500 Saal purani Sikh Muslim Sanjh Gurdwara sahib Tiba Nanak Sar Pakpattan

แชร์
ฝัง
  • เผยแพร่เมื่อ 30 ธ.ค. 2024

ความคิดเห็น •

  • @pannuhome722
    @pannuhome722 2 หลายเดือนก่อน +40

    ਅੰਜੁਮ ਸਾਹਿਬ ਤੁਹਾਡਾ ਗੱਲ-ਬਾਤ ਕਰਨ ਦਾ ਲਹਿਜਾ ਬਹੁਤ ਪਿਆਰਾ । 🙏

  • @gurpreetsinghladdy9750
    @gurpreetsinghladdy9750 2 หลายเดือนก่อน +21

    ਬਹੁਤ ਬਹੁਤ ਮਿਹਰਬਾਨੀ ਸਰੋਇਆ ਸਾਹਿਬ ਜੀ ਦੀ ਜਿਨ੍ਹਾਂ ਨੇ ਇਤਨਾ ਉਦਮ ਕਰਕੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਦਾ ਯਤਨ ਕੀਤਾ ਹੈ ਮੇਰਾ ਦਿਲ ਜਾਰੋ ਜਾਰ ਹੈ ਕਿ ਮੈਂ ਖੰਭ ਲਗਾ ਕੇ ਉੱਡ ਕੇ ਇਸ ਅਸਥਾਨ ਦੇ ਉੱਤੇ ਆ ਜਾਵਾਂ ਸੋ ਜਿੰਦਗੀ ਰਹੀ ਤੇ ਐਸੀ ਅਸਥਾਨਾਂ ਦੀ ਜਰੂਰ ਦਰਸ਼ਨ ਦੀਦਾਰੇ ਕਰਾਂਗੇ ਇੱਕ ਵਾਰੀ ਸਰੋਇਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਲੋੜ ਹੈ ਇਸ ਅਸਥਾਨ ਸੰਭਾਲਣ ਦੀ ਇਹਨੂੰ ਆਬਾਦ ਕਰਨ ਦੀ ਸੋ ਭਾਵਨਾ ਵਾਲੇ ਗੁਰਸਿੱਖ ਵੀਰ ਇਸ ਵੱਲ ਧਿਆਨ ਜਰੂਰ ਦੇਣ

    • @HarkiratSingh-p4i
      @HarkiratSingh-p4i หลายเดือนก่อน +2

      Thanks for your great efforts. God bless you.

    • @farrukhnaqvi3424
      @farrukhnaqvi3424 หลายเดือนก่อน

      There are a number of Sikhs in Canada/US/UK....they should make an "instituation" whose main goal should be to preserve and restore these blessed places. Unfortunately due to various reasons PSGPC (pakistan) and SGPC (india) are not able to undertake restoration activities.

  • @daljeetsingh4665
    @daljeetsingh4665 2 หลายเดือนก่อน +10

    ਅੰਜੁਮ ਸਰੋਆ ਸਾਹਿਬ ਤੁਸੀਂ ਮੇਰੇ ਬਾਬਾ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਵਾਏ , ਮੇਰਾ ਸ਼ੀਸ਼ ਝੁਕਦਾ ਏ ਤੁਹਾਡੇ ਚਰਨਾ ਉੱਤੇ ।।
    ਗੁਰੂ ਨਾਨਕ ਸਾਹਿਬ ਕਿਰਪਾ ਕਰਨ ਦੁਬਾਰਾ ਫੇਰ ਦੋਵੇਂ ਪੰਜਾਬ ਇੱਕ ਹੋ ਜਾਣ , ਇਸ ਜਗ੍ਹਾ ਤੇ ਫੇਰ ਰੌਣਕਾਂ ਲੱਗਣ ।।

  • @Mandeep_Singh_waraich
    @Mandeep_Singh_waraich 2 หลายเดือนก่อน +45

    ਬਹੁਤ ਧੰਨਵਾਦ ਸਰੋਇਆ ਸਾਹਿਬ ਜੀ

  • @nirmalmann9347
    @nirmalmann9347 2 หลายเดือนก่อน +26

    ਬਹੁਤ Meharbani Shukria ਪੁਰਾਣੀ ਸਾਂਝ ਨੂੰ ਰੂ ਬਰੂ ਕਰਨ ਲਈ. ਜਿਊਂਦੇ ਰਹੋ ਅੰਜੁਮ ਸਰੋਆ ਜੀ.

  • @doctortahirsaeed9750
    @doctortahirsaeed9750 หลายเดือนก่อน +3

    Golden virsa ko yaad kewanay per bohat shukria.
    Anjum bhai Allah bless you And protect you 🙏

  • @Manraj1265
    @Manraj1265 2 หลายเดือนก่อน +6

    بہت اچھی گفتگو انجم جی، بالکل درست، ہم سب بھائی بہن ہیں۔ ਬਹੁਤ ਵਧੀਆ ਗੱਲਬਾਤ ਅੰਜੁਮ ਜੀ, ਵਿਲਕੁੱਲ ਸਹੀ, ਅਸੀ ਸਭ ਭਾਈ-ਭਾਈ ਹੀ ਹਾ,

  • @jasjitwalia6048
    @jasjitwalia6048 2 หลายเดือนก่อน +5

    Amazing video. Guru Nanak Sahab bless you

  • @pirtpaulsingh2534
    @pirtpaulsingh2534 หลายเดือนก่อน +2

    ਸਰੋਇਆ ਸਾਹਿਬ, ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਤੇ ਨਿੱਘਾ ਪਿਆਰ ।ਮਾਲਿਕ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰਖੇ । ਮੌਲਵੀ ਸਾਹਿਬ ਹੋਰਾਂ ਦੀ ਸੇਵਾ ਨੂੰ ਸਲਾਮ। ਰਬ ਰਾਖਾ

  • @AvtarSingh-or6ig
    @AvtarSingh-or6ig หลายเดือนก่อน +3

    ਸਰੋਆ ਸਾਬ੍ਹ ਜੀ, ਤੁਸੀਂ ਮਹਾਨ ਹੋ।
    You are great,Saroa saab ji.

  • @chamkaur_sher_gill
    @chamkaur_sher_gill 2 หลายเดือนก่อน +16

    Sat Sri akll anjum soray veer ji ਧੰਨ ਧੰਨ ਬਾਬਾ ਗੁਰੂ ਨਾਨਕ ਜੀ 🎉🎉🎉🎉🎉❤❤❤❤❤❤❤❤

  • @kamaljeetsidhu3060
    @kamaljeetsidhu3060 2 หลายเดือนก่อน +5

    ਸਰੋਆ ਸਾਹਿਬ ਜੀ ਚੜਦੇ ਪੰਜਾਬ ਤੋਂ
    ਤੁਹਾਨੂੰ ਸਲਾਮ ਕਰਦੇ ਹਾਂ।

  • @safelink933
    @safelink933 2 หลายเดือนก่อน +1

    ان تمام جگہوں کا اشتراک کرنے کا شکریہ۔ اچھی قسمت اور خدا آپ کو خوش رکھے

  • @gurdeepsidhu4216
    @gurdeepsidhu4216 2 หลายเดือนก่อน +9

    Dhan dhan Shiri Guru Nanak ji. Thank you Saroa sahib.

  • @didersingh7524
    @didersingh7524 หลายเดือนก่อน +2

    ਬਹੁਤ ਵਧੀਆ ਜਾਣਕਾਰੀ ਜੀ

  • @Sangha-r4w
    @Sangha-r4w 2 หลายเดือนก่อน +12

    Bhot shukriya anjum saroya sahab ji. ❤

  • @manjindersinghbhullar8221
    @manjindersinghbhullar8221 2 หลายเดือนก่อน +11

    ਅੰਜੁਮ ਸਰੋਯਾ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਵਧੀਆ ਜਾਣਕਾਰੀ ਦਿੱਤੀ ਸਰੋਯਾ ਸਾਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਲਹਿੰਦੇ ਪੰਜਾਬ ਆ ਤਾਂ ਨਹੀਂ ਸਕਦੇ ਤੁਹਾਡੇ ਨੈਣਾਂ ਸਦਕਾ ਅਸੀਂ ਵੀ ਦਰਸ਼ਨ ਕਰ ਰਹੇ ਹਾਂ ਜੀ

  • @JagmeetSingh-sk9kl
    @JagmeetSingh-sk9kl 2 หลายเดือนก่อน +3

    ਦਿਲੋਂ ਪਿਆਰ ਸਤਿਕਾਰ ਸਰੋਇਆ ਸਾਬ੍ਹ ਅਤੇ ਬਹੁਤ ਬਹੁਤ ਧੰਨਵਾਦ ਜੀ 🙏🏻 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਸਿਹਤਯਾਬ ਰੱਖਣ ਲੰਮੀਆਂ ਉਮਰਾਂ ਕਰਨ ਵੀਰ ਦੀਆਂ 🙏🏻

  • @RanjitSingh-mf3lb
    @RanjitSingh-mf3lb 2 หลายเดือนก่อน +3

    ਅੰਜੁਮ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਹਾਸ ਦੱਸਿਆ ਬਹੁਤ ਬਹੁਤ ਧੰਨਵਾਦ ਜੀ। ❤❤

  • @JagdishSingh-qf3wz
    @JagdishSingh-qf3wz 2 หลายเดือนก่อน +1

    ਸਰੋਵਾ ਸਾਹਬ ਦਿੱਲ ਜਿੱਤ ਲਿਆ ਵੀਰ ਜੀ ਨੇ, ਵਾਹ ਵਾਹ। Waheguru bless you
    Molvi Sahab da vi bahut bahut shukriya,.

  • @ramchand5878
    @ramchand5878 2 หลายเดือนก่อน +2

    ਬਹੁਤ Meharbani Shukria ਪੁਰਾਣੀ ਸਾਂਝ ਨੂੰ ਰੂ ਬਰੂ ਕਰਨ ਲਈ. ਜਿਊਂਦੇ ਰਹੋ ਅੰਜੁਮ ਸਰੋਆ ਜੀ.

  • @GurdeepSingh-su5ev
    @GurdeepSingh-su5ev 2 หลายเดือนก่อน +13

    ਵਾਹਿਗੁਰੂ ਜੀ ਫਤਹਿ ਲਿਖਿਆ ਹੋਇਆ ਹੈ👍🙏🏻

  • @Paramjitsingh-to2pc
    @Paramjitsingh-to2pc 2 หลายเดือนก่อน +11

    ਬਹੁਤ ਧੰਨਵਾਦ ਜੀ ਸਰੋਆ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਦਰਸ਼ਨ ਕਰਵਾਤੇ 🙏🏻🙏🏻

  • @harmandhaliwal5589
    @harmandhaliwal5589 2 หลายเดือนก่อน +1

    Aunjum Shibe app da buhat sukar a ji dill bhar a video vakh ka asi sikh aj puri duniya vich pr assi apna puratan gurdwara layi kuz na kr paya ji

  • @jaatdhillon47
    @jaatdhillon47 2 หลายเดือนก่อน +24

    Sada pind a sainthly jind haryana sade pind masjid ASI soni baba ke Rakhi aaa. Har saal Rang karde aaa

  • @NaisinghFauji
    @NaisinghFauji หลายเดือนก่อน +1

    Bahut hi badhiya peshkachh kde ouh samay vi aavega jdo eih Guru Dawara fir ton abayad ho javega Allah age Ardas karde han from Moga Punjab

  • @ramandhaliwal4790
    @ramandhaliwal4790 2 หลายเดือนก่อน +5

    ਬਹੁਤ ਬਹੁਤ ਸ਼ੁਕਰੀਆ ਸਰੋਆ ਸਾਹਿਬ ਇਸ ਅਸਥਾਨ ਦੇ ਦਰਸ਼ਨ ਕਰਵਾਉਣ ਲਈ।
    ਵਾਹਿਗੁਰੂ ਕਿਰਪਾ ਕਰੇ ਇਸ ਅਸਥਾਨ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਆਵੇ🙏🏻
    ਇਥੇ ਫੇਰ ਓਹੀ ਰੌਣਕਾਂ ਲੱਗਣ ਜੋ ੫ ਸਦੀਆਂ ਪਹਿਲਾਂ ਲਗਦੀਆਂ ਸਨ ।

  • @narangsingh2338
    @narangsingh2338 2 หลายเดือนก่อน +7

    Saroya Sahib many many thanks

  • @reshamlal5481
    @reshamlal5481 2 หลายเดือนก่อน +2

    My name is Resham LaL. Now I am from Düsseldorf Germany. I am from India Punjab Phillaur Jalandhar. Many many thanks for you that you showed us our old History. I want to write in Punjabi but you will not understand but I can't write in Urdu.

  • @LakhwinderSinghLakha-f3z
    @LakhwinderSinghLakha-f3z 2 หลายเดือนก่อน +5

    Sat sri akil anjum saroya। ਸਤਿ ਸ੍ਰੀ ਅਕਾਲ ਅਜਮੂ ਸਰੋਆ ਵਾਹਿਗੁਰੂ ਜੀ✅

  • @SocialRight
    @SocialRight 26 วันที่ผ่านมา

    Our Grandfather were from Sargodha..
    All were lost during Partition.
    Happy to see Guru Nanak Sahib ji memories are still alive.
    One day Our Sikh Community Ardaas will definitely heard by Akal Purak.
    Dhan Guru Nanak Dev Sahib ji🎉🎉🎉🎉🎉🎉🎉🎉🎉🎉🎉🎉

  • @SatnamSingh-xg3lb
    @SatnamSingh-xg3lb 2 หลายเดือนก่อน +2

    Wah saroya Saab wah
    Tohada bahot bahot tnwad jyonde vsde rho Guru Nanak devji maharaj tohadi hr zrurt poori kre

  • @neetisaini161
    @neetisaini161 2 หลายเดือนก่อน +4

    Anjum Sahab Assalam walaikum.. Sat shri akal paaji 🙏 Tussi ena udham kar ke saanu iss pavitarr dharti de darshan karwaye...Eh changi gall aakhi tussi k iss jagah di sambhaal honi chaidi Govt wallon. Ikk kandd teh likheya hoya c...Shri Waheguru ji ki fateh❤ Last di takhti te likheye hoye han Bhai Gurdas ji di vaaran jo Shri Guru Granth Sahib vich darj ne..."DHRIG JEHBA GURSHABAD VIN HOR MANTAR SIMARNI" is da matlab k Oh zabaan bekar hai jo gur shabad nu chadd k mantar boldi hai....hor eda de shabad likhe hoye ne.... Bohot bohot shukriya paaji ❤ tussan nu rabb Allah Paak boht boht charhdi kala bakshe 🙏😇

  • @fatehvideomixingchakar338
    @fatehvideomixingchakar338 2 หลายเดือนก่อน +1

    dhanwaad anjum veer g ehna pak esthaan dikhoun lyi, Dhan Guru nanak,🙏🏻🙏🏻eh veer da bht dhanwaad jisne gurdwara sahib di sambhal kiti

  • @iqbalwarring9449
    @iqbalwarring9449 2 หลายเดือนก่อน +4

    Bahot changa uprala kar rahe ho sroyea sahb bahot bahot dhanwaad tuhada. Sanu charhde punjab apne ghar betheyan nu us mahol vich le jaane ho.

  • @deepbrar.
    @deepbrar. 2 หลายเดือนก่อน +6

    😍🙏 ਜੀ anjum ਵੀਰੇ 😍😍 ਬਹੁਤ ਵਧੀਆ ਜੀ. ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ❤️
    Southhal London

  • @ManjitSingh-eo6yv
    @ManjitSingh-eo6yv 2 หลายเดือนก่อน +1

    Bahut vadhiya video veer. Gurdwara sahib nu dikhaon da bahut bahut shukariya. Sada sanjha itehas te virsa hai ji. Sambh sambhal do lorh hai.

  • @punjabiludhiana332
    @punjabiludhiana332 2 หลายเดือนก่อน +68

    ਸਿੱਖ ਕੌਮ ਨੂੰ ਪਾਕਿਸਤਾਨ ਵਾਲੇ ਗੁਰੂ ਘਰਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ।🙏🙏🙏🙏

    • @Vijayveersingh-d9c
      @Vijayveersingh-d9c 2 หลายเดือนก่อน

      ਪਰ ਸਿੱਖਾਂ ਨੂੰ ਪਕਿਸਤਾਨ ਪਰਮਿਸ਼ਣ ਨ ਨਹੀਂ ਦੇਂਦਾ

    • @jasmelsingh1451
      @jasmelsingh1451 2 หลายเดือนก่อน +1

      ਇਹਨਾਂ ਤੋ ਅਬਦਾ ਟੀਮ ਟਨਾ ਲੋਟ ਨਹੀਂ ਆਉਂਦਾ

    • @zainbajwa512
      @zainbajwa512 2 หลายเดือนก่อน +5

      Veer Pakistan ny kadi v rokya nahi Lekin koi ess paasy tawaja ni denda​@@Vijayveersingh-d9c

    • @punjabiludhiana332
      @punjabiludhiana332 2 หลายเดือนก่อน +6

      ਸਰੋਮਣੀ ਕਮੇਟੀ ਨੂੰ ਇਹਨਾਂ ਗੁਰਦੁਆਰਿਆਂ ਨੂੰ ਸਰਕਾਰ ਨਾਲ ਗੱਲ ਕਰਕੇ ਸਾਂਭ ਸੰਭਾਲ ਕਰਨੀ ਚਾਹੀਦੀ ਆ

    • @gillsaab_7270
      @gillsaab_7270 2 หลายเดือนก่อน +4

      ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਗੁਰੂਦਵਾਰਾ ਸਾਹਿਬ ਨੇ ਜਿੰਨਾ ਦੀ ਸਾਂਬ ਸੰਭਾਲ ਨਹੀਂ ਹੋਈ।🙏🙏

  • @avtarsingh7797
    @avtarsingh7797 2 หลายเดือนก่อน +2

    7.57 ਤੇ....... ਜੋ ਪੰਗਤੀਆਂ ਹਨ , ਉਹ ਸੁਖਮਨੀ ਸਾਹਿਬ ਜੀ ਵਿਚ ਹਨ।
    ਸੇਵਕ ਕਉ ਸੇਵਾ ਬ‌‌ਨਿ ਆਈ
    ਹੁਕਮ ਬੂਝ ਪਰਮ ਪਦਿ ਪਾਈ
    ਇਸ ਤੇ ਊਪਰਿ ਨਹੀ ਬੀਚਾਰਿ
    ਜਾ ਕੈ ਮਨਿ ਵਸਿਆ ਨਿਰੰਕਾਰ।
    🙏🙏🙏🙏

  • @gurpreetsinghladdy9750
    @gurpreetsinghladdy9750 2 หลายเดือนก่อน +1

    Bahut bahut dhanyvad Soya sahab ji da jinhone itni shiddat de naal is sthan de Darshan karvayen han

  • @harbaxtung2674
    @harbaxtung2674 หลายเดือนก่อน

    Anzum and Rana brother's thank you very much veero big thanks from Canada 🇨🇦 🙏

  • @fatehsingh2903
    @fatehsingh2903 2 หลายเดือนก่อน +2

    Bahut bahut Dhanwad Saroyia Veer Jee

  • @raviinderpalsingh9879
    @raviinderpalsingh9879 2 หลายเดือนก่อน +3

    Saroya sabb baut achhee .. With love from Amritsar.

  • @baljeetsinghhanjra2640
    @baljeetsinghhanjra2640 2 หลายเดือนก่อน +2

    Waheguru g thnx saroyia sab

  • @Jaipal-x4p
    @Jaipal-x4p 2 หลายเดือนก่อน +1

    Thanks thanks anjum saroya ji.

  • @NirmalSingh-j1f
    @NirmalSingh-j1f 29 วันที่ผ่านมา

    Thank you Anjum ji for showing my birth place. One of my ancestors had located this Pavitar land and established the Gurdwara. From the late 19th century my ancestors were living there till the partition. Thanks for showing me again my birth place. I still remember all those places you showed.

  • @BabaBuddhajiGurdwaraHamilton
    @BabaBuddhajiGurdwaraHamilton หลายเดือนก่อน

    Thanks Saroya Ji. Very good way of expression.

  • @maheshbrar
    @maheshbrar หลายเดือนก่อน

    Bahut sohni teran cover kita tussan bhai sahib. Jawab nahin, itni achi tera camere nal dikhaya te jo gal kiti oh hamdardi nal kiti. Aap ne sujha ve ditte saaf safai aur sambh sambhal de. Te kiddan sarkaran la parwah hundian ne. Boli ve tuhadi achi dhehrav wali hai nahin tan aj kal video wich blogger aap da hi muh dikhae jande hun. Dilon bahut shukriya

  • @HarjitSingh-wl4er
    @HarjitSingh-wl4er 2 หลายเดือนก่อน

    ਸਰੋਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਮੁਖੀ ਬਹੁਤ ਸਰਲ ਅਤੇ ਸੁੱਖਾਲੀ ਲਿਪੀ ਹੈ। ਥੋੜੀ ਜਿਹੀ ਮੇਹਨਤ ਕਰੋ।

  • @PalSingh-pss
    @PalSingh-pss หลายเดือนก่อน

    Anjum Sahib Ji, your way of speaking is excellent...wahehuru keep you healthy.

  • @parneet9446
    @parneet9446 2 หลายเดือนก่อน

    ਸੀ ਇਹ ਤੇ ਇੱਕ ਬਹੁਤ ਵਧੀਆ ਸੁਨੇਹਾ ਤੇ ਪ੍ਰੇਮ ਬੱਚੇ ਤੇ ਗੁਰੂ ਸਾਹਿਬਾਂ ਦੀ ਗੱਲ ਸੁਣਾਈ ਆਨੰਦ ਆ ਗਿਆ

  • @devinderpaldhillon9627
    @devinderpaldhillon9627 หลายเดือนก่อน

    Bhai Anjum Saroya and Bhai Gulam Mustafa dohan noo Aslama Lekam.
    Sohne veero tusin Baba Nanak tay Baba Sheikh Ibrahim day Mulakat day Asthan day Darshan karaye, rooh khush ho gaya. Allah tala tuhanu dher muradan bakhshay. Je Rabb sachay nu manzoor hoya tan tuhaday pass aa kay milap karenge chheti.
    Allah Hafiz
    Devinderpal Singh
    Canada ton.

  • @inderjitbajwa659
    @inderjitbajwa659 หลายเดือนก่อน

    Anjum jee
    Thanks very much

  • @gurjeetsond4041
    @gurjeetsond4041 2 หลายเดือนก่อน +1

    Anjum saroa veer ji very very very thank you so much ❤❤❤❤❤🎉🎉

  • @Bakhshishsingh-sn6hh
    @Bakhshishsingh-sn6hh 2 หลายเดือนก่อน

    Anzum. Saroeya. Si. Rab. Ne. Insan. Banaye. Asin. Dharma. Vich. Vande. Gaye. Jad. Ke. Dharm. Payar. Da. Sandes. Denda. Ha. Annum. Ji. Bahot. He. Vadhia. Vedio. Ha. Very. Nice

  • @jassi03purewal40
    @jassi03purewal40 2 หลายเดือนก่อน +1

    Anjum Veer darshan karvaun lai bahot bahot dhanwad

  • @harmandhaliwal5589
    @harmandhaliwal5589 2 หลายเดือนก่อน

    Aunjum Shibe waheguru ji oupr visvas rakho Khalsa raj aun wala a dubara to far sikh kom sub theek kara ge waheguru aunjum Shibe app da buhat thanks sikh dharm nal ana payar karn laya

  • @gurdeepbachhal2455
    @gurdeepbachhal2455 2 หลายเดือนก่อน +2

    ਵੀਰ ਜੀ ਸਤਿ ਸ੍ਹੀ ਆਕਾਲ ਬੱਚਿਆਂ ਨੂੰ ਪਿਆਰ ਚੜਦੇ ਪੰਜਾਬ ਤੋਂ

  • @harman8033
    @harman8033 2 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੇਵ❤❤❤❤❤

  • @anil4907
    @anil4907 2 หลายเดือนก่อน

    Bahut vadhiya Anjum shahb. RAB tuhanu hor tarkkian deve te mehar bhariya hath rakhe. Tuhada lehja bolan da bahut vadhiya paji.❤

  • @Drpardeepsinghdhaliwal-3X3
    @Drpardeepsinghdhaliwal-3X3 2 หลายเดือนก่อน +2

    Thank you veer ji eh jo likhea h eh gurbani dia tukan ne ik jagah vich jo lekhea dikhaea h o si .. sri vaheguru ji ki fathe ..

  • @ennnceee
    @ennnceee 2 หลายเดือนก่อน

    Wah ji wah... Anjum saroya saab,
    Jeeonde raho.. bahut sohni video.

  • @tarlochandhaliwal9441
    @tarlochandhaliwal9441 2 หลายเดือนก่อน

    Thanks Anjum Saroya Ji,Bahut Khoob Wording

  • @NareshKumar-ex1ng
    @NareshKumar-ex1ng 2 หลายเดือนก่อน +2

    ਅਜੰਮ ਸਰੋਆ ਜੀ, ਤੁਹਾਡਾ ਪੈਰ ਜਲਦੀ ਠੀਕ ਹੋ ਜਾਵੇ ਜੀ.

  • @PrabhjotKaur-jh3ne
    @PrabhjotKaur-jh3ne 2 หลายเดือนก่อน

    Bohat shukrana veer ji tuc ena vada sikh ithas da asthan dee darshan karwaye gurudwara Nanak tibbi sahib ji 🙏🙏dilon dhanwaad

  • @jagroopmaan2251
    @jagroopmaan2251 2 หลายเดือนก่อน +2

    ਬਹੁਤ ਵਧੀਆ ਜੀ ਧੰਨਵਾਦ ਜੀ ਸਰੇਆ ਸਾਹਬ

  • @daljitkaur7191
    @daljitkaur7191 28 วันที่ผ่านมา

    Iss Punjabi naal meri rooh nu skoon milda hai g.❤rabb khairkray

  • @aliasaf9118
    @aliasaf9118 หลายเดือนก่อน +1

    Love from chota punjab,,🙏🙏🙏🙏🙏🙏

  • @BSSAPP
    @BSSAPP 2 หลายเดือนก่อน +2

    ਵਾਹਿਗੁਰੂ ਜੀ। 🙏🙏🙏🙏🙏 ਗੁਲਾਮੀ ਦੂਰ ਕਰੋ । ਰਾਜ ਭਾਗ ਬਖਸ਼ਿਸ਼ ਕਰੋ । ਵਿਛੜੇ ਗੁਰੂ ਘਰਾ ਦੀ ਸੇਵਾ ਸੰਭਾਲ ਬਖਸ਼ਿਸ਼ ਕਰੋ । ਖਾਲਸੇ ਦੇ ਬੋਲ ਬਾਲੇ ਹੋਣ । ਦੁਸ਼ਮਣ ਦਾ ਨਾਸ ਕਰ ਦਿਓ ।

  • @saadiaakram4063
    @saadiaakram4063 2 หลายเดือนก่อน

    Beautiful flow of narration
    Very very heart soothing
    MAY ALLAH BLESS YOU AND KEEP YOU STRONG IN FAITH❤❤
    Love from uk

  • @GURDIPSINGHKHEHRA
    @GURDIPSINGHKHEHRA 2 หลายเดือนก่อน

    Saroya sahib bhut bahut dhanwad g

  • @nksharma8478
    @nksharma8478 หลายเดือนก่อน

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @aliasaf9118
    @aliasaf9118 หลายเดือนก่อน +1

    You are very unusual jatt,so wise so intelligent, normaly jatts jag dull People....😇😇😇😇😇😇

  • @harryvirk9681
    @harryvirk9681 2 หลายเดือนก่อน +2

    Bar bar shukrana saroya veer ji

  • @maluksamra4787
    @maluksamra4787 2 หลายเดือนก่อน

    Sukriya veer ji. Jide was de rahoo lende panjab Wale🙏

  • @sukhwantghuman9456
    @sukhwantghuman9456 2 หลายเดือนก่อน

    Anjum veere tussi punjabi bahut sohni bolde o 💐shukria ji darshan karwan lyi. Rabb tuhada bhala kre

  • @Kawar_Aulakh
    @Kawar_Aulakh 2 หลายเดือนก่อน +1

    Thanks sorea saab guru jidi bani likhi ji lariwaar

  • @JassisidhuSidhujassi
    @JassisidhuSidhujassi 2 หลายเดือนก่อน +2

    ਬਹੁਤ ਵਧੀਆ ਗੱਲ ਹੈ ਸਰੋਆ ਸਾਹਿਬ ਜੀ

  • @RajinderSingh-xy6wt
    @RajinderSingh-xy6wt 2 หลายเดือนก่อน

    Thanks Saroya Sahib for the great initiative of showing this historically important place 🙏🙏

  • @surindersandhu4107
    @surindersandhu4107 2 หลายเดือนก่อน

    Dhan Dhan Guru Nanak Dev ji Maharaj ji. App ji the sewa karni Dear brother. You both have a heart of gold to serve this history of Divine oneness. 🙏🙏🙏🙏🙏

  • @NirmalSingh-xe1pn
    @NirmalSingh-xe1pn 2 หลายเดือนก่อน

    ਧੰਨਵਾਦ ਜੀ ਦਰਸਨ ਕਰੋਣ ਲਈ ਵਾਹਿਗੁਰੂ ਨੇ ਚਾਹਿਆ ਤਾ ਫਿਰ ਰੋਣਕਾ ਜਰੂਰ ਲੱਗਣਗੀਆ

  • @HarbiSingh-wp5ym
    @HarbiSingh-wp5ym 2 หลายเดือนก่อน

    Sat shri akaal veer ji from Chadda Punjab India Salam Pakistani Punjabi Veer nu ❤❤

  • @gulabh
    @gulabh 2 หลายเดือนก่อน

    Bohut shukriya Darshan Karan da.

  • @qadeerhussain4838
    @qadeerhussain4838 2 หลายเดือนก่อน

    بڑی قیمتی جگہ وا
    جہدی سیر کروا کے سرویا صاحب نے بڑا احسان کیتا وا
    تہاڈا بھلا ہووے

  • @jaimalsidhu607
    @jaimalsidhu607 หลายเดือนก่อน

    ਧੰਨਵਾਦ ਭਾਈ ਸਾਹਿਬ ਜੀ

  • @sukhibart
    @sukhibart 2 หลายเดือนก่อน +1

    Thank you Bai G. Darshan karatey. 🙏.

  • @Jupitor6893
    @Jupitor6893 2 หลายเดือนก่อน

    ਸ਼ੁਕਰੀਆ ਜੀ। ਮਾਲਕ ਮਿਹਰ ਕਰੇ।🙏

  • @simritluthra974
    @simritluthra974 2 หลายเดือนก่อน

    Thanks for sharing GuruSahib ,s place .

  • @ajaypalsinghgrewal2949
    @ajaypalsinghgrewal2949 2 หลายเดือนก่อน +2

    Wah ji wah... Kya baat hai Saroya Saab.... Salute to you.... Sabna nu Kara diite darshan.... ❤ From charda Punjab

  • @suchasinghdhot7514
    @suchasinghdhot7514 2 หลายเดือนก่อน

    Very nice very good explanation very good sond very nice world ❤️🙏

  • @joepannu3550
    @joepannu3550 หลายเดือนก่อน

    Thanks bro god bless you

  • @BeantSing-yq5hy
    @BeantSing-yq5hy 2 หลายเดือนก่อน

    Dhanyawad 22

  • @kashmirsinghsabhra2571
    @kashmirsinghsabhra2571 2 หลายเดือนก่อน

    Anjum saroya saab bahut bahut dhanwad ji jankari den bare sikh kom nu pakistan vichle gurdwara Sahib di sambh sambhal karni chahiyda

  • @GurjantJatana
    @GurjantJatana 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @GurdeepSingh-ut3py
    @GurdeepSingh-ut3py 2 หลายเดือนก่อน

    🙏🏻🙏🏻wahut wahut shukriya bahi jaan may god bless u

  • @jaswindersingh-wm4ey
    @jaswindersingh-wm4ey หลายเดือนก่อน

    veer g sachi gal hai tohadi pyaar di nishaniyan tohade kol reh giyan veer ji, te sab to vaddi gal tohanu sun ke saanu saade bajurgan di yaad aundi aa jive oh gal baat karde si ya bolde si oh jhalak tohade vicho disdi aa, te eh pyaar jo tusi kayam Karan do koshish kar Raye ho ide warga koi uddam uprala ni, tohanu waheguru hameshan chardikala vich rakhe lambi umar bakshe ji.... kite koi eho ja sma aa jave ke jado chahiye asi odo udd ke tohanu aa ke mil sakiye te apne purkhan di ehna nishaniyan de darshan kar sakiye.... tohanu sareyan nu bot Sara pyaar te satkar tohada bot bot dhanvaad veer ji eh pyaar di misaal vakhan layi te eni sohni jagah te etihasak jagah de darshan karvaan layi....🙏

  • @swarnsinghvirk8679
    @swarnsinghvirk8679 2 หลายเดือนก่อน +3

    Saroya ji tuhadi soch nu Parnam

  • @balrajsingh-pd3rm
    @balrajsingh-pd3rm หลายเดือนก่อน

    Saria sahib tusi dhan ho jo mukadas sanjje ashthan de darsan krwa rhe ho waheguru ji Allah hu

  • @gurcharan614
    @gurcharan614 2 หลายเดือนก่อน +2

    Anjum Sahib tuhadi soch nu slam

  • @JagdishSingh-zi7sw
    @JagdishSingh-zi7sw 2 หลายเดือนก่อน

    AnJum Saroya Good Job