Canada Aala Prahona Part-2 (ਪ੍ਰਹੋਣੇ ਦੋਨਾ ਨੂੰ ਲੈ ਕੇ ਜਾਉ) Bhaanasidhu Bhanabhagudha New Comedy Movie

แชร์
ฝัง
  • เผยแพร่เมื่อ 1 ธ.ค. 2024

ความคิดเห็น •

  • @karmaaddiwal9856
    @karmaaddiwal9856 ปีที่แล้ว +64

    ਵੀਰੇ ਕਦੇ ਕਦੇ ਮਾਈਕ ਦਾ ਖਿਆਲ ਨਹੀਂ ਰੱਖਦੇ।ਆਵਾਜ ਕਿਤੇ ਕਿਤੇ ਘੱਟ ਹੁੰਦੀ ਆ।

    • @indertoor7971
      @indertoor7971 ปีที่แล้ว +2

      Sara mja hi khrab ho janda video dekhan da veer gor kareo

    • @indertoor7971
      @indertoor7971 ปีที่แล้ว +1

      Hun valia saria video ci hunda eda kade kade

    • @Sidhumosewalafan488
      @Sidhumosewalafan488 ปีที่แล้ว

      Ver awaj shi aa syd thode phn ch porb hou.bht loka de ehi cmt a mai Ipod bnd krke v dekhi shi a awaj

    • @mandhirmandhir6238
      @mandhirmandhir6238 ปีที่แล้ว

      Shi gal a awaj ch problem a rhi a

    • @GagandeepSingh-qc9pv
      @GagandeepSingh-qc9pv ปีที่แล้ว

      Mza khrab ho jnda sara

  • @SinghGill7878
    @SinghGill7878 ปีที่แล้ว +12

    ਭਾਨਾ ਸੌ ਡਾਲਰ ਪਰਸ ਚੋ ਕੱਢਦਾ ਫੇਰ ਪਰਸ ਚ ਪਾ ਲੈਦਾ 😂😂😂
    ਭੂਟੋ ਦੀ ਐਕਟਿੰਗ ਲਈ ਸ਼ਪੈਸ਼ਲੀ ਲਾਈਕ

  • @jagseersingh4506
    @jagseersingh4506 ปีที่แล้ว +3

    SIRRRRA ACTING BAI BHANNA BHAGAURA AND BHUTO BHABBI JI AND ALL'TEAM GOOD

  • @JagjeetSingh-bq4og
    @JagjeetSingh-bq4og ปีที่แล้ว +4

    ਤੁਹਾਡੀਆਂ ਵੀਡਿਉ ਸਾਰੀਆਂ ਬਹੁਤ ਵਧੀਆ ਹੁੰਦੀਆਂ ਹੈ

  • @dr.sadhuramlangiana5847
    @dr.sadhuramlangiana5847 ปีที่แล้ว

    😂😂 ਕਿਆ ਬਾਤ

  • @JaspalSingh-ku3vl
    @JaspalSingh-ku3vl ปีที่แล้ว +2

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਦੇਵੇ

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jagseersingh4506
    @jagseersingh4506 ปีที่แล้ว +2

    GOOD VIDEO GOOD ACTING ALL'TEAM THANKS SO MUCH

  • @jasveersinghgill23023
    @jasveersinghgill23023 ปีที่แล้ว

    ਕਦੇ ਕਦੇ ਤਾਂ ਅਵਾਜ਼ ਘੱਟ ਹੀ ਹੁੰਦੀ ਹੈ

  • @kewaljitsingh2163
    @kewaljitsingh2163 ปีที่แล้ว +2

    ਬੀਬੋ ਬਹੁਤ ਵਧੀਆ ਲਗਦੀ ਆ 🤣🤣🤣🤣🤣

  • @MANREET702
    @MANREET702 ปีที่แล้ว +1

    *ਸਹੀ ਗੱਲ ਆ ਵਿੱਚ ਵਿੱਚ ਅਵਾਜ਼ ਬਹੁਤ ਘੱਟ ਆਉਂਦੀ ਆ ਖ਼ਿਆਲ ਰੱਖਿਆ ਕਰੋ ਮਾਈਕ ਦਾ ਬਾਈ ਸਵਾਦ ਨੀ ਆਉਂਦਾ ਦੇਖਣ ਦਾ ਧੰਨਵਾਦ*

  • @bsvirk2145
    @bsvirk2145 ปีที่แล้ว

    ਜੀਜਾ ਜੇ ਹੱਥ ਚ ਫੜਾ ਦੇਂਗਾ ਤਾਂ ਕੀ ਹੋਜੂਗਾ 🤔😄🤩😁🤌
    ਅੱਛਾ ਲਾਏਂ ਹੱਥ 🤌🤌 ਚੱ ਫੜਲੈ 😄😄🤪🤪🤪

  • @jagvirsinghbenipal5182
    @jagvirsinghbenipal5182 ปีที่แล้ว +5

    ਬਹੁਤ ਵਧੀਆ ਵੀਰ ਜੀ 👌👌🔥🔥🔥

  • @hddgfdg8
    @hddgfdg8 ปีที่แล้ว

    Oh bhaapa bhaapa bhaapa bhaapa oh

  • @karamjeet2067
    @karamjeet2067 ปีที่แล้ว +1

    👌👌👌👌

  • @ਜਜ਼ਬਾਤੀਰੂਹਾਂ
    @ਜਜ਼ਬਾਤੀਰੂਹਾਂ ปีที่แล้ว

    Thank you. From mayfield road 😅

  • @doublemeaning781
    @doublemeaning781 ปีที่แล้ว +3

    ,ਯਰ ਅਵਾਜ ਦਾ ਬਹੁਤ ਬੁਰਾ ਹਾਲ ਹੁੰਦਾ ਇਹਨਾ ਦੀਆ ਵੀਡਿਉ ਵਿੱਚ, ਧਿਆਨ ਰੱਖਿਆ ਕਰੋ

  • @Randeepwarring
    @Randeepwarring ปีที่แล้ว

    ਭੂਟੋ duji v soni a😍

  • @singhgurpreetkang6173
    @singhgurpreetkang6173 ปีที่แล้ว

    ❤❤

  • @gurmukhsingh252
    @gurmukhsingh252 ปีที่แล้ว

    👌👌👌👌😄😄😄😄

  • @DavinderSingh-mr8sl
    @DavinderSingh-mr8sl ปีที่แล้ว +2

    ਬਈ ਜੀ ਜਮ੍ਹਾ ਸੁਵਾਦ ਨਹੀਂ ਆਇਆ ਇਸ ਨਾਲੋਂ ਤਾਂ ਤੁਹਾਡੇ ਵਲੋਗ ਵਿੱਚ ਜਾਂਦਾ ਸਵਾਦ ਆਉਂਦਾ

  • @PrinceKumar0563
    @PrinceKumar0563 ปีที่แล้ว +4

    ਬਹੁਤ ਵਧੀਆ ਜੀ 🎉🎉❤️

  • @JagjeetSingh-bq4og
    @JagjeetSingh-bq4og ปีที่แล้ว +1

    ਬਹੁਤ ਵਧੀਆ ਵੀਡੀਓ ਹੈ

  • @sandeepdhillon6719
    @sandeepdhillon6719 ปีที่แล้ว

    ਬਹੁਤ ਵਧੀਆ ਜੀ ❤️❤️

  • @sarvansinghgill4702
    @sarvansinghgill4702 ปีที่แล้ว

    Bhut vadia episode a karnal 22 att kra ra

  • @FaraattaTv
    @FaraattaTv ปีที่แล้ว +2

    Canada ❤ koi madi moti country ne siraa bhana

  • @HarjinderBhullar6076
    @HarjinderBhullar6076 ปีที่แล้ว

    ਕੈਲੇ ਬਾਈ ਭੂਟੋ ਬਹੁਤ ਸੋਹਣੀ ਆ ਤੇ ਲਵਪ੍ਰੀਤ ਉਰਫ਼ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਝੋਟੀ ਵੀ ਸੋਹਣੀ ਆ ਦੋਵੇਂ ਨੂੰ ਲੈ ਕੇ ਤਿੱਤਰ ਹੋ ਜਾ, ਦੋਵਾਂ ਨੂੰ ਡਾਲਰ ਦੇਖਣ ਦਾ ਸ਼ੌਕ ਆ ਪੂਰਾ ਕਰ ਦੇਈ

  • @jarmejasinghbrar9111
    @jarmejasinghbrar9111 ปีที่แล้ว +1

    ਭਾਨਾ ਭਗੌੜਾ ਜੀ ਤੁਸੀਂ ਆਪਣੀ ਐਕਟਿੰਗ ਬਹੁਤ ਵਧੀਆ ਕਰਦੇ ਹੋ ਤੁਹਾਡਾ ਆਪਣਾ ਕਰੈਕਟਰ ਬਹੁਤ ਵਧੀਆ ਹੈ ਤੁਸੀਂ ਆਪਣੇ ਕਰੈਕਟਰ ਵਿਚ ਬਹੁਤ ਚੰਗੇ ਲਗਦੇ ਹੋ, ਤੁਸੀਂ ਵਿੱਚ ਵਿੱਚ ਮੇਹਰ ਮਿੱਤਲ ਸਾਬ ਦੀ ਐਕਟਿੰਗ ਵਰਤ ਰਹੇ ਹੋ ਮਿੱਤਲ ਸਾਬ ਦੀ ਐਕਟਿੰਗ ਕਰਨਾ ਤਾਂ ਮਾਣ ਵਾਲੀ ਗੱਲ ਹੈ ਮਿੱਤਲ ਸਾਬ ਤਾ ਤਾਰਾ ਹੈ ਜੋ ਅਮਰ ਹੈ ਅਮਰ ਰਹੇਗਾ ਮਿੱਤਲ ਸਾਬ ਦੀ ਕਾਪੀ ਕਰਨਾ ਬਹੁਤ ਚੰਗੀ ਗੱਲ ਹੈ, ਪਰ ਮਿੱਤਲ ਸਾਬ ਦੀ ਐਕਟਿੰਗ ਕਰਨ ਦੀ ਉਸ ਐਕਟਰ ਨੂੰ ਲੋੜ ਪੈਂਦੀ ਹੈ ਜਿਸ ਐਕਟਰ ਦੀ ਲੋਕਾਂ ਵਿੱਚ ਆਪਣੀ ਪਹਿਚਾਣ ਘੱਟ ਹੋਵੇ ਆਪਣੇ ਵਿੱਚ ਆਪਣੀ ਐਕਟਿੰਗ ਦੀ ਕਮੀਂ ਹੋਵੇ, ਭਾਨਾ ਜੀ ਤੁਹਾਡੀ ਤਾਂ ਲੋਕਾਂ ਵਿੱਚ ਆਪਣੀ ਪਹਿਚਾਣ ਬਹੁਤ ਹੈ ਤੁਹਾਡੀ ਤਾਂ ਆਪਣੀ ਪਹਿਚਾਣ ਆਪਣੀ ਐਕਟਿੰਗ ਲੋਕਾ ਵਿੱਚ ਬਹੁਤ ਹਰਮਨ ਪਿਆਰੀ ਬਣੀ ਹੋਈ ਹੈ ਤੁਹਾਨੂੰ ਤਾ ਲੋਕ ਤੁਹਾਡੀ ਐਕਟਿੰਗ ਵਿਚ ਤੁਹਾਡੇ ਆਪਣੇ ਕਰੈਕਟਰ ਵਿਚ ਬਹੁਤ ਪਸੰਦ ਕਰਦੇ ਹੈਂ , ਵਿੱਚ ਵਿੱਚ ਤੁਸੀਂ ਮਿੱਤਲ ਸਾਬ ਦੀ ਐਕਟਿੰਗ ਕਰ ਰਹੇ ਹੋ ਭਾਨਾ ਭਗੌੜਾ ਬਾਈ ਜੀ ਤੁਹਾਨੂੰ ਆਪਣੀ ਐਕਟਿੰਗ ਕਰਨੀ ਚਾਹੀਦੀ ਹੈ ਜਿਸ ਨੂੰ ਆਪ ਖੁਦ ਆਪਣੇ ਪੈਰਾਂ ਤੇ ਤੁਰਨਾ ਆਉਂਦਾ ਹੈ ਉਸ ਨੂੰ ਕਿਸੇ ਹੋਰ ਦੀ ਉਂਗਲੀ ਫੜਕੇ ਤੁਰਨ ਦੀ ਲੋੜ ਨਹੀਂ ਪੈਂਦੀ,ਭਾਨਾ ਜੀ ਤੁਹਾਨੂੰ ਤਾ ਐਕਟਿੰਗ ਦੇ ਰਾਹ ਤੇ ਖੁਦ ਆਪਣੇ ਪੈਰਾਂ ਤੇ ਤੁਰਨਾ ਆਉਂਦਾ ਹੈ ਭਾਨਾ ਜੀ ਤੁਸੀਂ ਤਾਂ ਆਪਣੀ ਐਕਟਿੰਗ ਦੇ ਰਾਹਾਂ ਦੇ ਸਫ਼ਰ ਤੇ ਬਹੁਤ ਸੋਹਣਾ ਤੁਰ ਰਹੇ ਹੋ ਇਸ ਲਈ ਭਾਨਾ ਜੀ ਤੁਸੀਂ ਆਪਣੀ ਐਕਟਿੰਗ ਹੀ ਕਰਿਆ ਕਰੋ ਭਾਨਾ ਜੀ ਤੁਹਾਨੂੰ ਕੁਝ ਬੁਰਾ ਲੱਗਿਆ ਹੋਵੇ ਤਾਂ ਉਸ ਦੀ ਆਪ ਜੀ ਤੋਂ ਮਾਫ਼ੀ ਚਾਹੁੰਦੇ ਹਾਂ (ਦਾਸ ਕੋਟਕਪੂਰੇ ਤੋਂ)

  • @vishalkambojpb3058
    @vishalkambojpb3058 ปีที่แล้ว +3

    Nice bhaana ji 🤣🤣🤣

  • @HarjinderBhullar6076
    @HarjinderBhullar6076 ปีที่แล้ว

    ਕਰਨੈਲ ਸਿੰਘ ਕੈਲਾ ਬਾਈ ਮਿੰਟ ਕੁ ਬਾਅਦ ਕਹਿੰਦਾ ਚਲ ਅੰਦਰ ਭੂਟੋ ਤੇਰੇ ਜੱਫ ਗੱਡ ਦੇਵਾਂ,ਕੈਲਾ ਬਾਈ ਕਹਿੰਦਾ ਹੁਣ ਕੀ ਫਾਇਦਾ ਪਹਿਲਾਂ ਜਾ ਕੇ ਅੰਦਰ ਦੇਖਦੀ ਸਮਾਨ, ਚੰਗੀ ਤਰ੍ਹਾਂ ਤਸੱਲੀ ਨਾਲ ਦਿਖਾਉਂਦਾ ਅੰਦਰ

  • @Lucky-gr3ld
    @Lucky-gr3ld ปีที่แล้ว

    ਕੁਕਿਟਲਮ ਬੀ ਸੀ ਵਿੱਚ ਘਰ ਪਾਵਾ ਗੇ ਨਵਾ

  • @SurjeetSingh-ng6qb
    @SurjeetSingh-ng6qb ปีที่แล้ว +3

    Bhut vadia video 😅❤❤❤

  • @presidentofmyworld8639
    @presidentofmyworld8639 ปีที่แล้ว +1

    Sirra laata bhane veer love you so much

  • @HarjinderBhullar6076
    @HarjinderBhullar6076 ปีที่แล้ว

    ਲਵਪ੍ਰੀਤ ਗੱਦੋ ਜਿਹੀ ਮਧਰੀ ਗੋਡੀ ਦੀਏ, ਕਰਨੈਲ ਸਿੰਘ ਕੈਲਾ ਬਾਈ ਤੋਂ ਪੂਰਾ ਡਬਲ ਡਾਲਰ ਝਾੜ, ਲਵਪ੍ਰੀਤ ਗੱਦੋ ਉਰਫ਼ ਲਾਭੋ ਕੈਲੇ ਬਾਈ ਤੋਂ ਚੰਗੀ ਤਰ੍ਹਾਂ ਡਾਲਰ ਹੱਥ ਵਿਚ ਫੜਕੇ ਦੇਖ ਲ ਈ,, ਕਨੇਡਾ ਕਿ ਅਮਰੀਕਾ ਦਾ ਡਾਲਰ ਆ ਕਨੇਡਾ ਦਾ ਡਾਲਰ ਲੈ ਲਈ ਲਵਪ੍ਰੀਤ ਗੱਦੋ ਉਰਫ਼ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਝੋਟੀ ਕੈਲਾ ਬਾਈ ਤੈਨੂੰ ਦਿਉ ਡਾਲਰ ਚੰਗੀ ਤਰ੍ਹਾਂ ਹੱਥ ਵਿਚ ਫੜਕੇ ਦੇਖ ਲੈਣਦੇ

  • @JS50108
    @JS50108 ปีที่แล้ว +2

    Mood dee bhain garrhtee 😂😂😂😂

  • @sahajgill9897
    @sahajgill9897 ปีที่แล้ว

    ਆਵਾਜ਼ ਬਹੁਤ ਘੱਟ ਆ

  • @parambhangu435
    @parambhangu435 ปีที่แล้ว

    😅😅😅😂😂😂

  • @hanisihandaudia141
    @hanisihandaudia141 ปีที่แล้ว +2

    Bibo bhuaa nu boht time baad dekheya

  • @ranjodhsaini5078
    @ranjodhsaini5078 ปีที่แล้ว +3

    ਸਤਿ ਸ਼੍ਰੀ ਅਕਾਲ ਜੀ

  • @Tejindersingh-id3ic
    @Tejindersingh-id3ic ปีที่แล้ว

    😂😂😂siraa 😀

  • @mahaksingh5978
    @mahaksingh5978 ปีที่แล้ว

    sirra

  • @sukhmandersingh8476
    @sukhmandersingh8476 หลายเดือนก่อน

    ਖ਼ੱਚਰ ਰੇਹੜੇ ਵਾਂਗੂੰ , ਖੜਚ ਖੜਚ 😂 😂

  • @sudagarsingh1476
    @sudagarsingh1476 ปีที่แล้ว +6

    ਵੀਰੇ ਮਾਈਕ ਦਾ ਧਿਆਨ ਰੱਖਿਆ ਕਰੋ ਆਵਾਜ਼ ਸੁਣਾਈ ਦੈਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਆ🙏🙏🙏🙏🙏

  • @sandhusaab-ln1cs
    @sandhusaab-ln1cs ปีที่แล้ว

    Bhooto i love you

  • @baljindersinghlongowal4097
    @baljindersinghlongowal4097 ปีที่แล้ว +2

    ਭੂਆ ਓਵਰ ਐਕਟਿੰਗ ਵਧੀਆ ਨੀ ਇਹਨਾ ਸੂੱਡਲਾ ਨੂੰ ਕਿਉ ਲਿਆ ਵਿਡੀਓ ਚ

  • @sunnyzafar858
    @sunnyzafar858 ปีที่แล้ว +2

    Love you ustad ji

  • @sukhjeetsingh5795
    @sukhjeetsingh5795 ปีที่แล้ว +1

    Chacha ji wow

  • @Armanvloger38
    @Armanvloger38 ปีที่แล้ว

    Woww🎉

  • @rajdeepsingh8669
    @rajdeepsingh8669 ปีที่แล้ว

    Cha cha woww

  • @Sidhumosewalafan488
    @Sidhumosewalafan488 ปีที่แล้ว

    Bibo bhua bht vdia insan a m milea es nu

  • @gurpartapsinghtiwana450
    @gurpartapsinghtiwana450 ปีที่แล้ว

    Bhana ji bahut vadia

  • @Lucky-gr3ld
    @Lucky-gr3ld ปีที่แล้ว

    ਕੇਲੈ ਵੀਰੇ ਕਦੇ ਘਰ ਵਾਲੀ ਭਾਬੀ ਦੇ ਵੀ ਦਰਸਨ ਕਰਵਾਦੇ ਸਾਲੀ ਦਾ ਹੀ ਰੱਟਾ ਲਾਈ ਰੱਖਦਾ ਵੀਰਿਆ ਹੱਸਦਾ ਹੱਸਦਾ ਗੁੱਸਾ ਈ ਕਰ ਗਿਆ

  • @happyhappysingh1745
    @happyhappysingh1745 ปีที่แล้ว

    Very nice video👍🙏👍🙏👍❤❤❤

  • @sajjansingh168
    @sajjansingh168 ปีที่แล้ว

    Y ji siraaaaaaaaaaa

  • @khushdeepsidhu00
    @khushdeepsidhu00 ปีที่แล้ว

    Bai jd v Brampton aune dsiyo jarur…… m v mayfield te hi rhna…… bht kainttt video❤

  • @Abhistuntman90
    @Abhistuntman90 ปีที่แล้ว

    Good job bhana ji

  • @HarjinderSingh-lg4mm
    @HarjinderSingh-lg4mm ปีที่แล้ว

    👌👌👌👌👍👍👍😀😀😀

  • @ramanch327
    @ramanch327 ปีที่แล้ว

    Very very nice bhana ji

  • @jaskarnsinghtakhi5740
    @jaskarnsinghtakhi5740 ปีที่แล้ว

    Very nice video's 🥰😂😂😂

  • @daljindersingh9811
    @daljindersingh9811 ปีที่แล้ว

    Kalle bade be lade aa good bie

  • @parwindersinghmander6475
    @parwindersinghmander6475 ปีที่แล้ว +1

    ਆਵਾਜ ਚ ਸੁਧਾਰ ਕਰੋ ਪ੍ਰਧਾਨ ਯਰ ਬਸ

  • @palasinghsandhu9054
    @palasinghsandhu9054 ปีที่แล้ว +1

    ਖੇਤੀ ਬਾੜੀ ਵਾਰੇ video ਬਹੁਤ ਵਧੀਆ ਯਾਰ ਬਾਕੀ ਇਹ ਵਾਲੀ video Canada ਵਾਲੀ ਫੱਦੀ ੲ

  • @Gurjinder_S_Sandhu76
    @Gurjinder_S_Sandhu76 ปีที่แล้ว

    ਯਾਰ ਐਨੀ ਵੱਧੀਆ ਵੀਡੀਓ ਹੁੰਦੀ ਆ ਤੁਸੀ ਆਵਾਜ ਤੋਂ ਜੱਖਣਾ ਵੱਡ ਦੇਨੇ ਆ ਯਾਰ ਹਰ ਵਾਰ ਇਹੀ ਹੁੰਦਾ ਮਾਇਕ ਲਾ ਲਿਆ ਕਰੋ ਯਾਰ ਅੱਜ ਕੱਲ ਜਣਾ ਖਣਾ ਮਾਇਕ ਚੱਕੀ ਫਿਰਦਾ ਤੁਸੀ ਕੰਜੂਸੀ ਕਰਦੇ

  • @amarikrai7437
    @amarikrai7437 ปีที่แล้ว

    Nice 👍👍👍

  • @SatnamSingh-yu7yi
    @SatnamSingh-yu7yi ปีที่แล้ว

    Nice bro God bless you

  • @honeypandit6977
    @honeypandit6977 ปีที่แล้ว

    🔥

  • @avtargill5627
    @avtargill5627 ปีที่แล้ว

    Att

  • @goldygoldy5111
    @goldygoldy5111 ปีที่แล้ว

    Very nice video

  • @avtargill5627
    @avtargill5627 ปีที่แล้ว

    Very nice

  • @harindermundi7741
    @harindermundi7741 ปีที่แล้ว

    Good job 👌👍

  • @jappidhillon6534
    @jappidhillon6534 ปีที่แล้ว

    Sound cheak karia karo22g

  • @MandeepSingh-cl3sw
    @MandeepSingh-cl3sw ปีที่แล้ว

    👍👍👍❣️❣️❤️💯

  • @amritbhanguamritbhangu3057
    @amritbhanguamritbhangu3057 ปีที่แล้ว

    Bhangu Amrit Pashour Sangrur Nice Video g Food Supply Department

  • @bhangusangruria8217
    @bhangusangruria8217 ปีที่แล้ว

    Good lovepreet kaur Cheema ji

  • @jaggisidhu4150
    @jaggisidhu4150 ปีที่แล้ว

    Very nice 👍

  • @moneydeol5928
    @moneydeol5928 ปีที่แล้ว

    👌🤣

  • @JS50108
    @JS50108 ปีที่แล้ว +3

    Mere Chhalay dee awaz bahut ghatt aa oye Jattvairro. Bhooto tu hee samjhaa de jeejay nu 😅😅😂😂

  • @goldygoldy5111
    @goldygoldy5111 ปีที่แล้ว

    Good video

  • @mandepsingh1564
    @mandepsingh1564 ปีที่แล้ว

    Good work veer ji

  • @majhaallbreeding9986
    @majhaallbreeding9986 ปีที่แล้ว +1

    Bthoo.and aa

  • @sukhpreetsidhu3385
    @sukhpreetsidhu3385 ปีที่แล้ว

    Very nice video y 👍👍👍👍👍

  • @youngbajwa
    @youngbajwa ปีที่แล้ว

    🙏🏽🙏🏽

  • @harkamalsingh6801
    @harkamalsingh6801 ปีที่แล้ว

    bai mai westwood dekhya tainu vape painda 😂

  • @ranyodhrana4087
    @ranyodhrana4087 ปีที่แล้ว +1

    Lower chep class comedy

  • @gurisingh7527
    @gurisingh7527 ปีที่แล้ว

    Nice

  • @gurkirpalpb4360
    @gurkirpalpb4360 ปีที่แล้ว

    ਖੱਚਰ ਰੇੜਾ 😂

  • @gorakhehra6939
    @gorakhehra6939 ปีที่แล้ว

    Nyc g

  • @supandeep6933
    @supandeep6933 ปีที่แล้ว

    ❤😂

  • @sumanpreet6180
    @sumanpreet6180 ปีที่แล้ว +1

    Green pagg wala Bhai jma Jeet penchr di copy kr reha 😂

  • @karanbaraich2300
    @karanbaraich2300 ปีที่แล้ว

    👍

  • @HarrySandhu5911
    @HarrySandhu5911 ปีที่แล้ว

    Bai g mic da deyaan rakhya kro

  • @Newupdates351
    @Newupdates351 ปีที่แล้ว

    Haha

  • @sizarriideas
    @sizarriideas ปีที่แล้ว

    nice

  • @palkhehra3850
    @palkhehra3850 ปีที่แล้ว

    ਆਵਾਜ਼ ਅੱਪ down ho Gaya

  • @fcharnjitchohanchohan5289
    @fcharnjitchohanchohan5289 ปีที่แล้ว

    ਹਾਂਜੀ ਬਹੁਤ ਵਾਰ ਆਵਾਜ਼ ਕਟ ਹੋ ਜਾਂਦੀ ਆ ਜੀ.

  • @kamaljitsingh3612
    @kamaljitsingh3612 ปีที่แล้ว +1

    Tu bhane sidhu nal video bnaiya kar

  • @ramanch327
    @ramanch327 ปีที่แล้ว

    😀😀😀

  • @Harmanpreet766
    @Harmanpreet766 ปีที่แล้ว

    #justiceShiduMosseWala

  • @forevermusic9983
    @forevermusic9983 ปีที่แล้ว +1

    Hun. O gall. Ne rahi. Vedio ch. Jo pehlan. Hundi. Si. Baki. Jaat. Sauda. Walea. Da Kam full. Chal. Reha

  • @gyankamboj238
    @gyankamboj238 ปีที่แล้ว

    Dugi jije wali ne v bale bale kra diti