ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਭਾਨ ਵੀਰ ਜੀ ਬਹੁਤ ਵਧੀਆ ਜੀ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵੀਚ 👍🥰🥰 ਸੰਧੂ ਵੀਰ ਜੀ 🥰🥰💐❤️❤️
ਪੰਜਾਬੀ ਠੀਕ ਕਰਕੇ ਲਿਖੋ
@@sarbjit353 ਤੈਨੂੰ ਸਮਝ ਆ ਗਈ ਨਾਂ ਕਿ ਲਿਖੀਆਂ ਹੋਰਾਂ ਨੂੰ ਵੀ ਆ ਜਾਉ ਕਿ ਪਤਾ ਕੁਮੈਟ ਕਰਣ ਵਾਲਾ ਵੱਡੀ ਉਮਰ ਦਾ ਹੋਵੇ ਮਾੜੀ-ਮੋਟੀ ਗਲਤੀ ਹੋਗੀ ਕਿਉਂ ਐਵੇਂ ਮਾਸਟਰ ਬਣਕੇ ਬੈਠ ਜਾਂਦੇ ਹੋ ਤੋਂ ਸਮਝ ਗਿਆ ਭਾਨੇ ਬਾਈ ਹੋਣਾ ਨੂੰ ਵੀ ਸਮਝ ਆ ਗਈ ਹੋਉ ਐਵੇ ਮਾਸਟਰ ਬਣੀਆਂ ਬੈਠਾ ਸਪੋਟ ਤਾ ਕਿ ਕਰਣੀ ਗਲਤੀਆਂ ਕੱਢਣ ਲੱਗ ਜਾਂਦੇ
@@Usacali2593 ਗਾਲ ਕੇੜੀ ਕੱਢੀ ਤੈਨੂੰ ਬਾਈ ਸਿਰਫ ਪੰਜਾਬੀ ਠੀਕ ਕਰਕੇ ਲਿਖੋ ਕਿਹਾ tuc ਉਪਰੋ ਕਿੰਨਾ ਵੱਡਾ ਕਮੇਂਟ ਲਿਖਤਾਂ
@@sarbjit353 ੜ
ਬਹੁਤ ਵਦੀਆ ਵੀਡੀਓ ਸੀ🌹💐🌹 ਭਾਨਾ ਸਿੰਧੂ ਤੇ ਭਾਨੇ ਅਮਨੇ ਬਾਈ ਜੀ❤️💐❤️ ਵਾਹਿਗੁਰੂ ਜੀ ਤੁਹਾਨੂੰ ਚੰੜਦੀਕਲਾ ਰੱਖਣ ਜੀ 🌹🌹👌👌👌👍👍
ਖਸ ਖਸ ਦੀ ਖ਼ੇਤੀ ਹੋਣੀਂ ਚਾਹੀਦੀ ਹੈ ਭਾਨੇ ਵੀਰ ਤੇਰੇ ਨਾਲ ਆ ਹਮੇਸ਼ਾ
ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ।
'ਚਾਚਾ ਜਦੋਂ ਦੇ ਆਪਾਂ ਪਿਉਰ ਡੋਡੇ ਖਾ ਰਹੇ ਆ ਚਾਚੀ ਤੇਰੇ ਨਾਲ ਕਿਉ🤔 ਲੜਨੋ ਹਟ ਗੀ"😁😂🤣🤣
Time vadh gya bhra
ਚਾਚੀ ਨੇ ਤਾ ਲਾੜਨੋ ਤਾ ਆਪੇ ਹੱਟਣਾ ਡੋਡੇ ਖੁਸ ਕਰਵਾਉਦੇ ਆ ਬਾਕੀ ਆਪ ਸਮਝ ਦਾਰ ਆ ਬਾਈ ਜੀ
😁😊😊
Dodeya da kmal aa sab , e ta vdeya vdeya nu khush kar dendhe aa 🤣🤣🤣🤣🤣🤣🤣🤣🤣
ਬਹੁਤ ਖ਼ੂਬ ਬਾਈ ਜੀ । ਜਿਉਂਦੇ ਰਹੋ ❤️❤️
ਬਹੁਤ ਵਧੀਆ ਵੀਡਿਓ ਹੈਪੰਜਾਬ ਵਿੱਚ ਵੀ ਖੇਤੀ ਹੋਣੀ ਚਾਹੀਦੀ ਹੈ🙏
ਸਹੀ ਗੱਲ ਆ ਬਾਈ ਖਾਨ ਵਾਲਿਆਂ ਤੇ ਤਾਂ ਜਵਾ ਨਾ ਪਰਚਾ ਕਰੇ ਸਰਕਾਰ , ਕਿਉਂਕਿ ਨਸ਼ਾ ਕਰਨ ਵਾਲਾ ਤਾ ਪਹਿਲਾਂ ਹੀ ਮਰਿਆ ਹੁੰਦਾ ਕਿਸੇ ਦਾ ਦਿਲ ਨੀ ਕਰਦਾ ਹੁੰਦਾ ਲੋਕਾਂ ਤੋਂ ਨਸ਼ੇੜੀ ਕਹਾਉਣ ਨੂੰ
ਬਿਲਕੁਲ ਹੋਣੀਂ ਚਾਹੀਦੀ ਹੈ ਪੋਸਤ ਦੀ ਖੇਤੀ ਪੰਜਾਬ ਦੀ ਜ਼ਵਾਨੀ ਨੂੰ ਮੈਡੀਕਲ ਤੋਂ ਦੂਰ ਰਹਿਣ ਲਈ ਉਪਰਾਲੇ
ਖਸ਼ ਖਸ਼ ਦੀ ਖੇਤੀ ਪੰਜਾਬ ਲਈ ਹੁਣਤਾ ਬਹੁਤ ਹੀ िਜਅਾਦਾ ਜਰੂਰੀ ਹੈ 🙏
ਖਸ ਖਸ ਦਿ ਖੇਤੀ ਹੋਣੀ ਬਹੁਤ ਜਰੂਰੀ ਆਪੰਜਾਬ ਨੂ ਬਚਾਉਣ ਲਈ
ਅਫੀਮ ਦੀ ਖੇਤੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਬਹੁਤ ਜਰੂਰੀ ਹੈ
Nahi honi Bai jameen te Mausam da bahut fark aa saade Rajsthan nalo
ਹੱਦ ਹੋ ਗਈ ਯਾਰ । ਸਾਰੇ ਰਾਜਸਤਾਨ ਤੇ ਝਾਰਖੱਡ ਤੇ ਹੋਰ ਸੁੰਬਿਆਂ ਚ ਸਿਰਫ਼ ਕੁੱਝ ਕੂ ਹੀ ਕਿਸਾਨਾਂ ਨੂੰ ਲਾਇਸਸ ਮਿਲੇ ਹੋਏ ਨੇ ਨਾ ਕੇ ਸਾਰੇ ਕਿਸਾਨਾਂ ਨੂੰ ਮਤਲਬ ਕਿ ਜੇ ਡੋਡਿਆਂ ਦੀ ਖੇਤੀ ਪੰਜਾਬ ਚ ਹੋਣ ਵੀ ਦੇ ਦਿੱਤੀ ਗਈ ਫਿਰ ਵੀ ਖਾਸ ਲੋਕ ਹੀ ਬੀਜ ਸਕਣਗੇ ਨਾ ਕੇ ਹਰ ਕੋਈ -///// ਰਜਸਤਾਨ ਤੇ ਹੋਰਾ ਖੇਤਰਾਂ ਚ ਸਖ਼ਤਾਈ ਇਨੀ ਐਲਾਨ ਕਿ ਅਫ਼ੀਮ ਪੁਰੀ ਨਹੀ ਹੋ ਰਹੀ । ਹਰ ਕੋਈ ਫਿਰ ਵੀ ਨਹੀ ਬੀਜ ਸਕਦਾ ਜੋ ਆਪਣੇ ਲੋਕ ਸੋਚਦੇ ਨੇ
ਬਹੁਤ ਵਧੀਆ ਜੀ ♥️♥️
ਪੰਜਾਬ ਬਚਾ ਲੋ ਵੀਰੇ, 🙏🏽🙏🏽🙏🏽🙏🏽🙏🏽🙏🏽🙏🏽
ਕਰੋ ਲਾਈਕ ਜਿਹੜੇ ਅਮਨੇ ਬਾਈ ਦੀ ਐਕਟਿੰਗ ਦੇ ਫ਼ੈਨ ਆ, ਜਟਵਹਿੜੋ 😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਜਾਬ ਦਾ ਵੀ ਹੱਕ ਬਣਦਾ ਵੀਰ ਖ਼ਸਖ਼ਸ ਖੇਤੀ ਦਾ
I love bhana' character that's how's he stays happy all the time..I learn so many things from him...stay blessed 🙌
I totally agree with u guys, afeem di kheti kisaan nu bchaa sakdhi aa . Very good step 🙏🙏🙏🙏🙏👍👍👍👍👍👍
ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ
Very nice 👌👌
ਇਹ ਗੱਲ ਸਹੀ ਆਪੰਜਾਬ ਪੁਲਿਸ ਵੀ ਖਾਂਦੀ ਆਲੀਡਰ ਵੀ ਖਾਂਦੇ ਨੇਪਰ ਖੇਤੀ ਲਈ ਕੋਈ ਨਈ ਅੱਗੇ ਆਉਂਦਾ
ਖਸ ਖਸ ਦੀ ਖੇਤੀ ਪੰਜਾਬ ਵਿੱਚ ਜਰੂਰ ਹੋਣੀ ਚਾਹੀਦੀ ਆ,,, ਤਾ ਕਿ ਜਵਾਨੀ ਮਾੜੇ ਨਸ਼ਿਆ ਤੋ ਬਚ ਸਕੇ,, ਸੰਧੂ ਪਿੰਡ ਪੰਜ ਗਰਾਈ ਕਲਾ ਜਿਲ੍ਹਾ ਫਰੀਦਕੋਟ
ਬਹੁਤ ਵਧੀਆ ਜੀ 🙏🙏🙏🙏🙏
ਧੰਨਵਾਦ ਵੀਰ ਜੀ ਆਵਾਜ਼ ਚੱਕੀ ਕਿਸਾਨਾਂ ਦੀ ਸਾਰਾ ਪੰਜਾਬ ਹੀ ਬੀਜੇ ਇਕਾ ਕਰਕੇ ਫਿਰ ਕੋਈ ਨੀਂ ਕੁਝ ਕਰ ਸਕਦਾ।
ਖੇਤੀ ਖਸ਼ਖਸ਼ ਚਿੱਟੇ ਤੋਂ ਜਵਾਨੀ ਬਚਾਊ ਡੋਡੇ ਕਦੇ ਨਾ ਦੁਖਣ ਗੋਡੇ
ਭਾਨਾ ਸਿੱਧੂ ਵੀਰ ਜੀ ਵਧੀਆ ਡੋਡੇ ਭੁੱਕੀ ਮਿਲ ਨਹੀ ਰਹੇ ਕਿਉ ਅਮਲੀਆਂ ਦੇ ਜਖਮਾਂ ਤੇ ਲੂਣ ਪਾਉਂਦੇ ਹੋ ਵੀਰ ਜੀ ਖਸਖਸ ਬੀਜਣ ਤੇ ਲੜਾਈ ਸੜਕਾ ਤੇ ਲੜਨ ਲਈ ਆਓ ਕੁੱਝ ਮਹੀਨਿਆਂ ਬਾਅਦ ਗੱਲਾ ਕਰਕੇ ਪਿੱਛੇ ਨਾ ਹਟਿਆ ਕਰੋ ਸੋਡੇ ਕੋਲੋ ਆਸ ਹੈ ਭੁੱਕੀ ਖਾਣ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ
ਬਹੁਤ ਵਧੀਆ ਸੁਨੇਹਾ
Very nice sidhu and bhana vir
ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼
ਬਹੁਤ ਵਧੀਆ ਤੁਹਾਡੀਆਂ ਵੀਡੀਓ ਲੱਗ ਰਹੀਆਂ ਜੀ ਅਸੀਂ ਮੱਖੂ ਤੋਂ ਬੋਲ ਰਹੇ ਹਾਂ ਜੀ ਰੋਜ ਰਾਤ ਨੂੰ 2 3 ਵੀਡਿਓ ਦੇਖ ਕੇ ਸੋਨੇ ਆ ਜੀ
ਭਾਨਾ ਸਿਧੂ ਬਾਈ ਤੇਰਾ ਦਿਲੋਂ ਸਤਿਕਾਰ ਤੂੰ ਬਹੁਤ ਵਦੀਆ ਕੰਮ ਕਰ ਰਿਹਾ ਖੱਸ ਖੱਸ ਦੀ ਖੇਤੀ ਆਲੀ ਵੀਡਿਉ ਪਾਉਂਦਾ ਬਾਈ ਜੈ ਆ ਕੰਮ ਹੋ ਗਿਆ ਸਾਰੀ ਉਮਰ ਤੇਰੇ ਕਰਜਦਾਰ ਰਹਾ ਗੇ ਅਸੀ ਸਾਰੇ ਪੰਜਾਬ ਦੇ ਅਮਲੀ ਤਾਂ ਨੀ ਕਹਿਣਾ ਪਰ ਜਿਹੜੇ ਵੀ ਮਾਲ ਦੇ ਸ਼ੌਂਕੀ ਨੇ ਸੱਚੀ ਯਾਰ ਬਚ ਜਾਣਾ ਪੰਜਾਬ
ਖਸਖਸ ਖੇਤੀ ਜਰੂਰ ਹੋਣੀ ਚਾਹੀਦੀ ਹੈ
ਲੋਕਾਂ ਵਿੱਚ ਏਕਾ ਹੋਣਾ ਚਾਹੀਦਾ ਤੇ ਫੇਰ ਇਹ ਕੰਮ ਹੋਊ
Vir g ek benti aa sariya nu v eh mudda bahut kimti aa Punjab nu bachon lyi.sare vira kol smart phone ne j sare vir Sade CM Saab de social media accounts te comments kriya krn dab k ta v bahut help ho jou.
Siraa kheti honi chahidi hai dodeya di njara aaju 👍👍👍
God bless you all chacha wow team members 👍🙏❤️🙏
ਬਹੁਤ ਵਧੀਆ ਵੀਡੀਓ ਭਾਨੇਭਗੋਡਾ ❤❤🎉🎉🎉
ਖਸ ਖਸ ਖੇਤੀ ਹੋਣੀ ਚਾਹੀਦੀ ਆ
ਬਹੁਤ ਵਧੀਆ ਵੀਡੀਓ ਬਾਈ ਭਾਨੇ ਸਿੱਧੂ
Very good punjab nu jarurat hai 👍👍
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਪ੍ਰਮਾਤਮਾ ਮੇਹਰ ਕਰੇ
ਬਹੁਤ. ਵਧੀਆ. ਹੈ
Bhout wadia video 👍
Very Very nice short story..............🌹🌹🌹
ਚਿੱਟੇ ਨਾਲੋਂ ਤਾਂ 100 ਗੁਣਾ ਚੰਗਾ ਪੋਸਤ
Sira lalta banna sidhu and banna bagoda 🤟bai khas khas de kheti krn ly dhrna launa paina ❤️❤️ Love you ustad ji ❤️🤟
Nice comedy Panna Pagoda
Shi gal aw veer de e sarkar jwani nu khatm karna chondi aw e shi MSG Dita veer ne khet honi chahidi aw veer full spot aw
ਬਹੁਤ ਵਧੀਆ ਵੀਡੀਓ ਹੈ ਬਾਈ ਜੀ
😇😇😇😇😇😇💝💝💝💝💝💝👍👍👍👍👍👍💉💉💉💉💉💉💋💋💋💋💋💋🍕🍕🍕🍕🍕🍕
Bahut vadhia video aa veer g
Very Very Nice 👌👌👌🌹🌹🌹
Siraaa VIDEO VER JI 👍
ਭਾਨੇ ਵੀਰ ਕੈਲੇ ਦੀ ਅਵਾਜ਼ ਬਹੁਤ ਘਟ ਆਉਂਦੀ ਐ ਵੀਡੀਓ ਤੁਹਾਡੀਆਂ ਦੇਖਣ ਯੋਗ ਹੁੰਦੀਆਂ ਹਨ ਭੁਪਿੰਦਰ ਸਿੰਘ ਫਤਿਹਗੜ੍ਹ ਸਾਹਿਬ ਤੋਂ
Good good bhut vadia episode a
💥💥💥🔥🔥🔥
ਖਸ ਖਸ ਦੀ ਖੇਤੀ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਨੂੰ ਬਚਾ ਸਕਦੀ ਹੈ ਇਸ ਨਾਲ ਸਥੈਟਿੱਕ ਚਿੱਟੇ ਤੇ ਹੋਰ ਨਸ਼ਿਆਂ ਨੂੰ ਵੀ ਠੱਲ ਪੈ ਸਕਦੀ ਹੈ
ਬਹੁਤ ਵਧੀਆ ਵੀਡੀਓ ਹੈ ਸਿਧੂ ਜੀ ਵੀਡੀਓ ਦੇਖ ਕੇ ਫੇਸ ਤੇ ਸਮਾਇਲ ਆ ਜਾਂਦੀ ਆ
ਸਿਰਾ ਹੀ ਲਾ ਤਾਂ ਬਾਈ ਜੀ 😂😂😂😂😂😂😅😅😅
Very nice
Bhut vadia message veer ji keep it up 💯
ਦੱਸੀਏ ਕੀ ਟੱਟੂ😂😂😂😂
😂😂😂
Swad aaju babe❤️❤️❤️❤️❤️
ਬਹੁਤ ਜ਼ਿਆਦਾ ਵਾਧੀਆ ਵੀਡੀਓ ਆ ਵੀਰ
ਬਿਲਕੁਲ ਸਹੀ ਜੀ
bhut vidya bhana vir god bls u 💪💪
Surender sheoran kheowali sirsa nice video
MP ਆਓ ਸਿੱਧੂ ਸਾਬ ਹੁਣ ਖ਼ਸ ਖ਼ਸ ਭੁੱਕੀ ਦੀ ਖੇਤੀ ਹੈ ਇਸ ਤੇ ਵੀਡੀਓ ਬਣਾਓ
VERY NICE VEER G 🙏🙏👌👌👍👍
ਬਹੁਤ ਵਧੀਆ ਸਿੱਧੂ ਬਾਈ ਜੀ,ਵੀਡੀਓ The Best
🔥🔥❤️
Bomb veer g
Bht ghaint aa veerrr videos thodia❤️❤️
Good 👍🙏🏽🙏🏽🙏🏽🙏🏽🙏🏽🙏🏽🌹🌹🌹
Too good love u all time
bahut vadea veer g
ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ
Very good video he thanks all team nu
Bahut vadihaya video aa 22 ji
Y attt karti yr swad a gya
😊😂❤
ਭਣਾ ਸਿੱਧੂ ਬਾਈ ਸਿਰਾ ਕਰਤਾ
Hnji 22 siraa kam aa very nice 👍🏻👍🏻
ਬਹੁਤ ਵਧੀਆ ਗੱਲ ਆ
Legend sidhumoosewala
🙏👍FROM CANADA 🇨🇦 22G.👍
Sira video pra ❤️💯
Very nice Bhane Veer God bless you
Hek londe to bhane da hassa nikal gya c 😂
🙂 V 🙂 Nice 🙂 video 🙂 bro 🙂🙂
👍👍
ਸਹੀ ਗੱਲ ਆ ਭਾਨੇ ਸਿੱਧੂ ਘੈਂਟ ਭਰਾ ਦੀ ਡੋਡਿਆ ਦੀ ਖੇਤੀ ਹੋਣੀ ਚਾਹੀਦੀ, ਪੰਜਾਬ ਬਚ ਰਹੇ,ਜੱਟ ਖੁਸ਼ਹਾਲ ਹੋ ਜਾਉ,ਚਿੱਟਾ ਬੰਦੇ ਨੂੰ ਮਰਵਾਉਂਦਾ, ਫ਼ੀਮ ਡੋਡੇ ਕੰਮ ਕਰਾਉਂਦਾ
Next video ਕੰਬਾਈਨ ਤੇ ਬਣਾ ਜੱਟਾਂ
Chacha wow team video d siraaa lat ji
ਡੋਡੀਆਂ ਦੀ ਖੇਤੀ ਹੋਣੀ ਚਾਹੀ ਦੀ ਹੈ।
Very nice 👍
Kya baat h bhai moj kardi
Very bestest no words for your videoes
ਘੈਂਟ ਵੀਡੀਓ ਚਾਚਾ ਜੀ
👌👌👌💯💯👍👍🙌
ਭਾਨ ਵੀਰ ਜੀ ਬਹੁਤ ਵਧੀਆ ਜੀ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਵੀਚ 👍🥰🥰 ਸੰਧੂ ਵੀਰ ਜੀ 🥰🥰💐❤️❤️
ਪੰਜਾਬੀ ਠੀਕ ਕਰਕੇ ਲਿਖੋ
@@sarbjit353 ਤੈਨੂੰ ਸਮਝ ਆ ਗਈ ਨਾਂ ਕਿ ਲਿਖੀਆਂ ਹੋਰਾਂ ਨੂੰ ਵੀ ਆ ਜਾਉ ਕਿ ਪਤਾ ਕੁਮੈਟ ਕਰਣ ਵਾਲਾ ਵੱਡੀ ਉਮਰ ਦਾ ਹੋਵੇ ਮਾੜੀ-ਮੋਟੀ ਗਲਤੀ ਹੋਗੀ ਕਿਉਂ ਐਵੇਂ ਮਾਸਟਰ ਬਣਕੇ ਬੈਠ ਜਾਂਦੇ ਹੋ ਤੋਂ ਸਮਝ ਗਿਆ ਭਾਨੇ ਬਾਈ ਹੋਣਾ ਨੂੰ ਵੀ ਸਮਝ ਆ ਗਈ ਹੋਉ ਐਵੇ ਮਾਸਟਰ ਬਣੀਆਂ ਬੈਠਾ ਸਪੋਟ ਤਾ ਕਿ ਕਰਣੀ ਗਲਤੀਆਂ ਕੱਢਣ ਲੱਗ ਜਾਂਦੇ
@@Usacali2593 ਗਾਲ ਕੇੜੀ ਕੱਢੀ ਤੈਨੂੰ ਬਾਈ ਸਿਰਫ ਪੰਜਾਬੀ ਠੀਕ ਕਰਕੇ ਲਿਖੋ ਕਿਹਾ tuc ਉਪਰੋ ਕਿੰਨਾ ਵੱਡਾ ਕਮੇਂਟ ਲਿਖਤਾਂ
@@sarbjit353 ੜ
ਬਹੁਤ ਵਦੀਆ ਵੀਡੀਓ ਸੀ🌹💐🌹 ਭਾਨਾ ਸਿੰਧੂ ਤੇ ਭਾਨੇ ਅਮਨੇ ਬਾਈ ਜੀ❤️💐❤️ ਵਾਹਿਗੁਰੂ ਜੀ ਤੁਹਾਨੂੰ ਚੰੜਦੀਕਲਾ ਰੱਖਣ ਜੀ 🌹🌹👌👌👌👍👍
ਖਸ ਖਸ ਦੀ ਖ਼ੇਤੀ ਹੋਣੀਂ ਚਾਹੀਦੀ ਹੈ ਭਾਨੇ ਵੀਰ ਤੇਰੇ ਨਾਲ ਆ ਹਮੇਸ਼ਾ
ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ।
'ਚਾਚਾ ਜਦੋਂ ਦੇ ਆਪਾਂ ਪਿਉਰ ਡੋਡੇ ਖਾ ਰਹੇ ਆ ਚਾਚੀ ਤੇਰੇ ਨਾਲ ਕਿਉ🤔 ਲੜਨੋ ਹਟ ਗੀ"😁😂🤣🤣
Time vadh gya bhra
ਚਾਚੀ ਨੇ ਤਾ ਲਾੜਨੋ ਤਾ ਆਪੇ ਹੱਟਣਾ ਡੋਡੇ ਖੁਸ ਕਰਵਾਉਦੇ ਆ ਬਾਕੀ ਆਪ ਸਮਝ ਦਾਰ ਆ ਬਾਈ ਜੀ
😁😊😊
Dodeya da kmal aa sab , e ta vdeya vdeya nu khush kar dendhe aa 🤣🤣🤣🤣🤣🤣🤣🤣🤣
ਬਹੁਤ ਖ਼ੂਬ ਬਾਈ ਜੀ । ਜਿਉਂਦੇ ਰਹੋ ❤️❤️
ਬਹੁਤ ਵਧੀਆ ਵੀਡਿਓ ਹੈ
ਪੰਜਾਬ ਵਿੱਚ ਵੀ ਖੇਤੀ ਹੋਣੀ ਚਾਹੀਦੀ ਹੈ🙏
ਸਹੀ ਗੱਲ ਆ ਬਾਈ ਖਾਨ ਵਾਲਿਆਂ ਤੇ ਤਾਂ ਜਵਾ ਨਾ ਪਰਚਾ ਕਰੇ ਸਰਕਾਰ , ਕਿਉਂਕਿ ਨਸ਼ਾ ਕਰਨ ਵਾਲਾ ਤਾ ਪਹਿਲਾਂ ਹੀ ਮਰਿਆ ਹੁੰਦਾ ਕਿਸੇ ਦਾ ਦਿਲ ਨੀ ਕਰਦਾ ਹੁੰਦਾ ਲੋਕਾਂ ਤੋਂ ਨਸ਼ੇੜੀ ਕਹਾਉਣ ਨੂੰ
ਬਿਲਕੁਲ ਹੋਣੀਂ ਚਾਹੀਦੀ ਹੈ ਪੋਸਤ ਦੀ ਖੇਤੀ ਪੰਜਾਬ ਦੀ ਜ਼ਵਾਨੀ ਨੂੰ ਮੈਡੀਕਲ ਤੋਂ ਦੂਰ ਰਹਿਣ ਲਈ ਉਪਰਾਲੇ
ਖਸ਼ ਖਸ਼ ਦੀ ਖੇਤੀ ਪੰਜਾਬ ਲਈ ਹੁਣਤਾ ਬਹੁਤ ਹੀ िਜਅਾਦਾ ਜਰੂਰੀ ਹੈ 🙏
ਖਸ ਖਸ ਦਿ ਖੇਤੀ ਹੋਣੀ ਬਹੁਤ ਜਰੂਰੀ ਆ
ਪੰਜਾਬ ਨੂ ਬਚਾਉਣ ਲਈ
ਅਫੀਮ ਦੀ ਖੇਤੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਬਹੁਤ ਜਰੂਰੀ ਹੈ
Nahi honi Bai jameen te Mausam da bahut fark aa saade Rajsthan nalo
ਹੱਦ ਹੋ ਗਈ ਯਾਰ । ਸਾਰੇ ਰਾਜਸਤਾਨ ਤੇ ਝਾਰਖੱਡ ਤੇ ਹੋਰ ਸੁੰਬਿਆਂ ਚ ਸਿਰਫ਼ ਕੁੱਝ ਕੂ ਹੀ ਕਿਸਾਨਾਂ ਨੂੰ ਲਾਇਸਸ ਮਿਲੇ ਹੋਏ ਨੇ ਨਾ ਕੇ ਸਾਰੇ ਕਿਸਾਨਾਂ ਨੂੰ ਮਤਲਬ ਕਿ ਜੇ ਡੋਡਿਆਂ ਦੀ ਖੇਤੀ ਪੰਜਾਬ ਚ ਹੋਣ ਵੀ ਦੇ ਦਿੱਤੀ ਗਈ ਫਿਰ ਵੀ ਖਾਸ ਲੋਕ ਹੀ ਬੀਜ ਸਕਣਗੇ ਨਾ ਕੇ ਹਰ ਕੋਈ -///// ਰਜਸਤਾਨ ਤੇ ਹੋਰਾ ਖੇਤਰਾਂ ਚ ਸਖ਼ਤਾਈ ਇਨੀ ਐਲਾਨ ਕਿ ਅਫ਼ੀਮ ਪੁਰੀ ਨਹੀ ਹੋ ਰਹੀ । ਹਰ ਕੋਈ ਫਿਰ ਵੀ ਨਹੀ ਬੀਜ ਸਕਦਾ ਜੋ ਆਪਣੇ ਲੋਕ ਸੋਚਦੇ ਨੇ
ਬਹੁਤ ਵਧੀਆ ਜੀ ♥️♥️
ਪੰਜਾਬ ਬਚਾ ਲੋ ਵੀਰੇ, 🙏🏽🙏🏽🙏🏽🙏🏽🙏🏽🙏🏽🙏🏽
ਕਰੋ ਲਾਈਕ ਜਿਹੜੇ ਅਮਨੇ ਬਾਈ ਦੀ ਐਕਟਿੰਗ ਦੇ ਫ਼ੈਨ ਆ, ਜਟਵਹਿੜੋ 😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਪੰਜਾਬ ਦਾ ਵੀ ਹੱਕ ਬਣਦਾ ਵੀਰ ਖ਼ਸਖ਼ਸ ਖੇਤੀ ਦਾ
I love bhana' character that's how's he stays happy all the time..I learn so many things from him...stay blessed 🙌
I totally agree with u guys, afeem di kheti kisaan nu bchaa sakdhi aa . Very good step 🙏🙏🙏🙏🙏👍👍👍👍👍👍
ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ
Very nice 👌👌
ਇਹ ਗੱਲ ਸਹੀ ਆ
ਪੰਜਾਬ ਪੁਲਿਸ ਵੀ ਖਾਂਦੀ ਆ
ਲੀਡਰ ਵੀ ਖਾਂਦੇ ਨੇ
ਪਰ ਖੇਤੀ ਲਈ ਕੋਈ ਨਈ ਅੱਗੇ ਆਉਂਦਾ
ਖਸ ਖਸ ਦੀ ਖੇਤੀ ਪੰਜਾਬ ਵਿੱਚ ਜਰੂਰ ਹੋਣੀ ਚਾਹੀਦੀ ਆ,,, ਤਾ ਕਿ ਜਵਾਨੀ ਮਾੜੇ ਨਸ਼ਿਆ ਤੋ ਬਚ ਸਕੇ,, ਸੰਧੂ ਪਿੰਡ ਪੰਜ ਗਰਾਈ ਕਲਾ ਜਿਲ੍ਹਾ ਫਰੀਦਕੋਟ
ਬਹੁਤ ਵਧੀਆ ਜੀ 🙏🙏🙏🙏🙏
ਧੰਨਵਾਦ ਵੀਰ ਜੀ ਆਵਾਜ਼ ਚੱਕੀ ਕਿਸਾਨਾਂ ਦੀ ਸਾਰਾ ਪੰਜਾਬ ਹੀ ਬੀਜੇ ਇਕਾ ਕਰਕੇ ਫਿਰ ਕੋਈ ਨੀਂ ਕੁਝ ਕਰ ਸਕਦਾ।
ਖੇਤੀ ਖਸ਼ਖਸ਼ ਚਿੱਟੇ ਤੋਂ ਜਵਾਨੀ ਬਚਾਊ ਡੋਡੇ ਕਦੇ ਨਾ ਦੁਖਣ ਗੋਡੇ
ਭਾਨਾ ਸਿੱਧੂ ਵੀਰ ਜੀ ਵਧੀਆ ਡੋਡੇ ਭੁੱਕੀ ਮਿਲ ਨਹੀ ਰਹੇ ਕਿਉ ਅਮਲੀਆਂ ਦੇ ਜਖਮਾਂ ਤੇ ਲੂਣ ਪਾਉਂਦੇ ਹੋ ਵੀਰ ਜੀ ਖਸਖਸ ਬੀਜਣ ਤੇ ਲੜਾਈ ਸੜਕਾ ਤੇ ਲੜਨ ਲਈ ਆਓ ਕੁੱਝ ਮਹੀਨਿਆਂ ਬਾਅਦ ਗੱਲਾ ਕਰਕੇ ਪਿੱਛੇ ਨਾ ਹਟਿਆ ਕਰੋ ਸੋਡੇ ਕੋਲੋ ਆਸ ਹੈ ਭੁੱਕੀ ਖਾਣ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ
ਬਹੁਤ ਵਧੀਆ ਸੁਨੇਹਾ
Very nice sidhu and bhana vir
ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼
ਬਹੁਤ ਵਧੀਆ ਤੁਹਾਡੀਆਂ ਵੀਡੀਓ ਲੱਗ ਰਹੀਆਂ ਜੀ ਅਸੀਂ ਮੱਖੂ ਤੋਂ ਬੋਲ ਰਹੇ ਹਾਂ ਜੀ ਰੋਜ ਰਾਤ ਨੂੰ 2 3 ਵੀਡਿਓ ਦੇਖ ਕੇ ਸੋਨੇ ਆ ਜੀ
ਭਾਨਾ ਸਿਧੂ ਬਾਈ ਤੇਰਾ ਦਿਲੋਂ ਸਤਿਕਾਰ ਤੂੰ ਬਹੁਤ ਵਦੀਆ ਕੰਮ ਕਰ ਰਿਹਾ ਖੱਸ ਖੱਸ ਦੀ ਖੇਤੀ ਆਲੀ ਵੀਡਿਉ ਪਾਉਂਦਾ ਬਾਈ ਜੈ ਆ ਕੰਮ ਹੋ ਗਿਆ ਸਾਰੀ ਉਮਰ ਤੇਰੇ ਕਰਜਦਾਰ ਰਹਾ ਗੇ ਅਸੀ ਸਾਰੇ ਪੰਜਾਬ ਦੇ ਅਮਲੀ ਤਾਂ ਨੀ ਕਹਿਣਾ ਪਰ ਜਿਹੜੇ ਵੀ ਮਾਲ ਦੇ ਸ਼ੌਂਕੀ ਨੇ ਸੱਚੀ ਯਾਰ ਬਚ ਜਾਣਾ ਪੰਜਾਬ
ਖਸਖਸ ਖੇਤੀ ਜਰੂਰ ਹੋਣੀ ਚਾਹੀਦੀ ਹੈ
ਲੋਕਾਂ ਵਿੱਚ ਏਕਾ ਹੋਣਾ ਚਾਹੀਦਾ ਤੇ ਫੇਰ ਇਹ ਕੰਮ ਹੋਊ
Vir g ek benti aa sariya nu v eh mudda bahut kimti aa Punjab nu bachon lyi.sare vira kol smart phone ne j sare vir Sade CM Saab de social media accounts te comments kriya krn dab k ta v bahut help ho jou.
Siraa kheti honi chahidi hai dodeya di njara aaju 👍👍👍
God bless you all chacha wow team members 👍🙏❤️🙏
ਬਹੁਤ ਵਧੀਆ ਵੀਡੀਓ ਭਾਨੇਭਗੋਡਾ ❤❤🎉🎉🎉
ਖਸ ਖਸ ਖੇਤੀ ਹੋਣੀ ਚਾਹੀਦੀ ਆ
ਬਹੁਤ ਵਧੀਆ ਵੀਡੀਓ ਬਾਈ ਭਾਨੇ ਸਿੱਧੂ
Very good punjab nu jarurat hai 👍👍
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਪ੍ਰਮਾਤਮਾ ਮੇਹਰ ਕਰੇ
ਬਹੁਤ. ਵਧੀਆ. ਹੈ
Bhout wadia video 👍
Very Very nice short story..............🌹🌹🌹
ਚਿੱਟੇ ਨਾਲੋਂ ਤਾਂ 100 ਗੁਣਾ ਚੰਗਾ ਪੋਸਤ
Sira lalta banna sidhu and banna bagoda 🤟bai khas khas de kheti krn ly dhrna launa paina ❤️❤️ Love you ustad ji ❤️🤟
Nice comedy Panna Pagoda
Shi gal aw veer de e sarkar jwani nu khatm karna chondi aw e shi MSG Dita veer ne khet honi chahidi aw veer full spot aw
ਬਹੁਤ ਵਧੀਆ ਵੀਡੀਓ ਹੈ ਬਾਈ ਜੀ
😇😇😇😇😇😇💝💝💝💝💝💝👍👍👍👍👍👍💉💉💉💉💉💉💋💋💋💋💋💋🍕🍕🍕🍕🍕🍕
Bahut vadhia video aa veer g
Very Very Nice 👌👌👌🌹🌹🌹
Siraaa VIDEO VER JI 👍
ਭਾਨੇ ਵੀਰ ਕੈਲੇ ਦੀ ਅਵਾਜ਼ ਬਹੁਤ ਘਟ ਆਉਂਦੀ ਐ ਵੀਡੀਓ ਤੁਹਾਡੀਆਂ ਦੇਖਣ ਯੋਗ ਹੁੰਦੀਆਂ ਹਨ
ਭੁਪਿੰਦਰ ਸਿੰਘ ਫਤਿਹਗੜ੍ਹ ਸਾਹਿਬ ਤੋਂ