ਪੰਜਾਬ- Kala Kachha Gang ਦੀ ਦਹਿਸ਼ਤ, ਵਹਿਸ਼ਤ ਤੇ ਲੁੱਟਾਂ ਦੀ ਕਹਾਣੀ | Arbide World | काला कच्छा गैंग।

แชร์
ฝัง
  • เผยแพร่เมื่อ 10 ม.ค. 2025

ความคิดเห็น • 402

  • @variamsingh9550
    @variamsingh9550 2 หลายเดือนก่อน +33

    ਮੇਰੇ ਖਿਆਲ ਅਨੁਸਾਰ ਇਹ ਸੱਭ ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨਿਰਦੋਸ਼ ਨੋਜਵਾਨਾਂ ਦੀਆਂ ਘਟਨਾਵਾਂ ਨੂੰ ਲੋਕਾਂ ਦੇ ਮਨਾਂ ਵਿਚੋਂ ਕੱਢਣ ਵਾਸਤੇ 1993 ਤੋਂ ਬਾਅਦ 2000 ਤੱਕ ਖੇਡ ਖੇਡੀ ਗਈ ਲੱਗਦੀ ਹੈ ਮੈਨੂੰ ਯਾਦ ਹੈ ਜਦੋਂ ਮੈਂ 94 ਵਿੱਚ 15 ਕੁ ਸਾਲ ਦੀ ਉਮਰ ਵਿੱਚ ਪਹਿਰੇ ਤੇ ਜਾਂਦਾ ਸੀ ਤਾਂ ਅਕਸਰ ਐਹੋ ਸੁਣਨ ਨੂੰ ਮਿਲਦਾ ਸੀ ਕਿ ਇਹ ਸਭ kps Gill ਤੇ ਪੰਜਾਬ ਪੁਲਸ ਕਰਾ ਰਹੀ ਹੈ ਕਿਉਂਕਿ ਯਾਦਾ ਤਰ ਡੇਰਿਆਂ ਢਾਣੀਆਂ ਤੇ ਹੀ ਇਹ ਵਾਰਦਾਤਾਂ ਹੋਈਆਂ ਅਤੇ ਬਾਗੀ ਨੋਜਵਾਨ ਸਿੱਖਾਂ ਦੀਆਂ ਵੀ ਠਹਿਰਾ ਡੇਰੇ ਢਾਣੀਆਂ ਹੀ ਰਹੇ ਸਨ ਇੱਕ ਤੀਰ ਨਾਲ ਦੋ ਨਿਸ਼ਾਨੇ 🤔🤔🤔🤔

  • @satwinderdhaliwal5828
    @satwinderdhaliwal5828 2 หลายเดือนก่อน +13

    ਮੇਰੇ ਤਾਏ ਦਾ ਮੁੰਡਾ ਤੇ ਮੇਰੇ ਦੋ ਸੀਰੀ ਮੋਟਰ ਚਲਾਉਣ ਗਏ ਸੀ ਖੇਤ ਉਧਰੋਂ ਸਾਡੇ ਪਿੰਡ ਦਾ ਇੱਕ ਫੋਜੀ ਛੁੱਟੀ ਆਇਆ ਸੀ ਉਹ ਵੀ ਖੇਤ ਮੋਟਰ ਚਲਾਉਣ ਆਇਆਂ ਸੀ ਕਾਲੇ ਕੱਛਿਆਂ ਵਾਲਿਆਂ ਦਾ ਦੋਰ ਸੀ ਇਕ ਦੂਜੇ ਨੂੰ ਦੇਖਕੇ ਡਰਦੇ ਸਾਰੀ ਰਾਤ ਨਰਮੇ ਵਿੱਚ ਲੁਕੇ ਰਹੇ ਬਹੁਤ ਮਾੜਾ ਸਮਾਂ ਸੀ

    • @MjkDeep
      @MjkDeep 2 หลายเดือนก่อน +4

      😂😂😂😂
      Sorry halaat ta maade c par comment pad k haasa aa gya

  • @mrpaulpal
    @mrpaulpal 19 วันที่ผ่านมา +2

    ਤੂਰ ਸਾਹਿਬ ਦੀਆਂ ਕਿਤਾਬਾਂ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੂਰ ਸਾਹਿਬ ਉਹ ਨੇ ਜਿਨ੍ਹਾਂ ਨੇ ਸੱਚ ਦਾ ਪੂਰਾ ਸਾਥ ਦਿੱਤਾ ❤

  • @mindaware1771
    @mindaware1771 หลายเดือนก่อน +1

    ਤੂਰ ਸਾਹਿਬ ਬਹੁਤ ਵਧੀਆ ਅਫਸਰ ਅਤੇ ਚੰਗੇ ਇਨਸਾਨ ਹਨ। ਮੈਨੂੰ ਵੀ ਇਹਨਾਂ ਦੀ ਮੋਗੇ ਜਿਲ੍ਹੇ ਦੀ ਤੈਨਾਤੀ ਸਮੇਂ ਇਹਨਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ ਅਤੇ ਇਹਨਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ। ਮੈਂ ਵੀ ਸੋਚਿਆ ਸੀ ਕਿ ਕਦੇ ਇਹਨਾਂ ਨੂੰ ਮਿਲ ਕੇ ਇਹਨਾਂ ਦਾ ਉਚੇਚਾ ਧੰਨਵਾਦ ਕਰਾਂਗਾ। ਪਰੰਤੂ ਘੌਲ ਕਰ ਗਿਆ। ਸ਼ਾਇਦ ਇਸ ਕਮੈਂਟ ਰਾਹੀਂ ਕੀਤਾ ਧੰਨਵਾਦ ਉਹਨਾਂ ਤੱਕ ਪਹੁੰਚ ਜਾਵੇ

  • @balwantsinghsidhu1650
    @balwantsinghsidhu1650 หลายเดือนก่อน +4

    ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ । ਤੁਸੀਂ ਬਹੁਤ ਵਧੀਆ , ਮਨੁੱਖਤਾ ਦੀ ਸੇਵਾ ਕਰਨ ਦੇ ਨਾਲ-ਨਾਲ , ਪੁਲਿਸ ਦੀ ਨੌਕਰੀ ਵੀ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕੀਤੀ । ਵਾਹਿਗੁਰੂ ਜੀ , ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ । ਤੁਹਾਡੇ ਕੰਮ ਅਤੇ ਇਮਾਨਦਾਰੀ ਦੇ ਜਨੂੰਨ ਨੂੰ ਸਲਾਮ ਹੈ ਜੀ । 🙏🙏

  • @jazsidhu61
    @jazsidhu61 2 หลายเดือนก่อน +4

    Eh person bohat nice a mai ehna nu ek baar kise problem ch miley c bilkul vddey veer vang sádi problem suni or insaaf kita c toor veer bohat great personality a bohat saal pehla di gal a eh

  • @GulabSingh-sy9yc
    @GulabSingh-sy9yc วันที่ผ่านมา

    Very nice acutely ground level situation discussion genius investigation officer be careful be saved

  • @baldevsingh-bi7wz
    @baldevsingh-bi7wz 4 หลายเดือนก่อน +20

    ਕਾਲੇ ਕੱਛਿਆਂ ਵਾਲੇ ਕੇ ਪੀ ਐਸ ਗਿਲ ਦੀ ਫੌਜ ਸੀ॥ ਜੋ ਰਾਤ ਨੂੰ ਪਿੰਡਾਂ ਦੇ ਘਰਾਂ ਵਿਚ ਵੜ ਕੇ ਔਰਤਾਂ ਨਾਲ ਬਦਫੈਹਲੀਆਂ ਕਰਦੇ ਅਤੇ ਲੁਟਮਾਰ ਕਰਦੇ ॥ ਇਸ ਦਾ ਕਾਰਣ ਸਨ ਪਿੰਡਾਂ ਵਿਚੋ ਹਥਿਆਰ ਲਭਣੇ ਅਤੇ ਲੋਕਾਂ ਦਾ ਮਨੋਬਲ ਡੇਗਣਾ ਸੀ॥ ਅਜ ਵੀ ਕਹਾਵਤ ਮਸ਼ਹੂਰ ਹੈ॥
    "" ਜੋ ਕਾਲੇ ਕੱਛਿਆਂ ਵਾਲੇ ਸਨ ਉਹੀ ਤਾ ਪੁਲਸ ਵਾਲੇ ਹਨ"""॥

    • @najarsingh3234
      @najarsingh3234 4 หลายเดือนก่อน

      Bilkulsach 100persent right 🎉🎉🎉🎉🎉🎉🎉

    • @JastinderSingh-rj5yh
      @JastinderSingh-rj5yh 9 วันที่ผ่านมา

      Paji app ji da kathen bilkul sahi ey ji

  • @GurnekSingh-l6c
    @GurnekSingh-l6c 4 หลายเดือนก่อน +8

    ਸਰਦਾਰ ਤੂਰ ਸਹਿਬ ਜੀ ਨੂੰ 💚👏 ਸਲੂਟ ਐ ਜੀ, ਦਵਿੰਦਰ ਉਸ ਟਾਈਮ ਲੋਕਾਂ ਦਾ ਬਹੁਤ ਲਹੂ ਪੀਤਾ ਸੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏👏

  • @Goragurusar
    @Goragurusar 6 วันที่ผ่านมา

    Bhout vadhyaa offeser nay sir

  • @sukhpreetsinghmoga
    @sukhpreetsinghmoga 2 หลายเดือนก่อน +1

    Thank u very much information

  • @baigurjitsingh8503
    @baigurjitsingh8503 4 หลายเดือนก่อน +33

    ਬਹੁਤ ਵਧੀਆ ਅਫਸਰ ਆ
    ਆ ਗੱਲ ਇਹਨਾਂ ਨੇ ਬਰਗਾੜੀ ਸਕੂਲ ਵਿੱਚ ਸੁਣਾਈ ਸੀ

  • @rajeshmehta1529
    @rajeshmehta1529 4 หลายเดือนก่อน +2

    ਹੁਸ਼ਿਆਰਪੁਰ ਦਾ ਸ਼ੇਰਗੜ੍ਹ ਦਾ incident ਸੱਚਮੁੱਚ ਉਸ ਸਮੇਂ ਦੇ ਡਰ ਕਾਰਨ ਹੋਇਆ ਸੀI
    ਮਾਨਯੋਗ DIG ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਆਪਦੇ ਚੈਨਲ ਰਾਹੀਂ ਦੱਸਿਆI ਬਹੁਤ ਬਹੁਤ ਧੰਨਵਾਦ ਜੀ I

  • @tarksheel
    @tarksheel 4 หลายเดือนก่อน +8

    ਬਹੁਤ ਸੋਹਣੀ ਜਾਣਕਾਰੀ

  • @DHALIWAL-rs
    @DHALIWAL-rs 2 หลายเดือนก่อน +6

    ਸਾਡੇ ਸਾਰੇ ਪਿੰਡ ਦੀਆਂ ਛੱਤਾਂ ਤੇ ਇੱਟਾਂ ਰੋੜੇ ਰੱਖੇ ਹੁੰਦੇ ਸੀ। ਪਿੰਡਾਂ ਚ ਠੀਕਰੀ ਪੈਅਰੇ ਲਗਦੇ ਸੀ। ਉਸ ਸਮੇਂ ਤੋਂ ਬਾਅਦ ਲੋਕ ਬਾਹਰ ਵਿਹੜਿਆਂ ਚ ਪੈਣੋ ਹਟ ਗਏ।

  • @SinghSurinder-z2j
    @SinghSurinder-z2j 4 หลายเดือนก่อน +13

    ਦਵਿੰਦਰਪਾਲ ਜੀ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾ ਤੁਸੀਂ ਬਰਨਾਲੇ ਕਚਹਿਰੀ ਸਾਹਮਣੇ ਦੇਸ ਸੇਵਕ ਅਖ਼ਬਾਰ ਦਾ ਦਫਤਰ ਖੋਲਿਆ ਸੀ, ਤੁਹਾਡੇ ਨਾਲ ਵਾਲੀ ਦੁਕਾਨ ਏਕਤਾ ਪ੍ਰਾਪਟੀ ਡੀਲਰ ਦੀ ਹੁੰਦੀ ਸੀ ਉਹ ਦੁਕਾਨ ਮੇਰੇ ਪਿਤਾ ਜੀ ਜਸਵੰਤ ਸਿੰਘ ਰੰਧਾਵਾ ਤੇ ਗੁਰਚਰਨ ਸਿੰਘ ਧੌਲਾ ਦੀ ਸੀ ਓਦੋ ਮੈਂ ਸੱਤਵੀਂ ਕਲਾਸ ਵਿੱਚ ਪੜਦਾ ਸੀ, ਆਪਾਂ ਕਈ ਵਾਰ ਮਿਲੇ ਹਾ
    ਜਿਸ ਬੰਦੇ ਦੀ ਤੁਸੀਂ ਇੰਟਰਵਿਊ ਕਰ ਰਹੇ ਹੋ ਇਹ ਹਠੂਰ ਪਿੰਡ ਦਾ ਰਹਿਣ ਵਾਲਾ ਹੈ ਬਹੁਤ ਘਟੀਆ ਅਫ਼ਸਰ ਹੈ ਸਿੰਗਾਰ ਬੰਬ ਕਾਂਡ ਵੇਲੇ ਇਹ ਲੁੱਧਿਆਣੇ ਐਸ ਪੀ ਹੁੰਦਾ ਸੀ ਇਹਨਾਂ ਸਾਡੇ ਤੇ ਬਹੁਤ ਤਸਦਦ ਕੀਤਾ ਕਕਾਰਾ ਕੇਸਾਂ ਦਾਹੜੀਆਂ ਦੀ ਬੇਅਦਬੀ ਕੀਤੀ ਇਹ ਬੰਦਾ ਸਿੱਖੀ ਦਾ ਭੇਖ ਬਣਾ ਕ ਟੌਟ ਪੈਦਾ ਕਰਦਾ ਹੈ
    ਫਿਰ ਇਹ ਬਰਨਾਲੇ ਐਸ ਐਸ ਪੀ ਲੱਗਾ ਸੀ ਓਦੋ ਇਹਨੇ ਮੇਰੇ ਤੇ ਕੇਸ ਪਾਇਆ
    ਮੈਂ ਹੁਣ ਅਮਰੀਕਾ ਰਹਿੰਦਾ ਹਾ ਜੇ ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਤਾ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ +12093025558
    ਸੁਰਿੰਦਰ ਸਿੰਘ ਠੀਕਰੀਵਾਲ

    • @MOR.BHULLAR-PB05
      @MOR.BHULLAR-PB05 2 หลายเดือนก่อน

      ਉਸ ਟਾਇਮ ਬਹੁਤ ਧੱਕਾ ਕਰਦੇ ਸੀ ਪੁਲਿਸ ਵਾਲੇ

    • @babanewyorki9271
      @babanewyorki9271 21 วันที่ผ่านมา

      @ singh surindr hi veer ji how are you brother, veer ji mai Barnala to ha, is police wale ne mere brother naal ve dhaka kita se, mai pehla UK rehda se hun USA 🇺🇸,

    • @sanjeevbhardwajppwa9501
      @sanjeevbhardwajppwa9501 2 วันที่ผ่านมา

      ਸਿਰੇ ਦਾ currupt ਰਿਹਾ ਹੈ ਇਹ, ਇੱਕ ਏਦੇ ਨਾਲ ਪੱਕਾ ਰੀਡਰ ਸੀ, ਲੰਬੂਤਰ ਜਿਹਾ, ਬਹੁਤ ਪੈਸਾ ਖਾਦਾ ਏਨੇ, ਉਦੇ ਰਾਹੀਂ ​@@babanewyorki9271

  • @NarinderSingh-dq6kq
    @NarinderSingh-dq6kq 4 หลายเดือนก่อน +3

    ਪੱਤਰਕਾਰ ਸਾਬ੍ਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਇਸ ਇੰਟਰਵਿਊ ਤੋੰ ਬਹੁਤ ਚੰਗੀ ਜਾਣਕਾਰੀ ਮਿਲੀ ਉਸ ਦੌਰ ਦੀ ਜਦੋਂ ਮੈਂ ਬਚਪਨ ਵਿੱਚ ਸੀ ਜਦੋਂ ਰਾਤ ਨੂੰ ਪਿੰਡਾਂ ਵਿੱਚ ਪਹਿਰੇ ਲਗਦੇ ਹੁੰਦੇ ਸੀ ਕਦੇ ਕਦੇ ਸ਼ਰਾਰਤੀ ਮੰਡੀਰ ਨੇ ਐਵੇਂ ਰੌਲਾ ਪਾ ਦੇਣਾ ਕੇ ਆ ਗਏ ਆ ਗਏ ਕਾਲੇ ਕੱਛੇਆਂ ਵਾਲੇ ਤੇ ਲੋਕਾਂ ਨੇ ਸਾਰੀ ਸਾਰੀ ਰਾਤ ਜਾਗਦੇ ਰਹਿਣਾ l ਇੱਕ ਬੇਨਤੀ ਹੈ ਕੇ ਸਵਾਲਾਂ ਦੀ ਲੜੀ ਬਣਾ ਲਿਆ ਕਰੋ ਤਰਤੀਬ ਵਾਰ ਸਵਾਲ ਪੁੱਛਿਆ ਕਰੋ ਅਤੇ ਉੱਤਰ ਪੂਰਾ ਹੋਣ ਤੇ ਅਗਲਾ ਸਵਾਲ ਪੁੱਛਿਆ ਕਰੋ l ਧੰਨਵਾਦ

  • @sukhrajdhillondhillon3440
    @sukhrajdhillondhillon3440 4 หลายเดือนก่อน +3

    ਸਾਡੇ ਏਰੀਆ ਵਿੱਚ ਤਾਂ ਲੋਕਾਂ ਨੇ ਟੋਕੇ ਵਾਲੇ ਦਾਤਰ ਜੜ ਰੱਖੇ ਸੀ ਡਾਂਗਾ ਵਿੱਚ ਕੋਈ ਸ਼ੱਕੀ ਮਿਲਦਾ ਉਸ ਨੂੰ ਬੰਨ ਲੈਂਦੇ ਸੀ ਬੜੀ ਤਸੱਲੀ ਕਰਾਉਂਦੇ ਸੀ ਕੱਟੇ ਖਰੀਦਣ ਵਾਲੇ ਤੇ ਹੋਰ ਪਿੰਡਾ ਵਿੱਚ ਸਮਾਨ ਖਰੀਦਣ ਵਾਲੇ ਪਿੰਡਾ ਵਿੱਚ ਨੀ ਵੜਦੇ ਸੀ ,ਜਿਥੇ ਕਾਲੇ ਕਛੇ ਵਾਲਿਆਂ ਨੇ ਜਿੰਨੀਆਂ ਵਾਰਦਾਤਾਂ ਕੀਤੀਆਂ ਉਹ ਜਿਹੜੇ ਮਾਝੇ ਦੁਆਬੇ ਵਾਲਿਆਂ ਨੇ ਭਾਈਏ ਪ੍ਰਾਹੁਣਿਆ ਵਾਂਗ ਰੱਖੇ ਨੇ ਓਹਨਾ ਨੇ ਇਹੋ ਜਿਹੇ ਗੈਂਗ ਬਣਾਏ ਸੀ

  • @jasmindersingh8495
    @jasmindersingh8495 25 วันที่ผ่านมา

    Sir tusi bhaut gud tey wadiya police vale ho i salut u sir

  • @balbirsinghsidhu639
    @balbirsinghsidhu639 4 หลายเดือนก่อน +1

    Devinder ji these type of informations are helpful for future also as these type crimes can trigger again any time in Punjab 🙏

  • @parmindersaini6370
    @parmindersaini6370 10 วันที่ผ่านมา

    ਸਾਡੇ ਗੁਰਦਾਸਪੁਰ ਵਿੱਚ ਵੀ ਰਹੇ ਹਨ ਬਹੁਤ ਵਧੀਆ ਇਨਸਾਨ ਅਤੇ ਇਮਾਨਦਾਰ ਹਨ

  • @ShivKumartewari
    @ShivKumartewari 8 วันที่ผ่านมา +1

    ਬਾਵਰੀਆਂ ਗਰੋਹ
    ੧੨ ਪਿੰਡ ਬਾਵਰੀਆਂ ਦੇ ਮੁਜ਼ੱਫਰਨਗਰ ਦੇ ਨਾਲ

  • @rajivsharma9962
    @rajivsharma9962 3 วันที่ผ่านมา

    Honest toor sab❤

  • @hardeepsinghsaini4416
    @hardeepsinghsaini4416 4 หลายเดือนก่อน +1

    Very good channel..keep it up Sir..show apni pakad bna riha.congrats sir

  • @KulwantSingh-wh8nj
    @KulwantSingh-wh8nj 4 หลายเดือนก่อน +9

    ਦਵਿੰਦਰ ਜੀ ਇਸ ਟੋਪਿਕ ਨੂੰ ਬਸ ਇਕ episode ਵਿੱਚ ਹੀ ਪੂਰਾ ਕਰਨਾ ਚਾਹੁੰਦੇ ਸਨ। ਇਸ ਕਰਕੇ ਜਵਾਬ ਪੂਰਾ ਨਹੀਂ ਹੋਣ ਦੇ ਰਹੇ ਸੀ। ਪਰ ਜੀ ਵਿਸ਼ਾ ਤੁਸੀਂ ਆਪਣੇ ਚੈਨਲ ਤੇ ਲੈਕੇ ਆਉਂਦੇ ਹੋ ਹੋਰਨਾਂ ਚੈਨਲਸ ਨਾਲੋਂ ਵੱਖਰਾ ਹੁੰਦਾ। ਵਧਾਈ ਹੋਵੇ

  • @tajindersingh965
    @tajindersingh965 2 หลายเดือนก่อน +2

    jdon oho kaale kshyaan vaalyaan nu ki ki szaavaan hoiyaan jroor jroor dssna

  • @manjinderdhaliwal9479
    @manjinderdhaliwal9479 4 หลายเดือนก่อน +23

    ਆਪ ਜੀ ਦੀ ਜਾਣਕਾਰੀ ਘੱਟ ਹੈ ਜੀ ਪੱਤਰਕਾਰ ਸਹਿਬ ਜੀ ਕਾਲੇ ਨਿਕਰਾ ਵਾਲੇ 2002 2003ਵਿੱਚ ਪਟਿਆਲਾ ਵਿੱਚ ਬਹੁਤ ਕੇਸ ਕੀਤੇ ਸੀ

    • @amritdhaliwal4201
      @amritdhaliwal4201 4 หลายเดือนก่อน +4

      ਪੱਤਰਕਾਰ ਦੀ ਜਾਣਕਾਰੀ ਘੱਟ ਨਹੀਂ ਬਾਈ ਜੀ । ਹੋ ਸਕਦਾ ਜੀ ਪਟਿਆਲਾ ਵਿੱਚ ਇਹ ਕੰਮ ਲੇਟ ਚੱਲਿਆ ਹੋਵੇ

    • @baljeetkaur1366
      @baljeetkaur1366 4 หลายเดือนก่อน +7

      1990 vich shuru hoy c

    • @pamajawadha5325
      @pamajawadha5325 4 หลายเดือนก่อน +4

      Eh kam center sarkar da nam lagda c loka vich dehsit paun li

    • @zofia.sharmaa
      @zofia.sharmaa 4 หลายเดือนก่อน +3

      It started in 1990

    • @JagdeepSidhu-iv3ne
      @JagdeepSidhu-iv3ne 4 หลายเดือนก่อน +2

      ਨਹੀਂ ਜੀ 1990 ਵਿਚ ਸੀ 2003 ਵਿਚ ਤਾਂ ਇਹਨਾਂ ਦੀ ਕਾਪੀ ਕੀਤੀ ਹੋਊ

  • @harbhajansingh-zk2rl
    @harbhajansingh-zk2rl หลายเดือนก่อน

    Bahut Wadhia Toor Saab And Devinder Pal G

  • @gagankaur4209
    @gagankaur4209 4 หลายเดือนก่อน +5

    ਵੀਰ ji ਕਾਲੇ ਕੱਛਾ ਗਰੋਹ ਇਝਰਾਲਮ ਸੈਨਾ ਸਭ ਅਕਾਲੀਆਂ ਦੇ ਸੀਨੀਅਰ ਮੀਤ ਪ੍ਰਧਾਨ ਦੀਆ ਕਰਤੂਤਾਂ ਸੀ

    • @rupindersingh3769
      @rupindersingh3769 หลายเดือนก่อน

      A v aune de he a s move tu a story bna k ds rha. Sekhon de pra lgde a ik te

  • @baghelbajwa
    @baghelbajwa 4 หลายเดือนก่อน +2

    ਦਵਿੰਦਰ ਜੀ, ਇਹਨਾਂ ਨੂੰ ਬੇਨਤੀ ਕਰੋ ਕਿ ਅਖਬਾਰਾਂ ਚ ਆਪਣੇ ਲਿਖੇ ਲੇਖ ਵੀ ਭੇਜਿਆ ਕਰਨ

  • @shivsandhu5144
    @shivsandhu5144 4 หลายเดือนก่อน

    Too much informative ❤🎉

  • @sukhpreetsinghdhaliwal4645
    @sukhpreetsinghdhaliwal4645 27 วันที่ผ่านมา +1

    ਪਿੰਡ ਹਠੂਰ ਦੀ ਮਾਣਯੋਗ ਸ਼ਖਸੀਅਤ ਸਰਦਾਰ ਗੁਰਪ੍ਰੀਤ ਸਿੰਘ ਤੂਰ ❤

  • @jasvirsinghjasvirsingh8414
    @jasvirsinghjasvirsingh8414 4 หลายเดือนก่อน +11

    ਇਹਨਾ ਕਾਲਾ ਕੱਛਾ ਗਰੋਹ ਪਿੱਛੇ ਪੁਲੀਸ ਦਾ ਞੀ ਹੱਥ ਸੀ ਕਿਉਂਕਿ ਕਾਲਾ ਕੱਛਾ ਗਰੋਹ ਤੋਂ ਞਾਰਦਾਤਾਂ ਕਰਞਾਕੇ ਲੋਕਾਂ ਞਿੱਚ ਦਹਿਸ਼ਤ ਦਾ ਮਹੌਲ ਬਣਾ ਕੇ ਲੋਕਾਂ ਤੋਂ ਪਿੰਡਾਂ ਞਿੱਚ ਰਾਤ ਨੂੰ ਪਹਿਰੇ ਲਗਞਾਉਣੇ ਤਾਂ ਕਿ ਪਿੰਡਾਂ ਞਿਚ ਅੱਤਞਾਦੀ ਨਾ ਆ ਸਕਣ
    ਕਾਲੇ ਕੱਛਾ ਗਰੋਹ ਦੇ ਟਾਈਮ ਅੱਤਞਾਦ ਞੀ ਬਹੁਤ ਸਰਗਰਮ ਸੀ। ਪੰਜਾਬ ਞਿੱਚ

    • @gurdevsingh-zc5xw
      @gurdevsingh-zc5xw 4 หลายเดือนก่อน +1

      ਬਿਲਕੁਲ ਸਹੀ ਜੀ

    • @Chiitapowder
      @Chiitapowder 8 วันที่ผ่านมา

      Sahi, Bawaryia crimnal group wala local hathyiar vart da sea jiwa Drakhta tu tazaa tyar kitta danda etc , ohh kada chote kudyia nu nahi marda sea, eah ohna da pakee gaal sea kuyke ohh maa Kali nu manan wala, sea...UP,MP ,Rajasthan,Haryana enna kade koi choti kudee nahi maare sea, bhawa saara pariwar marta howa .Lucknow da Cancer Dr de story padd loo , kiwa ehna hamla kitta sea,par bachi nu chad gaye sea...eah jidda ghar hamla karda sea ,ohda ghar toilet use kar ka janda sea, ehh enna da paka modus operandi sea ..Punjab cha tah ess tu ultt hea hoea

  • @RajKumar-oq3ci
    @RajKumar-oq3ci 4 หลายเดือนก่อน +1

    Veryyyyy good questioning davinder ji

  • @Rickychicago
    @Rickychicago 2 หลายเดือนก่อน

    Excellent

  • @khazansingh1
    @khazansingh1 2 หลายเดือนก่อน +3

    ਤੂਰ ਸਾਹਿਬ ਸਤਿ ਸ੍ਰੀ ਅਕਾਲ। ਮੈਂ ਖਜਾਨ ਸਿੰਘ ਮਠਾੜੂ ਮਨਜੀਤ ਸਿੰਘ ਮਠਾੜੂ ਦਾ ਪਿਤਾ ਹਾਂ ਜੋ ਕਿ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ।ਕਦੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ।ਲੋਕ ਪੁਲਿਸ ਬਾਰੇ ਕੁਝ ਵੀ ਕਹਿਣ ਪਰ ਮੈ ਉਸ ਮਾਂ ਨੂੰ ਸਲੂਟ ਕਰਦਾ ਹਾਂ ਜਿਸ ਨੇ ਤੁਹਾਡੇ ਵਰਗੇ ਅਫਸਰ ਨੂੰ ਜਨਮ ਜਨਮ ਦਿਤਾ ਹੈ ।

  • @anitakiran2659
    @anitakiran2659 4 หลายเดือนก่อน

    Very good infermation, excellent 👍🙏

  • @navreetvirk5397
    @navreetvirk5397 หลายเดือนก่อน

    Good evening sir, Sir should have named his investigation team member who did such a commendable job under his Supervision. with lots of regards.

  • @amarsaini135
    @amarsaini135 4 หลายเดือนก่อน +6

    ਸ਼ੇਰਗੜ੍ ਵਾਲੇ ਕੇਸ ਵਿੱਚ ਬਹੁਤ ਗੁੱਸਾ ਸੀ ਪਿੰਡ ਵਾਲਿਆਂ ਨੂੰ ਓਸ ਸਮੇਂ ਬਾਈਪਾਸ ਬਣ ਰਿਹਾ ਸੀ ਤੇ ਪਿੰਡ ਵਿੱਚ ਅਕਸਰ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਕਦੇ ਕਿਸੇ ਦੇ ਜਾਨਵਰ ਚੋਰੀ ਹੋ ਜਾਂਦੇ ਕਦੇ ਘਰਾਂ ਵਿੱਚ ਚੋਰੀ ਹੁੰਦੀ ਤੇ ਓਹਨਾਂ ਦਿਨਾਂ ਵਿੱਚ ਜ਼ਦ ਕਾਲੇ ਕੱਛਾ ਗੈਂਗ ਦੀ ਦਹਿਸ਼ਤ ਹੁੰਦੀ ਸੀ ਤਾਂ ਸੱਭ ਨੂੰ ਪਤਾ ਸੀ ਕਿ ਰਾਤ ਬਰਾਤੇ ਬੇਗਾਨੇਂ ਪਿੰਡ ਬਿਨਾਂ ਦੱਸੇ ਨਹੀਂ ਜਾਣਾਂ ਤੇ ਸ਼ੇਰਗੜ੍ਹ ਵਾਰੇ ਸੁਨਣ ਨੂੰ ਮਿਲਿਆ ਕਿ ਪੁਲਿਸਵਾਲੇ ਲੁਕ ਕੇ ਬੈਠੇ ਸੀ ਜਿਹਨਾਂ ਨੂੰ ਮੱਝ ਚੋਂਣ ਗ‌ਈ ਕਿਸੇ ਔਰਤ ਨੇਂ ਦੇਖ ਲਿਆ ਤੇ ਪਿੰਡ ਵਾਲਿਆਂ ਨੂੰ ਇਕੱਠਾ ਕਰ ਫੜ ਲ‌ਏ ਗ‌ਏ ਤੇ ਓਹ ਕੁਝ ਮੰਨ ਵੀ ਗ‌ਏ ਜਿਸ ਤੋਂ ਬਾਅਦ ਇਹ ਵਾਰਦਾਤ ਹੋਈ ਪੂਰੇ ਜਿਲੇ੍ ਵਿੱਚ ਇਸ ਦਾ ਰੋਲਾ ਪੈ ਗਿਆ ਸੀ ਓਹ ਮਾਹੋਲ ਬਹੁਤ ਦਹਿਸ਼ਤ ਭਰਿਆ ਹੁੰਦਾ ਸੀ ਮੈਨੂੰ ਯਾਦ ਐ ਸਾਡੇ ਘਰ ( ਪਿੰਡ ਹਵੇਲੀ ਮਾਹਿਲਪੁਰ ) ਘਰੇ ਟਾਇਲਟ ਹੁੰਦੀ ਸੀ ਪਰ ਮੇਨੂੰ ਖੇਤਾਂ ਵਿੱਚ ਜਾਂਣ ਦੀ ਆਦਤ ਸੀ ਤੇ ਐਸੇ ਮਾਹੋਲ ਵਿੱਚ ਰਾਤ ਨੂੰ ਖੇਤ ਵਿੱਚ ਜਾਣਾ ਬਹੁਤ ਡਰਾਵਣਾ ਹੁੰਦਾ ਸੀ ਇੱਕ ਰਾਤ ਪਹਿਰੇ ਤੇ ਡਿਊਟੀ ਕਰਦਿਆਂ ਤੜਕੇ ਮੈਂ ਜੰਗਲ ਮੈਦਾਨ ਵਾਸਤੇ ਖੇਤ ਵੱਲ੍ ਗਿਆ ਤੇ ਕੋਲ ਫੜੀ ਗੰਡਾਸੀ ਨਾਲ ਸੂਰ ਨੂੰ ਭੁਲੇਖੇ ਵਿੱਚ ਹੀ ਮਾਰ ਦਿੱਤਾ ਇੱਕ ਜੰਗਲੀ ਸੂਰ ਸੰਤਰਿਆਂ ਦੇ ਬਾਗ ਵਿੱਚੋਂ ਅਚਾਨਕ ਨਿੱਕਲਿਆ ਅੱਗੇ ਮੈਂ ਨਾਲਦੇ ਖੇਤ ਤੋਂ ਬਾਹਰ ਆ ਰਿਹਾ ਸੀ ਓਹ ਮੇਰੇ ਤੇ ਝਪਟਿਆ ਮੈਂ ਗਤਕ‌ਈ ਹਾਂ ਮੈਨੂੰ ਲੱਗਿਆ ਕਾਲੇ ਕੱਛੇ ਵਾਲੇ ਆ ਗ‌ਏ ਤੇ ਮੈਂ ਫੁਰਤੀ ਗੰਡਾਸੀ ਉਸਦੇ ਮੂੰਹ ਤੇ ਮਾਰੀ ਓਹ ਡਿੱਗ ਗਿਆ ਮੈਂ ਦੌੜ੍ ਕੇ ਪਾਪੂਲਰ ਤੇ ਚੜ੍ ਗਿਆ ਕਿਓਂਕਿ ਸੂਅਰ ਦੁਬਾਰਾ ਹਮਲਾ ਕਰਦਾ ਐ ਪਰ ਓਹ ਜਾਨਵਰ ਉੱਠ ਕੇ ਚਲਾ ਗਿਆ ਪਰ ਅਗਲੇ ਪਿੰਡ ਵਿੱਚ ਦੂਸਰੇ ਦਿਨ ਮਰਿਆ ਮਿਲਿਆ ਸ਼ਾਇਦ ਖੂੰਨ ਜਿਆਦਾ ਵਹਿ ਗਿਆ ਸੀ ਉਸਦਾ...
    ਬਹੁਤ ਖਤਰਨਾਕ ਸਮਾਂ ਸੀ ਓਹ ਤੇ ਇਹ ਅਫਸਰ ਸਾਡੇ ਜਿਲੇ੍ ਵਿੱਚ ਬਹੁਤ ਇਮਾਨਦਾਰ ਮੰਨੇਂ ਜਾਂਦੇ ਸੀ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਭਰੀ ਲੰਮੇਰੀ ਉਮਰ ਬਖਸ਼ੇ 🙏

    • @surindashinde3780
      @surindashinde3780 หลายเดือนก่อน

      Tere pind Haveli da sarpanch da munda 1999 ch mera class fellow hunda c,Gal purani ho gyi 25 saal lang jaan karke naam v bhul gya,Mahil pur khalsa college parda c je yaad hove ta dasna koi contact hove ta bahut changi gal hou 25 saal baad gal baat hi kar lavagey, Thanks

  • @najarsingh3234
    @najarsingh3234 4 หลายเดือนก่อน

    Very good bilkulsach 100persent zindabad ਬਾਈ toor.sahib

  • @KarnailSingh-iy9cd
    @KarnailSingh-iy9cd 4 หลายเดือนก่อน +10

    ਵੀਰ। ਜਦ ਕਾਲੇ ਕਛੇ ਵਾਲੀਆ ਨੂੰ ਲੋਕਾ ਫੜ੍ਹ ਦੇ ਸੀ। ਪੁਲਸ
    ਪੰਜ ਮਿੰਟ ਵਿਚ ਪੁਲਸ ਅਆ ਜਾਦੀ ਸੀ

    • @ManjinderSingh-ze1dq
      @ManjinderSingh-ze1dq 4 หลายเดือนก่อน +1

      ਕਾਲੇ ਕੱਛੇ ਗਿਰੋਹ ਵਾਲੇ 1989 ਤੋਂ ਸ਼ੁਰੂ ਹੋਏ ਸੀ ਜਦਕਿ ਤੂਰ ਸਾਹਿਬ ਨੇ ਨਹੀਂ ਦੱਸਿਆ?

    • @pamajawadha5325
      @pamajawadha5325 4 หลายเดือนก่อน

      Lok kut k mar dida c police jida banda chida kala kasha groh wala nu

    • @jsingh1177
      @jsingh1177 4 หลายเดือนก่อน +1

      ਇਹ ਵਾਰਦਾਤਾਂ ਪੁਲੀਸ ਵਾਲੇ ਆਪ ਹੀ ਕਰਾਉਂਦੇ

  • @sandeepkaur4302
    @sandeepkaur4302 4 หลายเดือนก่อน +3

    Very nice and humble police officer mr. Toor saab, respect sir, tuhade vargi soch har police man di hove tan punjab swarg ban jaave

  • @RanjeetSingh-nu5dz
    @RanjeetSingh-nu5dz 4 หลายเดือนก่อน +4

    ਮੈ ਮੋਗੇ ਤੋ ਆ ਮੋਗੇਵਾਲਾ ਪੁਲਿਸ ਵਾਲਾ ਮਾਰਕੇ ਟਰੈਕਟਰ ਮਗਰ ਪਾਕੇ ਸਾਰੇ ਸਹਿਰ ਚ ਘਟੀਸਿਆ ਉਹ ਬੇਕਸੂਰ ਸੀ ਸਰਾਬ ਪੀਤੀ ਤੋ ਡਿਗ ਪਿਆ ਮੋਟਰਸਾਇਕਲ ਚੁਕਿਆ ਨਾ ਜਾਵੇ ਉੁਹਦੇ ਤੋ ਉਹ ਮਮਦਦ ਲਈ ਬਸਤੀ ਚ ਵੜ ਗਿਆ ਕੰਧਾ ਉਤੋ ਵੇਖਣ ਲੱਗ ਪਿਆ ਲੋਕਾ ਨੇ ਫੜ ਲਿਆ ਤੇ ਬਹੁਤ ਬੁਰੀ ਮੌਤ ਮਾਰਿਆ ਨੱਬੇ ਬੰਦਿਆ ਤੇ ਪਰਚਾ ਕੱਟਿਆ ਗਿਆ ਸੀ ਤੇ ਬਠਿੰਡੇ ਵਾਲੀ ਵਾਰਦਾਤ ਮੇਰੇ ਮਾਸੜ ਕੇ ਘਰ ਹੋਈ ਬਰਫ ਵਾਲੇ ਸੂਏ ਸੁੱਤੇ ਪਿਆ ਦੇ ਕੰਨਾ ਵਿੱਚ ਦੀ ਕੱਡਤੇ ਸੀ

    • @MjkDeep
      @MjkDeep 2 หลายเดือนก่อน

      😮😮😢😢

    • @INVESTING-MEN
      @INVESTING-MEN 8 วันที่ผ่านมา

      Oh kina kiti c vaardaat ?

  • @InderjitPannu-l1q
    @InderjitPannu-l1q 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ

  • @harpreetsandhusp9171
    @harpreetsandhusp9171 4 หลายเดือนก่อน +1

    Very valuable information Toor sir intelligent and very honest and kind hearted officer I worked with him

  • @bhavneetsingh5307
    @bhavneetsingh5307 2 หลายเดือนก่อน

    Good toor Saab ji

  • @sukhpalgrewal5003
    @sukhpalgrewal5003 4 หลายเดือนก่อน +7

    ਹਾਂ ਜੀ ਠੀਕ ਕਹਿ ਰਹੇ ਹਨ ਤੂਰ ਸਾਬ ਮੇਰੇ ਜਦ ਆਏ ਸੀ ਤਾਂ ਖਾਕੀ ਵਰਦੀ ਤੇ ਲਾਲ ਪਟਕੇ ਬੰਨੇ ਸੀ ਕਹਿੰਦੇ ਸੀ ਕਿ ਅਸੀਂ ਪੁਲੀਸ ਵਾਲੇ ਹਾਂ ਪਰ ਮੈਂ ਕੁੰਡਾ ਨੀ ਖੋਲਿਆ ਤਾਂ ਉਹਨਾਂ ਨੇ ਮੇਰਾ ਕੈਂਚੀ ਗੇਟ ਤੋੜਿਆ ਤਾਂ ਟੁੱਟਾਂ ਨਾਂ ਫਿਰ ਇਹ ਖਿੜਕੀ ਤੋੜ ਕਿ ਵੜ ਆਏ ਕਰੀਬ 1995 ਵਿੱਚ ਲੱਖ ਦੇ ਕਰੀਬ ਲੈ ਗਏ ਸੀ ਪਰ ਸੱਟ ਫੇਟ ਤੋ ਬਚ ਗਏ ਸੀ ਕਿਉਂ ਕਿ ਅਸੀਂ ਵਿਰੋਧ ਨੀ ਕੀਤਾ ਕਿਉਂ ਕਿ ਮੈਂ ਇਕੱਲਾ ਹੀ ਮਰਦ ਸੀ ਘਰੇ

    • @Williamjeet-s9l
      @Williamjeet-s9l 4 หลายเดือนก่อน

      Kahda mard c fer tu😂😂😂😂

    • @Deep99994
      @Deep99994 หลายเดือนก่อน

      Bada cash rakhya c ghar. 1995 wich lakh rupe ghar he rakhe c

    • @officialsukh2087
      @officialsukh2087 28 วันที่ผ่านมา

      ​@@Deep99994Ave jhuth bolda sala lakh cash 95 vich 😂😂

  • @gurmailkaur8416
    @gurmailkaur8416 4 หลายเดือนก่อน +3

    ਬਹੁਤ ਜ਼ੁਲਮ

  • @saytruth1382
    @saytruth1382 หลายเดือนก่อน +1

    During lord William bentinck period about 1830 ,similar crimes were committed by these types of people.

  • @Davindersingh-qo7lg
    @Davindersingh-qo7lg หลายเดือนก่อน

    Very nice

  • @raijs7842
    @raijs7842 4 หลายเดือนก่อน +1

    Good information about crime.. past time the bad elements (docats)..also choose time and place... They also belongs to different areas.Crime and criminal are everywhere.. Good investigation experience... Every police officers should write ✍️ done diray... honesty work.. Guilty should be punished.Railway station, out side Bus stand, well facts discussed.Mainly the behaviour of police officers regarding victims should be very valuable.. life is Struggle... that's continue..👍🙏 good interview.

  • @kamalbedi291
    @kamalbedi291 33 นาทีที่ผ่านมา

    Pardi lok m.p de vasnik ne , bht hi zaalim , ena utte angrejan ne vi books likhiyan ne .

  • @vakhrekaraj9948
    @vakhrekaraj9948 4 หลายเดือนก่อน +19

    ਅੱਜ ਤੱਕ ਦੀ ਪੰਜਾਬ ਪੁਲਸ ਦੀ ਇਤਿਹਾਸ ਵਿੱਚ ਸੱਭ ਤੋਂ ਇਮਾਨਦਾਰ ਅਫਸਰ ਗੁਰਪ੍ਰੀਤ ਸਿੰਘ ਤੂਰ ਜੀ। ਮੈ ਐਵੇਂ ਨਹੀਂ ਕਹਿ ਰਿਹਾ ਵਾਹ ਪਿਆ ਤਾ ਕਹਿ ਰਿਹਾ or ਅੱਜ ਦਾ ਮੰਤਰੀ ਵੀ ਇਹਨਾ ਦਾ ਚੇਲਾ ਸੀ ਬਲਕਾਰ ਸਿੰਘ SP ਹੁੰਦਾ ਸੀ

    • @harmindersingh6425
      @harmindersingh6425 4 หลายเดือนก่อน

      ਗੁਰਪ੍ਰੀਤ ਸਿੰਘ ਤੂਰ ਇਕ ਈਮਾਨਦਾਰ ਅਫ਼ਸਰ ਜਿਸ ਦੀ ਇਲਾਕੇ ਵਿੱਚ ਅਤੇ ਮਹਿਕਮੇ ਵਿੱਚ ਪੂਰੀ ਤਾਰੀਫ਼ ਸੀ ਜੇਕਰ ਸਾਰੇ ਅਫ਼ਸਰ ਇਸ ਤਰ੍ਹਾਂ ਦੇ ਹੋਣ ਤਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ

    • @Jaat____ff_gaming
      @Jaat____ff_gaming 4 หลายเดือนก่อน

      tera. veham. ha. fdk. ssp. reha. 2013.vich.sanu.pta

  • @malkitsidhu8098
    @malkitsidhu8098 4 หลายเดือนก่อน +1

    V good information sr

  • @ParasMonga-u6q
    @ParasMonga-u6q 4 วันที่ผ่านมา

    ਰਾਜਸਥਾਨ ਦੇ ਕੁਝ ਇਲਾਕਿਆਂ ਚ ਅਜੋਕੇ ਲੋਗ ਭਰ ਭਰ ਕੇ ਹਨ ਅੱਜ ਤੋਂ 10 ਸਾਲ ਪਹਿਲੇ ਇਹ ਤੇਲੰਗਾਨਾ ਸਾਊਥ ਵਿਚ ਬੜੇ ਲੋਗ ਮਾਰੇ ਲੁੱਟੇ ਸੇਮ ਟ੍ਰਕ ਆਲਾ ਪੈਟਰਨ । ਜਿਸਤੇ ਫਿਲਮਾਂ ਵੀ ਬਣਾਇਆ ਸਾਊਥ ਆਲੀਆ ਨੇ ਜੌ ਯੂਟਿਊਬ ਤੇ ਵੀ ਹੈ 3 ਪਾਰਟ

  • @ShamaherSingh-lm6tx
    @ShamaherSingh-lm6tx หลายเดือนก่อน

    Well done,Well done, Well done Punjab Police,Very serious crime took place 15 years you could not understand 1990-2005

  • @InderjeetKaur-s9h
    @InderjeetKaur-s9h 4 หลายเดือนก่อน

    Good information. God job.

  • @gurwinderpunia1522
    @gurwinderpunia1522 4 หลายเดือนก่อน +1

    Baut vadia interview officer GSTOOR v great 👍 ne,A kaale kase vale sab govt delhi waleya ne sadde si punjab ch a kharkuwaad ton baad suru hoyea naal di naal punjab de lok sukhi na vassan

  • @navreetvirk5397
    @navreetvirk5397 หลายเดือนก่อน

    Good evening sir, sir should have named his members of the investigation team, who have done such a commendable job during those days. That was a very dedicated , Professional and experienced team. Inspector Jaswinder Singh Mangat was incharge CIA Ludhiana. As Sir mentioned that most of the cases were traced when Sir was posted as SP D Ludhiana and S.Narinderpal Singh was SSP Ludhiana, with lots of regards to Sir.

  • @shanta069
    @shanta069 17 วันที่ผ่านมา

    ਤੂਰ ਸਾਹਿਬ ਇਕ ਵਧੀਆ ਅਫ਼ਸਰ ਹਨ, 2005 ਵਿੱਚ ਇਕ ਵਾਰਦਾਤ ਸਾਡੇ ਨਾਲ ਵੀ ਹੋਈ ਸੀ ਲੁਧਿਆਣਾ ਚ, ਉਸ ਟਾਈਮ ਇਹਨਾਂ ਨੇ ਕਾਫੀ ਮੱਦਦ ਕੀਤੀ ਸੀ,

    • @INVESTING-MEN
      @INVESTING-MEN 8 วันที่ผ่านมา

      Ki vaardaat veere ?

  • @sandeepkaur4302
    @sandeepkaur4302 4 หลายเดือนก่อน +12

    Agle bande di gall poori ho lain dea kro, saara maja khraab ho jaanda agle di gall da, oh interesting gall dassan lagge c officer tusi tok ditta, pichli interview c jo malkit singh keetu vaali os ch v tusi tok dinde c gall officer di, mean to say agle bnde di gall complete hon ton baad fer question puchya kro,,thanks

    • @luckysidhu1952
      @luckysidhu1952 4 หลายเดือนก่อน +1

      ME VE AAHI KEHA HAI VEER GAL TAA PURI KRAN DEA KARO DEV NE PRINT MEDIA DA KAM JIADA KITA HAI

  • @AmandeepSingh-fd4lw
    @AmandeepSingh-fd4lw 2 หลายเดือนก่อน +3

    ਇਹੋ ਜਿਹਆਂ ਵਾਰਦਾਤਾਂ ਵਾਲੀ ਸਾਊਥ ਵਿੱਚ ਫ਼ਿਲਮ ਵੀ ਬਣੀ ਆ... Theeran

    • @vishalpaul9002
      @vishalpaul9002 2 หลายเดือนก่อน +2

      22 tere cmnt ton baad puri film dekh k aya saii story kaffi mildi c

  • @swaranjitdalio5521
    @swaranjitdalio5521 4 หลายเดือนก่อน +6

    ਜਾਣਕਾਰੀ ਭਰਪੂਰ ਇੰਟਰਵਿਊ , ਕਈ ਪੱਖਾਂ ਤੋਂ

  • @kuldipbajakhana3260
    @kuldipbajakhana3260 4 หลายเดือนก่อน

    Very nice Sir... always stood for the betterment of people.

  • @vickhehar1669
    @vickhehar1669 4 หลายเดือนก่อน +1

    Waiting for your next episode

  • @Jap1423
    @Jap1423 4 หลายเดือนก่อน +6

    ਬਾਈ ਤਾਮਿਲ ਫਿਲਮ ,Theeran ਇਹਨਾਂ ਲੁਟੇਰੇ ਉੱਪਰ ਬਣੀ ਹੋਈ ਹੈ ਸੱਚੀ ਕਹਾਣੀ ਹੈ ਫਿਲਮ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਬਾਈ ਜੀ ਜਰੂਰ ਦੇਖਿਓ

    • @embroideryshop432
      @embroideryshop432 หลายเดือนก่อน +1

      Bhut vadiyaa film a

    • @cpgill1988
      @cpgill1988 7 วันที่ผ่านมา +1

      Hmm bhut vdhia film a.

  • @sukhwinderbling1330
    @sukhwinderbling1330 4 หลายเดือนก่อน +82

    ਵੀਰ ਜੀ ਜੋ ਤੂਰ ਸਾਹਿਬ ਨੇ ਇਨਵੈਸਟੀਗੇਸ਼ਨ ਕੀਤੀ ਉਸ ਬਾਰੇ ਜੋ ਜਾਣਕਾਰੀ ਉਨ੍ਹਾਂ ਨੂੰ ਹੋਵੇਗੀ ਉਹ ਤੁਹਾਨੂੰ ਨਹੀਂ ਹੋ ਸਕਦੀ ਉਨ੍ਹਾਂ ਨੂੰ ਵਿਚੋਂ ਟੋਕਣਾ ਸਹੀ ਨਹੀਂ ਸੀ ਕਿਉਂਕਿ ਦਸਣ ਵਾਲਾ ਦੂਸਰੀ ਗਲ ਵਿੱਚ ਉਲਝਕੇ ਪਹਿਲੀ ਜਾਣਕਾਰੀ ਭੁਲ ਜਾਂਦੈ

    • @Tangovlog_CHD
      @Tangovlog_CHD 4 หลายเดือนก่อน +8

      Jo police officer Hun Tak yaad rakhda hoye gha ush police officer nu kade ve koi gal nahi bhul Da reportar chahe jina marje vich bole reportar Ney AAP gal ve nal nal rakh Ney sey 😊

    • @navreetrandhawa1990
      @navreetrandhawa1990 4 หลายเดือนก่อน +4

      Eh Gl main v ehna nu 2 vaar keh chuka bai interviewer nu viche Tokeya naa karo ohna da saara Focus tutt, Odon ehna nu menu Reply v kita c bai Agge to Dhayan rakhange parr eh Nahi hatde...

    • @RavinderSingh-oj1bn
      @RavinderSingh-oj1bn 4 หลายเดือนก่อน +4

      ਤੂਰ ਸਾਬ ਵਰਗਾ ਸ਼ਾਇਦ ਹੀ ਹੋਰ ਪੁਲਿਸ ਅਫਸਰ ਹੋਵੇ ਇਹ ਰੋਪੜ SSP ਹੁੰਦੇ ਸੀ ਤਾਂ ਆਮ ਬੰਦਾ ਵੀ ਅਪਣੀ ਗੱਲ ਇਨਾ ਨਾਲ ਕਰ ਸਕਦਾ ਸੀ ਮੈਨੂੰ100%
      ਭਰੋਸਾ ਹੈ ਕਿ ਤੂਰ ਸਾਬ ਨੇ ਕਿਸੇ ਨਾਲ ਨਜ਼ਾਇਜ ਨਹੀਂ ਕੀਤੀ ਹੋਵੇਗੀ ਬਾਕੀ ਪੱਤਰਕਾਰ ਸਾਬ ਥੋੜਾ ਗੱਲ ਨੂੰ ਵਿੱਚੋਂ ਨਾ ਕੱਟਿਆ ਕਰੋ ਗੱਲ ਦੀ ਲੜੀ ਟੁੱਟ ਜਾਂਦੀ ਹੈ

    • @bhajansinghbasra3488
      @bhajansinghbasra3488 2 หลายเดือนก่อน

      Good job 🙏🙏🌺🌼🌼

    • @SukhaGrewal-v7w
      @SukhaGrewal-v7w 2 หลายเดือนก่อน +1

      Shi gal aaa 22g Fuddu Patrkari

  • @gvsingh8785
    @gvsingh8785 4 หลายเดือนก่อน +2

    Mr Toor, you are efforts after retirement are appreciable, please carry on successfully

  • @nirmaldhaliwal2002
    @nirmaldhaliwal2002 4 หลายเดือนก่อน

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @RajinderSingh-tv6vf
    @RajinderSingh-tv6vf วันที่ผ่านมา

    Toor Saab bahut change officer rhe aa🙏🙏

  • @SukhVirk-nb4ok
    @SukhVirk-nb4ok 2 หลายเดือนก่อน

    Salute to sir..!🫡

  • @gursharandhillon2931
    @gursharandhillon2931 4 หลายเดือนก่อน +1

    My family also faced a similar incident in November 1989 at a farmhouse in a village near Moga. Some people tried to enter forcibly into the farm house around 11pm. They had gun and tried to open main gate which was locked but we faced that bravely by firing at them. They also fired back but ran away. Due to this, we had to immediately vacate our farm house and move to Moga the very next day. Later moved back in 1995. I still think that if they could have entered the house, what could have been our fate.

    • @jangshersingh3854
      @jangshersingh3854 4 หลายเดือนก่อน

      Kihra pind se ji mai ve moge to

  • @khushian4x4
    @khushian4x4 4 หลายเดือนก่อน

    Waa sir bade jabardast officer ne. Te bade jabardast program hai sir I watch every episode.

  • @BKK1521
    @BKK1521 4 หลายเดือนก่อน +1

    Very interesting investigation report

  • @baljitsingh7534
    @baljitsingh7534 4 หลายเดือนก่อน

    Good information ℹ️

  • @manpreetkaurnagra
    @manpreetkaurnagra หลายเดือนก่อน

    ਤੂਰ ਸਾਹਿਬਮ ਮੇਹਰਬਾਨੀ ਜੀ

  • @yashsannan7772
    @yashsannan7772 4 หลายเดือนก่อน

    Toor Shab is Nice cool Punjab Police officer. I knows First Hoshiarpur to transfer Nawan Shahar SP Post te se support the people's which one true informed then Toot Shab help fully.
    I'm watching the video in the Toronto Canada.
    Thanks

  • @gurinderpalsingh467
    @gurinderpalsingh467 หลายเดือนก่อน +2

    ਭਾਅ ਇਕ ਗੱਲ ਕਟਿਆ ਨਾ ਕਰੋ ਦੱਸਣ ਵਾਲੇ ਦੀ ਲੜੀ ਟੁੱਟ ਜਾਂਦੀ ਤੇ ਸੁਨਣ ਵਾਲੇ ਦੀ ਵੀ
    ਦੂਜਾ
    ਬੌਤ ਜਰੂਰੀ ਸਵਾਲ ਤੁਸੀਂ ਪੁੱਛਿਆ ਨਈ
    ਘਰ ਚ ਵਾਰਦਾਤ ਕਰਦੇ ਸਮੇ ਗੈਂਗ ਮੈਂਬਰ ਕਿਵੇਂ ਕਿਵੇਂ ਹਰਕਤ ਕਰਦੇ ਸੀ।
    ਅਗਲੀ ਵਾਰ ਤੂਰ ਸਾਬ੍ਹ ਨਾਲ ਨਵਾਂ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ 5 ਕੂ ਮਿੰਟ ਏਸ ਤੇ ਗੱਲ ਕਰਿਓ।
    ਨਵੇਂ ਤੱਥ ਲੋਕਾਂ ਨੂੰ ਪਤਾ ਲਗਣਗੇ।
    ਧੰਨਵਾਦ ਤੋਹਾਡਾ

    • @arbide_world
      @arbide_world  หลายเดือนก่อน

      ਸ਼ੁਕਰੀਆ ਸੁਝਾਅ ਦੇਣ ਲਈ ਧਿਆਨ ਰੱਖਾਂਗਾ

  • @manjits.kahlon5666
    @manjits.kahlon5666 4 หลายเดือนก่อน +2

    ਦੇਵਿੰਦਰ ਜੀ ਕਿਸੇ ਆਈਪੀਐਸ ਅਫ਼ਸਰ ਨੂੰ ਜਿਹੜੀਆਂ ਬੇਅਦਬੀਆਂ ਪੰਜਾਬ ਵਿੱਚ ਹੋਈਆਂ ਨੇ ਉਨ੍ਹਾਂ ਬਾਰੇ ਇੰਟਰਵਿਊ ਕਰੋ ਕਿ ਇੰਟੈਰੋਗੇਸ਼ਨ ਵਿਚ ਕੀ ਪਤਾ ਲੱਗਿਆ ਅਤੇ ਉਹਨਾਂ ਦੀ ਮਨਸ਼ਾ ਕਿ ਸੀ

  • @NirmalSingh-bz3si
    @NirmalSingh-bz3si 4 หลายเดือนก่อน +45

    ਹੁਣ ਵੀ ਪੰਜਾਬ ਵਿੱਚ ਬਹੁਤ ਝੁੱਗੀਆਂ ਝੌਂਪੜੀਆਂ ਨੇ ਇਨਾ ਵਿੱਚ ਸਾਰੇ ਕ੍ਰਿਮਿਨਲ ਹੀ ਰਹਿੰਦੇ ਨੇ , ਇਹ ਸਾਰੀਆਂ ਝੁੱਗੀਆਂ ਝੌਪੜੀਆਂ ਹਟਾਈਆਂ ਜਾਣ,,,ਇਹ ਸਾਰਾ ਕੁੱਝ ਝੁੱਗੀਆਂ ਵਾਲੇ ਹੀ ਕਰਦੇ ਨੇ ,,

    • @sirsatobrampton
      @sirsatobrampton 4 หลายเดือนก่อน +7

      sab ton jyada chitta ehi bechde ne

    • @honeybaringraikot4546
      @honeybaringraikot4546 4 หลายเดือนก่อน +4

      @@sirsatobrampton Bilkul ji raikot (Ludhiana) vich Chitta jhugia wale hi vech rhe Han. MLA raikot nu v pta and police nu v

    • @PiratesofPB26
      @PiratesofPB26 4 หลายเดือนก่อน +2

      Bilkul Sahi gal 22 g. Jhugian wale hi mostly kardey ne

    • @baldevsingh-bi7wz
      @baldevsingh-bi7wz 4 หลายเดือนก่อน +1

      @@PiratesofPB26 ਇਹੋ ਹੀ ਹੁਦੇ ਸਨ॥ ਦਿਨੇ ਖਾਕੀ ਰਾਤ ਨੂੰ ਕਾਲੇ॥

    • @gurkiratkajjal5716
      @gurkiratkajjal5716 13 วันที่ผ่านมา

      ਇਹ ਅਨਾਜ ਮੰਡੀਆ ਜਾ ਰੇਲਵੇ ਸਟੇਸਨਾ ਦੇ ਨੇੜੇ ਜੋ ਬਿੱਲੇ ਮਾਰ ,,ਢਹੇ ਆਖਦੇ ਨੇ ਜਿੰਨਾ ਨੁੰ.. ਇਹ ਪੂਰੇ ਕ੍ਰੀਮੀਨਲ ਟੈਪ ਦੇ ਪੀਪਲਜ ਨੇ,,

  • @navibrar4808
    @navibrar4808 4 หลายเดือนก่อน +2

    ਬਹੁਤ ਵਧੀਆ ਅਫ਼ਸਰ ਤੂਰ ਸਹਿਬ

  • @JaswinderSingh-wy1dr
    @JaswinderSingh-wy1dr 4 หลายเดือนก่อน

    Sir great ne

  • @GurkaramSekhon-zi7pt
    @GurkaramSekhon-zi7pt 4 หลายเดือนก่อน +1

    Interesting talk with s Gurpreet s toor ips
    I personally feel that public needs such bold and thoughtful dedicated officers
    I personally feel proud that s toor he is post graduate in agriculture
    May GOD bless him long healthy life 🎉🎉🎉🎉🎉

  • @Parmsidhu6400
    @Parmsidhu6400 4 หลายเดือนก่อน +2

    ADGP s. GURSHARAN SINGH SANDHU saab naal podcast karo he has served blamelessly through his full service time he’s a wise and honest man

  • @ramandeepsingh7572
    @ramandeepsingh7572 4 หลายเดือนก่อน +28

    ਬਾਈ ਗੱਲ ਪੂਰੀ ਕਰ ਲੈਣ ਦਿਆਂ ਕਰ

    • @AmarjitGrewal-n4j
      @AmarjitGrewal-n4j 4 หลายเดือนก่อน +3

      Shi gal aaa 22g

    • @sirsatobrampton
      @sirsatobrampton 4 หลายเดือนก่อน +1

      eh problem harek video ch hundi a pehla e tok dinda

  • @gvsingh8785
    @gvsingh8785 4 หลายเดือนก่อน +2

    Devinder ji, keep on interviewing credible police officers who have handled sensational criminal cum economic fraud cases.

  • @jaswinder171
    @jaswinder171 หลายเดือนก่อน

    Gurpreet Singh Toor was a great police officer 🫡

  • @Hindustanpunjab5
    @Hindustanpunjab5 4 หลายเดือนก่อน

    ਤੂਰ ਸਾਬ ਬਹੁਤ ਵਧੀਆ ਅਫਸਰ ਸੀ, ਬਰਨਾਲਾ ਚ ਮੈਂ ਬਹੁਤ ਵਾਰ ਮਿਲਿਆਂ, ਬਹੁਤ ਨਰਮ ਤੇ ਨੇਕਦਿਲ ਸੁਭਾਅ ਦੇ ਮਾਲਕ ਨੇ

  • @dgrandhawa3154
    @dgrandhawa3154 2 หลายเดือนก่อน

    Very nice person toor saab honey and very good officer

  • @HukamDandiwal-eh7el
    @HukamDandiwal-eh7el 4 หลายเดือนก่อน +1

    Very good job ji

  • @malkeetsinghkhehra8742
    @malkeetsinghkhehra8742 4 หลายเดือนก่อน

    Bahut vadia gal Punjab mere des Di sunai veer ji thank you

  • @sidhveerltd900
    @sidhveerltd900 4 หลายเดือนก่อน

    It was around 94,95,96. i still remember it was bad.

  • @MansaSingh-q9h
    @MansaSingh-q9h 4 หลายเดือนก่อน

    Ĝood

  • @dalbirsakhowalia9338
    @dalbirsakhowalia9338 4 หลายเดือนก่อน

    ਦਵਿੰਦਰ ਪਾਲ ਜੀ, ਬਹੁਤ ਵਧੀਆ ਪੇਸ਼ਕਾਰੀ, ਦਰਦਭਰੀ ਵਿਥਿਆ । ਉਂਜ ਇਸ ਪ੍ਰੋਗਰਾਮ ਵਿੱਚ ਪੁਲੀਸ ਦੀ ਵਧੀਆ ਕਾਰਗੁਜ਼ਾਰੀ ਦਾ ਜ਼ਿਕਰ ਹੈ।

  • @GavinSekhon-yv2qx
    @GavinSekhon-yv2qx 4 หลายเดือนก่อน +6

    ਸਰ ਜੀ ਤੁਸੀਂ ਸਕੂਲਾਂ ਕਾਲਜਾਂ ਵਿੱਚ ਇਸ ਵਿਸੇ ਤੇ ਸੈਮੀਨਾਰ ਸ਼ੁਰੂ ਕਰੋ ਜੀ

  • @erjatt3382
    @erjatt3382 4 หลายเดือนก่อน

    ਸਭ ਤੋਂ ਇੰਮਾਨਦਾਰ ਅਧਿਕਾਰੀ 🙏🙏🙏

  • @SukhjinderSingh-mj4ft
    @SukhjinderSingh-mj4ft 4 หลายเดือนก่อน +2

    Salute to you sir officers like you are our proud also need of time our serving officers have to learn from your experience and must be part of training of new officers

  • @Panjgraianwala
    @Panjgraianwala 4 หลายเดือนก่อน +1

    ਰੌਚਕ ਜਾਣਕਾਰੀ ❤
    ਚੰਗੀ ਗੱਲਬਾਤ

  • @gurwindervirk4886
    @gurwindervirk4886 หลายเดือนก่อน

    Veer g ohna nu poora boln deya kro tuc aap jeyada bolde o oh hje gl kr rhe hnde aa g

  • @sanjeevbhardwajppwa9501
    @sanjeevbhardwajppwa9501 2 วันที่ผ่านมา

    ਦੀਨਾਨਗਰ ਅੱਤਵਾਦੀ ਹਮਲੇ ਵਿੱਚ ਤੂਰ ਸਾਬ੍ਹ ਨੇ ਪ੍ਰਮੋਸ਼ਨਾਂ ਦੇ ਕੇ ਆਪਣੇ ਲੰਬੇ ਜਿਹੇ ਰੀਡਰ ਰਾਹੀਂ ਬਹੁਤ ਨਾਵਾਂ ਖੱਟਿਆ, ਰਿਕਾਰਡ ਅਜੇ ਤੱਕ ਲੱਭਦੀ ਫਿਰਦੀ ਹੈ, ਗੁਰਦਾਸਪੁਰ ਪੁਲਿਸ, ਨਹੀਂ ਤੇ RTI ਪਾ ਕੇ ਵੇਖ ਲਵੋ, 27.7.15 ਨੂੰ ਹੋਇਆ ਸੀ ਅਟੈਕ