ਘਰੋਂ ਗਾਲਾਂ ਖਾ ਕੇ ਸ਼ੋਕ ਪੂਰੇ ਕਰਨੇ ਸੌਖੀ ਗੱਲ ਨਹੀਂ , ਵੇਖੋ ਕਿਸ ਕਿਸ ਨੂੰ ਬਚਪਨ ਤੇ ਜਵਾਨੀ ਚੇਤੇ ਆਉਂਦੀ | old Bike

แชร์
ฝัง
  • เผยแพร่เมื่อ 30 พ.ค. 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • วิทยาศาสตร์และเทคโนโลยี

ความคิดเห็น • 22

  • @harindergrewal5418
    @harindergrewal5418 26 วันที่ผ่านมา +2

    Sat Shri Akal Sewak Ji Very Nice Very Good Good Luck 22G Tks ❤🎉❤🎉❤

  • @user-ny1vy2gq4v
    @user-ny1vy2gq4v 26 วันที่ผ่านมา +2

    ਸਭ ਤੋਂ ਪਹਿਲਾਂ ਤਾਂ, ਦੇਖ-ਸੁਣ ਰਹੇ ਵੀਰਾਂ, ਜਵਾਨਾਂ, ਸਤਿਕਾਰ ਯੋਗ ਬਜੁਰਗਾਂ, ਆਦਰਯੋਗ ਮਾਵਾਂ ਤੇ ਵੱਡੀਆਂ-ਛੋਟੀਆਂ ਭੈਣਾਂ, ਸੇਵਕ ਬਾਈ, ਡੀਲਰ ਵੀਰ ਤੇ ਸਮੁੱਚੀ ਸੰਗਤ ਨੂੰ, ਵਹਿਗੁਰੂ ਜੀ ਕਾ ਖਾਲਸਾ, ਸ੍ਰੀ ਵਹਿਗੁਰੂ ਜੀ ਕੀ ਫ਼ਤਹਿ ! ਸਤਿ ਸ੍ਰੀ ਆਕਾਲ, ਪ੍ਰਵਾਨ ਹੋਵੇ!
    ਬਾਕਿਆ ਈ, ਇਹੋ ਜਿਹੇ ਖਜ਼ਾਨੇਂ ਤਾਂ ਹਨ, ਜਿਨ੍ਹਾਂ ਸਾਨੂੰ ਜੋੜ ਰੱਖਿਆ, ਸਾਡੇ ਵਿਸਰ ਰਹੇ ਵਿਰਸੇ ਨਾਲ। ਪਤਾ ਨੀਂ ਸਾਡਾ ਵਿਰਸਾ ਈ ਅਧੁਨਿਕ ਰਾਹਾਂ ਤੇ ਚਲਿਆ ਗਿਆ ਪਤਾ ਨੀਂ ਅਸੀਂ ਸਾਡੇ ਰਾਹਾਂ ਤੋਂ ਭਟਕ ਚੁੱਕੇ ਆਂ। ਥੋੜ੍ਹੀ ਜ਼ਿਆਦਾ ਈ। ਆਧੁਨਿਕਤਾ ਕਾਰਨ, ਅਸੀਂ ਸਾਡੀ ਪੁਰਾਤਨਤਾ ਦੀ ਉਂਗਲ ਛੱਡ ਕਿਧਰੇ ਗੁਆਚਗੇ ਆਂ। ਖੈਰ.....
    ਵੀਰ, ਨੇਂ ਵਿਲਾਸਤਾ ਵੀ ਸਾਂਭ ਰੱਖੀ ਆ ਤੇ ਕਾਰੋਬਾਰ ਵੀ ਵੀ । ਵਧੀਆ ਲੱਗਾ ਵੀਰ । ਵੈਸੇ ਅਸੀਂ ਨਵੇਂ ਵ੍ਹੀਕਲ ਵਰਤ ਰਹੇ ਆਂ, ਸੋ ਸਾਡੀ ਮਜਬੂਰੀ ਆ । ਪੁਰਾਣੀ ਮਿਸ਼ਨਰੀ ਦੇ ਮੁਕਾਬਲੇ, ਕੱਖ ਵੀ ਨੀਂ।
    ਹਾਂ, ਦੋ ਵੀਰ ਤੁਸੀਂ ਵ੍ਹੀਕਲ ਚ ਨਵੇਂ ਸਿਰੇ ਤੋਂ ਜਾਨ ਨਾ ਸੜਕ ਤੇ ਦੌੜਨ ਲਈ ਭੇਜਦੇ ਓਂ, ਸੁਭਾਵਿਕਤਾ ਹੈ ਲੋਕਾਂ ਦੀ ਨਜ਼ਰ ਖੁਦ-ਬ-ਖੁਦ ਖਿੱਚੀ ਜਾਂਦੀ ਆ । ਜ਼ਿਆਦਾ ਹੋਰ ਕੀ ਲਿਖਾਂ, ਸੇਵਕ ਵੀਰ ਜੋ ਚੋਣ ਤੁਹਾਡੀ ਹੁੰਦੀ ਆ, ਲੱਗਭਗ ਦਿਲ ਅਤੇ ਨਜ਼ਰਾਂ ਨੂੰ ਖਿੱਚਣ ਵਾਲੀ ਹੁੰਦੀ ਆ ਸੋ ਤਾਂ ਹੈ ਹੀ, ਓਹਦੇ ਵਿੱਚ ਸਿੱਖਣ ਨੂੰ ਤੇ ਵਰਤੋਂਯੋਗ ਬਹੁਤ ਕੁੱਝ ਹੁੰਦੈ। ਹਾਂ ਸੱਚ, ਏਨ੍ਹਾਂ ਵ੍ਹੀਕਲਾਂ ਦਾ ਸਮਾਨ, ਮਾਰਕੀਟ ਚੋਂ ਸੌਖੀਅਤ ਨਾਲ ਮਿਲ ਜਾਂਦੈ।
    ਅਖੀਰ ਚ ਫੇਰ ਧੰਨਵਾਦ, ਪੁਰਾਤਨਤਾ ਨੂੰ ਸਾਂਭ, ਓਹਨੂੰ ਨਵੀਨਤਮ ਸਰਜਰੀ ਦਾ ਜਾਮਾਂ ਪਹਿਨਾ ਕੇ ਘਰਾਂ ,ਸੜਕਾਂ, ਰਾਂਹਾਂ, ਚੌਰਾਹਿਆਂ ,ਖੇਤਾਂ ਦੀ ਰੌਣਕ ਬਣਾ ਕੇ, ਆਪਣਾਂ ਕਾਰੋਬਾਰ ਤੇ ਸਾਡੀ, ਲੱਗਭੱਗ ਉੱਜੜ ਚੁੱਕੀ ਵਿਰਾਸਤਾ ਨੂੰ ਨਵੀਂ ਲੁੱਕ ਦੇ, ਘਰ-ਘਰ ਭੇਜਣ ਦਾ ਜੋ ਉਪਰਾਲਾ ਏ ਵੀਰ ਤੁਹਾਡਾ ਬਹੁਤ ਸਨਮਾਨਯੋਗ। ਵਧੀਆ ।
    ਧੰਨਵਾਦ ਸੇਵਕ ਵੀਰ ਤੁਹਾਡਾ ਤੇ ਸਤਿਕਾਰ ਯੋਗ ਵੀਰ ਦਾ ।

  • @user-ji5tu9wx1e
    @user-ji5tu9wx1e 26 วันที่ผ่านมา +3

    ਮੈਂ ਮੱਝ ਵੈਚ ਕੇ ਟੀਵੀ ਲਿਆ ਸੀ ਪਹਿਲਾ ਟੀਵੀ ਰੰਗੀਨ ਉੱਦੋ ਬੋਤ ਗਾਲਾ ਪਈਆਂ

  • @Choudhary.94
    @Choudhary.94 22 วันที่ผ่านมา

    Apne kol aa bullet aali troli ji pyi aa kise nu chahidi aa ta de dega ge condition thik h tayar h ni nal

  • @Amandeep-zu5wo
    @Amandeep-zu5wo 19 วันที่ผ่านมา

    Sewak bhaji ena de ghar mi v gya apne frnd nal❤😊

  • @user-yl6ph9zv3r
    @user-yl6ph9zv3r 26 วันที่ผ่านมา +3

    99rpm ਤੇ ਬਜਾਜ ਦੇ ਸਾਰੇ ਪਾਰਟਸ ਮਿਲ ਜਾਂਦੇ ਵੀਰ

    • @anonymous.punjabi
      @anonymous.punjabi 26 วันที่ผ่านมา

      ਨਹੀਂ ਮਿਲਦੇ ਵੀਰ

    • @harshrakhra8573
      @harshrakhra8573 26 วันที่ผ่านมา

      only bikes de milde nae oh v 2009 to baad vale models.

  • @jaskaurgrewal4764
    @jaskaurgrewal4764 26 วันที่ผ่านมา

    Wah

  • @TejindersinghPunjeta
    @TejindersinghPunjeta 25 วันที่ผ่านมา

    Good job ❤

  • @Gsingh-iy4hh
    @Gsingh-iy4hh 26 วันที่ผ่านมา

    Veere rang karwaun de kine pasye lagde a ?

  • @Bhupindersinghgill2610
    @Bhupindersinghgill2610 26 วันที่ผ่านมา

    Good brother

  • @balrajsingh3426
    @balrajsingh3426 26 วันที่ผ่านมา +1

    ਸਤਿ ਸ਼੍ਰੀ ਅਕਾਲ ਸੇਵਕ ਸਿੰਘ ਜੀ😊ਇਸ ਸਮੇਂ ਕੋਈ exhibition/ਨਮਾਇਸ਼ ਦੀ ਜਾਣਕਾਰੀ ਜਰੂਰ ਸਾਂਝੀ ਕਰੋ ਜੀ। ਖੇਤੀਬਾੜੀ ਜਾਂ Technology ਨਾਲ ਸਬੰਧਤ ਹੋਵੇ ਜਾਂ ਘਰੇਲੂ ਵਸਤੂਆਂ ਬਾਰੇ।

    • @sewakmechanical
      @sewakmechanical  26 วันที่ผ่านมา

      ਜੀ ਜਰੂਰ ਪਰ ਇਹ ਮੇਲੇ ਅਕਤੂਬਰ ਤੋਂ ਬਾਅਦ ਹੀ ਲਗਦੇ

  • @punjabsolar1221
    @punjabsolar1221 26 วันที่ผ่านมา

    ਦਾਦੇ ਦੀ ਕਮਾਈ ਜਾੜੀ ਹੋਈ ਹੈ ਜਿਦੇ ਆਪਦੀ ਕਮਾਈ ਦਾ ਲਿਆਏਗਾ ਉਦਾਂ ਹੀ ਦਿਖਾਈ

    • @jagwindersingh1025
      @jagwindersingh1025 26 วันที่ผ่านมา +2

      ਜੇ ਦਾਦੇ,ਮੇਹਨਤ,ਕੀਤੀ,ਹੈ,ਸ਼ਰਨ ਵਾਈ, ਆਪਣੇ, ਦਾਦੇ,ਦੀ,ਕਮਾਈ,ਖਰਚ, ਰਿਹਾ ਹੈ,ਆਪ,ਜੀ,ਮਿਰਚਾਂ, ਕਿਉਂ, ਲਗ ਰਹੀਆਂ,ਹਨ,ਸੜੋ,ਨਾ,ਰੀਸ,ਕਰੋ, ਵੀਰਜੀ

    • @user-ny1vy2gq4v
      @user-ny1vy2gq4v 26 วันที่ผ่านมา +1

      @@jagwindersingh1025 ਜਗਵਿੰਦਰ ਵੀਰ, ਮਾੜੀ ਸੋਚ ਪੈਰ ਦੀ ਮੋਚ ਵਾਲੀ ਗੱਲ ਹੋ ਜਾਂਦੀ ਆ। ਕਮਾਈ ਚਾਹੇ ਦਾਦੇ ਦੀ ਆ ਜਾਂ ਬਾਈ ਦੇ ਪਿਤਾ ਦੀ ਆਖਿਰ ਕਮਾਇਆ ਤਾਂ ਆਪਣੇ ਬੱਚਿਆਂ ਦੀ ਸਫਲਤਾ ਵਾਸਤੇ ਈ ਹੁੰਦਾ ।

    • @sharanboparai8304
      @sharanboparai8304 26 วันที่ผ่านมา

      Eh meri apni kmai de aa Veere

    • @user-ny1vy2gq4v
      @user-ny1vy2gq4v 25 วันที่ผ่านมา

      @@sharanboparai8304 ਸ਼ਰਨ ਵੀਰ, ਪੁਰਾਣੇਂ ਸਮੇਂ ਤੋਂ ਈ ਨਾਕਾਮਯਾਬ ਲੋਕਾਂ ਦੀ ਇੱਕ ਮਾੜੀ ਮਨੋਂ-ਵਿਰਤੀ ਰਹੀ ਐ ਜੋ ਅੱਜ 21ਵੀਂ ਸਦੀ ਦੇ ਨੌਜਵਾਨਾਂ ਵਿੱਚ ਵੀ ਅਕਸਰ ਪਾਈ ਜਾਂਦੀ ਆ‌ ਓਹ ਇਹ ਕਿ ਉਹ ਮਿਹਨਤਕਸ਼ ਲੋਕਾਂ ਦੇ ਕਾਰਜ ਤੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਆ ਤੇ ਇਹੋ ਕੁਝ ਓਹਨਾਂ ਪੱਲੇ ਬੰਨ੍ਹਿਆਂ ਹੁੰਦਾ। ਕਾਰਜਕਰਤਾ ਵੀਰ ਨੂੰ ਹੌਂਸਲਾ ਦੇਂਣ ਦਾ ਅਜਿਹੇ ਨਖਿੱਦ ਵਿਅਕਤੀਆਂ ਚ ਹੀਆ ਈ ਨੀਂ ਹੁੰਦਾ। ਸੇਵਕ ਵੀਰ ਨੇ ਤੁਹਾਡਾ ਕਾਮਯਾਬੀ ਭਰਿਆ ਇੰਟਰਵਿਊ ਲਿਆ, ਮਤਲਬ ਤੁਸੀਂ ਕਾਮਯਾਬੀ ਓ। ਆਪਣੇ ਟੀਚੇ ਤੇ ਧਿਆਨ ਰੱਖੋ ਤੇ ਅੱਗੇ ਵਧੋ।

  • @Farminglifestyle500
    @Farminglifestyle500 26 วันที่ผ่านมา

    ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ
    th-cam.com/video/3OpA_PxZz0Q/w-d-xo.htmlsi=DZ3kJd8Mw9mugnTw