Dilshad Akhtar ਅਤੇ Manpreet Akhtar ਦੀ ਵੱਡੀ ਭੈਣ ਪਹਿਲੀ ਵਾਰ ਕੈਮਰੇ ਸਾਹਮਣੇ, ਆਏ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 11 ม.ค. 2025

ความคิดเห็น • 23

  • @NirmalSingh-bz3si
    @NirmalSingh-bz3si 8 หลายเดือนก่อน +6

    ਬਹੁਤ ਵਧੀਆ ਅਤੇ ਵੱਡਾ ਪਰਿਵਾਰ ਆ ਖਾਨ ਸਾਹਿਬ ਦਾ ??ਮਨਪ੍ਰੀਤ ਅਖਤਰ ਜੀ ਤਾਂ ਮੈਨੂੰ ਮਿਲੇ ਪਟਿਆਲੇ ??ਭੈਣ ਜੀ ਸਾਰੇ ਪਰਿਵਾਰ ਨੂੰ ਸਸਅ??😢😢😢😢ਭੈਣ ਜੀ ਅਤੇ ਦਿਲਸ਼ਾਦ ਨੂੰ ਰੱਬ ਸਾਤੀਂ ਦੇਵੇ ??

  • @ernsbrtp
    @ernsbrtp 8 หลายเดือนก่อน +6

    1982 ਰਿਸਤੇਦਾਰੀ ਚ ਵਿਆਹ ਤੇ ਸਿਹਰਾ ਗਾਇਆ ਸੀ ਦਿਲਸ਼ਾਦ ਨੇ। ਓਦੋਂ ਨਿਆਣਾ ਸੀ,ਇਹਦੇ ਪਿਤਾ ਕੀੜੇ ਖਾਂ ਦੀ ਕੁੜੱਤਣ ਭਰੀ ਤੱਕਣੀ, ਜਦੋਂ ਕਿਤੇ ਖੁੰਝਦਾ ਸੀ,ਸਾਰੇ ਸਰੋਤੇ ਕਹਿਣ ਇਹ ਮੁੰਡਾ ਕੁਝ ਬਣੂ।1988 ਚ ਬਤੌਰ ਕਲਾਕਾਰ ਇਹ ਦੋਸਤ ਦੇ ਵਿਆਹ ਤੇ ਲੱਗਾ , ਨਛੱਤਰ ਛੱਤਾ ਵੀ, ਅਫਸੋਸ ਦੋਵੇਂ ਨਹੀਂ ਹਨ।

  • @PnoMediaGroup
    @PnoMediaGroup  8 หลายเดือนก่อน +2

    ਦਿਲਸ਼ਾਦ ਅਖ਼ਤਰ ਦੇ ਪਰਿਵਾਰ ਨਾਲ ਮੁਲਾਕਾਤ ਕਿਵੇਂ ਲੱਗੀ , ਕੂਮੈਂਟ ਕਰਕੇ ਜਰੂਰ ਦੱਸਿਓ ਜੀ , ਜੇ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ

    • @simranjeetkulrian2832
      @simranjeetkulrian2832 8 หลายเดือนก่อน

      ਸੁਖਨੈਬ ਬਹੁਤ ਵਧੀਆ ਬਾਈ

  • @sarbbrar4173
    @sarbbrar4173 8 หลายเดือนก่อน +4

    Miss you bai 💝💝

  • @JasdeepDhanoa-i6v
    @JasdeepDhanoa-i6v 8 หลายเดือนก่อน +3

    Bahut wadia ji

  • @AmarjitSingh-jh1bb
    @AmarjitSingh-jh1bb 8 หลายเดือนก่อน +3

    ਸਾਡੇ ਪਿੰਡ ਆਇਅ 90 ਚੋ ਅੱਟੀ ਪਿੰਡ ਫਿਲੋਰ ਕੋਲ

  • @sukhbirsandhu6027
    @sukhbirsandhu6027 7 หลายเดือนก่อน +2

    It was good interview but Anchor forgot to ask her name . Her name is Virpal Kaur . Sorry to say but her nick name is Viran . I went to same school and there house was very close to that school . I use to hear Mr Kirre Khan practicing in his house . Good and respectful family . Sorry about Mr . Shadi .

  • @bhindergrewal6651
    @bhindergrewal6651 8 หลายเดือนก่อน +5

    ਵਧੀਆ ਤੇ ਪੜਿਆ ਲਿਖਿਆ ਟੱਬਰ। ਕਾਤਲ ਆਵਦੀ ਕੀਤੀ ਪਾ ਗਿਆ।

  • @lakhwindersingh9429
    @lakhwindersingh9429 8 หลายเดือนก่อน +1

    Bahut vadiya gal baat ji

  • @HAPPYBRARfrance
    @HAPPYBRARfrance 13 วันที่ผ่านมา

    Par ik gall menu ju lagi dilshaad de bahji ne oh menu yada feel kita dilo lagda oh ghatt gall karde a par dilo bhut dukh bai nu dekha da bai wichu

  • @HarpreetKaur-st8fn
    @HarpreetKaur-st8fn 8 หลายเดือนก่อน

    Nice❤❤

  • @tarvinderbrarbrar5413
    @tarvinderbrarbrar5413 8 หลายเดือนก่อน

    Nice

  • @Jattadapodcast
    @Jattadapodcast 2 หลายเดือนก่อน

    ਬਚਨ ਬੇਦਿਲ ਬਡਰੁੱਖਾ ਨੇ ਵੀ ਸੁਪਰ ਹਿੱਟ ਲਿਖਕੇ ਦਿੱਤੇ ਆਪਣੇ ਦਿਲਸਾਦ

  • @JaswinderSingh-jw3pw
    @JaswinderSingh-jw3pw 8 หลายเดือนก่อน +1

    Nice

  • @sukhwantsingh2513
    @sukhwantsingh2513 8 หลายเดือนก่อน +1

    Bhi,kion,khach,bhori,jana, 20:50 jdaon,tenu,dasia,v,ghar,ch,hi,gaunde,c,ohna,da,gharana,hi,gaveean,da,h,fer,matlab,hi,nhi,reh,janda,k,kadon,gaon,lage

  • @devindersingh8501
    @devindersingh8501 8 หลายเดือนก่อน

    Sister ji Dilshad veer ne mere pind Burail Chandigarh 1994 ch new year ch stage program kita c ji mai huna nu farmaaish kiti c ji te uhna ne puri kiti c ji mai ush time 1993 ch yograj ji nal pai c ji uthe Akhter bai te Bindrakhie da akhada c Sucha Surma film ch ish karke mainu jande c ji bade khule gale da malik c bhai mera pind Burail Chandigarh ch hai ji jithe 1968 ch chamkile ji da name rakhia c ji chamkila Ramleela ch ji maan hai sanu sade pind bade 2 singer ga ke gae ji

    • @devindersingh8501
      @devindersingh8501 8 หลายเดือนก่อน

      Mai 1993 ch yograj nal pso duty karda c ji

  • @devindersingh8501
    @devindersingh8501 8 หลายเดือนก่อน

    1978 ch chamkila name Burail ch hiRakhia c ji

  • @shivr2925
    @shivr2925 8 หลายเดือนก่อน

    saare saaz .......😂😂😂

  • @sukhwantsingh2513
    @sukhwantsingh2513 8 หลายเดือนก่อน

    Oh,koi,aam,nhi,c,khandani,gavie,gharane,da,bhachha,c,,

  • @shyamshukla2791
    @shyamshukla2791 7 หลายเดือนก่อน +1

    V nice