ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ

แชร์
ฝัง
  • เผยแพร่เมื่อ 14 ก.พ. 2024

ความคิดเห็น • 353

  • @manjinderSingh-sz6qf

    ਬਾਈ 10 ਹਜ਼ਾਰ ਨੀ 1.5 ਲੱਖ ਕਿੱਤਾਬਾ ਪੜੀਆ ਸੀ ਉਹ ਆਪ ਦੱਸਦਾ ਸੀ ਨਾਲੇ 100 ਨੀ 93 rolls-Royce ਸੀ ਬਾਕੀ ਸਬ ਸਹੀ ਸੀ ਬੰਦਾ ਬਦੀਆਂ ਸੀ osho ਦੁਨੀਆ ਨੂੰ ਹੋਰ ਨੱਜਰ ਨਾਲ ਦੇਖਦਾ ਸੀ

  • @nardevsingh5899

    ਪੁੱਤਰ ਜੀ ਓਸ਼ੋ ਬਾਰੇ ਜਾਣਕਾਰੀ ਦੇਣਾ ਤੇਰੇ ਵੱਸ ਦੀ ਗੱਲ ਨਹੀਂ

  • @GurdeepSingh-yr9kd

    ਓਸ਼ੋ😂ਬਹੁਤ ਵਧੀਆ ਇਨਸਾਨ ਸੀ ਜੋ ਸਿੱਖੀ ਨੂੰ ਪਸੰਦ ਕਰਦਾ ਸੀ ਦਰਬਾਰ ਸਾਹਿਬ ਤੇ ਹਮਲੇ ਬਹੁਤ ਨਿੰਦਿਆ ਤੇ ਦੁੱਖ ਪ੍ਰਗਟਾਇਆ ਸੀ

  • @tedewalhoney2525

    ਓਸ਼ੋ ਨੂੰ ਪੜ੍ਹਨਾ ਸੁਣਨਾ ਹਰ ਕਿਸੇ ਦੀ ਵੱਸ ਦੀ ਗੱਲ ਨੀ

  • @nachattarsingh6217

    ਬਾਈ ਜੀ ਮੁਆਫ਼ ਕਰਨਾ, ਤੁਹਾਡੀ ਲਿਆਕਤ ਓਸ਼ੋ ਉਤੇ ਗੱਲ ਕਰਨ ਲਈ ਬਹੁਤ ਬਹੁਤ ਬਹੁਤ ਹੀ ਬੌਣੀ ਐ , ਇਸਤਰਾਂ ਦੇ ਮਹਾਨ ਵਿਅਕਤੀਆਂ ਬਾਰੇ ਗੱਲ ਕਰਨ ਕਰਨੀ ਕਾਲਾ ਜੀ ਦਾ ਬਾੜਾ ਨਹੀਂ।

  • @grownorthnahar8290

    ਐਨੀ ਖੁਲ ਸਮਾਜ ਵਿਚ ਨਹੀਂ ਦਿੱਤੀ ਜਾ ਸਕਦੀ, ਉਹ ਆਪ ਹਿਲਿਆ ਸੀ, ਦੁਨੀਆ ਵੀ ਹਿਲਾਤੀ ਪਰ ਬਾਬੇ ਨਾਨਕ ਵਰਗੀ ਫਿਲਾਸਫੀ ਕੀਤੇ ਨਹੀਂ ਮਿਲਣੀ, ਅਨੁਸ਼ਾਸ਼ਿਤ ਜੀਵਨ ਹੀ ਵਧੀਆ ਹੈ, ਜਾਨਵਰਾਂ ਵਾਲੀ ਖੁਲ ਸਹੀ ਨਹੀਂ ਹੈ। ਬਾਕੀ ਵਿਚਾਰ ਕ੍ਰਾਂਤੀਕਾਰੀ ਸੀ, ਦਲੇਰ ਸੀ, ਵਹਿਮ ਭਰਮ ਵਿਚੋਂ ਕਢਦਾ ਸੀ।

  • @phootphath4851

    ਜਿੰਨੇ ਵੀ ਮੋਟਿਵੇਸਨ ਸਪੀਕਰ ਨੇਂ ਸਾਰੇ ਓਸ਼ੋ ਨੂੰ ਕਾਪੀ ਕਰਦੇ ਨੇਂ, ਸੰਤ ਮਸਕੀਨ ਜੀ ਵੀ ਬਹੁਤ ਜਿਕਰ ਕਰਦੇ ਸੀ ਓਸ਼ੋ ਜੀ ਦਾ, ਰਣਜੀਤ ਸਿੰਘ ਢਡਰੀਆਂ ਵਾਲਿਆਂ ਦੀਆਂ ਗੱਲਾਂ ਵਿੱਚ ਵੀ ਓਸ਼ੋ ਨਜ਼ਰ ਆਉਂਦੇ ਨੇਂ ਜਿੰਨਾ ਨੇਂ ਓਸ਼ੋ ਨੂੰ ਪੜ੍ਹਿਆ ਹੀ ਨਹੀਂ ਉਨ੍ਹਾਂ ਨੂੰ ਕੀ ਪਤਾ ਲੱਗੇ

  • @navneetKaur-go7mn

    ਸਭ ਤੋਂ ਮਹੱਤਵਪੂਰਨ ਗੱਲ ਇਹਦੀ ਇਹ ਸੀ ਕਿ ਇਹ ਕਹਿੰਦਾ ਸੀ ਰੱਬ ਮੰਨਣ ਦਾ ਵਿਸ਼ਾ ਨਹੀਂ ਹੈ ਇਹ ਤਾਂ ਜਾਨਣ ( ਅਨੁਭਵ ਕਰਨ) ਦਾ ਵਿਸ਼ਾ ਹੈ

  • @punjabiinuae2024

    ਮੈ ਵੀ

  • @ssproduction9567

    ਆਪਣੇ ਤੋਂ ਸੀਨੀਅਰ ਇਨਸਾਨ ਦਾ ਨਾਮ ਇੱਜਤ ਨਾਲ ਲਈ ਦਾ ਵੀਰ , ਗਿਆਨ ਤੋ ਵੱਡਾ ਕੁਝ ਨਹੀ

  • @hsgill5942

    ਓਸ਼ੋ ਬਹੁਤ ਗਿਆਨਵਾਨ ਬੰਦਾ ਸੀ

  • @phootphath4851

    ਬਿਲਕੁੱਲ ਖਾਲੀ ਦਿਮਾਗ਼ ਹੋਣਾਂ ਚਾਹੀਦਾ ਓਸ਼ੋ ਨੂੰ ਸਮਜਨ ਲਈ, ਪਹਿਲਾਂ ਕੋਈ ਕਚਰਾ ਯੇ ਹੈ ਤਾਂ ਕੱਢ ਦਿਉ, ਗਹਿਰੇ ਪਾਣੀ ਪੈਠ, ਇੱਕ ਹਿੰਦੀ ਵਿੱਚ ਕਿਤਾਬ ਹੈ ਉਹ ਪੜ੍ਹੋ, ਓਸ਼ੋ ਜੀ ਦੀ ਹੋਰ ਕੁੱਝ ਪੜ੍ਹਨ ਦੀ ਲੋੜ ਨੀਂ ਪੈਣੀ 🌹🌹🙏🙏

  • @money.sharma

    ਕਲਯੁਗ ਚ ਇਸ ਤੋਂ ਵੱਡਾ ਫਿਲਾਸਫਰ ਨਹੀਂ ਹੈ। ਇਹ ਪੂਰੀ ਦੁਨੀਆ ਦੇ ਬਾਬਿਆਂ ਨੂੰ ਖੂੰਜੇ ਲਾ ਸਕਦਾ ਸੀ। ਪਰ ਏਜੰਸੀਆਂ ਨੇ ਮਰਵਾਤਾ। ਮੈਂ ਓਸ਼ੋ ਨੂੰ 1 ਸਾਲ ਤੋਂ ਪੜ ਤੇ ਸੁਣ ਰਿਹਾ। ਐਸਾ ਗਿਆਨ ਹੋਰ ਕਿਸੇ ਨੇ ਵੀ ਨਹੀਂ ਦਿੱਤਾ। ਬਾਬੇ ਨਾਨਕ, ਮਹਾਂਵੀਰ, ਬੁੱਧ ਤੋਂ ਬਹੁਤ ਪ੍ਰਭਾਵਿਤ ਸੀ ਓਸ਼ੋ ਜੀ।

  • @kulwantsinghaulakh1640

    ਊਸ਼ੋ ਨੂੰ ਸੁਣਨਾ ਤੇ ਸਮਝਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ

  • @amandeepsinghsidhu1653

    Osho is great Guru Sikh Dharam vare bohut Kuj changa likhda c

  • @kirankaushik2640

    You explain whatever you know about him , but he was a great philosopher no one understands at that time in india , you did well

  • @user-up2rw1dp2p

    ओशो वसिष्ठ प्रकार का व्यक्तित्व था। He was sharp analytical person of highest intellect abd realisation.

  • @yadwindersingh2842

    I love osho

  • @gurindersingh7782

    Jo v kaho par sira ਇਨਸਾਨ c

  • @NimSimTaj10

    I really admire him. Even Sant Maskeen ji ne v unha di praise kiti c. He spoke about every topic including sex. Jis najariye naal Osho ne parmatma dikhaya , bahut unique c...he was very deep, Guru of Gyan who read over 1 lakh books.