ਆਹ ਮਿਸਤਰੀ ਖੋਲ ਗਿਆ ਅੰਦਰਲੇ ਭੇਦ ਮਿਸਤਰੀਆਂ ਦੇ ਕਮਿਸ਼ਨ ਤੇ ਚੋਰ ਮੋਰੀਆਂ ਦੱਸ ਗਿਆ ਖੁੱਲ ਕੇ Podcast Avtar Singh

แชร์
ฝัง
  • เผยแพร่เมื่อ 8 ม.ค. 2025

ความคิดเห็น • 141

  • @harpinderkhatti3635
    @harpinderkhatti3635 7 วันที่ผ่านมา +1

    ਵਾਹ ਬਾਈ ਅਵਤਾਰ ਸਿੰਘ ❤️ ਦੁਬਾਰਾ ਰੂਹ ਫੂਕ ਦਿੱਤੀ ਐ ਤਰਖਾਣਾ ਤੇ ਰਾਜਗਿਰੀ ਦੇ ਕੰਮ ਚ,,ਨਵੇਂ ਮੁੰਡੇ ਬਹੁਤ ਮੁੜੇ ਨੇਂ ਅਪਣੇ ਪਿਤਾ ਪੁਰਖੀ ਕਿੱਤੇ ਚ ਤੇ ਬਹੁਤ ਸ਼ਿੱਦਤ ਨਾਲ਼ ਕੰਮ ਕਰ ਰਹੇ ਨੇਂ ❤

  • @Vickyking9010
    @Vickyking9010 หลายเดือนก่อน +56

    ਅਵਤਾਰ ਗੱਲਾਂ ਸੱਚੀਆਂ ਹੀ ਕਰ ਗਿਆਂ ਦਿਲ ਸਾਫ਼ ਕਰਕੇ👌, ਰੱਬ ਚੱੜਦੀ ਕਲਾਂ ਰੱਖੇ ਹਮੇਸ਼ਾ

    • @parmjitsingh2594
      @parmjitsingh2594 27 วันที่ผ่านมา +4

      Dharti te harek tarah development ch mistrian da sabh ton vada yogdaan aa harek tarah de mehal marian gurware mandir mistrian de hi banaen hoe aa

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 27 วันที่ผ่านมา +25

    ਸੱਚੀ ਤੱਤੀ ਗੱਲਬਾਤ ਦਾ ਸਵਾਦ ਆਗਿਆ ❤❤❤ ਵਾਹਿਗੁਰੂ ਜੀ ਮੇਹਰ ਕਰੇ 🙏

  • @angejsing1413
    @angejsing1413 หลายเดือนก่อน +16

    ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @h.bahavwalia3607
    @h.bahavwalia3607 หลายเดือนก่อน +15

    ਬਾਈ ਅਵਤਾਰ ਜੋ ਸੱਚਾ ਬੰਦਾ ਹੁੰਦਾ ਹੈ ਉਸ ਨੂੰ ਲੋਕ ਬਹੁਤ ਕੁੱਝ ਕਹਿੰਦੇ ਹਨ। ਪਰ ਮਸਤ ਰਹੋ।

  • @harwindersinghramgarhia5161
    @harwindersinghramgarhia5161 27 วันที่ผ่านมา +12

    ਅਵਤਾਰ ਸਿੰਘ ਬਾਈ ਨੇ ਸਿਰਾ ਲਾ ਤਾ ਵੀਰੋ ਗੌਰ ਕਰੋ ਬਾਈ ਦੀਆਂ ਗੱਲਾਂ ਤੇ

  • @BaziDhillon
    @BaziDhillon หลายเดือนก่อน +11

    ਦਿਲਦਾਰ ਬੰਦਾ ਬਾਈ

  • @GursewakSingh-nr6qr
    @GursewakSingh-nr6qr 27 วันที่ผ่านมา +16

    ਮਿਸਤਰੀਆਂ ਜਿੰਨੀ ਸਿਆਣੀ ਕੌਮ ਨਹੀਂ। ਪਰ ਇਹਨਾਂ ਵਿੱਚ ਇੱਕ ਵੱਡੀ ਘਾਟ ਹੈ, ਇਹ ਦੂਜੇ ਮਿਸਤਰੀ ਦੇ ਕੀਤੇ ਕੰਮ ਵਿੱਚ ਨੁਕਸ ਕੱਡਣਗੇ ਹੀ ਕੱਢਣਗੇ।।।।

    • @lovepunjab9646
      @lovepunjab9646 25 วันที่ผ่านมา +2

      😂😂True. ਸਾਡੇ ਮਿਸਤਰੀ ਲੱਗੇ ਸੀ । ਲੱਕੜ ਵਾਲੇ ਇੱਟਾਂ ਵਾਲਿਆਂ ਅਤੇ ਇੱਟਾਂ ਵਾਲੇ ਲੱਕੜ ਵਾਲਿਆਂ ‘ਚ ਨੁਕਸ ਕੱਢਦੇ ਰਹਿੰਦੇ ਸੀ । ਲੱਕੜ ਵਾਲਿਆਂ ਨੇ ਰੱਜ ਕੇ ਕਮਿਸ਼ਨ ਖਾਧਾ ਕੁੰਡੇ ਕਬਜ਼ਿਆਂ ਵਾਲੀ ਦੁਕਾਨ ਤੋਂ । ਥੋੜੀ ਦੇਰ ਬਾਅਦ ਲੱਕੜ ਵਾਲੇ ਦੋ ਭਰਾਵਾਂ ਚੋਂ ਇੱਕ ਦੀ ਮੌਤ ਹੋ ਗਈ ।

  • @Jaspreet1921Rai
    @Jaspreet1921Rai หลายเดือนก่อน +14

    ਮਿਹਨਤੀ ਬੰਦਾ

  • @SadhuSingh-n5u
    @SadhuSingh-n5u 25 วันที่ผ่านมา +2

    .ਮੇਰੇ ਰਂਬਾ ਇਸ ਇਨਸਾਨ ਨੂੰ ਤਰਂਕੀ ਅਤੇ ਤੰਦਰੁਸਤੀ ਖੁਸਹਾਲੀ ਬਖਸ਼ੀਸ਼ ਦੇ ਤਾ ਕਿ ਸਾਡਾ ਭਰਾ ਆਪਣੀ ਇਮਾਨਦਾਰੀ ਡਟਿਆ ਰਹੇ

  • @h.bahavwalia3607
    @h.bahavwalia3607 หลายเดือนก่อน +29

    ਦੋਸਤੋ, ਮੈਂ ਪੰਜਾਬ ਪੁਲਿਸ ਵਿੱਚ ਡਿਊਟੀ ਕਰਦਾ ਹਾਂ ਪਰ ਰਾਮਗੜ੍ਹੀਆ ਦੇ ਘਰ ਜਨਮ ਲਿਆ ਹੈ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਰਾਮਗੜ੍ਹੀਆ ਹਾਂ। ਮੈਂ ਬਾਈ ਅਵਤਾਰ ਸਿੰਘ ਦਾ ਬਹੁਤ ਵੱਡਾ ਫ਼ੈਨ ਹਾਂ, ਬਾਈ ਸੱਚੀਆਂ ਗੱਲਾਂ ਕਰਦਾ ਹੈ।

    • @HarjinderSingh-ku9bh
      @HarjinderSingh-ku9bh 26 วันที่ผ่านมา +1

      I am also

    • @RameshKumar-et2ld
      @RameshKumar-et2ld 26 วันที่ผ่านมา +1

      ਅਵਤਾਰ ਦਾ ਪਿੰਡ ਕਿਹੜਾ ਹੈ. ਦੱਸਿਓ ਜੀ.

    • @SurjitSingh-fs6qc
      @SurjitSingh-fs6qc 24 วันที่ผ่านมา +1

      ਵੀਰ ਮੈ ਵੀ ਰਾਮਗੜਿਆ ਪਰਿਵਾਰ ਚ ਜਨਮ ਲਿਆ ਘਰ ਦੇ ਨਿਕੇ ਛੋਟੋ ਕੰਮ ਲਈ ਬੰਦਾ ਨੀ ਦਸਿਆ ਹਰੇਕ ਟੋਲ ਰਖਿਆ ਬਜੂਰਗਾ ਦੇ ਸਾਰੇ ਸੰਦ ਪੇਟੀ ਭਰਕੇ ਰਖੇ ਦਿਵਾਲੀ ਨੂੰ ਸਾਰੇ ਸੰਦ ਧੋ ਸਵਾਰਕੇ ਧੂਫ ਬਤੀ ਕਰੀ ਦੀ

  • @MySALMANROCKS
    @MySALMANROCKS หลายเดือนก่อน +9

    Ramgarhias jindabad, honestly is the best policy

  • @gurtejmaan3057
    @gurtejmaan3057 หลายเดือนก่อน +6

    ਬਹੁਤ ਵਧੀਆ ਜੀ

  • @CanadaKD
    @CanadaKD หลายเดือนก่อน +8

    ਬਾਈ ਮੈਂ ਕਨੇਡਾ ਵਿੱਚ ਬੈਠ ਕੇ ਕੋਠੀ ਤਿਆਰ ਕਰਾਈ ਆ ਠੇਕੇਦਾਰ ਤੋਂ ਬਹੁਤ ਸੋਹਣਾਂ ਕੰਮ ਕੀਤਾ ਹੈ ।

  • @rupinderbrar4989
    @rupinderbrar4989 24 วันที่ผ่านมา

    ਬਹੁਤ ਵਧੀਆ ਗੰਲਾ ਕੀਤੀਆਂ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ

  • @HarjeetSingh-sr9cf
    @HarjeetSingh-sr9cf 16 วันที่ผ่านมา +1

    ਵੀਰ ਜੀ ਕੋਈਂ ਇਹ ਨਾਂ ਕਹੇਂ ਕਿ ਵੇੜੇ ਕਿਆ ਨੇ ਵੇੜ੍ਹਾ ਬਿਠਾ ਦਿੱਤਾ 😂😂 ਵਧੀਆ ਕੰਮ ਕਰਦੇ ਰਹੋਂ ਪ੍ਰਮਾਤਮਾ ਤਰੱਕੀਆਂ ਬਖਸ਼ਿਸ਼ ਕਰਨ

  • @rbrar3859
    @rbrar3859 23 วันที่ผ่านมา

    ਬਾਈ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ। 🎉🎉🎉🎉🎉

  • @SurinderSingh-ti5fl
    @SurinderSingh-ti5fl 26 วันที่ผ่านมา +3

    ਠੇਕੇਦਾਰ ਸਾਰੇ ਮਿਸਤਰੀ ਮਿੱਠੀ ਲੱਸੀ ਤੇ ਨਹੀਂ ਮਰਦੇ

  • @PURIBROTHERFARM
    @PURIBROTHERFARM 15 วันที่ผ่านมา

    ❤❤❤ bahut jyada Sona te motivational podcast Si 22 g thanks 🙏🙏

  • @labhsingh155
    @labhsingh155 27 วันที่ผ่านมา +1

    ਦੋਵੇਂ ਵਿਦਵਾਨ ਜਾਪਦੇ ਪਰ 🙏

  • @GurdeepSingh-cp8gd
    @GurdeepSingh-cp8gd 29 วันที่ผ่านมา +4

    Waheguru ji

  • @jagdevsingh9108
    @jagdevsingh9108 28 วันที่ผ่านมา +2

    SOFFI DI JINDGI BAHUT WADIYA H BHAI G
    MENU EH GAL DIL NU LAGGI BHAI G
    WAHEGURU G

  • @HarpalSingh-jc5fs
    @HarpalSingh-jc5fs 27 วันที่ผ่านมา +6

    ਵੀਰ ਜੀ ਅਸੀਂ ਵੀ ਘਰ ਪਾਉਣ ਲਈ ਮਿਸਤਰੀ ਲਾਇਆ ਸੀ,ਓਹ ਠੇਕੇ ਤੇ ਆਪਣੇ ਬੰਦੇ ਲਗਾ ਕੇ ਕੰਮ ਕਰਨਾ ਚਾਹੁੰਦਾ ਸੀ,ਪ੍ਰੰਤੂ ਅਸੀਂ ਨੇ ਮਜਦੂਰ ਦਿਹਾੜੀ ਤੇ ਲਗਾ ਲਿਆ,ਮਿਸਤਰੀ ਨੇ ਇੱਕ ਫੁੱਟ ਰੋੜੀ ਛੱਤ ਤੇ ਪਵਾ ਲਈ ਫਿਰ ਪੱਥਰ ਲਗਾਇਆ।ਸਾਨੂੰ ਤਾਂ ਓਢੋ ਪਤਾ ਲੱਗਿਆ ਜਦੋਂ ਅਸੀਂ ਮੋਟਰ ਦਾ ਪਾਈਪ ਛੱਤ ਵਿੱਚ ਪਾਉਣਾ ਸ਼ੁਰੂ ਕੀਤਾ ਮੋਟਰ ਵਾਲੇ ਮਿਸਤਰੀ ਨੇ ਫ਼ਰਸ਼ ਲਾਉਣ ਵਾਲੇ ਮਿਸਤਰੀ ਨੂੰ ਬਹੁਤ ਗਾਲਾਂ ਕਢੀਆਂ।

  • @GursewakSingh-bv7uj
    @GursewakSingh-bv7uj หลายเดือนก่อน +9

    1,ਜਿਮੀਦਾਰ ਏ ਹਰ ਕੋਈ ਭਾਡਾ ਮੱਨ ਜਾਦੇਏ ਜਿਮੀਦਾਰ ਨਾ ਹੋਵੇ ਜਹਾਜ ਰੇਲ ਗੱਡੀਆ ਖੜ ਜਾਣਗੀਆ ਕਰੰਡੀ ਬਸੋਲੀ ਦਾ ਤਾ ਕਹੇਣਾ ਕੀਏ

  • @davindersinghsandhu7080
    @davindersinghsandhu7080 25 วันที่ผ่านมา

    ❤❤❤❤❤❤❤❤❤❤❤❤😊🎉Very Very good
    ਵੀਰ ਜੀ
    ਸੰਧੂ ਧਰਮਕੋਟ ਠੂਠਗੜ੍ਹ ❤❤

  • @amarjitbrar6938
    @amarjitbrar6938 26 วันที่ผ่านมา

    ਸਹੀ ਕਿਹਾ ਵੀਰ ਜੀ।

  • @Kabaddi_posters
    @Kabaddi_posters 29 วันที่ผ่านมา +4

    Jioda re bai

  • @DharampalSingh-y3u
    @DharampalSingh-y3u หลายเดือนก่อน +2

    ਵੀਰ ਬਹੁਤ ਵਧੀਆ ਗੱਲਾਂ ਕਰੀਆ ਨੇ

  • @AvtarSingh-wm6br
    @AvtarSingh-wm6br 26 วันที่ผ่านมา +3

    ਬਾਈ ਹਰ ਇੱਕ ਨੂੰ ਆਪਣੇ ਵਰਗੇ ਨਹੀ ਸਮਝੀ ਦਾ ਮੈਂ ਵੀ ਮਿਸਤਰੀ ਐ ਕਦੇ ਕੋਈ ਕਹਿ ਕੇ ਦਿਖਾਵੇ ਕਿ

  • @RavinderSinghJagdey
    @RavinderSinghJagdey หลายเดือนก่อน +5

    Motivation speaker very good

  • @AmarDhillon-w3n
    @AmarDhillon-w3n 17 วันที่ผ่านมา

    Great ❤❤❤❤❤❤

  • @amankattu5084
    @amankattu5084 หลายเดือนก่อน +3

    ਬਹੁਤ ਘੈਂਟ ਗੱਲ ਬਾਤ ਆ ਨਿਸ ਪਰਸਨ

  • @HarjeetSingh-mb8rc
    @HarjeetSingh-mb8rc หลายเดือนก่อน +6

    Vary nice 👍👍

  • @HarjitSingh-u3p
    @HarjitSingh-u3p หลายเดือนก่อน +4

    Very nice brother 🙏🙏

  • @premmakkar3428
    @premmakkar3428 27 วันที่ผ่านมา +3

    God bless you bai

  • @HarjeetSingh-sr9cf
    @HarjeetSingh-sr9cf 16 วันที่ผ่านมา

    ਸਾਰੇ ਮਿਸਤਰੀ ਮਾੜੇ ਨਹੀਂ ਹੁੰਦੇ ਸਾਨੂੰ ਵੀ ਇੱਕ ਮਿਸਤਰੀ ਯਾਦ ਆਇਆ ਮੋਗੇ ਗੁਰਦੇਵ ਧੋਦਰੀਆ ਬਹੁਤ ਹੀ ਵਧੀਆ ਮਿਸਤਰੀ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਨਾਲੇ ਸ਼ਰਾਬ ਵੀ ਪੀਂਦੇ ਸੀ ਉਹ ਇਹ ਵੀ ਪਤਾ ਨਹੀਂ ਸੀ ਕਿ ਸਵੇਰੇ ਤੋਂ ਹੀ ਸ਼ੁਰੂ ਹੋ ਜਾਂਦੇ ਤੇ ਸ਼ਰਾਬ ਲਿਆਉਣ ਲਈ ਕਹਿੰਦੇ 😂😂ਜੇ ਲਿਆਈਏ ਪੱਉਆ ਕੰਮ ਚਲਾਉਗਾ ਜੇ ਲਿਆਈਏ ਅਧੀਆ ਤਾਂ ਕੰਮ ਕਰਾਂਗੇ ਵਧੀਆ 😂😂ਜੇ ਲਿਆਈਏ ਬੋਤਲ ਤੇ ਕੰਮ ਕਰਾਂਗੇ ਟੋਟਲ ਤੇ ਕਹਿੰਦੇ ਹੁਣ ਦੱਸੋ ਕਿਵੇਂ ਕਰਨਾ ਬਹੁਤ ਹੀ ਵਧੀਆ ਇਨਸਾਨ ਮਿਸਤਰੀ ਗੁਰਦੇਵ ਸਿੰਘ ਧੋਦਰੀਆ ਟਰੱਕ ਬਾਡੀ ਬਿਲਡਰ ਮੋਗਾ

  • @gurdarshansingh8101
    @gurdarshansingh8101 หลายเดือนก่อน +4

    ਵਧੀਆ ਗੱਲ ਬਾਤ ਹੈ ਬਾਈ ❤❤

  • @h.bahavwalia3607
    @h.bahavwalia3607 หลายเดือนก่อน +7

    ਇੱਕ ਵਾਰ ਕਿਸੇ ਦੇ ਕੋਠੀ ਪਾਉਣ ਲਈ ਮਿਸਤਰੀ ਲੱਗਿਆ ਤੇ ਜਿਨਾਂ ਨੇ ਕੋਠੀ ਪਵਾਉਣੀ ਸੀ ਉਹਨਾਂ ਦੇ ਕੱਦੂ ਬਹੁਤ ਹੋਏ ਸਨ ।ਜਦੋਂ ਮਿਸਤਰੀ ਨੂੰ ਖਾਣਾ ਦੇਣਾ ਤਾਂ ਸਬਜੀ ਕੱਦੂ ਦੀ, ਕੋਪਤੇ ਕੱਦੂ ਦੇ ,ਤੇ ਹਲਵਾ ਕੱਦੂ ਦਾ ,ਤੇ ਦੋ ਚਾਰ ਕੱਦੂ ਉਹਨੂੰ ਘਰੇ ਜਾਂਦੇ ਨੂੰ ਦੇ ਦੇਣੇ।ਮਿਸਤਰੀ ਨੇ ਗੁੱਸੇ ਚ ਆਏ ਨੇ ਉਹਨਾਂ ਦੀ ਛੱਤ ਥੋੜੀ ਜਿਹੀ ਨੀਵੀ ਰੱਖ ਤੀ ਜਦੋਂ ਮੀਂਹ ਆਇਆ ਤਾਂ ਉਹ ਭੱਜ ਕੇ ਮਿਸਤਰੀ ਦੇ ਘਰੇ ਗਏ ਤੇ ਮਿਸਤਰੀ ਨੂੰ ਕਹਿੰਦੇ ਬਾਈ ਆਹ ਕੀ ਹੋਇਆ ਸਾਡੀ ਤਾਂ ਛੱਤ ਨੀਵੀਂ ਹੋ ਗਈ ਪਾਣੀ ਨਹੀਂ ਆ ਰਿਹਾ ਪਰਨਾਲਿਆਂ ਚੋਂ, ਉਹ ਬੜਾ ਮੁਸਕੁਰਾ ਕੇ ਹੱਸ ਕੇ ਕਹਿੰਦਾ ਕਹਿੰਦਾ ਬਾਈ ਜਾ ਕੇ ਵੇਖੋ ਕਿਤੇ ਤੁਹਾਡੇ ਪਰਨਾਲੇ ਚ ਕੱਦੂ ਤਾਂ ਨਹੀਂ ਅੜਿਆ ਪਿਆ

    • @GurnamSingh-wk5fe
      @GurnamSingh-wk5fe 29 วันที่ผ่านมา +2

      😂😂😂😂😂😂😂😂😂

  • @lrkewalsinghadiwal529
    @lrkewalsinghadiwal529 หลายเดือนก่อน +2

    Sirra banda sada bhra avtar singh butter❤❤❤❤❤

  • @KuldeepSingh-gp5sr
    @KuldeepSingh-gp5sr หลายเดือนก่อน +7

    ਇੰਟਰਵਿਉ ਲੈਣ ਆਲਾ ਐਵੇ ਈ ਦੰਦ ਕੱਢੀ ਜਾਂਦਾ।

    • @HarjeetSingh-sr9cf
      @HarjeetSingh-sr9cf 16 วันที่ผ่านมา

      ਗੱਲ ਹੁੰਦੀ ਹੈ ਹਾਸੇ ਵਾਲੀ ਵੀਰ ਜੀ ਹਸਦਿਆਂ ਦੇ ਘਰ ਵਸਦੇ ਸੱਜਣ ਜੀ ਹਸਦਿਆਂ ਦੇ ਜੱਸ ਗਰੇਵਾਲ ਬਾਈ ਬਹੁਤ ਹੀ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਸਦਿਆਂ ਨੂੰ ਵੇਖ ਕੇ ਜਲੀ ਦਾ ਨਹੀਂ ਹੁੰਦਾ ਵੀਰ ਜੀ

  • @EkamkarSingh-gx4fe
    @EkamkarSingh-gx4fe 27 วันที่ผ่านมา +4

    ਮੈ ਵੀਰੇ ਬਹੁਤ ਠੇਕਾਦਾਰ ਦੇਖੇ ਜਿਹੜੇ ਇੱਕ ਤਾ ਲੇਵਰ ਤੋ ਸਵੇਰ 8 ਵਜੇ ਸ਼ਾਮ ਸਾਢੇ 7 ,ਤੇ ਸਾਢੇ 8 ਤੱਕ ਕੰਮ ਲੈਦੇ ਨੇ ਤੇ ਦਿਹਾੜੀਆ ਦੇ ਪੈਸੇ ਵੀ ਮੁਕਰ ਜਾਦੇ ਨੇ (ਕੰਮ ਠੇਕਾਦਾਰ ਗਲਤ ਕਰਦਾ ਪਰ ਪੈਸੇ ਲੇਵਰ ਦੇ ਵੀ ਨਾਲ ਮਾਰ ਜਾਦੇ ਨੇ ) ਮੈ ਖੁਦ ਲੇਵਰ ਕਰਦਾ ਹਾਂ ਲੋਕ ਵੀ ਲੇਵਰ ਵਾਲੇ ਬੰਦੇ ਦੀ ਕਦਰ ਨਹੀ ਕਰਦਾ

  • @SatnamSingh-fe2ki
    @SatnamSingh-fe2ki 28 วันที่ผ่านมา +3

    ❤ very very nice 👍

  • @jagjitsinghkubey145
    @jagjitsinghkubey145 หลายเดือนก่อน +1

    Such bagawat karda hai nage Dhar larda hai, thanks veer

  • @Ithaas317
    @Ithaas317 หลายเดือนก่อน +2

    Sira gall baat

  • @jagseerchahaljag687
    @jagseerchahaljag687 หลายเดือนก่อน +10

    26::48 ਤੇ ਕਹੀ ਗਈ ਗੱਲ ਅਨੁਸਾਰ।
    ਵਾਕਿਆ ਈ ਭਰਾ ਤੂੰ ਸਹੀ ਗੱਲ ਕੀਤੀ ਐ। ਮੈਂ ਕਿਸਾਨ ਪੁੱਤ ਹਾਂ। ਹੋਰ ਕੰਮਾਂ ਬਾਰੇ ਤਾਂ ਪਤਾ ਨਹੀਂ।
    ਖੇਤੀ ਨਾਲ ਸਬੰਧਤ, ਕਣਕ ਬਿਜਾਈ ਵਾਲੀਆਂ ਇੱਕ ਹਲ (ਪੋਰ) ਦਾ ਬੀਜ਼ ਦੂਸਰੇ ਹਲ ਨਾਲ ਮੇਲ ਨਹੀਂ ਖਾਂਦਾ ਕੋਈ ਹਲ ਵੱਧ ਬੀਜ ਪਾ ਰਿਹਾ ਕੋਈ ਹਲ ਘੱਟ ਬੀਜ਼ ਪਾ ਰਿਹਾ ਹੁੰਦਾ।ਮਸ਼ੀਨਾਂ ਚੱਕ ਕਰ ਲਵੋ 75% ਮਸ਼ੀਨਾ ਦਾ ਇਹੋ ਹਾਲ ਹੋਵੇਗਾ । ਮੇਰੇ ਕਿਸਾਨ ਭਰਾਵਾ ਨਵੇਂ ਸੰਦਾਂ ਦੇ ਨੁਕਸ ਨੂੰ ਵੇਖਦੇ ਈ ਨਹੀਂ। ਜਿਵੇਂ ਮਿਸਤਰੀ ਨੇ ਬਣਾ ਦਿੱਤਾ ਠੀਕ ਸਮਝ ਲੈਣਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ

    • @dhandevsingh3037
      @dhandevsingh3037 28 วันที่ผ่านมา

      ਬਾਈ ਆਹ ਬਿਜਾਈ ਮਸ਼ੀਨ ਵਾਲੀ ਗੱਲ ਬਿਲਕੁਲ ਸੱਚੀ ਐ !ਇਕ ਮਸ਼ਹੂਰ ਸੰਦਾਂ ਦੇ ਮਿਸਤਰੀ ਨੇ ਮੇਰੀ ਬਿਜਾਈ ਮਸ਼ੀਨ ਦੀ ਜੜ ਵੱਡਤੀ !15ਪੋਰੀ ਮਸ਼ੀਨ ਦੇ ਸਾਰੇ ਨੰਵੇ ਪਿਸਤੌਲ ਪਾਏ ਸੀ ,ਸਾਰੇ ਪੋਰ ਅੱਡ ਅੱਡ ਬੀਜ ਪਾਉਂਦੇ ਆ!ਗੰਦ ਨੂੰ ਲੇਬਰ ਵੀ ਪੂਰੀ ਦਿਤੀ

  • @GurnamSingh-wk5fe
    @GurnamSingh-wk5fe 29 วันที่ผ่านมา +7

    ਗੱਲਾ ਸਹੀ ਕੀਤੀਆਂ ।ਇਹ ਵੀ ਦੱਸੋ ਕਦੇ ਮਿਸਤਰੀਆ ਦੇ ਮਹਿਲ ਪਏ ਦੇਖੋ।ਮੇਰੀ ਕੋਠੀ ਚਾਚੇ ਦੇ ਮੁੰਡੇ ਨੇ ਬਣਾਈ ।ਸੇਵਾ ਵੀ ਕਰਾਈ ਪਰ ਕਾਣ ਪ ਗਿਆ ਕੁੱਤੇ ਦਾ ਪੁੱਤ।ਪਰ ਮੇਰੇ ਮੂਹਰੇ ਅੱਖ ਨਹੀਂ ਚਕਦਾ।ਓਹ ਤਾਂ ਮੈਂ ਠੀਕ ਕਰਵਾ ਲਿਆ।

  • @aspaltv8479
    @aspaltv8479 19 วันที่ผ่านมา

    ਬਾਈ ਜੱਸੇ ਪੱਟੀ ਭਲਵਾਨ ਵਰਗੇ ਬਾਈ ਅਵਤਾਰ ਜੱਸੇ ਨੂੰ ਜ਼ਰੂਰ ਮਿਲੀ

  • @Platform_agri_information
    @Platform_agri_information 8 วันที่ผ่านมา

    Excellent💯👍

  • @SukhdeepSingh-b5v
    @SukhdeepSingh-b5v หลายเดือนก่อน +3

    ❤ salute Bai g 👏

  • @KrishnaDevi-ct8rk
    @KrishnaDevi-ct8rk 21 วันที่ผ่านมา

    Vaheguru Mehar kren 😊

  • @nappybrar8356
    @nappybrar8356 หลายเดือนก่อน +2

    Laga raho muna bai

  • @rajindersingh-so4hw
    @rajindersingh-so4hw 26 วันที่ผ่านมา

    ਕੰਮ ਹੀ ਕਰਮ ਹੈ

  • @vijaypabbi9621
    @vijaypabbi9621 25 วันที่ผ่านมา

    God bless you 🎉

  • @JarnailsinghRupana
    @JarnailsinghRupana 25 วันที่ผ่านมา +1

    ਭਾਜੀ ਮੈਂ ਵੀ ਸਬਜੀ ਦਾ ਕੰਮ ਕਰਦਾ ਇੱਕ ਵਾਰ ਮੈਂ ਸਬਜੀ ਦਵਾਣ ਵਿੱਚ 50 ਰੁਪਏ ਦਾ ਕਮਿਸ਼ਨ ਲੈ ਲਿਆ ਬਸ ਮੰਡੀ ਤੋਂ ਬਾਹਰ ਨਿਕਲਿਆ ਸਕੂਟਰੀ ਦੇ ਟਾਇਰ ਨੂੰ ਪੈਂਚਰ ਹੋ ਗਿਆ 350 ਰੁਪਏ ਦੀ ਟੂ ਪਾਉਣੀ ਪਈ ਔ ਦਿਨ ਜਾਂਦਾ ਮੁੜ ਕੇ ਸੌ ਹੀ ਪਾ ਦਿੱਤੀ ਅਜਿਹਾ ਕੰਮ ਨਹੀਂ ਕਰਨਾ ਕੋਈ ਗੱਲ ਬਿਲਕੁਲ ਸੱਚੀ ਹੈ ਇਹ ਕਮਿਸ਼ਨ ਕਿਸੇ ਨਾ ਕਿਸੇ ਪਾਸੇ ਨਿਕਲ ਜਾਂਦਾ ਸਾਨੂੰ ਆਪਣਾ ਬਿਜਨਸ ਵਿਵਹਾਰ ਸੱਚਾਈ ਨਾਲ ਕਰਨਾ ਚਾਹੀਦਾ

  • @makhansingh3002
    @makhansingh3002 26 วันที่ผ่านมา

    ਮਿਲੇ ਸੀ ਅਵਤਾਰ ਸਿੰਘ ਵੀਰ ਨੂੰ ਲੌਂਗੋਵਾਲ

  • @kulvindersarao5221
    @kulvindersarao5221 25 วันที่ผ่านมา +2

    ਜਿਮੀਂਦਾਰ ਬਿਨਾ ਮਿਸਤਰੀਆਂ ਦੀ ਸਰਾਣੇ ਆਜੂ

  • @sukhpreetbassi1981
    @sukhpreetbassi1981 หลายเดือนก่อน +2

    Heera Banda Avtar,Sachian Gallan Kar Gya..................

  • @RajaKhosla-t9i
    @RajaKhosla-t9i หลายเดือนก่อน +1

    Very good vir ji nice 👍👍

  • @ravinandansharma3296
    @ravinandansharma3296 หลายเดือนก่อน +2

    Good program. Keep it up please.

  • @karmjitdhuri
    @karmjitdhuri หลายเดือนก่อน +1

    ਮਹੋਲ ਬਣਾ ਤਾ ਵੀਰ 👌👍

  • @GurdeepSingh-cp8gd
    @GurdeepSingh-cp8gd 29 วันที่ผ่านมา +1

    Nice veer

  • @bindagrewal3750
    @bindagrewal3750 หลายเดือนก่อน +1

    Good podcast bai. 👍👍🙏🇺🇸🇨🇦🇨🇦💯💯❤️❤️

  • @harmeendesigner6300
    @harmeendesigner6300 หลายเดือนก่อน +3

    ਬਾਈ ਜੀ ਮੈ ਟੇਲਰ ਆ ਪਿੰਡ ਛੱਤੇਆਣਾ 30ਹੋ ਗਏ ਕੰਮ ਕਰਦੇ ਨੂੰ ਸਾਡੀ ਵੀਡੀਓ ਪਾ ਦਿਓ ਮੇਰਾ ਵੀ ਤਜਰਬਾ ਬਹੁਤ

  • @narindersidhu4836
    @narindersidhu4836 24 วันที่ผ่านมา

    End aaa veer

  • @GurnamSingh-wk5fe
    @GurnamSingh-wk5fe 29 วันที่ผ่านมา +5

    ਗੁੱਲੀ ਘੜ ਨਹੀਂ ਇਕੱਲਾ ਗੁੱਲੀ ਕਹਿੰਦੇ।

    • @ParminderSingh-kj4mm
      @ParminderSingh-kj4mm 26 วันที่ผ่านมา

      ਵੀਰੇ ਕੁਤਿਅਆਂ ਦਾ ਕੀ ਗੁਸਾ ਇਹ ਤਾਂ ਹਰ ਜਗਾ ਹੀ ਭੌਂਕਦੇ ਨੇ ਚਾਹੇ ਮਹਿਲਾਂ ਚ ਹੋਣ ਤੇ ਚਾਹੇ ਸ਼ਮਸਾਨ ਚ ਹੋਣ ਕੋੲਈ ਰੋਕ ਨਹੀ ਸਕਦਾ

  • @satsatwinderramgarhia1894
    @satsatwinderramgarhia1894 หลายเดือนก่อน +1

    V good

  • @manjotsingh9573
    @manjotsingh9573 26 วันที่ผ่านมา

    Nice veer ji❤❤❤❤❤❤❤

  • @JassuSaini-hz6ql
    @JassuSaini-hz6ql หลายเดือนก่อน +1

    Good

  • @harjeetsingh-bm1sg
    @harjeetsingh-bm1sg 26 วันที่ผ่านมา

    ਬਾਈ ਜੀ ਮੈ ਵੀ ਬਾਹਰ ਫੋਰਮੈਨ ਸੀ ਅਤੇ ਬੇਈਮਾਨੀ ਤੋ ਬਹੁਤ ਦੂਰ ਸੀ ਪਰ ਇਸ ਤੋ ਪਹਿਲਾ ਮੈ ਹੱਥੀ ਵੀ ਕੰਮ ਕੀਤਾ ਅਤੇ ਬਾਹਰ ਮਿਸ ਵੀ ਚਲਾਈ ਮੇਰੇ ਤੋ ਪਹਿਲਾ ਮਿਸ ਚਲਾਈ ਸਾਰਿਆ ਨੇ ਮਿਸ ਦੇ ਪੈਸੇ ਖਾਦੇ ਪਰ ਮੈ ਧੈਰ ਸਮਜ ਕੇ ਇੱਕ ਵੀ ਪੈਸਾ ਨਹੀ ਖਾਦਾ ਮਾਲਕ ਨੂੰ ਹਿਸਾਬ ਦੇਣਾ ਪੈਦਾ ਹੈ ।

  • @IQBALSINGH-l1p
    @IQBALSINGH-l1p 26 วันที่ผ่านมา

    Very good 22 g

  • @amarjitgill9182
    @amarjitgill9182 หลายเดือนก่อน +1

    Very nice

  • @JAGWINDERJAGGIBRAR
    @JAGWINDERJAGGIBRAR 24 วันที่ผ่านมา

    Good Banda

  • @JaganDeepsingh-zc7yc
    @JaganDeepsingh-zc7yc หลายเดือนก่อน +1

    Good veer

  • @jagdevsingh5997
    @jagdevsingh5997 หลายเดือนก่อน +1

    Good work y

  • @SatnamSingh-tj2ef
    @SatnamSingh-tj2ef 26 วันที่ผ่านมา

    Veery good

  • @sardargpb13
    @sardargpb13 หลายเดือนก่อน +3

    ਅਸੀਂ ਬਿਨਾਂ ਕਮੀਸਨਦੇ ਕੰਮ ਕਰਦੇ ਹਾ

  • @kamaljeetsidhu3060
    @kamaljeetsidhu3060 หลายเดือนก่อน +7

    ਬਾਕੀ ਤਾਂ ਸਭ ਕੁਝ ਠੀਕ ਹੈ ਵੀਰ ਜੀ ਪਰ ਤੁਸੀਂ ਆਪਣੇ
    ਬੱਚਿਆਂ ਨੂੰ ਕੰਮ ਨਹੀਂ ਕਰਨ ਦੇਵੋਗੇ ਉਹਨਾਂ ਨੂੰ ਵਿਹਲੇ ਬੈਠ
    ਕੇ ਤੁਹਾਡੀ ਕਮਾਈ ਤੇ ਨਜ਼ਾਰੇ ਲੈਣ ਦੀ ਆਦਤ ਪਾਓਗੇ।
    ਆਪਣੇ ਪੈਰਾਂ ਤੇ ਖੜਾ ਹੋਣਾ ਸਿਖਾਓ ਤਾ ਚੰਗਾ ਹੋਊਗਾ।

    • @parmjitsinghsandhu3505
      @parmjitsinghsandhu3505 หลายเดือนก่อน +1

      Veer tu te apne bapu nu v sala keh diya tu dyan nahi kita tu apne bapu di vadeae de chakkar ch Gaal kad diti dyan rakho

  • @AmritpalSingh-h5n
    @AmritpalSingh-h5n 26 วันที่ผ่านมา

    Ok.bai

  • @lovepunjab9646
    @lovepunjab9646 25 วันที่ผ่านมา

    ਸਾਡੇ ਮਿਸਤਰੀ ਲੱਗੇ ਸੀ । ਲੱਕੜ ਵਾਲੇ ਇੱਟਾਂ ਵਾਲਿਆਂ ਅਤੇ ਇੱਟਾਂ ਵਾਲੇ ਲੱਕੜ ਵਾਲਿਆਂ ‘ਚ ਨੁਕਸ ਕੱਢਦੇ ਰਹਿੰਦੇ ਸੀ । ਲੱਕੜ ਵਾਲਿਆਂ ਨੇ ਰੱਜ ਕੇ ਕਮਿਸ਼ਨ ਖਾਧਾ ਕੁੰਡੇ ਕਬਜ਼ਿਆਂ ਵਾਲੀ ਦੁਕਾਨ ਤੋਂ । ਥੋੜੀ ਦੇਰ ਬਾਅਦ ਲੱਕੜ ਵਾਲੇ ਦੋ ਭਰਾਵਾਂ ਚੋਂ ਇੱਕ ਦੀ ਮੌਤ ਹੋ ਗਈ ।

  • @singhsukhbir729
    @singhsukhbir729 22 วันที่ผ่านมา

    👍

  • @rajandeepkour2068
    @rajandeepkour2068 หลายเดือนก่อน +1

    ❤❤

  • @RamjanKhan-qq6kq
    @RamjanKhan-qq6kq 29 วันที่ผ่านมา +1

    🤟🤟🤟

  • @jagdevgill5364
    @jagdevgill5364 หลายเดือนก่อน +1

    ❤️👍🙏

  • @nirpalsingh6735
    @nirpalsingh6735 หลายเดือนก่อน +8

    ਕੋਈ ਵੀ ਮਿਸਤਰੀ ਬਿਨਾਂ ਕਮਿਸ਼ਨ ਕੰਮ ਨਹੀਂ ਕਰਦਾ। ਕਦੇ ਵੀ ਕੋਈ ਸਮਾਨ ਖਰੀਦਣ ਸਮੇਂ ਮਿਸਤਰੀ ਨੂੰ ਨਾਲ ਲੇ ਨਾ ਜਾਵੋ

    • @sherakotia
      @sherakotia 27 วันที่ผ่านมา +2

      Na bai har koi ehda da nhi hunda main nal janda plumber aa main jina vi hoo sake sasta km karvayi da

    • @nirpalsingh6735
      @nirpalsingh6735 27 วันที่ผ่านมา +1

      @sherakotia good

    • @charnjeetmiancharnjeetmian6367
      @charnjeetmiancharnjeetmian6367 23 วันที่ผ่านมา

      ਮਿਸਤਰੀ ਨਾਲ਼ ਨਾਂ ਵੀ ਜਾਵੇ ਤਾਂ ਵੀ ਦੁਕਾਨਦਾਰ ਨੇ ਗਾਹਕ ਨੂੰ ਓਨੇ ਈ ਰੇਟ ਤੇ ਲਾਉਣੇ ਹੁੰਦੇ ਆ।ਓਹ ਘਟ ਕੇ ਨਹੀਂ ਲਾਉਂਦੇ।

  • @Star90wala
    @Star90wala 27 วันที่ผ่านมา

    🙏🙏🙏

  • @RanjitSingh-xn2gv
    @RanjitSingh-xn2gv หลายเดือนก่อน +3

    99%mistary kimsan lender ha

  • @amarjitbrar6938
    @amarjitbrar6938 26 วันที่ผ่านมา

    ਵੀਰ ਜੀ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਹੈ। ਮੈਂ ਵੀ ਬਾਹਰ ਨਹੀਂ ਜਾਣਾ।

  • @AMARJEETSHARMA-v5y
    @AMARJEETSHARMA-v5y 28 วันที่ผ่านมา +1

    Baki ta theek pr 1800-1500-2100 dihadi wali gl smj ni lgi
    800-900 dihadi ni chldi aj kl??

    • @gursevaksingh3912
      @gursevaksingh3912 26 วันที่ผ่านมา +1

      Rate sqare foot 2100 1500 1800

  • @JodhsinghcardealerSingh
    @JodhsinghcardealerSingh 26 วันที่ผ่านมา

    Jihdea hor jata Golkada da rupeia Khande han

  • @TereNaam197
    @TereNaam197 25 วันที่ผ่านมา +1

    90% ਮਿਸਤਰੀ ਨੇ ਜਿਹੜੇ ਉਹ ਕਮਿਸ਼ਨ ਅਤੇ ਪੈਸੇ ਦੇ ਕਾਲੇ ਮਾਲ ਤੋਂ ਬਿਨਾਂ ਨਹੀਂ ਚੱਲ ਸਕਦੇ ਇਹ ਮੂਤ ਵੀ ਕਮਿਸ਼ਨ ਤੋਂ ਬਿਨਾਂ ਨਹੀਂ ਕਰਦੇ ਇਹਨਾਂ ਕਰਕੇ ਕਈ ਘਰ ਬਰਬਾਦ ਹੋ ਗਏ ਤੇ ਕਈ ਘਰ ਲੁੱਟੇ ਗਏ ਤੇ ਕਈ ਘਰ ਕਰਜੇ ਦੇ ਥੱਲੇ ਆ ਗਏ ਇਹ ਪੈਸੇ ਲੈ ਕੇ ਵੀ ਕੰਮ ਨਹੀਂ ਕਰਦੇ ਅਤੇ ਜਨਾਨੀ ਬਾਜੀਆਂ ਕਰਦੇ ਹਨ ਅਤੇ ਰਾਤ ਨੂੰ ਸ਼ਰਾਬਾਂ ਪੀਂਦੇ ਅਤੇ ਨਸ਼ੇ ਕਰਦੇ ਕਿਉਂਕਿ ਇਹਨਾਂ ਕੋਲ ਪੈਸਾ ਆਮ ਹੈ ਅਤੇ ਜਿਹੜਾ ਹੱਕ ਹਲਾਲ ਦੀ ਕਮਾਈ ਕਰਦਾ ਹੈ ਉਸ ਕੋਲ ਉਹ ਗਰੀਬ ਹੁੰਦਾ ਜਾ ਰਿਹਾ ਅਤੇ ਇਹ ਦਲਾਲ ਲੋਕ ਪੈਸੇ ਦੇ ਅਮੀਰ ਹੁੰਦੇ ਜਾ ਰਹੇ ਨੇ

  • @singhsukhbir729
    @singhsukhbir729 22 วันที่ผ่านมา

    Punjabi maa boli Ss Panesar you tube channel

  • @santsingh4538
    @santsingh4538 24 วันที่ผ่านมา +1

    ਸਾਰੇ ਮਿਸਤਰੀ ਤੇਰੇ ਵਰਗੇ ਡਰਾਮੇ ਵਾਜ ਤੇ ਠੰਗ ਨਹੀਂ ਹੁਦੇ ਇਹ ਦੁਨੀਆਂ ਸੱਚ ਤੇ ਖੜੀ ਹੈ ਸਰਦਾਰ ਜੀ ਏਵੇਂ ਫਾਲਤੂ ਗੱਲਾਂ ਕਰਨੀਆਂ ਬਕਵਾਸ ਹੈ

  • @JodhsinghcardealerSingh
    @JodhsinghcardealerSingh 26 วันที่ผ่านมา

    Jihde crora Dia rishwta lende han

  • @OppoOppo-rw4nw
    @OppoOppo-rw4nw หลายเดือนก่อน +1

    Asalie punjabi

  • @Thindrecords1313
    @Thindrecords1313 หลายเดือนก่อน +4

    Elon Musk has bachelor's degrees in physics and economics from the University of Pennsylvania: enu pata ni kine keh ta vi o uneducated a

  • @HarjinderSingh-ku9bh
    @HarjinderSingh-ku9bh 26 วันที่ผ่านมา

    Hun inj nahi hunda har banda siana va

  • @punjabi_canadian
    @punjabi_canadian 25 วันที่ผ่านมา

    video highlights was soo long made it lit bit boring, had to skip

  • @karwalbaljinder5835
    @karwalbaljinder5835 27 วันที่ผ่านมา

    Ehe karigar nahi kalla di Beijti hai

  • @Jaat____ff_gaming
    @Jaat____ff_gaming 25 วันที่ผ่านมา

    Kuj marji ho je trkhan jhhoth marna ni bnd kr sade

  • @manjindergill420
    @manjindergill420 25 วันที่ผ่านมา

    Hor dalo teke enu dekhlo ki bolda jimidar nu ki lai fethe a sharm karo jatta nu ki bold