ਜਦੋਂ ਰਾਤ ਨੂੰ ਬੱਸ ਤੇ ਕੀਤਾ ਕਬਜ਼ਾ। Dubai Cycle Tour। Lake in Desert। Ghudda। Day-34

แชร์
ฝัง
  • เผยแพร่เมื่อ 16 ธ.ค. 2023
  • #punjabivideo #travel #punjabivlog #adventurevlog #nature #ghuddavlog #vlog #vlog #punjabivideo #lake #sharjahbus
    Instagram- amritpalsinghghudda
  • บันเทิง

ความคิดเห็น • 599

  • @sukhmanpreetkaur5802
    @sukhmanpreetkaur5802 7 หลายเดือนก่อน +11

    ਘੁੱਦੇ ਵੀਰ ਤੁਹਾਡਾ ਲੋਕਾਂ ਨੂੰ ਮਿਲਣ ਦਾ ਤਰੀਕਾ ਬਹੁਤ ਸੋਹਣਾ ਜਿਵੇਂ ਹਰ ਇਕ ਨੂੰ ਨਾਂ ਤੇ ਇਲਾਕਾ ਪੁੱਛਣਾ ਨਹੀਂ ਤਾਂ ਕੲਈ ਯੂਟਿਊਬਰ ਗੱਲ ਨਹੀਂ ਕਰਦੇ ਤੇ ਦੋ ਮਿੰਟ ਕਹਿ ਕੇ ਅੱਗੇ ਲੰਘ ਜਾਂਦੇ ਹਨ ਉਹ ਵੀ ਕੈਮਰੇ ਦੇ ਸਾਹਮਣੇਂ

  • @Gurdeep.Singh_Dhaliwal
    @Gurdeep.Singh_Dhaliwal 7 หลายเดือนก่อน +5

    ਪਹਿਲਾ ਫਰਜ ਲਾਈਕ ਕਰਨਾ ਬਣਦਾ ਸਾਡਾ
    ਯੋਧੇ ਦੀ ਧਰਤੀ ਤੋ
    ਉਧਮ ਸਿੱਘ ਸਹਿਰ ਸੁਨਾਮ ਤੋ ਵੱਡੀ ਗੱਲ ਬਾਤ

  • @mandeepkaurgilljharsahib3543
    @mandeepkaurgilljharsahib3543 7 หลายเดือนก่อน +6

    ਐਨਾ ਪਿਆਰ ਧੰਨਵਾਦ ਗੁਰੂ ਨਾਨਕ ਸਾਹਿਬ ਜੀ ਵਾਰਸੋ 🙏🙏
    ਝੰਡੇਆਣਾ ਸਰਖੀ ਤੋਂ ਸੁਖਵੀਰ ਸਿੰਘ ਮੇਰੇ ਸਰਦਾਰ ਜੀ ਦਾ ਦੋਸਤ ਆ ,
    ਖੁਸ਼ ਰਹੋ ਆਬਾਦ ਰਹੋ ❤️🙏❤️

  • @hardeepsinghkhatra4270
    @hardeepsinghkhatra4270 7 หลายเดือนก่อน +29

    UAE ਵਿਚ ਰਹਿੰਦੇ ਸਾਰੇ ਪੰਜਾਬੀਆਂ ਦਾ ਬਹੁਤ ਧੰਨਵਾਦ ਤੁਸੀਂ ਇਕੱਠੇ ਹੋਕੇ ਘੁੱਦੇ ਵੀਰ ਅਤੇ ਦੇਵਨੂੰ ਮਿਲਦੇ ਹੋ ਤੂਹਾਨੂੰ ਸਾਰਿਆਂ ਨੂੰ ਸਤਿ ਸਤਿ ਸ੍ਰੀ ਅਕਾਲ

  • @JotPb31
    @JotPb31 7 หลายเดือนก่อน +4

    ਜਿੰਨੇ ਪੰਜਾਬੀ ਮਿਲੇ ਸਭ ਵੀਰ, ਬਜੁਰਗ, ਭੈਣਾਂ ਸਭ ਨੂੰ ਪੰਜਾਬ ਵੱਲੋ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ, ❤ ਤੁਸੀ ਮਿਹਨਤ ਨਾਲ ਆਪਣੇ ਪੰਜਾਬ ਦਾ ਮਾਣ ਵਧਾਇਆ ਹੋਇਆ,ਦਿਲ ਤੋ ਪਿਆਰ ਸਭ ਨੂੰ🙏

  • @parvindersingh9525
    @parvindersingh9525 7 หลายเดือนก่อน +7

    ਸਾਰੇ ਦੁਬਈ ਚ ਰਹਿੰਦੇ ਪੰਜਾਬੀ ਭੈਣ ਭਰਾਵਾਂ ਦਾ ਬੋਹਤ ਧੰਨਵਾਦ ਜਿਹੜੇ ਬੋਹਤ ਵਧੀਆ ਸਵਾਗਤ ਕਰਦੇ ਹਨ ਬਾਈ ਘੁੰਦੇ ਤੇ ਬਲਦੇਵ ਵੀਰ ਦਾ ਬੋਹਤ ਦਿਲ ਖੁਸ਼ ਹੁੰਦਾ ਹੈ ਤੁਹਾਡੇ ਵਲੋਂ ਦਿਤੇ ਪਿਆਰ ਦਾ

  • @phulkaristudiomk1908
    @phulkaristudiomk1908 7 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ

  • @bhindajand3960
    @bhindajand3960 7 หลายเดือนก่อน +3

    ਦੁੱਬਈ ਦੇ ਸ਼ਹਿਰ ਕੁਰਫ਼ਖਾਨ ਦੇ ਸ਼ਾਨਦਾਰ ਰੰਗ ਮਿੱਤਰ ਪਿਆਰੀਆ ਨਾਲ਼ ਗੱਲਾ ਬਾਤਾ ਦੀ ਸਾਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ

  • @GurpreetPb41-cp4wt
    @GurpreetPb41-cp4wt 7 หลายเดือนก่อน +3

    ਜੌਗੀ ਚੱਲਦੇ ਭਲੇ ਨੱਗਰੀ ਵੱਸਦੀ ਭਲੀ ❤🥰

  • @takdirsinghgill2164
    @takdirsinghgill2164 7 หลายเดือนก่อน +6

    ਅੱਜ ਦਿਨ ਚਢਿਆ ਤੇਰੇ ਰੰਗ ਬਰਗਾ। ਰੱਬ ਰਾਖਾ ।

  • @janggill3439
    @janggill3439 7 หลายเดือนก่อน +51

    ਬਾਈ ਜੀ। ਸਤਿਸਰੀਅਕਾਲ ਬਾਕੀ ਇਹ ਮਹਿਤਾਬ। ਰੈਸਟੋਰੈਂਟ। ਵਾਲਾ। ਮੁੰਡਾ। ਗੁਰਜੀਤ ਮੇਰੇ ਪਿੰਡ। ਰੌਲੀ। ਦਾ ਬਹੁੱਤਹੀ ਆਓ। ਭਗਤ ਵਾਲਾ। ਮੁੰਡਾ। ਪਰਮਾਤਮਾ। ਦੀ ਇਸ। ਵੀਰ ਤੇ। ਬਹੁੱਤ। ਕਿਰਪਾ

  • @bhupinderkaur1554
    @bhupinderkaur1554 7 หลายเดือนก่อน +2

    DHAN SHRI GURU NANAK DEV JI 🙏 MEHAR RAKHAN BACHIA DE SIR TEH.

  • @sukhdebgill4016
    @sukhdebgill4016 7 หลายเดือนก่อน +11

    ਸਤਿ ਸ੍ਰੀ ਆਕਾਲ ਅੰਮ੍ਰਿਤ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੋਨੂੰ ❤❤

  • @bharatsidhu1879
    @bharatsidhu1879 7 หลายเดือนก่อน +2

    ਬਹੁਤ ਸੋਹਣਾ ਲੱਗਿਆ ਯੂ , ਏ , ਈ . ਦੇ ਸਾਰੇ ਪੰਜਾਬੀਆਂ ਨੂੰ ਇਕੱਠਿਆਂ ਦੇਖਕੇ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @ManpreetSingh-ht1yw
    @ManpreetSingh-ht1yw 7 หลายเดือนก่อน +9

    ❤ ਘੁੱਦੇ ਵੀਰ ਦੇਵ ਵੀਰ ਸਤਿ ਸ੍ਰੀ ਆਕਾਲ। ਦੁਬਈ ਵਾਲੇ ਵੀਰਾਂ ਦਾ ਧੰਨਵਾਦ ਘੁੱਦੇ ਵੀਰ ਤੇ ਦੇਵ ਵੀਰ ਨੂੰ ਸਧਾਰਾ ਦਿੱਤਾ । ❤

  • @Panjolapb12
    @Panjolapb12 7 หลายเดือนก่อน +2

    ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @gurmelsingh8065
    @gurmelsingh8065 7 หลายเดือนก่อน +6

    ਆਪਣਿਆਂ ਦਾ ਪਿਆਰ ਜਦੋਂ ਮਿਲਦਾ ਤਾਂ ਰੂਹ
    ਖੁਸ਼ ਹੋ ਜਾਂਦੀ ਹੈ।

  • @rupindersinghbinepal3173
    @rupindersinghbinepal3173 7 หลายเดือนก่อน +12

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ 👏
    ਕੁੱਕੜ ਪਿੰਡ ਰਿਸ਼ਤੇਦਾਰੀ ਹੈ ਸਿਕਰੀ ਦੇ ਨਾਲ ਦੇ ਪਿੰਡ ਆਪਣਾ ਦੌਲਤ ਖਾਨਾ ਹੈ 👏

  • @punjabitec7977
    @punjabitec7977 7 หลายเดือนก่อน +5

    ਬਲੇ ਬਾਈ ਜੀ ਬਹੁਤ ਵਧੀਆ ਪੰਜਾਬੀਆਂ ਦਾ ਪਿਆਰ ਵੇਖ ਕੇ ਬਹੁਤ ਵਧੀਆ ਲੱਗਿਆ

  • @rupindersinghbinepal3173
    @rupindersinghbinepal3173 7 หลายเดือนก่อน +4

    ਮੁੰਡਿਓ ਬਹੁਤ ਖ਼ੁਸ਼ੀ ਹੋਈ ਜਦੋਂ ਤੁਹਾਨੂੰ ਕੁੱਕੜ ਪਿੰਡ ਵਾਲਾ ਵੀਰ ਮਿਲਿਆ 75,77ਚ ਕਾਫੀ ਵੀਰ ਕੁੱਕੜ ਪਿੰਡੋ ਦੁਬਈ ਵਲ ਆਏ ਜਲੰਧਰ ਦੇ ਨਾਲ ਹੀ ਜੰਮਸ਼ੇਰ ਪਿੰਡ ਵੀ ਕੋਲ ਹੈ ਦੂਸਰਾ ਵੀਰ ਹੁਸ਼ਿਆਰਪੁਰ ਪੁਰ ਵਾਲਾ ਸਿਕਰੀ ਪਿੰਡ ਦਾ ਸੀ ਹਰਿਆਣਾ ਭੂੰਗਾ ਨੇੜੇ ਹੈ ਇਹ ਪਿੰਡ ਜਦੋਂ ਜਾਣ ਪਛਾਣ ਵਾਲੇ ਪਿੰਡਾਂ ਦੇ ਵੀਰ ਆਪਨੂੰ ਮਿਲਦੇ ਆਪਦੀ ਸੇਵਾ ਕਰਦੇ ਮਨ ਗਦਗਦ ਹੋ ਜਾਂਦਾ ਪੰਜਾਬੀ ਵੀਰਾਂ ਨੇ ਝੰਡੇ ਗੱਡੇ ਪਏ ਬੰਦੇਸ਼ਾਂ ਚ
    ਧੰਨਵਾਦ ਸਾਨੂੰ ਸੰਸਾਰ ਦਰਸ਼ਨ ਕਰਵਾਉਣ ਲਈ ਸ਼ਬਦਾਂ ਦੀ ਘਾਟ ਵਾਧ ਦੀ ਮੁਆਫੀ ਸਾਡੇ ਕੋਲ ਤਾਂ ਸ਼ਾਇਦ ਲੇਟ ਆਵੋਂਗੇ
    ਰੱਬ ਚੜ੍ਹਦੀਕਲਾ ਬਖਸ਼ੇ ਸੁਖੀ ਵਸੋਂ 👏ਪਿਆਰ 🎉🎉

  • @gurpreetsidhu3681
    @gurpreetsidhu3681 6 หลายเดือนก่อน +1

    ਬੱਸ ਦਾ ਸਫ਼ਰ ਬਹੁਤ ਸੋਹਣਾ ਸੀ ਬਾਕਮਾਲ ਰੌਸ਼ਨੀ ਤੇ ਸਜਾਵਟ ਜੁਲਮ ਲੈਵਲ ਦੀ ਸੀ

  • @harjitkaur464
    @harjitkaur464 7 หลายเดือนก่อน +25

    ਵਾਹਿਗੁਰੂ ਸਾਰੇ ਪੰਜਾਬੀ ਪਰਦੇਸੀ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰਖਣ 🙏🙏ਏਨੀ ਅਪਣੱਤ ਨਾਲ ਮਿਲਦੇ ਮਨ ਖੁਸ਼ ਹੋ ਜਾਂਦਾ ❤ਤੁਹਾਡੇ ਨਾਲ ਨਾਲ ਅਸੀਂ ਵੀ ਦੁਬਈ ਘੁੰਮੀ ਜਾਂਦੇ ਹਾਂ 😍

  • @JaspalSingh-qq3ni
    @JaspalSingh-qq3ni 7 หลายเดือนก่อน +5

    ਯੂ ਏ ਈ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਜ਼ ਭਰੀ ਸਤਿ ਸਿਰੀ ਅਕਾਲ 🙏ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏👍

  • @DevGuruJass
    @DevGuruJass 7 หลายเดือนก่อน +8

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @ravindermaan9551
    @ravindermaan9551 7 หลายเดือนก่อน +2

    ਸਤਿ ਸ਼੍ਰੀ ਅਕਾਲ ਜੀ 🙏 ਲੋਕੀਂ ਕਹਿੰਦੇ ਨੇ ਪੰਜਾਬੀਆਂ ਦੀ ਗਿਣਤੀ ਘੱਟ ਹੋਗਈ, ਪਰ ਪੂਰੀ ਦੁਨੀਆ ਵਿਚ ਚੱਪੇ ਚੱਪੇ ਤੇ ਪੰਜਾਬੀ ਵਸਦੇ ਹਨ ਬਾਬਾ ਨਾਨਕ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ ❤

  • @charnjeetkaur4521
    @charnjeetkaur4521 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @sarajmanes4505
    @sarajmanes4505 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏❤❤

  • @OnkarSingh-zw2lv
    @OnkarSingh-zw2lv 7 หลายเดือนก่อน +2

    ਵਾਹਿਗੁਰੂ ਜੀ ਤੁਆਨੁ ਵੀ ਚੜਦੀ ਕਲਾ ਚ ਰੱਖਣ

  • @kalrakalra5848
    @kalrakalra5848 7 หลายเดือนก่อน +1

    ਵੀਰ ਘੁੱਦਾ ਜੀ ਤੁਸੀਂ ਸਾਰਿਆਂ ਦੇ ਦਿਲ ਜਿੱਤੇ ਆ
    ਪ੍ਰਮਾਤਮਾ ਤਹਾਨੂੰ ਬਹੁਤ ਬਹੁਤ ਤਰੱਕੀਆਂ ਦੇਣ

  • @jasmersinghjassbrar3673
    @jasmersinghjassbrar3673 7 หลายเดือนก่อน +2

    ਬਾਈ ਪੰਜਾਬੀਆਂ ਦਾ ਬਹੁਤ ਧੰਨਵਾਦ ਜੋ ਬਹੁਤ ਦੂਰੋਂ ਨੇੜਿਓਂ ਆਕੇ ਮਿਲਦੇ ਤੇ ਨਿਗ੍ਹਾ ਪਿਆਰ ਜਿਤਾਂਦੇ ਹਨ.

  • @bandnasidhu
    @bandnasidhu 7 หลายเดือนก่อน +11

    SAT SRI AKAL to All, Waheguru ji, 🙏**LONG LIVE PHALISTINE *,Be safe KIDS OF GAZA *.

  • @InderjitSingh-hl6qk
    @InderjitSingh-hl6qk 7 หลายเดือนก่อน +3

    ਬੱਲੇ ਬੱਲੇ ਆ ਬਲਿਓ, ਸਾਰੇ ਪੰਜਾਬੀਆਂ ਦਾ ਦਿਲੋਂ ਧੰਨਵਾਦ, ਤੁਹਾਡੇ ਨਾਲ ਪਿਆਰ ਮੁਹੱਬਤ ਦੀ ਸਾਂਝ ਪਾਈ,ਬਸ ਮੱਠੇ ਮੱਠੇ ਦੱਬੀ ਚਲੋ,

  • @user-ui2hs9fn3e
    @user-ui2hs9fn3e 7 หลายเดือนก่อน +9

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ & ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ🙏 ਵਾਹਿਗੁਰੂ ਜੀ ਮੇਹਰ ਕਰਨ ਖੁਸ਼ ਰਹੋ ਰੱਬ ਰਾਖਾ🙏❤

  • @paramjeetromana3138
    @paramjeetromana3138 7 หลายเดือนก่อน +1

    Vary nice Bai ji

  • @jattz99
    @jattz99 7 หลายเดือนก่อน +12

    ਤੜਕੇ ਉਠ ਕੇ ਸੋਡੀ ਵੀਡਿਓ ਦੀ ਊਡੀਕ ਕਰ ਰਿਹਾ ਸੀ ❤ । ਵਾਹਿਗੁਰੂ ਤੁਹਾਨੂੰ ਖੁੱਸ਼ ਰੱਖੇ ❤❤❤❤❤😊😊😊

  • @pappumander4280
    @pappumander4280 7 หลายเดือนก่อน +1

    ਸਭ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲ ਰਹੇ ਨੇ
    ਬਹੁਤ ਵਧੀਆ ਲੱਗਦਾ ਆਪਣੇ ਭਰਾਵਾਂ ਨੂੰ ਦੇਖਕੇ

  • @khokharvlogs4732
    @khokharvlogs4732 7 หลายเดือนก่อน +5

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @user-jp5sp4dr9b
    @user-jp5sp4dr9b 7 หลายเดือนก่อน +1

    ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ‌ ਜੀ ਕੀ ਫਤਿਹ ਜੀ ਦੋਹਾਂ ਵੀਰਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਇਹਨਾਂ ਸੋਹਣੇ ਸਫ਼ਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਾਈ ਜੀ ਦੋਹਾਂ ਵੀਰਾਂ ਨੂੰ ਬੇਨਤੀ ਹੈ ਜੇਕਰ ਤੁਹਾਡੇ ਨਾਲ ਸਿਕੰਦਰ ਢੁੱਡੀਕੇ ਵੀ ਹੁੰਦਾ ਤਾਂ ਸਫ਼ਰਾਂ ਨੂੰ ਹੋਰ ਵੀ ਚਾਰ ਚੰਨ ਲੱਗ ਜਾਣੇ ਸੀ ❤❤❤❤❤❤❤❤❤🙏🏾🙏🏾🙏🏾🙏🏾🙏🏾🙏🏾🙏🏾🙏🏾🌹🌹🌹🌹🌹🌹🌹🌹🌹🌹🌹🎈🎈🎈🎈🎈🎈🎈🎈🎈🎈🎈🎈🎈🎈🎈🎈🎈🌹🌹🌹🌹🌹🌹🌹🌹🌹🙏🌹🌹🌹🌹🌻🌻🌻🌻🌻🌻🌻🌻🌻

  • @SatnamSingh-fe3tg
    @SatnamSingh-fe3tg 7 หลายเดือนก่อน +11

    Dhan Guru Nanak Dev g Chadhadi Kala rakhna 🙏🙏

  • @dilpreetgill406
    @dilpreetgill406 7 หลายเดือนก่อน +1

    UAE ਵਾਲਿਆ ਦਾ ਧੰਨਵਾਦ ਆਪਣੇ ਵੀਰਾਂ ਨੂੰ ਏਨਾ ਸਤਕਾਰ ਦੇਣ ਲਈ l ਵਾਹਿਗੁਰੂ ਸਾਰਿਆਂ ਤੇ ਮਿਹਰ ਰੱਖੇ

  • @arvinder1985
    @arvinder1985 7 หลายเดือนก่อน +1

    Massafi ਦਾ ਪਾਣੀ ਸਾਰੇ ਗੁਲਫ ਵਿੱਚ ਮਸ਼ਹੂਰ ਹੈ ਜੀ

  • @gurpreetsinghanimalslovers8268
    @gurpreetsinghanimalslovers8268 7 หลายเดือนก่อน +5

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @Jang_Bahader_Singh
    @Jang_Bahader_Singh 7 หลายเดือนก่อน +1

    ਸਤਿ ਸ੍ਰੀ ਅਕਾਲ ਜੀ ਅੱਜ ਦਾ ਵਲੋਗ ਬਹੁਤ ਸੋਹਣਾ ਬਣਿਆ ਖਾਸ ਕਰਕੇ ਖੁਰਫਕਾਨ ਦਾ ਰਾਤ ਦੇ ਨਜ਼ਾਰੇ ਖੁੱਲੀ ਬੱਸ ਦੀ ਛੱਤ ਉਪਰੋ 👍

  • @parminderkaur3523
    @parminderkaur3523 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਧੰਨਵਾਦ ਸੁਹਣੀਆਂ ਥਾਂਵਾਂ ਦਿਖਾਉਣ ਲਈ

  • @user-sn6xo9ev3j
    @user-sn6xo9ev3j 7 หลายเดือนก่อน +3

    ਵੈਰੀ ਗੁੱਡ ਛੋਟੇ ਵੀਰ ਜੀ ਖੁਸ਼ ਰਹੋ

  • @kawarpalsingh1813
    @kawarpalsingh1813 7 หลายเดือนก่อน +2

    ❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉

  • @SukhwinderSingh-wq5ip
    @SukhwinderSingh-wq5ip 7 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @hardyalbrar2948
    @hardyalbrar2948 7 หลายเดือนก่อน +3

    ਘੁੱਦੇ ਬਾਈ ਤੁਹਾਡਾ ਆਪਣੇ ਆਲੇ ਪੰਜਾਬੀਆਂ ਨੂੰ ਪਿਆਰ ਨਾਲ ਖੁੱਲ੍ਹ ਕੇ ਪਿੰਡ ਅਤੇ ਨਾਂ ਵਗੈਰਾ ਪੁੱਛਣਾ ਬਹੁਤ ਵਧੀਆ ਲੱਗਿਆ, ਪ੍ਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਬਖਸ਼ੇ ❤🙏

  • @user-kq7xn5iw6t
    @user-kq7xn5iw6t 7 หลายเดือนก่อน +1

    ਪੰਜਾਬੀਆਂ ਦੀ ਬੱਲੇ ਬੱਲੇ ਆ

  • @JarnailSingh-on2jq
    @JarnailSingh-on2jq 7 หลายเดือนก่อน +1

    ਜਿਂਦੇ ਵਸਦੇ ਰਹੋ ਦੋਵੇਂ ਬਰਦਰ ਤੁਹਾਡੇ ਵੀਡੀਓ ਨਾਲ ਚਾਹ ਦੀ ਚਸਕੀੀ ਭਰੀ ਦੀ

  • @sukhpalsingh9970
    @sukhpalsingh9970 7 หลายเดือนก่อน +6

    ਘੁੱਦੇ ਵੀਰ ਕਿਆ ਬਾਤਾਂ ਨੇ ਤੁਹਾਡੇ ਬਲੌਗਜ਼ ਦੀਆਂ। ਵੀਰ ਆਥਣੇ ਜਦੋਂ ਰੋਟੀ ਖਾਣੀ ਹੁੰਦੀ ਹੈ ਤਾਂ LED ਤੇ ਤੁਹਾਡਾ ਬਲੌਗ ਦੇਖਦੇ ਰੋਟੀ ਖਾਣ ਦਾ ਬੜਾ ਆਨੰਦ ਆਉਂਦਾ ਹੈ। ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਦੋਵੇਂ ਵੀਰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰਹੋ, ਇਸੇ ਤਰ੍ਹਾਂ ਘਰ ਬੈਠੇ ਲੋਕਾਂ ਨੂੰ ਦੀਨ ਦੁਨੀਆ ਦੀ ਸੈਰ ਕਰਵਾਉਂਦੇ ਰਹੋ।

    • @AmritPalSinghGhudda
      @AmritPalSinghGhudda  7 หลายเดือนก่อน +1

      ਚੜ੍ਹਦੀ ਕਲਾ ਬਾਈ

  • @bhupinderkaur1554
    @bhupinderkaur1554 7 หลายเดือนก่อน +2

    Too much REGARDS AND LOVE ❤️ FROM NEW ZEALAND 🇳🇿

  • @tarlochansingh7290
    @tarlochansingh7290 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਹਿ ਭਾਈ ਸਹਿਬ ਜੀ ਤੁਸੀਂ ਅਪਣੀ ਬੱਚਿਆਂ ਨੂੰ dubai Oman warge desa vich vichran di lai slah diti jawe ji apni rozi roti kama sakan ji dhanvad ji sat Sri akal ji ji jeonde vasde raho punjabio waheguru ji aap ji nu chardikala de vich Rakhan ji

  • @chahal-pbmte
    @chahal-pbmte 7 หลายเดือนก่อน

    ਇੱਕ ਤੋਂ ਇੱਕ ਵਧੀਆ ਝਾਕੇ ਵਾਕੇ ਵੇਖਦੇ ਹੋਏ ਦੋਵੇਂ ਵੀਰ ਸਾਨੂੰ ਘਰ ਬੈਠਿਆਂ ਨੂੰ ਯੂਏਈ ਦੇ ਸੋਹਣੇ ਸ਼ਹਿਰ ਅਤੇ ਪਿਆਰੇ ਪੰਜਾਬੀ ਵੀਰਾਂ ਭੈਣਾਂ ਨਾਲ ਵੀ ਮਿਲਾ ਰਹੇ ਹਨ।

  • @darasran556
    @darasran556 7 หลายเดือนก่อน +1

    ਵੈਰੀ।ਗੁਡ।ਛੋਟੇ।ਵੀਰ।

  • @rubykaur4577
    @rubykaur4577 7 หลายเดือนก่อน +3

    Sat Shri Akal. Punjabi Loka da dil bhut vdaa hai .Thank u Shreya da

  • @gurindersingh3073
    @gurindersingh3073 7 หลายเดือนก่อน +4

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @singhjagdip3947
    @singhjagdip3947 7 หลายเดือนก่อน +1

    ਸੌਰੀ ਘੁੱਦੇ ਵੀਰ ਅੱਜ ਲੇਟ ਹੋ ਗਏ ਵੌਲਗ ਦੇਖਣ ਲਈ ਲਵ ਯੂ ਵੀਰਾ

  • @PrabhjotSingh-zc4yk
    @PrabhjotSingh-zc4yk 7 หลายเดือนก่อน +1

    ਸਤਿ ਸ੍ਰੀ ਅਕਾਲ ਵੀਰੋ

  • @HarpreetSingh-ux1ex
    @HarpreetSingh-ux1ex 7 หลายเดือนก่อน +3

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੁਬਈ ਵਸਦੇ ਚੜਦੇ ਤੇ ਲਹਿੰਦੇ ਪੰਜਾਬੀਆਂ ਭਰਾਵਾਂ ਨੂੰ ਦੋ ਦੂਰੋਂ ਦੂਰੋਂ ਮਣਾਂ ਮੂੰਹੀਂ ਪਿਆਰ ਲੈਕੇ ਦੂਰ ਦੁਰਾਡੇ ਮਿਲ਼ਣ ਆਉਂਦੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ

  • @prabhsimran0779
    @prabhsimran0779 7 หลายเดือนก่อน +1

    Bhut sohne dubai vàle Punjabi bhut bhut dilo sartkaar tuhda pyar den lai Bai huna nu🙏🙏❤️❤️❤️

  • @SatveerSingh-rz4xe
    @SatveerSingh-rz4xe 7 หลายเดือนก่อน +1

    ਸੋਹਣਿਆ ਜਿਊਂਦਾ ਰਹਿ 🙏

  • @lakhwinderpatiala9322
    @lakhwinderpatiala9322 7 หลายเดือนก่อน +2

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @gurbazcreations8182
    @gurbazcreations8182 7 หลายเดือนก่อน +2

    Odo e notification a gya video da

  • @yadwindersingh-rw2de
    @yadwindersingh-rw2de 7 หลายเดือนก่อน +2

    ❤ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @gurpreetkailay4451
    @gurpreetkailay4451 7 หลายเดือนก่อน +2

    ਵਾਹਿਗੁਰੂ ਜੀ ਦੋਨੇ ਵੀਰ ਹਰ ਖ਼ੁਸ਼ੀ ਮਾਨਣ ਜੀ

  • @baljindarsingh500
    @baljindarsingh500 7 หลายเดือนก่อน +1

    ਵੀਰ ਜੀ ਜਦੋਂ ਆਪਣਿਆਂ ਦਾ ਪਿਆਰ ਮਿਲਦਾ ਆ ਤੇ ਰੂਹ ਖੁਸ਼ ਹੋ ਜਾਂਦੀ ਆ

  • @pinkadhaliwal9823
    @pinkadhaliwal9823 7 หลายเดือนก่อน +1

    ਵਾਹਿਗੁਰੂ ਜੀ ❤🎉

  • @user-oz8hc8cn4n
    @user-oz8hc8cn4n 7 หลายเดือนก่อน +1

    Veere parmatma tuhanu chardi klaaa bich rakhe

  • @AvtarSingh-pw7fv
    @AvtarSingh-pw7fv 7 หลายเดือนก่อน +2

    ਅਸੀਂ ਆਪਣੇ ਸਵਰਗਵਾਸੀ ਬਾਪੂ ਜੀ ਨੂੰ ਬਾਈ ਹੀ ਕਹਿੰਦੇ ਹੁੰਦੇ ਸਨ ਕਿਉਂਕਿ ਉਨਾਂ ਨੂੰ ਤਕਰੀਬਨ ਅੱਧੇ ਪਿੰਡ ਵਾਲੇ ਵੀ ਬਾਈ ਹੀ ਕਹਿੰਦੇ ਸਨ ਜਿਨਾਂ ਦੀ ਰੀਸੋ ਰੀਸ ਸ਼ਾਇਦ ਅਸੀਂ ਵੀ ਬਾਈ ਹੀ ਕਹਿਣ ਲੱਗ ਪਏ

  • @user-kq7xn5iw6t
    @user-kq7xn5iw6t 7 หลายเดือนก่อน +3

    ਬਜ਼ੁਰਗ ਤਾਂ ਕਮਾਲ ਨੇ,, ਤਰੱਕੀਆਂ ਬਖਸ਼ੀਆਂ ਨੇ ਵਾਹਿਗੁਰੂ ਜੀ ਨੇ

  • @kauripandher7433
    @kauripandher7433 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ

  • @kuljitsinghsekhon2014
    @kuljitsinghsekhon2014 7 หลายเดือนก่อน +1

    ਪਿਆਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ

  • @NIRMALSINGH-yb8hn
    @NIRMALSINGH-yb8hn 7 หลายเดือนก่อน +1

    ਅਮ੍ਰਿਤਪਾਲ ਵੀਰੇ ਤੁਸੀਂ ਪਰਨਾ ਬਹੁਤ ਵਧੀਆ ਬੰਨਦੇ ਹੋ ਕਿਸੇ ਦਿਨ ਪਰਨਾ ਬੰਨਣ ਦੀ ਸਾਰੀ ਵੀਡੀਉ ਜ਼ਰੂਰ ਪਾਇਉ ਜੀ ਧੰਨਵਾਦ ਜੀ

  • @jaspalmaanjaspalmaan9473
    @jaspalmaanjaspalmaan9473 7 หลายเดือนก่อน +2

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ

  • @lovleyjhajj3378
    @lovleyjhajj3378 7 หลายเดือนก่อน +1

    ਘੁੱਦੇ ਬਾਈ ਹੋਰ‌‌‌ ਗੱਲਾਂ ਦੀਆਂ ਗੱਲਾਂ ਥੋਨੂੰ ਲੋਕ ਪਿਆਰ ਬਹੁਤ ਕਰਦੇ ਨੇ ਵਾਹਿਗੁਰੂ ਇਵੇਂ ਹੀ ਚੜ੍ਹਦੀ ਕਲਾ ਚ ਰੱਖੇ ❤❤❤

  • @pankajluthrapankajluthra8657
    @pankajluthrapankajluthra8657 7 หลายเดือนก่อน +3

    Rab tuhanhu bahut bahut khusiyan de ❤

  • @sonypanesar3840
    @sonypanesar3840 7 หลายเดือนก่อน +2

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾ ਨੂੰ 🙏🙏

  • @mrsingh7580
    @mrsingh7580 7 หลายเดือนก่อน +6

    What a continuation of beautiful journey. Thanks to all the amazing Panjabi Veers and sisters for their tremendous hospitality. Lots of love from Scotland 🏴󠁧󠁢󠁳󠁣󠁴󠁿

  • @gursewakdhillon7773
    @gursewakdhillon7773 7 หลายเดือนก่อน +2

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @sukhpalsingh2623
    @sukhpalsingh2623 7 หลายเดือนก่อน +1

    ਬਹੁਤ ਸੋਹਣਾ ਮਹੌਲ🎉🎉

  • @ArjunSingh-zw6ce
    @ArjunSingh-zw6ce 7 หลายเดือนก่อน +2

    Sat sri akaal bai ji🙏 bohot shandaar vlog👍 raat nu jeda city tour karaya oho bohot sohna te bohot shandaar si👌 waterfall, lighting and beautiful city ❤ wmk 🙏

  • @AmanDeep-bs8hf
    @AmanDeep-bs8hf 7 หลายเดือนก่อน +2

    ਸਾਤਿ ਸ੍ਰੀ ਆਕਾਲ ਵੀਰ ਜੀ

  • @bittitalwandisabo5343
    @bittitalwandisabo5343 7 หลายเดือนก่อน

    22 ਮਨਿੰਦਰ ਹੋਰਾਂ ਨਾਲ ਬੱਸ ਵਿੱਚ ਸਫ਼ਰ ,,ਨਾਈਟ ਟੂਰ ਸੋਹਣੀ ਗੱਲ ਬਾਤ ਹੈ ਘੁੱਦੇ ਬਾਈ

  • @GurmeetSingh-rt6or
    @GurmeetSingh-rt6or 7 หลายเดือนก่อน +3

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖਾਂ ਜੀ ਪੰਜਾਬੀਆਂ ਦੀ ਸਾਨ ਘੁੱਦਾ ਤੇ ਦੇਵ ਵੀਰ💕💕💕💕💕

  • @pankajluthrapankajluthra8657
    @pankajluthrapankajluthra8657 7 หลายเดือนก่อน +1

    Puttar ji dil krda ,tuhade har word upar comment kra ,❤

  • @RajinderSingh-ds3mf
    @RajinderSingh-ds3mf 7 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @amarjitsingh1946
    @amarjitsingh1946 7 หลายเดือนก่อน +4

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🙏💙💙

  • @varinderjitsingh1988
    @varinderjitsingh1988 7 หลายเดือนก่อน +1

    ਬਹੁਤ ਸੋਹਣੇ ਰੰਗ ਦੁਬੲਈ ਦੇ

  • @sukhwinderrai706
    @sukhwinderrai706 7 หลายเดือนก่อน +1

    ਬਹੁਤ ਵਾਦਿਆ ਬਾਈ ਜੀ B S ਬੱਦੂ ਜਿੰਦਾਬਾਦ

  • @bittitalwandisabo5343
    @bittitalwandisabo5343 7 หลายเดือนก่อน +1

    ਮਸ਼ਾਫੀ ਪਹੁੰਚੇ
    ਵੀਰ ਭਰਾਵਾਂ ਨਾਲ ਮੇਲੇ ਗੇਲੇ
    ਪੰਜਾਬੀ ਮਹਿਤਾਬ ਰੈਸਟੋਰੈਂਟ
    ਰੌਣਕਾਂ ਲਾਤੀਆਂ ਬਾਈਆਂ ਨੇ

  • @harpalsingh1449
    @harpalsingh1449 7 หลายเดือนก่อน +1

    ਸਤਿ ਸ੍ਰੀ ਅਕਾਲ ਦੋਵੇ ਭਰਾਵਾ ਨੂੰ

  • @RajbirSingh-ki8ro
    @RajbirSingh-ki8ro 7 หลายเดือนก่อน +1

    ਬਹੁਤ ਅਨੰਦ ਮਈ ਮਹਾਉਲ ਸੀ ਅੱਜ ਦੇ ਵਲੋਗ ਵਿਚ ਧੰਨਵਾਦ ਵੀਰਾਂ ਦਾ ❤

  • @rajwantdhandwar9698
    @rajwantdhandwar9698 7 หลายเดือนก่อน +8

    ਸਦਾ ਖੁਸ ਅਤੇ ਸੁਖੀ ਰੱਖੇ ਸਾਰਿਆਂ ਨੂੰ love from Vancouver 🥰

  • @ranvirsingh9037
    @ranvirsingh9037 7 หลายเดือนก่อน +1

    ਚੜ੍ਹਦੀ ਕਲਾ

  • @khushsekhon1363
    @khushsekhon1363 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @randipsingh310
    @randipsingh310 7 หลายเดือนก่อน +1

    ਚੜਦੀ ਕਲਾ ❤❤❤❤

  • @GagandeepSingh-oz7lj
    @GagandeepSingh-oz7lj 7 หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਜੀ ਬਹੁਤ ਹੀ ਸੁੰਦਰ ਦੇਸ਼ ਦੀ ਸੈਰ ਕਰਵਾ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ। ਜ਼ੀਰੇ ਵਾਲਾ ਬਾਈ ਤਾਂ ਮੇਰੇ ਨੇੜੇ ਦਾ ਹੀ ਹੈ ਜੀ।❤❤❤❤❤❤❤

  • @rajwantdhandwar9698
    @rajwantdhandwar9698 7 หลายเดือนก่อน +2

    Missing Sikander during this trip 😍