉ ਕੇ ਭਾਈ ਮੀਟ ਖਾ ਲਿਆ ਕਰੋ

    • @davindermusiccenter7362
      @davindermusiccenter7362 2 ปีที่แล้ว +4

      ਮੀਟ ਖਾਣ ਦੇ ਬਰਾਬਰ ਹੀ ਹੈ ਇਹ ਸਮਝਾਇਆ

    • @mandeepgill7104
      @mandeepgill7104 ปีที่แล้ว +1

      Yrr tu bai tenu kujj ptaa nhi lageyaa

    • @veetdhillon4477
      @veetdhillon4477 ปีที่แล้ว

      🤦‍♂️🤦‍♂️🤦‍♂️🤦‍♂️🤦‍♂️🤦‍♂️🤦‍♂️

    • @gurpreetsinghsingh8612
      @gurpreetsinghsingh8612 ปีที่แล้ว +1

      Bhaa ji GURUBANI padya Karo or arth samjhya Karo. Fer kintu nahi karoge

    • @Amarjitsidhu-qd3em
      @Amarjitsidhu-qd3em ปีที่แล้ว +1

      ਓਧਾਰਨਾ ਦੇਖਲੋ ਕੋਈ ਸਿਰ ਪੈਰ ਹੈਗਾ ਕੰਜ਼ਰ ਦਾ

  • @nicethought7564
    @nicethought7564 2 ปีที่แล้ว +8

    Waheguru ji ki Fateh 🙏🏻🙏🏻 bhot wadya vichar 🙏🏻🙏🏻

  • @sukhvindersingh1385
    @sukhvindersingh1385 ปีที่แล้ว +4

    आप की दलील का कोई जवाब नहीं हम हरियाणा से

  • @SukhchainSingh-by7le
    @SukhchainSingh-by7le ปีที่แล้ว +2

    ਵਾਹਿਗੁਰੂ ਜੀ ਕੱਟੇ ਦੀ ਕੀਮਤ ਚਾਰ ਮੱਝਾਂ ਦੇ ਬਰਾਬਰ ਹੈ ਜੀ ਵਾਹਿਗੁਰੂ

  • @ssingh650
    @ssingh650 2 ปีที่แล้ว +3

    Dhunda will be dead in Artartica or Arctic continent of world, because only fish and animal food is available there. Amritdhari cannot survive in these region.

  • @rajkalsi8058
    @rajkalsi8058 ปีที่แล้ว

    ਖਾਸ ਤੌਰ 'ਤੇ ਤੇਜਸਵੀਰ ਸਿੰਘ ਦੀਆਂ ਟਿੱਪਣੀਆਂ ਨੂੰ ਸੰਬੋਧਿਤ ਕਰਦੇ ਹੋਏ:
    ਮੈਂ ਨਿਮਰਤਾ ਨਾਲ ਸੁਝਾਅ ਦੇਵਾਂਗਾ ਕਿ ਤੁਸੀਂ ਉਸ ਰੂਪਕ ਸ਼ੈਲੀ ਤੋਂ ਦੂਰ ਹੋ ਗਏ ਹੋ ਜੋ ਗੁਰਬਾਣੀ ਰਚਨਾਵਾਂ ਵਿੱਚ ਸੰਦੇਸ਼ ਪਹੁੰਚਾਉਂਦਾ ਹੈ। ਮੈਨੂੰ ਤੁਹਾਡੀਆਂ ਟਿੱਪਣੀਆਂ ਵਿੱਚ ਚਰਚਾ ਦੀ ਬਜਾਏ ਗੁੱਸਾ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਜਾਂ ਤਾਂ ਭਾਈ ਸਾਹਿਬ ਦੀਆਂ ਵਿਆਖਿਆਵਾਂ ਦੇ ਵਿਰੁੱਧ ਜਾਂ ਸਿਰਫ ਭਾਈ ਸਾਹਿਬ ਖੁਦ ਇੱਕ ਵਿਅਕਤੀ ਦੇ ਤੌਰ 'ਤੇ ਪਹਿਲਾਂ ਤੋਂ ਪੱਖਪਾਤੀ ਹੋ, ਤਾਂ ਅਵਚੇਤਨ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਦੋਵਾਂ ਤੋਂ ਰੋਕ ਰਹੇ ਹੋ - ਅਸਲ ਲਾਭਦਾਇਕ ਸਿੱਖਣ ਦੀ ਪ੍ਰਕਿਰਿਆ ਅਤੇ ਨਾਲ ਹੀ ਵਿਸ਼ੇ ਦੀਆਂ ਵਿਆਖਿਆਵਾਂ। ਇਹ ਦੋਵੇਂ ਹੀ ਗਿਆਨ ਦੇ ਤਬਾਦਲੇ ਲਈ ਖੁੱਲ੍ਹੇ ਸਿੱਖਣ ਵਾਲੇ ਮਨ ਨਾਲ ਹੀ ਹੋ ਸਕਦੇ ਹਨ। ਵਰਤਮਾਨ ਵਿੱਚ ਤੁਹਾਡੀ ਆਪਣੀ ਪਰਿਕਲਪਨਾ ਅਤੇ ਉੱਤਮਤਾ ਦਾ ਰੁਖ ਤੁਹਾਡੇ ਪੱਖਪਾਤ ਵਿੱਚ ਬਹੁਤ ਪ੍ਰਭਾਵੀ ਹੈ ਅਤੇ ਤੁਸੀਂ ਪਹਿਲਾਂ ਹੀ ਦਿਮਾਗ ਦੇ ਹੋ ਜੋ ਤੁਸੀਂ ਬਿਹਤਰ ਜਾਣਦੇ ਹੋ। ਇਸ ਲਈ ਤੁਹਾਡੇ ਮਨ ਵਿੱਚ ਕਿਸੇ ਵੀ ਵਿਰੋਧੀ ਸੋਚ ਲਈ ਕੋਈ ਥਾਂ ਨਹੀਂ ਹੈ। ਭਾਜੀ ਮੈਂ ਨਿਮਰਤਾ ਨਾਲ ਤੁਹਾਨੂੰ ਤਿੰਨ ਪੜਾਵਾਂ ਦੀ ਸੋਚਣ ਦੀ ਪ੍ਰਕਿਰਿਆ ਨੂੰ ਅਜ਼ਮਾਉਣ ਦੀ ਬੇਨਤੀ ਕਰਦਾ ਹਾਂ - ਪਰਿਕਲਪਨਾ, ਵਿਰੋਧੀ ਅਤੇ ਫਿਰ ਸੰਖੇਪ ਨਤੀਜੇ ਵਜੋਂ ਵਿਚਾਰੇ ਗਏ ਨਤੀਜੇ 'ਤੇ ਪਹੁੰਚਣ ਲਈ। ਤੁਸੀਂ, ਮੈਂ ਤਾਕਤ 'ਤੇ ਜ਼ੋਰ ਦਿੰਦਾ ਹਾਂ, ਤੁਹਾਡੀ ਸਮਝ ਲਈ ਇੱਕ ਵੱਖਰੀ ਮਾਨਸਿਕਤਾ ਤੱਕ ਪਹੁੰਚ ਸਕਦਾ ਹੈ।
    ਜਿੱਥੋਂ ਤੱਕ ਮਾਸ ਦਾ ਸਵਾਲ ਹੈ, ਮੈਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1289-1290 (ਸ਼ਲੋਕ ਮਹਲਾ 1) ਵਿੱਚ ਇੱਕ ਪੰਗਤੀ ਨਹੀਂ, ਸਗੋਂ ਪੂਰੇ ਸ਼ਬਦ ਪੜ੍ਹਣ ਦੀ ਬੇਨਤੀ ਕਰਾਂਗਾ। ਉਹਨਾਂ ਸ਼ਬਦਾਂ ਨੂੰ ਸਮਝੋ ਅਤੇ ਫਿਰ ਸੱਚਮੁੱਚ ਡੂੰਘਾਈ ਨਾਲ, ਆਪਣੇ ਮਨ ਦੀ ਅੱਖ ਅਤੇ ਕੰਨ ਵਿੱਚ, ਹਾਜ਼ਾਰ/ਨਾਜ਼ਰ ਗੁਰੂ ਵਜੋਂ ਗੁਰੂ ਨਾਨਕ ਦੇਵ ਜੀ ਨਾਲ ਸਿੱਧਾ ਆਪਣੇ ਦ੍ਰਿਸ਼ਟੀਕੋਣ ਦੀ ਬਹਿਸ ਕਰਨ ਦੀ ਕੋਸ਼ਿਸ਼ ਕਰੋ। ਇਹ ਕੇਵਲ ਤਦ ਹੀ ਦੇਖਣਾ ਹੈ ਕਿ ਤੁਸੀਂ ਆਪਣੇ ਪੱਖਪਾਤ ਅਤੇ ਆਪਣੇ ਪੂਰਵ-ਅਨੁਮਾਨਾਂ ਦੇ ਤਾਲੇ ਤੋਂ ਬਿਨਾਂ ਆਪਣੇ ਆਪ ਲਈ ਕਿਹੜੇ ਸਿੱਟੇ(ਆਂ) 'ਤੇ ਪਹੁੰਚਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨੋਟ ਨੂੰ ਰਚਨਾਤਮਕ ਹੀ ਸਮਝੋਗੇ।

  • @niranjanwahhla4336
    @niranjanwahhla4336 2 ปีที่แล้ว +8

    ਂਵਾਹਿਗੁਰੁ ਜੀ ਕੀ ਫਤਿਹ

  • @alhequoqcrp3205
    @alhequoqcrp3205 2 ปีที่แล้ว +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @amreeksingh5468
    @amreeksingh5468 2 ปีที่แล้ว +9

    Dhan guru nanak

  • @Gianigonebad1
    @Gianigonebad1 2 ปีที่แล้ว +19

    Dhunda sahib you are exactly 💯 correct. Have a lot of respect for you, you state the true facts.

  • @harshdeepdutta6488
    @harshdeepdutta6488 2 ปีที่แล้ว +3

    ਜਿਸ ਤਰ੍ਹਾਂ ਤੁਸੀਂ ਮਾਸ ਖਾਣ ਦੀ ਵਕਾਲਤ ਕਰਦੇ ਹੋ, ਲੱਗਦਾ ਤੁਸੀਂ ਵੀ ਰੱਜ ਕੇ ਖਾਂਦੇ ਹੋ,

    • @saiboutique7869
      @saiboutique7869 2 ปีที่แล้ว

      ਤੈਨੂੰ ਜਿਆਦਾ ਮਿਰਚਾ ਲੱਗਈਆ

    • @gurmeetteja3600
      @gurmeetteja3600 2 ปีที่แล้ว

      To ta hy moorakh

  • @viks4362
    @viks4362 2 ปีที่แล้ว +2

    sant ji....meet bhut challda.. canada vich... garha meet shop....jat sikh neee.. legal Karna...hun,

  • @lakhvirsingh952
    @lakhvirsingh952 ปีที่แล้ว

    ਇਹ ਬਾਬਾ ਗੱਲਾਂ ਦਾ ਕੜਾਹ ਵੰਡੀ ਜਾਂਦਾ, ਲੋਕੀ ਗੱਲਾਂ ਸੁਣਕੇ ਨਿਹਾਲ ਨੇ, ਗੁਰਬਾਣੀ ਤੋਂ ਕੀ ਲੈਣਾ ਭੇਡਾਂ ਨੇ

  • @sukhvindersingh1385
    @sukhvindersingh1385 ปีที่แล้ว

    ਵੀਰ ਜੀਉ ਬਾਬੇ ਨਾਨਕ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਸਦਕਾ ਹੀ ਝੂਠੀਆਂ ਕਹਾਣਿਆ ਸੁਣਾਉਣ ਵਾਲੇ ਗਲ ਪੈਣ ਆਉਂਦੇ ਨੇ

  • @munindersingh3177
    @munindersingh3177 ปีที่แล้ว +5

    🙏🏻 WAHEGURU JI 🙏🏻

  • @pbxsekhon4821
    @pbxsekhon4821 ปีที่แล้ว

    1+06😂😂😂😂😂😂 kattey Dada Navin asha PC 483 Chhota gurcharan Singh shakhon Bathinda Loksabha Azad Nayak4 June 🎂 Malik khushpreet Singh Khalsa Nayak Bachpan support Pawan Singh 15 dobara Janam chote golpo

  • @GagandeepSingh-sq6ed
    @GagandeepSingh-sq6ed 2 ปีที่แล้ว +4

    Excellent ! Bhai Sahib ese taran Sach bolde raho.Sach da parchaar karde raho.Pakhand da paaj udherde raho. Waheguru tuhanu chardikala ch rakhe.

  • @ytshorts2449
    @ytshorts2449 2 ปีที่แล้ว +1

    ਬੰਦਾ ਗੱਲਾਂ ਖਰੀਆਂ ਕਰਦਾ ਬਈ...

  • @DavinderSingh-u7s5x
    @DavinderSingh-u7s5x 10 หลายเดือนก่อน

    Mara.pand.2.lakh.la.ka.makar.gav.ma.pat.dano.amratthare.par.2lakh.mAkari.gav..hun.oh.mat.khan.babar.hav

  • @rockysidhuavtarsingh9109
    @rockysidhuavtarsingh9109 2 ปีที่แล้ว +3

    ਸਹੀ ਗੱਲ ਹੈ ਜੀ ਭਾਈ ਸਾਹਬ

  • @jagrupsingh4717
    @jagrupsingh4717 2 ปีที่แล้ว +4

    Bhai sahib je j Sara bulara aap jasa hon ta dunia sudar j

  • @amreeksingh5468
    @amreeksingh5468 2 ปีที่แล้ว +7

    Waheguru ji mehar kro

  • @americaningenuity9732
    @americaningenuity9732 ปีที่แล้ว +1

    😂 love it 1:10 to 1:32 😂

  • @rajindersingh-uw7bi
    @rajindersingh-uw7bi 2 ปีที่แล้ว +4

    Waheguru nihal waheguru nihal waheguru nihal

  • @gurdeepkaur2806
    @gurdeepkaur2806 2 ปีที่แล้ว +4

    🙏 ਵਾਹਿਗੁਰੂ ਤੇਰਾ ਸ਼ੁਕਰ ਏ

  • @sarwansingh1211
    @sarwansingh1211 2 ปีที่แล้ว +7

    Waheguru ji 🙏

  • @vandemattaram
    @vandemattaram 2 ปีที่แล้ว +5

    Salute to you Dil se Khalsa ji

  • @sunnybhlathu3601
    @sunnybhlathu3601 10 หลายเดือนก่อน +1

    😀😀😀😀😀

  • @devogaming3781
    @devogaming3781 2 ปีที่แล้ว +1

    Dhundha sahib ji buffalo rakh lai 4ku pehlaan fer pta lagu

  • @balwantsingh7915
    @balwantsingh7915 ปีที่แล้ว

    ਭਾਈ ਸਾਹਿਬ ਜੀ, ਇਹ ਗੱਲਾਂ ਦਾਸ ਦਸ ਸਾਲ ਤੋਂ ਕਹਿ ਰਿਹਾ ਹੈ, ਕਿ ਸਾਰਾ ਸੰਸਾਰ ਮਾਸ ਖਾ ਰਿਹਾ ਹੈ,ਪਰ ਮੰਨਦਾ ਨਹੀਂ , ਕਿਉਕਿ ਮੰਨਣਾ ਇਸ ਦੇ ਸੁਭਾਅ ਵਿੱਚ ਨਹੀਂ, ਜਿਸ ਦਿਨ ਮਨ ਲਵੇਗਾ ,ਪਰਮਾਤਮਾ ਹੋ ਜਾਵੇਗਾ ।

  • @NS-wy6dl
    @NS-wy6dl 10 หลายเดือนก่อน +1

    BILKUL SAHI BOLA BABA I ❤️❤️❤️🙏🙏🙏❤️❤️❤️

  • @surindersharma1011
    @surindersharma1011 2 ปีที่แล้ว +3

    Bhai sahib Ji kamaal ke vichar hai aap ke Ji live long Ji🙏🙏🙏🙏

  • @pablacreation4655
    @pablacreation4655 2 ปีที่แล้ว +3

    ਵਾਹਿਗੁਰੂ ਜੀ

  • @avtarsingh7937
    @avtarsingh7937 2 ปีที่แล้ว +1

    ਪਾਲ ਕੈ ਵੈਖ ਲੈ ਕਟੈ ਪਤਾ ਲਗ ਜੁ ਗਾ

  • @gsdakha3763
    @gsdakha3763 2 ปีที่แล้ว +2

    ਬਿਲਕੁੱਲ ਸਹੀ ਗੱਲ ਹੈ ਜੀ

  • @SainiBadwalUSA
    @SainiBadwalUSA ปีที่แล้ว

    Paap te hor vi bohet a je ginan te ao mukne nahi
    Kheta ch ja vegies nu keere mar dawai vi kiiling a
    ande khana vi killing a
    keere makore marna vi killing a

  • @HarjinderSingh-nz6uq
    @HarjinderSingh-nz6uq ปีที่แล้ว

    ਸਮਝ ਤਾਂ ਆਉਂਦੀ ਆ ਕੇ ਵੱਛੇ ਲਈ ॥ ਪਰ ਅਸੀ ਮੂਰਖਾ ਵਾਂਗੂੰ ਐਵੇਂ ਹੀ ਪੱਠੇ ਪਾਈ ਜਾਈਏ ॥ਸਾਨੂੰ ਵੀ ਕੁਛ ਚਾਹਿੰਦਾ

  • @SandeepSingh-em2mk
    @SandeepSingh-em2mk 2 ปีที่แล้ว +2

    Waheguruji ❤🙇🏻‍♂️🙏🏻

  • @JasvinderSingh-fe2xt
    @JasvinderSingh-fe2xt ปีที่แล้ว

    Is taran de babe comedian jada lagde.
    Att da boli jande.
    Gall karni aaundi he naheen.
    Pracharak da asar dimag te hona chaheeda thoda bolke.

  • @saiboutique7869
    @saiboutique7869 2 ปีที่แล้ว +1

    ਬਿਲਕੁਲ ਸੱਚੀਆਂ ਗੱਲਾਂ ਤੁਹਡੀਆ

  • @amreeksingh5468
    @amreeksingh5468 2 ปีที่แล้ว +4

    Waheguru ji

  • @opsanamyt2122
    @opsanamyt2122 2 ปีที่แล้ว

    ਵਿਰ ਬਹੂਤ ਛੋਟੀ ਗਲ ਕੲਈ ਪੲਈਲੀ ਗਲ ਤਾੰ ਸਦੀਆ ਤੋ ਡੰਗਰ ਗਲਾਮ ਬਨਾਏ ਨੇ ਆਪਨੇ ਸਵਾਰ ਲੲਈ ਮਛਰ ਮਖੀ ਵਡ ਖਾੰਦੇ ਨੇ ਸਾਨੂ ਕਿ ਅਦਕਾਰ ਹੈ ਪੰਜ ਪੰਜ ਕਿਲੋ ਦੇ ਗਲਾ ਵਿਚ ਸੰਗਲ ਪਾਣਦੀ

  • @devindernimana4317
    @devindernimana4317 11 หลายเดือนก่อน

    Tin dhan jina di maoo ayye safal se sach ki bani nanak akhen dhan o dhan guru de sikho.....

  • @jorawarsingh8920
    @jorawarsingh8920 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gursharanbatth3748
    @gursharanbatth3748 ปีที่แล้ว

    ਕਟਾ ਨਹੀਂ ਖਾਂਦੇ ਵਛਾ ਖਾਂਦੇ ਹਨ

  • @SainiBadwalUSA
    @SainiBadwalUSA ปีที่แล้ว

    Te tusi chah ja dudh paneer nahi khande?
    ja fir eh sab loka te lagu a. hun eh na kehna asi khareed ke khande a.

  • @DavinderSingh-u7s5x
    @DavinderSingh-u7s5x 10 หลายเดือนก่อน

    Kata.lav.lav.makar.pav.kara.markh.khave.khacia

  • @tarasinghnagoke6919
    @tarasinghnagoke6919 2 ปีที่แล้ว +2

    Vir ji tusi great ho.
    Please kade Jammu aao. I am Army personal request to you.
    Baba ji sewa dasoo.

  • @kanguernoorani4091
    @kanguernoorani4091 ปีที่แล้ว

    Banda paraya haq khanda sara dudh aap le janda te banada hay khoya , burfi , kheer , rasgulay wah ji wah

  • @gurkiratsandhu413
    @gurkiratsandhu413 2 ปีที่แล้ว +2

    Waheguru ji

  • @tarsemlal9356
    @tarsemlal9356 9 หลายเดือนก่อน

    Per asin samjde nhi waheguru ji kirpa kro

  • @narendrabajwa5723
    @narendrabajwa5723 ปีที่แล้ว

    Sangt vich bad koi guru de kar ih gala sab janday nay pata nahy sid ke karna chohna

  • @arvindersingh6712
    @arvindersingh6712 2 ปีที่แล้ว +3

    Waheguru Ji Ka khalsa Waheguru Ji ki Fateh

  • @BabluSingh-bs8yl
    @BabluSingh-bs8yl 2 ปีที่แล้ว +2

    Waheguru.g

  • @harkeeratsingh4346
    @harkeeratsingh4346 ปีที่แล้ว

    Langar vich meat kio nahi. If eating good then

  • @sandeep-lo7sd
    @sandeep-lo7sd 4 หลายเดือนก่อน

    Ki ik galat naal duja galat sahi ho sakda?????

  • @ranjitkuwait9888
    @ranjitkuwait9888 ปีที่แล้ว +1

    ਵਾਹਿਗੁਰੂ ਜੀ

  • @PawanSingh-jz8ue
    @PawanSingh-jz8ue 2 ปีที่แล้ว +2

    Definitely 👌👌👌👌👌🤟🤟🤟

  • @narindersinghrandhawa9819
    @narindersinghrandhawa9819 ปีที่แล้ว

    Adura Giani lokan nu gumrah karda sirf

  • @Singhsahib_mosewala161
    @Singhsahib_mosewala161 5 หลายเดือนก่อน

    Pagi ghuma fira ke gal na karo req don't use meat

  • @pritpalsinghdhillon6770
    @pritpalsinghdhillon6770 ปีที่แล้ว

    Behooda examples naah devo ,

  • @PrinceSingh-z4c
    @PrinceSingh-z4c 7 หลายเดือนก่อน

    Je dudh na pava 2kilea wala anpad ghar keve toru 😢

  • @rodhsingh6322
    @rodhsingh6322 2 ปีที่แล้ว +3

    ਵੀਰ ਜੀ ਸ਼ਰਤਾ ਨਹੀ ।।ਉਹ ਸ਼ੁਕਰਾਨਾ ਹੁੰਦਾ ਜੀ।।

    • @rupinderkaurbrar7974
      @rupinderkaurbrar7974 ปีที่แล้ว

      ਜੇਕਰ ਸੁਖਣਾਂ ਸੁਖ ਲਈ ਜਾਵੇ ਕਿ ਮੈਨੂੰ ਨੌਕਰੀ ਦੇਵੋਗੇ ਤਾਂ ਮੈਂ ਅਖੰਡ ਪਾਠ ਕਰਵਾਵਾਂਗਾ਼਼਼਼ ਇਹ ਸ਼ਰਤ ਹੈ
      ਜੇਕਰ ਸਿਰਫ ਇਹ ਅਰਦਾਸ ਕੀਤੀ ਜਾਵੇ ਕਿ ਮੈਨੂੰ ਨੌਕਰੀ ਦੇਵੋ ਅਤੇ ਨੌਕਰੀ ਮਿਲੀ ਤੋਂ ਅਖੰਡ ਪਾਠ ਕਰਵਾਇਆ ਜਾਵੇ ਤਾਂ ਇਹ ਸ਼ੁਕਰਾਨਾ ਹੈ

  • @SunnySingh-mh4bf
    @SunnySingh-mh4bf 4 หลายเดือนก่อน

    Baba ji katta ni marde katte di kimat bohot a

  • @sarkar3535
    @sarkar3535 8 หลายเดือนก่อน

    pehla haqq katte da uske baad humans le sakte hain

  • @rajkaur6341
    @rajkaur6341 2 ปีที่แล้ว +2

    Bhot vdiaa ktha vichar

  • @PremSingh-uv2sb
    @PremSingh-uv2sb 2 ปีที่แล้ว +1

    🐮 cow vi shadd dinde ne jad dudh ghat den lagdi hai

  • @GurmailSingh-ml7fe
    @GurmailSingh-ml7fe 2 ปีที่แล้ว +2

    Sach ae ji 👍👍

  • @harmeshsharma7487
    @harmeshsharma7487 2 ปีที่แล้ว +1

    Bina sir pair Diya gullan

  • @samarcheema7080
    @samarcheema7080 2 ปีที่แล้ว +1

    Waheaguru ji waheaguru ji waheaguru ji waheaguru ji waheaguru ji

  • @GurdeepSingh-kh4pq
    @GurdeepSingh-kh4pq 2 ปีที่แล้ว +3

    🙏🙏 waheguru ji 🙏🙏

  • @reensatvinder1692
    @reensatvinder1692 2 ปีที่แล้ว +1

    Sach bahut hi kaduvaa hunda dhoonda Saab .shaaed hi koi pachaa ske is waqt.🙏🙏🙏

  • @jobansingh5189
    @jobansingh5189 2 ปีที่แล้ว +6

    ਭਾਈ ਰਾਰਬਜੀਤ ਜੀ ਤੁਹਾਡੀ ਸੋਚ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਸੋਚ ਇੱਕੋ ਹੈ ਤੁਸੀ ਤੁਸੀ ਉਸਦੇ ਹੱਕ ਵਿਚ ਗੱਲ ਕਰਆ ਕਰੋ ਉਸਦੇ ਦੀਵਾਨ ਜੋਂ ਰੋਕਦੇ

    • @HarjeetSingh-tj5to
      @HarjeetSingh-tj5to 2 ปีที่แล้ว +1

      ਢਡਰੀ ਨਾਸਤਿਕ ਐ,

    • @karamsingh2224
      @karamsingh2224 2 ปีที่แล้ว +1

      @@HarjeetSingh-tj5to ਵੀਰ ਜੀ ਢਡਰੀਆਂ ਵਾਲਾ ਬਾਬਾ ਜੀ ਸੱਚ ਬੋਲਦੇ ਹਨ

    • @JagroopSingh-no7xy
      @JagroopSingh-no7xy 2 ปีที่แล้ว +1

      ਤੁੰ ਇਕ ਸ਼ੇਰ ਮਰਦ ਨੂੰ ਬੋਡੀ ਢੰਡਰੀ ਠੱਗ ਡੇਰੇਦਾਰ ਨਾਲ ਕਿਵੇ ਮਿਲਾ ਦਿੱਤਾ

    • @JagroopSingh-no7xy
      @JagroopSingh-no7xy 2 ปีที่แล้ว

      @@karamsingh2224 ਕੀ ਬੁੰਡ ਮਰਵਾਉਣੀ ਤੇ ਡੇਰੇਦਾਰ ਬਣਕੇ ਲੋਕਾ ਕੋਲੋ ਪੈਸੇ ਠੱਗਣੇ ਸੱਚ ਬੋਲਣਾ ਹੁੰਦਾ

    • @JagroopSingh-no7xy
      @JagroopSingh-no7xy 2 ปีที่แล้ว +1

      @@karamsingh2224 ਢੰਡਰੀ ਵਾਲਾ ਠੱਗ ਕਹਿੰਦਾ ਮੈ ਬਾਬਾ ਨਹੀ

  • @baljitsingh4800
    @baljitsingh4800 ปีที่แล้ว

    bhai sahib ji amritdhari ਕਿਸੇ ਦਾ ਜੂਠਾ ਖਾ ਸਕਦਾ ਹੈ ਜੇ ਪਿੳ ਅੰਮਿ੍ਤਧਾਰੀ ਨਾ ਹੋਵੇ ਤਾ

    • @rajkalsi8058
      @rajkalsi8058 ปีที่แล้ว

      Baljeet Singh jee read Gurbani for yourself with effort, comprehension and open mind to LEARN - thou shall find thy answer. Several Shabads therein state to the effect: All is impure but the Lord's Naam. I feel your question is rather hypocritical with an air of superiority & certainly in denial of Gurbani teachings. I am not critical of you perse only the superiority mindset stance many similarly portray . . . Without reading for themselves 🙏🙏

  • @itsbaaj3524
    @itsbaaj3524 2 ปีที่แล้ว

    ਵਾਹਿਗੁਰੂ ਜੀ bot ਵਦੀਆ ਕੱਥਾ kardeo tuci pra ਇੱਕ tuci kya c ਕੀ tu ਰੱਬ age ਸ਼ਰਤ ਰੱਖ de o ਕੀ ਸਾਨੂੰ ਨੌਕਰੀ de ਅਸੀ tere ghar ਸ਼੍ਰੀ ਅਖੰਡ ਪਾਠ ਰੱਖਾਂ ge ਪਰ je ਉਸ ਇਨਸਾਨ ਕੋਲ ਨੌਕਰੀ one ਤੇ ਹੀ ਸ਼੍ਰੀ ਅਖੰਡ ਪਾਠ ho sake ਓਦਾਂ ਉਸ kolo ਸੇਵਾ na hove ta fer ਏ koi ਸ਼ਰਤ ta nhi ਆ

  • @DalipSingh-w9u
    @DalipSingh-w9u 5 หลายเดือนก่อน

    Buht sohni soch aa ji tuhadi jo