ਨਾਨਕਸਰ ਦੇ ਚੇਲਿਆਂ ਨੇ 13 ਰਿੱਟਾਂ ਹਾਈਕੋਰਟ ਵਿਚ ਪਾਈਆਂ Bhai Sarbjit Singh Dhunda | Nanksar Bhagti Da Ghar?

แชร์
ฝัง
  • เผยแพร่เมื่อ 6 ส.ค. 2022
  • ਨਾਨਕਸਰ ਦੇ ਚੇਲਿਆਂ ਨੇ 13 ਰਿੱਟਾਂ ਹਾਈਕੋਰਟ ਵਿਚ ਪਾਈਆਂ
    ਮੱਸਲਾ ਨਾਨਕਸਰ ਭਗਤੀ ਦਾ ਘਰ ਕਹਿਣ ਦਾ
    • ਨਾਨਕਸਰ ਦੇ ਚੇਲਿਆਂ ਨੇ 13...
    ਭਾਈ ਸਰਬਜੀਤ ਸਿੰਘ ਧੂੰਦਾ
    Nanaksar Bhagti Da Ghar | Bhai Sarbjit Singh Dhunda | New katha clip

ความคิดเห็น • 758

  • @HarpreetSingh-ju4ks
    @HarpreetSingh-ju4ks 8 หลายเดือนก่อน +4

    ਸਾਰੇ ਪਖੰਡੀ ਬਾਬੇ ਆ ਬਿਲਕੁਲ ਸਹੀ ਧੂੰਦਾ ਜੀ

  • @gurmitsingh2445
    @gurmitsingh2445 13 วันที่ผ่านมา +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @gtbieltsinstitutebargarima5820
    @gtbieltsinstitutebargarima5820 10 หลายเดือนก่อน +11

    ਭਾਈ ਸਾਹਿਬ ਜੀ ਤੁਸੀ ਸਚ ਬੋਲਦੇ ਓ ਇਸ ਕਰਕੇ ਭਗਤਾਂ ਨੂੰ ਚੁੱਭਦਾ

  • @darshansingh667
    @darshansingh667 ปีที่แล้ว +3

    ਵਿਹਲੜ ਲਾਣੇ ਦੀ ਖੂਬ ਖੁੰਬ ਟੱਪੀ ਚੱਲ ਵੀਰ

  • @parmindersingh71
    @parmindersingh71 ปีที่แล้ว +164

    ਹੁਣ ਵਾਲਿਆਂ ਦਾ ਨੀ ਪਤਾ ਪਰ ਬਾਬਾ ਨੰਦ ਸਿੰਘ ਜੀ ਦੇ ਜੀਵਨ ਬਾਰੇ ਸੋਚ ਵਿਚਾਰ ਕਰੋ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਸੀ

    • @baljinderkaur4579
      @baljinderkaur4579 ปีที่แล้ว +2

      Tere nandu ne kine kita o likh de jodua

    • @parmindersingh71
      @parmindersingh71 ปีที่แล้ว +3

      @@Psimansingh ਬਾਈ ਜੀ ਕਿਵੇ ਨੁਕਸਾਨ ਹੋਇਆ ਗੱਲ ਕੁਝ ਸਮਜ ਨੀ ਆਈ

    • @ashokklair2629
      @ashokklair2629 ปีที่แล้ว

      ਧੂੰਦਾ ਜੀ! ਗੁਰਬਾਣੀ ਉਤੇ ਅਮਲ ਨਹੀ ਕਰਦਾ, ਸਿਰਫ ਚੂੰਚ ਗਿਆਨੀ ਹੈ ਜੀ।
      👉🏿ਉਸਤਤਿ ਨਿੰਦਾ ਦੋਊ ਬਿਬਰਜਿਤ, ਨਾਹਿ ਮਾਨੁ ਅਭਿਮਾਨਾ।।
      ਭਾਵੇ ਕਿਸੇ ਦੀ ਖੁਸ਼ਾਮਦ ਕਰਨੀ, ਤੇ ਕਿਸੇ ਐਬ ੍ਫਰੋਲਣੇ , ਦੋਨੋ ਕੰਮ ਮਾੜੇ ਹਨ।

    • @ashokklair2629
      @ashokklair2629 ปีที่แล้ว +2

      @@Psimansingh ਖਾਣਾ ਪੀਣਾ, ਆਪਣਾ ਨਹੀ ਠੀਕ, ਫਿਰ ਬਿਮਾਰ ਹੀ ਹੋਣੈ, ਤੇ ਪੇਟ ਖਰਾਬ ਹੋਣ ਨਾਲ ਮਾੜੇ ਸੁਪਨੇ ਆਉਣੇ ਹੀ ਹਨ, ਫਿਰ ਦੂਜਿਆ ਨੂੰ ਦੋਸ ਕਿਊ????

    • @Psimansingh
      @Psimansingh ปีที่แล้ว +1

      @@ashokklair2629 ਤੁਸੀ ਮੇਰਾ ਕਮੇਂਟਸ ਗੌਰ ਨਾਲ ਪੜ੍ਹੋ। ਇਸ ਵਿਚ ਕੋਈ v ਸਾਧਾਰਨ ਗੱਲ ਨਹੀਂ ਹੈ। ਉਸ ਸਮਯ ਮੇਰੇ ਖਾਣਾ ਪੀਣਾ ਬਿਲਕੁਲ ਸਹੀ ਸੀ।
      ਕੋਈ ਪੇਟ ਖ਼ਰਾਬ ਨਹੀਂ ਸੀ।

  • @gurjeetkaur4054
    @gurjeetkaur4054 ปีที่แล้ว +10

    ਗੁਰੂ ਗ੍ਰੰਥ ਸਾਹਿਬ ਜੀ ਤੋ ਇਲਾਵਾ ਕੋਈ ਹੋਰ ਗੁਰੂ ਸਚਾ ਤੇ ਪੂਰਾ ਹੈ ਹੀ ਨਹੀਂ ਵਾਹੁ ਵਾਹੁ ਬਾਣੀ ਨਿਰੰਕਾਰੁ ਹੈ ਤਿਸੁ ਜੇਵਡੁ ਅਵਰ ਨ ਕੋਇ💐💐

  • @maneepsingh4196
    @maneepsingh4196 ปีที่แล้ว +62

    ਹੁਣ ਵਾਲਿਆਂ ਦਾ ਕਿਸੇ ਦੀ ਗਰੰਟੀ ਨਹੀਂ ਪਰ ਬਾਬਾ ਨੰਦ ਜੀ ਮਹਾਰਾਜ ਨੇ ਲੋਕਾਂ ਨੂੰ ਇਹ ਦੱਸਿਆ ਇਹ ਕਿਤਾਬ ਨਹੀਂ ਇਹ ਗ੍ਰੰਥ ਨਹੀਂ ਪਰਗਟ ਗੁਰਾਂ ਕੀ ਦੇਹ ਹੈ ਇਹ ਦਸ ਗੁਰੂਆਂ ਦੀ ਜਾਗਦੀ ਹਾਜ਼ਰ ਜੋਤ ਹੈ

    • @hargobindnanaksar1313
      @hargobindnanaksar1313 ปีที่แล้ว

      Bilkul shi kiha ji

    • @devil.com1070
      @devil.com1070 ปีที่แล้ว

      Han veere

    • @bhopindersingh3779
      @bhopindersingh3779 ปีที่แล้ว +1

      Dhan Dhan Guru Granth Sahib.Not Babas Not Baba Nand.

    • @rssony840
      @rssony840 10 หลายเดือนก่อน +1

      Pakhndi chor si ...apni Dukan chala gaya...papi

  • @ravindersinghgill314
    @ravindersinghgill314 10 หลายเดือนก่อน +3

    ਧੁੰਦੇ ਜੀ ਦੀ ਕਥਾ ਕਰਨ ਨਾਲ ਨਾਨਕਸਰ ਕਲੇਰਾਂ ਵਾਲਿਆਂ ਦਾ ਫਾਈਨੈਂਸ ਧੰਦਾ ਚੌਪਟ ਹੋਣ ਦਾ ਖਦਸ਼ਾ ਪ੍ਰਗਟ ਹੋ ਗਿਆ ਹੈ ।।

  • @urgentreply7401
    @urgentreply7401 9 หลายเดือนก่อน +6

    ਬਾਬੇ ਭਜਾਓ ਪੰਜਾਬ ਬਚਾਓ

  • @RajinderSingh-pe5yb
    @RajinderSingh-pe5yb 8 หลายเดือนก่อน +1

    ਬਾਬਾ ਨੰਦ ਸਿੰਘ ਜੀ ਵਰਗਾ ਕੋਈ ਨਹੀਂ ਹੋ ਸਕਦਾ ਤੇਰੇ ਵਰਗੇ ਮੂਰਖ ਕੀ ਜਾਣਦੇ ਸੰਤ ਕੀ ਹੁੰਦੇ

  • @HarnekSingh-hf5bf
    @HarnekSingh-hf5bf ปีที่แล้ว +3

    ਬਹੁਤ ਵਧੀਆ ਵੀਚਾਰ ਚੜ੍ਹਦੀ ਕਲਾ

  • @happyhapen2572
    @happyhapen2572 ปีที่แล้ว +59

    ਧੰਨ ਧੰਨ ਸਾਹਿਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤️🙏🏻

  • @RajwinderSingh-gh5zl
    @RajwinderSingh-gh5zl ปีที่แล้ว +9

    ਸਾਬਾਸ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ 🙏🙏

    • @ashokklair2629
      @ashokklair2629 ปีที่แล้ว +1

      ਧੂੰਦਾ ਅਰਬਾਂ ਰੁਪੈ ਕਮਾ ਗਿਐ, ਨਿੰਦਿਆ ਕਰਕੇ।

    • @rssony840
      @rssony840 10 หลายเดือนก่อน

      @@ashokklair2629 sach Bolda.. Narksar vale pakhndi chor a....

    • @ashokklair2629
      @ashokklair2629 2 หลายเดือนก่อน

      1:49 ਸੰਤਾ ਦਾ ਨਿੰਦਕ, ਮਿਸ਼ਨਰੀ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਜੇ ਕਿਤੇ ਨੀਚੇ **((ਬੀਡੀਓ ਲਿੰਕ))** ਸੁਣ ਲਵੇ, ਤਾ ਧੂੰਦਾ ਜੀ , ਸੰਤਾ ਦੀ ਨਿੰਦਿਆ 1:49 ਕਰਨੋ ਹਟ ਸਕਦੈ। 1:49 ਼
      th-cam.com/video/FxkUgtFLChs/w-d-xo.html&si=p5epcjabYgSXgRnM

  • @PrinceSingh-ru6jy
    @PrinceSingh-ru6jy ปีที่แล้ว +12

    Dhan dhan baba nand singh jiii❤❤

    • @rssony840
      @rssony840 10 หลายเดือนก่อน +1

      Pakhndi chor

  • @singhjasvinder6679
    @singhjasvinder6679 ปีที่แล้ว +4

    ਵਾਹਿਗੁਰੂ ਵਾਹਿਗੁਰੂ ਜੀ

  • @lakhvirsingh606
    @lakhvirsingh606 10 หลายเดือนก่อน +12

    ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨਾ ਕੋਇ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @user-my9zy8bb5x
    @user-my9zy8bb5x ปีที่แล้ว +75

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਮ ਦੇ ਰਸੀਏ ਧੰਨ ਬਾਬਾ ਨੰਦ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ,ਗੁਰਬਾਣੀ ਪੜੋ ਗੁਰਬਾਣੀ ਨਾਲ ਜੁੜੋ ਜੀ 🙏⚘🌹🙏🙏⚘

  • @gurmeetsinghjatt
    @gurmeetsinghjatt 8 หลายเดือนก่อน +3

    Dhan Dhan Dhan Dhan Dhan❤ BABA NAND SINGH JI MAHARAJ❤ TUAHDI JAI HOVE❤

  • @pindabrar5087
    @pindabrar5087 ปีที่แล้ว +24

    ਧੰਨ ਧੰਨ ਬਾਬਾ ਨੰਦ ਸਿੰਘ ਜੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਵਾਹਿਗੁਰੂ ਜੀ

    • @rssony840
      @rssony840 10 หลายเดือนก่อน +4

      Pakhndi Sikhi to vakhri samprda chlon vale papi

    • @devil.com1070
      @devil.com1070 10 หลายเดือนก่อน

      ​@@rssony840 peo nu push kon hai tu ਕਿਸਦਾ। ਦਲਾ

    • @rssony840
      @rssony840 10 หลายเดือนก่อน +2

      @@devil.com1070 asi ta guru de sikh a saleo tusi musle mixed Bij

    • @palwindersingh3731
      @palwindersingh3731 6 หลายเดือนก่อน

      Sarbjeet ji Rabb aap ji nu TANDRUSTY BAKHASHAN JI. JIONDE RAHO.

    • @palwindersingh3731
      @palwindersingh3731 6 หลายเดือนก่อน +1

      Veere eh sarkaari bande ne. Babbe.

  • @GurmeetSingh-sb8kk
    @GurmeetSingh-sb8kk ปีที่แล้ว +7

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🔥🙏🌹

  • @jagdishsingh5693
    @jagdishsingh5693 ปีที่แล้ว +4

    ਸ਼ਹੀ ਗੱਲ ਹੈ ਜੀ ਬਾਬਾ ਜੀ

  • @AmarjeetSingh-fl2ki
    @AmarjeetSingh-fl2ki ปีที่แล้ว +2

    ਵਾਹਿਗੁਰੂ ਜੀ

  • @BalwinderSingh-ps6fo
    @BalwinderSingh-ps6fo ปีที่แล้ว +20

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਜੀ ਇਹਨਾਂ ਪਾਖੰਡੀਆਂ ਨੇ ਲੋਕਾਂ ਦਾ ਬੇੜਾ ਗਰਕ ਕਿਤਾ ਹੋਯਾਹੈ ਲੋਕਾਂ ਨੂੰ ਪਾਖੰਡਾ ਵਿਚ ਪਾਇਆ ਹੋਇਆ ਹੈ

    • @ashokklair2629
      @ashokklair2629 ปีที่แล้ว +1

      ਧੂੰਦਾ ਜੀ! ਗੁਰਬਾਣੀ ਉਤੇ ਅਮਲ ਨਹੀ ਕਰਦਾ, ਸਿਰਫ ਚੂੰਚ ਗਿਆਨੀ ਹੈ ਜੀ।
      👉🏿ਉਸਤਤਿ ਨਿੰਦਾ ਦੋਊ ਬਿਬਰਜਿਤ, ਨਾਹਿ ਮਾਨੁ ਅਭਿਮਾਨਾ।।
      ਭਾਵੇ ਕਿਸੇ ਦੀ ਖੁਸ਼ਾਮਦ ਕਰਨੀ, ਤੇ ਕਿਸੇ ਐਬ ੍ਫਰੋਲਣੇ , ਦੋਨੋ ਕੰਮ ਮਾੜੇ ਹਨ।

  • @gurusingh3861
    @gurusingh3861 ปีที่แล้ว +8

    Dhan Dhan Nanaksar ji

  • @trilochansingh3133
    @trilochansingh3133 10 หลายเดือนก่อน

    very good parcharik ਧੂੰਦਾ ji|

  • @JagtarSingh-nw3ey
    @JagtarSingh-nw3ey 10 หลายเดือนก่อน +9

    Waheguru ji। Baba nand Singh ji ਮਹਾਰਾਜ ਨਾਨਕਸਰ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ ❤❤❤🙏🙏🙏 ok ji

  • @nirmalkalra5795
    @nirmalkalra5795 12 วันที่ผ่านมา

    Very very good nice

  • @jashandeepsingh2489
    @jashandeepsingh2489 9 หลายเดือนก่อน +1

    ਧੰਨ ਧੰਨ ਬਾਬਾ ਨੰਦ ਸਿੰਘ ਜੀ ❤️❤️❤️🙏🙏🙏

  • @AmrikSingh-lo7on
    @AmrikSingh-lo7on ปีที่แล้ว +9

    ਵਾਹਿਗੁਰੂ ਜੀ,

  • @tarandeepsingh6012
    @tarandeepsingh6012 หลายเดือนก่อน

    Veer ji bohat vadia vichar

  • @amtojsingh7988
    @amtojsingh7988 5 วันที่ผ่านมา

    Dhan2 baba Isher Singh ji

  • @amtojsingh7988
    @amtojsingh7988 5 วันที่ผ่านมา

    Dhan2 baba Nand Singh ji

  • @samreetkaur2905
    @samreetkaur2905 17 วันที่ผ่านมา

    Very good job

  • @tejsingh8217
    @tejsingh8217 ปีที่แล้ว +5

    ਧੂਦਾ ਸਾਹਬ ਪਰਮਾਤਮਾ ਬਹੁਤ ਵੱਡੀ ਹਸਤੀ ਹਨ ਤੂਸੀ ਰੱਬ ਨੂ ਕਲਰਕ ਹੀ ਸਮਝੀ ਬੈਠੈ ਜੇ

    • @ashokklair2629
      @ashokklair2629 2 หลายเดือนก่อน

      1:49 ਸੰਤਾ ਦਾ ਨਿੰਦਕ, ਮਿਸ਼ਨਰੀ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਜੇ ਕਿਤੇ ਨੀਚੇ **((ਬੀਡੀਓ ਲਿੰਕ))** ਸੁਣ ਲਵੇ, ਤਾ ਧੂੰਦਾ ਜੀ , ਸੰਤਾ ਦੀ ਨਿੰਦਿਆ 1:49 ਕਰਨੋ ਹਟ ਸਕਦੈ। 1:49 ਼
      th-cam.com/video/FxkUgtFLChs/w-d-xo.html&si=p5epcjabYgSXgRnM

  • @competition.concepts1438
    @competition.concepts1438 10 หลายเดือนก่อน +2

    very good baba ji

  • @kuldipsingh2501
    @kuldipsingh2501 ปีที่แล้ว

    ਹੁਣ ਜਿਆਦਾ ਪਾਖੰਡ ਏ ਭਾਈ ਸਾਹਿਬ ਜੀ ਪਹਿਲਾਂ ਮਹਾਪੁਰਸ਼ਾਂ ਦੀ ਗੱਲ ਹੋਰ ਸੀ ਜੀ

  • @gurmailkaur4389
    @gurmailkaur4389 ปีที่แล้ว +1

    ਧੁੰਦਾ ਜੀ ਸਹੀ ਕਿਹਾ ਰਹੇ ਨੇ

  • @bhaihardipsinghji5478
    @bhaihardipsinghji5478 ปีที่แล้ว +64

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਨਮਸਕਾਰ

    • @ranikaur809
      @ranikaur809 ปีที่แล้ว +2

      Dhan Dhan Baba Nand singh

    • @rssony840
      @rssony840 10 หลายเดือนก่อน

      Pakhndi si.. Sikhi to vakhri samprda chlon vala papi

    • @devil.com1070
      @devil.com1070 10 หลายเดือนก่อน

      ​@@rssony840dalaaa Teri maa di sale haram da pilla

    • @devil.com1070
      @devil.com1070 10 หลายเดือนก่อน

      ​ Dalya ja apne peo nu push tu ਕਿਸਦਾ

    • @rssony840
      @rssony840 10 หลายเดือนก่อน +1

      @@devil.com1070 tera Bap a mai ..sale mixed Bij

  • @parmjeetkaur1903
    @parmjeetkaur1903 ปีที่แล้ว +47

    ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ 👏 ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ 👏 ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ 👏👏

    • @nirmalchattha418
      @nirmalchattha418 ปีที่แล้ว

      ¢¢ydo

    • @GurtejSingh-xi1nf
      @GurtejSingh-xi1nf 10 หลายเดือนก่อน

      Dhan guru gobind Singh g

    • @rssony840
      @rssony840 10 หลายเดือนก่อน +1

      Pakhndi Chor si... Sikhi to vakhri samprda chlon vale papi

    • @devil.com1070
      @devil.com1070 10 หลายเดือนก่อน

      ​@@rssony840Teri maa di gand keun mach rahi hai dalleya kuttya bonkda paya

  • @gurmeetjossan1653
    @gurmeetjossan1653 ปีที่แล้ว +4

    ਬਾਬਾ ਨੰਦ ਸਿੰਘ ਜੀ ਦੀ ਬਹੁਤ ਕਮਾਈ ਸੀ ਪਰ ਹੁਣ ਵਾਲੇ ਠੱਗ ਆ

  • @majorsingh4515
    @majorsingh4515 5 หลายเดือนก่อน

    ਵਾਹਿਗੁਰੂ ਜੀ ਮੇਹਰ ਕਰਨੀ ਭਾਈ ਸਾਹਿਬ ਜੀ ਤੇ

  • @KaramjeetKaur-mw3oi
    @KaramjeetKaur-mw3oi ปีที่แล้ว +2

    ਸ਼ਕਤੀ ਦਿਖਾਉਣ ਤਾਂ ਗੁਰੂ ਸਹਿਬਾਨ ਨੇ ਨਹੀਂ ਆਗਿਆ ਹੀ ਨੀ ਦਿੱਤੀ ਸੀ ਗੁਰੂ ਸਾਹਿਬ ਨੇ ਭਾਣਾ ਮੰਨਣ ਲਈ ਕਿਹਾ ਆਪਦਾ ਸਿਰ ਭਕਾਈ ਜਾਂਦਾ

  • @sonyrahon6090
    @sonyrahon6090 8 หลายเดือนก่อน

    Good ji❤

  • @darshangarcha9666
    @darshangarcha9666 ปีที่แล้ว +3

    ਬਿੱਲਕੁਲ ਦਰੁਸਤ ਦੱਸਿਆ ਜੀ। ਚੜ੍ਹਦੀ ਕਲਾ ਵਿੱਚ ਰਹੋ, ਕੌਮ ਨੂੰ ਲੋੜ ਹੈ ਤੁਹਾਡੇ ਜਿਹੇ ਪ੍ਰਚਾਰਕਾਂ ਦੀ।🙏🙏

  • @user-xp3es7zr6l
    @user-xp3es7zr6l 10 หลายเดือนก่อน

    ਬਾਬੇ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @manveersingh9573
    @manveersingh9573 ปีที่แล้ว +5

    Dhan Dhan Baba Nand Singh Ji Maharaj

  • @nittandeepsinghsandhu7102
    @nittandeepsinghsandhu7102 ปีที่แล้ว +3

    WaheGuru Ji 🙏🙏🙏🙏

  • @Fully_freedom
    @Fully_freedom ปีที่แล้ว +11

    ਉਹ ਸਾਡੀ ਕੋਮ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਬਾਬਾ ਜੀ

    • @ashokklair2629
      @ashokklair2629 ปีที่แล้ว +1

      ਧੂੰਦਾ ਜੀ! ਗੁਰਬਾਣੀ ਉਤੇ ਅਮਲ ਨਹੀ ਕਰਦਾ, ਸਿਰਫ ਚੂੰਚ ਗਿਆਨੀ ਹੈ ਜੀ।
      👉🏿ਉਸਤਤਿ ਨਿੰਦਾ ਦੋਊ ਬਿਬਰਜਿਤ, ਨਾਹਿ ਮਾਨੁ ਅਭਿਮਾਨਾ।।
      ਭਾਵੇ ਕਿਸੇ ਦੀ ਖੁਸ਼ਾਮਦ ਕਰਨੀ, ਤੇ ਕਿਸੇ ਐਬ ੍ਫਰੋਲਣੇ , ਦੋਨੋ ਕੰਮ ਮਾੜੇ ਹਨ।

  • @simransandhu1633
    @simransandhu1633 ปีที่แล้ว +1

    ਵਾਹ ਜੀ

  • @dawinderbajwa2724
    @dawinderbajwa2724 ปีที่แล้ว +2

    Bilkul sahi gall aa 💯👍

  • @noorgill_170
    @noorgill_170 ปีที่แล้ว +1

    ਭਾਈ ਸਾਹਿਬ ਜੀ ਦੁਨੀਆਂ ਨੇ ਸੁਣ ਲੈਣਾ ਪਰ ਸਮਝਣਾ ਫਿਰ ਵੀ ਨਹੀਂ ਏ

  • @gagangill7066
    @gagangill7066 ปีที่แล้ว +4

    Dhan dhan sri Guru gobind Singh g

  • @AmrikSingh-ec8ge
    @AmrikSingh-ec8ge ปีที่แล้ว +14

    ਭਾਈ ਸਰਭਜੀਤ ਸਿੰਘ ਬਿਲਕੁਲ ਸੱਚ ਬੋਲ ਰਹੇ ਹਨ ਮੇਰੇ ਨਾਲ ਵੀ ਨਾਨਕਸਰ ਵਾਲੇ ਇਕ ਬਾਬੇ ਨਾਲ ਪੰਗਾ ਪਿਆ ਸੀ ਮੇਰੇ ਤੋਂ ਬਾਬਾ ਖਹਿੜਾ ਛੁਡਾ ਕੇ ਨਸ਼ਿਆਂ ਸੀ।

    • @Gursagarnanaksar
      @Gursagarnanaksar ปีที่แล้ว +3

      ਅਮਰੀਕ ਸਿੰਘ ਜੀ ਉਸ ਨੇ ਇੱਕ ਗੁਰਬਾਣੀ ਦੀ ਇਕ ਪੰਗਤੀ ਪੜ੍ਹੀ ਸੀ ਇਸ ਲਈ ਉਹ ਤੁਹਾਡੇ ਕੋਲੋਂ ਉਠ ਕੇ ਤੁਰ ਗਿਆ ਉਹ ਪੰਗਤੀ ਸੀ,ਮੂਰਖੇ ਨਾਲ ਨ ਲੁਝੀਐ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @AmrikSingh-ec8ge
      @AmrikSingh-ec8ge ปีที่แล้ว +1

      @@Gursagarnanaksar ਇਹ ਬਾਬਾ ਤਾਂ ਇਸ ਦੇ ਨਾਲ ਜੋ ਇੱਕ ਬੀਬੀ ਸੀ ਉਸ ਦਾ ਪਰਸ ਭਾਵ ਬੈਗ ਆਪਣੀ ਕੱਛ ਵਿੱਚ ਪਾਈ ਫਿਰਦਾ ਸੀ।

    • @devil.com1070
      @devil.com1070 ปีที่แล้ว

      Tu ta roman reings c hnaa eve kar kabdi shuru kar de nale sade Punjab da name roshan hoyga

    • @AmrikSingh-ec8ge
      @AmrikSingh-ec8ge ปีที่แล้ว

      @@devil.com1070 ਸਭ ਤੋਂ ਪਹਿਲਾ ਸਾਨੂੰ ਗੱਲ ਕਰਨ ਲਈ ਸਤਿਕਾਰਿਕ ਭਾਸ਼ਾ ਦਾ ਗਿਆਨ ਲੈਣਾ ਚਾਹਿਦਾ ਹੈ।

  • @mangamehra1364
    @mangamehra1364 ปีที่แล้ว +3

    Waheguru ji

  • @rajveermander3217
    @rajveermander3217 ปีที่แล้ว +3

    Waheguru Ji 🙏🎂

  • @baldevsinghgillbudhsinghwa9352
    @baldevsinghgillbudhsinghwa9352 ปีที่แล้ว +12

    ਛਾਵਾਛੇ ਧੂੰਦਾ ਜੀ,

    • @ashokklair2629
      @ashokklair2629 ปีที่แล้ว +1

      ਧੂੰਦਾ ਜੀ! ਗੁਰਬਾਣੀ ਉਤੇ ਅਮਲ ਨਹੀ ਕਰਦਾ, ਸਿਰਫ ਚੂੰਚ ਗਿਆਨੀ ਹੈ ਜੀ।
      👉🏿ਉਸਤਤਿ ਨਿੰਦਾ ਦੋਊ ਬਿਬਰਜਿਤ, ਨਾਹਿ ਮਾਨੁ ਅਭਿਮਾਨਾ।।
      ਭਾਵੇ ਕਿਸੇ ਦੀ ਖੁਸ਼ਾਮਦ ਕਰਨੀ, ਤੇ ਕਿਸੇ ਐਬ ੍ਫਰੋਲਣੇ , ਦੋਨੋ ਕੰਮ ਮਾੜੇ ਹਨ।

    • @SandhuSaab-dw4qw
      @SandhuSaab-dw4qw ปีที่แล้ว

      Tu sala lgda dunde da

  • @darbarasingh5346
    @darbarasingh5346 10 หลายเดือนก่อน +1

    Waheguru g bhai Sarbjit Singh nu chardikla ch rakhyo or sach bolan da bal bakh6g

  • @harpalmankoo6091
    @harpalmankoo6091 ปีที่แล้ว +12

    Dhan dhan sant Baba nand Singh ji 🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐💐💐💐 waheguru waheguru waheguru ji 🙏🙏🙏🙏🙏🙏🙏🙏🙏🙏🙏🙏🙏

  • @amardeepkaur7327
    @amardeepkaur7327 10 หลายเดือนก่อน

    You are very true

  • @ManjitKaur-fu1st
    @ManjitKaur-fu1st ปีที่แล้ว +32

    Dhan dhan baba Nand Singh ji 🙏🏼🌹🌹🌹🌹🙏🏼

  • @ashlindersingh4468
    @ashlindersingh4468 ปีที่แล้ว +2

    Wahe.guru.ji

  • @BalrajSingh-lb2dl
    @BalrajSingh-lb2dl ปีที่แล้ว +14

    ਸਹੀ ਸਿੰਘ ਸਹਿਬ ਜੀ🙏🙏🙏👍👍

  • @jaksonmury5240
    @jaksonmury5240 ปีที่แล้ว +2

    ਇਹ ਪਾਪੀ ਨਰਕਾਂ ਨੂੰ ਜਾਵੇਗਾ

  • @gurpreetsinghsingh3082
    @gurpreetsinghsingh3082 7 หลายเดือนก่อน

    Dhan baba nad singh ji

  • @amriksingh4036
    @amriksingh4036 ปีที่แล้ว +7

    ਧੂੰਦਾ ਸਾਹਿਬ ਨਾਨਕਸਰ ਦੇ ਖਿਲਾਫ ਭਹੁਤ ਬੋਲਣ ਆਏ।ਤੁਸੀ ਤਾਂ ਚੀਜ ਹੀ ਕੀ ਹੋ।ਜਿੰਨਾ ਚਿਰ ਪਾਣੀ ਵਿਚ ਵੜੇ ਹੀ ਨਹੀਂ ਤੁਹਾਨੂੰ ਕੀ ਪਤਾ ਨਾਨਕਸਰ ਠਾਠ ਭਾਰੇ।

    • @KulwantSingh-gg5qe
      @KulwantSingh-gg5qe ปีที่แล้ว

      ਨਾਨਕਸਰ ਗੱਪਸਰ ਹੈ ਇਸ ਬਾਰੇ ਸਭ ਕੁਝ ਜਾਣਦੇ ਹਾਂ ਇਹ ਅੰਧਵਿਸ਼ਵਾਸ ਵਿਚ ਪਾਉਂਦੇ ਹਨ ਮਰੇ ਹੋਏ ਸਾਧਾਂ ਦੇ ਨਾਮ ਤੇ ਲੁੱਟਦੇ ਹਨ ਇਹਨਾਂ ਦਾ ਸਾਥ ਛੱਡੋ

    • @seahjsehajpreet2273
      @seahjsehajpreet2273 ปีที่แล้ว

      Thonu pta tcc das do ki a nanaksar

  • @gursharanrai9259
    @gursharanrai9259 ปีที่แล้ว +5

    Dhan dhan baba Nad singh ji

    • @goldenbrown3283
      @goldenbrown3283 ปีที่แล้ว

      Dhan dhan Sri Guru Granth Sahib Ji ..

  • @mobilecare6044
    @mobilecare6044 ปีที่แล้ว +5

    Wahe guru ji 🙏🙏🙏🙏🙏🙏🙏

  • @user-ef4qh2zy9m
    @user-ef4qh2zy9m 6 หลายเดือนก่อน

    ਸਵਾ ਲੱਖ ਸੇ ਏਕ ਲੜਾਉ 🙏✌️

  • @jasmelsingh1451
    @jasmelsingh1451 10 หลายเดือนก่อน +1

    ਬਾਬਾ ਨ ਦ ਸਿੰਘ ਜੀ ਹੋਰਾਂ ਨੇ ਅਲਮਾਰੀਆਂ ਚ ਸਰੂਪ ਕਦਵਾ ਕੇ ਬਿਦਾ ਤੇ ਲਵਾਇਆ ਮਹਾਰਾਜ ਦਾ ਸਤਕਾਰ ਕਰਾਇਆ

  • @sodhielectrical696
    @sodhielectrical696 5 หลายเดือนก่อน

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @jogisandhuptk
    @jogisandhuptk ปีที่แล้ว +8

    dhan dhan shri guru granth sahib ji

    • @GURDEVSINGH-vl8by
      @GURDEVSINGH-vl8by ปีที่แล้ว

      Dhan,baba,nand,singh,ji

    • @rssony840
      @rssony840 10 หลายเดือนก่อน

      @@GURDEVSINGH-vl8by pakhandi Chor.... Sikhi to vakhri samprda chlon vala papi

  • @rajkular6271
    @rajkular6271 ปีที่แล้ว +3

    Waheguru ji 🙏🤲💯

  • @manjeetdhaliwal615
    @manjeetdhaliwal615 ปีที่แล้ว +41

    ਮੈ ਬਚਪਨ ਤੋਂ ਨਾਨਕਸਰ ਜਾਂਦੀ ਹਾਂ ਕਿਸੇ ਬਾਬੇ ਕੋਲ ਨਹੀਂ ਬਸ ਬਾਂਬਾ ਨੰਦ ਸਿੰਘ ਜੀ ਨੇ ਉਸ ਜਗ੍ਹਾ ਭਗਤੀ ਕੀਤੀ ਉਸ ਜਗ੍ਹਾ ਨੂੰ ਨਮਸਕਾਰ ਕਰਨ ਜਾਂਦੀ ਹਾਂ। ਸਾਡੇ ਬਾਬਾ ਨੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ ਬਾਕੀ ਬਾਬਾ ਕਮੀਆਂ ਤੇਰੇ ਵਿਚ ਵੀ ਹਨ ਤੇ ਨਾਨਕਸਰ ਬਾਬੇ ਬੈਠੇ ਹਨ ਕਮੀਆਂ ਉਨਾਂ ਵਿੱਚ ਵੀ ਹਨ

    • @maanlive3654
      @maanlive3654 ปีที่แล้ว +1

      Haji y..odrr jan v ni dinde

    • @dpbatth062
      @dpbatth062 ปีที่แล้ว +2

      @Deep Gill ਬਾਬਾ ਨੰਦ ਸਿੰਘ ਜੀ guru granth sahib dye marag ta chaln da naam japn da udesh dendaa na, baki hun waliya nu asee nahi Jann dye , baki ase ve harike pattan area da hi a bai , oo ik tourist spot aa gurudwara gatt aa , madaa Banda ta agye ja ve ni sak da , ohnaa di special person hi onaa da Mahal dekh sak da nye

    • @BalwinderSingh-ug9fe
      @BalwinderSingh-ug9fe ปีที่แล้ว +1

      ਸੰਤਾਂ ਦੇ ਕੌਤਕ 7ਭਾਗ ਸਬਰਾਵਾਂ ਜੀ ਨੇ ਬੜੀ ਦਲੇਰੀ ਨਾਲ ਲਿਖੇ ਹਨ ।ਇਹ ਸਾਰੇ ਭਾਗ ਲੋਕਾਂ ਨੂੰ ਪੜਣੇ ਚਾਹੀਦੇ ਹਨ ।ਹਰੀਕੇ ਪਤਨ ਵਾਲੀ ਘਟਨਾ ਦਾ ਵੀ ਇਸ ਵਿੱਚ ਜਿਕਰ ਹੈ ।ਕਿਵੇਂ ਇਹ ਗੁਰਦਵਾਰਾ ਕੁੱਝ ਸਾਲ ਬੰਦ ਰਿਹਾ ਸੀ ।ਕੋਰਟ ਨੇ ਬੰਦ ਕਰਵਾਇਆ ਸੀ ।ਇਹ ਸਭ ਪੜੋ ਫਿਰ ਪਤਾ ਲਗੂ ਇਹਨਾਂ ਦੇ ਕਾਰਨਾਮਿਆਂ ਦਾ ।

    • @rssony840
      @rssony840 10 หลายเดือนก่อน +2

      Nanda ta asli chor si pakhndi....sikh Kom da sreek

  • @user-ek3mu9ce7q
    @user-ek3mu9ce7q ปีที่แล้ว +4

    ਧੁੰਦਾ ਜੀ ਇਹ ਗੱਲ ਬਿਲਕੁਲ ਠੀਕ ਹੈ ਗਦ ਪਾਇਆ ਇਹਨਾਂ ਨੇ

  • @devendersingh4953
    @devendersingh4953 ปีที่แล้ว +3

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @amarjeetsinghjohal5899
    @amarjeetsinghjohal5899 10 หลายเดือนก่อน

    Good Baba ji

  • @amritpritpalsingh
    @amritpritpalsingh 10 หลายเดือนก่อน

    ਧੁੰਦਾ ਜੀ ਨੇ ਕੇਸ ਭਾਵੇਂ 10 ਮੰਗੇ ਸਨ

  • @BhupinderSingh-tt9ox
    @BhupinderSingh-tt9ox ปีที่แล้ว

    ਹੁਣ ਤਾਂ ਮਾਇਆ ਦਾ ਪਸਾਰਾ ਹੀ ਹੈ ਡੇਰਿਆਂ ਵਿੱਚ, ਅਕਾਲਪੁਰਖ ਸਿੱਖ ਕੌਮ ਨੂੰ ਸੁਮੱਤ ਬਖਸ਼ੇ।

  • @jasveerkaur9193
    @jasveerkaur9193 7 หลายเดือนก่อน

    Tusi katha bohat vadia karde o

  • @vaidranjeetsidhukalipur5227
    @vaidranjeetsidhukalipur5227 ปีที่แล้ว +58

    ਧੂੰਦਾ ਸਾਹਿਬ ਦੀਆਂ ਗੱਲਾਂ ਬਹੁਤੇ ਲੋਕਾਂ ਨੂੰ ਮਿਰਚਾਂ ਲਗਾਉਂਦੀਆਂ ਨੇ 😍😍

    • @gavvydhillon5083
      @gavvydhillon5083 ปีที่แล้ว

      Sahib nu peyo lagda tera ? Guru sahib hunda fudi deya

    • @clumsie3848
      @clumsie3848 ปีที่แล้ว +2

      Je kite mile te ehde mircha asi v lawa ge. Reej naal.

    • @renjeetsingh8574
      @renjeetsingh8574 ปีที่แล้ว +1

      100% shi

    • @devil.com1070
      @devil.com1070 ปีที่แล้ว +1

      @@clumsie3848 gnad ch😂😂😂😂

    • @devil.com1070
      @devil.com1070 10 หลายเดือนก่อน +1

      ​@@clumsie3848 ਹਨ ਉਥੇ ਉਥੇ ਲਾਵਾ ਗੇ ਲਗਨ ਗਿਆ ਇਸਨੂੰ bonde ਨੂੰ ਤੇ bonde de chmcheya nu v lawage

  • @nirmalkundal1313
    @nirmalkundal1313 ปีที่แล้ว +9

    Waheguru ji 🙏

  • @RajwinderSingh-gh5zl
    @RajwinderSingh-gh5zl ปีที่แล้ว +6

    ਬਿਲਕੁੱਲ ਸਹੀ ਬਿਲਕੁੱਲ ਸੱਚ ਹੈ ਜੀ 🙏🙏

  • @amtojsingh7988
    @amtojsingh7988 5 วันที่ผ่านมา

    Dhan2 baba Kundan Singh ji

  • @RajveerKaur-ky2gs
    @RajveerKaur-ky2gs ปีที่แล้ว +6

    ਕੋਈ ਨੀ ਸਬਰ ਰੱਖ ਹਰਾਮ ਦਿਆ ਸਕਤੀ ਤਾਂ ਦਸ ਪਾਤਸ਼ਾਹੀਆਂ ਨੇ ਦਿਖਾਈ ਸੰਤ ਕਾ ਦੋਖੀ ਸਰਪ ਜੋਨ ਪਾਏ ਤੇਰੇ ਵਰਗਿਆਂ ਨੂੰ ਮਰੇ ਬਾਦ ਕਿਹਨੇ ਪੁੱਛਣਾ ਨਾਨਕ ਸਰ ਦੀ ਤਾਂ ਰਹਿੰਦੀ ਦੁਨੀਆਂ ਤੱਕ ਜੈ ਜੈ ਕਾਰ ਹੋਣੀ ਆ

  • @rashmeetkaur9844
    @rashmeetkaur9844 ปีที่แล้ว

    Sahi gal

  • @seahjsehajpreet2273
    @seahjsehajpreet2273 ปีที่แล้ว +1

    Dhunda bahi sahib jindabad 🙏

  • @karmjitsingh5299
    @karmjitsingh5299 ปีที่แล้ว +1

    Dhunda sabb sirra ji

  • @harnamsinghsran80
    @harnamsinghsran80 ปีที่แล้ว +1

    ਨਾਨਕਸਰੀਆ ਦੀ ਇੱਕ ਵੀਡੀਓ ਆਈ ਹੈ ਕਿ ਗੁਰੂ ਸਾਹਿਬ ਦੇ11 ਸਰੂਪ ਗੱਡੀਆ ਦੀ ਪਿਛਲੀ ਸੀਟ ਤੇ ਰੱਖ ਕਿ ਵਿੱਚ ਜੁੱਤੀਆ ਰੱਖ ਕਿ ਲੈ ਕਿ ਜਾ ਰਹੇ ਨੇ

  • @user-qc7ib5xy1r
    @user-qc7ib5xy1r 5 หลายเดือนก่อน

    Its Right bhai saab ji😊

  • @jasbirsingh9789
    @jasbirsingh9789 ปีที่แล้ว +2

    Waheguru waheguru waheguru waheguru ji kirpa krnge

  • @manjeetsinghuppal5980
    @manjeetsinghuppal5980 ปีที่แล้ว

    ਧੰਦਾ ਸਿੰਘ ਨੇ ਸਹੀ ਕਿਹਾ

  • @amritsinghamritsingh9982
    @amritsinghamritsingh9982 ปีที่แล้ว

    Wah ji wah Bhai Sahib ji

  • @gurdeepkaur2806
    @gurdeepkaur2806 ปีที่แล้ว +17

    ਹਾ ਹਾ ਹਾ ਹਾ ਬਹੁਤ ਵਧੀਆ 🙏
    ਸੱਚ ਦਾ ਕੋਈ ਵਾਲ ਵਿੰਗਾ ਨਹੀ ਕਰ ਸਕਦਾ ਵੀਰੇ
    ਬੋਲਿਆ ਤੇ ਸਾਰਾ ਕੁਝ ਸਹੀ ਏ ਪਰ---------
    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @CharanSingh-dj6gh
    @CharanSingh-dj6gh ปีที่แล้ว +2

    Waheguru.tuhade. jhe hor parchark peda kre

  • @ACADMY.acadmy
    @ACADMY.acadmy ปีที่แล้ว +3

    waheguru.waheguru.waheguruji

  • @RajinderKaur-wq2ir
    @RajinderKaur-wq2ir ปีที่แล้ว +1

    Very nice

  • @gurmeetsg4072
    @gurmeetsg4072 10 หลายเดือนก่อน +10

    Baba nand Singh Ji nu salute karda

    • @isingh90
      @isingh90 10 หลายเดือนก่อน

      Kari Chal, ethe ki lehn aya.😂

    • @gurmeetsg4072
      @gurmeetsg4072 10 หลายเดือนก่อน +1

      @@isingh90 foji bnde aa ehiye te baba nand Singh g nu salute hi mara GE te jinu dukh hunda hun deyo koi frk nhi pnda

  • @ashokklair2629
    @ashokklair2629 ปีที่แล้ว +6

    ਧੂੰਦਾ ਜੀ!
    ਉਸਤਤਿ ਨਿੰਦਾ, ਦੋਊ ਬਿਬਰਜਿਤ, ਤਜਹੁ ਮਾਨੁ ਅਭਿਮਾਨਾ।। -------।।(ਕਬੀਰ-ਜੀ)
    👉🏿ਅਰਥ:-ਕਿਸੇ ਦੀ ਖੁਸ਼ਾਮਦ ਕਰਨੀ, & ਕਿਸੇ ਦੇ ਐਬ ਫਰੋਲਣੇ, ਦੋਨੋ ਕੰਮ ਮਾੜੇ ਹਨ।

    • @ARIJATT
      @ARIJATT ปีที่แล้ว +1

      Murakh andha andh kma vaih

    • @ashokklair2629
      @ashokklair2629 2 หลายเดือนก่อน +1

      ​@@ARIJATTਜੀ! 1:49 ਸੰਤਾ ਦਾ ਨਿੰਦਕ, ਮਿਸ਼ਨਰੀ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਜੇ ਕਿਤੇ ਨੀਚੇ **((ਬੀਡੀਓ ਲਿੰਕ))** ਸੁਣ ਲਵੇ, ਤਾ ਧੂੰਦਾ ਜੀ , ਸੰਤਾ ਦੀ ਨਿੰਦਿਆ 1:49 ਕਰਨੋ ਹਟ ਸਕਦੈ। 1:49 ਼
      th-cam.com/video/FxkUgtFLChs/w-d-xo.html&si=p5epcjabYgSXgRnM

  • @avtarmehta8250
    @avtarmehta8250 10 หลายเดือนก่อน

    👍

  • @allisonegoodthinking114
    @allisonegoodthinking114 ปีที่แล้ว +18

    🙏🙏🏻 Waheguru ji ਬਿਬੇਕ ਬੁੱਧੀ ਠੀਕ ਰੱਖੋ ਅਤੇ ਹੱਥੀਂ ਨੇਕ ਕੰਮ ਕਰਨ ਨਾਲ ਹੀ ਸਭ ਕੁੱਝ ਹਲ ਹੋ ਸਕਦਾ ਹੈ , ਗੁਰਬਾਣੀ ਪੜ੍ਹਨ ਨਾਲ ਵਿਚਾਰਨ ਨਾਲ ਹੀ ਗੱਲ ਬਣੇਗੀ ਕਿਸੇ ਦੀ ਅੱਜ ਬਣੇਗੀ ਕਿਸੇ ਦੀ ਕਲ ਬਣੇਗੀ ਪਰ ਬਣੇਗੀ ਜ਼ਰੂਰ ਹੌਂਸਲੇ ਨਾਲ ਸਹਿਜ ਅਵਸਥਾ ਵਿੱਚ ਨਾਮ ਜਪਣ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
    ਅਕਾਲਪੁਰਖ ਕਿਰਪਾ ਕਰਨ ਚੜਦੀ ਕਲਾ ਵਿੱਚ ਰਖਣ ਮੇਹਰ ਕਰਨ ਦਯਾ ਕਰਨ ਸਵਸਥ ਰਖਣ ਰਹਮਤ ਕਰਨ
    ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ

    • @ashokklair2629
      @ashokklair2629 ปีที่แล้ว +1

      ਨਾਨਕ ਮਸਰੀਏ, ਆਲ ਇਜ ਵੰਨ ਗੌਡ ਤੋ ਬਾਹਰ ਹੈ ਕਿ ਅੰਦਰ?????