ਕਰੋੜਾ ਰੁਪਏ ਦਾ ਅਨਮੋਲ ਖਜ਼ਾਨਾ ਸਾਂਭੀ ਬੈਠਾ ਆ ਪੁਆਧੀ ਵੀਰ || Punjabi Virasat || 9781449534

แชร์
ฝัง
  • เผยแพร่เมื่อ 26 พ.ค. 2024
  • ਸਤਿ ਸ੍ਰੀ ਅਕਾਲ ਜੀ ਕਰੋੜਾ ਰੁਪਏ ਦਾ ਅਨਮੋਲ ਖਜ਼ਾਨਾ ਸਾਂਭੀ ਬੈਠਾ ਆ ਪੁਆਧੀ ਵੀਰ || Punjabi Virasat || 9781449534
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    ponjabi virast
  • วิทยาศาสตร์และเทคโนโลยี

ความคิดเห็น • 60

  • @mahinderpal9404
    @mahinderpal9404 16 วันที่ผ่านมา +7

    ਪੁਰਾਤਨ ਸਮੇਂ ਦੀਆਂ ਬਹੁਮੁੱਲੀਆਂ ਕਲਾ ਕ੍ਰਿਤੀਆਂ ਨੂੰ ਸਾਂਭੀ ਬੈਠੇ ਛੋਟੇ ਵੀਰ ਜੀ ਨੂੰ ਸ਼ਾਬਾਸ਼ੀ ਦਿੰਦਾ ਹਾਂ। ਬਹੁਤ ਹੀ ਵਧੀਆ ਉੱਦਮ ਹੈ। ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ, ਰੇਲਵੇ ਰੋਡ,ਹੋਸ਼ਿਆਰ ਪੁਰ।

    • @SinghBh-mu8wv
      @SinghBh-mu8wv 2 วันที่ผ่านมา

      ਪਹਿਲੀ ਗੱਲ ਸਾਰੇ ਸਿਹਤ ਲਈਏ ਇਸ ਵੀਰ ਤੋਂ ਗੁਰੂ ਮਹਾਰਾਜ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੁਹਾਡੇ ਪਰਿਵਾਰ ਨੂੰ ਇੱਕ ਬੇਨਤੀ ਮੇਰ ਯੋਗ ਪੁਰਾਤਨ ਸਮਾਨ ਹੈ ਇੱਕ ਜੈਬ ਘਰ ਬਣਾ ਕੇ ਉਸਦੇ ਵਿੱਚ ਸਜਾ ਦੇਵੋ ਮੈਨੂੰ ਦਿਖਾਈ ਨਹੀਂ ਦਿੰਦਾ ਜੋ ਮੈਨੂੰ ਸਮਝ ਆਇਆ ਮੈਂ ਬੋਲਿਆ ਗੁਰੂ ਪਾਤਸ਼ਾਹ ਮਿਹਰ ਕਰਨ

  • @user-ew4yk3ox4v
    @user-ew4yk3ox4v 10 วันที่ผ่านมา +7

    ਮੇਰੇ ਕੋਲੇ ਬਾਬੇ ਨਾਨਕ ਵੇਲੇ ਦਾ ਸਿੱਕਾ ਤੇ ਅੱਗੋਂ ਪਹਿਲਾਂ ਦਾ ਛਿੱਕਾ ਜਿਹਦੇ ਉੱਤੇ ਬਾਬੇ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਣਿਆ ਹੋਇਆ ਭਾਈ ਮਰਦਾਨਾ ਜੀ ਭਾਈ ਲਾਲੋ ਜੀ ਨਾਲ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਚੱਕਰ ਬਣਾਉਣਾ ਦੂਜੇ ਪਾਸੇ

    • @bimbfarm4094
      @bimbfarm4094 4 วันที่ผ่านมา

      Good veer

    • @singhdeepu01
      @singhdeepu01 3 วันที่ผ่านมา

      🙏🏻🙏🏻🙏🏻🙏🏻🙏🏻

  • @prabhdyalsingh4722
    @prabhdyalsingh4722 24 วันที่ผ่านมา +10

    ਬਹੁਤ ਵਧੀਆ ਉਦਮ ਕੀਤਾ। ਮਿਊਜ਼ੀਅਮ ਦਾ ਸਮਾਨ ਚੁੱਕਣਾ ਮਹਾਪਾਪ ਹੁੰਦਾ, ਡੱਬਿਆਂ ਚੁੱਕਣ ਵਾਲਾ ਬਖਸ਼ਿਆ ਨਹੀ ਜਾਣਾ ਜਾਂ ਵਾਪਸ ਰੱਖ ਜਾਵੇ।

  • @KarmjeetSingh-dv7ul
    @KarmjeetSingh-dv7ul 4 วันที่ผ่านมา

    ਸ਼ੁਕਰੀਆ ਜੀ ਵਿਰਸੇ ਦੀ ਸੰਭਾਲ ਓਰ ਮੋਹੱਬਤ ਲਈ

  • @balrajdeepsingh615
    @balrajdeepsingh615 16 วันที่ผ่านมา +2

    ਇਹੋ ਜਿਹੇ ਲੋਕਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਜਾ ਬਾਹਰਲੇ ਮੁਲਕਾਂ ਵਿਚ ਰਹਿਦੇ ਵੀਰ

  • @parshotamsingh8154
    @parshotamsingh8154 25 วันที่ผ่านมา +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ❤

  • @khalsaakal8059
    @khalsaakal8059 14 วันที่ผ่านมา +8

    ਸੇਵਕ ਸਿੰਘ ਜੀ ਆਪ ਜੀ ਦਾ ਧੰਨਵਾਦ ਸ਼ੁਕਰੀਆ ਇਹ ਮੈਨੂੰ ਦੱਸੋ ਕਿ ਕਿਹੜੇ ਪਿੰਡ ਤੋਂ ਆ ਇਹ ਵੀਰ ਜੀ ਦਾ ਕੋਈ ਨੰਬਰ ਕਨੈਕਟ ਹੈਗਾ ਕੋਈ ਇਹ ਕਿਰਪਾ ਕਰਕੇ ਮੈਨੂੰ ਨੰਬਰ ਦੇਣ ਦੀ ਕਿਰਪਾਲਤਾ ਕੀਤੀ ਜਾਵੇ

  • @GURWINDERSINGH-xo8fq
    @GURWINDERSINGH-xo8fq 17 วันที่ผ่านมา +1

    ਦਿਲ ਖੁਸ਼ ਹੋ ਗਿਆ ਜੀ! ਮਾਲਕ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ!

  • @gurditsingh1792
    @gurditsingh1792 12 วันที่ผ่านมา +1

    ਮੇਰੇ ਕੋਲ ਕੁੱਝ ਸਿੱਕੇ ਅਤੇ ਪੁਰਾਣੇ ਵੱਟੇ ਹਨ ਜੇ ਕਿਤੇ ਸਮਾਂ ਬਣਿਆ ਇਹਨਾਂ ਵਰਗੇ ਸ਼ੌਕੀਨ ਬੰਦੇ ਨੂੰ ਦੇਵਾਂਗੇ

  • @baljindersingh6434
    @baljindersingh6434 17 วันที่ผ่านมา +1

    Dil khus ho ਗਿਆ purana smaan dekh k❤

  • @HarpreetSingh-1688
    @HarpreetSingh-1688 24 วันที่ผ่านมา +1

    ਬਹੁਤ ਵਧੀਆ ਉਪਰਾਲਾ ਜੀ 🙏🙏👍👍🙏🙏

  • @tajwrsingh5990
    @tajwrsingh5990 22 วันที่ผ่านมา +2

    ਬਹੁਤ ਵਧੀਆ ❤️👍

  • @SmilingBrownBear-su6e
    @SmilingBrownBear-su6e 3 วันที่ผ่านมา

    ਇਹ ਦੇਖ ਬਹੁਤ ਵਧੀਆ ਲੱਗਿਆ ਜੀ ਪਰ 😂 ਐਸ਼ੀ ਤਾਂ 😂 ਸਾਰੀਆਂ ਜੱਦਗੀ 😂ਬੈਚਣ 😂 ਕਡਤੀ 😂🌹🙏

  • @AmandeepSingh-sj9td
    @AmandeepSingh-sj9td 2 วันที่ผ่านมา

    Very nice Bai ji God bless you

  • @brarsaab007
    @brarsaab007 25 วันที่ผ่านมา +1

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @amardeepsinghbhattikala189
    @amardeepsinghbhattikala189 17 วันที่ผ่านมา +1

    Sat shri akal ji veer ji tusi sade area vich aye bohat vadea lgia ma v fatehgarh sahib rehna Manu veer ji vare pta nahi c ardas karda waheguru ji chardikla tandrusti wakshan sab nu

  • @chhinderpalsinghpanjeta3035
    @chhinderpalsinghpanjeta3035 6 วันที่ผ่านมา

    Bahut hi badhiya at keematy khajana

  • @somadevi1570
    @somadevi1570 19 วันที่ผ่านมา +2

    ਹੁਣ ਦੀ ਪੀਹੜੀ ਨੂੰ ਛਾਂਗ ਨਹੀਂ ਪਤਾ ਹੋਣਾ ਕੀ ਹੁੰਦਾ ਹੈ।

  • @DeepTravel-PB08
    @DeepTravel-PB08 22 วันที่ผ่านมา +2

    Ena da adress ke hai plz koi daso ji 🙏

  • @manpreetsingh4084
    @manpreetsingh4084 25 วันที่ผ่านมา +1

    Bhut wdia ❤❤❤

  • @balwindersinghjattana5770
    @balwindersinghjattana5770 4 วันที่ผ่านมา

    ਤਰੱਕੀ ਦੇ ਨਾਂ ਤੇ ਅਸੀਂ ਸਬਾਤ ਵਰਾਂਡਾ ਝਲਾਨੀ ਚਬਾਰਾ ਲਟੈਣ ਕੱਚੀਆ ਕੰਧਾਂ ਬਨੇਰਾ ਖਾਲ ਧੋਰੀ ਖਾਲ ਬੇਲਾ ਢਿੱਪ ਖਿੱਪ ਬੂਈਂ ਟਿੱਬੇ ਭੱਸਰਾ ਬਲਦ ਘੰਗਰਾਲ ਪਤੀਲਾ ਟੋਕਨੀ ਚੱਕੀ ਮੂੰਗਲੀ ਸੱਬਰਕੱਤਾ ਸਲੰਘ ਹੈਰੋਂ ਤੋਤਾ ਹਲ ਸੁਹਾਗਾ ਹਲੀਰੀ ਬੇਡ਼ ਰੱਸੇ ਫਿਡ਼ਕੇ ਸੱਕਰ ਬੇਰਡ਼ਆ ਜੰਜ ਵਿਆਹ ਸਾਹਾ ਪਲਾਣਾ ਨਿਉਲ ਟੱਲ ਟੱਲੀਆਂ ਧਲਿਆਰਾ ਝੁੱਲ ਹੋਰ ਪਤਾ ਨੀ ਕੀ ਕੀ

  • @didarsingh171
    @didarsingh171 23 วันที่ผ่านมา +1

    Very good .satnam singh g

  • @gursewaksingh3312
    @gursewaksingh3312 23 วันที่ผ่านมา +2

    ਬਹੁਤ ਵਡਮੁੱਲਾ ਖਜਾਨਾ ਤੇ ਜਾਣਕਾਰੀ🙏

  • @r.p.singhpal4325
    @r.p.singhpal4325 24 วันที่ผ่านมา +1

    Sat shree akal ji.

  • @reshamsingh7609
    @reshamsingh7609 19 วันที่ผ่านมา

    Bahut badhiya.....

  • @rapinderdhanjal4453
    @rapinderdhanjal4453 14 วันที่ผ่านมา

    Very good collection!

  • @jitndersingh7958
    @jitndersingh7958 18 วันที่ผ่านมา

    Bahut badhiya

  • @dineshchoudharydcpodvr9
    @dineshchoudharydcpodvr9 13 วันที่ผ่านมา

    Nice information veer g

  • @rameshrana336
    @rameshrana336 25 วันที่ผ่านมา +1

    Nice ❤❤

  • @RamanSingh-ho3rz
    @RamanSingh-ho3rz 14 วันที่ผ่านมา

    Baiji very nice collection

  • @sharamveersingh4387
    @sharamveersingh4387 25 วันที่ผ่านมา +1

    Nice 👍🙂

  • @AjmerSingh-sq3td
    @AjmerSingh-sq3td 21 วันที่ผ่านมา

    Very good

  • @SanjeevKumar-vt1tt
    @SanjeevKumar-vt1tt 14 วันที่ผ่านมา

    🌹🌹🌹🕉️🕉️🕉️💯💯gooD..varij

  • @gurjeetboparai62
    @gurjeetboparai62 24 วันที่ผ่านมา +1

    ❤❤❤

  • @ramniwas4464
    @ramniwas4464 4 วันที่ผ่านมา

    CCTV cameras chori to bachan lai lao anmol cheej chori hon to bach ju

  • @sarbjitbal3639
    @sarbjitbal3639 25 วันที่ผ่านมา +1

    👌👌👌❤️❤️❤️

  • @Pawankumar-94
    @Pawankumar-94 24 วันที่ผ่านมา

    Sat shree akal ji steel de cooler bare video banao kinne peseyan da kithe bande ne

  • @user-rf3so1kx1k
    @user-rf3so1kx1k 13 วันที่ผ่านมา

    👍💯♥️

  • @arwindersingh2
    @arwindersingh2 25 วันที่ผ่านมา +1

  • @SS-ct4hv
    @SS-ct4hv 25 วันที่ผ่านมา +1

    ❤❤❤❤

  • @sukhwinderbhangu898
    @sukhwinderbhangu898 25 วันที่ผ่านมา +1

    ❤❤❤❤❤

  • @savneetsinghrairai6823
    @savneetsinghrairai6823 16 วันที่ผ่านมา

    Brother tusi choti surmaedani / afeem di dabbi / sikkae / ja chote kimti article glass de cabin ch saaja loh taan jo chori da daar na hove

  • @balvirkaur8295
    @balvirkaur8295 20 วันที่ผ่านมา +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhrajsinghsukhi1745
    @sukhrajsinghsukhi1745 24 วันที่ผ่านมา

    ਸਿਰਾ

  • @mukhachaudhry5369
    @mukhachaudhry5369 20 วันที่ผ่านมา +1

    🇮🇳👌👍🇮🇳👌👍🇮🇳👌👍💐🕺💯

  • @rajwinder1968
    @rajwinder1968 14 วันที่ผ่านมา

    ਮਨ ਖੁਸ ਹੋ ਗਿਆ ਪੁਰਾਤਨ ਚੀਜਾ ਵੇਖ ਕੇ

  • @ArshpreetSingh-qg4zy
    @ArshpreetSingh-qg4zy 19 วันที่ผ่านมา

    Y ek gll man nu lag ge v sar khuj dal sBjea Ghar dea banunde hon doctor to ta bachet rahege

  • @parkash5596
    @parkash5596 19 วันที่ผ่านมา +1

    Tu kahda chennal wala tenu jalse da ni pata

  • @Nupa-bb1xs
    @Nupa-bb1xs 21 วันที่ผ่านมา

    Moorakhta kiti 4 paise kma lainda 30 saal vich ta bhut kuj bna lainda , es kabad ne tenu ki dena hai

    • @ManinderSingh-tl6md
      @ManinderSingh-tl6md 19 วันที่ผ่านมา +4

      Jehra sabar hun he veer kol..pese naal nahi labda

    • @SukhpalSingh-ze4tp
      @SukhpalSingh-ze4tp 7 วันที่ผ่านมา

      ਤੈਨੂੰ ਅਜੇ ਇਹਨਾਂ ਗੱਲਾਂ ਦਾ ਈ ਨੀਂ ਪਤਾ

  • @jasvinderbilla7760
    @jasvinderbilla7760 10 วันที่ผ่านมา +1

    Fathegarh sahib kithe hai

  • @janggill3439
    @janggill3439 6 วันที่ผ่านมา

    ਬਾਈ ਜੀ ਨਜਾਰਾ ਆ ਗਿਆ

  • @jitndersingh7958
    @jitndersingh7958 18 วันที่ผ่านมา

    Bahut badhiya