TOP 7 NEWS | BIG 7 NEWS | 27 JUNE 2024 | 27 ਜੂਨ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 26 มิ.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 54

  • @sukhdevsinghkhalsa1921
    @sukhdevsinghkhalsa1921 2 วันที่ผ่านมา +4

    ਅਕਾਲੀ ਦਲ ਦੀ ਹੁਣ ਦਾਲ ਨਹੀਂ ਗਲਣੀ ।ਇਸ ਦੀ ਦਾਲ ਵਿਚ ਕੋੜਕੂ ਬਹੁਤ ਹੋ ਚੁੱਕੇ ਹਨ।

  • @pritpalsingh8317
    @pritpalsingh8317 2 วันที่ผ่านมา +16

    ਜੇ ਸੜਕਾਂ ਸਹੀ ਵੀ ਹਨ ਬੀਬਾ ਜੀ, ਤਾਂ ਵੀ ਜੱਦ ਗੱਡੀਆਂ ਦੀ ਰਜਿਸਟਰੇਸ਼ਨ ਸਮੇਂ ਲੱਖਾਂ ਰੁਪਏ ਪਹਿਲਾਂ ਲੈ ਲਏ ਜਾਂਦੇ ਹਨ ਤਾਂ ਟੋਲ ਕਾਹਦਾ? 🙏

  • @HarpalSingh-ml1he
    @HarpalSingh-ml1he 2 วันที่ผ่านมา +13

    ਵਾਹ ਜੀ ਵਾਹ ਚੀਮਾ ਸਾਹਿਬ ਜੀ ਮੋਨ ਵਰਤ ਖਲਵਾਉਣ ਲੲਈਪਰਧਾਨ ਸਾਹਿਬ ਗੲਏ ਮੋਦੀ ਤਾਂ ਸਦਾ ਮੋਨੀ ਬਾਬਾ ਬਣਿਆ ਹੋਇਆ ਹੈ ਕਿਉਂਕਿ ਜਿਥੇ ਜਿਥੇ ਕਾਂਡ ਹੋਇਆ ਕਦੇ ਨਹੀਂ ਬੋਲੇ ਕਿਉਂਕਿ ਨਾਂ ਸੂਣਿਆ ਨਾਂ ਦੇਖਿਆਂ

  • @user-ov5cy4dn3d
    @user-ov5cy4dn3d 2 วันที่ผ่านมา +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤

  • @gurcharankaur8207
    @gurcharankaur8207 2 วันที่ผ่านมา +2

    Toll tax band hona chahida ha

  • @gagandeepgill1703
    @gagandeepgill1703 2 วันที่ผ่านมา +3

    Good thinking Gadkri

  • @ManinderSingh-hg8sn
    @ManinderSingh-hg8sn 2 วันที่ผ่านมา +2

    Chandumajra is greate

  • @harman7192
    @harman7192 2 วันที่ผ่านมา +1

    ਚੰਨੀ ਸਾਹਿਬ ਦੁਆਬੇ ਦੇ ਲੋਕਾਂ ਨੇ ਤੁਹਾਨੂੰ ਦਿੱਲੀ ਭੇਜਿਆ ਹੈ ਹੁਣ ਦੁਆਬੇ ਨੂੰ ਜਲੰਧਰ ਵਿੱਚ ਇੱਕ ਪੀ ਜੀ ਆਈ ਦੀ ਮਨਜ਼ੂਰੀ ਲੈ ਕੇ ਦਿਓ ਅੱਜ ਤੱਕ ਕਿਸੇ ਵੀ ਲੀਡਰ ਨੇ ਦੁਆਬੇ ਨਾ ਇੰਨਸਾਫ ਨਹੀਂ ਕੀਤਾ ਜਦੋਂ ਕੀ ਜਲੰਧਰ ਪੰਜਾਬ ਦਾ ਸੈਂਟਰ ਹੈ ਪੂਰੇ ਪੰਜਾਬ ਨੂੰ ਹਰ ਪਾਸੇ ਤੋਂ ਇੱਥੇ ਪਹੁੰਚਣਾ ਸੋਖਾ ਹੈ

  • @sukhdevsinghkhalsa1921
    @sukhdevsinghkhalsa1921 2 วันที่ผ่านมา +1

    ਅਸੀਂ ਬਿਲਕੁਲ ਮੰਤਰੀ ਗਡਕਰੀ ਦੇ ਨਾਲ ਸਹਿਮਤ ਹਾਂ ।ਪਰ ਜੇ ਟੋਲ ਪਲਾਜੇ ਬੰਦ ਹੁੰਦੇ ਹਨ ਤਾਂ ਟੋਏ ਹੋਰ ਵੀ ਡੂੰਗੇ ਹੋ ਸਕਦੇ ਹਨ। ਕਿਉਂਕਿ ਭਾਰਤੀਆਂ ਨੂੰ ਆਦਤ ਪੈ ਚੁੱਕੀ ਹੈ ਕਿ ਕਿਸੇ ਦੀ ਜੇਬ ਕੱਟ ਕੇ ਸਾਰੋ। ਟੋਲ ਟੈਕਸ ਬੰਦ ਹੋਣ ਨਾਲ ਲੋਕਾਂ ਦੀਆਂ ਜੇਬਾਂ ਨਹੀਂ ਕੱਟੀਆਂ ਜਾਣੀਆਂ ਜਿਸ ਕਰਕੇ ਸੜਕਾਂ ਦੀ ਹਾਲਤ ਮਾੜੀ ਹੋ ਸਕਦੀ ਹੈ ।

  • @satnamsingh-ku8jg
    @satnamsingh-ku8jg 2 วันที่ผ่านมา +1

    Gadkari very nice man

  • @gurpalsingh5634
    @gurpalsingh5634 2 วันที่ผ่านมา +1

    Bilkul sahi kha. Nitin gadkari sahib Ji. Na

  • @sewasingh5142
    @sewasingh5142 2 วันที่ผ่านมา +3

    ਵਾਹਿਗੁਰੂ ਜੀ ਬਹੁਤ ਵਧੀਆ ਬੇਟਾ 🙏🙏👌👍❤️❤️

    • @sewasingh5142
      @sewasingh5142 2 วันที่ผ่านมา

      ਵਾਹਿਗੁਰੂ ਜੀ 🙏🙏👌👍❤️❤️👍

  • @sukhwantsingh1999
    @sukhwantsingh1999 2 วันที่ผ่านมา

    ਬੀਜੇਪੀ ਨੂੰ EVM ਮਸ਼ੀਨਾਂ ਨੇਂ ਸੀਟਾਂ ਦਿਵਾਇਆ ਨੇ ਨਾ ਕਿ ਲੋਕਾਂ ਨੇ।

  • @nishansingh860
    @nishansingh860 2 วันที่ผ่านมา

    New veh te road tax liya janda tool tax nahi liya Jana chahida

  • @balbirsingh3189
    @balbirsingh3189 2 วันที่ผ่านมา

    Nittin Getguri is absolutely right

  • @VarinderSingh-mv5ng
    @VarinderSingh-mv5ng 2 วันที่ผ่านมา +3

    School holidays Punjab news daso

  • @user-rb5xe5yg4d
    @user-rb5xe5yg4d 2 วันที่ผ่านมา

    Bilkul

  • @pindigrewal4349
    @pindigrewal4349 2 วันที่ผ่านมา +1

    Badal nu hat jana chaida ji

  • @HarkeshSingh-br7ld
    @HarkeshSingh-br7ld 2 วันที่ผ่านมา +1

    Beta jee. SSA. To all members of khals tv

  • @BalbirSingh-ll7fc
    @BalbirSingh-ll7fc 2 วันที่ผ่านมา +1

    Yes

  • @KaliTakapur-tz4ot
    @KaliTakapur-tz4ot 2 วันที่ผ่านมา +1

    😊

  • @MittuTrans
    @MittuTrans 2 วันที่ผ่านมา

    ਚੰਨੀ ਜੀ ਥੋਡੀਆਂ ਸਰਕਾਰਾਂ ਵੇਲੇ ਨਹੀ ਗਲੀਆਂ ਵਿੱਚ ਪਾਣੀ ਘੁੰਮਦਾ ਸੀ ਥੋਡਾ ਹੀ ਘੁੰਮਣ ਲਾਇਵਾ

  • @dr.paramjitsinghsumra179
    @dr.paramjitsinghsumra179 2 วันที่ผ่านมา

    ਪੰਜਾਬ ਦੀ ਕਿਹੜੀ ਸੜਕ ਹੈ ਜਿਸ ਦੀ ਹਾਲਤ 100% ਵਧੀਆ ਹੋਵੇ ਤੇ ਉਸ ਉਪਰ ਟੋਲ ਟੈਕਸ ਨਾ ਲੱਗਿਆ ਹੋਵੇ ?

  • @kulwindersandhu2094
    @kulwindersandhu2094 2 วันที่ผ่านมา +1

    I vote to gatkari stop all toll

  • @reshamsingh5906
    @reshamsingh5906 2 วันที่ผ่านมา

    ਚੰਦੂਮਾਜਰਾ ਸਾਹਿਬ ਜੀ
    ਸੁਖਬੀਰ ਸਿੰਘ ਬਾਦਲ ਪ੍ਰਧਾਨ ਦੀ ਜਨਮ ਮਿਤੀ 9 ਜੁਲਾਈ 1962 ਹੈ, ਤੁਸੀਂ ਉਸ ਤੋਂ ਘੱਟੋ ਘੱਟ 8 ਸਾਲ ਉਮਰ ਵਿੱਚ ਵੱਡੇ ਹੋ । ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਸਿਰਫ ਪ੍ਰਧਾਨ ਕਹਿ ਕੇ ਬੁਲਾਇਆ ਕਰੋ ।

  • @kavishartarlochansinghdoli5425
    @kavishartarlochansinghdoli5425 2 วันที่ผ่านมา +1

    ਕੋਈ ਸ਼ੱਕ ਨੀ ਲੋਕਾਂ ਨੂੰ ਇਨਾਂ ਸਾਰਿਆਂ ਦਾ ਪਤਾ ਹੈ ਸਿਰਫ ਚੌਧਰਪੁਣੇਂ ਦੀ ਭੁੱਖ ਹੈ ਨੌਜਵਾਨਾਂ ਨੂੰ ਕੋਈ ਮੌਕਾ ਨੀ ਦਿੱਤਾ ਤਦ ਹੀ ਸਰਾਪ ਭੋਗਦੇ ਕਾਵਾਂ ਰੌਲੀ ਪਾ ਰਹੇ ਨੇ

  • @mukandsingh6105
    @mukandsingh6105 2 วันที่ผ่านมา +1

    🌹❤️🌹

  • @jasbirsingh3770
    @jasbirsingh3770 2 วันที่ผ่านมา

    ਗਡਕਰੀ ਬਿਆਨ ਤਾਦਿੰਦਾ ਹੈ ਉਹਨਾਂ ਤੇ ਅੇਕਸਨ ਕਿਉਂ ਨਹੀਂ ਕਰਦਾ

  • @sukhwantsingh1999
    @sukhwantsingh1999 2 วันที่ผ่านมา

    ਗਰੇਵਾਲ ਨੂੰ ਪਤਾ ਕਿ ਗੁਰੂ ਸਾਹਿਬ ਨਾਲ ਮੱਥਾ ਲਾਉਣ ਵਾਲੇ ਮੇਰੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਕਿਆ ਦਾ ਕਿ ਹਸ਼ਰ ਹੋਇਆ ਹੈ।

  • @user-vb5uu9fk2t
    @user-vb5uu9fk2t 2 วันที่ผ่านมา

    Gatkariis right, but he should ìmplement it

  • @balwinderbhatti5498
    @balwinderbhatti5498 2 วันที่ผ่านมา

    Nitan.gadkri.good.idia

  • @msingh9509
    @msingh9509 2 วันที่ผ่านมา

    ਚੀਮੇ ਦਾ ਵੀ ਅੰਤ ਹੈ ਹੁਣ ਖਤਮ ਹੋ ਜੂ

  • @Graari22PB03
    @Graari22PB03 2 วันที่ผ่านมา +2

    ਸਿਰਫ ਟੋਏ ਹੀ ਨਹੀਂ ਸੜਕਾਂ safe ਵੀ ਹੋਣੀਆਂ ਚਾਹੀਦੀਆਂ।।

  • @BALBIRBHULLAR-v8x
    @BALBIRBHULLAR-v8x 2 วันที่ผ่านมา

    Right

  • @DarshanSingh-dz7kb
    @DarshanSingh-dz7kb 2 วันที่ผ่านมา

    Dal jit Singh Cheema shd president of Akali Dal Badal

  • @LakhwinderSingh-xb4id
    @LakhwinderSingh-xb4id 2 วันที่ผ่านมา

    ਚੀਮਾਂ ਵੀ ਸਾਰੀ ਉਮਰ ਜੀ ਹਜੂਰੀ ਕਰਦਾ ਮਰ ਜਾਵੇਗਾ।

  • @JaspalSingh-hi3xy
    @JaspalSingh-hi3xy 2 วันที่ผ่านมา +2

    🌹🌹🚶‍♀️🌹🚶‍♂️👈👏

  • @user-bl1gn3dj2l
    @user-bl1gn3dj2l 2 วันที่ผ่านมา

    good j8

  • @BALDEVBRAR-qm1lw
    @BALDEVBRAR-qm1lw 2 วันที่ผ่านมา

    😢

  • @ManjeetkaurDhaliwal-gx2ky
    @ManjeetkaurDhaliwal-gx2ky 2 วันที่ผ่านมา

    ਹੈ ਤੇ ਤੁਹਾਡੀਆਂ ਸਰਕਾਰਾਂ ਨਹੀਂ ਗੰਦ ਪਾਇਆ ਵਾ ਗਲੀਆਂ ਨਾਲੀਆਂ ਤੁਸੀਂ ਕਿੱਥੇ ਗਏ ਸੀਗੇ 75 ਸਾਲਾਂ ਦੇ ਹੁਣ ਤੁਸੀਂ ਗਲੀਆਂ ਨਾਲੀਆਂ ਨਾਲੀਆਂ ਕਰਦੇ ਨਾਲੀਆਂ ਬਣਾ ਲੈਂਦੇ ਚੌਰਾ ਕਿਸੇ

  • @jasbirsingh3770
    @jasbirsingh3770 2 วันที่ผ่านมา

    ਚੀਮਾ ਕਿ ਖਾਲੀ ਪੀਪਾ

  • @gurwindergrewal1013
    @gurwindergrewal1013 2 วันที่ผ่านมา

    Bus kro

  • @shamshersinghdhillon4967
    @shamshersinghdhillon4967 2 วันที่ผ่านมา

    Agree

  • @MohanLal-nr5in
    @MohanLal-nr5in 2 วันที่ผ่านมา

    Right

  • @BALBIRBHULLAR-v8x
    @BALBIRBHULLAR-v8x 2 วันที่ผ่านมา

    Right