ਸੁਹਰੇ ਜਾਣਾ ਹੀ ਜਾਣਾ | Soray Jana He Jana Bhaana Sidhu Bhana Bhagauda Amanachairman Comedy Short Movie
ฝัง
- เผยแพร่เมื่อ 4 พ.ย. 2024
- Here's the 2nd part of "sohray jana hi jana". Hope you enjoying this series. Stay tuned to "ChaCha WoW Recorda'' for more parts. Enjoy and stay connected with us. Turn on notification to stay update with new uploads🛎
comment your favourite part or favourite dialouge✌
Don't forget to subscribe our channel❣
see you soon with new concept🤞
For business : amanadeepsidhu813@gmail.com
Call : 9463034885
WhatsApp: 9463034885
Story by _ Bhaanasidhu, Mintujatt , Amanachairman
Actors 👉🏻 Bhaanasidhu, Mintujatt ,Amanachairman,Jassidr,Khush Karan,TanujTibba,Fatehgill
Editor by 👉🏻 Amanachairman
Produce by 👉🏻 ChaChaWoW Team
Director 👉🏻 Ram Tibba Amanachairman Rahul Dev,
Music : ChaChaWoW music 🎵
Copyrights : Amanachairman
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 ...
instagram : Bhaanasidhuz 👉🏻 ...
instagram : Amanachairman 👉🏻 ...
Actors 👉🏻 Bhaanasidhu, Mintujatt , Amanachairman,Jassidr,Khush Karan,TanojTibba,Fatehgill
Editor by 👉🏻 Amanachairman
Produce by 👉🏻 ChaChaWoW Team
Director 👉🏻 Amanachairman
Music : ChaChaWoW music 🎵
Copyrights : Amanachairman
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 ...
instagram : Bhaanasidhuz 👉🏻 ...
instagram : Amanachairman 👉🏻 ...
ਕਿਉ ਜੀ ਕਿਵੇ ਲੱਗੀ ਫਿਰ ਵੀਡੀਓ ਅੱਗੇ ਹੋਰ ਬਹੁਤ ਕੁਝ ਆ ਰਹਾ ਥੋਡੇ ਲਈ ChaChaWoW ✌🏻💉
Sirra bai 😂😂attt sari team mintu jatt te bhana kot dune wala
Bhai big fan bana Sidhu
End babeo
👌👌👌
ਅੱਜ ਤਾਂ ਜੱਟਾ ਹਾਸ਼ਾ ਨੀ ਰੁਕਦਾ end end bs
ਬਹੁਤ ਖੂਬ ਗਵਾਂਢੀਓ ! ਭਾਨਾ ਭਗੌੜਾ ਤਾਂ ਬਣਿਆ ਤਣਿਆ ਮਿਹਰ ਮਿੱਤਲ ਈ ਐ , ਓਹਦੇ ਵਾਂਗ ਇਹਦੀ ਵੀ ਸ਼ਕਲ ਦੇਖ ਕੇ ਹੀ ਹਾਸਾ ਆ ਜਾਦਾਂ ਪਰ ਕਦੇ ਕਦੇ ਓਵਰ ਐਕਟਿੰਗ ਕਰ ਜਾਂਦਾ ਏ । ਗਾਲਾਂ ਤੋਂ ਵੀ ਥੋੜ੍ਹਾ ਪ੍ਰਹੇਜ਼ ਕੀਤਾ ਜਾਵੇ ਤਾਂ ਵਧੀਆ ਗੱਲ ਐ ।
ਚਾਚਾ ਜੀ ਕਲੇਜੀ ਆ ਇਹ, ਪਹਿਲਾਂ ਕਦੇ ਨੀ ਖਾਧੀ ਹੋਣੀ ਜੱਟਾ 👌👌🤗🤗
Love u ਜੱਟਾਂ ਸਿਰਾਂ ਕਰਤਾ ਰੂਹ ਖੁਸ਼ ਕਰ ਦਿੱਤੀ
Repeat ਤੇ ਚਲਦੀਆਂ ਮੇਰੇ ਕੋਲ 😘😘😘
ਚਾਚਾ ਜੀ ਨੂੰ ਚਾਅ ਨਾਲ ਬਿਸਕੁਟ ਤਰਦੋ ਪਾਰਲਾ ਜੀ ਦੇ 😂😂 ਸਿਰਾ ਭਾਨਾ ਬਾਈ
ਮੀਂਟੂ ਜੱਟ ਦੀ ਐਕਟਿੰਗ ਸਿਰਾ ਗੱਲ ਬਾਤ ਆ ਜਮਾ ਇਹ real talent aa
ਦਸੋ ਭਰਾਵੋ ਇਹ ਚ ਕੀ ਗਲਤ ਆ ਡੰਗਰ ਡਾਕਟਰ ਇਹ ਵੀਡੀਓ ਤੋਂ ਵੀ ਨਰਾਜ ਆ ਵੀ ਸੀਰੀ ਦੇ ਸਹੁਰੇ ਕਿਉਂ ਗਿਆ ਜੱਟ ਬਾਕੀ ਵੀ ਜੱਟ ਨੂੰ ਚਾਚਾ ਕਿਉ ਬੋਲਦਾ ਸੀਰੀ ਬਾਕੀ ਬਾਈ ਸਾਡੇ ਸੀਰੀ ਆ ਮੇਰੇ ਨਾਨਕੇ ਤੋਂ ਅਸੀਂ ਸਾਰੇ ਮਾਮਾ ਬੋਲਦੇ ਆ ਤੇ ਮਾਮੀ ਜੀ ਵਿੱਚ ਦੋਸਤਾਂ ਨੂੰ ਇਹ ਵੀ ਨਹੀਂ ਪੱਤਾ ਸੀ ਸਕੀ ਮਾਮੀ ਆ ਸਾਡੇ ਵੇਹੜੇ ਵਿੱਚੋ ਇੱਕ ਦਿਹਾੜੀਆਂ ਆਉਂਦਾ ਅਸੀਂ ਸਾਰੇ ਜੱਟ ਤਾਇਆ ਬੋਲਦੇ ਹਾਂ ਇਹ ਦੇ ਵਿੱਚ ਕੀ ਗਲਤ ਆ ਉਹ ਵੱਡਾ ਅਸੀਂ ਸੁੱਖ ਦੁੱਖ ਵਿੱਚ ਵੀ ਇੱਕ ਦੂਸਰੇ ਦੇ ਪਰਿਵਾਰ ਨਾਲ ਵਰਤ ਦੇ ਆ.. ਬਾਕੀ ਮੇਰੇ ਮਾਜਬ੍ਹੀ ਸਿੱਖ ਭਰਾਵਾਂ ਜਾ ਹੋਰ ਐਸ ਈ ਭਰਾਵੋ ਆਪਣੇ ਵਿੱਚ ਕੋਈ ਫਰਕ ਨਹੀਂ ਬਾਕੀ ਭਰਾਵੋ ਕਿਸੇ ਦਾ ਕੁਸ਼ ਨਹੀਂ ਜਾਣਾ ਇਹ ਆਪਾਂ ਨੂੰ ਖ਼ਤਮ ਕਰ ਦੇਣ ਗੇ.. ਵਾਹਿਗੁਰੂ ਜੀ 🙏🙏
ਮੇਰਾ ਵੀਰਾ ਭਾਨਾ.ਬਾੲੀ ਜੀ ❤❤❤❤
ਇਥੇ ਫਸੀ ਹੋਈ ਆ ਤਾਂ ਨੀ ਜਾਂਦੀ 😂😂😂👌
ਬਹੁਤ ਵਧੀਆ ਵੀਡੀਓ ਭਾਨਾ ਜੀ 👌👍👍🌹😃😃😃🌴
ਦੇਖਣ ਤੋ ਪਹਿਲਾਂ ਲਾਇਕ ਬਾਈ ਜੀ
ਵੀਰ ਜੀ ਲਾਈਕ ਕਰਦੋ ਧੰਨਵਾਦth-cam.com/video/eEOJDD0JTdA/w-d-xo.html
ਚਿਅਾਚਾ ਸਿਓ ਦੀ ਇੰਜਤ ਕਰਦੀ ਅਾਂ 😂😜
ਭਾਣੇ ਦਾ ਕੋਈ ਤੋੜ ਨੀਂ ਪਰ ਬੰਦੇ ਦੀ ਕਦਰ ਨੀਂ ਪਈ ਓਨੀ ਪਜਾਬੀ ਫਿਲਮਾ ਚ ਜਿਨਾ ਕ ਟੈਲੰਟ ਆ ਇਹ ਬੰਦੇ ਚ ! ਮੈਂ ਇਹਦੀਆ ਬਹੁਤ ਵੀਡੀਉ ਵੇਖੀਆਂ ਹਰੇਕ ਰੋਲ ਚ ਅੱਤ ਕਰਾਉਦਾ
Saliya ehh khach de photo lga ke tu bhanne nu ki bol reha
Tere dabbu khach nalo jada kadar aa
mere sale di hove na hove fasiiii hoyi aw ehthe 😂😂😂😂👌👌👌
ਬਹੁਤ ਵਧੀਆ ਵੀਡੀਓ
ਮਿੰਟੂ ਜੱਟ ਦੀ ਰੀਸ ਨੀ ਕੋਈ ਕਰ ਸਕਦਾ ਸਿਰਾ ਬਾਈ
Eh police wala taa bus conductor lgg reha he🤣🤣🤣🤣👌🏻👍🏻❣😍
ਭਾਨਾ ਭਗੌੜਾ ਦਾ acting ਸਿਰਾ👌👌👌👌👌👌
ਭਾਨਿਆ ਬਾਈ ਤੂੰ ਪੱਕਾ ਟਿਸ਼ੂ ਸੀਰੀ ਦਾ ਬੀਜ ਆ
ਬਾਈ ਜੀ ਹਰ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਸਿਰਾ ਹੈ👍👍👍👍👍👍👍👍👍👍 ਬਹੁਤ ਘੈਟ
ਬਾਈ ਮਿੱਨਟੂ ਜੱਟ ਤੇ ਬਾਈ ਭਾਨਾ ਸਿੱਧੂ ਜਦੋ ਇਕੱਠੇ ਹੋ ਜਾਦੇ ਬਿਨਾ ਡਾਇਲੋਗ ਤੋ ਹੀ ਹਾਸਾ ਆਈ ਜਾਦਾ
ਗੱਗੂ ਗਿੱਲ ਦੇ time ਤੇ ਮੇਲ ਮਿਤਰ ਦੀ ਜਗ੍ਹਾ ਲੈ ਸਕਦਾ ਸੀ ਭਾਨਾ ਭਗੋੜਾ
Nice video very nice
barinder De Time kaho guggu Gill ,. te,,
@@nexion5144 ਸਹੀ a bai guggu ਗਿੱਲ ਵੇਲੇ ta ਭਗਵੰਤ ਮਾਨ a ਗਿਆ ਸੀ
ਬਾਈ ਆਹ ਵੀਡੀਓ ਸਭ ਤੋਂ ਕੈਂਟ ਬਣੀ ਆ 🤣😂👌
ਬਹੁਤ ਹੀ ਵਧੀਆ ਵੀਡੀਓੁ👌👌👌👌
ਬਹੁਤ ਹੀ ਵਧੀਆ ਵੀਡੀਓ ਹੈ ਭਾਨਾ ਸਿੱਧੂ ਜ਼ਿੰਦਾਬਾਦ
ਬਹੁਤ ਵਧੀਆ ਸਿਰਾ ਕਰਤਾ
Love From Pakistan Veer ♥️♥️🇵🇰🇵🇰🇵🇰
Haroon Bai Ki haal hai thoda pind da Ki Naam Hai mare nal what app te contact kro mara number 9814448300 hai plz Haroon sohal baijaan
bhana bhgoda wala sira launda yr 😂😂👌🏻👌🏻👌🏻😍😍
ਭਾਨਾ,ਬਾਈ,ਬਹੁਤ,ਵਧੀੈਅਾ,💕💕💕💕💕
ਵੀਰ ਜੀ ਲਾਈਕ ਕਰਦੋ ਧੰਨਵਾਦ th-cam.com/video/eEOJDD0JTdA/w-d-xo.html
Bhane de dialogue ta sira hai ee aa. Sagon mooh dekh ke jaiada hasa aaonda
ਬਹੁਤ ਈ ਸੋਹਣੀ 😆😅😀😁😂😃😄
Kya acting a bhaane di bakamaal👌👌
Very great actor bahna and old village house.
ਆਹ ਜਿਹੜਾ ਜਨਾਨੜਾ (ਭਾਨੇ ਦੀ ਘਰਵਾਲੀ) ਜਾ ਵਾੜਿਆ ਵਿੱਚ, ਇਹਨੂੰ ਡੱਕਰੋ, ਇਹਦੀ ਐਕਟਿੰਗ ਚ ਕਾਮੇਡੀ ਵਾਲੀ ਕੋਈ ਗੱਲ ਨੀਂ, ਬੋਰ ਈ ਕਰਦਾ, ਇਹਦੀ ਥਾਂ ਤੇ ਕੋਈ ਫਨੀਂ ਕਰੈਕਟਰ ਲੈਕੇ ਆਓ*
ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ
ਵੀਰ ਜੀ ਲਾਈਕ ਕਰਦੋ ਧੰਨਵਾਦth-cam.com/video/eEOJDD0JTdA/w-d-xo.html
ਚੱਕ ਦਿਆ ਗੇ ਵੱਡ ਦਿਆ ਗੇ ਚਾਚਾ ਊਊਊਊਊਊਊਊਊਊਊਊਊ
Nic video
ਬਾਈ ਇੱਕ ਵਿਡੀਉ ਉਹ ਲੋਕਾਂ ਤੇ ਬਣਾਉ ਜਿੰਨਾ ਲੲੀ ਕਿਸਾਨ ਯੂਨੀਅਨ ਜਥੇਬੰਦੀ ਸਟੈਡ ਲੈਦੀ ਹੈ ਪਰ ਬਾਅਦ ਵਿੱਚ ਉਹ ਲੋਕ ਆਪ ਹੀ ਵਿਕ ਜਾਂਦੇ ਨੇ
Yes 22 g
Sirra banne sirra
Chacha sirra
Saali Kaalja vadti turi jandi aa ....baala na bholi saliye sara suni janda ...😂😂 bhana att da comedian aa bro
New Dyloge...for mintu
"Ooon Aakhange 50 Bande Naal Lai Ke Aaji" ,
Takhata Tuttiya Mere Saliya Da".
For... Mintu Jatt. ✅ ✅ ✅
👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
😂😂😂😂😂😂😂😂
ਬਹੁਤ ਵਧਿਆ ਬਾਈ
ਕੈਲਾ y ji ਸਿਰਰਾ ਗੱਲਬਾਤ ਆ ਤੇਰੀ y ਬਹੁਤ ਵਧੀਆ teailent ਆ ਜੀ ਤੇਰਾ ਰੋਲ ਦੇਖਣ wala ਹੁੰਦਾ
Love you chacha ji❤️❤️❤️💪💪💪💪👌👌👌
ਬਹੁਤ ਧੰਨਵਾਦ ਸਾਰੀਆਂ ਦਾ ਦਿਲੋਂ
ਤੁਸੀਂ ਦੱਸੋ ਸਾਡੀ ਕਿਸ ਤਰ੍ਹਾਂ ਦੀਆਂ ਵੀਡੀਓ ਪਸੰਦ ਕਰਦੇ ਦੇ ਫਿਰ ਉਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲੈ ਕੇ ਆਈਏ ਜਲਦੀ ਦੱਸੋ ਸਾਰੀਆਂ ਨੂੰ ਸਾਡੀ ਟੀਮ ਵਲੋਂ ਬੇਨਤੀ ਏ 🙏🙏😍😍❤️❤️🌹🌹💖👍😃😃😃
aj aw video main apni family nal vekhi si mom khnde lal kurta wala kina vadia bol da Thanks so beautiful video recording karn layi no gala vich Thanks ❤❤❤
ਭਾਨਾ ਭਗੌੜਾ ਸਿਰਾ 😂😂😂😂😂😂😂
Homeguard veer di v very good acting well done brother
Mintu jatt bakamal actor aa kina kirdaar ch khub janda yr superb....
Full ghaint a video .. acting sirra .2nd part di udeek bahut c
Kaim 👌
ਬਾਈ ਦਿੱਲ ਖੁੱਸ ਹੋ ਗਿਆ video ਦੇਖ ਕੇ 👌👌❤
Love u vada bro bhana ta amana bro 😍😍❤❤
ਘੈਟ ਆ ਘੈਟ ਭਾਨੇ ਵੀਰ
Nice ਚਾਚਾ ਜੀ
ਮਿੰਟੂ ਜੀ ਤੁਹਾਡ ਕਿਰਦਾਰ ਤਾ ਭਾਈ ਗੁਰਚੇਤ ਚਿਤਰਕਾਰ ਨਾਲ ਵਧੀਆ ਲੱਗਦਾ ,
Hahah chacha huuu siraaa
Siraa🤣🤣🤣😂
Sera ji😂😂😂😂ha ha ha
Siraaaa Bai 😂😂😂😂👍👍
Sira👌👌👌👌🤣🤣🤣🤣🤣
siraaa laatiii end galbaat
Bai g tuhadeyea sarya video bhot vaddiya hundiya hnn 🙏🏻🙏🏻🙏🏻💐💐👌🏻👌🏻💪🏻💪🏻happy Paris
HAHAHAHAHAHAHAH. Siraaa. Nice. Full
Siraaa
Mintu jatt sirra
Ryt g
ਬਹੁਤ ਵਧੀਆ ਵੀਰ ਜੀ ਲਵ ਯੂ
ਸਿਰਾ ਬਾਬੇਓ
Hahahahahahah sir bai
Bamb sira nice att koka good
Chacha Wow 😂😂😂😁😁
Bhot vadia 👍👌👌👍👍👍
End ah saare atttttttt he kr dinde ah team end ah
😂😂😂😂😂😂😂😂😂😂😂😂😂😂😂
Sirra movie g🙏🙏🙏
Lvu jann siraa bhai
🔥🔥🔥🔥🔥🔥🔥🔥🔥🔥🔥🔥
Sirraaaa😂😂😂
0.52 mre sale hove ni hove tA fasi hoi Aa kise nl 😂😂😂🤣🤣🤣🤣🤣 nice vdo vere ..carry on sri team vdia pr amna chairman kithe Aa ohno vi lea kro..
7:45 😂😂😂😂😂
Sira jatto
Very Very Nice videos 👍🏼👍🏼👌👌👏👏
Kidda sidhu Saab dab kr rakho bhoht vadiya video aa mintu jatt sirra lave u
Lambardar pthankotiyya
sirra bhana
Liked before watching 😘👌
Kamaal video.
Yaaar bohat vadiya movie poori haasse vaali... 3rd part jalldi bnaaao.... Bhucho :D
home guardia Bahla ghaint Boldaaa Yr
Great
3:55 pure #gall vadiya ni dho ke de dene Aa ##🤓🤗🤔🙄🤑🤐🙃🙂kya baat comedy
Next level comdey 🙌🙌
Att aa video.... Kamaal aa... Bilkul real lagdi aa....😂😂😂😂😂
Athe kise nl fasi hoyi y na ni jandi 😂😂😂😂😂
Love u chacha g 😂😂❤️❤️❤️❤️❤️
Hahaha haha kehre Kehre mande a vi Bhutto wali kaim a 😂😂😂😂😂😂😂😂😂😂😂 like kro
Koka bro
ਭਾਨਾ ਸਿੱਧੂ ਜ਼ਿੰਦਾਬਾਦ