ਹੁਸ਼ਿਆਰਪੁਰ ਦੇ ਖ਼ਤਰਨਾਕ ਜੰਗਲਾਂ ਵਿੱਚ ਦਰੱਖਤ ਉੱਤੇ ਕੱਖਾਂ ਦੀ ਕੁੱਲੀ ਬਣਾ ਕੇ ਰਹਿੰਦਾ 80 ਸਾਲ ਦਾ ਇਕੱਲਾ ਬਜ਼ੁਰਗ

แชร์
ฝัง
  • เผยแพร่เมื่อ 1 ธ.ค. 2024

ความคิดเห็น • 342

  • @kakabullethomeroyalenfield7297
    @kakabullethomeroyalenfield7297 11 หลายเดือนก่อน +53

    🙏ਇਹ ਬਜ਼ੁਰਗ ਇਸ ਕਰਕੇ ਸਿਹਤਮੰਦ ਤੰਦਰੁਸਤ ਹਨ। ਬਿਨਾ ਦਵਾਇਆਂ ਤੋਂ ਰਾਜ਼ੀ ਹਨ ਕਿਓਕਿ ਇਹ ਅੱਜ ਕੱਲ ਦੀ ਮਤਲਬੀ ਦੁਨਿਆਂ ਤੋਂ ਦੂਰ ਹਨ 🌹👍

  • @daljitsingh8832
    @daljitsingh8832 11 หลายเดือนก่อน +38

    ਧੰਨ ਹੈ ਇਸ ਮਾਤਾ ਨੂੰ ਜਿਹੜੀ ਇੰਨੀ ਗਰੀਬੀ ਤੰਗੀ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਚਾਹ ਪਾਣੀ ਪੁੱਛ ਰਹੀ ਹੈ ਇਹ ਮਰਿਆਦਾ ਸਿੱਖ ਧਰਮ ਦੀ ਹੈ ਹੋਰ ਧਰਮ ਦੇ ਵਿੱਚ ਇਹ ਮਰਿਆਦਾ ਨਹੀਂ ਮਿਲਦੀ ਅੱਜ ਦੇ ਜਮਾਨੇ ਅੰਦਰ ਤਾਂ ਆਪਣੇ ਘਰ ਵਾਲੇ ਨੂੰ ਰੋਟੀ ਦੇ ਕੇ ਰਾਜ਼ੀ ਨਹੀਂ ਲੜਕੀਆਂ ਉਹ ਸੋਚਦੀਆਂ ਬਰਗਰ ਪੀਜ਼ਾ ਖਾ ਕੇ ਬਾਹਰੋਂ ਆ ਜਾਏ ਮੈਨੂੰ ਕੁਝ ਕਰਨਾ ਨਾ ਪਵੇ

  • @jagdevkaur3144
    @jagdevkaur3144 11 หลายเดือนก่อน +16

    ਇਥੇ ਤਾਂ ਬੇਟਾ ਤੁਹਾਨੂੰ ਮੋਟਰਸਾਈਕਲ ਤੇ ਵੀ ਖ਼ਤਰਾ ਹੈ ਬਾਬੇ ਦਾ ਤਾਂ ਵਿਚਾਰੇ ਦਾ ਰੱਬ ਹੀ ਰਾਖਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਧੰਨਵਾਦ🎉

    • @pb7rider
      @pb7rider  11 หลายเดือนก่อน

      Thanks ji❤️🙏🙏

  • @avtarsinghsandhu9338
    @avtarsinghsandhu9338 11 หลายเดือนก่อน +26

    ਪੰਜਾਬ ਬੜਾ ਖੁਸ਼ਹਾਲ ਸੂਬਾ ਹੈ ਜੀ ,ਇਹ ਤਾਂ ਸਿਆਸਤਦਾਨ ਲੋਕਾਂ ਨੇ ਬੇੜਾ ਗਰਕ ਕਰ ਦਿੱਤਾ ਏ ਜੀ , ਅਗਰ ਸਿਆਸਤਦਾਨ ਇਮਾਨਦਾਰ ਬਣ ਕੇ ਕੰਮ ਕਰਨ ਤਾਂ ਇਸ ਸੂਬੇ ਨਾਲ ਦਾ ਕੋਈ ਸੂਬਾ ਨਹੀ ਆ, ਹਰੇਕ ਰੰਗ ਦੇ ਇਮਾਨਦਾਰ ਇਨਸਾਨ ਜਾਗਰੂਕ ਹਨ, ਹੁਣ ਹੀ ਸੰਭਲ ਜਾਉ ਜੀ,ਤੁਹਾਡੀ ਬੜੀ ਮਿਹਨਤ ਹੈ ਜੀ।

  • @ranakaler7604
    @ranakaler7604 11 หลายเดือนก่อน +13

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਸਾਨੂੰ ਤੁਸੀ ਜੰਗਲ ਦਾ ਏਰੀਆ ਦਿਖਾ ਰਹੇ ਹੋ, ਬਹੁਤ ਕਮਾਲ ਦੀ ਗੱਲ ਹੈ ਕਿ ਅੱਸੀ ਸਾਲ ਦਾ ਬਜੁਰਗ ਕਿਵੇਂ ਰਹਿੰਦਾ ਹੈ ਜੰਗਲ ਵਿੱਚ , ਰਾਣਾ ਰਾਣੀਪੁਰੀਆ,29,,,12,,,2023

    • @pb7rider
      @pb7rider  11 หลายเดือนก่อน +2

      Thanks ji, please subscribe the channel for more video

  • @KaranSingh-cr8qd
    @KaranSingh-cr8qd 11 หลายเดือนก่อน +135

    ਮਾਤਾ ਜੀ ਦੀ ਗੱਲ ਬਹੁਤ ਸੋਹਣੀ ਕਿ ਜਿੱਥੇ ਪਰਮਾਤਮਾ ਦਾ ਨਾਮ ਹੈ,ਉਥੇ ਡਰ ਨਹੀਂ ਹੋ ਸਕਦਾ! ਦੂਜੀ ਵੱਡੀ ਗਲ ਕਿ ਡਰ ਤਾਂ ਸਭ ਤੋਂ ਵੱਧ ਇਨਸਾਨ ਤੋਂ ਹੈ, ਕੁਦਰਤ ਤੋਂ ਨਹੀਂ!

  • @JaswantSingh-rw1ph
    @JaswantSingh-rw1ph 11 หลายเดือนก่อน +23

    ਬਹੁਤ ਸੋਹਣਾ ਜੀ
    ਇਕ ਦਿਨ ਇਸ ਬਾਬਾ ਜੀ ਨਾਲ਼ ਇਕ ਦੋ ਘੰਟੇ ਗੱਲ ਬਾਤ ਜਰੂਰ ਕਰੋ ਜੀ

    • @pb7rider
      @pb7rider  11 หลายเดือนก่อน

      Ok ji❤️🙏🙏

  • @meetokaur6000
    @meetokaur6000 11 หลายเดือนก่อน +31

    ਬਿਲਕੁਲ ਮਾਤਾ ਜੀ ਸਹੀ ਕਹਿੰਦੇ ਵਾਹਿਗੁਰੂ ਜੀ ਸਭ ਦਾ ਰੱਖਾ ਉਂਹ ਮਾਰਨ ਉਂਹ ਹੀ ਬਚਾਨਣ ਵਾਲਾ very nice video thanks uk 🌹🙏

    • @pb7rider
      @pb7rider  11 หลายเดือนก่อน +1

      Thx , please subscribe the channel for more video

    • @majorsingh2488
      @majorsingh2488 11 หลายเดือนก่อน

      🎉​@@pb7rider

    • @AmrikAulakh-z5h
      @AmrikAulakh-z5h 11 หลายเดือนก่อน

      Kahnda hun tusi siyane hoga bada hoga is da matlab o phela kamla c kamal a yr

  • @jagmohankumarsahnan5416
    @jagmohankumarsahnan5416 11 หลายเดือนก่อน +11

    ਇਸ ਤਰਾਂ ਦੀ ਨੈਚਰਲ ਜਗਾ ਤੋਂ ਜਾਣੂ ਕਰਵਾਉਣ ਤੇ ਧਨਵਾਦ, ਮਜ਼ਾ ਆ ਰਿਹਾ ਹੈ ਦੇਖ ਕੇ,,ਵੀਰ ਜੀ ਇਸ ਬਾਰੇ ਦੁਬਾਰਾ ਵਲੋਗ ਬਣਾਓ,,ਨਾਲ ਬਾਬੇ ਨੂ ਵੀ ਦਿਖਾਣਾ ਜੀ❤❤❤❤❤

    • @pb7rider
      @pb7rider  11 หลายเดือนก่อน +2

      Ok vir ❤️🙏🙏

    • @pb7rider
      @pb7rider  11 หลายเดือนก่อน +2

      Please subscribe the channel

    • @surinderkumar-kt2td
      @surinderkumar-kt2td 11 หลายเดือนก่อน +1

      Babe de darshan karwao ji

  • @kinnuginni7031
    @kinnuginni7031 11 หลายเดือนก่อน +41

    ਤੁਹਾਡਾ ਬਹੁਤ ਧੰਨਵਾਦ ਨਿੱਤ ਨਵੀਂ ਤੇ ਅਦਭੁੱਤ ਜਾਣਕਾਰੀ ਦੇਣ ਲਈ। ਹਰ ਵੀਡੀਓ ਬਹੁਤ ਰੋਚਕ ਹੁੰਦੀ

    • @pb7rider
      @pb7rider  11 หลายเดือนก่อน +3

      Thanks u so much❤️🙏🙏

  • @BhupinderSingh-yg8cg
    @BhupinderSingh-yg8cg 11 หลายเดือนก่อน +11

    ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,।

  • @kiratsingh8044
    @kiratsingh8044 11 หลายเดือนก่อน +5

    ਵੀਰੇ ਜਿ ਜੰਗਲ ਵਿੱਚ ਰਾਤ ਨੂੰ ਰਹਿਣਾਂ ਤਾਂ ਅੱਗ ਬਾਲ ਕੇ ਰੱਖਣੀ ਪੈਂਦੀ ਹੈ ਅੱਗ ਦੇ ਨੇੜੇ ਕੋਈ ਵੀ ਜਾਨਵਰ ਨੀ ਆਉਂਦਾ

  • @gurdevkaur1209
    @gurdevkaur1209 10 หลายเดือนก่อน +1

    ਮਾਤਾ ਜੀ ਦਾ ਸੁਭਾਅ ਦੇਖ ਕੇ ਮਨ ਬੁਹਤ ਹੀ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਮਾਤਾ ਜੀ ਨੂੰ ਤੰਦਰੁਸਤੀ ਬਖਸ਼ਣ ਤੇ ਖੁਸ਼ੀਆਂ ਬਖਸ਼ਣ

  • @HansaSingh-k7x
    @HansaSingh-k7x 11 หลายเดือนก่อน +2

    ਬਹੁਤ ਵਧੀਆ ਜਾਨਕਾਰੀ ਹੈ ਜੀ

  • @jeetkumar1921
    @jeetkumar1921 10 หลายเดือนก่อน +2

    ਬਹੁਤ ਧੰਨਵਾਦ ਜੀ ,ਵੀਰ ਜੀ ਤੁਸੀ ਵੀ ਬਹੁਤ ਬਹਾਦਰ ਹੋ ,ਜੋ ਕਿ ਜੰਗਲਾ ਵਿੱਚ ਜਾ ਕੇ ਖਬਰ ਲੈਦੇ ,,,ਜੋ ਕਿ ਇਹ ਬਾਬਾ ਜੀ ਇਕੱਲੇ ਏਨੇ ਵੰਡੀ ਉਮਰ ਦੇ ਬਾਵਜੂਦ ਵੀ ਰਹਿ ਰਹਿ ਨੇ ,,ਮੈ ਆਪਣੇ ਦਿਲ ਤੋ ਸਲੂਟ ਕਰਦਾ ਹਾ ,, ,,ਇਹ ਸਭ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਇਹਨਾ ਤੇ ਹੈ ,,great man,, ,,ਬਾਬਾ ਜੀ ਹੀ ਨੇਕ ਦਿਲ ਤੇ ਬਹੁਤ ਬਹਾਦਰ ਹਨ ,

    • @gurdevkaur1209
      @gurdevkaur1209 10 หลายเดือนก่อน

      ਜੁਗ ਜੁਗ ਜੀਓ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

    • @pb7rider
      @pb7rider  10 หลายเดือนก่อน

      Thx❤️🙏, please subscribe the channel for more video

  • @Ronaldolover7Ronaldolover7
    @Ronaldolover7Ronaldolover7 11 หลายเดือนก่อน +9

    ਦੀਲ ਨੂੰ ਬੋਹੁਤ ਚੰਗਾ ਲਗਾ ਅੱਜ bhi ਸਾਡੇ ਬਜੁਰਗ nature ਨਾਲ ਕਿੰਨਾ ਜੁੜੇ ਹੋਏ ਨੇ ❤❤

  • @gurdevkaur1209
    @gurdevkaur1209 10 หลายเดือนก่อน

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ

    • @pb7rider
      @pb7rider  10 หลายเดือนก่อน

      Thx❤️🙏, please subscribe the channel for more video

  • @davinderkaur5095
    @davinderkaur5095 11 หลายเดือนก่อน

    ਬਹੁਤ ਵਧੀਆ ਸ਼ਾਇਦ ਇਕਾੰਚ ਵਿਚ ਰਹਿਣ ਦਾ ਮਤਲਬ ਭਜਨ ਬੰਦਗੀ ਕਰਨ ਵਾਲੇ ਹੋਣਗੇ ਵਾਹਿਗੁਰੂ ਮੇਹਰ ਕਰਨ

  • @HarvinderSingh-yy8th
    @HarvinderSingh-yy8th 11 หลายเดือนก่อน +5

    Bahut vadiya video hai. Mata ji sachmuch bahut akalmand hai.

  • @charanjitsingh4388
    @charanjitsingh4388 11 หลายเดือนก่อน +19

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @reetChauhan9728
    @reetChauhan9728 11 หลายเดือนก่อน +26

    ਵਾਹਿਗੁਰੂ ਜੀ 🎉❤

    • @pb7rider
      @pb7rider  11 หลายเดือนก่อน +2

      Thx

  • @SukhwinderKaur-yd6ok
    @SukhwinderKaur-yd6ok 11 หลายเดือนก่อน +1

    Bhut sakon milea vedio dekh k thanks veere

    • @pb7rider
      @pb7rider  11 หลายเดือนก่อน

      Thx ❤️🙏, please subscribe the channel for more video

  • @pargatbhutwadhiajimerapind7353
    @pargatbhutwadhiajimerapind7353 11 หลายเดือนก่อน +7

    ਬਹੁਤ ਵਧੀਆ ਜੀ

  • @darshanjoga2038
    @darshanjoga2038 11 หลายเดือนก่อน +5

    ਜਾਨਵਰ ਤਾਂ ਦਰਖਤ ਤੇ ਵੀ ਚੜ੍ਹ ਜਾਦੇ ਨੇ ਜਰ ਕਿਸੇ ਹੋਰ ਕਾਰਨ ਇਥੇ ਰਹਿੰਦਾ ਹੋਉ ਇਕੱਲਾ ਰਾਂਝਾ ਯਾਰ

    • @pb7rider
      @pb7rider  11 หลายเดือนก่อน +1

      Thanks ❤️🙏🙏

  • @sevenriversrummi5763
    @sevenriversrummi5763 11 หลายเดือนก่อน +5

    Hoshiarpur WALE No.1 ✌✌👌👌

    • @pb7rider
      @pb7rider  11 หลายเดือนก่อน

      Thx , please subscribe the channel for more video

  • @baljitsingh3382
    @baljitsingh3382 11 หลายเดือนก่อน +20

    ੧ਓ ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏

  • @ManoharLal-gn9id
    @ManoharLal-gn9id 11 หลายเดือนก่อน +6

    ਬਹੁਤ ਵਧੀਆ, ਵੀ ਡੳ, ਜੀ

  • @gurnoorsinghsaharan7803
    @gurnoorsinghsaharan7803 11 หลายเดือนก่อน +1

    ਜਿਨਾਂ ਦੇ ਨੇੜੇ ਜੰਗਲ ਹਨ ਉਹ ਕਿੰਨੇ ਭਾਗਾਂ ਵਾਲੇ ਹਨ ਵਾਧੂ ਜਗਾ ਹੈ ਲੁਕਣ ਛਿਪਣ ਲਈ😂😂😂😂

  • @chanansingh1973
    @chanansingh1973 11 หลายเดือนก่อน +1

    Bahut badhiya lageya Ji
    Jankari den lyi bahut bahut dhanyavad

  • @MohinderSingh-y4g
    @MohinderSingh-y4g 11 หลายเดือนก่อน

    ਬਹੁਤ ਵਧੀਆ ਲੱਗਿਆ
    ਫ਼ਰੀਦਕੋਟ

  • @davinderbhatti1732
    @davinderbhatti1732 11 หลายเดือนก่อน +2

    ਬੇਟਾ ਕਿਸੇ ਦਿਨ ਬਾਬਾ ਜੀ ਨਾਲ ਵੀ ਮੁਲਾਕਾਤ ਕਰਵਾਦੋ ਵੀਡੀਉ ਅਧੂਰੀ ਲੱਗਦੀ ਹੈ

    • @pb7rider
      @pb7rider  11 หลายเดือนก่อน

      Ok ji, please wait some day, subscribe the channel for more video

  • @anantroopkaur4598
    @anantroopkaur4598 11 หลายเดือนก่อน +6

    ਸਾਡਾ ਪਿੰਡ ਮਾਂਝੀ ❤

    • @anantroopkaur4598
      @anantroopkaur4598 11 หลายเดือนก่อน +2

      ਵੀਰ ਜੀ ਸਾਡਾ ਪਿੰਡ ਵੀ ਮਾਂਝੀ ਹੈ ਪਰ ਇਹਨਾਂ ਬਜ਼ੁਰਗਾਂ ਬਾਰੇ ਸਾਨੂੰ ਤੁਹਾਡੀ ਵੀਡੀਓ ਤੋਂ ਪਤਾ ਲੱਗਿਆ 😊

    • @pb7rider
      @pb7rider  11 หลายเดือนก่อน +2

      Thx, please subscribe the channel

    • @sabisaini8571
      @sabisaini8571 11 หลายเดือนก่อน

      Kithe a

  • @ashwanijoshi4577
    @ashwanijoshi4577 11 หลายเดือนก่อน +5

    Mata ji bahut hi diyalu ne jihde aapne kol thoda hundey bhi aaun walian nu chah-pani te roti di sewa puch rahe han, Parmatama uhna nu sehatmand te khush rakhey

    • @pb7rider
      @pb7rider  11 หลายเดือนก่อน

      Thx , please subscribe the channel

  • @DeepTravel-PB08
    @DeepTravel-PB08 11 หลายเดือนก่อน +3

    Bot he vadiya location see bot nice video

  • @JaswinderSingh-io7uo
    @JaswinderSingh-io7uo 11 หลายเดือนก่อน +12

    ❤❤❤ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @BalkarSingh-dc1oq
    @BalkarSingh-dc1oq 11 หลายเดือนก่อน +3

    ਬਹੁਤ ਹੀ ਵਧੀਆ

  • @SukhwinderSingh-qn4rj
    @SukhwinderSingh-qn4rj 11 หลายเดือนก่อน +13

    Waheguru ji mehar karan ese bajorg te

  • @ZafarKhan-i6j
    @ZafarKhan-i6j 11 หลายเดือนก่อน +6

    Very nice information Shukriya ❤

  • @SilviaKalsi
    @SilviaKalsi 11 หลายเดือนก่อน +9

    bahut vadia vdo ne tuhade , pure punjabi ch 🙏

    • @pb7rider
      @pb7rider  11 หลายเดือนก่อน

      Thank u so much vir ji❤️🙏, please subscribe the channel for more video

  • @leelawanti8064
    @leelawanti8064 11 หลายเดือนก่อน +6

    Thanks for a surprise can't believe so beautiful nature a old brave lady faith in God intersting information but a risky job thanks again' 🙏🌹

    • @pb7rider
      @pb7rider  11 หลายเดือนก่อน

      Thx ji , please subscribe the channel for more video

  • @RavinderSingh-du3le
    @RavinderSingh-du3le 11 หลายเดือนก่อน +1

    Very nice vedio
    ਧੰਨਵਾਦ ਹਾਂ ਵੀਰਾਂ ਦੇ ਜਿਨਾਂ ਚੰਗਾ ਉਪਰਾਲਾ ਕੀਤਾ ਹੈ

  • @HarmeetKaur-yr3zt
    @HarmeetKaur-yr3zt 11 หลายเดือนก่อน +7

    Satnam waheguru ji Maher Karen sab t 🙏🙏🙏🙏🙏🙏❤️

  • @PB07.303
    @PB07.303 11 หลายเดือนก่อน +9

    ਅਸੀਂ ਵੀ ਵੀਰ ਜੀ ਹੁਸ਼ਿਆਰਪੁਰ ਤੋਂ ਹੀ ਆ ❤❤❤❤❤

    • @navihsp3125
      @navihsp3125 11 หลายเดือนก่อน +1

      Aci v

    • @pb7rider
      @pb7rider  11 หลายเดือนก่อน +1

      Ok ji, thx , subscribe the channel

  • @ashiashi7470
    @ashiashi7470 11 หลายเดือนก่อน +7

    Good information sir

  • @kspanjwarh
    @kspanjwarh 11 หลายเดือนก่อน +4

    ਬਹੁਤ ਸਕੂਨ ਵਾਲਾ ਥਾਂ❤

  • @HarpreetSingh-dh3mo
    @HarpreetSingh-dh3mo 11 หลายเดือนก่อน +14

    Waheguru ji

  • @parvindersingh1536
    @parvindersingh1536 11 หลายเดือนก่อน +1

    22 G, ਤੁਸੀਂ ਲੋਕਾਂ ਨੂੰ ਕਹਿ ਰਹੇ ਓ ਕਿ ਇਸ ਥਾਂ ਤੇ ਆ ਕੇ ਕੁਦਰਤ ਦਾ ਨਜ਼ਾਰਾ ਲੈ ਲੋ ਤੇ ਆਪ ਇਹ ਬਾਬਾ ਜੀ ਨੂੰ ਬਿਨਾਂ ਮਿਲੇ ਈ ਜਾ ਰਹੇ ਓ (ਕਿ ਲੇਟ ਨਾਂ ਹੋ ਜਾਈਏ ਫੇਰ ਸਾਨੂੰ ਔਖਾ ਹੋ ਜੂ ਗਾ ) !

    • @pb7rider
      @pb7rider  11 หลายเดือนก่อน

      Vir dine jao , raat nu nehe

  • @ParveenHanda-r3m
    @ParveenHanda-r3m 11 หลายเดือนก่อน +2

    Boht vadia video g. Thank u sir

    • @pb7rider
      @pb7rider  11 หลายเดือนก่อน

      Thanks , please subscribe the channel

  • @balbirsandhu1067
    @balbirsandhu1067 11 หลายเดือนก่อน +4

    Nice video Punjab culture

  • @shonkisardarsardarshonki8787
    @shonkisardarsardarshonki8787 11 หลายเดือนก่อน +6

    Thanx for sharing good information sir

  • @kuldipsingh9741
    @kuldipsingh9741 11 หลายเดือนก่อน +5

    Right information ❤

  • @Preetpalsinghaulakh
    @Preetpalsinghaulakh 11 หลายเดือนก่อน +10

    Maata g nu wekh k dadi g di yaad aa gyi

  • @SimranSaini-h2y
    @SimranSaini-h2y 11 หลายเดือนก่อน +7

    nice video

  • @milandeeprider9547
    @milandeeprider9547 11 หลายเดือนก่อน +2

    Nyc video

  • @shanugill1901
    @shanugill1901 11 หลายเดือนก่อน +2

    Bot vadiya

  • @parwindersingh2336
    @parwindersingh2336 11 หลายเดือนก่อน +11

    Waheguru ji ❤❤

  • @Mr.bittuvlogs
    @Mr.bittuvlogs 11 หลายเดือนก่อน +8

    good information Amritpal ji 🇮🇳🇮🇳

    • @pb7rider
      @pb7rider  11 หลายเดือนก่อน

      Thx

  • @jagdishpal922
    @jagdishpal922 9 หลายเดือนก่อน

    We are proud of you brother your are hard working God bless you and take care your self and keep it up

    • @pb7rider
      @pb7rider  9 หลายเดือนก่อน

      Thanks❤️🙏🙏

  • @kiratsingh8044
    @kiratsingh8044 11 หลายเดือนก่อน +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @amarjitsingh1946
    @amarjitsingh1946 3 หลายเดือนก่อน

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤

    • @pb7rider
      @pb7rider  3 หลายเดือนก่อน

      Thanks vir ji🙏

  • @gurbaazctsingh9289
    @gurbaazctsingh9289 10 หลายเดือนก่อน

    Very. Good. Thanks❤🎉🎉🎉

    • @pb7rider
      @pb7rider  10 หลายเดือนก่อน

      Thanks❤️🙏, please subscribe the channel for more video

  • @JasmineRajput-sl5er
    @JasmineRajput-sl5er 11 หลายเดือนก่อน +12

    🙏 Waheguru ji mehar karan🙏 ji

  • @adrees4426
    @adrees4426 11 หลายเดือนก่อน +7

    Very Dangerous road

  • @VijayKumar-dk1ym
    @VijayKumar-dk1ym 11 หลายเดือนก่อน +4

    Slam h mata ji nu

  • @AnimalloverHarpreet
    @AnimalloverHarpreet 11 หลายเดือนก่อน +6

    Very interesting video❤❤❤

  • @Panjab_Doaba
    @Panjab_Doaba 11 หลายเดือนก่อน +5

    ਸਾਡਾ ਪਿੰਡ ਮਾਂ ਝੀ

  • @DALJEETSINGH-qc6tk
    @DALJEETSINGH-qc6tk 11 หลายเดือนก่อน +8

    Wahe guru ji

  • @kspanjwarh
    @kspanjwarh 11 หลายเดือนก่อน +1

    ਅਸੀਂ ਵੀ ਕਿਤੇ ਜਾਵਾਂਗੇ 😅

  • @bahadarsingh4425
    @bahadarsingh4425 11 หลายเดือนก่อน +5

    Guud. Job. Veer. Ji,

  • @dilbagsingh7426
    @dilbagsingh7426 11 หลายเดือนก่อน +1

    Aap ki himmat bahut Ashi hai. Waheguru ji

    • @pb7rider
      @pb7rider  11 หลายเดือนก่อน

      Thx

  • @rajugill8149
    @rajugill8149 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamsinghBhatia-rf1td
    @SatnamsinghBhatia-rf1td 11 หลายเดือนก่อน +2

    Video verry nice verry nice view

  • @BhupinderSingh-gx6fv
    @BhupinderSingh-gx6fv 11 หลายเดือนก่อน +5

    Very nice ji

  • @baljitsingh8394
    @baljitsingh8394 11 หลายเดือนก่อน +1

    Beautiful vlog 👍🙏❤️🙏

  • @sainath7842
    @sainath7842 11 หลายเดือนก่อน +5

    I love my Hoshiarpur

    • @pb7rider
      @pb7rider  11 หลายเดือนก่อน

      Thx , please subscribe the channel for more video

  • @Lucifer-pm5cf
    @Lucifer-pm5cf 11 หลายเดือนก่อน +2

    ਹੁਸ਼ਿਆਰਪੁਰ ਦੇ ਖਤਰਨਾਕ ਜੰਗਲ😂 ਅੰਨੀ ਦਿਓ ਮਜ਼ਾਕ ਏ

  • @sukhdeepsidhi7420
    @sukhdeepsidhi7420 11 หลายเดือนก่อน +3

    Waheguru ji 🙏

  • @KashmirSingh-se9ej
    @KashmirSingh-se9ej 11 หลายเดือนก่อน +6

    Thank you pb7 rider

    • @pb7rider
      @pb7rider  11 หลายเดือนก่อน

      Thanks sir❤️🙏🙏

  • @manvir6090
    @manvir6090 11 หลายเดือนก่อน +5

    Good information 👍

  • @dilbagsingh9042
    @dilbagsingh9042 11 หลายเดือนก่อน +3

    Very nice veer ji

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 หลายเดือนก่อน +1

    ਵਿਊ ਵਾਸਤੇ ਜੁਮਲੇਬਾਜੀ ਸ਼ੁਰੂ ਕਰ ਦਿੱਤੀ ਤੁਸੀਂ ਵੀ ?

    • @pb7rider
      @pb7rider  11 หลายเดือนก่อน

      Part 2 ch babe naal galbaat kara gye

  • @shergillraipur-ni7gz
    @shergillraipur-ni7gz 11 หลายเดือนก่อน +5

    Good information brother from USA

    • @pb7rider
      @pb7rider  11 หลายเดือนก่อน

      Thanks vir ji

  • @RajKamal-g2i
    @RajKamal-g2i 11 หลายเดือนก่อน +4

    Insanan Di Trha Tan Rehnda Rab Ne Insaan Nu Changai Rab Nahi Chahunda Insaan Nu Insana Di Trha Rehna Chahida Na Ke Janwara Di Trha Rab De Na Da Galat Upyog Istemaal Na Karo Jithe Rab Uthe Dar Nahi Reb Kehnu Kaihnda Ja Ke Jangal Vich Rho Rab Ne Sohni Jindgi Diti Gujaran De Layi

  • @gpguron9068
    @gpguron9068 11 หลายเดือนก่อน +2

    THANKS FOR THIS NICE VIDEO

    • @pb7rider
      @pb7rider  11 หลายเดือนก่อน

      Thanks❤️🙏🙏

  • @ParamjitKaur-hq5ex
    @ParamjitKaur-hq5ex 11 หลายเดือนก่อน +3

    Good 👍

  • @SatnamsinghBhatia-rf1td
    @SatnamsinghBhatia-rf1td 11 หลายเดือนก่อน +1

    Jila Hoshiarpur no 1

  • @SikanderSinghButterSikanderSin
    @SikanderSinghButterSikanderSin 11 หลายเดือนก่อน

    ਵਾਤਾ ਵਰਨ ਬਹੁਤ ਵਧੀਆ ਲਗਾ

    • @pb7rider
      @pb7rider  10 หลายเดือนก่อน

      Thx❤️🙏, please subcribe the channel for more video

  • @rajwantsingh6410
    @rajwantsingh6410 10 หลายเดือนก่อน +1

    Waheguru ji mehar I

    • @pb7rider
      @pb7rider  10 หลายเดือนก่อน

      Thx❤️🙏, please subscribe the channel for more video

  • @KuldeepSingh-my6vx
    @KuldeepSingh-my6vx 11 หลายเดือนก่อน +1

    Great..❤

  • @lalmasihlalmasih9217
    @lalmasihlalmasih9217 11 หลายเดือนก่อน +1

    Punjab Da super duper distt.hoshiarpur

    • @pb7rider
      @pb7rider  11 หลายเดือนก่อน

      Thx

  • @sarbjitkumar3216
    @sarbjitkumar3216 11 หลายเดือนก่อน +1

    Nice ❤

  • @bablihunjan3737
    @bablihunjan3737 11 หลายเดือนก่อน +2

    Good 👍 very good 👍 veer ji Babli from Calgary ❤❤❤❤❤❤

    • @pb7rider
      @pb7rider  11 หลายเดือนก่อน

      Thx , please subscribe the channel for more video

  • @healthandbeauty1745
    @healthandbeauty1745 11 หลายเดือนก่อน +6

    Nice❤❤❤

  • @HarpreetSIngh-fs9zi
    @HarpreetSIngh-fs9zi 11 หลายเดือนก่อน +3

    Good job paji

    • @pb7rider
      @pb7rider  11 หลายเดือนก่อน

      Thanks

  • @kiratsingh8044
    @kiratsingh8044 11 หลายเดือนก่อน +2

    ਬਾਈ ਜੈ ਤੇਜ ਹਵਾ ਚੱਲ ਪੇ ਫਿਰ ਕੀ ਬਣੂੰ ਬਾਬੇ ਦਾ

  • @sarbjitsabi7007
    @sarbjitsabi7007 11 หลายเดือนก่อน +9

    I love adventure 😢

    • @pb7rider
      @pb7rider  11 หลายเดือนก่อน

      Thx

  • @kuldeepsinghchatha
    @kuldeepsinghchatha 11 หลายเดือนก่อน +2

    ਸਾਰਾ ਡਾਟਾ ਮੁਕਾਤਾ ਤੁਰ ਜਾ ਹੁਣ ਜਾਕੇ ਦੇਖ ਲੲਈਂ

    • @ashukaliakalia3243
      @ashukaliakalia3243 11 หลายเดือนก่อน

      Eh. Aap hi bhut. Dare hiue hnn gappa marn wale pake nhi dekha krdi mela mela

  • @gursewaksingh-ls4rm
    @gursewaksingh-ls4rm 11 หลายเดือนก่อน +3

    Very astonished, intresting and informative video.

  • @Deepikabagga-o4f
    @Deepikabagga-o4f 11 หลายเดือนก่อน +3

    Bhaji eh kolla peer di jgah de upper hai. Ethe ikk teena wala kmra v hai jis nu baba atuu ji ne bnaya hai ethe asi har saal march mahine mele te jaande haan ji pichle 12 ja 13 saal toh. Es kulli di khaas gll eh hai ki ethe mobile network aunda hai ji

    • @SunnyDilbag
      @SunnyDilbag 11 หลายเดือนก่อน

      ❤❤❤❤❤

  • @Desirasoi1712
    @Desirasoi1712 11 หลายเดือนก่อน +1

    Proudin god thank you very nice❤,,

    • @pb7rider
      @pb7rider  11 หลายเดือนก่อน

      Thanks