Bhai ji bhut vdiya step hai twada.............. Jiss time tak media 📺 nhi dsya gya sachiya ki hai tab tak Govt kuch nhi kra geee ............ Is pind dhaa sarpanch yaa MLA nu Govt kyu nhi puchdi saab nu pta hai ki kon Bachda kon lhnda.......... Saab tu wadi galt Police di................... Bhai tuci apna kaam jari rakho media teh hrrr pind dasso ki halt hoo rha hun
Dorahe de nal lagde pind Rampur ch din rat chitta vikdaaa.....3 KM te police chonki a...ohnu nu time nal hissa jandaa🤬🤬🤬 ਬੇੜਾ ਗਰਕ ਕਰ ਕੇ ਰੱਖ ਦਿੱਤਾ ਪੰਜਾਬ ਦਾ
Sister menu tahde ch ek leader nazar aa reha ae. Tahde varge log politics ch aune chahide ae. Jina de naal hadd-bitti ae. Fer punjab cho eh bimari nikal sakdi ae Warna nahi.
Bilkul sahi patrkar sahib par ik swal aa k tusi v mike matad(poor) bande age hi krde oo . wade wade ghra de munde jada nasha krde aa chitte da lgatar kyo k paise di v kami ni hundi odr kro sa mike jra .
Yaar khass khaas de kheti honi chahidi aa ji fer kihne chita peena sarkaar fail hai chite nu nath paoun vich bhave koi vi sarkaar hove chita kise sarkaar ton band nahi hoiya😢
Chatta nalon ki Khatarnak Goli hai Jo Ek khayen to Sara Din Tod Nahin lagti Socho Kitna high hoga chemical Agar Chitta baat karte hain to 2 ghante mein Nasha down ho jata hai Socho calculation lagakar
Gal 2014 de jadh viha hoya me💉💊full chitta xyz..koi cinter nhi shadya mere shakl ty 61 kg wait maran kanhe pohnch gya mere whife de saheli jo Bombay vehayi nu pta lga ohne sannu Bombay sadhya by air..ethe oh kehde jo khanda ehnu de ke flight ch behna...asi Bombay pohnch gye..oh saheli da Gharwala aya minu 1 tolla peor afim chaku nal kti jndi deti me 8 dina ch kaim ho gya minu onha keha tinu tere jaan bachoun lyi sadhya verr wadha kar aj ton tekka chita.kujh nhi..mere duty hotel ty lgi asi singel room bhade ty lya mere pay 30000 karti afim....peir...sade koi Rajasthan Mp wali afim nhi chaldi sirf manipur nagaland wali...oh khanda reha gym chngi khurak..fir minu 2 saal ch ek chota hotel open karwa deta..1 ...12tyre gadi 40 lakh full loan ty lye deti....Ajj mere kol 6 tanker 14 tyre q6 tyre 1 hotel ty apna ghar ae ...ty nasha sirf afim peor ....hun kuj gal hor Bombay de ethe apne cum...sikh ...90% Amritdhari ne chngi study karke we bache Amrica canada nhi apne Trelor truck etc...me apne area ch ekla ghona wa ty koi labna nhi jo case dahdi katda howe ..horr siftan krn lga ty ....... End Eh gal tuhanu kyo dasi ke kida mere life safe hoyi sirf afim naal ty jeh eh nasha punb mil jwe taan sadi jawani bach jawe ge...punb de....
Ssa bro , veere rabb ne tainu bohat kuz ditta , te ardaas krda rabb hor dewe , pls mera chitta shuda de veere , mai iko putt a ma da , pls bro mainu v pure afeem dedo ta jo shad dewa , pls help me
@@jaggirandhawa7930 Randhawe verr apne area ch serch kar milu verr dujhi gL eh comnt ek rah dasya bachn da bro..duji gal time bohat madda koi pta nhi hunda comnt karn wala kon ae me yaa tu verr parr apne near yarr beliya de help lye milu sab ....fir we naa gl bne ty aukha saukha Rajasthan taq aa driver taan hunde apne jatta de munde koi rah labbu...japji shab da path jarur sunna .4 waar kaim hoke jadi waar....vekhi kheda kartar dea rang eho jahe lagne 🙏❣️
ਇਹੋ ਜਿਹੇ ਪੱਤਰਕਾਰ ਹੀ ਪੰਜਾਬ ਨੂੰ ਬਚਾ ਸਕਦੇ ਹਨ ਜੋ ਲੋਕਾਂ ਦਾ ਦਰਦ ਸਮਝ ਦੇ ਨੇ salute ਆ ਵੀਰ ਤੈਨੂੰ, ਤੇ ਇਸ ਭੈਣ ਨੂੰ ਵੀ.
Achaa ki sahi kita a reporter naa das
ਸਾਰੇ ਪਿੰਡ ਵਾਲੇ ਏਕਾ ਕਰ ਕੇ ਸਾਰੇ ਨਸੇ ਵੇਚਣ ਵਾਲਿਆਂ ਨੂੰ ਡਾਗਾ ਨਾਲ ਅੱਗੇ ਲਾ ਲੈਣ ਇਹ ਹੀ ਹੱਲ ਹੈ
SHO ਤੇ ਪਰਚਾ ਹੋਵੇ ਸਾਰਾ ਚਿੱਟਾ ਕਾਲਾ 10 ਦਿਨਾਂ ਵਿੱਚ ਬੰਦ ਹੋ ਸਕਦਾ
ਇਹ ਲਾਉਂਦੇ ਵੀ ਵੇਚਦੇ ਵੀ ਆ
@@jashpalsingh1875 ਹਾਂ ਜੀ ਸ਼ੇਰਪੁਰ (ਸੰਗਰੂਰ ) ਦਾ SHO ਹਰ ਦਿਨ ਇਕ ਸਾਇਸੀਆ ਦੇ ਪਰਿਵਾਰ ਤੋਂ 10000 ਰੂਪੈ ਲੈਦਾ
@FrOm UK 🇬🇧 ਹਾਂ ਜੀ
Ryt sahi gal a y teri
ਭਰਾ ਕਿਵੇਂ ਜਨਾਨੀ ਪੂਰੇ ਮਾਣ ਨਾਲ਼ ਕਹਿ ਰਹੀ,,,, ਚੱਜ ਦੀ ਜਨਾਨੀ ਬੰਦੇ ਨੂੰ ਘਰ ਨੀ ਵੜਨ ਦਿੰਦੀ,,
Sister bhut vdiya,,sariya nu chahida saath ਦੇਣ,,ਤਾਂ ਜੋਂ ਨਸਾ ਬੰਦ ਹੋ ਸਕੇ,ਪੁਲਸ ਵਾਲੇ ਦੇ ਬੱਚੇ ਵੀ ਨਸਾ ਵੇਚਦੇ ਤੇ ਪੀਂਦੇ,
ਲੋਕ ਕੱਠੇ ਹੋ ਜਾਣ ਨਸਾ ਤਾ ਕਿਥੇ ਵੇਚਣ ਗੇ ਪਰ ਕੱਠੇ ਹੋਣ ਦੀ ਲੋੜ ਹੈ
ਬਹੁਤ ਹੀ ਵਧੀਆ ਉਪਰਾਲਾ ਪੱਤਰਕਾਰ ਬਾਈ ਜੀ ❤
ਏਜੰਸੀਆਂ ਨਸ਼ੇ ਦਾ ਕਾਰੋਬਾਰ ਕਰਦਿਆਂ ।ਕੋਇ ਨਹੀਂ ਰੋਕਦਾ
ਬੁਰੇ ਹਾਲ ਨੇ ਪੰਜਾਬ ਦੇ ਪਿੰਡਾਂ ਦੇ ਨਸ਼ਾ ਬਹੁਤ ਵੱਧ ਚੁੱਕਾ ਹੈ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਪੂਰੀ ਸਖਤਾਈ ਕਰੋ ,
Proud to you ❤ ਪੱਤਰਕਾਰ ਸਾਬ ਜੀ
You doing really really great 👍 ji 🙏 🙌
ਇਹ ਪੂਲਿਸ ਵਾਲੇ ਨਾਲ ਮਿਲੇ ਹੋਏ ਹਨ ਤਾਂ ਹੀ ਨਸ਼ਾ ਵਿਕਦਾ ਹੈ
50%ਪੰਜਾਬ ਪੁਲਿਸ ਚਿਟਾ ਲਾਉਦੀ
ਸਹੀ ਗੱਲ ਲੋਂਦੀ ਆ ਪੁਲਸ ਟੀਕਾ
Sahi gal a jdo mai india aya c. Mai khud dekhya5/6 menu jande a..
ਪੁਲੀਸ ਤੇ ਸਰਕਾਰ ਦਾ ਹੱਥ ਏ ਤਾਹੀਂ ਤੇ ਵਿਕਦਾ
Proud of you bhene raab teri lambi umar karn❤️🙏🏻
Lankesh veer ji u are best 👌 journalist
ਪਤਰਕਾਰਾਂ ਨੂੰ ਬੇਨਤੀ ਹੈ ਕਿ ਏ ਸਾਰੇ ਕੁਮੈਟ। ਇੰਟਰਵਿਊ ਦੇਣ ਵਾਲਿਆਂ ਨੂੰ ਸੈਂਡ ਕਰਿਆ ਕਰੋ ਤਾਂ ਕਿ ਉਹਨਾ ਦਾ ਹੋਸਲਾ ਹੋਰ ਵੀ ਬੁਲੰਦ ਹੋ ਸਕੇ
ਇਸ ਭੈਣ ਦੀ ਗੱਲ ਬਿਲਕੁਲ ਸੱਚ ਹੈ ਨਸ਼ਾ ਕਰਨ ਵਾਲਾ ਇਕ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ ਪਰ ਪੁਲਿਸ ਕੀ ਕਰਦੀ ਹੈ ਨਸ਼ਾ ਕਰਨ ਵਾਲਿਆ ਨੂੰ ਫੜਕੇ ਉਹਨਾਂ ਤੇ ਹੀ ਨਸ਼ੇ ਦਾ ਪਰਚਾ ਕਰ ਦਿੰਦੀ ਹੈ 50 100 ਗ੍ਰਾਮ ਪਾ ਕੇ। ਨਸ਼ੇ ਕਰਨ ਵਾਲੇ ਦੀ ਜਿੰਦਗੀ ਤਾਂ ਪਹਿਲਾਂ ਹੀ ਬਰਬਾਦ ਹੋਈ ਹੁੰਦੀ ਹੈ ਉਤੋਂ ਪੁਲਿਸ ਨਸ਼ਾ ਕਰਨ ਵਾਲੇ ਤੇ ਹੀ ਨਸ਼ੇ ਦਾ ਪਰਚਾ ਕਰ ਦਿੰਦੀ ਹੈ ਉਸ ਨਾਲ ਉਹਦੀ ਰਹਿੰਦੀ ਜਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਮਤਲਬ ਪੂਰੀ ਜਿੰਦਗੀ ਬਰਬਾਦ ਹੋ ਜਾਂਦੀ ਹੈ।ਪੁਲਿਸ ਨੂੰ ਤਾਂ ਇਹ ਚਾਹੀਦਾ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਕੀਤੀ ਜਾਵੇ ਨਾ ਕਿ ਨਸ਼ਾ ਕਰਨ ਵਾਲੇ ਤੇ।ਜਦੋਂ ਇਕ ਨਸ਼ਾ ਕਰਨ ਵਾਲੇ ਤੇ ਕੇਸ ਹੋ ਜਾਵੇ ਉਸਨੂੰ ਜੇਲ੍ਹ ਵਿੱਚ ਵੱਡੇ ਪੱਧਰ ਤੇ ਤਸਕਰੀ ਕਰਨ ਵਾਲੇ ਮਿਲ ਜਾਂਦੇ ਨੇ ਤੇ ਉਹ ਹੋਰ ਵੱਡੀ ਦਲਦਲ ਵਿੱਚ ਫਸਦਾ ਹੀ ਚੱਲ ਜਾਂਦਾ। ਨਸ਼ੇ ਦੇ ਤਸਕਰ ਉਸਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾ ਲੈਂਦੇ ਨੇ ਤੇ ਉਹ ਦਿੰਦੇ ਵੀ ਨੇ ਬਾਹਰ ਆਏ ਪਹਿਲਾਂ ਹੀ ਪੈਸੇ ਦੇ ਜਾਂਦੇ ਨੇ ਕੀ ਤੂੰ ਜੇਲ੍ਹ ਚੋ ਆਇਆ ਤੇਰੇ ਕੋਲ ਖਰਚਾ ਨੀ ਹੋਣਾ ਤੂੰ ਆਹ ਪੈਸੇ ਰੱਖ ਤੇ ਨਾਲ ਹੀ ਉਸਨੂੰ ਚਿੱਟਾ ਫੜਾ ਜਾਂਦੇ ਨੇ ਕੀ ਵੇਚ ਲਾ ਅੱਧੇ ਪੈਸੇ ਤੇਰੇ ਅੱਧੇ ਤਸਕਰ ਦੇ।ਇਵੇਂ ਸਾਰੀ ਖੇਡ ਖੇਡੀ ਜਾ ਰਹੀ ਹੈ। ਜੇਲ੍ਹ ਜਾ ਕੇ ਬਹੁਤ ਘੱਟ ਲੋਕ ਨੇ ਜੋ ਸੁਧਰ ਜਾਂਦੇ ਨੇ ਨਹੀਂ ਤਾਂ ਨਸ਼ਾ ਕਰਨ ਵਾਲਾ ਜੇਲ੍ਹ ਵਿੱਚੋਂ ਵੱਡਾ ਤਸਕਰ ਬਣਕੇ ਬਾਹਰ ਆਉਂਦਾ ।
Ehna sach boln da jigra v kise kise bhen ch hunda..proud to u my sister 🙏
ਸੜਕਾਂ ਬੰਦ ਕਰਦੋ ਸਾਰੇ ਪੰਜਾਬ ਦੀਅਾ ਕਰਲੋ ਏਕਾ ਸਾਰੇ ਪੰਜਾਬ ਦਾ ਬੁਰਾ ਹਾਲ ਅਾ
ਪਤਰਕਾਰ ਵੀਰ ਦਾ ਹੇਅਰ ਸਟਾਇਲ ਸੋਹਣਾ
ਵੀਰਪਾਲ ਕੌਰ ਬੀਬਾ ਜੀ ਲੋਕ ਚਿੱਟੇ ਨਾਲ ਮਰ ਰਹੇ ਹਨ ਤੁਹਾਨੂੰ ਹੇਅਰ ਸਟਾਈਲ ਦੀ ਪਈ ਹੈ
ਤੁਹਾਡੀ ਤਾਂ ਉਹ ਗੱਲ ਹੋ ਗਈ ਕਿ ਪਿੰਡ ਵਿੱਚ ਅੱਗ ਲੱਗੀ ਹੋਈ ਹੈ ਤੇ ਬੁੜੀ ਨੂੰ ਝਾਂ.. ਪੁੱਟਣ ਦੀ ਪਈ ਹੈ
Patarkar veer taa pura raghu bai bannia purra
50 tolla
haircut ne Dard Dekho sharm karo
Patrkar ni sohna.
Tohno hor kuj ni labha hahaha hiar style hi labha madam g
ਮੇਨੂੰ ਇੱਕ ਦਿਨ ਲਈ ਮੁੱਖ ਮੰਤਰੀ ਬਣਾਇਆ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨੱਸਾ ਖਤਮ ਕਰ ਦਿੱਤਾ ਜਾਵੇ ਗਾ
ਮੇਰਿਆ ਘਰ ਵਾਲਿਆਂ ਨੇ ਨਸ਼ਾ ਛੱਡਣ ਤੇ ਨਵੀਂ ਕੰਬਾਈਨ ਲੈਕੇ ਦਿੱਤੀ ਹੈ
ਪੱਤਰਕਾਰ ਵੀਰ ਪਰਮਾਤਮਾ ਤੁਹਾਡੀ ਚੜਦੀਕਲਾ ਬਖਸੇ।ਦੋ ਨਸ਼ਿਆਂ ਦਾ ਖਾਤਮਾ ਕਰਨ ਦਾ ਉਪਰਾਲਾ ਕਰ ਰਹੇ ਹੋ।
Bhut vadia patarkar veer...👍. Salute you
ਏਹਨਾ ਬੁੱਜਰਾ ਨੂੰ ਗਰੀਬ ਬੰਦਾ ਹੀ ਮਿਲਦਾ,
2:21
Eh bhen ne bahut achi tarah gal kiti.
Menu ni pta ena di education ki a bt kaafi e padhe likhe lagde ne..
ਬਹੁਤ ਵਧੀਆ ਉਪਰਾਲਾ
ਮੱਲਾਂ ਵਾਲਾ ਖ਼ਾਸ ਆਓ ਬਾਈ ਜੀ ਮੈਂ ਮੈਂ ਵੀ ਦਸ ਸਾਲ ਨਸ਼ਾ ਕੀਤਾ ਸੀ ਮੈਨੂੰ ਇਕੱਲਾ ਇਕੱਲਾ ਘਰ ਦੱਸੂ ਗਿਆ ਕਿਹੜਾ ਕਿਹੜਾ ਘਰ ਵੇਚਦਾ
get Together Sara Pind, dro na
Firozpur
ਘਰਵਾਲ਼ੀ ਕਿਵੇਂ ਚੌੜੀ ਹੋ ਕੇ ਕਹਿੰਦੀ,,,, ਲੱਖ ਦੀ ਲਾਹਨਤ ਇਹਦੇ ਤੇ,,,, ਜਾਗਦੀ ਜ਼ਮੀਰ ਹੋਵੇ ਤਾਂ ਘਰੇ ਨਾਂ ਵੜਨ ਦੇਣ ਆਦਮੀ ਨੂੰ,,,,, ਲੱਖ ਲੱਖ ਲੱਖ ਦੀ ਲਾਹਨਤ 🙏🙏🙏🙏🙏🙏🙏🙏🙏🙏 ਸਾਡੇ ਘਰਵਾਲੇ ਗਾਲ਼ ਕੱਢਣ ਨੀ ਦਿੰਦੇ 🙏🙏🙏
Proud of you bhene ❤
God bless you brother all team members 🙏
ਵੇਚਣ ਵਾਲਿਆਂ ਤੇ ਕਾਰਵਾਈ ਕਰਵਾਓ ਜੇਕਰ ਕਿਸੇ ਦੀ ਹਿੰਮਤ ਹੈ ਤੇ। ਸਰਕਾਰ ਅਤੇ ਅਦਾਲਤਾਂ ਫੜ ਕੇ ਛੱਡ ਦਿੰਦੀਆਂ ਫਿਰ ਕਿੱਦਾਂ ਨਸ਼ਾ ਛੱਡਣਗੇ ਨੋਜਵਾਨ ?
ਜਦੋਂ ਤੱਕ ਕਿਸੇ ਵਸਤੂ ਦੀ ਡਿਮਾਂਡ ਰਹਿੰਦੀ ਹੈ।
ਉਦੋ ਤੱਕ ਉਹ ਵਿਕਦੀ ਰਹੁਗੀ।
ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ। ਓਹਨਾ ਦਾ ਦਿਮਾਗ ਕੰਮ ਵੱਲ ਪ੍ਰੇਰਿਤ ਹੋਵੇ ਫਿਰ ਕੁਝ ਹੋ ਸਕਦਾ
I appreciate to this lady. But she can't do alone society should also be coperate to all
ਵੀਰ ਜੀ ਤੁਸੀਂ ਸਾਰੇ ਪੱਤਰਕਾਰ ਭਰਾ ਰਲ ਕੇ ਸਾਡੇ ਸਾਰਿਆਂ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਇਹ ਸਵਾਲ ਪੁੱਛੋ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਦੋ ਮਹੀਨਿਆਂ ਵਿਚ ਚਿੱਟਾ ਵਿਕਣਾ ਬੰਦ ਕਰਾ ਦੇਵਾਂਗੇ ਪਰ ਹੁਣ ਤਾਂ ਤੁਹਾਡੀ ਸਰਕਾਰ ਬਣੀ ਨੂੰ ਬਹੁਤ ਮਹੀਨੇ ਹੋ ਗਏ ਹਨ ਪਰ ਚਿੱਟਾ ਤਾਂ ਅਜੇ ਵੀ ਬਹੁਤ ਵੀਕਦਾ ਹੈ।
ਪਿੰਡ ਵਾਲਿਆ ਨੂੰ ਚਾਹੀਦਾ ਏ ਕਿ ਡਾਂਗਾ ਸੋਟੇ ਰੁਖੋ ਏਕਾ ਕਰੋ ਬਾਹਰਲੇ ਬੰਦੇ ਦਾ ਵੀ ਧਿਆਨ ਰੁਖੋ ਫਿਰ ਦੇਖਣਾ ਕਿੰਦਾ ਨਸੇ ਦਾ ਲੱਕ ਟੁਟਦਾ ਆਪਣਾ ਧਿਆਨ ਆਪ ਰੁਖੋ ਕਨੂੰਨ ਦਾ ਸਿਸਟਮ ਗਲਤ ਏ ਧੰਨਵਾਦ
Coollip kite 50000 dii aa😁😁😁😁
😂😂😂😂😂😂😂😜😜😜😜😜
Chitta vi peena te dwai vi laina patrkaar veer kehnda aah ki combination bann da hahaha🥳
Good job veer ji
paji dist gurdaspur pind awankha plz reqst aw ek bar ithe b aa k dekho ki halat aw 🙏🙏
ਚਿੱਟਾ ਇਹੋ ਜੀ ਚੀਜ ਹੈ ਜਿਹੜੀ ਇਕ ਵਾਰੀ ਨਸਾ ਵਿਚ ਫਿਰ ਗਿਆ ਸ਼ਰੀਰ ਚੀਕਾ ਮਾਰ ਮਾਰਕੇ ਮੰਗਦਾ ਮੈ ਦੋ ਸਾਲ ਨਸਾ ਕੀਤਾ ਤੇ ਅੱਠ ਸਾਲ ਮੇਰੀ ਜਿੰਦਗੀ ਦੇ ਲੈ ਗਿਆ ਨਸਾ 2015 ਵਿੱਚ ਮੇਰੇ ਨਾਲ ਹਾਦਸਾ ਹੋਇਆ ਹਲੇ ਤੱਕ ਬਿਸਤਰ ਤੇ ਪਿਆ ਇਕ ਲੱਤ ਦੀ surgery ਹੋਣੀ ਬਾਕੀ ਹੈ ਨਸਾ ਤਾ ਛੂਟ ਗਿਆ ਇਕ ਗੱਲ ਸਿਖਣ ਨੂੰ ਮਿਲੀ ਜਿਹੜੀ ਘਰ ਵਾਲੇ ਪਹਿਲਾ ਸਮਙਊਦੇ ਸੀ ਪਰ ਨਹੀ ਸਮਙ ਆਈ ਠੋਕਰ ਲੱਗੀ ਅਕਲ ਆਈ ਪਛਤਾਵਾ ਹੂੰਦਾ ਅੱਠ ਸਾਲਾ ਤੋ ਘਰੇ ਪਿਆ ਪਰ ਖੂਸੀ ਹੁੰਦੀ ਹੈ ਅੱਠ ਸਾਲ ਤਾ ਗਏ ਪਰ ਊਹ ਚੀਜ ਸਿਖਨ ਨੂੰ ਮਿਲੀ ਜਿਹੜੀ ਸਾਇਦ ਹੀ ਲਿਖ ਸਕਦਾ ਜੇ ਠੋਕਰ ਨਾ ਲੱਗਦੀ ਹੂਣ ਤੱਕ ਤਾ ਪੂਰਾ ਹੋ ਜਾਣਾ ਸੀ ਨਸੇ ਆਲਾ ਬੰਦਾ ਦਿਮਾਗੀ ਤੋਰ ਤੇ ਬਿਮਾਰ ਹੂੰਦਾ ਇਹਦੀ ਕੋਈ ਦਵਾਈ ਨਹੀ ਦਵਾਈ ਇਹਦੀ ਮਨ ਸਮਙਊਣਾ ਪਰਿਵਾਰ ਵਾਰੇ ਸੋਚਨਾ ਆਪਣੀ ਜਿੰਦਗੀ ਵਾਰੇ ਸੋਚਨਾ ਇਹ ਦਵਾਈ ਹੈ ਨਸਾ ਛੱਡਨ ਦੀ
Sir khasa khurmainm ch v AA o bust sarhya am vikda
Ah biba bahut samajdaar aa but society glt aa
Gd job veer ji 🙏🙏
Gud work sis I appreciate you
Ptrkaar saab asi sunea ki rozana spokesman nu interview ditti b..mann ne ki punjab wich post de theke open honge..ki eh sach hai
ਇਹ ਲੋਕ ਆਪਣਾ ਦੁॅਖ ਦॅਸ ਰਹੇ ਆ िਕ comedy ਕਰ ਰਹੇ ਆ , ਮੈਨੂੰ ਤਾਂ ਏਹ ਪिਰਵਾਰ ਦੁਖੀ ਨਹੀਂ ਲॅਗਦਾ , ਆ ਤੀਵੀਂ ਵੀ ਫੁਕਰੀ ਆ ਤੇ ਬੰਦਾ ਵੀ
ਨਸ਼ੇ ਤੋਂ ਦੁਖੀ ਬੰਦੇ ਦੀਆਂ ਧਾਹਾਂ िਨਕਲ ਜਾਂਦੀਆਂ ਜਦੋਂ ਕੋਈ ਹਾਲ ਪੁਛਦਾ l
Bhai ji bhut vdiya step hai twada..............
Jiss time tak media 📺 nhi dsya gya sachiya ki hai tab tak Govt kuch nhi kra geee ............ Is pind dhaa sarpanch yaa MLA nu Govt kyu nhi puchdi saab nu pta hai ki kon Bachda kon lhnda.......... Saab tu wadi galt Police di................... Bhai tuci apna kaam jari rakho media teh hrrr pind dasso ki halt hoo rha hun
00:30 ਬੰਦਾ ਮਖੌਲੀ ਆ ਪੂਰੇ ਸੁਰਾ ਚ ਗੱਲ ਕਰਦਾ
Great job done by reporter big solute
Waheguru ji 🙏🏻🙏🏻🙏🏻🙏🏻🙏🏻🙏🏻
ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਸਰਕਾਰ ਨੂੰ ਵੱਡੇ ਮਗਰਮੱਛ ਨੇ ਜਿਹੜੇ ਸਰੇਆਮ ਚਿੱਟਾ ਬੇਚਦੇ ਆ ਹਥਿਆਰ ਸਪਲਾਈ ਕਰਦੇ ਆ ਉਹਨਾ ਤੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕੀਤੇ ਜਾਣ ਪੰਜਾਬ ਪੁਲਿਸ ਵਿੱਚ ਰਹਿੰਦੇ ਬੁਚੜ ਅਫਸਰ ਇਹ ਚਿੱਟੇ ਦਾ ਕਾਰੋਬਾਰ ਕਰਦੇ ਨੇ ਤੇ ਆਪ ਚਿੱਟੇ ਦੇ ਆਦੀ ਆ ਇਹ ਹਰ ਇਕ ਬੰਦੇ ਨੂੰ ਪਤਾ ਕਿ ਪੁਲਿਸ ਨੂੰ ਇਹ ਨਸਾਂ ਚਿੱਟਾ ਵੇਚਣ ਵਾਲੇ ਮਹਿਨਾ ਦਿੰਦੇ ਆ ਵੱਡੇ ਅਫਸਰਾਂ ਤੱਕ ਪੈਸੇ ਜਾਦੇ ਆ ਇਹ ਕਿਥੋਂ ਨਸਾਂ ਪੰਜਾਬ ਵਿੱਚ ਬੰਦ ਕਰਾਉਣ ਗੇ ਕੋਈ ਗੱਲ ਨੀ ਉਹ ਦਿਨ ਦੂਰ ਨਹੀਂ ਜਦੋਂ ਜਿਨਾ ਨੇ ਪੰਜਾਬ ਵਿੱਚ ਨੋਜਵਾਨ ਪੀੜੀ ਨੂੰ ਇਸ ਚਿੱਟੇ ਵਿੱਚ ਸੁੱਟਿਆ ਇਕ ਦਿਨ ਇਹਨਾ ਬੁਚੜਾ ਅਫਸਰਾਂ ਦੇ ਆਪਣੇ ਬੱਚੇ ਵੀ ਇਸ ਦਲਦਲ ਵਿੱਚ ਧਸ ਜਾਣ ਗੇ ਇਹਨਾ ਸਾਰਿਆ ਬੁਚੜ ਗੰਦਾਰਾ ਨੇ ਪੰਜਾਬ ਦੇ ਘਰਾਂ ਅੱਗ ਲਾਈ ਆ ਉਹਨੇ ਆਪਣੇ ਘਰ ਵੀ ਇਸ ਅੱਗ ਵਿਚ ਸੜਨ ਗੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹਨਾ ਬੁਚੜਾ ਅਫਸਰਾਂ ਨੂੰ ਫੜੋ ਪਰਚੇ ਦਰਜ ਕਰਕੇ ਜੇਲਾ ਚ ਬੰਦ ਕਰੋ
Cm Mann sharm karo
ਵਾਹਿਗੁਰੂ mehar kro 😢
Good my sister g
Sir tuhada koi contect num... Hai...
Kde valtohe pind v ayo veer ji... Tarn tarn jilla...
ਨਸ਼ਾ ਆਪ ਮਨ ਬਣਾ ਕੇ ਛੱਡਣਾ ਪੈਣਾ ਸਰਕਾਰਾ ਤੋਂ ਕੋਈ ਉਮੀਦ ਨਾ ਰੱਖਿਓ
Dorahe de nal lagde pind Rampur ch din rat chitta vikdaaa.....3 KM te police chonki a...ohnu nu time nal hissa jandaa🤬🤬🤬 ਬੇੜਾ ਗਰਕ ਕਰ ਕੇ ਰੱਖ ਦਿੱਤਾ ਪੰਜਾਬ ਦਾ
ਬਾਈ ਜੀ ਆਓ ਫਿਰ ਮੈਂ ਵੀ ਦਸ ਸਾਲ ਨਸ਼ਾ ਕਰਕੇ ਛੱਡਿਆ ਹੈ
Failear of govt
Bibi di gall sahi hai nasa vechan waleya nu Roku
Bhi ji plz siter prat kro Chita sale krn Walia nu
Well educated ladi
Sister menu tahde ch ek leader nazar aa reha ae.
Tahde varge log politics ch aune chahide ae. Jina de naal hadd-bitti ae.
Fer punjab cho eh bimari nikal sakdi ae
Warna nahi.
Gd jop veer ji nice
Good work tuhada bro
Patrkar bai heera hor koi ni💪💪
Bilkul sahi patrkar sahib par ik swal aa k tusi v mike matad(poor) bande age hi krde oo . wade wade ghra de munde jada nasha krde aa chitte da lgatar kyo k paise di v kami ni hundi odr kro sa mike jra .
Paji punjab t bhut bura haal aaa sab barbad hoye paye aaa
Waheguru ji
ਆਹ ਪੱਤਰਕਾਰ ਬੁਹਤ ਪਿਆ ਅਮਲੀਆ ਪਿੱਛੇ। ਭਗਵੰਤ ਮਾਨ ਜੀ ਪਰਚਾ ਕਰੋ ਇਹਦੇ ਤੇ।
Mareej baad vich aap vechan lagg jande taan ki buy Kar sakan
ਬੀਬੀ ਜੀ ਤੁਸੀਂ ਇਸ ਵੀਰ ਲਈ 2 ਕਿਲੋ ਭੁੱਕੀ ਦੀ ਮੰਗ ਕਰ ਤਾਂ ਕਿ ਉਹ ਵਿਚਾਰਾ ਖਾਕੇ ਕੰਮ ਕਰਨ ਜਾਵੇ ਤੇ ਆਪਣੇ ਬੱਚਿਆਂ ਨੂੰ ਪਾਲੇ ਸਾਰਿਆਂ ਬੀਬੀਆਂ ਮਿਲ਼ ਕੇ ਇਹ ਮੰਗ ਕਰੋ ਸਰਕਾਰ ਤੋਂ ਭੁੱਕੀ ਦਾ ਕੋਈ ਨੁਕਸਾਨ ਨਹੀਂ
Paji tusi bohat vadiya kita hai. Eh video dekh k police nu sharam a jave
Nasha mukt kro punjab...
Shame on punjab police
Aah jeda keh rea ke kabad chak da ehde kol samaan hai c bai😂😂😂
Strong wife 👍🏻👍🏻👍🏻👍🏻👍🏻👍🏻👍🏻
Aeve da haal hove ta sanu CM di lod ni Khalistan di lod aa, 🙏🙏🙏
Paji aap ek bar hoshiarpur aa kar dekho nshaa but Jada bik Raha hai plz
ਹੁਣ ੲਿਹ,ਚਾਟੀਵਿੰਡ, ਨਹੀਂ,ਚਿੱਟਾਵਿੰਡ, ਹੈ
Lady vdeya si jehdi sach boli
Ki Haal aa mere rangle Punjab da
Bai a jeene muhh bnea eh ta ohi a jedi tusi kal video paii cc hun muh bnn lia
Yaar khass khaas de kheti honi chahidi aa ji fer kihne chita peena sarkaar fail hai chite nu nath paoun vich bhave koi vi sarkaar hove chita kise sarkaar ton band nahi hoiya😢
Bokul sahi
ਚਿੱਟਾ ਗਲੀ ਗਲੀ ਆ
ਭਗਵੰਤੋਂ ਵੀ ਨਾਲ ਰਲੀ ਆ
Tusi v vach o 🙏
Sarkar da nashe te koi control ni. Sreaam nsha vik reha . Loka de ghar ujrd rhe a . Very sad 😔.
News wale ajj kal tital kinna vadha laande aa🤣tital parde parde he aadha episode lang janda🙃🙃🤓🤓
As da number deo
Sarkar de hukam te 1 mint ch band ho sakda
teri himmat nu slaam aa pehna
Sadi ethi app party nal ral kai banda vechi janda 🙂
ਗਰੀਬ ਬੰਦੇ ਤੇ ਇਹਨਾ ਬਾਹਲਾ ਜ਼ੋਰ ਚਲਦਾ
sahi gal vechen walya noh fadna chida
Chatta nalon ki Khatarnak Goli hai Jo Ek khayen to Sara Din Tod Nahin lagti Socho Kitna high hoga chemical Agar Chitta baat karte hain to 2 ghante mein Nasha down ho jata hai Socho calculation lagakar
This lady require help from administration, society and NGOS those want to abolish drug abuse in this village
Gal 2014 de jadh viha hoya me💉💊full chitta xyz..koi cinter nhi shadya mere shakl ty 61 kg wait maran kanhe pohnch gya mere whife de saheli jo Bombay vehayi nu pta lga ohne sannu Bombay sadhya by air..ethe oh kehde jo khanda ehnu de ke flight ch behna...asi Bombay pohnch gye..oh saheli da Gharwala aya minu 1 tolla peor afim chaku nal kti jndi deti me 8 dina ch kaim ho gya minu onha keha tinu tere jaan bachoun lyi sadhya verr wadha kar aj ton tekka chita.kujh nhi..mere duty hotel ty lgi asi singel room bhade ty lya mere pay 30000 karti afim....peir...sade koi Rajasthan Mp wali afim nhi chaldi sirf manipur nagaland wali...oh khanda reha gym chngi khurak..fir minu 2 saal ch ek chota hotel open karwa deta..1 ...12tyre gadi 40 lakh full loan ty lye deti....Ajj mere kol 6 tanker 14 tyre q6 tyre 1 hotel ty apna ghar ae ...ty nasha sirf afim peor ....hun kuj gal hor Bombay de ethe apne cum...sikh ...90% Amritdhari ne chngi study karke we bache Amrica canada nhi apne Trelor truck etc...me apne area ch ekla ghona wa ty koi labna nhi jo case dahdi katda howe ..horr siftan krn lga ty .......
End
Eh gal tuhanu kyo dasi ke kida mere life safe hoyi sirf afim naal ty jeh eh nasha punb mil jwe taan sadi jawani bach jawe ge...punb de....
Ssa bro , veere rabb ne tainu bohat kuz ditta , te ardaas krda rabb hor dewe , pls mera chitta shuda de veere , mai iko putt a ma da , pls bro mainu v pure afeem dedo ta jo shad dewa , pls help me
@@jaggirandhawa7930 Randhawe verr apne area ch serch kar milu verr dujhi gL eh comnt ek rah dasya bachn da bro..duji gal time bohat madda koi pta nhi hunda comnt karn wala kon ae me yaa tu verr parr apne near yarr beliya de help lye milu sab ....fir we naa gl bne ty aukha saukha Rajasthan taq aa driver taan hunde apne jatta de munde koi rah labbu...japji shab da path jarur sunna .4 waar kaim hoke jadi waar....vekhi kheda kartar dea rang eho jahe lagne 🙏❣️
@@balff3105 hnji bro shukriya ji
ਬੰਦੇ ਘੱਟ ਤੇ ਕੁੜੀਆਂ ਹੁਣ ਜ਼ਿਆਦਾ ਚਿੱਟਾ ਵੇਚਣ ਲੱਗ ਪਈਆਂ ਨੇ
Police aap vechdi. Phir aap hi chakdi.police da dupe text hove.