ਪੁਰਾਣੇ ਪੰਜਾਬ ਵਰਗਾ ਘਰ ਵੱਸਦਾ ਕਨੇਡਾ 'ਚ;ਦੇਸੀ ਮੰਜੇ ਡਾਉਂਦੇ ਨੇ ਘਰ ਨੂੰ ਕੋਈ ਬੱਲਗਣ ਨਹੀਂ|Harbhej Sidhu|Canada|

แชร์
ฝัง
  • เผยแพร่เมื่อ 21 พ.ย. 2024

ความคิดเห็น • 182

  • @avtargrewal3723
    @avtargrewal3723 2 หลายเดือนก่อน +14

    ਗੁਰਭੇਜ ਵੀਰ ਜੀ ਧੰਨਵਾਦ ਤੁਸੀ ਕੈਨੇਡਾ ਵਿੱਚ ਵੱਸਦੇ ਸਾਡੇ ਖੇਤੀ ਨਾਲ ਜੁੜੇ ਪੰਜਾਬੀਂਆ ਮਿਲਾਉਣ ਲਈ ਧੰਨਵਾਦ ਜਿਥੇ ਵੀ ਸਾਡੇ ਪੰਜਾਬੀਂ ਵੀਰ ਵਸਦੇ ਵਾਹਿਗੁਰੂ ਕਮਾਂਈਆ ਚ ਬਰਕਤ ਪਾੳਣ ਪੰਜਾਬ ਦਾ ਨਾਂ ੳਚਾ ਕਰਨ ਗੁਰਭੇਜ ਸਿੰਘ ਵੀਰ ਧੰਨਵਾਦ ਮੋਗੇ ਨਾਲ ਇਨਾ ਸਬੰਧਤ ਵੀਰਾ.ਦਾ ਧੰਨਵਾਦ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਕਰਨ ਮੈ ਅਵਤਾਰ ਸਿੰਘ ਲੁਧਿਂਆਣਾ ਮੁੰਡੀਆ

  • @SukhwinderSingh-wq5ip
    @SukhwinderSingh-wq5ip 3 หลายเดือนก่อน +40

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @avtargrewal3723
    @avtargrewal3723 2 หลายเดือนก่อน +10

    ਕਨੇਡਾ ਵਸਦੇ ਸਾਡੇ ਪੰਜਾਬੀਂਆ ਵੀਰਾਂ ਨੂੰ ਚੜਦੀ ਕਲਾ ਵਿੱਚ ਰਖਣ ਤਰੱਕੀਆਂ ਬਖਸਣ ਵਾਹਿਗੁਰੂ

  • @Bhupinderkaurdhaliwalusa
    @Bhupinderkaurdhaliwalusa 3 หลายเดือนก่อน +14

    ਬਿਲਕੁਲ ਇਸ ਵਰਗਾ ਮੰਜਾ ਸਾਡੇ ਘਰ ਪੰਜਾਬ ਵਿੱਚ ਵੀ ਪਿਆ ਹੈ ਮੇਰੀ ਸੱਸੂ ਮਾਂ ਦੀ ਨਿਸ਼ਾਨੀ ਹੈ 👍🏼👍🏼

  • @KulwinderKaur-hk8pw
    @KulwinderKaur-hk8pw 3 หลายเดือนก่อน +47

    ਪੰਜਾਬ ਨੂੰ ਵਧੀਆ ਬਣਾ ਲੈਣਾ ਸੀ ..ਪੰਜਾਬ ਭਈਆ ਨੰ ਸੌਂਪ ਦਿੱਤਾ

    • @pr5991
      @pr5991 3 หลายเดือนก่อน

      Punjab nu hun tusi app samb lendey, app v ta tusi abroad rehdey ho

    • @bikramjitsinghsingh1974
      @bikramjitsinghsingh1974 2 หลายเดือนก่อน

      Veere abadi bhut jiada ho jani c te crime rate v vad jana c j lok bahar na jande waheguru jo krda sahi krda

    • @shahbazsingh9366
      @shahbazsingh9366 2 หลายเดือนก่อน

      Aunti ji bhaia nu sikh bnaa lo... uh bn v rahe ne vich vich

    • @ntss5691
      @ntss5691 หลายเดือนก่อน

      ਰੂਲ ਐਡ ਔਰਡਰ ਦਾ ਬੁਰਾ ਹਾਲ ਏ ਸੰਤਰੀ ਤੋਂ ਮੰਤਰੀ ਰਿਸ਼ਵਤ ਚਲਦੀ ਏ ਜੀਹਦੀ ਡਾਂਗ ਓਹਦੀ ਮੱਝ ਹੁਣ ਭਈਏ ਤੇ ਇਕ ਪਾਸੇ ਆਪਣੇ ਸਕੇ ਭੈਣ ਭਰਾਵਾਂ ਸ਼ਰੀਕੇ ਤੋ ਜ਼ਿਆਦਾ ਜਾਨ ਨੂੰ ਖ਼ਤਰਾ ਲੱਗਦਾ ਆਪਣੇ ਦੇਸ਼ ਪੰਜਾਬ ਚ

  • @RajinderjitSingh-h2v
    @RajinderjitSingh-h2v 2 หลายเดือนก่อน +4

    ਵਾਹਿਗੁਰੂ ਜੀ ਸ਼ਾਬਤ ਸੂਰਤ ਸਿੰਘ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @rajwinder1968
    @rajwinder1968 3 หลายเดือนก่อน +31

    ਕੀ ਕਰਨਾ ਇੱਥੇ ਪੰਜਾਬ ਵਸਾ ਕੇ ਆਪਣਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਵਾਲਾ ਪੰਜਾਬ ਬਈਆ ਦੇ ਹਵਾਲੇ ਕਰ ਦਿੱਤਾ ਕਿਸੇ ਸਮੇਂ ਇਥੋਂ ਵਾਲਿਆਂ ਨੇ ਛਿੱਤਰ ਮਾਰ ਕੇ ਸਾਨੂੰ ਭਜਾਉਣਾ ਤੇ ਦੂਜੇ ਪਾਸੇ ਬਈਆ ਨੇ ਪੰਜਾਬ ਵਿੱਚ ਵੜਨ ਨਹੀਂ ਦੇਣਾ। ਸਾਡੀ ਪੰਜਾਬੀਆਂ ਦੀ ਉਹ ਗੱਲ ਬਣ ਜਾਣੀ ਧੋਬੀ ਦੇ ਕੁੱਤੇ ਘਰ ਦੇ ਨਾਂ ਘਾਟ ਦੇ। ਇਸ ਗੱਲ ਤੇ ਗੋਰ ਕਰਿਉ ਜੁੱਗ ਜੁੱਗ ਕਮਾਈਆਂ ਕਰੋ ਪੰਜਾਬੀਓ ਪਰ ਆਪਣੇ ਅਸਲੀ ਪੰਜਾਬ ਵਿੱਚੋਂ ਜਾਇਜਾਦਾ ਨਾ ਵੇਚਿਓ ਨਹੀਂ ਤੇ ਪਛਤਾਓ ਗੇ

  • @charanjitsingh4388
    @charanjitsingh4388 2 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਪੰਜਾਬ ਨੂੰ ਤਾਂ ਨਜ਼ਰ ਲੱਗ ਗਈ । ਪੰਜਾਬ ਨੂੰ ਤਾਂ ਆਪਣਿਆਂ ਨੇ ਖਾਂ ਲਿਆ । ਵਾਹਿਗੁਰੂ ਜੀ ਕੋਈ ਭੇਜੋ ਪੰਜਾਬ ਦੀ ਨਜ਼ਰ ਜਿਹੜਾ ਉਤਾਰੇ । ਹੁਣ ਤਾਂ MLA ਆਪਣੇ ਨੀਂਹ ਪੱਥਰ ਰੱਖ ਕੇ ਆਪ ਤੋੜੀਂ ਜਾਣ ਲੱਗੇ । ਇਸ ਤੋਂ ਯਾਂਦਾ ਕੀ ਮਾੜਾ ਹੋਣਾ ਪੰਜਾਬ ਦਾ ।

  • @SwaranDeep-ci1yp
    @SwaranDeep-ci1yp 3 หลายเดือนก่อน +2

    बहुत अच्छा दृश्य कुदरत ने बहुत खूबसूरत से सजाया है इस लोकेशन को धन्यवाद ऐसी सुंदर दृश्य दिखाने के लिए

  • @sidhumusicsm8056
    @sidhumusicsm8056 3 หลายเดือนก่อน +17

    ਬਹੁਤ ਵਧੀਆ ਹਰਭੇਜ ਸਿੰਘ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 หลายเดือนก่อน +4

    ❤❤❤❤ ,ਉੱਤਮ ਖੇਤੀ ਮੱਧਮ ਵਪਾਰ ਨਖਿਧ ਚਾਕਰੀ,,, ਮੇਰੇ ਬਾਬੇ ਨਾਨਕ ਦੇ ਬੋਲ,,,

    • @twkls
      @twkls 3 หลายเดือนก่อน

      👍💖

  • @user-nk4tv2st7f
    @user-nk4tv2st7f 2 หลายเดือนก่อน +1

    RP Harbhej Singh Sidhu Sahib I salute you for this act of bravery. Bai ji It is the blessings of Guru Sahib.I feel very proud of this family who is in full dress of Sikhism. Younge children look very pretty. I salute this family of head member who is guided and mould in Sikhism. May God bless this family live long. I wish this family best of luck.O.K.

  • @gursharnsingh1180
    @gursharnsingh1180 3 หลายเดือนก่อน +8

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਧੰਨਵਾਦ ਜੀ

  • @BaljitSingh-i7h
    @BaljitSingh-i7h 3 หลายเดือนก่อน +6

    ਬਹੁਤ ਵਧੀਆ ਜੀ। ਗੁਰਦਾਸਪੁਰ

  • @drtanveerrandhawa6020
    @drtanveerrandhawa6020 2 หลายเดือนก่อน +1

    ਵਹਿਗੁਰੂ ਚੜਦੀ ਕਲਾ ਰੱਖੇ ਸਰਦਾਰ ਵੀਰ ਦੀ ਵੱਡੀ ਗਲ ਬੱਚੇ ਵੀ ਸਰਦਾਰ

  • @KhusdeepSingh-r6j
    @KhusdeepSingh-r6j 2 หลายเดือนก่อน

    ਬਹੁਤ ਵਧੀਆ ਲੱਗਿਆ ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

  • @GurnamOrganicFresh
    @GurnamOrganicFresh 2 หลายเดือนก่อน +1

    ਭਾਈਏ ਇਹਨਾਂ ਨਾਲੋ ਵੀ ਮਜ਼ਬੂਤ ਹੋ ਰਹੇ ਨੇ ਪੰਜਾਬ ਵਿੱਚ ਉਹਨਾਂ ਬਾਰੇ ਕੀ ਖ਼ਿਆਲ ਐ!!!

  • @harmeghsingh2399
    @harmeghsingh2399 2 หลายเดือนก่อน +2

    ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪੰਜਾਬੀ ਭਾਈਚਾਰੇ ਨੂੰ ਦਿਨ
    ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੀ ਪਰਮਾਤਮਾ ਕਰੇ ਕਦੇ ਮੈਂ ਵੀ ਇਸ ਧਰਤੀ ਦੇ ਰੰਗ ਦੇਖਾ

  • @GurpremSingh-f7k
    @GurpremSingh-f7k 2 หลายเดือนก่อน

    ਯੂਪੀ ਬਿਹਾਰ ਬੰਗਲਾ ਦੇਸ ਇਹ ਵੀ ਆਪਣੇ ਪੰਜਾਬ ਦੇ ਵਿੱਚ ਪੱਕੇ ਹੋ ਗਏ ਬਾਈ ਇਹਨਾਂ ਬਾਰੇ ਵੀ ਜਰੂਰ ਦਿਖਾਓ ਸਿਟੀਜਨ ਹੋ ਗਏ

  • @parveenkaur6185
    @parveenkaur6185 2 หลายเดือนก่อน

    ਮੈ ਪੰਜਾਬ ਤੋ ਹਾਂ ਆ ਘਰ ਦੇਖ ਕੇ ਮੇਰਾ ਦਿਲ ਕਰਦਾ ਤੁਹਾਡੇ ਕੋਲ ਆਉਣ ਨੂੰ

  • @gurpreetsingh8654
    @gurpreetsingh8654 3 หลายเดือนก่อน +7

    ਬਾਈ ਡੋਡੇ ਵੀ ਆ ਉਹ ਵੀ ਦਿਖਾ ਦਿੰਦਾ

  • @GSSS-l8l
    @GSSS-l8l 3 หลายเดือนก่อน +6

    ਬਹੁਤ ਘੈਂਟ ਕੰਮ ਜੱਟਾਂ ਦਾ ❤ ਬੱਚਿਆਂ ਸੋਹਣੇ ਜੁੜੇ ਰੱਖੇ❤

    • @RakaY-j3u
      @RakaY-j3u 2 หลายเดือนก่อน

      Jaat paat na chdeo

    • @bajindernath1122
      @bajindernath1122 2 หลายเดือนก่อน

      Uss bina kai loka nu roti hazam ni hundi😅​@@RakaY-j3u

    • @GSSS-l8l
      @GSSS-l8l 2 หลายเดือนก่อน

      @@RakaY-j3u ਹਾਂਜੀ ਜ਼ਾਤ ਪਾਤ ਬਾਬਾ ਅੰਬੇਡਕਰ ਜੀ ਆਰਕਸ਼ਣ ਲਈ ਜਰੂਰੀ, ਮਰਦਮਸ਼ੁਮਾਰੀ ਵਿੱਚ,ਪਹਿਲਾਂ ਜ਼ਾਤ ਪੁਛਦੇ,ਫੇਰ ਕਹੀ ਦਾ ਜੱਟ, ਫ਼ੇਰ ਲਿਖਦੇ ਜੱਟ ਸਿੱਖ ਮੈਡਮ ਤੋਂ ਪੁੱਛੋ ਆਂਗਨਵਾੜੀ 👍

  • @reshamsingh7609
    @reshamsingh7609 2 หลายเดือนก่อน

    Bahut badhiya..... Very nice...keep it up.... Carry on... God bless all of you.... thanks Veer...

  • @kuljeetdhaliwal93
    @kuljeetdhaliwal93 3 หลายเดือนก่อน +8

    ਜਿਆਦਾ ਬਰਫ਼ ਪੈਂਦੀ ਆ ਜਦੋ ਉਦੋਂ ਮੋਰ ਤੇ ਕਬੂਤਰ ਕਿੱਥੇ ਰੱਖਦੇ ਨੇ ਵੀਰ

  • @darshans8147
    @darshans8147 2 หลายเดือนก่อน

    Harbhej great bhaji ,suaad e aa gia,eh ghar vekh k

  • @Robertoknows2111
    @Robertoknows2111 2 หลายเดือนก่อน +1

    You should do video in December and see how it looks like .

  • @SANDEEPSINGHBADESHA
    @SANDEEPSINGHBADESHA 3 หลายเดือนก่อน +8

    ਮਾਇਕ 2 ਹੋਰ ਲੇ ਲਾ ਹਰਭੇਜ ਸਿਆ

  • @Naharsingh-c2n
    @Naharsingh-c2n 2 หลายเดือนก่อน

    ਬਹੁਤ ਵਧੀਆ ਜੀ 🙏🙏🙏🙏🙏🙏

  • @sandeepkaur-yn3lj
    @sandeepkaur-yn3lj 2 หลายเดือนก่อน +2

    ਪਤਾ ਨੀ ਆਹ ਵੀਡਿਓ ਦੇਖ ਕੇ ਕਿੰਨੇ ਕੇ ਜਵਾਕਾ ਨੇ ਮਾਂ ਪਿਉ ਦੇ ਗੱਲ ਗੂਠਾ ਦੇਣਾ ,,ਮੈਨੂੰ ਛੇਤੀ ਕਨੇਡਾ ਭੇਜੋ,,😢

  • @angrejangrej8007
    @angrejangrej8007 3 หลายเดือนก่อน

    Camera man di coverage bahuat nice aa ...bahut vadiya technique naal dekhya sab kush jivey asi khud ghumm ke vekh rahaa aa

  • @jagdishdhiman3162
    @jagdishdhiman3162 3 หลายเดือนก่อน +4

    ਹਰਭੇਜ ਜੀ ਵਹੁਤ ਵਧੀਆ, h9 ਹੋਰ ਵੀ ਲੋਕ ਦਿਲਚਸਪੀ ਲੈਣਗੇ,

  • @chanansingh2534
    @chanansingh2534 2 หลายเดือนก่อน +1

    ਵੇਖ ਕੇ ਦਿਲ ਬਾਗੋਬਾਗ ਹੋ ਗਿਆ, ਵਾਹਿਗੁਰੂ ਕਨੇਡਾ ਜਾਂ ਹੋਰ ਦੇਸ਼ਾਂ ਵਿੱਚ ਵਸਦੇ ਪੰਜਾਬੀਆ ਨੂੰ ਤਰਕੀਆਂ ਬਖਸ਼ਣ ।ਪਰ ਭਾਰਤ ਵਿੱਚ ਵਸਦੇ ਆਪਣੇ ਸਿਖ ਭਰਾਵਾਂ ਨੂੰ ਖਾਲਿਸਤਾਨ ਦੇ ਨਾਮ ਤੇ ਨਾ ਉਕਸਾਉਣ ਸਾਡੀ ਅਰਦਾਸ ਹੈ ਤੁਸੀ ਖੁਸ਼ੀ ਵਸੋ ਤਰਕੀਆਂ ਕਰੋ।ਭਾਰਤ ਵਾਸਦੇ ਆਪਣੇ ਵੀਰਾਂ ਭਰਾਵਾ ਨੂੰ ਸੁਖੀ ਵਸਣ ਦਿਉ।

  • @baljitkaur691
    @baljitkaur691 2 หลายเดือนก่อน

    ਬਹੁਤ ਵਧੀਆ ਵਲੌਗ ਜੀ

  • @hsgill4083
    @hsgill4083 2 หลายเดือนก่อน

    ਬਹੁਤ ਵਧੀਆ ਬਲੋਗ

  • @RakeshKumar-zo5xx
    @RakeshKumar-zo5xx 2 หลายเดือนก่อน +1

    PAAJI MAI V EDMONTON VICH A TUSI PURA ADDRESS V TA DASO MAI V DEKHNA

  • @zorasingh3650
    @zorasingh3650 3 หลายเดือนก่อน +1

    ਬਹੁਤ ਵਧੀਆ। ਮਹਿਣਾ।

  • @Dragongame999
    @Dragongame999 3 หลายเดือนก่อน +79

    ਯੂਪੀ ਬਿਹਾਰ ਵਸਦਾ ਪੰਜਾਬ ਚ ਓਹ ਵੀ ਦਿਖਾ ਦੋ

    • @gurkiratsingh2205
      @gurkiratsingh2205 3 หลายเดือนก่อน +11

      ਕਿਉਂ ਸੜਦੇ ਜੇ ਪੰਜਾਬੀਆਂ ਦੀ ਤਰੱਕੀ ਤੋਂ ਜੇ ਪੰਜਾਬੀ ਬਾਹਰ ਨਾ ਜਾਂਦੇ ਤਾਂ ਯੂਪੀ ਬਿਹਾਰ ਨਾਲੋਂ ਮਾੜੇ ਹਾਲਾਤ ਪੰਜਾਬ ਦੇ ਹੁੰਦੇ ਤੁਸੀਂ ਸੜਨ ਜੋਗੇ ਜੇ ਕਰਨ ਜੋਗੇ ਕੁਝ ਨਹੀਂ

    • @Dragongame999
      @Dragongame999 3 หลายเดือนก่อน

      @@gurkiratsingh2205 ਹੈ ਦੱਲਾ

    • @Dragongame999
      @Dragongame999 3 หลายเดือนก่อน +3

      @@gurkiratsingh2205 ਮੈ ਕਿਊ ਮੱਚੂ

    • @Dragongame999
      @Dragongame999 3 หลายเดือนก่อน +7

      @@gurkiratsingh2205 ਪੰਜਾਬ ਖਾਲੀ ਹੋ ਗਿਆ ਘੂਸੇ

    • @GurKirat-lp6eh
      @GurKirat-lp6eh 3 หลายเดือนก่อน

      ❤❤❤❤

  • @mannusidhu4670
    @mannusidhu4670 3 หลายเดือนก่อน +5

    Punjab duniya te iko ohdi rees ni koi kr sakdaa

  • @SukhwinderSingh-qn4rj
    @SukhwinderSingh-qn4rj 2 หลายเดือนก่อน

    Waheguru ji mehar karan ji sade panjab te ji ❤❤❤❤❤❤❤❤❤❤❤❤❤❤❤tu

  • @NavjotDeol-qp8ur
    @NavjotDeol-qp8ur 3 หลายเดือนก่อน +1

    Waheguru Maher karna ji ❤❤

  • @baljinderaulakh5540
    @baljinderaulakh5540 2 หลายเดือนก่อน

    ❤❤❤❤❤🎉🎉🎉ਬਹੁਤ ਵਧੀਆ ਜੀ❤❤❤

  • @DavinderSingh-us4cx
    @DavinderSingh-us4cx 3 หลายเดือนก่อน +2

    ਬਹੁਤ ਵਧੀਆ ਲੱਗਿਆ 👌

  • @SatnamSingh-fe3tg
    @SatnamSingh-fe3tg 2 หลายเดือนก่อน +1

    Very nice Vlog 👌 👍

  • @kamalchaudhary9654
    @kamalchaudhary9654 3 หลายเดือนก่อน

    Bahut vadia ji great god bless you salute ❤❤❤❤❤❤❤❤❤❤

  • @surindergill746
    @surindergill746 3 หลายเดือนก่อน

    Daunde nahi dohnde hunda. Wada tu Panjabi da mamu. Koi amrud nu hunde cold areas ch. South USA ch hunde ne. Assi jamun Amrud lae ne. Agle saal amb try karage. Manawa ta khem karan kol hy. Sant Sujan Singh ji da pind jo Blue Star ch shahid ho gaye si.

  • @JagtarSingh-tn9oh
    @JagtarSingh-tn9oh 2 หลายเดือนก่อน

    Waheguru ji ka khalsa waheguru ji ki Fateh 🙏🏻🚩

  • @BaljitKaur-i1k8m
    @BaljitKaur-i1k8m 2 หลายเดือนก่อน

    Panjab Canada vasda piya hai te up bihar panjab vich vasda paya hai.bai dasde veer bn ke ke asi kithe rehne peya ,kes duniya ch ha.

  • @satnam_bhangu.1915
    @satnam_bhangu.1915 3 หลายเดือนก่อน

    Sira Galbaat 👌👌🔥

  • @RajinderKaur-eu9rq
    @RajinderKaur-eu9rq 2 หลายเดือนก่อน

    ਆ ਯੂਪੀ ਬਿਹਾਰ ਵਸਦਾ ਪੰਜਾਬ ਵੀ ਦਿਖਾਦੋ

  • @NavjotDeol-qp8ur
    @NavjotDeol-qp8ur 3 หลายเดือนก่อน

    Punjab he lagta hai ❤❤

  • @RachhpalKaur-ql8im
    @RachhpalKaur-ql8im 3 หลายเดือนก่อน

    V v good je brother godless you

  • @MaanMaan-w3w
    @MaanMaan-w3w 3 หลายเดือนก่อน

    Punjabiya ney vi bhout thakk pai hoi a

  • @swarnsingh4787
    @swarnsingh4787 3 หลายเดือนก่อน +4

    ਪੰਜਾਬ ਛੱਡ. ਕੇ ਪਤਾ ਨੀ ਕਿਉਂ ਭੱਜੇ ਨੇ

    • @joban8177
      @joban8177 2 หลายเดือนก่อน

      Pagal hoye wa jinna jada sada vistaar hougaa onaa changa

    • @hdhaliwal8415
      @hdhaliwal8415 2 หลายเดือนก่อน

      ਰਹਿਣਾ ਕੌਣ ਚਾਹੁੰਦਾ ਪੰਜਾਬ ਵਿੱਚ ?

  • @ButaSingh-m7s
    @ButaSingh-m7s 3 หลายเดือนก่อน +1

    Waheguru ji

  • @DevRaj-pn4hi
    @DevRaj-pn4hi 2 หลายเดือนก่อน

    Good job

  • @mohansingh3290
    @mohansingh3290 2 หลายเดือนก่อน

    V nice

  • @gurienjineer
    @gurienjineer 2 หลายเดือนก่อน +1

    very good veer you r my inspiration for youtube or fb insta🎉 thanks mere 58k followers ho gye y thanks for motivated me 😅😅😅🎉🎉❤❤❤

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਤੁਸੀ ਕਨੇਡਾ ਵਿੱਚ ਡੋਡੇ ਵੀ ਬੀਜ ਹੈ ਕੇ ਮੁੱਲ ਲਿਆ ਕੀ ਰੇਟ ਵਿੱਚ ਮਿਲਦੀ ਹੈ

  • @dhanwantsingh-g4m
    @dhanwantsingh-g4m 2 หลายเดือนก่อน +1

    ❤❤🎉

  • @sehajdeepsingh5177
    @sehajdeepsingh5177 3 หลายเดือนก่อน

    Bai Mainu v bahar bula lo ji inna nu kaho ithe bahout mehant karde ha pale kush nhi painda

  • @harjitlitt1375
    @harjitlitt1375 2 หลายเดือนก่อน

    Good video

  • @sonasingh1374
    @sonasingh1374 3 หลายเดือนก่อน

    So Amazing old Cultural aryea

  • @GursewakSingh-bv7uj
    @GursewakSingh-bv7uj 3 หลายเดือนก่อน +1

    ਉਥੇ ਜਾ ਕੇ ਵੀ 2 ਰੋਟੀਆ ਖਾਨੇਊ ਪਜਾਬੀ ਜਲਸੀ ਬਹੋਤ ਕਰਦੇਏ ਬੲਈਏ ਆਪਣੇ ਨਾ ਆਉਣ ਆਪਾ ਜਿਥੇ ਮਰਜੀ ਜਾਈਏ ਜੇ ਪਜਾਬੀਆ ਨੂ ਸਰਕਾਰ ਨੇ ਉਦੋਊ ਕਰਤਾ ਬਹੋਤ ਊਖੇ ਹੋਣਾ ਬੲਈਆ ਨੂ ਆਪਣੀ ਸਰਕਾਰ ਥੇ ਘਰ ਬਣਾਕੇ ਬੋਟ ਬਣਾਕੇ ਦੇਰਹੀਏ

  • @sukhidhandhwar5476
    @sukhidhandhwar5476 3 หลายเดือนก่อน +1

    Nyc video

  • @manjeetkaurwaraich1059
    @manjeetkaurwaraich1059 2 หลายเดือนก่อน

    ❤😂🎉🎉🎉 very good very very thanks

  • @HarryRandhawa-cs7hd
    @HarryRandhawa-cs7hd 3 หลายเดือนก่อน +1

    Myeik ikk hor Lela vir

  • @darshanbhandal2520
    @darshanbhandal2520 3 หลายเดือนก่อน

    Wonderful knowledge 👌

  • @BalwinderSingh-cr9bt
    @BalwinderSingh-cr9bt 3 หลายเดือนก่อน

    Good job. B
    S. Manawa

  • @MaanMaan-w3w
    @MaanMaan-w3w 3 หลายเดือนก่อน

    Mike vi 2,3rakheya kro brother

  • @rajveerkaur2346
    @rajveerkaur2346 3 หลายเดือนก่อน

    Bhot hi vdiya

  • @balbirchudha8745
    @balbirchudha8745 2 หลายเดือนก่อน

    Do you sell garlic

  • @MalkeetSingh-f6v
    @MalkeetSingh-f6v 3 หลายเดือนก่อน

    Veri nice ❤

  • @manjinderram8201
    @manjinderram8201 3 หลายเดือนก่อน

    Wah kyaa baat hai

  • @DaljeetKaur-dj7nu
    @DaljeetKaur-dj7nu 2 หลายเดือนก่อน

    Ah kehdhi jgga a

  • @Panjab-n8f
    @Panjab-n8f 3 หลายเดือนก่อน +1

    NYC 👌💐🇨🇦🇨🇦

  • @AmandeepPandher-q8c
    @AmandeepPandher-q8c 3 หลายเดือนก่อน

    Very nice 👌🏻 👍

  • @DaljeetKaur-dj7nu
    @DaljeetKaur-dj7nu 2 หลายเดือนก่อน

    Ah kehdhi jga a

  • @HarbajsinghWaraich-jt8st
    @HarbajsinghWaraich-jt8st 3 หลายเดือนก่อน

    Very good 👍

  • @Itiswhatitis77785
    @Itiswhatitis77785 3 หลายเดือนก่อน

    Winter ch scene dikhona c.
    Panjab Panjab he a.

  • @Gurjeet-gill9000
    @Gurjeet-gill9000 3 หลายเดือนก่อน

    Sukhman vadia video banai good

  • @ManjeetPunia-g5w
    @ManjeetPunia-g5w 2 หลายเดือนก่อน +2

    ਇੰਡੀਆ ਸ਼ਬਦ ਨਾਮ ਵਰਤੋ ਵੀਰ ਜੀ ਪੰਜਾਬ ਕਿਹਾ ਕਰੋ

  • @kisankaur4459
    @kisankaur4459 3 หลายเดือนก่อน +3

    next time u should buy some extra Mike, PLEASE......🎤

  • @kashmir2445
    @kashmir2445 3 หลายเดือนก่อน +1

    ਕਰਾਹ ਨੂੰ ਪੰਜਾਲ਼ੀ ਕਹੀ ਜਾਂਦਾ ਆ

  • @kirandeepsingh4304
    @kirandeepsingh4304 2 หลายเดือนก่อน

    Eh canada de baiye aaaaa enha nu apne guruaan de punjab nal koi pyaar nai

  • @kakabrar4612
    @kakabrar4612 3 หลายเดือนก่อน

    Nice 👍❤

  • @ajitkaur9054
    @ajitkaur9054 3 หลายเดือนก่อน

    Nice vlog

  • @desibande3910
    @desibande3910 3 หลายเดือนก่อน

    Baut vadia blog vr

  • @AkashAkash-r9f
    @AkashAkash-r9f 3 หลายเดือนก่อน

    India Punjab andar yah Duniya Apne Ghar 11 11 lock Lagai karai rakhen

  • @ccc5451
    @ccc5451 3 หลายเดือนก่อน +2

    Pujab ch bhaiye v a e rahnde aa hun😂

  • @charnjeetkaur2468
    @charnjeetkaur2468 3 หลายเดือนก่อน

    ਬਾ

  • @jagdevsingh7982
    @jagdevsingh7982 3 หลายเดือนก่อน

    ਟਮਾਟਰ ਵੀ ਲੱਗੇ ਆ ਲੈਹ

  • @dilsingh9318
    @dilsingh9318 3 หลายเดือนก่อน

    Asi ki kariye, sanu ki bha, sanu ta apne Punjab naal matlab hai, eh tusi canada walia nu dasso

  • @bhupindersingh1127
    @bhupindersingh1127 3 หลายเดือนก่อน +1

    Murgia ragaya rekhan valia

  • @ReshamsinghSandhu-t1j
    @ReshamsinghSandhu-t1j 3 หลายเดือนก่อน

    Sira manka

  • @ManjeetKaur-gs2wm
    @ManjeetKaur-gs2wm 2 หลายเดือนก่อน

    ❤❤❤❤👌👌👌👌

  • @aishdhanju5905
    @aishdhanju5905 3 หลายเดือนก่อน +1

  • @KirandeepKaur-p7v
    @KirandeepKaur-p7v 2 หลายเดือนก่อน

    Fitehmuh jata de pb. Chhadke Jo marji kar len kal nu chhiter hi vajane s

  • @amarjitkaur1849
    @amarjitkaur1849 2 หลายเดือนก่อน

    Tusi canada vich Punjab dikha rahe ho Punjab nu bihar banaya dikha do

  • @yogeshchanderkohliyogeshko782
    @yogeshchanderkohliyogeshko782 3 หลายเดือนก่อน

    Punjab up Bihar nu de dita

  • @HarpreetKaur-kc7sk
    @HarpreetKaur-kc7sk 3 หลายเดือนก่อน

    Bot vdia waheguru ji 🙏