Khabar Di Khabar (2002) || Amritpal Singh ਪਲਟੂ ਬਾਜ਼ੀ , Akali Dal President ਬਾਰੇ ਸਭ ਤੋਂ ਵੱਡਾ ਖੁਲਾਸਾ
ฝัง
- เผยแพร่เมื่อ 26 มิ.ย. 2024
- #primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2002) || Amritpal Singh ਪਲਟੂ ਬਾਜ਼ੀ , ਅਕਾਲੀ ਦਲ ਦੇ ਪ੍ਰਧਾਨ ਬਾਰੇ ਸਭ ਤੋਂ ਵੱਡਾ ਖੁਲਾਸਾ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਭਾਈ ਅਮਿੰਰਤਪਾਲ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਬਾਦਲ ਦਲ ਖ਼ਤਮ ਕੀਤਾ ਜਾਵੇ ਫਿਰ ਬਹੁਤ ਵਧੀਆ ਖੇਤਰੀ ਪਾਰਟੀ ਬਣ ਸਕਦੀ ਹੈ ਜ਼ੋ ਪੰਜਾਬ ਚੜ੍ਹਦੀ ਕਲਾ ਵਿਚ ਆ ਜਾਵੇ ਗਾ
ਬੀਬੀ ਸੁਰਜੀਤ ਕੌਰ ਬਹੁਤ ਗਰੀਬ ਹੈ satth ਦਿਓ
ਗੁਰਮੀਤ ਬਾਵਾ ਦੀਆਂ ਦੁਕਾਨਾਂ ਉਪਰ ਕਬਜਾ ਕਰਨ ਵਾਲਿਉ ਸ਼ਰਮ ਕਰੋ ਰੱਬ ਤੋਂ ਡਰੋ ਨਹੀਂ ਤਾਂ ਤੁਹਾਡੇ ਪਰਿਵਾਰ ਵੀ ਕਦੀ ਸੁਖੀ ਨਹੀਂ ਰਹਿਣ ਗੇ
ਅੰਮ੍ਰਿਤਪਾਲ ਬਣੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ
Ohna da plant kita hoya😂
ਕੀ ਅਕਾਲੀ ਆਗੂਆਂ ਦਾ ਕੱਦ ਕਾਠ ਤੇ ਕਿਰਦਾਰ ਹੈਗਾ ਕਿਸੇ ਲੀਡਰ ਦਾਭਾਈ ਸਾਹਿਬ ਜਿੱਡਾ ਜਾ ਕਿਸੇ ਪਾਰਟੀ ਹੋਰ ਲੀਡਰ ਦਾ ਕਮਲੇ ਨਾ ਬਣੋ 😂😂😂
Varis punjab de jathe bandi de pahila hi bhardan han,bhai saab.
Right❤
ਗੁਰਮੀਤ ਬਾਵਾ ਜੀ ਦੀ ਬੇਟੀ ਲਈ ਸਾਰੇ ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲਣ ਵਾਲੇ ਬੀਬੀ ਗੁਰਮੀਤ ਬਾਵਾ ਜੀ ਦੇ ਹੱਕ ਵਿੱਚ ਇੱਕਜੁੱਟਤਾ ਦਿਖਾਉਣ ਦੀ ਲੋੜ ਹੈ
ਗਿਲੋਰੀ ਬਾਵਾ ਨੂੰ ਸਹਾਇਤਾ ਦੀ ਬਹੁਤ ਲੋੜ ਹੈ ਭਗਵੰਤ ਮਾਨ ਸਰਕਾਰ ਜ਼ਰੂਰ ਧਿਆਨ ਦੇਵੇ ਕਿਉਂਕਿ ਮਾਨ ਸਾਬ੍ਹ ਇੱਕ ਇਸ ਕਲਾ ਨਾਲ ਜੁੜੇ ਰਹੇ ਨੇ ਦਰਦ ਨੂੰ ਮਹਿਸੂਸ ਕਰਨ ਜਲਦੀ ਧਿਆਨ ਦੇਣ ਦੀ ਲੋੜ
Bhagvant maan nu nidikhda
*🙏🌻ਅੱਜ ਦਾ ਵਿਚਾਰ🌻🙏*
*ਬੰਦਿਆਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਕ ਗੱਲ ਆਪਣੇ ਆਪ ਨੂੰ ਪੁੱਛ,ਜੇ ਤੂੰ ਉਸ ਦੀ ਥਾਂ ਤੂੰ ਹੁੰਦਾ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਅਕਾਲੀ ਦਲ ਪਾਰਟੀ ਨੇ ਨਸ਼ਿਆਂ ਦਾ ਦਰਿਆ ਵਹਾ ਕੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਗਿਆ।
ਹਾਰਨਾ ਦਾ ਅਜੇ ਤੱਕ ਕਾਰਨ ਪਤਾ ਨਹੀਂ ਲੱਗ ਭਰਜਾਈ ਡੁੱਬ ਕੇ ਕਾਰਨ ਸੁਖਬੀਰ ਬਾਦਲ ਹੈ
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ
ਸ੍ਰੀ ਚਮਕੌਰ ਸਾਹਿਬ ਇਲਾਕੇ ਚ ਅੱਠ ਵਜੇ ਸ਼ੁਰੂ ਹੋ ਕੇ ਦੁਪਿਹਰ 12 ਤੱਕ ਲਗਾਤਾਰ ਮੀਂਹ ਪੈਂਦਾ ਰਿਹਾ
SGPC staff ਬਦਲ ਦੇਵੋ
ਟਹਿਣਾ ਸਾਹਿਬ ਜੀ ਜੇ ਲੀਡਰ ਹੀ ਜੁੰਮੇਵਾਰ ਹੋਏ ਤਾਂ ਕੰਮ ਮੁਸ਼ਕਿਲ ਹੈ।ਪੁਜਾਰੀ ਨੂੰ ਲਾਲ ਅੱਖਾਂ ਦਿਖਾਇਆ ਗਈਆਂ ਹਨ ਜੀ
Badala ਨੂੰ ਕੱਢੋ ਬਾਹਰ ਗੁਰਦਵਾਰਾ ਸਾਹਿਬ ਨੂੰ ਵੀ ਇਹਨਾ ਤੋ ਅਜ਼ਾਦ ਕਰਾਵੋ 🙏🙏🙏🙏🙏🙏🙏🙏🙏
ਸਤਿ ਸ੍ਰੀ ਅਕਾਲ ਵੀਰ ਸਵਰਨ ਸਿੰਘ ਟਹਿਣਾ ਜੀ 🙏🌻
Very good ji thana shiab thanks
Very Nice je 👍
ਪ੍ਰਸ਼ਾਸਨ ਦੀ ਨਾ ਲੈਕੀ ਹੈ
,,ਧੱਕਾ,, ਹੋਣਾ ਪੰਜਾਬ ਚ ਆਮ ਗੱਲ ਹੈ
ਪੰਜਾਬ ਵਿੱਚ ਕੋਈ ਕਾਨੂੰਨ ਕੰਮ ਨਹੀਂ ਕਰਦਾ ਧੱਕਾਸ਼ਾਹੀ ਚਲਦੀ । ਕਾਨੂੰਨ ਵੀ ਇਹੋ ਜਿਹੇ ਬਣੇ ਹੋਏ ਹਨ ਕੋਈ ਕਿਸੇ ਦੇ ਮਕਾਨ ਦਾ ਮਾਲਕ ਬਣ ਜਾਂਦਾ ਕੋਈ ਕਿਸੇ ਦੀ ਜਮੀਨ ਦਾ ਮਾਲਕ ਬਣ ਜਾਂਦਾ। ਇਹਨਾਂ ਕਾਨੂੰਨਾਂ ਨੂੰ ਬਦਲਿਆ ਜਾਣਾ ਚਾਹੀਦਾ ਹੈ।
ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁, 🙏
ਅਪੀਲ। ਮੰਤਰੀਆਂ ਦੀਆਂ ਟੋਟਲ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਪੰਜਾਬ ਸੌਖਾ ਨਹੀਂ ਬਹੁਤ ਸੌਖਾ ਰੋਟੀ ਖਾ ਸਕਦਾ ਹੈ ਜੇ ਸਾਰੇ ਮੰਤਰੀਆਂ ਦੀਆਂ ਸਾਰੀਆਂ ਸਬਸਿਡੀਆਂ ਬੰਦ ਕੀਤੀਆਂ ਜਾਣ। ਸਬਸਿਟੀ ਨਾ ਹੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਪੰਜਾਬ ਵਿੱਚੋਂ।
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਕਰੇ ਸਾਰਾ ਕੁਸ਼ ਵਧੀਆ ਹੋਵੇ ਪੰਜਾਬ ਤਰੱਕੀ ਕਰੇ
Amrtpal singh g need cm punjab punjabo not mp
ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪ੍ਧਾਨ ਬਣਾਉਣਾ ਚਾਹੀਦਾ ਹੈ ਉਹ ਬਹੁਤ ਵਧੀਆ ਇਨਸਾਨ ਲੀਡਰ ਸੂਝਵਾਨ ਤੇ ਧਾਰਮਿਕ ਆਗੂ ਨੇ
🙏🙏🙏🙏🙏
Amirtpal singh pradhan bno 💪💪
ਸਾਡੇ ਪਿੰਡ ਖ਼ਿਆਲੀ ਚਹਿਲਾਂ ਵਾਲੀ ਤਾਂ ਕਣੀ ਨਹੀਂ ਡਿੱਗੀ
ਤੁਹਾਡੇ ਪਿੰਡ ਕੋਈ ਦਰੱਖਤ ਲੂਹਣ ਤੋਂ ਬਚ ਗਿਆ ਹੋਣਾ
Party ਚਲਾਉਣੀ ਅਤੇ ਟਰਾਲਾ ਚਲਾਉਣ ਵਿਚ ਬਹੁਤ ਫ਼ਰਕ ਹੈ ਬਾਬਿਓ
Jinna fuddua nu eh nahi pta trala nahi transport company chalaonda c, baki bhai saab naal table talk kar lain ta fuddua de veham nikl jaange
@@ArtnPaint ki saboot a ki oh truck driver nai si......booooooo 🚛
Parkash Badal kisey time bus conductor hunda se
Good job
Good program
Har Roz khabar den vaste bahut bahut dhanwad... tehna bai ji and all team
ਕਦੇ ਪੰਜਾਬ ਬਚਾਓ, ਕਦੇ ਅਕਾਲੀ ਦਲ ਬਚਾਓ, 😂 ਇਹ ਹੋ ਕੀ ਰਿਹਾ 😂 ਕੌਣ ਕਿੰਨੂ ਬਚਾ ਰਿਹਾ 😂
ਅਕਾਲੀ ਦਲ ਨੇ ਅਪਣਾ ਹੀ ਪੇਟ ਭਰਿਅਾ ਲੋਕਾ ਦਾ ਕੁੱਝ ਨਹੀ ਸੋਚਿਅਾ ਗਰੀਬਾ ਵਾਸਤੇ ਨਾ ਕੋਈ ਸਕੂਲ .ਇਹਨਾ ਕਰਕੇ ਸਿੱਖ ਧਰਮ ਛੱਡ ਕੇ ਹੋਰ ਧਰਮ .ਵਿਚ ਸਾਮਲ ਹੋ ਰਹੇ ਨੇ ਕੋਈ ਸਿੱਖ ਪਰਚਾਰਕ ਨਹੀ ਹੈ ਅਾਪਸ ਵਿਚ ਹੀ ਲੜਦੇ ਰਹਿੰਦੇ ਨੇ .ਸਿਖ ਧਰਮ ਦਾ ਫਾਇਦਾ ਚੁੱਕਦੇ ਹਨ ਅਕਾਲੀ
💯👍❤
ਅਮ੍ਰਿਤਪਾਲ ਨੂੰ ਬਣਾਓ ਪ੍ਰਧਾਨ
ਅਕਾਲੀ ਦਲ ਤਾਂ ਆਪਣੇ-ਆਪ ਖਤਮ ਹੋ ਗਿਆ ਕਿੳਂਕਿ ਚੋਣ ਨਿਸ਼ਾਨ ਤੱਕੜੀ ਬਾਗੀ ਅਕਾਲੀਆਂ ਕੋਲ ਆਉਣ ਨਾਲ ਬਾਦਲ ਪਰਿਵਾਰ ਖਤਮ
Satsri akal sir
S S A 🙏🙏🙏🙏🙏🙏🙏🙏🙏to all members who are present at this time
Bhai amritpalsingh punjab state mukh pardhan honge , jo ki loka di mang anusar kam karnge aam loka da khas dhiyan rakhnge
✅✅✅ 🙏🙏🙏🙏🙏
ਅਮਿੑਤਪਾਲ ਬਣੇਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ!!
Asi poora pariwaar baith k sunde haan ji...godi media 2019 ton off a
ਟਾਈਟਲ ਦੇ ਵਿਚ ਸਿੰਘ ਵੀ ਲਾਇਆ ਕਰੋ ਕੱਲਾ ਅਮ੍ਰਿਤਪਾਲ ਨਾ ਲਿਖਿਆ ਕਰੋ
S S A 🙏🙏 Tehna Sahib ji
ਅੰਮ੍ਰਿਤਪਾਲ ਨੂੰ ਪ੍ਰਧਾਨ ਬਣਾਓ
Bhai Amrit pal singh ji nu bnaoo ji
ਭਾਈ ਅੰਮੑਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪਰਧਾਨ ਬਣਾਇਆ ਜਾਵੇ ਨਹੀਂ ਤੇ ਫਿਰ ਉਸਦੀ ਅਗਵਾਈ ਵਿੱਚ ਪੰਥਕ ਪਾਰਟੀ ਬਣੇਗੀ ਤੇ ਪੰਜਾਬ ਦਾ ਕੁਝ ਭਲਾ ਹੋਵੇਗਾ
VERY...GOOD..AKALI.PARDHAN..AMRITPAL..JINDABAD❤🎉
Sat Sri akal bai tehna Saab ji 🙏 🎉😢
Sgpc staff Ko badal Dena chahiye
ਕਾਲੀ ਦਲ ਨਹੀਂ ਗੰਦ ਦਲ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰੇ ਆ ਜਿਸ ਤਰ੍ਹਾਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁਟਵਾੲਏ ਉਸੇ ਤਰ੍ਹਾਂ ਹੀ ਇਹਨਾਂ ਦੇ ਖਿਲਾਰੇ ਅਜੇ ਹੋਰ ਪੈਨੇ ਨੇ ਇਹਨਾਂ ਨੂੰ ਕੀਤੇ ਦੀ ਸਜ਼ਾ ਭੁਗਤਣੀ ਪੈਣੀ ਹੈ ਗੁਰੂ ਕੇ ਦੋਖੀਆਂ ਨੂੰ ਕੋਈ ਵੀ ਮੂੰਹ ਨਾ ਲਾਵੇ ਨਹੀਂ ਤੇ ਉਹਦਾ ਵੀ ਨੁਕਸਾਨ ਹੀਆ ਪੱਕਾ
Problem is law which favour tenant landlord can evict for his personal need if proved
ਗਦਾਰ ਬਾਦਲ ਨੇ ਕੋਮ ਦਾ ਬੇੜਾ ਗਰਕ ਕਰ ਦਿੱਤਾ ਹੈ
ਲੁਕਵੀਂ ਸੱਚਾਈ ਤਾਂ ਭਾਜੀ ਇਹ ਆ ਕਿ ਉੰਝ ਬੀਬੀ ਸੁਰਜੀਤ ਕੌਰ ਨੂੰ ਅਕਾਲੀ ਦਲ ਦੇ ਨਾਂ ਤੇ ਵੋਟਾਂ ਨਹੀਂ ਪੈਣੀਆਂ,ਤਾਂ ਇਹ ਬਿਆਨ ਦਿਵਾਇਆ ਡਾਕਟਰ ਚੀਮੇ ਤੋਂ ਤੇ ਬਗਾਵਤੀ ਲੋਕ ਬੀਬੀ ਦੀ ਮਦਦ ਕਰ ਦੇਣਗੇ ਤੇ ਬੀਬੀ ਜਿੱਤ ਵੀ ਸਕਦੀ ਆ ਜਾਂ ਬੀਬੀ ਵਧੀਆ ਸਾਖ ਛੱਡ ਸਕਦੀ ਆ
We are nonsense tehna sahib
ਅਸਲ ਵਿੱਚ ਤਾਂ ਇਹ ਦੋਨੋਂ ਤੜੇ ਹੀ ਬੇਈਮਾਨ ਹਨ ਕਿਉਂਕਿ ਸਾਰੇ ਇਹ ਭ੍ਰਿਸ਼ਟ ਹਨ ਇਸ ਲਈ ਨਵਾਂ ਅਕਾਲੀ ਦਲ ਬਣਨਾ ਚਾਹੀਦਾ
party te trala chlaan ch bhut fark a
Hello sir
Amit pal Singh Ko pardhan banana chahiye
SGPC da prshn bhai Amritpal g hone chahide ne g
Shromani akali dal 😮 da pardhan Amrit pal Singh Khalsa banagea
ਕਿਉਕਿ ਉਹ ਅਮ੍ਰਿਤ ਧਾਰੀ ਸਿੰਘ ਆ
ਟਹਿਣਾ ਸਾਹਿਬ ਆਪਣਾ headlines bdlo, ਰੋਜ਼ ਇਕੋ ਗੱਲ ਆ ਤੇਰੇ ਕੋਲ।ਕੋਈ ਹੋਰ ਪੰਜਾਬ ਦੀ v gal krlo
Match won . .🎉
Har roz thumbnail ch iko gal na likho...all team please
Punjab alret- it's time to be united by all Sikh community people & regional parties of Punjab.Specially , Akali Dal. AGAIN, CENTRAL GOVT RULING PARTY BJP NOT IN FAVOUR OF PUNJAB DEVELOPMENT. GOVT WILL DO MANY IN HUMAN acts with Punjab Sikh community. BJP & govt ll tryi to control Golden temple Mgmt commitee SGPC decisions. So, Punjab Sikhs must remember how indian politics spread terriosm in punjab in 1947, 1984 & 2020.
ਤਿੰਨ ਬਣਨ ਗੇ ਅਕਾਲੀ ਦਲ
Badal dhik nhi hi
ਟਹਿਣਾ ਸ਼ਬ ਨੰਬਰ deo ਖੜੇ ਹਾ ਤੁਹਾਡੇ ਨਾਲ
ਪੰਜਾਬ ਦੀ ਖੇਤਰੀ ਪਾਰਟੀ ਭਾਈ ਅੰਮ੍ਰਿਤਪਾਲ ਦੀ ਅਗਵਾਈ ਵਿੱਚ ਹੀ ਬਚ ਸਕਦੀ ਜੋ ਕਿ ਸਿਆਸਤ ਤੇ ਧਰਮ ਦੀ ਬਰਾਬਰ ਸਮਝ ਰੱਖਣ ਵਾਲਾ ਬੇਬਾਕ ਨੌਜਵਾਨ
Sixty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
CM. Mantri.DC Gaik Gurmeet Bawa Priwa de ghar Ate Dukana te hoye Kabjeyan Nu Chhudwaiya Jawe.
Akali dal Badal lane 25 sal Raj Geeta Punjab sikhi ne duri karke Ram Rahim mafi dawai author Akali dal fail Ho Gaya
Tehna Sahib, to save one family, you are ruining the lives of ten shopkeeper families. Yes, you can advocate to have madam Bawa for reasonable rent. but it is not wise to destroy 10 family business.
Na koi darmik na koi sahi syast kar sakda. Amritpal panthak nai ah.
amritpal nu bnao akali dal da prdan koi ni rok skda akali srkar
Sirf amritpal da na hi lende ho ehna di achievement bi daso ki sirf panthak keh ke Punjab ameer ho jayega
ਜਿਥੋਂ ਤੱਕ ਜਲੰਧਰ ਵਾਲੀ ਸੀਟ ਦਾ ਸੁਆਲ ਹੈ ਓਹ ਲੱਗਦਾ ਹੈ ਕਿ ਬੀਬੀ ਸੁਰਜੀਤ ਕੌਰ ਲੈ ਸਕਦੀ ਹੈ ਕਿਉਂਕਿ ਇਸ ਵੇਲੇ ਅਕਾਲੀ ਦਲ ਵਿੱਚ ਭਸੂੜੀ ਪੱਈ ਹੋਈ ਹੈ ਤੇ ਵੋਟਰ ਸਾਰੇ ਸੁਖਬੀਰ ਬਾਦਲ ਨੂੰ ਸਬਕ ਸਿਖਾਉਣ ਲਈ ਕੋਸ਼ਿਸ਼ ਕਰਨਗੇ ਜਿਂਵੇ ਅੰਮ੍ਰਤਪਾਲ ਸਿੰਘ ਵੇਲੇ ਵੋਟਰਾਂ ਨੇ ਜਜ਼ਬਾਤੀ ਹੋ ਕੇ ਵੋਟਿੰਗ ਕੀਤੀ ਸੀ ਉਸੀ ਤਰ੍ਹਾਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਹਨ,ਬਾਕੀ ਜੋ ਸੁਖਬੀਰ ਬਾਦਲ ਨੇ ਬਸਪਾ ਦੇ ਉਮੀਦਵਾਰ ਨੂੰ ਸਮੱਰਥਨ ਦੈਂਣ ਦਾ ਐਲਾਨ ਕੀਤਾ ਹੈ ਓਹ ਵਿਚਾਰਾ,ਜੇ ਓਹ ਬੀਬੀ ਸੁਰਜੀਤ ਕੌਰ ਦੇ ਸਮੱਰਥਨ ਵਿੱਚ ਬਹਿ ਜਾਏ ਤਾਂ ਸ਼ਾਇਦ ਇੱਜ਼ਤ ਬਣੀ ਰਹੇਗੀ, ਓ ਭਲਿਆ ਮਾਣਸਾ ਜਿਸਦੀ ਪ੍ਰਧਾਨਗੀ ਹੇਠ ਦੱਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ ਓਹ ਤੇਰੀ ਮਦਦ ਕਰਕੇ ਤੈਂਨੂੰ ਜਿਤਾਏਗਾ?
ਕਿਹੜੀ ਦੁਨੀਆਂ ਦੇ ਬਸ਼ਿੰਦੇ ਓ, ਭਾਈ ਅਜੇ ਵਕਤ ਹੈ ਸੋਚਣ ਲਈ ਦਸ ਦਿਨ ਬਾਕੀ ਹਨ ਇਸਤੋਂ ਸਮੱਰਥਨ ਲੈਂਣ ਦੀ ਗ਼ਲਤੀ ਸੁਪਨੇਂ ਵਿੱਚ ਵੀ ਨਹੀਂ ਕਰਨੀ, ਬਸਪਾ ਦਾ ਗ੍ਰਾ਼ਫ਼ ਤਾਂ ਅੱਗੇ ਹੀ ਡਾਊਂਨ ਹੈ ਸੋ ਕਾਲੇ ਚੋਰ ਕੋਲੋਂ ਮਦਦ ਲੈ ਲਿਓ ਪਰ ਇਸਤੋਂ ਗੁਰੇਜ਼ ਕਰਨਾਂ,
ਜੋ ਗੁਰਮੀਤ ਬਾਵਾ ਦੀ ਬੇਟੀ ਨਾਲ ਹੋ ਰਿਹਾ ਹੈ ਓਹ ਬਹੁਤ ਮਾੜਾ ਹੋ ਰਿਹਾ ਹੈ ਜਿਸਦੀ ਗਾਇਕੀ ਤੇ ਲੱਮੀ ਹੇਕ ਦੇ ਲੋਕ ਦੀਵਾਂਨੇ ਸਨ ਉਸਦਾ ਇਹ ਹਸ਼ਰ ਹੋਏਗਾ? ਸਮੂਹ ਪੰਜਾਬੀਆਂ ਲੱਈ ਕਲੰਕ ਹੈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇਸ ਪ੍ਰਵਾਰ ਦੀ ਮਦਦ ਕਰੇ ਕਿਉਂਕਿ ਓਹੀ ਇਸ ਮਸਲੇ ਨੂੰ ਹੱਲ ਕਰ ਸਕਦਾ ਹੈ ਉਸ ਕੋਲ ਇਸ ਵੇਲੇ ਪਾਵਰ ਹੈ ਓਹ ਦਲੀਲ ਨਾਲ ਜਾਂ ਦਬਕੇ ਨਾਲ ਮਦਦ ਕਰ ਸਕਦਾ ਹੈ ਜੇ ਦਿਲੋਂ ਚਾਹੁੰਦਾ ਹੋਵੇ ਤਾਂ,ਨਹੀ ਤਾਂ ਵਿਚਾਰੀ ਲੜਕੀ ਨੂੰ ਕੋਰਟ ਕਚਹਿਰੀਆਂ ਵਿੱਚੋਂ ਕਿੱਥੋਂ ਇਨਸਾਫ਼ ਮਿਲੇਗਾ ਜੋ ਕਿ ਇਹੋ ਜਿਹੇ ਕੇਸਾਂ ਵਿੱਚ ਬੰਦਾ ਮੁੱਕ ਜਾਂਦਾ ਹੈ ਕੇਸ ਨਹੀਂ ਮੁੱਕਦਾ ਸੋ ਜਨਤਾ ਨੂੰ ਵੀ ਚਾਹੀਦਾ ਹੈ ਕਿ ਓਹ ਇਸ ਬੇਟੀ ਦੀ ਮਦਦ ਲਈ ਅੱਗੇ ਆਉਣ ਤੇ ਨਾਲ ਹੀ ਕਬਜ਼ਾ ਧਾਰਕਾਂ ਨੂੰ ਵੀ ਬੇਨਤੀ ਹੈ ਕਿ ਇਨਸਾਨੀਅਤ ਦੇ ਨਾਤੇ ਉਸ ਨਾਲ ਧੱਕਾ ਨਾ ਕਰੋ ਤੇ ਉਸਦੀ ਪ੍ਰਾਪਰਟੀ ਉਸਨੂੰ ਵਾਪਸ ਕਰਨ,ਅਪਣੇ ਆਪ ਨੂੰ ਉਸਦੀ ਜਗ੍ਹਾ ਖੜੇ ਕਰਕੇ ਦੇਖੋ ਤੇ ਲਾਲਚ ਵਸ ਹੋ ਕੇ ਉਸ ਪ੍ਰਵਾਰ ਨੂੰ ਮੁਸੀਬਤਾਂ ਵਿੱਚ ਨਾ ਪਾਓ, ਧਨਵਾਦ
BSP he sabton vadiya pilitical party hai. Jai bhim.
ਕਾਨੂੰਨ ਕੰਮ ਕਰਦਾ ਹੋ,
Amritpal nu akalydal da pardhan
Elachibawanuinsafmllnachae da
Yr koi hor vi gall kar leya karo sara din bus akali dal akali dal kyu Tuc akaliya de dalal bane ho
ਅਮ੍ਰਿਤਪਾਲ ਸਿੰਘ ਜਿੰਦਾ ਬਾਦ
sukhbir badal best
Sirsa Wale sadh da chela ohh
a bjp da bnda amritpal
ਦੋਗਲੇ ਮੀਡੀਆ ਵਾਲਿਉ ਭਾਈ ਅੰਮਿਰਤਪਾਲ ਸਿੰਘ ਦੀ ਰਿਹਾਈ ਬਾਰੇ ਵੀ ਕਦੇ ਸਰਕਾਰ ਤੋ ਜਵਾਬ ਮੰਗ ਲਿਆ ਕਰੋ ਵਾਧੂ ਦੀ ਬਕਵਾਸ ਬਹੁਤ ਕਰਦੇ ਹੋ
ਜਲੰਧਰ ਵਾਲੀ ਜਿਮਨੀ ਸੀਟ ਤਾਂ ਕਾਂਗਰਸ ਨੇ ਪੱਕਾ ਈ ਜਿੱਤਣੀ ਐ
ਆਪਣਏ ਆਪ ਦਾ ਭਾਵੈ ਪਤਾ ਨਾ ਹੋਵੇ
ਤੁਹਾਡਾ ਅਮਿ੍ਤਪਾਲ ਚਵਲ ਜਾਵੇ ਢੱਖੇ ਖੂ ਵਿੱਚ ਚਵਲ
ਅਮ੍ਰਿਤਪਾਲ ਤੇ ਸੁਖਬੀਰ ਬਾਦਲ ਇੱਕੋ ਹੀ ਹਨ ਬਸ ਅਕਾਲ ਤਖਤ ਤੇ ਮਾਫੀ ਦਾ ਡਰਾਮਾ ਬਾਕੀ ਹੈ
Yaar apni headline change karo daily eko gal 😂kuch hona kise kolo sarkara mohre mp mp nu kaun puchda