1984 punjab indore ਵਿੱਚ ਫਸੇ ਟਰੱਕ ਡਰੈਵਰ ਦੀ ਕਹਾਣੀ

แชร์
ฝัง
  • เผยแพร่เมื่อ 21 พ.ย. 2024

ความคิดเห็น • 243

  • @harjeet_maan_
    @harjeet_maan_ 29 วันที่ผ่านมา +54

    ਮੇਰੇ ਰਿਸ਼ਤੇਦਾਰ ਨੂੰ ਵੀ ਮੁਸਲਮਾਨ ਕੋਮ ਨੇ ਬਚਾਇਆ ਘੱਟੋ ਘੱਟ ਚਾਲੀ ਜਾਣੇ ਸੀ ਭਿੰਡਰਾਂਵਾਲਾ ਸੰਤਾਂ ਸਹੀ ਕਿਹਾ ਹਥਿਆਰ ਰੱਖੋ ਉਹੀ ਬਚਣਗੇ ਜਿੰਨਾ ਕੋਲ ਹਥਿਆਰ ਸੀ

    • @Buddadal96crori
      @Buddadal96crori 28 วันที่ผ่านมา +6

      ਬਾਈ ਜੀ ਹੁਣ ਜੋ ਹਾਲਾਤ ਸਿਖਾਂ ਖਿਲਾਫ ਬਣ ਰਹੇ ਹਨ। ਹੁਣ ਹੀ ਸੰਭਲ ਜਾਉ। ਤਦੇ ਹੀ ਜਾਨ ਤੇ ਇਜਤਾਂ ਬਚਣਗੀਆਂ ...

    • @Cricketstlye
      @Cricketstlye 28 วันที่ผ่านมา +4

      Lekin sadde kuch sikha nu akal nahi anni....singere piche nachar banne ja rehe hain...

  • @JasveerSingh-ss7hk
    @JasveerSingh-ss7hk 29 วันที่ผ่านมา +58

    ਸਿੱਖਾਂ ਨਾਲ ਦੰਗੇ ਨਹੀਂ ਅਸਲ ਵਿੱਚ ਕਤਲੇ ਆਮ ਹੋਇਆ ਸੀ ਤੇ ਅੱਜ ਵੀ ਹੋ ਰਿਹਾ ਹੈ ਬਾਈ ਜੀ ਧੰਨਵਾਦ

    • @garryj7845
      @garryj7845 29 วันที่ผ่านมา +9

      Sahi veer. “Dange” ni “Nasalkushi” jis nu english vich “Genocide” kehnde a

    • @nareshthakur-kn5by
      @nareshthakur-kn5by 25 วันที่ผ่านมา +2

      Iss lye political parties jumevaar ne na k koi community sada v kashmir ch genocide hi hoya

    • @fiesto3601
      @fiesto3601 25 วันที่ผ่านมา

      @@nareshthakur-kn5by Tere wargeya ne bhangre paaye c 1984 ch

    • @ssktrucking4791
      @ssktrucking4791 8 วันที่ผ่านมา

      @@nareshthakur-kn5by84 sikh katleyam bad hindu ne congress nu inni vote payee jo ajj tak ni payee, hun Khalistan ba liya yamna par hindu soch fer 84 karu

  • @GurmeetSingh-ng5ji
    @GurmeetSingh-ng5ji 29 วันที่ผ่านมา +41

    ਮੈਂ 1984 ਵੇਲੇ ਸਿਲੀਗੁੜੀ ਪੱਛਮੀ ਬੰਗਾਲ ਵਿਚ ਸੀ, ਉਸ ਸਮੇਂ 1984 ਦੀਆਂ ਬਹੁਤ ਘਟਨਾਵਾਂ ਨੂੰ ਅਖੀਂ ਵੇਖਿਆ

    • @sukhjeetsingh8699
      @sukhjeetsingh8699 28 วันที่ผ่านมา +4

      ਤੁਸੀਂ ਵੀ ਇੰਟਰਵਿਊ ਰਾਹੀਂ ਸਾਰੀ ਜਾਣਕਾਰੀ ਦਿਉ

    • @DaljitsinghRai
      @DaljitsinghRai 25 วันที่ผ่านมา

      ​@@sukhjeetsingh869901😅😊😅😅 42:32 😅 42:44 ni TB not

    • @BalbirSingh-ur8dt
      @BalbirSingh-ur8dt 12 วันที่ผ่านมา +1

      Bilkul ji

  • @Buddadal96crori
    @Buddadal96crori 28 วันที่ผ่านมา +41

    ਵਾਹਿਗੁਰੂ ਵਾਹਿਗੁਰੂ
    ਜਿੰਨ੍ਹਾਂ ਜੁਲਮ ਸਿਖਾਂ ਨੇ ਸਹਿਆ ਹੋਰ ਕਿਸੇ ਨੇ ਨਹੀਂ ਸਹਿਣਾ ..1,2,3 ਨਵੰਬਰ ਕੋਈ ਦੀਵਾਲੀ ਦੁਵਾਲੀ ਨਾ ਮਨਾਈਏ ਉਹਨਾਂ ਸਹੀਦ ਹੋਏ ਸਿਖਾਂ ਨੂੰ ਸ਼ਰਧਾਂਜਲੀ ਦੇਈਏ ...

    • @SimranAulakh-y3l
      @SimranAulakh-y3l 28 วันที่ผ่านมา +3

      ES DA ZIMEHWAR BHINDERWALA HI SI

    • @Buddadal96crori
      @Buddadal96crori 28 วันที่ผ่านมา +1

      Sikh genocide by govt never forget 1984

    • @darshangarcha9666
      @darshangarcha9666 28 วันที่ผ่านมา +6

      @@SimranAulakh-y3l ਨਹੀਂ ਵੀਰ ਜੀ ਭਿੰਡਰਾਂ ਵਾਲਾ ਸਾਨੂੰ ਇਸ ਗੁਲਾਮੀ ਦਾ ਅਹਿਸਾਸ ਕਰਾਉਣ ਆਇਆ ਸੀ ਜੇ ਉਹ ਅੱਜ ਦੇ ਲੀਡਰਾਂ ਵਰਗਾ ਹੁੰਦਾ , ਉਹ ਵੀ ਜਾਨ ਬਚਾ ਕੇ ਨਿਕਲ ਸਕਦਾ ਸੀ।🙏🏽🙏🏽

    • @SimranAulakh-y3l
      @SimranAulakh-y3l 27 วันที่ผ่านมา

      @@darshangarcha9666 VEER JI TUSSI MENU IK FAIDA DASSO JO SIKHA NU HOYA HOVE ES SANGHARSH VICH KOI IK FAIDA TE NUKSAAN TUHANU MA GINNA DINDA HAI....DASSO ... PHELA NUKSAAN GOLDEN TEMPLE TE ATTACK' DOSRA NUKSAAN DELHI DE DANGAY TEESRA NUKSAAN PUNJAB DE JAWAAN SIKH MUNDAYA DIYA LAASHA 4. NUKSAAN SIKHA DI EJJAT DO KOUDI DI..5.NUKSAAN SIKHA DIYA PROPERTIES KHATAM HO GAYIAN GAYIAN.PUNJAB TU BAHAR...6. NUKSAAN CHANDIGARH HATHO GAYA...7 NUKSAAN SIKHA NU CENTER GOVERNMENT JOBS TU IK PASSAY KAR DHETA GAYA......DASSO KI GULAAMI TE KI AZAADI

    • @gurupreet7530
      @gurupreet7530 27 วันที่ผ่านมา +1

      ਬਿਲਕੁਲ ਵੀਰ ਸਾਡਾ ਪਰਿਵਾਰ ਵੀ 84 ਚ ਅੱਗ ਲਾ ਕੇ ਮਾਰਿਆ

  • @satindersingh4124
    @satindersingh4124 28 วันที่ผ่านมา +6

    ਵਾਹਿਗੁਰੂ ਵਾਹਿਗੁਰੂ ਜੀ ।ਬਹੁਤ ਵਦੀਆ ਇੰਟਰਵਿਊ ਜੀ ।।ਆਉਣ ਵਾਲੀ ਪੀੜੀ ਨੂੰ ਵੀ ਪਤਾ ਚਲੇ ਸਿੱਖਾਂ ਤੇ ਹੋਏ ਜੁਲਮ ਕਤਲੇਆਮ ਦਾ 🙏

  • @Jaas13
    @Jaas13 26 วันที่ผ่านมา +16

    ਇਸ ਵਾਰ ਨਵੰਬਰ ਚੁਰਾਸੀ ਦੀ ਕਤਲੇਆਮ ਦੀ ਸਾਨੂੰ ਖੁਸ਼ੀ ਨਹੀ ਮਨਾਉਣੀ ਚਾਹੀਦੀ
    ਮਤਲਬ ਬਾਈਕਾਟ ਦੀਵਾਲੀ

  • @makhansidhu5608
    @makhansidhu5608 27 วันที่ผ่านมา +6

    ਸਾਡੇ ਦੋ ਟਰੱਕ ਨੈਸ਼ਨਲ ਪਰਮਿਟ ਵਾਲੇ ਬਿਹਾਰ ਵਿਚ ਸਾੜੇ ਗਏ ਸਨ ਅਸੀਂ ਕਲਕੱਤੇ ਰਹਿੰਦੇ ਸੀ,ਉਸ ਤੋਂ ਬਾਅਦ ਸਾਰਾ ਕਾਰੋਬਾਰ ਛੱਡ ਕੇ ਪੰਜਾਬ ਆ ਗਏ ਸੀ। ਸਿੱਖ ਨਸਲਕੁਸ਼ੀ ਕਾਂਗਰਸ ਲੀਡਰਸ਼ਿਪ ਦੁਆਰਾ ਪਲੈਨ ਕਰਕੇ ਕੀਤੀ ਗਈ ਸੀ। ਬੰਗਾਲ ਚ ਜੋਤੀ ਬਾਸੂ ਦਾ ਰਾਜ ਸੀ ਉਹ ਨਿਰਪੱਖ ਲੀਡਰ ਸੀ ਉਹਨੇ ਬੰਗਾਲ ਵਿਚ ਇੱਕਾ ਦੁੱਕਾ ਘਟਨਾਵਾਂ ਤੋਂ ਸਿਵਾ ਕੋਈ ਗੜਬੜ ਨਹੀਂ ਹੋਣ ਦਿੱਤੀ ਸੀ,ਕੁੱਲ ਮਿਲਾ ਕੇ ਹਾਲਾਤ ਬਹੁਤ ਮਾੜੇ ਸਨ।

  • @DalbirSingh-d6r
    @DalbirSingh-d6r 27 วันที่ผ่านมา +11

    ਇਸ ਘਟਨਾ ਦਾ ਜੁੰਮਾਵਾਰ ਹਿੰਦਾਸਤਾਨ ਸਰਕਾਰ ਜੋ ਵੀ ਹੋਵੇ, ਜੈਰਾ ਸਿੱਖ 84 ਭੁੱਲ ਗਿਆ ਓ ਸਿੱਖ ਹੀ ਨਈ.

  • @arshgurm4088
    @arshgurm4088 28 วันที่ผ่านมา +15

    ਹਜੂਰ ਸਾਹਿਬ ਨੀ ਹੋਈ ਸੀ ਉਥੇ ਜਿੰਨੇ ਸਰਦਾਰ ਨੇ ਜੀ ਉਨਾ ਕੋਲ ਅਸਲਾ ਬਹੁਤ ਆ ਕਿਸੇ ਸਾਲੇ ਮੂਤ ਪੀਣੇ ਦੀ ਜੁਰਤ ਨੀ ਪਈ ਉਨਾ ਵੱਲ ਝਾਕ ਵੀ ਲਵੇ ਤਦੇ ਸੰਤਾ ਨੇ ਕਿਹਾ ਸੀ ਜਿਹੜਾ ਵਧੀਆ ਤੋ ਵਧੀਆ ਹਥਿਆਰ ਰੱਖੋ ਗਾ ਉਹੀ ਬਚੂ ਗਾ

    • @arshugill8001
      @arshugill8001 26 วันที่ผ่านมา +2

      Jwa sahi gal kahi tsi y g

    • @Singh77102
      @Singh77102 25 วันที่ผ่านมา +2

      Otho de D.C. nu keha gya c k ethe kum chaalu kraao katleaam Ala
      D.C. da jwab c ki eh glti na kr Leo je ihna da ik maareya ihna sade 10 maarne ne
      Ehna de bnereya tak hathyar rkhe ne

  • @RajinderSingh-p9u
    @RajinderSingh-p9u 29 วันที่ผ่านมา +17

    ਹਾਂ ਬਾਈ ਜੀ ਇੰਦੌਰ ਜਦੋਂ ਰਾਜੀਵ ਮਾਰਿਆ ਉਦੋਂ ਸਾਡੇ ਬਾਪੂ ਜੀ ਤੇ ਦੋ ਵਡੇ ਭਰਾ ਇੰਦੌਰ ਚ ਹੀ ਸਨ। ਦੇਵਾਸ ਨਾਕਾ ਐਮ ਜੀ ਸੀ ਕੰਪਨੀ ਚ ਸਨ। ਉਸਦੇ ਕੋਲ ਇੱਕ ਪੰਜਾਬੀ ਸਾਧ ਸੀ ਉਸਨੇ ਮੋਨ ਧਾਰਿਆ ਹੋਇਆ ਸੀ। ਅਤੇ ਸਲੇਟ ਤੇ ਲਿਖਕੇ ਹੀ ਦੱਸਦਾ ਸੀ। ਇਹ ਸੁੱਤੇ ਪਏ ਸਨ ਤਾਂ ਇਹਨਾਂ ਨੂੰ ਜਗਾਕੇ ਸਲੇਟ ਤੇ ਲਿਖਿਆ ਕੇ ਹੁਣ ਅਵੇਸਲੇ ਨਾ ਰਹਿ ਜਾਇਓ ਐਵੇਂ ਨਾ ਮਾਰ ਖਾ ਜਿਓ। ਪਰ ਰਾਜੀਵ ਵੇਲੇ ਕੋਈ ਹਿਲਜੁਲ ਨਹੀਂ ਹੋਈ ਸੀ।

    • @sssandu6404
      @sssandu6404 29 วันที่ผ่านมา

      ਵੀਰ ਉਹ ਸਾਧ ਸਾਡਾ ਰਿਸ਼ਤੇਦਾਰ ਸੀ ਇੰਦੂਰ ਤੋਂ ਬਾਅਦ ਉਹਨਾਂ ਨੇ ਫਿਰੋਜਪੁਰ ਆ ਕੇ ਆਪਣਾ ਆਸ਼ਰਮ ਬਣਾਇਆ ਸੀ ਵੈਸੇ ਉਹ ਸਾਧ ਹੈ ਤਾਂ ਜਮੀਨ ਜਾਇਦਾਤ ਵਾਲੇ ਸੀ ਜਵਾਨੀ ਦੇ ਵਿੱਚ ਆਪਣੇ ਦੋ ਬੱਚੇ ਛੱਡ ਕੇ ਔਰ ਆਪਣੇ ਘਰ ਵਾਲੀ ਨੂੰ ਛੱਡ ਕੇ ਘਰ ਤੋਂ ਚਲੇ ਗਏ ਸੀ ਫਿਰ ਬਹੁਤ ਸਾਲ ਬਾਅਦ ਉਹਨਾਂ ਦਾ ਪਤਾ ਲੱਗਾ ਕਿ ਉਹ ਇੰਦੌਰ ਦੇ ਵਿੱਚ ਸਾਧੂ ਬਣ ਗਏ ਆ

  • @Dskgaming-gs7fn
    @Dskgaming-gs7fn 18 วันที่ผ่านมา +2

    Waheguru ji ka khalsa waheguru ji ki fathe 🙏🙏🙏🙏🙏

  • @Jaas13
    @Jaas13 26 วันที่ผ่านมา +8

    ਦੀਵਾਲੀ ਦਾ ਬਾਈਕਾਟ ਇਸ ਵਾਰ ਦੀਵਾਲੀ ਨਹੀ ਮਨਾਉਣੀ ਚਾਹੀਦੀ ਸਾਨੂੰ
    ਬੰਦੀ ਛੋੜ ਦਿਵਸ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰੋ ਅਤੇ ਮੱਥਾ ਟੇਕ ਕੇ ਘਰ ਆ ਜਾਉ
    ਨਾ ਹੀ ਦੀਪਮਾਲਾ ਕਰਨੀ ਚਾਹੀਦੀ ਹੈ

  • @jagjeetsingh3747
    @jagjeetsingh3747 29 วันที่ผ่านมา +43

    ਜਿਨ੍ਹਾਂ ਨੇ ਸਾਡੀਆਂ ਇੱਜ਼ਤਾਂ ਨੀ ਛੱਡੀਆਂ ਓਹਨਾ ਨਾਲ ਸਾਡਾ ਕਾਹਦਾ ਰਿਸ਼ਤਾ

    • @charanjit.singhhans7828
      @charanjit.singhhans7828 29 วันที่ผ่านมา +9

      ਕੋਈ ਰਿਸ਼ਤਾ ਨਹੀ

    • @VikasgillG
      @VikasgillG 26 วันที่ผ่านมา +1

      Veer ena kuj hon to bad v sade apne hi punjabi lok kini var una nu hi vota pa k una di hi congrass srkar bnande hn te una de hi jinda bad de nare vi apne hi punjabi hi lagaunde hn jmaira Mari hoi h apne loka di te jina punjabiya di jmir jagdi h uh congras nu kde vot nhi panda

    • @mohanboparai5607
      @mohanboparai5607 26 วันที่ผ่านมา +1

      We having good relations but we suffer because of?you know

    • @FatehSingh-p8o
      @FatehSingh-p8o 26 วันที่ผ่านมา

      Yg sada ch gadar bahat aa

    • @mohanboparai5607
      @mohanboparai5607 26 วันที่ผ่านมา

      @@FatehSingh-p8oI saw that all we started celebrating Indra death we distributed sweets this was the reason no body talk about it

  • @chamkaursingh744
    @chamkaursingh744 17 วันที่ผ่านมา +3

    ਬਹੁਤ ਵਧੀਆ ਉੱਪਰਲਾ ਬਾਈ ਜੀ ਪਰ ਦੰਗੇ ਨਹੀਂ ਕਤਲੇਆਮ ਸੀ

  • @garryj7845
    @garryj7845 29 วันที่ผ่านมา +12

    Sadi family Delhi ton Punjab boht aukhi bach ke aayi c November 1984 ch

    • @nareshthakur-kn5by
      @nareshthakur-kn5by 25 วันที่ผ่านมา

      Same here jeve asi Ferozepur (Punjab)to Delhi

    • @fiesto3601
      @fiesto3601 25 วันที่ผ่านมา

      @@nareshthakur-kn5by Sharam kar Hindua

  • @maanibhai6608
    @maanibhai6608 29 วันที่ผ่านมา +11

    آپکی داستان سن کر دل دکھی ہو گیا آنکھ میں آنسو آگئے سرداروں پر ظلم کی انتہا
    एक वर्ष से अधिक पहले से ही एक वर्ष से अधिक समय तक चलने वाला कोई अन्य उत्पाद नहीं है ی انتہا
    Hearing your story, my heart became sad, tears came to my eyes, the end of oppression on the chieftains

  • @BalwinderSingh-xg6tn
    @BalwinderSingh-xg6tn 29 วันที่ผ่านมา +6

    Bhut vadhiya vere puranian yadan yaad karwa dittian nice

  • @ramandeepsekhon-nn6ps
    @ramandeepsekhon-nn6ps 29 วันที่ผ่านมา +11

    Thank you Brother…We need more videos on this Issue

    • @palwindersingh3731
      @palwindersingh3731 28 วันที่ผ่านมา +1

      BHUT DUKH HO RIHA SIKHAN NU KURBANIA DENN TO BAAD ATWADI KEHH KE SAARH MAAR DITTA BHUT ANHON.

  • @jotguraya4330
    @jotguraya4330 29 วันที่ผ่านมา +9

    ਬਹੁਤ ਵਧੀਆ ਉਪਰਾਲਾ ਵੀਰ ਜੀ !

  • @RanjitDhaliwal-k2g
    @RanjitDhaliwal-k2g 17 วันที่ผ่านมา +2

    ਵਾਹਿਗੁਰੂ ਵਾਹਿਗੁਰੂ ਜੀ

  • @gurpreetkhaira8481
    @gurpreetkhaira8481 24 วันที่ผ่านมา +4

    ਰਾਜੀਵ ਗਾਂਧੀ ਦੇ ਕਾਤਲ ਤਾਮਿਲ ਹਿੰਦੂ ਸੀ। ਤਾ ਕਰਕੇ ਇਹਨਾਂ ਕੁਝ ਨਹੀਂ ਕੀਤਾ। ਅਸਲੀ ਨਫਰਤ ਇਹਨਾਂ ਦੀ ਸਿੱਖਾਂ ਨਾਲ ਹੈ।

  • @comredgsbutala1120
    @comredgsbutala1120 19 วันที่ผ่านมา +2

    ਞੀਰ ਜੀ ਇੰਦਰਾ ਗਾਂਧੀ ਕਤਲ ਸਮੇ ਦੇਸ ਦੇ ਤਿੰਨ ਸੂਬੇ ਐਸੇ ਸਨ ਪੱਛਮੀ ਬੰਗਾਲ, ਤਿੑਪੁਰਾ ਅਤੇ ਕੇਰਲਾ ਵਿਚ ਕਮਿਉਨਿਸਟ ਪਾਰਟੀ ਸੀਪੀਆਈ(ਐਮ) ਦੀ ਅਗਵਾਈ ਵਿਚ ਕਾਮਰੇਡਾ ਦੀਆਂ ਸਰਕਾਰਾ ਸਨ ਜੋ ਇਨਸਾਨੀਅਤ ਅਤੇ ਸਾਰੇ ਧਰਮਾ ਦਾ ਸਤਿਕਾਰ ਕਰਦੀਆ ਸਨ। ਕਾਮਰੇਡ ਜਿਉਤੀ ਬਾਸੂ ਜੀ ਨੇ ਇਹਨਾ ਸੂਬਿਆ ਵਿਚ ਦੰਗਾ ਕਰਨ ਵਾਲਿਆ ਨੂੰ ਗੋਲੀ ਮਾਰਨ ਦਾ ਹੁਕਮ ਕਰ ਦਿੱਤਾ ਸੀ ਜਿੱਥੇ ਸਿੱਖਾ ਦਾ ਜਾਨੀ ਮਾਲੀ ਕੋਈ ਨੁਕਸਾਨ ਨਹੀ ਹੋਇਆ।
    ਸੀਪੀਆਈ(ਐਮ)ਜਿੰਦਾਬਾਦ।

    • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
      @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ 16 วันที่ผ่านมา

      ਪੰਜਾਬ ਦੇ ਕਾਮਰੇਡਾਂ ਦਾ ਰੋਲ ਐਂਟੀ ਸਿੱਖ ਰਿਹਾ ਸਗੋ ਮੁਖਬਰੀ ਕਰਕੇ ਬੇਕਸੂਰ ਸਿੱਖ ਬੱਚੇ ਮਰਵਾਏ ਹੁਣ ਵੀ ਜ਼ਹਿਰ ਉਗਲਦੇ ਸਿੱਖ ਦੀ ਗੱਲ ਤੇ ਅੱਗ ਲਗਦੀ ਇਹਨਾ ਦੇ। ਅਸੀ ਵੀ ਕਦੇ ਕਮਿਊਨਿਸਟ ਦੀ ਵਿਚਾਰਧਾਰਾ ਚੰਗੀ ਸਮਝਦੇ ਸਾਂ ਜਦੋਂ ਕਰਤੂਤਾਂ ਦੇਖੀਆਂ ਤਾਂ ਸਾਈਡ ਹੋ ਗਏ।

  • @BalbirSingh-ur8dt
    @BalbirSingh-ur8dt 29 วันที่ผ่านมา +70

    ਵੀਰ ਜੀ, ਇਹੋ ਜਿਹੀਆਂ ਇੰਟਰਵਿਊਆਂ ਜਰੂਰ ਕਰਵਾਓ ਜੌ ਵੀ ਪੀੜਤ ਸਨ ਉਹਨਾਂ ਨੂੰ ਲੱਭ ਲੱਭ ਕੇ ਸਾਮ੍ਹਣੇ ਲਿਆਓ।

    • @sabi-mansa
      @sabi-mansa 24 วันที่ผ่านมา +8

      ਬਈਆ ਨੁ ਜੀਜੇ ਬਨਾਉਣ ਵਾਲਿਓ ਸੁਣਲੋ
      ਹੱਡ ਬੀਤੀਆਂ

  • @SUKHDEEPSingh-ot1tb
    @SUKHDEEPSingh-ot1tb 28 วันที่ผ่านมา +15

    ਇਹ ਤਾਂ ਸਾਡੀ ਕੌਮ ਹੀ ਆ ਜਿਹੜੀ ਮਨੁੱਖਤਾ ਦਾ ਭਲਾ ਸੋਚਦੀ ਆ

    • @nareshthakur-kn5by
      @nareshthakur-kn5by 25 วันที่ผ่านมา

      Eh ta thode personnel soch aa na duje nu v lagna chahida aa

  • @RajinderSingh-p9u
    @RajinderSingh-p9u 29 วันที่ผ่านมา +9

    ਹਾਂ ਜੀ ਬਾਈ ਜੀ ਪ੍ਰਮਾਤਮਾ ਸਿੰਘ ਦਾ ਪਿੰਡ ਸਤੋਵਾਲ ਲੰਮੇ ਜੱਟਪੁਰਾ ਕੋਲ ਸੀ

  • @harwinder2601
    @harwinder2601 29 วันที่ผ่านมา +8

    CZ : central zone
    NZ : Northern zone
    SZ : southern zone
    EZ : eastern zone

  • @ajitsinghshergill8041
    @ajitsinghshergill8041 27 วันที่ผ่านมา +4

    ਮੈਨੂੰ ਵੀ 1984 ਨਹੀਂ ਭੁਲਣੀ ਆਪ ਦੀ ਮੌਤ ਤਕ

  • @CanadaKD
    @CanadaKD 28 วันที่ผ่านมา +11

    ਬਹੁਤ ਸੋਹਣੀ ਇੰਨਟਰਵਿਊ ਆ ।ਬਾਈ ਜੀ ਇੰਨਟਰਵਿਊ ਕਰਨ ਤੋਂ ਪਹਿਲਾਂ ਜਿਸ ਦੀ ਇੰਨਟਰਵਿਊ ਕਰਨੀ ਹੁੰਦੀ ਆ ਉਹਦਾ ਪਿੰਡ ਅਤੇ ਜਿਲਾ ਜ਼ਰੂਰ ਦੱਸਿਆ ਕਰੋ ਜੀ ਧੰਨਵਾਦ।

  • @rabbidhillon6682
    @rabbidhillon6682 29 วันที่ผ่านมา +9

    Good pa g 👌👌

  • @Navraj_walaitpuria_
    @Navraj_walaitpuria_ 28 วันที่ผ่านมา +6

    ਭਰਾਓ ਪੰਜਾਬ ਚ ਕਿਸੇ ਨੂੰ ਵੀ ਬੰਬ ਨੀ ਬਣਾਉਂਣਾ ਆਉਦਾ ਝਾਰਖੰਡ ਬਿਹਾਰ ਚ ਬੱਚੇ ਬੱਚੇ ਨੂੰ ਬੰਬ ਬਣਾਉਂਣਾ ਆਉਦਾ ਮੈਂ ਵੀ ਟਰੱਕ ਚਲਾਉਨਾ ਮੇਰੇ ਪਾਪਾ ਨੂੰ ਹਰਿਆਣੇ ਦੇ ਪਲਵਲ ਹੋਡਲ ਕੋਲ 1 ਨਵੰਬਰ ਨੂੰ ਘੇਰ ਲਿਆਂ ਸੀ ਮੈਂ ਵੀ ਪਾਉਗਾ 1984 ਤੇ ਵੀਡੀਓ

  • @sukhjitsingh6668
    @sukhjitsingh6668 28 วันที่ผ่านมา +1

    Bahut badhiya lagya gall baat Sun ke

  • @Khushwakhat
    @Khushwakhat 29 วันที่ผ่านมา +6

    Never forget genocide period

  • @SonuSingh-gm3mr
    @SonuSingh-gm3mr 28 วันที่ผ่านมา +1

    Mere waheguru ji ena Dhkka sade dirvear ustada naal kita ous time 😭😭🙏🙏

  • @manimaan6065
    @manimaan6065 29 วันที่ผ่านมา +3

    Waheguru Bhuot sohni video baba ji Bhuot vadiya info Diti jeonda reh channel wala

  • @beantsingh9001
    @beantsingh9001 26 วันที่ผ่านมา +2

    ਹਰ ਵੇਲੇ ਪੰਜਾਬੀਆਂ ਨੇ ਹੀ ਸੰਤਾਪ ਭੋਗਿਆ ਕਿਸੇ ਵੀ ਹੋਰ ਨੇ ਪਹਿਲਾ 1947, ਦੇ ਟਾਈਮ ਜਦੋ ਵੀ ਮਰਜ਼ੀ ਦੇਖ਼ ਲਓ

  • @narinder.singh.nama.9582
    @narinder.singh.nama.9582 11 วันที่ผ่านมา +1

    Ok

  • @Matrix-ln8gt
    @Matrix-ln8gt 13 วันที่ผ่านมา +1

    ਗੁਰੂ ਜੀ ਨੇ ਕਿਹਾ ਹਥਿਆਰ ਰੱਖੋ ਇੱਕ ਟਾਈਮ ਫਿਰ ਆਉਣਾ ਦੁਬਾਰਾ

  • @mansirat3533
    @mansirat3533 17 วันที่ผ่านมา +1

    1947 and 1984

  • @r.k3261
    @r.k3261 29 วันที่ผ่านมา +9

    Brother aur bhi interview kijiye sach saamne aana chahiye 😢

  • @manpreetgill9141
    @manpreetgill9141 29 วันที่ผ่านมา +2

    Bai bhut vdia interview

  • @narindersingh3298
    @narindersingh3298 12 วันที่ผ่านมา

    Satnam sri waheguru

  • @surinderkaurkaur8240
    @surinderkaurkaur8240 29 วันที่ผ่านมา +1

    Waheguru ji baba ji ਸ਼ਾਇਦ ਖਾਂਦੇ ਪੀਂਦੇ ਕੁਝ ਨਹੀਂ।

    • @sidhusidhu9435
      @sidhusidhu9435 29 วันที่ผ่านมา +1

      Babe di Umar vi dekhlo kahn pin o kra pukha rhnde huna

  • @jagindersingh1797
    @jagindersingh1797 29 วันที่ผ่านมา +2

    Bai ji mere bapu ji v ohdon indore drivery karde c ohna ne v eh dorr dekheya hun oh surgwash ho chuke ne

  • @gurbindersingh3409
    @gurbindersingh3409 29 วันที่ผ่านมา +4

    Bai ji mere father 65 too kolkata chh rehna a ek bhe ghatna nee hoye asse sare safe jyoty basu nee sanu bacha leya.

  • @ManoharGill-d1q
    @ManoharGill-d1q 28 วันที่ผ่านมา +3

    I saw everything in 1984 I lived in Bihar with my family 31 October to 3 November 1984 close to my home Bokaro steel plant there so many Sikh working 2 November 1984 all of killed by there co workers

  • @sukhpalsingh585
    @sukhpalsingh585 29 วันที่ผ่านมา +6

    Me truck driver c Hyderabad to Indore AA Raha c ji 84 me dekhi he ji

    • @tripatpalkaur854
      @tripatpalkaur854 28 วันที่ผ่านมา +2

      Apni kahani apne bachia nu sunao te ona nu apni jindgi vich hoshiari Rehan di sikhia dewo

  • @NavtejKhosa-mu7dj
    @NavtejKhosa-mu7dj 29 วันที่ผ่านมา +1

    Waheguru meaher rakhe sarbet te ji

  • @sarjitsingh3119
    @sarjitsingh3119 27 วันที่ผ่านมา +1

    We never forget 1984

  • @punjabson5991
    @punjabson5991 28 วันที่ผ่านมา +1

    ਪੁਲਸ ਵਾਲਿਆਂ ਦਾ ਸੂਤ ਨਹੀਂ ਆਇਆ ਹੋਣਾ ਨਹੀਂ ਤੁਹਾਨੂੰ " ਸੁਰੱਖਿਆ " ਪੂਰੀ ਦਿਵਾਉਂਦੇ ਪਰ ਮਹੂ ਦੀ ਛਾਵਨੀ ਵਾਲੇ ਫੌਜੀ ਆ ਗਏ ਤੇ ਤੁਹਾਨੂੰ " ਸੁਰੱਖਿਆ ";
    ਨਹੀਂ ਮਿਲੀ ਜੇ ਮਿਲ ਜਾਂਦੀ ਤਾਂ ਅੱਜ ਕੋਈ ਪਤਾ ਨਹੀਂ ਸੀ ਹੋਣਾ ਕਿਸੇ ਨੂੰ ਕਿ ਗਏ ਕਿੱਥੇ ? ਲੋਕਤੰਤਰਿਕ ਪ੍ਰਣਾਲੀ ਵਿੱਚ ਵੱਸਦੇ ਪੰਜਾਬੀ ਟਰੱਕਾਂ ਵਾਲੇ

  • @jaspreetbin
    @jaspreetbin 29 วันที่ผ่านมา +5

    Delhi vich vi Jaat gujjara ne bathere truck saare par appa fer mehnat kr uth gaye te hun oh saanu dekh ke machde

    • @garryj7845
      @garryj7845 29 วันที่ผ่านมา +3

      Sahi gall a 22 jaat gujjar boht nafrat paali bethe a Sikha khlaaf

    • @jaspreetbin
      @jaspreetbin 26 วันที่ผ่านมา

      @@garryj7845 bai pata ni kyu enna nu kehri khij si sikha ton jehre sikh enna de yaar belly si unna nu vi ni baksheya enna ne

    • @garryj7845
      @garryj7845 26 วันที่ผ่านมา +1

      @@jaspreetbin agge vaaste pta lag gya ki hunde a

  • @MandeepDhillon-x1e
    @MandeepDhillon-x1e 29 วันที่ผ่านมา +2

    Waheguru ji

  • @lakhwindersingh6278
    @lakhwindersingh6278 28 วันที่ผ่านมา +1

    🙏🙏 waheguru ji 🙏

  • @DilbagsinghSandhu-e6m
    @DilbagsinghSandhu-e6m 29 วันที่ผ่านมา +2

    Nice video ❤❤❤❤❤

  • @ssktrucking4791
    @ssktrucking4791 8 วันที่ผ่านมา

    Jihde aje v hindustan nal rehna chahunde ne lakh di lahhat

  • @pargatghagga6821
    @pargatghagga6821 29 วันที่ผ่านมา +4

    Nice

  • @SimrandeepSingh-l7u
    @SimrandeepSingh-l7u 27 วันที่ผ่านมา

    Good work👌👍🏻

  • @paramjitsingh8409
    @paramjitsingh8409 15 วันที่ผ่านมา

    Ham khud bahut mushkil se Bach ke aaye the main kalakatte line per chalta tha bahut mushkil se bahut dekha humne chadhta sabko dekha marte dekhe bahut julm hua sikho gai julm bahut hua

  • @r.k3261
    @r.k3261 29 วันที่ผ่านมา +5

    Parmatma singh ji ki aatma ko shanti mile 😢 Waheguruji 🙏

  • @GurjitSingh-x7z
    @GurjitSingh-x7z 28 วันที่ผ่านมา +1

    Wahaguru ji

  • @ramandeepsekhon-nn6ps
    @ramandeepsekhon-nn6ps 25 วันที่ผ่านมา

    Want More Videos I’m addicted to your 84 videos ❤

  • @supreetsingh7927
    @supreetsingh7927 29 วันที่ผ่านมา +1

    Video share kryoooo Bhuot sohni interview aa

  • @arwindersinghaujla7218
    @arwindersinghaujla7218 24 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ProGaming-yq7fe
    @ProGaming-yq7fe 28 วันที่ผ่านมา +1

    Sahi. Gal. Bappu. Ji

  • @pamajawadha5325
    @pamajawadha5325 28 วันที่ผ่านมา +1

    Good video

  • @DfFf-vk4sb
    @DfFf-vk4sb 28 วันที่ผ่านมา +1

    Asla bahut Jarooi hai kol

  • @BaljeetSingh-k2p2l
    @BaljeetSingh-k2p2l 27 วันที่ผ่านมา

    DHAN..DHAN..GURU..RAM..DAS..G..KIRPA..KARAN..VEER..G

  • @big.d.videos7817
    @big.d.videos7817 29 วันที่ผ่านมา

    Bai jee I remember it Bcz. That time I was at Mama hotel Near abu road Rajsthan border de kol

  • @ramandeepsingh7572
    @ramandeepsingh7572 28 วันที่ผ่านมา +2

    Good, ggggggggggggggggg

  • @tarsemmannp5499
    @tarsemmannp5499 28 วันที่ผ่านมา

    Waheguru ji 🙏 mehar kri sab te ♥ 💖 ❤

  • @DilbagSingh-th3yv
    @DilbagSingh-th3yv 28 วันที่ผ่านมา +4

    ਵਾਹਿਗੁਰੂ ਵਾਹਿਗੁਰੂ

  • @GurpreetSingh-le8iy
    @GurpreetSingh-le8iy 26 วันที่ผ่านมา +1

    ਇਹ ਹੈ ਮੇਰਾ ਭਾਰਤ ਮਹਾਨ

    • @nareshthakur-kn5by
      @nareshthakur-kn5by 25 วันที่ผ่านมา

      Chlo tusi loka ne mannya ta sahi bhave jhooth ch sahi h bharat mahan or rahuga jai hind

    • @RavinderSingh-yo7by
      @RavinderSingh-yo7by 24 วันที่ผ่านมา

      ਇਹਨਾਂ ਦਾ ਭਾਰਤ ਮਹਾਨ

  • @ShingarMultani
    @ShingarMultani 28 วันที่ผ่านมา +2

    Mera v indore Dhamnod to age Fougi Punjabi Dhaba c jo agg la ka Sarta c

  • @MandeepDhillon-x1e
    @MandeepDhillon-x1e 28 วันที่ผ่านมา +1

    Waheguru

  • @RajinderSingh-p9u
    @RajinderSingh-p9u 29 วันที่ผ่านมา +4

    ਬਾਈ ਜੀ ਦਾ ਪਿੰਡ ਤੇ ਮੋਬਾਈਲ ਨੰਬਰ ਜਰੂਰ ਦਸਿਓ। ਕਿਉਕਿ ਅਸੀਂ ਵੀ ਇੰਦੌਰ ਹੀ ਰਹਿੰਦੇ ਸੀ।

  • @mandeepsingh-rl2vm
    @mandeepsingh-rl2vm 29 วันที่ผ่านมา +2

    GRC transport valea da pind Nathuwala jadid Punjab vich Moga kol si .

    • @kabaddi1670
      @kabaddi1670 17 วันที่ผ่านมา

      Hun v moge cho aa eh pind

  • @palgill5041
    @palgill5041 20 วันที่ผ่านมา

    ਅਸੀ ਗੁਜਰਾਤ ਦੇ ਅਨੰਦ ਜਿਲੇ ਤੋ ਤੰਬਾਕੂ ਲੈ ਕੇ ਕਲਕੱਤੇ ਗਏ ਸੀ

  • @Aadilkhangermeny
    @Aadilkhangermeny 29 วันที่ผ่านมา +4

    ❤❤❤❤

  • @SardarPrincepalsingh
    @SardarPrincepalsingh 28 วันที่ผ่านมา

    Dilo Danwad sach dasan lae 🙏🙏🙏🙏

  • @manrajsekhon7205
    @manrajsekhon7205 28 วันที่ผ่านมา

    Good well done veere podcast layi truck drivry teh hor auhn dyo❤

  • @SukhdeepSingh-w7u
    @SukhdeepSingh-w7u 16 วันที่ผ่านมา

    Khalistan he halll a sikha da nhi far ho skda a kam khlisthan jinda bad

  • @RaghuveerSinghpanesar
    @RaghuveerSinghpanesar 11 วันที่ผ่านมา

    Mery chachy bomby ci uvi indoor kol ci .

  • @nationfirst8572
    @nationfirst8572 4 วันที่ผ่านมา

    Ek gall to saaf hai ki jis ke pass hathiyar they who bach gay

  • @SardolSingh-dz8ju
    @SardolSingh-dz8ju 25 วันที่ผ่านมา

    Bai Mera bapu bi indore si masa Jan bachai

  • @Gurdeesinghlotey
    @Gurdeesinghlotey 20 วันที่ผ่านมา

    ਵੀਰ ਜੀ ਜਿਹਦੇ ਕੋਲ 1984 ਦੇ ਕਤਲੇਅਾਮ ਦੀ ਜਾਣਕਾਰੀ ਹੇ !ਜਾ ਜਿਸ ਵੀਰ ਨੇ ਅੱਖੀ ਦੇਖਿਅਾ 1984 ੳੁਹ ਜਰੂਰ ਅਾਪਣੀ ਕਿਮਤੀ ਜਾਣਕਾਰੀ ਮਿਡੀਅਾ ਤੇ ਜਰੂਰ ਸੇਅਰ ਕਰੋ ਅਾਪਣਾ ਫਰਜ ਸਮਝ ਕੇ ! ਤਾ ਕਿ ਅਾੳੁਣ ਵਾਲੇ ਸਮੇ ਲੲੀ ਪਜਾਬੀ ਤਿਅਾਰ ਰਹਿਣ ਅਵੇਸਲੇ ਨਾ ਹੋਣ!

  • @rupinderpalsingh8171
    @rupinderpalsingh8171 29 วันที่ผ่านมา +2

    ਵਾਹਿਗੁਰੂ ਜੀ

  • @mashieq898
    @mashieq898 28 วันที่ผ่านมา +2

    پاکستان،اینذ،خالستھان،انءاللہ

  • @tsingh4179
    @tsingh4179 26 วันที่ผ่านมา

    Mere Father ji te chacha ji Bombay which san.oh 9 Nov nu Jalandhar vaps aye san by Train.meri umar 7 saal di c.Dad ji ne dasiya ki jad Train navi delhi station toh langi c.Sikha diya lasha nu Kan kha rahe c

  • @jaggasidhu7125
    @jaggasidhu7125 27 วันที่ผ่านมา +2

    Hor interview kro ehde nal diya

  • @ParamjitSingh-sp6om
    @ParamjitSingh-sp6om 28 วันที่ผ่านมา

    Bhai ji jis ne Punjab ker bhar nahin dekhya woh Punjab vich beth ke gallan karde ne

  • @ZAVERDHILLON
    @ZAVERDHILLON 29 วันที่ผ่านมา +1

    Wahe

  • @jagbirsingh2377
    @jagbirsingh2377 26 วันที่ผ่านมา +1

    Punjabyo hun he suder jvo ahna te bhrosa na kryo ah nhi bnde kise de. J hun kuj hunda ada da te chak deyo ahna nu pave , mai majhe to va jithe 20 saal bhraat nhi c chaddi kise di sade grandfather dsde c bhout nojwaan munde mare c police ne , mere grandfather de brother v delhi kol c 1984 ch oh dsde c k ohna upr v hmla hoya c pr ohna sikh army di unit da pta c oh 100 de kareeb truck c sikha de otho de sikh officer ne sab truck shoni de ander vadva laye c te te otho de jwana nu order dita c k j kr koi v onda ta beshak goli marr deyo ah sab mnu mere grandfather de brother ji ne dsyiyen c ,yr asi kad tak mrde rva ge🥹phele sade buzrag nu musilms marde rehe , phir angreez ah gye ohna marya sanu , phir 1947 ch marre 😢phir 1984 to lee k1992 tk mare hun v marr rehe va neshe naal marr rehe va sanu hor v states va jo Pakistan nll lagdiyen va othe kyu nhi nasha bus punjab ch he kyu , kashmir ch ta boundaries v nhi hegiyen othe nhi sade he kyu , sab kuj krya jha reha va ,apni hoond bchaa loo punjabiyo apa khtm ho rehe va pr sanu pta nhi lagg reha😢

  • @gagandillon672
    @gagandillon672 15 วันที่ผ่านมา

    gg

  • @premiumaus-rs6oo
    @premiumaus-rs6oo 23 วันที่ผ่านมา

    Jldi finish krta bai podcast hor 15-20 min length kryo next time jdd v eda da sensitive topic hunda

  • @billagarcha9407
    @billagarcha9407 28 วันที่ผ่านมา +3

    Pr punjab bich sikha ne ik v hindu ni marya udo November bich

  • @Gyandasagar-fh7tf
    @Gyandasagar-fh7tf 29 วันที่ผ่านมา +4

    ਕੌੜਾ ਸੱਚ

  • @big.d.videos7817
    @big.d.videos7817 29 วันที่ผ่านมา +1

    Bai mere samney. Agg lye c os time gaddiya nu

  • @indervlog46
    @indervlog46 19 วันที่ผ่านมา

    Jis tarah Punjab mein bhaiyon ka Raj Ho Raha hai to yahi hone wala hai Punjab mein general Ludhiana ki companiyon mein bhaiya kam kar rahe hain kisi din vah companiyon ke Malik ban jaenge Jo Malik hai unko vah markar bhagava denge vahan se yahi time aane wala hai isliye sabse achcha hai ki abhi saman le nahin to bahut dikkat ho jayegi bad mein yah pachtayenge hamen kya Ho Gaya jisko humne pahle hamare sath gaddari ki ho use kam ke sath kabhi bhi khada hone ki jarurat nahin hai

  • @Gujjar...55
    @Gujjar...55 27 วันที่ผ่านมา

    ਵੀਰ ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦਾ ਨਾਮ ਤੇ ਜਿਲ੍ਹਾ ਜ਼ਰੂਰ ਦੱਸਿਆ ਕਰੋ 🙏🙏

  • @SurinderSingh-pz2kq
    @SurinderSingh-pz2kq 29 วันที่ผ่านมา +1

    1984 RAJU W/B ASANSOIL(UKHRA)

  • @AmarjitSingh-bv6fl
    @AmarjitSingh-bv6fl 27 วันที่ผ่านมา +1

    Hindu Anna Turku Kana Bhgat Jaidev