Aakhad Path (ਜੱਟਵੈੜਾਂ ਆਖੰਡ ਪਾਠ ਦੀ ਮੁਰਿਆਦਾ ਪਤਾ ਤੈਨੂੰ) Bhaanasidhu Bhanabhagudha New Comedy Short Movi

แชร์
ฝัง
  • เผยแพร่เมื่อ 1 ธ.ค. 2024

ความคิดเห็น • 471

  • @baljindershah9373
    @baljindershah9373 ปีที่แล้ว +6

    ਜੱਟ ਨੂੰ ਰੱਬ ਨੇ ਅੰਨਦਾਤਾ ਬਣਾਇਆ,ਇਹ ਆਪਣੀਆਂ ਫੁਕਰੀਆਂ ਕਰਕੇ ਕਰਜਾਈ ਹੋਇਆ ਫਿਰਦਾ ।ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖ਼ਸ਼ੋ ਜੀ।

  • @jarnailsigh8643
    @jarnailsigh8643 ปีที่แล้ว +24

    ਭਾਨਿਆ ਅੱਜ ਤਾਂ ਅੱਤ ਹੀ ਕਰਵਾਤੀ ਵਾਹਿਗੁਰੂ ਸੁਮੱਤ ਬਖਸ਼ੇ ਸਾਰੀ ਟੀਮ ਨੂੰ।

  • @kamaljitkaur5771
    @kamaljitkaur5771 ปีที่แล้ว +39

    ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰਾਂ ਨੇ

  • @GurleenKaur-bg6jo
    @GurleenKaur-bg6jo ปีที่แล้ว +3

    ਬਿਲਕੁਲ ਠੀਕ ਕਿਹਾ ਵੀਰ ਲੋਕਾ ਦਾ ਇਹੀ ਹਾਲ ਹੈ ਗੁਰਬਾਣੀ ਸੁਣਨ ਦਾ ਕੋਈ ਮਤਲਬ ਨਹੀ

  • @amarjitgehri811
    @amarjitgehri811 ปีที่แล้ว +3

    ਬਹੁਤ ਵਧੀਆ ਸਿਖਿਆ ਦੇਣ ਵਾਲੀ ਵੀਡੀਓ ਬਹੁਤ ਬਹੁਤ ਧੰਨਵਾਦ ਭਾਨਾ ਜੀ

  • @JaskaranSingh-sl3vm
    @JaskaranSingh-sl3vm ปีที่แล้ว +5

    ਇੱਕ ਕੌੜਾ ਸੱਚ ਸੌਂ ਪਰਸੈਂਟ ਸਹੀ ਗੱਲ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ

  • @HarjinderBhullar6076
    @HarjinderBhullar6076 ปีที่แล้ว +22

    ਭਾਨਾ ਸਿੱਧੂ ਬਾਈ ਬਹੁਤ ਵਧੀਆ ਬੰਦਾ ਘੈਂਟ ਆ ਤੇ ਭਾਨਾ ਭਗੌੜਾ ਕੈਲਾ ਬਾਈ ਤੇ ਅਮਨਾ ਚੈਅਰਮੈਨ ਘੈਂਟ ਤਿੰਨੇ ਹੈ ਯਾਰਾਂ ਦੇ ਯਾਰ ਬੰਦੇ ਦਿਲਦਾਰ

  • @dsbhere
    @dsbhere ปีที่แล้ว +91

    ਨਾਭਾ ਦੇ ਰਾਜੇ ਹੀਰਾ ਸਿੰਘ ਨੇ ਅਖੰਡ ਪਾਠ ਸਾਹਿਬ ਕਰਵਾਇਆ ਸੀ ਤੇ ਉਸਨੇ ਸਾਰਾ ਪਾਠ ਬੈਠ ਕੇ ਸੁਣਿਆ ਸੀ ਤੇ ਪਾਠੀ ਸਿੰਘਾਂ ਦਾ ਬਹੁਤ ਸਤਿਕਾਰ ਕੀਤਾ ਸੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਿਖਿਆ ਦਿੱਤੀ

  • @gurchransingh5674
    @gurchransingh5674 ปีที่แล้ว +62

    ਬਹੁਤ ਵਧੀਆ ਭਾਨਾ ਸਿੱਧੂ ਵੀਰ ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @nagindersingh4119
    @nagindersingh4119 ปีที่แล้ว +3

    ਸਭ ਠੀਕ ਹੈ ਪਾਠ ਤੇ ਸੇਵਾ ਦਾਫਲ। ਵਰਣਨ ਕੀਤਾ। ਸ਼ੁਕਰੀਆ ਜੀ ਚੰਗਾ ਲਗਿਆ ਹੈ ਜੀ ਖੁਸ਼ ਰਹੋ। ਆਬਾਦ ਰਹੋ ਜੀ 🚩🚩🙏🙏🙏🙏

  • @gurpreetSingh-jy7fj
    @gurpreetSingh-jy7fj ปีที่แล้ว +14

    ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਦ ਆ ਜੀ ਤੁਸੀਂ ਪਾਠੀ ਸਿੰਘਾਂ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ

  • @kirtikhalsachannel8516
    @kirtikhalsachannel8516 ปีที่แล้ว +70

    ਪਾਠੀ ਸਿੰਘਾਂ ਦੀ ਗੱਲ ਕੀਤੀ ਹੈ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਭਾਨਾ ਸਿੱਧੂ ਅਤੇ ਭਾਨਾ ਭਗੌੜਾ ਸਮੁੱਚੀ ਟੀਮ ਦਾ। ਧੰਨਵਾਦ ਜੀ ਵਲੋਂ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ

  • @jasvirsingh4301
    @jasvirsingh4301 ปีที่แล้ว +15

    ਬਹੁਤ ਹੀ ਵਧੀਆ ਸਿੱਖਿਆ, ਗੁਰਬਾਣੀ ਪੜ੍ਹਨਾ, ਸੁਨਣਾ, ਵਿਚਾਰਨਾ ਅਤੇ ਸਭ ਵੱਡੀ ਗੱਲ ਅਮਲ ਕਰਨਾ, ਅਮਲਾਂ ਬਾਝੋਂ ਜੀ ਇਲਮ ਨਿਕੰਮੇ ਸਾਰੇ, ਕੋਈ ਅਮਲ ਕਮਾਲੋ ਜੀ ਜੇ ਸੁੱਖ ਲੈਣਾ ਗੁਰੂ ਸਹਾਰੇ.

  • @DavinderSingh-mr8sl
    @DavinderSingh-mr8sl ปีที่แล้ว +65

    ਸੱਚੀਆ ਤੇ ਕੌੜੀਆਂ ਗੱਲਾਂ 🙏🙏 ਹਕੀਕਤ🙏🙏

  • @HarjinderBhullar6076
    @HarjinderBhullar6076 ปีที่แล้ว +6

    ਦੋਵੇਂ ਭਰਾਵਾਂ ਭਾਨਿਆ ਨੇ ਸਹੀ ਮੈਸੇਜ ਦਿੱਤਾ, ਸਿੱਧੂ ਬਾਈ ਤੇ ਕੈਲੇ ਬਾਈ ਨੇ ਬਹੁਤ ਵਧੀਆ ਗੱਲ ਸੁਣਾਈ ਸਹੀ ਸੋਚ ਵਾਲੀ ਵੀਡੀਓ ਬਣਾਈ ਆ

  • @randialawala7532
    @randialawala7532 ปีที่แล้ว +14

    ਭਾਨੇ ਵੀਰ ਤੁਹਾਡੀ ਟੀਮ ਨੇ ਬਹੁਤ ਸੋਹਣੀ ਸਿੱਖਿਆ ਦਿੱਤੀ

  • @kulwindersingh-xc8ui
    @kulwindersingh-xc8ui ปีที่แล้ว +3

    Very nice ਜਿਹੋ ਜਿਹਾ ਹੀਰਾ ਸਿੱਧੂ ਓਹੋ ਜੇਹਾ ਉਸਦਾ ਯਾਰ ਭਾਨਾ

  • @JS50108
    @JS50108 ปีที่แล้ว +81

    ਅਮਨੇ ਤੇ ਪਾਠੀ ਦੀ ਐਕਟਿੰਗ ਜੀਹਨੂੰ ਪਸੰਦ ਆਈ ਕਰੋ ਲਾਈਕ ਕੰਮੈਂਟ ਭਾਈ 😂😂100 ਵੇਟਰ…😂😂

    • @JS50108
      @JS50108 ปีที่แล้ว

      Thanks ji. Dono Bhaanay taan mere ਛਾਲੇ 😂 ਸਿਰਾ ਹੈਗੇ ਈ ਆ 😂😂

  • @SukhpalSingh-ze4tp
    @SukhpalSingh-ze4tp ปีที่แล้ว +14

    ਬਹੁਤ ਵਧੀਆ ਸੁਨੇਹਾ ਦਿੱਤਾ ਸਮੁੱਚੀ ਟੀਮ ਦਾ ਧੰਨਵਾਦ 👌👍

  • @jaspalchangal8274
    @jaspalchangal8274 ปีที่แล้ว +3

    ਬਹੁਤ ਵਧੀਆ ਜੀ ਪਾਠੀ ਸਿੰਘਾਂ ਦੀ ਗੱਲ ਬਹੁਤ ਵਧੀਆ ਕੀਤੀ ਹੈ ਜੀ।

  • @raghbirsingh9319
    @raghbirsingh9319 ปีที่แล้ว +4

    ਬਹੁਤ ਵਧੀਆ ਵੀਡੀਓ ਭਾਨਾਂ ਸਿੱਧੂ ਤੇ ਭਾਨਾਂ ਭਗੋੜਾ ਬਾਈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurvailsinghaulakhsaab9883
    @gurvailsinghaulakhsaab9883 ปีที่แล้ว +6

    ਬਹੁਤ ਵਧਿਆ ਮੈਸੇਜ ਦਿੱਤਾ ਸਾਰਿਆ ਨੂੰ ਗੁਰੂ ਘਰ ਲਿਆ ਕੇ ਆਪ ਕਮਰੇ ਵਿੱਚ ਵੜਦੇ ਨਹੀ

  • @kamaljitkaur5771
    @kamaljitkaur5771 ปีที่แล้ว +20

    ਵਾਹਿਗੁਰੂ ਜੀਓ ਸਭ ਸੁਮਤ ਬਖਸ਼ਣਾ ਜੀ

  • @HardeepMaan-ih1qm
    @HardeepMaan-ih1qm ปีที่แล้ว +2

    ਬਹੁਤ ਵਧੀਅਾ ਵੀ ਡੀ ਊ ਬਣਾਈ ਅਾ ਵੀਰਾ ਨੇ ਬਹੁਤ ਬਹੁਤ ਧੰਵਾਦ ਹਰਦੀਪ ਮਾਨ ਸਾਹਨੇਵਾਲੀ ਮਾਨਸਾ

  • @Jaspalsinghnehal5911
    @Jaspalsinghnehal5911 ปีที่แล้ว +2

    ਬਹੁਤ ਵਧੀਆ ਸਨੇਹਾ ਦਿਤਾ ਹੈ ਬਾਈ ਜੀ

  • @Sukhdj3186
    @Sukhdj3186 ปีที่แล้ว +8

    ਭਾਨਾ ਬਾਈ ਬੋਲਦਾ ਪਾਠ ਸੁਣਨ ਵਾਲੇ ਵੀ ਕਰਾਏ ਤੇ ਬਲਾ ਲੈਂਦੇ ਹਾਂ 😜😜🤣🤣🤣🤣🤣🤣

  • @kulwinderjassalkala4947
    @kulwinderjassalkala4947 ปีที่แล้ว +4

    ਕੁਲਵਿੰਦਰ ਸਿੰਘ ਜੱਸਲ ਟੇਲਰ ਬਰਨਾਲਾ ਬੁਹਤ ਹੀ ਵਧੀਆ ਸਨੇਹਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁਰੀ ਟੀਮ ਨੂੰ

  • @baldeepsinghbhinder3593
    @baldeepsinghbhinder3593 ปีที่แล้ว +17

    ਇਹ ਸੁਨੇਹਾ ਬਹੁਤ ਜਰੂਰੀ ਸੀ-ਧੰਨਵਾਦ 🙏

  • @JasbirSingh-mw1vr
    @JasbirSingh-mw1vr ปีที่แล้ว +4

    ਸਚੀਆਂ ਗਲਾਂ ,ਅਸੀਂ ਗੁਰੂ ਸਾਹਿਬ ਤੋਂ ਵਧ ਵਿਖਾਵੇ ਤੇ ਜੋਰ ਦਿੰਦੇ ਹਾਂ। ਪਰ ਅਸੀਂ ਭੁੱਲ ਰਹੇ ਹਾਂ

  • @HarvinderSingh-lp4js
    @HarvinderSingh-lp4js ปีที่แล้ว

    Karnail Singh ji tusin te kmal kar diti hai ji tusin bahut badhiya spoks person ho kyonki jadon AAP ji bolde ho aap ji kolon sach sunke Dil khush ho janda hai ji God bless you and aap ji nu sat shri akal ji

  • @jagtarsinghsodhi6019
    @jagtarsinghsodhi6019 ปีที่แล้ว +6

    ਬਹੁਤ ਵਧੀਆ ਸ਼ਲਾਘਾਯੋਗ ਕਦਮ
    ਮੈਂ ਜਦੋਂ ਤੋਂ ਭਾਨੇ ਭਗੌੜੇ, ਭਾਨੇ ਸਿੱਧੂ ਦੇ ਵੀਡੀਓ ਦੇਖ ਰਿਹਾ ਹਾਂ ਉਦੋਂ ਤੋਂ ਅੱਜ ਤੱਕ ਦਾ ਸਭ ਤੋਂ ਵਧੀਆ ਕਨਸੈਪਟ
    ਇਸ ਲਈ ♥️ ਤੇ 💯💯 ਵਾਰ 🙏🏻🙏🏻🙏🏻🙏🏻🙏🏻🌹👍🏻

  • @dr.sadhuramlangiana5847
    @dr.sadhuramlangiana5847 ปีที่แล้ว

    ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਬਹੁਤ ਬਹੁਤ ਵਧਾਈ ਹੋਵੇ

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpreetSingh-jb5oy
    @GurpreetSingh-jb5oy ปีที่แล้ว +6

    ਬਹੁਤ ਹੀ ਜਿਆਦਾ ਵਧੀਆ ਸਿੱਖਿਆਦਾਇਕ ਵੀਡੀਓ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jindermann6134
    @jindermann6134 ปีที่แล้ว +10

    ਹੁਣ ਤੱਕ ਦੀ ਸਭ ਤੋਂ ਵਧੀਆ ਵਿਡਿੳ ਲੱਗੀ ਗੁਰੂ ਸਾਹਿਬ ਨੂੰ ਘਰ ਲਿਆ ਕੇ ਬਾਣੀ ਨੂੰ ਸੁਣਨਾ ਚਾਹੀਦਾ ਬਾਬਾ ਕਮਰੇ ਵਿੱਚ ਬਾਣੀ ਪੜ ਰਿਹਾ ਹੁੰਦਾ ਤੇ ਅਸੀਂ ਬਾਹਰ ਤੁਰੇ ਫਿਰਦੇ ਹੁਨੇ ਆ

  • @Grewal73
    @Grewal73 ปีที่แล้ว +6

    Waheguru ji ❤❤❤

  • @GurmansinghLaddu-tc2dn
    @GurmansinghLaddu-tc2dn ปีที่แล้ว +1

    Bahut vadia hai ji guru sahib ji da satikar karna wahegurur sumut bakhshe kalyugi lokan nu

  • @jashankaler6061
    @jashankaler6061 ปีที่แล้ว +4

    ਵਾਹਿਗੁਰੂ ਜੀ 🙏❤️

  • @JS50108
    @JS50108 ปีที่แล้ว +14

    🔴👉 ਆ ‘ਗੇ ਚੂਹਲੜੀਏ ਸਰਦਾਰ 😅😅 ਮੈਂ ਤਾਂ ਅਮਨੇ ਦੀ ਐਕਟਿੰਗ ਦਾ ਫੈਨ ਹੋ ਗਿਆ, ਜਟਵੈੜੋ 😂😂 ਬਾਹਲੀ ਨੈਚੁਰਲ ਐਕਟਿੰਗ ਕਰਦਾ ਪਤੰਦਰ 👌🏼👌🏼

  • @mammantherapycenter8574
    @mammantherapycenter8574 ปีที่แล้ว +1

    ਬਹੁਤ ਵਧੀਆ ਜੀ ਭਾਨਾ ਭਗੋੜਾ ਜੀ ਇਹਨਾਂ ਗੱਲਾਂ ਦੀ ਲੋੜ੍ਹ ਹੈ ਜੀ ਧੰਨਵਾਦ,ਲੱਖਾ ਧੂੜਕੋਟੀਆ

  • @harpreetkaur350
    @harpreetkaur350 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @GagandeepSingh-gv9gp
    @GagandeepSingh-gv9gp ปีที่แล้ว +1

    ਬਹੁਤ ਵਧੀਆ ਜੀ ਦਿਲੱ ਖੁਸ਼ ਕਰਤਾ❤

  • @karamjitgill7844
    @karamjitgill7844 ปีที่แล้ว +3

    .ਵੀਰ ਜੀ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਅੱਜ ਦੇ ਟਾਇਮ ਵਿੱਚ ਜਿਸ ਦੀ ਬਹੁਤ ਜਿਆਦਾ ਜਰੂਰਤ ਸੀ ਧਨਵਾਦ ਜੀ

  • @jaspalchangal8274
    @jaspalchangal8274 ปีที่แล้ว +6

    ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਬਹੁਤ ਵਧੀਆ ਸੋਚ ਹੈ ਜੀ। ਵਾਹਿਗੁਰੂ ਜੀ ਤਰੱਕੀ ਬਖਸ਼ੇ ਟੀਮ ਨੂੰ।

  • @rajinder11singh7
    @rajinder11singh7 ปีที่แล้ว +8

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @AshokKumar-pl1bp
    @AshokKumar-pl1bp ปีที่แล้ว

    I am from Himachal your video is teach to the people and I really appreciate. Go head love you.

  • @jsvir7522
    @jsvir7522 ปีที่แล้ว +4

    Hyee Sachi sare din moosewala nhi bhulda... Miss u 😘 sidhumoose walya...
    Good massage 👌👍👍 team 👍👍

  • @karanaujla3801
    @karanaujla3801 ปีที่แล้ว

    Bahut vadiya sikheya million aa ji es video to

  • @jaswindersinghbatth617
    @jaswindersinghbatth617 ปีที่แล้ว +11

    🙏🏻 Waheguru Ji Bless you 🙏🏻

  • @jagsirsingh5426-m2m
    @jagsirsingh5426-m2m ปีที่แล้ว +1

    ਬਹੁਤ ਵਧੀਆ ਵੀਡਿਓ ਬਾਈ ਜੀ

  • @Sukhvindersingh1313-i2b
    @Sukhvindersingh1313-i2b ปีที่แล้ว

    ਸਹੀ ਗੱਲ ਕਿਸੈ ਐਮ ਐਲੈ ਤੋ ਬੇਗਣ ਲੈਣੈ ਕੋਈ ਆਵੈ ਨਾ ਆਵੈ ਆਪਾ ਤਾ ਗੁਰੂ ਨੂੰ ਖੁਸ ਕਰਨਾ ਲੋਕਾ ਨੂੰ ਥੋੜੀ ਕਰਨਾ ਇੱਜਤ ਗੁਰੂ ਸਾਮਣੇ ਹੋਣੀ ਚਾਹੀਦੀ ਕਿਸੈ ਦੈ ਅੱਗੈ ਨਹੀਂ ਗੁਰੂ ਤੋ ਲਾਵਾ ਕੋਈ ਸਾਥ ਨਹੀ ਚਾਹੀਦਾ ਓਹ ਨਾ ਰੁਸੈ ਜੱਗ ਭਾਵੈ ਸਾਰਾ ਰੁਸ ਜੈ

  • @Deep_kang0009
    @Deep_kang0009 ปีที่แล้ว +2

    Bhut vadia message aa bai sachi Dil dukhi hunda jdo kite Jake dekhi da jider gubani chaldi hundi oh hall Khali pya hunda te jider Langer lgga hunda oder poora ikth hunda lahant aa eho jehe lokka te

  • @jagdevsingh7524
    @jagdevsingh7524 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।
    ਪੰਜਾਬੀ ਯੂ ਟਿਊਬ ਚੈਨਲਾਂ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ। ਬਹੁਤ ਵਧੀਆ ਸੁਨੇਹਾ। ਜਿਉਂਦੇ ਵੱਸਦੇ ਰਹੋ ਬਾਈ, ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

  • @ranjitsinghnagpal8843
    @ranjitsinghnagpal8843 ปีที่แล้ว +1

    ਬਾਈ ਜੀ, ਬਹੁਤ ਵਧੀਆ ਸੁਨੇਹਾ

  • @sukhdeepsinghdeep527
    @sukhdeepsinghdeep527 ปีที่แล้ว

    Bhout vdiya suneha dita brdr

  • @harbansbrar1946
    @harbansbrar1946 ปีที่แล้ว

    ਹੋਰ ਤਾਂ ਹੋਰ ਬਾਈ ਭਾਨੇ ਸਿੱਧੂ ਨੇ ਵੀ ਜਿਵੇਂ ਅੱਜ ਕੱਲ ਕੁੜਤੇ ਪਜਾਮ ਟਾਇਟ ਪਾਉਣ ਦਾ ਰਿਵਾਜ ਹੈ ਭਾਨੇ ਨੇ ਵੀ ਜ਼ਨਾਨੀਆਂ ਵਾਂਗੂੰ ਹਿੱਕ ਤੋਂ ਟਾਇਟ ਪਾ ਰੱਖਿਆ ਇਹ ਕਿਹੜਾ ਮਰਦ ਫ਼ੈਸ਼ਨ ਕਿੱਡੀ ਪੁੱਠੀ ਹਵਾ ਵਗ ਪਈ

  • @darshankumarlaleana383
    @darshankumarlaleana383 ปีที่แล้ว

    Bahut badhia very good

  • @ManbirMaan1980
    @ManbirMaan1980 ปีที่แล้ว +6

    ਅਖੰਡ ਪਾਠ ਨਾਲੋਂ ਤੁਸੀਂ ਸਹਿਜ ਪਾਠ ਕਰਾਉ ਹਰ ਰੋਜ਼ ਕੋਲ ਬੈਠ ਕੇ ਸੁਣੋਂ,

    • @KuldeepSingh-od5tl
      @KuldeepSingh-od5tl ปีที่แล้ว

      ਵੀਰ ਜੀ ਅਖੰਡ ਪਾਠ ਵੀ ਬੈਠ ਕੇ ਸੁਣ ਸਕਦੇ ਓ ਜਰੂਰੀ ਨਹੀ ਕੇ ਸਹਿਜ ਪਾਠ ਕਰਾਉਣਾ ਬਾਕੀ ਤੁਸੀ ਸਿਆਣੇ ਓ

  • @PrinceKumar0563
    @PrinceKumar0563 ปีที่แล้ว +5

    ਬਹੁਤ ਵਧੀਆ ਜੀ ਗੋਡ ਬਲੈਸ ਯੂ ❤️❤️❤️

  • @vickybrar6024
    @vickybrar6024 ปีที่แล้ว +8

    Love u bhana ta Amana bhra ❤️🙏

  • @santokhsingh1322
    @santokhsingh1322 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਮੇਹਰ ਕਰਨੀ ਜੀ ਸੱਭ ਉਪਰ ਜੀ

  • @shivdeepkartik5032
    @shivdeepkartik5032 ปีที่แล้ว +1

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👏 💕💕👌👌💞💙💛

  • @amtabsingh2592
    @amtabsingh2592 ปีที่แล้ว

    ਭਨਿਆ ਵੀਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @makhansingh3002
    @makhansingh3002 ปีที่แล้ว +1

    ਬਹੁਤ ਵਧੀਆ ਮੈਸਜ ਦਿੱਤਾ ਵੀਰ

  • @dildeeprai5792
    @dildeeprai5792 ปีที่แล้ว

    Hahahahahaha Hahahahahaha Hahahahahaha Hahahahahaha 🤣 😂 kehnda ਪਾਠ ਸੁਣਨ ਆਲੇ ਵੀ ਕਿਰਾਏ ਤੇ ਹੀ ਮੰਗਵਾ ਲਈਏ

  • @R-review01
    @R-review01 ปีที่แล้ว +4

    ਬਹੁਤ ਵਧੀਆ ਸੁਨੇਹਾ ਦਿੱਤਾ, ਪਹਿਲੀ ਵਾਰੀ ਕਿਸੇ ਕਲਾਕਾਰ ਨੇ ਗ੍ਰੰਥੀ ਸਿੰਘਾਂ ਦੀ ਗੱਲ ਕੀਤੀ । ਵੈਰੀ ਗੁੱਡ ਜੀ ।

  • @mangaljeetsingh2841
    @mangaljeetsingh2841 ปีที่แล้ว

    ਭਾਨੇ ਸਿੱਧੂ ਸਿਰਾ ਲਾ ਦਿੱਤਾ ਫੁਕਰੇ ਜੱਟਾ ਦੀ ਸਚਾਈ ਪੇਸ਼ ਕੀਤੀ ਐ

  • @mehra6889
    @mehra6889 ปีที่แล้ว +1

    ਸੂਨਨਾ ਚੰਗੀ ਗੱਲ ਹੈ ਪਰ ਪੜਨ ਨਾਲ ਜੋ ਸਿੱਖਣ ਨੂੰ ਮਿਲਦਾ ਕਿਤੇ ਨਹੀ ਮਿਲਦਾ ਧਰਮ ਕੋਈ ਹੋਵੇ ਸਬ ਸਹੀ ਰਾਹ ਵਿਖਾਊਦੇ ਨੇ

  • @HarpalSingh-Aj-Ay
    @HarpalSingh-Aj-Ay ปีที่แล้ว +1

    ਬਿਲਕੁਲ ਠੀਕ ਗੱਲ ਹੈ ਅਸੀਂ ਗਰੰਥੀ ਸਿੰਘ ਆ ਲੋਕ ਇਸ ਤਰ੍ਹਾਂ ਹੀ ਕਰਦੇ ਆ 100 ਵਿਚ 98 ਘਰ

  • @navneetkaur7466
    @navneetkaur7466 ปีที่แล้ว +5

    ਬਹੁਤ ਵਧੀਆ ਸੁਨੇਹਾ 🙏🙏

  • @mssingh81
    @mssingh81 ปีที่แล้ว +4

    👍🙏❤️ਬਹੁਤ ਵਧੀਆ ਮੈਸਜ

  • @radheragitravelers
    @radheragitravelers ปีที่แล้ว +4

    ਚੰਗੀ ਸਿੱਖਿਆ ਦੱਤੀ ਆ ਜੀ , ਜੇਹੋ ਜਿਹਾ ਸਤਸੰਗ ਸੁਣ ਲਿਆ ਓਹੋ ਜਿਹਾ ਤੁਹਾਡੀ ਆ ਵੀਡਿਓ ਸੁਣ ਲੀ 🙏🙏🙏

  • @desraj-bd8ul
    @desraj-bd8ul ปีที่แล้ว

    ਬਹੁਤ ਵਧੀਆ ਸਨੇਹਾ ਕਮਾਲ ਦੀ ਮੂਵੀ ਹੈ ਇਹੋ ਜਿਹੇ ਮੈਸੇਜ ਹਰ ਇਕ ਮੂਵੀ ਚੈਨਲਾਂ ਨੂੰ ਦੇਣੇ ਚਾਹੀਦੇ ਨੇ ਧੰਨਵਾਦ ਜੀ

  • @GurpreetSingh-ve5rj
    @GurpreetSingh-ve5rj ปีที่แล้ว +1

    ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੈ ਵੀਰ ਜੀ ਆਪ ਜੀ ਨੂੰ ਵਧਾਈਆਂ ਹੋਣ ਜੀ

  • @harmandhindsa6371
    @harmandhindsa6371 ปีที่แล้ว +1

    Bhut vdiya bhane veer love you veer nu 💙💙♥️♥️

  • @avtarsingh1062
    @avtarsingh1062 ปีที่แล้ว

    ਬਹੁਤ। ਵਧੀਆ। ਸੁਨੋਹਾ।
    ਭਾਨਾ। ਸਿਧੂ। ਬਾਈ

  • @harjeet_maan_
    @harjeet_maan_ ปีที่แล้ว +1

    ਸਹੀ ਗੱਲ ਕੀਤੀ ਵੀਰ ਮੇਰੇ ਪਿੰਡ ਵਿੱਚ ਇਹ ਸਭ ਕੁਝ ਹੋਇਆ ਸਾਰਾ ਟੱਬਰ ਮਹੂਰੇ ਆਕੇ ਸੋਂ ਜਾਂਦਾ ਸੀ

  • @surendersheoran1696
    @surendersheoran1696 ปีที่แล้ว +1

    Surender sheoran kheowali sirsa nice video

  • @Sant_Ashram_Malaysia_Tv
    @Sant_Ashram_Malaysia_Tv ปีที่แล้ว

    ਲਾ ਜਵਾਬ

  • @baljindersingh8978
    @baljindersingh8978 ปีที่แล้ว

    Bahut vadiya ji ❤

  • @LakhwinderSingh-sy3jz
    @LakhwinderSingh-sy3jz ปีที่แล้ว +1

    Good y Bgana ji

  • @avtarbrar2275
    @avtarbrar2275 ปีที่แล้ว +1

    ਬਹੁਤ ਵਧੀਆ ਸੁਨੇਹਾ ਬਾਈ ਜੀ

  • @nishansingh9414
    @nishansingh9414 ปีที่แล้ว

    Very good bhana Sidhu te cheacha ji bohat vdedhea c filam hor ve. Video banao ji

  • @goldyhoshiarpur452
    @goldyhoshiarpur452 ปีที่แล้ว

    ❤❤❤❤❤ bilkul sahi gal kahi paji tusi

  • @singhkharak939
    @singhkharak939 ปีที่แล้ว

    Bahut vadhiya massage

  • @balwindersinghbhullar9415
    @balwindersinghbhullar9415 ปีที่แล้ว +1

    ਬਹੁਤ ਹੀ ਵਧੀਆ ਸੁਨੇਹਾ
    ਪਰ ਜੇ ਕੋਈ ਸਮਝੇ

  • @Indersidhu1322
    @Indersidhu1322 ปีที่แล้ว +3

    ਬਹੁਤ ਵਧੀਆ ਸੁਨੇਹਾ❤️

  • @chotubhai2507
    @chotubhai2507 ปีที่แล้ว

    Mhapurush0 koti koti pranam,....

  • @hakamsingh-cj2bz
    @hakamsingh-cj2bz ปีที่แล้ว +1

    ਬੁਹਤ ਵਧੀਆ ਸੰਦੇਸ਼ ਵੀਰ ਜੀ 🙏🙏

  • @sukhasingh2089
    @sukhasingh2089 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ।

  • @pawandeepsinghdeep6690
    @pawandeepsinghdeep6690 ปีที่แล้ว

    Thanks bhai ji app ji da tusi Granthi singha di gal kitti

  • @avtars.dhindsa8381
    @avtars.dhindsa8381 ปีที่แล้ว +1

    ਵਧੀਆ ਸੁਝਾਅ ਦਿੱਤਾ ਭਾਈ ਸਾਨੂੰ ਆਪਣੇ ਘਰਾਂ ਵਿੱਚ ਸਾਹਿਜ ਪਾਠ ਪ੍ਰਕਾਸ਼ ਕਰ ਸਾਰੇ ਪਰਵਾਰ ਨੂੰ ਕੰਮ ਕਾਰ ਨਿਪਟਾ ਕੇ ਜਦੋਂ ਪਾਠੀ ਸਿੰਘ ਪਾਠ ਕਰੇ ਤਾਂ ਗੁਰੂ ਗ੍ਰੰਥ ਜੀ ਦੇ ਚਰਨਾਂ ਵਿੱਚ ਬੈਠ ਗੁਰਬਾਣੀ ਸੁਣਨੀ ਚਾਹੀਦੀ ਹੈ
    ਜਿਸ ਨਾਲ ਘਰ ਵਿੱਚ ਰਹਿਤ ਮਰਯਾਦਾ ਤੇ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ ਤੇ ਭੋਗ ਪੈਣ ਤੇ ਸਾਦਾ ਭੋਜਨ ਦਾ ਲੰਗਰ ਵਰਤਾਉਣਾ ਚਾਹੀਦਾ

  • @hardeepsingh-lc9pt
    @hardeepsingh-lc9pt ปีที่แล้ว +1

    ❤ bahut Sohna message

  • @gurpreetSingh-jy7fj
    @gurpreetSingh-jy7fj ปีที่แล้ว

    ਤੁਹਾਡੀ ਬਹੁਤ ਵਧੀਆ ਗੱਲ ਆ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਪਹਿਲੀ ਵੀਡੀਓ ਇਹ ਤੁਹਾਡੀ ਬਹੁਤ ਵਧੀਆ ਆ ਵੀਡੀਓ ਆ

  • @sakandersingh2225
    @sakandersingh2225 ปีที่แล้ว +1

    ਬਹੁਤ ਵਧੀਆ👍💯 ਸਿੰਘਾ ਦੀ ਸੇਵਾ ਆਪ ਕਰੋ

  • @gurdeepsidhu4875
    @gurdeepsidhu4875 ปีที่แล้ว +3

    Bahut vadiya msg dita bhanay veer

  • @SunnySingh-1207vi
    @SunnySingh-1207vi ปีที่แล้ว +16

    WaheGuru Ji ka Khalsa WaheGuru Ji ki Fateh🙏🙏

  • @BaljeetbrarBrar-mt5zd
    @BaljeetbrarBrar-mt5zd ปีที่แล้ว

    Bhute sohna massage

  • @JagdishSingh-be7lc
    @JagdishSingh-be7lc ปีที่แล้ว

    ਬਾਈ ਸਿਰੇ ਦਾ ,ਪੂਰੇ ਘੈੰਟ ਮਸਲੇ ਬਾਰੇ ਵੀਡੀੳ ਹੈ ,ਜਿਹੜਾ ਅੱਜ ਦੇ ਹਾਲਾਤਾਂ ਤੇ ਤੀਰ ਮਾਰਦਾ ਹੈ!
    ਜਿਸ ਨੇ ਵੀ ਬਣਾਇਐ ਸ਼ਾਬਾਸ਼ ਦਾ ਹੱਕਦਾਰ ਹੈ !

  • @gurvindersinghbawasran3336
    @gurvindersinghbawasran3336 ปีที่แล้ว +3

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰੋ,,,, ਲੋਕਾ ਨੂੰ ਹਸਾਉਣ ਦਾਂ ਕੰਮ ਕਰ ਰਹੇ ਹੋ,,❤️❤️