ਗੁਰੂ ਸਾਹਿਬ ਸਦੀਆਂ ਪਹਿਲਾਂ ਏਸ ਗ੍ਰੀਕ ਪਰਿਵਾਰ ਨੂੰ ਲੈ ਕੇ ਆਏ ਸੀ ਪੰਜਾਬ, ਯਾਦਵਿੰਦਰ ਦੀ ਸਤਪਾਲ ਦਾਨਿਸ਼ ਨਾਲ Interview

แชร์
ฝัง
  • เผยแพร่เมื่อ 6 ม.ค. 2025

ความคิดเห็น • 34

  • @bachittargill8988
    @bachittargill8988 9 หลายเดือนก่อน +6

    ਇਹ ਇੰਟਰਵਿਊ ਸੁਣਕੇ ਪਤਾ ਲਗਦਾ ਹੈ ਇਹ ਲੋਕ ਕਿਤਨੇ ਮਹਾਨ ਹਨ। ਯਾਦਵਿੰਦਰ ਜੀ ਤੁਹਾਡਾ ਧੰਨਵਾਦ।

  • @mohansingh7391
    @mohansingh7391 9 หลายเดือนก่อน +3

    ਯਾਦਵਿੰਦਰ ਜੀ ਬਹੁਤ ਧੰਨਵਾਦ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ ਤੰਦਰੁਸਤੀਆਂ ਇਹੋ ਜਿਹੀਆਂ ਰੂਹਾਂ ਨੂੰ ਜਰੂਰ ਮਿਲਾਇਆ ਕਰੋ ❤

  • @MHARAJASAHI6504
    @MHARAJASAHI6504 9 หลายเดือนก่อน +4

    ਬਹੁਤ ਮਹਾਨ ਲੋਕ ਨੇ... ਸਾਰੇ ਪੰਥ ਨੂੰ ਹੱਥ ਬਣ ਕੇ ਬੇਨਤੀ ਹੈ.. ਪਰਿਵਾਰ ਨੂੰ ਮੋਢਾ ਲੋਨ

    • @bsingh7247
      @bsingh7247 9 หลายเดือนก่อน

      ਤੁਸੀ ਖੋਜ ਕੀਤੇ ਬਿਨਾ ਕਿਸੇ ਨੂੰ ਸਹੀ ਨਹੀ ਕਿਹ ਸਕਦੇ ਉਸ ਦੇ ਸਿੱਟੇ ਬਹੁਤ ਖਤਰ ਨਾਕ ਹੋ ਸਕਦੇ ਹਨ ਬਾਈ ਜੀ ਇਹਨਾ ਦੇ ਬਾਜੁਰਗਾ ਨੇ ਜੋ ਗੋਰੇਆ ਦੇ ਰਾਜ ਵਿੱਚ ਮੰਨੁਵਾਦ ਵਾੜਿਆ ਉਹ ਸਾਡੇ ਲਈ ਅੱਜ ਬਹੁਤ ਘਾਤਕ ਹੋ ਰਿਹਾ ਹੈ ਬਾਬਾ ਨਾਨਕ ਜੀ ਤੇ ਨਾਲ ਬਾਬ ਮਰਦਾਨਾ ਜੀ ਸਨ ਪਰ ਬਾਲਾ ਥੱਕੇ ਨਾਲ ਵਾੜ ਦਿੱਤਾ

  • @KanwaljitSingh-pm1mx
    @KanwaljitSingh-pm1mx 8 หลายเดือนก่อน

    ਬਹੁਤ ਸੋਹਣੀ ਇੰਟਰਵਿਊ❤

  • @Balbirsinghusa
    @Balbirsinghusa 9 หลายเดือนก่อน +6

    ਰੰਗ ਅਜੇ ਵੀ ਗਰੀਕੀਆਂ ਵਰਗਾ ਗੁਰਮੁੱਖਾਂ ਦਾ।

  • @singhdalvir5791
    @singhdalvir5791 9 หลายเดือนก่อน

    ❤❤ਰੂਹ ਨੂੰ ਸਕੂਨ ਮਿਲ ਗਿਆ

  • @mohansingh7391
    @mohansingh7391 9 หลายเดือนก่อน +2

    ਜੀ ਆਇਆਂ ਨੂੰ ਪੰਜਾਬ ❤

  • @inderdeepsingh8646
    @inderdeepsingh8646 9 หลายเดือนก่อน +1

    ਮੈਂ ਇੱਕ ਵਾਰ ਜਦੋਂ ਦਰਬਾਰ ਸਾਹਿਬ ਗਿਆ ਸੀ ਓਦੋਂ ਇਹਨਾਂ ਨਾਲ ਮੁਲਾਕਾਤ ਹੋਈ ਸੀ।

    • @NoName-jq7tj
      @NoName-jq7tj 9 หลายเดือนก่อน

      Yes me too. This would be around December 2003. I think he had a studio on the road that leads you to the hostel area. I saw boxes of photographs from the 1980’s. He would contribute to foreign agencies during that time.

    • @deeparmaaan
      @deeparmaaan 7 หลายเดือนก่อน

      @@NoName-jq7tj information about sant Bhindranwale to foreign agencies

    • @NoName-jq7tj
      @NoName-jq7tj 7 หลายเดือนก่อน

      @@deeparmaaan No foreign press agencies such has American Associated Press & the Paris based AFP. I think at the time he freelanced. Amritsar in the 1980’s attracted a lot of foreign news organisations. These are huge news organisations. I said to him at the time the amount of photographs he had in boxes he should create a book.

  • @luckygrewal4421
    @luckygrewal4421 9 หลายเดือนก่อน +1

    Waheguru ji ka khalsa waheguru ji ki fateh

  • @gurmeetkaur-ek5kv
    @gurmeetkaur-ek5kv 9 หลายเดือนก่อน

    🙏🏼👏🏻ਵਹਿਗੁਰੂ ਜੀਉ👏🏻🙏🏼
    ਭਾਈ ਸਾਹਿਬ ਜੀ ਦਾ ਫੂਨ ਦਿਉ ਜੀ 🙏🏼👏🏻💐💕

  • @PravitGrewal-p1l
    @PravitGrewal-p1l 9 หลายเดือนก่อน +1

    Waheguru ji ❤

  • @jagmeetsingh9973
    @jagmeetsingh9973 9 หลายเดือนก่อน +1

    Good job ji

  • @Maan-cv7ng
    @Maan-cv7ng 9 หลายเดือนก่อน

    ਵਾਹਿਗੁਰੂ ਜੀ ਸਤਿਨਾਮੁ ਜੀ

  • @swaransingh1737
    @swaransingh1737 9 หลายเดือนก่อน

    Waheguru ji

  • @karanveersingh3964
    @karanveersingh3964 9 หลายเดือนก่อน

    Dhan sikhi

  • @sukhmandergill5964
    @sukhmandergill5964 9 หลายเดือนก่อน +1

    🙏🙏🙏🙏🙏

  • @Bhangujatt3191
    @Bhangujatt3191 9 หลายเดือนก่อน

    Tusi vadhua jaankari share kiti ji

  • @Amarjeet-ov1hz
    @Amarjeet-ov1hz 9 หลายเดือนก่อน

    Very nice ❤❤❤❤❤❤❤❤❤

  • @bsingh7247
    @bsingh7247 9 หลายเดือนก่อน

    ਜਿਸ ਟਾਈਮ ਇਹਨਾ ਨੇ ਕਿਹਾ ਹੈ ਉਹ ਟਾਈਮ ਤਾਂ ਉਹ ਸੀ ਜਦੋ ਗੋਰੇਆ ਦਾ ਕਬਜ਼ਾ ਸੀ ਦਰਬਾਰ ਸਹਿਬ ਤੇ ਜੋ ਵੀ ਇਹਨਾ ਦੇ ਬਾਜੁਰਗਾ ਨੇ ਨਕਾਸ਼ੀ ਕਰ ਹੈ ਉਹਨਾ ਨੇ ਜਾਂ ਭਾਈ ਸਹਿਬ ਗੁਰਦਾਸ ਨੂੰ ਨਹੀ ਪੜੇਆ ਤੇ ਨਕਾਸ਼ੀ ਵੁੱਚ ਗੁਰੂ ਬਾਬੇ ਨਾਨਕ ਜੀ ਨਾਲ ਬਾਲਾ ਵੀ ਖੜਾ ਕਰ ਦਿੱਤਾ ਜੋ ਭਾਈ ਗੁਰਦਾਸ ਜੀ ਨੇ ਕਿਹਾ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਭਾਈ ਪਰਦਾਨਾਂ ਬਾਕੀ ਰਾਮ ਦੀ ਚਿੱਤਰ ਕਾਰੀ ਤੇ ਕ੍ਰਿਸ਼ਨ ਦੀ ਚਿੱਤਰ ਕਾਰੀ ਇਹ ਤਾਂ ਗੋਰੇ ਨੇ ਤੇ ਮੰਨੂਵਾਦ ਨੇ ਬਣਵਾਈ ਸੀ ਸਾਡੇ ਇਤਿਹਾਸ ਵਿੱਚ ਮੰਨੂਵਾਦ ਕਲਾਕਿਰਤੀਆ ਦੇ ਰਾਹੀਂ ਵੀ ਵਾੜੇਆ ਗਿਆ ਹੈ ਇਸ ਤੇ ਮੱਨੂ ਇਹਨਾ ਦੇ ਬਾਜੁਰਗਾ ਤੇ ਗਿਲਾ ਹੈ ਸਾਡੇ ਕੋਲ ਆਵਾਜ਼ਾਂ ਇਤਿਹਾਸ ਬਹੁਤ ਮਹਾਨ ਹੈ ਫਿਰ ਇਹ ਕਿਓ ਹੋਇਆ

  • @NirmalSingh-bz3si
    @NirmalSingh-bz3si 9 หลายเดือนก่อน +1

    ਇਨਾ ਸਤਿਕਾਰਯੋਗ ਬਜੁਰਗਾਂ ਨੂੰ ਸਸਅ??🎉🎉🎉🎉ਕਰਮਾਂਵਾਲੇ ਨੇ ਇਹ ਬਜੁਰਗ??ਜਿਨਾ ਦੇ ਵਡੇਰਿਆਂ ਨੇ ਗੁਰੂ ਸਾਹਿਬਾਨਾਂ ਸੰਗ ਕੀਤਾ ??ਸਸਅ 🎉🎉🎉

  • @J.K.0007
    @J.K.0007 9 หลายเดือนก่อน

    Koi sgpc bala jis di jameer jagdi hove oh j eh vedeio dekhe tan ena nu sambh lave sada virsa ehna naal juria hoia

  • @BaljeetSingh-kz1dg
    @BaljeetSingh-kz1dg 9 หลายเดือนก่อน

    Music na chalao

  • @yesghumman1
    @yesghumman1 9 หลายเดือนก่อน

    हुए नामवर बेनिशं कैसे कैसे
    ज़िमीं खा गयी आसमाँ कैसे कैसे।

  • @J.K.0007
    @J.K.0007 9 หลายเดือนก่อน

    Sab badalkian ne rol dite asli sikh

  • @J.K.0007
    @J.K.0007 9 หลายเดือนก่อน

    Jina ne kurbania ditian oh alop ho gae par jo namak harmi c ohna ne 15 saal lagataar sadi hik te moong dal k raaj kita.20 saal pinda ch janjh ni chari ena sikh katleam hoia par oh kursi de bhukhe chup ne

  • @HardeepSingh-hz1bs
    @HardeepSingh-hz1bs 9 หลายเดือนก่อน

    Waheguru ji❤❤

  • @DhalwinderSingh-b8f
    @DhalwinderSingh-b8f 9 หลายเดือนก่อน

    Waheguru ji