ਸ.ਪ੍ਰੀਤ ਸਿੰਘ ਸੈਣੀ ਦੀ ਰਾਜਿਸਥਾਨ ਵਿੱਚ ਸ਼ੂਟ ਕੀਤੀ ਆਖਰੀ ਵੀਡੀਓ ਦਾ ਭਾਗ ਪਹਿਲਾ 29-2-2024 | Preet Singh Saini

แชร์
ฝัง
  • เผยแพร่เมื่อ 23 ธ.ค. 2024

ความคิดเห็น • 382

  • @inderdeepsingh8646
    @inderdeepsingh8646 9 หลายเดือนก่อน +139

    ਸ਼ਹੀਦ ਪ੍ਰੀਤ ਸਿੰਘ ਸੈਣੀ ਅਮਰ ਰਹੇ।

  • @amarjeetkaur2927
    @amarjeetkaur2927 9 หลายเดือนก่อน +93

    ਸਹੀਦ ਪ੍ਰੀਤ ਸਿੰਘ ਸੈਣੀ ਹਮੇਸ਼ਾ ਜਿੰਦਾ ਰਹਿਗਾ ਵਾਹਿਗੁਰਰੂ ਪੁੱਤਰ ਜਲਦੀ ਰਹਿਦੀ ਸੇਵਾ ਕਰਨ ਲਈ ਫਿਰ ਭੇਜਣ 🎉🎉

  • @Rajvir.S.Dhillon
    @Rajvir.S.Dhillon 9 หลายเดือนก่อน +170

    ਪ੍ਰੀਤ ਸਿੰਘ ਸੈਣੀ ਦੀ ਸੋਚ, ਹਿੰਮਤ ਅਤੇ ਕੌਮ ਪ੍ਰਸਤੀ ਨੂੰ ਸਲਾਮ ਕਰਦੇ ਹਾਂ 💐🙏🏻

    • @SinghBh-mu8wv
      @SinghBh-mu8wv 9 หลายเดือนก่อน +18

      ਗੁਰੂ ਮਹਾਰਾਜ ਸਾਡੇ ਭਰਾ ਨੂੰ ਵਾਪਸ ਮੋੜਦੇ ਜੇ ਨਹੀਂ ਤਾਂ ਉਹਦੀ ਸੋਚ ਨੂੰ ਇਕ ਨਇਆ ਮੋੜਦੇ ਅਸੀਂ ਜਿੱਤ ਪ੍ਰਾਪਤ ਕਰੀਏ ਉਸ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਆਪਣੇ ਚਰਨਾਂ ਚ ਨਿਵਾਸ ਬਖਸ਼ੋ ਗੁਰੂ ਰਾਮਦਾਸ

  • @jorasingh1903
    @jorasingh1903 9 หลายเดือนก่อน +68

    ਪ੍ਰੀਤ ਸਿੰਘ ਸੈਣੀ ਜੀ ਆਪ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਜੀ। ਮਨ ਬਹੁਤ ਦੁਖੀ ਹੋ ਗਿਆ ਹੈ

  • @amarjitkaur3694
    @amarjitkaur3694 9 หลายเดือนก่อน +102

    ਤੇਰੀ ਸਚ ਦੀ ਅਵਾਜ਼ ਨੂੰਸਲਾਮ ਹੈ ਪੁਤ

  • @balbirbir3079
    @balbirbir3079 9 หลายเดือนก่อน +93

    ਪੀ੍ਤ ਨੂੰ ਪਰਮਾਤਮਾ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

    • @singhbalbir511
      @singhbalbir511 9 หลายเดือนก่อน +4

      ਵਾਹਿਗੁਰੂ ਜੀ ਪ੍ਰੀਤ ਨੂੰ ਚਰਨਾ ਚ ਨਿਵਾਸ ਦੇਣਾ ਜੀ

  • @gurpreetranouta5252
    @gurpreetranouta5252 9 หลายเดือนก่อน +60

    ਅਕਾਲ ਪੁਰਖ ਜੀਓ ਪ੍ਰੀਤ ਸੈਣੀ ਵੀਰ ਜੀ ਵਰਗੀਆਂ ਮਹਾਨ ਰੂਹਾਂ ਬੇਅੰਤ ਭੇਜੋ
    ਪ੍ਰੀਤ ਵੀਰ ਜੀਉ 😢😢😢😢😢😢

  • @amarjitkaur3694
    @amarjitkaur3694 9 หลายเดือนก่อน +103

    ਪ੍ਰੀਤ ਪੁਤ ਤੈਨੂੰ ਕਿਥੇ ਲਭੀੲਏ ਮੌਤ ਅਗੇ ਹਾਰ ਗਿਆ ਅੱਡੀ ਨਿਡਰ ਅਵਾਜ ਤੈਨੂੰ ਦੀਪ ਨੇਪਿਛੇ ਬੁਲਾ ਲਿਆ

  • @GursewakSidhu-bt5bn
    @GursewakSidhu-bt5bn 9 หลายเดือนก่อน +206

    ਪੱਤਰਕਾਰ, ਪ੍ਰੀਤ ਸਿੰਘ ਸੈਣੀ ਵੀਰ ਦੂਜੀਆਂ ਪੱਤਰਕਾਰਾ ਨੂੰ ਪੱਤਰਕਾਰੀ ਕਰਨ ਦੀ ਜਾਚ ਦੱਸ ਗਿਆ ਹੈ।ਇੱਕ ਸੱਚਾ ਸੁੱਚਾ ਪੱਤਰਕਾਰ ਦੁਨੀਆਂ ਅਲਵਿਦਾ ਕਹਿ ਗਿਆ ਹੈ।ਜੋਂ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

    • @deepakkumar-fs3hz
      @deepakkumar-fs3hz 9 หลายเดือนก่อน

      Ja ehde bhog te

    • @TejpalSingh-xl2vs
      @TejpalSingh-xl2vs 9 หลายเดือนก่อน

      ​@@deepakkumar-fs3hz😢😢😢😢😢😢😢😢😢😢😢😢😢😢😢😢😢😢😢😮😮

    • @GursewakSidhu-bt5bn
      @GursewakSidhu-bt5bn 9 หลายเดือนก่อน +4

      Theek hai veer Bhog te gia see Tada hosirpur

    • @kamaldeepsingh3988
      @kamaldeepsingh3988 9 หลายเดือนก่อน

      Modi mufatkhor chawal yojna wala tu...​@@deepakkumar-fs3hz

    • @jogasandhu1029
      @jogasandhu1029 9 หลายเดือนก่อน +1

      ​@@deepakkumar-fs3hzਵੀਰ ਜੀ ਤੁਹਾਡੇ ਇਸ ਜਵਾਬ ਦਾ ਕੀ ਮਤਲਬ

  • @amarjitkaur3694
    @amarjitkaur3694 9 หลายเดือนก่อน +64

    ਪੁਤ ਤੇਰੀ ਅਵਾਜ ਸੁਣ ਕੇ ਰੋਰਹੇ ਹਾ

  • @GurpreetSingh-ir1sf
    @GurpreetSingh-ir1sf 9 หลายเดือนก่อน +53

    ਪ੍ਰੀਤ ਵੀਰ ਜੀ ਤੁਹਾਡੀ ਸੋਚ ਸਾਡੇ ਦਿਲਾਂ ਵਿੱਚ ਹਮੇਸ਼ਾਂ ਜ਼ਿੰਦਾ ਰਹੇਗੀ. ਪ੍ਰਮਾਤਮਾ ਤੁਹਾਨੂੰ ਦੁਬਾਰਾ ਕੌਮ ਦੀ ਸੇਵਾ ਲਈ ਜਲਦੀ ਵਾਪਸ ਭੇਜ ਦੇਵੇ ਅਰਦਾਸ ਕਰਦੇ ਹਾਂ 😢

  • @JaswantSingh-uu5us
    @JaswantSingh-uu5us 9 หลายเดือนก่อน +57

    ਪ੍ਰੀਤ ਸਿੰਘ ਸੈਣੀ ਦੀ ਸੋਚ ਬਹੁਤ ਉੱਚੀ ਸੀ

  • @artandcraftwithdeep7529
    @artandcraftwithdeep7529 9 หลายเดือนก่อน +27

    ਵਾਹ ਓ ਪ੍ਰੀਤ ਸਿਆ ਜਾਂਦਾਂ ਜਾਂਦਾਂ ਵੀ ਅਨਮੋਲ ਖਜਾਨਾਂ ਲੱਭ ਗਿਐ।

  • @hardevbadali
    @hardevbadali 9 หลายเดือนก่อน +40

    ਪ੍ਰੀਤ ਸੈਣੀ ਵੀਰ ਤੈਨੁੰ ਕਿਥੇ ਲੱਭੀਏ ਅਸੀਂ ਤਾਂ ਤੇਰੀਆਂ ਵੀਡੀਓ ਵੇਖ ਕੇ ਉਨ੍ਹਾਂ ਵਿੱਚੋ ਤੈਨੂੰ ਲੱਭ ਰਹੇ ਹਾਂ ਪਰ ਤੂੰ ਮੁੜ ਕੇ ਨਹੀਂ ਆਉਣਾ

  • @gurpreetdhandli8389
    @gurpreetdhandli8389 9 หลายเดือนก่อน +34

    ਸੈਣੀ ਸਾਹਬ ਸੱਤ ਸ਼੍ਰੀ ਆਕਾਲ ਜੀ
    ਜਾਗਦੀ ਜਮੀਰ ਵਾਲੇ ਕਦੇ ਮਰਦੇ ਨਹੀਂ ਹੁੰਦੇ

  • @GurwinderSingh-ts1bk
    @GurwinderSingh-ts1bk 9 หลายเดือนก่อน +32

    ਸਰਦਾਰ ਕਮਲਪ੍ਰੀਤ ਸਿੰਘ ਪ੍ਰੀਤ ਸੈਣੀ ਅਮਰ ਰਹੇ 🙏🙏

  • @sohansingh5456
    @sohansingh5456 9 หลายเดือนก่อน +35

    ਪ੍ਰੀਤ ਸੈਣੀ ਦੀ ਆਵਾਜ਼ ਸਦਾ ਗੂਜਰੀ ਰਹੇ ਗੀ ਬਹੁਤ ਵੱਡਾ ਘਾਟਾ ਇਸ ਜੋਧੇ ਨੂੰ ਸਲਾਮ ਹੈ

  • @gurmeetgill1898
    @gurmeetgill1898 9 หลายเดือนก่อน +28

    ਸੈਣੀ ਸਾਹਿਬ ਕਿਸੇ ਨਾ ਕਿਸੇ ਰੂਪ ਵਿਚ ਆ ਗਿਆ ਪੰਜਾਬ ਦੇ ਵਿੱਚ ਬਸ ਕੁਝ ਸਮਾਂ ਛੇਤੀ ਹੀ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦੇਵੇਗਾ।।

  • @jaswinderkaurdhillon6832
    @jaswinderkaurdhillon6832 9 หลายเดือนก่อน +33

    ਸਾਰੇ ਐਪੀਸੋਡ ਵਾਰ ਵਰ ਸੁਣਾਣਿਅ ਕਰੋ ਜੀ ਇਰੀ ਸਬ ਨੂੰ ਜਗਾਵੇਗਾ ਵਾਹਿਗੁਰੂ ਸਤਿਨਾਮ ਧੰਨਵਾਦ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 9 หลายเดือนก่อน +56

    ਹੁਣ ਸੱਚ ਬੋਲਣਾ ਇਸ ਦੇਸ਼ ਵਿੱਚ ਬਹੁਤ ਔਖਾ ਹੋ ਚੁੱਕਾ ਹੈ ਪ੍ਰੀਤ ਸਿੰਘ ਸੈਣੀ ਦੀ ਮੌਤ ਵੀ ਸ਼ੱਕੀ ਹੈ ।

    • @waheguru9224
      @waheguru9224 9 หลายเดือนก่อน +7

      ਬਿਲਕੁਲ ਸੱਚ ਜੀ।

    • @GurriGill-x8y
      @GurriGill-x8y 9 หลายเดือนก่อน

      Shakki nhi paji mariya eina os nu

  • @ranikaur1945
    @ranikaur1945 9 หลายเดือนก่อน +88

    ਭੁਲਿਆ ਨਹੀ ਜਾਣਾ ਸੂਰਵੀਰ ਜੋਧਾ ਪ੍ਰੀਤ ਸੈਣੀ ।

  • @mohinderpalsingh4113
    @mohinderpalsingh4113 9 หลายเดือนก่อน +35

    SGPC ਬਾਦਲਾਂ ਦੀ ਹੈ ਇੱਥੇ ਅੰਮ੍ਰਿਤਸਰ ਵਿਖੇ ਕੋਈ ਵੀ ਮਾਇਆ ਦੀ ਭੇਟਾ ਨਾ ਕਰੋ ਤੇ ਘਰ ਬੈਠ ਕੇ ਗੁਰੂ ਰਾਮ ਦਾਸ ਜੀ ਨੂੰ ਯਾਦ ਕਰੋ ਕਿਉਂਕਿ ਉਹ ਕਣ ਕਣ ਵਿੱਚ ਮੌਜੂਦ ਹਨ

  • @rajwinderkaur8905
    @rajwinderkaur8905 9 หลายเดือนก่อน +45

    ਵਾਹਿਗੁਰੂ ਜੀ ਪੁੱਤਰ ਨੂੰ ਵਾਪਸ ਭੇਜ ਦੇਣ ਜੀ

  • @paramjeetkaur4230
    @paramjeetkaur4230 9 หลายเดือนก่อน +26

    ਪ੍ਰੀਤ ਸਿੰਘ ਸੈਨੀ ਬੇਟਾ ਜੀ ਨਾ ਪੈਣ ਵਾਲਾ ਘਾਟਾ ਕੋਮ ਨੂੰ ਪੈ ਗਿਆ ਵਾਹਿਗੁਰੂ ਜੀ ਅਸੀਂ ਤਾਂ ਚੜਦੀਕਲਾ ਦੀਆਂ ਅਰਦਾਸਾਂ ਕਰਦੇ ਸਾਂ ਪਰ ਵਾਹਿਗੁਰੂ ਜੀ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਜ਼ਰੂਰਤ ਸੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਣਾ ਜੀ

  • @ManjitKaur-bf2jw
    @ManjitKaur-bf2jw 9 หลายเดือนก่อน +84

    ਵੀਰੇ ਤੂੰ ਕੋਈ ਆਮ ਇਨਸਾਨ ਨਹੀਂ ਸੀ ਰੱਬਾ ਮੇਰਾ ਮਿਹਣਾ ਤੈਨੂੰ ਤੂੰ ਵੀਰ ਦੀ ਹਿਫ਼ਾਜ਼ਤ ਨਹੀ ਕੀਤੀ

    • @ManminderAulakh
      @ManminderAulakh 9 หลายเดือนก่อน +5

      ਬਹੁਤ ਮਾੜਾ ਹੋਇਆ ਭੈਣ ਜੀ❤😢

    • @kamaldeepsingh3988
      @kamaldeepsingh3988 9 หลายเดือนก่อน +2

      ਰੱਬ ਨੂੰ ਮੇਹਣਾ ਨੀ ਭੈਣੇ... ਰੱਬ ਦਾ ਸ਼ੁਕਰਾਨਾ ਕਰੀਦਾ ਸਭ ਚੰਗਾ ਮਾੜਾ ਓਹਦੇ ਹੱਥ ਆ...

    • @binderkaur2186
      @binderkaur2186 9 หลายเดือนก่อน

      Jo khajana saini sahib lake are ne 🙏🙏koi sahib da piara Sikh as nu Shabh leave baba mandlal ji da bahut annmol khajana hai bajan wali sarkar dia hast Likhta 🙏🙏koi samblo plz kise papi de hath na aajave (nandlal) m nhi hai

  • @Hayerarman8
    @Hayerarman8 9 หลายเดือนก่อน +14

    ❤ਪੁੱਤ ਪ੍ਰੀਤ ਤੇਰੀ ਆਵਾਜ਼ ਸੁਣਨ ਨੂੰ ਤਰਸਦੇ ਆਂ ਕਿਥੋਂ ਲੱਭੀਏ ਹੀਰਾ ਪੁੱਤ ਤੂੰ ਥੋੜੇ ਸਮੇਂ ਵਿੱਚ ਐਨਾ ਪਿਆਰ ਦੇ ਗਿਆ ਸਾਰਿਆਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਛੇਤੀ ਭੇਜੋ ਪ੍ਰੀਤ ਸੈਣੀ ਨੂੰ ਪੰਥ ਨੂੰ ਬਹੁਤ ਲੋੜ ਹੈ ਮਹਾਨ ਯੋਧੇ ਦੀ❤❤❤❤❤

  • @officailamrinderbilla5381
    @officailamrinderbilla5381 9 หลายเดือนก่อน +23

    ਵਾਹਿਗੁਰੂ ਜੀ 😢 ਪ੍ਰੀਤ ਵੀਰੇ ਥੋੜੀ ਸਿੱਖ ਕੌਮ ਨੂੰ ਬੋਹਤ ਦੇਣ ਆ ਜੀ … ਵਾਹਿਗੁਰੂ ਨੇ ਥੋਨੂੰ ਸੱਚਾ ਸੁੱਚਾ ਦੇਖ ਆਪਦੇ ਕੋਲ ਬੁਲਾ ਲਯਾ ਜੀ 🙏

  • @GurwinderSingh-dl6hy
    @GurwinderSingh-dl6hy 9 หลายเดือนก่อน +23

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦੇਖ ਰਹੇ ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ 😭😭😭

  • @ReshamKaur-j7f
    @ReshamKaur-j7f 9 หลายเดือนก่อน +17

    ਸੈਣੀ ਵੀਰੇ ਤੇਰਾ ਘਾਟਾ ਅਸੀਂ ਕਿਥੋਂ ਪੂਰਾ ਕਰਾਂਗੇ

  • @amarjitkaur3694
    @amarjitkaur3694 9 หลายเดือนก่อน +42

    ਜਿਸ ਰਾਤ ਦੀਪ ਦਾਅਐਕਸੀਡੈਂਟ ਹੋਇਆ ਸੀ ਤੂੰਫੁਲਸਪੀਟ ਚ ਗਡੀ ਚਲਾ ਬਾਬਾ ਬਖਸ਼ੀਸ ਸਿੰਘ ਨਾਲਪਹੁਚਿਅਆ ਸੀ ਨਮ

  • @Hayerarman8
    @Hayerarman8 9 หลายเดือนก่อน +23

    ❤ਸਾਰੇ ਪਿਆਰ ਵਾਲੇ ਵੀਰ ਭੈਣਾਂ ਜੋ ਸੈਣੀ ਪੁੱਤਰ ਨੂੰ ਦਿਲੋਂ ਪਿਆਰ ਕਰਦੇ ਆ ਇਕ ਇਕ ਸੁਖਮਨੀ ਸਾਹਿਬ ਦੇ ਪਾਠ ਹਾਜਰੀ ਜਰੂਰ ਲਗਵਾਉ ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ❤❤❤❤❤

    • @KirandeepKaur-po7yg
      @KirandeepKaur-po7yg 9 หลายเดือนก่อน

      Hmm bilkul Sai kea preet singh saini hun ni aa, eh soch soch dil bout dukhda aa 😭😭

    • @jaswantsingh-xf6sh
      @jaswantsingh-xf6sh 9 หลายเดือนก่อน

      🙏

  • @jaswinderkaur6651
    @jaswinderkaur6651 9 หลายเดือนก่อน +14

    😢😢😢😢😢😢😢😢😢ਨਹਿਓ ਲੱਭਣੇ ਲਾਲ ਗੁਆਚੇ
    ਬਹੁਤ ਦੁਖ ਹੋਇਆ ਹੈ, ਕੁੱਝ ਸਮਝ ਨਹੀਂ ਆ ਰਿਹਾ। ਇਹ ਕੀ ਭਾਣਾ ਬੀਤ ਗਿਆ, ਸਾਡੀ ਕੌਮ ਨੂੰ ਬਹੁਤ ਵਡਾ ਘਾਟਾ ਪੈ ਗਿਆ 😢😢😢😢😢😢😢

  • @jaswinderkaur6651
    @jaswinderkaur6651 9 หลายเดือนก่อน +15

    ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸਾਡਾ ਪਿਆਰਾ ਪ੍ਰੀਤ ਸਾਨੂੰ ਜੋ ਕਹਿੰਦਾ ਸੀ ਅਸੀਂ ਉਹ ਕਰਨਾ ਹੈ। ਫਿਰ ਉਹ ਕਦੇ ਨਹੀਂ ਮਰੇ ਗਾ❤😢😢😢😢😢

  • @charnjeetmiancharnjeetmian6367
    @charnjeetmiancharnjeetmian6367 9 หลายเดือนก่อน +24

    😢😢 ਵੀਰੇ ਤੈਨੂੰ ਕਿੱਥੋਂ ਲੱਭੀਏ।😢😢
    ਤੁਹਾਡੇ ਕਹਿਣ ਤੇ ਐਸਜੀਪੀਸੀ ਦੀ ਵੋਟ ਅਪਲਾਈ ਕੀਤੀ ਆ।

  • @BaljinderRehal-yw2tl
    @BaljinderRehal-yw2tl 9 หลายเดือนก่อน +14

    ਸੈਣੀ ਪੁੱਤਰ ਵਾਅਦੇ ਕਰ ਕੇ ਤੁਰ ਗਿਆ ਤੇਰੇ ਵਾਅਦੇ ਕੌਣ ਪੂਰੇ ਕਰੂ।

  • @jassikaur8781
    @jassikaur8781 9 หลายเดือนก่อน +10

    ਗੁਰੂ ਰਾਮਦਾਸ ਜੀ ਪਾਪੀਆਂ ਨੂੰ ਸਜ਼ਾ ਮਿਲਣੀ ਚਾਹੀਦੀ

  • @ManjitKaur-bf2jw
    @ManjitKaur-bf2jw 9 หลายเดือนก่อน +23

    ਹਾਏ ਵੀਰੇ ਕਿਥੇ ਜਾਕੇ ਡੇਰੇ ਲਾ ਲੇ ਦੱਸ ਕੇ ਜਾਦਾ ਅਸੀਂ ਵੀ ਆ ਜਾਂਦੇ ਮਿਲਣ ਨਹੀ ਭੁੱਲਦਾ ਵੀਰੇ ਤੂੰ ਮੇਰੇ ਨਾਲ ਛੇਤੀ ਮਿਲਣ ਦਾ ਵਾਅਦਾ ਕੀਤਾ ਸੀ😭😭😭😭😭😭😭

    • @rajwinderkaur8905
      @rajwinderkaur8905 9 หลายเดือนก่อน +3

      😭😭😭😭😭

    • @ranikaur1945
      @ranikaur1945 9 หลายเดือนก่อน +4

      ਅੰਦਰੋ ਧਾਹਾਂ ਨਿਕਲਦੀਆਂ ਪੁੱਤਰਾ ਤੇਰੀ ਆਵਾਜ ਸੁਣਕੇ 😭😭

  • @MehakopVlogs
    @MehakopVlogs 9 หลายเดือนก่อน +7

    ਵਾਹਿਗੁਰੂ ਜੀ ਬਹੁਤ ਬੇਅੰਤ ਹਨ ਜ਼ਰੂਰ ਪ੍ਰੀਤ ਵੀਰ ਨੂੰ ਹੋਰ ਵਧੇਰੇ ਪਾਵਰ ਦੇ ਕੇ ਭੇਜਣ ਗੇ

  • @VikramSingh-qm5hc
    @VikramSingh-qm5hc 9 หลายเดือนก่อน +13

    ਹੂੰਣ ਕੋਈ ਛੱਕ ਨੰਹੀ ਰਹੈਗਿਆ ਕੇ ਇਸ ਪਿਛੇ ਕੌਣ ਏ ।🙏

  • @gurpritamsingh8050
    @gurpritamsingh8050 9 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਇਸ ਛੋਟੇ ਵੀਰੇ ਨੂੰ ਜਲਦੀ ਤੋਂ ਜਲਦੀ ਵਾਪਸ ਭੇਜ ਦਿਓ ਜੀ ਕਿਰਪਾ ਕਰਕੇ ਇਸਦੀ ਇਸ ਪੰਥ ਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਜੀ। ਇਹਨਾਂ ਕਾਲ਼ੀ ਦਾਲ ਬਾਦਲਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ, ਜਿਹੜੇ ਲੱਡੂ ਵੰਡ ਕੇ ਖੁਸ਼ੀਆਂ ਮਨਾਉਂਦੇ ਹਨ। ਲਾਹਨਤ ਹੈ ਇਹਨਾਂ ਕਾਲ਼ੀ ਦਾਲ ਬਾਦਲਾਂ ਦੇ ਕੁੱਤੇ, ਕੰਜ਼ਰ, ਭ੍ਰਿਸ਼ਟਾਚਾਰੀ ਮਸੰਦਾਂ ਨੂੰ😢😢😢😢😢😢😢😢😢😢😢😢😢😢😢😢😢😢

  • @kamaljitkaur8579
    @kamaljitkaur8579 9 หลายเดือนก่อน +8

    ਇਹ ਬਹੁਤ ਮਹਾਨ ਕੰਮ ਤੇ ਨਿਧੜਕਤਾ ਦੀ ਨਿਸ਼ਾਨੀ ਹੈ ਤੁਸੀਂ ਪ੍ਰੀਤ ਸਿੰਘ ਸੈਣੀ ਨੂੰ ਉਸ ਦੀਆਂ ਵੀਡੀਓ ਤੇ ਉਸ ਦੇ ਚੈਨਲ ਨੂੰ ਜਿੰਦਾ ਰੱਖਿਆ ਮਨ ਸ਼ਾਰਸ਼ਾਰ ਹੋ ਗਿਆ ਅੱਜ ਪ੍ਰੀਤ ਸੈਣੀ ਦੀ ਇੰਟਰਵਿਊ ਤੇ ਸਿੱਖ ਕੌਮ ਦਾ ਸਰਮਾਇਆ ਸੰਭਾਲਣ ਲਈ ਰਾਜਸਥਾਨ ਦੀ ਆਖਰੀ ਗੱਲਬਾਤ ਸੁਣਕੇ ਥੋੜਾ ਸਬਰ ਜਿਹਾ ਆ ਗਿਆ ਮਨ ਸਚਾਈ ਤੋਂ ਕੋਹਾਂ ਦੂਰ ਹੈ ਕਿ ਵੀਰ ਸਾਡੇ ਵਿੱਚ ਨਹੀਂ ਹੈ

  • @paramjitdhamrait5185
    @paramjitdhamrait5185 9 หลายเดือนก่อน +12

    We Miss you Preet Singh Saini ji.

  • @SahilSinghasi
    @SahilSinghasi 9 หลายเดือนก่อน +1

    ਵੀਰ ਪ੍ਰੀਤ ਸੈਣੀ 😢😢

  • @mooseking1408
    @mooseking1408 9 หลายเดือนก่อน +7

    ਪ੍ਰੀਤ ਸੈਣੀ ਛੋਟੇ ਵੀਰ ਤੇਰੀ ਆਖਰੀ ਅਵਾਜ ਦਿਲ ਵਿੱਚ ਸਭਾਲ ਕੇ ਰੱਖਣ ਦੀ ਕੋਸ਼ਿਸ਼ ਕਰਾਗੇ ਗੁਰੂ ਕਿਰਪਾ ਕਰਨ ਪਰ ਸਾਨੂੰ ਵੀ ਉਮੀਦ ਨਹੀ ਸੀ ਤੂਸੀ ਇਸ ਤਰਾ ਚਲੇ ਜਾਉਗੇ

  • @gurmukhsingh9717
    @gurmukhsingh9717 9 หลายเดือนก่อน +15

    ਦਰਬਾਰ ਸਾਹਿਬ ਦੇ ਜਥੇਦਾਰ ਨੂੰ ਸ਼ਰਮ ਉਣੀ ਚਾਹੀਦੀ ਇਸ ਬਾਪੂ ਜੀ ਕੋਲ ਪੁਰਾਣੇ ਗ੍ਰੰਥ ਸਾਹਿਬ ਜੀ ਸੀ ਦਰਬਾਰ ਸਾਹਿਬ ਦੇ ਜਥੇਦਾਰਾਂ ਪਹਿਲਾਂ ਹੀ ਆਤਿਸ਼ ਬਦਲ ਦਿੱਤਾ ਬਾਪੂ ਜੀ ਐਸ਼ੀ ਪੀਸੀ ਨੇ ਸਿੱਖ ਕੌਮ ਦਾਂ ਬੈੜਾ ਗ਼ਰਕ ਕਰ ਦਿੱਤਾ ਜਥੇਦਾਰਾਂ ਨੇ ਆਪਣੇ ਘਰ ਬਣਾਏ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਤੇ ਗੱਨਮੈਨ ਰੱਖੇ ਲੱਖਾਂ ਰੁਪਏ ਤਨਖਾਹ ਮਿਲਦੀ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਦਿਤੇ ਸਿੱਖ ਕੌਮ ਲਈ ਹੁਣ ਪੱਤਰਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਪਰ ਤੁਸੀਂ ਆਪਣਾਂ ਧਿਆਨ ਰੱਖਣਾ ਜਥੈਦਾਰਾ ਦੇ ਖਿਲਾਫ ਬੋਲਦੇ ਪਰ ਇੰਨਾ ਪੱਤਰਕਾਰ ਵੀਰ ਤੁਹਾਨੂੰ ਕਦੇ ਵੀ ਰੋਟੀ ਵਿੱਚ ਕੋਈ ਚੀਜ਼ ਪਾ ਕੇ ਮਾਰ ਦੇਣਾ ਪੱਤਰਕਾਰ ਵੀਰ ਤੁਸੀਂ ਆਪਣਾਂ ਧਿਆਨ ਰੱਖਣਾ ਤੁਸੀਂ ਸਿੱਖ ਕੌਮ ਦੀ ਗੱਲ ਕਰਦੇ ਜਿਹੜੇ ਲੋਕ ਸਿੱਖ ਕੌਮ ਦੀ ਗੱਲ ਜਾਂ ਜਥੈਦਾਰ ਨੂੰ ਸਵਾਲ ਕਰਦੇ ਇੰਨਾ ਉਹ ਪੱਤਰਕਾਰ ਚੰਗਾ ਨਹੀਂ ਲੱਗਦਾ

    • @meetkaur9507
      @meetkaur9507 9 หลายเดือนก่อน

      Veer seni sahab ji nu maar dita darindea ne😢

  • @kuljitkanda1276
    @kuljitkanda1276 9 หลายเดือนก่อน +9

    ਬਾਈ ਪ੍ਰੀਤ ਸੈਣੀ ਸਾਹਿਬ ਜੀ ਕੌਮ ਦੇ ਹਮਦਰ ਤੇ ਕੋਮ ਨੂੰ ਬੋਹਤ ਬੱਦੀਆ ਸਲਾਹਕਾਰ ਪੱਤਰਕਾਰ
    ਸੰਗਤ ਜੀ ਇਹਨਾਂ ਨੂੰ ਸੁਣੋ ਤੇ ਸਮਝੋ ਬੱਡੇ ਚੋਰ ਨਾਂਮ
    ਲੈਕੇ ਨੰਗੇ ਕਰੇ ਨੇ ਗਰੀਬਾ ਦੀ ਖਾਤਰ ਸਕੂਲ ਬੱਣਨ NRI ਭਰਾਮਾ ਨੂੰ ਚਾਹੀਦਾਂ ਗਰੀਬ ਦੀ ਮੱਦਤ ਕਰਨੀ ਗੁਰੂ ਸਾਹਿਬ ਦੀ ਗੋਲਕ ਇਥੇ SGPC ਦੇ ਭਰਧਾਨ ਮੈਬਰ ਸੋ ਸੋ ਕਿੱਲਾ ਨਾਲ ਬਿਜਨਸ ਬਣਾਇਆ

  • @SurjitSingh-pv3zv
    @SurjitSingh-pv3zv 9 หลายเดือนก่อน +7

    ਵਾਹਿਗੁਰੂ ਜੀ ਪ੍ਰੀਤ ਸੈਣੀ ਹਮੇਸ਼ਾ ਅਮਰ ਹੈ ਤੇ ਅਮਰ ਰਹੇਗਾ ਸੱਚ ਕਦੇ ਨਹੀਂ ਮਰਦਾ

  • @jheetaramgarhia
    @jheetaramgarhia 9 หลายเดือนก่อน +7

    ਪ੍ਰੀਤ ਭਾਈ ਜੀ ਤੁਹਾਦੀ ਵੀਡੀਓ ਮੈਂਨੂੰ ਪ੍ਰੇਰਿਤ ਕਰਦਿਆ ਸੀ ਬੁਹਤ ਵਡਾ ਘਟਾ ਪੀਆ ਸਨੋ love you saini sab

  • @tarlochansingh5877
    @tarlochansingh5877 9 หลายเดือนก่อน +8

    ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਹੇ ਸਤਿਗੁਰੂ ਜੀ ਜਿਨ੍ਹਾਂ ਸ਼ੈਤਾਨਾਂ ਨੇ ਵੀਰ ਪ੍ਰੀਤ ਸਿੰਘ ਸੈਣੀ ਦੀ ਜਾਨ ਲੈ ਕੇ ਤੇਰੀ ਕੌਮ ਨਾਲ ਅਕ੍ਰਿਤਘਣਤਾ ਦਾ ਅਤਿਅੰਤ ਨਿੰਦਣਯੋਗ ਕਾਲਾ ਪਾਪ ਕਰਮ ਕਰਿਆ ਹੈ। ਉਨ੍ਹਾਂ ਪਾਪੀਆਂ ਦੇ ਕਾਲਖ਼ ਭਰੇ ਚੇਹਰੇ ਸਿੱਖ ਕੌਮ ਦੇ ਸਾਹਮਣੇ ਛੇਤੀ ਤੋਂ ਛੇਤੀ ਨੰਗੇ ਕਰਦੋ ਜੀ। ਬਹੁੜੀਂ ਕਰੋ ਪਾਤਸ਼ਾਹ ਜੀ ਆਪਣੀ ਕਲਾ ਦਿਖਾਓ।ਸਾਡਾ ਅਸਲ ਬੇੜਾ ਗ਼ਰਕ ਇਨ੍ਹਾਂ ਪਾਪੀਆਂ ਨੇ ਕੀਤਾ ਹੈ। ਸੰਗਤਾਂ ਦੇ ਸਾਹਮਣੇ ਸਾਰਾ ਕੁਝ ਨਿਕਲ ਆਇਆ ਹੈ ਕਿੱਡੀ ਵੱਡੀ ਸੇਵਾ ਕਰਨ ਜਾ ਰਿਹਾ ਸੀ ਪ੍ਰੀਤ ਵੀਰ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿੱਚ ਸਿੱਖੀ ਨੂੰ ਪੱਕਾ ਕਰਨ ਲਈ ਕਿੰਨੀ ਹਿੰਮਤ ਕਰਨ ਤੁਰਿਆ ਸੀ। ਖਾਲਸਾ ਜੀ ਹੁਣ ਹੋਰ ਕੀ ਸਬੂਤ ਚਾਹੀਦੇ ਹਨ ਆਓ ਇੱਕਜੁੱਟਤਾ ਦਿਖਾਓ ਤੇ ਇਨ੍ਹਾਂ ਮਸੰਦਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢਣ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਮਰਕੱਸੇ ਕਰਕੇ ਤੁਰ ਪਈਏ ਇਨ੍ਹਾਂ ਮਸੰਦਾਂ ਨੂੰ ਭੱਜਣ ਲਈ ਮਜਬੂਰ ਕਰ ਦੇਈਏ ਤੇ ਖਾਲਸੇ ਦੇ ਰੀਤੀ ਰਿਵਾਜਾਂ ਅਨੁਸਾਰ ਸਜ਼ਾ ਦੇ ਕੇ ਦੁਨੀਆਂ ਨੂੰ ਦਿਖਾ ਦੇਈਏ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਿਉਂਦਾ ਜਾਗਦਾ ਮੌਜੂਦ ਹੈ।ਮਤਾ ਕੋਈ ਸਮਝੇ ਸਿੱਖ ਹੁਣ ਉਹ ਸਿੱਖ ਨਹੀਂ ਰਹੇ। ਦੱਸ ਦੇਈਏ ਸੰਸਾਰ ਨੂੰ ਕੀ ਗੁਰੂ ਦਾ ਖਾਲਸਾ ਕਿਵੇਂ ਆਪਣੇ ਅੰਦਰ ਬਾਹਰ ਦੇ ਦੁਸ਼ਮਣਾਂ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ......

  • @triloksingh4126
    @triloksingh4126 9 หลายเดือนก่อน +7

    ਵਾਹਿਗੁਰੂ ਜੀ, ਦਿਲ ਬੜਾ ਦੁੱਖਦਾ ਹੈ, ਇਹੋ ਜਿਹੀ ਕਮੇਟੀ ਨੂੰ ਜਲਦ ਸਜ਼ਾ ਦੋ, ਤਾਂ ਜ਼ੋ ਗੁਰੂ ਨਾਨਕ ਨਾਮ ਲੇਵਾ ਭਗਤਾ ਨੁ ਕੁੱਝ ਸਕੂਨ ਹੋਵੇ।

  • @pritpalkaurnarang2824
    @pritpalkaurnarang2824 9 หลายเดือนก่อน +8

    ਵੀਡੀਓ ਸੁਣ ਕੇ ਮਨ ਵੈਰਾਗਮਈ ਹੋ ਗਿਆ ਸਚ ਨੂੰ ਦੁਸ਼ਮਣ ਜੀੳਣ ਨਹੀ ਦਿੰਦਾ ਵਾਹਿਗੁਰੂ ਪ੍ਰੀਤ ਸੈਣੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ

  • @jassikaur8781
    @jassikaur8781 9 หลายเดือนก่อน +7

    ਭੁਲਾਇਆ ਨਹੀਂ ਜਾਣਾ ਸੱਚਾ ਸੂਰਬੀਰ ਯੋਧਾ ਵਾਹਿਗੁਰੂ ਜੀ ਪ੍ਰੀਤ ਸਿੰਘ ਦੇ ਅਧੂਰੇ ਕੰਮ ਪੂਰੇ ਕਰਨ ਲਈ ਪ੍ਰੀਤ ਨੂੰ ਦੁਬਾਰਾ ਜਨਮ ਦੇਣਾ

  • @kulwindersingh-dn2in
    @kulwindersingh-dn2in 9 หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏🙏🙏

  • @SurjitKaur-qz3fl
    @SurjitKaur-qz3fl 9 หลายเดือนก่อน +7

    ਸ਼ਹੀਦ ਪ੍ਰੀਤ ਸਿੰਘ ਸੈਣੀ ਅਮਰ ਰਹੇ ਵਹਿਗੁਰੂ ਜੀ ਪ੍ਰੀਤ ਸੈਣੀ ਪੱਤਰਕਾਰ ਵੀਰ ਵਰਗੀਆਂ ਰੂਹਾਂ ਨੂੰ ਵਾਰ ਵਾਰ ਘੱਲਣਾ ਜੀ ਇਸ ਧਰਤੀ ਉੱਤੇ ❤ ਵਹਿਗੁਰੂ ਜੀ 🙏

  • @vajindersingh88268
    @vajindersingh88268 9 หลายเดือนก่อน +8

    ਪ੍ਰੀਤ ਸੈਣੀ ਵੱਲੋਂ ਬੋਲਿਆ ਗਿਆ ਸੱਚ ਹੀ ਮਸੰਦਾਂ ਨੂੰ ਰੜਕਦਾ ਸੀ

  • @ravinderkaur3837
    @ravinderkaur3837 9 หลายเดือนก่อน +14

    Miss you preet Singh putt😢

  • @gogosinghgogasingh8298
    @gogosinghgogasingh8298 9 หลายเดือนก่อน +11

    ਸਤਿਨਾਮ ਵਾਹਿਗੁਰੂ ਜੀ

  • @simarjeetsandhu5108
    @simarjeetsandhu5108 9 หลายเดือนก่อน +8

    ਵਾਹਿਗੁਰੂ ਜੀ

  • @kamaljitkaur4160
    @kamaljitkaur4160 9 หลายเดือนก่อน +4

    ਵਾਹਿਗੁਰੂ ਜੀ 🙏🙏
    ਵੀਰ ਦੀ ਸੋਚ ਨੂੰ ਸਲਾਮ

  • @JoginderSingh-lj2tq
    @JoginderSingh-lj2tq 9 หลายเดือนก่อน +6

    ਪ੍ਰੀਤ ਸਿੰਘ ਸੈਣੀ ਵੀਰ ਅਮਰ ਰਹੇ

  • @dashmeshcharity1651
    @dashmeshcharity1651 9 หลายเดือนก่อน +6

    ਸਾਡੇ ਟੱਬਰ ਦਾ ਹੀਰਾ ਪੁੱਤ ਸੀ ਪ੍ਰੀਤ ਬੇਟਾ ਮੈਂ ਤਾਂ ਹਰ ਵੀਡੀਓ ਦੇਖਦਾ ਸੀ ਵੀਰੇ ਦੀ ਪਰ ਸਾਡੇ ਪੱਤਰਕਾਰਾਂ ਨੂੰ ਬਹੁਤ ਨੁਕਤੇ ਦੱਸ ਗਿਆ ਵੀਰਾ ਹੁਣ ਸਾਡੇ ਮੁੰਡੇ ਇਹ ਕੰਮ ਨੇਪਰੇ ਚਾੜ੍ਹਨ ਗਏ

  • @harwindersingh7575
    @harwindersingh7575 9 หลายเดือนก่อน +3

    ਵੀਰ ਜੀ ਅਸੀਂ ਕੋਸ਼ਿਸ਼ ਕਰਾਗੇ ਤੁਹਾਡੇ ਲੜਾਈ ਨੂੰ ਜਿੱਤ ਸਕੀਏ ਗੁਰੂ ਰਾਮਦਾਸ ਸਾਹਿਬ ਜੀ ਸਾਡੀ ਅਗਵਾਈ ਆਪ ਕਰਨ

  • @AmarjitSingh-qb6du
    @AmarjitSingh-qb6du 9 หลายเดือนก่อน +5

    ਪ੍ਰੀਤ ਸਿੰਘ ਸੈਣੀ ਸੱਚੇ ਸੂਚੀ ਸਿੱਖ ਕੌਮ ਦੇ ਦਿਲਾਂ ਦੇ ਵਿਚ ਵਸ ਗਿਆ ਹੈ ਜੀ

  • @paramjitsinghpamma839
    @paramjitsinghpamma839 9 หลายเดือนก่อน +13

    ਵਾਹਿਗੁਰੂ.ਜੀ

  • @martinamorgenstern4002
    @martinamorgenstern4002 9 หลายเดือนก่อน +10

    ਵਾਹਿਗੁਰੂ ਵਾਹਿਗੁਰੂ ਜੀ 🙏🏾🌷

  • @benipalbenipal3163
    @benipalbenipal3163 9 หลายเดือนก่อน +3

    ਇਸ ਵੀਡੀਓ ਨੂੰ ਦੇਖ ਕ ਲੱਗਦਾ ਵੀਰੇ ਨੂੰ ਜ਼ਹਿਰ ਦਿੱਤਾ ਕੋਈ ਬੀਮਾਰੀ ਨ੍ਹੀ ਸੀ ਕਤਲ ਕੀਤਾ ਏਨਾ ਨੇ

  • @PushapKaur-oc3vx
    @PushapKaur-oc3vx 9 หลายเดือนก่อน +8

    Saini Putra I mis u😢😢😢😢😢😢😢

  • @gurdeepsingh8508
    @gurdeepsingh8508 9 หลายเดือนก่อน +4

    Preet s saini vi kise roop vicv dubbara dhhrti ute aavega eh vi legend aadmi hoya ..legend never die❤❤ jaroor aawega

  • @SukhpalSingh-p4l
    @SukhpalSingh-p4l 9 หลายเดือนก่อน +7

    CM ਪ੍ਰੀਤ ਵਰਗੇ ਹੀਰੇ ਮਿਲਣੇ ਬਹੁਤ ਮੁਸ਼ਕਿਲ ਹੇ

  • @dilawarjhally4156
    @dilawarjhally4156 9 หลายเดือนก่อน +2

    🙏😭❤️😭🙏 ਮੇਰੇ ਲਾਡਲੇ ਬੱਚੇ ਛੇਤੀ ਆ ਜਾਓ 🙏😭❤️😭🙏

  • @RashpalSinghsarpanch
    @RashpalSinghsarpanch 9 หลายเดือนก่อน +10

    Waheguru ji waheguru ji waheguru ji waheguru ji waheguru ji waheguru ji waheguru ji

  • @paramjitdhamrait5185
    @paramjitdhamrait5185 9 หลายเดือนก่อน +6

    Waheguru ji, Waheguru ji, Waheguru ji,Waheguru ji, Waheguru ji.

  • @rajindersingh-tx1cm
    @rajindersingh-tx1cm 9 หลายเดือนก่อน +8

    Waheguru g. V heartily miss u.🙏🙏

  • @KabalSingh-uk3nq
    @KabalSingh-uk3nq 9 หลายเดือนก่อน +10

    WAHEGURU ji 🙏🙏

  • @Jps64ਜੇਪੀਐਸ
    @Jps64ਜੇਪੀਐਸ 9 หลายเดือนก่อน +3

    🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਉਪਰਾਲਾ ਕੀਤਾ ਹੈ ਜੀ :::::::::::::::::::::: ਵਾਹਿਗੁਰੂ ਜੀ 🙏 ਤੇਰਾ ਭਾਣਾ ਮੀਠਾ ਲਾਗੇ 🙏🙏🙏🙏🙏

  • @satveendersinghkala
    @satveendersinghkala 9 หลายเดือนก่อน +8

    Dhan Dhan Shri Guru Pita Gobind Singh Gi

  • @selectionjob7805
    @selectionjob7805 9 หลายเดือนก่อน +9

    Preet Singh Sani is great and honest ❤

  • @GurmeetSingh-vu4fv
    @GurmeetSingh-vu4fv 9 หลายเดือนก่อน +5

    ਇੱਕ ਸ਼ੇਰਦਿੱਲ ਪੱਤਰਕਾਰ ਪੵੀਤ ਸੈਣੀ ਜੋ ਪਾਪੀਆਂ ਦੇ ਪਰਦੇ ਫਾ਼ਸ ਕਰਦੇ ਸੀ ਗੂਰੁ ਰਾਮਦਾਸ ਸਾਹਿਬ ਜੀ ਨੇ ਵੀ ਹੱਥ ਨਹੀਂ ਰੱਖਿਆ ਸੈਣੀ ਸਾਬ ਜੀ ਤੇ ਪਾਪੀ ਉਸੇ ਤਰ੍ਹਾਂ ਵੱਧ ਫੁੱਲ ਰਹੇ ਨੇ 😢😢

  • @shivdevsingh8458
    @shivdevsingh8458 9 หลายเดือนก่อน

    ਯਕੀਨ ਨਹੀਂ ਆਉਂਦਾ ਵੀਰੇ 😢😢

  • @JagdevSinghPannu-zx9dm
    @JagdevSinghPannu-zx9dm 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PMKC_WINNIPEG
    @PMKC_WINNIPEG 9 หลายเดือนก่อน +3

    Wjkk wjkf Waheguru ji
    ਗੁਰੂ ਪਿਆਰੀ ਸਾਧ ਸੰਗਤ ਜੀ ਐਹੋ ਜਿਹੇ ਸੱਚੇ ਸੁੱਚੇ ਪੱਤਰਕਾਰਾਂ ਨੂੰ ਕੌਣ ਮਰਵਾ ਰਿਹਾ

  • @googleuser747
    @googleuser747 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
    ਵੀਰ ਪ੍ਰੀਤ ਸਿੰਘ ਸੈਣੀ ਜੀ,ਤੁਹਾਡੀ ਇਹ ਬੇਬਾਕੀ ਅਤੇ ਸੱਚ ਨੂੰ ਬੇਖੌਫ ਬੋਲਣ ਦੇ ਅੰਦਾਜ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ ਜੀ!ਤੁਹਾਡੀ ਇਹ ਵੀਡੀਓ ਹੋਰ ਪੱਤਰਕਾਰਾਂ ਨੂੰ ਵੀ ਸੱਚ ਬੋਲਣ ਦਾ ਰਾਸਤਾ ਦਿਖਾਉਣਗੇ ਅਤੇ ਸੱਚ ਤੇ ਚੱਲਣ ਲਈ ਹੌਸਲਾ ਦੇਣਗੇ ਜੀ!ਜੋ ਪ੍ਰੀਤ ਸਿੰਘ ਸੈਣੀ ਵੀਰ ਜੀ ਨੇ ਗੱਲਾਂ ਕਹੀਆਂ ਨੇ ਉਨਾਂ ਉੱਤੇ ਵਿਚਾਰ ਕਰਕੇ ਅਤੇ ਉਹਨਾਂ ਦੇ ਦੱਸੇ ਰਾਸਤੇ ਤੇ ਚੱਲ ਕੇ ਆਪਣੀ ਸਿੱਖੀ ਚੋਂ ਗਲਤ ਬੰਦਿਆਂ ਨੂੰ ਸਿੱਖ ਸੰਸਥਾਵਾਂ ਚੋਂ ਬਾਹਰ ਕਰੀਏ ਇਹ ਹੀ ਪ੍ਰੀਤ ਸਿੰਘ ਸੈਣੀ ਵੀਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਸੰਗਤ ਜੀ।

  • @pindbutahri982
    @pindbutahri982 9 หลายเดือนก่อน +6

    ਅੱਜ ਹੰਝੂ ਨਈ ਰੁਕ ਰਹੇ , ਪਾਣੀ ਵਗੀ ਜਾ ਰਿਹਾ
    ਗੁਰੂ ਨੂੰ ਮੰਨਣ ਵਾਲਿਓ ਹੁਣ ਤਾਂ ਅੱਖਾਂ ਖੋਲ ਲਓ ਜੇਕਰ ਜਿਉਂਦੇ ਰਹਿਣਾ

  • @balwinderkaur-no5vy
    @balwinderkaur-no5vy 9 หลายเดือนก่อน +3

    ਮੈਂ ਸੋਚਦਾ ਹਾਂ ਜਦੋਂ ਭਾਈ ਸਾਹਿਬ ਜੀ ਨੇ ਬੋਲਿਆ ਸੀ ਕਿ ਆਹ ਮੇਰੇ ਕੋਲ ਹੈ, ਤੁਸੀ ਲੈ ਕੇ ਦਿਖਾਓ, ਕਿਤੇ ਇਸ ਕਰਕੇ ਪਿੱਛਾ ਤਾਂ ਨਹੀਂ ਕੀਤਾ ਸ਼ਹੀਦ ਕਰ ਦਿੱਤਾ ਹੋਵੇ ਭਾਈ ਸਾਹਿਬ ਜੀ ਹੋਰਾਂ ਨੂੰ, ਇਹ ਪੋਥੀਆਂ ਹੁਣ ਕੀਹਦੇ ਕੋਲ਼ ਹੈ, ਪਤਾ ਕਰਨਾ ਚਾਹੀਦਾ ਹੈ ਸੰਗਤ ਜੀ

  • @malkiatkaur3747
    @malkiatkaur3747 8 หลายเดือนก่อน

    ਭਾਈ ਕਮਲਪ੍ਰੀਤ ਸਿੰਘ ਨੂੰ ‌ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @TheKingHunter8711
    @TheKingHunter8711 9 หลายเดือนก่อน +2

    ਹੁਣ ਕੋਈ ਦਲੇਰ ਪੱਤਰਕਾਰ ਹੀ ਸੈਣੀ ਵੀਰ ਦੀ ਥਾਂ ਏਹ ਸੇਵਾ ਨਿਭਾਏਗਾ ਅਤੇ ਇੰਨਾਂ ਪਾਪੀਆਂ ਦੇ ਹੋਰ ਪਰਦੇ ਚੁੱਕੇਗਾ ਜੇਕਰ ਸਾਰੇ ਪੱਤਰਕਾਰ ਹੀ ਡਰਪੋਕ ਨਿਕਲੇ ਤਾਂ ਕਹਿਣਾ ਹੀ ਕੀ ਏ

  • @jasbirvirk7132
    @jasbirvirk7132 9 หลายเดือนก่อน +1

    Preet ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਰੋਣਾ ਆਉਂਦਾ ਸੱਚੇ ਪਾਤਸ਼ਾਹ ਇਹੋ ਜਿਹੇ ਯੋਧੇ ਨਾ khoea ਕਰ ਸਾਡੇ ਕੋਲੋਂ

  • @Allmydiamnd
    @Allmydiamnd 9 หลายเดือนก่อน +3

    ਨਿਧੜਕ ਹੋ ਕੇ ਗੁਰੂ ਪੰਥ ਗ੍ਰੰਥ ਦੀ ਗੱਲ ਕਰਨੀ ਤੇ ਨਿਡਰ ਹੋ ਕੇ ਸੱਚ ਬੋਲਣਾ ਤੇ ਦੋਸ਼ੀਆ ਦੇ ਨਾਮ ਸ਼ਰੇਆਮ ਨਸ਼ਰ ਕਰਨੇ ਹਰ ਕੋਈ ਨਹੀ ਕਰ ਸਕਦਾ ਪਰ ਸ਼ੈਣੀ ਵੀਰ ਲਗਾਤਾਰ ਇਹੋ ਜਿਹੀ ਜਬਰਦਸਤ ਪੱਤਰਕਾਰੀ ਕਰਦਾ ਸੀ,ਸੰਸਾਰ ਭਰ ਦੇ ਪੱਤਰਕਾਰ ਸੈਣੀ ਬਾਈ ਤੋ ਸੇਧ ਲੈਦੇ ਰਹਿਣ ਗੇ

  • @paramjeetsinghughra8180
    @paramjeetsinghughra8180 9 หลายเดือนก่อน +2

    ਰਹਿੰਦੀ ਦੁਨੀਆ ਤੱਕ ਨਾਂ ਕਰ ਗਿਆ ਆਪਣਾ ਮਾਂ ਦਾ ਸ਼ੇਰ ਪੁੱਤ …
    ਸਿੱਜਦਾ ਵੀਰਾ !

  • @gurus1213
    @gurus1213 9 หลายเดือนก่อน +1

    Waheguru ji, Waheguru ji, Waheguru ji. Voice of Hakk Sach: Preet Singh Saini ਤੇਰੀ ਰੂਹ ਨੂੰ ਕੋਟਿ ਕੋਟਿ ਪ੍ਰਣਾਮ।

  • @ManminderAulakh
    @ManminderAulakh 9 หลายเดือนก่อน +3

    ਸੈਣੀ ਭਰਾ ਧੋਖਾ ਦੇ ਗਿਆ 😢ਸੱਚ ਨਹੀ ਆਉਂਦਾ ਧੁਰ ਤੇਰਾ ਪ੍ਰੋਗਰਾਮ ਮਿਸ ਕਰਦੇ ਹਾਂ ਬਹੁਤ ਮਾੜਾ ਹੋਇਆ ਵੀਰ ਨਾਲ ਪ੍ਰੋਗਰਾਮ ਰਿਕਾਰਡ ਕਰਦਿਆਂ ਯਾਦ ਨਹੀ ਹੋਣਾ ਕੇ ਮੈ ਰਲੀਜ ਨਹੀ ਕਰਨਾ ਬਹੁਤ ਮਾੜਾ ਹੋਇਆ ਵੀਰ ਨਾਲ

  • @SurinderKaur-tg2bc
    @SurinderKaur-tg2bc 9 หลายเดือนก่อน +2

    ਉਹਨਾਂ ਦਾ ਚੈਨਲ ਏਸ ਤਰ੍ਹਾਂ ਹੀ ਚੱਲਦਾ ਰਹੇ ਸੱਚ ਦੱਬਣ ਨਾ ਦਿੱਤਾ ਜਾਵੇ

  • @BalkarSigh19
    @BalkarSigh19 9 หลายเดือนก่อน +1

    ਵਾਹਿਗੁਰੂ ਭਲਾ ਕਰੇ ਜਾਗ ਦੀਆਂ ਜਮੀਰਾਂ ਵਾਲੇ ਪਤਰਕਾਰ ਸੈਣੀ ਸਾਹਿਬ ਵਰਗਾ ਕੋਈ ਨਹੀਂ ਹੋ ਸਕਦਾ

  • @amanpreetkaur758
    @amanpreetkaur758 9 หลายเดือนก่อน +5

    Miss you preet ji please vapis aa jao

  • @Preetsandhu122
    @Preetsandhu122 9 หลายเดือนก่อน +1

    ਵੀ ਰ ਜੀ ਤੁਸੀ ਜਲਦੀ ਵਾਪਿਸ ਆ ਜਾਉ ਮੰਨ ਬਹੁਤ ਉਦਾਸ ਹੈ ਸਭ ਦਾ ਤੁਹਾਡੇ ਬਿਨਾਂ

  • @JasbirSidhu-k4f
    @JasbirSidhu-k4f 9 หลายเดือนก่อน +1

    Salute sache suche patrkar saini nu...dil ban k panjabia ch dhadkda rahuga preet saini.......pta nahi panjab de honhar putra nu kis di chandri nazar lag gyi.

  • @Balwindersingh-dq7fe
    @Balwindersingh-dq7fe 9 หลายเดือนก่อน +1

    ਪਿਆਰੇ ਪ੍ਰੀਤ ਜੀ ਕੇਹੀ ਦਿਨ ਬਾਦ ਆਪ ਜੀ ਦੇ ਅਵਾਜ ਸੁਣੀ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਅਰਦਾਸ ਹੈ ਜੀ ਕੇ ਪ੍ਰੀਤ ਸੈਣੀ ਜੀ ਨੂੰ ਦੋਬਾਰਾ ਜਨਮ ਦੇ ਕੇ ਬੇਜਣ ਜੀ ਤਾਂ ਕੇ ਬੱਚੀ ਹੋਈ ਸੇਵਾ ਜੀ
    ਹੋ ਸਕੇ ਜੀ

  • @jasvirkaur5356
    @jasvirkaur5356 9 หลายเดือนก่อน +3

    Can’t forget you and can’t believe that you’re gone for ever miss you beta ji 🙏🙏

  • @jeetabinning350
    @jeetabinning350 9 หลายเดือนก่อน +7

    Waheguru ji 🙏🙏🙏🙏🙏❤🌹

  • @amarjeeetsingh5692
    @amarjeeetsingh5692 9 หลายเดือนก่อน +1

    ਪ੍ਰੀਤ ਵੀਰ ਜੀ ਤੁਹਾਡੀ ਸੋਚ ਨੂੰ ਲੱਖ ਲੱਖ ਸਲਾਮ ਹੈ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ