ਸੁਪਨੇ ਲੈਣੇ ਵੀ ਚਾਹੀਦੇ ਆ ਤੇ ਵੰਡਣੇ ਵੀ ਚਾਹੀਦੇ ਆ,, ਅਮਰੀਕਾ ਵਾਲੇ ਬਾਈ ਦਾ ਮਹਿਲ ਦੇਖਕੇ ਸੁਪਨਾ ਚੰਗਾ ਜਰੂਰ ਆਊ

แชร์
ฝัง
  • เผยแพร่เมื่อ 26 ธ.ค. 2024

ความคิดเห็น • 136

  • @sagguharjit88
    @sagguharjit88 5 หลายเดือนก่อน +40

    ਬਾਈ ਇਹ ਤੇਰੀ ਗੱਲ ਬਿਲਕੁਲ ਸੱਚ ਹੈ ਕਿ ਹਰ ਇਕ ਕਿਰਤੀ ਦਾ ਕਾਰੋਬਾਰ ਐਨਆਰਆਈ ਦੇ ਸਿਰ ਤੇ ਹੀ ਚਲਦਾ ਹੈ ਐਨਆਰਆਈ ਆਉਂਦੇ ਹਨ ਕੰਮ ਕਰਵਾਉਂਦੇ ਹਨ ਤਾਂ ਹਰ ਕਿਰਤੀ ਦੀਆਂ ਪੌਬਾਰਾਂ ਹੋ ਜਾਂਦੀਆਂ ਹਨ

  • @PBwalegs
    @PBwalegs 5 หลายเดือนก่อน +29

    ਬਹੁ ਵਡੀਆ ਸੋਚ ਬਾਈ ਜੀ ਦੀ ਪੁਤਰ ਪੰਜਾਬ ਸਿਆ ਤੇਰੇ ਵਾਪਿਸ ਪਿੰਡ ਆਂਗੇ

  • @gurvindersinghsekhon
    @gurvindersinghsekhon 4 หลายเดือนก่อน +10

    ਇੱਕ ਗੱਲ ਹੋਰ ਵੀ ਵਧੀਆ ਲੱਗੀ ਕਿ ਸੰਧੂ ਵੀਰ ਨੇ ਕੰਮ ਕਰਨ ਵਾਲੇ ਵੀਰਾਂ ਦੇ ਕੰਮ ਨੂੰ ਪ੍ਰਮੋਟ ਕੀਤਾ ਵਾਹਿਗੁਰੂ ਹੋਰ ਵੀ ਕਿਰਤ ਕਮਾਈ ਵਿੱਚ ਬਰਕਤ ਪਾਵੇ

  • @gurpindersingh5700
    @gurpindersingh5700 4 หลายเดือนก่อน +11

    ਮੇ ਤਕਰੀਬਨ ਅਜੀਹੀਆ ਵੀਡੀਓ ਨਹੀ ਦੇਖਦਾ ਕਿਉ ਕੇ ਫਿਰ ਮਨ ਉਤਲੀਆਂ ਸੋਚਾਂ ਵਿੱਚ ਉੱਡਣ ਲੱਗ ਜਾਂਦਾ ਆ ਤੇ ਦੁਖੀ ਹੁੰਦਾ ਆ ਫਿਰ ਮਨ ਨੂੰ ਇਹ ਸਮਜਾਈਦਾ ਆ ਕੇ ਇਸ ਧਰਤੀ ਤੇ ਤੇਰਾ ਅਸਲ ਟਿਕਾਣਾ ਨਹੀ ਤੂੰ ਉਸ ਦਰਗਾਹ ਦਾ ਨਿਵਾਸੀ ਆ ਉਥੇ ਮਹਿਲ ਬਣਾਈ ਏ

  • @Palwinderorngnicgarden
    @Palwinderorngnicgarden 4 หลายเดือนก่อน +5

    ਵੇਖੋ ਵੀਰੋ ਇੱਕ ਖੌਫ ਹੁੰਦਾ ਹ ਬੰਦੇ ਨੂੰ ਕਿ ਪਰਲੇ ਦੇਸ ਗਏ ਕਿਤੇ ਉਥੇ ਹੀ ਨਾ ਰਹਿ ਜਾਣ ਤੇ ਇਹ ਮੋਹ ਹੀ ਹੈ ਇਹ ਦਰਦ ਹੈ ਜੋ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦਾ ਹੈ ਨਹੀਂ ਤਾਂ ਵਿਛੜੇ ਹੋਏ ਕਦੇ ਦੁਬਾਰਾ ਜਿੰਦਗੀ ਚ ਮਿਲਦੇ ਨਹੀਂ ਤੇ ਇਹ ਅੱਜ ਦੀ ਮਾਡਰਨ ਟਕਨੀਕ ਨਾਲ ਹੀ ਚਾਹੇ ਜੁੜੇ ਹਨ ਪਰ ਬਹੁਤ ਵਧੀਆ ਲੱਗਿਆ ਵੀਰੋ ਵੀਡੀਓ ਦੇਖ ਕੇ ਕਿ ਪਰਿਵਾਰ ਪਰਿਵਾਰ ਨਾਲ ਜੋੜ ਰਿਹਾ ਹੈ ਚਾਹੇ ਉਹ ਬਾਹਰ ਹੈ ਤੇ ਚਾਹੇ ਉਹ ਪੰਜਾਬ ਵਿੱਚ ਹੈ ਕਦੀ ਆਪਣਿਆਂ ਤੋਂ ਆਪਣਿਆਂ ਨੂੰ ਦੂਰ ਨਾ ਕਰੋ ਵੀਰੋ

  • @allpunjabistatus8670
    @allpunjabistatus8670 4 หลายเดือนก่อน +5

    ਸਾਡੀਆਂ ਵੱਡੀਆਂ ਖਵਾਇਸ਼ਾਂ, ਲੋੜਾਂ ਨੇ, ਕੁਦਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਏ, ਕੁਦਰਤ ਇਸ ਦਾ ਬਦਲਾ ਇੱਕ ਦਿਨ ਜ਼ਰੂਰ ਲਵੇਗੀ, ਜਿਵੇਂ ਏਸੀ, ਇਨ੍ਹਾਂ ਫਰਨੀਚਰ, ਪਾਣੀ ਅੰਨੇਵਾਹ ਵਹਾਉਣਾ, ਆਦਿ

    • @punjabsingh2040
      @punjabsingh2040 4 หลายเดือนก่อน

      Bilkul sahi ha g, brra fzool kharcha asi kari jande a,

  • @baniaala6938
    @baniaala6938 5 หลายเดือนก่อน +8

    Rab chardikla vich rhkee 22 de saare privar NU ❤❤🙏🏻🙏🏻

  • @Sukhvirkaur-hz9lf
    @Sukhvirkaur-hz9lf 4 หลายเดือนก่อน +6

    ਦੋਆਬੇ ਚ ਹੈਂ ਇਹ, ਦੋਆਬੇ ਵਾਲੇ ਅੱਤ ਹੀ ਕਰਵਾਉਂਦੇ, ਰੱਜੇ ਲੋਕ ਨੇ

  • @RAJWINDERSINGH-gp7md
    @RAJWINDERSINGH-gp7md 5 หลายเดือนก่อน +9

    Boht sohna mehal tyaar kita veer ne🎉 🎉🎉🎉 te sab to vaddi gal V apne maa baap da supna pura kita

  • @hardeepbuttarbharowal7037
    @hardeepbuttarbharowal7037 5 หลายเดือนก่อน +5

    Teri kothi nalo teri soch kite waddi a bai
    Salute a bhra
    Waheguru hor trakki bakshe ❤❤

  • @sidhuadesh4604
    @sidhuadesh4604 5 หลายเดือนก่อน +11

    ਬਹੁਤ ਸੋਹਣਾ ਮਹਿਲ ਏ
    ਖਰਚਾ ਕਿੰਨਾ ਆਇਆ ਬਾਈ ਜੀ

  • @pardumansingh7460
    @pardumansingh7460 5 หลายเดือนก่อน +21

    ਮੈਂ ਵੀ ਲਾਟਰੀ ਪਾ ਕੇ ਆਉਂਗਾ ਕੀ ਪਤਾ ਸੁਪਨੇ ਪੂਰੇ ਹੋ ਜਾਣ😂

  • @daljitsingh-ob7fb
    @daljitsingh-ob7fb 5 หลายเดือนก่อน +4

    kamaal karti jatta bahut sohna ghar te sohne veer, sukhar waheguru ji da

  • @JassSingh-ff6ub
    @JassSingh-ff6ub 3 หลายเดือนก่อน +1

    ਵਾਹ ਸੰਨਧੂ ਸਾਬ

  • @TraderG1313
    @TraderG1313 5 หลายเดือนก่อน +3

    22 ne msg bhut vdya dita full apne felling share kite bhut vdya lgaa sun k dekh k

  • @BaljinderKaur-t9z
    @BaljinderKaur-t9z 3 หลายเดือนก่อน

    Very nice thinking ❤❤down to earth ❤❤❤❤

  • @SurjitSingh-vr6kr
    @SurjitSingh-vr6kr 2 หลายเดือนก่อน

    Waheguru Ji di mehar nal mevi ik din apna supna jrur pura krugi

  • @JagjeetDhillon-b9f
    @JagjeetDhillon-b9f 3 หลายเดือนก่อน +1

    ATT 💞 BTO

  • @ravinderkaur5512
    @ravinderkaur5512 5 หลายเดือนก่อน +1

    Bahut Sona Ghar Waheguru charde kala vich Rekhey. Bai ji kiney passey lege ji.🙏👏

  • @SonuSingh-mx2dy
    @SonuSingh-mx2dy 4 หลายเดือนก่อน +1

    ਜਿਹੜੇ ਬਾਈ ਦੀ ਕੋਠੀ ਆ ਨੇਚਰ ਬਹੁਤ ਚੰਗਾ ਮੁੰਡੇ ਦਾ ਲੱਗਾ ਵਧੀਆ ਗੱਲਬਾਤ ਸ਼ਾਂਤ ਚੰਗੇ ਸੁਭਾਅ ਦਾ ਮਾਲਕ ਨਹੀਂ ਤੇ ਅਸੀਂ ਵੀ ਅਮਰੀਕਾ ਵਿੱਚ ਰਹਿੰਦੇ ਇੱਥੇ ਤਾਂ ਬੰਦੇ ਦੀ ਉਦਾਂ ਹੀ ਨਹੀਂ ਹਵਾ ਮਾਣ ਚਾਰ ਪੈਸੇ ਆ ਜਾਣ ਬੰਦੇ ਨੂੰ ਬੋਲਣਾ ਹੀ ਭੁੱਲ ਜਾਂਦਾ ਜੀਓ ਵੀਰੇ ਜੀਓ

  • @GagandeepSingh-hh4ft
    @GagandeepSingh-hh4ft 5 หลายเดือนก่อน +2

    Paji eh video dekh k bahut jada motivation milli aa aj😊❤

  • @JaggaNumberdaar
    @JaggaNumberdaar 5 หลายเดือนก่อน +2

    ਬਾਤ ਸੋਹਣੀ ਕੋਠੀ ਹੈ,,,👍👍👍

  • @174yearsold
    @174yearsold 5 หลายเดือนก่อน +8

    Drawinh Room ਪੰਜਾਬੀਆਂ ਦੀ ਬੈਠਕ

  • @kulwansingh366
    @kulwansingh366 4 หลายเดือนก่อน

    Waheguru ji baba ji mehr kario sareya baba ji

  • @gurbazsinghaulakh6078
    @gurbazsinghaulakh6078 4 หลายเดือนก่อน +1

    Nice

  • @sukhwindersingh9905
    @sukhwindersingh9905 4 หลายเดือนก่อน +1

    ਹੋ ਸਕਦਾ ਬਾਈ ਦੇ ਮੁੰਡੇ ਨੂੰ ਟੱਟੀ ਬਲੈਕ ਰੰਗ ਦੇਖ ਕੇ ਆਉਂਦੀ ਹੋਵੇ

  • @gurjeetdhillon4285
    @gurjeetdhillon4285 5 หลายเดือนก่อน +3

    ਬਾਈ ਜੀ ਤੁਸੀਂ ਬਹੁਤ ਹੀ ਵਧੀਆ ਵੀਡੀਓ ਲੈ ਕਰ ਆਏ। ਇੱਕ ਤੁਹਾਨੂੰ ਬੇਨਤੀ ਆ ਕਿ ਤੁਸੀਂ ਜਰੂਰ ਇਲੈਕਟਰੀਸ਼ਨ ਦਾ ਫੋਨ ਨੰਬਰ ਜਰੂਰ ਪਾ ਦਿਓ। ਮੈਂ ਵੀ ਇਸ ਭਰਾ ਤੋਂ ਬਿਜਲੀ ਦੀ ਸਲਾਹ ਲੈਣੀ ਹੈ। ਜੋ ਇਹਨਾਂ ਨੇ ਫੋਨ ਤੇ ਲਾਈਟਾਂ ਬੰਦ ਜਾਂ ਜਗਣ ਦਾ ਕੰਮ ਕੀਤਾ ਹੈ ਬਹੁਤ ਵਧੀਆ ਲੱਗਾ। ਧੰਨਵਾਦ

  • @NarinderSingh-dn8dg
    @NarinderSingh-dn8dg 5 หลายเดือนก่อน +1

    Sira style bolan da...bolda 22 bohot sohona lagda ha....njara leya denda...Zabardast vedio ha

  • @gurpreetbrar7138
    @gurpreetbrar7138 5 หลายเดือนก่อน +2

    Boht sohna mehal tyaar kita veer ji 🙏

  • @Feelalive1009
    @Feelalive1009 5 หลายเดือนก่อน +1

    Bhai g bahut he sunder mehal Banya hai Bhagwan aapko aur jayda khushiyen de 🎉❤❤

  • @sanDhu1993wmk
    @sanDhu1993wmk 3 หลายเดือนก่อน

    Wow

  • @luckygrewal4421
    @luckygrewal4421 5 หลายเดือนก่อน +2

    Wah ji wah

  • @KulbirSingh-cb2oh
    @KulbirSingh-cb2oh 5 หลายเดือนก่อน +3

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਬਾਈ ਇਹ ਕੋਠੀ ਕਿਥੇ ਹੈ

  • @jasbirdooluka5470
    @jasbirdooluka5470 5 หลายเดือนก่อน +1

    Whe guru ki kirpa 🙏

  • @harry_singh777
    @harry_singh777 5 หลายเดือนก่อน +4

    ਜਿਹੜੇ ਅੰਦਰ ਰਹਿੰਦੇ ਨੇ ਉਹ ਕਿਹੜਾ ਨੰਗੇ ਰਹਿੰਦੇ ਨੇ

  • @AbhishekSharma-xe7ux
    @AbhishekSharma-xe7ux 12 วันที่ผ่านมา

    Wah ji wah dill khush ho gya kya kothi bnayi hai.main v apne ghar da kam shuru krna eh kothi dekh k is treh di bnan di koshish krunga

  • @GURU33G
    @GURU33G 5 หลายเดือนก่อน +3

    Sirra kr ta Sandhu Saab

  • @rajinderkaur9095
    @rajinderkaur9095 4 หลายเดือนก่อน +2

    ਰਹਿੰਦਾ ਵੀ ਆ ਕੋਈ ਕਿ ਸੁਪਨਾ ਿਸਰਫ ਸੁਪਨਾ ਹੀ

  • @gurjeetkaur790
    @gurjeetkaur790 4 หลายเดือนก่อน

    Good job

  • @sanDhu1993wmk
    @sanDhu1993wmk 3 หลายเดือนก่อน

    Beautiful 🏡 Home

  • @jeevannigah895
    @jeevannigah895 4 หลายเดือนก่อน

    Nice bro 👍❤

  • @0440joshigagan
    @0440joshigagan 4 หลายเดือนก่อน

    Gud work sukhjinder lopon veer❤

  • @navdeepkaur9499
    @navdeepkaur9499 5 หลายเดือนก่อน

    Ghar bht sohna veer Waheguru g Har ik da supna pora kare

  • @Tojhes
    @Tojhes 4 หลายเดือนก่อน

    Nice ❤

  • @0440joshigagan
    @0440joshigagan 4 หลายเดือนก่อน

    Bahut vadia soch e America wale Veer teri

  • @jaspalkaur4655
    @jaspalkaur4655 4 หลายเดือนก่อน

    Very nice house. Thanks for showing this video

  • @Easyindiancooking555
    @Easyindiancooking555 5 หลายเดือนก่อน +2

    Wow beautiful house 🎉🙏❤️❤️❤️❤️

  • @harpreetkhakh8974
    @harpreetkhakh8974 4 หลายเดือนก่อน

    Good Veer ji🙏👍👍

  • @shukhnoor4742
    @shukhnoor4742 5 หลายเดือนก่อน +1

    Bahut badiya.rabb karmi bhagi kre.baki tandrusti sb to baddi cheeze hai .vaki cheeza nalo

  • @Harry1430-iv2hc
    @Harry1430-iv2hc 5 หลายเดือนก่อน +1

    Bohat vadia kothi hai ji ❤
    ❤❤❤❤❤

  • @jashanpreet5637
    @jashanpreet5637 5 หลายเดือนก่อน +2

    Jee o jatta❤

  • @amankaler6518
    @amankaler6518 4 หลายเดือนก่อน

    Bohatttt sohna ghar a god bless you ❤❤bro

  • @TraderG1313
    @TraderG1313 5 หลายเดือนก่อน +1

    bhut bhut sohna

  • @pkd1305
    @pkd1305 5 หลายเดือนก่อน +2

    ਬਾਈ ਜੀ ਪਹਿਲਾ ਪਿੰਡ ਦੱਸ ਦਿਆ ਕਰੌ

  • @veenagupta636
    @veenagupta636 5 หลายเดือนก่อน +1

    Bhut Sohna hai mehal Verga hai

  • @DavinderSingh-t8q
    @DavinderSingh-t8q 5 หลายเดือนก่อน +2

    Bhut sohna ready kita house

  • @Gagandeep.dhillon
    @Gagandeep.dhillon 5 หลายเดือนก่อน +1

    Sirra lata jatta

  • @gurpreetsinghguridhillon6736
    @gurpreetsinghguridhillon6736 5 หลายเดือนก่อน +1

    Boht vedhia g eh mehnet nal kmona okha

  • @avtarsingh4870
    @avtarsingh4870 5 หลายเดือนก่อน +1

    Bhut khoooob.

  • @PreetLove-u3p
    @PreetLove-u3p 3 หลายเดือนก่อน

    Mainu ta sab jyaada khusi ena de 🐕 dog nu dekh ke hoyi vichara band si pinjre ch jive ohnu shadya ohdi khusi dekho😊

  • @SurinderSingh-ye2ud
    @SurinderSingh-ye2ud 5 หลายเดือนก่อน +2

    ਸੁਖਜਿੰਦਰ ਸ਼ੇਰਾ ਇੱਕ ਗੱਲ ਕਿ ਤੂੰ ਇਹ ਨਹੀਂ ਦੱਸਿਆ ਕਿ ਇਹ ਕੋਠੀ ਹੈ ਕਿੱਥੇ?

  • @MrSingh-hq5zd
    @MrSingh-hq5zd 5 หลายเดือนก่อน

    Ristey dar tey yaar dost tanh Bahut machdey aa aaj kalh doojey de taraki vekh k.

  • @jasbirtoor7025
    @jasbirtoor7025 4 หลายเดือนก่อน

    Sir tusi Ghar apne lyi banya bahot Khushi di gal hai eh loka ne ta vedio pa ke like Lena par Mahol de hisab nal chalo tusi hard work keeta USA ja ke punjab vich pessa show kroge ta Luttere thode to pehla ponch jan ge parmatma mehar kre

  • @mohansingh3290
    @mohansingh3290 4 หลายเดือนก่อน

    V beautiful

  • @gurwindersingh1279
    @gurwindersingh1279 5 หลายเดือนก่อน

    Sirra Bai ji ❤

  • @NoorSidhu-y4b
    @NoorSidhu-y4b 4 หลายเดือนก่อน

    ਜਿਤੋ ਜਾਈ ਦਾ ਊਹ ਕੈ ਦਿਦੇ ਨੇ ਵਾਰ ਕਿਆ ਇਕ ਜਾਣਾ ਤਾ ਵਾਰ ਹੋਵੇ

  • @bhindersingh_sidhu
    @bhindersingh_sidhu 5 หลายเดือนก่อน +1

    beautiful

  • @INVESTMENTS-CX
    @INVESTMENTS-CX 5 หลายเดือนก่อน +6

    ਪਿੰਡ ਵੀ ਪੁੱਛ ਲਈ ਦਾ ਹੁੰਦਾ?

    • @newworldsfounder4528
      @newworldsfounder4528 5 หลายเดือนก่อน +2

      Pind mundh aa Nakoder kol

    • @MrSingh-hq5zd
      @MrSingh-hq5zd 5 หลายเดือนก่อน +1

      Adhi aduri jankari hé lainda hunda aa eh

  • @amanhundal4619
    @amanhundal4619 4 หลายเดือนก่อน

    👌👌👌

  • @SukhjinderSingh-kb5fr
    @SukhjinderSingh-kb5fr 5 หลายเดือนก่อน +2

    DOABA AREA AA EH 💕

  • @Gully802
    @Gully802 3 หลายเดือนก่อน

    दौड़ लगी रहनी चाहिदी मतलब की मन नू टिक्कन नहीं देना। ऐना महिल्लां विच खुशी नहीं लाभनी।

  • @lakhwinderkaur2753
    @lakhwinderkaur2753 5 หลายเดือนก่อน +5

    ਏਨਾ ਪੇਸ਼ਾ ਬਰਬਾਦ ਕੀਤਾ ਕਿਸੈ ਨੇ ਏਵੈ ਈ ਸਾਂਭ ਲੈਣਾ ਜਿਥੇ ਰਹਿਣਾ ਉਥੇ ਈ ਪੈਸਾ ਲਾਇਆ ਜਾਵੇ ਤੇ ਬੇਤਰ ਆ

    • @sukhjindersingh-zn7ky
      @sukhjindersingh-zn7ky 4 หลายเดือนก่อน

      jehde log cmnt ch galat bol rahe aaa sad rahe aa raab aaise logan toh bachaye

  • @shukhnoor4742
    @shukhnoor4742 5 หลายเดือนก่อน

    Menu lgda kise hor maksad naal banaya lgda ghar ' like business purpose naal .films waleya nu v de skde aa rent te .ek tra model tyar kita business purpose naal

  • @sukhpalsingh9863
    @sukhpalsingh9863 4 หลายเดือนก่อน

    Good Bhai g mehnat karo te dreem bi jaruri hai...❤🎉

  • @GurpreetSingh-vc7rc
    @GurpreetSingh-vc7rc 5 หลายเดือนก่อน

    ❤❤❤❤❤❤❤

  • @sukhwinderkaur5446
    @sukhwinderkaur5446 5 หลายเดือนก่อน

    Very nice kothi ji

  • @ravipal-of4ps
    @ravipal-of4ps 4 หลายเดือนก่อน

    Bhai lai ke kuch nai Jana dunia to par supne v jarori pure karne chahede aa

  • @SANDEEPSINGHBADESHA
    @SANDEEPSINGHBADESHA 4 หลายเดือนก่อน

    ਮਿਹਨਤ ਦਾ ਮੁੱਲ

  • @prianshujund4055
    @prianshujund4055 5 หลายเดือนก่อน

    Ghr kini jagah ch ha Marle ch dso, sirf kothi dseo veer kine marle ch ha chataayi kothi di

  • @Gully802
    @Gully802 3 หลายเดือนก่อน

    बहुत बड़े महल में रहकर ही अंदर की गरीबी और दरिद्रता का पता चलता हैं।

  • @BaljinderKaur-qv3qg
    @BaljinderKaur-qv3qg 5 หลายเดือนก่อน +2

    Punjab siha lagda hun ta ti hasya kru

  • @parminder93singhweeeeeee67
    @parminder93singhweeeeeee67 4 หลายเดือนก่อน

    D form download nyi ho rea eh link toh dubara upload krdo g

  • @sukhsandhu4747
    @sukhsandhu4747 5 หลายเดือนก่อน

    ❤🎉

  • @ravipal-of4ps
    @ravipal-of4ps 4 หลายเดือนก่อน

    Veer eh koti jis arkitakat da no. Deo plz

  • @HardevSingh-s4n
    @HardevSingh-s4n 3 หลายเดือนก่อน

    Bai kum ki karda eh foreign country vich, jameen kine vachi hai poora truth dasiya karo

  • @akshat2926
    @akshat2926 5 หลายเดือนก่อน

    Veer g jado NRI apne dollar Punjab aake mehal banande ne tahi ta hun bachhe India ch rehna n chahunde

  • @Gully802
    @Gully802 3 หลายเดือนก่อน

    भाई कोई पूजा पाठ या बंदगी करने के लिए 4 फीट की जगह नहीं बची। हद्द की गरीबी दिखती है की गुरु की बंदगी के लिए जगह नहीं। 😢😢😢

  • @Babbuarmy361
    @Babbuarmy361 4 หลายเดือนก่อน

    Y ehhe sab Ithe reh janaa khaas ehnaa piyesa kise gareeb di Jaan Bachaon te laea hundaa .. baki Apni apni Soch aa veer .. Khali ae aa Khali janaa

  • @KeshavPabbi
    @KeshavPabbi 5 หลายเดือนก่อน

    Which area?

  • @KamalpreetkaurKular
    @KamalpreetkaurKular 5 หลายเดือนก่อน +1

    Adres das the Kari beer kothi nice ae

  • @MandeepKaur-nq3rl
    @MandeepKaur-nq3rl 5 หลายเดือนก่อน +2

    Price ki ha esda

  • @rajwinderkaur1594
    @rajwinderkaur1594 5 หลายเดือนก่อน

    Paji kinne ch ready hoea a ghar.

  • @SurjitKaur-qy8pv
    @SurjitKaur-qy8pv 4 หลายเดือนก่อน

    Bai kon sa pind a Punjab da

  • @ManjeetKaur-e8y3e
    @ManjeetKaur-e8y3e 4 หลายเดือนก่อน

    Pind da name v dso

  • @helloworld-by3lv
    @helloworld-by3lv 4 หลายเดือนก่อน

    Waheguru da naam japan vaste koi room hega

  • @Sukhvirkaur-hz9lf
    @Sukhvirkaur-hz9lf 4 หลายเดือนก่อน

    ਪੰਜਾਬੀ ਚ ਬੈਠਕ ਵਾਲਾ ਕਮਰਾ ਬੋਲਦੇ

  • @tarandeeplubanatara6225
    @tarandeeplubanatara6225 5 หลายเดือนก่อน

    Veer nikki jehi naukri kar ke thoda bana sakde eda da ghar tu awe na sada dil sariya kar veer

  • @preetpb32wala53
    @preetpb32wala53 5 หลายเดือนก่อน

    Lopo waliya kise di jmeen vikauga yr tu talja

  • @hardeepkaurkaur6235
    @hardeepkaurkaur6235 4 หลายเดือนก่อน

    Ki fayida kothi da jdo ethe rehna hi ni

  • @ManjeetKaur-e8y3e
    @ManjeetKaur-e8y3e 4 หลายเดือนก่อน

    Daddy di photo lga ti Mumy di launi c