@@raghavsharma777bro eh babe kehda rabb ne oh v insaan he c ik respect nu kiaa respect Maa baap di kro ya rabb de kro jine duniya bnai aa faltu kise nu na mno gussa na kri bro but sach ehi a
گوگا پسروری صاحب نے۔ جوگی بن کر۔ ثابت کر دیا ھے کہ۔ وہ۔ ہر فن مولا۔ فنکار۔ ہیں 🇵🇰۔ اللہ پاک مزید کامیابیاں عطا فرمائے آمین ❤️۔ سلیم البیلا صاحب۔ بہت خوب جناب 🇵🇰۔ خیراں ہوون
Me te bena dekhe hi video nu like kar deni ha goge ji te Salim albela ji waheguru ji tuhanu hmesha chaddikla bakseh hmesha khush raho 🎉🎉🎉❤❤ india Haryana to shahabad markanda
😂❤ Ustaad goga ji
Paji ki hal je ❤
😊😊😊😊😊😊😊😊😊😊😊😊😊#😊😊😊#😊😊😊😊😊😊😊😊😊😊😊😊😊
😊😊@@RohitSharma-gn8ke
ਗੋਗਾ ਤੇ ਸਲੀਮ ਕਿਆ ਬਾਤ ਬਾਈ ਚੜਦੇ ਪੰਜਾਬ ਤੋ
Baba on fire 😂😂
ਸਾਡੇ ਤਾਂ ਕਿਸਾਨਾਂ ਲਈ ਬਿਜਲੀ ਫ੍ਰੀ ਆ 😂😂
ਬਹੁਤ ਵਧੀਆ ਵੀਡਿਉ ਆ। ਨਜਾਰਾ ਆ ਗਿਆ ਵੀਡਿਉ ਦੇਖ ਕੇ।ਹਰਵਿੰਦਰ ਸਿੰਘ ਜਿਲ੍ਹਾ ਰੋਪੜ ਪੰਜਾਬ ਇੰਡੀਆ ਤੋਂ।
Bai mai Kurali ton
❤
ਢੇਰ ਸਾਰਾ ਪਿਆਰ ਗੋਗਾ ਵੀਰ ਜੀ ਤੇ ਸਲੀਮ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਚੜ੍ਹਦਾ ਪੰਜਾਬ ।
Love from lehnda Punjab district gujranwala 😊
He don't understand our Punjabi for Gurmukhi
Ohna nu punjabi likhi hoyi smj nai aaundi. English ch type kr k dso
Paji mae vi sultanpur lohddi to a
Mera pind baggo ariea
😂😂ਬਹੁਤ ਵਧੀਆ ਵੀਰ ਜੀ ਅੰਮ੍ਰਿਤਸਰ ਸਾਹਿਬ ਪੰਜਾਬ
Aapko kuch kaam nahi ha
@@Newtablet2007 tera v comment har video ke nechey hota hai, tere ko koi koi kam nhi hai? 😄
ਗੁਰਦਾਸਪੁਰ ਵਾਲੇ ਕਰੋ
Ki krna 😅😂😂😅
@@souravk7485 like 😂
sikh veeran nu bht bht salam kyun k o punjabi nu zinda rkhy hiye ny
ਬੱਚੇ ਕਿਉਟ ਹਨ ਖੁਸ਼ ਹੋ ਗਏ 😂😂😂😂😂
Joghi nu wakh ky khush ny 😂😂
❤
Jawab hi nhi kya baat hai Goga ji.waah albela ji ❤u from Jalandhar punjab. Love you both ❤❤❤❤❤❤
Goga paaji classic dialogue "O hello" 😂❤😂
O helloo
Ek hor classic dialogue ha Haji 😅😅
ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ Love From PUNJAB (Phagwara) INDIA.
Hello paji Phagwara my ex wife city
LOVE FROM LEHNDE PUNJAB TU❤
😀😀😆🌺
Main Phagware to aa@@chetansharma6945
Phagwara city ja near koi village aa bro@@chetansharma6945
ਗੋਗਾ ਬਸ ਕੰਡਕਟਰ ❤❤❤
Bs kar pra hun ehna ne nhi bnaoni video😂
Bai ji buss condacter de permosion awe ge te bnon ge 👌
sypzgspusppjtl❤❤
Very cute children near gate watching this very nice video, from hoshiarpur pb india
MashaAllah
2wa bhrawa nu satt-shree akaal G ❤❤❤from-punjab 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 🇮🇳 ਤੋ ਚੜ੍ਹਦੇ-ਪੰਜਾਬ ਸੰਗਰੂਰ ਭਵਾਨੀਗੜ੍ਹ ਵਾਲਿਆ ਵਲੋ ਸਤਿ-ਸ਼੍ਰੀ ਅਕਾਲ ਬਾਈ ਉ
ਬਹੁਤ ਵਧੀਆ ਜੀ ❤ ਪਿੱਛੇ ਬੱਚੇ ਬਹੁਤ ਹੀ ਸੋਹਣੇ ਲੱਗ ਰਹੇ ਨੇ ❤❤
ਬਿਲਕੁਲ ਸਹਿਮਤ
ਵਧੀਆ ਪ੍ਰਦਰਸ਼ਨ ਕਰਨ ਲਈ ਧੰਨਵਾਦ ਪੁਤਰ ਨੰਬਰ ਸੌ ਪਰੈਸਟ ਠੀਕ ਆ
ਦੋਵਾ ਵੀਰਾਂ ਨੂੰ ਪਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ
❤
ਮਾਨਸਾ ਜ਼ਿਲ੍ਹੇ ਤੋਂ
😂😂mansa to
mai v
Mast h
@@sukhkaur9264kaha sey ho g
Love from INDIA PUNJAB 🇮🇳🇮🇳🇮🇳🇮🇳🇮🇳
🎉😂🎉😂 ਮੈ ਪਹਿਲੀ ਵਾਰ ਦੇਖਿਆ ਇੱਕ ਜੋਗੀ ਚੌਕੜਾ ਮਾਰ ਕੇ ਬੈਠਾ ਹੋਵੇ , ਮੈ ਤਾਂ ਜੋਗੀ ਪੈਰਾਂ ਭਾਰ ਈ ਬੈਠੇ ਦੇਖੈ ਹਨ ।🎉😂🎉😂🎉
ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਂਦੀ 😊😊😊 ਹੱਸਦੇ ਵੱਸਦੇ ਰਹੋ ਖੁਸ਼ ਰਹੋ ❤❤❤
"O hello "Very Very good acting goga ji and saleem ji.......m Haleem malerkotla .punjab
ਚੜਦੇ ਪੰਜਾਬ ਤੋਂ ਬਾਈ ਜੀ ❤️ ਬਹੁਤ ਵਧੀਆ ਲਗਦਾ ਤੁਹਾਨੂੰ ਦੇਖ ਕੇ ❤️😂
ਬੀਨ ਬੜੀ ਸੋਹਣੀ ਵਜਾਈ ਆ ਗੋਗਾ ਜੀ ਨੇ
❤❤❤GOGA JI APP NU BUS CONDUCTORS BAN K VIDEO PAO .
BAHUT LOKA DE DEMAND AA❤❤❤
pai ta hay, pishli video check kar
ਤੁਹਡੀ ਹੀ ਵੇਟ ਕਰ ਰਿਹਾ ਸੀ ਗੋਗਾ ਸਲੀਮ ਭਾਜੀ ਚੜਦੇ ਪੰਜਾਬ ਲੁਧਿਆਣੇ ਤੋ ਲਵ ਯੂ ਆ
ਮੈ ਵੀ ਲੂਧਿਆਣਾ ਤੋਂ
ਜਾ ਉਨੋ ਗੋਲਗੱਪੇ ਖਵਾਉਨ ਲੈ ਕੇ ਜਾਣਾ😅😅😅😂😂😂😂
ਕਾਲਾ ਮੰਬਾ😂❤
O hello Goga Jogi ban gya😂😂
ਢੇਰ।ਸਾਰਾ।ਪਿਆਰ।ਚੜ੍ਹਦੇ।ਪੰਜਾਬ। ਅਮ੍ਰਿਤਸਰ।ਤੋ
❤
ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ kamal chandigarh to
Both are brilliant 😂😂😂😂
ਚੜਦੇ ਪੰਜਾਬ ਸੰਗਰੂਰ ਸੁਨਮ ਵੱਲੋਂ ਬੋਹਤ ਸਾਰਾ ਪਿਆਰ❤❤❤❤❤
ਬਾਹੁਤ ਵਾਧੀਆ ਕਾਮੇਡੀ ਹੈ ॥
Nice video ਬਾਈ ਜੀ ❤❤❤❤❤
ਸਾਡੇ ਚੜ੍ਹਦੇ ਪੰਜਾਬ ਵਿੱਚ ਤਾਂ ਗੁੱਗਾ ਪੀਰ ਦੀ ਬਹੁਤ ਮਨਤਾ 🙏
veer ehna nu ni na pta joh muh ch aya boldinde aa view len lyi
@@raghavsharma777bro eh babe kehda rabb ne oh v insaan he c ik respect nu kiaa respect Maa baap di kro ya rabb de kro jine duniya bnai aa faltu kise nu na mno gussa na kri bro but sach ehi a
ਲਹਿੰਦੇ ਪੰਜਾਬ ਵਾਲੇ ਲੋਕ ਤੁਹਾਡੇ ਵਾਂਗ ਪਾਗਲ ਨਹੀਂ ਨੇ ਕਿ ਸੱਪਾਂ ਨੂੰ ਰੱਬ ਬਣਾ ਲੈਂਦੇ
ਜਿੰਨੇ ਲੁੱਚੇ,ਵਿਹਲੜ, ਨਸ਼ੇੜੀ, ਇਨ੍ਹਾਂ ਅਨਪੜ੍ਹ ਲੋਕਾਂ ਦੇ ਪੀਰ ਆ😂😂😂😂 ਨਾਂ ਵੀ ਘੈਂਟ ਆ ਗੁੱਗਾ ਪੀਰ 😂😂 ਪਤਾ ਕੁਝ ਵੀ ਨੀ ਇਹ ਗੁੱਗਾ ਕਿਹੜੀ ਵਰਾਇਟੀ ਸੀ
ਪੀਰਾਂ ਫ਼ਕੀਰਾਂ ਨਾਲ਼ ਕਦੇ ਮੱਥਾ ਨੀ ਲਾਈਦਾ 22 ਨਾ ਹੀ ਇਹਨਾਂ ਬਾਰੇ ਚ ਕਦੇ ਕੁੱਝ ਮਾੜਾ ਬੋਲਣਾ ਚਾਹੀਦਾ। ਅਗਲੇ ਜਦੋਂ ਕੌਤਕ ਦਿਖਾਂਦੇ ਫੇਰ ਥੋਡੇ ਵਰਗੇ ਅਸਮਾਨ ਵੱਲ ਵੇਖ ਕੇ ਕਹਿ ਰੇ ਹੁੰਦੇ ਰੱਬਾ ਅਸੀਂ ਤੇਰਾ ਕੀ ਮਾੜਾ ਕੀਤਾ ਸੀ। ਇਸ ਲਈ ਕੋਸ਼ਿਸ਼ ਕਰੋ ਪਹਿਲਾਂ ਹੀ ਸੋਚ ਸੱਮਝ ਕੇ ਜ਼ਬਾਨ ਦਾ ਇਸਤੇਮਾਲ ਕਰੋ 👍
ਚੜਦੀਕਲਾ ਹੋਵੇ ਤੁਹਾਡੀ ਗੋਗਾ ਜੀ ਸਲੀਮ ਅਲਬੇਲਾ ਜੀ ਇਕ ਵੀਡੀਓ ਪਾਉ ਜੀ ਗੋਗਾ ਬਸ ਕੰਡਕਟਰ ਅਤੇ ਤੁਸੀ ਮੁਸਾਫ਼ਿਰ ਤੁਹਾਡਾ ਪ੍ਰਸੰਸਕ ਸਰਦਾਰ ਜਸਪ੍ਰੀਤ ਸਿੰਘ ਲੁਧਿਆਣਾ ਚੜਦੇ ਪੰਜਾਬ ਤੋ
Saleem ji Goga ji very nice Very good video Love you india PHAGWARA 🇮🇳❤
Goga kalla Mammmba leke aa gya ❤❤😂😂😂
ਬਹੁਤ ਵਧੀਆ ਵੀਰ ਜੀ
ਸਲੀਮ ਭਾਜੀ ਬੁਹਤ ਵਦੀਆ ਦਿਲ ਤੋਂ ਪਿਆਰ ਜੀ❤❤❤❤
ਭਾਰਤ ਤੋ ਆ ਵੀਰ ਪੰਜਾਬ ਤੋਂ
❤
SGL hospital jalndhr ton bhtt Sara pyar .. goge bai oh hello
ਭਾਰਤ , ਹਰਿਆਣੇ ਤੋਂ 🫠
ਬਹੁਤ ਹੀ ਬਦੀਆ ਵੀਡੀਓ ਬਨੋਂਦੇ ਔ, ਦੋਂਵੇਂ ਅਸੀਂ ਤਾਂ ਟੋਪ ਤੇ ਬਸ ਐਨਾ ਦੇ ਚੈਨਲ ਤੇ ਈ ਵੀਡੀਓ ਵੇਖਦੇ ਆ । 🙏
Tarn taran Punjab to Rashpal singh 😂😂😂🎉🎉
Love you from Punjab Goga sleem ❤❤❤
Hor main burki been nal langauni aa😂😂😂 Ghaint Ghaint Ghaint 😂😂😂😂 Saleem ji te Googa ji Zindabad Zindabad ❤❤❤❤
Saleem our goge ki jorhi lajawab hai.bhagwan in dono ki jorhi sada salamat rahe.
ਜਿਲਾ ਸੀ੍ ਤਰਨਤਾਰਨ ਸਾਹਿਬ ਤੋ। ਪਿੰਡ ਪਰਿੰਗੜੀ ਤਹਿਸੀਲ ਪੱਟੀ
ਫਿਰੋਜ਼ਪੁਰ ,ਜੀਰਾ ,ਗੁਰੂਹਰਸਹਾਏ, ਜਲਾਲਾਬਾਦ ,ਮਮਦੋਟ, ਫਾਜ਼ਿਲਕਾ ਵਾਲੇ ਲਾਈਕ ਕਰੋ❤❤❤❤❤❤
Guru Har Sahai ❤❤
Zira ❤❤
hello brother, Imtiaz anwar gill
my forefathers are migrated from District ferozepur Tehsil Jeera Pind Barry please tell me are you from there???
ਵਾਹ ਜੀ ਵਾਹ ਬਹੁਤ ਵਧੀਆ ਜੀ
Both vadiya veer ji MA Pathankot tyo
Love you albela tv from Bahawalpur ❤️
ਬੱਸ ਮੇਰੀ ਇਹੀ ਜੋਗੀ ਵਾਲੀ ਡਿਮਾਂਡ ਰਹਿ ਗਈ ਸੀ। ਆਪੇ ਹੀ ਬਣਾ ਦਿੱਤੀ😂😂😂😂
Goga bhaaji hello dialog bahut hi vadhia lgda jado bolde ho❤❤love you from Jalandhar city punjab. ❤❤❤❤❤❤❤
ਬਹੁਤ ਵਧੀਆ ਜੀ
Goga ki acting jabardast hai ji ❤❤❤ India haryana ambala aao kabhi
ਹਾਏ ਓਏ ਮੈ ਤੇ ਹੱਸ ਹੱਸ ਈ ਕਮਲਾ ਹੋ ਜਾਣ ਏ 😂😂😂😂😂😂😂😂 ❤❤❤❤❤
ਸਲਾਮ ਅਲੇਕਮ ਜੀ
ਲੁਧਿਆਣੇ ਤੋਂ
ਮੈ ਵੀ ਲੂਧਿਆਣਾ ਤੋਂ
ਬਹੁਤ ਹੀ ਵਧੀਆ ਜੀ ਗੋਗਾ ਤੇ ਸਲੀਮ ਭਾਈ ਸਾਹਿਬ।
ਸੰਗਰੂਰ ਪੰਜਾਬ।🙏🙏
Love this video goga ustaad and sleem albela ustaad ji njare aa jande h video dhekh k bhut vdhiya ji love you god bless you ❤️🙏🙏
ਯਾਰ ਚੜਦੇ ਪੰਜਾਬ ਤੋਂ ਜਿਲਾ ਗੁਰਦਾਸਪੁਰ ਸਲੀਮ ਅਲਬੇਲਾ ਤੇ ਗੋਗਾ ਪਸਨੂਰੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਸੱਪ ਦੱਸਿਆ 🤣🤣😂😂
گوگا پسروری صاحب نے۔ جوگی بن کر۔ ثابت کر دیا ھے کہ۔ وہ۔ ہر فن مولا۔ فنکار۔ ہیں 🇵🇰۔ اللہ پاک مزید کامیابیاں عطا فرمائے آمین ❤️۔ سلیم البیلا صاحب۔ بہت خوب جناب 🇵🇰۔ خیراں ہوون
Kaintt aat video goga janab from amritsar
ਢੇਰ ਸਾਰਾ ਪਿਆਰ ਚੜਦੇ ਪੰਜਾਬ ਤੋਂ
اچھی محنت کی اس دفعہ
Very nice 👍👍
Bhot Vdya ji
Waheguru chadikla che rake
Lande Punjab nu
Love from Hoshiarpur Punjab India
Hoshiarpuri dia kudia khnde chuppay bht londia😂
@@MoulaSingh😂😂😂😂😂😂
Dera Baba Nanak. Gsp. 🎉🎉🎉
2:24
Ider kisi bacha ko nara daga k sath band ka bagta or goga b bagta
OR YA PIR
Saleem albela bagta
Funny ho jata
Hahaha
Love from punjab ❤
Same ❤❤❤❤❤❤
Most welcome ji
Kehda chada❤ k lehnda ❤
ਬਹੁਤ ਬਧੀਆ ❤❤
DUA R K RADHEY RADHEY
ਵਾਹ ਜੀ❤❤
Tusi punjabi juban di sewa kar rahe on allah tuhade te mehr kare
Love panjab ❤❤ Gurdaspur dorangla
Very nice good job masalllha happy to see you
ਗੋਗਾ ਭਾਈ ਸਲੀਮ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਤਰਨਤਾਰਨ ਜ਼ਿਲੇ ਤੋ
Baba Bohar Gurdas maan ❤
Love goga ji sleem ji amritsar Punjab
Goga I love yuo❤❤❤❤😅😅😂
Love u aa goga tye Saleem paji ❤️
Me te bena dekhe hi video nu like kar deni ha goge ji te Salim albela ji waheguru ji tuhanu hmesha chaddikla bakseh hmesha khush raho 🎉🎉🎉❤❤ india Haryana to shahabad markanda
ਹੈਲੋ😂
Dhoni Baba ❤
Oh whaaa 😂ky baat ha yr....real talent 😂❤
Love you from India
Best part of burki been naal naghoni
kala Bamba 🤣🤣😂😂🤣
ਜੋਗੀ ਗੋਗਾ ਨਾਥ ਜੀ 😂😂😂
ਫੁੱਲ ਨਜ਼ਾਰੇ ❤
Love from moga charda punjab 👌👌👌👌👌👌🙏🙏🙏🙏🙏
ਬਹੁਤ ਵਧੀਆ
البیلا جی بہت اچھی ویڈیو ھے مزا آ گیا شکریہ بھائی ❤😂😅
ਗੁਗਾ ਪੀਰ ਬਹੁਤ ਜਾਰਾ ਪੀਰ ਆ ਜੀ 🙏
Like before watching ❤