ਰਾਜੋਆਣਾ ਨੇ ਜੇਲ 'ਚ ਮੁਲਾਕਾਤ ਦੌਰਾਨ ਪੱਤਰਕਾਰ ਦੇ ਢਿੱਡ 'ਚ ਮਾਰੀ ਸੀ ਕਿਰਚ: ਪਿੰਕੀ

แชร์
ฝัง
  • เผยแพร่เมื่อ 25 ก.ค. 2022
  • #jagtarsinghhawara #bandisingh #KPSGill #GurmeetPinki #politics #punjab

ความคิดเห็น • 254

  • @vickysinghvicky2618
    @vickysinghvicky2618 ปีที่แล้ว +39

    ਇਸ ਬੰਦੇ ਦੀਆਂ ਸਾਰੀਆਂ ਇੰਟਰਵਿਊ ਦੇਖੋ ਇਸ ਦਾ ਕੋਈ ਸਟੈਂਡ ਨਹੀਂ

  • @JaskaranSingh-oy9wg
    @JaskaranSingh-oy9wg ปีที่แล้ว +15

    ਪਿੰਕੀ ਕੈਟ ਨੇ ਵੀ ਬਹੁਤ ਸਿੱਖ ਬੱਚੇ ਸਹੀਦ ਕੀਤੇ ਹਨ।

  • @jaswantsingh-kv8ep
    @jaswantsingh-kv8ep ปีที่แล้ว +17

    ਜਗਤਾਰ ਹਵਾਰਾਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ

  • @narinderpalsingh4086
    @narinderpalsingh4086 ปีที่แล้ว +36

    ਇਸਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

  • @jatindersinghsingh5296
    @jatindersinghsingh5296 ปีที่แล้ว +12

    ਪਿੰਕੀ ਜੀ ਜਦੋਂ ਰੱਬ ਦੀ ਚੱਕੀ ਚੱਲਦੀ ਆਹ ਪਰ ਚੱਲਦੀ ਹੋਲੀ ਆਹ ਪਿਹਦੀ ਬੜੀ ਬੁਰੀ ਤਰ੍ਹਾਂ ਇਹੋ ਜਿਹਾ ਤੇਰੇ ਨਾਲ ਰੱਬ ਕਰੋ

  • @Kulwant-singing-top-voice-3311
    @Kulwant-singing-top-voice-3311 ปีที่แล้ว +26

    ਤੁਹਾਨੂੰ ਇੰਟਰਵਿਊ ਵਾਸਤੇ ਪੋਲਟਰੀ ਫਾਰਮ ਹੀ ਲੱਭਿਆ।

  • @jagseersinghbainsbains9029
    @jagseersinghbainsbains9029 ปีที่แล้ว +32

    ਏਹ ਬੰਦਾ ਹੱ ਜੇ ਵੀ ਸਿੰਘਾ ਨੂੰ ਗ਼ਲਤ ਦੱਸ ਦਾ , ਸਭ ਕੁਝ ਵੇਖ ਵੀ ਅਕਲ ਨੀ ਆਈ ||

  • @bhupinderdullat9249
    @bhupinderdullat9249 ปีที่แล้ว +3

    ਗੁਰਮੀਤ ਸਿੰਘ ਪਿੰਕੀ ਜਿੰਦਾਬਾਦ

  • @jatinderssingh3042
    @jatinderssingh3042 ปีที่แล้ว +3

    ਇੱਕ ਤਾਂ ਭੰਚੋ ਮੁਰਗੇ ਕੁਝ ਸੁਣਨ ਨਹੀਂ ਦਿੰਦੇ

  • @nirbhaisingh6456
    @nirbhaisingh6456 ปีที่แล้ว +21

    ਵਕਤ ਬਦਲਦਿਆ ਦੇਰ ਨਹੀਂ ਲਗਦੀ ।

  • @SoniSingh-gb4yp
    @SoniSingh-gb4yp ปีที่แล้ว +44

    ੧੭ ਪਰਿਵਾਰ ਚੇਤੇ ਨੇ ਤੇ ਜਿਹੜੇ ਹਜ਼ਾਰਾਂ ਪਰਿਵਾਰਾਂ ਦੇ ਨਜੈਜ਼ ਪੁੱਤਰ ਮਾਰੇ ਅਜੀਤ ਖੱਬੂ ਨੇ ਤੇ ਹੋਰ ਪੁਲਿਸ ਅਫ਼ਸਰਾਂ ਨੇ ਉਸਦਾ ਕੋਈ ਹਿਸਾਬ ਨਹੀਂ ਨਾਲੇ ਪਹਿਲ ਤ ਪੁਲਿਸ ਨੇ ਕੀਤੀ

  • @bhurasingh1871
    @bhurasingh1871 ปีที่แล้ว +3

    ਗੁਰਮੀਤ ਪਿੰਕੀ ਗੁਡ ਮੈਨ

  • @amnidersingh-qu9yp

    ਬੰਦੀ ਸਿੰਘਾਂ ਰਿਹਾ ਕਰੋ ਜੀ

  • @gurcharansinghgurcharan4263

    ਜਿਹੜੇ ਪੁਲਿਸ ਵਾਲੇ ਅਪਰਾਧੀ ਜੇਲਾਂ ਵਿੱਚ ਬੈਠੇ ਹਨ ਉਹ ਜਰੂਰ ਜੇਲ੍ਹ ਦੇ ਨਾਮ ਨਾਲ ਸੇਫ ਹਨ। ਉਹ ਲੋਕਾਂ ਮੁਤਾਬਕ ਅੰਦਰ ਨੇ ਪਰ ਉਨ੍ਹਾਂ ਦੇ ਜੇਲ੍ਹ ਅਧਿਕਾਰੀਆਂ ਤੋਂ ਲੈਕੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਸਭ ਚੇਲੇ ਬਾਲਕੇ ਹਨ੍ਰ ਬਾਹਰ ਆਉਦੇ ਨੇ ਤਾਂ ਦੋ ਗੰਨਮੈਨ ਹੁੰਦੇ ਨੇ ਜੇਲ੍ਹ ਵਿੱਚ ਚਾਰ ਮੁਸ਼ੱਕਤੀ ਦਿੱਤੇ ਜਾਂਦੇ ਨੇ

  • @harbhajansingh6891
    @harbhajansingh6891 ปีที่แล้ว +26

    ਏਸ ਚੈਨਲ ਪੱਤਰਕਾਰ ਵੀਰ ਨੂੰ ਬੇਨਤੀ ਹੈ

  • @SoniSingh-gb4yp
    @SoniSingh-gb4yp ปีที่แล้ว +20

    ਕੀ ਨਹੀਂ ਕੀਤਾ ਪੁਲਿਸ ਨੇ ਬੁੱਚੜਾਂ ਨੇ

  • @pmtindia6245
    @pmtindia6245 ปีที่แล้ว +18

    ਪਿੰਕੀ ਦਾ ਕੋਈ ਦੀਨ ਮਜ਼ਹਬ ਹੈ ਕੋਈ

  • @mohindersinghkang8405
    @mohindersinghkang8405 ปีที่แล้ว +20

    ਸਪੋਕਸਨ ਮੈਨ ਚੈਨਲ ਵਾਲਿਓ ਤੁਸੀ ਹਰ ਰੋਜ਼ ਵੀਡੀਓ ਬਣਾਉਦੇ ਹੋ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓ ਬਣਾਉਦੇ ਸਮੇ ਕੁਕੜ ਬਾਂਗਾ਼ਂ ਦੇ ਰਹੇ ਹਨ ਤੇ ਬਹੁੱਤ ਰੋਲਾ ਪੈ ਰਿਹਾ ਹੈ।

  • @angadsingh5944
    @angadsingh5944 ปีที่แล้ว +8

    Meri bus rab to ek ardas hai ki mera hawara veer jaldi bahar aa jaye🙏

  • @Dskgaming-gs7fn
    @Dskgaming-gs7fn ปีที่แล้ว +13

    Tuvi lala morcha apne varge police waleya nu shadon layi tere nall 10 bande ve nai turne waheguru ji ka khalsa waheguru ji ki fathe🙏🙏🙏🙏🙏🙏