ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗੁਰਦਾਸ ਵੀਰ ਤੇਰੀ ਆਵਾਜ਼ ਵੀ ਸੋਹਣੀ ਹੈਸੋਚਿਆ ਵਾਦੀਆਂ ਹੈ ਪਰ ਅੱਗੇ ਜਾਕੇ ਵੀ ੲਿਸ ਤਰ੍ਹਾਂ ਧੀਆਂ ਭੈਣਾਂ ਵਾਰੇ ਚੰਗਾ ਲਿਖਣਾ ਤੇ ਚੰਗਾ ਗਾਣਾ
ਬਹੁਤ ਵਧੀਆ,,,,,। ਮੁਬਾਰਕਾਂ ਸੰਧੂ ਸਾਹਿਬ
ਬੇਟਾ ਬਹੁਤ ਹੀ ਵਧੀਆ ਜੀ ਬਾਕਮਾਲ ਸਚ ਬੋਲਿਆ ਹੈ
🙏🙏 ਵਾਹ ਜੀ ਵਾਹ ਸਲਾਮ ਆ ਵੀਰ ਦੀ ਅਵਾਜ਼ ਅਤੇ ਕਲਮ ਨੂੰ ਪ੍ਮਾਤਮਾ ਇਸ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
ਪੁੱਤਰ ਜੀ ਬਹੁਤ ਹੀ ਵਧੀਆ ਸਾਇਰੀ
ਬਹੁਤ ਵਧੀਆ ਅਵਾਜ ਹੈ ਬਾਈ ਦੀ ਮਿਹਨਤ ਸਦਾ ਰੰਗ ਲਿਆਉਂਦੀ ਹੈ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
Very nice beta
Waheguru ji mehar karn
Nice
ਬਹੁਤ ਹੀ ਅਰਥ ਭਰਪੂਰ ਗਾਇਕੀ ਤੇ ਲੇਖਣੀਂ ਅਤੇ ਸੱਚ ਦੇ ਨੇੜੇ 👍🏼👍🏼
ਬਹੁਤ ਵਧੀਆ ਵੀਰੇ ਢਿਲੋਂ ਬਾਰੇਵਧੀਅਾਸੀ
ਵਾਹਿਗੁਰੂ ਦੀ ਕਿਰਪਾ ਨਾਲ ਦਿੱਲੀ ਨੂੰ ਫ਼ਤਹਿ ਕਰਨ ਵਾਲਾ ਬਾਬਾ ਬਘੇਲ ਸਿੰਘ ਤੇ ਭਗਤ ਧੰਨਾ ਜੱਟ ਧਾਲੀਵਾਲ ਸਨ।
ਬਹੁਤ ਹੀ ਵਧੀਆ ਵੀਰ ਤੇਰੀ ਕਲਮ ਚੋਂ ਚੰਗੇ ਸਭਿਆਚਾਰਕ ਗੀਤਾਂ ਦੀ ਵਰਖਾ ਹੋਵੇ
ਬਹੁਤ ਹੀ ਵਧੀਆ ਜੀ ਸਦਾ ਚੜ੍ਹਦੀ ਕਲਾ ਚ ਰਹੋ
ਬਹੁਤ ਵਧੀਆ ਜੀ
ਛੋਟੇ ਵੀਰ ਗੁਰਦਾਸ ਸੰਧੂ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ।
ਸੰਧੂ ਸਾਬ ਬਹੁਤ ਵਧੀਆ ਲੱਗਾ ਰਹਿ ਕਾਮਯਾਬੀ ਨੇੜੇ ਆ
ਜਿਉਂਦਾ ਵਸਦਾ ਰਹਿ ਵੀਰ ਜਿੰਨ੍ਹਾਂ ਤੇਰਾ ਜੀ ਕਰਦਾ ।
ਪਤਰਕਾਰ ਤਾ ਭਾਨਾ ਲਭ ਰਿਹਾ ਸੀ ਇੰਟਰਵਿਊ ਖਤਮ ਕਰਨ ਦਾ ਬਸ ਫੋਨ ਆਇਆ ਤਾ ਪਿਛੇ ਹਟ ਗਿਆ ਕੰਜਰ ਕਿਨੀ ਵਧੀਆ ਗਲ ਕਰ ਰਿਹਾ ਸੀ ਭਰਾ ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ 🙏🙏👍👍👌👌
ਤੇਰੀ ਸੋਚ ਵੀ ਸੋਹਣੀ ਹੈ
ਵਾਹ ਕਿਆ ਬਾਤ ਹੈ ਬਹੁਤ ਵਧੀਆ
ਜਿਉਂਦਾ ਰਹਿ ਛੋਟੇ ਵੀਰ,ਸਾਡੇ ਵਾਲਾ ਵੀ ਬਹੁਤ ਹੀ ਵਧੀਆ ਗਾਇਆ।ਵਾਹਿਗੂਰ ਚੜਦੀਕਲਾ ਰਖਨ ਤੁਹਾਨੂੰ
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Rfffh
ਗੁਰਦਾਸ ਵੀਰੇ ਧੀਆਂ-ਭੈਣਾਂ ਬਾਰੇ ਤੇਰੀ ਸੋਚ ਨੂੰ ਸਲਾਮ ਬਲਿਹਾਰ ਪਰਕਿਸੇ ਰੁੱਖ ਦੀਆਂ ਜੜ੍ਹਾਂ ਇਆਂ ਤਾਈਓਂ ਟਾਹਣੀਆਂ ਪੱਤੇ ਆਉਂਦੇ ਆਉਸੇ ਹੀ ਤਰ੍ਹਾਂ ਜਾਤਾਂ ਪਾਤਾਂ ਤੇ ਫਿਰ ਵੀਰੇ ਗੋਤਾਂਇਹ ਸਭ ਵਰਨ ਵੰਡ ਬ੍ਰਾਹਮਣਾਂ ਦਾ ਦਿਤਾ ਹੋਇਆ ਇਆਂ
ਜਿਉਂਦਾ ਰਹਿ ਵੀਰਬਹੁਤ ਸੋਹਣਾ ਲਿੱਖਦੇ ਤੇ ਗਾਂਉਂਦੇ ਹੋਂ
ਬਹੁਤ ਵਧੀਆ ਬੇਟਾ
Very nice lyrics bro ji waheguru ji kirpa karan
ਵੀਰ ਜੀ ਬਹੁਤ ਜਿਆਦਾ ਵਧੀਆ
ਬਹੁਤ ਵਧਿਆ ਵੀਰੇ ਲੱਚਰਾਂ ਗਾਣੇ ਤੋ ਦੂਰ ਰਹੋ ਕਿਸੇ ਦਿਨ ਨੂੰ ਤੁਹਾਡੇ ਵਿਚੋ ਹਰਭਜਨਮਾਨ ਦੀ ਝਲਕ ਪਵੇਗੀ
Bhuhat badia geet me by de thank you
ਬਹੁਤ ਵਧੀਆ ਵੀਰ ਜੀ
Boht khubsurt alfaj & sunder voice
ਬੰਬ ਲਿਖਿਆ👌👌👌👌🌹🌹🌹🌹🌹💐
Bhut he nice Sandhu Saab ji
ਗੁਰਦਾਸ ਵੀਰ ਏਨੀਆਂ ਮਿਰਚਾਂ ਕਿਉਂ ਰਾਖਨੈ ਆਪਣੀਆਂ ਜੇਬਾਂ ਵਿੱਚ
ਬਹੁਤ👍💯 ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯
ਬਹੁਤ ਸੋਹਣਾ ਕੰਮ ਵੱਡੇ ਬਾਈ ਸੰਧੂ ਬਾ ਕਮਾਲ ਸ਼ਾਇਰੀ ਹੁੰਦੀ ਏ ਬਾਈ ਦੀ
Very nice sweet voice kakaCarry on very good song God bless you
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਵੀ ਰ ਜੀ
ਵਾਹ ਵਾਹ-ਵਾਹ ਵੀਰ ਸ਼ਾਬਾਸ਼
ਵਾਹ ਵਾਹ ਵਾਹ ਆਾ
Bahut sohni video aa veere
V. Good. Veer. Ji
Buhat ashe chalde raho.shabash
Vary good beautiful song
great 👌👌👍👍👍😍😍😍
Bahut vadiya avaz putt Wahegure Hamesha Chardikala bakhshe 🙏
ਵੀਰ ਜੀ ਬਹੁਤ ਵਧੀਆ ਸਦਾ ਖੁਸ਼ ਰਹੋ😊
ਵਾਹ ਜੀ ਵਾਹ ਵੀਰ ਨੇ ਕਮਾਲ ਕਰਤੀ
Very nice 👌 God bless you brother
Love you gurdaas sandhu veree I am big fan m tuhadi sachi suchi gayiki te maan aa veere waheguru ji tuhanu chardikala vich rakhan
ਅॅਖਾ ਬਾੲੀ ਦੀਅਾ ਮੇਰੇ ਵਰਗੀਅਾ ਐ very nice person aa vir
Verr. G. Bahut. He. Wadia. Tuhadi. Awaz.v.bahut.sohni.hai
ਬਹੁਤ ਵਧੀਆ ਸੰਧੂ ਸਾਹਿਬ
ਸੱਚੀਆਂ ਪਰ ਕੌੜੀਆਂ ਗੱਲਾਂ ਤਾਂ ਜ਼ਰੂਰ ਲਿਖੋ ਪਰ ਸੱਚੀ ਅਤੇ ਕੌੜੀ ਗੱਲ ਇਹ ਵੀ ਹੈ ਕਿ ਸਿੱਖਾਂ ਦੇ ਕੇਸ ਕਟੇ ਨਹੀਂ ਚਾਹੀਦੇ ਅਤੇ ਸਿਰ ਉਤੇ ਪਗੜੀ ਹੋਣੀ ਚਾਹੀਦੀ ਹੈ
Bhut vadiya very nice veer ji
Nice kalam broo God bless you
Nice song nice awaz God bless you veer keep it up
ਵਾਹ ਜੀ ਵਾਹ ਜਿਊਂਦਾ ਰਹਿ ਜਵਾਨਾਂ।
Very nice good job ehna vdiaa Likhn lai😊god bless you🙏
God bless u gurdas veere.... Keep it up..... Stay blessed
bhut vdea veere..... GREWAL te bnayeo
Bhut vadia song aa
ਬਹੁਤ ਖੂਬ
Heart touching voice 👌👌👌👌
Thanks daily Post for promoting such a beautiful voice first time heared today
Bohat he vadiya sacha vichar han gurdas sandhu ji da.god bless you.👍🙏
Very nice sandhu brother g god bless you
Very nice We proud of u
Gurdas bai ji thudi awaz and Song🎶 bhut hi sweet va aat bro
ਵਧੀਆ ਜੀ
ਬਹੁਤ ਵਧੀਆ
Very nice bro so sweet nice ❤️❤️😍😍
Rabb tainu trakia deve bhut hi bdhi lgia
Very niceGod bless you
I like very much your song and voice vaheguru chardi kla bakhshe
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ (ਪ੍ਰਮਾਤਮਾ ਚੜ੍ਹੰਦੀ ਕਲਾਂ ਚ ਰੱਖੇ)👍 ਆਪਣੇ ਇਮਾਨ ਤੋ ਡੋਲੀ ਨਾ ਪੈਸਾ ਬਹੁਤ ਕੁੱਝ ਕਰਵਾ ਦੇਦਾ ਹੈ
ਬਹੁਤ ਵਧਿਆ ਸੰਧੂ ਪੁੱਤ ਜੀ
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀਓ
ਰਬ ਦੀ ਮਿਹਰ ਰਵੇ
Love u Gurdas bai g waheguru tuhanu hor traki deve bai g
Very good beta
ਤਹਿ ਦਿਲੋਂ ਪਿਆਰ 💖💖🙏
Gurdas Singh Sandhu Great man. God Bless You.
Very.Good.👌👍
Excellent- love your song god bless u
Vadhayia beta ji God bless you
Very good beta Weheguru tenu tarakki bakhsan lambi umar bakhsan bache
Bhut vadiya veer ji👍
Beta bilkul sach bolya👌👌🙏🙏🥰🥰
Very great song
Veer very nice gaea asi v sanhu aa veer
V good sera....👍
Thanks,batta
Nice veer g 👍
right veerji song ha eda hi gona ji
ਬਹੁਤ ਵਧੀਆ ਸੰਧੂ ਕਾਕਾ ਜੀ। ਹੁਣ ਘੁੰਮਣ ਗੋਤ ਬਾਰੇ ਵੀ ਲਿਖੋ। ਧੰਨਵਾਦ
Bht vdia
Right 100%bera g God bless you
ਜਿਹੜੇ ਪੜ੍ਹ ਲਿਖ ਕੇ ਕਲਾਕਾਰ ਬਣਦੇ ਆ ਓਹਨਾਂ ਦੀ ਮਿਸਾਲ ਹੀ ਵੱਖਰੀ ਹੈਪਰ ਜਿਹੜੇ ਇੰਟਰਵਿਊ ਵਿਚ ਦੱਸਦੇ ਹਨ ਕਿ ਬਸ ਜੀ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਗਾਇਕ ਬਣਨਾ ਬਸ ਜੀ ਦੋਸਤਾਂ ਦੇ ਕਹਿਣ ਤੇ ਗਾਣਾ ਕੀਤਾ ਜੀ ਜੌ ਕਿ ਚਲ ਗਿਆ ਤੇ ਜੀ ਓਸ ਤੋਂ ਬਾਅਦ ਚਵਲ ਮਾਰਨ ਲਗ ਗਿਆ ਜੀ ਅੱਜ ਤੱਕ ਮਾਰੀ ਜਾਨੇ ਆ ....
Bahut hi vadhia Awaaz beta ji.God Bless You.
ਮਲਕੀਤ ਸਿੰਘ ਭੰਗੂ
ਵਿਰ ਜੀ ਠਿਕਹੈ
ਗੁਰਦਾਸ ਵੀਰ ਤੇਰੀ ਆਵਾਜ਼ ਵੀ ਸੋਹਣੀ ਹੈ
ਸੋਚਿਆ ਵਾਦੀਆਂ ਹੈ ਪਰ ਅੱਗੇ ਜਾਕੇ ਵੀ ੲਿਸ
ਤਰ੍ਹਾਂ ਧੀਆਂ ਭੈਣਾਂ ਵਾਰੇ ਚੰਗਾ ਲਿਖਣਾ ਤੇ ਚੰਗਾ ਗਾਣਾ
ਬਹੁਤ ਵਧੀਆ,,,,,। ਮੁਬਾਰਕਾਂ ਸੰਧੂ ਸਾਹਿਬ
ਬੇਟਾ ਬਹੁਤ ਹੀ ਵਧੀਆ ਜੀ ਬਾਕਮਾਲ ਸਚ ਬੋਲਿਆ ਹੈ
🙏🙏 ਵਾਹ ਜੀ ਵਾਹ ਸਲਾਮ ਆ ਵੀਰ ਦੀ ਅਵਾਜ਼ ਅਤੇ ਕਲਮ ਨੂੰ ਪ੍ਮਾਤਮਾ ਇਸ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
ਪੁੱਤਰ ਜੀ ਬਹੁਤ ਹੀ ਵਧੀਆ ਸਾਇਰੀ
ਬਹੁਤ ਵਧੀਆ ਅਵਾਜ ਹੈ ਬਾਈ ਦੀ ਮਿਹਨਤ ਸਦਾ ਰੰਗ ਲਿਆਉਂਦੀ ਹੈ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
Very nice beta
Waheguru ji mehar karn
Nice
ਬਹੁਤ ਹੀ ਅਰਥ ਭਰਪੂਰ ਗਾਇਕੀ ਤੇ ਲੇਖਣੀਂ ਅਤੇ ਸੱਚ ਦੇ ਨੇੜੇ 👍🏼👍🏼
ਬਹੁਤ ਵਧੀਆ ਵੀਰੇ ਢਿਲੋਂ ਬਾਰੇਵਧੀਅਾਸੀ
ਵਾਹਿਗੁਰੂ ਦੀ ਕਿਰਪਾ ਨਾਲ ਦਿੱਲੀ ਨੂੰ ਫ਼ਤਹਿ ਕਰਨ ਵਾਲਾ ਬਾਬਾ ਬਘੇਲ ਸਿੰਘ ਤੇ ਭਗਤ ਧੰਨਾ ਜੱਟ ਧਾਲੀਵਾਲ ਸਨ।
ਬਹੁਤ ਹੀ ਵਧੀਆ ਵੀਰ ਤੇਰੀ ਕਲਮ ਚੋਂ ਚੰਗੇ ਸਭਿਆਚਾਰਕ ਗੀਤਾਂ ਦੀ ਵਰਖਾ ਹੋਵੇ
ਬਹੁਤ ਹੀ ਵਧੀਆ ਜੀ
ਸਦਾ ਚੜ੍ਹਦੀ ਕਲਾ ਚ ਰਹੋ
ਬਹੁਤ ਵਧੀਆ ਜੀ
ਛੋਟੇ ਵੀਰ ਗੁਰਦਾਸ ਸੰਧੂ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ।
ਸੰਧੂ ਸਾਬ ਬਹੁਤ ਵਧੀਆ ਲੱਗਾ ਰਹਿ ਕਾਮਯਾਬੀ ਨੇੜੇ ਆ
ਜਿਉਂਦਾ ਵਸਦਾ ਰਹਿ ਵੀਰ ਜਿੰਨ੍ਹਾਂ ਤੇਰਾ ਜੀ ਕਰਦਾ ।
ਪਤਰਕਾਰ ਤਾ ਭਾਨਾ ਲਭ ਰਿਹਾ ਸੀ ਇੰਟਰਵਿਊ ਖਤਮ ਕਰਨ ਦਾ ਬਸ ਫੋਨ ਆਇਆ ਤਾ ਪਿਛੇ ਹਟ ਗਿਆ ਕੰਜਰ ਕਿਨੀ ਵਧੀਆ ਗਲ ਕਰ ਰਿਹਾ ਸੀ ਭਰਾ ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ 🙏🙏👍👍👌👌
ਤੇਰੀ ਸੋਚ ਵੀ ਸੋਹਣੀ ਹੈ
ਵਾਹ ਕਿਆ ਬਾਤ ਹੈ ਬਹੁਤ ਵਧੀਆ
ਜਿਉਂਦਾ ਰਹਿ ਛੋਟੇ ਵੀਰ,ਸਾਡੇ ਵਾਲਾ ਵੀ ਬਹੁਤ ਹੀ ਵਧੀਆ ਗਾਇਆ।ਵਾਹਿਗੂਰ ਚੜਦੀਕਲਾ ਰਖਨ ਤੁਹਾਨੂੰ
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Rfffh
ਗੁਰਦਾਸ ਵੀਰੇ ਧੀਆਂ-ਭੈਣਾਂ ਬਾਰੇ ਤੇਰੀ ਸੋਚ ਨੂੰ ਸਲਾਮ ਬਲਿਹਾਰ ਪਰ
ਕਿਸੇ ਰੁੱਖ ਦੀਆਂ ਜੜ੍ਹਾਂ ਇਆਂ ਤਾਈਓਂ ਟਾਹਣੀਆਂ ਪੱਤੇ ਆਉਂਦੇ ਆ
ਉਸੇ ਹੀ ਤਰ੍ਹਾਂ ਜਾਤਾਂ ਪਾਤਾਂ ਤੇ ਫਿਰ ਵੀਰੇ ਗੋਤਾਂ
ਇਹ ਸਭ ਵਰਨ ਵੰਡ ਬ੍ਰਾਹਮਣਾਂ ਦਾ ਦਿਤਾ ਹੋਇਆ ਇਆਂ
ਜਿਉਂਦਾ ਰਹਿ ਵੀਰ
ਬਹੁਤ ਸੋਹਣਾ ਲਿੱਖਦੇ ਤੇ ਗਾਂਉਂਦੇ ਹੋਂ
ਬਹੁਤ ਵਧੀਆ ਬੇਟਾ
Very nice lyrics bro ji waheguru ji kirpa karan
ਵੀਰ ਜੀ ਬਹੁਤ ਜਿਆਦਾ ਵਧੀਆ
ਬਹੁਤ ਵਧਿਆ ਵੀਰੇ ਲੱਚਰਾਂ ਗਾਣੇ ਤੋ ਦੂਰ ਰਹੋ ਕਿਸੇ ਦਿਨ ਨੂੰ ਤੁਹਾਡੇ ਵਿਚੋ ਹਰਭਜਨਮਾਨ ਦੀ ਝਲਕ ਪਵੇਗੀ
Bhuhat badia geet me by de thank you
ਬਹੁਤ ਵਧੀਆ ਵੀਰ ਜੀ
Boht khubsurt alfaj & sunder voice
ਬੰਬ ਲਿਖਿਆ👌👌👌👌🌹🌹🌹🌹🌹💐
Bhut he nice Sandhu Saab ji
ਗੁਰਦਾਸ ਵੀਰ ਏਨੀਆਂ ਮਿਰਚਾਂ ਕਿਉਂ ਰਾਖਨੈ ਆਪਣੀਆਂ ਜੇਬਾਂ ਵਿੱਚ
ਬਹੁਤ👍💯 ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯
ਬਹੁਤ ਸੋਹਣਾ ਕੰਮ ਵੱਡੇ ਬਾਈ ਸੰਧੂ
ਬਾ ਕਮਾਲ ਸ਼ਾਇਰੀ ਹੁੰਦੀ ਏ ਬਾਈ ਦੀ
Very nice sweet voice kaka
Carry on very good song
God bless you
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਵੀ ਰ ਜੀ
ਵਾਹ ਵਾਹ-ਵਾਹ ਵੀਰ ਸ਼ਾਬਾਸ਼
ਵਾਹ ਵਾਹ ਵਾਹ ਆਾ
Bahut sohni video aa veere
V. Good. Veer. Ji
Buhat ashe chalde raho.shabash
Vary good beautiful song
great 👌👌👍👍👍😍😍😍
Bahut vadiya avaz putt
Wahegure Hamesha Chardikala bakhshe 🙏
ਵੀਰ ਜੀ ਬਹੁਤ ਵਧੀਆ ਸਦਾ ਖੁਸ਼ ਰਹੋ😊
ਵਾਹ ਜੀ ਵਾਹ ਵੀਰ ਨੇ ਕਮਾਲ ਕਰਤੀ
Very nice 👌 God bless you brother
Love you gurdaas sandhu veree I am big fan m tuhadi sachi suchi gayiki te maan aa veere waheguru ji tuhanu chardikala vich rakhan
ਅॅਖਾ ਬਾੲੀ ਦੀਅਾ ਮੇਰੇ ਵਰਗੀਅਾ ਐ very nice person aa vir
Verr. G. Bahut. He. Wadia. Tuhadi. Awaz.v.bahut.sohni.hai
ਬਹੁਤ ਵਧੀਆ ਸੰਧੂ ਸਾਹਿਬ
ਸੱਚੀਆਂ ਪਰ ਕੌੜੀਆਂ ਗੱਲਾਂ ਤਾਂ ਜ਼ਰੂਰ ਲਿਖੋ ਪਰ ਸੱਚੀ ਅਤੇ ਕੌੜੀ ਗੱਲ ਇਹ ਵੀ ਹੈ ਕਿ ਸਿੱਖਾਂ ਦੇ ਕੇਸ ਕਟੇ ਨਹੀਂ ਚਾਹੀਦੇ ਅਤੇ ਸਿਰ ਉਤੇ ਪਗੜੀ ਹੋਣੀ ਚਾਹੀਦੀ ਹੈ
Bhut vadiya very nice veer ji
Nice kalam broo God bless you
Nice song nice awaz God bless you veer keep it up
ਵਾਹ ਜੀ ਵਾਹ ਜਿਊਂਦਾ ਰਹਿ ਜਵਾਨਾਂ।
Very nice good job ehna vdiaa Likhn lai😊god bless you🙏
God bless u gurdas veere.... Keep it up..... Stay blessed
bhut vdea veere..... GREWAL te bnayeo
Bhut vadia song aa
ਬਹੁਤ ਖੂਬ
Heart touching voice 👌👌👌👌
Thanks daily Post for promoting such a beautiful voice first time heared today
Bohat he vadiya sacha vichar han gurdas sandhu ji da.god bless you.👍🙏
Very nice sandhu brother g god bless you
Very nice
We proud of u
Gurdas bai ji thudi awaz and Song🎶 bhut hi sweet va aat bro
ਵਧੀਆ ਜੀ
ਬਹੁਤ ਵਧੀਆ
Very nice bro so sweet nice ❤️❤️😍😍
Rabb tainu trakia deve bhut hi bdhi lgia
Very nice
God bless you
I like very much your song and voice vaheguru chardi kla bakhshe
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ (ਪ੍ਰਮਾਤਮਾ ਚੜ੍ਹੰਦੀ ਕਲਾਂ ਚ ਰੱਖੇ)👍 ਆਪਣੇ ਇਮਾਨ ਤੋ ਡੋਲੀ ਨਾ ਪੈਸਾ ਬਹੁਤ ਕੁੱਝ ਕਰਵਾ ਦੇਦਾ ਹੈ
ਬਹੁਤ ਵਧਿਆ ਸੰਧੂ ਪੁੱਤ ਜੀ
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀਓ
ਰਬ ਦੀ ਮਿਹਰ ਰਵੇ
Love u Gurdas bai g waheguru tuhanu hor traki deve bai g
Very good beta
ਤਹਿ ਦਿਲੋਂ ਪਿਆਰ 💖💖🙏
Gurdas Singh Sandhu Great man. God Bless You.
Very.Good.👌👍
Excellent- love your song god bless u
Vadhayia beta ji God bless you
Very good beta Weheguru tenu tarakki bakhsan lambi umar bakhsan bache
Bhut vadiya veer ji👍
Beta bilkul sach bolya👌👌🙏🙏🥰🥰
Very great song
Veer very nice gaea asi v sanhu aa veer
V good sera....👍
Thanks,batta
Nice veer g 👍
right veerji song ha eda hi gona ji
ਬਹੁਤ ਵਧੀਆ ਸੰਧੂ ਕਾਕਾ ਜੀ। ਹੁਣ ਘੁੰਮਣ ਗੋਤ ਬਾਰੇ ਵੀ ਲਿਖੋ। ਧੰਨਵਾਦ
Bht vdia
Right 100%bera g God bless you
ਜਿਹੜੇ ਪੜ੍ਹ ਲਿਖ ਕੇ ਕਲਾਕਾਰ ਬਣਦੇ ਆ ਓਹਨਾਂ ਦੀ ਮਿਸਾਲ ਹੀ ਵੱਖਰੀ ਹੈ
ਪਰ ਜਿਹੜੇ ਇੰਟਰਵਿਊ ਵਿਚ ਦੱਸਦੇ ਹਨ ਕਿ ਬਸ ਜੀ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਗਾਇਕ ਬਣਨਾ ਬਸ ਜੀ ਦੋਸਤਾਂ ਦੇ ਕਹਿਣ ਤੇ ਗਾਣਾ ਕੀਤਾ ਜੀ ਜੌ ਕਿ ਚਲ ਗਿਆ ਤੇ ਜੀ ਓਸ ਤੋਂ ਬਾਅਦ ਚਵਲ ਮਾਰਨ ਲਗ ਗਿਆ ਜੀ ਅੱਜ ਤੱਕ ਮਾਰੀ ਜਾਨੇ ਆ ....