Kise dooje bande nu labour rakh ke ohnu dihadi ya monthly payment den naalon changaa... Apne ghar dean members nu de do oh payment....oh v khush rehnge te ghar da paisa ghar ch
Our Country Is Agriculture Dominant . Unfortunately There Is No Agriculture Teacher/ Lecturers/ Experts In Schools Or Colleges etc. There Is Blind Application Of Insecticides, Pesticides, Fungicides , Chemical Fertilizers etc. There Is No Experts For Right Sale In The Open Market. Over All Lac Of Right Systems And Right Scientific And Technical High Tech New Research Based Education.
Spray Should Be Done On The Recommendation Of Agriculture Experts . So That Risk Of Poisoning Can Be Done Minimize And Risk Free. We Must Aware About Recommended Dose, Time Of Spray, IPM, Contact And Systemic Insecticides.Use Of Insecticides, Pesticides And Fungicides Crop Wise, Sowing Time Of Seasonal Crops Timely Manual And Mechanical Agr.Operations.
We Have The Large No. Of BPL Population Those Are From Hand To Mouth. So They Are Not Capable To Purchase Food Articles At High Cost Due To Lac Of Right Education Also.Urgent Need Is To Change The Systems By Scientific And Technical Know How.
ਬਹੁਤ ਵਧੀਆ ਉਪਰਾਲਾ ਵੀਰ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਮਜ਼ਬੀ ਸਿੱਖ , ਰਵਿਦਾਸੀਏ ਸਿੱਖ , ਗਰੀਬ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਸ਼ਰਮ ਛੱਡ ਕੇ ਰੇਹੜੀਆਂ ਲਗਾਉਣ ਤੋਂ ਸੰਗ ਨਾ ਕਰਨ । ਸੰਗ ਛੱਡ ਰੇਹੜੀਆਂ ਲਗਾਉਣ ,ਇਸ ਨਾਲ ਆਪਣੇ ਪੰਜਾਬੀਆ ਨੂੰ ਰੋਜ਼ਗਾਰ ਮਿਲੇ ਗਾ ਤੇ ਦੂਜਾ up Bihar ਦੇ ਲੋਕਾਂ ਦਾ ਪੰਜਾਬ ਵਿਚ ਆਵਾ ਗਵਣ ਘੱਟ ਜਾਵੇ ਗਾ
sahi hal aa veer
N😊n 😊nm😊😊😊.n😊😊
ਬਾਈ ਦਾ ਮੈਥ ਤੇ ਲਗਨ ਤਾਂਗ ਮੇਹਨਤ ਸੱਭ ਕੁੱਝ ਜ਼ੋ ਇਸ ਦੋਰ ਦੇ ਕਿਸਾਨ ਕੋਲ਼ ਚਾਹਿਦਾ ਇਹ ਦੇ ਕੋਲ਼ ਹੈ।
ਹੁਣ ਸਾਡੇ ਸਾਰੇ ਲੋਕਾਂ ਨੂੰ ਸਾਡੇ ਪੰਜਾਬੀ ਵੀਰਾਂ ਤੋਂ ਸਮਾਨ ਲੈਣਾ ਚਾਹੀਦਾ।ਇਹ ਜਵਾਨ ਦੀ ਸੋਚ ਨੂੰ ਸਲਾਮ ਹੈ।
ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।
Bhout khoob👌👍👍
ਆਪਣਾ ਆਪਣੇ ਪੰਜਾਬ ਦੇ ਲੋਕੀ ਬਸ ਫੁਕਰਪੁਣੇ ਵਿੱਚ ਹੀ ਰਹਿ ਗਏ ਨੇ❤ ਮਿਹਨਤ ਕਰੋ ਵਿੱਚ ਕੋਈ ਸੰਗ ਨਹੀਂ ਹੈ❤
This is the right way to save farming
ਸਾਰੇ ਅਪਨੇ ਭਰਾ ਆਪਣੀ ਸਬਜ਼ੀ ਆਪ ਵੇਚੋ ਜੀ
ਜੋ ਆਪਣੀ ਜਮੀਨਾਂ ਵੇਚ ਰਹੇ ਨੇ ਜਮੀਨਾਂ ਨਾ ਵੇਚਿਓ ਮੁੜ ਕੇ ਨਹੀਂ ਲਈਆਂ ਜਾਣੀਆਂ❤
Khalsaji Teri uchi Suchi soch nu salam
Guru mehar kare
ਆਪਣੇ ਪੰਜਾਬ ਵਿੱਚ ਮਿਹਨਤ ਕਰੇ ਬਹੁਤ ਹੀ ਪੈਸਾ ਹੈ ਬਾਹਰ ਜਾਣ ਦੀ ਲੋੜ ਹੀ ਨਹੀਂ❤
ਵੀਰ ਜੀ ਤੁਹਾਨੂੰ ਫਲੂਟ ਹੈ ਤੁਸੀਂ ਪੰਜਾਬ ਲਈ ਇੰਨਾ ਸੋਚਿਆ❤
ਹੁਣ ਆਪਣੇ ਨਵੇਂ ਮੁੰਡੇ ਕੰਮ ਸ਼ੁਰੂ ਕਰ ਰਹੇ ਹਨ । ਓਹ ਕੋਸ਼ਿਸ਼ ਕਰ ਰਹੇ ਹਨ । ਸਾਨੂੰ ਵੀ ਪੰਜਾਬੀਆਂ ਤੋਂ ਹੀ ਸਮਾਨ ਖਰੀਦਣਾ ਚਾਹੀਦਾ ਹੈ । ਹੌਸਲਾ ਵਧਾਇਆ ਕਰੋ ।
ਵੀਰੋ ਪੰਜਾਬ ਵਿੱਚ ਬਹੁਤ ਪੈਸਾ ਹੈ ਜੇ ਉਹ ਮਿਹਨਤੀ ਹੈ ਉਹਨਾਂ ਨੂੰ ਕੋਈ ਕਮੀ ਨਹੀਂ ਪੈਸੇ ਦੀ❤ ਵੀਰੋ ਮਿਹਨਤ ਕਰੋ ਪੰਜਾਬ ਵਿੱਚ ਰਹਿ ਕੇ❤ ਅਗਰ ਅਸੀਂ ਮਿਹਨਤ ਕਰੀਏ ਤੇ ਸਾਨੂੰ ਬਾਹਰੋਂ ਭਈਆਂ ਦੀ ਲੋੜ ਹੀ ਨਹੀਂ❤
ਬਹੁਤ ਹੀ ਅਗਾਂਹ ਵਧੂ ਸੋਚ ਬਾਈ ਤੇਰੀ ਕੋਈ ਜੋ ਮਰਜ਼ੀ ਕਹੇ ਦੱਬੀ ਚੱਲ ਕੰਮ
ਸਲੂਟ ਹੈ ਵੀਰ ਦੀ ਸੋਚ ਨੂੰ ਤੇ ਉਪਰਾਲੇ ਨੂੰ ਵੀ
ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ।
I am proud of you my brother. Keep it up.
ਪੰਜਾਬੀਆਂ ਦੀ ਚੜਦੀ ਕਲਾ 💪🏼👏🏼👏🏼👏🏼👏🏼👏🏼🇮🇳
ਆਪਾ ਪੰਜਾਬ ਵਾਸੀਆਂ ਨੂੰ ਲੋੜ ਹੈ ਕਿ ਆਪਣੇ ਪੰਜਾਬ ਵਾਸੀਆਂ ਕੋਲੋ ਹੀ ਸਬਜੀਆਂ ਤੇ ਹੋਰ ਸਾਮਾਨ ਖ੍ਰੀਦ ਕਰਨੀ ਚਾਹੀਦੀ ਮਦਦ ਕਰੋ ਪੰਜਾਬੀ ਭਰਾਮਾ ਦੀ
ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।
@@ParamjitKaur-bp4de bahut vdiya ji sare ese tra krnn ta punjab wich rojgar vi bdd jna waheguru kirpa kre
@@34sukhdevsingh87 ਹਾਂ ਜੀ ਵਾਹਿਗੁਰੂ ਮਿਹਰ ਕਰੇ । ਵੈਸੇ ਹੁਣ ਆਪਣੇ ਪੰਜਾਬੀ ਲੱਗੇ ਨੇ ਕੰਮ ਕਰਣ। ਓਹਨਾਂ ਨੂੰ ਹੌਸਲਾ ਦੇਣ ਦੀ ਲੋੜ ਹੈ ।
Savas puter ji teri soch bahut vadhia hai
ਜੱਟਾਂ ਦੇ ਜਿਹੜਾ ਧੌਣ ਵਿੱਚ ਕਿੱਲਾ ਅੜਿਆ ਉਹ ਹੀ ਇਹਨਾਂ ਨੂੰ ਟਿਕਣ ਨਹੀ ਦਿੰਦਾ।
ਮਰਦੇ ਵੀ ਉਹੀ ਨੇ ਫ਼ੇਰ
ਬਿਲਕੁੱਲ ਸਹੀ ਗੱਲਾਂ ਬਾਈ ਜੀ
ਇਹ ਅਸਲ ਵਿੱਚ ਪੰਜਾਬ ਦੀ ਮਲਾਈ ਆ ਇਹੋ ਜਿਹੇ ਚੋਣਵੇਂ ਬੰਦਿਆਂ ਨੇ ਪੰਜਾਬ ਬਚਾਉਣਾ
ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।
Very nice waheguru ji Maher karen
ਬਾਈ ਜੀ ਵਾਹਿਗੁਰੂ ਕਿਰਪਾ ਰੱਖਣ ਹੋਰ ਵਧਾਉਣ ਵਾਹਿਗੁਰੂ ਜੀ ❤ਧੰਨਵਾਦ
ਅੱਜ ਦੀ ਪੀੜ੍ਹੀ ਪਸੀਨਾ ਵਹਾਉਣ ਨੂੰ ਸ਼ਰਮ ਮਹਿਸੂਸ ਕਰਦੀ ਹੈ। ਜੀਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ।
Bilkul g bus ehna nu sharm mardi a
ਬੱਸ ਨੱਕ ਬਚਣਾ ਚਾਹੀਦਾ ਘਰ ਭਾਵੇਂ ਡੰਮ ਡੰਮ ਹੋਜੇ ਕੋਈ ਪਰਵਾਹ ਨਹੀਂ ਆਪਣੇ ਲੋਕਾਂ ਨੂੰ..
End paji ....tuhdi soch nu salam
Nice 👍
ਅਾਪਣੈ ਜੋਗੀ ਹਰ ਬੱਦੈ ਸਵਜੀ ਲੋਣੀ ਚਾਹੀ ਦੀ ਹੈ
BAHUT VADEA ❤❤❤❤
Bot vadia uprala ,Waheguru ji chardi kala vich rakhna
mein aapka channel hune discover kitta baut pyara channel aa motivate hunda te new cheej sikhan nu mildi❤
ਲੁਧਿਆਣੇ ਰੇਹੜੀ ਵਾਲੇ 2500 -3000 ਰੋਜ਼ ਬਣੋਦੇ ਨੇ
Bahuat sohni video bai ji 🙏 tusi bahuat vadia mehnat kr rhe o te saade lyi motivation da km kr rhe o 🙌❤️
very good bai ji .Piche mur ke na dekio.Bahut vadia uprala , tuhadi soch nu salam
ਬਹੁਤ ਵਧੀਆ
Bhut vadia bhai ji rab thuvadi souch nu chardikala bakse
Good work robbi
ਸ਼ੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਸਿਧਾਂਤ ਨੂੰ ਅਪਣਾਉ
ਅਖੌਤੀ ਰਿਸ਼ਤੇਦਾਰ ਦੇ ਕਮੇਟੀ ਤੋ ਬਚੋ ਉਹ ਨਸ਼ਾ ਤਾ ਵੇਖ ਲੈਦੇ ਹਨ ਪਰ ਆਪਣੀ ਸਬਨੀ ਰੇਡੀ ਤੇ ਟਰਾਲੀ ਵੇਚਣਾ ਬਰਦਾਸ਼ਤ ਨਹੀ ਕਰਦੇ
Good👍 bro
Sallam mere veer di soch te
Bahut Vadia
Good
Bhout vdia video 👍👍👍👍🙏🙏
Good veer g
ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਵੀਰ.. ਤੁਹਾਡੇ ਤੋਂ ਹੋਰ ਕਿਸਾਨ ਵੀਰਾਂ ਨੂੰ ਵੀ ਸਿੱਖਣਾ ਚਾਹੀਦਾ..
Very good
ਫਰੈਸ਼ ਸਬਜੀ ਖਾਓ ਇਹਨਾਂ ਭਈਆਂ ਕੋਲੋਂ ਨਾ ਖਾਓ❤ ਆਪਣੇ ਪੰਜਾਬੀ ਵੀਰਾਂ ਕੋਲੋਂ ਵਧੀਆ ਸਬਜੀ ਲਓ❤
Very good 👍
My father-in-law wants to start organic farming too in India 🇮🇳
Yes, everyone works very hard in westerns countries.
waheguru ji hasda wasda rakhi sade punjab nu
Good information
Waheguru chardikla bakshe ji
Good 👍
Good bro nice
Veer love from UK main ta aap punjab aa jana
Very good presentation
ਬਹੁਤ ਵਧੀਆ ਵੀਰੇ
Very good effort
ਵਾਹਿਗੁਰੂ ਮੇਹਰ ਕਰੇ
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਪਰ ਇਕ ਡੇਢ ਕਿਲੇ ਵਾਲਾ ਕੀ ਕਰੇ ਧੰਨਵਾਦ ਜੀ
Dragon fruit di kheti kro veere boht vda results a 4 to 5 lakh kille cho amdan hundi a
ਆਪਣੇ ਖਾਣ ਵਾਲੀ ਹਰ ਚੀਜ਼ ਹਲਦੀ, ਦਾਲਾਂ ਸਬਜ਼ੀਆਂ, ਗੰਢੇ, ਲਸਣ, ਕਣਕ ਅਤਪਣੇ ਖੇਤ ਚ ਪੈਦਾ ਕਰੇ, ਝੋਨਾ ਬਿਲਕੁਲ ਨਾ ਲਾਵੇ, ਬਾਕੀ ਬਚੀ ਜ਼ਮੀਨਾਂ ਸਬਜ਼ੀਆਂ, ਫਰੂਟ ਲਾ ਕੇ ਖੁਦ ਵੇਚੇ। ਪ੍ਰਾਈਵੇਟ ਨੌਕਰੀ ਨਾਲੋਂ ਵੱਧ ਕਮਾਵੇਗਾ ਕਿਸਾਨ। ਕਣਕ, ਝੋਨਾ ਵੱਡੇ ਜ਼ਿਮੀਂਦਾਰ ਦੀ ਖੇਤੀ ਹੈ। ਛੋਟਾ ਕਿਸਾਨ ਉਹ ਖੇਤੀ ਕਰੇ ਜਿਸ ਵਿੱਚ ਘੱਟ ਮਸ਼ੀਨਰੀ ਜਾਂ ਛੋਟੀ ਮਸ਼ੀਨਰੀ ਅਤੇ ਘੱਟ ਪਾਣੀ ਦੀ ਲੋੜ ਪਵੇ।
@@guri00047ਤੁਹਾਡਾ ਨੰਬਰ ਮਿਲ ਸਕਦਾ ਬਾਈ ਜੀ ਜਾ ਕੋਈ id ਜਿਸ ਤੋ ਤੁਹਾਡੇ ਕੋਲੋ ਜਾਣਕਾਰੀ le ਸਕੀਏ
Ehi kheti kro veer g
@@guri00047 hnji ਕਰਨੀ ਆ ਵੀਰੇ ਜਾਣਕਾਰੀ ਕਿਸ ਕੋਲੋ ਮਿਲੂਗੀ ਬਾਈ ਜੀ ਇਸ ਬਾਰੇ ਕਿਸ ਤਰ੍ਹਾਂ ਉਗਾਏ ਕਿਸ ਤਰ੍ਹਾਂ ਦੇਖ ਭਾਲ ਕਰੇ
Good job
Very good ji if we all work hard and make good money + you your own boss Australia 🇦🇺 👍.
ਅਸੀਂ ਪੰਜਾਬੀਆਂ ਤੋਂ ਹੀ ਲੈਂਦੇ ਹਾਂ। ਤੇ ਪੰਜਾਬੀਆਂ ਤੋਂ ਹੀ ਸਾਫ ਸੁਥਰਾ ਖਾਂਦੇ ਹਾਂ।
❤❤
Weldon veer ji.aap ugao te aap vecho fir chad di kala hai.
🎉🎉🎉 very nice work 👍👍👍
Good job 👏
Good bro
Waheguru mehar kre ji
Host is best man
❤❤🙏🙏👍👍
Kise dooje bande nu labour rakh ke ohnu dihadi ya monthly payment den naalon changaa... Apne ghar dean members nu de do oh payment....oh v khush rehnge te ghar da paisa ghar ch
ਵੀਰ
Sarian galan shia tuhadian bai ji
ਬਾਹਰਬੰਦੇംਦੀംਮਿਹਨਤംਦਾംਮੁੱਲംਇਥੇംਮਿਹਨਤംਕਰਨംਵਾਲੇംਨੁംਹੌਰംਹੀംਲੁਟംਖਾਦੇംਜੌംਮੇਰੇംਨਾਲംਬੀਤੀം
❤
Khet moh kardha 👌👌👌👌👌👌
Our Country Is Agriculture Dominant . Unfortunately There Is No Agriculture Teacher/ Lecturers/ Experts In Schools Or Colleges etc. There Is Blind Application Of Insecticides, Pesticides, Fungicides , Chemical Fertilizers etc. There Is No Experts For Right Sale In The Open Market. Over All Lac Of Right Systems And Right Scientific And Technical High Tech New Research Based Education.
🙏
In foreign countries, people have luxuries only on the basis of debt…..Karza show off dinda, Rona andro Niklya paya hunda
Spray Should Be Done On The Recommendation Of Agriculture Experts . So That Risk Of Poisoning Can Be Done Minimize And Risk Free. We Must Aware About Recommended Dose, Time Of Spray, IPM, Contact And Systemic Insecticides.Use Of Insecticides, Pesticides And Fungicides Crop Wise, Sowing Time Of Seasonal Crops Timely Manual And Mechanical Agr.Operations.
Panjabi aundi nhi 22 ji?
Y ji kheera ch tn uryia ponda hi nahi
Kheera 40/- kaddu 20-30 rupay mildi h ji
Fake education system don’t teach you how to make money.. ohna nu nokaar chainde aa
BLLEEE SARDARA SALUTE
*
@5:12 Ehdi Bhen te Ehday Bebe Bapu de visay naal ki relevance aa show, ehdi kheti di, Ehnu eh v ni pata 8 killay k 9 killay aa
We Have The Large No. Of BPL Population Those Are From Hand To Mouth. So They Are Not Capable To Purchase Food Articles At High Cost Due To Lac Of Right Education Also.Urgent Need Is To Change The Systems By Scientific And Technical Know How.
ਭਰਾਵਾਂ ਝੂਠ ਵੀ ਸਾਬ ਸਾਬ ਨਾਲ ਬੋਲਿਆ ਹੀ ਚੰਗਾ ਹੁੰਦਾ ਹੈ ਇਨ੍ਹਾਂ ਵੀ ਨਾ ਬੋਲੋ ਕੇ ਲੋਕ ਤੁਹਾਡੀਆਂ ਸੱਚੀਆਂ ਗੱਲਾਂ ਤੇ ਵੀ ਜ਼ਕੀਨ ਨਾ ਕਰਨ ਕਿਉਂਕਿ ਅੱਜੇ ਐਸੀ ਕੋਈ ਦੁਵਾਈ ਨਹੀਂ ਆਈ ਜਿਸਦੇ ਪਾਇਆ 8ਤੋ12ਘੰਟਿਆ ਵਿੱਚ ਫਰੂਟ ਬਣਜੇ
J Aya howe fer y ?
@@exxy7195 ਦੱਸੋ ਜੀ ਕਿਹੜਾ ਸਾਲਿਟ ਆ ਜ਼ਰੂਰ ਚਾਨਣਾ ਪਾਉ ਜੀ
ੳ
Othe Canada Jaa ke v onna ne eh e kmm krne aa
Nirmal Singh munde dia sachia gaiian hun teri bund kyo pat Rahi hai
Kyon veere
Good job
❤❤
❤❤❤❤❤