ਮਸਤਾਨਿਆਂ ਬਾਰੇ 100 ਸਾਲ ਪਹਿਲਾਂ ਕਿਤਾਬਾਂ ਚ ਕੀ ਲਿਖਿਆ ਗਿਆ | Mastaney | Punjab Siyan

แชร์
ฝัง
  • เผยแพร่เมื่อ 2 ก.พ. 2025

ความคิดเห็น • 541

  • @GurpreetKaur-pc3lu
    @GurpreetKaur-pc3lu ปีที่แล้ว +153

    ਕੋਈ ਚਾਹੇ ਜਾ ਨਾ ਚਾਹੇ ਤੁਸੀਂ ਆਪਣਾ ਫਰਜ ਨਿਭਾਉਂਦੇ ਰਹੋ ਜਿਉਂਦੇ ਰਹੋ ਇਤਿਹਾਸ ਸੁਣਾਉਂਦੇ ਰਹੋ ਕੋਈ ਤਾਂ ਸੁਣਦਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @RavinderSingh-rf5gc
      @RavinderSingh-rf5gc ปีที่แล้ว +2

      Bott sohnia, briefly explain krdy ho ...please keep it up 🎉🎉

    • @Manpeta1869
      @Manpeta1869 ปีที่แล้ว +3

      ਗੱਲ ਤੁਹਾਡੀ ਠੀਕ ਹੈ 🙏

  • @karmjeetsinghkotala6926
    @karmjeetsinghkotala6926 23 วันที่ผ่านมา +2

    ਵੀਰ ਜੀ ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਉ ਵਾਹਿਗੁਰੂ ਜੀ ਕਿਰਪਾ ਕਰਨ।ਸਾਹਿਰ ਸਮਰਾਲਾ

  • @kaurbhinder3967
    @kaurbhinder3967 ปีที่แล้ว +39

    ਵੀਰ ਜੀ ਤੁਸੀਂ ਸਿੱਖ ਇਤਿਹਾਸ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ ਐਵੇ ਹੀ ਥੋਡੇ ਤੇ ਮਿਹਰ ਭਰਿਆ ਹੱਥ ਰੱਖੇ , ਸ਼ਹਿਰ ਖੰਨਾ 🙏🙏

  • @surindersandhu796
    @surindersandhu796 ปีที่แล้ว +8

    ਖ਼ਾਲਸਾ ਪੰਜਾਬ ਸਿਆ ਜੀ ਸਤਿ ਸਿਰੀ ਅਕਾਲ ! ਆਪ ਜੀ ਇਤਹਾਸ ਦੱਸ ਕੇ ਪੰਜਾਬੀਆ ਤੇ ਖਾਲਸਾ ਪੰਥ ਦੀ ਬਹੁਤ ਚੰਗੀ ਸੇਵਾ ਕਰ ਰਹੇ ਹੋ!ਸਿੱਖ ਜੋਧਿਆ ਨੇ ਜੋ ਹਿੰਦੁਸਤਾਨ ਦੀਆ ਨੌਜਵਾਨ ਮੁਟਿਆਰਾਂ ਨੂੰ ਛੁਡਾ ਕੇ ਘਰ ਘਰ ਪੁਚਾਇਆ ਸੀ ਉਹ ਘਟਨਾ ਤਾਂ ਨਾਦਰ ਸ਼ਾਹ ਦੀ ਸਭ ਤੋ ਵੱਡੀ ਲੁੱਟ ਦੇ ਸਮੇ ਵਾਪਰੀ ਦਸੀ ਜਾਂਦੀ ਹੈ।ਜਿਸ ਵਿੱਚ ਬਹੁਤ ਸਾਰੇ ਕਾਰੀਗਰ, ਨੋਜਵਾਨ ਲੜਕੇ ਤੇ ਲੜਕੀਆਂ ਨੂੰ ਬੰਦੀ ਬਣਾ ਕੇ ਨਾਦਰ ਸ਼ਾਹ ਲੈ ਕੇ ਜਾ ਰਿਆ ਸੀ।ਸਿੰਘ ਰਾਤ ਦੇ ਬਾਰਾ ਵਜੇ ਹਲਾ ਬੋਲਦੇ ਸਨ ਤੇ ਨਾਦਰ ਸ਼ਾਹ ਦੀ ਸੈਨਾ ਨੂੰ ਲੁੱਟ ਪੁੱਟ ਕੇ ੳੱਡ ਹੋ ਜਾਂਦੇ ਸਨ।ਮੁਗਲਾ ਵੇਲੇ ਤਾਂ ਸਿੰਘਾ ਨੇ ਦਿਲੀ ਤੇ ਕਬਜ਼ਾ ਕਰ ਲਿਆ ਸੀ ਸਮਰੂ ਬੇਗਮ ਨੇ ਜੋ ਬਘੇਲ ਸਿੰਘ ਦੀ ਧਰਮ ਦੀ ਭੈਣ ਸੀ ਮੁਗਲਾ ਦੀ ਜਾਨ ਬਚਾਂੲੀ ਸੀ। ਰੁਪੈ ਵਿੱਚੋਂ ਛੇ ਆਨੇ ਮਾਲੀਆ ਵਸੂਲ ਕਰਕੇ ਬਘੇਲ ਸਿੰਘ ਨੇ ਦਿਲੀ ਵਿੱਚ ਗੁਰਦਵਾਰਿਆਂ ਦੀ ਉਸਾਰੀ ਕਰਾਈ ਸੀ।ਸੁਰਿੰਦਰ ਸਿੰਘ ਸੰਧੂ ਕਨੇਡਾ!❤❤❤❤❤❤❤❤❤❤❤

  • @gurpreet114
    @gurpreet114 ปีที่แล้ว +10

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਜਾਣਕਾਰੀ ਲਈ ਬਹੁਤ ਧੰਨਵਾਦ ਜੀ 🙏🏻🙏🏻

  • @harjindersinghrandhawa5453
    @harjindersinghrandhawa5453 ปีที่แล้ว +7

    ਵੀਰ ਜੀ
    ਬਹੁਤ ਸੋਚ, ਵਿਚਾਰ ਅਤੇ ਸਮਝ ਨਾਲ ਹਰ ਜਾਣਕਾਰੀ ਦਿੱਤੀ ਹੈ।
    ਧੰਨਵਾਦ।

  • @SukveerKaur-ns2gh
    @SukveerKaur-ns2gh หลายเดือนก่อน

    ਵੀਰ ਜੀ ਵਾਹਿਗੁਰੂ ਜੀ ਨੇ ਆਪ ਜੀ ਨੂੰ ਬਹੁਤ ਵੱਡੀ ਸੇਵਾ ਬਖਸੀ ਏ ਆਪ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @kamaljeetkaur2396
    @kamaljeetkaur2396 ปีที่แล้ว +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਦਿੱਲੀ ਤੋਂ ਹਾ ਆਪਜੀ ਬਹੁਤ ਵਧਿਆ ਇਤਿਹਾਸ ਦਸਦੇ ਹੋ ਧੰਨਵਾਦ ਵੀਰ ਜੀ🙏🙏

  • @Sukh_dhaliwal_2787
    @Sukh_dhaliwal_2787 ปีที่แล้ว +6

    ਬੋਲੇ ਈ ਸੋ ਨੇ ਨਿਹਾਲ
    ਸਤਿ ਸ੍ਰੀ ਆਕਾਲ
    ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਰਹੇ ❤

  • @jagdeepdhillon4662
    @jagdeepdhillon4662 ปีที่แล้ว +8

    ਤੁਸੀ ਬਹੁਤ ਵਧੀਆਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਉ ਮੈ ਤੁਹਾਡੀਆ ਸਾਰੀਆਂ ਵੀਡੀਓ ਦੇਖ ਦਾ ਹਾ

  • @harmandeepsingh5396
    @harmandeepsingh5396 ปีที่แล้ว +19

    ਮੈ ਬਰਨਾਲਾ ਜ਼ਿਲ੍ਹਾ ਤੋ ਆ ਵੀਰ ਅਸੀ ਪੂਰੀ ਫੈਮਲੀ ਸਾਰੀਆਂ ਵੀਡੀਓ🎥 ਦੇਖ ਦੇ ਆ 👍✅✅

  • @JatinderSingh-mt3eg
    @JatinderSingh-mt3eg ปีที่แล้ว +22

    ਆਪਨੀ ਕੌਮ ਦਾ ਇਤਿਹਾਸ ਸੁਨ ਕੇ ਮਨ ਜੋਸ਼ ਨਾਲ ਭਰ ਜਾਂਦਾ ਹੈ

  • @shamindersingh7422
    @shamindersingh7422 ปีที่แล้ว +49

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    • @satnamsinghsatta3464
      @satnamsinghsatta3464 ปีที่แล้ว

      🙏🦅❤️🙏🤝

    • @manpreetsingh-ii5km
      @manpreetsingh-ii5km ปีที่แล้ว

      Wahe guru ji ka Khalsa wahe guru ji ki Fateh

    • @jaswinderkharoud6989
      @jaswinderkharoud6989 ปีที่แล้ว

      @@IndiaHas35percentMuslimstuci hmesha foots de niche hi rhoge...PM of India is muslim 😂😂😂😂...nice joke..lier people’s kdi agge ni aa skhde

  • @baljeetKaur-wx5gw
    @baljeetKaur-wx5gw ปีที่แล้ว +12

    ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਬਖਸ਼ੇ ਅਸੀਂ ਫਤਿਹਗੜ੍ਹ ਸਾਹਿਬ ਰਹਿੰਦੇਂ ਹਾਂ ਜੀ

  • @ArmanSandha-r5x
    @ArmanSandha-r5x 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀ (ਬਾਬੇ ਨਾਨਕ ਦੀ ਨਗਰੀ) ਸੁਲਤਾਨਪੁਰ ਲੋਧੀ ਜਿਲੵਾ ਕਪੂਰਥਲਾ ਤੋ ਤੁਹਾਡੀਆਂ ਵੀਡੀਓ ਦੇਖਦੇ ਆ ਤੇ ਬਹੁਤ ਕੁੱਝ ਜਾਣਨ ਨੂੰ ਮਿਲਦਾ।

  • @gurumahi4047
    @gurumahi4047 ปีที่แล้ว +6

    ਬਹੁਤ ਵਧੀਆ ਦੱਸਦੇ ਓ ਇਤਿਹਾਸ ware y ji 🙏

  • @indersohi804
    @indersohi804 ปีที่แล้ว +1

    ਹਰ ਪੱਖ ਤੋਂ ਸਹੀ ਜਾਣਕਾਰੀ ਲਈ ਧੰਨਵਾਦ
    ਵਾਹਿਗੁਰੂ

  • @satwantkaur8843
    @satwantkaur8843 ปีที่แล้ว +2

    ਬਹੁਤ ਵਡਮੁੱਲੀ ਜਾਣਕਾਰੀ ਵੀਰ ਜੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਲਾਗੇ ਪਿੰਡ ਚ ਬੈਠੇ ਇਹ ਵੀਡੀਓ ਵੇਖ ਰਹੇ ਹਾਂ ।

  • @SatgurSingh-r7i
    @SatgurSingh-r7i ปีที่แล้ว +1

    ਵੀਰ ਜੀ ਤੁਸੀਂ ਬਹੁਤ ਵਦੀਆ ਇਤੀਹਾਸ ਬਾਰੇ ਦੱਸਦੇ ਓ

  • @jagsirsingh4420
    @jagsirsingh4420 ปีที่แล้ว +2

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🏼🙏🙏🏼।

  • @babbusaini5781
    @babbusaini5781 ปีที่แล้ว +3

    ਵੀਡਿਉ ਚਾਉਂਦੇ ਹਾਂ ਜੀ, ਅਕਾਲ ਪੁਰਖ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਤੇ ਸਦਾ ਚੜ੍ਹਦੀ ਕਲਾ ਵਿਚ ਰੱਖੇ।

  • @Scrollwithrahmat
    @Scrollwithrahmat 10 หลายเดือนก่อน +1

    Veera tusi ta success da rah Wala veera hi sirf sahi itihas dasda ho❤❤❤

  • @sukhwantgill297
    @sukhwantgill297 ปีที่แล้ว +4

    ਧੰਨਵਾਦ ਵੀਰ ❤ਜੀ।
    ਹੋਰ ਵੀ ਇਤਿਹਾਸਕ ਵੀਡੀਓ ਬਣਾਉਦੇ ਰਹੋ ਜੀ, ਵਾਹਿਗੁਰੂ ਜੀ ਦੀ ਕਿਰਪਾ ਨਾਲ।

  • @ramkumaerana7279
    @ramkumaerana7279 ปีที่แล้ว

    waheguru ji ਵੀਰ ਜੀ ਜੰਗ ਟਾਈਮ ਵੀ ਉਹੀ ਅਰਦਾਸ ਪੜੀ ਜਾਦੀ ਹੈ ਜੋ ਅਸੀ ਆਮ ਸਵੇਰ ਸ਼ਾਮ ਪੜਦੇ ਹਾ ਜਾ ਕੋਈ ਹੋਰ ਹੈ ਦੱਸਿਆ ਜਾਵੇ ਜੀ🙏🙏🙏🙏🙏

  • @HARJEETSINGH-yv1np
    @HARJEETSINGH-yv1np 4 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @jagdeepdhillon4662
    @jagdeepdhillon4662 ปีที่แล้ว +5

    ਹਾਂਜੀ ਵੀਰ ਜੀ ਅਹਿਮਦਸ਼ਾਹ ਅਬਦਾਲੀ ਨਾਲ ਸਿੱਖਾਂ ਨੇ ਕਿਵੇਂ ਟੱਕਰ ਲੈ ਲਈ ਓਦੀ ਵੀਡੀਓ ਵ ਪੇਸ਼ ਕਰੀਓ

  • @Portugalclouds
    @Portugalclouds ปีที่แล้ว

    ਰੱਬ ਚੜ੍ਹਦੀਕਲਾ ਚ ਰਖੇ ਤੁਹਾਨੂੰ 👍,,ਮੇ Portugal ਤੋਂ ਜੀ

  • @SsK-mh6ml
    @SsK-mh6ml 4 หลายเดือนก่อน

    ਵਾਹਿਗੁਰੂ ਜੀ ਕਪੂਰ ਸਿੰਘ ਬਾਰੇ ਜਰੂਰ ਵਿਸਥਾਰ ਸਿਹਤ ਦੱਸਿਆ ਜਾਵੇ ਜੀ ਧੰਨਵਾਦ ਸੁਖਦੇਵ ਸਿੰਘ ਖੋਸਾ ਮੋਗਾ

  • @chamkaursinghmaan9291
    @chamkaursinghmaan9291 ปีที่แล้ว +1

    ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਅਗੇ ਵੀ ਜਾਣਕਾਰੀ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karanpreetsingh8287
    @karanpreetsingh8287 ปีที่แล้ว +73

    ਵੀਰ ਤੁਸੀ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਇਹਦੇ ਤੇ ਵੀ ਵੀਡੀਓ ਬਣਾਓ 🙏🏻🙏🏻

  • @ranbirkaur-wh9fk
    @ranbirkaur-wh9fk ปีที่แล้ว

    ਤੁਸੀਂ ਬਹੁਤ ਵਧੀਆ ਇਤਿਹਾਸ ਬਾਰੇ ਜਾਣੂ ਕਰਵਾਇਆ ਧੰਨਵਾਦ ਜੀ ਸ਼ਹਿਰ ਨਾਭਾ

  • @ksuri989
    @ksuri989 10 หลายเดือนก่อน

    Kya Baat Hai Bhajji
    We appreciate your effort
    We bow to our Sikh Marathas Rajput ancestors who fought devils
    Koti koti PARNAM

  • @bhinderduhewala2853
    @bhinderduhewala2853 ปีที่แล้ว

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @harpreetgill3836
    @harpreetgill3836 ปีที่แล้ว +5

    ਤੁਹਾਡੇ ਸਾਰੇ ਹੀ ਅੰਕ ਬਹੁਤ ਹੀ ਜਾਣਕਾਰੀ ਭਰਭੂਰ ਹਨ। 👍🏼🙏🏼

  • @rajindersinghjossan4065
    @rajindersinghjossan4065 ปีที่แล้ว +4

    ਫਿਰੋਜ਼ਪੁਰ ਪੰਜਾਬ ਪਿੰਡ ਰੱਖੜੀ ਸਤਿ ਸ਼੍ਰੀ ਆਕਾਲ ਵੀਰ ਜੀ

  • @balwinders96
    @balwinders96 ปีที่แล้ว

    ਬਲਵਿੰਦਰ ਸਿੰਘ ਪਿੰਡ ਬੱਤਾ ਮੈਂ ਤੁਹਾਡੀਆਂ ਸਾਰੀਆਂ ਸਿੱਖ ਇਤਿਹਾਸ ਤੇ ਬਣਾਈਆਂ ਵੀਡੀਓ ਦੇਖਦਾਂ ਹਾਂ ਬਹੁਤ ਵਧੀਆ ਲੱਗਿਆ ਤੁਸੀਂ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਦੱਸਣ ਦੀ ਕਿਰਪਾਲਤਾ ਕਰਨੀ ਜੀ

    • @balwinders96
      @balwinders96 ปีที่แล้ว

      ਬੱਤਾ ਮੋਹਾਲੀ

  • @kuldipsahota7013
    @kuldipsahota7013 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ

  • @manvirsingh453
    @manvirsingh453 10 หลายเดือนก่อน

    ਵੀਰ ਰੱਬ ਤੇਰੀ ਲੰਮੀ ਉਮਰ‌ ਕਰੇ 🙏🙏

  • @autotechfines
    @autotechfines ปีที่แล้ว

    Boh vadhia khoj puran jaankari diti aw ji... Great keep it up

  • @harmandeepsingh5396
    @harmandeepsingh5396 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SinghGill7878
    @SinghGill7878 ปีที่แล้ว +44

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

    • @narindersaini89
      @narindersaini89 ปีที่แล้ว

      Waheguru ji

    • @desrajsaini7385
      @desrajsaini7385 ปีที่แล้ว

      Waheguru ji da khalsa waheguru ji ki fateh
      Vir ji bhot sohna trikka aw apji ji samjane da waheguru ji apni nu chardikala vich rkhe

  • @SatnamSingh-gn4ke
    @SatnamSingh-gn4ke 10 หลายเดือนก่อน

    ਜ਼ਰੂਰ ਬਣਾਓ ਵੀਰ ਜੀ❤❤❤❤

  • @gurvindersinghbaring6369
    @gurvindersinghbaring6369 ปีที่แล้ว +2

    ਇਤਿਹਾਸ ਬਹੁਤ ਸੋਹਣਾ ਬਿਆਨ ਕਰਦੇ ਆ ਵੀਰ ਤੁਸੀ

  • @jaimalsidhu607
    @jaimalsidhu607 ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਬੇਟਾ ਜੀ

  • @pritpalsingh4893
    @pritpalsingh4893 ปีที่แล้ว

    Bha Ji
    You are great Thanx for explaining saada itihaas
    Doosra sab janga tey yodheyaan baarey tusee bina comments dey hee video bana deya karo
    Tuhada yogdaan sikhi layee atuleya hai
    Waheguru G Da Khalsa
    Waheguru G Di Fateh
    🙏

  • @MaanSingh-s5i
    @MaanSingh-s5i 5 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🙏🙏🙏

    • @MaanSingh-s5i
      @MaanSingh-s5i 5 หลายเดือนก่อน +1

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏🌹🙏🌹🌹🙏🌹🙏🌹🙏🌹🙏🌹🙏🌹🙏🙏🙏🙏🙏

  • @balwindersingh-ts5kv
    @balwindersingh-ts5kv ปีที่แล้ว +5

    ਧੰਨਵਾਦ ਬਾਈ ਜੀ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @singhsamsher80
    @singhsamsher80 ปีที่แล้ว +2

    ਵੀਰ ਜੀ ਤੁਹਾਡੀ ਹਰ ਵੀਡੀਓ ਸੁਣੀਂ ਦੀ ਹੈ ਤੇ ਆਪਣੇ ਬੱਚੇ ਨੂੰ ਵੀ ਸੁਣਾਈ ਦੀ ਹੈ ਅਸੀਂ ਪਠਾਨਕੋਟ ਤੋਂ ਹਾਂ, ਵੀਰ ਜੀ ਅਗਲੀ ਵੀਡੀਓ ਮਹਾਰਾਜਾ ਦਲੀਪ ਸਿੰਘ ਜੀ ਦੇ ਜੀਵਨ ਤੇ ਬਣਾਉ ਧੰਨਵਾਦ ਵੀਰ ਜੀ

  • @ekammehmi720
    @ekammehmi720 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @jaswinderkaur1907
    @jaswinderkaur1907 6 หลายเดือนก่อน

    Very very informative, GBU, betaji

  • @tejsaab8803
    @tejsaab8803 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @rajwantkaurmundi7529
    @rajwantkaurmundi7529 ปีที่แล้ว +1

    Video. Bnaunde harro veer g asee bhoht. Dekhde a badiya hundiya a 🙏🙏🙏🙏🙏

  • @parameeaneja
    @parameeaneja ปีที่แล้ว

    ਬਹੁਤ ਵਧੀਆ ਜੀ
    ਪਰਮਜੀਤ ਸਿੰਘ ਫਾਜ਼ਿਲਕਾ

  • @khuspreetsingh8128
    @khuspreetsingh8128 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatgurSingh-r7i
    @SatgurSingh-r7i ปีที่แล้ว +1

    Keep it up

  • @sandeepsingh3779
    @sandeepsingh3779 ปีที่แล้ว +11

    Waheguru ji Sonu sukhsanti rakhe veer ji ❤❤❤❤ waheguru ji ka Khalsa waheguru ji ki fithe ......

  • @gandhisidhu1469
    @gandhisidhu1469 ปีที่แล้ว +2

    ਬਹੁਤ ਵਧੀਆ ਵੀਰ ਜੀ

  • @jobanjeet2149
    @jobanjeet2149 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਤੁਹਾਡੀ ਵੀਡੀਓ ਦੁਬਈ ਤੋਂ ਦੇਖਦਾ ਪਿਆ

  • @GurdeepSingh-cv8od
    @GurdeepSingh-cv8od 4 หลายเดือนก่อน

    Parm Satkarjog Sardar sahib jee app jee da ih uprala atti Uttam hai mai ih video Hoshiarpur ton dekh riha hai

  • @KaranDeep-sn1oc
    @KaranDeep-sn1oc ปีที่แล้ว +15

    ਵੀਰ ਜੀ ਬਹੁਤ ਵਧਿਆ 🙏❤️
    ਵੀਰ ਜੀ ਮੈਂ ਤੋਹਾਡੀ ਇੱਕ vedio ਦੀ ਉਡੀਕ ਕਰ ਰਿਹਾ ਵਾ, ਜੇੜੀ ਹਰੀ ਸਿੰਘ ਨਲੂਆ ਜੀ ਦੀ deth ਤੋਂ ਬਾਦ ਕੀ ਹੋਇਆ ਸੀ, ਤੁਸੀਂ ਬੋਲਿਆ ਸੀ ਕੀ part 2 ਬਨਾਵਾ ਗੇ.

    • @surmukhsingh9000
      @surmukhsingh9000 ปีที่แล้ว +1

      N a kour singh do video bnao

    • @JagmeetSingh-mc8md
      @JagmeetSingh-mc8md ปีที่แล้ว +2

      ਬਿਲਕੁਲ ਮੈਂ ਵੀ ਇੰਤਜ਼ਾਰ ਕਰ ਰਿਹਾ ਵੀਡਿਓ ਦਾ

  • @gurbaniloverz
    @gurbaniloverz ปีที่แล้ว

    ਸੰਗਤ ਜੀ ਇਸ ਚੈਨਲ ਤੇ ਜਰੂਰ ਦਰਸ਼ਨ ਦੇਣੇ ਜੀ ਵਾਹਿਗੁਰੂ ਜੀ🙏🙏🙏🙏

  • @AmanvirJakhlan-hc1jf
    @AmanvirJakhlan-hc1jf ปีที่แล้ว

    ਆਪਣੀ ਕੌਮ ਦਾ ਇਤਿਹਾਸ ਸੁਣ ਕੇ ਮਨ ਜੋਸ਼ ਨਾਲ ਭਰ ਜਾਂਦਾ ਹੈ ਵੀਰ। ਇਸ ਤਰ੍ਹਾਂ ਹੀ ਇਤਿਹਾਸ ਸੁਣਾਂਦੇ ਰਹੋ। ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਏ।

  • @nirbhaisingh8894
    @nirbhaisingh8894 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜🌻💙🙏

  • @angrejsingh-uh7nw
    @angrejsingh-uh7nw ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ❤️ਵਾਹਿਗੁਰੂ ਜੀ ਕੀ ਫਤਹਿ 🙏

  • @savjitsingh8947
    @savjitsingh8947 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @satpalsingh4047
    @satpalsingh4047 ปีที่แล้ว +2

    Wahe guru ji bhut vadi a veer ji wahe guru ji 🙏🙏

  • @ਸੱਗੂ-ਧ1ਚ
    @ਸੱਗੂ-ਧ1ਚ ปีที่แล้ว +3

    ਇਤਹਾਸ ਬਾਰੇ ਹੋਰ ਵੀ ਜਾਨਕਾਰੀ ਦਿਓ ਧੰਨਵਾਦ

  • @JaspreetSingh-kl8sx
    @JaspreetSingh-kl8sx ปีที่แล้ว +6

    ਬਾਈ ਸਰਦਾਰ ਹਰੀ ਸਿੰਘ ਨਲੂਆ ਜੀ part 2 please 🙏🙏

  • @HarpalSingh-fj4rq
    @HarpalSingh-fj4rq ปีที่แล้ว +1

    hn g jroor veer g

  • @adityamarwaha8481
    @adityamarwaha8481 ปีที่แล้ว +2

    Sat shri Akal waheguru ji Thada te Mehar Karan veer ji Jalandhar Punjab

  • @Blinkxblack_y
    @Blinkxblack_y ปีที่แล้ว

    Jarur video banaO ji bahut vadia Bian Karde o ji rab Raji rakhe ji tuhanu

  • @sandeepkt7668
    @sandeepkt7668 ปีที่แล้ว +2

    ਬਹੁਤ ਵਧੀਆ ਕੰਮ ਆ ਤੁਹਾਡਾ ਭਾਜੀ 🙏🙏

  • @ManjeetSingh-f3y
    @ManjeetSingh-f3y ปีที่แล้ว

    Asi jalalabad to dekh rehe ha bout vadia lagi thodi video 👌👌🙏🙏

  • @navrozsandhu5607
    @navrozsandhu5607 ปีที่แล้ว

    You are awesome👍. Very good information

  • @ManoharSingh-kd3qc
    @ManoharSingh-kd3qc ปีที่แล้ว

    Very good informative, kolkata.

  • @SukhwinderSingh-wq5ip
    @SukhwinderSingh-wq5ip ปีที่แล้ว +5

    ਵਾਹਿਗੁਰੂ ਜੀ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @SatnamSatnam-hg4gm
    @SatnamSatnam-hg4gm ปีที่แล้ว +2

    ਬਹੁਤ ਵਧੀਆ ਵਹਿਗੁਰੂ ਜੀ

  • @kingkarani7416
    @kingkarani7416 ปีที่แล้ว

    Great video Fabulous 👍💯🎉🎉. Karandeep Singh from Jalandhar

  • @SatnamSingh-gn4ke
    @SatnamSingh-gn4ke 10 หลายเดือนก่อน

    ਸਦਕੇ ਵੀਰ ,❤❤❤❤❤❤❤❤❤❤❤❤❤❤❤❤❤❤❤❤❤❤❤

  • @dhanpreetguram
    @dhanpreetguram ปีที่แล้ว +1

    ਵੀਡੀਓ ਬਣਾਉਂਦੇ ਰਹੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਤਾਬਾ ਤਾਂ ਹੁਣ read ਨਹੀਂ ਕਰਦੇ ਅੱਜ ਕੱਲ੍ਹ ਦੇ ਲੋਕ ਪਰ ਤੁਹਾਡਾ ਇਤਿਹਾਸ ਸੁਣ ਕੇ ਬਹੁਤ ਕੁਝ ਪਤਾ ਲਗਦਾ ਹੈ ਇਕ ਵਾਰੀ ਫਿਰ ਤੁਹਾਡਾ ਧੰਨਵਾਦ

  • @balwinder1607
    @balwinder1607 ปีที่แล้ว

    Satnam Sri waheguru ji 🙏🙏🙏🙏

  • @hunnygaming445
    @hunnygaming445 ปีที่แล้ว

    Whaguru ji❤

  • @simrankaur7413
    @simrankaur7413 ปีที่แล้ว

    Please keep on making the informative videos I really like your videos 🙏🏻😊

  • @sardarg9326
    @sardarg9326 ปีที่แล้ว +1

    Bhut vadia information waheguru ji👍👍👍🙏🙏🙏🙏🙏🎉🎉

  • @manjindersaini7762
    @manjindersaini7762 ปีที่แล้ว +6

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏

  • @professor929
    @professor929 ปีที่แล้ว +2

    Waiting for your videos

  • @sarabjitsingh-uo9gh
    @sarabjitsingh-uo9gh ปีที่แล้ว +1

    Very. Fine🙏

  • @sandeepkaler8776
    @sandeepkaler8776 ปีที่แล้ว

    Y ਜਿਊਂਦਾ ਵਸਦਾ ਰਹਿ ਸਾਨੂੰ ਸਾਰਾ ਸਿੱਖ ਇਤਹਾਸ ਦਸ਼ੋ

  • @amandeepsingh198
    @amandeepsingh198 ปีที่แล้ว

    Hanji hanji asi nawab Kapoor singh ji da itihas v Janna chahnde haa ji
    Tuhada boht Dhanvaad ji

  • @xharman_06
    @xharman_06 ปีที่แล้ว

    Thnkiu veere for information ❤

  • @sarinproduction1651
    @sarinproduction1651 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ,love you veer ji❤ ਆਪ ਜੀ ਦਾ ਬਹੁਤ ਬਹੁਤ ਸ਼ਕਰੀਆ ਏਹ ਸਾਰੀ information share ਕਰਨ ਲਈ🙏

  • @sukhjotjoy-gh3rr
    @sukhjotjoy-gh3rr ปีที่แล้ว +4

    Waheguru ji 🙏🙏

  • @dishadhaliwal6236
    @dishadhaliwal6236 ปีที่แล้ว +2

    Waheguru ji ka khalsa waheguru ji ki fetahe mansa Bareta

  • @BhupinderSandhu9107
    @BhupinderSandhu9107 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਿੰਡ ਸ਼ਾਮ ਚੋਰਾਸੀ ਜ਼ਿਲ੍ਹਾ ਹੁਸ਼ਿਆਰਪੁਰ

  • @Jaskiran615
    @Jaskiran615 ปีที่แล้ว

    Waheguru ji 🙏🙏🙏🙏🙏🇨🇦🇨🇦

  • @gurudayalsingh5866
    @gurudayalsingh5866 ปีที่แล้ว +5

    ਬਹੁਤ ਵਧੀਆ ਜਾਨਕਾਰੀ🙏🙏

  • @babbisingh6926
    @babbisingh6926 ปีที่แล้ว +8

    ਸੰਤਨਾਮ ਵਾਹਿਗੁਰੂ

    • @usbrar5129
      @usbrar5129 ปีที่แล้ว

      ਸੰਤਨਾਮ ਨਹੀ ਵੀਰ ਜੀ
      ਸਤਿਨਾਮ ਵਾਹਿਗੁਰੂ

  • @Prince-hm6qx
    @Prince-hm6qx ปีที่แล้ว +1

    Good Job Bhai Saab, KEEP IT UP🙏🏻

  • @GurdeepSingh-bd1sk
    @GurdeepSingh-bd1sk ปีที่แล้ว

    ਸਿੱਖ ਇਤਿਹਾਸ ਸਿੱਖ ਕੌਮ ਦਾ ਹੋਰ ਵੀ ਸਿਰ ਉੱਚਾ ਕਰਦਾ ਹੈ ਜੀ ਵਾਹਿਗੁਰੂ ਜੀ।

  • @gursimran3901
    @gursimran3901 ปีที่แล้ว

    Vire maii tera fan ho gea yr bhot shone trike nal sikh panth nu biyan krda tu waheguru tari umar lami kare