Eye Witness of June 1984 with Manjit Singh Bhoma "Story of Helicopter & Pani Di Tanki da Morcha"

แชร์
ฝัง
  • เผยแพร่เมื่อ 24 ม.ค. 2025

ความคิดเห็น • 255

  • @diljeetkaur5858
    @diljeetkaur5858 ปีที่แล้ว +28

    ਧੰਨ ਗੁਰੂ ਗ੍ਰੰਥ ਸਾਹਿਬ ਜੀ ❤️🙏🏻🙏🏻🙏🏻🙏🏻🙏🏻

  • @onkargoodsingh3591
    @onkargoodsingh3591 ปีที่แล้ว +14

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਬਾਦ ❤❤

  • @erharman833
    @erharman833 ปีที่แล้ว +30

    ਸੰਤਾਂ ਤੋ ਬਾਅਦ ਜੇਕਰ ਕਿਸੇ ਨੇ ਹਿੱਕ ਠੋਕ ਕੇ ਤੇ ਜੁਰਤ ਨਾਲ ਗੱਲ ਕੀਤੀ ਤਾਂ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕੀਤੀ ਮੋਜੂਦਾ ਸਮੇ ਵਿਚ ਹੋਰ ਕਿਸੇ ਲੀਡਰ ਦੀਆਂ ਲੱਤਾਂ ਭਾਰ ਨਹੀ ਝੱਲਦੀਆਂ

    • @bantasingh2059
      @bantasingh2059 8 หลายเดือนก่อน +2

      ਥੋੜੀ ਬਹੁਤੀ ਜਾਣਕਾਰੀ ਲੈਕੇ ਫਿਰ ਬੋਲਿਆ ਕਰੋ ਪਤਾ ਏ ਤੈਨੂੰ ਉਸ ਵੇਲੇ ਕੀ ਹਾਲਾਤ ਸੀ

    • @MrMaan123456789
      @MrMaan123456789 7 หลายเดือนก่อน +1

      BILKUL KAANGRAS DI puuri Support aa bhai sahib nu. Gurjit rany wargia DI.

    • @harmansidhu8139
      @harmansidhu8139 5 หลายเดือนก่อน

      ​@@MrMaan123456789ਸਾਲਾ ਜਿਸਦੇ ਨਾਮ ਪਿੱਛੇ ਮਾਨ ਲਗਦਾ ਹੋਵੇ ਓਸਤੇ ਕੀ ਭਰੋਸਾ ਕਰੀਏ

    • @jimwalker3039
      @jimwalker3039 4 หลายเดือนก่อน

      and look what happened to Amritpal Singh..he got crushed like a cockroach. Why dont Sikhs unite and look for a peaceful solution instead of just giving calls for fight which you will never win

    • @harmansidhu8139
      @harmansidhu8139 4 หลายเดือนก่อน

      @@jimwalker3039 yr tu na tension le chill kr te moot pi saanu pta hai assi ki krna hai

  • @tarsemsingh6098
    @tarsemsingh6098 ปีที่แล้ว +11

    Dhan Dhan Shiri Guru nanak Dev ji Maher Kro ji

  • @sarinasandhu411
    @sarinasandhu411 11 หลายเดือนก่อน +12

    ਪ੍ਰਣਾਮ ਸ਼ਹੀਦੀ ਨੂੰ

  • @gotasingh3500
    @gotasingh3500 ปีที่แล้ว +33

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਦਿੱਲੀ ਕਤਲੇਆਮ ਕਰਨ ਵਾਲੇ ਜਿਨ੍ਹਾਂ ਨੂੰ ਉਸ ਸਮੇਂ ਸਰਕਾਰੀ ਅਸਲਾ ਜਾ ਪਾਉਡਰ ਲਾਠੀਆਂ ਦਿਤੀਆਂ ਸਨ ਉਨ੍ਹਾਂ ਨੂੰ ਭਰਮ ਭੁਲੇਖਿਆਂ ਵਿੱਚ ਪਾਕੇ ਇਟਰਵਿਉ ਕਰੋ ਉਸ ਤੋਂ ਸਿਖਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ ਉਹ ਇਨਸਾਨ,ਰੋਹਤਕ, ਫਰੀਦਾਬਾਦ ਵਰਗੇ ਸ਼ਹਿਰਾਂ ਵਿਚੋਂ ਮਿਲ ਜਾਣਗੇ

    • @SarabjeetSingh-wk7zg
      @SarabjeetSingh-wk7zg 7 หลายเดือนก่อน +1

      Bahut vadhia gll kitti hai.

    • @happybathinda484
      @happybathinda484 2 หลายเดือนก่อน

      Nhi ward war 3lg gyi ta siwar war vich hisar to age baiya da safaya ho hi jana asi mare gye sade bad hor janm len ge insaf krn nu

  • @JasveerSingh-ji4sl
    @JasveerSingh-ji4sl ปีที่แล้ว +42

    ਆਓ ਵੀਰੋ ਸਾਰੇ ਇਕੱਠੇ ਹੋਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਪੰਜਾਬ ਦੀ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

    • @jimwalker3039
      @jimwalker3039 4 หลายเดือนก่อน

      why dont you come to India and start your movement instead of hiding in Canada/UK/USA? You expat Sikhs are trouble makers and make it difficult for Sikhs who want to peacefully live in India

    • @ramymalhi2635
      @ramymalhi2635 2 หลายเดือนก่อน

      ਵੀਰ ਜੀ ਪਹਿਲਾ ਵਾਲੇ ਸਿੰਘ ਨਈ ਰਹੇ ਹੁਣ ਬਾਕੀ ਤੁਸੀਂ ਆਪ ਸਮਝਦਾਰ ਹੋ 🙏🏻

  • @BalvinderSingh-hj9ei
    @BalvinderSingh-hj9ei 5 หลายเดือนก่อน +5

    ਮਾਫ਼ ਕਰਨਾ ਬਾਈ ਜੀ , ਤੁਸੀ ਪੰਥ ਲਈ ਲੜੇ , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ,, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ , ਜਿਹੜੇ ਵੀ ਸਿੰਘ ਦੀ ਇੰਟਰਿਊ ਹੁਣ ਤੱਕ ਅਸੀਂ ਵੇਖਦੇ ਆ ਰਹੇ ਹਾਂ , ਓਹੀ ਸਿੰਘ ਇਹੀ ਗੱਲ ਕਹਿੰਦਾ ਆ ਕੇ , ਮੈ ਪਾਣੀ ਵਾਲੀ ਟੈਂਕੀ ਦੇ ਮੋਰਚੇ ਵਿੱਚ ਸੀ , ਹਰ ਇੱਕ ਸਿੰਘ ਇਹੀ ਗੱਲ ਕਹਿੰਦਾ ਪਾਣੀ ਵਾਲੀ ਟੈਂਕੀ ਦੇ ਮੋਰਚੇ ਦਾ ਦੱਸ ਕੇ interview ਦਿੰਦਾ ਆ , ਸਮਝ ਨੀ ਆ ਰਹੀ ਓਸ ਸਮੇਂ ਪਾਣੀ ਵਾਲੀ ਟੈਂਕੀ ਕਿੰਨੀ ਕ ਵੱਡੀ ਬਣੀ ਹੋਈ ਸੀ , , ਸੁਣਨ ਚ ਇਹ ਵੀ ਆਉਂਦਾ ਆ ਕਿ, ਓਸ ਟੈਂਕੀ ਤੇ ,ਬੀਬੀ ਉਪਕਾਰ ਕੌਰ ਦਾ ਮੋਰਚਾ ਦੀ , ਅਗਰ ਸਾਰੇ ਹੀ ਸਿੰਘਾਂ ਨੇ ਪਾਣੀ ਵਾਲੀ ਟੈਂਕੀ ਤੇ ਮੋਰਚਾ ਬਣਾਇਆ ਸੀ , ਫਿਰ ਅਕਾਲ ਤਖ਼ਤ ਸਾਹਿਬ , ਸਰੋਵਰ ਦੀਆਂ ਪਰਕਰਮਾ , ਅਤੇ ਲੰਗਰ ਹਾਲ ਦੀ ਛੱਤ , ਗੁਰੂ ਰਾਮਦਾਸ ਸਰਾਂ , ਅਤੇ ਉੱਚੇ ਬੁਰਜ , ਤੇ ਲੜਨ ਵਾਲੇ ਸਿੰਘ ਕਿਹੜੇ ਸਨ😮

    • @Singhedits91
      @Singhedits91 2 หลายเดือนก่อน +1

      Vir chuth bol reha eh koi Santa nl nhi reha eh banda. Ehne zindgi ch kdi goli nhi chlai

  • @amarjitdhillon7116
    @amarjitdhillon7116 ปีที่แล้ว +2

    Pranam shaheeda nu 🙏🙏❤️

  • @gotasingh3500
    @gotasingh3500 ปีที่แล้ว +73

    ਸੰਤ ਜੀ ਤੋਂ ਬਾਅਦ ਪੰਥ ਨੂੰ ਚੰਗਾ ਲੀਡਰ ਨਹੀਂ ਮਿਲਿਆ ਜ਼ੋ ਸਾਡੇ ਪੰਥਕ ਹਿੱਤਾਂ ਦੀ ਅਗਵਾਈ ਕਰ ਸਕੇ

    • @Mandeepsingh-rs5zh
      @Mandeepsingh-rs5zh ปีที่แล้ว +18

      ਭਾਈ ਅਮਿ੍ੰਤਪਾਲ ਸਿੰਘ ਜੀ 🚩

    • @punjabson5991
      @punjabson5991 ปีที่แล้ว +6

      ​​@@Mandeepsingh-rs5zh ਕੁਝ ਬੰਦੇ ਚਾਹੁੰਦੇ ਹੁੰਦੇ ਆ ਕੇ ਮਿਲਣਾ ਚਾਹੀਦਾ ਨਹੀਂ। ਗੋਤਾ ਸਿੰਘ ,ਨਕਲੀ ਸਿੱਖ ਬਣ, ਜਾਂਦੇ ਆ ਪਰ ਬਾਬਾ ਜੀ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਨੂੰ ਬਾਲਵੀਰ ਨਹੀਂ ਬਣਾ ਸਕਦੇ ਬਕਵਾਸ ਕਰ ਸਕਦੇ ਆ ਉਹ ਆਪਣੇ ਬਾਬੇ ਹੀ ਰਹਿਣਗੇ

    • @Bapla.baldevBapla.baldev
      @Bapla.baldevBapla.baldev ปีที่แล้ว +1

      ❤❤❤❤

    • @gotasingh3500
      @gotasingh3500 ปีที่แล้ว +4

      ਤੁਲਨਾ ਤ@@Mandeepsingh-rs5zh ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਤੁਲਨਾ ਕਰਨੀ ਜਲਦਬਾਜ਼ੀ ਹੋਵੇਗੀ ਕੀਉਕਿ, ਸੰਤ ਸੋਨੇ ਵਾਂਗ ਭੱਠੀ ਵਿਚ ਦੀ ਨਿਕਲ ਕੇ ਆਏ ਸੀ ਇਹ ਵੀਰ ਨੂੰ ਪੰਥ ਨੇ ਪਰਖਣਾ ਹੈ

    • @Deep_Singh1984
      @Deep_Singh1984 ปีที่แล้ว +3

      @@gotasingh3500 bai odo v santan nu kai lok parkhde hi reh gye ohna nu v agent kehnde hunde c jis diya laata bhaar ni jhaldiya hundiya so eve hi Amritpal nl kr rhe apne lok ohde marn to vdh ohdi wah wah krn lg jani

  • @hakamsingh404
    @hakamsingh404 ปีที่แล้ว +16

    ਪੱਤਰਕਾਰਾ ਵੀਰ ਜੀ ਧਰਮੀ ਫ਼ੌਜੀਆਂ ਨੂੰ ਜਰੂਰ ਮਿਲੋ 🙏

  • @baljeetsidhu3550
    @baljeetsidhu3550 ปีที่แล้ว +4

    Khàlsa Raj Jindabad Sri Waheguru Ji

  • @harmindersinghsandhu5878
    @harmindersinghsandhu5878 ปีที่แล้ว +12

    Waheguru 🙏🙏🙏🙏🙏🙏

  • @ManishKumar-yv7sg
    @ManishKumar-yv7sg ปีที่แล้ว

    Sant ji nu shaat shaaat parnaam jinhaane jo kehaa ohhh kitaaaa teh ohh gaddaar jede vachan karke mukre ohnaa nu vi akaal purakh vekh rehaa hai teh sabak sikhaayegaa tohaanu koti koti parnaam hai sant ji sikh kom dee maann ho tussi .

  • @BhupinderSingh-tw5jt
    @BhupinderSingh-tw5jt ปีที่แล้ว +4

    ਵਾਹਿਗੁਰੂ ਜੀ

  • @kulvirsingh8878
    @kulvirsingh8878 4 หลายเดือนก่อน +2

    ਹੁਣ ਤੱਕ ਕਿੰਨੇ ਹੋ ਗੲਏ ਟੈਂਕੀ ਵਾਲੇ ਪਹਿਲਾਂ ਵਲਟੋਹਾ ਹੀ ਸੀ

  • @shagandeepsingh821
    @shagandeepsingh821 ปีที่แล้ว +4

    ਸਤਿਨਾਮ ਵਾਹਿਗੁਰੂ ਜੀ

  • @gurcharansingh4251
    @gurcharansingh4251 ปีที่แล้ว +17

    ਇਹ ਬਾਹਰ ਕਿਵੇਂ ਆਇਆ ਮਾੜਾ ਜਿਹਾ ਚਾਨਣਾ ਪਾਵੇ ਜੋ ਕਿ ਲੋਕਾ ਨੂੰ ਜ਼ਕੀਨ ਆਵੇ ਲਗਦਾ

    • @jattsikh7768
      @jattsikh7768 ปีที่แล้ว +2

      Bach gye ku enha nu v marna c kuttya

    • @navneetuppal5959
      @navneetuppal5959 ปีที่แล้ว +2

      Esdi pehli video dekhlo pta lag. Jayega

  • @HarbhajansinghGagansidhu
    @HarbhajansinghGagansidhu 6 หลายเดือนก่อน +2

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @malkeetsingh4610-xci
    @malkeetsingh4610-xci ปีที่แล้ว +8

    Waheguru ji,,🙏🙏

  • @paramjitgill7816
    @paramjitgill7816 7 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @SukhwinderSingh-qb5sk
    @SukhwinderSingh-qb5sk 7 หลายเดือนก่อน +3

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ

  • @amarjitsingh1946
    @amarjitsingh1946 8 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏⛳⛳

  • @jagjitsinghbutter3335
    @jagjitsinghbutter3335 ปีที่แล้ว +4

    Dhan dhan shri guru Garth sahib ji Warheguruji jai Warheguruji jai Warheguruji jai Warheguruji jai Warheguruji jai Warheguruji jai Warheguruji jai Warheguruji jai Warheguruji jai Warheguruji jai

    • @AkaalChannelofficial
      @AkaalChannelofficial  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,, ਚੈਨਲ ਦੀ ਪੋਸਟ ਤੇ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ' ਜੁੜੇ ਰਹੋ ਅਕਾਲ ਚੈਨਲ ਦੇ ਨਾਲ... ਚੈਨਲ ਨੂੰ Subscribe ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੇ ਸਾਡੇ ਵਿਚਕਾਰ ਵਿਚਾਰਾਂ ਦੀ ਸਾਂਝ ਬਣੀ ਰਹੇ..

  • @kulvirsingh8878
    @kulvirsingh8878 4 หลายเดือนก่อน +1

    ਮੈਨੂੰ ਲੱਗਦਾ Blue star ਪਾਣੀ ਦੀ ਟੈਂਕੀ ਕਰਕੇ ਹੋਇਆ ਹੋਰ ਤਾਂ ਕੋਈ ਰੋਲਾ ਹੀ ਨਹੀਂ ਸੀ

  • @ParamjitSingh-bj8xc
    @ParamjitSingh-bj8xc ปีที่แล้ว +1

    ਖਪਿਅਾ ਵਾਲੇ ਪਤਰਕਾਰ ਸਾਹਿਬ ਗਲਾਬਾਤਾਂ ਤੋ
    ਬਹੁਤ ਵਡੇ ਜਰਨੈਲ ਲਗਦੇ ਹਨ ਜੇਕਰ ਲੋਗੋਵਾਲ ਜਾਂ ਟੌਹੜਾ ਸਾਹਿਬ ਦੀ ਜਗੲ ਹੁੰਦੇ ਤਾਂ ੲਿਹਨਾਂ ਫੌਜ ਨਾਲ ਲਭ ਕੇ ਸਹੀਦ ਹੋ ਜਾਣਾਂ ਸੀ ਤੇ ਸਾਰੇ ਮਸਲੇ ਹਲ ਹੋ ਜਾਣੇ ਸਨ

  • @VickySingh-sh7kx
    @VickySingh-sh7kx ปีที่แล้ว +2

    Baapu ji dilo res ji pyaar bhri sat Sri akal jii

  • @deepbuttar8593
    @deepbuttar8593 2 หลายเดือนก่อน +1

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @sonakhehra1295
    @sonakhehra1295 ปีที่แล้ว +2

    Salute. To. Mohair. Singh. Family. Af. The. Mercha Of. Amar. Sahid. Baba. Deep. Singh

  • @BalvirSingh-k2w
    @BalvirSingh-k2w 8 หลายเดือนก่อน +1

    Waheguru❤

  • @ranasidhu3219
    @ranasidhu3219 ปีที่แล้ว +7

    Aaj che duniya jo marji kahi jave...pr sant g ne sirf india government di hi ni sari duniya di need udda diti c...india du puri duniya cho bejjti hoyi c g

  • @DavinderGoraya67davinder67
    @DavinderGoraya67davinder67 ปีที่แล้ว

    Ah gall kiti sachi....❤️

    • @AkaalChannelofficial
      @AkaalChannelofficial  ปีที่แล้ว +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ |
      ਚੈਨਲ ਦੀ ਪੋਸਟ ਤੇ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ' ਜੁੜੇ ਰਹੋ ਅਕਾਲ ਚੈਨਲ ਦੇ ਨਾਲ...

  • @PinderGill-y6y
    @PinderGill-y6y 4 หลายเดือนก่อน +1

  • @jotphotophotography7756
    @jotphotophotography7756 ปีที่แล้ว +1

    Waheguru ji

  • @ShamsherSingh-qi4gu
    @ShamsherSingh-qi4gu ปีที่แล้ว +5

    ❤️❤️❤️

  • @paramjeetkaur-kl6yl
    @paramjeetkaur-kl6yl ปีที่แล้ว +1

    ਲੀਡਰ ਸਾਰੇ ਅਹੁਦਿਆਂ ਲਈ ਫ਼ਿਰਦੇ ਹੈ

  • @laddisultanpur-qw3hk
    @laddisultanpur-qw3hk 2 หลายเดือนก่อน +1

    Deep sidhu jindabad

  • @chahalchahal937
    @chahalchahal937 ปีที่แล้ว +3

    ਮਨਜੀਤ ਸਿੰਘ ਭੋਮਾ ਜੀ ਮੈਂ ਸੀਨੀਅਰ ਸਿਟੀਜਨ ਇਕ Alert ਸਿੱਖ ਆਂ ਜੀ। ਮੈਂ ਇਕ ਘਰੇਲੂ ਸਿੰਘ ਸੀ ਤੇ ਡਾਕਟਰ ਸੋਹਣ ਸਿੰਘ ਦੀਆਂ ਗਤੀਵਿਧੀਆਂ ਨੂੰ ਵਾਚਦਾ ਸੀ। ਬਾਅਦ ਵਿਚ ਸੁਰੈਡਰ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਕੋਠੀ ਪਾ ਕੇ ਰਿਹਾਇਸ਼ ਵੀ ਕੀਤੀ।ਜੇ ਤੁਸੀਂ ਅੱਜ ਏਹ ਬੋਲ ਰਹੇ ਹੋ ਤਾਂ ਕੀ ਤੁਹਾਡੇ ਵਰਗੇ ਉਪਰਲੇ ਪੱਧਰ ਦੇ ਸਿੰਘਾਂ ਨੂੰ ਏਹ ਪਤਾ ਸੀ,ਜੇ ਪਤਾ ਸੀ ਤਾਂ ਇਕ ਇਕ ਸਿੰਘ ਨੂੰ ਕਿਵੇਂ ਧੋਖਾ ਦੇ ਗਿਆ।ਕੀ ਦਸੋਗੇ 🙏🌷

    • @kulwindersingh8909
      @kulwindersingh8909 4 หลายเดือนก่อน

      ਸਿੰਘ ਜੀ ਸਮਝ ਨੀ ਲੱਗੀ

  • @AvtarSingh-gs1si
    @AvtarSingh-gs1si 8 หลายเดือนก่อน +2

    ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਫਿਰ ਕਾਂਗਰਸ ਕਾਂਗਰਸ ਕਾਂਗਰਸ ਕਰੀ ਜਾਂਦੇ ਆ ਜਮੀਰ ਮਰ ਗਈ ਕਾਂਗਰਸ ਕਾਂਗਰਸ ਕਰਨ ਵਾਲਿਆ ਦੀ

  • @Asphaltultra
    @Asphaltultra ปีที่แล้ว +3

    Longowal de letter di photo payia mere kol 4 April diya ,

  • @mrmultani3879
    @mrmultani3879 ปีที่แล้ว +1

    🙏

    • @AkaalChannelofficial
      @AkaalChannelofficial  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
      ਚੈਨਲ ਦੀ ਪੋਸਟ ਤੇ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ...
      ਚੈਨਲ ਨੂੰ Subscribe ਜ਼ਰੂਰ ਕਰੋ ਜੀ ਤਾਂ ਜੋ ਤੁਹਾਡੇ ਤੇ ਸਾਡੇ ਵਿਚਕਾਰ ਵਿਚਾਰਾਂ ਦੀ ਸਾਂਝ ਬਣੀ ਰਹੇ..

  • @NathasinghDeol
    @NathasinghDeol 7 หลายเดือนก่อน +2

    Amartpal ਨੂ ਪੰਥ ਦਾ ਜੱਥੇਦਾਰ ਬਣਾਇਆ ਜਾਵੇ ਕੌਮ ਨੂੰ ਸਹੀ ਸੇਧ ਮਿਲੇਗੀ ❤❤❤❤

  • @RanjeetKaler-t6w
    @RanjeetKaler-t6w 6 หลายเดือนก่อน

    ਧਰਮੀ ਫੌਜੀਆਂ ਦੇ ਨਾਲ ਵੀ ਗਲਵਾਤ ਕਰੋ ਵੀਰੋ ਏਦੁ ਪਹਿਲਾ ਓਹੁ ਚਲ ਵਸਣ

  • @Jagjeet-kaur57
    @Jagjeet-kaur57 7 หลายเดือนก่อน +1

    ਬਾਬਾ ਜੀ ਕਹਿੰਦੇ ਨੇ ਪਾਣੀ ਵਾਲੀ ਟੈਂਕੀ ਉਪਰ ਮੋਰਚੇ ਵਿੱਚ ਤਾਂ ਦੋ ਬੀਬੀਆਂ ਬੈਠੀਆਂ ਸੀ ਉਹਨਾਂ ਨੇ ਫੋਜ ਨਾਲ ਮੁਕਾਬਲਾ ਕੀਤਾ ਸਪੱਸ਼ਟ ਕੀਤਾ ਜਾਵੇ

    • @kulwindersingh8909
      @kulwindersingh8909 4 หลายเดือนก่อน

      ਵਿੱਚ ਕਹਿੰਦੇ ਆ ਟੈਂਕੀ ਚਾਰ ਨੂੰ ਟੁੱਟੀ ਆ

  • @bsr840
    @bsr840 ปีที่แล้ว +4

    ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਢਵਾਉਣ ਵਾਲੇ ਤੁਸੀਂ ਲੋਕ ਹੋ। ਤੁਸੀਂ ਜਿਮੇਂਵਾਰ ਹੋ।

  • @avtarsandhu4758
    @avtarsandhu4758 ปีที่แล้ว +2

    ਅਕਾਲ ਚੇਨਲ ਕਲੇਸ ਚੇਨਲ ਇਨਾਂ ਝੋਠ ਮਾਰਨ ਲਗੀਆਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਅੱਖੀਂ ਵੇਖਿਆ ਲੇਟਰਿਗ ਬਾਟੀਆ ਵਿਚ ਕਰਦੇ ਰਹੇ ਇਹ ਸੁਰਮੇ ਸਰਕਾਰ ਨੇ ਪੱਜ ਦਿਨ ਲੋਸ ਮਿਟ ਕੀਤੀ ਮੀਨ ਮੀਨ ਬਦੇ ਬਾਵਾ ਖੜੀਆਂ ਕਰਕੇ ਬਹਿਰ ਆ ਗਏ ਸੀ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਸਰਕਾਰ ਨੂੰ ਅਟੇਕ ਨਹੀ ਸੀ ਕਰਨਾ ਚਾਹੀਦਾ ਇਨ੍ਹਾਂ ਨੇ ਭੁਖੇ ਮਰਦੀਆਂ ਨੇ ਆਪੇ ਬਹਿਰ ਅਓਣਾ ਸੀ ਜਾ ਅੱਦਰੇ ਭੁਖੇ ਮਰ ਜਾਣਾ ਸੀ

  • @hardialsingh8544
    @hardialsingh8544 ปีที่แล้ว +4

    Chardikala 🙏🏻🙏🏻🙏🏻🙏🏻 waheguru ji ❤

  • @surjitgill6411
    @surjitgill6411 ปีที่แล้ว +1

    ਪਹਿਲਾਂ ਇੱਕ ਇੰਟਰਵਿਊ ਜਿਹੜੀ ਮੈਂ ਆਪ ਸੁਣੀ ਹੈ ਇਸ ਭੋਮੇ ਨੇ ਖੂਦ ਕਿਹਾ ਕਿ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਟੌਹੜੇ ਅਤੇ ਲੌਂਗੋਵਾਲ ਵਰਗਿਆਂ ਕੋਲ ਆਏ ਉਨ੍ਹਾਂ ਨੇ ਹੀ ਸਾਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੱਸ ਕੇ ਬਚਾਇਆ ਸੀ।। ਅੱਜ ਉਨ੍ਹਾਂ ਨੂੰ ਨਿੰਦ ਰਿਹਾ ਹੈ। ਖੱਪਿਆਂ ਵਾਲੀ ਜੀ ਅਸੀਂ ਦੱਸੋ ਇਨਾਂ ਤੇ ਕਿਸ ਗੱਲ ਦਾ ਵਿਸ਼ਵਾਸ ਕਰੀਏ। ਘੋਲੀਆ ਕਲਾਂ

    • @AkaalChannelofficial
      @AkaalChannelofficial  ปีที่แล้ว +1

      Surjit Gill ਜੀ ਤੁਹਾਡੇ ਸਵਾਲ ਦਾ ਜਵਾਬ ਟੀਮ ਜ਼ਰੀਏ ਸਬੰਧਤ ਵਿਅਕਤੀ ਤੱਕ ਭੇਜਦਾ ਕਰ ਰਹੇ ਹਾਂ,, ਜੋ ਵੀ Reply ਹੋਇਆ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ,, ਚੈਨਲ ਨਾਲ ਜੁੜਨ ਲਈ ਤੁਹਾਡਾ ਧੰਨਵਾਦ

    • @Singhedits91
      @Singhedits91 2 หลายเดือนก่อน

      Reporter sahib glt bande d interview kite tusi

  • @kanwalpreets1181
    @kanwalpreets1181 ปีที่แล้ว +7

    ਇਹ ਬਚ ਕਿਵੇਂ ਗਏ ਜੋ ਅੱਜ ਜ਼ਿੰਦਾ ਸਭ ਗ਼ੱਦਾਰ ਹਨ ਹੁਣ ਜੋ ਮਰਜ਼ੀ ਕਹੀ ਜਾਣ ਸੰਤ ਵੀ ਆ ਸਕਦੇ ਸੀ ਪਰ ਨਹੀਂ ਜ਼ੁਬਾਨ ਦੇ ਪੱਕੇ ਸੀ

    • @AmarjotSingh-kv5vu
      @AmarjotSingh-kv5vu ปีที่แล้ว

      ਚੱਲ ਓਹ ਚਵਲਾ ਸਿਰਫ਼ ਕੁਮੈਂਟ ਵਾਲਾ ਹੀ ਆ ਕਦੇ ਆਪ ਕੁਝ ਕੀਤਾ

  • @kuldeepbhullar3441
    @kuldeepbhullar3441 ปีที่แล้ว +2

    😢

  • @kulvirsingh8878
    @kulvirsingh8878 4 หลายเดือนก่อน

    ਇਹ ਸਾਰੇ ਟੈਂਕੀ ਤੇ ਹੀ ਸਨ ਫਿਰ ਤਾਂ ਬੰਬ ਦੀ ਲੋੜ ਹੀ ਨਹੀਂ ਪੲਈ ਹੋਣੀ ਕਿਉਂਕਿ ਐਨੇ ਬੰਦੇ ਦੇ ਭਾਰ ਨਾਲ ਹੀ ਟੈਂਕੀ ਡਿੱਗ ਪਈ ਹੋਣੀਂ 😂

  • @gurtejsingh5360
    @gurtejsingh5360 ปีที่แล้ว +1

    ਇੱਕ ਨਾਂ ਭੁੱਲ ਗਏ ਭਾਈ ਸਾਹਬ ਬਲਵੰਤ ਰਾਮੂਵਾਲੀਆ, ਜਿਹੜਾ ਭਈਆਂ ਦੀ ਪਾਰਟੀ ਤੋਂ ਲੈਕੇ ਸਾਰੀਆਂ ਪਾਰਟੀਆਂ ਚ ਮਲ਼ਾਈ ਖਾਂਦਾ ਰਿਹਾ।

    • @AkaalChannelofficial
      @AkaalChannelofficial  ปีที่แล้ว +1

      Comment ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ , ਹਰ ਮਸਲੇ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ੍ਹ ਹੈ
      ਜੀ ਸਾਡੀ ਟੀਮ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਮੁੱਦੇ ਤੇ ਗੰਭੀਰਤਾ ਨਾਲ ਸਵਾਲ ਕੀਤਾ ਜਾਣ
      ਧੰਨਵਾਦ' ਜੁੜੇ ਰਹੋ ਅਕਾਲ ਚੈਨਲ ਦੇ ਨਾਲ

  • @Preetkamalsingh180
    @Preetkamalsingh180 ปีที่แล้ว +1

    Paji es bande to pucho eh harminder singh sandhu de reki karan walaya wich c

  • @gurjindersingh1871
    @gurjindersingh1871 7 หลายเดือนก่อน

    Hall Kawal Azadi hi hai 🗡️⚔️🛡️
    Khalistan Zindabaad 🗡️⚔️🛡️🔥

  • @Fature_baba
    @Fature_baba ปีที่แล้ว +4

    ਸਿੰਘ ਕਦੇ ਹਥਿਆਰ ਨੀ ਸੀ ਸੁੱਟਦੇ ਸੀ ਓਹ ਜਾ ਮਾਰਦੇ c ਜਾਂ ਸਹੀਦ ਹੋ ਜਾਂਦੇ ਸੀ ਇਹ ਕਿਵੇਂ ਬਚ ਗਿਆ।

    • @harmindervlogs0956
      @harmindervlogs0956 29 วันที่ผ่านมา

      Tu eh gl ta kar da j Tera koye othe larda sheed hunda ghar beth k gallan marniya bhot sokhya

    • @Fature_baba
      @Fature_baba 28 วันที่ผ่านมา

      @ veer assi ghr baith ke gallan ni krde na hi fame lyi stunt khed de aa thora dimag toh v sochya kro te books read krya kro

  • @Gurman872
    @Gurman872 7 หลายเดือนก่อน

    Khalsa dee charge kla jee

  • @KaranCalifornia
    @KaranCalifornia ปีที่แล้ว +10

    Bhai Amritpal Singh .. ik nawa aagu aa .. te ohi kaum su sedh de sakda hun.. 🙏🏻🙏🏻

    • @chahalchahal937
      @chahalchahal937 ปีที่แล้ว

      ਥੋੜਾ ਦਿਮਾਗ ਤੇ ਜ਼ੋਰ ਪਾਇਆ ਕਰੋ ਸਚਾਈ ਪਤਾ ਲੱਗ ਜਾਊ।। ਮੈਂ ਏਥੇ ਲਿੱਖ ਮੋਟੀਆਂ ਮੋਟੀਆਂ ਗਾਲ਼ਾਂ ਨਈਂ ਖਾਣੀਆਂ ਵਿਦਵਾਨਾਂ ਤੋਂ। ਵੈਸੇ ਪਤਾ ਮੈਨੂੰ

    • @navneetuppal5959
      @navneetuppal5959 ปีที่แล้ว

      @@chahalchahal937 dasde nahi gallan kadd da koi

    • @chahalchahal937
      @chahalchahal937 ปีที่แล้ว +2

      @@navneetuppal5959 ਜਦੋਂ ਦੇ ਅਸੀਂ ਬਾਣੀ ਬਾਣੇ ਤੋਂ ਦੂਰ ਹੋਏ ਆਂ ਉਸ ਸਮੇਂ ਤੋਂ ਈ ਅਸੀਂ ਧੋਖੇ ਖਾ ਰਹੇ ਹਾਂ । ਉਦਾਹਰਣ ਦੇ ਲਈ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ। ਸੰਤ ਜੀ ਨੂੰ ਕੋਈ ਜੰਮਿਆਂ ਨਹੀਂ ਸੀ ਧੋਖਾ ਦੇਣ ਵਾਲਾ। ਅਸੀਂ "ਬੂਥਾ" ਚੁੱਕ ਕੇ ਬਿਨਾਂ ਸੋਚੇ ਸਮਝੇ ਦੌੜੇ ਫਿਰ ਰਹੇ ਆਂ। ਕਿਨੇ ਸਾਰੇ ਪੁਲਿਸ ਅਫਸਰ (ਸੱਚੇ ਸੁੱਚੇ) ਬਲਵਿੰਦਰ ਸੇਖੋਂ ਵਰਗੇ ਕਹਿੰਦੇ ਨੇ ਕਿ ਏਹ ਨਸ਼ਾ ਵੇਚਦਾ ਤੇ ਗੈਂਗਸਟਰ ਸੀ। ਬਾਕੀ ਆਪਣਾ ਦਿਮਾਗ ਜਿਸ ਵਿਚ ਹੈ ਓਹ ਸੋਚ ਲਏ ਕਿ ਦੁਬਈ ਤੋਂ ਆਇਆ ਆਮ ਬੰਦਾ ਦਿਨਾਂ ਵਿਚ ਰਫਲਾਂ, ਬਾਡੀਗਾਰਡ, ਮਹਿੰਗੀਆਂ ਕਾਰਾਂ ਕਿਥੋਂ ਲੈ ਆਇਆ।
      ਪੜ੍ਹਾਈ ਖ਼ਤਮ, ਆਖੇ ਲਗਣ ਵਾਲੀ ਗੱਲ ਖ਼ਤਮ
      ਹੁਣ ਕਈ ਕਮੈਂਟ ਕਰਨਗੇ ਜਿਵੇਂ ਹਲਕੇ ਕੁੱਤੇ ਹੋਣ

    • @AmarjotSingh-kv5vu
      @AmarjotSingh-kv5vu ปีที่แล้ว +2

      ਸੰਤਾਂ ਵਰਗਾ ਚੌਕੜਾ ਵੀ ਚਾਹੀਦਾ ਸਿਰਫ਼ ਸਟੇਜਾਂ ਤੇ ਹੀ ਬਿਆਨ ਦੇ ਕੇ ਹੀ ਨੀ ਸੰਤ ਬਣ ਹੋਣਾ

  • @Preetkamalsingh180
    @Preetkamalsingh180 8 หลายเดือนก่อน

    22 g ehnu ਪੁੱਛੋ ਏਹ ਨੇ harminder singh ਸੰਧੂ ਦੀ reccey ਕੀਤੀ ਸੀ

  • @SarbjitSingh-ek1si
    @SarbjitSingh-ek1si หลายเดือนก่อน

    ਸਰ ਬੜੀ ਗੰਭੀਰਤਾ ਦਾ ਵਿਸਾ ਹੈ ਸਾਰੀ ਜਵਾਨੀ ਤਾ ਬਾਹਰ ਜਾ ਰਹੀ ਹੈ ਪੰਜਾਬ ਦਾ ਕੀ ਹਾਲ ਹੋੳੂ

  • @kulvirsingh8878
    @kulvirsingh8878 4 หลายเดือนก่อน

    ਓ ਵੀਰ ਮੇਰੇ ਓ ਐਵੇਂ ਨਾਹਰੇ ਮਾਰਦੇ ਰਿਹਾ ਕਰੋ ਪਹਿਲਾਂ ਇਹਨਾ ਤੋਂ ਸੁਆਲ ਪੁਛੋ ਕਿ ਟੈਂਕੀ ਤੇ 1984 ਲੜੀ ਗਈ

  • @kulvirsingh8878
    @kulvirsingh8878 4 หลายเดือนก่อน

    ਵੀਰ ਜੀ ਇਕ ਟੈਂਕੀ ਵਾਲੇ ਮੋਰਚੇ ਹਰ ਇਕ ਬੰਦਾ ਪਹਚ ਜਾਂਦੇ ਪਰ ਕਿਸੇ ਨੇ ਇਹ ਨਹੀਂ ਦੱਸਿਆ ਕੀ ਕਿੰਨੇ ਬੰਦੇ ਟੈਂਕੀ ਤੇ ਸਨ ਇਹਨਾ ਸਾਰੇ ਬੰਦੇਆ ਨੂੰ ਇਕੱਠੇ ਬੈਠਿਆ ਕੈ ਸਾਰੇ ਦੀਆਂ ਇੱਕ ਥਾਂ ਤੇ ਇਕੱਠੇ ਕਰੋ ਤੇ ਸੁਆਲ ਪੁਛੋ

  • @ajsingh645
    @ajsingh645 ปีที่แล้ว +1

    ਬੱਲੇ ਓ ਮਾੰ ਦਿਆ ਬਬਰ ਸ਼ੇਰਾ, ਧਨੰ ਹਾ ਤੂੰ

  • @KulwinderKaur-dt7wr
    @KulwinderKaur-dt7wr ปีที่แล้ว +2

    Waheguru gg waheguru gg waheguru gg waheguru gg 🙏🙏🙏🙏🙏❤🧡💙💗💚💛

    • @AkaalChannelofficial
      @AkaalChannelofficial  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
      ਚੈਨਲ ਦੀ ਪੋਸਟ ਤੇ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ...
      ਚੈਨਲ ਨੂੰ Subscribe ਜ਼ਰੂਰ ਕਰੋ ਜੀ

  • @SurjitSingh-oq5zz
    @SurjitSingh-oq5zz ปีที่แล้ว +2

    🚩🚩🚩🚩🚩🙏🙏🙏🙏🙏

  • @yfroyalgamerz
    @yfroyalgamerz 7 หลายเดือนก่อน

    ਯਾਰ ਇਹਨੂੰ ਪੁੱਛੋ ਇਹ ਇਨਸਾਨ ਨੂੰ ਬਈ ਜੇ ਲੋਂਗੋਵਾਲ ਤੇ ਥੋੜਾ ਹੱਥ ਖੜੇ ਕਰਕੇ ਬਾਹਰ ਆਏ ਨੇ ਤੇ ਇਹ ਵੀ ਹੱਥ ਖੜੇ ਕਰਕੇ ਹੀ ਬਾਹਰ ਆਇਆ ਹੋਣਾ ਇਹ ਕਿੱਥੋਂ ਕੌਮ ਦਾ ਲੀਡਰ ਹੋ ਗਿਆ ਤੇ ਜਾਂ ਇਹ ਕੌਮ ਦਾ ਬੜਾ ਹਸਤੀ ਸੀ ਇਹ ਵੀ ਗਦਾਰੀ ਗਿਣਿਆ ਜਾਊਗਾ

  • @GurjeetSingh-kg9mr
    @GurjeetSingh-kg9mr ปีที่แล้ว +2

    ਸਾਨੂੰ ਆਪਣੀਆ ਨੇ ਹੀ ਗ਼ਦਾਰ ਬਣ ਕੇ ਪਿਠ ਵਿੱਚ ਛੁਰਾ ਮਾਰਿਆ,ਪੇਸਿਆ ਦੇ ਲਾਲਚ ਨੂੰ

  • @saytruth1382
    @saytruth1382 7 หลายเดือนก่อน

    Gun fire hit the water tank at about 4pm on 4th June 84.

  • @sulakhansingh4559
    @sulakhansingh4559 7 หลายเดือนก่อน

    ੳਉ

  • @gajjansinghhundal1811
    @gajjansinghhundal1811 7 หลายเดือนก่อน

    Kuljindar dhillo. Kahan c ji

  • @kulwindermander1721
    @kulwindermander1721 ปีที่แล้ว

    Sikh sangat nu sab to phela Shri akha Takhath sahib Badla to ajid karwani chaide a

  • @NoName-jq7tj
    @NoName-jq7tj ปีที่แล้ว

    I think Indira Gandhi’s strategy was that she address the nation on the 02 June 1984 by using the state has a victim & stating the Akali Dal is acting difficult while she simultaneously orchestrates a huge military build up around Sri Harimandar Sahib. By doing this she wanted a extremely swift & targeted military strike that would result in minimum damage. Minimum loss of life. She would than be credited has being a great leader & keeping India together has she had herself played the separatist card by declaring the Anandpur Sahib Resolution is a demand for Khalistan. She further had massive reassurances from the experts the generals who assured her that a military operation probably would not go ahead anyway or it would a surgical operation. She wanted a somewhat repeat of her 1971 success in East Pakistan against Islamabad.

  • @neerajsingh2018
    @neerajsingh2018 20 วันที่ผ่านมา

    Khalistan zindabad

  • @parmindersingh4970
    @parmindersingh4970 7 หลายเดือนก่อน

    virsa singh valtoha kehnda mai pani ahli tanki te c harek ee keh dindhaa

  • @jaggajatt2524
    @jaggajatt2524 ปีที่แล้ว +6

    ਸਿੱਖ ਕੌਮ ਦੀ ਤ੍ਰਾਸਦੀ ਆ ਕਿ ਕੌਮ ਆਪਣੇ ਕੌਮੀ ਹੀਰੋ ਤੇ ਗੱਦਾਰਾਂ ਨੂੰ ਪਹਿਚਾਣ ਨਹੀ ਸਕੀ। ਸਾਰੇ ਗੱਦਾਰ ਤੇ ਟਾਉਟ ਯੂ ਕੇ ,ਯੂ ਐਸ ਏ, ਕਨੇਡਾ ਬੈਠੇ ਆ।। ਕੌਮ ਨੇ ਗੱਦਾਰਾਂ ਨੂੰ ਹੀਰੋ ਬਣਾ ਬਣਾ ਸਿਰ ਤੇ ਬਿਠਾ ਲਿਆ ਜਿਵੇ ਲਾਭ ਸਿੰਘ ਤੇ ਪੰਜਵੜ ਵਰਗੇ ਬਾਕੀ ਡੱਲੇਵਾਲ ਵਰਗੇ ਬਾਹਰ ਬੈਠੇ ਆ ਤੇ ਆਪਣੇ ਅਸਲ ਹੀਰੇ ਭਾਈ ਹਰਮਿੰਦਰ ਸਿੰਘ ਸੰਧੂ ਕੌਮ ਨੇ ਅਣਗੋਲਿਆ ਕਰ ਦਿੱਤੇ।।

  • @jatinderchahal686
    @jatinderchahal686 ปีที่แล้ว

    यह जो फोटो आपने पानी की टंकी की दिखाई है। यह गुरु रामदास सराय वाली टंकी नहीं है। यह सरकारी पानी की टंकी बाद में बनी है। कृपया इसकी जांच कर दीजिए।

  • @RameshKumar-zr5gk
    @RameshKumar-zr5gk ปีที่แล้ว +3

    JEHDA JI KARDA JINI JI KARDA ONI GAP MAR DENDA VAH OUE GAPPIO SALUTE AA GAPPIAN NOO

    • @happybathinda484
      @happybathinda484 ปีที่แล้ว +1

      Oh gap nhi mar rya bdla liya jaye ga aj nhi to kal aur tukde bi 7 hoge india ke koi bi baiya ada rajstan ada haryana pura hp jk me rhne nhi dage ham nhi lde ge to hamarebache lde ge is boj ko katm karke sode ge darti pe boj ko jo 30 parst bukh ke maremar jate he

  • @maradona1789
    @maradona1789 7 หลายเดือนก่อน

    ਇਹ ਗੱਦਾਰ ਸਭ ਝੂਠ ਬੋਲ ਰਿਹਾ ਹੈ, ਫੋਜ਼ ਅਗੇ ਹੱਥ ਖੜੇ ਕਰਕੇ ਗ੍ਰਿਫਤਾਰ ਹੋਇਆ ਸੀ 👊👊👊👊👊👊👊

  • @kbkb3449
    @kbkb3449 ปีที่แล้ว +4

    ਤੂੰ ਕਿੱਦਾਂ ਬਚਿਆ ਇਹ ਦੱਸਦੇ

    • @happybathinda484
      @happybathinda484 ปีที่แล้ว

      Oh ta bach gya jiye tare barge kyi baiya bach gye nhi 150 banda ne 5000 baiya da dar lata si mar mar goliya

  • @RajinderSingh-pz8dt
    @RajinderSingh-pz8dt ปีที่แล้ว +3

    ਰਿਹਾ ਬਾਦਲਾਂ ਦਾ ਵੀ ਕੂੰਝ ਨਹੀਂ ਅਰਸ਼ ਤੋਂ ਫਰਸ਼ ਤੇ ਪਹੂੰਚ ਗਿਆ ਬਾਦਲ ਪਰਿਵਾਰ ਦਾ ਬੇੜਾ ਗ਼ਰਕ ਕਰ ਦਿੱਤਾ ਗੂਰੂ ਗ੍ਰੰਥ ਸਾਹਿਬ ਜੀ ਨੇ

  • @HEALTHANDWELLNESS.Bhagatsingh
    @HEALTHANDWELLNESS.Bhagatsingh 7 หลายเดือนก่อน

    ਤੌਪ ਦੇ ਗੋਲੇ 4 ਜੂਨ ਸਵੇਰ ਨੂੰ ਨਹੀਂ 4 ਜੂਨ ਨੂੰ ਦਰਬਾਰ ਸਾਹਿਬ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਬਿਜਲੀ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਸ਼ਾਮ ਨੂੰ ਪਹਿਲਾਂ ਅੰਧਾਧੁੰਦ ਗੋਲੀਬਾਰੀ ਅਤੇ ਫੇਰ ਰਾਤ ਨੂੰ ਬੰਬਾਰਮੈਂਟ ਸ਼ੁਰੂ ਕਰ ਦਿੱਤੀ ਜਾਂਦੀ ਹੈ।

    • @kulwindersingh8909
      @kulwindersingh8909 4 หลายเดือนก่อน

      ਨਾਲੇ ਕਹਿੰਦੇ ਟੈਂਕੀ ਚਾਰ ਨੂੰ ਟੁੱਟੀ ਆ ਏ ਕਹਿੰਦੇ ਪੰਜ ਨੂੰ

  • @ManjeetSingh-fd1gl
    @ManjeetSingh-fd1gl 7 หลายเดือนก่อน

    ਇੰਨਾ ਕੁੱਝ ਹੋਣ ਤੋ ਬਾਅਦ ਵੀ ਪੰਜਾਬੀ ਬੁਜੜਾ ਨੂੰ ਅਕਲ ਨਹੀ ਆਈ ਉਦੋ ਹੀ ਕਾਨੂੰਨ ਬਣਾਇਆ ਜਾਦਾ ਕੇ ਪੰਜਾਬ ਅੰਦਰ ਦੂਜੀ ਸਟੇਟ ਦਾ ਬੰਦਾ ਨਹੀ ਰਹਿ ਸਕਦਾ ਤਾ ਅੱਜ ਹਜਾਰਾ ਲੱਖਾਂ ਏਕੜ ਜਮੀਨ ਪੰਜਾਬ ਦੀ ਬਚ ਜਾਦੀ ਅੱਜ ਪੰਜਾਬ ਚ ਦੂਜੀਆ ਸਟੇਟਾ ਦੇ ਲੋਕਾਂ ਨੇ ਗੰਦ ਪਾਇਆ ਹੋਇਆ

  • @punjabstationary6248
    @punjabstationary6248 ปีที่แล้ว

    Punjab has been saviour of the nation , even our great gurus such as guru teg bahadar ji n sri giru gobind simgh ji have sacroficed their life n childten for saving the nation n now inciting youth to figjt against the country at behest of pakistan who was nursing the desire to divide india. We shpuld remember the sacrifice of great gurus . Religion never teaches us to kill innocent people travelling in trains n buses. Now this the time to revert back n have lessons of unity from our great gurus . Enemies of india are still thinking of destablise india by inciting inside violence.

    • @GH0071
      @GH0071 9 หลายเดือนก่อน

      Half knowledge

  • @sukhveersingh2667
    @sukhveersingh2667 7 หลายเดือนก่อน

    Paterkar nu jma akal ne

  • @JarnailSingh-ud5kg
    @JarnailSingh-ud5kg ปีที่แล้ว +1

    ਪੂਰੀ ਗੱਲ ਸੁਣਾ ਰਿਹਾ ਸੀ ਵਿੱਚੋਂ ਗੱਲ ਹੋਰ ਪਾਸੇ ਲੈ ਗਿਆ ਐਕਰ ॥

  • @James-Prinsep
    @James-Prinsep 7 หลายเดือนก่อน

    ਕਿੰਨਾ ਬੇਸ਼ਰਮ ਬੰਦਾ,
    ਟੋਹੜਾ ਲੌਂਗੋਵਾਲ ਤਾਂ ਹੱਥ ਖੜੇ ਕਰਕੇ ਆ ਗਏ, ਤੁਸੀਂ ਕਿਵੇਂ ਆਏ ਏਹ ਦੱਸੋ,,
    ਤੁਸੀਂ ਨਹੀਂ ਲੋਥਾ ਤੇ ਪੈਰ ਰਲ੍ਹ ਕੇ ਬਾਹਰ ਆਏ

  • @HarrySindhi-oe4kn
    @HarrySindhi-oe4kn ปีที่แล้ว +1

    Eh sab lok apnian hi rotian shek rahe Hun eh sab landu lok Hun jholi chuk lok Hun eh

  • @RajuSingh-ld1ux
    @RajuSingh-ld1ux 7 หลายเดือนก่อน

    ਫਿਟੇ ਮੂੰਹ ਇਹੋ ਜਿਹੇ ਇਨ੍ਹਾਂ ਦੇ ਪੰਥਕ ਕਹਾੳਣ ਦੇ ਵਿਰਸਾ ਬੜਾ ਪੰਥਕ ਬੰਨਦਾ ਹੈ ਇਨਾਂ ਚਾਵਲਾ ਕੀਤੀ ਸਿਰਫ ਗਦਾਰੀ

  • @gurmeetchahal529
    @gurmeetchahal529 5 หลายเดือนก่อน

    ਐਵੇਂ ਗਪੌੜ ਛੱਡੀ ਜਾਂਦਾ ਹੈ

  • @jagmeetsingh5729
    @jagmeetsingh5729 ปีที่แล้ว

    Harminder Sandhu jindabad Amar shaheed,

    • @AmarjotSingh-kv5vu
      @AmarjotSingh-kv5vu ปีที่แล้ว

      ਸਭ ਤੋਂ ਪਹਿਲਾਂ ਮੋਰਚਾ ਛੱਡ ਕੇ ਸਾਰਾ ਅਸਲਾ ਫੌਜ ਨੂੰ ਸੌਪ ਦਿੱਤਾ ਫਿਰ ਟੌਹੜੇ ਹੁਣਾ ਨਾਲ ਹੱਥ ਖੵੜੇ ਕਰਕੇ ਬਾਹਰ ਨਿਕਲਿਆ ਸੀ

    • @jagmeetsingh5729
      @jagmeetsingh5729 ปีที่แล้ว

      @@AmarjotSingh-kv5vu Jail ch satya de nal c je mar janda fer sahi c,, bhai Daljit Bittu bach gaya lok ta ohnu v keh dinde a ,, sorry bro tera ni kasoor IB ne sara Punjab hi kharid liya Sanu har tha Gadar hi najar oude ne

  • @punjabson5991
    @punjabson5991 ปีที่แล้ว

    ਤੁਸੀਂ ਅਕਾਲ ਰੈਸਟ ਹਾਊਸ ਛੱਡ ਕੇ ਸਮੁੰਦਰੀ ਹਾਲ ਲੋਂਗੋਵਾਲ , ਟੌਹੜਾ , ਰਾਮੂੰਵਾਲੀਆ ਤੇ ਭਾਈ ਮਨਜੀਤ ਸਿੰਘ ਹਰਮਿੰਦਰ ਸਿੰਘ ਮਹਿਤਾ ਚਾਵਲਾ ਨੂੰ ਗ੍ਰਿਫਤਾਰੀ ਦਿੰਦੇ ਦੇਖਣ ਗਏ ਸੀ ? ਹਰਜਿੰਦਰ ਸਿੰਘ ਚੰਡੀਗੜ੍ਹ ਵਾਲਾ ਡਾਕਟਰ ਏਹ ਕਿੱਥੇ ਸੀ ? ਡਾਕਟਰ ਭੋਮਾ ਦੇ ਨਾਲ ਕੇ ਗਿਣਤੀ ਕਰ ਲਈ ਆ। ਤੁਸੀਂ ਆਪਣੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਕੋਲ ਜਾਂਦੇ , ਕਿਊ ਅਕਾਲ ਤਖਤ ਸਾਹਿਬ ਤੇ ਨਹੀਂ ਗਏ ? ਪਾਲਾ ਬਦਲਣ ਦਾ ਸ਼ੌਕ ਲੱਗਦਾ ਕਦੀ ਸੰਤ ਜੀ , ਫਿਰ ਲੋਂਗੋਵਾਲ, ਫਿਰ ਖ਼ਜ਼ਾਨੇ ਦਾ ਮੰਤਰੀ ਫਿਰ ਉਸਦੇ ਬਾਦ ਦਿੱਲੀ BJP । ਦੱਸੋ ਏਹ ਠੀਕ ਹੈ ਕਿ ਲੋਕ ਐਵੇਂ ਹੀ ਬੋਲਣ ਲੱਗ ਜਾਂਦੇ ਆ ? ਉਹ ਸੋਚ ਕਿੱਥੇ ਗਈ ਜਿਸ ਦੇ ਨਾਅਰੇ ਮਾਰਦੇ ਸੀ ਕਿ ਸੰਤ ਜਰਨੈਲ ਸਿੰਘ ਦੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ? ਕੀ ਸਮਾਂ ਸੋਚਾਂ ਸਾਚਾ ਸਭ ਬਦਲ ਦਿੰਦਾ ਕੈਪਟਨ ਕੰਵਲਜੀਤ ਸਿੰਘ ਦੀ ਸੋਚ ਵਾਂਗ ਦੱਸਿਆ ਜੇ ਕਿਸੇ ਵੇਲੇ ਭੋਮਾ ਜੀ ਹੁਣ ਕੀ ਕਰਨਾ ਹੈ ਅੱਗੇ ?

  • @usbrar5129
    @usbrar5129 ปีที่แล้ว +2

    ਟੈਂਕੀ ਆਲੇ ਮੋਰਚੇ ਬਾਰੇ ਇਹ ਬੰਦਾ 100% ਝੂਠ ਬੋਲਦਾ। ਇਸਨੂੰ ਇਹ ਹੀ ਨੀ ਪਤਾ ਟੈਂਕੀ ਵਿਚ ਗੋਲਾ ਕਦੋਂ ਲੱਗਾ ਸੀ।

    • @Jagjeet-kaur57
      @Jagjeet-kaur57 7 หลายเดือนก่อน

      ਪਾਣੀ ਵਾਲੀ ਟੈਂਕੀ ਉਪਰ ਮੋਰਚੇ ਵਿੱਚ ਦੋ ਬੀਬੀਆਂ ਨੇ ਲੜਾਈ ਕੀਤੀ ਹੈ

  • @happynauria9310
    @happynauria9310 ปีที่แล้ว

    ਸਾਰੇ ਪਾਣੀ ਵਾਲੀ ਟੈਂਕੀ ਤੇ ਹੀ ਸੀ, ਪਹਿਲਾਂ ਏਹ ਦੱਸੋ ਟੈਂਕੀ ਸੀ ਜਾਂ ਕੋਈ ਬਹੁਤ ਵੱਡਾ ਕਮਰਾ ਸੀ, ਜੋ ਵੀ ਇੰਟਰਵਿਊ ਸੁਣ ਲਓ ਜੌ ਵੀ ਕਹਿੰਦਾ ਬਸ ਏਹੀ ਗੱਲ਼ ਕਹਿੰਦਾ ਮੈ ਪਾਣੀ ਵਾਲੀ ਟੈਂਕੀ ਤੇ ਸੀ, ਕਿਉ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂਵਾਲਿਆਂ ਨੂੰ ਬਦਨਾਮ ਕਰਦੇ ਹੋ, ਵਾਹਿਗੁਰੁ ਜੀ ਝੂਠ ਬੋਲਣ ਵਾਲਿਆਂ ਨੂੰ ਸਮਤ ਬਖਸ਼ੇ

  • @kbkb3449
    @kbkb3449 ปีที่แล้ว +2

    ਝੂਠ ਬੋਲਦਾ ਲੋਂਗੋਵਾਲ ਟੋਹਰਾ ਜਿਉਂਦੇ ਹੁੰਦੇ ਫਿਰ ਮੰਨਦੇ

  • @amandeepsinghshalimar6488
    @amandeepsinghshalimar6488 ปีที่แล้ว +3

    Eh kida bach gaya,
    Army ne ta amm bande v marre,
    Eh joothe lok ne

    • @navneetuppal5959
      @navneetuppal5959 ปีที่แล้ว

      Esdi pehli video dekhlo pta lagg jayega kive bache

    • @GurpalDhillon-ls2ed
      @GurpalDhillon-ls2ed ปีที่แล้ว

      Enu teri bhan laigi c bacha ke army walya thale pai ke pagg ch cir gasya dalya

  • @punjabstationary6248
    @punjabstationary6248 ปีที่แล้ว

    It is better that youth of punjab should go to the foriegn countries for better opportunities otherwise youth may again be used for subversive activities.

  • @PreetSingh-dj4un
    @PreetSingh-dj4un ปีที่แล้ว +1

    Jooth
    Eh tenky 1984 to baad bani.

  • @akmottan2442
    @akmottan2442 7 หลายเดือนก่อน

    Koi btaye da Hinduo ko buso se utar kar kyu mara jata tha . Ustime sikho ne kyu ni roka

  • @prabjitsingh2320
    @prabjitsingh2320 ปีที่แล้ว

    Hun bahut Jana dasda na pehla suta c

  • @JasvirKaur-hi1vf
    @JasvirKaur-hi1vf 2 หลายเดือนก่อน

    Bhoma ji tusi foj ne rest kita tusi hath khare karke rest hoe

  • @DaljitSingh-uh7op
    @DaljitSingh-uh7op ปีที่แล้ว +1

    Badal Gadar