ਰੇਹੜੀ ਤੇ ਫ਼ਸਲ ਵੇਚਣ ਵਾਲਾ ਕਿਸਾਨ। ਕਹਿੰਦਾ ਜੱਟਪੁਣੇ ਆਲਾ ਕਿੱਲਾ ਨ੍ਹੀਂ ਰੱਖਿਆ ਧੌਣ ਚ। ਰੋਜ਼ ਕਮਾਉਂਦਾ ਹਜ਼ਾਰਾਂ ਰੁਪਏ

แชร์
ฝัง
  • เผยแพร่เมื่อ 13 ม.ค. 2023
  • #RMBTelevision #JawandhaKudartiKheti #OrganicFarming
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 73

  • @ReshamSingh-fe5wp
    @ReshamSingh-fe5wp 6 หลายเดือนก่อน +4

    ਸ.ਹਰਵਿੰਦਰ ਸਿੰਘ ਜੀ ਸਤਿ ਸੀ੍ ਅਕਾਲ ਜੀ .ਵੀਰੇ ਮੈਂ ਹੁਸ਼ਿਆਰਪੁਰ ਤੋਂ ਇੰਨੋਵੇਟਿਵ ਫਾਰਮਰਜ ਐਸੋਸੀਏਸ਼ਨ ਦਾ ਸੈਕਟਰੀ ,,(ਟਰੇਨਿੰਗ) ਰੇਸ਼ਮ ਸਿੰੰਘ ਬੇਨਤੀ ਕਰ ਰਿਹਾ ਹਾਂ ਆਪ ਜੀ ਦੀ ਇੰਟਰਵਿਊ ਸੁਣੀ ਤੁਸੀਂ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਤੇ ਕਿਸਾਨ ਵੀਰਾਂ ਨੂੰ ਸਹੀ ਜਾਣਕਾਰੀ ਦੇ ਕੇ ਕੁਦਰਤੀ ਖੇਤੀ ਵਲ੍ ਆਉਣ ਲਈ ਪ੍ਰਰੇਰਿਤ ਕੀਤਾ ਼ਬਹੁਤ ਧੰਨਵਾਦ.

  • @JaswinderSingh-io7uo
    @JaswinderSingh-io7uo หลายเดือนก่อน +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਬਾਕੀ ਕਿੱਲੇ ਵਾਲ਼ੀ ਗੱਲ ਹੈ ❤❤❤ ਅਸੀਂ ਬਾਨੀਏ ਆਰਤੀ ਕੋਲ ਜਾ ਕੇ ਵੇਚਦੇ ਹਾਂ ❤❤❤ ਆਪਣਾ ਕੰਮ ਕਰ ਲੈਣਾ ਚਾਹੀਦਾ ਹੈ ❤❤❤ ਸ਼ਰਮ ਨਹੀਂ ਕਰਨੀ ਚਾਹੀਦੀ ❤❤❤

  • @jarnailbalamgarh4449
    @jarnailbalamgarh4449 2 หลายเดือนก่อน +1

    ਬਹੁਤ ਵਧੀਆ ਵੀਰ ਜੀ ਸੌਂਫ ਤੁਹਾਨੂੰ ਵੱਢਣ ਦੀ ਵੀ ਲੋੜ ਨਹੀਂ ਇਹ ਦੁਬਾਰਾ ਫਿਰ ਨਵੇਂ ਸਿਰਿਓਂ ਫੁੱਟ ਕੇ ਸੌਂਫ ਲੱਗੂ ਈ ਲੱਗੂ

  • @shivdevsingh3626
    @shivdevsingh3626 ปีที่แล้ว +6

    ਬਾਬੇ ਨਾਨਕ ਦੇ ਫਲਸਫੇ ਕਿਰਤ ਕਰਨ 'ਤੇ ਚੱਲ ਕੇ ਸਮਾਜ ਨੂੰ ਸ਼ੁੱਧ ਵਸਤੂਆਂ ਦੇ ਰਹੇ ਹਨ | ਬਹੁਤ ਚੰਗਾ ਲਗਿਐ |

  • @pavittarsingh739
    @pavittarsingh739 ปีที่แล้ว +16

    ਬਹੁਤ ਵਧੀਆ ਜੀ। ਖੇਤੀਬਾੜੀ ਨੂੰ ਦਫਤਰੀ ਡਿਉਟੀ ਸਮਝ ਕੇ ਸਹੀ ਤੇ ਫਿਕਸ ਸਮੇਂ ਤੇ ਖੇਤ ਆਉਣਾ-ਜਾਣਾ ਹੀ ਇਸ ਦੀ ਸਫਲਤਾ ਲਈ ਜਰੂਰੀ ਏ।

  • @deeprataindia1170
    @deeprataindia1170 ปีที่แล้ว +6

    ਸਿੰਘ ਸਾਹਿਬ ਜੀ ਬਹੁਤ ਵਧੀਆ ਵਿਚਾਰ ਲੱਗੇ ਆਪਜੀ ਵਲੋ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਸ਼ੁਕਰੀਆ ਆਪਜੀ ਦਾ ਬਹੁਤ ਵਧੀਆ ਉਪਰਾਲਾ।
    ,, Ballu ਰਟੈਂਡਾ,,

  • @omchoudhary9189
    @omchoudhary9189 8 หลายเดือนก่อน +2

    भाई साहब आपका बहुत बहुत धन्यवाद बहुत शानदार वीडियो बनाया है देख कर दिल खुश हो गया है। भाई साहब दी गल्ला बड़ी ज्ञानवर्धक है ।

  • @KuldipSingh-zc2xg
    @KuldipSingh-zc2xg 9 หลายเดือนก่อน +3

    Organic agriculture develops self confidence .

  • @jagrooprandhawa809
    @jagrooprandhawa809 ปีที่แล้ว +5

    ਬਹੁਤ ਵਧਿਆਂ ਜੀ ਕੁਦਰਤੀ ਖੇਤੀਂ

  • @drsarvjeetbrarkundal2858
    @drsarvjeetbrarkundal2858 8 หลายเดือนก่อน +2

    ਚੜਦੀ ਕਲਾ

  • @organicfarmingsocietysangr2216
    @organicfarmingsocietysangr2216 ปีที่แล้ว +5

    ਬਹੁਤ ਵਧੀਆ ਸਲਾਘਾਯੋਗ ਉਦਮ, ਕਮਾਲ ਕਰਤੀ ਬਡਬਰ ਵਾਲਿਉ।

  • @jagjeetsharmajagu6658
    @jagjeetsharmajagu6658 ปีที่แล้ว +4

    ਵਾਹ ਜੀ ਦਿਲ ਖੁਸ ਹੋ ਗਿਅਾ

  • @mohindersingh7838
    @mohindersingh7838 2 หลายเดือนก่อน

    Bahot wadhia Vichaar han khalsa ji Aap de....Waheguru ji charrdi Kala bakhshe App sab noo ji....God bless you...WELDON Welgood Welsaid beta ji....M.S.H.kong .....

  • @sukhwindersingh7343
    @sukhwindersingh7343 ปีที่แล้ว +3

    ਬਹੁਤ ਵਧੀਆ ਉਤਸਾਹਿਤ ਮੁਲਾਕਾਤ ਆ ਬਾਈ

  • @gurjotsingh799
    @gurjotsingh799 ปีที่แล้ว +1

    ਵੈਰੀ। ਗੁਡ। ਵੀਰ। ਜੀ। 👌👌👌👌👌👌

  • @jashansidhu9450
    @jashansidhu9450 ปีที่แล้ว +1

    ਹਰਵਿੰਦਰ ਸਿੰਘ ਜੀ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਕੁਦਰਤੀ ਖੇਤੀ

  • @dhanasingh4699
    @dhanasingh4699 5 หลายเดือนก่อน

    ਵਧੀਆ❤

  • @omchoudhary9189
    @omchoudhary9189 8 หลายเดือนก่อน

    जी करदा है भाई हरमिंदर कहदां रहवै असा सुनदें रहे वीडियो कदै खत्म ना होवे

  • @jagdish952
    @jagdish952 ปีที่แล้ว +2

    Good initiative. Motivating

  • @pavittarsingh739
    @pavittarsingh739 ปีที่แล้ว +14

    ਬਾਈ ਜੀ ਅਪਣੇ ਬੱਚਿਆਂ ਨੂੰ ਬੀ. ਐੱਸ. ਸੀ., ਐਮ. ਐਸ. ਸੀ. ਐਗਰੀਕਲਚਰ ਕਰਵਾਓ । ਜੇ ਕਿਸਾਨਾਂ ਦੇ ਪੁੱਤਰ ਖੇਤੀਬਾੜੀ ਦੀ ਪੜਾਈ ਕਰਨਗੇ ਤੇ ਨਾਲੇ ਅਪਣੇ ਖੇਤਾਂ ਵਿੱਚ ਤਜ਼ਰਬੇ ਕਰਨਗੇ, ਉਹ ਕਿਸਾਨ ਪੱਖੀ ਕੁਦਰਤੀ ਤਕਨੀਕ ਵਿਕਸਤ ਕਰਨਗੇ ਨਾ ਕਿ ਕਾਰਪੋਰੇਟ ਪੱਖੀ ਧੜਾਧੜ ਕੈਮਿਕਲ ਵੇਚਣ ਵਾਲੀ। ਅੱਜ-ਕੱਲ੍ਹ ਬਹੁਤੇ ਉਹ ਵਿਦਿਆਰਥੀ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਹਨ ਜਿਹਨਾਂ ਦਾ ਖੇਤੀਬਾੜੀ ਨਾਲ਼ ਦੂਰ ਦਾ ਵੀ ਵਾਸਤਾ ਨਹੀਂ ਹੈ ਅਤੇ ਨਾ ਹੀ ਉਹਨਾਂ ਕੋਲ ਜ਼ਮੀਨ ਹੈ ਜਿਸ ਤੇ ਉਹ ਪੜ੍ਹਾਈ ਦੇ ਨਾਲ-ਨਾਲ ਕੋਈ ਤਜ਼ਰਬਾ ਵੀ ਕਰ ਸਕਣ। 85 % ਸੀਟਾਂ ਕਿਸਾਨਾਂ ਦੇ ਬੱਚਿਆਂ ਲਈ ਰਿਜਰਵ ਹੋਈਆਂ ਚਾਹੀਦੀਆਂ ਨੇ।
    ਇਸ ਲਈ ਸੰਘਰਸ਼ ਕਰਨਾ ਚਾਹੀਦਾ ਹੈ।

    • @sonysonysony2013
      @sonysonysony2013 ปีที่แล้ว

      ਵੀਰੇ ਤਕਨੀਕ ਨਾਲ ਹੀ ਸਾਰਾ ਕੂਝ ਨਹੀ ਹੁਦਾ
      ਉਤੇ ਤਾ ਦਿਲੀ ਵਾਲੇ ਦੀ ਹੀ ਚਲਣੀ ਹੈ
      ਅਜ ਤੱਕ ਕਿਸਾਨ ਆਪਣੇ ਤਜਰਬੇ ਕਾਰਨ ਫਸਲਾ ਦਾ ਝਾੜ ਲੈ ਰੱਹੇ ਹਨ
      ਜੇ ਤਕਨੀਕ ਦੇ ਨਾਲ ਚਲਣਾ ਹੋਵੇ ਕੁੰਡਾ ਹੈ ਜਾਉ 20/30% ਫਸਲ ਝਿੜ ਘੱਟ ਦਿੰਦੀ ਹੈ
      ਕੱਦੇ ਤੁਸੀ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਬ ਨਾਲ ਖੇਤੀ ਕਰਕੇ ਵੇਖਣੀ 1 ਮਹੀਨੇ ਬਾਦ ਖੇਤ ਜਾਣ ਨੂੰ ਦਿਲ ਨੀ ਕਰਨਾ ਫਸਲ ਦੇ ਹਲਿਤ ਵੇਖਕੇ
      ਤੁਸੀ ਤਕਨੀਕ ਦੀ ਗਲ ਕਰਦੇ ਹੋ ਸਾਡੇ ਪਿਡ ਦਾ ਬੰਦਾ ਪੀ ਏ ਯੂ ਵਿਚ ਖੇਤੀਬਾੜੀ ਵਿਭਾਗ ਵਿਚ ਨੋਕਰੀ ਕਰਦਾ
      ਓ ਆਪ ਆਪਣੇ ਤਜ਼ਰਬੇ ਦੇ ਨਾਲ ਚਲਦਾ
      ਭਾਰਤ ਵਿਚ ਖੇਤੀਬਾੜੀ ਫਸਲ ਵਿਚ ਤਜਰਬਾ ਕਾਮਯਾਬ ਹੈ
      ਤਕਨੀਕ ਨਹੀ ਚਲਦੀ ਤਕਨੀਕ ਸਿਰਫ ਟਰੈਕਟਰ ਰੋਟਾਟ ਵੈਟਰ ਖੇਤੀਬਾੜੀ ਸੰਦਾ ਵਿਚ ਚਲਦੀ ਹੈ
      ਫਸਲਾ ਵਿਚ ਤਕਨੀਕੀ 0% ਹੈ ਭਾਰਤ ਵਿਚ
      ਹਰ ਸਾਲ ਯੁਨੀਵਰਸਿਟੀ ਮੇਲੇ ਤੇ ਮੀਹ ਪੈਦਾ
      ਇਕ ਦਿਨ ਪੈਹਲਾ ਇਹੋ ਤਕਨੀਕ ਮੋਸਮ ਸਾਫ ਦੱਸਦੇ ਹੁੰਦੇ ਹਨ
      ਭਾਰਤ ਵਿਚ ਅੱਜ ਤੱਕ ਸਹੀ ਤਕਨੀਕ ਨਹੀ ਆਈ

    • @pavittarsingh739
      @pavittarsingh739 ปีที่แล้ว

      @@sonysonysony2013 ਬਿਲਕੁਲ ਜੀ।
      ਕਿਸਾਨ ਨਾਲੋਂ ਕਾਰਪੋਰੇਟ ਦਾ ਧਿਆਨ ਜਿਆਦਾ ਰੱਖਿਆ ਜਾਂਦਾ।
      ਪ੍ਰੋਡਕਸ਼ਨ ਦੇ ਨਾਲ-ਨਾਲ ਮਾਰਕਟਿੰਗ ਵੀ ਕਿਸਾਨਾਂ ਨੂੰ ਮਾਰਦੀ ਹੈ। ਮਿਡਲ ਮੈਨ ਹੀ ਸਾਰਾ ਮੁਨਾਫਾ ਖਾ ਜਾਂਦੇ ਹਨ। ਐਂਡ User ਨੂੰ ਜਿਣਸ ਹੀ ਕਿਸਾਨ de ਪੱਲੇ ਕੁੱਝ ਪੈ ਸਕਦਾ ਹੈ।

    • @TarsemSingh-zz3wh
      @TarsemSingh-zz3wh ปีที่แล้ว

      ਬਿਲਕੁੱਲ ਸਹੀ ਜੀ। ਇਸਦੇ ਨਾਲ ਨਾਲ ਮੈਟਰਿਕ ਅਤੇ ਸੀਨੀਅਰ ਸੈਕੰਡਰੀ ਵਿੱਚ ਖੇਤੀਬਾੜੀ ਵਿ਼ਸ਼ਾ ਖਾਸ ਤੌਰ ਤੇ ਪੇਂਡੂ ਸਕੂਲਾਂ ਵਿੱਚ ਜਰੂਰੀ ਹੋਣਾ ਚਾਹੀਦਾ ਹੈ ਜਿਸਨੂੰ ਪਾਸ ਕਰਨਾ ਭੀ ਓਨਾ ਹੀ ਜ਼ਰੂਰੀ ਹੋਣਾ ਚਾਹੀਦਾ ਹੈ ਜਿੰਨਾਂ ਕਿਸੇ ਹੋਰ ਜ਼ਰੂਰੀ ਵਿਸ਼ੇ ਨੂੰ।

    • @pavittarsingh739
      @pavittarsingh739 ปีที่แล้ว

      @@TarsemSingh-zz3wh ਬਿਲਕੁਲ ਸਹੀ ਜੀ

  • @amarjitduggal9689
    @amarjitduggal9689 ปีที่แล้ว +1

    ਉਹ ਭਾਈ , ਸ਼ੁਰੂਆਤ ਇੱਥੋਂ ਕਰੋ ਕਿ ਬੰਦਾ ਕੁਲ ਕਿੰਨੇ ਰਕਬੇ ਤੇ ਖੇਤੀ ਕਰਦਾ ।

  • @ramniwasrao3422
    @ramniwasrao3422 4 หลายเดือนก่อน

    Good job jankari bohut badiya lagi

  • @rajinderbarnala8778
    @rajinderbarnala8778 ปีที่แล้ว +2

    Good veer ji WMK God bless you man kush ho gia

  • @BinduMavi-rq8zh
    @BinduMavi-rq8zh ปีที่แล้ว

    ਨੰਬਰ 1 ਪੰਜਾਬੀ

  • @GurpreetSingh-hf1dv
    @GurpreetSingh-hf1dv ปีที่แล้ว +1

    ਬਹੁਤ ਵਧੀਆ ਜੀ 🙏

  • @AmarjitSingh-qv1cc
    @AmarjitSingh-qv1cc 9 หลายเดือนก่อน +2

    Very good veer g, other farmers should also follow your footprints

  • @sonugill6716
    @sonugill6716 ปีที่แล้ว +1

    Bahut vadia veere .... waheguru ji hamesha chardi kalla kare ji

  • @gurnamsingh747
    @gurnamsingh747 ปีที่แล้ว +1

    Good job somal Germany

  • @kulwindersangha7085
    @kulwindersangha7085 ปีที่แล้ว

    Bai jass bohat wadiya program pesh karde ho thanks

  • @bhushanshing9
    @bhushanshing9 ปีที่แล้ว

    RMB TV 🙏🙏🙏🙏🙏🙏🙏

  • @Bhupinder-singh
    @Bhupinder-singh ปีที่แล้ว

    ਬਾਈ ਜੀ ਬਹੁਤ ਵਧੀਆ

  • @BinduMavi-rq8zh
    @BinduMavi-rq8zh ปีที่แล้ว

    RMB channel great Punjab make again

  • @malkirsingh5550
    @malkirsingh5550 ปีที่แล้ว

    Bahut badia veer g

  • @rajangandiwindiya6595
    @rajangandiwindiya6595 ปีที่แล้ว

    Good job wmk🙏

  • @jaggijagseersingh7693
    @jaggijagseersingh7693 ปีที่แล้ว +1

    Good work

  • @yadwindersingh1578
    @yadwindersingh1578 ปีที่แล้ว

    Very good 👍

  • @JagseerSingh-gu6uz
    @JagseerSingh-gu6uz ปีที่แล้ว

    Best vidio best information thank you

  • @SimranDhillon-cf2ed
    @SimranDhillon-cf2ed ปีที่แล้ว

    Good veer ji

  • @amritgrewal2044
    @amritgrewal2044 ปีที่แล้ว +1

    Good work 🎉

  • @SurprisedForestTrees-ij3vz
    @SurprisedForestTrees-ij3vz หลายเดือนก่อน

    ❤❤❤❤

  • @harvindersinghdeol7487
    @harvindersinghdeol7487 ปีที่แล้ว +1

    Good

  • @pb33aulakh
    @pb33aulakh ปีที่แล้ว +1

    ਕਿ ਯਾਰ ਜੱਟ ਜੱਟ ਇਕੋ ਗਲ਼ ਸਾਬ੍ਹ ਨੂੰ ਔਨ੍ਦੀ ਵੀ ਕਿ ਹੁਣ ਆਪਣੇ ਜੱਟ ਲਿਖਣੋ ਹਟ ਗਿਆ ਤੇ ਬਹੁਤ ਤਰੱਕੀ ਹੋਗੀ ਸਾਰੇ ਲੋਕ ਜੱਟ ਮਗਰ ਪੈ ਗਏ ਵੀ ਕਿਉ ਨਾਮ ਲੈਦੇ ਬਾਕੀ ਬਾਈ ਦਾ ਕਮ ਸੋਨਾ ਹੈ ਪਰ ਜੱਟ ਪੁਣਾ ਕੁਜ ਨਹੀਂ ਹੂੰਦਾ ਐਵੇਂ ਜੱਟ ਨੂੰ ਬਦਨਾਮ ਨਾ ਕਰੋ ਕਿ ਹੋਗਿਆ ਜੇ ਜੱਟ ਕਹ ਲਿਆ

    • @bshukmawali1103
      @bshukmawali1103 6 หลายเดือนก่อน

      ਜੱਟ ਏਥੇ ਜਾਤੀਗਤ ਸ਼ਬਦ ਨਹੀਂ।
      ਜੱਟ ਦਾ ਮਤਲਬ ਕਿਸਾਨ (ਓਹ ਚਾਹੇ ਕਿਸੇ ਜਾਤ ਦਾ ਹੋਵੇ,ਜੋਂ ਖੇਤੀ ਕਰਦੇ,ਓਹ ਜੱਟ ਹੀ ਹੈ।)
      ਜਾਤੀਗਤ ,ਜੱਟ ,ਸ਼ਬਦ ਧੌਣ ਚੌ ਕਡਣਾ ਪਉ।

  • @jarnailsingh218
    @jarnailsingh218 ปีที่แล้ว

    Good job 👍

  • @satbachansingh4002
    @satbachansingh4002 ปีที่แล้ว

    Well done ....packing .....pickle....salad....

  • @rajsinghtanda7272
    @rajsinghtanda7272 ปีที่แล้ว

    Hrek pind ch. Erik kissan. Eh kre. Sara. Pind. Bach. Ju. Best. Model. 🐐🇮🇳👍🏿💞🇨🇦🇺🇸🕊👍🏿

  • @rameshwadhwa7174
    @rameshwadhwa7174 ปีที่แล้ว

    Good job jass grewal and rmb television

  • @amardeepnijjar7341
    @amardeepnijjar7341 9 หลายเดือนก่อน

    Where in Sangrur market , is it all year around .

  • @YMangat
    @YMangat ปีที่แล้ว

    Very nice ji her I’m veer noo Koch Sikh a chahida hey

  • @isinghkalertari6559
    @isinghkalertari6559 ปีที่แล้ว +1

    👍👍

  • @user-tv2hx2sb5d
    @user-tv2hx2sb5d ปีที่แล้ว +1

    Love u from 🇬🇧

  • @tejinder7
    @tejinder7 ปีที่แล้ว

    Waah ji waah..slaam bai ji thodi soch nu ni tn aj kall jatt bss free diyaan bhaalde ne..

  • @LsGhoman-fi4cl
    @LsGhoman-fi4cl หลายเดือนก่อน

    Jehde kol. Trika. Us. di ethe Amrika

  • @kuldeepbatth3054
    @kuldeepbatth3054 11 หลายเดือนก่อน

    Baee da pind v daso g

  • @pawanvashisht8184
    @pawanvashisht8184 ปีที่แล้ว

    Punjab vich bhut kuj he je mihnat karie Punjab sona he bepkuf bahar mulka nu jade ne akl wale is tra de kisan ne, guru wale jo kudrti kheti wale hi kewal asli kisan ah ne jis nu kisan devta kehde ke, jamin vich jehar khad wale insaniat de dusman

  • @rajsinghtanda7272
    @rajsinghtanda7272 ปีที่แล้ว

    Honey bees 🐝. Bhi rakho. Honey 🍯. Plus. pollination. 🐝🇮🇳👍🏿

  • @rajsinghtanda7272
    @rajsinghtanda7272 ปีที่แล้ว

    Free range. Desi. Chicken 🐔 Bhi. Rakho. Kede Kha jan gay. Jivanu amrit bnao. Keetnashik bnao. 👍🏿🇮🇳💞🇨🇦🇺🇸🕊👍🏿

  • @LsGhoman-fi4cl
    @LsGhoman-fi4cl หลายเดือนก่อน

    Jis time. Thon. Vicho kila nikal. Gia. Us. Time Aadmi. Bakre. to. Enshan. Bn. Jada nhi. ta. Bakre. Vang boli. Bolda me............ Han. Shai. Gul

  • @charanjitkaur7186
    @charanjitkaur7186 ปีที่แล้ว

    Hankare bande

  • @brownsingh8725
    @brownsingh8725 ปีที่แล้ว

    Har Punjabi eda hi kam kare up bihari har kam te kabza Kari ja rahe aa Hale v time aa jaag jao Punjab de Loko kam karo kam karan vich koy shram ni nashe band karke kam karo

  • @prolegiongaming5868
    @prolegiongaming5868 ปีที่แล้ว +2

    Dharna laun wale kissan nu sharam auni chidi

  • @baljinderdhaliwal5681
    @baljinderdhaliwal5681 ปีที่แล้ว +1

    Very nice 🙏🙏🙏👍

  • @preetgill5916
    @preetgill5916 ปีที่แล้ว

    🙏🏼☝🏼💪🏼🌺❤️

  • @gurmeetkuar3122
    @gurmeetkuar3122 ปีที่แล้ว

    Good work

  • @gurlalsinghpb19
    @gurlalsinghpb19 ปีที่แล้ว

    Good

  • @sidhugoatfarm3928
    @sidhugoatfarm3928 ปีที่แล้ว

    👍👍

  • @NARINDERSINGH-cw4uk
    @NARINDERSINGH-cw4uk ปีที่แล้ว

    Good