ਪੁਲਸ ਮੁਲਾਜ਼ਮ ਨੇ ਗਾਇਆ ਐਸਾ ਗੀਤ, ਸੁਣਕੇ ਅਫਸਰਾਂ ਦਾ ਰੋਣ ਨਿਕਲ ਗਿਆ🥺 ਕਮਜੋਰ ਦਿਲ ਨਾ ਦੇਖਣ | ਕੁੜੀਆ ਜਰੂਰ ਸੁਣਨ Viral

แชร์
ฝัง
  • เผยแพร่เมื่อ 14 ม.ค. 2025

ความคิดเห็น • 1K

  • @cute_mannat568
    @cute_mannat568 2 ปีที่แล้ว +58

    ਵੀਰ ਜੀ ਮੇਰੇ ਦਿਲ ਦੀ ਆਤਮਿਕ ਸਕਤੀ ਦਸ ਗੁਣਾਂ ਹੋਗੀ ਹੈ ਤੁਹਾਡਾ ਇਹ ਪਿਆਰਾ ਗੀਤ ਸੁਣ ਕੇ ਮੈਂ ਵੀ 6 ਬੇਟੀਆਂ ਦਾ ਬਾਪ ਹਾ ਮੈਨੂੰ ਪਤਾ ਧੀਆ ਕੀ ਹੁੰਦੀਆ ਇਹਨਾਂ ਬਿਨਾ ਕੋਈ ਦੁੱਖ ਨਹੀਂ ਸੁਣਦਾ

    • @omparkashkainth3341
      @omparkashkainth3341 10 หลายเดือนก่อน +5

    • @nyaaitachii9218
      @nyaaitachii9218 9 หลายเดือนก่อน +3

      Surinder kaur ❤❤❤❤❤😂

    • @navdeepkaur5895
      @navdeepkaur5895 9 หลายเดือนก่อน +1

      😓😓😓😓😓😓😓🏃‍♀️🏃‍♀️🏃‍♀️🏃‍♀️🏃‍♀️🙋‍♂️🙋‍♂️🙋‍♂️

    • @sidhusaab3605
      @sidhusaab3605 8 หลายเดือนก่อน +1

    • @charanjeetsingh1313-c5b
      @charanjeetsingh1313-c5b 8 หลายเดือนก่อน +1

      Good

  • @balwantsinghsidhu6456
    @balwantsinghsidhu6456 2 ปีที่แล้ว +32

    ਦਿਲ ਤੋਂ ਗੱਲ ਕੀਤੀ ਹੈ ਵੀਰ ਨੇ। ਅਵਾਜ਼ ਵੀ ਦਮਦਾਰ ਹੈ। ਇਹੋ ਜਿਹੇ ਗੀਤ ਗਾਉਣ ਵਾਲੇ ਘੱਟ ਹੀ ਹਨ। ਵੀਰ ਦੀ ਅਵਾਜ ਢੁੱਕਵੀਂ ਹੈ ਸੋ ਵੀਰ ਨੂੰ ਗਾਉਣਾ ਚਾਈਦਾ ਹੈ। Very nice ਅਵਾਜ ਤੇ ਗੀਤ। ਧਨਵਾਦ।

  • @ajaibsinghsooch4109
    @ajaibsinghsooch4109 2 ปีที่แล้ว +122

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਸਲੂਟ ਆ ਇਸ ਵੀਰ ਨੂੰ

    • @sardulsingh7727
      @sardulsingh7727 2 ปีที่แล้ว +3

      Very nice👏👏😊
      God bless you🙏🙏

    • @gurdevsingh8523
      @gurdevsingh8523 2 ปีที่แล้ว +1

      Wahiguru ji very good

  • @gurcharansinghgholi9932
    @gurcharansinghgholi9932 2 ปีที่แล้ว +37

    ਦਿਲ ਵਿੱਚ ਠੰਡ ਪਾ ਦਿੱਤੀ ਬਹੁਤ ਸੋਹਣੀ ਅਵਾਜ਼ ਤੇ ਗੀਤ ਪ੍ਰਮਾਤਮਾ ਲੰਮੀ ਉਮਰ ਤੇ ਤਰੱਕੀ ਬਖਸ਼ੇ ਛੋਟੇ ਭਰਾ ਨੂੰ

  • @lakhveersinghgill4807
    @lakhveersinghgill4807 2 ปีที่แล้ว +19

    Very good ਬਹੁਤ ਵਧੀਆ ਗੀਤ ਗਾਇਆ ਵੀਰ ਨੇ ਸਲੂਟ ਹੈ ਵੀਰ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜਿਉਂਦਾ ਰਹਿ ਵੀਰ ਜੀ

  • @NAVDEEPSINGH-rx3pu
    @NAVDEEPSINGH-rx3pu 2 ปีที่แล้ว +35

    ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼ । ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਵੀਰ ਜੀ ।🙏

  • @balbirkaur1255
    @balbirkaur1255 2 ปีที่แล้ว +27

    Heart touching ਦਰਦ ਭਰਿਆ ਗੀਤ ਗਾਇਆ ਬਹੁਤ ਮਿੱਠੀ ਅਵਾਜ ਵਿੱਚ।ਬੇਟਾ ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱੱਖਣ।🌹🙏🙏🌹

  • @Kashmir-u9c
    @Kashmir-u9c 2 ปีที่แล้ว +154

    ਵੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਜੇ ਬਹੁਤ ਹੀ ਦਰਦ ਭਰਿਆ ਗੀਤ ਅਤੇ ਸੋਹਣੀ ਅਵਾਜ਼ ਅਤੇ ਸੋਹਣੇ ਅੰਦਾਜ ਵਿੱਚ ਗਾਇਆ ਹੈ ।ਸਦਾ ਖੁਸ਼ ਰਹੋ ।

  • @daphndharminder6284
    @daphndharminder6284 2 ปีที่แล้ว +41

    ਬਹੁਤ ਅੱਛਾ ਪੰਜਾਬ ਪੁਲਿਸ।

  • @beantrenatus4291
    @beantrenatus4291 2 ปีที่แล้ว +32

    ਬਹੁਤ ਹੀ ਵਧੀਆ ਤੇ ਪਿਆਰਾ ਗਾਣਾ। ਬਹੁਤ ਹੀ ਸੁਰੀਲੀ ਆਵਾਜ਼ ਆ ਬਾਈ ਜੀ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ੇ।🙏🙏

  • @renukaahuja664
    @renukaahuja664 2 ปีที่แล้ว +20

    ਬਹੁਤ ਦਰਦ ਭਰਿਆ ਗੀਤ ਹੈ, ਜਿੰਨ੍ਹਾ ਮਾਪਿਆਂ ਦੀਆਂ ਧੀਆਂ ਭੈਣਾਂ ਦੁੱਖੀ ਹਨ, ਓਹੀ ਦਰਦ ਸਮਝ ਸਕਦੇ ਹਨ, ਬਹੁਤ ਵਧੀਆ ਪੇਸ਼ਕਾਰੀ ਲਈ ਧੰਨਵਾਦ ਜੀ 👌👌🙏🙏 ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 💐💐

  • @ashishbuttar6355
    @ashishbuttar6355 2 ปีที่แล้ว +12

    ਇਸ ਵੀਰੇ ਨੂੰ ਅਤੇ ਪੰਜਾਬ ਪੁਲਿਸ ਨੁ ਨੇ ਵਧਾਈਆਂ

  • @lakhvirsingh977
    @lakhvirsingh977 2 ปีที่แล้ว +17

    ਪੰਜਾਬ ਦੀ ਪੁਲਿਸ ਵੱਲੋਂ ਇਹ ਕਦਮ ਮੁਬਾਰਕ

  • @sunitarani3073
    @sunitarani3073 2 ปีที่แล้ว +94

    ਬਹੁਤ ਹੀ ਵਧੀਆ ਗਾਇਆ ਵੀਰੇ ਤੁਹਾਨੂੰ ਪ੍ਰਮਾਤਮਾਂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ 🙏🏻

    • @gurpreetsinghbrar1274
      @gurpreetsinghbrar1274 2 ปีที่แล้ว +4

      ਬਹੁਤ ਹੀ ਵਧੀਆ ਗੀਤ ਬਾਈ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ,

    • @BaljeetSingh-nk6cl
      @BaljeetSingh-nk6cl 2 ปีที่แล้ว +2

      ਬਹੁਤ ਵਧੀਆ👍💯👍💯👍💯

    • @amarjitkaur8089
      @amarjitkaur8089 2 ปีที่แล้ว +2

      @@BaljeetSingh-nk6cl 2

    • @prabhjitkaur7253
      @prabhjitkaur7253 2 ปีที่แล้ว +1

      Very nice

    • @prabhjitkaur7253
      @prabhjitkaur7253 2 ปีที่แล้ว

      Very good very nice song. Saria nu Jagran hoega

  • @santoshsaini4638
    @santoshsaini4638 2 ปีที่แล้ว +15

    वीर जी, आपने दिल की गहराइयों से गाया गीत, आपकी आवाज बहुत ही बुलंद, माँ बहन बेटी के लिए आपके दिल में सममान, अचछा लगा, धन्यवाद 🙏🌹👍🇮🇳💐🇮🇳👍🌹🙏

  • @VarinderSingh-jr6dc
    @VarinderSingh-jr6dc 2 ปีที่แล้ว +29

    ਵਾਹਿਗੁਰੂ ਜੀ ਮੇਹਰ ਕਰੀ ਵੀਰੇ ਤੇ🙏🙏🙏🙏

  • @ZORDGamer-e8z
    @ZORDGamer-e8z 2 ปีที่แล้ว +13

    ਬਾਈ ਜੀ ਬਹੁਤ ਵਧੀਆ ਗਾਇਆ ਗੀਤ ਦਿਲ ਨੂੰ ਛੂਹ ਜਾਣ ਵਾਲਾ ਰੱਬ ਮੇਰੀ ਵੀ ਉਮਰ ਵੀਰ ਤੈਨੂੰ ਲਾਵੇ ਰੱਬ ਸਦਾ ਤੈਨੂੰ ਖੁਸ਼ੀ ਦੇਵੇ

  • @seepamanuke4872
    @seepamanuke4872 2 ปีที่แล้ว +141

    ਦਿਲ ਨੂੰ ਸਕੂਨ ਮਹਿਸੂਸ ਹੋਇਆ ਵੀਰ ਜੀ ਗੱਲ ਸੱਚ ਆ

    • @jassalkaur3548
      @jassalkaur3548 2 ปีที่แล้ว +1

      👌👌👌👍🙏

    • @sabasingh5522
      @sabasingh5522 2 ปีที่แล้ว +1

      Bahut.wadhia.ji

    • @roshanlal7448
      @roshanlal7448 2 ปีที่แล้ว +1

      @@jassalkaur3548 ppppppppplpoplppppppppplpppppplpppppllpplppplllplppppppppppoppppppppppppopolplpppppplplppppppppoopppopppppppppppppppopppppppppppopppppppolpppppppppppppppoooppplopppppppppppoppppppppppppppplpoppppolplppplppooppppppppppppppppppoppppppppppoppppplpppppplpppppppooppppopppppppppppppppoplppplpppppppplppppppppppplpoplpppppppppppppppopplploppppppppppplpopllppopoppplppplpplppppppppopppppppopplppopppppplpppppppppplpoppppplppppppppppppppllpppppppppppppppppoppppppppppppopppppppppppppplppppoppppppppppplpppppppppppppopppppppppppppopppppppppppppppppppppppppplpppppopppppppppopppoppppppoppppppppoppoppppppppppppppplplppppoppppopppppooppppppppppppppplpppppppplppppplppppppppooppppppppppppooppppppppppppppppppppppopppopppppppppppppppppopppopppppp

    • @balwinderloi4199
      @balwinderloi4199 2 ปีที่แล้ว

      @@jassalkaur3548q qqqqqqqqqqqqq

    • @jaggisingh33
      @jaggisingh33 2 ปีที่แล้ว +1

      @@jassalkaur3548
      Pl

  • @GurcharnSingh-k2l
    @GurcharnSingh-k2l 9 หลายเดือนก่อน +1

    ਪੁਤਰ ਜੀ ਵਾਹਿਗੁਰੂ ਤੈਨੂੰ ਚੜਦੀਕਲਾ ਵਿਚ ਰੱਖੇ ਜੋ ਧੀਆਂ ਨੂੰ ਪਿਆਰ ਕਰਦਾ ਉਸ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ

  • @tarloksinghpunia7888
    @tarloksinghpunia7888 2 ปีที่แล้ว +50

    ਬਹੂਤ ਵਧਿਆ ਲਗਿਆ ਸੂਨ ਕੇ ਗਾਣਾ ਦਿਲ ਖੂਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

    • @mohiniberi2269
      @mohiniberi2269 2 ปีที่แล้ว

      Lutt pyee hoee ei maree hoi atma wale loka da tidh kadi nhi bharda. Laalach ne deya nu kha leya hai.

  • @balbirsakhon6729
    @balbirsakhon6729 2 ปีที่แล้ว +24

    ਜਿਊਦਾ ਰਹਿ ਵੀਰੇ ਖੁਸ਼ ਰਹਿ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ
    ਵਿੱਚ ਰੱਖੇਬਹੁਤ ਵਧੀਆ ਗਾਇਆ

  • @desimastikhetawale
    @desimastikhetawale 2 ปีที่แล้ว +5

    ਬਿਲਕੁਲ ਸੱਚ ਵੀਰ ਜੀ। ਤੁਹਾਡੀ ਕੋਸਿਸ ਮੇਰੇ ਵਰਗਿਆਂ ਨੂੰ ਜਰੂਰ ਸੇਧ ਦੇਵੇਗੀ।

  • @amritpalsingh4618
    @amritpalsingh4618 2 ปีที่แล้ว +4

    ਬਹੁਤ ਹੀ ਸੋਹਣੀ ਆਵਾਜ਼ ਹੈ ਵੀਰ ਦੀ ਸਕੁਨ ਮਿਲਦਾ ਦਿਲ ਨੂੰ 👌👌

  • @rajveerkaur926
    @rajveerkaur926 2 ปีที่แล้ว +6

    ਬਹੁਤ ਵਧੀਆ ਗਾਇਆ ਵੀਰੇ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏❤️❤️❤️

  • @ranjitsingh-lu7ok
    @ranjitsingh-lu7ok 2 ปีที่แล้ว +4

    ਬਹੁਤ ਵਧੀਆ ਜੀ 👌👌👌👌👌
    ਪੰਜਾਬ ਪੁਲਿਸ ਜ਼ਿੰਦਾਬਾਦ ✊️✊️✊️✊️

  • @sukhwindersidhu9105
    @sukhwindersidhu9105 2 ปีที่แล้ว

    ਵੀਰ ਜੀ ਬਹੁਤ ਵਧੀਆ ਗਾਇਆ ਹੈ। ਵੀਰ ਦੀ ਅਵਾਜ਼ ਵੀ ਬਹੁਤ ਵਧੀਆ ਹੈ। ਵੀਰ ਜੀ ਇਹ ਹੈਗਾ ਵੀ ਸੱਚ ਜੇਕਰ ਪਹਿਲਾਂ ਕੁੜੀ ਜਨਮ ਲੈ ਲਵੇ ਤਾਂ ਠੀਕ ਹੈ । ਜੇਕਰ ਪਹਿਲਾਂ ਮੁੰਡਾ ਹੋ ਜਾਵੇ ਤਾਂ ਫਿਰ ਕਈਆਂ ਮਨ ਅੰਦਰ ਕੁੜੀ ਦੀ ਰੀਝ ਤਾਂ ਹੁੰਦੀ ਪਰ ਜਮੀਨ ਜਾਇਦਾਦ ਘੱਟ ਹੋਣ ਕਰਕੇ ਜਾਂ ਘਰ ਦਾ ਗੁਜ਼ਾਰਾ ਠੀਕ ਠਾਕ ਹੀ ਚੱਲਦਾ ਹੋਣ ਕਰਕੇ ਮਨ ਅੰਦਰ ਇਹੋ ਡਰ ਹੁੰਦਾ ਹੈ ਜੇਕਰ ਹੋਰ ਚਾਣਸ ਲਿਆ ਤਾਂ ਫਿਰ ਕੁੜੀ ਨਾ ਹੋਈ ਜਾ ਦੁਬਾਰਾ ਜੋੜੇ ਬੱਚਿਆਂ ਨੇ ਜਨਮ ਲੈ ਲਿਆ ਤੇ ਉਹ ਵੀ ਮੁੰਡੇ ਹੋ ਗਏ ਤਾਂ ਫਿਰ ਇੱਕ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਦੂਜਾ ਬੱਚਿਆਂ ਦਾ ਪਾਲਣ-ਪੋਸ਼ਣ ਪੜ੍ਹਾਈ ਲਿਖਾਈ ਕਰਾਉਣੀ ਔਖੀ ਹੋ ਜਾਣੀ ਪਰ ਹੁੰਦਾ ਉਹ ਜੋਂ ਰੱਬ ਮਨਜ਼ੂਰ ਹੋਵੇ।

  • @deeprataindia1170
    @deeprataindia1170 2 ปีที่แล้ว +17

    ਦਿੱਲ ਨੂੰ ਰਵੋਣ ਵਾਲਾ ਗੀਤ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਜਿਉਂਦਾ ਰਹਿ ਬਾਈ।
    ,,Ballu ਰਟੈਂਡਾ,,

  • @manjitkaurpelia3506
    @manjitkaurpelia3506 10 หลายเดือนก่อน +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤

  • @singhdevinder2574
    @singhdevinder2574 2 ปีที่แล้ว +26

    ਬਹੁਤ ਵਧੀਆ ਗਇਆ ਭਰਾ ਨੇ

  • @hkaur9379
    @hkaur9379 2 ปีที่แล้ว +2

    ਬਹੁਤ ਵਧੀਆ ਵੀਰੇ ਅਵਾਜ ਬਹੁਤ ਸੋਹਣੀ ਆ ।।ਸੱਚੀ ਗੱਲ ਕਹੀ ਵੀਰੇ।। ਇਦਾਂ ਹੀ ਹੋ ਰਹੀ ਆ।। ਨਾਇਸ ।।ਥਾਂਦੀ ਹੌਲੈਡ ।। 💯💯

  • @gurdevbatth4942
    @gurdevbatth4942 2 ปีที่แล้ว +4

    ਬਹੁਤ ਵਧੀਆ ਜੀ ।ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਣ ਜੀ।

  • @inderjitkaur6690
    @inderjitkaur6690 2 ปีที่แล้ว +1

    Boht vdhia gana lok ayien hi krde ne, tan hi rab 2,2-3,3 kathhian den lag gea ajj kal.

  • @majorsandhu1938
    @majorsandhu1938 2 ปีที่แล้ว +4

    ਬਿਲਕੁਲ ਸਚ । ਪਰਮਾਤਮਾ ਤੈਨੂੰ ਬਹੁਤ ਖੁਸੀ ਦੇਵੇ

  • @nirmalsidhu7514
    @nirmalsidhu7514 2 ปีที่แล้ว +1

    ਬਹੁਤ ਸੋਹਣੀ ਅਵਾਜ਼ ਵੀਰ ਦੀ!ਤੇ ਬਹੁਤ ਵਧੀਆ ਦਰਦ ਭਰਿਆ ਗੀਤ!!

  • @malkitsingh8730
    @malkitsingh8730 2 ปีที่แล้ว +10

    Very Nice Song and Voice. God Bless You Veer ji.

  • @hardeepdharni8697
    @hardeepdharni8697 9 หลายเดือนก่อน

    ਪੁੱਤ ਬਹੁਤ ਵਧੀਆ ਦਿਲ ਨੂੰ ਸਕੂਨ ਦੇਣਾ ਵਾਲਾ ਤੇ ਅਵਾਜ ਬਹੁਤ ਸੁਰੀਲੀ ਬੇਟਾ ਤੁਹਾਨੂੰ ਵਹਿਗੁਰੂ ਤਰੱਕੀਆਂ ਵਖਸੇ ਦਿਨ ਦੁਗਣੀ ਤਰੱਕੀ ਦੇਵੇ ਤੁਸੀ ਜੌਬ ਦੇ ਨਾਲ ਨਾਲ ਗੌਣਾ ਵੀ ਸ਼ੁਰੂ ਕਰੋ ਕਿਉ ਕੀ ਪੁੱਤਰ ਤੁਹਾਡੀ ਅਵਾਜ ਵਿੱਚ ਬਹੁਤ ਦਮ ਏ❤❤❤❤❤❤❤❤🎉🎉🎉🎉🎉🎉

  • @JAspalSingh-lu1hf
    @JAspalSingh-lu1hf 2 ปีที่แล้ว +4

    ਵੀਰ ਗੀਤ ਸੁਣਕੇ ਮਨ ਭਰ ਆਈਆਂ ਮਾ ਸਰਸਵਤੀ ਆਪ ਜੀ ਦੀ ਅਵਾਜ਼ ਨੂੰ ਇਸੇ ਤਰ੍ਹਾਂ ਸੁੰਦਰ ਬਣਾਈ ਰੱਖੇ ਬਹੁਤ ਹੀ ਵਧੀਆ ਆਵਾਜ਼ ਹੈ🙏

  • @daljeetkaurbhathal2467
    @daljeetkaurbhathal2467 2 ปีที่แล้ว +2

    ਅਵਾਜ ਵਾਹ ਕਮਾਲ ਸੌਗਂ very good 👍 very nice ਇਮੋਸ਼ਨਲ ਰੱਬ ਲੰਮੀਂ ਉਮਰ ਲਾਵੇ ਵੀਰ ਜੀ ਤੁਹਾਨੂੰ

  • @mankiratsingh7617
    @mankiratsingh7617 2 ปีที่แล้ว +4

    ਬਹੁਤ ਹੀ ਵਧਿਅਾ ਵੀਰ ਜੀ ਧਬਿੱਲਕੁੱਲ ਠੀਕ ਕਿਹਾ ਮਗਰੌਂ ਕੋੲੀ ਹੌਣ ਦਿੰਦਾ ਨੀ ਧੰਨਵਾਦ ਜੀ ਸਾੲੀਦ ਕਿਸੈ ਤੈ ਅਸਰ ਹੌਵੈ

  • @37records99
    @37records99 2 ปีที่แล้ว +1

    ਬਹੁਤ ਵਧੀਆ ਵੀਰ ਸਮਾਜ ਨੂੰ ਸੁਨੇਹਾ

  • @kakabrar8029
    @kakabrar8029 2 ปีที่แล้ว +4

    ਸ਼ਬਦ ਹੈਣੀ ਵੀਰ ਜੀ, ਬਹੁਤ ਸੋਹਣਾ ਗੀਤ 🌹

  • @sidhu.viral.shorts
    @sidhu.viral.shorts 2 ปีที่แล้ว +1

    Bahut vadia veer g sira kra Dita veer na

  • @jogasinghrandhawa6047
    @jogasinghrandhawa6047 2 ปีที่แล้ว +5

    ਨੌਕਰੀ ਛੱਡੋ ਤੇ ਸਿੰਗਰ ਬਣੋ ਸਫਲਤਾ ਪੈਰ ਚੁਮੇਗੀ
    ਬਹੁਤ ਹੀ ਵਧੀਆ ਆਵਾਜ
    ਬਹੁਤ ਹੀ ਵਧੀਆ ਅੰਦਾਜ਼

  • @AnmolSharma-su1bx
    @AnmolSharma-su1bx 2 ปีที่แล้ว +1

    ਬਾਈ ਨੇ ਗਾ ਕੇ ਦਿਲ ਜਿਤ ਲਿਆ ਤਾਂ ਹੀ ਤੇ ਕਹਿਁਦੇ ਪੁਤ ਵਁਡਾਊਣ ਜਮੀਨਾਂ ਧੀਆਂ ਦੁਖ ਵਁਡਾਊਦਿਆਂ ਨੇ

  • @nirogikayabyjagmeetsinghba4288
    @nirogikayabyjagmeetsinghba4288 2 ปีที่แล้ว +5

    Tuhadi kudia bare ajihi changi soch nu salam h, janab waheguru tuhade wargi soch rakhan wala putt harek maa nu deve

  • @amarjitkaur3307
    @amarjitkaur3307 10 หลายเดือนก่อน

    ਬਹੁਤ ਵਧੀਆ ਗਾਇਆ। ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ। ਮਾਲਕ ਤਰੱਕੀਆਂ ਬਖ਼ਸ਼ੇ।

  • @dilbagkaler6103
    @dilbagkaler6103 2 ปีที่แล้ว +9

    ਬਹੁਤ ਵਧੀਆ ਵੀਰ ਜੀ

  • @balvirkaur2323
    @balvirkaur2323 2 ปีที่แล้ว +1

    Very nice song veere,god bless you parmatma lamian umran bakshe

  • @abhibajwa9534
    @abhibajwa9534 2 ปีที่แล้ว +16

    Very nice song sir 👌👌

  • @bestmbest2666
    @bestmbest2666 2 ปีที่แล้ว +1

    ਵਾਹ ਜੀ ਵਾਹ ਵੀਰਾਂ ਸਲਾਮ ਐ ਤੈਨੂੰ ਬਹੁਤ ਵਧੀਆ ਸੇਧ ਦਿੱਤੀ ਹੈ

  • @Punjabisurma
    @Punjabisurma 2 ปีที่แล้ว +5

    ਤੂਫਾਨ ਵੀਰ ਜੀ ਬਹੁਤ ਹੀ ਵਧੀਆ ਗੀਤ ਗਾਏ

  • @sultansingh7138
    @sultansingh7138 9 หลายเดือนก่อน

    ਵੀਰ ਨੇ ਬਹੁਤ ਪਿਆਰਾ ਗੀਤ ਗਾਈਆਂ ਵੀਰ ਦੀ ਅਵਾਜ ਵਿਚ ਦਮ ਹੈ ❤️❤️❤️

  • @harditsingh7091
    @harditsingh7091 2 ปีที่แล้ว +8

    Very good voice as well as message to society. Am proud of this brother in Punjab police. My pray to God for his long life for high thinking and wish for his high rank in his department. Once again thanks Hod for such police man in our Rangla Punjab. Really proud of this brother. 🙏🏽🙏🏽🙏🏽🙏🏽🙏🏽

  • @ParminderSingh-pp1pj
    @ParminderSingh-pp1pj 9 หลายเดือนก่อน

    ਬਹੁਤ ਖੂਬਸੂਰਤ ਸਚਾਈ ਖੂਬਸੂਰਤੀ ਨਾਲ ਪੇਸ਼ ਕੀਤੀ, ਸਲੂਟ ਹੈ।

  • @armyloverarshdeepsinghwarwal..
    @armyloverarshdeepsinghwarwal.. 2 ปีที่แล้ว +1

    Mere beti v ah bauhgt jiyada pyari ah te beetay to bad vich hoi ah te Rab kolo mangg k lai ah.

  • @baldevkaur9069
    @baldevkaur9069 2 ปีที่แล้ว +5

    Waheguru ji ka khalsa Waheguru Ji ki fathe Thanks Putter ji Very Very beautiful song it’s (100)”true Waheguru Ji mehar karan aap opar

  • @kulwantkaur9271
    @kulwantkaur9271 2 ปีที่แล้ว +1

    Bhuat hi vadia song very very nice veere wahagur thanou hamesa kush rkhe

  • @ਹਰਨੇਕਸਿੰਘਸਰਬਜੀਤਕੌਰ

    ਸ਼ਾਬਾਸ਼ ਬੇਟਾ ਜਿਉਦਾ ਵਸਦਾ ਰਹਿ ਪ੍ਰਮਾਤਮਾ ਤੇਰੀ ਉਮਰ ਲੰਮੀ ਕਰੇ

  • @manjitmann7830
    @manjitmann7830 2 ปีที่แล้ว +2

    ਬਾਈ ਆਵਾਜ਼ ਬਹੁਤ ਹੀ ਵਧੀਆ very good

  • @navjotdhaliwal908
    @navjotdhaliwal908 2 ปีที่แล้ว +3

    ਬਹੁਤ ਪਿਆਰਾ ਗੀਤ 👌

  • @BaldevSingh-f4h
    @BaldevSingh-f4h 21 วันที่ผ่านมา

    ਕਿਆ ਆਵਾਜ਼ ਕਿਆ ਗੀਤ ਕਿਆ ਬਾਤ ਹੈ ਭਾਈ ਪੁਲਿਸ ਆਫ਼ੀਸਰ ਜੀ।ਸਲਿਊਟ ਹੀ ਕਹੂਗਾ ਬੁੱਟਰ ਬਠਿੰਡਾ ਜੀ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਜੀ।

  • @balwantsinghsidhu6456
    @balwantsinghsidhu6456 2 ปีที่แล้ว +3

    Carry on dear, your voice coming from heart 💜. I listened Pali detvalia too much. After listened two lines from your mouth I feel glad and enjoy heart touching your voice. Salute you from hanumangarh rajsthan. Thanks a lot 😀

  • @sunitarani3073
    @sunitarani3073 2 ปีที่แล้ว +2

    ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ ਗਾਇਆ ਤੁਸੀ ਆਵਾਜ਼ ਵੀ ਬਾਕਮਾਲ ਹੈ ਤੁਹਾਡੀ ਵੀਰੇ ਜਿਓ 👌👌

  • @rajvirkaur6674
    @rajvirkaur6674 2 ปีที่แล้ว +7

    ਵਾਹਿਗੁਰੂ ਮੇਹਰ ਕਰੇ ਜੀ ਵੀਰ🙏🙏

  • @harmindersingh5665
    @harmindersingh5665 2 ปีที่แล้ว

    ਵੀਰ ਸਲੂਟ ਹੈ ਗੀਤ ਬਹੁਤ ਵਧਿਆ ਲੱਗਿਆ🌹👌👌🌹

  • @kirnveer5292
    @kirnveer5292 2 ปีที่แล้ว +4

    ਨਾਇਸ ਸਰ ਜੀ👍👍👍

  • @drsandhu1319
    @drsandhu1319 2 ปีที่แล้ว +2

    ਛੋਟੇ ਵੀਰ ਬਹੁਤ ਵਧੀਆ ਵਹਿਗੁਰ ਭਲਾ ਕਰਨ ਤੰਦਰੁਸਤੀ ਚੜਦੀ ਕਲਾ ਬਖਸ਼ਣ

  • @deeaarmusic394
    @deeaarmusic394 2 ปีที่แล้ว +10

    Good veer

  • @gurjeetsingh3675
    @gurjeetsingh3675 2 ปีที่แล้ว

    ਵੀਰ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਆਵਾਜ਼ ਬਹਤ ਸੋਹਣੀ ਆ ਜੀ 😧😧🙁

  • @arvindersingh9287
    @arvindersingh9287 2 ปีที่แล้ว +27

    ਵੀਰੇ,
    ਗੀਤ ਤਾਂ ਬਹੁਤ ਸੋਹਣਾ ਗਾਇਆ ਹੈ ਪਰ ਜਦ ਆਪਣੇ ਹੱਕ ਮੰਗਦਿਆਂ, ਆਪਣਿਆਂ ਹੀ ਭਾਈਆਂ, ਭੈਣਾਂ, ਮਾਈਆਂ ਅਤੇ ਬਜੁਰਕਾਂ ਉੱਤੇ - ਪੈਸਿਆਂ ਅਤੇ ਪ੍ਰੋਮੋਸ਼ਨਾਂ ਲਈ - ਅੱਥਰੂ ਗੈਸ, ਪਾਣੀ ਦੀਆਂ ਬਸ਼ਾਰਾਂ, ਡੰਡਾਚਾਰਜ ਕਰਨ, ਫਾਇਰਿੰਗ ਅਤੇ ਝੂਠੇ ਕੇਸ ਅਤੇ ਝੂਠੇ ਮੁਕਾਬਲੇ ਬਣਾਉਣ ਲੱਗਿਆਂ ਵੀ - ਏਸੇ ਤਰ੍ਹਾਂ ਦਾ ਦਰਦ ਮਹਿਸੂਸ ਕਰ ਲਿਆ ਕਰੋ, ਬਾਈ ਜੀ।

  • @ghaintjatt4701
    @ghaintjatt4701 2 ปีที่แล้ว +4

    ਤੇਰੀ ਤਰੀਫ ਕਿਵੇਂ ਕਰਾਂ ਵੀਰ ਕੋਈ ਲਫ਼ਜ਼ ਨਹੀਂ ਵਾਰ ਵਾਰ ਸੁਣਦਾ ਇਹ ਗੀਤ

  • @darshansandhu1965farmer
    @darshansandhu1965farmer 10 หลายเดือนก่อน +1

    Thank you very much sir ji 🙏

  • @kuldipsingh7690
    @kuldipsingh7690 2 ปีที่แล้ว +7

    Very good god bless you

  • @gurlalsinghjawanda7699
    @gurlalsinghjawanda7699 2 ปีที่แล้ว +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ

  • @satgurudaasra
    @satgurudaasra 2 ปีที่แล้ว +2

    ਵਾਹਿਗੁਰੂ ਜੀ ਤੁਹਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਦਾ ਚੜ੍ਹਦੀ ਕਲਾ ਬਖਸ਼ੇ

  • @gurmeetkaur5374
    @gurmeetkaur5374 2 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏

  • @rajveerbhattirajveerbhatti9657
    @rajveerbhattirajveerbhatti9657 2 ปีที่แล้ว +1

    Bahot vadiya vr waheguru ji mehar karan thude te love you bro super song

  • @ekpreetekam6426
    @ekpreetekam6426 2 ปีที่แล้ว +3

    Baba ji tohar Di lambi Umar kare 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KamalChechi-ru5yq
    @KamalChechi-ru5yq 10 หลายเดือนก่อน +1

    Very nice song sir🙏🙏

  • @parshotamram2222
    @parshotamram2222 2 ปีที่แล้ว +3

    Good
    Great job
    Kya batan

  • @gurshersingh6
    @gurshersingh6 2 ปีที่แล้ว +1

    Very nice song and sound beta ji God bless you 👍👍👍👍👍👍🙏🙏🙏🙏🙏🙏🙏🙏🙏🙏🙏

  • @balrajsran589
    @balrajsran589 2 ปีที่แล้ว +3

    ਦਿਲਸਾਦ ਅਖ਼ਤਰ ਵਾਂਗ ਸੁਰੀਲੀ ਆਵਾਜ਼

  • @sidhwankalan6397
    @sidhwankalan6397 2 ปีที่แล้ว

    ਬਹੁਤ ਹੀ ਵਧੀਆ ਅਵਾਜ ਹੈ ਵੀਰ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਹਮੇਸ਼ਾ ਚੜਦੀ ਕਲਾਂ ਵਿੱਚ 👍👌👏💯💯

  • @SanjeevKumar-vj1vi
    @SanjeevKumar-vj1vi 2 ปีที่แล้ว +3

    Great man with great voice

  • @jaswindersingh6401
    @jaswindersingh6401 2 ปีที่แล้ว

    ਬਹੁਤ ਵਧੀਆ ਗੀਤ ਗਾਇਆ ਵੀਰ ਨੇ, ਸਲੂਟ ਹੈ ਵੀਰ 🙏🙏🙏👍👍👍

  • @VanshcheemaCheema-eq8me
    @VanshcheemaCheema-eq8me 10 หลายเดือนก่อน

    ਦਿਲ ਨੂੰ ਸਕੂਨ ਮਹਿਸੂਸ ਹੋਇਆ ਵੀਰ ਜੀ ਵਾਹਿਗੁਰੂ ਜੀ ਧਹਾਨੂ ਚਾੜਦੀ ਕਲਾ ਵਿਚ ਰਹਿਉ

  • @chatarsinghpandher3187
    @chatarsinghpandher3187 2 ปีที่แล้ว +5

    Heart touching voice and composition. Hat off to such a talented person. Who will value and promote him?

  • @khushdeep13
    @khushdeep13 2 ปีที่แล้ว +1

    ਬਹੁਤ ਵਧੀਆ ਕਲਦੀਪ ਸਿੰਘ ਸੰਧੂ

  • @nazarsingh1977
    @nazarsingh1977 2 ปีที่แล้ว +6

    Very good voice brother 👍👍

  • @balvirkaur778
    @balvirkaur778 10 หลายเดือนก่อน

    ਬਹੁਤ ਵਧੀਆ ਗਾਇਆ ਵੀਰ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ

  • @MadanLal-xj7bj
    @MadanLal-xj7bj 2 ปีที่แล้ว +8

    GOD HELP THOSE WHO HELP BY THESELVE & GOD ALSO BLESSED TO YOU & ALSO YOUR'S PARENTS

  • @lovepreetsinghsawna7825
    @lovepreetsinghsawna7825 2 ปีที่แล้ว +2

    Boht E Vadhya Geet Gayea Vre Tusi ❤️🙏❤️🙏

  • @VarinderSingh-ux9ih
    @VarinderSingh-ux9ih 2 ปีที่แล้ว +6

    Waheguru ji waheguru ji 🙏

  • @meetokaur6000
    @meetokaur6000 10 หลายเดือนก่อน

    Very nice ਗੀਤ ਵਾਹਿਗੁਰੂ ਜੀ ਤੈਨੂੰ ਬੇਟਾ ਚੜੀ ਕਲਾ ਵਿਚ ਰੱਖੇ uk

  • @NarinderSingh-zk2xp
    @NarinderSingh-zk2xp 2 ปีที่แล้ว +5

    God bless you brother g

  • @hirdapuriaasatgurlightsatg9534
    @hirdapuriaasatgurlightsatg9534 2 ปีที่แล้ว +1

    ਵਾਈ ਬਹੁਤ ਵਧੀਆ ਮੁਲਾਜ਼ਮ ਸਾਬ

  • @jasskaurattli1927
    @jasskaurattli1927 2 ปีที่แล้ว +3

    Bote sona sir ji 💯💯💯💯👌👌👌👌

  • @palwindersingh-oi4eh
    @palwindersingh-oi4eh 10 หลายเดือนก่อน

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਅਵਾਜ਼ ਵਿਚ ਅਤੇ ਪੂਰੇ ਸੁਰ ਵਿਚ ਗੀਤ ਗੲਇਆ

  • @kamleshkaur2919
    @kamleshkaur2919 10 หลายเดือนก่อน

    Waheguru ji Sda Dheeiya Da Babal Vara Khilda Rahe Es Tra De Veer ji Har Bhan Nu Mile Joo Apni Bhana Nu Dilo Pyar Te Satkar karda Hai ji

  • @deepindersingh5442
    @deepindersingh5442 2 ปีที่แล้ว +5

    Very good beta Ji Maharaj lmmi ummar kre