UNTOLD STORIES OF DEVOTIONAL SINGERS (EP 11) SHAMSHER SANDHU X SATTIE | BAAPU DE QISSE PODCAST

แชร์
ฝัง
  • เผยแพร่เมื่อ 2 ธ.ค. 2024

ความคิดเห็น • 70

  • @sidhuanoop
    @sidhuanoop 11 หลายเดือนก่อน +6

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ।
    ਉਸਤਾਦ ਗੀਤਕਾਰ ਸ਼੍ਰੀ ਸ਼ਮਸ਼ੇਰ ਸੰਧੂ ਜੀ ਹੋਰਾਂ ਕੋਲ ਅਨਮੋਲ ਖ਼ਜ਼ਾਨਾ ਆਂ ਅਣਮੁੱਲੀਆਂ ਯਾਦਾਂ ਦਾ।
    ਕੋਟਿ ਕੋਟਿ ਪ੍ਰਣਾਮ ❤

  • @jagtarchhit1459
    @jagtarchhit1459 2 หลายเดือนก่อน +2

    ਸਮਸ਼ੇਰ ਸਿੰਘ ਸੰਧੂ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਹੈ , ਜਿਨ੍ਹਾਂ ਕੋਲੋਂ ਜਿੱਥੇ ਪੰਜਾਬੀ ਗਾਇਕਾਂ ਦੀਆਂ ਕਈ ਪੀੜ੍ਹੀਆਂ ਬਾਰੇ ਜਾਣਕਾਰੀ ਮਿਲਦੀ ਹੈ, ਉਥੇ ਸਮਾਜ ਦੀਆਂ ਬਹੁਤ ਹੀ ਸਤਿਕਾਰਯੋਗ ਧਾਰਮਿਕ ਸਖਸ਼ੀਅਤਾਂ ਬਾਰੇ ਖੋਜ ਭਰਪੂਰ ਜਾਣਕਾਰੀ ਮਿਲਦੀ ਹੈ

  • @jaswantjagal3349
    @jaswantjagal3349 ปีที่แล้ว +9

    ਸੱਤੀ ਜੀ ਬਾਪੂ ਦੇ ਕਿੱਸੇ ਪ੍ਰੋਗ੍ਰਾਮ ਵੇਖਦੇ ਸੁਣਦੇ ਤਾਂ ਮੱਲੋ ਮੱਲੀ ਹੀ ਲਾਈਕ ਹੋ ਜਾਂਦਾ ਬੰਦੇ ਕੋਲੋ ਰਹੀ ਗੱਲ ਸ਼ੇਅਰ ਕਰਨ ਦੀ ਹੁਣ ਤਾਂ ਬੱਚੇ 2 ਦੇ ਹੱਥ ਫੋਨ ਹੈ ਸੰਧੂ ਸਾਹਿਬ ਦੇ ਚਾਹੁਣ ਵਾਲੇ ਲੋਕ ਤੇ ਆਪ ਜੀ ਦੀਆਂ ਲੱਗੀ ਫੋਟੋ ਵੇਖ ਕੇ ਹੀ ਇਸ ਪ੍ਰੋਗਰਾਮ ਨੂੰ ਵੇਖੇ ਸੁਣੇ ਤੋ ਬਗੈਰ ਅੱਗੇ ਜਾ ਹੀ ਨਹੀ ਸਕਦੇ ਕਿਉਂ ਕਿ ਇੰਨੀਆ ਕੀਮਤੀ ਸੁਆਦਲੀਆਂ ਗੱਲਾਂ ਬਾਤਾਂ ਸੰਧੂ ਸਾਹਿਬ ਤੋ ਬਿਨਾ ਹੋਰ ਕਿਸੇ ਦੇ ਮੂੰਹ ਤੋਂ ਸੁਣੀਆਂ ਹੀ ਨਹੀਂ ਜਾ ਸਕਦੀਆਂ ❤🎉

  • @Therealsattie
    @Therealsattie ปีที่แล้ว +5

    Pehli war koi Ragi Singha di te bhajan karn waleya di gal kar reha hun dekhde aa kine lok sunde aa. Gallan boht jada wdia ne Qisse bde interesting ne. Hope ke tusi saare jrur pasand karongey.

    • @Gurfateh-x8j
      @Gurfateh-x8j 6 วันที่ผ่านมา

      Tera singh ਦਲਾਲ c rss da 😂

  • @harvinderoharpuri
    @harvinderoharpuri 11 หลายเดือนก่อน +1

    Guru ji Awesome ❤❤

  • @DilbagSingh-fi6sw
    @DilbagSingh-fi6sw 3 หลายเดือนก่อน +1

    ਬਹੁਤ ਵਧੀਆ ਜੀ

  • @vickuk1313
    @vickuk1313 ปีที่แล้ว +3

    Jado sandhu saab diya galla sunan lag jaiye time da pata hi nai lagda ...gud job channel satrang..👌👍🙏

  • @gurjeetsingh5877
    @gurjeetsingh5877 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ,,,, ਬਿਲਕੁੱਲ ਸਹੀ ਗੁਰਚਰਨ ਪੋਹਲੀ ਜੀ ਬਾਰੇ ਦੱਸੋ

  • @AmrikSingh-yc2pf
    @AmrikSingh-yc2pf หลายเดือนก่อน +1

    Bht vadhia satti ji and sandhu saab

  • @deepsoni2208
    @deepsoni2208 ปีที่แล้ว +2

    Sattie bhaji sandhu Saab always legend ne ji asi udeek de rehne a ji bapu de kise ❤❤❤❤❤

  • @ssdghsdssfghhjkk
    @ssdghsdssfghhjkk ปีที่แล้ว +11

    ਗੁਰਚਰਨ ਪੋਹਲੀ ਵਾਰੇ ਅਪਡੇਟ ਦਿਉ ਜੀ ਉਨਾ ਨੂੰ ਲੈ ਕੇ ਆਉ ਜੀ ਅਸੀ ਬਹੁਤ ਫੈਨ ਹਾਂ ਉਨਾ ਦੇ

  • @bablarehal1313
    @bablarehal1313 ปีที่แล้ว +3

    ਸੱਤੀ ਵੀਰ, 🙏🏻ਦੁਰਗਾ ਰੀਗਲਾ ਵਾਰੇ ਕੌਈ ਗੱਲ ਬਾਤ ਕਰੋ ਜੀ

  • @ksbrar4612
    @ksbrar4612 ปีที่แล้ว +4

    ਗੁਰਚਰਨ ਪੋਹਲੀ ਬਾਰੇ ਵੀ ਜਾਣਕਾਰੀ ਦਿਉ ਸੰਧੂ ਸਾਬ ਐਂਡ ਸੱਤੀ ਵੀਰ ਆਪ ਦੇ ਪੋਡਕਾਸਟ ਦੀ ਬਹੁਤ ਉਡੀਕ ਬਹੁਤ ਜਿਆਦਾ ਰਿਹੰਦੀ ਆ ਬਹੁਤ ਵਧੀਆ ਪਰੋਗਰਾਮ ❤❤

  • @gurkaramsekhon2241
    @gurkaramsekhon2241 ปีที่แล้ว +1

    Memorable podcsat
    Thanks to satte jee
    Sandhu sahib 🎉🎉

  • @vishuhsp4830
    @vishuhsp4830 ปีที่แล้ว +4

    Paji please actor varinder ji te b banao

  • @KulbirSingh-ts4rh
    @KulbirSingh-ts4rh ปีที่แล้ว +1

    Superb episode

  • @inderjitkeepitupcheerssing6573
    @inderjitkeepitupcheerssing6573 2 หลายเดือนก่อน

    Really Sandhu ji have great Memories

  • @jaspalsinghsandhu5701
    @jaspalsinghsandhu5701 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amarjeetsinghamar7197
    @amarjeetsinghamar7197 ปีที่แล้ว +2

    ਸ਼ੁਰੂ ਕੀਆ ਜਾ ਏ

  • @ਨਾਇਬਸਿੰਘਰੰਗਾਰੇ
    @ਨਾਇਬਸਿੰਘਰੰਗਾਰੇ ปีที่แล้ว

    ਸਤਿ ਸ਼੍ਰੀ ਆਕਾਲ ਜੀ ਨਾਇਬ ਸਿੰਘ ਰੰਗਾਰੇ ਪਿੰਡ dhandiwal ਤਹਿਸੀਲ ਧੂਰੀ ਜਿਲ੍ਹਾ ਸੰਗਰੂਰ ਤੋ🙏🙏🙏🙏🙏

  • @KarhansKhelAcademy
    @KarhansKhelAcademy ปีที่แล้ว +1

    Good work

  • @HarbajsinghWaraich-jt8st
    @HarbajsinghWaraich-jt8st 2 หลายเดือนก่อน

    Very nice 👍 🙏🌹🌹

  • @AmarjitSingh-lv1bw
    @AmarjitSingh-lv1bw 2 หลายเดือนก่อน

    Asi ta fan ha bhai ravinder singh ji de

  • @indiaibcg8668
    @indiaibcg8668 ปีที่แล้ว

    Very nice program

  • @meflyhi
    @meflyhi ปีที่แล้ว

    ❤❤Boht Boht Pyaar ❤❤

  • @karanbaraich2300
    @karanbaraich2300 ปีที่แล้ว +1

  • @ParamjitSingh13517
    @ParamjitSingh13517 3 หลายเดือนก่อน

    Very nice ji 💐🌷🌹💕🙏

  • @SohanLal-ql9wk
    @SohanLal-ql9wk ปีที่แล้ว

    Very good

  • @jagmeetsingh9973
    @jagmeetsingh9973 ปีที่แล้ว

    Good job ji

  • @CanadaKD
    @CanadaKD ปีที่แล้ว +2

    ਕ੍ਰਿਸਮਾਂ ਕਪੂਰ ਅਤੇ ਅਭਿਸੇਕ ਦਾ ਵੀ ਵਿਆਹ ਟੁੱਟ ਗਿਆ ਲੱਗਦੈ। ਰੱਬ ਦੇ ਰੰਗ ਭਾਈ ਸਾਹਿਬ ਦਾ ਕੋਈ ਕਸੂਰ ਨਹੀਂ ।

  • @AmandeepMaan-xd4ud
    @AmandeepMaan-xd4ud ปีที่แล้ว

    Very good 👍

  • @harbantsingh1522
    @harbantsingh1522 ปีที่แล้ว +2

    ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @ikodapasara8143
    @ikodapasara8143 ปีที่แล้ว +1

    ਗੈਰ ਰਸਮੀ ਗੱਲਬਾਤ ਚ ਜਗਾਧਰੀ ਵਾਲੇ ਨੇ ਕਦੇ ਦੱਸਿਆ ਸੀ ਕਿ ਉਹ ਪੈੱਗ ਲਾ ਲੈਂਦਾ ?

  • @sidhuanoop
    @sidhuanoop 11 หลายเดือนก่อน +1

    ਪਤਾ ਈ ਲੱਗਦਾ ਕਦੋਂ ਵੀਡੀਓ ਖ਼ਤਮ ਹੋ ਜਾਂਦੀ ਐ ਸੰਧੂ ਸਾਹਿਬ ਨੂੰ ਸੁਣਦਿਆਂ ❤❤

  • @jorawarsingh7212
    @jorawarsingh7212 5 วันที่ผ่านมา

    Very.nice.bhai.ji.vadia.insan.san

  • @sukhmanjotsingh7427
    @sukhmanjotsingh7427 ปีที่แล้ว

    Nice 👍

  • @rajbindergill563
    @rajbindergill563 ปีที่แล้ว +1

    ❤❤❤❤❤❤❤❤❤❤❤❤❤❤❤

  • @BaljinderDhaliwal-w1x
    @BaljinderDhaliwal-w1x ปีที่แล้ว +2

    ਸੱਤੀ ਐਨਾ ਟਾਈਮ ਨਾ ਲਾਇਆ ਕਰੋ ਉਡੀਕ ਬਹੁਤ ਰਹਿੰਦੀ ਆ

  • @gurdarshansingh1227
    @gurdarshansingh1227 11 หลายเดือนก่อน +1

    Ardaas Krda Ha K Ragi Sahibana Di Bhetaa Da Khaas Khyaal Rakheya Kro

  • @baljindersingh_07
    @baljindersingh_07 ปีที่แล้ว

    ❤❤

  • @xgodxbgmi2287
    @xgodxbgmi2287 ปีที่แล้ว

    Gurdas mann ji bare hor Jankari do

  • @kalasinghpb1986
    @kalasinghpb1986 ปีที่แล้ว

    👍👌🙏🙏

  • @brar4933
    @brar4933 ปีที่แล้ว

    ਸੱਤੀ 🛺

  • @jajjshermar3687
    @jajjshermar3687 ปีที่แล้ว

    Attt……

  • @jigarveers2912
    @jigarveers2912 7 หลายเดือนก่อน

    Ranjit mani nu v blao sati ji please

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ ปีที่แล้ว

    ਵਰਿੰਦਰ ਵਾਰੇ ਕਰੋ ਗੱਲ ਯਾਰ

  • @jarnailsingh9949
    @jarnailsingh9949 ปีที่แล้ว +3

    195th like Jarnail Singh Khaihira Retired C H T V P O Nalh Via Loheeyan Khaas Jalandhar.

  • @marnybhandal
    @marnybhandal ปีที่แล้ว

    ਭਾਜੀ ਕਰਮਜੀਤ ਧੂਰੀ ਬਾਰੇ ਇੱਕ ਪ੍ਰੋਗਰਾਮ ਜ਼ਰੂਰੀ ਕਰੋ ਜੀ ਧੰਨਵਾਦ ਜੀ

  • @punjabiludhiana332
    @punjabiludhiana332 11 หลายเดือนก่อน

    ਗੁਰਚਰਨ ਪੋਹਲੀ ਬਾਰੇ

  • @balbirkaur7137
    @balbirkaur7137 ปีที่แล้ว

    Very good information ji

  • @jiwansinghazrot7567
    @jiwansinghazrot7567 11 หลายเดือนก่อน +1

    Kise chajj de sikh di gall karo

  • @paramjitsingh4662
    @paramjitsingh4662 ปีที่แล้ว

    Is it true that Krishma was hitched in Rounak family, . Please get it confirmed.

  • @ogvintagelover1
    @ogvintagelover1 7 หลายเดือนก่อน

    JO LOK PUNJAB NU SIRF EAK DHARM NAL JOD KE PUNJAB NU TOD RAHE NE O SUNO KI BOMBAY WICH PUNJABI BISAKHI MELA PUNJABIYAA NAL MNAUDE SI JIDE WICH RAJ KAOOR TOO LEKE BALRAJ SAHNI TAK BAS AAUDE SI (WAHEGURU JI +JAI SHREE RAM ) PUNJABI BANO

  • @BaljitSingh-tu2ro
    @BaljitSingh-tu2ro หลายเดือนก่อน

    Lakhbir lakha DRIVER nahi se. Information galat hai.

  • @jiwansinghazrot7567
    @jiwansinghazrot7567 11 หลายเดือนก่อน

    Paiae lai ke gurbani Bechan wale kadi yaadgari sikh nahi ban sakde.

  • @sonuchaudhary8578
    @sonuchaudhary8578 ปีที่แล้ว

    Gurcharan poj hi li

  • @rajpalchaudhari6977
    @rajpalchaudhari6977 2 หลายเดือนก่อน

    Fir Suru kro

  • @golisingh8082
    @golisingh8082 11 หลายเดือนก่อน +2

    ਤੂ ਘੱਟ ਬੋਲਿਆ ਕਰ ,ਉਈ ਗੱਲ ਨੂ ਖਿੱਚੀ ਜਾਨਾ

  • @jiwansinghazrot7567
    @jiwansinghazrot7567 11 หลายเดือนก่อน

    Sab tu bada chawal c jagadhari wala.jis ne gurbani galat ga ga ke kaum tu paise di loot kiti

  • @nsurtaalrecords6442
    @nsurtaalrecords6442 11 หลายเดือนก่อน +1

    Balwas

  • @jiwansinghazrot7567
    @jiwansinghazrot7567 11 หลายเดือนก่อน

    Jagadhari wala ta shrabi kababi c.(una nu saza bhi diti Rabb ne)

    • @Rabb_mehar_kre
      @Rabb_mehar_kre 11 หลายเดือนก่อน

      Dhanvad ji Rabb de PA sahib.... Te thoda Rabb bhen chod ohna nu sajaa kyon nhi dinda jihna ne 84 ch enne bekasoor marte....bhen de lunn eho jehe Rabb di de....

  • @harjinderjaura177
    @harjinderjaura177 10 หลายเดือนก่อน

    ❤❤