ਸਿੱਖ ਇਤਿਹਾਸ ਨਾਲ ਜੁੜਿਆ ਵੱਡਾ ਸੱਚ | Guru Gobind Singh ji | Anandpur | Bedawa | Punjab Siyan

แชร์
ฝัง
  • เผยแพร่เมื่อ 2 ต.ค. 2024
  • guru gobind singh ji history of bedawa
    anandpur da killa/ anandgarh fort
    real history of bedawa chaali mukte the war at khidrane di dhaabh now mukatsar
    historical gurudwaras in mukatsar
    sikh history facts
    punjab siyan is trying to present the actual facts of sikh history in punjabi
    ਬੇਦਾਵੇ ਦਾ ਇਤਿਹਾਸ , ਕਿਥੇ ਤੇ ਕਿਸਨੇ ਲਿਖਿਆ ਸੀ ਬੇਦਾਵਾ
    ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਭ ਤੇ ਭਾਈ ਮਹਾਂ ਸਿੰਘ ਜੀ ਦੇ ਕਹਿਣ ਤੇ ਫੜਿਆ ਸੀ
    bhaai maha singh bhai mani singh bhai rai singh
    bhai bhag singh bhai dilbaag singh mai bhaago mata bhaago
    mukatsar the land of chaali mukte

ความคิดเห็น • 1.4K

  • @sukhjindersing2055
    @sukhjindersing2055 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anroopkaurbhagtupur991
    @anroopkaurbhagtupur991 ปีที่แล้ว +8

    ਚਮਕੌਰ ਜੱਟ ਕਪੂਰਾ ਜੱਟ ਡੱਲਾ ਜੱਟ ਬਰਾੜ ਜੱਟ ਗਰਾਦਾ ਬਾਰੇ ਵੀ ਇਤਿਹਾਸ ਦੱਸੌ

    • @HarjinderSingh-bn8kn
      @HarjinderSingh-bn8kn ปีที่แล้ว +6

      ਉਹਨਾਂ ਨੂੰ ਬੇ-ਦੋਸੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਰ ਨਵੇਂ ਇਤਿਹਾਸਕਾਰਾਂ ਵੱਲੋਂ

    • @Short-13-u8l
      @Short-13-u8l ปีที่แล้ว +2

      ਪੰਜਾਬ ਸਿਆਂ ਇਨ੍ਹਾਂ ਗਦਾਰਾ ਬਾਰੇ ਵੀ ਚਾਨਣਾ ਪਾਓ ਜੀ👏

  • @preetamkaur8806
    @preetamkaur8806 ปีที่แล้ว +5

    ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਸਿੱਖ ਇਤਿਹਾਸ ਨੂੰ ਰੁਸ਼ਨਾਉਣ ਦੀ ਸੇਵਾ ਕਰਦੇ ਰਹੋ ,🎉 ਕੋਟ ਫੱਤਾ ਬਠਿੰਡਾ

  • @jasvindersingh9830
    @jasvindersingh9830 ปีที่แล้ว +2

    ਸ੍ਰੀ ਮੁਕਤਸਰ ਸਾਹਿਬ ਨੇੜੇ ਸ੍ਰੀ ਦਰਬਾਰ ਸਾਹਿਬ

  • @HarpalSingh-sm3xl
    @HarpalSingh-sm3xl ปีที่แล้ว +62

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @gurbachansingh8158
    @gurbachansingh8158 7 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @balwindersingh-zh6oi
    @balwindersingh-zh6oi ปีที่แล้ว +5

    ਧੰਨ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @amrindersingh3949
    @amrindersingh3949 ปีที่แล้ว

    ੨੨ ਜੀ ਜੇ ਸਿੱਖ ਇਤਹਾਸ ਨਾਲ ਐਨਾ ਹੀ ਪਿਆਰ ਹੈ ਤਾਂ ਫ਼ਿਰ ਦਾੜੀ ਬੀ ਰੱਖ ਲੈਨੀ ਚਾਹੀਦੀ ਹੈ, ਜਿਹੜੇ ਸਿੱਖਾ ਨੇ ਕੈਸਾ ਲਈ ਆਪਣੇ ਬੱਚੇ ਗਲਾਂ ਚ ਪਵਾ ਲਏ ਪਰ ਆਪਾ ਹਜੇ ਬੀ ਪੂਰੇ ਸਿੰਘ ਨੀ ਬਣ ਸਕਦੇ।

  • @manjitsoni9676
    @manjitsoni9676 ปีที่แล้ว +28

    🙏ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਅਸੀਂ ਕੋਟਾਨ ਕੋਟਿ ਪ੍ਰਣਾਮ ਕਰਦੇ ਹਾਂ 🙏

  • @Kulwinderkaur-m7y
    @Kulwinderkaur-m7y 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਨਾਲ ਦੇ ਪਿੰਡ ਤੋਂ ਹਮੇਸ਼ਾ ਭਾਜੀ ਤੁਹਾਡੀ ਵੀਡੀਓ ਸੁਣੀ ਦੀ ਇਤਿਹਾਸ ਬਾਰੇ ਬਹੁਤ ਵਧੀਆ ਤੁਹਾਡੀ ਜਾਣਕਾਰੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਕਿਰਪਾ ਰੱਖ ਖਾਲਸੇ ਤੇ ਚੜਦੀ ਕਲਾ ਰੱਖਣ ❤❤🙏🙏🙏🙏🙏🙏

  • @harjindersinghrandhawa5453
    @harjindersinghrandhawa5453 ปีที่แล้ว +55

    ਬਹੁਤ ਵਿਸਥਾਰ ਅਤੇ ਬਹੁਤ ਸੋਹਣੇ ਲਫ਼ਜ਼ਾਂ ਨਾਲ ਇਤਹਾਸ ਦੀ ਜਾਣਕਾਰੀ ਦਿੱਤੀ ਹੈ।
    ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਤੁਹਾਨੂੰ ਹੋਰ ਗਿਆਨ ਬਖਸ਼ਣ ।
    ਅਵਾਜ਼ ਬਹੁਤ ਮਿਠੀ ਅਤੇ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ।

  • @balwinderkaur2508
    @balwinderkaur2508 ปีที่แล้ว +67

    ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ❤️❤️❤️❤️❤️❤️ਸ਼੍ਰੀ ਗੰਗਾਨਗਰ ਰਾਜਸਥਾਨ ਤੋਂ

  • @TrueTemperment5877
    @TrueTemperment5877 ปีที่แล้ว +6

    ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਦੀ ਬਹੁਤ ਚੰਗਾ ਹੋਵੇਗਾ ਜੇ ਚਿੱਤਰਾਂ ਨਾਲ ਨਾਲ ਇਤਿਹਾਸ ਸੋਮੇ ਵੀ ਸਾਂਝੇ ਕੀਤੇ ਜਾਣ 🙏

  • @jasvirgill4826
    @jasvirgill4826 ปีที่แล้ว

    ਵਧੀਆ ਜਾਣਕਾਰੀ ।ਧੰਨ ਗੁਰੂ ਗੋਬਿੰਦ ਸਿੰਘ ਜੀ।🙏🙏

  • @daljeetsingh5152
    @daljeetsingh5152 ปีที่แล้ว +17

    ਧੰਨ ਧੰਨ ਮਾਤਾ ਬੀਬੀ ਭਿੱਖਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਨਤਮਸਤਕ ਹੁੰਦੇ ਹਾਂ।
    ਮਾਤਾ ਭਿੱਖਾ ਜੀ ਭਾਈ ਬੱਜਰ ਸਿੰਘ ਜੀ ਦੀ ਸੁਪ਼ਤਰੀ ਸਨ,

  • @ParamjitSingh-ts1kx
    @ParamjitSingh-ts1kx 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harvirsinghmaan7033
    @harvirsinghmaan7033 ปีที่แล้ว +3

    ਵਾਹਿਗੁਰੂ ਜੀ ❤🙏

  • @baldevkrishankisana1950
    @baldevkrishankisana1950 ปีที่แล้ว

    Punjab singh u r doing parallel service to us all .......

  • @BhupinderSingh-pc7sb
    @BhupinderSingh-pc7sb ปีที่แล้ว +15

    ਵੱਡੀ ਕਮਾਈ ਹੈ ਜੀ ਤੁਹਾਡੀ ਵੀ ਤੇ ਸੰਗਤਾ ਨੂੰ ਅਕਾਲ ਪੁਰਖ ਨਾਲ ਜੋੜਨ ਦੀ

  • @HarjinderSingh-bn8kn
    @HarjinderSingh-bn8kn ปีที่แล้ว

    ਇਕ ਦਿਨ ਸਾਡਾ ਪੁਰਾਣਾ ਇਤਿਹਾਸ ਸਾਰਾ ਬਦਲਿਆ ਜਾਵੇਗਾ

  • @gurjeetsingh9370
    @gurjeetsingh9370 ปีที่แล้ว +26

    ਸਹੀ ਕਿਹਾ ਬਾਈ ਜੀ ਗੁਰੂ ਜੀ ਨੂੰ ਸਿੱਖਾਂ ਨੇ ਬੇਦਾਵਾ ਸੀ੍ ਅਨੰਦਪੁਰ ਸਾਹਿਬ ਨਹੀ ਸੀ ਦਿੱਤਾ , ਗੁਰ ਸਿੱਖ ਇਨੇ ਉੱਚੇ ਨਹੀ ਸੀ ,ਸਾਡੇ ਕੁੱਝ ਇਤਿਹਾਸ ਨੂੰ ਤਰੌੜ ਮਰੌੜ ਕੇ ਪੇਸ ਕੀਤਾ ਗਿਆ ਹੈ ,ਤੁਸੀਂ ਬਿਲਕੁਲ ਸਹੀ ਚਾਨਣਾਂ ਪਾਇਆ ਹੈ ਜੀ ਧੰਨਵਾਦ

  • @harpreetwahla8854
    @harpreetwahla8854 ปีที่แล้ว

    ਵਾਹਿਗੁਰੂ

  • @GurmeetSingh-oc1sn
    @GurmeetSingh-oc1sn ปีที่แล้ว +25

    ਬਹੁਤ ਵਧੀਆਂ ਸਿੱਖ ਇਤਿਹਾਸ ਦੀ ਜਾਣਕਾਰੀ ਭਾਈ ਸਾਬ ਜੀ ਤੁਹਾਡੀ ਹਰ ਇੱਕ ਵੀਡੀਓ ਨਵੀ ਜਨਰੇਸ਼ਨ ਲਈ ਦੇਖਣੀ ਸੁਣਨੀ ਬਹੁਤ ਜਰੂਰੀ 🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

    • @TSigh
      @TSigh ปีที่แล้ว

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

  • @manmohankaur8890
    @manmohankaur8890 ปีที่แล้ว

    ਮਾਈ ਭਾਗੋ ਜੀ ਦਾ ਨਾਮ ਸਤਿਕਾਰ ਸਹਿਤ ਲਿਆ ਜਾਵੇ ਤਾਂ ਕਿੰਨਾ ਪ੍ਰਭਾਵਸ਼ਾਲੀ ਹੋਏਗਾ. ਭਾਵ ਅੰਮ੍ਰਿਤ ਛਕਣ ਉਪਰੰਤ. ਮਾਤਾ ਭਾਗ ਕੌਰ ਜੀ. 🙏 ਵਾਹਿਗੁਰੂ ਜੀ 🙏

  • @kaurbalvir7269
    @kaurbalvir7269 9 หลายเดือนก่อน +9

    ਧੰਨ ਜਿਗਰਾ ਕਲਗੀਆਂ ਵਾਲੇ ਜਿਨ੍ਹਾਂ ਨੇ ਧਰਮ ਬਚਾਉਣ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਇਹਨਾਂ ਤੋਂ ਵੱਡਾ ਕੋਈ ਦਾਨੀ ਨਹੀਂ🌹🌹🌹🌹🌹❤️❤️❤️❤️❤️🙏

  • @paramlotey2032
    @paramlotey2032 ปีที่แล้ว +34

    ਧੰਨ ਧੰਨ ਸ਼੍ਰੀ ਗੁਰੁ ਸਾਹਿਬ ਜੀ ਗੋਬਿੰਦ ਸਿੰਘ ਜੀ 🤲❤️

  • @babbusaini5781
    @babbusaini5781 ปีที่แล้ว +33

    ਏਨੀ ਵੱਡੀ ਸੱਚਾਈ ਸਾਨੂੰ ਅੱਜ ਪਤਾ ਲੱਗੀ। ਧੰਨਵਾਦ।

  • @ranjodhmansa4811
    @ranjodhmansa4811 ปีที่แล้ว +17

    ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਮਹਾਨ ਹਸਤੀ ਹਨ । ਸਦਾ ਅਮਰ ਰਹਿਣਗੇ।

    • @bakhsissingh711
      @bakhsissingh711 ปีที่แล้ว

      ਬੇਟਾ ਮੈ ਬਖਸੀਸ ਸਿੰਘ ਪਿੰਡ ਛਾਪਿਆਵਾਲੀ ਤੁਸੀ ਪੂਰਾ

    • @AjitSingh-qm9np
      @AjitSingh-qm9np 6 หลายเดือนก่อน

      TV

    • @tarsamsinghsidhu7972
      @tarsamsinghsidhu7972 24 วันที่ผ่านมา

      ਵੀਰ ਜੀ ਉ ਖੁਦ ਖੁਦਾ ਨੇ

  • @pushpindersingh7858
    @pushpindersingh7858 ปีที่แล้ว +293

    ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਸੋਸਵਿਤ ਹੈ ਜੌ ਬੇਦਾਵ ਪੜ੍ਹਨ ਸਮੇਂ ਸੀ ਸ਼ਹੀਦ ਭਾਈ ਮਹਾਂ ਸਿੰਘ ਜੀ ਦਾ ਖੂਨ ਵੀ ਚੋਲਾ ਸਾਹਿਬ ਤੇ ਲੱਗੇ ਹੋਇਆ ਹੈ ਸਿੰਘ ਸਾਹਿਬ ਜੀ ਦਰਸ਼ਨ ਕਰਕੇ ਆਇਓ ਭਾਈ ਡੱਲਾ ਜੀ ਦੇ ਘਰ ਸੌਸਵਿਤ ਹੈ

    • @lifeexperience1313
      @lifeexperience1313 ปีที่แล้ว +3

      🙏💐

    • @balkrishna7276
      @balkrishna7276 ปีที่แล้ว +3

      ❤❤❤❤❤❤❤❤❤❤❤❤❤❤❤❤❤1i

    • @meenashukla1164
      @meenashukla1164 ปีที่แล้ว +2

      Ji bir ji

    • @HappySingh-zp7ue
      @HappySingh-zp7ue ปีที่แล้ว +3

      Hnji darshan kr lye aa asi v🙏🙏🙏🙏🙏

    • @balkourdhillon5402
      @balkourdhillon5402 ปีที่แล้ว +4

      ਵਾਹ ਜੀ ਵਾਹ ਬਹੁਤ ਹੀ ਜਿਆਦਾ ਵਧੀਆ ਆਵਾਜ਼ ਤੇ ਇਤਿਹਾਸ ਪੇਸ਼ ਕਰਨ ਦਾਅੰਦਾਜ ।ਖੋਜ ਵੀ ਨਿਗਰ ਤੇ ਜਾਣਕਾਰੀ ਭਰਪੂਰ ਹੈ। ਪੰਜਾਬ ਸਿਆਂ ਸਾਡਾ ਪਿੰਡ ਫੂਲ ਤਹਿਸੀਲ ਫੂਲ ਜਿਲਾ ਬਠਿੰਡਾ ਪਿਛਲਾ ਪਿੰਡ ਮੈਹਿਣੇ ਬਠਿੰਡੇ ਕੋਲ ਛਾਉਣੀ ਵਿੱਚ ਰਿਕਵੈਰ

  • @jasgobindsinghbrar5740
    @jasgobindsinghbrar5740 ปีที่แล้ว +33

    ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻 ਸਾਨੂੰ ਅਸਲੀ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ. ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ.. ਵਾਹਿਗੁਰੂ ਜੀ 🙏🏻

  • @baljitsidhu8912
    @baljitsidhu8912 ปีที่แล้ว +55

    ਧੰਨ ਧੰਨ ਦਸਮੇਸ਼ ਪਿਤਾ ਜੀਓ ਧੰਨ ਧੰਨ ਤੇਰੇ ਸਿੰਘ ਸੂਰਮੇ ਕੋਟਿ ਕੋਟਿ ਪ੍ਰਣਾਮ ❤❤❤❤❤

  • @nachhattarsidhu8042
    @nachhattarsidhu8042 ปีที่แล้ว +26

    ਸਿੰਘ ਸਾਹਿਬ ਜੀ ਤੁਹਾਡੇ ਬੋਲਣ ਦਾ ਢੰਗ ਐਨਾ ਸਹੀ ਹੈ ਕਿ ਹਰ ਬੰਦੇ ਤੇ ਪ੍ਰਭਾਵ ਪੈਂਦਾ ਹੈ ਕੋਟਕਪੂਰਾ ਫਰੀਦਕੋਟ

  • @MotiLal-qj9sp
    @MotiLal-qj9sp ปีที่แล้ว +14

    ਵਹਿਗੁਰੂ ਜੀ ਅਸੀਂ ਗੁਰੂ ਤੋਂ ਬਮੁੱਖ ਹੋ ਜਾਂਦੇ ਹਾਂ ਲੇਕਿਨ ਗੁਰੂ ਜਾਣੀ ਜਾਂ ਹਨ ਉਹ ਕਦੇ ਵੀ ਸਿੱਖ ਤੋਂ ਦੂਰ ਨਹੀ ਹੁੰਦੇ ਬੱਸ ਏਕ ਗੁਰੂ ਜੀ ਤੇ ਅਟੂਟ ਭਰੋਸਾ ਰੱਖਣਾ ਚਾਹੀਦਾ ਹੈ

  • @balbirsingh-mb5rk
    @balbirsingh-mb5rk ปีที่แล้ว

    Good job thanks God bless u thanks

  • @parbdeepsingh3533
    @parbdeepsingh3533 ปีที่แล้ว +10

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤ ਵਾਹਿਗੁਰੂ ਜੀ

  • @GurnekSingh-xc6ux
    @GurnekSingh-xc6ux ปีที่แล้ว

    Waheguru ji. 🙏🏼🙏🏼🙏🏼🙏🏼🙏🏼💚💚☝️☝️☝️👍👌🏿👌🏿

  • @tiger0966
    @tiger0966 ปีที่แล้ว +60

    ❤40 ਮੁਕਤੇ ਗੁਰੂ ਗੋਬਿੰਦ ਜੀ ਦੇ ਬੱਬਰ ਸ਼ੇਰ 🦁🦁ਸਨ। ਉਹਨਾਂ 40 ਮਹਾਨ ਅਮਰ ਸ਼ਹੀਦਾ 🦁🦁ਨੂੰ ਕੋਟਿ ਕੋਟਿ ਪ੍ਰਣਾਮ 🙏👏👏🌺

    • @tiger0966
      @tiger0966 ปีที่แล้ว

      @@lovejeetatwal5821 ਇਹੀਂ 40 ਮੁਕਤੇ ਸੀ

    • @lovejeetatwal5821
      @lovejeetatwal5821 ปีที่แล้ว +1

      @@tiger0966 ਹਾਂ ਵੀਰ ਜੀ ਗਲਤੀ ਹੋ ਗਈ ਵੀਰ ਜੀ

    • @lazarsahonta8210
      @lazarsahonta8210 ปีที่แล้ว

      ​@@lovejeetatwal5821hai
      .

    • @sukhvans
      @sukhvans ปีที่แล้ว

      Waheguru

  • @rajinderdhillon7003
    @rajinderdhillon7003 ปีที่แล้ว

    🙏🙏waheguru Ji 🙏🙏

  • @kjsbhogalsnaturalhealthrem1390
    @kjsbhogalsnaturalhealthrem1390 ปีที่แล้ว +26

    Very beautifully explained videos, ..............after proper study and investigation.
    Such thinkers and historians always prove to be a guiding light for the entire mankind
    WaheGuru ji bless you and your team

  • @bhupindersinghrana1565
    @bhupindersinghrana1565 ปีที่แล้ว +2

    ਵੀਰ ਜੀ ਨੰਗਲ ਡੈਮ ਵਿੱਚ ਗੁਰੂਦਵਾਰਾ ਘਾਟ ਸਾਹਿਬ ਤੇ ਗੁਰੂਦਵਾਰਾ ਬਿਭੌਰ ਸਾਹਿਬ ਤੇ ਵੀ ਵਿਡਿਓ ਬਣਾਵੋ। ਤਾਂ ਜੋ ਅਸੀਂ ਆਪਣੇ ਦਸ਼ਮੇਸ਼ ਪਿਤਾ ਜੀ ਦੇ ਇਸ ਥਾਂ ਤੇ ਬਿਤਾਏ ਸਮੇਂ ਤੋਂ ਜਾਣੂ ਹੋ ਸਕੀਏ।। 🙏🙏

  • @greenjaw260
    @greenjaw260 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🤍😇 ਬਾਬਾ ਜੀ ਅਸੀ ਦਿੱਲੀ ਦੇ ਸ਼ਹਿਰ ਚੱਤਰਪੁਰ ਚ ਬਹਿ ਕੇ ਸਿੱਖ ਇਤਿਹਾਸ ਦੀਆਂ ਸਾਖੀਆਂ ਦਾ ਅਨੰਦ ਲੈ ਰਹੇ ਹਾਂ।🙏

  • @narinderkaur5644
    @narinderkaur5644 ปีที่แล้ว +10

    ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਉ ਮਹਾਰਾਜ 🙏🙏🌸🌺🌼🌼🌺🌸🙏🙏👏👏👏👏👏👏

  • @nirmaljatana782
    @nirmaljatana782 ปีที่แล้ว +6

    ਰਹਿਣ ਦੇ ਐਵੇਂ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰ। ਬੇਦਾਵਾ ਅਨੰਦਪੁਰ ਸਾਹਿਬ ਹੀ ਲਿਖਿਆ ਗਿਆ ਸੀ। ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ। ਮੈਂ ਸੰਪੂਰਨ ਜੀਵਨਸਾਖੀ ਪੜੀ ਹੈ।

    • @ibadatkaurkingra7376
      @ibadatkaurkingra7376 ปีที่แล้ว

      lgda brahmna likhea parreea e bii u ne....

    • @bhjanbrar3138
      @bhjanbrar3138 ปีที่แล้ว +1

      ਵੀਰ ਜੀ,ਸਾਖੀਆਂ ਨੇ ਹੀ ਤਾਂ ਭੰਬਲਭੂਸੇ ਪਾਇਆ ਹੈ।ਲਿਖਣ ਵਾਲੇ ਕੌਣ ਸਨ।

    • @lakhwindersingh3418
      @lakhwindersingh3418 ปีที่แล้ว

      Eh eve wehla betha vlog ni bna reha din raat puraniya kataba pd pd k pta kr k search kiti b aa tu ta suni sunai e gal kri jana tera koi mel ni edi search nal

  • @GharsinghGharsingh-w5h
    @GharsinghGharsingh-w5h 9 หลายเดือนก่อน

    Waheguru ji का खालसा श्री वाहेगुरु जी की फतेह खालसा जी मैं जम्मू कश्मीर दे जिला जम्मू तों तुहाडी बिडीयो देख रिहा बहुत बधिया लगी मैं नु तुहाडी दीती जानकारी

  • @baijiexperiment1246
    @baijiexperiment1246 ปีที่แล้ว +7

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਵੀਰੇ। ਆਪਜੀ ਵਰਗੇ ਸੂਝਵਾਨਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ ਵੀਰ ਜੀ। ਮੈਂ ਫਤਹਿਗੜ੍ਹ ਸਾਹਿਬ , ਪਿੰਡ ਬੁੱਗਾ ਕਲਾਂ ਤੋਂ ਹਾਂ। ।ਜੀ।।☘🙏🙏

  • @PrabhDhillon-m2p
    @PrabhDhillon-m2p ปีที่แล้ว

    Satt bachan

  • @sukhdevsharma625
    @sukhdevsharma625 ปีที่แล้ว +7

    ਬਹੁਤ ਵਧੀਆ ਜੀ ਆਪਣੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਜਾਣਕਾਰੀ ਸੁਣ ਕੇ ਚੰਗਾ ਲੱਗਦਾ ਹੈ ਜੀ

  • @amriksingh6118
    @amriksingh6118 ปีที่แล้ว

    Waheguru ji da khalsa waheguru je de fateh dass delhe to

  • @punia5709
    @punia5709 ปีที่แล้ว +21

    Dhan pita guru Gobind Singh Ji 🙏🌹🦁 dhan guru pita de singh🦁🙏dhan 40 mukte 🙏🙏🙏🙏🦁🦁🦁🦁

  • @Gurbani108
    @Gurbani108 ปีที่แล้ว +2

    ਇਤਿਹਾਸ ਗਲਤ ਨੳ ਕਰੋ ਮਾਝੇ ਵੱਲ ਨੂੰ ਵਾਪਸ ਮੁੜਦੇ ਸਿੱਮ ਮੁਕਤਸਰ ਕਿੱਦਾ ਪਹੁਚ ਗਏ ਜਦ ਕੀ ਮੁਕਤਸਰ ਦੀਨਾ ਸਾਹਿਬ ਤੋ ੮੦ਕਿਲੋਮਿਟਰ ਦੇ ਕਰੀਬ ਦੂਰ ਹੈ ਤੇ ਉਲਟ ਦਿਸ਼ਾ ਚ ਹੈ ਮਾਝੇ ਤੋ ਇਤਿਹਾਸ ਪੂਰਾ ਜਾਚ ਕੇ ਦੱਸਿਆ ਕਰੋ। ਗਲਤ ਨਾ ਦੱਸੋ

    • @Gurbani108
      @Gurbani108 ปีที่แล้ว

      @@TSigh 22 ਜੀ ਕੋਈ ਕੜੀ ਤੇ ਜੁੜੇ ਮਿਲੇ ਗੁਰੂ ਸਹਿਬ ਨੂੰ ਦੀਨਾ ਸਹਿਬ ਮੁੜੇ ਵਾਪਸ ਮਾਝੇ ਵੱਲ ਪਹੁਚ ਮੁਕਤਸਰ ਗਏ ਫਿਰ ਗੁਰੂ ਸਾਹਿਬ ਵੀ ਮੁਕਤਸਰ ਤੋ ੩ ਕਿਮਿ ਅਗੇ ਟੀਬੀ ਸਾਹਿਬ ਪਹੁੰਚ ਗਏ ਵਾਹ ਕਮਾਲ ਕਰਤੀ ਇਤਿਹਾਸ ਵਾਲੀ

  • @kittabbani1154
    @kittabbani1154 ปีที่แล้ว +3

    ਚੌਧਰ ਤਾਂ ਵੀਰ ਅੱਜ ਵੀ ਚੱਲਦੀ ਆ।।।। ਬੇਦਾਵਾ ਅਨੰਦਪੁਰ ਸਾਹਿਬ ਜੀ ਵਿਖੇ ਹੀ ਦਿੱਤਾ ਗਿਆ।। ਸਿਰਫ਼ ਚਾਲੀ ਸਿੱਖ ਹੀ ਵਾਪਿਸ ਆਏ। ਗੁਰੂ ਸਾਹਿਬ ਜੀ ਦਾ ਸਾਥ ਛੱਡਣ ਵਾਲੇ ਸੈਂਕੜਿਆਂ ਵਿੱਚ ਸਨ।।।। ਸਿੱਖ ਕੌਮ ਦੇ ਗਦਾਰ। ਗੁਰੂ ਜੀ ਦੇ ਪਰਿਵਾਰ ਦੇ ਦੋਖੀ। ਅੱਜ 21ਵੀਂ ਸਦੀ ਵਿੱਚ ਵੀ ਜਾਤ ਪਾਤ ਊਚ ਨੀਚ ਦੀ ਪੰਜਾਲੀ ਗਲ ਪਾਈ ਫਿਰਦੇ ਨੇ, ਮਾਕਾਰ, ਮੁਗਲਾਂ ਦਾ ਗੰਦਾ ਖੂਨ।।।।।

    • @HarjinderSingh-bn8kn
      @HarjinderSingh-bn8kn ปีที่แล้ว +1

      ਬਹੁਤ ਧੰਨਵਾਦ ਵੀਰ ਜੀ ਸੱਚ ਕਹਿਣ ਲਈ

  • @AvtarSingh-sc7ji
    @AvtarSingh-sc7ji 9 หลายเดือนก่อน

    Dhan dhan siri guru govind singh ji maharaj ji

  • @SunnyDeol-i1l
    @SunnyDeol-i1l ปีที่แล้ว +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gurmeetsingh5457
    @gurmeetsingh5457 ปีที่แล้ว

    ਸਹੀ ਗੱਲ ਵੀਰ ਜੀ

  • @ShabadGuru1469
    @ShabadGuru1469 ปีที่แล้ว +7

    ਬਿਲਕੁਲ ਸਹੀ ਸਟ ਸੱਚ ਸੁਣਾਇਆ ਭਾਈ ਜੀ ਦਾ ਧਨਵਾਦ

  • @NishanSingh-ks3vo
    @NishanSingh-ks3vo ปีที่แล้ว

    Waheguru Waheguru ji

  • @tarlochanbrar71
    @tarlochanbrar71 ปีที่แล้ว +46

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਦਰਵੇਸ਼, ਅੰਮ੍ਰਿਤ ਦੇ ਦਾਤੇ, ਸਰਬੰਸ ਦਾਨੀ ❤❤❤❤❤ ਧੰਨ ਧੰਨ ਗੁਰੂ ਸਾਹਿਬ ਜੀ ਪਿਆਰੇ ਸਚਿਆਰੇ ਸਿੰਘਾ ਸਿੰਘਣੀਆਂ ਅਤੇ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
    ❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤❤❤।

  • @ramangill184
    @ramangill184 10 หลายเดือนก่อน

    Waheguru g

  • @daljeetsingh5152
    @daljeetsingh5152 ปีที่แล้ว +31

    ਧੰਨ ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ ਸੱਚੇ ਪਾਤਸ਼ਾਹ ਜੀ, ਰਾਜਨ ਕੇ ਰਾਜਾ,
    ਮਹਾਰਾਜਨ ਕੇ ਮਹਾਰਾਜਾ।

    • @HarbhajanSingh-x6z
      @HarbhajanSingh-x6z ปีที่แล้ว +1

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @GurwinderSingh-yc5he
    @GurwinderSingh-yc5he 10 หลายเดือนก่อน

    Waheguru ji

  • @GurjitSingh-ib6vb
    @GurjitSingh-ib6vb ปีที่แล้ว +9

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏🙏🙏🙏❤❤❤❤❤🌹🌹🌹🌹🌹🌹🌹🌹🌹🌹

  • @racerpro2123
    @racerpro2123 ปีที่แล้ว +10

    Satguru dunia da maalik aa.. Aape kheda karda.. Jiste kripa howey guru di, ohi jaan sakda guru di taakat da..

  • @GurpreetSingh-jg9ll
    @GurpreetSingh-jg9ll ปีที่แล้ว +22

    Waheguruji 🙏

  • @karamjitagoul9828
    @karamjitagoul9828 ปีที่แล้ว +18

    Dhan Dhan Shree Guru Gobind Singh Ji Maharaj !!!
    🙏🙏🙏🙏🙏

  • @glitterglassify3682
    @glitterglassify3682 ปีที่แล้ว +8

    ਧੰਨ ਧੰਨ ਦਸ਼ਮੇਸ਼ ਪਿਤਾ ਮਹਾਰਾਜ। ਸਰਬੰਸ ਵਾਰ ਕੇ ਲਾਸਾਨੀ ਕੁਰਬਾਨੀਆਂ ਕਰਵਾਈਆਂ। ਤਾਂ ਕਿ ਗੁਰੂ ਪਿਤਾ ਦੇ ਸਿਖ ਹੀ ਨਹੀ, ਸਗੋਂ ਇਨਸਾਨੀਅਤ ਜਿਉਂਦੀ ਵਸਦੀ ਰਹੇ, ਦੇਸ਼ ਤੇ ਧਰਮ ਵਿਸ਼ਵਾਸ ਆਜਾਦੀ ਸਲਾਮਤ ਰਹੇ। 🙏ਮੈਨੂੰ ਬੜਾ ਤਾਅ ਚੜਿਆ ਜਦੋਂ ਇਤਿਹਾਸ ਤੋਂ ਪਤਾ ਲਗਿਆ ਆਜਾਦੀ ਲੜਾਈ ਚ ਦੇਸ਼ ਇਕੱਠਾ ਕਰਨ ਵਾਲੇ ਗਾਂਧੀ ਨੇ ਦਸਮ ਗੁਰੂ ਪਾਤਸ਼ਾਹ ਨੂੰ ਭਟਕਿਆ ਦੇਸ਼ਭਗਤ ਕਿਹਾ ਜਿਸਤੇ ਉਸ ਵਕਤ ਦੇ ਨਾਮਵਰ ਸਿਖ ਫੌਜੀ ਜਰਨੈਲ ਤੋਂ ਗਾਂਧੀ ਨੇ ਥਪੜ ਖਾਧਾ। ਏਸ ਤੋਂ ਬਾਅਦ ਨਹਿਰੂ ਦੇ ਇਸ਼ਾਰੇ ਤੇ ਇਸ ਜਰਨੈਲ ਨੂੰ ਕੋਟ ਮਾਰਸ਼ਲ ਕਰਕੇ ਕੱਢਕੇ ਮੈਡਲ ਖੋਹ ਲਏ ਤੇ ਰਿਟਾਇਰਮੈਂਟ ਬਾਅਦ ਦੀ ਉਹਦੀ ਸਾਰੀ ਪੈਂਸਨ ਜਬਤੀ ਕਰ ਖਾ ਗਏ। ਕਦੇ ਪਰਮਾਤਮਾ(ਦਸਮ ਪਾਤਸ਼ਾਹ) ਦੇ ਫੈਸਲਿਆਂ ਨੂੰ ਭਟਕੇ ਸਮਝਣ ਦੀ ਹਿਮੰਤ ਕਿਸੇ ਦੀ ਹੋਈ। 40 ਸਿੰਘ ਤਕ ਗੁਰੂ ਸਦਕਾ ਆਪਣੀਆਂ ਗਲਤੀਆਂ ਸਮਝ ਗਏ। ਪਰ ਇਹ ਮੂਰਖ ਪਾਪੀ ਅਕ੍ਰਿਤਘਣ ਬੇਸ਼ਰਮ ਰਾਜਨੀਤਿਕ ਪਾਵਰਾਂ ਤੋਂ ਮਤ ਮਾਰੇ। 😑। ਤੇਰੀ ਸੇਵਾ ਨੂੰ ਗੁਰੂ ਥਾਪੀ ਬਖਸ਼ੇ ਵੀਰ।

    • @TSigh
      @TSigh ปีที่แล้ว +1

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

    • @ashokklair2629
      @ashokklair2629 ปีที่แล้ว

      ​@@TSigh ਜੀ! ਬਿਲਕੁਲ ਸਹੀ ਜੀ।

  • @kikarsingh7427
    @kikarsingh7427 ปีที่แล้ว +2

    ਵੀਰ ਜੀ ਤੁਹਡਾ ਇਤਿਹਾਸ ਮੈਨੂੰ ਬਹੁਤ ਵਧੀਆ ਲੱਗਾ ਇਸ ਲਈ ਇਤਿਹਾਸ ਸੌਦਾਂ ਕਰ ਸਹੀ ਕਰ ਦੇਣਾ ਚਾਹੀਦਾ

  • @JatinderSingh-rv6km
    @JatinderSingh-rv6km ปีที่แล้ว +3

    Me ik hindu hu jo dasmesh pita ni hmare liye kiya😢😢😢 kbhi nhi bhul sakte😢😢😢

  • @jagtarbrar4948
    @jagtarbrar4948 ปีที่แล้ว +4

    ਧੰਨ ਧੰਨ ਧੰਨ ਬਾਬਾ ਸੀ਼੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਰਮੇਸ਼ੁਰ🙏🙏🙏🙏🙏🙏🙏🙏🙏🙏

  • @savjitsingh8947
    @savjitsingh8947 ปีที่แล้ว +77

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਜੀ ❤🙏

  • @ManjitSingh-ss6em
    @ManjitSingh-ss6em ปีที่แล้ว +2

    ਵੀਰ ਜੀ ਕਿੰਨੀ ਵਾਰੀ ਇਤਹਾਸ ਬਦਲਿਆ ਜਾਵੇਗਾ
    ਜਾ ਪਹਿਲਾ ਗਲਤ ਸੀ ਯਾ ਹੁਣ ਗਲਤ ਹੈ
    ਵਾਹਿਗੁਰੂ ਜੀ
    ਕਿੱਦਾਂ ਪੁਸ਼ਟੀ ਹੁੰਦੀ ਏ
    ਮਾਫ਼ ਕਰਨਾ ਜੀ ਗਲਤ ਨਾ ਸਮਝਿਓ
    ਇਕ ਸਵਾਲ ਹੈ ਵੀਰ ਜੀ

    • @TSigh
      @TSigh ปีที่แล้ว

      ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵੇ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ

    • @HarjinderSingh-bn8kn
      @HarjinderSingh-bn8kn ปีที่แล้ว

      ਹੁਣ ਗਲਤ ਹੈ ਸਿੱਖ ਕੌਮ ਨੂੰ ਉਲਝਾਇਆ ਜਾ ਰਿਹਾ ਹੈ

  • @kuldeep_maan
    @kuldeep_maan ปีที่แล้ว +5

    ਧੰਨ ਧੰਨ ਸ਼੍ਰੀ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮੇਰੇ ਸਰਬੰਸ ਦਾਨੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿੰਡ ਤਾਰੂਆਣਾ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਜੀ।

  • @AmanpalSingh
    @AmanpalSingh ปีที่แล้ว +1

    ਭਾਈ ਸਾਹਿਬ ਭੌਤ ਸੋਣਾ ਵਿਖਾਇਆਨ ਕਰਦੇ ਹੋ, ਭਾਉਤ ਅਸ਼ਾ ਹੋਵੇਗਾ ਜੇ ਪੁਸਤਕਾਂ ਦਾ ਸਰੋਤ ਵੀ ਨਾਲ ਦੱਸਆਇਆ ਜਾਵੇਂ।
    ਧੰਨਵਾਦ ਜੀ।

  • @lakhvirsinghrai8728
    @lakhvirsinghrai8728 ปีที่แล้ว +3

    ਵਾਹਿਗੁਰੂ ਜੀ 🙏🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @sukhkandola9050
    @sukhkandola9050 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @ਪੰਜਾਬਗੁਰੂਆਂਦੀਧਰਤੀ

    ਬਿਲਕੁਲ ਠੀਕ ਜਾਣਕਾਰੀ ਦਿੱਤੀ ਗਈ ਹੈ।

  • @Nirmalsingh-kc6dt
    @Nirmalsingh-kc6dt ปีที่แล้ว

    ਪਿੰਡ ਲਖਮੀਰ ਵਾਲਾ ਤਹਿ ਸੁਨਾਮ ਜਿਲਾ ਸੰਗਰੁਰ ਪੰਜਾਬ

  • @balramrathore2554
    @balramrathore2554 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਹੀ ਵਧੀਆ ਉਪਰਾਲਾ ਹੈ ਸੱਚ ਨੂੰ ਦਰਸਾਇਆ ਹੈ ਜੀ !!!

    • @TSigh
      @TSigh ปีที่แล้ว

      ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਅਨੰਦਪੁਰ ਕਿਲੇ ਵਿੱਚ ਲਿਖੇ ਬੇਦਾਵਾ ਅਤੇ ਮਹਾਂ ਸਿੰਘ ਦੇ ਅਲਗ ਬੇਦਾਵੇ ਬਾਰੇ

  • @JaspreetSingh-jw1oo
    @JaspreetSingh-jw1oo ปีที่แล้ว

    Waheguru ji

  • @nehchalhanda
    @nehchalhanda ปีที่แล้ว +2

    Veer ji tuc scholar o lgda.. pta ki a tuc jo history dsde j o tuc as a scholar as a student research kiti honi a ..pr eh history tuc sikh khatawachk ja pkaa historians de tor te dekh k dekho... Plz apni gl tuc dso pr os te 100% reality di Mohr na lgao...tuc eh gla jo dsde j oho Zafarnama te Safarnama related a...baki ਬੇਦਾਵਾ 40 Sikhs ne Anandpur sahib e likhya c kyuki hor kuj ni pr ਦਿਨਾਂ ਦੀ ਭੁਖ kuj v krva skdi a eh asi v jande a ... Mai Bhago ji apni family te 500 hor Sikhs nal guru ji nu lbde hoi 200 km tk gai c te ki o ਬੇਦਾਵਾ likhn gai bilkul glt..

  • @sukhvindersingh1076
    @sukhvindersingh1076 ปีที่แล้ว +1

    ਵੀਰ ਜੀ video english subtitles ਨਾਲ਼ ਪਾਇਆ ਕਰੋ , ਤਾਂ jo ਹੋਰ ਲੋਕ jo ਪੰਜਾਬੀ ਨਹੀਂ ਸਮਝਦੇ oh ਵੀ ਸਮਝ ਸਕਣ ਆਪਣਾ ਇਤਿਹਾਸ,,

  • @lakhvindersandhu998
    @lakhvindersandhu998 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਪਿੰਡ ਘੇਰੂ ਵਾਲਾ ਫਾਜ਼ਿਲਕਾ ਪੰਜਾਬ)

  • @amitkalra9748
    @amitkalra9748 ปีที่แล้ว

    ❤ kash mai sikh hunda

  • @MintaCreativeArts
    @MintaCreativeArts ปีที่แล้ว +25

    Wonderfully detailed history. I request that you please make these in English or with English translations so this history reaches those that do not understand, know or read Punjabi. Thank you 🙏

  • @naviarora7884
    @naviarora7884 ปีที่แล้ว +1

    Sir ਇਕ ਵੀਡੀਓ ਚ ਸਾਨੂੰ ਇਹ ਦੱਸੋ ਸਿੱਖ ਸਿੰਘ ਦੇ ਨਾਲ sur name ਕਿਵੇ ਲਗੇ ਮੈ ਜਾਣਨਾ ਚਾਹੁੰਦਾ ਹਾ।

  • @parmjitsingh5995
    @parmjitsingh5995 ปีที่แล้ว +3

    ਧੰਨਵਾਦ ਵੀਰ ਜੀ ਆਪ ਜੀ ਸਿੱਖਾਂ ਦੇ ਇਤਿਹਾਸ ਦੀ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ -----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @ਅਾਤਮਜੋਤਸਿੰਘ
    @ਅਾਤਮਜੋਤਸਿੰਘ ปีที่แล้ว +1

    ਤੁਸੀ ਖੋਜ ਕਾਰਜ ਨੂੰ ਪੇਸ਼ ਕਰ ਰਹੇ ਹੋ ,ਏਹ ਵਧੀਅਾ ਹੈ ਪਰ ਤੁਸੀ ਏਹੋ ਜਹੇ ਮਸਲਿਅਾਂ ੳੁਤੇ ਸਿਰਫ ਜਾਣਕਾਰੀ ਦਿਅਾ ਕਰੋ ,ਕਿ ਫਲਾਣੇ ਫਲਾਣੇ ਰਾੲਿਟਰ ਨੇ ਏਹ ਲਿਖਿਅਾ ਹੈ ਤੇ ਫਲਾਣੇ ਫਲਾਣੇ ਰਾੲਿਟਰ ਏਹ ਮੰਨਦੇ ਹਨ ,ਤੁਸੀ ਕਿਸੇ ਵੀ ੲਿਤਿਹਾਸਕ ਤੱਥ ਦਾ ਫੈਸਲਾ ਕਰਕੇ ਨਾ ਬੋਲਿਅਾ ਕਰੋ ,ਫੈਸਲਾ ਕਰਨਾ ਪੰਥ ਦਾ ਕੰਮ ਹੈ

  • @ਤੂੰਹੀਤੂੰ
    @ਤੂੰਹੀਤੂੰ ปีที่แล้ว +6

    ਧੰਨ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਜੀ

    • @KiranKiran-o5w
      @KiranKiran-o5w 5 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @jsingh6822
    @jsingh6822 26 วันที่ผ่านมา +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @parminderpanesar600
    @parminderpanesar600 ปีที่แล้ว +11

    Waheguru! Dan Sri Guru Gobind Singh Ji!.. Dan Dan Sri Guru Granth Sahib ji Maharaj ji! Waheguru!

  • @JagtarSingh-wg2rr
    @JagtarSingh-wg2rr ปีที่แล้ว +1

    ਭਾਈ ਸਾਹਿਬ ਜੀ ਮੈਂ ਜਿਲਾ, ਪਟਿਆਲਾ, ਪਿੰਡ ਕਕਰਾ ਲਾ ਤੋਂ ਹਾਂ ਜੀ, ਦਸਮ ਦਾ ਸੱਚ ਕੀ ਹੈ, ਇਸ ਬਾਰੇ, ਪੰਜ ਬਾਣੀਆਂ ' ਦੇ ਨਿਤਨੇਮ ਬਾਰੇ ਦੱਸੇ ਜੀ I

  • @jasveersingh9413
    @jasveersingh9413 ปีที่แล้ว +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ

    • @dhillonpawandeep3759
      @dhillonpawandeep3759 10 หลายเดือนก่อน +1

      Waheguruji Waheguruji Waheguruji Waheguruji Waheguruji Waheguruji Waheguruji Waheguruji. ..Italy....

  • @jorasinghcheeda1720
    @jorasinghcheeda1720 ปีที่แล้ว +1

    ਜਸਵੰਤ ਸਿੰਘ ਕਾਰ ਸੇਵਾ ਵਾਲਿਆਂ ਨੂੰ ਪੜ੍ਹੋ

  • @lovenpal
    @lovenpal ปีที่แล้ว +7

    Dhan Dhan shri Guru Gobind Singh Ji.🙏🙏🙏🙏🙏🙏🙏🙏🙏🙏

  • @daljitsingh7594
    @daljitsingh7594 11 หลายเดือนก่อน +1

    ਕੀ ਤੁਸੀਂ ਇਹ ਨਹੀਂ ਸੋਚਦੇ ਕਿ ਰਣਜੀਤ ਸਿੰਘ ਦੇ ਖਾਲਸਾ ਰਾਜ ਤੋਂ ਬਾਅਦ ਸਿੱਖ ਇਤਿਹਾਸ ਨੂੰ ਵਿਗਾੜ ਦਿੱਤਾ ਗਿਆ ਸੀ?

  • @mainifamily1215
    @mainifamily1215 ปีที่แล้ว +12

    Veerji thanks a ton for such priceless historical jewels.
    I have always been wondering and struggling to find the history of Guru Sahib ji between the years of Grur Teg Bahadur ji's shahadat and the war of Bhangani.
    I will be very grateful and indebted if you can share some references and throw some light on the same.
    Guru Sahib kirpa karan.

  • @jeevanjotsinghbal1452
    @jeevanjotsinghbal1452 ปีที่แล้ว +1

    Veerji tuhadi videos dekh k apne aap hi video like te share karan da dil karda

  • @gagandeepkaursidhu8859
    @gagandeepkaursidhu8859 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ 🌹🌹🌹🌹🌹🌹🌹🌹🌹🙏🙏🙏🙏🙏🙏🙏🙏🙏

    • @BalrajSingh-zm6nb
      @BalrajSingh-zm6nb ปีที่แล้ว +1

      ❤❤❤❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bnr9177
    @bnr9177 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Harpalsingh-nt3zb
    @Harpalsingh-nt3zb ปีที่แล้ว +3

    ਧੰਨਵਾਦ! ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @harpreetmoga3369
    @harpreetmoga3369 ปีที่แล้ว +1

    ਬਾਈ ਜੀ ਬਹੁਤ ਬਹੁਤ ਧੰਨਵਾਦ 🙏🏽
    ਲੈਸਟਰ ਇੰਗਲੈਂਡ