Ess kudi ne tabaah kar ditti bhole jehe apaahij Munde di zindagi | Sardar’s Take

แชร์
ฝัง
  • เผยแพร่เมื่อ 22 ม.ค. 2025

ความคิดเห็น • 237

  • @vickysinghvicky2618
    @vickysinghvicky2618 หลายเดือนก่อน +48

    ਜੇਕਰ ਕਿਸੇ ਕੁੜੀ ਨੂੰ ਮੁੰਡੇ ਛੇੜ ਦੇਣ ਤਾਂ ਬਲਾਤਕਾਰ ਦਾ ਕੇਸ ਦਰਜ ਹੋ ਜਾਂਦਾ ਪਰ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਮੁੰਡਿਆਂ ਲਾਰਿਆਂ ਵਿੱਚ ਜਾ ਹੋਰ ਕਿਸੇ ਬਹਾਨਿਆਂ ਚਲਾਕੀਆਂ ਨਾਲ ਬਰਬਾਦ ਕਰਦੀਆਂ ਨੇ ਕਨੂੰਨ ਇਨ੍ਹਾਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ❤

    • @Chhina_saab221
      @Chhina_saab221 หลายเดือนก่อน +3

      😭

    • @ManroopKaurDhillonMahi
      @ManroopKaurDhillonMahi 29 วันที่ผ่านมา +5

      ਹਾਂਜੀ ਵੀਰ ਜੀ ਮੈਂ ਖੁਦ ਕੁੜੀ ਹੋ ਕੇ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ

    • @charnsingh1187
      @charnsingh1187 29 วันที่ผ่านมา

      Lol po ke

    • @Mannu85513
      @Mannu85513 2 วันที่ผ่านมา

      Hnji support kro veer di manroop

  • @sukhdevsingh-bc7dr
    @sukhdevsingh-bc7dr หลายเดือนก่อน +17

    ਇਸ ਤਰ੍ਹਾਂ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਇਸ ਕੁੜੀ ਨੂੰ ਦੇਰ ਸਵੇਰ ਵਾਹਿਗੁਰੂ ਜੀ ਸਜ਼ਾ ਜਰੂਰ ਦੇਣਗੇ।

  • @gurdevsidhu5414
    @gurdevsidhu5414 หลายเดือนก่อน +14

    ❤❤❤❤,,,, ਬਾਈ ਰੋ ਨਾਂ,, ,, ਦਿਲ ਰੱਖ ,, ਹੌਸਲਾ ਕਰ,,, ,, ਜਿੰਦਗੀ ਚ ਸੰਘਰਸ਼ ਕਰਨਾ ਪੈਂਦਾ ,,,, ਗ਼ਲਤ ਕੰਮ ਹੋ ਗਿਆ ਬਾਈ ਤੇਰੇ ਨਾਲ ,,,, ਹੁਣ ਤੈਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ,, ਹੁਣ ਦਿਲ ਤੋਂ ਨਹੀਂ ਦਿਮਾਗ ਤੋਂ ਕੰਮ ਲੈਣਾ ਪੈਣਾ ,, ,, , ਹੁਣ ਇਹਨੇ ਨਹੀ ਰਹਿਣਾ ਤੇਰੇ ਨਾਲ ,,,, ਸਿਆਣਾ ਬਣਕੇ ਇਹਨੂੰ ਆਪਣੇ ਮਗਰੋਂ ਲਾਹ,,, ਬਾਈ ਬਹੁਤ ਬੁਰੀ ਤਰ੍ਹਾਂ ਫਸ ਗਿਆ ਤੂੰ ,,,,, , ਗੱਲ ਦਿਲ ਤੇ ਨਾਂ ਲਾਵੀਂ,, ਕਮਲਾ ਹੋਜੇਂਗਾ,,, ਦਫ਼ਾ ਕਰ ਦੇ ਏਹੋ ਜਿਹੀ ਨੂੰ,,, ਇਹੋ ਜਿਹੀਆਂ ਕਿਸੇ ਦੇ ਜਜ਼ਬਾਤ ਨਹੀਂ ਸਮਝਦੀਆਂ ਹੁੰਦਿਆਂ ,,, ਜਿੰਨੀ ਜਲਦੀ ਇਸ ਦਲਦਲ ਚੋਂ ਨਿਕਲਜੇਂਗਾ ਚੰਗਾ ਰਹੇਂਗਾ ਬਾਈ,,, ❤❤ ,,, ਮੈ ਸਮਝਦਾਂ ਤੇਰੇ ਦਰਦ ਨੂੰ ,, ਮੈ ਵੀ handicapped ਹਾਂ ਤਾਂ ਕਰਕੇ ,,,, ok ਬਾਈ,,, ਦਿਲੋ ਤੇਰੇ ਨਾਲ ਆਂ,,

  • @palpatrewala
    @palpatrewala หลายเดือนก่อน +60

    ਛੋਟੇ ਵੀਰ ਹੌਸਲਾ ਰੱਖ ਤੇਰੀ ਜਿੰਦਗੀ ਚ ਬਹੁਤ ਕੁਝ ਚੰਗਾ ਹੋਵੇਗਾ,ਦਿਲ ਤੇ ਸੱਟ ਤਾਂ ਵੱਜਦੀ ਆ ਪਰ ਉਸ ਤੇ ਹੁਣ ਯਕੀਨ ਕਰਨਾ ਛੱਡ ਦੇਹ,ਉਹ ਨਈਂ ਬਣ ਸਕਦੀ ਕਿਸੇ ਦੀ ਜਿਹੜੀ ਤੇਰੇ ਜਜਬਾਤਾਂ ਨਾਲ ਖੇਡ ਗਈ,ਪਰ ਰੱਬ ਤਾਂ ਵੇਖਦਾ,ਬਹੁਤ ਪਛਤਾਵੇਗੀ ਇਕ ਦਿਨ,ਇਹ ਜਵਾਨੀ ਚਾਰ ਦਿਹਾੜੇ ਦੀ ਆ ਛੋਟੇ ਵੀਰ ਹਰ ਰਾਤ ਤੋਂ ਬਾਦ ਦਿਨ ਚੜਦਾ ਤੇ ਹਰ ਦਿਨ ਤੋਂ ਬਾਦ ਰਾਤ ਬਾਦ ਰਾਤ,ਤੇਰਾ ਦਿਨ ਜਰੂਰ ਚੜੇਗਾ ਪਰ ਹੌਂਸਲਾ ਨਾ ਛੱਡੀਂ

    • @Chhina_saab221
      @Chhina_saab221 หลายเดือนก่อน +8

      Thanks 🙂‍↕️🙂‍↕️🙂‍↕️😭

    • @GurmaanMaan-x4n
      @GurmaanMaan-x4n 28 วันที่ผ่านมา

      Veer g os kudi dii photo v show krni c tuc ​@@Chhina_saab221

    • @GurcharansigGil
      @GurcharansigGil 7 วันที่ผ่านมา +1

      ❤plĺ❤❤ĺll

  • @balwinderjunday8434
    @balwinderjunday8434 หลายเดือนก่อน +23

    ਇਸ ਸਾੳ ਬੱਚੇ ਨੂ ੳਸ ਬੇਸ਼ਰਮ ਕੁੜੀ ਨੇ ਧੋਖਾ ਦਿੱਤਾ ਕਦੇ ਸੁਖੀ ਨਹੀ ਰਹੇਗੀ. ਦੂਸਰੇ ਮੁੰਡੇ ਤੋਂ ਧੋਖਾ ਹੋਇਆ ਤਾਂ ਇਸ ਸਾੳ ਬੰਦੇ ਨੂ ੲਸਤੇਮਾਲ ਕਰ ਲਿਅਆ. ਫੇਰ ਬਦਲ ਗਈ. ਮੁੰਡੇ ਨੇ ਤਾੰ ੳਸ ਨੂ ਪਹਿਲੀ ਵਾਰ ਹੀ ੳਸ ਨਾਲ ਸਚਾ ਪਿਆਰ ਕੀਤਾ ਸੀ.

  • @Meenasaini5
    @Meenasaini5 หลายเดือนก่อน +14

    ਵੀਰ ਜੀ ਬਹੁਤ ਦੁਖੀ ਆ ਵੀਰ ਜੀ ਦਾ ਪੂਰਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਵੀਰ ਜੀ ਦੀ ਸੈਡ ਹੋਵੋ ਪਰਮਾਤਮਾ ਵੀ ਵੀਰੇ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਟੈਨਸ਼ਨ ਨਾ ਲੈ

  • @singhdhillon9057
    @singhdhillon9057 หลายเดือนก่อน +24

    ਕੋਈ ਗੱਲ ਨੀ ਵੀਰੇ ਜਿੱਥੇ ਵੀ ਆਖੇਗਾ ਤੇਰੇ ਨਾਲ ਹਾਂ ਇੱਕ ਵਾਰੀ ਹੁਕਮ ਕਰੀ ਵੀਰ 😍🥰

  • @singhsatvinder19
    @singhsatvinder19 หลายเดือนก่อน +7

    God bless you veer . You are clean hearted person.

  • @avrarsingh9210
    @avrarsingh9210 4 วันที่ผ่านมา

    ਯਾਰ ਮੁੰਡਾ ਬਹੁਤ ਸਮਝਦਾਰ ਅਤੇ ਸਿਆਣੀਆਂ ਗੱਲਾਂ ਕਰਦਾ ਅਤੇ ਬੜਾ ਮਾਸੂਮ ਵੀ ਹੈ ਇਹੋ ਜਿਹੇ ਇਨਸਾਨ ਨਾਲ ਚਲਾਕੀਆਂ ਕਰਨ ਵਾਲੀ ਬਹੁਤ ਵੱਡੀ ਸਜਾ ਭੁਗਤੇਗੀ

  • @ShubhDeep-b3i
    @ShubhDeep-b3i หลายเดือนก่อน +16

    ਕਿਸੇ ਨਾਲ ਐਵੇਂ ਨੀ ਕਰਨਾ ਚਾਹੀਦਾ 😢

  • @SukhwinderSingh-wq5ip
    @SukhwinderSingh-wq5ip หลายเดือนก่อน +3

    ਵਾਹਿਗੁਰੂ ਜੀ ❤❤

  • @GurpreetSingh-eu3fg
    @GurpreetSingh-eu3fg 29 วันที่ผ่านมา +5

    ਵੀਰ ਮੇਰਾ ਬੀ ਐਸ 18 ਤਰੀਕ ਨੂੰ ਤਲਾਕ ਹੋਇਆ ਮੇਰੇ ਤੇ ਬੀ ਬਹੁਤ ਇਲਾਜ ਲਗੇ ਸੀ ਹੁਣ ਕੁੜੀਆਂ ਤੇ ਇਤਵਾਰ ਕਰਨ ਨੂੰ ਜੀਅ ਨਹੀਂ ਕਰਦਾ ਵੀਰ ਹੋਂਸਲਾ ਰੱਖ ਰੱਬ ਸਬ ਦੇਖਦਾ ਸਬ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਮੇਹਰ ਕਰੂ

  • @GurjeetSinghChahal-r4o
    @GurjeetSinghChahal-r4o 22 วันที่ผ่านมา +2

    ਕੋਈ ਗੱਲ ਨੀ ਛੋਟੇ ਵੀਰ ਅੰਤ ਨੂੰ ਜਾ ਕੇ ਰੱਬ ਚੰਗੇ ਬੰਦੇ ਨਾਲ ਹੀ ਖੜਦੈ।
    ਪਰ ਮੇਰੀ ਇੱਕ ਸਲਾਹ ਹੈ ਤੈਨੂੰ ਕਿ ਤੇਰੇ ਨਾਲ ਤਾਂ ਐਡਾ ਵੱਡਾ ਧੋਖਾ ਕਰ ਹੀ ਦਿੱਤਾ ਏਸ ਧੋਖੇਬਾਜ਼ ਕੁੜੀ ਨੇ। ਪਰ ਹੁਣ ਤਲਾਕ ਤੂੰ ਵੀ ਨਾ ਦੇਈਂ,,,ਏਨੂੰ ਕਿਸੇ ਦੇ ਕਹਿਣ ਤੇ ਤੂੰ ਅਦਾਲਤ ਵਿੱਚ ਇਹ ਕਹੀਂ ਜੱਜ ਸਾਬ ਨੂੰ ਵੀ ਏਸ ਨੂੰ ਪੁੱਛੋ ਜੱਜ ਸਾਬ ਵੀ ਏਨੂੰ ਕਿਸ ਗੱਲ ਤੋਂ ਤਲਾਕ ਚਾਹੀਦੈ ਮੇਰੇ ਤੋਂ,,,,,ਕਿਉਂਕਿ ਤੇਰੇ ਦੱਸਣ ਮੁਤਾਬਕ ਇਹ ਝੂਠੀ ਤਾਂ ਆਪ ਹੀ ਪੈ ਚੁੱਕੀ ਹੈ,,,,ਆਪਣੇ ਹੀ ਲਾਏ ਦੋਸ਼ਾਂ ਤੋਂ ਮੁੱਕਰ ਕੇ,,,,ਮੈਨੂੰ ਤਾਂ ਇਹ ਸਾਰੇ ਹੀ ਮਿਲੇ ਲੱਗਦੇ ਨੇ ਤੇਰੀਆਂ ਗੱਲਾਂ ਸੁਣ ਕੇ ਤਾਂ ਇਹੀ ਲੱਗਦੈ ਭਰਾ। ਤੇਰੀ ਕਹਾਣੀ ਸੁਣ ਕੇ ਏਹ ਲੱਗਦੈ ਵੀ ਏਸ ਦਾ ਮਕਸਦ ਹੁਣ ਸਿਰਫ਼ ਤੇ ਸਿਰਫ਼ ਤਲਾਕ ਲੈਣਾ ਹੈ। ਤਾਂ ਜੋ ਇਹ ਆਪਣੇ ਪੁਰਾਣੇ bf ਨਾਲ ਵਿਆਹ ਕਰਾ ਕੇ ਬਾਹਰ ਜਾ ਸਕੇ,,,,ਤੇਰੀਆਂ ਸਾਰੀਆਂ ਗੱਲਾਂ ਸੁਣ ਕੇ ਇਹ ਲੱਗਦੈ ਵੀ ਏਸ ਨੇ ਤੇਰੀ Sister ਜੋ U.S.A ਵਿੱਚ ਰਹਿੰਦੀ ਹੈ ਉਹਦੇ ਕਰਕੇ ਹੀ ਵਿਆਹ ਕਰਾਇਆ ਸੀ ਤੇਰੇ ਨਾਲ ਵੀ ਬਾਹਰ ਚਲੀ ਜਾਊਂ ਮੈਂ ਪਰ ਜਦੋਂ ਉਹ ਗੱਲ ਨਾ ਬਣੀ ਤਾਂ ਤਲਾਕ ਆਲੀ ਗੱਲ ਕਰਤੀ। ਸ਼ੁਕਰ ਐ ਛੋਟੇ ਵੀਰ ਬਚ ਗਿਆ ਨਹੀਂ ਧੋਖਾ ਤਾਂ ਬਾਹਰ ਜਾ ਕੇ ਦੇਣਾ ਸੀ ਏਨੇ ਤੈਨੂੰ। ਉਹ ਗੱਲ ਨਾ ਬਣੀ ਜਦੋਂ ,,ਤਾਂ ਪਹਿਲਾਂ ਆਲੇ bf ਨਾਲ ਦੁਬਾਰਾ ਸੈਟਿੰਗ ਕਰ ਲਈ। ਅੱਛਾ ਕਰਨਾ ਪਹਿਲਾਂ ਆਲੇ ਨਾਲ ਵੀ ਆਹੀ ਕੁਸ਼ ਐ ਏਸ ਨੇ। ਉਹ ਵੀ ਪਹਿਲਾਂ ਹੀ ਸਮਝ ਜਾਵੇ ਤਾਂ ਚੰਗੈ। ਕਿਉਂ ਕਿ ਜਿਵੇਂ ਦੀਆਂ ਤੂੰ ਗੱਲਾਂ ਦੱਸੀਆਂ ਏਸ ਬਾਰੇ ਤੇ ਏਹਦੇ ਸੁਭਾਅ ਬਾਰੇ ਓਸ ਤੋਂ ਤਾਂ ਏਹੀ ਪ੍ਰਤੀਤ ਹੁੰਦੈ। ਮੇਰੀ ਸਲਾਹ ਹੈ ਵੀ ਤਲਾਕ ਨਾ ਸਾਈਨ ਕਰੀਂ ਤੂੰ।
    ਅੱਗੇ ਤੇਰੀ ਮਰਜ਼ੀ ਭਰਾ। ਬਾਕੀ ਜਿੱਥੋਂ ਤੱਕ ਵਾਹਿਗੁਰੂ ਸੱਚੇ-ਪਾਤਸ਼ਾਹ ਜੀ ਦੀ ਗੱਲ ਹੈ ਤਾਂ ਉਹ ਹਮੇਸ਼ਾ ਚੰਗੇ ਤੇ ਸਾਫ਼ ਦਿਲ ਇਨਸਾਨ ਦਾ ਹੀ ਸਾਥ ਦਿੰਦੇ ਨੇ ਦੇਰ ਸਵੇਰ।🙏🙏

  • @Chhina_saab221
    @Chhina_saab221 หลายเดือนก่อน +19

    ਮੈਂ ਚਾਹੁੰਦਾ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਮੁੰਡੇ ਨਾਲ ਨਾ ਇਦਾਂ ਹੋਵੇ ਇਸ ਕਰਕੇ ਸਾਰੇ ਜਾਣੇ ਵੀਰੇ ਮੇਰਾ ਸਾਥ ਦੋ ਇਹ ਵੀਡੀਓ ਉੱਪਰ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਜੋ ਅੱਜ ਕੱਲ ਕੁੜੀਆਂ ਦੇ ਹੱਕ ਵਿੱਚ ਜਿਆਦੇ ਕਨੂੰਨ ਬਣਾ ਰਹੀ ਹੈ ਬਿਨਾਂ ਸਭ ਕੁਝ ਦੇਖੇ ਮੈਂ ਇਹ ਨਹੀਂ ਕਹਿੰਦਾ ਕੁੜੀਆਂ ਗਲਤ ਆ ਕਈ ਮੁੰਡੇ ਵੀ ਗਲਤ ਹੁੰਦੇ ਆ ਪਰ ਜਿਆਦਾ ਅੱਜ ਕੱਲ ਕੁੜੀਆਂ ਹੀ ਗਲਤ ਕਰ ਰਹੀਆਂ ਪਲੀਜ ਸਾਰੇ ਜਣੇ ਮੇਰੀ ਹੈਲਪ ਕਰੋ ਇਹ ਵੀਡੀਓ ਪਰ ਤੱਕ ਪਹੁੰਚ ਜਾਵੇ ਉਸ ਤੱਕ ਵੀ ਪਹੁੰਚ ਜਾਵੇ

    • @preetrajdeep6944
      @preetrajdeep6944 หลายเดือนก่อน +2

      Is li veer apa nu apne varge mil jan ohde vargi rees ni pr bhut dukh lga thode nll jo hoya rab insaaf kre thonu insaaf mile oh kudi nu sja

    • @ParParwinder
      @ParParwinder 28 วันที่ผ่านมา +1

      bro nb send kro apn🙏🏻🙏🏻

    • @achrachahal2977
      @achrachahal2977 28 วันที่ผ่านมา

      Y tere wali mere nal v hoi a number send kar apna

    • @achrachahal2977
      @achrachahal2977 28 วันที่ผ่านมา

      Y tere wali mere nal v hoi a number send kar apna

    • @achrachahal2977
      @achrachahal2977 28 วันที่ผ่านมา

      Y tere wali mere nal v hoi a number send kar apna

  • @harshamusic5464
    @harshamusic5464 หลายเดือนก่อน +4

    ਵਾਹਿਗੁਰੂ ਵਾਹਿਗੁਰੂ 🙏

  • @kashmirkaur6827
    @kashmirkaur6827 5 วันที่ผ่านมา

    ਜੱਜ ਸਾਹਿਬ ਜੀ ਇਸ ਕੁੜੀ ਨੂੰ ਸਖ਼ਤ ਸਜ਼ਾ ਦੇਣ ਸਾਡੇ ਕਨੂੰਨ ਹੀ ਗ਼ਲਤ ਹਨ ਇਹੋ ਜਿਹੀਆ ਕੁੜੀਆਂ ਦਾ ਇਹ ਧੰਦਾ ਹੋ ਗਿਆ ਹੈ ਪੈਸਾ ਲਿਆ ਤੇ ਹੋਰ ਮੁੰਡੇ ਫ਼ੜ ਲਏ ਲੱਖ ਲਾਹਨਤਾਂ ਇਸ ਤਰ੍ਹਾਂ ਦੀਆ ਕੁੜੀਆਂ ਨੂੰ ਵਾਹਿਗੁਰੂ ਜੀ ਮੁੰਡੇ ਤੇ ਮੇਹਰ ਕਰੇ

  • @akashdeepsingh206
    @akashdeepsingh206 18 วันที่ผ่านมา +2

    ਵੀਰ ਜੀ ਤੁਸੀ ਏਕੋ ਇਕ ਕੋਰਟ ਹੈ ਧੰਨ ਧੰਨ ਸ਼ਹੀਦੀ ਸਾਹਿਬ ਬਾਬਾ ਦੀਪ ਸਿੰਘ ਜੀ ਦੀ ਓਥੇ ਜਾਓ ਆਪਣੀ ਫ਼ਰਿਆਦ ਲੈਕੇ ਥੋਨੂੰ ਪਕਾ ਇਨਸਾਫ਼ ਮਿਲੇਗਾ ਵਾਹਿਗੁਰੂ ਜੀ ਥੋਡੇ ਤੇ ਮੇਹਰ ਰੱਖੇ

  • @Chhina_saab221
    @Chhina_saab221 หลายเดือนก่อน +26

    ਤੁਹਾਡਾ ਸਾਰਿਆਂ ਦਾ ਵੀਰਾਂ ਭੈਣਾਂ ਦਾ ਧੰਨਵਾਦ ਮੇਰਾ ਸਾਥ ਦੇਣ ਲਈ ਦਿਲੋਂ ਧੰਨਵਾਦ

    • @Nimrat-h4h
      @Nimrat-h4h 26 วันที่ผ่านมา +1

      Veere thnu dekh k mnu v bohat Rona a reha rbb thnu agge vdia zindagi dave ohne bohat pashtana ekk din thoda time langh jana ohda ni lnghna

    • @ManjitKamboj-rd4wt
      @ManjitKamboj-rd4wt 11 วันที่ผ่านมา

      Bai Tu hukam kr jdo marji tere naal ...

  • @BaljinderSingh-hn7oc
    @BaljinderSingh-hn7oc 29 วันที่ผ่านมา +7

    ਵੀਰ ਜੀ ਲਾਸ੍ਟ ਚ ਆਕੇ ਤੇਰੀਆਂ ਗੱਲਾਂ ਨੇ ਸਾਨੂ ਵੀ ਰੁਆਤਾ ਬਾਈ ਜੀ 😢😢

  • @MangaKumar-b7e
    @MangaKumar-b7e หลายเดือนก่อน +4

    Hye rona aagyea veere.... Kudio na kro chnge insan nal eda😢...

  • @Chhina_saab221
    @Chhina_saab221 หลายเดือนก่อน +21

    ਇਸ ਨੇ ਮੇਰੀ ਮਜਬੂਰੀ ਦਾ ਫਾਇਦਾ ਚੱਕ ਲਿਆ

    • @ParParwinder
      @ParParwinder 28 วันที่ผ่านมา

      @@Chhina_saab221 bro nb send kro apn

    • @Amansandhua1993
      @Amansandhua1993 19 วันที่ผ่านมา

      Insta id ki bro tuhadi

  • @jassi0625
    @jassi0625 27 วันที่ผ่านมา +2

    ਪੁੱਤਰ ਵਾਹਿਗੁਰੂ ਜੀਉ ਉਪਰ ਭਰੋਸਾ ਰਖੋ। ਉਹ ਬਹੁਤ ਬੇਅੰਤ ਨੇ। ਵਾਹਿਗੁਰੂ ਜੀਉ ਤੈਨੂੰ ਸਬ ਖੁਸਿਆ ਬਖਸ਼ਨ ਗਏ

  • @mintu139
    @mintu139 หลายเดือนก่อน +3

    Waheguru Ji Mehar Karo 🙏🏻

  • @ButtaSingh-vb7lg
    @ButtaSingh-vb7lg หลายเดือนก่อน +3

    Waheguru waheguru waheguru v

  • @GurpreetBatth-g1d
    @GurpreetBatth-g1d หลายเดือนก่อน +14

    Menu video dekh k rona agya😢😢😢

    • @Jhajj858
      @Jhajj858 หลายเดือนก่อน +1

      Ro la putt man halka ho jao 😭

    • @DavinderBrar-p8c
      @DavinderBrar-p8c หลายเดือนก่อน

      Gurpreet ji try karo es munde nal rehna suru kar diyo or man halka karo or maximum uchi chika mar ke apna mann halka karo pl drame baj

    • @ChatarSingh-v5l
      @ChatarSingh-v5l 27 วันที่ผ่านมา

      @@Jhajj858 ,,🤣😁😁😁😁😁😄😄😄😄😄💔💔💔💔👌👌🐞🐞🐞🐞

  • @vikramjit9891
    @vikramjit9891 หลายเดือนก่อน +5

    Waheguru ji 😢

  • @pardeepsinghsingh7928
    @pardeepsinghsingh7928 หลายเดือนก่อน +2

    Waheguru ji 🙏🏻🙏🏻

  • @JugnuSingh-qx5bl
    @JugnuSingh-qx5bl 27 วันที่ผ่านมา +4

    ਬਾਈ ਯਰ ਤੂੰ ਬਹੁਤ ਭੋਲਾ ਆ ਵਾਹਿਗੁਰੂ ਜਰੂਰ ਤੇਰਾ ਸਾਥ ਦੇਣ ਗੇ ਬਾਕੀ ਲੋੜ ਪਈ ਤਾਂ ਯਾਦ ਕਰ ਲਵੀਂ ਤੇਰੇ ਨਾਲ ਖੜਾ ਗੇ

    • @Chhina_saab221
      @Chhina_saab221 27 วันที่ผ่านมา

      Okay bro. Call Karo

  • @ManroopKaurDhillonMahi
    @ManroopKaurDhillonMahi 29 วันที่ผ่านมา +3

    ਇਹੋ ਜਿਹੀਆਂ ਕੁੜੀਆਂ ਜਿਹੜੀਆਂ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਦੀਆਂ ਵਾ ਉਹਨਾਂ ਨੂੰ ਵਾਕੇ ਸਜ਼ਾ ਮਿਲਣੀ ਚਾਹੀਦੀ ਆ ਮੁੰਡਿਆਂ ਵਾਸਤੇ ਵੀ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਜੇ ਕੁੜੀਆਂ ਮੁੰਡੇ ਬਰਾਬਰ ਨੇ ਤੇ ਕਾਨੂੰਨ ਵੀ ਬਰਾਬਰ ਨੇ ਸਭ ਲਈ ਹੋਣੇ ਚਾਹੀਦੇ 😢

  • @kashmirkaur6827
    @kashmirkaur6827 5 วันที่ผ่านมา

    ਪੁੱਤਰ ਜੀ ਫਿਕਰ ਨਾ ਕਰ ਵਾਹਿਗੁਰੂ ਜੀ ਆਪ ਜੀ ਦਾ ਪੂਰਾ ਸਾਥ ਦੇਣਗੇ ਆਪ ਜੀ ਦੀ ਭੂਆ ਜੀ ਨਾਲ ਹਨ ਇਸ ਦੁਨੀਆਂ ਤੇ ਔਖੇ ਸਮੇਂ ਕੋਈ ਸਾਥ ਨਹੀਂ ਦਿੰਦਾ ਇਹ ਘਰ ਘਰ ਦੀ ਕਹਾਣੀ ਹੈ ਦਿਲ ਨਹੀਂ ਛੱਡਣਾ ਵਾਹਿਗੁਰੂ ਜੀ ਤੇਰੇ ਨਾਲ ਹੈ

  • @gurjeetsingh7410
    @gurjeetsingh7410 25 วันที่ผ่านมา +1

    Waheguru Ji waheguru Ji 🙏

  • @SurjitSingh-li9fj
    @SurjitSingh-li9fj หลายเดือนก่อน +1

    Ajj pehli bar main ro reha interview dekh ke😢😢 veere hosla rakh waheguru sab dekh reha🙏🏼

  • @enjoythelife372
    @enjoythelife372 หลายเดือนก่อน +5

    Oh waheguru veer te kirpa kro

  • @surinderkaur-fb6bo
    @surinderkaur-fb6bo 11 วันที่ผ่านมา

    Sooo sad story 😢 waheguru ji mehr kro ji

  • @Vinaythakur93
    @Vinaythakur93 หลายเดือนก่อน +3

    WAHEGURU JI

  • @harrykang6478
    @harrykang6478 20 วันที่ผ่านมา +1

    ਬਹੁਤ ਜ਼ਿਆਦਾ ਕਲਜੁਗ ਆ ਗਿਆ ਭਲੇ ਮਾਣਸ ਤੇ ਭੋਲੇ ਭਾਲੇ ਬੰਦੇ ਦਾ ਹੁਣ ਕੁਝ ਨਹੀਂ ਵੱਟਿਆ ਜਾਂਦਾ ਹੁਣ ਕੁੜੀਆਂ ਬਹੁਤ ਜ਼ਿਆਦਾ ਤੇਜ਼ ਆ ਇਹ ਤਾਂ 5 ਜੀ ਤੋਂ ਤੇਜ ਹੋ ਗਈਆਂ ਰੱਬ ਹੀ ਰਾਖਾ ਹੁਣ ਤਾਂ ਇਹਨਾਂ ਅੱਜ ਕੱਲ੍ਹ ਦੀਆਂ ਕੁੜੀਆਂ ਦਾ

  • @jassimandeep20
    @jassimandeep20 11 วันที่ผ่านมา

    ਕੋਈ ਨੀ ਜੱਟਾ ਦਬੀ ਦਾ ਨੀ ਹੁੰਦਾ ਦਫਾ ਕਰ ਚਵਲ ਨੂ ਕੋਈ ਹੋਰ ਮਿਲਜੂ ਏਸਤੋਂ ਚੰਗੀ ਹੀ ਮਿਲੂ ਹੋਂਸਲਾ ਰੱਖ ਬੈਸਟ ਔਫ ਲੱਕ👍

  • @RavneetSingh-m4r
    @RavneetSingh-m4r หลายเดือนก่อน +4

    Waheguru g mehar kro praa te ❤

  • @ranjeetkaur9372
    @ranjeetkaur9372 3 วันที่ผ่านมา

    Waheguru ji mehar karo

  • @HarjinderKaur-wr5zv
    @HarjinderKaur-wr5zv 29 วันที่ผ่านมา +2

    ਤੇਨੂੰ ਬਹੁਤ ਵਧੀਆ ਸਾਥ ਮਿਲੇਗਾ ਪੁੱਤਰ

  • @princegill1702
    @princegill1702 28 วันที่ผ่านมา +5

    ਵੀਰੇ ਏਦਾਂ ਦੀ ਜਨਾਨੀ ਦਾ ਅੰਤ ਮਾੜਾ ਹੁੰਦਾ ਮਰਦ ਸਾਰੀ ਉਮਰ ਨੀ ਮਿਲਦੇ ਭੇਡ ਦੇ ਲੇਲੈ ਤੇ ਢਾਈ ਦਿਨ ਜਵਾਨੀ ਆਉਂਦੀ ਆ ਸਦਾ ਨੀ ਰਹਿੰਦੀ

  • @SukhjitKaur-ng7yu
    @SukhjitKaur-ng7yu หลายเดือนก่อน +4

    Bro hum apke sath hai

  • @SunilSingh-lr1xj
    @SunilSingh-lr1xj 13 วันที่ผ่านมา +2

    Sab bhai da nal hai

  • @charankaur3474
    @charankaur3474 หลายเดือนก่อน +1

    Waheguru sach da sath jaroor deve gaa.

  • @SukhRattan-ff4px
    @SukhRattan-ff4px หลายเดือนก่อน +2

    Don't worry brother rab sab theek kru ❤❤

  • @romakashyap1920
    @romakashyap1920 25 วันที่ผ่านมา +3

    Ik dukhi nu hor dukhi kita kudi ne . handicapped bnda kida kutt skda munda dil da saaf aa

  • @SurinderMann-i4e
    @SurinderMann-i4e 26 วันที่ผ่านมา +1

    💯right👍🙏

  • @vermalearning7392
    @vermalearning7392 25 วันที่ผ่านมา

    ਬੜਾ ਮਾੜਾ ਹੋਇਆ ਵੀਰ ਤੇਰੇ ਨਾਲ ਬੜਾ ਦੁਖ ਹੋਇਆ ਇਹ ਜਾਣਕੇ ਤੇਰੇ ਦਿਲ ਨਾਲ ਖੇਡਦੀ ਰਹੀ ਤੇਰਾ ਸਰਾਫ ਜ਼ਰੂਰ ਲੱਗੂਗਾ

  • @sandeep335singh7
    @sandeep335singh7 28 วันที่ผ่านมา +5

    ਬਾਈ ਜੀ ਤੁਸੀਂ ਕੱਲੇ ਸਰੀਰਕ ਤੌਰ ਤੇ ਨੀ ਹੀ ਦਿਮਾਗ਼ੀ ਤੌਰ ਤੇ ਵੀ ਹੈਂਡੀਕੈਪਟ ਓਂ
    ਕਿਹੜੀ ਦੁਨੀਆ 'ਚ ਰਹਿਣੇ ਯਾਰ?
    ਅਗਲੀ ਨੇ ਆਪਣੀਆਂ ਸਾਰੀਆਂ ਕਰਤੂਤਾਂ ਤਾਂ ਦੱਸਤੀਆਂ ਤੂੰ ਅੰਨਾ ਸੀ ਏਨਾ ਕੁੱਝ ਬਰਦਾਸ਼ਤ ਕਰੀਂ ਗਿਆ
    "ਚੋਦਾ ਕਲਾਸਾਂ ਦਾ, ਟ੍ਰੇਨਿੰਗ ਦਾ"
    ਲਾਈ ਜਾ ਕਲਾਸਾਂ ਹੁਣ....

  • @Chhina_saab221
    @Chhina_saab221 หลายเดือนก่อน +7

    ਪੁਲਿਸ ਬਾਈ ਜੀ ਮੇਰਾ ਸਾਰੇ ਜਾਣੇ ਸਾਥ ਦੋ

    • @romisingh6453
      @romisingh6453 หลายเดือนก่อน

      22 eh fuhadi video hai g

    • @jacksingh8775
      @jacksingh8775 27 วันที่ผ่านมา

      Bai. Apna number deo ji

    • @gennius3958
      @gennius3958 15 วันที่ผ่านมา

      Divorce na devu bhi eh ilaj eda strong benu

    • @gennius3958
      @gennius3958 15 วันที่ผ่านมา

      Strong benu life strong benu

  • @Roohi-xn3el
    @Roohi-xn3el หลายเดือนก่อน +7

    Kina dukhi kita hoyeA bichare nu

  • @parweenparmar4988
    @parweenparmar4988 29 วันที่ผ่านมา +2

    ਹੱਦ ਹੋ ਗਈ ਸਾਰੇ ਗੁਣ ਅਗੁਣ ਦੇਖ ਕੇ ਹੀ ਵਿਆਹ ਕਰਵਾਈਆਂ ਹੋਉਗਾ ਫਿਰ ਆਪਣੇ ਜਵਾਈ ਨੂੰ ਕਿਉਂ ਲੋਕਾਂ ਕੋਲੋ ਲੱਕੋਂ ਕੇ ਰੱਖ ਦੇ ਸੀ ਉੱਹਨਾ ਦੇ ਮਨ ਵਿੱਚ ਪਹਿਲਾਂ ਤੋਂ ਹੀ ਬੇਈਮਾਨੀ ਸੀ

  • @MohitKumar-u7h3w
    @MohitKumar-u7h3w หลายเดือนก่อน +1

    Baba ji tuhade te mehr bhariya hath rakhn. Duniyavi pyar na labho. Baba ji nu kro veer ji

  • @Brar-back22
    @Brar-back22 หลายเดือนก่อน +5

    Eh law keo ni change krde india ale ( mundeya de keda dil ni lagea bande nu ve drd hunda oh ve ro skda .. baba mehar krke munde te 🙏

    • @Chhina_saab221
      @Chhina_saab221 หลายเดือนก่อน

      ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰਾ ਸਾਥ ਦੇਣ ਲਈ

  • @heypikachuu4966
    @heypikachuu4966 28 วันที่ผ่านมา +1

    bhot vdia kita paaji tusi interview lyi veer di

  • @HarpreetKaur-uj7xb
    @HarpreetKaur-uj7xb หลายเดือนก่อน +13

    Jina time kudi de hak wale law change nhi hunde eve hi hunda rahe ga

    • @Chhina_saab221
      @Chhina_saab221 หลายเดือนก่อน

      Thanks sister 😢

  • @KulwantKaur-m7n
    @KulwantKaur-m7n หลายเดือนก่อน

    Waheguru g mahar kro please ❤

  • @shaukeenvirk6868
    @shaukeenvirk6868 หลายเดือนก่อน +4

    Rab ohnu sza dayuga bai

  • @pindersandhu3500
    @pindersandhu3500 หลายเดือนก่อน +9

    E munda Sade pind da bhot dakha hoea vicre nal 😢

    • @gurdevsidhu5414
      @gurdevsidhu5414 หลายเดือนก่อน +1

      ,,,,, ਕਿਹੜਾ ਪਿੰਡ ਆ ਬਾਈ ਦਾ ,,,

    • @JASS._.BRAR01
      @JASS._.BRAR01 หลายเดือนก่อน

      ​@@gurdevsidhu5414 moga

    • @singhdhillon9057
      @singhdhillon9057 หลายเดือนก่อน

      ਕੀ ਨਾਮ ਏ ਵੀਰੇ ਪਿੰਡ ਦਾ?

    • @veerpalkaurgill7164
      @veerpalkaurgill7164 หลายเดือนก่อน

      @@gurdevsidhu5414 vadaghar in moga

  • @SatnamSingh-su3kq
    @SatnamSingh-su3kq หลายเดือนก่อน +3

    Wahiguru ji

  • @gurveervlogs6633
    @gurveervlogs6633 หลายเดือนก่อน +6

    Eve di kudi di please photo jaruri dikhaya kro sir k oh kudi hor kise di jindgi na khrab kar ske tuhada v kasoor hai kyuki tusi kudi di photo na dikha k dujiya di jindgi v khrab krde ho

    • @parulshayra
      @parulshayra 15 วันที่ผ่านมา

      👍👍👍

  • @UttamSingh-j2p
    @UttamSingh-j2p 18 วันที่ผ่านมา

    Veere tera dil saaf taiyeo vapis aun di udeek krde o na veer tu apnye hendicapt hon da ksoor na de tusi bhot hoslye ch rvo rab tuhade lai ik drvaja hea jo kholega waheguru ji tera shaat denge

  • @baljinderkaur8606
    @baljinderkaur8606 5 วันที่ผ่านมา

    Waheguru ji sab daikhde nay ro na veer onnu sjja jarur milugi sbar kro thoda jaiha Sara hisab ethe e daina painda

  • @inderminhas3512
    @inderminhas3512 หลายเดือนก่อน +10

    Kuti nu naraka ch v tha na mile

  • @ramankumar3507
    @ramankumar3507 หลายเดือนก่อน +7

    Pji kudi tez si bht ohne sochiya ki ehde naal viyah karwa laindi aa rok tok nai kruga kite vi aan jan toh jehnu marzi posdi dewa ehne kehra kuch kehna aa jehde naal marzi saloon da bahana bana ke raat raha maze lutta latta chakayi rakha kise na kise kolo bus eda di janani nu -ਦਿਨੇ ਚੁਲਹੇ ਮੋਰੇ । ਰਾਤ ਨੁ ਲੁਲੇ ਮੋਹਰੇ॥ ਬਸ ਇਹੀ ਭਾਲਦੀ ਸੀ

  • @umesh5661
    @umesh5661 26 วันที่ผ่านมา +1

    We should not play with innocent people's emotions.

  • @Kaustty-qv4zf
    @Kaustty-qv4zf หลายเดือนก่อน +5

    Bhoond aashqe ch ehi kuj hunda😂😂😂

  • @Manpreet_5andhu
    @Manpreet_5andhu 9 วันที่ผ่านมา

    💔

  • @mosttrendingsuits5854
    @mosttrendingsuits5854 หลายเดือนก่อน +8

    Kina cnga munda vichara kina dhka hoya 😢

  • @BobbyMehra-r8k
    @BobbyMehra-r8k 14 วันที่ผ่านมา

    Veer ma Phagwara to aa
    Kudi Phagwara kitha de aa
    Kisha pind de aa ja shar de aa

  • @AnmolSingh-po9dp
    @AnmolSingh-po9dp หลายเดือนก่อน +3

    Veere strong bn
    Jo apne Maa Baap di ni hoi
    Teri ki hona c usne

  • @RanjitSandhu-iw4zg
    @RanjitSandhu-iw4zg หลายเดือนก่อน

    bro don't cry be brave and do nitnaem and ardaas God gives her punishment don't feel alone trust in God and don't ruined your future God always with you

  • @navisingh8282
    @navisingh8282 28 วันที่ผ่านมา +1

    Guy is so innocent

  • @narendrakumar5507
    @narendrakumar5507 หลายเดือนก่อน +1

    😢😢😢😢😢😢😢😢😢😢😢😢😢

  • @sandeep335singh7
    @sandeep335singh7 28 วันที่ผ่านมา +1

    ਕੂੜ ਦੇਸ਼ ਦਾ ਕੂੜ ਕਨੂੰਨ ਆ
    ਕੂੜ ਧਰਾਵਾਂ ਨੇ
    ਕੂੜ ਨਿਆਂ ਕਰਨ ਵਾਲੇ
    ਸਾਰਾ ਸੱਚ ਜਾਂਣਦੇ ਹੋਏ ਵੀ ਤਮਾਸ਼ਾ ਦੇਖੀ ਜਾਂਦੇ ਨੇ

  • @Jattsaab9999-c1c
    @Jattsaab9999-c1c หลายเดือนก่อน +3

    Bai a sara siyapa social media reels da va ….munda sohna gora kudi kali …munda lamba kudi shoti …kudi shi munda disabled a sab nu eda ki asi eda di j jodi bna lavaga ta asi famous ho javaga paisa onga social media tho a sab main syapa va

  • @GurpreetSinghBrar-g7p
    @GurpreetSinghBrar-g7p หลายเดือนก่อน +3

    Weheguru ji 🙏 chngya bndya nl hi kyu madi hundi a

  • @activegita
    @activegita 12 วันที่ผ่านมา

    Very sad

  • @babbudhuri8994
    @babbudhuri8994 29 วันที่ผ่านมา +2

    Jaimal meetu bagrian nal gl karo veere tusi

  • @gennius3958
    @gennius3958 15 วันที่ผ่านมา +1

    Kamjor nahi sher benu divorce na devi

  • @richaguru6018
    @richaguru6018 หลายเดือนก่อน +1

    Very good person but veer koi pausa kiaay nu nhi dena jo mrji ho jay glt step b nhi chukna

  • @KaurSandhu-hd2pk
    @KaurSandhu-hd2pk หลายเดือนก่อน

    Waheguru ji

  • @PunjabiNewyouth
    @PunjabiNewyouth หลายเดือนก่อน

    Waheguru Mehar Kare 🙏🏻🙏🏻

  • @harcharansingh1737
    @harcharansingh1737 26 วันที่ผ่านมา

    ਬਾਈ ਜੀ ਜੇਕਰ ਤੁਸੀਂ ਹੈਡੀਕੈਪਟ ਸੀ ਤਾਂ ਤੁਹਾਨੂੰ ਲਵ ਮੈਰਿਜ ਨਹੀਂ ਕਰਵਾਉਣੀ ਚਾਹੀਦੀ ਸੀ ਕੰਵਲਿਆ ਬੰਦਿਆਂ ਅਜ ਕਲ ਚੰਗੇ ਭਲੇ ਮੁੰਡਿਆਂ ਨੂੰ ਮੈਰਿਜ ਲਾਈਫ ਵਿਚ ਦਿਕਤਾਂ ਆਉਦੀਆਂ ਹਨ ਤੇਰੇ ਨਾਲ ਠੱਗੀ ਵਜੀ ਹੈ ਬਿਲਕੁਲ ਸਿੱਧਾ ਬੰਦਾ ਹੈ ਇਹਨੂੰ ਪਤਾ ਹੋਣਾ ਚਾਹੀਦਾ ਸੀ ਕਿ ਅੱਜ ਕਲ ਕਿੰਨੀਆਂ ਠੱਗੀਆਂ ਵਜ ਰਹੀਆਂ ਹਨ ਗਲਾਂ ਤੋਂ ਲਗਦਾ ਕਿ ਇਹ ਬੰਦਾ ਵੀ ਬੇਵਕੂਫ ਹੈ

  • @RanjitSinghSodhi-k4d
    @RanjitSinghSodhi-k4d หลายเดือนก่อน +1

    Aaj kal paji tuhde bargya nu eda di kudiya te sahi kudiya nu glt munde mil jande

  • @Sunnysidesingh1234
    @Sunnysidesingh1234 หลายเดือนก่อน +3

    Zindgi khrab karti mundea di salli na Sharm kar poraa Aager a video dakh di mundea di tu 😢😢

  • @jagdeepkaur335
    @jagdeepkaur335 23 วันที่ผ่านมา

    Edan Dia kuria krke Jina nal Sachi eh sab hunda ohna da koi yakeen nhi krda

  • @jasskaur1632
    @jasskaur1632 14 วันที่ผ่านมา

    rabb krke eda di kudi kise nu na mile
    jine pehla e apne ghrdea di ijjat rolti c ohne veere di ijjat ki rkhni c💔 veere di bhen nu v sath dena chida aa bhen prawa bina ta hor koi v ni pushda chlo mape ta hai hi ni bs bhen na sath shde hun

  • @kaurgurmail3189
    @kaurgurmail3189 หลายเดือนก่อน +1

    waheguru gee Maher krn munda bilkul sahi gal is

  • @sandeepSingh-ym8cu
    @sandeepSingh-ym8cu 28 วันที่ผ่านมา

    Kas is veer da contact miljanda te. Help kise ho jandi sokha c.. Tere naaal a jaan

  • @Lifeofpreet
    @Lifeofpreet 11 วันที่ผ่านมา

    I don’t know why i cry after seeing this video kudiya da zameer ena mar chuka ki eda de loga nu v nahi shad diya rabb da thoda khof karo yr

  • @harmeet.rajput
    @harmeet.rajput 24 วันที่ผ่านมา

    Ajj diya kudiya daa koi bhrosa nahi aa ...purana time hi vdiya so jado kudiya nu parde ch rakheya janda si .. udo kudiya nu apni ijaat da pata hunda si but ajj diya de time ch kudiya apni ijaat aap nilaam krn te lagiya paiya aa ...
    Sadi government te law v bekaar aa .. jehda ik bekasur nu ene time to insf tk nhi de skey ... Sade naalo ta fr dubai vargiya muslim countries hi vdiya aa ghto ght bande nu insf ta milda ohthey.

  • @hmcraze6308
    @hmcraze6308 หลายเดือนก่อน +1

    Bai agar dekhda bs ik gl a video nhi mai poori vekhi vse bs ah kehna chonda k aapdi bhua da tyaan rkhi sari umar chahe teri problem shi hoje ..

  • @chhayarajput6857
    @chhayarajput6857 11 วันที่ผ่านมา

    Ladka nale keh rhd party kiti unna ne fr party ch ladka nhi gya hona hun a keh rha ki unna de ghrde ne loka nu dasia ਸੀ ਲੜਕਾ bhar ਆ ਆਪਣੀ ਭੈਣ ਕੋਲ usa ਫਰ ਬਿਨਾ ਲੜਕੇ party ਕਿੱਦਾ ਕਰੀ ਕੁੜੀ ਵਾਲਿਆ ਨੇ 😮ਕੁਛ metter ਸਹੀ ਨਹੀਂ ਲਗ ਰਿਹਾ

  • @beinghuman4593
    @beinghuman4593 หลายเดือนก่อน +3

    Ohne scam kita .for the money bhola banda dekh k 😢

  • @jaswindersingh4383
    @jaswindersingh4383 7 วันที่ผ่านมา

    Bir ji tose us non puchaya nai ki phelay shadi da divorce lya hai. Us toh baad kadam chokna se

  • @Navdeepvlogs0707
    @Navdeepvlogs0707 หลายเดือนก่อน +2

    Tenu Veere moka milya c divorce da tu Dena
    Chaida c . Hun tenu paise te property vi deni peni hai

  • @KiranjeetKaur-lr7gw
    @KiranjeetKaur-lr7gw 5 วันที่ผ่านมา

    😢😞😮‍💨

  • @JannatGurbaaz
    @JannatGurbaaz 22 วันที่ผ่านมา

    Sachi dssa taira dimg bhut aa bai

  • @sandhustyletips9615
    @sandhustyletips9615 หลายเดือนก่อน

    So sad