Punjab 1984 story 84 ਵੇਲੇ ਟਰੱਕ ਡਰੈਵਰਾ ਕਿਵੇ M.P. ਤੋ ਜਾਣ ਬਚਾਕੇ ਪੰਜਾਬ ਆਏ

แชร์
ฝัง
  • เผยแพร่เมื่อ 21 พ.ย. 2024

ความคิดเห็น • 867

  • @TheHindri
    @TheHindri หลายเดือนก่อน +70

    ਵੀਰ ਜੀ ਇਸ ਤਰਾਂ ਦੇ 1984 ਦੇ ਪੀੜਿਤ ਹੋਰ ਲੋਕਾਂ ਦੀ ਇੰਟਰਵਿਉ ਕਰੋ ਤਾਂ ਜੋ ਸੱਚ ਬਾਹਰ ਆਵੇ ਬਹੁਤ ਬਹੁਤ ਧਨੰਵਾਦ

  • @BaljinderSingh-bg8vh
    @BaljinderSingh-bg8vh หลายเดือนก่อน +99

    ਕਿਰਪਾਨ ਤੋਂ ਤਾਂ ਡਰਦੇ ਹਨ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ

  • @jotguraya4330
    @jotguraya4330 หลายเดือนก่อน +91

    ਬਹੁਤ ਵਧੀਆ ਉਪਰਾਲਾ ਬਾਈ ਜੀ ਦਾ, ਜੋ ਇਹ ਸੱਚਾਈ ਸਾਡੀ ਵਰਗੀ ਨਵੀਂ ਪੀੜ੍ਹੀ ਤੱਕ ਪਹੁੰਚੀ.

  • @rupinderpalsingh8171
    @rupinderpalsingh8171 29 วันที่ผ่านมา +48

    ਬਾਈ ਦੀਆਂ ਗੱਲਾਂ ਸੁਣ ਕੇ ਖੂਨ ਖੌਲਦਾ

  • @jogasingh4358
    @jogasingh4358 หลายเดือนก่อน +32

    1984 ਦਾ ਇਤਿਹਾਸ ਪਤਾ ਲੱਗ ਗਿਆ ਧੰਨਵਾਦ ਜੀ

    • @vaneetblog6350
      @vaneetblog6350 13 วันที่ผ่านมา +1

      Waw fudu ik bande di gall tanu such lgi 😂😂

  • @MP_to_PUNJAB.12
    @MP_to_PUNJAB.12 28 วันที่ผ่านมา +66

    ਮੱਦਤ ਕਰਨ ਵਾਲੇ ਮੁਸਲਮਾਨ ਭਰਾਵਾਂ ਦਾ ਧੰਨਵਾਦ

    • @balram5058
      @balram5058 14 วันที่ผ่านมา +1

      Koi madad ni aa banda shi bol rya

  • @naibsingh5273
    @naibsingh5273 หลายเดือนก่อน +143

    ਮੈਂ ਵੀ ਉਸ ਟਾਇਮ ਆਪਣਾ ਹੀ ਟਰੱਕ ਚਲਾਇਆ ਕਰਦਾ ਸੀ ਯੂ ਪੀ ਵਿੱਚ ਐਕਸੀਡੈਂਟ ਹੋਣ ਕਰਕੇ ਇਦਰਾ ਕਾਡੁ ਤੋਂ ਦੋ ਮਹੀਨੇ ਪਹਿਲਾਂ ਮੇਰੀ ਬਾਂਹ ਟੁੱਟ ਗਈ ਸੀ ਇਸ ਕਰਕੇ ਘਰੇ ਸੀ ਆਪਣੇ ਦਿਲ ਵਿੱਚ ਇਹ ਅੱਗ ਸੰਭਾਲ ਕੇ ਰੱਖੋ ਬਦਲਾ ਜ਼ਰੂਰ ਲਵਾਂਗੇ ਜ਼ਿਲ੍ਹਾ ਮੋਗਾ

    • @livelife6695
      @livelife6695 หลายเดือนก่อน +5

      Badla kaale angrzan to jehre desh bechan te lagge aa chori chori, te 84 vangu hi majority public da h1ndutva de naa te brainwash keeta hoye. Eh 84 ton vi vadh khoon kharaba karwaonge bahut vaddi saajish aa. Bahut bhayanak plan aa mein bahut research kardan te zaldi dassanga.

    • @suujan1
      @suujan1 หลายเดือนก่อน

      Kdo?

    • @GurwinderSingh-p1y1w
      @GurwinderSingh-p1y1w หลายเดือนก่อน +2

      40 saal ta hoge, maran de nede hoye ga😂😂😂

    • @satnamsinghsatta3464
      @satnamsinghsatta3464 หลายเดือนก่อน

      ​@@GurwinderSingh-p1y1wਵੀਰ ਤੂੰ ਹੱਸ ਰਿਹਾ ਹੈ ਸਿੱਖ ਕੌਮ ਨੂੰ ਸਾਰੇ ਭਾਰਤ ਵਿੱਚ ਆਪਣੇ ਲੋਕਾਂ ਨੂੰ ਜਲਿਲ ਕਰ ਕਰ ਕੇ ਗਲਾਂ ਵਿੱਚ ਟੈਰ ਪਾ ਪਾ ਮਾਰ ਰਹੇ ਸਨ ਆਪਣੀਆਂ ਭੈਣਾਂ ਬੀਬੀਆਂ ਨਾਲ ਬਲਾਤਕਾਰ ਕਰਦੇ ਰਹੇ ਸਨ ਸਾਰੇ ਭਰਤ ਵਿੱਚ ਆਪਣੇ ਲੋਕਾਂ ਦੇ ਘਰ ਜੱਲ ਰਹੇ ਸਨ ਪੰਜਾਬ ਵਿੱਚ ਇੱਕ ਵੀ ਹਿੰਦੂ ਪਰਿਵਾਰ ਦਾ ਵਾਲ ਵੀ ਬਿੰਗਾ ਨਹੀਂ ਹੋਣ ਦਿੱਤਾ ਸੀ ਮੈਂ ਉਸ ਦਿਨ ਗੋਰਖਪੁਰ ਤੋਂ ਆਪਣੇ ਟਰਾਂਸਪੋਰਟ ਦੇ ਪਰਿਵਾਰ ਨੂੰ ਨਾਲ ਲੈ ਕੇ ਬੱਚੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਾਡੀ ਵਿੱਚ ਬਠਾ ਕੇ ਉੱਤੇ ਤਰਪਾਲ ਪਾਕੇ ਮੈਨੂੰ ਪਤਾ ਸੀ ਜਾਂ ਮੇਰੇ ਰੱਬ ਨੂੰ ਪਤਾ ਸੀ ਕਿੰਨੇ ਚੋਲਾ ਨੂੰ ਦਗੜ ੨ ਕੇ ਪੰਜਾਬ ਪੋਹਚੀਆ ਸੀ😢

    • @JagdeepSingh-ly6id
      @JagdeepSingh-ly6id หลายเดือนก่อน

      Kehda pind ji moge ch

  • @krishanmannbibrian
    @krishanmannbibrian หลายเดือนก่อน +75

    ਵੀਰ ਦੀਆਂ ਇਹ ਸੱਚੀਆਂ ਗੱਲਾਂ ਕਿਸੇ ਕਿਤਾਬ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਸਚਾਈ ਪਤਾ ਲਗਦੀ ਰਹੇ,,,ਵੀਰੋ,,,

    • @sikandersingh6194
      @sikandersingh6194 25 วันที่ผ่านมา +2

      Sahi galan a eh sab

    • @Amanjandali
      @Amanjandali 20 วันที่ผ่านมา +1

      ਭਾਈ ਦਲਜੀਤ ਸਿੰਘ ਨੇ ਕਿਤਾਬ ਲਿਖੀ ਖੜਾਕੂ ਸੰਘਰਸ਼ 2 ਭਾਗ ਨੇ ਕਿਤਾਬ ਦੇ ਬਹੁਤ ਕਹਾਣੀ ਉਹ ਦੇ ਵਿੱਚ ਜਰੂਰ ਪੜ੍ਹੋ

    • @navjeevankaur177
      @navjeevankaur177 12 วันที่ผ่านมา

      Rt

  • @GurmailBadesha
    @GurmailBadesha หลายเดือนก่อน +25

    ਵੀਰ ਜੀ ਆਪ ਨੇ ਅੱਖੀਂ ਦੇਖਿਆ ਘਟਨਾ ਦੁੱਖਾਂ ਦੀ ਦਾਸਤਾਨ ਅਜ।ਭੀਦ। ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਨਾ।ਭੁੱਲਣ ਵਾਲਾ ਮੰਜਰ। ਵਾਹਿਗੁਰੂ ਜੀ

  • @ravinderpourh564
    @ravinderpourh564 28 วันที่ผ่านมา +19

    ਬਹੁਤ ਦਰਦ ਭਰੀ ਕਹਾਣੀ ਬਿਆਨ ਕੀਤੀ ਬਾਈ ਜੀ ਵਲੋਂ 1984 ਵੇਲੇ ਦੀ ਬਹੁਤ ਧੱਕਾ ਕੀਤਾ ਸੀ ਹਿੰਦੂ ਧਰਮ ਦੇ ਲੋਕਾਂ ਨਾਲ ਪਤਾ ਨੀ ਕਿੰਨੇ ਕੁ ਬੰਦਿਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਬਹੁਤ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ ਸੀ ਜ਼ਾਲਮ ਬੇਗੈਰਤ ਲੋਕਾਂ ਨੂੰ ਪਤਾ ਨੀ ਕੀ ਮਿਲਿਆ ਹੋਊ
    👉👉👉ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 👍👍👍

  • @harmeghsingh2399
    @harmeghsingh2399 หลายเดือนก่อน +27

    ਮੈਂ ਹਰਮੇਗ ਸਿੰਘ ਪਿੰਡ ਚੀਮਾ ਬਿਜਲੀ
    ਬੋਰਡ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਪੜ ਕੇ ਬਹੁਤ ਦੁਖ। ਹੋ ਰਿਹਾ ਲੱਖ ਲਾਹਨਤਾਂ ਸਰਕਾਰਾਂ ਨੂੰ

    • @rajurj6829
      @rajurj6829 หลายเดือนก่อน +1

      🙏🙏🙏🙏

  • @SukhwinderSingh-q8e3g
    @SukhwinderSingh-q8e3g หลายเดือนก่อน +82

    ਬਾਈ ਜੀ ਜਿਸ ਨਾਲ ਬੀਤੀ ਸੀ ਉਹ ਹੀ ਜਾਣਦਾ

  • @ravinderbraich7628
    @ravinderbraich7628 หลายเดือนก่อน +47

    ਬਾਈ ਦੀਆ ਗੱਲਾ ਸੁਣ ਕੇ ਬਹੁਤ ਦੁਖ ਹੋਇਆ (Vancouver Canada)

    • @ekamsidhu5649
      @ekamsidhu5649 หลายเดือนก่อน +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂😂😂😂

  • @jagseersingh8084
    @jagseersingh8084 หลายเดือนก่อน +67

    ਭਲਾ ਹੋਵੇ ਸੋਸ਼ਲ ਮੀਡੀਆ ਬਣਾਉਣ ਵਾਲਿਆ ਦਾ ਜਿੰਨਾ ਦੀ ਬਦੋਲਤ ਅਸੀਂ ਉਹ ਦੁੱਖ ਸਾਂਝਾ ਕਰਨ ਸਕਦੇ ਹਾਂ। ਇਹ ਉਹ ਦੌਰ ਜਿਸ ਵਿੱਚ ਬੇਕਸੂਰ ਪੰਜਾਬੀ ਲੋਕਾਂ ਨੂੰ ਮਾਰਿਆ ਗਿਆ ਲੁੱਟਿਆ ਗਿਆ। ਸਰਕਾਰਾਂ ਤਾਂ ਇਹ ਗੱਲ ਨਹੀਂ ਕਰਦੀਆਂ ,ਨਵੀਂ ਪੀੜ੍ਹੀ ਤੱਕ ਇਹ ਦੁਖਾਂਤ ਦੱਸਣ ਲਈ ਧੰਨਵਾਦ ਜੀ

    • @harmeghsingh2399
      @harmeghsingh2399 หลายเดือนก่อน +3

      ਬਾਈ ਕਿਹੜਾ ਪਿੰਡ ਆ ਕਿਤੇ ਧਮੋਟਕਲਾ ਤਾਂ ਨੀ ਵੀਰ ਦਾ ਪਿੰਡ

    • @RavinderSingh-yo7by
      @RavinderSingh-yo7by 22 วันที่ผ่านมา

      ਪੰਜਾਬੀ ਨੀਂ ਸਿੱਖਾਂ ਨੂੰ ਮਾਰਿਆ ਗਿਆ

    • @avtarkaur6276
      @avtarkaur6276 20 วันที่ผ่านมา

      😊😊😊😊😊

    • @avtarkaur6276
      @avtarkaur6276 20 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @avtarkaur6276
      @avtarkaur6276 20 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊🎉😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @JindSohi
    @JindSohi หลายเดือนก่อน +67

    ਵੀਰ ਜੀ ਅਸੀਂ ਜਗਰਾਓਂ ਤੋਂ ਬਹੁਤ ਹੀ ਮਾੜਾ ਸਮਾਂ ਵੇਖਿਆ ਸਰਦਾਰਾਂ ਨੇ ਉਸ ਟਾਈਮ ਵਿੱਚ ਵੀਰ ਉਸ ਟਾਈਮ ਦੀ ਕਾਂਗਰਸ ਸਰਕਾਰ ਨੇ ਬਹੁਤ ਹੀ ਗਲਤ ਕੰਮ ਕਰਵਾਇਆ ਸਿੱਖ ਸਰਦਾਰ ਨਾਲ ਆਪਣੇ ਨਾਲ ਵੀਰ ਜੀ ਇਸ ਕਰਕੇ ਕਾਂਗਰਸ ਤੋਂ ਦੂਰ ਹੀ ਰਿਹਾ ਕਰੋ

    • @singhkaursinghni8963
      @singhkaursinghni8963 หลายเดือนก่อน +2

      ਚੰਗੀ ਕਿਹੜੀ ਪਾਰਟੀ ਆ ਕੋਈ ਵੀ ਨੀ ਸਭ ਮਤਲਬ ਲਈ ਆ ਜੇਬਾਂ ਭਰਨ ਵੇ

    • @rajurj6829
      @rajurj6829 หลายเดือนก่อน +2

      sirf congress nhi, Indian state, and all Indian

    • @gurdialbhatti5325
      @gurdialbhatti5325 27 วันที่ผ่านมา +1

      Iss karke 84 tu baad 2 ja 3 var congress nu jaataya punjabiya ne, punjab vich. Hun phir dekh Lena congress nu phir jaataya jaouga bhai sahib jee.

    • @bichitarsingh9259
      @bichitarsingh9259 21 วันที่ผ่านมา

      Waheguru ji kirpa kre

  • @kashmirsingh6991
    @kashmirsingh6991 หลายเดือนก่อน +36

    ਇੰਡੀਆ ਸਟੇਟ ਨੇ ਸਿੱਖ ਕੌਮ ਤੇ ਬਹੁਤ ਜੁਲਮ ਕੀਤਾ

  • @AmritpalSingh-b9p
    @AmritpalSingh-b9p หลายเดือนก่อน +34

    ਤੇ ਅੱਜ ਸਾਡੀ ਮਹਾਨ ਸਿੱਖ ਕੌਮ ਇੰਨਾ ਬ‌ਈਆ ਨੂੰ ਜਵਾਈ ਬਣਾ ਕੇ ਰੱਖ ਦੇ ਐ . ਜੇ ਕੋਈ ਮੇਰੇ ਵਰਗਾ ਸੱਚ ਬੋਲਦਾ ਤਾਂ ਆ ਜਾਂਦੇ ਕੁਝ ਲੋਕ ਗਾਲਾਂ ਕੱਢਣ ਲਈ ਸਰਮ ਉਦੋਂ ਆਉਂਦੀ ਐ ਜਦੋਂ ਪਤਾ ਲੱਗਦਾ ਇਹ ਗਾਲਾਂ ਕੱਢਣ ਵਾਲੇ ਮੇਰੇ ਸਿੱਖ ਵੀਰ ਈ ਹੁੰਦੇ ਐ . ਬ‌ਈਆ ਦੀ ਰੇਹੜੀ ਤੋਂ ਕੁਝ ਨਾ ਲ‌ਇਆ ਕਰੋ ਪੰਜਾਬੀ ਕੋਲ ਜਾਉ . ਬੇਨਤੀ ਕਰ ਸਕਦਾ ਬਸ

    • @Ranjit_._Singh
      @Ranjit_._Singh หลายเดือนก่อน +4

      ਲੋਕਾ ਨੂੰ ਭਇਆ ਦਾ ਗੂਹ ਖਾਣ ਦੀ ਆਦਤ ਪਈ ਹੋਈ ਆ ਏਨਾ ਨੇ ਵੀ ਇੱਕ ਦਿਨ delhi ਕਾਨਪੁਰ ਮੁਬੰਈ ਵਰਗੇ sikha ਤੇ ਮੁਸਲਮਾਨਾਂ ਵਾਂਗ ਰੋਣਾ ਆ 😢

  • @gurmitsahota5353
    @gurmitsahota5353 หลายเดือนก่อน +19

    1984ਸੰਨ ਸਿੱਖਾਂ ਲਈ ਦਰਦਨਾਕ ਸੰਨ ਹੈ.

  • @goodyk9923
    @goodyk9923 29 วันที่ผ่านมา +19

    ਬਹੁਤ ਦੁੱਖ ਭਰੀ ਕਹਾਣੀ ਕਦੀ ਵੀ ਨਾਹ ਭੁੱਲਣ ਵਾਲੀਆਂ ਕਹਾਣੀਆਂ ਸਾਡੇ ਹੀ ਦੇਸ਼ ਦੇ ਲੋਕਾਂ ਨੇ ਜ਼ੁਰਮ ਕੀਤਾ ਇਹ ਜ਼ਖ਼ਮ ਹਮੇਸ਼ਾ ਰਿਸਦੇ ਰਹਿਣਗੇ

  • @avijotharjeetsingh8646
    @avijotharjeetsingh8646 หลายเดือนก่อน +63

    ਗੱਲਾਂਬਾਤਾਂ ਸਚੀਆਂ ਤੇ ਸੂਣ ਕੇ ਮੇਰਾ ਲੂ ਕੰਡਾ ਖੜ੍ਹਾ ਹੋ ਗਿਆ ਧੁਰ ਅੰਦਰ ਤੱਕ ਹਿਰਦਾ ਵਲੂੰਧਰਿਆ ਗਿਆ
    ਸੁਣ ਕੇ ਬਹੁਤ ਦੁਖ ਲਗਿਆ ਬਹੁਤ ਤਕਲੀਫ ਹੋਈ,,, ਜਿਨ੍ਹਾਂ ਲੋਕਾਂ ਨੇ ਆਪਣੇ ਤਨ ਤੇ ਹੰਢਾਇਆ ਕੂਝ ਰੱਬ ਨੂੰ ਪਿਆਰੇ ਹੋ ਗਏ ਕੂਝ ਬਚ ਗਏ
    ਸਾਨੂੰ ਹਜੇ ਤੱਕ ਵੀ ਇਨਸਾਫ਼ ਨਹੀਂ ਮਿਲਿਆ

    • @ManiSingh-ps7zm
      @ManiSingh-ps7zm หลายเดือนก่อน +8

      Paji meinu Rona AA geya video sun k apne Sikh langri ban gyy Loka nu lagr khavonde kahonde

    • @PreetSingh-mj6vw
      @PreetSingh-mj6vw หลายเดือนก่อน +4

      Sahi gall aa veer bahut maada hoya sadi kaum naal 😢😢😢

    • @Nanakpanthi
      @Nanakpanthi หลายเดือนก่อน +3

      @@avijotharjeetsingh8646 Ki Badal ne ohna anath te besahara beebiya di baah fadi. Fer Badal, Saini, Gill ethe ki kuch karde rahe . Ki eh Hindu si.

  • @manjitbhandal595
    @manjitbhandal595 หลายเดือนก่อน +18

    1984 ਐਡਾ ਵੱਡਾ ਪਾਪ ਸਿੱਖਾ ਨਾਲ ਨਾ ਭੁੱਲਣ ਯੋਗ ਨਾ ਬਖਸਣ ਯੋਗ

  • @gssandhu1984
    @gssandhu1984 หลายเดือนก่อน +83

    ਬੱਬਰਾਂ ਨੇ ਦਿੱਲੀ ਚ ਟਰਾਂਜਿਸਟਰ ਬੰਬ ਧਮਾਕੇ ਕਰਕੇ ਬਦਲਾ ਲਿਆ ਸੀ

    • @saveyourself302
      @saveyourself302 หลายเดือนก่อน +2

      @@Kasupuriabehanchoda oh peasentry chakde c te forigner invader hamesha punjab ch hi chakde rahe means tuhadian te oh hindu jina di dhiyan afghan chakde c oh tuhade v vadd vadere c tahi tuc bdla lan lai sikh bn gye halaki us time nu sikh alag dhram ni hinduisam da part hi c

    • @diyalsingh4108
      @diyalsingh4108 หลายเดือนก่อน +3

      Shi gall a vir

    • @saveyourself302
      @saveyourself302 หลายเดือนก่อน

      @@Kasupuria all these things were nevar part of religion ina vare kite v dhram granth ch mention ni ha hindu dhram kina purana eh dekho time nal burian adat lok dhram nal jod dinde ne jive sikhisam nu hale 300 sale hoe ajj de loka de uda mtlb hi bdl k rakhta.. Dalitan te attyachar rape andhwishvas te sikhan vich v boht ha ida mtlb eh tah nahi ki eh sikh dhram da part ne baki sb toh vaddi gl ik 4-5 saal de bache nu jbrdsti amrit chakwa dita jnda jinu uda mtlb v ni pta te force kita jnda rules nu manan lai ki eh andwishwas nahi h?

    • @Jaas13
      @Jaas13 หลายเดือนก่อน

      ​@@saveyourself302ਸਿੱਖ ਧਰਮ ਸੁਰੂ ਤੋ ਅਲੱਗ ਧਰਮ ਸੀ ਤੇ ਰਹੇਗਾ ਗੰਦਸਤਾਨ ਤੁਹਾਨੂੰ ਮੁਬਾਰਕ
      ਪੰਜਾਬ 47 ਵੇਲੇ ਤੱਕ ਅਲੱਗ ਦੇਸ ਸੀ
      ਤੂੰ ਮਾੜਾ ਮੋਟਾ ਪੜ ਲੈ
      ਮੂਤ ਪੀਣਿਆਂ ਜਾ ਕੇ ਮੂਤ ਪੀ ਤੇ ਗੋਹਾ ਖਾ

    • @vanderwaal-97x65
      @vanderwaal-97x65 25 วันที่ผ่านมา

      @@saveyourself302 ਪੁਤ tuhadi ਕੌਮ ਜੋਧਾਬਾਈ ਪੇਸ਼ ਵਾਲੀ ਕੌਮ ਹੈ

  • @kakabrar8029
    @kakabrar8029 หลายเดือนก่อน +12

    ਜਿਸ ਤਨ ਲੱਗੀਆਂ ਉਹੀ ਜਾਣੇ ਪਿੰਡੇ ਤੇ ਹੰਡਾਇਆ ਬਾਈ ਜੀ ਹੋਰਾ ਨੇ ਕਿਥੇ ਲੈਟਰੀਨ ਵਾਲੇ ਗੰਦੇ ਨਾਲੇ ਚ ਵੜ ਕੇ ਜਾਨ ਬਚਾਈ ਕਿਥੇ ਨੱਕ ਬੰਦ ਕਰ ਕੇ ਲੰਘਦੇ ਕੀ ਕੀ ਨੀ ਕਰਦਾ ਇਨਸਾਨ ਜਾਨ ਬਚਾਉਣ ਲਈ, ਵਾਹਿਗੁਰੂ ਜੀ ਇਹੋ ਜਿਹਾ ਸਮਾਂ ਦੁਬਾਰਾ ਨਾ ਆਵੇ 1984 ਵਰਗਾ,😢

  • @Sandhu_Uk47
    @Sandhu_Uk47 หลายเดือนก่อน +31

    Uncle ji ne Sara sach dsya Jo Jo b Hoya 1984 wich bhut Dhakka Hoya Sadi Kaum naal Sanu Ral mil k rehna chaida sari Kaum nu Never Forget 1984 🙏🏻🙏🏻🙏🏻🙏🏻

    • @Nanakpanthi
      @Nanakpanthi หลายเดือนก่อน

      @@Sandhu_Uk47 jo 31 Oct nu hoiya oh vi ta galat si.

    • @garryj7845
      @garryj7845 หลายเดือนก่อน +3

      @@Nanakpanthitu kyu tadfeya hindu

    • @sukhpalgrewal4388
      @sukhpalgrewal4388 หลายเดือนก่อน +3

      @@Nanakpanthiwho kill Gandhi ur bhapu & Rajiv Gandhi no one got killed why only Sikhs targeted explain why???

    • @Nanakpanthi
      @Nanakpanthi หลายเดือนก่อน

      @@sukhpalgrewal4388 Eh na socho mai Hindu aa. Mai aap vekhya sab kuch.
      Esda ik kaaran eh vi si. Punjab ch eh shabd,
      Thok ti, chadha ti gaddi, Singh chadde aa. So eho jihiya fukriya na hundiya ta changa si. Baki tusi Rajeev Gandhi case nu es naal compare ni kar sakde.
      Je tusi sochde o ki Delhi da dimag kharab aa, ta for your kind information , 40 saal ho gaye 20 lakh Sikh reh reha othe.

    • @Nanakpanthi
      @Nanakpanthi หลายเดือนก่อน

      @@sukhpalgrewal4388 Nale Garewal saab tuhadi bhasha vi vadhiya ni laggi.

  • @SmilingBoaSnake-lo8sd
    @SmilingBoaSnake-lo8sd หลายเดือนก่อน +18

    ਨਾਂ ਭੁੱਲੇ ਆ, ਨਾਂ ਭੁੱਲਣ ਦੇਵਾਂਗੇ, ਨਾਂ ਬਖਸ਼ੇ ਆ, ਨਾਂ ਬਖਸ਼ਾ ਗੇ ? ਸਮਾਂ ਆਉਣ ਤੇ

  • @GurmeetSingh-ue8md
    @GurmeetSingh-ue8md หลายเดือนก่อน +16

    ਸਿੱਖ ਕੌਮ ਦੀ ਓਸ ਸਮੇਂ ਪੱਗ ਰੁਲ ਰਹੀ ਸੀ, ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਨੇ ਕੌਮ ਦੀ ਪੱਗ ਸਿਰ ਤੇ ਰੱਖੀ ਸੀ, ਵਾਹਿਗੁਰੂ ਜੀ

    • @JaswinderKaur-x2d
      @JaswinderKaur-x2d 27 วันที่ผ่านมา

      ਉਸ ਤੋਂ ਬਾਅਦ ਦਿੱਲੀ ਚ ਕਿੰਨੀਆਂ ਪੱਗਾਂ ਰੁਲੀਆਂ,
      ਕਿੰਨੀਆਂ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜਤਾਂ ਰੁਲੀਆਂ,
      ਚੱਲਦੇ ਬਿਜਨਸ ਫੇਲ ਹੋਂ ਗਏ,

  • @lakhvirsingh9941
    @lakhvirsingh9941 หลายเดือนก่อน +164

    ਬਾਈ ਦੀ ਗੱਲ ਸੁਣ ਤੇ ਮੇਰਾ ਤਾਂ ਰੋਣਾ ਆ ਗਿਆ ਭਾਈ ਅਜੇ ਵੀ ਸਾਡੇ ਆਪਣੇ ਲੰਡੂ ਲੋਗ ਹਿੰਦੁਸਤਾਨ ਜ਼ਿੰਦਾਬਾਦ ਰਹਿੰਦੇ ਹਨ ਜਮੀਰ ਮਰ ਚੁੱਕਾ ਸਾਡੇ ਲੋਕਾਂ ਦਾ

    • @HappySingh-ro6ep
      @HappySingh-ro6ep หลายเดือนก่อน

      ਉਹ ਭੈਣ ਚੋਦਾ ਕੋਈ ਇਤਿਹਾਸ ਪੜ ਅਕਲ ਨਾਲ ਗੱਲ ਕਰ ਭਿੰਡਰਾਂਵਾਲਾ ਨੇ ਜਦੋ ਮੋਰਚੇ ਬਣਾ ਕੇ ਦਰਬਾਰ ਸਾਹਿਬ ਵਿੱਚ ਅਸਲਾ ਕੱਠਾ ਕਰ ਲਿਆ ਪਾਕਿਸਤਾਨ ਦੀ ਸਹਿ ਤੇ ਜੇ ਇਨਾ ਬਹਾਦਰ ਸੀ ਭਿੰਡਰਾਂਵਾਲਾ ਤਾ ਦਰਬਾਰ ਸਾਹਿਬ ਤੋਂ ਬਾਹਰ ਏ ਕੇ ਪੰਗਾ ਲੈਂਦਾ ਫੌਜ ਨਾਲ ਜਾ ਸਰਕਾਰ ਨਾਲ

    • @garryj7845
      @garryj7845 หลายเดือนก่อน +18

      Bhra asi aap dekhya Delhi ki hoya

    • @barjindersingh5514
      @barjindersingh5514 หลายเดือนก่อน

      Tere varge fudu bande Di vajah naal eh kuch hoya 😂

    • @Love-Love-h3y
      @Love-Love-h3y หลายเดือนก่อน

      ਹਿੰਦੁਸਤਾਨ ਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਚੰਗੇ ਵੀ ਮਾੜੇ ਵੀ ਪਰ ਉਹਨਾਂ ਕਰਕੇ ਦੇਸ਼ ਕਿਵੇਂ ਮੁਰਦਾਬਾਦ ਹੋ ਸਕਦਾ । ਜਿੰਨੇ ਜ਼ੁਲਮ ਮੁਗਲਾ ਨੇ ਮੁਗਲ ਰਾਜ ਸਮੇਂ ਕੀਤੇ ਸੀ । ਏਸ ਹਿਸਾਬ ਨਾਲ ਤਾਂ ਫੇਰ ਗੁਰੂ ਸਾਹਿਬ ਵੀ ਕਹਿ ਸਕਦੇ ਸੀ । ਕੀ ਸਾਡੇ ਲੋਕਾਂ ਤੇ ਜ਼ੁਲਮ ਹੁੰਦਾ ਉਸ ਕਰਕੇ ਦੇਸ਼ ਮੁਰਦਾਬਾਦ ।

    • @RaghuveerSinghpanesar
      @RaghuveerSinghpanesar หลายเดือนก่อน +2

      Sady vi chachy ny ball ketwaey ci o time ty . Boerd dy ky maerya

  • @garryj7845
    @garryj7845 29 วันที่ผ่านมา +27

    ਮੇਰਾ ਨਾਨਾ ਪਰਿਵਾਰ ਵੀ ਦਿੱਲੀ ਵਿੱਚ ਰਹਿੰਦਾ ਸੀ
    ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅਤੇ ਆਪਣੀ ਜਾਇਦਾਦ ਵੇਚ ਕੇ ਪੰਜਾਬ ਆ ਗਏ

    • @gurupreet7530
      @gurupreet7530 27 วันที่ผ่านมา

      ਭਰਾ ਮੇਰੇ ਨਾਨਾ ਤੇ ਮਾਮੇ ਨੂੰ ਟਾਇਰ ਪਾਂ ਕੇ ਅੱਗ ਲਾ ਤਿ
      ਮੇਰੀ ਮਾਮੀ ਮਸਾਂ ਬਚੀ

    • @jsgamer3182
      @jsgamer3182 17 วันที่ผ่านมา +1

      ਵਾਹਿਗੁਰੂ

  • @manjeetsinghsingh6326
    @manjeetsinghsingh6326 หลายเดือนก่อน +20

    ਮੇਰੇ ਬਜ਼ੁਰਗਾਂ ਨਾਲ ਵੀ ਬਣੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @malkitsidhu8098
    @malkitsidhu8098 หลายเดือนก่อน +29

    ਬਹੁਤ ਦੁਖਦਾਇਕ ਕਹਾਣੀ

  • @TheKingHunter8711
    @TheKingHunter8711 หลายเดือนก่อน +48

    Never Forget 84
    ਨਾ ਭੁੱਲਣਯੋਗ, ਨਾ ਬਖਸ਼ਣਯੋਗ

    • @VikasgillG
      @VikasgillG หลายเดือนก่อน +1

      Lok ta ena kuj hon to bad bi punjab vich ਕਾਂਗਰਸ ਸਰਕਾਰਾਂ ਹੀ ਬਣਾਈ ਜਾਂਦੇ ਹਨ ਲੱਗਦਾ ਹੈ loka da khun ਪਾਣੀ ਹੋ ਗਿਆ ਹੈ

    • @Ranjit_._Singh
      @Ranjit_._Singh หลายเดือนก่อน

      ਸਰਕਾਰ ਜਿਹੜੀ ਮਰਜੀ ਬਣਾ ਲਵੇ ਮੁੱਢ ਬ੍ਰਾਹਮਣਾਂ ਹੱਥ ਆ ਤੇ ਸਾਡੇ ਪਗ਼ਾ ਵਾਲੇ ਭਾਵੇ ਭੰਡ ਭਾਵੇ ਬਾਦਲ ਵਰਗੇ ਸਭ ਓਹਨਾ ਦੇ ਕੁੱਤੇ ਨੇ ਕਿਸੇ ਨੇ ਅੱਜ ਤੱਕ ਅਵਾਜ ਚੁੱਕਕੀ ਇਨਸਾਫ਼ ਦੀ ਮੰਗ ਕੀਤੀ ਏਹੀ ਕੁਝ ਹੁਣ ਮਣੀਪੁਰ ਵਾਂਗ ਇਸਾਈ ਆ ਨਾਲ ਦਲਿਤਾਂ ਤੇ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਮੁਸਲਮਾਨਾਂ ਨਾਲ ਹੋ ਰਿਹਾ ਹੁਣ ਬਾਈ ਦੀਪ ਸਿੱਧੂ ਵਰਗੇ ਸਿੱਧੂ ਮੂਸੇ ਵਾਲਾ ਵਰਗੇ ਮਾਰ ਦਿੱਤੇ ਕਿਹੜਾ ਲੀਡਰ ਬੋਲਿਆ ਆ ਅੰਮ੍ਰਿਤਪਾਲ ਵਰਗੇ ਜੇਲ ਵਿਚ ਬੰਦ ਕਰ ਦਿੱਤੇ ਬਿਨਾਂ ਵੋਟਾਂ ਵੇਲੇ ਕਿਹੜਾ ਲੀਡਰ ਬੋਲਿਆ ਆ ਪੰਜਾਬ ਵਿੱਚ ਭਈਏ ਵਸਾਏ ਜਾ ਰਹੇ ਨੇ ਕੋਇ ਬੋਲਿਆ ਅੱਜ ਤੱਕ ਕਿਹੜੀ ਪਾਰਟੀ ਨੂੰ ਵੋਟ ਦਿਉਗੇ ਭੰਡ ਪਿੱਛੇ ਕੇਜਰੀਵਾਲ ਬ੍ਰਾਹਮਣ ਬੀਜੇਪੀ ਪਿੱਛੇ ਆਰਐਸਐਸ ਵਾਲਾ ਮੋਹਨ ਭਗਵਾਤ ਤੇ ਅਡਾਨੀ ਬ੍ਰਾਹਮਣ ਕਾਂਗਰਸ ਪਿੱਛੇ ਰਾਹੁਲ ਗਾਂਧੀ ਬ੍ਰਾਹਮਣ ਤੇ ਬਾਦਲ ਵਰਗੇ ਬੁਰਕੀ ਖਾਣੇ ਜਿਸ਼ਰੋ ਬੁਰਕੀ ਪਈ ਉਧਰ ਹੋ ਗਏ ਸਿੱਖ ਤੇ ਮੁਸਲਮਾਨ ਏਸੇ ਲਈ ਜੁਤੀਆ ਖਾ ਰਹੇ ਨੇ ਕਿਉਕਿ ਇਹ ਆਪਣੇ ਚੰਗੇ ਪੜ੍ਹੇ ਲਿਖੇ ਨੌਜਵਾਨਾਂ ਦੀ ਪਾਰਟੀ ਨਹੀਂ ਬਣਾ ਸਕੇ ਹੁਣ ਤੁਸੀਂ ਦੱਸੋ ਕਿਹੜੀ ਪਾਰਟੀ ਡੀ ਸਪੋਰਟ ਕਰਦੇ ਓ😢😢​@@VikasgillG

    • @MRSINGH.OFFICIAL
      @MRSINGH.OFFICIAL หลายเดือนก่อน

      @@VikasgillGmajority congress voters are Hindu Upper caste and SCs

  • @BaljeetSinghSingh-m3h
    @BaljeetSinghSingh-m3h หลายเดือนก่อน +25

    ਬਹੁਤ ਧੰਨਵਾਦ ਸਿੱਖਾਂ

  • @Daljitsingh-u6x
    @Daljitsingh-u6x หลายเดือนก่อน +25

    ਬਾਈ ਜੀ ਸੁਣ ਲੋ ਵੀਰ ਦੀ ਹੱਡ ਬੀਤੀ ਤੇ ਹੁਣ ਦਸੋ ਇਸ ਕੌਮ ਦੇ ਕਿੰਨੇ ਸਾਡੇ ਨਾਲ ਹਨ ਅੱਗੇ ਵੀ

  • @Jaspreetsinghg151
    @Jaspreetsinghg151 หลายเดือนก่อน +20

    ਗਰੇਵਾਲ ਸਾਬ ਦੀ ਦਲੇਰੀ ਨੂੰ ਝੁੱਕ ਕੇ ਪ੍ਰਣਾਮ ਆ ❤️🙏😣

  • @NimmaGill-ty1xv
    @NimmaGill-ty1xv 28 วันที่ผ่านมา +12

    ਸਾਡੇ ਪੰਜਾਬ ਆਲੇ ਲੋਕ ਇਨ੍ਹਾਂ ਸਰਕਾਰਾਂ ਦੇ ਅੱਜ ਵੀ ਸਿਟੇ ਮਾਰਦੇ ਨੇ

  • @20091981m
    @20091981m หลายเดือนก่อน +33

    ਢਿੱਲੋਂ ਸਾਹਿਬ ਸਚਾਈ ਸਾਹਮਣੇ ਲਿਓਣ ਲਈ ਧੰਨਵਾਦ.... ਹੁਣ ਇਸ ਮਨੁੱਖੀ ਘਾਣ ਲਈ ਕੌਣ ਜਿੰਮੇਵਾਰ ਹੈ

    • @BhattiSaab-z6w
      @BhattiSaab-z6w หลายเดือนก่อน

      ਭਿੰਡਰਾ ਵਾਲ਼ਾ ਜਿੰਮੇਦਾਰ ਸੀ।

  • @randeepkharay8141
    @randeepkharay8141 หลายเดือนก่อน +23

    ਖਾਲਸਾ ਰਾਜ ਜਲਦੀ ਹੋਵੇਗਾ ਸਿੰਘ ਇਨਾਂ ਪਾਪੀਆਂ ਦੇ ਸਿਰ ਭੰਨਣਗੇ

    • @yourmaster157
      @yourmaster157 หลายเดือนก่อน +1

      Hindu Raj i❤ india

    • @nareshthakur-kn5by
      @nareshthakur-kn5by หลายเดือนก่อน

      Bann ta reha Canada ch khalsa raaj😂😂

  • @AmritSingh-mq6pc
    @AmritSingh-mq6pc หลายเดือนก่อน +16

    ਲਵ ਫਰੋਮ ਰੋਪੜ (ਅਨੰਦਪੁਰ ਸਾਹਿਬ ਜੀ)❤❤❤❤❤🎉🎉🎉

  • @KuldeepSingh-if6mb
    @KuldeepSingh-if6mb 25 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ

  • @sciencefictional6052
    @sciencefictional6052 หลายเดือนก่อน +26

    ਅਸੀਂ ਐਨਾ ਨੁਕਸਾਨ ਕਰਾ ਕੇ ਵੀ ਖਾਲਿਸਤਾਨ ਨਹੀਂ ਲੈ ਪਾਏ।

  • @jeetabinning350
    @jeetabinning350 หลายเดือนก่อน +20

    Waheguru ji Waheguru ji Waheguru ji Waheguru ji Waheguru ji 🙏🏼❤🌹

  • @ashjkf
    @ashjkf หลายเดือนก่อน +31

    ਵਾਹਿਗੁਰੂ ਜੀ

  • @HarpreetSingh1991
    @HarpreetSingh1991 23 วันที่ผ่านมา +4

    I support my Punjabi community

  • @sscontact13
    @sscontact13 หลายเดือนก่อน +22

    ਹੋਰ ਸਰਕਾਰਾ ਨੂੰ ਕੀ ਚਾਹੀਦਾ ਅੱਖਾਂ ਨਾਲ ਸਭ ਦੱਸ ਰਹੇ ਹਨ.ਇਹਨਾਂ ਤੋ ਜਾਦਾ ਗਵਾਹ ਹੋਰ ਕੀ ਚਾਹੀਦਾ.

    • @SmilingBoaSnake-lo8sd
      @SmilingBoaSnake-lo8sd หลายเดือนก่อน

      ਜਿਹੜਾ ਮਾਰੇ,ਉਹਦੇ ਕੋਲੋਂ ਇਨਸਾਫ਼ ਕਿਵੇਂ ਮਿੱਲੂ,, ਭਾਵੇਂ ਲੱਖ ਗਵਾਹ ਹੋਣ,,

  • @bootawarring7005
    @bootawarring7005 หลายเดือนก่อน +6

    ਇੰਦਰਾਂ ਦੇ ਕਤਲ ਤੋ ਅਗਲੇ ਦਿਨ ਅਦਰ ਸਟੇਟਾਂ ਵਿਚ ਬੇਕਸੂਰ ਪੰਜਾਬੀਆਂ ਦਾ ਬਹੁਤ ਕਤਲੇਆਮ ਹੋਇਆ

  • @ManpreetKour-lh2de
    @ManpreetKour-lh2de หลายเดือนก่อน +15

    Baji shi gal va asi os family ch ha jo insan ana nu Punjab la k aya mere dada g c hun b sada work trucking ha USA ch 100 truck ne.punjab ch b asi trucking start kar rhe ha jaldi jis ch punjabi sardar dirver chide aa.manpreet kour USA

    • @harpreetdhaliwal2190
      @harpreetdhaliwal2190 หลายเดือนก่อน +1

      Me krunga ji asi bhi purane transpoter ha

    • @panjab_warriors87
      @panjab_warriors87 หลายเดือนก่อน +1

      @ManpreetKour-lh2de.....bhen bnn k mainu bula la Canada...sari umar lang chali ehi supne lainde lainde...kangaal ho gya loka ne bahut thaggiya mariya mere nal bahut paise lut leya...

    • @ManpreetKour-lh2de
      @ManpreetKour-lh2de หลายเดือนก่อน

      @@panjab_warriors87 baji jakar tusi India ch work kar lo ta shi aa USA and Canada ch trucking phle di tara nhi aa jakar tusi auna ha ta shi aa baki india ch Punjab ch trucking company start kiti aa tusi othe job Karo 1 jan 2025 to start va.tanks

  • @teramaan342
    @teramaan342 หลายเดือนก่อน +24

    1984 ਤੋਂ ਕੀ ਸਿੱਖਿਆਂ ਹਾਂ ਕੁਝ ਵੀ ਨਹੀਂ ਅੱਜ ਦੇ ਸਮੇਂ ਪੰਜਾਬੀ ਹੀ ਪੰਜਾਬੀ ਨੂੰ ਮਾਰਦਾ ਹੈ 85% negative social media te Chalda ਸਾਡੇ ਵਿੱਚ ਏਕਤਾ ਖਤਮ ਹੋ

    • @SmilingBoaSnake-lo8sd
      @SmilingBoaSnake-lo8sd หลายเดือนก่อน

      84 ਏਕਤਾ ਨੇ ਕੀ ਕਰ ਲ਼ਿਆ,,ਇਕੱਠੇ ਹੋਏ ਮਾਰੇ ਆ,, ਉਹਨਾਂ ਕੋਲ ਰਾਜ ਦੀ ਤਾਕਤ, ਇੱਕ ਪਾਸੇ ਨਿਹੱਥੇ ਲੋਕ,ਜਦੋਂ 18 ਸਦੀ ਚਂ ਸਿੱਖ ਲੜਦੇ ਸੀ, ਸਮੇਂ ਦੀਆਂ ਹਕੂਮਤਾਂ ਨਾਲ ਉਦੋਂ 12 ਮਿਸਲਾਂ ਚਂ ਵੰਡੇ ਹੋਏ ਸੀ,,ਕੋਈ ਏਕਤਾ ਨੀਂ ਸੀ,ਆਪਸ ਚਂ ਵੀ ਲੜਦੇ,ਵਡ ਵਡਾਈ ਕਰ ਲੈਂਦੈ,,ਗੱਲ ਏਕਤਾ ਦੀ ਨਹੀਂ,,ਕਰ ਕੀ ਰਹੇ ਹੋ,,ਗੱਲ ਇਹ ਆ,,

    • @garryj7845
      @garryj7845 29 วันที่ผ่านมา +1

      Bharat mata baare teri budi bolugi? Punjabi punjabi nu kive maarda?

  • @gurmeetsinghbudhasingh7744
    @gurmeetsinghbudhasingh7744 หลายเดือนก่อน +64

    ਖਾਲਿਸਤਾਨ ਦੀ ਸਁਚੀ ਮੱਗ ਕਰਦੈ ਨੇ

  • @lovevalloger
    @lovevalloger 20 วันที่ผ่านมา +2

    ਬਹੁਤ ਵਧੀਆ ਲੱਗਿਆ ਵੀਰੇ ਮੈ ਮਲੇਸੀ਼ਆ ਤੋ ਦੇਖ ਰਿਹਾ

  • @BalkarSingh-l4g
    @BalkarSingh-l4g 12 วันที่ผ่านมา +1

    ਵਾਹਿਗੁਰੂ ਮਿਹਰ ਕਰੇ

  • @dhilloncarbazzarghagga8215
    @dhilloncarbazzarghagga8215 หลายเดือนก่อน +27

    Never forget 1984 Waheguru

  • @SatnamSingh-iy2uk
    @SatnamSingh-iy2uk 29 วันที่ผ่านมา +8

    ਇੰਦਰਾ ਰਾਂਡੀ ਦੀ ਭੇਣ ਦੀ ਲਨ

  • @jagdeepsandhu5285
    @jagdeepsandhu5285 หลายเดือนก่อน +17

    ਸਾਡੇ ਆਪ ਟਰੱਕ ਸਾੜੇ ਸੀ 84 ਵਿੱਚ ਬਿਹਾਰ ਦੇ ਸ਼ਹਿਰ ਬੋਕਾਰੋ ਸਿਟੀ

  • @maanpunjabiblogger6138
    @maanpunjabiblogger6138 หลายเดือนก่อน +29

    ਹਜੇ ਵੀ ਆਪਣਾ ਦੇਸ਼ ਬਣਾਲੋ ਸਿੱਖ ਵੀਰੋ ਇਕ ਹੋ ਕੇ । ਭਰੋਸਾ ਨਾ ਕਰੋ ਕਦੇ ਵੀ ਕਰ ਸਕਦੇ ਸਿੱਖ ਘੱਟ ਗਿਣਤੀ ਕਰਕੇ

  • @Dhillonjattwad
    @Dhillonjattwad หลายเดือนก่อน +7

    Reality aa sab kuch thank you 🙏

  • @rupinderpalsingh8171
    @rupinderpalsingh8171 29 วันที่ผ่านมา +6

    ਸਿਰਫ਼ ਸਾਡਾ ਪੰਜਾਬ ਜ਼ਿੰਦਾਬਾਦ ਕਹਿਣਾ ਚਾਹੀਦਾ

  • @RajinderSingh-v8k
    @RajinderSingh-v8k หลายเดือนก่อน +6

    ਆਉਣ ਵਾਲੀ ਪੀੜ੍ਹੀ ਵਾਸਤੇ ਸਬਕ ਆ ਬਾਈ ਦੀਆਂ ਗੱਲਾਂ

    • @starbug928
      @starbug928 28 วันที่ผ่านมา

      بالا دھکا ھویا

  • @JagtarSingh-qz8de
    @JagtarSingh-qz8de หลายเดือนก่อน +18

    ਇਸੇ ਲਈ ਸਾਨੂੰ ਆਪਣਾ ਦੇਸ਼ ਚਾਹੀਦਾ

  • @DevinderSingh-s1k
    @DevinderSingh-s1k 16 วันที่ผ่านมา +2

    ਦਰਦ ਭਰੀ ਦਾਸਤਾਨ ਟਰਾਂਸਪੋਰਟਰਾ ਦੀ 1984 ਦੀ

  • @sukhdeepsandhu5147
    @sukhdeepsandhu5147 หลายเดือนก่อน +13

    Patrakar veer ji isi phela delhi rehda see 1984 da time prr muslim veera na Sadi Bhaut help kiti prr us time sadaa 4 members Shaheed hoga Bhaut Aokha time see 😢😢 waheguru mehar Kary

    • @Punjabvlogale
      @Punjabvlogale  หลายเดือนก่อน +1

      Tuc kitho ji

    • @PunjabSingh-m7p
      @PunjabSingh-m7p หลายเดือนก่อน

      ਦੰਗੇ ਕਰਨ ਲਈ up ਤੋਂ ਹਿੰਦੂ ਮੁਸਲਮਾਨ ਲਿਆਂਦੇ ਸੀ,ਕਿਸੇ ਨੇ ਭਲੀ ਨਹੀਂ ਕੀਤੀ

  • @gurjitbrar4400
    @gurjitbrar4400 หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitSingh-wr1nu
    @manjitSingh-wr1nu หลายเดือนก่อน +8

    ਮੇਂ ਵੀਰ ਓਸ ਟਾਈਮ ਰਾਏਪੁਰ ਐਮ ਪੀ ਵਿੱਚ ਸੀ ਆਪਣੇ ਅਖਾਂ ਸਾਹਮਣੇ ਮੌਤ ਦੈਖੀ ਸੀ ਪਰ ਕੲਈ ਸੀ

  • @parwindersinghmander6475
    @parwindersinghmander6475 หลายเดือนก่อน +136

    ਜਿਹੜੇ ਲੋਕਾਂ ਨੇ ਸੰਤਾਂ ਦੇ ਕਹਿਣ ਤੇ ਹਥਿਆਰ ਰੱਖੇ ਓ ਬਚ ਗਏ।

    • @fateh_the_bheem6491
      @fateh_the_bheem6491 หลายเดือนก่อน +12

      Nai par char panj nu maar k mra hon gyi

    • @mintrelsmith
      @mintrelsmith หลายเดือนก่อน +17

      Sant nhi bandar 🐒 bhindrawale bolo. Saari kaum da satyanash karwaya bandar ne🐒

    • @HappySingh-ro6ep
      @HappySingh-ro6ep หลายเดือนก่อน +9

      ਸਹੀ ਗੱਲ ਏ ਮੈਨੂੰ ਤਾ ਆਪ ਨਫਰਤ ਏ ਭਿੰਡਰਾਂਵਾਲਾ ਤੋਂ ​@@mintrelsmith

    • @KabootarMalwaclub
      @KabootarMalwaclub หลายเดือนก่อน

      Asi mada ni kehnde hinduaa ni par bhiaa apdi bhen na thle paa Sade dhke nal​@@mintrelsmith

    • @CrimeStoryies
      @CrimeStoryies หลายเดือนก่อน +5

      Jihde mre ov bhindrawale krke e mre aa

  • @kulvindersarao5221
    @kulvindersarao5221 หลายเดือนก่อน +14

    ਦੁੱਖ ਦੀ ਖਬਰ ਵਿੱਚ ਖੁਸ਼ੀ ਦੀ ਮਸਹੂਰੀ ਨਾ ਦਿਆ ਕਰੋ ਪੈਸੇ ਹੀ ਸਭਕੁਝ ਨਹੀਂ ਹੁੰਦਾ

  • @KuljinderSingh-g4l
    @KuljinderSingh-g4l หลายเดือนก่อน +45

    ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਖਾਲਸਾ ਦੀ ਮੰਗ ਉੱਠਦੀ ਆ, ਜੇਕਰ ਦਿੱਲੀ ਆਲੀਆ ਨੇ ਸੰਤਾ ਦੀ ਗੱਲ ਮੰਨ ਕੇ ਸ਼ਾਸਤਰ ਰੱਖੇ ਹੁੰਦੇ ਤਾਂ ਇਹ ਕੱਮ ਕਦੇ ਨਹੀਂ ਸੀ ਹੁੰਦਾ, ਸ਼੍ਰੀ ਹਜ਼ੂਰ ਸਾਹਿਬ ਵੀ ਦੰਗੇ ਚਲਾਉਣ ਲਈ ਰਾਜੀਵ ਗਾਂਧੀ ਨੇ ਫੋਨ ਕੀਤਾ ਸੀ ਪਰ ਏਥੇ ਸਿੱਖਾਂ ਕੋਲ਼ ਹਥੀਆਰ ਹੋਣ ਕਰਕੇ ਪੁਲਸ ਨੇ ਮਨਾ ਕਰਤਾ ਵੀ ਇਥੇ ਤਾਂ ਕੰਮ ਉਲਟਾ ਹੋ ਜਾਣਾ, ਇਸ ਲਈ ਸਿਖ ਨੂੰ ਗੁਰੂ ਵੱਲੋਂ ਏਹ ਹੁਕਮ ਆ ਵੀ ਹਮੇਸ਼ਾ ਸ਼ਾਸਤਰ ਧਾਰੀ ਰਹਿਣਾ❤🙏

    • @Iqbalsingh-jn7td
      @Iqbalsingh-jn7td หลายเดือนก่อน

      ਤੂੰ ਰਾਜੀਵ ਗਾਧੀ ਦੇ ਕੋਲ ਸੀ ਜਦ ਫੋਨ ਕੀਤਾ.....ਤੁਹਾਡੀਆਂ ਹਰਾਮਖੋਰੀਆ ਕੀਤੀਆਂ ਭੁਗਤੀਆਂ ਬੇਕਸੂਰਾਂ ਨੇ....ਪੂਰੇ ਭਾਰਤ ਚ.....

    • @Vicky-xs9yr
      @Vicky-xs9yr หลายเดือนก่อน +3

      Waheguru

    • @ManiSingh-ps7zm
      @ManiSingh-ps7zm หลายเดือนก่อน +4

      Shi gal bro,, keh geya 84 vich sher gajj k rakheyao hateyar ghr ghr par k

    • @ManjinderSingh-ot4vo
      @ManjinderSingh-ot4vo หลายเดือนก่อน +1

      Shastar ta police ne jma karva ley c e keh ke asi hege a.pre plan genucide c nishan dehi karke bache tak ni shade

    • @TonySingh13
      @TonySingh13 หลายเดือนก่อน +1

      ਜੇ ਗੁਰੂ ਸਾਹਿਬ ਨੇ ਹਥਿਆਰ ਰੱਖਣ ਲਈ ਕਿਹਾ ਵੀ ਸੀ ਤਾਂ ਉਸ ਵੇਲੇ ਤਾਨਾਸ਼ਾਹੀ ਰਾਜ ਸੀ,ਪਰ ਹੁਣ ਡੈਮੋਕਰੇਸੀ ਵਿੱਚ ਕਿਵੇਂ ਹਥਿਆਰ ਰੱਖ ਲਵੋਗੇ।ਹਰ ਗੱਲ ਵਿਚ ਗੁਰੂ ਸਾਹਿਬ ਨੂੰ ਬਦਨਾਮ ਨਾ ਕਰਿਆ ਕਰੋ

  • @harwindersingh1175
    @harwindersingh1175 26 วันที่ผ่านมา +5

    ਅੱਤਵਾਦੀ ਦੇਸ਼ ਨਾਲ ਰਹਿਣਾ ਚਹੁਦੇ ਹੋ ਅਜੇ ਵੀ ਇਹ ਦੇਸ਼ ਸਿੱਖਾਂ ਨਾਲ ਨਫ਼ਰਤ ਕਰਦਾ ਹੈ ਤੇ ਰਹੇਗਾ ਆਪਣਾ ਪੰਜਾਬ ਅਜ਼ਾਦ ਕਰਾਉ ਰਿਂਫਰਿਡਮ ਦਾ ਸਾਥ ਦੇਵੋ

  • @jasbirpurewal9823
    @jasbirpurewal9823 12 วันที่ผ่านมา

    ਵਾਹਿਗੁਰੂ ਜੀ ਤੇਰਾ ਸੁਕਰ ਹੈ ਸਹੀ ਸਲਾਮਤ ਇਸ ਡਰਾਈਵਰ ਵੀਰ ਜੀ ਨੂੰ ਬਚਾਇਆ ਹੈ ਪਰਮਾਤਮਾ ਜੀ ਸੁਕਰ ਹੈ ਤੇਰਾ

  • @ParampalkaurPannu
    @ParampalkaurPannu 19 วันที่ผ่านมา +6

    ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੋਡਸੇ ਨੇ ਮਾਰਿਆ ਤਾਂ ਕਿਸੇ ਨੇ ਉਸਦੇ ਘਰ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਨਹੀਂ ਕੀਤਾ ਜਦ ਰਜੀਵ ਗਾਂਧੀ ਦੀ ਹੱਤਿਆ ਹੋਈ ਸੀ ਤਾਮਿਲਨਾਡੂ ਦੇ ਲੋਕਾਂ ਨੂੰ ਕੁਝ ਨਹੀਂ ਕਿਹਾ ਇਹ ਸਮਝਣ ਤੇ ਸੋਚਣ ਦੀ ਗੱਲ ਹੈ ਕਿ ਸਿਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਦਸ਼ਮਣ ਸਾਨੂੰ ਸਮਝ ਗਿਆ ਪਰ ਅਸੀਂ ਹੁਣ ਤੱਕ ਨਹੀਂ ਸਮਝੇ ਆਪਣਿਆਂ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੇ ਆ ਵਾਹਿਗੁਰੂ ਸੁਮਤ ਬਖਸ਼ਿਸ਼ ਕਰਨ

    • @mansirat3533
      @mansirat3533 19 วันที่ผ่านมา

      वीर जी 84 द टाइम बहुत ज्यादा खराब सी पर संताली द टाइम भी बहुत खराब driver veer ji ne bahut दुख भरी घटना सुनाई है जी

    • @ParampalkaurPannu
      @ParampalkaurPannu 18 วันที่ผ่านมา

      @mansirat3533 ਘਟਨਾਵਾਂ ਦੋਵੇਂ ਹੀ ਦੁਖਦਾਈ ਹਨਪਰ ਸੰਤਾਲੀ ਜਿਨ੍ਹਾਂ ਨੂੰ ਅਸੀਂ ਬੇਗਾਨੇ ਸਮਝਦੇ ਸੀ ਉਹਨਾਂ ਵੱਲੋਂ ਕੀਤੀ ਗਈ ਜਦ ਕਿ ਚੌਰਾਸੀ ਆਪਣਿਆਂ ਵੱਲੋਂ ਜਿਸ ਦੀ ਚੀਸ ਜ਼ਿਆਦਾ ਉਠਦੀ ਹੈ

  • @hardeepatli6231
    @hardeepatli6231 29 วันที่ผ่านมา +3

    ਇੰਟਰਵਿਊ ਕਰਨ ਤੋਂ ਪਹਿਲਾਂ ਵੀਰ ਦਾ ਨਾਮ ਤੇ ਪਿੰਡ ਦਾ ਪਤਾ ਵੀ ਦੱਸਣਾ ਜਰੂਰੀ ਸੀ

  • @Kaala333Ss
    @Kaala333Ss หลายเดือนก่อน +35

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Dhillonjattwad
    @Dhillonjattwad หลายเดือนก่อน +6

    Bhut vadiya podcast kita bro thank you

  • @RajveerSingh-pf9cc
    @RajveerSingh-pf9cc หลายเดือนก่อน +41

    ਪੰਜਾਬ ਵਾਲਿਆ ਦੀ ਜ਼ਮੀਰ ਪਤਾ ਨੀ ਕਿੱਦਾ ਦੀ ਆ ਫੇਰ ਵੀ ਕਾਂਗਰਸ ਪਿੱਛੇ ਫਿਰਦੇ ਆ ਸਾਬ ਤੋ ਜਾਦਾ ਐਮ ਪੀ ਕਾਂਗਰਸ ਦੇ ਜਿਤਾਏ

    • @garryj7845
      @garryj7845 หลายเดือนก่อน +1

      Haye teri bharat mata

    • @udayveersingh8238
      @udayveersingh8238 หลายเดือนก่อน +3

      Bai Indira Randdi nu Durgga Bajpayi,Adwaani ne kiha..Sikhan da Delhi ch mostly KATLEAAM RSS ,BAJRAN DAL de Hindu,Muslim Neech jatti de lokan kitta te Ohna Da Hisaab Bhai Sukha Jindda ne kitta...Darbar Sahib te Attack Congress Indra ne kitta Adwaani Likti tor mandatory asi Karwaya....j Sikh na Hathiyaarband hoye Dujja KATLEAAM 90 lakh Bahiya jo Punjab ch aya oh karega hun..

    • @garryj7845
      @garryj7845 หลายเดือนก่อน +2

      @@udayveersingh8238 sahi keha 22. Kai bhedu bas congress congress kri jaande a
      Sab Hindustaniya ne mil k kita

  • @lakhvirsingh9941
    @lakhvirsingh9941 หลายเดือนก่อน +16

    ਖਾਲਿਸਤਾਨ ਜਿੰਦਾਬਾਦ

  • @WarinderVirk
    @WarinderVirk หลายเดือนก่อน +10

    ਤਰਲੋਚਨ'ਸਿੰਘ'ਸਂਰਦਾਰ'ਬੰਦਾ'ਸੀ'ਪਾਤੜਾ'ਦੇ'ਨਾਲ'ਪਿੰਡ'ਹੈ'ਸੇਲਵਾਲਾ'ਲਾਟੈ'ਵਿਚ'ਊਨਾਦਾ'ਬੋਹਤ'ਸਤਕਾਰ'ਸੀ'

  • @Sukhe.306
    @Sukhe.306 หลายเดือนก่อน +17

    ਵੀਰੇ ਦੁਬਾਰੇ ਬੁਲਾਓ ਬਾਈ ਜੀ ਨੂੰ ਅਤੇ ਵੱਡਾ ਕਾਸਟ ਕਰੋ। 😊❤

  • @daljeetsingh5238
    @daljeetsingh5238 25 วันที่ผ่านมา +10

    ਰਾਵਣ.ਮਾੜਾ.ਕੇ.ਇਦਰਾ

    • @jsgamer3182
      @jsgamer3182 17 วันที่ผ่านมา

      ਦੋਨੇ ਮਾੜੇ

  • @gamingsetup64
    @gamingsetup64 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੇ ਕਰਤਾਰੁ 😂😂

  • @amritpaldhanoa-u7t
    @amritpaldhanoa-u7t หลายเดือนก่อน +9

    That Grewal family fought so bravely, RIP

  • @sukhdeepsukhdeep2416
    @sukhdeepsukhdeep2416 หลายเดือนก่อน +14

    Never forget 1984😢

  • @ramandeepsekhon-nn6ps
    @ramandeepsekhon-nn6ps 29 วันที่ผ่านมา +2

    Watching for the 5th Time I’m addicted to this video

  • @AbcDef-i1u
    @AbcDef-i1u 16 วันที่ผ่านมา +1

    ਪੰਜਾਬ।ਉਜਾੜਨ।ਵਾਲੇ।ਆਪ।ਹੀ।ਉੱਜੜ।ਗਏ।ਪੰਜਾਬ।ਗੁਰਾਂ।ਦੀ।ਕਿਰਪਾ।ਦੇ।ਨਾਲ।ਵੱਸਦਾ।ਏ

  • @KulwantSingh-vd6ws
    @KulwantSingh-vd6ws หลายเดือนก่อน +2

    ਬਾਈ ਦੀਆਂ ਸੱਚੀਆਂ ਗੱਲਾਂ

  • @Gyandasagar-fh7tf
    @Gyandasagar-fh7tf หลายเดือนก่อน +16

    ਵਾਹਿਗੁਰੂ

  • @JagtarChhina-x4d
    @JagtarChhina-x4d หลายเดือนก่อน +6

    Jma sai gal a veer de
    Asi ghata balod se indoor
    Dy koly amdabad rod ty

  • @gpsingh7389
    @gpsingh7389 หลายเดือนก่อน +2

    No words. Waheguru ji ka khalsa Waheguru ji Fateh

  • @balbirsinghdhillon81
    @balbirsinghdhillon81 หลายเดือนก่อน +3

    ਜਿੰਨਾ ਨਾਲ ਬੀਤਦੀ ਹੈ ਉਹ ਹੀ ਜਾਣਦਾ ਕਿ ਮੌਤ ਕੀ ਹੁੰਦੀ ਹੈ

  • @tapindersandhu5324
    @tapindersandhu5324 หลายเดือนก่อน +8

    ਬੁਆਣੀ ਪਿੰਡ, ਜਿਲਾ ਲੁਧਿਆਣਾ, ਨੇੜ ਰਰਾਰਾ ਸਾਹਿਬ, ਪੋਲਾ ਇੰਦੌਰ ,ਪੂਰੀ ਸਰਦਾਰੀ ਸੀ, ਆਪਣੇ ਕੋਲ ਵੀ ਟਰੱਕ ਸੀ, 50 ਸਾਲ ਕੰਮ ਕੀਤਾ। ਪਿੰਡ ਸਾਹਨੇਵਾਲ ,

    • @Punjabvlogale
      @Punjabvlogale  หลายเดือนก่อน

      ਸਾਨੂੰ ਕਾਲ ਕਰੋ ਜੀ

    • @sukhpalgrewal4388
      @sukhpalgrewal4388 หลายเดือนก่อน

      What happens to Polla before he died what happened with kokku tireawala of kibe compound he was here in America to meet us

  • @chdcrimesafar
    @chdcrimesafar หลายเดือนก่อน +11

    Vere awaaj gurpreet veer de vargi a mnukhta de sewa ale😊

  • @satwantsingh3897
    @satwantsingh3897 หลายเดือนก่อน +2

    22G 🇬🇧 UK to dekh rhe aa salute aa veer g nu 🙏🏻🙏🏻

  • @Maangamer-sx4hp
    @Maangamer-sx4hp หลายเดือนก่อน +7

    Waheguru ji waheguru ji waheguru ji waheguru ji waheguru ji

  • @KarmjitKaur-w5d
    @KarmjitKaur-w5d หลายเดือนก่อน +4

    ਓਹ ਟੈਮ ਬਹੁਤ ਬੁਰਾ ਸੀ ਟਰੱਕ ਡਰਾਈਵਰ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਸਾਡੇ ਨਾਲ ਬਹੁਤ ਬੁਰਾ ਹਾਲ ਹੋਇਆ ਸੀ

    • @nissanbaba6964
      @nissanbaba6964 19 วันที่ผ่านมา

      Bai shinde da number mil sakda

  • @BaldevSingh-b4v
    @BaldevSingh-b4v 18 วันที่ผ่านมา +2

    ਵਾਹਿਗੁਰੂ ਜੀ ❤️🙏🏻❤😭😭😰

  • @jaspalsingh4921
    @jaspalsingh4921 หลายเดือนก่อน +7

    ਮੁਗਲ ਤੁਰਕਾ ਦਾ ਜ਼ੁਲਮ ਸਿੱਖ ਕੌਮ ਤੇ ਬਹੁਤ ਹੋਇਆ ਹੈ

  • @SukhjinderSingh-mj4ft
    @SukhjinderSingh-mj4ft 28 วันที่ผ่านมา +3

    Salute to you

  • @Khushwakhat
    @Khushwakhat หลายเดือนก่อน +7

    Never forget genocide 1984

  • @maanpunjabiblogger6138
    @maanpunjabiblogger6138 หลายเดือนก่อน +46

    ਅਜੇ ਵੀ ਹਥਿਆਰ ਰੱਖ ਲਵੋ ਸਿੱਖ ਵੀਰੋ

  • @IqbalSingh-ub9vl
    @IqbalSingh-ub9vl หลายเดือนก่อน +10

    ਵਾਹਿਗੁਰੂ ਜੀ ਅਸੀਂ ਖਨੋਰੀ ਮੰਡੀ ਜ਼ਿਲ੍ਹਾ ਸੰਗਰੂਰ

  • @manindesingh8633
    @manindesingh8633 หลายเดือนก่อน +5

    Vaheguru ji

  • @amriksinghbhanri4377
    @amriksinghbhanri4377 27 วันที่ผ่านมา +3

    ਲੋਕ ਹੁਣ ਵੀ ਕਾਂਗਰਸ ਨੂੰ ਵੋਟ ਪਾਉਂਦੇ ਹਨ

    • @vanderwaal-97x65
      @vanderwaal-97x65 26 วันที่ผ่านมา +3

      Putt teri bharat mata a zimmewaar. Kalli congress ni. BJP v naal hi c Advani di book padh.

  • @KrishSingh-jx9yu
    @KrishSingh-jx9yu 17 วันที่ผ่านมา +2

    Sultanpur lodhi ਵਾਹਿਗੁਰੂ g