Baji sss Akal ji 🙏 Baji bahut hi vadia laga aap ji da aa Vala program Baba ji dev tahrikey Vala sunkey Akha vich hanju aa gey❤ so sir ji aap ji aur aap ji di sari Fulvari nu parmatma hamesha hi kush Rakey ji ❤❤❤❤❤
Dev 3ekay wala nahi kisay ne ban jana .duet song, kalia , darmik geet,story writer,uperay .darvesh banda si dev .ek bar dev nu kisay ne pusia si .tussi bahuat ameer ah .dev ne hash ke kiha si je m geetkari to apney bachey palney hundey nahi pal sakda si .❤😂
Sat Shri Akal ji Sandhu Sahib. Dekho ji sbh ton bddhi gl Joo mei analysis kiti hei sardar Sandhu Sahib ji vich oh ih hei ke Sandhu Sahib bahut clear mind insaan ne. Dekho ji ik gl dekhi joi oh ih hei ihna ne jinniaa vi clipa hunh tk share kitiiaa ne ohna sariia vich duje artists di praise hi kiti hei. Uss nu apnhe ton bi vdha chhrha ke pesh kita hei . Sbh di full respect kiti Sandhu Sahib ji ne. Sare kalakara nu pura manhh tanh dita.
Heer dee kali hazura singh butari ne Likhi si . Dev threeke aale ne mul lai ke aapna nam likh ditta. Eh gall sannu Khud hazura singh butari ne dassi Punjabi university patiala ch 1987 ch . Oh sadde kol 3 din rukiya bhai veer singh hostel Ch
Bhaji asi v pagal se bhaji dav ji 80 wich v bhaji dav ji nu malin chale gaya si oss din aap v bhaji dav ji de gher si. Tusi kaha ke mahmaan di seva karo aur tusi chle gaye dav bhaji ne manu barre pyar nall gal baat keeti.
ਯਾਰਾਂ ਦਾ ਟਰਕ ਬਲੀਐ ਗੀਤ ਬਹੁਤ ਮਸ਼ਹੂਰ ਹੈ ਜੀ ਸੰਧੂ ਸਾਬ ਜੀ ਇਸ ਦਾ ਜਿਕਰ ਰਹਿ ਗਿਆ
❤ਦੇਵ ਸਾਹਿਬ ਕਿਆ ਬਾਤ ਐ ਜੀ ❤ ਘੱਟ ਵੈਸੇ ਸੰਧੂ ਸਾਹਿਬ ਤੁਸੀਂ ਵੀ ਨਹੀਂ ਜੀ ਕਿਸੇ ਪਾਸਿਓਂ ਜੀ
ਸੰਧੂ ਸਾਬ ਧਾਰਿਮਕ ਗੀਤਾਂ ਵਿੱਚ ਤਿੱਖਾ ਚਲਦਾ ਹੈ ਸੀਸ ਉੱਤੇ ਅਾਰਾ ਤੇ ਹੋਰ ਵੀ ਬਹੁਤ ਗੀਤ ਮਾਣਕ ਨੇ ਗਾਏ ਨੇ
ਆਪਣੇ ਗੀਤਾਂ ਵਿੱਚ ਇਤਿਹਾਸ ਸਿਰਜਿਆ ,Great Performance,Salute
ਬਹੁਤ ਸੋਹਣੀ ਜਾਨਕਾਰੀ ਦਿੱਤੀ ਸੰਧੂ ਸਾਹਿਬ ਧੰਨਵਾਦ ਜੀ
ਸੰਧੂ ਸਾਹਿਬ ਬਹੁਤ ਜਾਣਕਾਰੀ ਰੱਖਦੇ ਹਨ,ਕਲਾਕਾਰਾਂ ਬਾਰੇ। ਧੰਨਵਾਦ।
ਸੰਧੂ ਸਾਬ੍ਹ ਦੀ ਅਵਾਜ਼ ਤੇ ਗੱਲਾਂ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਹੈ
ਬਹੁਤ ਵਧੀਆ ਲੱਗ ਤੁਸੀਂ ਦੇਵ ਥਰੀਕੇ ਵਾਲਿਆ ਬਾਰੇ ਜਾਣਕਾਰੀ ਦਿੱਤੀ
ਜਿਹੜਾ ਫੋਟੋਐ ਤੁਹਡੇ ਕੋਲ ਹਨ।ਚਾਦੀ ਰਾਮ ਨਾਲ ਮਾਣਕ ਵਾਜਾ।ਵਜਾਉਦਾ ਹੈ ਉਹ ਫੋਟੋਐ ਨਟ ਪਾ ਦਿਉ। ਸਭ ਤੋ ਵੱਧ ਲੋਕ ਗਾਥਾਵਾ ਲਿਖਣ ਵਾਲਾ ਗੀਤਕਾਰ ਦੇਵ ਥਰੀਕੇ ਵਾਲਾ
ਬਹੁਤ ਵੱਡਾ ਖਜਾਨਾ ਹੈ ਸੰਧੂ ਸਾਹਿਬ ਜੀ ਸੋਡੇ ਕੋਲ ਵਾਹਿਗੁਰੂ ਜੀ ਲਮੀ ਉਮਰ ਕਰੇ
ਬਹੁਤ ਵਧੀਆ ਲੱਗਿਆ, ਵਧਾਈ ਅਤੇ ਸ਼ਾਬਾਸ਼
ਪਰਮ ਸਤਿਕਾਰ ਯੋਗ ਸੰਧੂ ਸਾਹਿਬ ਜੀ ਤੁਹਾਡੀਆਂ ਗੱਲਾਂ ਸੁਣਕੇ ਰੂਹ ਖੁਸ਼ ਹੋ ਜਾਂਦੀ ਐ ਇਉਂ ਲੱਗਦੈ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ ਤੇ ਹਰ ਸੀਨ ਇੱਕ ਤੋਂ ਇੱਕ ਵੱਧਕੇ ਦਿਲ ਨੂੰ ਛੂਹ ਰਿਹਾ ਹੋਵੇ। ਮਹਾਨ ਗੀਤਕਾਰ ਤੇ ਮਹਾਨ ਇਨਸਾਨ ਓ ਤੁਸੀਂ ਜੋ ਐਨੀਆਂ ਮਹਾਨ ਸ਼ਖ਼ਸੀਅਤਾਂ ਨਾਲ ਰਹੇ ਓ।
ਤੁਹਾਡੀ ਯਾਦਾਸ਼ਤ ਨੂੰ ਸਲਾਮ ਐ ਜੀ ❤❤
ਬਹੁਤ ਵਧੀਆ ਗੱਲਬਾਤ ਜੀ
ਪੈਂਦਾ ਵੀ ਬੜਾ ਸੀ ਘਰ ਮਿਲਣ ਆਏ ਨੂੰ, ਉਹਦੇ ਪੁਰਾਣੇ ਗੀਤ ਘੜਾ ਨਾ ਚੁਕਾਇਓ ਕੁੜੀਓ, ਸਾਡਾ ਤਾਂ ਰਾਂਝਾ ਫੁੱਲਾਂ ਦਾ ਸ਼ੌਂਕੀ, ਮੰਜਾ ਨਾ ਘਰ ਮੇਰੇ ਕੈਂਠੇ ਵਾਲਿਆਂ ਵੇਂ, ਮੁਨੀਆਂ ਰੰਗੀਨ ਗੱਡੀਆਂ ਬੋਤਾ ਬੰਨ੍ਹ ਲਏ ਸਰਬਣਾ ਵੀਰਾ, ਇਹ ਗੀਤ ਬੜੇ ਪਿਆਰੇ ਸਨ
ਜਾਣਕਾਰੀ ਦੇਣ ਲਈ ਸੰਧੂ ਸਾਬ ਤੁਹਾਡਾ ਧੰਨਵਾਦ ਜੀ
ਬਹੁਤ ਵਿਸਥਾਰ ਨਾਲ ਗੱਲਬਾਤ ਕੀਤੀ ਸਮਸ਼ੇਰ ਸੰਧੂ ਸਾਹਿਬ ਨੇ ਦੇਵ ਜੀ ਬਾਰੇ। ਵਾਕਿਆ ਹੀ ਸਚਾਈ ਹੈ। ਮੈਨੂੰ ਵੀ ਦੇਵ ਜੀ ਦੇ ਘਰ ਕਈ ਵਾਰ ਜਾਣ ਦਾ ਮੌਕਾ ਮਿਲਿਆ ਬਹੁਤ ਵਧੀਆ ਇਨਸਾਨ ਸਨ।
ਦੇਵ ਥਰੀਕਿਆਂ ਵਾਲਾ ਬਹੁਤ ਵਧੀਆ ਲੇਖਕ ਅਤੇ ਇਨਸਾਨ ਸੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸੰਧੂ ਸਾਹਿਬ ਜੀ ਨੇ
22 ਜੀ ਮਾਣਕ ਸਾਬ ਨੂੰ ਬਾਪੂ ਦੇਵ 3 K ਵਾਲਾ ਜੀ ਫ਼ਰਸ਼ ਤੋਂ ਅਰਸ਼ ਤੱਕ ਦਾ ਸਫਰ ਤਹਿ ਕਰਵਾਇਆ ਸੀ
ਜਦੋ। ਸੰਧੂ। ਸਾਬ। ਕਹਿੰਦੇ। ਇੱਕ। ਵਾਰ। ਦੀ। ਗੱਲ। ਸੀ। ਇੰਜ। ਲੱਗਦਾ। ਜਿਵੇ। ਸਾਡੀ। ਦਾਦੀ। ਮਾ। ਬਾਤ। ਸਨਾੳਉਦੀ। ਹੋਵੇ। ਬਹੁਤ। ਸੋਨਾ। ਲੱਗਦੈ
ਸਨਾੳੁਦੀ ਨਹੀਂ ਸਣਾੳੁਂਦੀ ਸੋਨਾ ਨਹੀਂ ਸੋਹਣਾ
Bahut khoob daddy.. Salute to the legends 🙏
ਕਦੇ ਵੀ ਨਹੀਂ ਭੁਲ ਸਕਦੇ ਬਾਈ ਮੇਰੇ ਪਿੰਡ ਜਟਾਣਾਂ ਕਲਾਂ ਵਿਖੇ ਆਇਆ ਸੀ ਬਹੁਤ ਵਧੀਆ ਸ਼ਖ਼ਸੀਅਤ ਸੀ
ਬਹੁਤ ਦਿਲਚਸਪ ਜਾਣਕਾਰੀ ਦਿਤੀ ਸੰਧੂ ਸਾਹਿਬ... ਜੁੱਗ-ਜੁੱਗ ਜੀਓ...
ਪਹਿਲਾਂ ਇਕ ਵਾਰ ਇਸ ਨੇਂ ਦੱਸਿਆ ਸੀ ਪਹਿਲੇ ਗਾਣੇ ਦੇ ਕੰਪਨੀ ਨੇ ਦਸ ਰੁਪੈ ਦਿੱਤੇ ਸੀ ਮੈਂ ਬਹੁਤ ਖੁਸ਼ ਹੋਇਆ ਸੀ ਮੈਂ ਹਰਬੰਸ ਸਿੰਘ ਬਰਾੜ ❤❤❤❤❤❤❤❤ 17:22
ਬਜ਼ੂਤ ਕਮਾਲ ਦੀ ਜਾਣਕਾਰੀ ਦਿਤੀ ਜੀ
ਸੁਰਿੰਦਰ ਸ਼ਿੰਦੇ ਦਾ ਕੰਮ ਸੂਤ ਆ ਗਿਆ ।ਜਿਊਣਾ ਮੌੜ ਕਰਕੇ ।ਪਰ ਮਾਣਕ ਨੇ ਵੀ ਜਿਉਣਾ ਮੌੜ ਪਾਲੀ ਦੇਤਵਾਲੀਆ ਦਾ ਲਿਖਿਆ ਗਿਆ ਸੀ ਵਧੀਆ ਗਾਇਆ ਸੀ।ਸ਼ਿਦੇ ਦਾ ਜਿਆਦਾ ਮਸ਼ਹੂਰ ਹੋਇਆ ਸੀ।ਕਿਉ ਕਿ ਆਪਣੇ ਟਾਈਮ ਦਾ ਪਹਿਲਾ ਉਪੇਰਾ ਸੀ ।ਦੋਵਾ ਨੇ ਵਧੀਆ ਗਾਇਆ ਸੀ
ਬਹੁਤ ਖੂਬ ਸਰ ਜੀ।ਬੰਗਿਆਂ ਵਿੱਚ ਜਾਵਾ ਮੋਟਰ ਸਾਈਕਲ ਮੇਰਾ ਵੇਖਿਆ ਹੋਇਆ।
Two legends of our PUNJAB.❤❤
ਪਹਿਲੇ ਸਮਿਆਂ ਵਿੱਚ ਗਾਇਕ ਜਾਂ ਕੰਪਨੀਆ ਵਾਲੇ ਗੀਤਕਾਰਾਂ ਦੀ ਇਜ਼ਤ ਕਰਦੇ ਸਨ।
ਬਹੁਤ ਬਹੁਤ ਧੰਨਵਾਦ ਜੀ ਕਾਲਾ ਸਿੰਘ ਭੱਟੀ ਰਾਏਕੋਟ
ਦੇਵ ਨੀ ਥਰੀਕੇ ਵਾਲੇ ਦੇ ਕਾਹਨੂੰ ਜੱਟੀਏ ❤❤
ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਮਾਣਕ ਦੀ ਚੜ੍ਹਾਈ ਜੈਮਲ ਫੱਤਾ ਕਰਕੇ ਜ਼ਿਆਦਾ ਹੋਈ ਸੀ
ਮੈ ਅੱਜ ਭਾਵੇਂ ਅਮਰੀਕਾ
ਪਰ ਆਹ ਸਾਰੇ ਗਾਣੇ ਮੈਂ ਖੇਤ
ਵੱਡੇ ਕੋਠੇ ਚ ਹੰਢਾਏ ਨੇ 🎉
ਵੱਡੀ ਸ਼ਖਸ਼ੀਅਤ ਨੇ ਸੰਧੂ ਸਾਬ
ਬਾ ਕਮਾਲ ਜਾਣਕਾਰੀ ....ਅਸੀਂ ਵੀ ਸਾਥ ਮਾਣਿਆਂ
Sandhu Saab je eh galbat 2 jane karde ta hor vi sohni lagni c te shaid hor vi galla nikal ke sahmne aundiya❤❤
ਸ਼ਮਸ਼ੇਰ ਸਿੰਘ ਸੰਧੂ ਬਾਈ ਜੀ ਤੁਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾ ਮੇਲੇ ਤੇ ਆਏ ਸੀ ਹਰਭਜਨ ਮਾਨ ਨਾਲ ਆਪਾਂ ਮਿਲੇ ਸੀ
ਵਾਹ।ਜੀ।ਸੰਧੂ।ਸਾਹਬ।ਤੁਹਾਡੇ।ਤੇ।ਸਾਨੂੰ।ਮਾਣ।ਆ।ਜੀ।
ਇੱਕ ਵਾਰ ਅਸੀਂ ਵੀ ਤਿੰਨ ਜਾਣੇ ਪੜਦੇ ਸਮੇ ਦੇਵ ਥਰੀਕੇ ਵਾਲ਼ੇ ਕੋਲ਼ ਝਾਂਡੇ ਸਕੂਲ ਵਿੱਚ ਗਏ ਸੀ ਸਾਨੂੰ ਕੁਰਸੀਆਂ ਤੇ ਬਿਠਾਇਆ ਚਾਹ ਵੀ ਪਿਆਈ ਪਰ ਫੋਟੋ ਨਹੀਂ ਖਿਚਵਾਈ ਕਹਿੰਦੇ ਐਡਰੈੱਸ ਦੇ ਦਿਓ ਮੈਂ ਫੋਟੋ ਭੇਜ ਦੇਵਾਂਗਾ ਪਰ ਭੇਜੀ ਨਹੀਂ ਸੋ ਇਹ ਗੱਲ ਤੁਹਾਡੀ ਬਿੱਲਕੁਲ ਸਹੀ ਹੈ ਚਾਚਾ ਜੀ ਸੰਧੂ ਸਾਹਿਬ
ਸੰਧੂ ਸਾਬ ਕਦੇ ਪਿਆਰਾ ਸਿੰਘ ਪੰਛੀ ਬਾਰੇ ਵੀ ਕੁੱਝ ਦੱਸੋ ਜੀ
Very nice video
Baji sss Akal ji 🙏 Baji bahut hi vadia laga aap ji da aa Vala program Baba ji dev tahrikey Vala sunkey Akha vich hanju aa gey❤ so sir ji aap ji aur aap ji di sari Fulvari nu parmatma hamesha hi kush Rakey ji ❤❤❤❤❤
Thanks sir for sweet and sour talk about Dev Tharekewala. It's a Tribute actually. You make us sad😢
Very nice👍
ਬੇਸਬਰੀ ਨਾਲ ਇਤਜਾਰ
no1 geetkaar dev 3k wala g❤
Dev 3ekay wala nahi kisay ne ban jana .duet song, kalia , darmik geet,story writer,uperay .darvesh banda si dev .ek bar dev nu kisay ne pusia si .tussi bahuat ameer ah .dev ne hash ke kiha si je m geetkari to apney bachey palney hundey nahi pal sakda si .❤😂
Good. Sandu. Ji
ਵੱਡੇ ਵੀਰ ਸੰਧੂ ਸਾਹਿਬ ਸਤਿ ਸ਼੍ਰੀ ਅਕਾਲਿ ਜੀ ।
Sat Shri Akal ji Sandhu Sahib. Dekho ji sbh ton bddhi gl Joo mei analysis kiti hei sardar Sandhu Sahib ji vich oh ih hei ke Sandhu Sahib bahut clear mind insaan ne. Dekho ji ik gl dekhi joi oh ih hei ihna ne jinniaa vi clipa hunh tk share kitiiaa ne ohna sariia vich duje artists di praise hi kiti hei. Uss nu apnhe ton bi vdha chhrha ke pesh kita hei . Sbh di full respect kiti Sandhu Sahib ji ne. Sare kalakara nu pura manhh tanh dita.
ਸੰਧੂ ਸਾਹਿਬ ਮੈਨੂੰ ਪਤਾ ਲੱਗਾ ਕਿ ਬਹਾਰ ਦੇਸ਼ ਵਿਚ ਦੇਵ ਥਰੀਕੇ ਦੇ ਨਾਂ ਕੋਠੀ ਨਾਂ ਰੱਖਿਆ
Sandhu sahib very impressive introduction
❤, Hmv, ਦਾ ਦਾਦਾ,ਦੈਵ22❤
ਵਧੀਆ ਲੇਖਕ
Sat sri akal ji
❤❤ love it
ਸੰਧੂ ਸਾਹਿਬ ਸਸਅ,,ਸੰਧੂ ਸਾਹਿਬ ਕਿਥੇ ਗੲਏ ਜਮਾਨੇ ਇਹ,, 😢
Very nice ❤
Samsher Sandhu Legends
Sandhu sahib ,Salute
ਜਿਸ ਤਰ੍ਹਾਂ ਤੁਸੀਂ ਸਭ ਦੇ ਸਾਂਝੇ ਬੰਦਿਆਂ ਦੀ ਸਾਨੂੰ ਸਾਹਿਬ ਦੀ ਹਿਸਟਰੀ ਦਾ ਪਤਾ ਜੀ
Good talking 😊
Very nice
Bhut wdia purana writer c
ਲਾਸਟ ਤੇ ਜਾ ਕੇ ਪਿੰਡਾ ਵਾਲੇ ਗੀਤ ਦੀ ਗੱਲ ਕਰਦੇ ਕਰਦੇ ਗੀਤ ਦਾ ਨਾਂਅ ਭੁੱਲ ਗਏ ਸੀ ਉਸਦਾ ਟਾਈਟਲ ਸੀ 25 ਪਿੰਡਾ ਦੀ ਜ਼ਮੀਨ ਲੁਧਿਆਣਾ ਖਾਂ ਗਿਆ
ਬਾਈ ਸ਼ਮਸ਼ੇਰ ਬਹੁਤ ਵਧੀਆ ਤੋ ਪੁਰਾਣੇ ਕਲਾਕਾਰਾਂ ਦੀਆਂ ਗੀਤਕਾਰਾਂ ਦੀਆਂ ਦਿਲ ਦੀਆਂ ਗੱਲਾਂ ਦੱਸ ਰਹੇ ਹੋ ਬਹੁਤ ਵਧੀਆ ਲੱਗਦਾ ਪਰ ਇਹਨਾਂ ਦੀ ਦਾਰੂ ਪੀਣੀ ਬਾਰੇ ਜਰੂਰ ਦੱਸਿਆ ਕਰੋ ਮਾਣਕ ਵੀ ਦਾਰੂ ਫੁੱਲ ਪੀਂਦਾ ਸੀ ਤੇ ਦੇਵ ਵੀ ਪੀਂਦਾ ਸੀ ਦੇਵ ਆਪ ਦੱਸਦਾ ਹੁੰਦਾ ਕਿ ਮੈਂ ਤੇ ਮਾਣਕ ਇਕੱਠੇ ਹੋ ਕੇ ਬੱਸ ਫਿਰ ਕੌੜਾ ਘੁੱਟ ਕਰਦੇ ਹੀ ਸੀ ਬਾਕੀ ਸੁਚੇਤ ਬਾਲਾ ਨੇ ਆਪਣੀਆਂ ਇੰਟਰਵਿਊ ਵਿੱਚ ਬਹੁਤ ਕੁਝ ਹੋਰ ਤਰ੍ਹਾਂ ਦਾ ਵੀ ਬੋਲਿਆ ਹੋਇਆ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ
Miss you bapu ji
Good jankari
Bahut vadia interview 👍
Dev three k wala
Sandhu Sahib Thanku ji
ਇਹ ਹੀਰੇ ਰੋਜ਼ ਰੋਜ਼ ਨੀਂ ਜੰਮਦੇ
❤❤❤❤❤
ਮੱਖਣ ਸਿੰਘ ਟਿੱਬੇ ਵਾਲਾ ਗੀਤਕਾਰ ਵੀ ਰਿਹਾ
ਦੇਵ ਦਾ ਇੱਕ ਮੁੰਡਾ ਨਵਾਂ ਸ਼ਹਿਰ ਵਿਆਹਿਆ ਹੋਇਆ ਹੈ ।
❤❤
ਕਲਾਕਾਰਾਂ ਦੇ ਘਰ ਲੜਾਈ ਪੈਣ ਦਾ ਵੀ ਇਹੀ ਕਾਰਨ ਹੁੰਦਾ ਸੀ ਜਿਹੜੇ ਸੂਟ ਸਲਵਾਰਾਂ ਸੰਭਾਲ ਕੇ ਰੱਖਦੇ ਸੀ ਤੇ ਬਾਕੀ ਪਤੰਦਰ ਵਿਆਹੀਆਂ ਗਈਆਂ ਦਾ ਵੀ ਪਿੱਛੇ ਨਹੀਂ ਸੀ ਛੱਡਦੇ ਹ ਹੱਦ ਹੋ ਗਈ ਬਈ ਸ਼ਮਸ਼ੇਰ ਸੰਧੂ ਸਾਹਿਬ ਬਾਲੇ ਵੈਲੀ ਤੇ
Good
Mera be favrt ae dulya ve tokra
ਕੇਹਰ ਸਿੰਘ ਵਾਲਾ ਗੀਤ ਪਿੰਡ ਰਾਜੇਵਾਲ ਨੇੜੇ ਖੰਨਾ ਦੇ ਟਿੱਬਿਆਂ ਤੇ ਲਿਖਿਆ ਗਿਆ। ਕੇਹਰ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਟਿੱਬਿਆਂ ਵਿੱਚ ਅੰਗਰੇਜਾਂ ਵੇਲੇ ੳਸਦੀ ਸਸ ਨੇ ਦਬਾ ਦਿੱਤਾ ਸੀ।
ਬਾਈ ਜੀ ਕੇਹਰ ਸਿੰਘ ਦਾ ਘਟਨਾ ਕਿਹੜੇ ਪਿੰਡ ਦੀ ਹੈ?
ਜਿਹੜੇ ਗੀਤ ਦੀ ਤੁਸੀਂ ਗੱਲ ਕਰ ਰਹੇ ਓ ,ਉਹ ਕੇਹਰ ਸਿੰਘ ਨਹੀ ,,ਪਰਤਾਪੀ ਸੁਨਿਆਰੀ ਅਤੇ ਕਾਕਾ ਰੁਪਾਲੋਂ ਦਾ ਸੀ ,,ਖੰਨੇ ਨੇੜੇ ਰਾਜੇਵਾਲ ਪਿੰਡ ਤੋਰ ਦਿੱਤੀ ਪਰਤਾਪੀ,,ਕਾਕਾ ਰੋਵੇ ਧਾਹਾਂ ਮਾਰੇ ਰਹਿਗੀ ਜਿੰਦ ਕਲਾਪੀ,,
ਮੈਂ ਪੁਲਸ ਅਫਸਰ ਆ ,ਇਕ ਦਿਨ ਮੈਂ ਅਤੇ ਮੇਰੇ ਨਾਲ ਐਕਸਾਈਜ ਇੰਸਪੈਕਟਰ ਸੀ
ਜਦੋਂ ਮੈਂ ਉਨਾ ਨੂੰ ਪੁਰਾਣਾਂ ਪਿੰਡ ਪੁੱਛਿਆ ਤਾਂ ਉਨਾ ਨੇ ਖੰਨੇ ਨੇੜੇ ਰੁਪਾਲੋਂ ਦੱਸਿਆ ਜਦੋਂ ਤਾਂ ਇਸ ਕਾਕੇ ਆਸ਼ਕ ਬਾਰੇ ਗੱਲ ਚੱਲੀ ਤਾਂ ਉਸਨੇ ਦੱਸਿਆ ਕਿ ਉਹ ਗੀਤਾਂ ਵਾਲਾ ਕਾਕਾ ਮੇਰਾ ਪੜਦਾਦਾ ਸੀ ,,
ਬੜੇ ਅਮੀਰ ਬੰਦੇ ਨੇ ਚੰਡੀਗੜ੍ਹ ਰਹਿੰਦੇ ਆਸ਼ਕ ਕਾਕੇ ਦਾ ਲੂੰਗ ਲਾਣਾ ਅਮੀਰ ਨੇ
ਬਾਕੀ ਦੂਜਾ ਗੀਤ ਕੇਹਰ ਸਿੰਘ ਅਤੇ ਰਾਮ ਕੌਰ ਦਾ ਸੀ ,,
Vry good.but bht late kita .wait si
ਸੰਧੂ ਸਾਹਿਬ ਕਦੇ ਤਾਰੀ ਜੈਤੋਂ ਵਾਲੇ ਬਾਰੇ ਵੀ ਦੱਸਣਾ
ਸਰ ਸਾਜਨ ਰਾਇਕੋਟੀ ਬਾਰੇ ਵੀ ਕੁਝ ਦੱਸ ਸਕਦੇ ਹੋ ਜੀ ਜੇ ਦੱਸ ਫੇਰ ਕਿਸੇ ਦਿਨ ਦੱਸ ਦਿਓ ਜਦੋਂ ਫੇਰ ਕੋਈ ਪਰਿਆ ਪ੍ਰੋਗਰਾਮ ਦੂਸਰੇ ਐਪੀਸੋਡ 'ਚ ਕਿਸੇ ਚ ਦੱਸ ਜੋ ਜੀ❤❤
ਗਾਵਾਂ ਵਾਲੀ ਕਹਾਣੀ ਤੁਸੀਂ ਮਾਣਕ ਦੀ ਮੌਤ ਤੋਂ ਬਾਅਦ ਲੇਖ ਵਿੱਚ ਲਿੱਖੀ ਸੀ ਮੇਰੇ ਕੋਲ ਹੈ ਪੇਪਰ ਵਰਿੰਦਰ ਵਾਰੇ ਦੱਸੋ ਕੁੱਜ਼ 🙏🏼
ਸਰ ਜੀ ਇੱਕ ਕੇਰ ਸਿੰਘ ਦਾ ਗਾਣਾ ਲਿਖਿਆ ਸੀ ਗਾ ਜੀ ਇਹਨਾਂ ਨੇ ਸਾਹਿਬ ਜੀ ਨੇ ਜੀ ਉਹਦੇ ਚ ਲਿਖਿਆ ਸੀ ਲੁਧਿਆਣੇ ਜਿਲੇ ਦੀ ਸੁਣਾਵਾਂ ਵਾਰਤਾ ਉਹ ਪਿੰਡ ਦੱਸ ਸਕਦੇ ਹੋ ਕਿਹੜਾ ਹੈ ਜੀ
ਦੇਵ ਥਰੀਕਿਆਂ ਵਾਲੇ ਦੀ ਲਿਖੀ ਇਹ ਕਲੀ ਨੂੰ ਸੁਰਿੰਦਰ ਛਿੰਦੇ ਨੇ ਗਾਇਆ ਆ
ਟਾਈਟਲ ਸੀ, ਕਿਹਰ ਸਿੰਘ ਦੀ ਮੌਤ
ਲੁਧਿਆਣੇ ਜ਼ਿਲੇ ਦੀ ਸੁਣਾਵਾਂ ਵਾਰਤਾ
ਉੱਥੇ ਇੱਕ ਸੱਸ ਨੇ ਜਵਾਈ ਮਾਰ'ਤਾ
ਕਿਹਰ ਸਿੰਘ ਪਤੀ ਜੱਟੀ ਰਾਮ ਕੌਰ ਦਾ
ਵੱਢ'ਤਾ ਗੰਡਾਸੇ ਨਾਲ ਗਲ਼ ਭੌਰ ਦਾ
Mai v ikk vari nabhe dev ji de darshan kite c
❤
🎉
Sandhu saab Gurcharn pohli saab de interveiw jarror kro ji
ਸੰਧੂ ਸਾਹਿਬ ਜੀ ਇੱਕ ਇੰਟਰਵਿਊ ਸੁਚੇਤ ਬਾਲਾ ਨਾਲ ਜਰੂਰ ਕਰੋ ਜੀ
Heer dee kali hazura singh butari ne Likhi si . Dev threeke aale ne mul lai ke aapna nam likh ditta. Eh gall sannu Khud hazura singh butari ne dassi Punjabi university patiala ch 1987 ch . Oh sadde kol 3 din rukiya bhai veer singh hostel
Ch
Sandhu. Sahib. Ji. Manak te dev Tharike wala da Sarf daso
Wehaguru ji 🇮🇱 🙏
Sandhu sahib sat Sri akal ji anparh aassi wala bare v dasso ji
Kuldip paras v
Hanji thanks ji ek dogana c k deep te jagmohan kaur da kikkar te kato rehndi kalla na jaie khet nu
🙏🌹❤️🥰🙏
ਸੰਧੂ ਸਾਹਿਬ, ਹਰ ਬੰਦੇ ਦੇ ਵਿੱਚ ਕੁਝ ਔਗੁਣ ਵੀ ਹੁੰਦੇ ਹਨ, ਉਨਾਂ ਵਾਰੇ ਵੀ ਦੱਸਿਆ ਕਰੋ ਜਿਵੇਂ ਕਿ ਸੁਚੇਤ ਬਾਲਾ ਜੀ ਨੇ ਮਾਣਕ,ਛਿੰਦਾ ਅਤੇ ਹੋਰ ਕਈਆਂ ਵਾਰੇ ਦੱਸੇ ਹਨ,ਬਾਕੀ ਦੀਦਾਰ ਸੰਧੂ, ਦੇਵ ਥਰੀਕਿਆ ਵਾਲਾ ਅਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਸਾਡੇ ਦਿਲਾਂ ਵਿੱਚ ਵਸਦੇ ਹਨ
Pehla. Is. Time. Kio. Nhi. Bolo. Ih. Hun. Bkvasjrdi. He foki. Sort. Lai. Gdar. Krni. Suru. To bahmn. Vich. He
👌👍😅
Bhaji asi v pagal se bhaji dav ji 80 wich v bhaji dav ji nu malin chale gaya si oss din aap v bhaji dav ji de gher si. Tusi kaha ke mahmaan di seva karo aur tusi chle gaye dav bhaji ne manu barre pyar nall gal baat keeti.
🎉🎉🎉🎉🎉❤❤❤🇳🇱🇳🇱🇳🇱✈️✈️🇳🇱❤