ਅੰਗਰੇਜ਼ਾਂ ਵੇਲ੍ਹੇ ਦੀ ਹਵੇਲੀ ਨੂੰ ਪੰਜਵੀਂ ਪੀੜੀ ਸਾਂਭ ਰਹੀ, ਫ਼ਿਲਮਾਂ ਵਾਲੇ ਵੀ ਦੀਵਾਨੇ ਨੇ ਪਿੰਦਰ ਢਿੱਲੋਂ ਦੇ। Akhar

แชร์
ฝัง
  • เผยแพร่เมื่อ 8 ก.ค. 2020
  • 5 ਪੀੜੀਆਂ ਤੋਂ ਇਲਾਕੇ ਚ ਪੂਰਾ ਮਾਣ-ਤਾਣ ਐ, ਪਿੰਦਰ ਢਿੱਲੋਂ (Pinder Dhillon) ਦੇ ਵੱਡ-ਵਡੇਰਿਆਂ ਨੂੰ ਪੰਜਾਬੀ ਵਿਰਸਾ (Punjabi Culture) ਸਾਂਭਣ ਦਾ ਜੋ ਸ਼ੌਂਕ ਸੀ ਜੋਕਿ ਅਜੇ ਵੀ ਜਿਉਂਦਾ ਹੈ। ਪਿੰਦਰ ਢਿੱਲੋਂ ਵੱਲੋਂ ਅੰਗਰੇਜ਼ਾਂ (Britishers) ਦੇ ਸਮੇਂ ਤੋਂ ਵੀ ਪੁਰਾਣੀ ਹਵੇਲੀ ਨੂੰ ਅੱਜ ਵੀ ਨਵੀਂ ਵਹੁਟੀ ਵਾਂਗੂ ਸ਼ਿੰਗਾਰ ਕੇ ਰੱਖਿਆ ਹੋਇਐ। ਬਹੁਤ ਸਾਰੀਆਂ ਹਿੱਟ ਪੰਜਾਬੀ ਫ਼ਿਲਮਾਂ (Hit Punjabi Movies) ਇਸ ਹਵੇਲੀ 'ਚ ਸ਼ੂਟ (Shoot) ਹੋਈਆਂ ਹਨ। ਪਿੰਦਰ ਢਿੱਲੋਂ 'ਚ ਜੱਦੀ ਸਰਦਾਰੀ ਦੀ ਮਹਿਕ ਉਨ੍ਹਾਂ ਦੀਆਂ ਗੱਲ੍ਹਾਂ 'ਚੋਂ ਸਾਫ ਝਲਕਦੀ ਹੈ। ਸਾਡੀ ਇਸ ਪੇਸ਼ਕੇਸ਼ ਬਾਰੇ ਕਮੈਂਟਾਂ (Comments) ਰਾਹੀਂ ਆਪਣੇ ਵਿਚਾਰ (Feedback) ਰੱਖੋ।
    --------
    'ਅੱਖਰ' (Akhar) ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #Haveli #PinderDhillon #JaddiSardar #Lahoriye #AmrinderGill #AmmyVirk #GugguGill #YograjSingh #PunjabiIndustry #Music #Movie #Singer #Jatt

ความคิดเห็น • 264

  • @jagdeep0074
    @jagdeep0074 4 ปีที่แล้ว +81

    ਬਾਈ ਤੇਰੀਆਂ ਗੱਲਾਂ ਕਰਨ ਦਾ ਸੁਭਾਅ ਬਹੁਤ ਚੰਗਾ ਬਾਈ, ਵੀਡੀਓ ਵੀ ਬਹੁਤ ਚੰਗੀਆਂ ਲੈ ਕੇ ਆਉਣਾ ਬਾਈ ਤੂ

  • @VishalSingh-cj3ht
    @VishalSingh-cj3ht 3 ปีที่แล้ว +1

    ਬਾਈ ਦੀ ਕੁਦਰਤ ਨਾਲ ਮੋਹ ਵਾਲੀ ਗੱਲ ਦਿਲ ਨੂੰ ਛੂਹ ਗਈ,,,

  • @amrikdhillon9977
    @amrikdhillon9977 4 ปีที่แล้ว +2

    ਬਹੁਤ ਵਧੀਆ ਪੁਰਾਣੇ ਘਰ ਬੜਾ ਸਕੂਨ ਮਿਲਦਾ ਪੁਰਾਣੇ ਲੋਕਾਂ ਚ ਸੱਚਾ ਪਿਆਰ ਹੁਦਾਂ ਸੀ ਪੱਤਰਕਾਰ ਵੀਰ ਦਾ ਧਨਵਾਨ

  • @naturehumanity9493
    @naturehumanity9493 4 ปีที่แล้ว +29

    ਵੀਰ,,,, ਹੀਰਾ ਬੰਦਾ,,, ਸਦਕੇ,, ਰੱਬ ਹੀ ਕਰਦਾ ਸਹੀ ਕਿਹਾ,,,

  • @jaspreetsinghgill3298
    @jaspreetsinghgill3298 4 ปีที่แล้ว +19

    ਅੱਜ ਜੁੜਿਆ ਥੋਡੇ ਨਾਲ ਵੀਰੇ ਮੈਂ ਬਹੁਤ ਬਹੁਤ ਵਧੀਆ ਲੱਗਿਆ ਆਹ ਪਰਿਵਾਰ ਚ ਜੁੜ ਕੇ ❤❤❤🙏🙏

    • @MittiYt
      @MittiYt  4 ปีที่แล้ว +2

      ਸਵਾਗਤ ਹੈ

    • @jotk9510
      @jotk9510 3 ปีที่แล้ว +1

      Hji bilkul main v pehli vaar vekhi thuhdi video... bht vdia lagga mainu... thuhde channel ch aa k

  • @DevRaj-qt7th
    @DevRaj-qt7th 4 ปีที่แล้ว +3

    ਪਿੰਦਰ ਢਿੱਲੋਂ ਦਾ ਘਰ ਬਹੁਤ ਸੋਹਣਾ ਤੇ ਸੋਚ ਵੀ । 💕💕👌👌

  • @satinderdeol4290
    @satinderdeol4290 4 ปีที่แล้ว +1

    ਬਹੁਤ ਹੀਵਧੀਆ ਪੁਰਾਣੀਆਂ ਯਾਦਾਂ ਸੰਭਾਲ਼ ਕਿ ਰੱਖੀਆਂ ਹੋਈਆਹਨ

  • @parmjitkaur5148
    @parmjitkaur5148 3 ปีที่แล้ว +1

    ਬਹੁਤ ਵਧੀਆ ਪਿੰਦਰ ਦੀ ਹਵੇਲੀ

  • @latestvideos6192
    @latestvideos6192 4 ปีที่แล้ว +14

    ਬਹੁਤ ਖੂਬ ਤੇ ਬਹੁਤ ਖੂਬ ਚੈਨਲ ਤੇ ਬਹੁਤ ਖੂਬ ਅੈਂਕਰ ,
    ਜਿਅੋਂਦੇ ਵਸਦੇ ਰਹੋ
    God bless to all AKHAR Team,,
    Nice Concept

  • @raviinder80
    @raviinder80 4 ปีที่แล้ว +22

    ਸਾਰੀ ਹਵੇਲੀ ਨਹੀਂ ਵਿਖਾਈ ਗਈ । ਇਕ ਡਰੋਨ ਕੈਮਰਾ ਜਰੂਰ ਵਰਤਿਆ ਕਰੋ ।ਬਾਕੀ ਗਲ ਬਾਤ ਵਧੀਆ ਸੀ।

  • @kamalbajwa3397
    @kamalbajwa3397 4 ปีที่แล้ว +5

    ਵਾਹ 👌👌👌 ਅੱਖਰ ਚੈਨਲ ਵਧਾਈ ਦਾ ਪਾਤਰ ਏ ਏਨੀਆਂ ਸੋਹਣੀਆਂ ਵੀਡੀਓਜ ਲਈ😀

  • @jathatajpurwale5724
    @jathatajpurwale5724 4 ปีที่แล้ว +18

    ਗੱਲਾਂ ਬਾਤਾਂ ਵਧੀਆ ਕੀਤੀਆਂ ਪਰ ਹਵੇਲੀ ਸਾਰੀ ਦਿਖਾ ਦਿੰਦੇ ਤਾਂ ਚੰਗਾ ਲੱਗਦਾ

  • @sandeepgrewal2075
    @sandeepgrewal2075 4 ปีที่แล้ว +2

    very very very nice

  • @KamaljitSingh-fr4vj
    @KamaljitSingh-fr4vj 3 ปีที่แล้ว +1

    Simple / straight /clear person. Warm/ down to earth. No artificial/fukarpana.

  • @surinderkaur5083
    @surinderkaur5083 4 ปีที่แล้ว +3

    ਨਵਰੀਤ ਜੀ ਬਹੁਤ2 ਧੰਨਵਾਦ ।ਤੁਹਾਡੀਆਂ ਕਾਫੀ ਵਿਡੀਓ ਦੇਖੀਆਂ ਪਰ ਪਹਿਲੀ ਵਾਰ ਕੁਮੈਂਟ ਲਿਖਿਆ।ਤੁਸੀਂ ਬਹੁਤ ਵਧੀਆ ਪਤਰਕਾਰੀ ਕਰਦੇ ਹੋ। ਵਧੀਆ ਵਿਸ਼ਾ ਚੁਣਦੇ ਹੋ। ਸਭ ਤੋਂ ਵਧੀਆ ਤੁਹਾਡੇ ਚੈਨਲ ਦਾ ਨਾਂ ਲਗਿਆ ।

  • @GurpreetSINGHOZSIKH
    @GurpreetSINGHOZSIKH 3 ปีที่แล้ว +1

    Thanks for covering this veer ji 🙏🙏🙏
    ਨਜ਼ਾਰਾ ਆ ਗਿਆ ਦੇਖ ਕੇ 🙏🙏 God bless !
    Sukhwinder veer ji you are vegetarian..Great human !

  • @kakachahal3458
    @kakachahal3458 3 ปีที่แล้ว

    ਦਵਿੰਦਰ ਢਿੱਲੋ ਬਹੋਤ ਵਧੀਆ ਇਨਸਾਨ ਏ

  • @tirathsingh6539
    @tirathsingh6539 4 ปีที่แล้ว +1

    ਬਹੁਤ ਖੂਬਸੂਰਤ

  • @YoursOwn13
    @YoursOwn13 4 ปีที่แล้ว +2

    zindagi jine tej karonge uni aukhi hundi aa....., te jina aram nal chalonge una sukoon aaa..... wah ji ..... bahut vadia keha veere

  • @sureshmakkar7270
    @sureshmakkar7270 3 ปีที่แล้ว +1

    Aaj bai ji nu mil k bhut kusi hoi

  • @lavi9136
    @lavi9136 4 ปีที่แล้ว +1

    Love you pinda Wala Punjabi oo👍👍👍👌👌👌💪💪💪💪💪🌳🌳🌳🌳🚜🚜🚜🚜🚜🚜

  • @ajaharmewgazirj3571
    @ajaharmewgazirj3571 4 ปีที่แล้ว +4

    Bahut badiya Veer ji 🙏💕

  • @ranjodhsingj9588
    @ranjodhsingj9588 4 ปีที่แล้ว +5

    ਬਾਈ ਪਿੰਦਰ ਦੇ ਜਜਬੇ ਨੂੰ ਸਲਾਮ

  • @bbvlogs2307
    @bbvlogs2307 4 ปีที่แล้ว +1

    ਬਹੁਤ ਵਧੀਆ ਵੀਡੀਓ ਲੈਕੇ ਆਉਂਦੇ ਹੋ ਤੁਸੀਂ ਬਾਈ

  • @jassieesekhon4152
    @jassieesekhon4152 4 ปีที่แล้ว

    Wow so beautiful ..mera dil kr aeia v mai v ethe java...kina sohna lgda

  • @avtargrewal3723
    @avtargrewal3723 4 ปีที่แล้ว +1

    ਬਿਲਕੁਲ ਬਾਈ ਜੀ ਅਸੀਂ ਕੋਠੀਆਂ ਪਾ ਕੇ ਤਰਕੀਆ ਨਹੀਂ ਅਸੀ ਸਭ ਕੁੱਝ ਗਵਾ ਲਿਆ ਭਾਈ ਚਾਰਾ ਖਤਮ ਸਥਾ ਖਤਮਦਰਵਾਜੇ ਖਤਮ ਪੁਰਾਣੀਆਂ ਖੇਡਾਂ ਖਤਮ ਪਿਆਰ ਖਤਮ ਤਪੈਹਰ ਵੇਲੇ ਦਰੱਖਤਾ ਥੱਲੇ ਇਕੱਠੇ ਹੋ ਕੇਮੰਜਿਆ ਤੇ ਪੈਣਾ ਗੱਡੇ ਰੇਹੜੀ ਬਲਦ ਊਠ ਸਭੁ ਕੁੱਝ ਗਵਾ ਲਿਆ

  • @kamalpreetkaurbrar4415
    @kamalpreetkaurbrar4415 3 ปีที่แล้ว

    ਬਾਈ ਜੀ ਤੁਸੀ ਗੱਲਾਂ ਬਹੁਤ ਵਧੀਆਂ ਕੀਤੀਆਂ

  • @lakhbirsingh335
    @lakhbirsingh335 4 ปีที่แล้ว +2

    Ghaint person hai dono bhra pinder bai and davinder bai ❤❤

  • @LakhwinderSingh-oc3tv
    @LakhwinderSingh-oc3tv 3 ปีที่แล้ว +1

    Jai Jatt Jai Jatt

  • @navjotsandhu3357
    @navjotsandhu3357 4 ปีที่แล้ว +1

    BHut khoob veer

  • @kara7917
    @kara7917 4 ปีที่แล้ว +12

    Kini achi awaz a God bless you ☺

  • @shalulahoriya4616
    @shalulahoriya4616 3 ปีที่แล้ว

    Bhut vadiya bro dil khus ho gia

  • @jaswindertailor5731
    @jaswindertailor5731 4 ปีที่แล้ว +1

    Bhut vdia

  • @gurdevsinghaulakh7810
    @gurdevsinghaulakh7810 4 ปีที่แล้ว +2

    ਬਾਈ ਜਿੰਓਦਾ ਰਹੋ
    Carry on jatta love u veere

  • @BaljeetKaur-uz6eq
    @BaljeetKaur-uz6eq 4 ปีที่แล้ว +53

    10 cror di kothi v fail ea sade is veer di hveli agge okkk

  • @amnkaur5114
    @amnkaur5114 4 ปีที่แล้ว +2

    V nyc conversation between reporter and house owner they both are v friendly talking

  • @narindersinghsandhunarinde9827
    @narindersinghsandhunarinde9827 4 ปีที่แล้ว +1

    Bilkul right pinder dhillon veer di ik ik gal such aa salute aa veere nu

  • @sarbjitdhillon9139
    @sarbjitdhillon9139 3 ปีที่แล้ว

    V good ji

  • @kamalkumar-qo3uc
    @kamalkumar-qo3uc 4 ปีที่แล้ว

    Bahut sohni video... Tuhadi...
    Malik tuhanu khush rakhe Taraki Bakshe....

  • @arjunhanzra6413
    @arjunhanzra6413 3 ปีที่แล้ว

    ਵਾਹਿਗੁਰੂ ਇਸ ਵੀਰ ਤੇ ਮਹੇਰ ਕਰੇ

  • @Gamewrap0007
    @Gamewrap0007 4 ปีที่แล้ว +2

    bai bohat vadia insan ah ehna nu milan da moka mileya c zindgi ch 1k var te eh ghar dekhn da moka mileya c

  • @sukhkanwalsingh3853
    @sukhkanwalsingh3853 4 ปีที่แล้ว +1

    Video vekh ke menu mera purana ghar yaad aa gya. Main aj vi apne great grand father wali jagah te betha haan. Par ess ghar da lagwa hissa jithe main 20 saal pehla rehnda ci. Oh mere chaheya de hisse aaya. Jo ohna vech dita. Pinder dhillon ji tussi bahut vadhiya kar rahe ho. Jo purkhan di haweli saambh ke rakhi he. Je moka mileya te tuhadi permission mili ta eh haweli jarur vekhan aaau ji. Waheguru tuhanu sada khush rakhe

  • @paramveersinghrandhawa4306
    @paramveersinghrandhawa4306 4 ปีที่แล้ว

    Bahut vadia laga Dhillon bir ji de gla sun ky Bahut vadia soch rakhda hn bir ji Waheguru ji mehar banie rakkhan bir nu chardikla vich rakhan jo ek purani virsat sambhal ky rakhi h

  • @Ks-ym3fn
    @Ks-ym3fn 4 ปีที่แล้ว

    Waa ji very much good ji

  • @yashpal4107
    @yashpal4107 3 ปีที่แล้ว

    Veery nice brother. Slam hay aap de soch nu.👌👌👌

  • @bhupinder1966
    @bhupinder1966 4 ปีที่แล้ว +20

    ਸਰਦਾਰੀ ਕਾਇਮ ਰੱਖਣੀ ਹਰੇਕ ਵਿਅਕਤੀ ਦੇ ਵੱਸ ਨਹੀਂ ਹੁੰਦਾ, ਬੜੇ ਕਦਰਦਾਨ ਲੋਕ ਹੀ ਵਿਰਾਸਤੀ ਚੀਜ਼ਾਂ ਸਾਂਭਦੇ ਨੇ

  • @naturehumanity9493
    @naturehumanity9493 4 ปีที่แล้ว +9

    ਮਾਣ ਅਾ ਵੀਰ ਤੇ,,, ਰੱਬ ਦਾ ਬੰਦਾ,,

  • @baljitsingh8856
    @baljitsingh8856 4 ปีที่แล้ว +1

    V nice great job.

  • @gursewakgill6149
    @gursewakgill6149 4 ปีที่แล้ว +6

    ਸਹੀ ਗੱਲ ਆ ਵੀਰ ਜੀ

  • @pkgamersfan1996
    @pkgamersfan1996 3 ปีที่แล้ว

    Very nice ji

  • @kulbirdhruv433
    @kulbirdhruv433 4 ปีที่แล้ว +27

    ਬਾਈ ਦੀ ਨਿਮਰਤਾ।

  • @statussachin2911
    @statussachin2911 4 ปีที่แล้ว

    Bahut vadiya veer ji

  • @sajanlambi2009
    @sajanlambi2009 4 ปีที่แล้ว +2

    Siraa bai ji

  • @bharatgaat8862
    @bharatgaat8862 4 ปีที่แล้ว

    Ruh khus ho gye video dekh k

  • @banwarisudia5643
    @banwarisudia5643 3 ปีที่แล้ว

    Nice veer g

  • @sandhufarm929
    @sandhufarm929 4 ปีที่แล้ว +1

    Pinder veer kya baat

  • @gurjotkaur1791
    @gurjotkaur1791 4 ปีที่แล้ว

    V. Nice bhoot achi soach hai beta ajihi hi soch honi chidi hai soch achi hovey ta othey hi taruki hai

  • @Randhawa2816
    @Randhawa2816 3 ปีที่แล้ว +2

    Bai tu interview ghaint laina🤩🤩

  • @jass9050
    @jass9050 4 ปีที่แล้ว +4

    Aaj mere veer main Chanel subscribe kita baut vadiya lgya yr pheli bar koi video like kri .... baut vadiya video hai jiniya v dekhiya main... Waheguru maher kre ... ik gl hor veer Chanel da name v baut vadiya h (Akhar)🙏🏻

  • @deepabhullar2984
    @deepabhullar2984 4 ปีที่แล้ว +2

    ਵਾਹ ਵਾਹ

  • @gurpreetgill7841
    @gurpreetgill7841 4 ปีที่แล้ว +1

    sira bai puri gl baat

  • @amangarg8068
    @amangarg8068 3 ปีที่แล้ว

    Gud luck veer

  • @randhawajatt2846
    @randhawajatt2846 3 ปีที่แล้ว

    Very nice

  • @prabhsandhu5778
    @prabhsandhu5778 4 ปีที่แล้ว +1

    Great paji

  • @avtarBhanra74
    @avtarBhanra74 4 ปีที่แล้ว +1

    Thanks y eho ji video Dan li

  • @inderjeetkaur4803
    @inderjeetkaur4803 4 ปีที่แล้ว

    Bhut hi vdhia veere,, gbu dhillon bro""""""

  • @user-hx3lx1lc1q
    @user-hx3lx1lc1q 2 ปีที่แล้ว

    Beautiful video

  • @harjotsingh7e646
    @harjotsingh7e646 4 ปีที่แล้ว

    Very nice ji God bless you veere

  • @jyotichhabra3836
    @jyotichhabra3836 3 ปีที่แล้ว

    Bhut vadiya soch veere thohadi🙏🙏

  • @ombirdi4505
    @ombirdi4505 4 ปีที่แล้ว

    Very good thinking great people🙏

  • @jagaji3792
    @jagaji3792 4 ปีที่แล้ว

    ਬਹੁਤ ਵਧੀਆ ਵੀਰ👍 ਜੀ

  • @BaljeetKaur-uz6eq
    @BaljeetKaur-uz6eq 4 ปีที่แล้ว +4

    Shera de lok pinda da saag te mkki di roti aj v pinda di hi like karde ne

  • @sidhusaab2806
    @sidhusaab2806 4 ปีที่แล้ว +1

    Kya baata. A jaataa

  • @sangatcraneconstruction8677
    @sangatcraneconstruction8677 3 ปีที่แล้ว

    Good luck

  • @kalludiin6566
    @kalludiin6566 3 ปีที่แล้ว

    Ok.vir.

  • @namardeepkaurtoor1196
    @namardeepkaurtoor1196 4 ปีที่แล้ว +1

    Wah g wahhh

  • @harpreetsidhu7257
    @harpreetsidhu7257 4 ปีที่แล้ว +1

    ਬਹੁਤ ਹੀ ਵਧੀਆ ਬਾਈ ਨਵਰੀਤ ਸਿਵੀਆ 👍

  • @nareshkumarshorie6627
    @nareshkumarshorie6627 4 ปีที่แล้ว +2

    Very impressive Mr Dhillon ji,I want to meet such personality and to see haveli,I am from Bathinda.

  • @vikramdhillon2432
    @vikramdhillon2432 4 ปีที่แล้ว

    Very nice Dhillon veer ji

  • @atuljassal1668
    @atuljassal1668 4 ปีที่แล้ว +1

    Dhillon saaab chadhaiya tuhadi 🙏🏻

  • @ajaharmewgazirj3571
    @ajaharmewgazirj3571 4 ปีที่แล้ว +3

    Saint shri akal 🙏💐

  • @manpreetharry8728
    @manpreetharry8728 4 ปีที่แล้ว

    Bhut vadia g

  • @lakhvirsinghmatharu4275
    @lakhvirsinghmatharu4275 4 ปีที่แล้ว

    Very nice very impressive 🙏🙏👍👍💪💪

  • @gurshabadguraya4284
    @gurshabadguraya4284 4 ปีที่แล้ว

    Kya baat good job veer
    Sawarg aa veer

  • @navjotchahal6025
    @navjotchahal6025 4 ปีที่แล้ว +9

    Jhaloor pind district Sangrur near leharagaga g bhut vdi haveli a purni g 4 floor na ta 307 doors na g oss ch Halle v oss ch rehnde na oho 120 acre land a osda shoot kro g bhut vdii haveli a g

  • @dineshbehniwal4455
    @dineshbehniwal4455 4 ปีที่แล้ว

    Bahut badhiya kamm kar rahe ho tusi ,
    Salute thwanu 🙏

  • @channisingh4008
    @channisingh4008 4 ปีที่แล้ว

    Good ver g

  • @bhupindersingh7215
    @bhupindersingh7215 4 ปีที่แล้ว

    Tnx pinder 22 ji..

  • @yashpal4107
    @yashpal4107 3 ปีที่แล้ว

    Rapotter veer be enterpio bouht badia karda ho.

  • @kamaldeep9617
    @kamaldeep9617 4 ปีที่แล้ว

    Ese vir nu sada slam jheda banda pasie an to bad very apna pushtani gar nhe chadeya nice bro

  • @gurpreetkaurdhillon4695
    @gurpreetkaurdhillon4695 3 ปีที่แล้ว

    Good bro

  • @KuldeepSingh-lj4ib
    @KuldeepSingh-lj4ib 4 ปีที่แล้ว +3

    Pa k 4 room di kothi hwa karde a 22 a tan Royal style jion riha ki lorh a sirrrrrrrrrrrrrrrrrrrrrrrraaa 22 bhut sohna

  • @singhvarinder5009
    @singhvarinder5009 4 ปีที่แล้ว

    Good jio

  • @shortsvirals629
    @shortsvirals629 4 ปีที่แล้ว

    Nice veer ji

  • @diljeetsidhu1992
    @diljeetsidhu1992 4 ปีที่แล้ว

    God bless u veer g

  • @gujjarpravesh714
    @gujjarpravesh714 4 ปีที่แล้ว

    Boht hi vadia banda

  • @deepdeol1809
    @deepdeol1809 4 ปีที่แล้ว

    Sirra gal batt

  • @varinderpunj7531
    @varinderpunj7531 4 ปีที่แล้ว +1

    Right

  • @breezapunjabmusic4086
    @breezapunjabmusic4086 4 ปีที่แล้ว +5

    ਬਾਈ ਇੰਟਰਵਿਊ ਵੀ ਲੱਗਪੱਗ ਘੰਟੇ ਦੀ ਕਰਿਆ ਕਰ।

  • @rupinderjohal9732
    @rupinderjohal9732 3 ปีที่แล้ว

    Very beautiful home