JE TUC KEH REYO SIRF GURU GRANTH SAHIB JI HEE SAADE IKKO GURU NE TN SWERE AMRIT WELE PANJ BANIA DA PATH KRDE O ODE CH 3 BANIYAN DASAM GRANTH SAHIB JI TONN LYIAAN O KYU LAIYAN FR GURU GRANTH SAHIB HEE SADE IKKO GURU NE PAR SADE DUNEYAAVI SARIR NU SMJON LYI HEE GURU SAHIB NE DHARAM YUDH MORCHA LYI DASAM GRANTH UCHARAN KITTA PRACTICAL KRO TN PATA CHLEGA KALIYAN GULLAN KARN NAAL KUJ NHI HONA JI M=BHUL CHUK MAAAF KARNA JI
@@1984honey3 dasam granth ram te sham kavi da likhya hoya... jo ke mahakal (shivji) de bhagat ne... hindua de markandey puran nu dasam granth ch copy paste kr rakhya...dasam granth sexy te ashleel kahaniya nal bhrya hoya... dasam granth guru gobind singh ji de jan to 50 sal bad likhya gya...anpad sikh hindua de gand granth nu apna granth manni bethe ne.... tahi ta RSS wale sikha nu hindu kehande ne dasam granth de adhar te...
bai g mai gurantee karda eh phd schollar toh tuhade nal gal ni kar honi jini ku tuhanu knowledge hai par eh vichar karde kithe ne ja ta ehna dian manh lavo ja fer ehna toh dangan khao
veer ji je ena sochde hunde fer gal hor he honi si ajehe bandhian nal apni soch kadi ni mil sakdi ehna mohre chup he bhali aa je edan tark nal gal karoge ta marn nu aunde ne 10lakh di fauj vi thodi ayi honi aa odon je 10 hazar vi hon fer vi thode singhan da ohna nal ladna vadi gal he si par eh gappan marn vele sochde vi nahi ke je aggon kise ne puch liya ta jawab ki dena tahi ta gal painde ne so chup he bhali aa dhanwad ji
sahi pakdia ji tusi kehnde eh ne vi asi hinduan toh vakhre aa par kam sare ohna wale he karde ne ehna toh khima mang karke chup rehan ch he bhala nahi ta marn nu aunde ne
@@ajcinematicfilmers1837 kis nu bhadia mahraj tusi kithe dekh liya yar jhedi gal sanu sahi nahi lagdi oh keh dayi di aa tusi apne vichar de ke samja dio bhandan ali khedi gal aa je koi swal kitta hona ohda jawab de dio ave ik doje nu sanatni ja hindu keh ke ta ni sarna
@@ajcinematicfilmers1837 theek aa ji mai samj gia tusi comments ja ke kiha pehlan mai samjia vi hor lokan dian posts ch ke kehna mai oh bhai mere je swal puchan nu sanatni kehnde ne fer theek aa mai sanatni he theek par ehna sanatnia ne 84 ch mere pio nu sirf es karke mar ditta ke oh sardar san oh sanu sardar kahi jande ne tusi sanatni kahi jande o hun asi daso ki samjiye apne app nu mai ta papi bandha ji lao mar ta sota pedi thalle hun tusi vi mar lao
muurkh aurt, bhai pinder pal da naam sunea hai, sant maskeen ji name sunea hai .. oh sare shdaai aa te tuhi chaatr ho gye o ... ohna ne te kdi trk ni kri dsm granth ranu gndia nsla nu kine hqq dita kintu prntu krn da
@@sukhdevkaur7845 vaise dasam granth da parkash guru granth sahib de brabar nahi hona chahida. par je esda reason thanu eh lagda hai ki dasam granth di baani parivaar vich padan jog nahi tan thanu matt maari gyi hai.
ena gandh sunaia he ni ja sakda agge pauna ke pichhe pauna kive pauna bhang pee ke karna ke afeem kha ke karna daso bhala eh sade guru sab sanu keh sakdene bahmana ne ral gadh kitte te ehna varge moorkhan ne agge vadhiya ehnu ta guru te parmeshwar fark he ni pata guru nuparmeshwar dasi janda
@@Gurukenihag sant singh maskin kina ku sudh path pad de san tuhanu vi pata sanu vi lala bhaba he soot nahi aunda si ona kolon te meat khan wali vi payi aa video ohna di net te , te 20 20 foote saheedan walian vi payian ne hindu vedan ja rishian munian toh bina kise di gal karde si ta dasna adh nalo vadh ta rishi munian da vikhian karde rahe ne
@@Gurukenihag dekh veer jo mainu lagia keh ditta ladan wali khedi gal aa mere pappan da hisab guru sab app karnge rahi gal kise toh madad mangan di sanu koi lod mere father ne apni jan de ke prove kitta hoia 84 ch saheed parivar cho aa na kise ne kadi madad kitti na sanu koi lod aa
@@Gurukenihag net te nam mai ni rakhia bhai sab mainu ni pata eh kive aa gia te kive hatauna mai laptop te dekh laina ghadi do ghadi koi bahut mahar nahi net da account banaun lagge youtube ne automatic kar ditta baki tusi bhai vade singh o tuhadi rees ni asi kar sakde asi ta apna ik pio gwayia 84 ch te apne hadh kutvaye ne chade padvaye ne jo ajj takdard karde ne apne vichar den nal he asi tuahde dushman ho gaye na veer mai ni samj da tusi samjde hovoge asi lod pain te jan den walian cho aa bhajan alian cho nahi
ehna nu te eh samj nahi guru nu parmehar manh rahe ne parmeshar app khu khuda hai rab hai jad ke guru insan nu adhiatmak sikhia dinda hai 10ve guru sab ne eh nahi keha ke mainu guru na manho sagon ohna eh kiha ke koi mainu parmedhvar na samje 10 guru ta hai he san jis insan nu guru te parmeshar da pata ni vi ki fark aa ehna ch hor ki oh chand chadega
ehi mai keh reha apne tin char comments vich vade phd ale nu ena ta pata nahi ke guru te parmeshwar vich bahut vada fark hunda ohna guru kehan toh ni rikia parmeshwar kehan toh rokia
Dasam granth baut hi josh peda karn wala granth hai joki nihang singh v parde ne te obaana v guru da hi ponde ne dik aa chritro pakhyan baare kuj keh nahi sakde baaki ta sab dik hai
ਤੁਹਾਡੇ ਏਸ ਵਲੌਗ ਤੋਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਅੱਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿੱਲੀ ਤੁਹਾਡਾ ਬਹੁਤ - ਬਹੁਤ ਧੰਨਵਾਦ ।
ਜੁੱਗੋ ਜੁੱਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਬਹੁਤ ਬਹੁਤ ਧੰਨਵਾਦ ਜੀ ਦੋਵਾ ਦਾ ਸਤਿਕਾਰ ਸਾਹਿਤ ਜਾਣਕਾਰੀ ਦਿੰਦਿਆ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
ਜੋ ਵੀ ਵਿਚਾਰਾਂ ਭਾਈ ਸਾਹਿਬ ਦੱਸ ਰਹੇ ਹਨ ਕੋਈ ਠੋਸ ਤੱਤ ਪੇਸ਼ ਨਹੀਂ ਕਰ ਸਕੇ, ਸਾਡੇ ਸਾਰੇ ਸਵਾਲਾਂ ਦਾ ਜਬਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਸਾਡੇ ਵਾਸਤੇ ਕੱਸਵਟੀ ਹੈ, ਫਿਰ ਹੋਰ ਗ੍ਰੰਥ ਦੀ ਲੋੜ ਨਹੀਂ ਜਾਪਦੀ।🙏🏽🙏🏽
ਭਲੇਮਾਨਸੋ ਖਾਲਸਾ ਦਾ ਸਾਰਾ ਸੰਕਲਪ ਤੇ ਖਾਲਸੇ ਦਾ ਗੁਰੂ ਪੰਥ ਬਨਣ ਦਾ ਸਫ਼ਰ ਦਸਮ ਦੀ ਬਾਣੀ ਤੋਂ ਹੀ ਪ੍ਰਾਪਤ ਹੁੰਦਾ ਹੈ - ਇਹ ਸਾਰੀ ਦੁਬਿਧਾ RSS ਵਲੋਂ ਸੋਚੀ ਸਮਝੀ scheme ਰਾਹੀਂ ਸਿੱਖਾਂ ਵਿੱਚ ਲਿਆਂਦੀ ਗਈ ਹੈ ਤਾਂ ਕੇ ਇਹ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰਨ ਤੋਂ ਵਾਂਝੇ ਰਹਿ ਜਾਣ ਤੇ ਅੱਧੋਗਤੀ ਦਾ ਸ਼ਿਕਾਰ ਹੋ ਕੇ ਹੌਲੀ ਹੌਲੀ ਖਤਮ ਹੋ ਜਾਣ - ਸੋ ਦਸਮ ਨੂੰ ਨਕਾਰ ਕੇ ਦਸ਼ਮੇਸ਼ ਤੋਂ ਮੁੱਖ ਨਾ ਮੋੜੋ 🙏
ਇਸੇ ਤਰਾਂ ਇਕ ਦਿਨ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮਗ੍ਰੰਥ ਸਾਹਿਬ ਦੋਵੇਂ ਹੀ ਨਕਾਰ ਦੇਵੇਗਾ ਪੰਥ? ਆਰ ਐਸ ਐਸ ਦੇ ਆਖੇ ਲਗ ਕੇ? 🤨🙄😩😭
ਖੰਡੇ ਦੀ ਪਹੁੱਲ ਨਾ ਛਕਿਓ -ਫੇਰ
Motta dimaag deya malak jaap sahib chaupai sahib, ta saawyia kadia granth ch onda a dasi??
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏
ਸਿੱਖਾਂ ਦਾ ਇਕੋ ਗੁਰੂ ਹੈ |
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ |
🙏🙏🙏
JE TUC KEH REYO SIRF GURU GRANTH SAHIB JI HEE SAADE IKKO GURU NE TN SWERE AMRIT WELE PANJ BANIA DA PATH KRDE O ODE CH 3 BANIYAN DASAM GRANTH SAHIB JI TONN LYIAAN O KYU LAIYAN FR GURU GRANTH SAHIB HEE SADE IKKO GURU NE PAR SADE DUNEYAAVI SARIR NU SMJON LYI HEE GURU SAHIB NE DHARAM YUDH MORCHA LYI DASAM GRANTH UCHARAN KITTA PRACTICAL KRO TN PATA CHLEGA KALIYAN GULLAN KARN NAAL KUJ NHI HONA JI M=BHUL CHUK MAAAF KARNA JI
@@1984honey3 dasam granth ram te sham kavi da likhya hoya... jo ke mahakal (shivji) de bhagat ne... hindua de markandey puran nu dasam granth ch copy paste kr rakhya...dasam granth sexy te ashleel kahaniya nal bhrya hoya... dasam granth guru gobind singh ji de jan to 50 sal bad likhya gya...anpad sikh hindua de gand granth nu apna granth manni bethe ne.... tahi ta RSS wale sikha nu hindu kehande ne dasam granth de adhar te...
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਭਗੌਤੀ ਦਾ ਮਤਲਬ ਭੌ ਗਤੀ ਭੌ ਦਾ ਮਤਲਬ ਧਰਤੀ ਗਤੀ ਦਾ ਮਤਲਬ ਸ਼ਕਤੀ ਸਾਰੀ ਧਰਤੀ ਤੇ ਆਕਾਲ ਪੁਰਖ ਦੀ ਸ਼ਕਤੀ ਵਰਤ ਰਹੀ ਹੈ
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਿੱਖਾਂ ਦਾ ੲਿਕੋ ੲਿਕ ਗੁਰੂ, ਗੁਰ ਗ੍ੰਥ ਸਾਹਿਤ ਜੀ ਹਨ।
ਸਿੱਖ ਦੇ ਦੋ ਪੱਖ ਨੇ ਇਕ ਭਗਤੀ ਵਾਲਾ ਤੇ ਦੁਸਰਾ ਸ਼ਕਤੀ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਭਗਤੀ ਦਾ ਮਾਰਗ ਵੇਖੋਂਦੇ ਨੇ ਤੇ ਦੱਸਮ ਗ੍ਰੰਥ ਸ਼ਕਤੀ ਦੇ ਮਾਰਗ ਦਰਸ਼ਕ ਨੇ ਸਿੱਖੀ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ
@@GurbhejSingh-vn2vm ਜੀ। ਸਿਰ ਦੀ ਜੈ ਕਹਾਣੀ ਨਾ ਕੀ ਜੈ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ । ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਉ ।। ਖੇਤ ਜੁ ਮਾਂਡਿਓ ਸੂਰਮੇ ਅਬ ਜੂਨ ਕਉ ਜਾਉ,।। ਵਾਲਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੈ ।ਅਖੌਤੀ ਦਸਮ ਗ੍ਰੰਥ ਤੋ ਪਹਿਲਾਂ ਛੇਵੇਂ ਪਾਤਸ਼ਾਹ ਜੀ ਚਾਰ ਯੁੱਧ ਕੀਤੇ । ਉਹਨਾਂ ਨੂੰ ਕੌਣ ਜੋਧੇ ਬਣਾ ਗਿਆ ਜੀ ?
@@sukhdevkaur7845 ਪਰ ਜੋ ਬਾਅਦ ਦਾ ਮਾੜਾ ਸਮਾਂ ਸਿੱਖਾਂ ਤੇ ਆਉਣ ਵਾਲਾ ਸੀ ਉਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਇਸ ਕਰਕੇ ਲਿਖਿਆ ਦਸਮ ਗ੍ਰੰਥ ਤਾਂ ਜੋ ਸਿੱਖ ਅਡੋਲ ਰਹਿਣ ਪਹਿਲਾ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਅਜਿਹੇ ਦਿਨ ਨਹੀਂ ਸਨ ਆਏ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਦੱਸਮ ਗ੍ਰੰਥ ਵਿੱਚ ਹੀ ਸ਼ਾਮਲ ਹੈ ਨਾਂ ਕੇ ਗੁਰੂ ਗ੍ਰੰਥ ਵਿੱਚ
@@GurbhejSingh-vn2vm ਜੀ ਜਿਹਨਾਂ ਦੇ ਗ੍ਰੰਥਾਂ ਦਾ ਇਹ ਪੰਜਾਬੀ ਅਨੁਵਾਦ ਹੈ ਉਹ ਤਾਂ ਅਗਲੇ ਮਾਣ ਨਾਲ ਕਹਿੰਦੇ ਹਨ ਕਿ ਸਾਡੇ ਗ੍ਰੰਥਾਂ ਦੀ "ਰੀ-ਟੈਲਿੰਗ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ।2019 ਸਤੰਬਰ ਨੂੰ ਇਕ ਪੋਸਟ ਤੇ ਬਚਿਤਰੀਆਂ ਨੇ ਬਹੁਤ ਗੰਦ ਬਕਿਆ ਕੁਮੈਂਟ ਕਰਦਿਆਂ । ਪਰ ਗੁਰੂ ਨੇ ਟੀ ਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਸਾਫ ਕਰ ਦਿੱਤਾ ਕਿ ਇਹ ਲਿਖਤਾਂਹਿੰਦੂਆਂ ਦੀਆਂ ਹਨ । ਟੀ ਵੀ ਤੇ ਚਲਦੇ ਸ਼ੋਅ ਚ ਸਵਾਲ ਸੀ ਚੰਡੀ ਪਾਠ ਕਿਹੜਾ ਪੁਰਾਣ ਵਿੱਚੋਂ ਹੈ ਤਾਂ ਜੇਤੂ ਦਾ ਜਵਾਬ ਸ਼ਿਵ ਪੁਰਾਣ ਸੀ ।ਹਫਤੇ ਕੁ ਬਾਅਦ ਫਿਰ ਸਵਾਲ ਸੀ ਕਿ ਮਹਾਂ ਕਾਲ ਕਿਸ ਨੂੰ ਕਹਿੰਦੇ ਹਨ? ਜੇਤੂ ਬੀਬੀ ਦਾ ਜਵਾਬ ਸੀ ਕਿ ਸ਼ਿਵਜੀ । ਕੀ ਅਜੇ ਵੀ ਕੋਈ ਕਸਰ ਹੈ ਜੀ ਕਿ ਅਖੌਤੀ ਦਸਮ ਗ੍ਰੰਥ ਸਾਡੇ ਗੁਰੂ ਜੀ ਨੂੰ ਜੁਤੀ ਤੇ ਕੰਬਲੀ ਵੇਸਵਾ ਦੇ ਘਰ ਛਡ ਕੇ ਭੱਜਦੇ ਵਿਖਾਉਂਦਾ ਹੈ? ਤੁਸੀਂ ਪੜ੍ਹ ਸਕਦੇ ਹੋ ਜੀ ਮੈਂ ਤਾਂ ਅਖੌਤੀ ਚੌਪਾਈ ਜੜੇ ਜਾਪ ਨੂੰ ਸਾਢੇ ਚੌਦਾਂ ਸਾਲ ਪਹਿਲਾਂ ਹੀ ਫੂਕ ਦਿਤਾ ਸੀ ਜੀ
@@sukhdevkaur7845 ਉਨ੍ਹਾਂ ਨੇ ਤਾਂ ਕਹਿਣਾ ਹੀ ਹੈ ਕੇ ਸਾਰਾ ਕੁਜ ਸਾਡਾ ਲਿਖਿਆ ਹੋਇਆ ਹੈ
Great discussion!! Great job Makkar Saab for bringing such insightful talk shows!!🙏🏽🙏🏽
ਸੰਗਤ ਜੀ ਇਹੋ ਜਿਹੇ ਭੁੱਲੜ ਆਪੈ ਬੱਣੈ ਭੁਲੇ ਗਿਆਨੀਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਸਾਰੇ ਸਿਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਸਨ ਅੱਜ ਵੀ ਹਨ ਅਤੇ ਦੁਨੀਆਂ ਦੀ ਹੋਂਦ ਤੱਕ ਰਹਿਣਗੇ
ਵਿਦਵਾਨ ਵੀਰ , ਸੂਰਾ ਸੋ ਪਹਿਚਾਨੀਐ, ਇਹ ਸ਼ਾਂਤ ਰਸ ਵਿੱਚ ਆਉਂਦਾ ।?
bai g mai gurantee karda eh phd schollar toh tuhade nal gal ni kar honi jini ku tuhanu knowledge hai par eh vichar karde kithe ne ja ta ehna dian manh lavo ja fer ehna toh dangan khao
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਮੱਕੜ ਜੀ ਬਹੁਤ ਖੂਬ ਚਰਚਾ ਵਧੀਆ ਸਵਾਲ ਕੀਤੇ ਭਾਈ ਸਾਬ ਜੀ ਨੂੰ। ਧੰਨਵਾਦ ਜੀ ਪਿਆਰੇਉ।
ਵਿਦਵਾਨ ਵੀਰ ਸੀ ਸਵਾ ਮਣ ਜਨੇਊ ਕਿੰਨੇ ਕੁ ਬੰਦਿਆਂ ਦੇ ਹੋਵੇਗਾ ਕੀ ਉਸ ਸਮੇਂ ਭਾਰਤ ਦੇਸ਼ ਦੀ ਏਨੀ ਅਬਾਦੀ ਸੀ ਦੱਸਿਆ ਜਾਵੇ । ਧੰਨਵਾਦ ਜੀ
veer ji je ena sochde hunde fer gal hor he honi si ajehe bandhian nal apni soch kadi ni mil sakdi ehna mohre chup he bhali aa je edan tark nal gal karoge ta marn nu aunde ne 10lakh di fauj vi thodi ayi honi aa odon je 10 hazar vi hon fer vi thode singhan da ohna nal ladna vadi gal he si par eh gappan marn vele sochde vi nahi ke je aggon kise ne puch liya ta jawab ki dena tahi ta gal painde ne so chup he bhali aa dhanwad ji
8 lakh c
ਗੁਰੂ ਸਾਹਿਬ ਦੇ ਸਮੇ ਚ ਜੋ ਗੱਲਾਂ ਇਹ ਬਣਦਾ ਦੱਸ ਰਿਹਾ ਸੁਣ ਕੇ ਯਕੀਨ ਨਹੀਂ ਹੁੰਦਾ ਪਤਾ ਨਹੀਂ ਕਿਉਂ ਇਹ ਗੱਲਾਂ ਸਾਰੀਆਂ ਜੋ ਹਿੰਦੂ ਕਰਦੇ ਆ ਉਹ ਸਾਰੀਆਂ ਗੱਲਾਂ ਇਹ ਕਰ ਰਿਹਾ
Nahi Bai ji, video dubara dekho te dhyan naal suno ji us di gal.
sahi pakdia ji tusi kehnde eh ne vi asi hinduan toh vakhre aa par kam sare ohna wale he karde ne ehna toh khima mang karke chup rehan ch he bhala nahi ta marn nu aunde ne
@@pek1240 mahraaj tuc pakke snatani lagde jo hr kise de comment ch jake horaan nu bhand rahe ho.. fake bnda apni peedi thle sota maro
@@ajcinematicfilmers1837 kis nu bhadia mahraj tusi kithe dekh liya yar jhedi gal sanu sahi nahi lagdi oh keh dayi di aa tusi apne vichar de ke samja dio bhandan ali khedi gal aa je koi swal kitta hona ohda jawab de dio ave ik doje nu sanatni ja hindu keh ke ta ni sarna
@@ajcinematicfilmers1837 theek aa ji mai samj gia tusi comments ja ke kiha pehlan mai samjia vi hor lokan dian posts ch ke kehna mai oh bhai mere je swal puchan nu sanatni kehnde ne fer theek aa mai sanatni he theek par ehna sanatnia ne 84 ch mere pio nu sirf es karke mar ditta ke oh sardar san oh sanu sardar kahi jande ne tusi sanatni kahi jande o hun asi daso ki samjiye apne app nu mai ta papi bandha ji lao mar ta sota pedi thalle hun tusi vi mar lao
ਬਹੁਤ ਵਧੀਆ ਉਪਰਾਲਾ
ਅਕਾਲ ,, ਚੜਦੀ ਕਲਾ ,,ਗੁਰੂ ਸਾਹਿਬ ਦੀ ਕਿਰਪਾ ਸਦਕਾ ਭਾਈ ਸਾਹਿਬ ਨੇ ਬਹੁਤ ਸੂਝਵਾਨ ਤਰੀਕੇ ਨਾਲ ਸਾਰੇ ਸ਼ੰਕੇ ਦੂਰ ਕਰ ਦਿੱਤੇ ਸਿੱਖਾਂ ਦੇ ਤੇ ਹੋਰ ਵੀ ਲੋਕਾਈ ਦੇ ਧੰਨਵਾਦ ਜੀ ਅਕਾਲ ਪੁਰਖ ਕਿਰਪਾ ਬਖਸ਼ਣ ਦੋਬਾਰਾ ਜਲਦੀ ਹੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ ਅਤੇ ਸਰਬਲੋਹ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਕਠੇ ਇੱਕ ਜਗ੍ਹਾ ਜਲਦੀ ਹੀ ਆਪਣੇ ਖਾਲਸਾ ਰਾਜ ਵਿੱਚ ਵੇਖੀਏ ,,, ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
ਇਕਾ ਬਾਣੀ ਇਕ ਗੁਰ ਏਕੋ ਸਬਦ ਵੀਚਾਰ
Very good, Giani Prabhjeet Singh has very cogently replied all questions and queries.
ਬਹੁਤ ਵਧੀਆ ਸਾਰਥਕ ਇੰਟਰਵਿਊ
ਬਾਈ ਜੀ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸਵਾਸ ਨਹੀਂ ਉਹ ਜਿੱਥੇ ਮਰਜੀ ਮੂੰਹ ਮਾਰਦੇ ਫਿਰਨ , ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਹਨ ।
ਕੀ ਤੁਸੀ ਆਪਣੇ ਆਪ ਨੂੰ ਟਕਸਾਲ਼ਾ, ਨਿਹੰਗਾਂ ਤੇ ਹੋਰ ਬਾਕੀ ਜਥੇਬੰਦੀਆਂ ਤੋਂ ਜਿਆਦਾ ਗਿਆਨ ਵਾਨ ਸਮਜਦੇ ਹੋ, ਕਿ ਤਖ਼ਤ ਹਜੂਰ ਸਾਹਿਬ ਦਾ ਤਖ਼ਤ ਤੁਹਾਡੇ ਤੋਂ ਛੋਟਾ ਹੈ, ਏਕ ਵਾਰ ਆਪ ਪੜ੍ਹਨਾ ਸ਼ੁਰੂ ਕਰੋ ਫੇਰ ਪਤਾ ਲਗੇ ਤੁਹਾਨੂੰ ਸਚਾਈ ਕੀ ਹੈ।
muurkh aurt, bhai pinder pal da naam sunea hai, sant maskeen ji name sunea hai .. oh sare shdaai aa te tuhi chaatr ho gye o ... ohna ne te kdi trk ni kri dsm granth ranu gndia nsla nu kine hqq dita kintu prntu krn da
@@ParminderKaur-zm4kw, Akashsidhu ਜੀ ਸਾਨੂੰ ਅਨੰਦ ਸਾਹਿਬ ਵਿਚ ਗੁਰੂ ਜੀ ਹੁਕਮ ਕਰਦੇ ਹਨ …… ਆਵਹੁ ਸਿੱਖ ਸਤਿਗੁਰ ਕੇ ਪਿਆਰਿਹੁ ਗਾਵਹੁ ਸਚੀ ਬਾਣੀ ।। ਬਾਣੀ ਤ ਕਚੀ ਸਤਿਗੁਰ ਬਾਝਹੁ ਹੋਰ ਕਚੀ ਬਾਣੀ ।। ਕਹਿਦੇ ਕਚੇ ਸੁਣਦੇ ਕਚੇ ਕਚੀ ਆਖ ਵਖਾਣੀ।। ….. ਕਹੈ ਨਾਨਕ ਸਤਿਗੁਰ ਬਾਝਹੁ ਹੋਰ ਕਚੀ ਬਾਣੀ ।। ਬੀਬੀ ਪਰਮਿੰਦਰ ਕੌਰ ਜੀ ਆਪ ਜੀ ਦੀ ਮਿੱਠੀ ਪਿਆਰੀ ਬੋਲੀ ਵਰਗੀ ਹੀ ਇਸ ਅਖੌਤੀ ਦਸਮ ਗ੍ਰੰਥ ਦੀ ਬਾਣੀ ਦਾ ਵਡਾ ਹਿੱਸਾ ਐਸਾ ਹੈ ਕਿ ਪਰਵਾਰ ਵਿੱਚ ਪੜਨ ਯੋਗ ਨਹੀ। ਇਸੇ ਕਰਕੇ ਦਮਦਮੀ ਟਕਸਾਲ ਨਾਲੇ ਕੰਵਾਰਿਆਂ ਨੂ ਸੰਥਿਆ ਨਹੀ ਦਿੰਦੇ । ਕੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਵੀ ਕੋਈ ਸ਼ਰਤ ਹੈ ?
@@sukhdevkaur7845 vaise dasam granth da parkash guru granth sahib de brabar nahi hona chahida. par je esda reason thanu eh lagda hai ki dasam granth di baani parivaar vich padan jog nahi tan thanu matt maari gyi hai.
Eh adi wasi pramprawadi hai is nu maryada chñgi ni lagdi guru is te kirpa kre
ਇਹ ਟੋਲਾ ਹੈ ਸਾਧਾਂ ਦਾ ਜੋ ਦਸਮ ਗ੍ਰੰਥ ਨੂੰ ਮੰਨਦਾ ਹੈ ।ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਹੈ।
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਕਿਸੇ ਵਿੱਚ ਦਮ ਨਹੀਂ ਅੱਜ ਦੇ ਟਾਈਮ ਕੋਈ ਅਤਿੰਦਰਪਾਲ ਸਿੰਘ ਖਾਲਸਤਾਨੀ ਨਾਲ ਲਾਈਵ ਗੱਲ ਕਰੇ ਬਿੰਨਾ ਪਹਿਲਾ ਸਵਾਲ ਦੱਸੇ ਪੁੱਛੇ ਬਿਨਾਂ... ਉਨਾਂ ਨੇ ਸਾਰੇ ਸੱਚ ਪ੍ਰੂਫ਼ ਸਮੇਤ ਰੱਖੇ ਨੇ ਦੁਨੀਆ ਅੱਗੇ..
dhan dhan shri guru granth sahib ji dhan dhan shri dasam granth sahib ji mehar kareo ji
ਗਰੂ ਜੀ ਕਾਮ ਦੇਵਤੇ ਨੂੰ ਵੀ ਭਗਤੀ ਨਾਲ ਜੋੜਿਆ ਜੀ
ਦਸਮ ਦਾ ਬਚਿੱਤਰ ਨਾਟਕ ਸੁਣਾ ਦੋ ਪੜ ਕੇ ਲਾਇਵ ਹੋ ਕੇ
ਤੇ ਪੂਰਾ ਵਿਸਥਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਦਾ ਦਾ ਕੁਝ ਨਹੀ ਲਿਖ ਸਕਦੇ। ਤੁਹਾਡਾ ਦਸਮ ਤਹਾਨੂੰ ਮੁਬਾਰਕ
👌👌🙏🙏
ena gandh sunaia he ni ja sakda agge pauna ke pichhe pauna kive pauna bhang pee ke karna ke afeem kha ke karna daso bhala eh sade guru sab sanu keh sakdene bahmana ne ral gadh kitte te ehna varge moorkhan ne agge vadhiya ehnu ta guru te parmeshwar fark he ni pata guru nuparmeshwar dasi janda
@@Gurukenihag sant singh maskin kina ku sudh path pad de san tuhanu vi pata sanu vi lala bhaba he soot nahi aunda si ona kolon te meat khan wali vi payi aa video ohna di net te , te 20 20 foote saheedan walian vi payian ne hindu vedan ja rishian munian toh bina kise di gal karde si ta dasna adh nalo vadh ta rishi munian da vikhian karde rahe ne
@@Gurukenihag dekh veer jo mainu lagia keh ditta ladan wali khedi gal aa mere pappan da hisab guru sab app karnge rahi gal kise toh madad mangan di sanu koi lod mere father ne apni jan de ke prove kitta hoia 84 ch saheed parivar cho aa na kise ne kadi madad kitti na sanu koi lod aa
@@Gurukenihag net te nam mai ni rakhia bhai sab mainu ni pata eh kive aa gia te kive hatauna mai laptop te dekh laina ghadi do ghadi koi bahut mahar nahi net da account banaun lagge youtube ne automatic kar ditta baki tusi bhai vade singh o tuhadi rees ni asi kar sakde asi ta apna ik pio gwayia 84 ch te apne hadh kutvaye ne chade padvaye ne jo ajj takdard karde ne apne vichar den nal he asi tuahde dushman ho gaye na veer mai ni samj da tusi samjde hovoge asi lod pain te jan den walian cho aa bhajan alian cho nahi
ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਦਸਮ ਪਿਤਾ ਦੀ ਰਚਨਾ 🙏🏻
Right veere
ਬਚਿੱਤਰ ਨਾਟਕ ਦੇ ਉਪਾਸ਼ਕ ਆਪ ਪੜ੍ਹੋ ਤੇ ਜੇ ਪਰਿਵਾਰ ਨੂੰ ਵਿਗਾੜਨਾ ਚਾਹੁੰਦੇ ਜੇ ਤਾਂ ਘਰ ਦਿਆਂ ਨੂੰ ਵੀ ਪੜ੍ਹਾਉ।
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਵੀਰ ਰਸ, "ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਹਿ ਸਭਨ ਕੀ ਰੇਨੁਕਾ ਤੋਊ ਆਉ ਹਮਾਰੇ ਪਾਸ।।" ਜੇਕਰ ਕੋਈ ਗਲਤੀ ਹੋਈ ਹੋਵੇ, ਗੁਰਬਾਣੀ ਲਿਖਣ ਵਿਚ ਤੇ ਮੁਆਫੀ ਚਾਹੁੰਦਾ ਹਾ।।
Bilkul Sahi Ji.Ehna Nihangan Da Kamm Taan " Bhangg Ghotna" Hai Ji.Na Kamm Na Kaar😂😂😂😂😂😂😂😂😂😂😂😂
@@spsoberoi1Tusi ki krta ji panth lyi??
@@RajbirSingh-cb7hccommenta ch bhorti ehne
@@19yearoldyoungman 😂
bilkul thik👍
ਇੰਟਰਵਿਊ ਦੇਣ ਵਾਲਾ ਕਸੂਰ ਵਾਰ ਤਾਂ ਹੈ ਹੀ ਉਸ ਤੋਂ ਕ਼ਈ ਗੁਣਾਂ ਵੱਧ ਹੈ ਇੰਟਰਵਿਊ ਲੈਣ ਵਾਲਾ l ਮੱਕੜ ਕਈ ਗੁਣਾਂ ਦੋਸ਼ੀ ਹੈ ਜੋ ਇਹਨਾਂ ਹਮਾਇਤੀਆਂ ਨੂੰ ਸੱਦੇ ਦੇ ਕੇ ਬੁਲਾਉਂਦੇ ਹਨ l ਜ਼ੁਲਮ ਕਰਨ ਵਾਲਾ ਓਨਾ ਦੋਸ਼ੀ ਨਹੀਂ ਹੁੰਦਾ ਜਿਨਾ ਜ਼ੁਲਮ ਸਹਿਣ ਵਾਲਾ l ਸੋ ਦਸਮ ਗ੍ਰੰਥ ਦੇ ਪ੍ਰਚਾਰਕ ਦੋਸ਼ੀ ਘੱਟ, ਸੁਣਨ ਵਾਲੇ ਤੇ ਉਸ ਤੇ ਵਿਸ਼ਵਾਸ ਕਰਨ ਵਾਲੇ ਕਈ ਗੁਣਾਂ ਦੋਸ਼ੀ ਹਨ l
ਤੇਰੇ ਅਰਗੇ ਭਾਟੜਿਆਂ ਦੀ ਐਸੀ ਦੀ ਤੈਸੀ ----ਯੱਧਾ ਲਾਡ ਦਾ----[ ਤੂੰ ਸ਼ਹੀਦ ਬਾਬਾ ਦੀਪ/ਬਾਬਾ ਜਰਨੈਲ ਸਿੰਘ ] ਹੋਰਾਂ ਤੋਂ ਜਾਦਾ ਸਿਆਣਾਂ ਐਂ
ਛਿੱਤਰਾਂ ਦੀ ਘਾਟ ਐ ਜਿਹੜੇ ਸ੍ਰੀ ਦੱਸਮ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਨੇ
@@khalsa7332bai ji saare Sikh ral k rho aape Guru sahab kirpa karan te sach saahmne aawe Sikha da haal kite hor dharma wala na howe
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਪੰਜਾਬ ਦੇ ਲੋਕ ਸਮਝ ਦੇ ਪੱਖ ਤੋਂ ਬਹੁਤ ਪੱਛੜੇ ਹੋਏ ਹਨ ਇਸ ਕਰਕੇ ਹੀ ਇਹੋ ਜਿਹੇ ਲੋਕਾਂ ਨੂੰ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰ ਕੇ ਕਮਾਈ ਹੋ ਰਹੀ ਹੈ ਅਤੇ ਇਸ ਤਰਾਂ ਦੇ ਲੋਕ ਜੋ ਪੂਜਾ ਦਾ ਧਾਨ ਖਾ ਰਹੇ ਹਨ ਉਹ ਹਰ ਤਰ੍ਹਾਂ ਦੇ ਨਾਲ ਅੰਧਵਿਸ਼ਵਾਸ ਤੇ ਕਰਮ ਕਾਂਡ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
je karm kand na hoye te fer ehna nu kisi ne ni puchhna si, dharm nu gunjaldar banaunge ta hi lok ehna kol aunge
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਇਹ ਭਾਈ ਸਾਹਿਬ ਪੀ ਐਚ ਡੀ ਕਰ ਰਹੇ ਹਨ ਤੇ ਗੁਰਬਾਣੀ ਦੇ ਅਰਥ ਗਲਤ ਕਰਦੇ ਹਨ।
ਪੰਚ ਪਰਵਾਣ ਪੰਚ ਪਰਧਾਨ।।
ਇਥੇ ਪੰਚ ਦਾ ਮਤਲਬ ਪੰਜ ਨਹੀਂ।
ਇਹ ਸਭ ਫਰਜੀ ਲੋਗ ਨੇ popularity ਹਾਸਿਲ ਕਰਨਾ ਮਕਸਦ ਹੈ ਐਸੇ ਲੋਗਾ ਦਾ।
ehna nu te eh samj nahi guru nu parmehar manh rahe ne parmeshar app khu khuda hai rab hai jad ke guru insan nu adhiatmak sikhia dinda hai 10ve guru sab ne eh nahi keha ke mainu guru na manho sagon ohna eh kiha ke koi mainu parmedhvar na samje 10 guru ta hai he san jis insan nu guru te parmeshar da pata ni vi ki fark aa ehna ch hor ki oh chand chadega
@@jatinderchattrath8020 ehna nu ta ji parmeshwar te guru de fark da ni pata ikko kahi janda ke guru he parmeshwar hunda
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਵਾਹਿਗੁਰੂ ਜੀ 🙏🙏
ਬਹੁਤ ਬਹੁਤ ਧੰਨਵਾਦ ਵੀਰ ਜੀ
Dhan Guru Gobind Singh Sahib Ji Maharaj . Dawaite ek rooop hoyee gayo je dasam granth padiyaaa honaa tanhh
ਆਪਾਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਮਨਮਤ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਖਿਲਾਫਤ ਹੈ। ਕੋਈ ਵੀ ਗ੍ਰੰਥ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਜਿਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਨਾਂ ਹੀ ਕਰੋ । ਆਪਣੀਆਂ ਸਿਆਣਪਾਂ ਛੱਡ ਦਿਓ। ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਸਿਆਣੇ ਨਹੀਂ ਹਾਂ।
ਭਾਈ ਸਾਬ ਜੀ ਦਸਮ ਗਰੰਥ ਦਾ ਪ੍ਰਕਾਸ਼ ਅਕਾਲ ਤਖਤ ਸਾਹਿਬ ਤੇ ਕੋਈਂ ਲਿਖਤ ਦਾ ਸਬੂਤ ਦਿੱਤਾ ਹੈ ਪਿਆਰੇਉ।
ਫਿਰ ਅਮ੍ਰਿਤ ਨਾ ਛੱਕਿਓ -‐ਛਿਤਰਾਂ ਦੀ ਘਾਟ ਥੋਨੂੰ--ਦੱਸਮ ਦੀ ਬਾਣੀ ਤੋਂ ਬਿਨਾਂ ਗੁਰੂ ਕਾ ਅਮ੍ਰਿਤ ਪੂਰਾ ਨੱਹੀਂ ਹੁੰਦਾ
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏😊
@@khalsa7332guru sahib eh bhi keh gey ne ..sabh sikhan ko hukam hai guru manaeyo granth ah.. tuci lok jhayda intelligent ah guru sahib to
ਗੋਬਿੰਦ ਰਮਾਇਣ ਤੇ ਵੀ ਪੀ ਐਚ ਡੀ ਵੀ ਕਰਲਾ ਭਰਾਵਾਂ
ਸਿੱਖ ਧਰਮ ਨੂੱੰਖਤਮ ਕਰਨ ਲਈ RSS ਨੂੰ ਕੁਝ ਵਿਕਾਉ ਸਿੱਖਾਂ ਦੀ ਪਹਿਲਾਂ ਵੀ ਲੋੜ ਸੀ ਤੇ ਹੁਣ ਵੀ ਹੈ
ਵਾਹਿਗੁਰੂ ਜੀ।ਜਿਹੜੇ ਵਖਰੀ ਸਿੱਖ ਕੌਮ ਦੇ ਆਗੂ ਨਾ ਆਪਣੀਆਂ ਕੁੜੀਆਂ ਦੀਆਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਹ ਮਰੀ ਜ਼ਮੀਰ ਵਾਲੇ ਗੁਰ ਦੁਖੀ ਗੁਰੂ ਖਾਲਸੇ ਸਾਧਾ ਹਿੰਦੂਆਂ ਈਸਾਈਆਂ ਦੀ ਨਿੰਦਿਆ ਕਰਨ ਦਾ ਠੇਕਾ ਲਿਆ ਹੈ। ਇਨ੍ਹਾਂ ਭੇਡਾਂ ਕੀ ਪਤਾਂ ਹੈ ਗੁਰਬਾਣੀ ਦਾ ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
❤ ਧੰਨ ਧੰਨ ਜਗੱਤ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ❤
❤ ਧੰਨ ਧੰਨ ਸਾਹਿਬ ਸ਼੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ❤
❤ ਧੰਨ ਧੰਨ ਸਾਹਿਬ ਸ਼੍ਰੀ ਸਰਬਲੋਹ ਗ੍ਰੰਥ ਸਾਹਿਬ ਮਹਾਰਾਜ ਜੀ ❤
ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੀ ਪਵਿੱਤਰ ਸਹਾਦਤ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ,,
ਭਾਈ ਸਾਹਿਬ ਜੀ ਨੇਂ ਬੋਹਤ ਬਧਿਆ ਜਾਣਕਾਰੀ ਦਿੱਤੀ ਸਪਸਟ ਕਾਰ ਦਿੱਤਾ ਸਿੱਖੀ ਦਾ ਖਾਲਸਾ ਪੰਥ ਦਾ ਮੰਤਵ ਕੌਂਨਸੈਪਟ ਕੀ ਹੈ ਇਹ ਦਸ ਦਿੱਤਾ ਭਾਈ ਸਾਹਿਬ ਜੀ ਬਿਆਨ ਕਿਤਾ ❤🎉
ਪਾਖੰਡੀ ਸਿੱਖ ਹੀ ਇਹਨਾਂ ਅਖੌਤੀ ਗ੍ਰੰਥਾਂ ਨੂੰ ਪੂਜਨੀਕ ਮੰਨ ਸਕਦੇ ਹਨ।
ਪਰ ਕਈਆਂ ਦੇ ਮਿਰਚਾਂ ਬਹੁਤ ਲੱਗਦੀਆਂ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਤੋਂ ਡਰ ਲਗਦਾ ਕਿ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ ਸ੍ਰਸਤਰ ਨਾ ਚੁੱਕ ਲੈਣ
ਪੱਤਰਕਾਰ ਜੀ ਕਾਮ ਤੋਂ ਹੀ ਜੰਮੇ ਹਾਂ ਪਹਿਲਾ ਕਰੋਧ ਲੋਭ ਮੋਹ ਹੰਕਾਰ ਤਾਂ ਬਾਅਦ ਵਿਚ ਹੀ ਆਏ ਨੇ ਜਨਮ ਤੋਂ
ਗੁਰੂ ਜੀ ਨੇ ਪਰਮੇਸ਼ਰ ਕਹਿਣ ਤੋਂ ਮਨਾਂ ਕੀਤਾ ਨਾ ਕਿ ਗੁਰੂ ਕਹਿਣ ਤੋਂ!
Is bewakoof gyani deh mutabik dhan Guru Gobind Singh sahib Maharaj ne apne aap nu kadi guru hi nahi maneya!!!
Guru Gobind Singh parmeshar hi han, Guru granth sahib di baani Guru Kartar nu ek kehdni hai
ehi mai keh reha apne tin char comments vich vade phd ale nu ena ta pata nahi ke guru te parmeshwar vich bahut vada fark hunda ohna guru kehan toh ni rikia parmeshwar kehan toh rokia
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
Waheguru sojhi bakhse…🙏🏻🙏🏻
ਗੁਰੂ ਗ੍ਰੰਥ ਸਾਹਿਬ ਜੀ,
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।।*(੧੧੦੫) ਬੀਰ ਰਸ।
ਸਿਰੁ ਧਰਿ ਤਲੀ ਗਲੀ ਮੇਰੀ ਆਉ (੧੪੧੨) ਬੀਰ ਰਸ *
ਪਹਿਲਾ ਮਰਣ ਕਬੂਲਿ ਜੀਵਨ ਕੀ ਛਡਿ ਆਸ।(੧੧੦੨)
Lekin is da parchar is nirmale keshadhari hindu neh kadi nahi karna!!!!
💥Guru Granth Sahib Ji is for internal battle of Mind and Dasam Granth ji for external battle of world
No, every answer is in Guru Granth Sahib ji.🙏🏽
@@darshangarcha9666
10 ਗੁਰੂ ਸਾਹਿਬਾਨ ਦੇ ਨਾਮ ਲੱਭ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋ?
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
@@Junior22G Oral traditions important ne. Par Guru Iko hai. Guru Sahib da hukum hai Guru Granth sahib nu gaddi den da.
Weahaguru ji chandikal very good veer ji
ਸਿਮਰਨ ਬਾਈ ਜੀ, ਇੱਕ ਸਵਾਲ ਅਗਲੀ ਵਾਰ ਜ਼ਰੂਰ ਕਰਿੳ ਕਿ ਜਦੋਂ ਗੁਰੂ ਸਾਹਿਬ ਇਹਨਾਂ ਦੇ ਕਹਿਣ ਮੁਤਾਬਿਕ ਹੇਮਕੁੰਟ ਤੇ ਤਪੱਸਿਆ ਕਰ ਰਹੇ ਸੀ, ਕਿ ਉਸ ਵਕਤ ਉਹ ਸਾਡੇ ਗੁਰੂ ਸਨ, ਕਿੳਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਤੇ ਗੱਦੀ 1675ਈ:
ਵਿੱਚ ਸ਼ਹੀਦੀ ਤੋਂ ਪਹਿਲੇ ਦਿੱਤੀ, ਜੇ ਅਸੀ ਨੋਵੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਪਹਿਲੇ ਵੀ ਦੱਸਵੇਂ ਗੁਰੂ ਸਾਹਿਬ ਨੂੰ ਗੁਰੂ ਨਹੀਂ ਕਹਿ ਸਕਦੇ ਫੇਰ ਤਪੱਸਿਆ ਚਾਹੇ ਕਿਤੇ ਵੀ ਤੇ ਕਦੋਂ ਵੀ ਕੀਤੀ ਹੋਵੇ ਅਸੀ ਕਿੱਦਾਂ ਮੰਨੀਏ ਕਿ ਉਹ ਗੁਰੂ ਸਾਹਿਬ ਹੀ ਸਨ।
ਇਨ੍ਹਾਂ ਨੇ ਪਾਗਲ ਬਣਾਇਆ ਪਿਆ ਸਾਡਾ
ਇਹ ਪੱਕਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਅਤੇ ਦਸਮ ਗ੍ਰੰਥ ਦੀ ਸਿਰਜਨਾ ਕੀਤੀ ਹੋਵੇ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
Thanks ji
Bhut shi gl kiti aa shi trah smj ke gl kitina very good sardar g aey chped aa katarpanthiya de muh te
ਹਰਿਮੰਦਰ ਸਾਹਿਬ ਤੇ ਗੁਰੂ ਸਾਹਿਬਾਨ ਵੇਲੇ ਤੋਂ ਪੁਜਾਰੀਆਂ ਦਾ ਕਬਜ਼ਾ ਹੈ ਅਜ ਵੀ ਹੈ ਇਹ ਸਾਰੇ ਗ੍ਰੰਥ ਗੁਰੂ ਗੋਬਿੰਦ ਸਿੰਘ ਤੋਂ ਪੰਜਾਹ ਸੱਠ ਸਾਲ ਬਾਅਦ ਦੇ ਲਿਖੇ ਹੋਏ ਹਨ ਜੇਕਰ ਅਜ ਸਾਡੇ ਸਿਖਾਂ ਵਿੱਚ ਗਦਾਰ ਹਨ ਕੀ ਉਸ ਵੇਲੇ ਇਹੋ ਜਿਹੇ ਗਦਾਰ ਨਹੀਂ ਹੋ ਸਕਦੇ
ਮੱਕੜ ਸਾਹਿਬ ਜੀ! ਜਦੋਂ ਅਸੀਂ ਨਿਤਨੇਮ ਕਰਦੇ ਹਾਂ ਤਾਂ ਸ਼੍ਰੀ ਜਪੁਜੀ ਸਾਹਿਬ ਦੇ ਬਰਾਬਰ ਸ਼੍ਰੀ ਜਾਪੁ ਸਾਹਿਬ ਜੀ ਦੀ ਬਾਣੀ ਹੈ
ਧੰਨਵਾਦ ਜੀ
ਅੰਮ੍ਰਿਤ ਦੀ ਰਿਵਾਇਤ ਕਰਕੇ ਸਤਕਾਰ ਹੈ ਦਸਮ ਗ੍ਰੰਥ ਦੀ ਬਾਣੀ ਦਾ। ਪਰੰਤੂ, ਗੁਰੂ ਸਾਹਿਬ ਆਪ ਹੀ ਹੁਕਮ ਦੇ ਕੇ ਗਏ ਸੀ ਕੀ ਗੁਰੂ ਮਾਨਿਓ ਗ੍ਰੰਥ।
@@gurkiratsingh8479ਜੇਕਰ ਤੁਸੀਂ ਦਸਮ ਗਰੰਥ ਦੀ ਗੁਰੂ ਮਾਨਯੋ ਗਰੰਥ ਵਾਲੀ ਗੱਲ ਮੰਨ ਸਕਦੇ ਓ, ਤਾ ਬਾਕੀ ਕਿਉਂ ਨੀ ?
@@gurkiratsingh8479guru sahib ta daari bann-n nu v mna kar k gye a
Wahh ji wahhh lakh khushiya baba ji
Bahut bahut dhanwad waheguru mehar karan
ਮੱਕੜ ਸਾਹਿਬ ਇਹ ਵੀਰ ਬਿਪਰਵਾਦੀ ਸੋਚ ਵਾਲਾ ਹੈ ਔਰ ਬੜੀ ਚਲਾਕੀ ਨਾਲ ਸੰਗਤਾਂ ਨੂੰ ਬੇਵਕੂਫ ਬਣਾ ਰਿਹਾ ਹੈ ਕਿ
ਏ ਇੱਕ ਇੱਕ ਪੰਗਤੀਆਂ ਸੁਣਾ ਕੇ ਮੂਰਖ ਬਣਾ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਸਵਾਲ ਦਾ ਜਵਾਵ ਵਿੱਚੋ ਈ ਮਿਲਦਾ..ਏ ਅਰਥ ਵੀ ਆਪਣੇ ਆਪ ਜਿਮੇ ਜੀ ਕਰਦਾ ਬਣਾ ਲੈਂਦੇ ਨੇ
eh bandhe nu ta guru te parmeshvar de vich fark he ni pata eh ta guru nu he parmeshvar das reha
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਠੀਕ ਆ ਬੈਠ ਕ ਵਿਚਾਰ ਚਰਚਾ। ਹੋਣੀ ਚਾਹੀਦੀ ਹੈ
Wah wah giani ji
ਗਦੀ ਤੇ ਸਬਦੁ ਗੁਰੂ ਨੂੰ ਦਿਤੀ ਹੈ ਜੇ ਸਬਦੁ ਗੁਰੂ ਨਾਲ ਲਿਖਤਾ ਮੇਲ ਖਾਂਦੀਆਂ ਹਨ ਤਾ ਬਾਣੀ ਅਨੁਸਾਰ ਪਰਖ ਲੈਣਾ ਠੀਕ ਜਾਪਦਾ ਹੈ ।ਪੈੰਤੀ ਮਹਾਂਪੁਰਖਾ ਦੀ ਆਤਮਿਕ ਵੀਚਾਰ ਹਨ ਗੁਰ ਗ੍ਰੰਥ ਬਾਣੀ ਗੁਰੂ ਭਾਵ ਸਬਦੁ ਗੁਰੂ।ਇਹ ਵੀਚਾਰ ਰਬੀ ਹੁਕਮ ਹੈ। ਰਬੀ ਮਿਲਾਪ ਲਈ ਦੋਹਰੇ ਵਿੱਚ ਪੜਦੇ ਹਾਂ ਜੋ ਰਬ ਨੂੰ ਮਿਲਣਾ ਬੁਝਣਾ ਦਾ ਇਛੁਕ ਹੈ ਸਬਦੁ ਗੁਰੂ ਵਿਚੋਂ ਖੋਜਣਾ ਹੈ।ਸਬਦੁ ਗੁਰੂ ਹੀ ਪੋਥੀ ਪਰਮੇਸਰੁ ਕਾ ਥਾਨ ਹੈ। ਫਿਰ ਮੰਨਣਾ ਨਾ ਮੰਨਣਾ ਜਰੂਰੀ ਹੈ?
ਵੱਡੇ ਸਤਿਕਾਰ ਵੱਜੋ ਕਿਹਾ ਜਾਂਦਾ ਹੈ।
Waheguru g
Bahut Wadia bhai sahib🙏🙏🙏
ਦੁਨੀਆ ਅਗਾਂਹ ਨੂੰ ਵੱਧ ਰਹੀ ਹੈ ਤੇ ਆਪਣੇ ਲੋਕਾਂ ਪਿੱਛੇ ਦਾ ਬੈਕ ਗੇਅਰ ਪਾਇਆ ਹੋਇਆ।
ਜੇਕਰ ਗੁਰੂ ਕਲਗੀਧਰ ਪਾਤਸ਼ਾਹ ਨੇ ਹਿ ਆਪਣੀ ਰਚਨਾ "ਧੁਰ ਦੀ bani'' ਨਹੀਂ ਸਮਜੀ ਤੇ ਤੇਰੇ ਵਰਗੇ ਕੌਣ ਹੁੰਦੇ ਆ ਓਸ ਰਚਨਾ ਨੂੰ "ਧੁਰ ਦੀ ਬਾਣੀ '' ਦੇ ਬਰਾਬਰ ਰੱਖਣ ਦਾ🙄🙄
episode 2 vi jaroor karo makkar saab bahut vdiya information mili sanu bahut vdiya episode c🙏🙏🙏👍
Parabhjeet Singh ji We appreciate your effort
Stay Blessed
ਵਾਹਿਗੁਰੂ ਜੀ ਗੁਰੂ ਮੰਨਣਗੇ ਨਹੀਂ ਪਰਮੇਸ਼ਰ ਮੰਨਣਗੇ ਉਚਾਰਿਆ ਹੈ ਜੀ।
ਧਰਮ ਦੇ ਨਾਂ ਤੇ ਰਾਜਨੀਤੀ ਮੋਦੀ ਸਰਕਾਰ ਨੂੰ ਚੰਗੀ ਲਗਦੀ ਹੈ ਪਰ ਸਿੱਖ ਨੂੰ ਸਾਰੇ ਗ੍ਰੰਥ ਹੋਰ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ ਹੈ ਮਨ ਮੰਨੇ ਮੰਨੋਂ ਨਾਂ ਮੰਨਦਾ ਹੋਵੇ ਤਾਂ ਨਾਂ ਮਨੋਂ ਮਾਸ ਮਾਸ ਕਰ ਕੇ ਮੂਰਖ ਝਗੜਦੇ ਨੇ ਅਤੇ ਮਨੁੱਖ ਤੋਂ ਲੈਕੇ ਜਾਨਵਰਾਂ ਤੱਕ ਮਾਸ ਦੇ ਬਣੇ ਹੋਏ ਹਨ
Makkar Shaib My slute to you for enriching my knowledge about dasam Granth .
ਮੱਕੜ ਸਾਹਿਬ ਇਹ ਭੰਭਲਭੂਸੇ ਦੂਰ ਹੋਣੇ ਚਾਹੀਦੇ ਨੇ।🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌💚☝️☝️☝️
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਇਹ ਹੈ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਦੇ ਵੱਡਿਆਂ ਦੇ ਬਰੋਬਰ ਬਾਣੀ ਦੇ ਵਿੱਚ ਦਰਜ ਨਹੀਂ ਕੀਤੀ ਤੇ ਕੀ ਉਹਨਾਂ ਦਾ ਜਿਹੜਾ ਗੁਰੂ ਗ੍ਰੰਥ ਦਸਮ ਗ੍ਰੰਥ ਆ ਉਹ ਬਰੋਬਰ ਤੇ ਰੱਖਿਆ ਜਾ ਸਕਦਾ ਬਾਣੀ ਦੇ ਦਰਜ ਨਹੀਂ ਕਰਵਾਈ ਉਹ ਵੱਡੇ ਆ ਤੇ ਵੱਡਿਆਂ ਦੇ ਬਰੋਬਰ ਫਿਰ ਦਸਮ ਗ੍ਰੰਥ ਰੱਖਣਦਾ ਅੱਜ ਬਰੋਬਰ ਤੇ ਮੱਥਾ ਟਿਕਾਉਣ ਦਾ ਕੀ ਉਹ ਸਹੀ ਆ ਸਹੀ ਹ
ਵੀਰ ਇੰਨਾ ਡੰਗਰਾਂ ਨੇ ਨੀ samjana ਹੈ ਜੀ
ਸਿੱਖਾਂ ਚ ਸਭ ਤੋਂ ਵੱਡੀ ਸਮਸਿਆ ਹੈ ਕਿ ਜਿਸ 'ਪ੍ਰੋਫੈਸਰ' ਧੁੰਦੇ ਢੱਡਰੀ ਵਰਗਿਆਂ ਨੇ ਇੱਕ ਧੇਲੇ ਦੀ ਰਿਸਰਚ ਨਹੀਂ ਕੀਤੀ ਉਹ ਊਟ ਪਟਾਂਗ ਬੋਲੀ ਜਾਂਦਾ। ਡਿਬੇਟ ਹੋਣੀ ਚਾਹੀਦੀ ਹੈ ਪਰ ਸਿਰਫ ਉਹਨਾਂ ਚ ਜਿਹਨਾਂ ਨੇ ਡੂੰਘੀ ਰਿਸਰਚ ਕੀਤੀ ਹੈ।
Wahh ji spastikarn bahot bahot sahi kita
Thank you 😊
ਭਾਈ ਸਾਬ ਜੀ ਅੱਜ ਦੈਤ ਨਹੀਂ ਨੇ ਅੱਜ ਦੇ ਰਾਜੇ ਕੀ ਦੈਤਾਂ ਤੋ ਘੱਟ ਨੇ।
Waheguru ji 🙏
V. Goood. V. V. Nice.
☬
ਵਾਹਿਗੁਰੂ ਜੀ ਕ੍ਰਿਪਾ ਬਕ੍ਸ਼ ਹੋਏ ਜੀ......
ਇਹਦਾ ਨਾਮ ਬਚਿੱਤ੍ਰ ਨਾਟਕ ਹੈ,ਸਿੱਖੋ ਸਮਝੋ,ਸੋਚੋ ਵੀਚਾਰ ਕਰਕੇ ਇਸ ਗਰੰਥ ਦੀ ਪੂਜਾ ਕਰੋ। ਨਾਟਕ ਕਦੇ ਅਸਲੀਅਤ ਨਹੀਂ ਹੋ ਸਕਦਾ! ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ ਤੋਂ ਦਸਮ ਗ੍ਰੰਥ ਕਿਉਂ ਚੁੱਕਿਆ ਗਿਆ ? ਜੇ ਜ਼ਰੂਰੀ ਹੰਦਾ ਤਾਂ ਕਦੇ ਨਾ ਚੁੱਕਿਆ ਜਾਂਦਾ। ਸੱਚ ਨਾਲ਼ ਜੁੜੋ! ਗੁਰੂ ਗ੍ਰੰਥ ਸਾਹਿਬ ਨਾਲ਼ ਤਨੋਂ, ਮੰਨੋ ਜੁੜੋ ।
ਸੋਡੇ ਵਰਗੇ ਅਨਾੜੀ ਬੰਦਿਆਂ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨੀ ਤੁਸੀਂ ਆਰ ਐਸ ਐਸ ਦੇ ਦੱਲੇ ਹੋ
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।।
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।
ਯੂਜਰ। ਆਪਣਾ ਨਾਮ ਲਿਖਿਆ ਕਰੋ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕੱਚੀ ਬਾਣੀ ਨਹੀ। ਜੇ। ਤੁਸੀ ਸਿੱਖ ਨਹੀ। ਫਿਰ ਸਿੱਖਾਂ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਾਂ ਕਰੋ। ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨਿੱਤ ਨੇਮ ਵਿੱਚ ਅਤੇ ਅੰਮ੍ਰਿਤ ਛਕਾਉਣ ਵੇਲੇ ਪੜੀ। ਜਾਂਦੀ ਹੈ।
ਮਹਾਕਾਲ ਕੋ ਸਿੱਖ ਕਰ
ਮਦਿਰਾ ਭਾਂਗ ਪਿਆਏ ।।
ਇਹ ਮਹਾਕਾਲ ਦਾ ਕਿਹੜਾ ਸਿੱਖ ਹੈ???
@@sakinderboparai3046
ਸ਼ਰੀਕ ਪ੍ਰਸਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ
ਗ੍ਰੰਥ ਕਿਸੇ ਹੋਰ ਦਾ ਤੇ ਨਾਮ ਗੁਰੂ ਦਾ ਵਰਤਿਆ ਇਹਨਾਂ ਨੇ
ਕਈ ਗ੍ਰੰਥਾਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਨਾਮ ਦਸਮ ਗ੍ਰੰਥ ਰਖਾ ਲਿਆ
ਦਸਮ ਸਕੰਦ ਪੁਰਾਨ
ਮਹਾਕਾਲ ਉਸਤਤ
ਚ੍ਰਤਰੋ ਪਖਯਾਨ
ਚੰਦੀ ਦੀ ਵਾਰ ਜੋ ਭਗਉਤੀ ਦੇਵੀ ਹੈ
ਵਿੱਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਖ਼ਤ ਔਰੰਗਜ਼ੇਬ ਨੂੰ ਨਾਲ ਸ਼ਾਮਲ ਕਰ ਲਿਆ ਜਿਸ ਦਾ ਨਾਮ ਹੈ ਜ਼ਫ਼ਰਨਾਮਾ
ظفرنامه
Ram Ram Ram waheguru waheguru waheguru waheguru
ਅਗਲਾ ਇੰਟਰਵਿਊ ਐਪੀਸੋਡ ਜ਼ਰੂਰ ਕਿਤਾ ਜਾਵੇ ਭਾਈ ਸਾਹਿਬ ਜੀ ਦਾ,, ਮਕੜ ਸਾਹਿਬ ਧੰਨਵਾਦ,,
ਪੁਨੀਤ ਸਾਹਨੀ ਤੇ ਹੋਰ ਅਖੋਤੀ ਭੇਖੀ ਨਕਲੀ ਤਿਰੰਗੀ ਪਗਾਂ ਵਾਲਿਆਂ ਦੇ ਮੁੱਖ ਤੇ ਬਾਟ ਕੇ ਚਪੇੜਾਂ ਮਾਰ ਰਿਹਾ,,
ਭਾਈ ਸਾਹਿਬ ਇਤਿਹਾਸ ਦਾਸ ਕੇ ਸਿੱਖ ਕੌਮ ਖਾਲਸਾ ਪੰਥ ਦਾ ਇਤਿਹਾਸ ਦਾਸ ਕੇ ❤🎉
ਕੁੱਝ ਲੋਕ ਕਹਿੰਦੇ ਹਨ ਧਰਮ ਅੰਦਰ ਤੱਰਕ ਨਹੀ ਹੁੰਦਾ ਕੇਵਲ ਵਿਸਵਾਸ ਜਾਂ ਕਹੋ ਅੰਦਵਿਸਵਾਸ,ਫਿਰ ਪਾਡੇਂ ਸੂਰਜ ਨੂੰ ਗੰਗਾ ਵਿੱਚ ਖੜਕੇ ਸੂਰਜ ਨੂੰ ਪਾਣੀ ਦੇ ਰਹੇ ਸੀ ਬਾਬਾ ਨਾਨਕ ਐਵੇਂ ਹੀ ਪੰਡਤਾ ਨੂੰ,,,,,
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
ਦੋਹਰਾ:
ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ ॥
(ਤੇਰਾ ਰੂਪ) ਅਤਿ ਸੁੰਦਰ ਅਤੇ ਸਰਸ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਦਾ ਘਰ ਹੋਵੇ।
ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ ॥੨੪॥
ਹੇ ਮਿਤਰ! ਤੇਰੇ ਨੈਣ ਮੇਰੇ ਮਨ ਨੂੰ ਸਦਾ ਮੋਹਿਤ ਕਰਨ ਵਾਲੇ ਹਨ ॥੨੪॥
ਸਵੈਯਾ ॥
ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥
(ਮੈਂ) ਤੇਰੇ ਵਿਯੋਗ ਦੇ ਬਾਣ ਨਾਲ ਵਿੰਨਹੀ ਹੋਈ (ਤੇਰੀਆਂ) ਬਲਾਵਾ ਲੈਂਦੀ ਹਾ ਅਤੇ ਤੇਰੇ ਰੂਪ ਨੂੰ ਵੇਖ ਕੇ ਖ਼ੁਸ਼ ਹੋ ਰਹੀ ਹਾ।
ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥
(ਤੂੰ) ਮੇਰੇ ਨਾਲ ਚੰਗੀ ਤਰ੍ਹਾ ਭੋਗ ਵਿਲਾਸ ਕਰ ਅਤੇ ਰਾਜੇ ਦਾ ਡਰ ਮਨ ਵਿਚ ਨਾ ਰਖ।
ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ।।
Waheguru ji 🙏🙏🌹🌹🌹🌹🌹
Gooood. Makkar. Ji
bahut vadiya jankari bhai sahb bilkul sach hai comunist thaght proces to bacho
ਮੱਕੜ ਸਾਬ ਇੱਕ ਹੋਰ ਇੰਟਰਵਿਊ ਕਰੋ ਇਹਨਾਂ ਨਾਲ
Great arguments SSA
ਐਸੇ ਲੋਗ ਤੇ ਆਪਣੇ ਪੰਥ ਦੀ ਵਿਚਾਰਧਾਰਾ ਨੂੰ ਹੀ ਨੀਂਵਾ ਦਿਖਾਉਣ ਲਈ ਖੜ੍ਹੇ ਨੇ ਕਿ ਸਿੱਖ ਵਿਚਾਰਧਾਰਾ ਏਨੀ ਕਮਜ਼ੋਰ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇਂਤੀ ਕਰੋੜ ਦੇਵੀ ਦੇਵਤਿਆ ਦੀ ਲੋੜ ਪੈ ਗਈ।
ਇਹ ਲੋਗ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਬਾਕੀ। ਸਾਰੇ ਗੁਰੂ ਸਾਹਿਬਾਨ ਦੇ ਦੋਖੀ ਨੇ।
Kudos Makkar Sahab. Very interesting and informative discussion
ਗਿਆਨੀ ਪ੍ਰਭਜੀਤ ਸਿੰਘ ਜੀ! ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਕੀ ਉਸ ਵੇਲੇ ਗੁਰੂ ਸਾਹਿਬ ਜੀ ਨੇ ਨਾਲ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਜਾਂ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਵਾਇਆ ਸੀ ਜੀ?
ਬਿਨਾਂ ਸ੍ਰੀ ਦਸਮਗ੍ਰੰਥ ਸਾਹਿਬ ਦੇ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਜਾਣਿਆ ਹੀ ਨਹੀਂ ਜਾ ਸਕਦਾ ਹੈ ਜੀ🙏💥 ਅੰਮ੍ਰਿਤ ਛਕਣ ਲਈ ਤਿਆਰ ਕੀਤਾ ਬਾਟਾ ਤਿੰਨ ਬਾਣੀਆਂ ਸ੍ਰੀ ਦਸਮਗ੍ਰੰਥ ਸਾਹਿਬ ਦੀਆਂ ਹਿਨੁ ਜੀ 💥🙏🏻
ਨਹੀਂ ਵੀਰ ਅੰਮ੍ਰਿਤ ਵੇਲ਼ੇ ਦੀਆਂ ਬਾਣੀਆਂਨੂੰ ਦਸਮ ਗੰਥ੍ਰ ਨਾਲ ਨਹੀਂ ਜੋੜ ਸਕਦੇ।
Veer ik gal sun punjabi vich kehna tnu
ਘੁਸੇ ਘਟੀ ਬਾਹਮਣੀ ਜਗਰਾਓਂ ਡੇਰੇ
Baki tu samj ja main ke kehna chona tnu
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏
Arun Kumar Sharma
ਅਸੀਂ ਤਾਂ ਮੰਨੀ ਖੜੇ ਹਾਂ ਜੀ 🙏💥
ਦੇਵੀਆਂ ਦੇ ਪੂਜਨ ਦੀ ਗੁਰਮਤਿ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮਗ੍ਰੰਥ ਸਾਹਿਬ ਜੀ ਤੋਂ ਮਿळਦੀ ਹੈ ਜੀ 🙏 ਕਾਲਕਾ ਦੇਵੀ ਦੇ ਪੂਜਨ ਵਿੱਚ ਸਾਰੀਆਂ ੯ ਦੇਵੀਆਂ ਮਨੁੱਖੀ ਨਰਾਂ ਦੇ ਭਵਿਖਕਾਲ, (ਕੂਸ਼ਮਾਂਡਾ- ਪੋਤ੍ਰੀ , ਅਤੇ ਬ੍ਰਹਿਮਚਾਰਿਣੀ-ਦੋਹਿਤੀ ਹਿਨੁ 🙏 ਵ੍ਰਤਿਭਾਨ ਦੀਆਂ ਦੇਵੀਆਂ ਕਾਤ੍ਯਾਯਨੀ -ਨੂੰਹ , ਕਾਲਰਾਤ੍ਰੀ -ਭੈਣ , ਮਹਾਂਗੌਰੀ -ਧੀਅ ਅਤੇ ਦੁਰਗਾ -ਪਤਨੀ ਹਿਨੁ ਜੀ 🙏 ਭੂਤਕਾਲ ਦੀਆਂ ਦੇਵੀਆਂ ਸ਼ੈਲਪੁਤ੍ਰੀ ਦਾਦੀ , ਚੰਦ੍ਰਘੰਟਾ- ਨਾਨੀ ਹਿਨੁ ਇਹੋ ਮਾਇਆ ਦੀ ਸ਼ਕਤੀਆਂ ਹਿਨੁ🙏
ਪਿੰਨੀਆਂ ਦੇ ਵਿਨਾਸ਼ ਲਈ, ਧ੍ਰਮ ਰਖਿਆ ਲਈ, ਸਾਧੂਆਂ ਦੇ ਧਰਵਾਸ ਲਈ ਪਰਿਵਾਰਕ ਦੇਵੀਆਂ ਹੀ ਨਹੀ, ਸਾਰੇ ਸੰਸਾਰ ਦੀ ਦੇਵੀਆਂ ਦਾ ਸਨਮਾਨ-ਅਸੀਸਾਂ ਦੀ ਸ਼ਕਤੀ ਲੋੜੀਂਦੀ ਹੈ। ਕਾਲਕਾ ਹੀ ਸਰਬ ਦੇਵੀ ਦਰਸ਼ਨ ਹੈ ਜੀ 🙏💥
ਮੱਕੜ ਜੀ ਗਿਆਨੀ ਸ਼ੇਰ ਸਿੰਘ ਜੀ ਆਬਾਲੇ ਵਾਲੇ ਨਾਲ ਇ ਨਟ ਰਵਿਓ ਕਰੋ ਜੀ
ਮਕੜ ਸਹਿਬ ਇਹ ਪੁੱਛੋ ਇਸ ਗ੍ਰੰਥ ਦੀ ਰਚਨਾ ਕਿਹਨੇ ਕੀਤੀ ਏ ? ਇਸ ਨੂੰ ਇਹ ਵੀ ਪੁੱਛੋ ਕੀ ਇਹ ਆਪਣੇ ਪਰਵਾਰ ਮਾਂ ਭੈਣ ਧੀ ਦੇ ਸਾਹਮਣੇ ਪੜ੍ਹ ਸਕਦਾ ਏ। ਇਹਦੀ ਸਾਰੀ ਵਿਆਖਿਆ ਹਿੰਦੂ ਮਿਥਿਹਾਸ ਦੀ ਪਰੋੜਤਾ ਕਰ ਰਹੀ ਹੈ। ਆਪਣੇ ਹੀ ਕਨਸੈਪਟ ਘੜ ਘੜ ਕੇ ਨਜਾਇਜ ਨੂੰ ਜਾਇਜ਼ ਠਹਿਰਾ ਰਿਹਾ ਹੈ। ਇਹ ਕਿਸੇ ਵੀ ਸਵਾਲ ਦਾ ਜਵਾਬ ਸਿੱਧਾ ਦੇਣ ਦੀ ਬਜਾਏ ਘੁਮਾ ਫਿਰਾ ਕੇ ਹਰ ਚੀਜ ਨੂੰ ਰਲ ਗੱਡ ਕਰਕੇ ਸਾਰੀ ਬਹਿਸ ਨੂੰ ਉਲਝਾਂ ਰਿਹਾ ਹੈ। ਸਿੱਖ ਧਰਮ ਦੇ ਦੋਖੀਆਂ ਦੀ ਵਿਚਾਰਧਾਰਾ ਦੀ ਪਰੋੜਤਾ ਕਰ ਰਿਹਾ ਹੈ। ਜਿਹਨਾਂ ਇਤਹਾਸਿਕ ਲਿਖਤਾਂ ਨੂੰ ਇਤਿਹਾਸ ਦੱਸ ਕੇ ਜਿਕਰ ਕਰ ਰਿਹਾ ਹੈ ਅਤੇ ਇਹ ਹਵਾਲਾ ਦੇ ਰਿਹਾ ਹੈ ਉਹ ਲਿਖਤਾਂ ਇਤਿਹਾਸ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ।
ਵੀਰ ਜੀ ਇਹ ਸਾਰੇ ਡਰਦੇ ਨੀ ਬੋਲਦੇ ਹਿੰਮਤ ਹੀ ਹੈ ਨੀ ਕਿਸੇ ਚ ਓਹਨੂੰ ਗਲਤ ਬੋਲਦੇ ਕੋਈ ਜਦ ਕੇ ਸਭ ਨੂੰ ਪਤਾ ਤ੍ਰੀਆ ਚਰਿੱਤਰ ਸਾਰਾ ਗੰਦ ਨਾਲ ਭਰਿਆ ਪਿਆ ਆ ਨਾਲੇ ਪਤਾ ਨੀ ਕਿੰਨੇ ਰਾਜੇ ਆ ਜਿੰਨਾ ਨੇ ਤ੍ਰੀਆ ਚਰਿੱਤਰ ਚ ਭੋਗ ਕੀਤੇ ਆ ਜਨਾਨੀਆ ਨਾਲ
ਇਹਨਾਂ ਨੂੰ ਇਹ ਪੁੱਛੇ ਗੁਰੂ ਗੋਬਿੰਦ ਸਿੰਘ ਜੀ ਏਨੇ ਰਾਜਿਆ ਨੂੰ ਮਿਲੇ ਆ ਜਾ ਚਲੋ ਜੇ ਏਦਾ ਮਨ ਲਈਏ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਤੂੰ ਸੁਣੀਆ ਹੋਣਗੀਆਂ ਫੇ ਲਿਖ ਦਿੱਤੀਆਂ ਹੁਣੀਆ ਇਹਨਾਂ ਪਾਗਲਾ ਨੂੰ ਪੁੱਛੋ ਗੁਰੂ ਗੋਬਿੰਦ ਸਿੰਘ ਜੀ ਏਦਾ ਦੀਆਂ ਕਹਾਣੀਆਂ ਸੁਣਦੇ ਸੀ ਮੋਟਾ ਦਿਮਾਗ ਇਹਨਾ ਬਾਬਿਆ ਦਾ ਬੰਦਾ ਪੁੱਛੇ ਨਾ ਪਤਾ ਓਹ ਇੰਨੇ ਰਾਜੇ ਕਿਹੜੇ ਸੀ ਨਾ ਕਦੀ ਓਹ ਜਿੰਨੇ ਸ਼ਹਿਰਾਂ ਦੇ ਨਾਮ ਔਂਦੇ ਮੈ ਤੇ ਅੱਜ ਤੱਕ ਓਹ ਨਾ ਕਦੀ ਰਾਜੇ ਸੁਣੇ ਨਾ ਕਦੀ ਕੋਈ ਸ਼ਹਿਰ ਪਤਾ ਨੀ ਕਿੱਥੋਂ ਗੱਪ ਰੋੜ ਕੇ ਲਿਆਂਦੇ ਆ ਨਾਲੇ ਜਿਹੜਾ ਓਹਨੂੰ ਆਪਣੇ ਘਰੇ ਲਿਆ ਕੇ ਪੜੇ ਫੇਰ ਵੀ ਓਹਨੂੰ ਮੰਨੇ ਲੱਖ ਦੀ ਲਾਹਨਤ ਹੀ ਆ ਫੇ ਤੇ
Dasam granth baut hi josh peda karn wala granth hai joki nihang singh v parde ne te obaana v guru da hi ponde ne dik aa chritro pakhyan baare kuj keh nahi sakde baaki ta sab dik hai
@@gurwinderpunia1522 ਬਾਈ ਇੱਕ ਬੰਦਾ ਗਾ ਓਹ ਕੱਲੀ ਕੱਲੀ ਚੀਜ਼ ਦਸ ਦਿੰਦਾ। ਵੀ ਕਿੱਥੋਂ ਚੱਕੀ ਗਈ ਆ ਸਮੇਤ ਸਬੂਤ ਮਤਲਬ sabb ਕੁਝ copy ਆ ਹਿੰਦੂ ਗ੍ਰੰਥ ਤੋ tuc ਚੈਕ ਕਰ ਸਕਦੇ o
Maker ji Guru Granth ji cull naatak Granth rahk Saket ji waheguru ji
@sudarshansingh4402 ਵੀਰੇ ਗੁਰੂ ਗੋਬਿੰਦ ਸਿੰਘ ਕੋਣ ਆ ਪਲਾ ? ਓਹ ਜਿਨਾ ਨੇ ਇਕ ਚਿੱਠੀ ਨਾਲ ਔਰੰਗਜੇਬ ਨੂੰ ਮੰਜੇ ਤੇ ਪਾ ਤਾ ਸੀ। ਓਹਦੀ ਕਲਮ ਤੇ ਤਰਕ ਕਰਦੇ j ਤੁਸੀ,,ਤੁਹਾਨੂੰ ਕੀ ਲਗਦਾ ਕੇ ਓਹ ਸਾਡੇ ਵੰਗੁ ਆਮ ਬੰਦਾ ਸੀ ਜੋਂ ਬਸ 1 ਡੇਢ ਕਵਿਤਾ ਤੋਂ ਬਾਦ ਕੁਝ ਲਿਖ ਨੀ ਸਕਦਾ ?,,,,52 ਕਵੀ ਸੀ ਗੁਰੂ ਸਾਹਿਬ ਦੇ ਦਰਬਾਰ ਚ ,,,,, ਤੁਸੀਂ ਚੰਡੀ ਦੀ ਵਾਰ ਤੇ ,ਤੇ ਦਸਮ ਗ੍ਰੰਥ ਤੇ ਤਰਕ ਕਰੀ ਜਾਨੇ ਓ ,,,, ਅਜੇ ਤੇ ਪਤਾ ਨੀ ਕਿਨਾ ਇਤਿਹਾਸ ਸਾਡਾ ਸਰਸਾ ਚ ਰੁੜ ਗਿਆ ਓਹ v ਹੁੰਦਾ ਤੁਸੀ ਤੇ ਓਹਦੇ ਤੇ v ਤਰਕ ਕਰਦੇ,,,,,
ਸੱਚਾ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ
ਸਹੀ✔️
Guru Granth Sahib Sade Guru ne..dasam granth ne sanu bir ras dena e..
ਕੀ ਤੁਸੀ ਆਪਣੇ ਆਪ ਨੂੰ ਟਕਸਾਲ਼ਾ, ਨਿਹੰਗਾਂ ਤੇ ਹੋਰ ਬਾਕੀ ਜਥੇਬੰਦੀਆਂ ਤੋਂ ਜਿਆਦਾ ਗਿਆਨ ਵਾਨ ਸਮਜਦੇ ਹੋ, ਕਿ ਤਖ਼ਤ ਹਜੂਰ ਸਾਹਿਬ ਦਾ ਤਖ਼ਤ ਤੁਹਾਡੇ ਤੋਂ ਛੋਟਾ ਹੈ, ਏਕ ਵਾਰ ਆਪ ਪੜ੍ਹਨਾ ਸ਼ੁਰੂ ਕਰੋ ਫੇਰ ਪਤਾ ਲਗੇ ਤੁਹਾਨੂੰ ਸਚਾਈ ਕੀ ਹੈ।
Bilkul sahi
Veer g sache sikh nu dasam granth g da v gian hunda 🙏🏻
ਦਸਮ ਗ੍ਰੰਥ ਦੀ ਬਾਣੀ ਧੰਨ ਧੰਨ ਸ਼੍ਰੀਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਇਸ ਵਿਚ ਕੋਈ ਸੰਕਾ ਨਹੀਂ ਪਰ ਇਸ ਵਿਸੇ ਤੇ ਸਵਾਲ ਜਵਾਬ ਕਰਨ ਵਾਲੀਆਂ ਦੋਵੇਂ ਧਿਰਾਂ ਅੰਦਰੋਂ ਤੇ ਬਾਹਰੋਂ ਗੁਰਮਤਿ ਦੀਆਂ ਧਾਰਨੀ ਚਾਹੀਦੀਆਂ ਜੋ ਗੁਰੂ ਜੀ ਦੀ ਦੱਸੀ ਮਰਿਆਦਾ ਅਨੁਸਾਰ ਨਹੀਂ ਚਲਦਾ ਉਹ ਪੱਤਰਕਾਰੀ ਤਾਂ ਕਰ ਸਕਦਾ ਪਰ ਪੁਰਾਤਨ ਗ੍ਰੰਥਾਂ ਤੇ ਸੁਆਲ ਜਵਾਬ ਸਹੀ ਤਰੀਕੇ ਨਾਲ ਨਹੀਂ ਕਰ ਸਕਦਾ
Bilkul sahi ਗੱਲ ਹੈ ਜੀ
Waheguru ji
Bhut hi vadiya
ਸਾਦਾ ਜੇਹਾ ਤਰਕ ਹੈ - ਦਸਮ ਦੀ ਬਾਣੀ ਛੱਡਣ ਦਾ ਮਤਲਬ ਹੈ - ਸਿੱਖ ਦਾ ਖਾਲਸਾ ਵਿੱਚ ਤਬਦੀਲ ਹੋਣ ਦਾ ਸਫ਼ਰ ਖਤਮ - ਸਿੱਖੀ ਦੇ ਬੂਟੇ ਦਾ ਇਕ ਪ੍ਰਫੁਲਤ ਰੁੱਖ ਵਿੱਚ ਪਰਿਵਰਤਨ ਹੋਣ ਦੀ ਸਾਰੀ ਕਹਾਣੀ ਤੋਂ ਕਿਨਾਰਾ, ਤੇ ਸਿੱਖ ਦਾ ਗੁਰੂ ਦੇ ਅੰਮ੍ਰਿਤ ਤੇ ਭਰੋਸਾ ਖਤਮ 😕
Wah giani 🥰ji