ਚੰਡੀਗੜ੍ਹ ਚ ਕੁੜੀਆਂ ਨਾਲ ਇੰਝ ਹੁੰਦਾ ਧੱ.ਕਾ। ਕਿਵੇਂ ਗ.ਲ.ਤ ਕੰਮਾਂ ਲਈ ਮਜ਼.ਬੂਰ ਹੋ ਜਾਂਦੀਆਂ ਕੁੜੀਆਂ?

แชร์
ฝัง
  • เผยแพร่เมื่อ 14 ต.ค. 2024
  • #RMBTelevision #Chandigarh #GaganSidhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Singh Deep
    Editor- Kamalpreet Singh, Hardishan Singh
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 426

  • @harwindersingh9562
    @harwindersingh9562 ปีที่แล้ว +39

    ਦਿਲੋਂ ਸਲੂਟ ਹੈ ਇਸ ਭੈਣ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ

  • @jatinderdeol6942
    @jatinderdeol6942 ปีที่แล้ว +45

    ਬਹੁਤ ਹੀ ਵਧੀਆ ਇੰਟਰਵਿਊ ਲੱਗੀ। ਸਾਡੇ ਵੱਲੋਂ ਭੈਣ ਨੂੰ ਆਉਂਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ।

  • @RANJITSingh-nv9fq
    @RANJITSingh-nv9fq ปีที่แล้ว +19

    ਬਹੁਤ ਸਿਆਣੀ ਕੁੜੀ ਹੈ god bless you ਬੇਟਾ ਜੀ

  • @lallybhangu5781
    @lallybhangu5781 ปีที่แล้ว +35

    ਵਾਹ ਗਗਨ ਸਿੱਧੂ ਵਾਹਿਗੁਰੂ ਮਿਹਰ ਕਰੇ ਤਰੱਕੀਆਂ ਬਖਸ਼ੇ 🙌

  • @ranagnz7442
    @ranagnz7442 ปีที่แล้ว +15

    ਸ਼ੁੱਭ ਕਾਮਨਾਵਾਂ ਭੈਣੇ ਬਹੁਤ ਵਧੀਆ ਸੋਚ ਬਖ਼ਸ਼ੀ ਵਾਹਿਗੁਰੂ ਨੇ ਤੁਹਾਂਨੂੰ।

  • @AmarjitSingh-cl2wg
    @AmarjitSingh-cl2wg ปีที่แล้ว +39

    ਵਾਹਿਗੁਰੂ ਬੇਟੀ ਤੇ ਮੇਹਰ ਭਰਿਆ ਹੱਥ ਰੱਖੇ।।ਹਰ ਬੇਟੀ ਚ ਇਹੋ ਜਿਹਾ ਹੌਸਲਾ ਹੋਣਾ ਚਾਹੀਦਾ ਹੈ।।

  • @JaswinderKaur-tg2jb
    @JaswinderKaur-tg2jb ปีที่แล้ว +24

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ਤੇ ਆਗ ਸਾਂਗ ਸਹਾਈ ਰਹੋ

  • @nachhattarsingh2122
    @nachhattarsingh2122 ปีที่แล้ว +28

    ਸਚੁ ਉਰੇ ਸਭ ਕੋ ਉਪਰ ਸਚੁ ਆਚਾਰੁ।
    ਸੱਚਾ ਸੁੱਚਾ ਚਾਲ ਚਲਣ ਸੱਚ ਤੋਂ ਵੀ ਉਪਰ ਹੁੰਦਾ ਹੈ। ਵਾਹਿਗੁਰੂ ਹਰ ਪ੍ਰਾਣੀ ਨੂੰ ਸੱਚਾ ਸੁੱਚਾ ਪਾਵਨ ਚਰਿੱਤਰ ਬਖਸ਼ੇ ਜੀ।

  • @nachhattarsingh2122
    @nachhattarsingh2122 ปีที่แล้ว +14

    ਬੇਟੀ ਦਾ ਸੰਘਰਸ਼ ਬਾਕੀ ਬੇਟੀਆਂ ਲਈ ਪ੍ਰੈਤਸਾਹਨ ਲਬਰੇਜ਼ ਅਤੇ ਰਾਹ ਦਸੇਰਾ ਹੈ।ਅਣਖ, ਇੱਜ਼ਤ, ਆਬਰੂ ਚੋਂ ਹੀ ਜ਼ਮੀਰ ਦੀ ਸਾਂਤੀ ਅਤੇ ਸਕੂਨ ਮਿਲਦਾ ਹੈ। ਵਾਹਿਗੁਰੂ ਅਜਿਹਾ ਪਾਵਨ ਜੀਵਨ ਹਰ ਇੱਕ ਨੂੰ ਬਖਸ਼ਿਸ਼ ਕਰੇ। ਸਰਬੱਤ ਦਾ ਭਲਾ ਹੋਵੇ ਜੀ।

  • @InderjitSingh-gs6hu
    @InderjitSingh-gs6hu ปีที่แล้ว +6

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਭੈਣ ਦੇ ਸਿਰ ਤੇ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +6

    Salute ਆ ਭੈਣ ਤੁਹਾਡੇ jajbe ਨੂੰ. 🙏🙏

  • @JaswantSingh-sw9qi
    @JaswantSingh-sw9qi ปีที่แล้ว +8

    Well done beta। ਹੌਸਲਾ ਰੱਖੋ।

  • @satpalsingh-zr1jd
    @satpalsingh-zr1jd ปีที่แล้ว +104

    ਇੰਟਰਵਿਊ ਵਿਚ ਗਗਨਦੀਪ ਨੇ ਬਹੁਤ ਵਧੀਆ ਗੱਲ ਕੀਤੀ ਹੈ ਪਤਰਕਾਰ ਦਾ ਲਹਿਜ਼ਾ ਅਤੇ ਬੈਠਨ ਦਾ ਤਰੀਕਾ ਠੀਕ ਨਹੀਂ ਸੀ ਉਹ ਵੀ ਇੱਕ ਕੁੜੀ ਦੇ ਸਾਹਮਣੇ , ਸ਼ਾਇਦ ਬਹੁਤਿਆਂ ਨੂੰ ਇਹ ਪੰਸਦ ਨਹੀ ਆਇਆ ਹੋਵੇ ਗਾ

    • @varinderkumar5224
      @varinderkumar5224 ปีที่แล้ว +16

      Mere dimag vich v ahi gal aa rahi c . Bahut bedhange tareeke na baitha hai.

    • @RamanDeep-vi6rc
      @RamanDeep-vi6rc ปีที่แล้ว +5

      Ryt

    • @randirdhaliwal1103
      @randirdhaliwal1103 ปีที่แล้ว +8

      ਸੱਤਪਾਲ ਸਿੰਘ ਜੀ ਉੱਚੀ ਸੋਚ ਆ ਥੋਡੀ।
      ਇਹ ਸੋਚ ਹੁੰਦੀ ਆ ਅਕਲਮੰਦ ਤੇ ਸ਼ਰੀਫ ਲੋਕਾਂ ਦੀ।

    • @mukhtiarsingh6543
      @mukhtiarsingh6543 ปีที่แล้ว

      ​@@varinderkumar5224 😊

    • @baljindersingh6434
      @baljindersingh6434 ปีที่แล้ว +4

      ਸਹੀ ਢੰਗ ਤਰੀਕੇ ਨਾਲ ਬੈਠਣ ਦੀ ਅਕਲ ਨਹੀਂ ਪੱਤਰਕਾਰ ਨੂੰ,,, ਜੇ ਉਹ ਕਿਸੇ ਮਸ਼ਹੂਰ ਹਸਤੀ ਨਾਲ ਇੰਟਰਵਿਊ ਕਰਦਾ ਤਾਂ ਸ਼ਾਇਦ ਉਹ ਇਸ ਤਰਾਂ ਨਾਂ ਬੈਠ ਦਾ,,ਕੁੜੀ ਨੂੰ serious ਨਹੀਂ ਲੈ ਰਿਹਾ it is understood

  • @amarajitproductions3902
    @amarajitproductions3902 ปีที่แล้ว +11

    ਬੇਟਾ ਤੁਹਾਡੇ ਵਰਗੇ ਇਨਸਾਨ ਦੂਸਸਰਿਆਂ ਲਈ ਰੋਲ ਮਾਡਲ ਬਣਦੇ ਨੇ - Good luck and Best Wishes...❤

  • @nirmalsingj6636
    @nirmalsingj6636 ปีที่แล้ว +3

    ਸ਼ਾਬਾਸ਼ ਬੇਟੀ। ਵਾਹਿਗੁਰੂ ਚੜਦੀ ਕਲਾ ਬਖਸ਼ਣ। ਮੋਰਚੇ ਨਾਲ ਜੁੜੇ ਰਹੋ।

  • @gurneksinghkharay5059
    @gurneksinghkharay5059 ปีที่แล้ว +10

    ਬੇਟਾ ਗਗਨਦੀਪ ਕੌਰ ਤੂੰ, ਵਾਹਿਗੁਰੂ ਜੀ ਤੇ ਭਰੋਸਾ ਰੱਖ ਇੱਕ ਦਿਨ ਲੋਕ ਵੇਖਣਗੇ ਕਿ ਇਹ ਕੀ ਹੋਇਆ ਹੈ, ਤੂੰ ਪੁੱਤ ਹੌਸਲਾ ਰੱਈ।🙏🙏🏼💚 ਵਾਹਿਗੁਰੂ ਜੀ ਭਲਾ ਕਰਨਗੇ।💚🙏🏼🙏💯☝️☝️☝️☝️

  • @HappySingh-tm1un
    @HappySingh-tm1un 8 หลายเดือนก่อน

    ਬਹੁਤ ਮੇਨਤ ਕੀਤੀ ਇਸ ਭੈਣ ਨੇ ਪ੍ਮਾਤਮਾ ਚੜਦੀ ਕਲਾ ਵਿੱਚ ਰੱਖੇ

  • @balwantsingh6251
    @balwantsingh6251 ปีที่แล้ว +10

    ਪੱਤਰਕਾਰ ਸਾਬ ਜੀ ਬਹੁਤ ਵੱਧੀਆ ਊਪ੍ਰਾਲਾ ਤੁਹਾਡਾ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਹੋਰ ਵੀ ਕੁੜੀਆਂ ਇਸ ਚੱਕਰ ਵਿੱਚ ਫਸੀਆ ਹੋਣੀਆਂ ਉਹਨਾਂ ਨੂੰ ਵੀ ਮਿਲਕੇ ਪਤਾ ਕਰਨਾਂ ਚਾਹੀਦਾ ਹੈ ਜੀ

    • @uncleuncle507
      @uncleuncle507 ปีที่แล้ว

      ਗਗਨਦੀਪ ਜੀ ਇਸ ਪਤਰਕਾਰ ਨੂੂੰ ਬੈਠਣ ਦੀ ਜਾਂਚ ਦਸੇ ਕਿਵੈ ਬੈਠੀ ਦਾ

  • @attarsingh8663
    @attarsingh8663 ปีที่แล้ว +2

    ਭੈਣ ਬਹੁਤ ਇਮਾਨਦਾਰ ਆ,, ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ।

  • @AvtarSingh-pw7fv
    @AvtarSingh-pw7fv ปีที่แล้ว +22

    ਮਾਰੇ ਪੁਆਧ ਕੀ ਧਰਤੀ ਪਰ ਬੀਬਾ ਜੀ ਆਪ ਕਾ ਸੁਆਗਤ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ਣ

    • @majorsingh6866
      @majorsingh6866 ปีที่แล้ว

      😊pppl😊😊😊😊😊🎉😢l🎉😊

  • @kahlonsingh9046
    @kahlonsingh9046 ปีที่แล้ว +3

    ਸ਼ਾਬਾਸ਼ ਪੁੱਤਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @kewalsinghpunia7908
    @kewalsinghpunia7908 ปีที่แล้ว +4

    ਵਾਹਿਗੁਰੂ ਜੀ ਮੇਹਰ ਕਰ ਬੇਟੀ ਤੇ

  • @bachittarsingh1093
    @bachittarsingh1093 ปีที่แล้ว +5

    ਮਿਹਨਤ ਮੇਰੀ ਰਹਿਮਤ ਤੇਰੀ
    ਵਾਹਿਗੁਰੂ ਚੜ੍ਹਦੀ ਕਲਾ ਰੱਖੇ🙏🙏

  • @triloksingh4126
    @triloksingh4126 ปีที่แล้ว +5

    ਗਗਨ ਜੀ , ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਹਖਣ ਜੀ।

  • @majorsidhu4864
    @majorsidhu4864 ปีที่แล้ว +5

    Very nice discussion..Salute aa beta Gagan Sidhu tere honsle nu. God bless you

  • @ranvirbhathal4787
    @ranvirbhathal4787 ปีที่แล้ว +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਗਗਨ ਜੀ❤

  • @kamaljitsingh6286
    @kamaljitsingh6286 ปีที่แล้ว +4

    ਠਾਹ ਸੋਟਾ ਪੇਂਡੂ ਕੁੜੀ💪💪ਆਹਾ ਕੁੜੀ ਦਾ ਸੁਬਾਹ ਮੇਰੇ ਨਾਲ ਕਾਫੀ ਮਿਲਦਾ ਵਾਹਿਗੁਰੂ ਤੈਨੂੰ ਇਮੇ ਈ ਨਰੋਲ ਜੇਹੀ ਰੱਖੇ🙏

    • @kamaljitsingh6286
      @kamaljitsingh6286 ปีที่แล้ว +1

      ਆਹਾ ਇੰਟਰਵਿਊ ਹਰ ਓਸ ਕੁੜੀ ਨੂੰ ਸੁਣਨੀ ਚਾਹੀਦੀ ਆ ਜਿਹੜੀ ਆਵਦੀ ਜਿੰਦਗੀ ਚ ਕੁਝ ਕਰਨ ਲਈ ਆਵਦੇ ਘਰਤੋ ਬਾਹਰ ਪੈਰ ਰੱਖਦੀ ਆ

    • @kamaljitsingh6286
      @kamaljitsingh6286 ปีที่แล้ว +1

      ਗਗਨ ਦੀਆਂ ਕੇਹੀਆਂ ਗੱਲਾਂ ਨੂੰ ਆਵਦੀ ਲਾਈਫ ਚ ਅਪਲਾਈ ਕਰਕੇ ਪੰਜਾਬ ਦੀ ਕੋਈ ਵੀ ਧੀ ਭੈਣ ਆਵਦੀਆਂ ਝੋਲੀਆਂ ਭਰਕੇ ਈ ਵਾਪਸ ਆਓ ਫੇਰ ਸ਼ਹਿਰ ਭਾਮੇ ਚੰਡੀਗੜ੍ਹ ਹੋਵੇ ਜਾ ਕੋਈ ਵਿਦੇਸ਼

  • @deeprataindia1170
    @deeprataindia1170 ปีที่แล้ว +9

    ਦੇਲੇਰੀ ਵੀ ਇੱਕ ਦਾਤ ਹੈ ਹਾਂ ਜਿਹੜਾ ਰੱਬ ਨੂੰ ਪਿਆਰਾ ਹੁੰਦਾ ਰੱਬ ਉਸਦੇ ਇਮਤਿਹਾਨ ਬਹੁਤ ਲੈਂਦਾ ਪਰ ਰੱਬ ਹਾਰਨ ਨਹੀਂ ਦਿੰਦਾ।ਅੱਜ ਆਪਜੀ ਜਿੱਤ ਕੇ ਇੱਕ ਵੱਖਰੀ ਮਿਸਾਲ ਬਣੇ ਹੋ ਸੱਚੇ ਪਾਤਸ਼ਾਹ ਜੀ ਹੁਣ ਜਿੱਤਾਂ ਨਾਲ ਹੀ ਪਿਆਰ ਬਣਾਈ ਰੱਖਣ ਭਰਾ ਦੀ ਅਰਦਾਸ ਹੈ ਪਿਆਰੀ ਭੈਣ ਲਈ ਜੁੱਗ ਜੁੱਗ ਜੀਉ।
    ,,Ballu ਰਟੈਂਡਾ,,

  • @paramvirkaur2714
    @paramvirkaur2714 ปีที่แล้ว +49

    ਸੰਸਾਰ ! ਤੁਹਾਡਾ ਐਂਕਰਿੰਗ ਦਾ ਲਹਿਜਾ ਬਹੁਤ ਵਧੀਆ ਤੇ ਪਿਆਰਾ ਪਰ ਵੀਰੇ ,ਤੁਸੀਂ ਆਪਣਾ ਬੈਠਣ ਦਾ ਸਟਾਇਲ ਵੀ ਬੀਬਾ ਜਿਆ ਬਣਾ ਲਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇ !

  • @JSBRAR-xe6ch
    @JSBRAR-xe6ch ปีที่แล้ว

    ਬਹੁਤ ਵਧੀਆ ਗੱਲ ਕੀਤੀ ਹੈ ਸ਼ਾਬਾਸ਼

  • @SurinderSingh-zm5zu
    @SurinderSingh-zm5zu ปีที่แล้ว +1

    ਵਾਹਿਗੁਰੂ ਤੈਨੂੰ ਭੈਣੇ ਚੜਦੀ ਕਲਾ ਵਿੱਚ ਰੱਖੇ ✌👍

  • @nirmalsaini4194
    @nirmalsaini4194 ปีที่แล้ว +3

    ਧੀਆਂ ਹੁੰਦੀਆਂ ਨੇ ਪੁੱਤਾਂ ਤੋਂ ਪਿਆਰੀਆਂ, ਇਹ ਫੁੱਲਾਂ ਦੀਆਂ ਲੱਗਣ ਕਿਆਰੀਆਂ। ਵਾਕਿਆ ਹੀ ਗਗਨ ਧੀ ਇੱਕ ਫੁੱਲ ਹੈ ਜੋ ਆਪਣੀ ਖੁਸ਼ਬੋ ਦੇ ਨਾਲ ਸਮਾਜ ਨੂੰ ਸੁਗੰਧਿਤ ਕਰ ਰਹੀ ਹੈ। ਵਸਦੀ ਰਸਦੀ ਰਹਿ ਧੀਏ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਮੋਰਚਾ ਤੇਰਾ ਫਤਿਹ ਹੋਵੇ। ਸਲਾਮ ਹੈ ਤੈਨੂੰ ਧੀਏ।

  • @jaswantbassi9621
    @jaswantbassi9621 ปีที่แล้ว +4

    ਬਿਲਕੁਲ ਸਹੀ👍👏

  • @mannwarrior8308
    @mannwarrior8308 ปีที่แล้ว +1

    ਬਹੁਤ ਵਧੀਆ ਇੰਟਰਵਿਉ ਹੈ ਜੀ 👍🏻👍🏻👌👌

  • @gurmelsingh1040
    @gurmelsingh1040 ปีที่แล้ว +1

    Wah kya khoobi ae larhki dee awaaj ch sau salute beti di khuldili te steadfastness noo guru kirpa karega

  • @SherSingh-ec7jr
    @SherSingh-ec7jr ปีที่แล้ว

    ਬਹੁਤ ਵਧੀਆ ਲੱਗੇ ਤੁਹਾਡੇ ਵਿਚਾਰ ਬੇਟਾ ਜੀ ਸਲੂਟ ਆ ਬੇਟਾ ਤੈਨੂੰ👍

  • @AmritSingh-ju3cx
    @AmritSingh-ju3cx ปีที่แล้ว +2

    Wah Bahut khub Bahut Hi jyda Vadiya Gal Kari kudi ne te oh v SB sach 🙏

  • @gurdevbrar3986
    @gurdevbrar3986 ปีที่แล้ว +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @sukhdeepdhaliwal9570
    @sukhdeepdhaliwal9570 ปีที่แล้ว

    ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਰੇ ਸੁਪਨੇ ਪੂਰੇ ਹੁਣ ਭੈਣ ਦੇ ਵਾਹਿਗੁਰੂ ਮੇਹਰ ਕਰੇ ਤਰੱਕੀ ਬਖਸ਼ੇ 👏🏼👏🏼

  • @amarjittiwana2514
    @amarjittiwana2514 ปีที่แล้ว +1

    Reasonable powerful talk gagan beta

  • @sidhumooseWala-tj1cq
    @sidhumooseWala-tj1cq ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ
    ਸ਼ਾਬਾਸ਼ ਦੇਣੀ ਬਣਦੀ ਹੈ ਇਸ ਭੈਣ ਨੂੰ ਚੜ੍ਹਦੀ ਕਲਾਂ ਵਾਲ਼ੀ ਜ਼ਿਦਗੀ ਜਿਊਣ ਦਾ ਸਲੀਕਾ ਸਿਖਾਉਣ ਲਈ

  • @HappySingh-tm1un
    @HappySingh-tm1un 8 หลายเดือนก่อน

    ਗੀਤ ਬਹੁਤ ਵਧੀਆ ਲਿਖੇ ਗੀਤ ਚੱਲਣਗੇ ਭੈਣ ਦੇ

  • @lovesingh5182
    @lovesingh5182 ปีที่แล้ว +1

    ਬਹੁਤ ਵਧੀਆ ਪੰਜਾਬ ਦੀਏ ਧੀਏ

  • @KuldeepSingh-xv4mx
    @KuldeepSingh-xv4mx 7 หลายเดือนก่อน

    ਭੈਣ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @rbrar3859
    @rbrar3859 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ।

  • @gurmelsingh8837
    @gurmelsingh8837 ปีที่แล้ว +1

    ਪੁੱਤ ਬਹੁਤ ਵਦੀਆਂ ਵਾਹਿਗੁਰੂ ਚੜ੍ਹਦੀ ਕਲਾਂ ਬਖਸੇ

  • @G_S_Khalsa
    @G_S_Khalsa ปีที่แล้ว +2

    ਬਹੁਤ ਵਧੀਆ ਬੇਟੀ ਅਣਖੀ ਯੋਧੇ ਦਾ ਪਤਾ ਹੀ ਇਥੋਂ ਲੱਗਦਾ ਹੈ ਤੁਹਾਡੇ ਹੌਂਸਲੇ ਬੁਲੰਦ ਹਨ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @charanjitsingh201
    @charanjitsingh201 ปีที่แล้ว +1

    Your graet gagan sidhu
    Salut you ❤❤❤❤

  • @sarbjeetsingh9349
    @sarbjeetsingh9349 ปีที่แล้ว +6

    ਸੰਸਾਰ ਵੀਰ ਇਸ ਭੈਣ ਦੀਅਆ ਘੱਟ ਓ ਘੱਟ 5 ਗੀਤ ਸਿੱਖ ਕੌਮ ਤੇ ਅੱਜ ਦੇ ਹਾਲਾਤ ਤੇ ਜਰੂਰ ਕਲੀੀਪਾੳ ਸੰਸਾਰ ਵੀਰ ਜੀ ।

  • @RajveerKaur-tp8xy
    @RajveerKaur-tp8xy ปีที่แล้ว +2

    ਗ੍ਰੇਡ ਆ ਭੈਣਜੀ ਗੋਡ ਬਲੈਸ ਯੂ

  • @rajwantsinghmohali
    @rajwantsinghmohali ปีที่แล้ว +3

    ਇੱਕ ਲੇਖਕ ਦੇ ਤੌਰ ਤੇ ਹੋਰ ਮਿਹਨਤ ਦੀ ਲੋੜ ਹੈ।

  • @parasbansal1481
    @parasbansal1481 ปีที่แล้ว +3

    Waheguru ji kirpa karan tuhada te bhana

  • @lakhwindersingh-ht4wh
    @lakhwindersingh-ht4wh ปีที่แล้ว +1

    ਗਗਨ ਬੇਟਾ ਬਹੁਤ ਵਧੀਆਂ ਇੰਟਰਵਿਊ ਕੀਤੀ ਹੈ ਸਲੂਟ ਹੈ ਤੁਹਾਨੂੰ ਇਹੋ ਜਿਹੀ ਬੇਟੀਆਂ ਹਰ ਘਰ ਵਿਚ ਜਨਮ ਲੈਣ।

  • @GurpreetSingh-qd7eb
    @GurpreetSingh-qd7eb ปีที่แล้ว +1

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ

  • @jasvindersinghaulakh3162
    @jasvindersinghaulakh3162 ปีที่แล้ว +2

    ਬੇਟੀ ਵਾਹਿਗੁਰੂ ਮੇਹਰ ਕਰੇ ਹਰ ਮੈਦਾਨ ਫ਼ਤਿਹ ਬਖ਼ਸ਼ੇ

  • @ਸੋਨੀਦੰਦਰਾਲਾ
    @ਸੋਨੀਦੰਦਰਾਲਾ ปีที่แล้ว +3

    ਬਹੁਤ ਹੀ ਵਧੀਆ ਕਲਮ ਦੀ ਮਾਲਕ ਗਗਨ ਜੀ

  • @khalsachardikala
    @khalsachardikala ปีที่แล้ว +6

    ਵੀਰ ਜੀ ਸੰਸਾਰ ਦੀਪ ਸਿੰਘ ਜੀ ਤੁਹਾਡਾ ਅਤੇ ਤੁਹਾਡੇ R M B ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਅਤੇ ਤੁਹਾਨੂੰ ਅਤੇ ਤੁਹਾਡੇ ਚੈਨਲ ਨੂੰ ਹਮੇਸ਼ਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @jasleenkaur8860
    @jasleenkaur8860 ปีที่แล้ว +4

    waheguru ji mehar krn meri bhen ta

  • @gurleenkaurrollno.1740
    @gurleenkaurrollno.1740 ปีที่แล้ว +1

    Madam ji Awaz very nice waheguruji mahar karn app ji da time ⌚ aoga har T v chanal and TH-cam face book ta

  • @sgl8191
    @sgl8191 ปีที่แล้ว +1

    Quite brave girl, I appreciate ur performance.Get going with it. One day u will succeed. Bless u .

  • @RajinderSingh-kf7ve
    @RajinderSingh-kf7ve ปีที่แล้ว +1

    Competent ch pehle 15 (traning)te daily ik coupon milda jis te tea te biscuit da packet milda c bs main 2012 ch gaya c oh din yaad aa gaye interview dekh k main v

  • @sarbjitmangat4950
    @sarbjitmangat4950 ปีที่แล้ว +2

    ਧੀ ਰਾਣੀ ਜੀਓ ਬਾਬੇ ਆਲੇ ਮਲਵਈ ਆਂ ਆਪਾਂ,ਪੰਜਾਬਣ ਵੀ ਤੂੰ ਭੈਣਾਂ, ਸੂਈ ਦੇ ਨਕੇ ਵਿਚੋਂ ਕਢਦਾ ਉਹ ਆਪਣੇ ਸਚੇ ਭਗਤ ਨੂੰ ਵਾਹਿਗੁਰੂ ਚੜਦੀ ਕਲਾ ਰਖੇ ਰਬ ਰਾਖਾ ਵਲੋਂ ਪਰਮਜੀਤ ਸਿੰਘ ਮਾਂਗਟ ਛੰਦੜਾਂ ਲੁਧਿ

  • @gurcharansingh1660
    @gurcharansingh1660 ปีที่แล้ว +1

    ਬੀਬਾ ਭਾਈ ਬਹੁਤ ਵਧੀਆ ਸੋਚ ਐ ਹੌਂਸਲੇ ਬੁਲੰਦ ਹਨ ਕੁੱਝ ਸ਼ਬਦ ਬੋਲਦਿਆਂ ਸੁਧਾਰਾਂ ਦੀ ਲੋੜ ਹੈ ਸ਼ਰੀਪਾਂ ਨੂੰ ਪਚੈਤਾਂ ਆਦਿ 🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ

  • @bhupindersingh4016
    @bhupindersingh4016 ปีที่แล้ว +1

    ਭੈਣ ਤੇਰੇ ਸੰਘਰਸ ਨੂੰ ਸਲਾਮ ਹੈ । ਕਿਸੇ ਤਰਾਂ ਦੀ ਲੋੜ ਹੋਵੇ ਤਾਂ ਦਸ ਦੇਣਾ । ਕਿਸੇ ਅਗੇ ਝੁਕਣਾ ਨਹੀਂ । ਦਾਸ ਭੁਪਿੰਦਰ ਸਿੰਘ

  • @GurdeepSingh-su5ev
    @GurdeepSingh-su5ev ปีที่แล้ว +6

    ਖਾਨਦਾਨੀ ਕੁੜੀ ਆ ਜਿ ਕੁੜੀਆ ਮਾ ਬਾਪ ਨਾਮ ਚੰਗੇ ਕੰਮਾ ਨਾਲ ਰੋਸ਼ਨ ਕਰਦੀਆ ਨੇ ਉਹ ਕੁੜੀਆ ਕਦੇ ਵੀ ਮਾੜੇ ਪਾਸੇ ਵੱਲ ਨਹੀ ਜਾਂਦੀਆ

  • @raghbirsingh6145
    @raghbirsingh6145 ปีที่แล้ว

    ਬੇਧੜਕ ਵੇਵਾਕ ਤੇ ਪਵਿੱਤਰ ਰੂਹ ਜੋ ਹੱਕ ਤੇ ਸੱਚ ਦੀ ਅਵਾਜ਼ ਤੇ ਪੰਜਾਬ ਤੇ ਪੰਜਾਬੀਅਤ ਦੀ ਨਾਇਕਾ ਤੋ ਅਜੋਕੇ ਨੌਜਵਾਨਾਂ ਨੂੰ ਸਿਹਤ ਲੈਣੀ ਬਣਦੀ ਹੈ॥ ਪਰਮਾਤਮਾ ਆਪ ਨੂੰ ਹੋਰ ਬੋਲੰਦੀਆ ਤੇ ਲਿਜਾਵੇ ਇਹੀ ਅਰਦਾਸ ਹੈ॥

    • @piarasingh23
      @piarasingh23 ปีที่แล้ว

      PAtarkar os not known sitti ng on chair pj.

  • @vijaylakshmi952
    @vijaylakshmi952 ปีที่แล้ว +3

    You are great God bless you and your family also always be happy betia ji ❤❤❤❤❤❤❤❤

  • @directdilsesalon1640
    @directdilsesalon1640 ปีที่แล้ว +3

    Mai aj tak kise video te comment nai kita.but a girl bilkul thik bol rahi hai mai chandigarh hi reh reha ithe koi v private job wale nu selri ni dinda.

  • @sukhcharnmaan3696
    @sukhcharnmaan3696 ปีที่แล้ว

    Beta ji ਸੰਘਰਸ ਹੀ ਜਿੰਦਗੀ ਹੈ

  • @ranjitkaur6432
    @ranjitkaur6432 ปีที่แล้ว +1

    ohhhh wahj bete 👌⭐❤️👸god blessing

  • @GurcharanKBrar
    @GurcharanKBrar ปีที่แล้ว +1

    Brave girl
    Wise girl
    God bless you beta
    Carry on beta

  • @manjindersingh5376
    @manjindersingh5376 ปีที่แล้ว +2

    ਬਿਲਕੁੱਲ ਸਹੀ ਕਹਿ ਰਹੀ ਹੈ ਭੈਣ ਬਹੁਤ ਬੁਰਾ ਹਾਲ ਹੈ ਚੰਡੀਗੜ੍ਹ ਮੋਹਾਲੀ ਖਰੜ ਪੀਜੀ ਵਿੱਚ ਰਹਿਣ ਵਾਲੀਆ ਕੁੜੀਆ ਦਾ ਬਹੁਤ ਦੁੱਖ ਹੁੰਦਾ ਦੇਖ ਕੇ

  • @malkitchand4197
    @malkitchand4197 ปีที่แล้ว +1

    ਭੈਣ। ਮੇਰੀਏ। ਤੂੰ।ਬਿਲਕੁਲ ਠੀਕ। ਸੱਚ। ਬੋਲਦੀ।ਅੱਗੇ। ਤੋ।ਸਿਤਰ।ਕੈਮ।ਰੱਖਣਾ। ਵਾਹਿਗੁਰੂ।ਚੜਦੀ।ਕਲਾ।ਵਿਚ। ਰੱਖਣ। ਗੇ

  • @sarbjeetsingh9349
    @sarbjeetsingh9349 ปีที่แล้ว +8

    ਸੰਸਾਰ ਵੀਰ ਇਹ ਸਿਖ ਕੌਮ ਦਾ ਹੀਰਾ ਹੈ । ਆਉਣ ਵਾਲੇ ਸਮੇ ਦੀ ਸਰਕਾਰ ਹੈ ਜੀ ।

  • @HarpreetKaur-ij3oq
    @HarpreetKaur-ij3oq ปีที่แล้ว +2

    Wahe guru ji tuhanu himat bahksan sister hmesa chadikla ch rkhna bhut dpatmint ch eda hunda hor distt ch v

  • @jagpalsohi6118
    @jagpalsohi6118 ปีที่แล้ว

    ਬਹੁਤ ਬਹੁਤ ਵਧੀਆ ਜੀ

  • @kripalsinghbasra8563
    @kripalsinghbasra8563 ปีที่แล้ว +2

    Waheguru ji mehar karan,, Gagandeep sis ....

    • @JagdishSingh-ke3ib
      @JagdishSingh-ke3ib ปีที่แล้ว

      very heart sound like jagdish singh moga punjab

  • @hardialsekhon5544
    @hardialsekhon5544 ปีที่แล้ว

    ਸ਼ਾਬਾਸ਼ ਪੁਤਰਾ ਜਿਉਂਦੀ ਰਹਿ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @JagdevSingh-mv3rr
    @JagdevSingh-mv3rr ปีที่แล้ว +4

    ਵਖਤਾਂ ਦੇ ਵਖਤਮਾਰ ਲੋਕ, ਵਿੱਚ ਵਖਤਾਂ ਸਾਰੀ ਉਮਰ ਗੁੰਮਾ ਦਿੰਦੇ।। ਵਾਹਿਗੁਰੂ।।

  • @harjapsingh8799
    @harjapsingh8799 ปีที่แล้ว

    ਬਹੁਤ ਵਧੀਆ ਪੁੱਤਰ

  • @MalkitSingh-jr5dz
    @MalkitSingh-jr5dz ปีที่แล้ว +1

    Very nice daughter ji waheguru ji bless you

  • @gurpreetsohal6678
    @gurpreetsohal6678 ปีที่แล้ว

    very brave girl ,bohat hi wadhia interview, awesome 👍👍

  • @KulwantSingh-pj8qi
    @KulwantSingh-pj8qi ปีที่แล้ว +2

    Very daring girl hailing from a Punjab rural background and imbibed with new ideas . She will become a top class writer one day .

  • @jagdevsingh5432
    @jagdevsingh5432 ปีที่แล้ว

    ਸੰਸਾਰ ਸਿੰਘ ਬਾਈ, ਤੁਸੀ ਵਧੀਆ ਪੱਤਰਕਾਰ ਹੋ ਭੈਣਾ ਕੋਲ ਬਾਈ ਇਸ ਤਰਾ ਨਹੀਂ ਬੈਠਣ ਚਾਹੀਦਾ , ਅੱਗੋ ਤੋਂ pl ਖ਼ਿਆਲ ਰੱਖਣਾ ਜੀ

  • @ravinderkamiana316
    @ravinderkamiana316 ปีที่แล้ว

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਭੈਣ ਨੂੰ ਪਰ ਇਹ ਪੱਤਰਕਾਰ ਨੂੰ ਗੱਲ ਕਰਨ ਤੇ ਬੈਠਣ ਦਾ ਬਿਲਕੁਲ ਵੀ ਤਰੀਕਾ ਨਹੀਂ ਹੈ

  • @dalbirnagra7885
    @dalbirnagra7885 ปีที่แล้ว +1

    So nice keep it up and god bless you 🥰🙏

  • @gurbachansingh656
    @gurbachansingh656 ปีที่แล้ว

    Very buttiyfull service waheguru ji nice 🎉

  • @RajendraSingh-oy5uo
    @RajendraSingh-oy5uo ปีที่แล้ว +1

    Waheguru ji aap ji nu chaddi kla vich rakhe bhena

  • @sgl8191
    @sgl8191 ปีที่แล้ว +1

    Seems to be a good girl with good principles. May u succeed in life.

  • @RAMESHKUMAR-wm9ze
    @RAMESHKUMAR-wm9ze ปีที่แล้ว +2

    Putra waheguru ji ap nu hamesha traki bakshan gey🙏🙏🙏🙏

  • @DilbagSingh-db6zp
    @DilbagSingh-db6zp ปีที่แล้ว +1

    ਗਗਨ ਪੁੱਤ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਭੁੱਲ ਗਏ ਸਾਰੇ ਬਾਕੀ ਬਹੁਤ ਵਧੀਆ ਸੇਧ ਦਿੱਤੀ ਹੈ

  • @harjindersinghhunjan4268
    @harjindersinghhunjan4268 ปีที่แล้ว

    ਵਾਹਿਗੁਰੂ ਜੀ 👍👍👍

  • @preetpalsingh1557
    @preetpalsingh1557 ปีที่แล้ว

    Bahut vadhiya sis waheguru g tuhanu hamesha chardi kalan vich rakhe

  • @charanjitsingh5335
    @charanjitsingh5335 ปีที่แล้ว

    Waaaoooooo... Bhuoott wadiya ji ...🎉🎉

  • @kirpalsinghbajwa5565
    @kirpalsinghbajwa5565 ปีที่แล้ว +2

    Gagan Kaur Sidhu is a role model for those girls who come accross with such situations in this city of Stones (Pathra de Shahar)

  • @rs8417
    @rs8417 ปีที่แล้ว

    Very Good Beta Life Vich Strugle Hunde han Parents di Ijjat Sab ton jaruri hai

  • @SukhdevSingh-rx3om
    @SukhdevSingh-rx3om ปีที่แล้ว +1

    Good thoughts, Beta.

  • @MSGaminG-cc4dz
    @MSGaminG-cc4dz ปีที่แล้ว +1

    Very good Bhain Gagan Sidhu K Moge Wala

  • @sukhkamal409
    @sukhkamal409 ปีที่แล้ว

    Bhain keep it up Waheguru tenu chardikala Vich rakhe

  • @dr.ashwanidhir6596
    @dr.ashwanidhir6596 ปีที่แล้ว +1

    Very thought provoking, encouraging interview.