ਕੈਨੇਡਾ ਛੱਡ ਪੰਜਾਬ ਆਉਣਗੇ ਨਛੱਤਰ ਗਿੱਲ, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ
ฝัง
- เผยแพร่เมื่อ 11 ก.ย. 2024
- #canada #NachattarGill #interview #song
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਬਹੁਤ ਸੁਰੀਲੀ ਤੇ ਪਿਆਰਾ ਅਵਾਜ਼ ਹੈ ਬਾਈ ਨਛੱਤਰ ਗਿੱਲ ਦੀ (ਰਾਜ ਗਿੱਲ ਦਿੜ੍ਹਬਾ)
Nachhater ਭਾਜੀ ਜ਼ਿੰਦਗੀ ਦੇ ਧਰਤ ਨਾਲ ਜੁੜੇ ਪਲ, zajbaat,ਤੇ ਸੰਘਰਸ਼ ਭਰੀ ਜ਼ਿੰਦਗੀ ਦਾ ਸੱਚ ਪੇਸ਼ ਕੀਤਾ..!
ਜਿਨੀ ਪਿਆਰੀ ਆਵਾਜ਼ ਉਸਤੋ ਵੱਧ ਚੰਗੇ ਇਨਸਾਨ ਇਹ ਹੁੰਦੇ ਨੇ ਸਿੰਗਰ ਅੱਜਕਲ ਦੇ ਫੁੱਕਰੇ ਕਲਾਕਾਰ ਇਹੋ ਜਿਹੇ ਸਿੰਗਰ ਦੀ ਕੀ ਰੀਸ ਕਰਨਗੇ
22 ji rab ਤੁਹਾਡੀ ਉਮਰ ਲੰਮੀ ਕਰੇ ❤❤❤❤❤❤❤❤❤❤
ਵੀਰ ਨਿੰਮਾ ਲੋਹਾਰਕੇ ਬਾਰੇ ਕੁੱਝ ਸੋਚ ਲੈ ਯਾਰ ਤੈਨੂੰ ਰੱਬ ਨੇ ਸਬ ਕੁਛ ਦਿਤਾ ਹੈ ਉਹ ਰੁਲ ਰਿਹਾ ਹੈ ਵੇਚਾਰਾ
ਸਵ ਸ਼ਹਿਬਾਜ਼ ਬਹੁਤ ਈ ਕਮਾਲ ਦਾ ਗੀਤਕਾਰ ਸੀ
Nachattar paji maza aa geya bahut hi pyari awaaz hai tuhadi
Jehdi bhaji gall kiti vapisi di bohat Kushi aa
ਤੁਸੀ ਕਿਸਮਤ ਵਾਲੇ ਹੋ ਤੁਸੀ ਕਿਹਾ ਮੇਰੀ ਸਿੰਘਣੀ ਸੁਣ ਕੇ ਬਹੁਤ ਖੁਸ਼ੀ ਹੋਈ ਕਿੰਨੀ ਕਦਰ ਕਰਦੇ ਹੋ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ਣ
ਵਾਈ ਜੀ ਦੁਬਾਰਾ ਸਹੇਲੀ ਯਾਦ ਕਰਵਾਤੀ
ਉਸ ਟਾਈਮ ਤੁਹਾਡੇ ਗਾਣੇ ਹੀ ਸੀ ਦਿਲਾਸਾ ਦੇਣ ਨੂੰ 😊
ਬਹੁਤ ਸੁਰੀਲਾ ਗਾਇਕ ਬਾਈ ਨਛੱਤਰ ਗਿੱਲ,,,,
Sachi bhut wadia awaz aa bhut he wadia dil tak paunchan wali awaz aa
Real PUNJABI SAD SINGER ❤🎉
Nachtar Gill satiwandar bugga fafrrat singar dono wmk 🙏🙏
ਤੁਹਾਡੇ ਪਿੰਡ ਅਕਾਲਗੜ੍ਹ ਵਿਖੇ ਟੂਰਨਾਮੈਂਟ ਵਿਚ ਮੈਂ ਦੋਸਾਂਝ ਕਲਾਂ ਦੀ ਟੀਮ ਵਲੋਂ ਤੁਹਾਡੇ ਨਾਲ ਕਬੱਡੀ ਖੇਡਿਆ ਸੀ. .. ਅੱਜ ਯਾਦਾਂ ਤਾਜ਼ਾ ਹੋ ਗਈਆਂ
Waheguru ji jai baba pakhi phalli sarkar ji
Saadi Jawani yaad karvati, Brilliant Singer...
wah ji wah bahut khoob
sunian ghat c aj dekh jiada lia. Really bro Parmatma di bahut kirpa hai tuhadey te. Hmeshan chardi kala ch raho🙏🌸
ਬਾਈ ਜੀ ਮੈਂ ਤੁਹਾਨੂੰ ਤੇ ਗੁਰਮਿੰਦਰ ਨੂੰ ਬੰਗਾ ਰੋਡ ਤੇ ਮਾਰੂਤੀ ਕਾਰ ਚ ਘੁੰਮਦੇ ਦੇਖਦਾ--- ਚੱਢਾ ਮਾਰਕੀਟ ਵਿਚ ਵੀ ਮਿਲੇ ਸੀ... ਪਿਆਰੇ ਇਨਸਾਨ ਹੋ...!! ਮੈਂ ਰੋਜ਼ ਅਰਦਾਸ ਕਰਾਂ ਸੌਂਗ ਸੁਣ ਕੇ ਦਿਨ ਸ਼ੁਰੂ ਕਰਦਾ...! ਖੁਸ਼ ਰਹੋ
God Bless u Gill saab Sodhi saab Baba ji Thuhanu Hamesha Chardi Kla vich Rakhan ji 🙏
ਬਹੁਤ ਸੋਹਣੇ ਗੀਤ ਨੇ ਬਾਈ ਦੇ ❤❤
Veer ji tuhade varga koi ni
❤ ਲਾਜਵਾਬ ਸਿੰਗਰ ਬਹੁਤ ਵਧੀਆ ਅਵਾਜ ਬੁਲੰਦ ਗਾਣੇ ਸਾਰੇ ਹੀ ਸੁਪਰ ਡੁਪਰ ਹਿੱਟ ਨੇ ❤
Bus dsss he ne sakhda khina Kar najara ahya ajjj menu fir dubara sare purane songh sunne nale Nall Nall app v Gaye hale ki menu gana ne ahnda per najara ah geya bro west wishes both of u best of luck ❤️
Bahut buland Awaaz aa Nachhatar Gill
bahut sohna interview and a great fan of nachatter gill
Super star all time hit's best vocal best composition best best nd best Nacchatar gill bhaji
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਗਾਇਕ
🙏🙏🙏🙏🙏🙏
ਭਾਜੀ ਮੈਂ ਦਿਲ ਤੋਂ ਕਹਿ ਰਿਹਾ ਹਾਂ ਕਿ ਮੈਂ ਦਿਲੋ ਸੱਚ ਬੋਲ ਰਿਹਾ ਹਾ ਕਿ ਫੈਨ ਹਾ ਮੇਰਾ ਕੋਈ ਗੀਤ ਲਿਖਿਆ ਗਾ ਦਿਉ ਜੀ ਪਲੀਜ਼ ਭਾਜੀ ❤❤❤❤❤
Bahut buland awaaz
ਵਾਹ ਜੀ! ਕਿਆ ਬਾਤ ਹੈ
Wah kmal singer Nachhatar ji all time favourite 🙏🙏
ਬਹੁਤ ਬਹੁਤ ਪ੍ਰਸੰਸਾਯੋਗ ਸੋਢੀ ਸਾਹਿਬ
Bahut Buland Awaaz aa Nachhatat Gill
बहुत वदिया गायक वीर सत श्री अकाल
His voice and composing is immaculate
Eleventh like Jarnail Singh Khaihira Retired C H T V P O Nalh Via Loheeyan Khaas Jalandhar.
ਨਛੱਤਰ ਭਾਜੀ ਸਤ ਸ਼੍ਰੀ ਅਕਾਲ ਮੈਂ ਗੜਸ਼ੰਕਰ ਤੋਂ ਬਾਈ ਫਰਨੀਚਰ ਵਾਲਾ
Paji main thuda bhot fan aa
ਕੌਣ ਪਰਵਾਹ ਕਰਦਾ ਹੈ ਕਿ ਨਛੱਤਰ ਇੰਡੀਆ ਆਵੇ ਜਾਂ ਕੈਨੇਡਾ ਵਿੱਚ ਰਹੇ।
Nacharar bhaji kive dasiye tusi kine sohne song sade punjabia de jholi paye ne tuhadi awaaz kya hi baata ne tuhade song meri car vich vajj de ne jionde vasde raho bhaji
bht sohni interview
Paji God bless you❤😢
Gill saab ❤
On air wala bahut ghaint paji aa . Great personality
Legend
ਬਹੁਤ ਸਾਫ਼ ਸੁਥਰੀ ਆਵਾਜ਼ ਦੇ ਮਾਲਕ ਹਨ ਬਾਈ ਨਛੱਤਰ ਗਿੱਲ ,---ਪਰੀਤ ਗਿੱਲ ਦੁੱਗਾਂ
Best Punjabi Singer 🎉
Bai is good man di laltain...luckily i had the chance to visit my cousion's farm in moranwali village(near nawan shehar),then came to know that bai nachattar gill and tarsem singh kawishar jatha are from same village..it's sheeday azam bhagat singh z nanaka village as per info given to me
Bai g same to same oda song sing krde jida proper song c yr bai g tuhade voice bhut hi different sare singers to jdo gana chalda vakhra pta lagg janda bai nacchatar gill g da song aa bai bhut bhut bhut sohni voice tuhadi te song v bhut vadia coise kite love you bai g waheguru thanu lambi umar bakhse love you bai g
🙏❤️
Nice
Najara a gia sun ke
My all time favourite singer
He’s very handsome ❤
Kyaa baat yr eda lgda album sun rhe hoiye ❤
Very very nice singer
👌
Sat sry Akal ji Nashatar gill❤
Dil nu bhout dukh hoya paji di wife wali gal sun k
Nachatar bhaji we need your album as soon as possible please
Paji very nice parson Love you bhaji❤❤❤
very very nice
ਵੀਰ ਜੀ ਨਿੰਮਾ ਲੁਹਾਰਕੇ ਦਾ ਸਾਥ ਦੇਵੋ ਜੀ ਵੀਰ ਨੂੰ ਮੱਦਦ ਲੋੜ ਹੈ
So nice ji
Great singer.
❤
❤❤❤❤
Best singer
ਗਿੱਲ ਸਾਹਿਬ ਸਸਅ?? ASIਨਿਰਮਲ ਸਿੰਘ ਨਰੂਲਾ ਕੁੰਭੜਵਾਲ?? ਪੰਜਾਬੀ ਲੇਖਕ
🙏
Kri wapsi jroor
These are real singers not auto tune guys . Interview is same like concert
Nice 💯
🙏🙏👍
Bhai naal Mera pyar aa bohat change insaan te change singer aa bohat sangrush kita bhaji ne 2005 bhaji pehli baar phagware wale Ghar mile c
🙏🙏🙏🙏
Good veer
Jive da song ch awaz c ove e same awaz
Sade doaba di shan aa bhaji
🙏🙏🙏🙏🙏
Surila Gawaiya suzwan
Ardaaas kra song harwinder odhpuri ne likhya a g......
Appreciation ta Punjabian de blood ch hai e ni….. mostly …. Ganeyan ch v ajj kal apne aap di hi praise krde likhan wale v te gaun wale v
But he is still the cream
Surinder shahbaz puri paji man phar aia thoda man phara dekh k
😢😢😢😢😢😢
ਸਾਫ ਦਿਲ ਦਾ ਆਦਮੀ
Sandeep Singh Daderiya ❤
Rajveer bawa ਨੂੰ ਭੁੱਲ ਗਿਆ
⭐⭐⭐⭐⭐⭐⭐⭐⭐⭐⭐⭐⭐⭐
ਗਾਇਕ ਕਲਾਕਾਰਾਂ ਤਾਂ ਵਿਦੇਸ਼ ਵਿਚ ਹੀ ਸੋਹਣੇ ਲਗਦੇ ਨੇ ਵਿਦੇਸ਼ ਹੀ ਜਾਓ। ਇਥੇ ਤਾਂ ਆਮ ਲੋਕ ਹੀ ਰਹਿੰਦੇ ਨੇ
𝓥𝓮𝓻𝔂 𝓰𝓸𝓸𝓭
Ki ho gya Canada vich..Recession. Punjab vich akhaade laanvange. Paise kmmavange...phir bhajj jaan ge Canada.
Canada chhad ke na jana, Auna jaan baniya rehega!
Paje world tour Nachatter gill ,s legacy
ਸੁਰਜੀਤ ਖਾਨ ਨੂੰ ਕਵਰ ਕਰੋ ਜੀ ❤
ਇਹੋ ਅਜਿਹੇ ਲੋਕਾਂ ਦੀ ਗਾਇਕੀ ਨੇ ਹੀ ਪੰਜਾਬ ਦਾ ਭੱਠਾ ਬਿਠਾਇਆ
Welcome to mother land
ਸਿੱਧੂ ਮੁੱਸੇ ਵਾਲੇ ਦੀ ਗੱਲ ਕਰੋ ਉਹ ਕਨੇਡਾ ਵਿੱਚ ਸਟਾਰ ਬਣ ਕੇ ਪੰਜਾਬ ਆਇਆ ਹੈ ਕੋਈ ਕਲਾਕਾਰ ਝੋਟੇ ਨੇ ਪਿੰਡ ਵਿੱਚ ਡੇਰੇ ਲਾਏ