Khabran Da Prime Time | ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? | Akali Dal Crisis | Breaking News

แชร์
ฝัง
  • เผยแพร่เมื่อ 24 มิ.ย. 2024
  • ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? ਬਾਗੀਆਂ ਨੇ ਕਿਉਂ ਚੁੱਕੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ? ਬਾਗੀਆਂ ਪਿੱਛੇ ਬੀਜੇਪੀ ਦੇ ਹੱਥ ਵਾਲੇ ਇਲਜ਼ਾਮ ਦਾ ਕੀ ਅਧਾਰ ? ਕੀ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਖਤਰੇ 'ਚ ਹੈ ? ਚੋਣਾਂ 'ਚ ਲਗਾਤਾਰ ਅਕਾਲੀ ਦਲ ਦੀ ਹਾਰ ਦੀ ਵਜ੍ਹਾ ਕੀ ? ਕੀ ਲੋਕਸਭਾ ਚੋਣਾਂ 'ਚ ਹਾਰ ਲਈ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਣਾ ਜਾਇਜ਼ ਹੈ ? ਕੀ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਲਈ ਵਾਪਸੀ ਸੰਭਵ ਹੈ ?
    #sukhbirbadal #akalidal #news18punjab #beakingnews #sadcorecommitteemeeting #akalidalpresident
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 49

  • @HarmanKhalsa-gp2lt
    @HarmanKhalsa-gp2lt 3 วันที่ผ่านมา +1

    ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ

  • @MandeepSingh-gj6ki
    @MandeepSingh-gj6ki 3 วันที่ผ่านมา +1

    *ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।

  • @Sanvi_kaur1234
    @Sanvi_kaur1234 3 วันที่ผ่านมา +2

    ਸੁਖਬੀਰ ਬਾਦਲ ਜ਼ਿੰਦਾਬਾਦ ਪ੍ਰਧਾਨ ਸਾਹਿਬ ਜ਼ਿੰਦਾਬਾਦ ਨੋਨੀ ਮਾਨ ਜ਼ਿੰਦਾਬਾਦ

  • @VinnyFerozepurFzr
    @VinnyFerozepurFzr 3 วันที่ผ่านมา +1

    *ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ।

  • @VinnyFerozepurFzr
    @VinnyFerozepurFzr 3 วันที่ผ่านมา +1

    ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ

  • @HarmanKhalsa-gp2lt
    @HarmanKhalsa-gp2lt 3 วันที่ผ่านมา +1

    ਗਰੀਬਾਂ ਦਾ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੈ

  • @HarmanKhalsa-gp2lt
    @HarmanKhalsa-gp2lt 3 วันที่ผ่านมา +1

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ

  • @satrangisiyasat6034
    @satrangisiyasat6034 3 วันที่ผ่านมา +1

    ਵੋਟ ਸਿਰਫ਼ 13% ਰਹਿ ਗਈ, ਪ੍ਰਧਾਨਗੀ ਕਹਦੀ।

  • @MandeepSingh-gj6ki
    @MandeepSingh-gj6ki 3 วันที่ผ่านมา +1


    *ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

  • @user-gj8ne6fk8l
    @user-gj8ne6fk8l 4 วันที่ผ่านมา +5

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

    • @dhanwantmoga
      @dhanwantmoga 4 วันที่ผ่านมา +1

      Last 10 Electician kyo nahi jete veer ge…?

    • @MrChsingh
      @MrChsingh 3 วันที่ผ่านมา

      ਚਮਚਾਗਿਰੀ ਦੀ ਡਾਕਟਰੇਟ

  • @VinnyFerozepurFzr
    @VinnyFerozepurFzr 3 วันที่ผ่านมา +1

    *ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।

  • @MandeepSingh-gj6ki
    @MandeepSingh-gj6ki 3 วันที่ผ่านมา +1

    *"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @satrangisiyasat6034
    @satrangisiyasat6034 3 วันที่ผ่านมา +1

    ਵੋਟ ਤਾਂ ਬੀ ਜੇ ਪੀ ਤੁਹਾਡੇ ਤੋਂ ਵੱਧ ਲੈ ਗਈ।

  • @satrangisiyasat6034
    @satrangisiyasat6034 3 วันที่ผ่านมา

    ਇਸ ਵਾਰ ਬੀਬੀ ਜੀ ਬਿੱਲਕੁੱਲ ਦਰੁਸਤ ਫਰਮਾ ਰਹੇ।

  • @AvtarSingh-bv5eq
    @AvtarSingh-bv5eq 5 ชั่วโมงที่ผ่านมา

    ਧੜਿਆਂ ਚ ਪਿੰਡ,,,ਦਲ ਵੰਡ ਤਾਂ ਕਾਹਦਾ
    ਪੈਰ ਪ੍ਰਧਾਨਗੀ ਚ ਪਾਇਆਂ
    ਜੇ ਮਨਮਾਨੀਆਂ ਗੁੰਡਾਗਰਦੀ ਨਾਂ ਕਰਦੇ ਇਹ ਹਾਲ ਨਹੀਂ ਹੋਣਾ ਸੀ

  • @lakhwindergrewal4999
    @lakhwindergrewal4999 3 วันที่ผ่านมา +1

    Sukhbir Badal Sh Parkash Badal Great Leader👍

  • @SahibSingh-fg8ur
    @SahibSingh-fg8ur 4 วันที่ผ่านมา +1

    ਅਕਾਲੀ ਦਲ ਬਾਦਲ ਤੇ ਸਾਰੀ ਖ਼ਾਲੀ ਦਲ ਬਾਦਲ ਇਹ ਗੱਲ ਮੰਨਣ ਕੇ ਅਸੀ ਪੰਜਾਬ ਨੂੰ ਬਹੁਤ ਹੀ ਲੁੱਟਿਆ ਪੁੱਟਿਆ ਹੈ ਪੰਜਾਬੀ ਕਿਵੇਂ ਮੰਨਣ ਵੀ ਤੁਸੀਂ ਪੰਜਾਬ ਦਾ ਭਲਾ ਕਰ ਸਕਦੇ ਹੋ ਬੇਅਦਬੀ ਦੇ ਦੋਸ਼ੀ ਬੇਈਮਾਨੀਆਂ ਕਰਦੇ ਹੋ

  • @dhanwantmoga
    @dhanwantmoga 4 วันที่ผ่านมา +2

    Jena cher Badal family bahar nahi karde asi vote akali dal nu nahi paona ….last 10 Electician ( including jimni chon) jamanta jabat hoiya 27 wich vo daikh laina

  • @BalkarSingh-dc1oq
    @BalkarSingh-dc1oq 4 วันที่ผ่านมา +1

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @dhanwantmoga
    @dhanwantmoga 4 วันที่ผ่านมา +2

    Ah sukhe de peo di party nahi resign karke bahar howe tan ke asi awdi Maa party nu vote pa sakkiya

  • @AbhijitSingh-zt1hb
    @AbhijitSingh-zt1hb 4 วันที่ผ่านมา +1

    Akali dal jindabad akali dal badal to Bina nahi chal sakta

  • @bedibhupinder7606
    @bedibhupinder7606 4 วันที่ผ่านมา

    Bibi jagir kaur nu SAD Cho Bahar da Rasta dekha dena chahida hai eh Party nu kamjor kardy hai

  • @user-gj8ne6fk8l
    @user-gj8ne6fk8l 4 วันที่ผ่านมา +1


    *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।

  • @bedibhupinder7606
    @bedibhupinder7606 4 วันที่ผ่านมา

    Bibi jagir kaur Pehla be bgabat kar chuki hai
    Badal Sahib ne phir es nu vapis le ke
    Anda

  • @satrangisiyasat6034
    @satrangisiyasat6034 3 วันที่ผ่านมา

    Sukhbir should resign immediately

  • @HarmanKhalsa-gp2lt
    @HarmanKhalsa-gp2lt 3 วันที่ผ่านมา +1

    ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏

  • @MrChsingh
    @MrChsingh 3 วันที่ผ่านมา

    ਬੀ ਜੇ ਪੀ ਨੇ ਸਿਰਸੇ ਵਾਲੇ ਨੂੰ ਪੋਸ਼ਾਕ ਦਿੱਤੀ
    ਬੀ ਜੇ ਪੀ ਨੇ ਸਿੱਖ ਨੌਜਵਾਨਾਂ ਤੇ ਗੋਲੀ ਚਲਵਾਈ
    ਬੀ ਜੇ ਪੀ ਨੇ ਸੈਣੀ ਡੀ ਜੀ ਪੀ ਲਾਇਆ
    ਸੁੱਖੇ ਭਾਉ

  • @user-gj8ne6fk8l
    @user-gj8ne6fk8l 4 วันที่ผ่านมา +1

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @satrangisiyasat6034
    @satrangisiyasat6034 3 วันที่ผ่านมา

    ਮਨਜੀਤ ਵੀ ਮੱਤਾਂ ਦੇਣ ਲੱਗਾ।

  • @VICKY.U.S.A.7
    @VICKY.U.S.A.7 4 วันที่ผ่านมา

    ਅਕਾਲੀ ਦਲ ਨੇ ਘਾਣ ਕੀਤਾ

  • @gavindersingh8214
    @gavindersingh8214 3 วันที่ผ่านมา

    CHIMA SABH THODE TA SAJSH KEN KARNI WA 13%TE VOT SHEAR WA 2027 WICH APE 0% HO JANA WA

  • @singhjatt6958
    @singhjatt6958 11 ชั่วโมงที่ผ่านมา

    BadalnLhai

  • @user-gj8ne6fk8l
    @user-gj8ne6fk8l 4 วันที่ผ่านมา +1


    *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ

  • @user-gj8ne6fk8l
    @user-gj8ne6fk8l 4 วันที่ผ่านมา +1

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @dhanwantmoga
    @dhanwantmoga 4 วันที่ผ่านมา +2

    Sukh da haal captain amrinder wala hona.. Kute khani karwa ke jau

  • @AbhijitSingh-zt1hb
    @AbhijitSingh-zt1hb 4 วันที่ผ่านมา

    Jalandhar vala gaddar party da naksan kar raha na

  • @AbhijitSingh-zt1hb
    @AbhijitSingh-zt1hb 4 วันที่ผ่านมา

    Akali dal na koe kan nahi kita

  • @AbhijitSingh-zt1hb
    @AbhijitSingh-zt1hb 4 วันที่ผ่านมา

    Tusi tagra nahi kamjor kar raha ho thanu pardan bna Dida tusi bolna nahi se

  • @user-gj8ne6fk8l
    @user-gj8ne6fk8l 4 วันที่ผ่านมา +1

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।