Ji lovely pa ji sat sri akal khus raho barre mehnat kar dey pay oh wand ton pehley changey paley sab wasdey san poorey Hindustan dey logan nen barre museebst uthai sab ton zeada dukh jarre mar wad hooei ohda he aek vlog shekhupure da jehde baba ji men dssea sikhan apanian dhean apaney hatheen mar detian pa ji barra rona aya aes sarey zulm da kon hasab de ga khus rawo te abaf rawo love you
ਬਹੁਤ ਹੀ ਵਧੀਆ ਗੁਰੂ ਘਰ,, ਚੁਬਾਰੇ ਦੇ ਸ਼ੱਜੇ ਵੇਖ ਕੇ ਮਨ ਉਦਾਸ ਵੀ ਹੋਇਆ, ਬਹੁਤ ਉਮਦਾ ਕਾਰੀਗਰੀ ਦੀ ਮਿਸਾਲ ਹੈ ਇਹ ਗੁਰੂ ਘਰ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 🙏 ਬਹੁਤ ਖੂਬਸੂਰਤ ਇਮਾਰਤ ਹੈ ਗੁਰੂਦਵਾਰਾ ਸਾਹਿਬ ਜੀ ਦੀ ਧੰਨਵਾਦ ਲਵਲੀ ਵੀਰ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ❤
ਧੰਨਵਾਦ ਲਵਲੀ ਵੀਰ ਜੀ ਚੰਗੀ ਗੱਲ ਹੈ ਇਮਾਰਤ ਸਹੀ ਰੂਪ ਵਿੱਚ ਰੱਖੀਂ ਹੈ ਸਾਡੇ ਵੀ ਸ੍ਰੀ ਹਰਗੋਬਿੰਦਪੁਰ ਵਿੱਚ ਮਸੀਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ
ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉❤❤❤❤❤❤❤
Waheguru ji ❤❤❤
Waheguru ji
ਬਹੁਤ ਵਧੀਆ ਗੁਰੂ ਘਰ ਬਣਿਆਂ ਹੋਇਆ ਹੈ ਜੀ
bha ji great initiative you have took up on, thanks for sharing such deep detailed history of our Gurudwara's
Salute to you dear brother stay safe and healthy waheguru bless you
shahbash good work joginder sialkot.
ਵਾਹਿਗੁਰੂ ਜੀ
ਸਤਿ ਸ੍ਰੀ ਆਕਾਲ ਵੀਰ ਜੀ 🙏
Sat shri akal beta ji❤❤
सतनाम।जी वाहेगुरू।जी
Great work lovely brother ❤
ਲਵਲੀ ਜੀ ਬਹੁਤ ਬਹੁਤ ਧੰਨਵਾਦ ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ ਹੋ ਸਕਦਾ ਇਹ ਬੁੰਗਾ ਹੋਵੇ ਖੋਜ ਦਾ ਵਿਸਾ।ਇਥੋਂ (ਪਕਿਸਤਾਨੀ) ਲੋਕਾਂ ਦਾ ਧੰਨਵਾਦ ਜਿਨਾਂ ਨੇ ਸਾਂਭ ਕੇ ਰੱਖਿਆ ਅੱਖਰ ਤੱਕ ਵਿ ਨਹੀਂ ਛੇੜੇ। Tata is oldest company.
ਸੰਭਾਲ ਕੇ ਛਨਕਨਾ ਰੱਖਿਆ ਅਗਲਿਆਂ ਨੇ ਇਮਾਮ ਬਾੜਾ ਬਣਾ ਦਿੱਤਾ ਮੇਰੇ ਗੁਰੂਦਵਾਰਾ ਸਾਹਿਬ ਨੂੰ।ਐਵੇਂ ਫੋਕੀਆਂ ਤਰੀਫਾਂ ਕਰੀ ਜਾਨਾ ਭਾਈ। ਜੇਕਰ ਇਹ ਕੰਮ ਇੰਡੀਆ ਵਿੱਚ ਕੀਤਾ ਹੁੰਦਾ ਤਾਂ ਆਪਾਂ ਲੋਗਾ ਨੇ ਹੁਣ ਨੂੰ ਥਰਥਲੀ ਬਚਾ ਦੇਣੀ ਸੀ
Dhan. Dhan. Guru. Ramdas. Ji
Thank you again
Pupinder singh ji
ਮਿਹਰਬਾਨੀ
Salam walekum Salam lovely ji Maharaj Hussain kasoor tum bahut pyari t
Amritsar shreefpura ki gol masjid dikhaiye ❤
ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar
Lovely bir Satshri Akal ji waheguru buhat hi sunder dhan guru nanak dev ji Maharaj
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਜੀ
waheguru ji
ਵਧੀਆ ਪ੍ਰੋਗਰਾਮ
Nice veer ji
ਬਹੁਤ ਬਦੀਅ ਵੀਰ ਜੀ
❤
Very nice to veer ji
Wahaguru
Sat Shri akal Pupinder singh Lovely ji 🙏🙏
Good work 👍🙏
Ji lovely pa ji sat sri akal khus raho barre mehnat kar dey pay oh wand ton pehley changey paley sab wasdey san poorey Hindustan dey logan nen barre museebst uthai sab ton zeada dukh jarre mar wad hooei ohda he aek vlog shekhupure da jehde baba ji men dssea sikhan apanian dhean apaney hatheen mar detian pa ji barra rona aya aes sarey zulm da kon hasab de ga khus rawo te abaf rawo love you
Lovely bhaji pehla tusi ਅੰਮਿ੍ਤ ਛਕਿਆ ਸੀ ਪਰ ਹੁਣ ਕਦੇ ਸਿਰੀ ਸਾਹਿਬ ਪਾਈ ਨਹੀਂ ਦੇਖੀ, ਦੱਸੋ ਜੀ
Wahe guruji da wahe guru ji di fatah
Jankari den lyee dhanwad.
Waheguru ji 🙏
Nice
🙏❤️❤️
🙏🙏
Please make a video on the guaniji who left India to do Granthi seva at nankana sahib till the day he passed on.
🙏🙏🙏🙏🙏
👍
ਇਹ ਬੁੰਗੇ ਹਨ ਜੀ ?
Pa je taxila ka be chaker lago
Balraj Sawhney da pind Bhera
ਕੀ ਹਾਲ ਕਰਤਾ ਮੇਰੇ ਗੁਰਦੁਆਰਿਆਂ ਦਾ ਇਨਾ ਪਾਕਿਸਤਾਨੀਆਂ ਨੇ ਇਨੇ ਸੁੰਦਰ ਗੁਰਦੁਆਰੇ ਨੂੰ ਇਮਾਮ ਬਾੜਾ ਬਣਾ ਕੇ ਰੱਖ ਦਿੱਤਾ। ਦੇਖ ਕੇ ਮਨ ਬਹੁਤ ਦੁਖਦਾ ਹੈ। ਮੇਰੇ ਗੁਰੂ ਦੇ ਅਸਥਾਨ ਤੇ ਹੁਣ ਕਿ ਹੋ ਰਿਹਾ ਹੈ
What happened to our mosques in Indian Punjab? Who destroyed them, who converted them to Gurdwaras?
@@KashifKhan-fj9gd ਸਾਡੇ ਪੰਜਾਬ ਵਿੱਚ ਇੱਕ ਵੀ ਮਸਜਿਦ ਪਾਰ ਕਬਜ਼ਾ ਨਹੀਂ ਕੀਤਾ।ਕਿਉ ਝੂਠ ਬੋਲ ਰਿਹਾ ਹੈ
@@Vijayveersingh-d9ctrue
@@KashifKhan-fj9gd bhai saab sikh log aisa nhi karte.
Aap logo ne nankana sab chheen liya kiya hamne aapka makka chhena btao jra.
Khalsa raj vich dubara Guru Granth Sahib da parkash ithe Karange
tu hindu lulliPooja kar..
Can our Shia brothers leave and give it back to Sikh control-this would be Ibadat also.
Waheguru ji
Waheguru ji