nanaksar wale dhamkiyan te utre | Bhai Sarbjit Singh Dhunda | Nanaksar

แชร์
ฝัง
  • เผยแพร่เมื่อ 18 ก.พ. 2020
  • nanaksar wale dhamkiyan te utre | Bhai Sarbjit Singh Dhunda | Nanaksar
    Sikhi Lehar TV & Radio
    Android app download link:
    play.google.com/store/apps/de...
    ___apple app download link:
    apps.apple.com/in/app/sikhile...
    www.sikhilehar.com
    www. sikhilehartv
    www.sikhilehartv.com
    / sikhilehar
    www.ssdhunda.com

ความคิดเห็น • 964

  • @gurmeetkaur3620
    @gurmeetkaur3620 10 หลายเดือนก่อน +8

    ਵੀਰ ਜੀ ਸਭ ਦਾ ਦਿਲ ਜਿੱਤ ਲਿਆ ਹੈ। ਤਾਂ ਹੀ ਤੁਹਾਡਾ ਨਾਮ ਸਰਬਜੀਤ ਸਿੰਘ ਹੈ ਜੀ।❤❤❤❤❤❤❤

  • @navmardaynavmarday8562
    @navmardaynavmarday8562 2 ปีที่แล้ว +38

    ਐਨਾ ਸੱਚ ਬੋਲਣ ਲਈ ਜਿਗਰਾ ਚਾਹੀਦਾ ਬੁਹਤ ਵਧੀਆ ਵਿਚਾਰ ਨੇ ਭਾਈ ਜੀ

  • @parasgill9680
    @parasgill9680 10 หลายเดือนก่อน +6

    ਬਹੁਤ ਵਧੀਆ ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਨੇ ਨਹੀ ਸਮਝਣਾ ਕਿਉਂ ਕਿ ਇਨ੍ਹਾਂ ਲੋਕਾਂ ਦੈ ਖੂਨ ਵਿੱਚ ਮਿਕਸ ਹੋ ਗਿਆ ਹੈ

  • @gurmeetkaur3620
    @gurmeetkaur3620 10 หลายเดือนก่อน +4

    ਇੰਨੀ ਵੱਡੀ ਸਚਾਈ ਤੇ ਸਪੱਸ਼ਟ ਗੱਲ ਮਹਾਨ ਜਿਗਰੇ ਨਾਲ ਹੀ ਕੀਤੀ ਜਾ ਸਕਦੀ ਹੈ।

  • @jatt.isjatt
    @jatt.isjatt ปีที่แล้ว +13

    ਸੱਚੀਆਂ,,ਤੇ ਖਰੀਆਂ ਗੱਲਾਂ...🙏🏻

  • @bobysekhonbobysekhon9162
    @bobysekhonbobysekhon9162 2 ปีที่แล้ว +9

    ਧੂੰਦਾ ਸਾਹਬ ਨਜ਼ਾਰਾ ਆ ਗਿਆ ਸੁਣ ਕੇ ।

  • @kuldipsingh8072
    @kuldipsingh8072 21 วันที่ผ่านมา +1

    ਵਾਹ ਭਾਈ ਸਾਹਿਬ ਜੀ ਚੜਦੀ ਕਲਾ ਸੱਚ ਤੇ ਪੈਹਰਾ ਰੱਖੋ ਜੀ

  • @pandhijas
    @pandhijas 4 ปีที่แล้ว +60

    Wah ji wah.... ਸਦਕੇ ਜਾਈਏ ਵੀਰ ਜੀ... ਸਤਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ..

    • @parmklair2362
      @parmklair2362 4 ปีที่แล้ว +1

      ਵਾਹ! ਵਾਹ!! **ਗੁਰ ਮਾਰਗ ਦੇ ਪਾਧੀਆਂ* ਨੁੰ ਬਹੁਤ ਅਨੰਦ ਆਇਐ, **ਨਿੰਦਿਆ ਦੀ ਝੱਗ* ਦਾ। ਵਾਹ! ਵਾਹ!!...
      *ਇਤਨਾ ਅਨੰਦ ਨਾਮੁ ਬਾਣੀ ਚੋ ਨਹੀ ਆਉਂਦਾ।*

    • @gurjantsardar656
      @gurjantsardar656 4 ปีที่แล้ว

      @@parmklair2362 lgda dera vadi aa vr??

    • @jaspreetsingh-bw3fk
      @jaspreetsingh-bw3fk 4 ปีที่แล้ว +1

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      th-cam.com/video/Y2ZPWmGWFmY/w-d-xo.html

    • @tvchannelsingh7058
      @tvchannelsingh7058 3 ปีที่แล้ว

      th-cam.com/video/auBKHlTfqXM/w-d-xo.html

  • @KulwantSingh-gg5qe
    @KulwantSingh-gg5qe 3 ปีที่แล้ว +12

    ਕਿਸੇ ਤੋਂ ਡਰਣ ਦੀ ਲੋੜ ਨਹੀ ਕੁਛ ਨਹੀ ਕਰ ਸਕਦੇ ਇਹ ਪਖੰਡੀ ਬਾਬੇ ਲੋਕਾਂ ਨੂੰ ਵੀ ਸੋਚ ਬਦਲਣੀ ਚਾਹੀਦੀ ਹੈ

  • @bobysekhonbobysekhon9162
    @bobysekhonbobysekhon9162 2 ปีที่แล้ว +23

    ਸਾਰੇ ਵੀਰਾਂ ਨੂੰ ਬੇਨਤੀ ਹੈ ਗੁਰਮੁਖੀ ਚ ਕੂਮੈਂਟ ਲਿਖਿਆ ਕਰੋ । ਸਾਡੀ ਮਿੱਠੀ ਪੰਜਾਬੀ ਭਾਸ਼ਾ ਸਾਡੇ ਸਿਰ ਦਾ ਤਾਜ ਐ । ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਓ ।

  • @ParamjeetSingh-bk4hp
    @ParamjeetSingh-bk4hp 4 ปีที่แล้ว +119

    ਬਿਲਕੁਲ ਸਚੀਆਂ ਤੇ ਖਰੀਆਂ ਗੱਲਾਂ ਭਾਈ ਸਾਹਿਬ ਜੀ। ਧੰਨਵਾਦੀ ਹਾਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਹਾਡੇ।

    • @singhbhinder2560
      @singhbhinder2560 4 ปีที่แล้ว +2

      Paramjeet Singh ਫੋਟੋ ਸੰਤਾ ਦੀ ਹਮਾਇਤ ਢੂੰਡੇ ਦੀ

    • @sukhvirsir
      @sukhvirsir 4 ปีที่แล้ว

      @@singhbhinder2560 ehi log dandri de chele v aw photoaa santaa dia

    • @sarbjitsinghsidhu5141
      @sarbjitsinghsidhu5141 4 ปีที่แล้ว +1

      SANT ji di photos lga k CHHABIL te NANAKSRI PAKHAND nu hmait diti ja skdi hai ji..........

    • @jaspreetsingh-bw3fk
      @jaspreetsingh-bw3fk 4 ปีที่แล้ว

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      th-cam.com/video/Y2ZPWmGWFmY/w-d-xo.html

    • @shahnazdeepsingh3865
      @shahnazdeepsingh3865 4 ปีที่แล้ว

      @@singhbhinder2560 o rehan deyo bhedo..... chup kr k baith jao hunn..... 🙏

  • @tehalsinghbhullar654
    @tehalsinghbhullar654 3 ปีที่แล้ว +27

    ਬਹੁਤ ਹੀ ਸੁੰਦਰ ਵਿਆਖਿਆ ਕੀਤੀ ਹੈ ਪਾਖੰਡੀਆਂ ਦੀ ਵਾਹਿਗੁਰੂ ਕ੍ਰਿਪਾ ਕਰੇ ਚੜ੍ਹਦੀ ਕਲਾ ਰੱਖੇ .

    • @amarjeetkaur9386
      @amarjeetkaur9386 2 ปีที่แล้ว +1

      ❤️💐💐🙏🙏❤️💐💐🎻

  • @bittusandhu2850
    @bittusandhu2850 3 ปีที่แล้ว +7

    ਬਿਲਕੁਲ ਸਹੀ ਗੱਲ

  • @kuldeeph.dstudioblair8692
    @kuldeeph.dstudioblair8692 2 ปีที่แล้ว +52

    ਸਿੱਖ ਕੌਮ ਦੇ ਹੀਰੇ ਨੇ ਭਾਈ ਸਾਹਿਬ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ

    • @bobysekhonbobysekhon9162
      @bobysekhonbobysekhon9162 2 ปีที่แล้ว +4

      ਰੌਸ਼ਨ ਦਿਮਾਗ , ਕੌਮ ਦਾ ਹੀਰਾ ਹੈ ਭਾਈ ਧੂੰਦਾ ਸਾਹਬ ।

    • @harpreetsinghkhalsa132
      @harpreetsinghkhalsa132 2 ปีที่แล้ว

      sahi gal aa veer ji

  • @gurdeepkaur7927
    @gurdeepkaur7927 2 ปีที่แล้ว +8

    ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਨੰਦ ਸਿੰਘ ਜੀ

  • @HansRaj-zg7hb
    @HansRaj-zg7hb 2 ปีที่แล้ว +3

    ਬਿਲਕੁਲ ਇੱਕ ਇੱਕ ਸ਼ਬਦ ਸੱਚ ਹੈ

  • @AmrikSingh-bp7ms
    @AmrikSingh-bp7ms ปีที่แล้ว +6

    Bhai sahib Bhai Sarvjeet Singh ji the great parcharic of Sikhism

  • @jaspreetkaur-bc5fl
    @jaspreetkaur-bc5fl 4 ปีที่แล้ว +43

    ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚਡਦੀਆ ਕਲਾ ਵਿਚ ਰਖਣ ਆਪ ਦਾ ਇਕ ਇਕ ਬੋਲ ਸਚਾ ਹੈ ਇਸੇ ਤਰ੍ਹਾਂ ਆਪ ਪੰਥ ਦੀ ਸੇਵਾ ਕਰਦੇ ਰਹੋ ਜੀ

  • @ajyabsandhu1302
    @ajyabsandhu1302 2 ปีที่แล้ว +1

    ਵਾਹਿਗੁਰੂ। ਤੁਹਾਨੂੰ। ਚਰਦੀਕਲਾ। ਬਕਛਜੀ

  • @harbanbrar562
    @harbanbrar562 3 ปีที่แล้ว +4

    ਬਹੁਤ ਵਧੀਆ ਵਿਚਾਰ ਹੈ ਜੀ ਵਾਹ ਲਾਜਵਾਬ ਹੈ ਜੀ

  • @PardeepSingh-kc3hj
    @PardeepSingh-kc3hj 4 ปีที่แล้ว +5

    ਤੁਸੀਂ ਗ੍ਰੇਟ ਹੋ ਭਾਈ ਸਾਹਿਬ ਜੀ. NYC vichar thohade

  • @varindersinghkahlon1798
    @varindersinghkahlon1798 2 ปีที่แล้ว +6

    ਸੱਚ 101%

  • @sukhrajsingh5473
    @sukhrajsingh5473 11 หลายเดือนก่อน +2

    ਬਹੁਤ ਵਧੀਆ

  • @jorasinghs377
    @jorasinghs377 4 ปีที่แล้ว +67

    ਅੱਜ ਦੇ ਸਮਾਜ ਨੂੰ ਇਹੋ ਜਿਹੇ ਵਿਚਾਰ ਦੀ ਲੋੜ ਹੈ ।ਤਾਂ ਹੀ ਸਿੱਖੀ ਜਾਗੂ

    • @lawsonconner1611
      @lawsonconner1611 2 ปีที่แล้ว

      i guess Im asking randomly but does anyone know of a tool to log back into an Instagram account..?
      I somehow lost the login password. I appreciate any help you can give me

    • @andersonlochlan5760
      @andersonlochlan5760 2 ปีที่แล้ว

      @Lawson Conner instablaster =)

    • @lawsonconner1611
      @lawsonconner1611 2 ปีที่แล้ว

      @Anderson Lochlan I really appreciate your reply. I got to the site thru google and Im trying it out now.
      Seems to take quite some time so I will get back to you later with my results.

    • @lawsonconner1611
      @lawsonconner1611 2 ปีที่แล้ว

      @Anderson Lochlan it worked and I now got access to my account again. Im so happy!
      Thank you so much, you saved my account :D

    • @andersonlochlan5760
      @andersonlochlan5760 2 ปีที่แล้ว

      @Lawson Conner no problem :D

  • @HarvinderSingh-vh9hb
    @HarvinderSingh-vh9hb 4 ปีที่แล้ว +24

    ਬਹੁਤ ਵਧੀਆ ਵਿਚਾਰ very good bhai sahib ji ਸਕਦੇ ਜਾਈਏ

  • @reshamsingh5530
    @reshamsingh5530 3 ปีที่แล้ว +20

    ਹੌਸਲਾ ਹੋਵੇ ਖਾਲਸਾ ਜੀ ਤੁਹਾਡੇ ਵਰਗਾ ਸਚੀ ਗੱਲ ਕਹਿਣ ਦਾ

    • @mohindersingh8149
      @mohindersingh8149 ปีที่แล้ว

      Menu punjabi hon te maan nai sikh hon te maan hai baki sab jalhi ne baki a khalsa ki uhna de paira warga ve nai ho sakda Jo sangat nu galat bole ohna di miti palit kare

  • @dalbirvirk2524
    @dalbirvirk2524 4 ปีที่แล้ว +3

    ਭਾਈ ਧੁੰਦਾ ਜੀਦੇ ਵਿਚਾਰ ਬਹੁਤ ਵਦੀਆ ਜਾਨਕਾਰੀ ਭਰਪੂਰ ਹਨ ਵਾਹਿਗੁਰੂ ਜੀ । ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਚ ਰੱਖੇ

  • @AmrikSingh-ec8ge
    @AmrikSingh-ec8ge 3 ปีที่แล้ว +6

    ਭਾਈ ਧੁੰਦਾਂ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੇਰੀ ਵੀ ਇੱਕ ਨਾਨਕਸਰ ਵਾਲੇ ਬਾਬੇ ਨਾਲ ਜੈਪੁਰ ਦੇ ਕੋਲ ਇਸੇ ਵਿਸ਼ੇ ਤੇ ਚੰਗੀ ਬਹਿਸ ਹੋ ਗਈ ਸੀ।

  • @JaspalSingh-xu5ou
    @JaspalSingh-xu5ou 3 ปีที่แล้ว +22

    ਬਿਲਕੁਲ ਠੀਕ ਕਿਹਾ ਹੈ ਜੀ, ਸਿੱਖ ਧਰਮ ਬਚਾਉਣ ਵਾਸਤੇ ਇਹਨਾਂ ਬਾਬਿਆਂ ਦੇ ਚਕਰਾ ਤੋਂ ਬਚਨ ਦੀ ਲੋੜ ਹੈ।

  • @sewaksingh2217
    @sewaksingh2217 2 ปีที่แล้ว +5

    Dhan dhan shri guru Gobind singh ji ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ 🙏🙏🙏🙏

  • @ajyabsandhu1302
    @ajyabsandhu1302 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ॥

  • @boony1511baba
    @boony1511baba ปีที่แล้ว +4

    ਧੰਨ ਧੰਨ ਸੱਚ ਦੇ ਉਪਾਸ਼ਕ ਸਰਬਜੀਤ ਸਿੰਘ ਧੂੰਦਾ 🙏🙏🙏🙏🙏🙏🙏ਸਲੂਟ ਹੈ

  • @mangalgill584
    @mangalgill584 4 ปีที่แล้ว +35

    ਮੇਰਾ ਜੀਵਨ ਬਦਲਿਆ ਧੁਆਡੀ ਕਥਾਹ ਸੁਨ ਸੁਨ ਕੇ।। ਵਾਹਿਗੂਰੂ।।।

    • @himatpalsingh802
      @himatpalsingh802 4 ปีที่แล้ว

      😄😄😄

    • @simranjeetsinghbedi4799
      @simranjeetsinghbedi4799 2 ปีที่แล้ว

      🙏

    • @bobysekhonbobysekhon9162
      @bobysekhonbobysekhon9162 2 ปีที่แล้ว

      ਜੀ ਓਏ , ਭਲਾ ਹੋਇਆ ਲੜ ਨੇੜਿਉਂ ਛੁੱਟਿਆ , ਉਮਰ ਨੀ ਬੀਤੀ ਸਾਰੀ । ਵਾਹਿਗੁਰੂ ਚੜ੍ਹਦੀ ਕਲਾ ਰੱਖੇ । ਮੇਰੇ ਵਲੋਂ ਦੁਆਵਾਂ ।

    • @GurjeetSingh-jx5gt
      @GurjeetSingh-jx5gt 2 ปีที่แล้ว +1

      ਮੇਰਾ ਵੀ ਜੀਵਨ ਬਦਲ ਦਿੱਤਾ ਮਨ ਵਿਚ ਤਮੰਨਾ ਸੀ ਭਾਈ ਸਾਹਿਬ ਜੀ ਨੂੰ ਮਿਲਣ ਦੀ ਉਹ ਵੀ ਪੂਰੀ ਹੋ ਗਈ

  • @yadmaan
    @yadmaan 4 ปีที่แล้ว +33

    ਮਾਣਯੋਗ ਪ੍ਰਚਾਰਕ ਞੀਰੋ ।ਸੱਚੇ ਦਿਲੋਂ ਡੱਟ ਜਾਓ ਕੁੱਝ ਨਹੀਂ ਕਰ ਸਕਦੇ ਇਹ ਧਮਕੀਆਂ ਦੇਣ ਵਾਲੇ ।ਧੰਨਵਾਦ।ਬਹੁਤ ਹੀ ਵਧੀਆ ਵਿਚਾਰ ਨੇ ਆਪ ਜੀ ਦੇ ।

  • @jasmehkaur5a4-r5fnaminderp9
    @jasmehkaur5a4-r5fnaminderp9 2 ปีที่แล้ว +3

    So sweet beta 👍🏻

  • @BalwinderSingh-ug9fe
    @BalwinderSingh-ug9fe 3 ปีที่แล้ว +1

    ਧੂੰਦਾਂ ਸਾਹਿਬ ਜੀ ਤੁਹਾਡੇ ਵਿਚਾਰ 100%ਠੀਕ ਹਨ । ਸਾਡੇ ਲੋਕਾਂ ਨੂੰ ਕਦੋਂ ਸਮਝ ਆਉ।ਜਿਨ੍ਹਾਂ ਨੂੰ ਪੱਕਿਆ ਪਕਾਇਆ ਅਤੇ ਦੁੱਧ ਪਿੰਡਾਂ ਵਿੱਚੋਂ ਆ ਜਾਂਦਾ ਹੈ ਉਨ੍ਹਾਂ ਦੀਆਂ ਪੰਜੇ ਘਿਉ ਵਿੱਚ ਹਨ ।ਬਿਰਧ ਮਾਤਾ ਪਿਤਾ ਨੂੰ ਉਹੀ ਦੁੱਧ ਕਿਤੇ ਪਿਆਰ ਨਾਲ ਪਿਆਇਆ ਜਾਵੇ ।ਕਿੰਨੀਆਂ ਅਸੀਸਾਂ ਤੁਹਾਨੂੰ ਮਿਲਣਗੀਆਂ ।ਇਹ ਪਖੰਡੀ ਸਾਧਾਂ ਕੋਲ ਕੁਝ ਵੀ ਨਹੀਂ ਹੈ ।ਬਾਬਾ ਇਕ ਹੁੰਦਾ ਹੈ ।ਅਜ ਦੀ ਤਾਰੀਕ ਵਿੱਚ ਵੇਖ ਲਵੋ ਕਿੰਨੇ ਬਾਬੇ ਹਨ ।ਗਿਣਤੀ ਕਰਨੀ ਔਖੀ ਹੈ ।ਲੀਡਰਾਂ ਨੂੰ ਲੋੜ ਸਾਧਾਂ ਤਾਈਂ ਰਹਿਗੀ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਹੁਣ ਨਾ ਜਰੂਰਤ ਰਹਿਗੀ ਲੀਡਰ ਵੀ ਇਹ ਗਲ ਕਰਦੇ ਪਰਵਾਨ ।ਦੇਖੋ ਲੋਕੋ ਇਹ ਸਾਧ ਹਨ ?ਲੀਡਰਾਂ ਨੂੰ ਮਿਲਗੀ ਵੋਟਾਂ ਵਾਲੀ ਮੁਰਗੀ ਸਾਧਾਂ ਬਿਨਾਂ ਤਾਂ ਖੁੱਸ ਜੁ ਸਾਡੀ ਕੁਰਸੀ ।ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ ਛੱਤਰੀ ਤਾਣ ।ਦਸੋ ਲੋਕੋ ਇਹ ਸਾਧ ਹਨ ?ਗੁਰੂ ਦੇ ਲੜ ਲਗਿਆ ਗਲ ਹੈ ਬਣਨੀ ।ਫੇਰ ਕੀ ਲੋੜ ਚੱਟੀ ਇਨ੍ਹਾਂ ਦੀ ਭਰਨੀ ।ਗੁਰੂ ਤਾਂ ਸਾਨੂੰ ਮੁੜ ਮੁੜ ਇਹੀ ਸਮਝਾਣ ।ਦੱਸੋ ਸੰਗਤੇ ਇਹ ਸਾਧ ਹਨ?ਜੇ ਅਸੀਂ ਸਾਂਭ ਲਈਏ ਆਪਣੇ ਮਾਪੇ ਰਬ ਤਾਂ ਫਿਰ ਮਿਲ ਜੁਗਾ ਆਪੇ ।ਫਿਰ ਸਾਧਾਂ ਨੂੰ ਵਿਚੋਲੇ ਰਖਣ ਦੀ ਛਡਣੀ ਪੈਣੀ ਐ ਬਾਣ । ਅਜ ਡੇਰਾ ਵਾਦ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ।ਗੁਰੂ ਸਰ ਕਾਉਂਕੇ ਕਲਾਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਵਿੱਤਰ ਗੁਰਦੁਆਰਾ ਸਾਹਿਬ ਹੈ ।ਜੋ ਐਨ ਨਾਨਕਸਰ ਕਲੇਰਾਂ ਵਾਲਿਆਂਦੇ ਨੇੜੇ ਹੈ ।ਕੋਈ ਵੀ ਚੈਨਲਾਂ ਵਾਲੇ ਇਨ੍ਹਾਂ ਬਾਬਿਆਂ ਨੂੰ ਉੱਥੇ ਮੱਥਾ ਟੇਕਣ ਗਿਆਂ ਦੀ ਯੂ ਟਿਉਬ ਉੱਪਰ ਵਿਖਾਉਣ ਦੀ ਜਰੂਰ ਖੇਚਲ ਕਰਨੀ ਜੀ ।ਗੁਰੂ
    ਜੀਆਂ ਨੇ ਤਾਂ ਇੰਨਾ ਦੇ ਪਖੰਡਾਂ ਤੋਂ ਬਚਣ ਲਈ ਸਿੱਖਿਆ ਦਿੱਤੀ ਸੀ ।ਕੀ ਅਸੀਂ ਗੁਰੂ ਤੋਂ ਗਿਆਨ ਲਿਆ?ਪ੍ਰਮਾਤਮਾ ਸਾਨੂੰ ਸੋਝੀ ਬਖਸ਼ੇ ।ਤਾਂ ਜੁ ਇਨ੍ਹਾਂ ਪਖੰਡੀਆਂ ਤੋਂ ਸਾਡਾ ਛੁਟਕਾਰਾ ਹੋ ਸਕੇ ।

  • @arvindersingh7565
    @arvindersingh7565 2 ปีที่แล้ว +13

    ਮੇਰਾ ਹਿਰਦਾ - ਭਗਤੀ ਦਾ ਘਰ …..🙏🏽

  • @harjinderaujla4589
    @harjinderaujla4589 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @DrPrabhpreetSingh
    @DrPrabhpreetSingh 2 ปีที่แล้ว +1

    Dhunda ji bahut vadhiya tareeke nal samjhaunde ho.....Waheguru ji

  • @singhsaab502
    @singhsaab502 2 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰੇ ਸਾਨੂੰ ਸਮਝ ਆ ਜਾਵੇ

  • @gurdevsingh5740
    @gurdevsingh5740 4 ปีที่แล้ว +16

    ਵਾਹ ਜੀ ਵਾਹ ਅਸਲ ਭਗਤੀ ਤਾਂ ਇਹ ਹੈ ਸੱਚ ਬੋਲਣ ਵਾਲੀ 🙏🙏🙏🙏👍

  • @iqbalsingh4656
    @iqbalsingh4656 3 ปีที่แล้ว +6

    Bohot sahi gallan baba ji 🙏🙏💯

  • @bhaiamarjeetsinghpaontasahib
    @bhaiamarjeetsinghpaontasahib 2 ปีที่แล้ว +2

    Waah bhai Sahab ji kmaal Karti

  • @GurmeetSingh-vy1hv
    @GurmeetSingh-vy1hv 2 ปีที่แล้ว

    ਬਹੁਤ ਵਧੀਆ ਜੀ

  • @pkaur2665
    @pkaur2665 4 ปีที่แล้ว +8

    Very nice thanks veer ji

  • @angrjdhillonsinghpura7143
    @angrjdhillonsinghpura7143 4 ปีที่แล้ว +26

    ਬਹੁਤ ਸੋਹਣੇ ਵਿਚਾਰ

  • @jagtarsinghmatharu2399
    @jagtarsinghmatharu2399 2 ปีที่แล้ว

    ਬਿਲਕੁਲ ਠੀਕ ਆਖਿਆ ਵੀਰ ਜੀ ।

  • @harmansinghkartaartv3299
    @harmansinghkartaartv3299 2 ปีที่แล้ว +1

    Great

  • @preetkaur3535
    @preetkaur3535 3 ปีที่แล้ว +6

    100/Right 🙏🙏🙏👍👍👍👏👏

  • @bhaiparamjeetsinghkairon1064
    @bhaiparamjeetsinghkairon1064 4 ปีที่แล้ว +9

    Bilkul sahi parchaar kr rhe o bhai saahb g . guru patshah hor charhdikla karan🙏🙏🙏🙏

    • @GurpreetSingh-zg8rj
      @GurpreetSingh-zg8rj 3 ปีที่แล้ว +2

      Inklabi Soch de Malik Singh Saab ji waheguru ji tuhade te kirpa Di ndar B'nai rakhan ji

  • @harmeshsingh2017
    @harmeshsingh2017 2 ปีที่แล้ว +1

    Waheguru ji

  • @audacious7262
    @audacious7262 2 ปีที่แล้ว +1

    Shabash shabash..

  • @simranjeetsinghbedi4799
    @simranjeetsinghbedi4799 2 ปีที่แล้ว +5

    Dhan pita, dhan kul, dhan so Janani Jin guru Jaya maye.

    • @rajveersingh-ir8ku
      @rajveersingh-ir8ku ปีที่แล้ว

      Gurbani di tukk likkhi eh bhai sahab tusi,,, poori likkho,,dhyaan naal padhke🙏

  • @MandeepSingh-ub3pi
    @MandeepSingh-ub3pi 3 ปีที่แล้ว +3

    ਵਾਹਿਗੁਰੂ ਜੀ

  • @sardarsingh3809
    @sardarsingh3809 11 หลายเดือนก่อน

    ਬਿਲਕੁਲ ਸਹੀ ਗੱਲ ਆ

  • @gtbieltsinstitutebargarima5820
    @gtbieltsinstitutebargarima5820 ปีที่แล้ว

    ਭਾਈ ਸਾਹਿਬ ਜੀ ਬਹੁਤ ਢੰਗ ਨਾਲ ਤੁਸੀਂ ਸਚਾਈ ਬਿਆਨ ਕਰਦੇ ਓ

  • @lovenaturebalwindersinghgp584
    @lovenaturebalwindersinghgp584 10 หลายเดือนก่อน +3

    ਵਾਹਿਗੁਰੂ ਜੀ। ਬਹੁਤ ਦਲੇਰੀ ਭਰੀਆਂ ਸੱਚੀਆਂ ਵਿਚਾਰਾਂ। ਸਿੱਖ ਕੌਮ ਅਨਮੋਲ ਹੀਰੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ।

  • @Gillpritt_raunk
    @Gillpritt_raunk ปีที่แล้ว +2

    dhan dhan baba isher singh ji , dhan dhan baba nand singh ji 🙏🏻🙏🏻🙏🏻 rab smat bakhshn

  • @amritpal4964
    @amritpal4964 4 ปีที่แล้ว +14

    ਸਭ ਸੱਚ ਹੈ ਜੀ

  • @jassandeep8692
    @jassandeep8692 4 ปีที่แล้ว +7

    Dhan Guru Nanak tuhi nirkar

  • @massamassa7894
    @massamassa7894 4 ปีที่แล้ว +5

    Nice msg ji

  • @johndeere4421
    @johndeere4421 2 ปีที่แล้ว +1

    Good job

  • @RandomWRLDW
    @RandomWRLDW 2 ปีที่แล้ว +3

    God bless you putter ji
    You are absolutely right
    waheguru ji mehar karo ji

  • @gurdialsingh8123
    @gurdialsingh8123 ปีที่แล้ว +6

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏🙏🙏🙏🙏

  • @gurdassingh4271
    @gurdassingh4271 2 ปีที่แล้ว +1

    Kya baat h bhai ji bhut vdiya

  • @BalwinderSingh-ug9fe
    @BalwinderSingh-ug9fe 3 ปีที่แล้ว +2

    ਇਟ ਚੁੱਕੀ ਤੋਂ ਬਾਬਾ ਮਿਲਦਾ ਪੱਥਰ ਚੁੱਕੇ ਤੋਂ ਸਾਧ ਇਹ ਨਹੀਂ ਸੀ ਮੇਰੇ ਬਾਬੇ ਨਾਨਕ ਜੀ ਦਾ ਪੰਜਾਬ ।

  • @BaldevSingh-yh8hg
    @BaldevSingh-yh8hg 3 ปีที่แล้ว +3

    100/ such hai bhai shaib ji

  • @sarabjitkaur4424
    @sarabjitkaur4424 3 ปีที่แล้ว +24

    ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਸਰਹਿੰਦ ਸ੍ਰੀ ਫਤਿਹਗੜ੍ਹ ਸਾਹਿਬ ਗਏ ਸੀ ਉਦੋਂ ਹੀ ਦਰਸ਼ਨ ਕੀਤੇ ਕਿੰਨੇ ਵੱਡੇ ਭਾਗਾਂ ਵਾਲੀ ਰੂਹਾਂ ਪਰ ਸਾਡੇ ਕੋਲੋਂ ਕੰਧ ਦੇ ਦਰਸ਼ਨਾਂ ਕਰਦੇ ਦਿਲ ਰੋਂਦਾ ਖੋਲ ਦਾ ਹੌਸਲਾ ਨਹੀਂ ਹੁੰਦਾ ਸੀ

  • @pendulife5847
    @pendulife5847 2 ปีที่แล้ว +2

    Very nice good waheguru Maher kere

  • @parmindertoor6028
    @parmindertoor6028 25 วันที่ผ่านมา

    you are Great ji

  • @reshamsingh259
    @reshamsingh259 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏 ਵਾਹ ਜੀ ਵਾਹ

  • @kashmirsinghdhotian6844
    @kashmirsinghdhotian6844 4 ปีที่แล้ว +6

    ਵਾਹ ਜੀ ਵਾਹ

  • @mohinderkaur3787
    @mohinderkaur3787 4 ปีที่แล้ว +4

    Bhut vdea vichar g

  • @hundal7356
    @hundal7356 2 ปีที่แล้ว +1

    🙏🙏🙏🙏

  • @user-rh9ln4es6d
    @user-rh9ln4es6d หลายเดือนก่อน

    ਇਹ ਹਨ ਹੀਰੇ ਸਾਹਿਬ ਜੀ ਦੇ

  • @BhupinderSingh-ui1ey
    @BhupinderSingh-ui1ey 4 ปีที่แล้ว +5

    Sachiya gallan veer g

  • @satwantsingh5187
    @satwantsingh5187 4 ปีที่แล้ว +41

    ਕਰਾਤੀਕਰ ਪਰਚਾਰਕ ਭਾਈ ਧੂੰਦਾ ਜੀ ਸਿੱਖ ਕੌਮ ਦੇ ਹੀਰੇ

  • @noorjass2521
    @noorjass2521 2 ปีที่แล้ว +2

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

  • @user-mv4cz3og3u
    @user-mv4cz3og3u 2 ปีที่แล้ว +1

    ਕੋਟਿ ਕੋਟਿ ਪ੍ਰਣਾਮ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @fandhadriyawaledafandhadri7061
    @fandhadriyawaledafandhadri7061 4 ปีที่แล้ว +4

    Very nice 👍

  • @premsinghpuma6844
    @premsinghpuma6844 ปีที่แล้ว +1

    dhan wahe guru shib ji

  • @kuldeepkaur2311
    @kuldeepkaur2311 2 ปีที่แล้ว +2

    Waheguru ji thanks for knowledge

  • @dalipveerbros5120
    @dalipveerbros5120 2 ปีที่แล้ว +3

    Yes very true 💯

  • @singhbalwinder1617
    @singhbalwinder1617 4 ปีที่แล้ว +9

    Nice khalsa je.

  • @shokybhatti8550
    @shokybhatti8550 3 ปีที่แล้ว +2

    Wah g wah

  • @Jaskarn_deol
    @Jaskarn_deol 4 ปีที่แล้ว +43

    ਏਦਾਂ ਈ ਲੋਟ ਆਉਣੈ ਵੀਰ ਜੀ ਇਹਨਾਂ ਲੁੱਚੇ ਡੇਰੇਦਾਰਾਂ ਨੇ

    • @jaspreetsingh-bw3fk
      @jaspreetsingh-bw3fk 4 ปีที่แล้ว

      Reply to Bhai Sarbjeet Singh Dhunda on above video by Nanaksar Sewadaar from Nanaksar Kaleran
      th-cam.com/video/Y2ZPWmGWFmY/w-d-xo.html

  • @gurbanikirtan2608
    @gurbanikirtan2608 2 ปีที่แล้ว +24

    ❤️Dhan dhan baba nand Singh ji ❤️ mhapuras🙏

  • @user-lr7ci2fb7j
    @user-lr7ci2fb7j ปีที่แล้ว

    Bhut vdia bhai sahib ji thode vichaar

  • @harjeetsingh115
    @harjeetsingh115 4 ปีที่แล้ว +2

    Verry nice Bhai sahib ji

  • @dsarabsingh
    @dsarabsingh 4 ปีที่แล้ว +20

    Very good job Bhai saab ji ਬਹੁਤ ਸਹੀ ਵਿਚਾਰ ਏ। ਇਹ ਗੁਰੂ ਦੀ ਆਵਾਜ਼ ਏ।
    ਇਥੇ ਗ਼ਲਤੀ ਨੂੰ ਹੀ ਗ਼ਲਤੀ ਕਿਹਾ ਹੈ ਤੇ ਕਹਿਣਾਂ ਵੀ ਹੈ।

  • @BalwinderKaur-cw4qw
    @BalwinderKaur-cw4qw 2 ปีที่แล้ว +5

    dhan guru nanak dev sahib ji mharaj 🙏

  • @jatinderpalwarar9843
    @jatinderpalwarar9843 2 ปีที่แล้ว +1

    bht vdia jwb ditta tusi 🙏🙏

  • @surinderchopra5565
    @surinderchopra5565 ปีที่แล้ว +1

    Bai ji eh vehle lok dukaana bna ke bhethe ne sachi gal te mircha ta lagan gya baba ji

  • @riyainsan9484
    @riyainsan9484 3 ปีที่แล้ว +6

    Salute aa veera sach bolan lye shayd eh sach m v na bol sakan jo himmat tc dikhie oh nhi dikha sakda

  • @lakhvindersingh4839
    @lakhvindersingh4839 4 ปีที่แล้ว +14

    Vah ji payi sahib bahut vadiya vichar aap ji di

  • @lalsinghjakria816
    @lalsinghjakria816 3 ปีที่แล้ว +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @pamajawadha5325
    @pamajawadha5325 ปีที่แล้ว

    Good baba ji bhut sukria

  • @beantsingh8569
    @beantsingh8569 4 ปีที่แล้ว +7

    ਵਾਹ ਸਰ ਜੀ ।।

  • @rajagakhar515
    @rajagakhar515 3 ปีที่แล้ว +18

    Akal Purakh Dhan Dhan Shri Guru Gobind Singh Sahib Sache Patshah Ji Lok Parlok De Malak Ji

  • @lovenoorsinghgill1700
    @lovenoorsinghgill1700 2 ปีที่แล้ว +1

    🙏ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏