Me haryana se hu sab jagah ha chita or ab tho sasta ho gya ha or jyada trend chal gya chite ka daru tho koi peeta hi nhi ab jitna mrjii chita lo full ha ab tho ye nhi band ho skta
Police nu pta kis de kol asla haiga lekin drugs da ni pta..😆...police aap chitta bechde firde aa... police sadde (plain) kapde pa ke nasha bechan wale fadd sakde aa... besharmo je kal nu bhaiye bihari tuhanu pai gye ta pind shadd ke bhajj jaunga..
Chita ta fer vi ni rukna bai ji pta ni kitho aanda te kon supply krda pta ni kon aa apa Sarkar nu mada ni khnde sarkar apne thaa thik ae per chita aa kitho riha ae ni pta lgda bedaaa grk krta chite ne Punjab da nale haryane da
These is the only action to attract the public 😂 like it's a public stunt for publicity that they are doing some thing. If they really want to do so the police have to do underground operation and should capture the persons involved in it . Iss tara pind vich jaka raid krr na kuch nahi mil na 😂😂 Waheguru mehar kra 🙏
ਪੁਲਿਸ ਵਾਲੇ ਨੂੰ ਸੱਭ ਪੱਤਾ ਹੁੰਦਾ ਹੈ ਕਿਨਾਂ ਬੰਦੇ ਬੇਚਦੇ ਨੇ ਪੁਲਿਸ ਵਾਲੇ ਜੇੜੇ ਨਾਲ ਤੁਰੇ ਫਿਰਦੇ ਨੇ ਇਹਨਾਂ ਨੂੰ ਸਭ ਪਤਾ ਇਹ ਹੀ ਦੱਸ ਦੇਣ ਗੇ
ਸਾਲੇ ਲੋਕਾਂ ਦੀ ਦੁਸ਼ਮਣੀ ਪਵੋਦੇ ਨੇ
Shi gal a
ਪੁਲਸ ਵਾਲੇ ਥਣ ਫੜਦੇ ਆ ,,ਲੋਕਾਂ ਕੋਲੋ ਹੀ ਜੇ ਪੱਛਣਾ ਆ ਤੇ ਤੁਹਾਡਾ ਸਵਾਹ ਦਾ ਪ੍ਰਸ਼ਾਸਨ ਆ
ਲੋਕਾਂ ਦਾ ਡਰ ਸੱਚ ਆ ਜੀ। ਕੋਈ ਕਿਸੇ ਦਾ ਨਾਮ le ਦੇਵੇ ਕੱਲ ਨੂੰ ਉਹਨਾਂ ਦੀ security ਦਾ ਜੁਮਾ ਕਿਸਦਾ। ਗੁਪਤ ਗੱਲਬਾਤ ਨਾਲ ਜਾਣਕਾਰੀ ਲਈ ਜਾਵੇ। ਕੈਮਰੇ ਸਾਮ੍ਹਣੇ ਕੋਈ ਕਿਦਾਂ ਦਸੂ
ਪਿੰਡ ਦੇ ਲੋਕ ਹੀ ਪਿੰਡ ਨੂੰ ਬਚਾ ਸਕਦੇ🎤👍👍👍
ਪੁਲਿਸ ਤੇ ਪਿੰਡ ਦੇ ਸਰਪੰਚ ਨੂੰ ਸਾਰੇ ਪਿੰਡ ਦੀ ਕੁੰਡਲੀ ਪਤਾ ਹੁੰਦੀ ਹੈ, ਅਾਮ ਲੋਕ ਨਾਮ ਤਾਂ ਨੀ ਲੈਂਦੇ ਕਿੳੁਕਿ ੳੁਹ ਲੜਾੲੀ ਝਗੜੇ ਤੋਂ ਜਾਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਡਰਦੇ ਹੁੰਦੇ ਨੇ ਪਰ ਦੁਖੀ ਸਾਰੇ ਹੀ ਹੁੰਦੇ ਨੇ ਵੀਡੀੳੁ ਚ ੲਿੱਕ ਬੀਬੀ ਜਿਵੇ ਨਾਮ ਦੱਸਣ ਤੋਂ ਮਨਾ ਕਰ ਰਹੀ ਹੈ।
ਪੱਤਰਕਾਰ ਬਾੲੀ ਨੇ M.L.A ਨੂੰ ਸਵਾਲ ਨੀ ਕਰਿਅਾ ਕਿ ਜੇ ਕੋੲੀ ਪਿੰਡ ਵਾਸੀ ਕਿਸੇ ਸਮੱਗਲਰ ਦਾ ਨਾਮ ਦੱਸੇਗਾ ਤਾਂ ਕੀ ੳੁਸ ਦੀ ਜਾਂ ੳੁਸ ਦੇ ਪਰਿਵਾਰ ਦੀ ਸੁਰੱਖਿਅਾ ਕਿਵੇ ਹੋੳੁ।
ਪੁਲਿਸ ਨੂੰ ਸਭ ਕੁਝ ਪਤਾ,, ਮਹੀਨੇ ਜਾਦੇਂ ਹੋਣਗੇ,, ਪਿੰਡ ਵਾਲੇ ਦੱਸ ਕੇ ਆਪਣੇ ਵੈਰ ਪਵਾਉਣ ਹੁਣ।।
ਪੰਜਾਬ ਪੁਲਿਸ ਨੂੰ ਸਿਵਲ ਡਰੈੱਸ ਵਿੱਚ ਖਰੀਦਦਾਰ ਬਣ ਕੇ ਆਉਣਾ ਚਾਹੀਦਾ ਹੈ
ਵੀਰ ਕਦੇ ਅਮਿੰਰਤਸਰ ਦੇ ਪਿੰਡ ਫੇਰੂਮਾਨ ਵੀ ਦੇਖੋ ਜੀ,,
ਪੁਲਿਸ ਨੇ ਕੁੱਝ ਨਹੀਂ ਕਰਨਾ ਲੌਕਾਂ ਦੀ ਤੁਸੀਂ ਦੁਸਮਣੀ ਪਵਾ ਕੇ ਚਲੇ ਜਾਣਾਂ ਹੈ
ਜਦੋਂ ਭਜਦੇ ਹੋਏ ਦੇਖ ਲਏ ਫਿਰ ਲੋਕ ਕੀ ਦੱਸਣ ?? ਬੜਾ ਅਜੀਬ ਤਰਕ ਹੈ !!
ਭਾਪਾ ਜੀ ਕਹਾਣੀਆਂ ਨਾ ਬਣਾਉ ਪੁਲਿਸ ਨੂੰ ਸਾਰਾ ਪਤਾ ਜਿਹਨਾਂ ਨੂੰ ਪੈਸੇ ਮਿਲਦੇ ਆ
bilkul sach a
ਪੁਲੀਸ ਤੇ ਸਰਕਾਰ ਹੀ ਵਿਕਾਉਦੀ ਆ ਇਹ ਲੀਡਰ ਹੀ ਵਿਕਾਉਂਦੇ ਨੇ ਸਭ ਰਲ਼ੇ ਮਿਲੇ ਹੋਏ ਨੇ ਇਹ
ਪੁਲਿਸ ਹੀ ਵਿਕਾਉਦੀਂ ਹੈ
ਭਾਜੀ ਪੁਲਿਸ ਨੂੰ ਸਿਵਲ ਕੱਪੜੇ ਪਵਾਇਉ
Very good patarkar saab.camre aage kaun dase.pata tenu v aa istra kaun na lavega kisse da.koi vairr pauna kisse ne.Bada samjdaar patakar🤗🤗🤗🤗🤗
ਜੇ ਪੁਲਿਸ ਤਕੜੀ ਐ
ਤਾਂ ਸੀ ਆਈ ਡੀ ਨੂੰ ਵੀ ਤਕੜੀ ਕਰਲੋ ।
1:34 ਆਪਾ ਦੱਸਨਾ ਨਹੀ 😄😂
ਵਾਹ ਜੀ ਵਾਹ
ਕੇਮਰੇ ਸਾਮਣੇ ਨਹੀ ਗੁਪਤ ਇਨਫਰਮੈਸਨ ਲੈਣੀ ਚਾਹੀਦੀ ਵਾ ਕਿਸੇ ਬੁਰੇ ਨਹੀ ਬਣਨਾ
ਤੁਸੀਂ ਪਰਦੇ ਨਾਲ਼ ਨਾਮ ਪੁੱਛ ਸਕਦੇ ਹੋ
ਸਰਪੰਚ ਤੇ ਪੁਲਸ ਵਾਲਿਆ ਦਾ ਦਾਬਾ ਲਗਦਾ ਏ ਪਿੰਡ ਵਾਲਿਆ ਤੇ ਜਿਥੇ ਦੀ ਸਾਡੀ ਸੋਚ ਏ
Patarkar bai bot sohna kam kr rhe ho tusi bai .
ਜੇ ਪੁੱਛਣਾ ਤਾਂ ਸਰਪੰਚ ਤੇ ਪੰਚ ਆ ਕੋਲੋਂ ਪੁੱਛੋ । ਪਿੰਡ ਦੀ ਜ਼ੁਮੇਵਾਰੀ ਹੁੰਦੀ ਆ ਉਹਨਾਂ ਤੇ। ਜਿੱਥੇ ਸਰਪੰਚ ਨੂੰ ਡਰ ਲਗਦਾ ਨਸ਼ਾ ਵੇਚਣ ਵਾਲੇ ਤੋਂ ਉਸ ਦਾ ਨਾਂ ਨਹੀਂ ਲੈਂਦੇ ਉੱਥੇ ਆਮ ਬੰਦਾ ਕੀ ਬੋਲੇਗਾ।
Ek pander pind wa khajale lage jila amritsar outhe v boht milda sara pind e vechda mehta to amritsar Road te
Patrkar veer tere kolo baba ji nu jbab ni ditaaaa geyaaaa keyo dasi jrur veer mereyaaaa
ਚੋਰੀ ਕਿਤੇ ਲੁਕਾ ਕੇ ਕੈਮਰੇ ਲਗਾ ਦਿਉ ਹਰ ਗਲੀ ਵਿਚ ਸਿਵਲ ਵਰਦੀ ਵਿਚ ਆਉ ਨਸ਼ਾ ਖਰੀਦਦਾਰ ਬਣਕੇ ਸਰਪੰਚ ਨੇ ਵੋਟਾਂ ਲੈਣੀਆ
Je ਕੋਈ ਕਤਲ ਕਰਦਾ ਫਰ ਲੋਕ ਦਸਦੇ ਹੁੰਦੇ ਆ ਵੀ ਕੀਨੇ ਕੀਤਾ ਇਹ ਪ੍ਰਸ਼ਾਸਨ ਦੀ ਜਿੰਮੇਵਾਰੀ ਆ ਪਤਾ ਕਰਨਾ ਲੋਕ ਕੱਲੀ complate ਕਰ ਸਕਦੇ ਆ ਦਸ ਨਹੀਂ ਸਕਦੇ
Haeda live kon dasu tuhanu...
ਮੁਖ਼ਬਰ ਦਸ ਸਕਦੇ ਹੈ , ਸਰਪੰਚ ਨੇ ਤਾਂ ਵੋਟਾਂ ਲਈਆਂ ਏਨੇ ਕੀ ਦਸਨਾ ਹੈ।।
Sir basrke bhaini pind v aya jao kise din
ਸਾਡੇ ਮੁਹੱਲੇ ਵੀ ਚਿੱਟਾ ਵੀਕਦਾ ਹਰ ਥਾਂ ਚਿੱਟਾ ਵੀਕਦਾ ਪੂਲਿਸ ਪੈਸੇ ਲਿੰਦੀ ਆਪ ਵਕਾੰਦੀ ਵਾ
ਜਿਹਨਾਂ ਨੇ ਦੱਸਣਾ ਨੀ ੳਹ ਵੇਚਣ ਵਿੱਚ ਨੇ
ਬਾਈ ਜੀ ਪੰਜਾਬ ਪੁਲਸ ਸਭ ਜਾਣਦੀ ਹੈ ਯਾਰ ਪਿੰਡ ਵਾਲਿਆਂ ਨੂੰ ਕੀ ਲੋੜ ਹੈ ਪੁਲਸ ਨੂੰ ਪਤਾ ਛੱਕੋ ਏਨਾ ਨੂੰ ਲੋਕਾਂ ਨੂੰ fuduu ਬਣਾਉਣ ਲਈ ਆ ਗਏ
Public ney tuhada sath dita hai Tuhanu Vote payia ney
Waheguru waheguru ji 🙏🙏🙏🙏🙏
Bhaj de nazar aun ge? Good job sir. Salute.
Sir aunda kitho a o v dekho
ਪੁਲਿਸ ਨੂੰ ਸੱਭ ਕੁਝ ਜਾਣਦੇ ਨੇ ਬਗੈਰ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਵਿਕ ਸਕਦਾ
ਸਰਪੰਚ ਨੇ ਵੋਟਾਂ ਲੈਣੀਆਂ ਮੂੰਹ ਬੰਦ ਕੀਤਾ ਸਰਪੰਚ ਡਾ
Me haryana se hu sab jagah ha chita or ab tho sasta ho gya ha or jyada trend chal gya chite ka daru tho koi peeta hi nhi ab jitna mrjii chita lo full ha ab tho ye nhi band ho skta
ਸਾਰਾ ਕੁਝ ਪੁਲਸ ਵਾਲਿਆ ਨੂੰ ਪਤਾ ਵ kera ਵੇਚਦਾ kera ਨਈ
Police tan nal mili aa
Shankar pind nackodar kol cheeta sara am vickda k s makhan ਦਾ pind
Filma banon lago ea patarkar bolda changa
ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਆਪਸ ਵਿੱਚ ਪਿੰਡ ਵਿੱਚ ਇੱਕ ਦੂਸਰੇ ਨਾਲ ਕਿਉਂ ਲੜਾ ਰਹੇ ਹੋ
Police nu Sara pta police wle phla hi ds k bhja dinde ne
ਪੰਜਾਬ ਪੁਲਿਸ ਪਹਿਲਾਂ ਦੱਸ ਦਿੰਦੇ ਅਸੀਂ ਆਉਣਾ
Very good
Bai Punjab de har jeila vich citta vikada a police pean walea no jail vich vachana walea no paise laki Chad dende a
I think if panchyat is strong no needs of police, panchayat is enough to stop the chitta
CCTV camera chak Karo please 🥺🤔
Police intelligence thhan fad rahi aa. Je lokaan nu e puchhna aa.
ਤੁਹਾਨੂੰ ਨਾਮੁ ਸਾਰਿਆਂ ਦਾ ਪਤਾ h
ਮੇਰਾ ਮਨ ਕਰਦਾ ਇੱਕ ਵਾਰ ਵਾਰਨਿੰਗ ਦੇ ਦੂਜੀ ਵਾਰ ਫੇਰ ਵਾਰਨਿੰਗ ਦੇ ਤੀਜੀ ਵਾਰ ਗੋਲੀ ਮਾਰੀ ਜਾਵਾਂ ਜੋ ਜੋ ਚਿੱਟਾ ਵੇਚ ਮਾਵਾਂ ਦੇ ਪੁੱਤ ਮਾਰਦਾ , ਵੱਡੇ ਭਗਰ ਮੱਝ ਮਾਰੋ ਮਾਰੋ ਚਿੱਟਾ ਕਲਾ ਖਲਾ
Cemre lao ਸਾਰੇ ਪਿੰਡ ch ਡ੍ਰੋਨ pakka ਰੱਖੋ chala ke eda ni hl hona
9:30 pata hai
Aah Bai patrkar ghat te dayelog bolan wala jiyada lgda a laija ohi a
Sara kuj pata police nu mahina ledi AA chitta nahi band. Ho sakda Jo marji karlo
Goreya wala dimag werto
Make a. Strategy
Provide CCTV in villages
Make alot booth of security guard
Arrange every single corner police straight
Attari halke de pind chicha da is nalo very bura haal a ik ik kile wala 50 50 kileya da malak banaya koi pushan wala nahi
22ji Ludhiana bhot vikda a Punjab police nu sab pta a agla mhena bharda na police nu
ਕੈਮਰੇ ਦੇ ਸਾਹਮਣੇ ਨਸ਼ੇ ਵੇਚਣ ਵਾਲਿਆਂ ਬਾਰੇ ਕਿਉਂ ਪੁੱਛ ਰਹੇ ਹੋ
Paji sade pind bi chakkar lao ithe vi bhut chitta vikda
MLA sahab purn Lag Gai Thi Policegiri
ਕੈਮਰੇ ਤੇ ਪੁੱਛਣ ਨਾਲੋਂ ਕੋਈ ਸ਼ਿਕਾਇਤ ਲਈ ਨੰਬਰ ਦੇ ਦਿਉ ਕੈਮਰੇ ਤੇ ਪੁੱਛ ਕੇ ਕੀ ਸਿੱਧ ਕਰਨਾ ਚਾਹੁੰਦੇ ਹੋ ਇੰਝ ਲਗਦਾ ਹੈ ਜਿਵੇਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ
Is patarkar nu mey kini msg,emails kitia ehne kehra sunea drugs de khilaf eh sab media wale v swad lende a
Army raj hona chahida
Yaar name b daso kise da parshashan nu boli jane
M L A Sahib jee ssa
Police already know everything about
NASHA INTOCICATION IT IS DUTY OF POLICE TO CREATE SOROUS OF NASHA TASKAR PUBLIC IS ✍️ RIGHT 👍
Police nu saab pita hunda
patrkar ji tuse vi chale jana police ne vi chale jana picho di ladayie hundi va apsvich ldake
Har ik pind ch raid honi chidi aa✊
ਸਰਦਾਰ ਜੀ ਕਹਾਣੀਆਂ ਨਾ ਪਾਓ ਪੁਲਸ ਨੂੰ ਸਾਰੀ ਖ਼ਬਰ ਹੁੰਦੀ ਹੇ।ਗੋਲ ਮੋਲ ਗੱਲਾਂ ਨਾ ਕਰੋ।
ਲੋਕ ਡਰਦੇ ਹਨ
ਬਾਈ ਜੀ ਜਾ ਤਾ ਨਸਾ ਵੇਚਣ ਵਾਲਿਆਂ ਨੂੰ ਘੱਟੋ-ਘੱਟ 20,ਸਾਲ ਦੀ ਸਜਾ ਹੋਣੀ ਚਾਹੀਦੀ ਹੈ ਫਿਰ ਹੀ ਲੋਕ ਸਾਥ ਦੇਣ ਗੇ
😢😢😢😢😢😢😢😢😢
Ehna nu farn vaste police another district di leke ayo
Police ta khud vich samal a
Eh Ve Zara Dasdo Nal Bail Kine Hours Vich Mil Jndi …HUH
ਪਤਰਕਾਰ ਜੀ ਲਾਈਵ ਹੋਣ ਦੀ ਬਜਾਏ ਗੁਪਤ ਜਾਣਕਾਰੀ ਇਕੱਠੀ ਕਰੋ ਲੋਕਾ ਵਿਚ ਵੈਰ ਨਾ ਪਾਓ ਪਿੰਡ ਵਾਲੇ ਵੀ ਗੁਪਤ ਸੂਚਨਾ ਦੀ ਮਦਦ ਕਰੋ ਜੇਕਰ ਜਵਾਨੀ ਬਚਾਉਣਾ ਚਾਹੁੰਦੇ ਹੋ
Dar kad nes khelaf awaaz chukni chahindi hai pend ala nu ,una da name daso je ni daso geya phir nes kiwe rokn ,
Chita kitho aanda h matriya nu pucho
Police nu pta kis de kol asla haiga lekin drugs da ni pta..😆...police aap chitta bechde firde aa...
police sadde (plain) kapde pa ke nasha bechan wale fadd sakde aa...
besharmo je kal nu bhaiye bihari tuhanu pai gye ta pind shadd ke bhajj jaunga..
Looks like that girl knows everything, who said I am not telling anything. Put cctv cameras at every corner of the pind
ਖਾਲਿਸਤਾਨ ਹੀ ਹੱਲ ਆ ਪੰਜਾਬ ਦਾ
ਪਿੰਡ ਵਾਲੀਆ ਨੂੰ ਵਲੀ ਦਾ ਬਕਰਾ ਨਾ ਬਨਾਵੋ
Loka nu chadu, police nu hi pta sab di kundli da. Loka ni fjande, police fjande aa
MLA sahab aap ki police ko sab pata hai
Chita ta fer vi ni rukna bai ji pta ni kitho aanda te kon supply krda pta ni kon aa apa Sarkar nu mada ni khnde sarkar apne thaa thik ae per chita aa kitho riha ae ni pta lgda bedaaa grk krta chite ne Punjab da nale haryane da
Wah wah ji they run away govt and police is helpless saying run away
secret no deo pind walea nu
Police check point la thavo,
Thaka police karthi 😂😂
Sir intelligence faillour hi PP police da
Police khana poori kar rahi hai
These is the only action to attract the public 😂 like it's a public stunt for publicity that they are doing some thing. If they really want to do so the police have to do underground operation and should capture the persons involved in it .
Iss tara pind vich jaka raid krr na kuch nahi mil na 😂😂
Waheguru mehar kra 🙏
Civil dress police kyon nhi lga rhe
Oho
Open OPM PLEASE like other states sp BORDER area
Police nu sab pta