ਤੀਰ ਮੁੱਕ ਗਏ ਨੇਜਾ ਟੁੱਟ ਗਿਆ | Wadde Sahibzaade| Battle of Chmakaur Sahib | Sikh History

แชร์
ฝัง
  • เผยแพร่เมื่อ 27 ม.ค. 2025

ความคิดเห็น • 1.4K

  • @BINDERSINGH-l4y
    @BINDERSINGH-l4y ปีที่แล้ว +14

    ❤❤❤😢😢😢😢😢veer eh dard bhari khani sun ke Dil muho nu , aatma ron lag Pai❤❤❤😢😢😢 vaah,guru ji.....😢😢😢😢❤

  • @GurwantPawar
    @GurwantPawar ปีที่แล้ว +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagroopSarabha
    @JagroopSarabha ปีที่แล้ว +88

    ਕੋਈ ਨੀ ਮਿਸਾਲ ਪੂਰੀ ਦੁਨੀਆਂ ਤੇ
    ਧੰਨ ਆ ਤੂੰ ਧੰਨ ਆ ਤੇਰੀ ਸਿੱਖੀ
    ਧੰਨ ਆ ਤੇਰੇ ਸਿੰਘ।
    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

  • @jagatkamboj9975
    @jagatkamboj9975 ปีที่แล้ว +31

    ਲੋਕ ਧੀਆਂ ਤੋਰ ਕੇ ਰੋਂਦੇ ਨੇ
    ਦਸ਼ਮੇਸ਼ ਪਿਤਾ ਪੁੱਤਰ ਤੋਰ ਕੇ ਵੀ ਨਹੀਂ ਰੋਇਆ ਧੰਨ ਹੈ ਪਾਤਸ਼ਾਹ ਧੰਨ ਹੈ

  • @UdhamSingh-vv4ry
    @UdhamSingh-vv4ry ปีที่แล้ว +293

    ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਸਿੱਖ ਇਤਹਾਸ ਬਾਰੇ ਦੱਸ ਰਹੋ ਹੋ ਦਿਲ ਨੂੰ ਬਹੁਤ ਸਕੂਨ ਮਿਲਦਾ ਜਦੋਂ ਇਤਹਾਸ ਸੁਣਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਨਾਮ ਸ਼ਹੀਦਾਂ ਨੂੰ🙏🙏🙏🙏

    • @GulabSingh-nw4bb
      @GulabSingh-nw4bb ปีที่แล้ว +6

      Baki kathi mar gai se

    • @HarpreetSingh-ss8zp
      @HarpreetSingh-ss8zp ปีที่แล้ว +7

      Nice veer g

    • @arvindersinghkapoor1678
      @arvindersinghkapoor1678 ปีที่แล้ว +2

      Bhai nandlal ji ,bhai khaniya lal ji jaise hor bhi kai guru de pyare ne amrit kyu nhi chakya si phir bhi itna naam kyu h ina da

    • @GurjitSingh-ib6vb
      @GurjitSingh-ib6vb ปีที่แล้ว +3

      Waheguru ji 🙏🙏

    • @lakhwindersingh66534
      @lakhwindersingh66534 ปีที่แล้ว +2

      ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਧੰਨ ਜੁਝਾਰ ਸਿੰਘ ਜੀ ਕੋਟਾਨ ਕੋਟ ਪ੍ਰਣਾਮ ਅਤੇ ਧੰਨ ਪੰਜਾਬ ਸਿ‍ਹਾ ਤੇਰੀ ਮੇਹਨਤ ਬਾਬਾ ਚੜਦੀ ਕਲਾ ਵਿਚ ਰੱਖੇ

  • @jsingh6822
    @jsingh6822 4 หลายเดือนก่อน +16

    ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @singhmanjit1524
    @singhmanjit1524 ปีที่แล้ว +110

    ਧੰਨ ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ।❤

  • @jsingh6822
    @jsingh6822 4 หลายเดือนก่อน +12

    ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @DarshanSingh-sn9bl
    @DarshanSingh-sn9bl ปีที่แล้ว +60

    ਵਾਹ ਪ੍ਰਗਟਿਓ ਮਰਦ
    ਅਗੰਮੜਾ ਵਰਿਆਮ ਇਕੇਲਾ।।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਰਜੀਵੜੇ, ਸ਼ਹੀਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ।

    • @shaheedgurjindersinghgpsga3820
      @shaheedgurjindersinghgpsga3820 ปีที่แล้ว +1

      ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ 🙏🙏

    • @SarbjitSingh-fi1zu
      @SarbjitSingh-fi1zu ปีที่แล้ว +1

      ਵਾਹਿਗੁਰੂ ਜੀ

    • @jassaimmortal..6772
      @jassaimmortal..6772 ปีที่แล้ว

      ਵਾਹਿਗੁਰੂ ਜੀ ❤

    • @PrabhSidhu-d6z
      @PrabhSidhu-d6z ปีที่แล้ว

      Waheguru ji Waheguru ji Waheguru ji Waheguru ji Waheguru ji 🙏🙏🙏🙏🙏

  • @gurnamkaurdulat3883
    @gurnamkaurdulat3883 ปีที่แล้ว +9

    ਇਸ ਰੋਲ ਘਚੋਲੇ ਦੇ ਸਮੇਂ ਵਿੱਚ ਬਿਲਕੁਲ ਠੀਕ ,ਸਹੀ ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ। ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਸ਼ਕਤੀ ਬਖ਼ਸ਼ਣ ।
    ਅਸੀਂ ਕਨੇਡਾ ਤੋਂ ਸੁਣਨ ਤਾਂ ਕਨੇਡਾ ਤੋਂ ਰਹੇ ਹਾਂ।ਪਰ ਸਾਡੀ ਰੂਹ ਸਾਡੀ ਸੁਰਤ ਚਮਕੌਰ ਸਾਹਿਬ ਦੀ ਗੜ੍ਹੀ ਅਤੇ ਸਰਹਿੰਦ ਦੀਆਂ ਨੀਹਾਂ ਦੁਆਲੇ ਹੀ ਘੁੰਮਦੀ ਹੈ।😢😢

  • @SinghGill7878
    @SinghGill7878 ปีที่แล้ว +90

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਜੀ ਦੇ ਸਾਹਿਬ ਜਾਂਦੇ ਧੰਨ ਗੁਰੂ ਸਾਹਿਬ ਜੀ ਦੇ ਸਿੰਘ ਜੋ ਕੌਮ ਤੋਂ ਕੁਰਬਾਨ ਹੋ ਗਏ ਪਰ ਕਿਸੇ ਦੀ ਈਂਨ ਨਹੀਂ ਮੰਨੀ ❤🙏🙏
    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

  • @SukhiSingh-b1u
    @SukhiSingh-b1u ปีที่แล้ว +23

    ਵੀਰ ਜੀ ਤੁਹਾਡੀਆਂ ਇਹ ਕਹਾਣੀਆਂ ਸੁਣ ਕੇ ਪਹਿਲਾਂ ਅਸੀਂ ਵਾਲ ਕਟਵਾ ਰੱਖੇ ਸੀ ਹੁਣ ਦਿਲ ਕਰਦਾ ਅਸੀਂ ਵੀ ਬਾਲ ਰੱਖ ਲਈਏ

    • @HardeepSingh-dy7wn
      @HardeepSingh-dy7wn ปีที่แล้ว +4

      ਗੁਰੂ ਸਾਹਿਬ ਜੀ ਦੀ ਖੁਸ਼ੀ v ਏਸੇ ਵਿਚ ਹੋਵੈ gi ਜੀ

    • @parminderpalsinghlamba2966
      @parminderpalsinghlamba2966 ปีที่แล้ว

      Hurry Up

    • @MrSinghSandhu
      @MrSinghSandhu 5 หลายเดือนก่อน +2

      ਵੀਰੇ ਕਹਾਣੀ ਨਹੀਂ ਇਹ ਇਤਿਹਾਸ ਹੈ ਗੁਰੂ ਸਾਹਿਬ ਜੀ ਦਾ

    • @Gurjeetsingh-wd2jm
      @Gurjeetsingh-wd2jm หลายเดือนก่อน

      ਵੀਰ ਇਹ ਕਹਾਣੀਆ ਨਹੀਂ ਹਨ

    • @Jaspreet_singh0671
      @Jaspreet_singh0671 หลายเดือนก่อน +1

      Veere vaal nhi kesh 🙏

  • @JassieBro
    @JassieBro ปีที่แล้ว +20

    ਧੰਨ ਜਿਗਰਾ ਕਲਗੀਆਂ ਵਾਲੇ ਦਾ
    ਵਾਹਿਗੁਰੂ

  • @bholasinghgill422
    @bholasinghgill422 ปีที่แล้ว +8

    ਹਿਤਕਾਰੀ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ

  • @rajwinderhundal8271
    @rajwinderhundal8271 ปีที่แล้ว +28

    ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਵੀਰ ਜੀ ਜੋ ਤੁਸੀਂ ਅਣਮੁੱਲੀ ਜਾਣਕਾਰੀ ਦਿੱਤੀ, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ, ਧੰਨ ਧੰਨ ਸਰਬੰਸ ਦਾਨੀ ਤੇ ਧੰਨ ਧੰਨ ਉਹਨਾਂ ਦੇ ਸਿੱਖ 🙏

  • @charanjeetsingh1934
    @charanjeetsingh1934 ปีที่แล้ว +13

    ਬਹੁਤ ਵਧੀਆ ਢੰਗ ਜੀ ਤੁਹਾਡਾ ਇਤਿਹਾਸ ਦੀ ਜਾਣਕਾਰੀ ਦੇਣ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅੱਖਾਂ ਸਾਹਮਣੇ ਬੀਤ ਰਿਹਾ ਹੋਵੇ

  • @japreetgill916
    @japreetgill916 ปีที่แล้ว +8

    ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਰੇ ਪਰਿਵਾਰ ਦੀਆ ਸ਼ਹੀਦੀਆ ਬਾਰੇ ਇਨੇ ਵਿਸਥਾਰ ਨਾਲ ਦੱਸਣ ਲਈ ਧੰਨਵਾਦ🙏🙏🙏🙏

  • @SukhchainSingh-kx6tm
    @SukhchainSingh-kx6tm 9 หลายเดือนก่อน +7

    ਭਾਈ ਸਾਹਿਬ ਜੀ ਸਾਡਾ ਸਿਰ ਝੁਕਦਾ ਹੈ ਤੁਹਾਡੇ ਇਸ ਪਰਉਪਕਾਰ ਅੱਗੇ ਜੋਗੁਰੂ ਸਾਹਿਬ ਜੀ ਦਾ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਸਦੇ ਹੋ ਤੁਹਡਾ ਭਲਾ ਹੋਵੇ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @reshamsinghsekhon426
    @reshamsinghsekhon426 ปีที่แล้ว +6

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸਿੱਖ ਇਤਿਹਾਸ ਬਾਰੇ ਇੰਨੀ ਬਰੀਕੀ ਵਿੱਚ ਜਾਣਕਾਰੀ ਦੇਣ ਲਈ ਧੰਨਵਾਦ।
    ਪ੍ਰਣਾਮ ਸ਼ਹੀਦਾ ਨੂੰ

  • @Yaarpunjabie
    @Yaarpunjabie ปีที่แล้ว +7

    ਬਹੁਤ ਬਹੁਤ ਮਿਹਰਬਾਨੀ ਜੀ, ਇਤਿਹਾਸ ਸੁਣਾਉਣ ਲਈ !!

  • @gurpreet10224
    @gurpreet10224 ปีที่แล้ว +9

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ 🙏🙏pp bathinda

  • @rajinderraman2526
    @rajinderraman2526 ปีที่แล้ว +70

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤🙏🙏🙏🙏

  • @sukhamohie2750
    @sukhamohie2750 ปีที่แล้ว +6

    ਵਾਹਿਗੁਰੂ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਛੱਲਾ ਕਟਵਾਇਆ ਸੀ ਉਸ ਪਿੰਡ ਦਾ ਨਾਮ ਮੋਹੀ ਜ਼ਿਲ੍ਹਾ ਲੁਧਿਆਣਾ ਆ ਪਰ ਤੁਸੀਂ ਵਾਹਿਗੁਰੂ ਜੀ ਪਿੰਡ ਦਾ ਨਾਮ ਸੋਹੀ ਦੱਸਿਆ ਵਾਹਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੱਲਾ ਲੋਹਾਰ ਭਾਈ ਜਵਾਲਾ ਜੀ ਨੇ ਕੱਟਿਆ ਸੀ ਤੇ ਅੱਜ ਗੁਰੂ ਸਾਹਿਬ ਜੀ ਦਾ ਛੱਲਾ ਉਹਨਾਂ ਦੇ ਪਰਿਵਾਰ ਕੋਲ ਆ ਪਿੰਡ ਭੰਮੀਪੁਰਾ ਜਗਰਾਓਂ ਕੋਲ ਹੈ ਤੇ ਉਹ ਪਰਿਵਾਰ ਗੁਰੂ ਸਾਹਿਬ ਦੇ ਛੱਲੇ ਦੇ ਦਰਸ਼ਨ ਕਰਾਉਣ ਲਈ ਪਿੰਡ ਮੋਹੀ ਲੈਕੇ ਆਉਂਦੇ ਨੇ ਦਾਸ ਦਾ ਵੀ ਪਿੰਡ ਮੋਹੀ ਹੀ ਆ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਆ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਦੇ ਉ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ❤❤

  • @Panjab_de_Jaye1984
    @Panjab_de_Jaye1984 ปีที่แล้ว +45

    ਆਪਾਂ ਸੁਣ ਕਿ ਸਿਰਫ ਵਾਹਿਗੁਰੂ ਬੋਲ ਕੇ ਗੱਲ ਮੁਕਦੀ ਨਾ ਕਰੀਏ ਮੇਰੇ ਵੀਰਾਂ ਨੂੰ ਬੇਨਤੀ ਆ ਭੈਣਾ ਨੂੰ ਵੀ ਨਾਲ ਹੀ ਕਹਿੰਦਾ ਹਾਂ ਕਿ ਸ਼ਹਾਦਤਾਂ ਬਹੁਤ ਵੱਡੀਆਂ ਨੇ ਇਸ ਲਈ ਸਾਨੂੰ ਬਾਣੀ ਨਾਲ ਜੁੜ ਕੇ ਆਪਣੀ ਜਿੰਦਗੀ ਵਿੱਚ ਓਹਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਜੇ ਤੁਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਤਾਂ ਸਾਨੂੰ ਉਹਨਾਂ ਦੇ ਦੱਸੇ ਰਾਹਾਂ ਤੇ ਤੁਰਨਾ ਪਏਗਾ ਨਹੀਂ ਤਾਂ ਸਾਡੀ ਕਿਸੇ ਵੀ ਗੱਲ ਦਾ ਕੋਈ ਫਾਇਦਾ ਨਹੀਂ ਚਾਰ ਦਿਨ ਸਟੇਟਸ ਪਾ ਕੇ ਫਿਰ ਸਾਰਾ ਸਾਲ ਓਹੀ ਗਾਣੇ ਸੁਣਨੇ ਤਾਂ ਫਿਰ ਸਾਡੀ ਇਥੇ ਵਾਹਿਗੁਰੂ ਕਹਿਣ ਦੀ ਵੀ ਕੋਈ ਲੋੜ ਨਹੀਂ ਓਹ ਯੋਧੇ ਸੂਰਮੇ ਸਾਨੂੰ ਕੀ ਸਮਝਾ ਕੇ ਗਏ ਤੇ ਸਾਡੇ ਵਿੱਚ ਕਈ ਚਵਲ ਇਦਾਂ ਦੇ ਵੀ ਨੇ ਜੋ ਕੁੜੀਆਂ ਦੇ ਕਹਿਣ ਤੇ ਕੇਸ ਕਤਲ ਕਰਾ ਦੇਂਦੇ ਨੇ ਸੋ ਇਸ ਸਾਲ ਕੋਸ਼ਿਸ਼ ਕਰੋ ਅਰਦਾਸ ਕਰੋ ਕੇ ਅਮ੍ਰਿਤ ਵੇਲਾ ਨਿਤਨੇਮ ਬਾਣੀ ਬਾਣਾ ਸਾਨੂੰ ਬਖਸ਼ੋ ਮਨ ਨੀਵਾਂ ਤੇ ਮੱਤ ਉੱਚੀ ਕਰੋ ਅਕਾਲ ਪੁਰਖ ਜੀ ਹੋ ਸਕਦਾ ਮੈਂ ਕੁੱਝ ਬੋਲਗਿਆ ਹੋਵਾਂ ਓਸ ਲਈ ਮਾਫੀ ਮੰਗਦਾ

    • @BaljitSingh-se1ye
      @BaljitSingh-se1ye ปีที่แล้ว +1

      ਗੁੱਡ ਜੀ

    • @UdhamSingh-vv4ry
      @UdhamSingh-vv4ry ปีที่แล้ว +1

      ਬਹੁਤ ਵਧੀਆ ਵੀਚਾਰ ਨੇ ਵੀਰ ਜੀ

    • @Suk561
      @Suk561 ปีที่แล้ว +1

      Waheguru

  • @gurdwarasahib
    @gurdwarasahib ปีที่แล้ว +2

    Danke!

    • @gurdwarasahib
      @gurdwarasahib ปีที่แล้ว +1

      Great oprala kar rehi ho ji waheguru thuhanu chardi kala wich rachnen. From Switzerland Gurdwarasahib Langenthal

  • @baldevsinghgrewal5659
    @baldevsinghgrewal5659 5 หลายเดือนก่อน +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਵੀਰ ਜੀ ਜਾਨਕਾਰੀ ਦਿੱਤੀ ਜੀ

  • @RachhpalSingh91977
    @RachhpalSingh91977 ปีที่แล้ว +7

    ਧੰਨ ਤੇਰੀ ਸਿੱਖੀ ਵਾਹਿਗੁਰੂ ਜੀ।

  • @NsJattana
    @NsJattana ปีที่แล้ว +47

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ,

  • @gurmeetgill7412
    @gurmeetgill7412 ปีที่แล้ว +6

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ 41 ਸਿੰਘ ਸਾਹਿਬਾਨ

  • @paramjitsingh8012
    @paramjitsingh8012 ปีที่แล้ว +10

    ਧੰਨ ਧੰਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਅਤੇ ਸਿਦਕੀ ਸ਼ਹੀਦ ਸਿੰਘਾਂ, ਸਾਹਿਬਜ਼ਾਦਿਆਂ ਨੂੰ ਕੋਟੀ ਕੋਟੀ ਪ੍ਰਣਾਮ ਜੀ

  • @KulwantsinghKanta-ni9xi
    @KulwantsinghKanta-ni9xi 4 หลายเดือนก่อน +2

    DHAN DHAN BABA JIVAN SINGH JI DE SHOTE VEER GHADI DE AKHRI SHID RANG RETE GURU K BETE BABA SAGT SINGH JI I AM PROUD FEEL TO THE MAZBI SIKH HISTORY thodi awaj sun k dil nu bhot sakun milda he

  • @AmandeepSingh-nr3kt
    @AmandeepSingh-nr3kt ปีที่แล้ว +6

    ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏

  • @SsK-mh6ml
    @SsK-mh6ml 4 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ
    ਸੁਖਦੇਵ ਸਿੰਘ ਖੋਸਾ ਮੋਗਾ

  • @manjetsingh
    @manjetsingh ปีที่แล้ว +9

    ਸਿੱਖ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏ਪ੍ਰਨਾਮ ਸਹੀਦਾ ਨੂੰ

  • @parminderkaurgill2848
    @parminderkaurgill2848 8 หลายเดือนก่อน +4

    ਸਾਰੇ ਨੌਜਵਾਨਾਂ ਨੂੰ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਹੈ।ਇਹ ਇਤਿਹਾਸ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਹੈ ਪਰ ਭਾਈ ਸਾਹਿਬ ਜੀ ਨੇ ਜੰਗ ਇਸ ਤਰ੍ਹਾਂ ਬਿਆਨ ਕੀਤੀ ਕਿ ਅੱਖਾਂ ਸਾਹਮਣੇ ਇੱਕ ਦਿ੍ਸ਼ ਬਣ ਗਿਆ।

  • @ranjitsinghnagpal8843
    @ranjitsinghnagpal8843 2 หลายเดือนก่อน +2

    ਵਾਹ ਜੀ ਵਾਹ, ਤੂਹਾਡੇ ਇਤਹਾਸ ਸਨਾਉਣ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਸਾਹਿਬਜਾਦਿਆਂ ਦੇ ਸ਼ਾਖਸ਼ਾਤ ਦਰਸ਼ਣ ਹੋ ਰਹੇ ਨੇ,,,, ਤੁਹਾਡਾ ਧੰਨਵਾਦ, ਰਣਜੀਤ ਸਿੰਘ ਫਿਰੋਜ ਪੁਰ, ਖਾਲ਼ਸਾ ਲੈਬ ਬਜੀਦ ਪੁਰ ਸਾਹਮਣੇ ਜਾਮਣੀ ਸਾਹਿਬ ਗੁਰੂਦੁਆਰਾ

  • @ranjitarsh6828
    @ranjitarsh6828 ปีที่แล้ว +15

    ਦਾਤਾ ਧੰਨ ਧੰਨ ਤੇਰੀ ਸਿੱਖੀ ਧੰਨ ਤੇਰਾ ਜਿਗਰਾ ਧੰਨ ਤੇਰੀ ਸੋਚ ਧੰਨ ਤੇਰੀ ਕਮਾਈ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @harminderkaur4759
    @harminderkaur4759 ปีที่แล้ว +4

    Waheguru ji ka khalsa waheguru ji ki Fateh 🙏😍❤️ veer ji tussi sahibjadya ji di shaidi baare janu karwaya bahut bahut dhanwad dhan guru patshah ji ❤❤dhan sahibjade ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhveerdhaliwal1168
    @sukhveerdhaliwal1168 ปีที่แล้ว +11

    ਵੀਰ ਤੁਹਾਡਾ ਇੱਕ ਇੱਕ ਅੱਖਰ ਸਾਫ ਤੇ ਦਿਲ ਨੂੰ ਛੂਹ ਜਾਂਦਾ ਹੈ ਧੰਨ ਸ਼ਹੀਦੀ ਹੈ ਵਾਹਿਗੁਰੂ ਜੀ

  • @Realspirit453
    @Realspirit453 ปีที่แล้ว +3

    ਸਤਨਾਮ ਵਾਹਿਗੁਰੂ ਜੀ
    ਧੰਨ ਮੇਰਾ ਕਲਗੀਆਂ ਵਾਲਾ
    ਧੰਨ ਓਹਨਾ ਦੇ ਸਾਹਿਬਜ਼ਾਦੇ

  • @a.psingh396
    @a.psingh396 4 หลายเดือนก่อน +4

    ਵੀਰੇ ਬੜਾ ਗਿਆਨ ਮਿਲਦਾ ਹੈ ਤੁਹਾਡੇ ਵੀਡੀਓਜ਼ ਤੋਂ। ਅੱਜ ਕੱਲ ਦੀ ਪੀੜ੍ਹੀ ਨੂੰ ਇਹ ਦੇਖਣਾ ਚਾਹੀਦਾ ਹੈ।

  • @JagdeepSingh-fn7ek
    @JagdeepSingh-fn7ek ปีที่แล้ว +41

    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 🙏🙏🙏🙏🙏
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ 🙏🙏🙏🙏🙏🙏🙏
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ 🙏🙏🙏🙏🙏
    ਧੰਨ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ 🙏🙏🙏🙏🙏

  • @hardevsingh3101
    @hardevsingh3101 ปีที่แล้ว +1

    ਬਹੁਤ ਵਧੀਆਂ ਜਾਣਕਾਰੀ ਦੇ ਰਹੇ ਸਿੱਖ ਇਤਹਾਸ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹਿਬ ਜਾਦਿਆ ਦਾ ਚਮਕੌਰ ਦੀ ਗੜੀਦੇ ਜੰਗ ਦਾ ਇਤਿਹਾਸ ਬਹੁਤ,ਬਹੁਤ,ਧੰਨਵਾਧ ਜੀ

  • @Jassjamba1212
    @Jassjamba1212 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਇਤਿਹਾਸ ਦੱਸਦੇ ਓ ਤੁਸੀ ਵੀਰ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਸਿੱਖ ਇਤਿਹਾਸ ਸਾਰਿਆ ਤੱਕ ਪਹੁਚਾਉਣ ਦਾ ਬੱਲ ਬਖਸ਼ੇ ਜੀ ਮੈ Italy ਰਹਿੰਦਾ ਜੀ

  • @rock-punjab_gamer
    @rock-punjab_gamer 10 หลายเดือนก่อน +7

    ਬਹੁਤ ਜਿਆਦਾ ਮਹਾਨ ਸੀ ਮੇਰੇ ਦਸੰਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏

  • @balwindersinghkhalsa6179
    @balwindersinghkhalsa6179 9 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ। ਤਸੀਂ ਬਹੁਤ ਵਧੀਆ ਇਤਿਹਾਸ ਸੁਣਾ ਰਹੇ ਹੋ। ਪੱਕਾ ਕਲਾਂ ਬਠਿੰਡਾ

  • @jagtar9311
    @jagtar9311 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harishvasu4355
    @harishvasu4355 ปีที่แล้ว +7

    Tuhadi is itihas nu eni chheti te eni shradhaa purvak sunaan lai bht bht dhanwaad .... ❤ feeling blessed

  • @kulwantsingh-fr8hu
    @kulwantsingh-fr8hu ปีที่แล้ว +26

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏 ਸ੍ਰੀ ਚਮਕੌਰ ਸਾਹਿਬ ਤੋਂ ਜੀ

  • @Jupitor6893
    @Jupitor6893 ปีที่แล้ว +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਚਾਰ ਸਾਹਿਬਜਾਦੇ ਧੰਨ ਗੁਰੂ ਜੀ ਪਿੲਰੇ ਸਿੱਖ ਸਾਹਿਬਾਨ🙏🙏🙏🙏🙏

  • @jagatkamboj9975
    @jagatkamboj9975 ปีที่แล้ว +11

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏
    ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੋ ਤੁਸੀਂ

  • @KamaljeetSingh-t2o
    @KamaljeetSingh-t2o หลายเดือนก่อน +1

    Waheguru ji waheguru ji waheguru ji waheguru ji waheguru ji ❤️ great paa ji 👍👍👍👍👍

  • @jsingh6822
    @jsingh6822 5 หลายเดือนก่อน +7

    ਵਾਹਿਗੁਰੂ ਜੀ

  • @satwinderkaurchauhan7302
    @satwinderkaurchauhan7302 ปีที่แล้ว +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ । ਧੰਨ ਹੈ ਮੇਰਾ ਦਸ਼ਮੇਸ਼ ਪਿਤਾ।

  • @ameekprakashsinghwaraich3173
    @ameekprakashsinghwaraich3173 ปีที่แล้ว +4

    Bahut Vadhia Veer

  • @arungill1561
    @arungill1561 ปีที่แล้ว +2

    ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਮਹਾਰਾਜ ਤੇਰੇ ਲਾਲਾ ਦੀ ਸ਼ਹਾਦਤ ਨੂੰ ਪ੍ਰਣਾਮ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਪ੍ਰਣਾਮ

  • @SukhwinderSingh-wq5ip
    @SukhwinderSingh-wq5ip ปีที่แล้ว +5

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤ ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Panjolapb12
    @Panjolapb12 ปีที่แล้ว +9

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ
    ਜੁਝਾਰ ਸਿੰਘ ਜੀ

  • @KrishSingh-jx9yu
    @KrishSingh-jx9yu หลายเดือนก่อน +2

    ਧਨ ਧਨ❤ਸ਼ਹੀਦ ਬਾਬਾ ਜੀਵਨ ਸ਼ਿੰਘ ਜੀ❤
    ਧਨ ਧਨ ਬਾਬਾ ਆਜੀਤ ਸਿੰਘ ਸਹੀਦ ਜੀ ਧਨ ਧਨ ਛੋਟੇ ਸ਼ਾਹਿਬਜਾਦੇ ਜੀ ਧਨ ਧਨ ਬਾਬਾ ਜੁਝਾਰ ਸਿੰਘ ਸਹੀਦ ਜੀ ਸ਼ਾਰੈ ਸਿੰਘਾ ਨੂ ਕੋਟਿ ਕੋਟਿ ਪਨਾਮ ❤ਜੀ

  • @onkarsingh7019
    @onkarsingh7019 ปีที่แล้ว +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @NiKa-wh2xn
    @NiKa-wh2xn ปีที่แล้ว

    Germany too. Boht, boht Dhanwad mere Guru Piare Ithaskar Vir Ji Aap ji da.

  • @gurparshadrandhawa8383
    @gurparshadrandhawa8383 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmjitsingh5995
    @parmjitsingh5995 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੌਮ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਜੀ। ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @panjab877
    @panjab877 ปีที่แล้ว +3

    ਪਵਿੱਤਰ ਰੂਹਾਂ ਨੂੰ ਲੱਖ-ਲੱਖ ਸੱਜਦਾ🙏🙏🌹🙏🌹🙏

  • @karmjitsinghsingh2042
    @karmjitsinghsingh2042 19 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulbirSingh-ts4rh
    @KulbirSingh-ts4rh ปีที่แล้ว +35

    ਧੰਨ ਹੋ ਕੌਮ ਦੇ ਸਿੰਘ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @jattportfolio153
    @jattportfolio153 ปีที่แล้ว +8

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਦਸਮ ਪਿਤਾ ਜੀ।

  • @harman8033
    @harman8033 ปีที่แล้ว +12

    ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ❤🙏🙏🙏🙏🥀🌷💓🌾⚔️❣️❤️🥰💞✈️💖🌹💪

  • @JagjitSingh-ep4ys
    @JagjitSingh-ep4ys ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਇਤਿਹਾਸ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ

  • @RajKapoor-he3vc
    @RajKapoor-he3vc ปีที่แล้ว

    Brave Brave Sons of Guru Gobind Singh ji.Waheguru.
    Shahabad Markanda
    Haryana.

  • @lakhveersingh1877
    @lakhveersingh1877 ปีที่แล้ว +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @manpreetkaurkamboj4692
    @manpreetkaurkamboj4692 ปีที่แล้ว +1

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਵਾਹਗੁਰੂ ਜੀ ਦੀ ਫ਼ਤਹਿ
    ਬਹੁਤ ਵਧੀਆ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਹੋਰ ਹਿਮਤ ਤੇ ਤਾਕਤ ਦੇਂਣ

  • @Srational-sy1uz
    @Srational-sy1uz ปีที่แล้ว +17

    Guru Sahib was Alaal Purakh Himself, no difference. And HIS Singhs were Saint Soldiers and the power of Guru Sahib and His Singhs is infinite. There is no parallel even remotely close in this Universe, to what Guru Sahib and His Singhs were capable of. Only and only Guru Sahib could do it. ਸਿਰਫ ਸਦਕੇ ਹੀ ਜਾ ਸਕਦੇ ਹਾਂ, ਐਸੇ ਗੁਰ ਕਉ ਬਲਿ ਬਲਿ ਜਾਈਐ, ਆਪ ਮੁਕਤੁ ਮੋਹਿ ਤਾਰੇ ॥

  • @rakeshverma1613
    @rakeshverma1613 ปีที่แล้ว

    God bless you, very very informative , koti koti naman, Guru ji, I have no words except tears, Hisar Haryana

  • @SidhuCreation-b5z
    @SidhuCreation-b5z ปีที่แล้ว +10

    Thank you veer ji for providing us a precious knowledge of our religion

  • @happypreet7639
    @happypreet7639 ปีที่แล้ว +1

    ਧੰਨ ਹੈ ਮੇਰਾ ਕਲੰਗੀਆਂ ਵਾਲਾ ਗੁਰੂ ਸਾਹਿਬ ਕੋਈ ਹੋਰ ਨਾ ਹੋਇਆ ਤੇ ਨਾ ਹੋਣਾ ਉਹਨਾਂ ਵਰਗਾ 🙏 ਵੀਰ ਜੀ ਅਸੀਂ ਰਾਏਕੋਟ ਤੋਂ ਤੁਹਾਡੀ ਵੀਡਿਓ ਵੇਖ ਰਹੇ ਹਾਂ ਤੁਹਾਡਾ ਧੰਨਵਾਦ ਸਿੱਖ ਇਤਹਾਸ ਇੰਨੇ ਵਦੀਆ ਢੰਗ ਨਾਲ ਦੱਸਣ ਲਈ

  • @mohindersingh2668
    @mohindersingh2668 ปีที่แล้ว +14

    Your analytical power regarding Sikh history is excellent

  • @sarbjeetsingh5348
    @sarbjeetsingh5348 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ,,,

  • @baggasingh9234
    @baggasingh9234 ปีที่แล้ว +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹

  • @sukhdevsinghaulakh5346
    @sukhdevsinghaulakh5346 ปีที่แล้ว +1

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਧੰਨ ਮੇਰੀ ਮਾਤਾ ਗੁਜਰ ਕੌਰ ਜੀ ਦਾਸ ਪਿੰਡ ਪਲਾਸੌਰ ਜਿਲਾ ਤਰਨ ਤਾਰਨ ਸਹਿਬ🙏🙏🙏🙏🙏🙏🍎🍎🍓🌷🌷🌹🍇

  • @RajinderSingh-cw9wu
    @RajinderSingh-cw9wu ปีที่แล้ว +9

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਦਾ ਕੌਮ ਦੇਣ ਨਹੀਂ ਦੇ ਸਕਦੀ👃👃👃 ਪੑਣਾਮ ਸਹੀਦਾਂ ਨੂੰ👃👃👃

  • @darshansidhu5114
    @darshansidhu5114 หลายเดือนก่อน

    Really heart touching story of SUPREME SACRIFICE OF ELDER SAHIBZAADAS OF SRI GURU GOBIND SINGH JI 🙏

  • @ManvirDhillon-j6v
    @ManvirDhillon-j6v ปีที่แล้ว +4

    Thanks waheguru ji ,Thanks so much, WAHEGURU ji ka khalsa Waheguru ji ki Fateh 🙏

  • @jasveersingh9413
    @jasveersingh9413 หลายเดือนก่อน

    ਬਹੁਤ ਹੀ ਜਾਣਕਾਰੀ ਮਿਲਦੀ ਐ ਵੀਰ ਜੀ ਸੋਡੇ ਪ੍ਰੋਗਰਾਮ ਸੁਣਕੇ

  • @ranbirpalsingh1220
    @ranbirpalsingh1220 ปีที่แล้ว +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏼🙏🏼🌺❤️🍁

  • @bootasinghbootasingh6121
    @bootasinghbootasingh6121 ปีที่แล้ว +2

    Dhan hai ji baja wala baba ji dhan ohna de sikh

  • @ranjitpossi
    @ranjitpossi ปีที่แล้ว +9

    ਭਾਰਤ ਸਰਕਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਸਦਕਾ ’ਭਾਰਤ ਰਤਨ’ ਦੇ ਖ਼ਿਤਾਬ ਨਾਲ਼ ਨਿਵਾਜਣਾ ਚਾਹੀਦਾ ਹੈ ।❤❤❤❤❤❤❤

    • @HARMEETSINGH-us8xh
      @HARMEETSINGH-us8xh หลายเดือนก่อน +2

      वीर जी, भारत रत्न ता बहुत तुछ जी चीज़ है, चलो 100xभारत रत्न!!!

    • @TigerChamp007
      @TigerChamp007 หลายเดือนก่อน +5

      ਕੋਈ ਵੀ ਰਤਨ ਦਾ ਖਿਤਾਬ ਦੇਣ ਦਾ ਮਤਲਬ ਓੁਨਾਂ ਦੀ ਕੁਰਬਾਨੀ ਦਾ ਮੁੱਲ ਲਗਾਓੁਣਾ, ਕੋਈ ਵੀ ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਲਗਾ ਸਕਦਾ।

  • @ManpreetSingh-xm4vv
    @ManpreetSingh-xm4vv ปีที่แล้ว

    ਧੰਨ ਦਸ਼ਮੇਸ਼ ਪਿਤਾ ਧੰਨ ਦਸ਼ਮੇਸ਼ ਪਿਤਾ ਦੇ ਪੁੱਤਰ

  • @sikh4569
    @sikh4569 ปีที่แล้ว +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🙏

  • @BaljinderKaurBajak
    @BaljinderKaurBajak 5 หลายเดือนก่อน +1

    ਬਹੁਤ ਵਧੀਆ ਉਪਰਾਲਾ ਅਜਿਹੀਆਂ ਜਾਣਕਾਰੀਆਂ ਦਿੰਦੇ ਰਹੋ। ਪਿੰਡ ਬਾਜਕ ਜਿਲ੍ਹਾ ਬਠਿੰਡਾ

  • @amandeepkaur3242
    @amandeepkaur3242 ปีที่แล้ว +4

    Waheguru ji app ji nu bhot khush rkhn.. App ji bhot vdiya km kr rhe o ..🙏🏻🙏🏻🙏🏻... Guru pita ji nu app te bhot maan howega🙏🏻🙏🏻

  • @simranjitkaurdipsrayya-tc4pn
    @simranjitkaurdipsrayya-tc4pn ปีที่แล้ว +2

    ਧੰਨ ਧੰਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਬਹੁਤ ਹੀ ਵਧੀਆ ਵੀਰ ਜੀ 🙏

  • @amarjitsinghwalia1247
    @amarjitsinghwalia1247 ปีที่แล้ว +19

    Dhan Dhan Shri Guru Gobind Singh Ji Maharaj 🙏🙏🌹🌹

  • @HarpalSingh-uv9ko
    @HarpalSingh-uv9ko ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @amritsamra00
    @amritsamra00 ปีที่แล้ว +5

    ਸਤਨਾਮ ਵਾਹਿਗੁਰੂ ਜੀ 🙏

  • @KamalSaini-s4q
    @KamalSaini-s4q ปีที่แล้ว

    Waheguru ji aap nu itihaas dasn barre chardi kala wich rakhan. Bolo ji Dhan Dhan Shri Guru Gobind Singh sahib ji.

  • @bhupinderkaur4061
    @bhupinderkaur4061 ปีที่แล้ว +4

    ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ

  • @mukhtiarsinghbrar9006
    @mukhtiarsinghbrar9006 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ji USA seattle city ਬਹੁਤ ਵਧੀਆ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jassirureke9884
    @jassirureke9884 ปีที่แล้ว +4

    🙏🙏🙏🙏🙏Waheguru Ji Ka Khalsa Waheguru Ji Ki Fateh 🙏🙏🙏🙏🙏🙏🙏🙏🙏🙏🙏

  • @inderpreetsinghPB02
    @inderpreetsinghPB02 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਸੁਣਾਇਆ ਤੁਸੀ ਤੇ ਇਸਤਰਾਂ ਹੀ ਸੇਵਾ ਨਿਭਾਂਦੇ ਰਹੋ ਦਾਸ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ 🙏