Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ) Bhaanasidhu Bhanabhagudha New Comedy Movie 20

แชร์
ฝัง
  • เผยแพร่เมื่อ 13 ส.ค. 2022
  • Now we come with Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha , Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :Bhanabhagudha 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ตลก

ความคิดเห็น • 765

  • @nirmalsinghsidhu6435
    @nirmalsinghsidhu6435 8 หลายเดือนก่อน +7

    ਸਿੱਧੂ ਮੂਸੇਆਲੇ ਬਾਈ ਦੇ ਜਿਗਰੀ ਯਾਰ ਭਾਨਾ ਭਗੌੜਾ, ਭਾਨਾ ਸਿੱਧੂ ਤੇ ਅਮਨਾ ਚੇਅਰਮੈਨ, ਘੈਂਟ ਐਕਟਿੰਗ ❤❤❤

  • @jsb7660
    @jsb7660 ปีที่แล้ว +41

    ਧੱਕ ਤਾਂ ਪੂਰੀ ਪਾ ਗਿਆ ਨੰਬਰਦਾਰਾ.... sira ਐਕਟ 👌👌👌

  • @PrinceKumar0563
    @PrinceKumar0563 ปีที่แล้ว +53

    ਭਾਨੀਆਂ ਨਹੀਂ ਓਏ ਰੀਸਾ ਤੇਰੀਆਂ ❤💯✌🏻️

  • @adhan-pc7hi
    @adhan-pc7hi ปีที่แล้ว +14

    ਸਵਾਦ ਲਿਆ ਤਾਂ ਨਬਰਦਾਰ ਨੇ। ਮੂਡ ਜਮਾਂ ਸਹੀ ਕਰਤਾ।
    ਲਵ ਯੂ ਆ ਹੁਸ਼ਿਆਰਪੁਰ ਤੋਂ

    • @GurpreetSingh-rn3kg
      @GurpreetSingh-rn3kg ปีที่แล้ว +2

      Sade Sangrur barnale area de bande ne eh 👍

    • @dimpisidhu7539
      @dimpisidhu7539 ปีที่แล้ว +1

      @@GurpreetSingh-rn3kg ohne kdo keha … barnale area de nahi haige😂

  • @user-cp9op3ht1l
    @user-cp9op3ht1l ปีที่แล้ว +8

    ਕੈਲੇ ਭਾਨੇ ਦੀ ਜੋੜੀ ਜਿੰਦਾਬਾਦ

  • @pakhoaale9715
    @pakhoaale9715 ปีที่แล้ว +5

    ਬਹੁਤ ਵਧੀਆ ਜੋੜੀ ਹੈ ਬਾਈ ਜੀ

  • @jaspaldhiman8644
    @jaspaldhiman8644 ปีที่แล้ว +26

    ਵਾਹ ਓਏ ਨੰਬਰਦਾਰਾ ਹਰੇਕ ਗੱਲ ਤੇ ਗਾਲ ਯਾਰ ਹੋਰ ਯਾਰ

  • @karmjitrai146
    @karmjitrai146 ปีที่แล้ว +8

    ਭਾਨਾ ਸਿੱਧੂ ਤੇ ਕਰਨੈਲ ਸਿਓ ਨੰਬਰਦਾਰ ਦੋਨਾਂ ਦੀ ਜੋੜੀ ਸੁਪਰ ਹਿੱਟ ਆ ਪਰ ਬਾਈ ਇੱਕ ਦੂਜੇ ਦੇ ਐਂਟੀ ਨ੍ਹੀ ਵਧੀਆ ਲੱਗਦੇ ਮਿੱਤਰ ਬਣਿਆਂ ਦੀ ਜੋੜੀ ਸੁਪਰ ਲੱਗਦੀ ਆ ਬਾਈ ਸਾਰੇ ਨਾਭੇ ਵਾਲਿਆ ਵੱਲੋਂ all the best ਬਾਈ

  • @buntyjatt5567
    @buntyjatt5567 ปีที่แล้ว +26

    ਬਹੁਤ ਵਧੀਆ ਭਾਨਾ ਨੰਬਰਦਾਰ 🙏♥️🚜

  • @jatt8683
    @jatt8683 ปีที่แล้ว +52

    101%ਗੱਲਾ ਸੱਚ ਨੇ ਸਾਰੀਆਂ 👌👌👌

  • @ramsawroop8589
    @ramsawroop8589 ปีที่แล้ว +10

    बहुत बढ़िया,नम्बदार के भी चुनाव होने चाहिए,ये भी अंग्रेजों के समय का कानून खत्म होना चाहिए, 🙏

  • @gatiss-dn7qp
    @gatiss-dn7qp ปีที่แล้ว +3

    100% original❤

  • @kuldeepsinghgee-peebio-fir9464
    @kuldeepsinghgee-peebio-fir9464 ปีที่แล้ว +22

    ਬਹੁਤ ਵਧੀਆ ਬਾਈ ਜੀ ਨਜ਼ਰਾ ਆ ਗਿਆ
    Good 👍👍👍👍👍👍👍👍👍👍😊😊😊😊😊😊😊😊👍👍👍👍👍 job

  • @navneetkaur7466
    @navneetkaur7466 ปีที่แล้ว +8

    ਬਹੁਤ ਵਧੀਆ 👌👌👍👍
    ਰੱਬ ਥੋਡੇ ਸਾਰਿਆ ਤੇ ਮੇਹਰ ਭਰਿਆ ਹੱਥ ਰੱਖੇ

  • @sunny-nj3bs
    @sunny-nj3bs ปีที่แล้ว +59

    ਘੈਂਟ ਵੀਡੀਓ ਭਾਨਾ ਸਿੱਧੂ ਭਾਨਾ ਭਗੌੜਾ ਅਮਨਾ ਚੇਅਰਮੈਨ ਵਧੀਆ ਐਕਟਿੰਗ ਕਰਦੇ ਨੇ ਘੈਟ ਐਕਟਰ 👌👌🤟🤟

  • @darshanchahal5911
    @darshanchahal5911 ปีที่แล้ว +1

    ਨਬਰਦਾਰ ਨੇ ਸਿਰਾ ਕਰਤਾ ਵੈਰੀ good

  • @HarjotsinghgurmGurm
    @HarjotsinghgurmGurm ปีที่แล้ว +30

    ਭਾਨੇ ਵੀ ਕਮਾਲ ਕਰ ਦੇਂਦੇ ਨੇ ਬਹੁਤ ਬਹੁਤ ਬਦੀਆਂ ਧੰਨਵਾਦ ਜੀ

  • @sama20s52
    @sama20s52 ปีที่แล้ว +13

    Bahna bhgora purra end kronda 🤣🤣

  • @DarshanSingh-pj7xl
    @DarshanSingh-pj7xl ปีที่แล้ว +5

    ਬਹੁਤ ਵਧੀਆ ਛਾ ਗਿਆ ਭਾਨਾ ਸਭ ਤੋਂ ਵਧੀਆ ਮਨੋਰੰਜਨ ਕੀਤਾ ਇਸ ਵੀਡੀਓ ਨੇ ਪੂਰੀ ਟੀਮ ਨੂੰ ਵਧਾਈ

  • @kesarsingh3706
    @kesarsingh3706 ปีที่แล้ว +6

    ਜਦ ਟੇਡਾ ਜਿਹਾ‌ ਹੋਕੇ‌ ਤੁਰਦਾ ਚੋਬਰ 😀😀😀😀

  • @jaslabhsingh7851
    @jaslabhsingh7851 ปีที่แล้ว +3

    ਨਜਾਰਾ ਆ ਗਿਆ।ਭਾਨਾ ਜੀ

  • @GurpreetKaur-go8sm
    @GurpreetKaur-go8sm ปีที่แล้ว +15

    ਬਹੁਤ ਮਨੋਰੰਜਕ ਅਤੇ ਬਹੁਤ ਸਿੱਖਿਆਦਾਇਕ ਵੀਡੀਓ ਹੁੰਦੀਆ ਹਨ, ਵੀਰਿਓ 👍🏻👌🏼👍🏻

  • @gurpreetsekhon1060
    @gurpreetsekhon1060 ปีที่แล้ว +4

    ਰੱਬ ਸਦਾ ਚੜ੍ਹਦੀ ਕਲਾ ਰੱਖੇ ਜੱਟੋ🥰

  • @LovepreetSingh777
    @LovepreetSingh777 ปีที่แล้ว +4

    My jaan Sidhu Moose wala

  • @kamaldeepsingh7150
    @kamaldeepsingh7150 ปีที่แล้ว +13

    Bhanna Sidhu bai bhot kaint soch ha thoudi ❤️

  • @moosajattnahimukna
    @moosajattnahimukna ปีที่แล้ว +6

    ਸਤਿ ਸ੍ਰੀ ਆਕਾਲ ਬਾਈ ਤੁਹਾਡੀਆਂ ਸਰੀਆਂ ਵੀਡਿਓ ਬੋਹਤ ਘੈਂਟ ਹੁੰਦੀਆਂ ਮੈਂ ਕਿਹਾ love your teamm #justiceforaidhumoosewala

  • @jaspreetjattana8384
    @jaspreetjattana8384 ปีที่แล้ว +4

    ਬਹੁਤ ਵਧੀਆ ਵੀਡੀਓ ਵਧੀਆ ਬਈ

  • @kalamalgoyal8803
    @kalamalgoyal8803 ปีที่แล้ว +4

    ਬਹੁਤ ਖੂਬ!!👌👌👌👌👌👌👌👌👌💯💯💯💯💯💯💯💯💯💯💯💓💓💓💓💓💓💓💓💓💓💓💓💓💓💓💓💓💓🤣🤣🤣🤣🤣🤣🤣🤣🤣🤣🤣

  • @ranglapunjabusa4083
    @ranglapunjabusa4083 ปีที่แล้ว +3

    ਪੂਰੀ ਧੱਕ ਪਾਈ ਆ ਭਾਨੇ ਨੰਬਰਦਾਰ ਨੇ .. ਸਿਰਾ ਲਾ ਤਾ ...
    I am Nambardar

  • @mukhakhehra5957
    @mukhakhehra5957 ปีที่แล้ว +6

    ਬੁਹਤ ਵਾਦੀਆਂ ਵੀਰ ਜੀ👍👍👍👍👍👍👍👍👍👍👍👍👍👍

  • @deepssingh2874
    @deepssingh2874 ปีที่แล้ว +3

    ਭਾਨਾ ਤੁਰਦਾ ਬੜਾ ਘੈਟ ਆ 🤟🤟

  • @lifegood4518
    @lifegood4518 ปีที่แล้ว +3

    ਸਾਡੇ ਪਿੰਡ ਵਾਲੇ ਛਿੰਦੇ ਨੰਬਰਦਾਰ ਦੀ ਹੁਬ ਹੂ ਨਕਲ ਕੀਤੀ ਉਹ ਵੀ ਕੰਨਾਂ ਨੂੰ 🤣🤣🤣🤣🤣🤣🤣🤣🤣🤣🤣🤣 ਲਵਾ ਦਿੰਦਾ

  • @vickybrar6024
    @vickybrar6024 ปีที่แล้ว +13

    Love u bhana ta Amana bhra ❤️

  • @jakaransingh4654
    @jakaransingh4654 ปีที่แล้ว +4

    ਬਹੁਤ ਵਧੀਆ ਵੀਰ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sidhusaab4884
    @sidhusaab4884 ปีที่แล้ว +13

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @paramsidhu369
    @paramsidhu369 ปีที่แล้ว +1

    ਕੋਈ ਰੀਸ ਨੀ ਕਰ ਸਕਦਾ ਇਹਨਾ ਦੀ⛳

  • @gurwantsingh5068
    @gurwantsingh5068 ปีที่แล้ว +1

    Bai Bahut Vadiya, Najara aa gya, eh hundi ya Numberdar de Power.............!!!!!!!!!

  • @guddubuttar7762
    @guddubuttar7762 ปีที่แล้ว +1

    😂😂😂🤣🤣💯🚀🚀jio jadweddo🤣🤣🤣🤣😂🔥🔥🔥#justiceforsidhumoosewala

  • @ParmjeetsinghMaan
    @ParmjeetsinghMaan 3 หลายเดือนก่อน

    ਭਾਨੇ।ਵੀਰ।ਬਹੁਤ।ਵਧੀਆ।ਸੱਚੀਆ।ਗੱਲਾ।ਨੇ।ਵੀਰ।ਜੀ❤❤❤❤❤

  • @dhillonamarjitsingh3528
    @dhillonamarjitsingh3528 ปีที่แล้ว +1

    ਭਾਨਾਂ ਸਿੱਧੂ ਜੀ ਤੁਸੀ ਨੰਬਰਦਾਰ ਦੇ ਪੋਤੜੇ ਫੋਲ ਦਿੱਤੇ ਜੋ ਕੇ ਆਮ ਲੋਕਾਂ ਨੂੰ ਨਹੀਂ ਪਤਾ ਹੁਣਾ । ਮੈਂਨੂੰ ਨਹੀਂ ਲੱਗਦਾ ਕੇ ਕਿਸੇ ਪਹਿਲਾ ਇਸ ਨੰਬਰਦਾਰ ਅਹੁਦੇ ਨੂੰ ਲੋਕਾਂ ਮੂਹਰੇ ਕਿਸੇ ਵੀ ਤਰੀਕੇ ਨਾਲ ਪੇਛ ਕੀਤਾ ਹੋਵੇ ਪਰ ਤੁਹਾਡਾ ਇਸ ਢੰਗ ਨਾਲ ਲੋਕਾਂ ਦਿਖੋਣਾ ਵਾਹ ਕਮਾਲ ਹੈ ਵਾਹੇਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ।

  • @Harpreetkaur-fo5sf
    @Harpreetkaur-fo5sf ปีที่แล้ว +15

    🙏vir g
    Bala jattved e bacchon, bacchon
    Justice 4 sidhu moosewala😭😭
    Legend never die😭😭😭😭😭

  • @palkhehra3850
    @palkhehra3850 ปีที่แล้ว +2

    Very nice vedio ਬਾਈ ਜੀ ਤੁਸੀ ਮੂਸੇ ਵਾਲਾ ਦਾ ਇੱਕ ਡਾਇਲਾਗ ਹਰ ਇੱਕ movie vich ਪਾਇਆ ਕਰੋ

  • @baringdeep9558
    @baringdeep9558 ปีที่แล้ว +15

    💪🏻ਨੰਬਰਦਾਰ ਸਾਬ 💪🏻

  • @sukhpalsingh9477
    @sukhpalsingh9477 ปีที่แล้ว +40

    ਭਾਨਾ ਨੰਬਰਦਾਰ ਸਹਾਬ 🙏🙏

  • @championgamemap6485
    @championgamemap6485 ปีที่แล้ว +37

    Very nice ji ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ

  • @gurvindersinghbawasran3336
    @gurvindersinghbawasran3336 ปีที่แล้ว

    ਲਓ ਬਈ ਨਬਰਦਾਰੋ ਤੁਹਾਡੀ ਤਾਂ ਮੰਜੀ ਠੋਕ ਦਿੱਤੀ ਭਾਨੇ ਬਾਈ ਸਿਆਂ ਨੇ,,,,,ਨ

  • @ranjitsingh2721
    @ranjitsingh2721 ปีที่แล้ว +5

    ਟੱਟੀਆਂ ਇਹ ਖਾਹਗਿਆ 🤣🤣🤣🤣😂

    • @guddubuttar7762
      @guddubuttar7762 ปีที่แล้ว

      Naa tu saara pind lut ke kha giya Naa me bhora feem khali bhora teri jaan nikldi a,🤣😂🤣😂😂🤣

  • @KuldeepKaur-zz7mm
    @KuldeepKaur-zz7mm ปีที่แล้ว +6

    Haio Raba bhanna sidhu 😂👍❤️❤️

  • @sukhrode1277
    @sukhrode1277 ปีที่แล้ว +7

    Love u sidhu moosewala miss u

  • @l.d.potlia2742
    @l.d.potlia2742 ปีที่แล้ว +5

    Rajguru, sukhdev amar rahe 🚩🚩🚩🚩🇮🇳🇮🇳🇮🇳🇮🇳🇮🇳🇮🇳

  • @sokainaansari9907
    @sokainaansari9907 ปีที่แล้ว +34

    LOVE ALL TIME 💝 FROM LAHORE PAKISTAN ❤️🇵🇰

    • @kkuldipsidhusidhu9887
      @kkuldipsidhusidhu9887 ปีที่แล้ว +3

      Lot of love for you from India (Punjab) happy independence day

    • @vikramjitdhillon2850
      @vikramjitdhillon2850 ปีที่แล้ว

      Welcome to punjab. ( India) 🙏🙏🙏🙏🙏🙏🙏🙏

    • @jassipandheR2122
      @jassipandheR2122 ปีที่แล้ว +1

      ਨੰਬਰਦਾਰ 😂 ਸਾਬ

  • @jagvirsinghbenipal5182
    @jagvirsinghbenipal5182 ปีที่แล้ว +4

    ਬਾਹੁਤ ਵਧੀਆ ਜੀ 👌👌👌👌

  • @kashmirasingh3259
    @kashmirasingh3259 ปีที่แล้ว +2

    ਭਾਨਾ ਵਧੀਆ ਐਕਟਰ ਹੈ

  • @KuldeepKaur-zz7mm
    @KuldeepKaur-zz7mm ปีที่แล้ว +13

    Very nice 👍👌🥰🥰😂😂♥️♥️

  • @sukhjeetsingh5795
    @sukhjeetsingh5795 ปีที่แล้ว +9

    Chacha ji wow🙏🙏🙏

  • @sukhtalwandiphotography
    @sukhtalwandiphotography ปีที่แล้ว +11

    Love u Veere All Team🙏🙏🙏🙏

  • @navsukhsanghera8694
    @navsukhsanghera8694 ปีที่แล้ว +1

    ਅੱਤ ਵੀਡੀਓ ਸਿਰਾ ਗੱਲਬਾਤ ❤❤❤🤍🤍🤍👌👌👌

  • @satyakijeet1815
    @satyakijeet1815 ปีที่แล้ว +9

    ਭਾਨਾ ਮਿੰਟੂ ਕੁੜਤਾ ਚਾਦਰਾ ਵਿੱਚ ਘੈਟ ਲੱਗਦਾ

  • @gursantsingh1430
    @gursantsingh1430 ปีที่แล้ว +2

    Bahot vadia video bro waheguru ji sukh rakheo sab tai waheguru ji 👏 🙏 waheguru ji 👏 🙏

  • @devinderdevsingh7272
    @devinderdevsingh7272 ปีที่แล้ว +1

    VERY NICE VIDEO JI .....NUMBERDAR DEVINDER DEV SINGH CHHAPA ,BARNALA

  • @rajeshbhatthal8309
    @rajeshbhatthal8309 ปีที่แล้ว +6

    Ram Ram ji ♥️♥️♥️

  • @LovepreetSingh777
    @LovepreetSingh777 ปีที่แล้ว +8

    Very nice video

  • @jagseersingh4506
    @jagseersingh4506 ปีที่แล้ว +6

    GOOD VIDEO GOOD ACTING ALL'TEAM THANKS SO MUCH

  • @gurwantsingh1895
    @gurwantsingh1895 ปีที่แล้ว

    After all , ਬਹੁਤ ਯਚਦਾ

  • @davindersingh7424
    @davindersingh7424 ปีที่แล้ว +1

    😂😂😂😂😂😂 ਬਹੁਤ ਵਧੀਆ ਜੀ 😂😂😂😂👍👍👍

  • @navtoor8724
    @navtoor8724 ปีที่แล้ว +9

    Good msg jatta ❤️ acting king 👑 wadda bai ❤️

  • @kamaldeepsingh7150
    @kamaldeepsingh7150 ปีที่แล้ว +5

    Kaint gal baat g❤️🙏

  • @jotsidhuvlogs
    @jotsidhuvlogs ปีที่แล้ว +5

    ਭੂਆ ਤਾਂ 2019 ਚ ਪੂਰੀ ਹੋ ਗਈ ਸੀ ਭਾਨੇ ਬਾਈ😍😍😍

  • @kawal2748
    @kawal2748 ปีที่แล้ว +1

    Good 😄😄😄😄🤣

  • @LovePreet-jc1ng
    @LovePreet-jc1ng ปีที่แล้ว +1

    Wah yr sirrrraa hi krde o tusi

  • @gurchransingh5674
    @gurchransingh5674 ปีที่แล้ว +46

    ਭਾਨਾ ਸਿੱਧੂ ਵੀਰ ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ ਦਿਲੋਂ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @gurjotsingh6042
    @gurjotsingh6042 ปีที่แล้ว +9

    Waheguru mehar kra

  • @vikramsomalsomal5480
    @vikramsomalsomal5480 ปีที่แล้ว

    ਬਹੁਤੇ ਲੋਕਾਂ ਨੂੰ ਨੰਬਰਦਾਰ ਦੀ ਪਾਵਰ ਦਾ ਅੱਜ ਪਤਾ ਲੱਗਾ ਹੋਣਾ ਨਹੀਂ ਉਂਝ ਹੀ ਕਿਹ ਛੱਡਦੇ ਨੇ ਉਥੋਂ ਫੜਲਾ ਗੇ ਨੰਬਰਦਾਰ

  • @GOLDYMUSIC-nf5cm
    @GOLDYMUSIC-nf5cm ปีที่แล้ว +3

    Legend sidhu moose wala

  • @TO-OR758
    @TO-OR758 ปีที่แล้ว +2

    Bhana Nambardar

  • @amandeppsingla7377
    @amandeppsingla7377 ปีที่แล้ว +2

    Kalla namberdar Saab God bless you

  • @Fareibikashib
    @Fareibikashib ปีที่แล้ว +4

    Satnam waheguru ji....... 🙏🙏🙏🙏

  • @AmandeepSingh-ul9mz
    @AmandeepSingh-ul9mz ปีที่แล้ว +3

    ਬਹੁਤ ਵਧੀਆ

  • @tejasingh4545
    @tejasingh4545 9 หลายเดือนก่อน +1

    Very good ji 👍👍👍👍👍

  • @HarmanSingh-ov9zd
    @HarmanSingh-ov9zd ปีที่แล้ว +3

    Sirra yy ji jma lge rho

  • @KuldeepKaur-zz7mm
    @KuldeepKaur-zz7mm ปีที่แล้ว +4

    Bhanna sidhu 👌🥰😂♥️♥️ and bhanna bhaghuda 👍♥️🥰😂♥️👌

  • @pawargujjar4650
    @pawargujjar4650 ปีที่แล้ว +3

    Love you mintu jatt bhai ❤❤❤

  • @CANADA.773
    @CANADA.773 ปีที่แล้ว +1

    ਫੋਨ ਤਾ ਕੱਟਿਆ ਵਾ 😄😄😄😄🤣🤣🤣🤣🤣🤣🤣🤣🤣🤣🤣🤣🤣🤣🤣🤣 ਦੇਖਿਆ ਕਿਸੇ ਨੇ

  • @daljitguddu01
    @daljitguddu01 ปีที่แล้ว +17

    ਤੁਹਾਡੀਆਂ ਸਾਰੀਆਂ ਵੀਡੀਉ ਬਹੁਤ ਵਧੀਆ ਨੇ ਵੀਰ

  • @JaskaranSingh-bi3wj
    @JaskaranSingh-bi3wj ปีที่แล้ว +1

    Bhana bhagaurha bahut hi best actor aa g sat shri akal bai g

    • @JaskaranSingh-bi3wj
      @JaskaranSingh-bi3wj ปีที่แล้ว

      Bhana bhagaurha g tuhda har video dekhda g kai ta 5 5 vaar dekh laia g veer ji

  • @yusafali2854
    @yusafali2854 ปีที่แล้ว +15

    ਪਿੰਡ ਦੇ ਨੰਬਰਦਾਰ ਨਾਲ ਨਹੀ ਵਿਗੜਨੀ ਚਾਹੀਦੀ ਨਹੀ ਤਾ ਨੰਬਰਦਾਰ ਗਿਣ ਗਿਣ ਕੇ ਬਦਲੇ ਲੈਦੇ ਸਰਪੰਚ ਦੇ ਪੰਜ ਸਾਲ ਨੰਬਰਦਾਰ ਸਾਰੀ ਉਮਰ ਲਈ ਇਸ ਲਈ ਸਾਰੇ ਨਾਲ ਬਣਾਕੇ ਰੋਖੇ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @Nirmal_Singh_722
    @Nirmal_Singh_722 ปีที่แล้ว

    ਬਾਈ ਜੀ ਜਦੋਂ ਹਨੂੰਮਾਨਗੜ੍ਹ ਆਏਗਾ ਤਾਂ ਜ਼ਰੂਰ ਦਸੀ ਜਵਾਲਾ ਚਕ ਸਾਡੇ ਪਿੰਡ ਨਾਲ ਹੀ ਲੱਗਦਾ ਹੈ

  • @yadwinderkhaira9750
    @yadwinderkhaira9750 ปีที่แล้ว +4

    😂😂 full enjoy 😂😂

  • @rohitgill2383
    @rohitgill2383 ปีที่แล้ว +3

    Bhaana and Bhana🔥🔥

  • @jagdishsingh9014
    @jagdishsingh9014 ปีที่แล้ว +1

    👌👍👍good Bai yr naberdar sahab

  • @sushillovetomusic2164
    @sushillovetomusic2164 3 หลายเดือนก่อน

    😂😂😂😂😂😂😂😂😂😂😂 गजब भाई जी गज़ब,,,,😂😂😂😂

  • @tejassekhon7958
    @tejassekhon7958 ปีที่แล้ว +1

    ਘੈਂਟ ਗੱਲ ਬਾਤ

  • @moneydeol5928
    @moneydeol5928 ปีที่แล้ว +5

    Bhanna sidhuz good job 😂

  • @JagdeepSingh-qn7xn
    @JagdeepSingh-qn7xn 7 หลายเดือนก่อน

    Sirra jma yr

  • @raghveersingh722
    @raghveersingh722 ปีที่แล้ว +3

    ਬਹੁਤ ਹੀ ਵਧੀਆ ਵੀਡਿਓ ਵੀਰ ਕਈ ਵਾਰ ਤਾਂ ਲੋਕ ਆਪਣਾ ਕੰਮ ਕਰਵਾ ਕੇ ਨੰਬਰਦਾਰ ਨੂੰ ਉੱਥੇ ਹੀ ਸਡ ਆਉਂਦੇ ਨੇ ਫੇਰ ਨੰਬਰਦਾਰ ਨੂੰ ਕਰਾਇਆ ਵੀ ਆਪਣੇ ਕੋਲੋਂ ਲਾਕੇ ਘਰ ਆਉਣਾ ਪੈਦਾ ਚਾਹ ਪਾਣੀ ਦੀ ਗੱਲ ਤਾਂ ਦੂਰ ਰਿਹਾ ਗੀ ਵੀਰ ਸਾਰੇ ਨੰਬਰਦਾਰ ਈਕੋ ਜਹੇ ਨੀ ਹੁੰਦੇ 🙏🙏🙏

  • @gurdeepjohal2420
    @gurdeepjohal2420 ปีที่แล้ว +1

    Very nice video 👍👍👍❤️❤️❤️ rab tahanu chardikalan vich rakhe

  • @kkuldipsidhusidhu9887
    @kkuldipsidhusidhu9887 ปีที่แล้ว +26

    Rab tuhada pyar te es team nu SDA kyam rakhe love you brothers but we all miss you legend Sidhu 22

  • @gurmeetaulakh1035
    @gurmeetaulakh1035 ปีที่แล้ว +2

    ਐਕਟਿੰਗ ਸਿਰਾ ਸੀ ਭਾਨੇ ਦੀ ਇੱਕ ਗਲਤੀ ਰਹਿ ਗਈ ਕਚਹਿਰੀ ਜਦੋ ਫੋਨ ਲਾਉਦਾ ਫੋਨ ਲੱਗਿਆ ਨੀ ਹੁੰਦਾ ਡਿਸਪਲੇ ਸਾਫ ਦਿਸਦੀ ਹੈ

    • @kulvinderhappy8671
      @kulvinderhappy8671 หลายเดือนก่อน

      ਬਾਈ ਉਹ ਵੀ ਨਾਟਕ ਕਰਦਾ ਸੀ।।😊

  • @BOSS-ri1hq
    @BOSS-ri1hq ปีที่แล้ว +1

    siraaaaa