Dilshad Akhtar's Sweet and Sour Talk by Shamsher Sandhu

แชร์
ฝัง
  • เผยแพร่เมื่อ 1 ธ.ค. 2024

ความคิดเห็น • 18

  • @karanbaraich2300
    @karanbaraich2300 10 วันที่ผ่านมา +1

    Bahut vadia sandhu ji

  • @punjabiludhiana332
    @punjabiludhiana332 หลายเดือนก่อน +3

    ਪੁਰਾਣੇ ਸਿੰਗਰਾ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਤੁਹਾਡੇ ਕੋਲੋ ਸੁਣਕੇ ਬਹੁਤ ਵਧੀਆ ਲੱਗਦਾ ਸੰਧੂ ਸਾਹਿਬ ਜੀ । ਦਿਲ ਕਰਦਾ ਤੁਸੀ ਕਹਾਣੀਆਂ ਸੁਣਾਈ ਜਾਵੋ । 🙏🙏🙏

  • @Tanny2k91
    @Tanny2k91 หลายเดือนก่อน +3

    ਸਵ:ਦਿਲਸ਼ਾਦ ਅਖ਼ਤਰ ਮੇਰੇ ਸਕੇ ਚਾਚਾਜੀ ਸੀ।ਮੈਂ ਉਹਨਾਂ ਦੇ ਵੱਡੇ ਭਰਾ ਗੁਰਾਂਦਿੱਤਾ ਜੀ ਦਾ ਪੁੱਤਰ ਹਾਂ ਅਤੇ ਪੇਸ਼ੇ ਵਜੋਂ ਕਨੇਡਾ ਵੈਟਨਰੀ ਡਾਕਟਰ ਹਾਂ।ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ।ਡਾਕਟਰ ਹੋਣ ਦੇ ਨਾਲ ਨਾਲ ਗਾਇਕੀ ਦਾ ਵੀ ਸ਼ੌਂਕ ਰੱਖਦਾ ਹਾਂ ਜੀ।ਸੰਧੂ ਸਾਹਬ ਵੱਲੋਂ ਨਿੱਘੀ ਸ਼ਰਧਾਂਜਲੀ ਨੂੰ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ🙏🏼

    • @Gurlalsinghkang
      @Gurlalsinghkang 6 วันที่ผ่านมา +1

      ਸਾਡੇ ਪਿੰਡ ਵਿਰਕ ਖੇੜਾ ਵਿਚ 1988 ਵਿਚ ਅਖਾੜਾ ਲੱਗਿਆ ਸੀ ਵਿਆਹ ਤੇ ਦਿਲਸ਼ਾਦ ਅਖ਼ਤਰ ਵੀਰ ਦਾ

    • @Gurlalsinghkang
      @Gurlalsinghkang 6 วันที่ผ่านมา +1

      ਬਾਬਾ ਗੁਰਾਂਦਿੱਤਾ ਜੀ ਮੇਰੇ ਵਿਆਹ ਤੇ ਮੇਰੇ ਸਹੁਰੇ ਪਿੰਡ ਸੁਰਿੰਦਰ ਛਿੰਦੇ ਦਾ ਅਖਾੜਾ ਦੇਖਣ ਆਏ ਸੀ ਉਹ ਵੀਡੀਓ ਮੇਰੇ ਕੋਲ ਹੈ ਜਦੋਂ ਸੁਰਿੰਦਰ ਛਿੰਦਾ ਜੀ ਨੇ ਸਟੇਜ ਤੋਂ ਬੋਲਿਆ ਸੀ ਸਾਡੇ ਵਿੱਚ ਬਾਬਾ ਗੁਰਾਂਦਿੱਤਾ ਜੀ ਵੀ ਹਾਜ਼ਰ ਹਨ

  • @shivcharndhaliwal1702
    @shivcharndhaliwal1702 หลายเดือนก่อน +1

    ਦਿਲਸ਼ਾਦ ਅਖ਼ਤਰ ਵੀਰ ਦੀ ,,,ਸਾਡੀ ਸਾਂਝੀ ਫੋਟੋ,,, ਉਸ ਸਮੇਂ ਸਟੇਜ ਤੇ ਬੈਠੇ। ਸਵਰਗਵਾਸੀ ਮੰਤਰੀ ਭਗਵਾਨ ਦਾਸ ਜੀ ਅਰੋੜਾ ਵੀ ਸਟੇਜ ਤੇ ਬਿਰਾਜਮਾਨ ਹਨ 😢😢😢😢😢😢😢😢😢

  • @harbantsingh1522
    @harbantsingh1522 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ

  • @punjabiludhiana332
    @punjabiludhiana332 หลายเดือนก่อน +2

    ਪੁਰਾਣੇ ਸਮੇਂ ਦੇ ਅਖਾੜਿਆਂ ਦੀਆਂ ਕਹਾਣੀਆਂ ਸੁਣਾਓ ਜੀ ਕਿਸੇ ਦਿਨ । ਕਿੱਦਾਂ ਅਖਾੜੇ ਲੱਗਦੇ ਸੀ ਪਿੰਡਾਂ ਵਿੱਚ 🙏🙏🙏

  • @charanjeetsandhu1669
    @charanjeetsandhu1669 29 วันที่ผ่านมา +1

    ❤❤❤❤❤

  • @electric5195
    @electric5195 หลายเดือนก่อน +1

    🙏🙏🙏🙏

  • @ashokkumar-se5sl
    @ashokkumar-se5sl 28 วันที่ผ่านมา +2

    AKHTAR MUHAMMAD SADIQ WANGU MRASEE H ZA GUJJAR

  • @tejindersingh-jf3dm
    @tejindersingh-jf3dm 4 หลายเดือนก่อน +1

    nice

  • @jaggajatt2524
    @jaggajatt2524 7 หลายเดือนก่อน +2

    Bindrakh pind walya nu sara kuch pta bindrakhya kive marrya bas kuch kr nhi skde rab kruga fainsla

    • @jaskaransingh-di8zl
      @jaskaransingh-di8zl 7 หลายเดือนก่อน +2

      Ki chkr c 22?

    • @manpreetmann3095
      @manpreetmann3095 6 หลายเดือนก่อน +1

      Das vi dinda hun veer, bai dilshad kisa police wali deya chakar ch c ah confirm karo j kisa nu patq ta.

    • @sadhasingh6473
      @sadhasingh6473 29 วันที่ผ่านมา +1

      ਜਿਹੜੇ ਪੰਡਿਤ ਨੂੰ ਟੇਵਾ ਦੇਖਕੇ ਇਹ ਪਤਾ ਨਹੀਂ ਲੱਗਾ ਕਿ ਹੱਥ ਦਖੋਨ ਆਇਆ ਬੰਦਾ ਕੰਮ ਕੀ ਕਰਦਾ ਉਹ ਮੌਤ ਬਾਰੇ ਕੀ ਭਵਿੱਖਬਾਣੀ ਕਰ ਸਕਦਾ ਹੈ।

    • @jaggajatt2524
      @jaggajatt2524 29 วันที่ผ่านมา

      Bidrakhia di maut piche 2 kareebi bandya dz hath aa ik lady ik banda