ਚਮਕੀਲੇ ਨੇ ਆਪਣੀ ਕਲਾ ਨੂੰ ਉਸ ਪਾਸੇ ਵਰਤਿਆ ਨੀਂ ll Bittu Chak Wala ll Charan Likhari l Amar Singh Chamkila

แชร์
ฝัง
  • เผยแพร่เมื่อ 8 ก.พ. 2025
  • ਚਮਕੀਲੇ ਨੇ ਆਪਣੀ ਕਲਾ ਨੂੰ ਉਸ ਪਾਸੇ ਵਰਤਿਆ ਨੀਂ l
    #dailyawaz #bittuchakwala #charnlikhari #amarsinghchamkila #songs #life

ความคิดเห็น • 1K

  • @HarpalSingh-uv9ko
    @HarpalSingh-uv9ko 3 ปีที่แล้ว +301

    ਸੱਚੀ ਚਰਨ ਲਿਖਾਰੀ ਦੀ ਮੁਲਾਕਾਤ ਦੇਖ ਕੇ ਰੂਹ ਖੁਸ਼ ਹੋ ਗਈ। ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @Davinder-dc7cb
    @Davinder-dc7cb 3 ปีที่แล้ว +242

    ਨਾ ਗਰੂਰ ਨਾ ਹੰਕਾਰ ,ਨਾ ਆਕੜ ਖੁਮਾਰੀ
    ਸਾਦਗੀ, ਜ਼ੁਬਾਨ ਮਿੱਠੀ ,ਨਾਮ ਚਰਨ ਲਿਖਾਰੀ।
    Love charan veer salam tuhadi kalam nu🙏🙏🙏

  • @SandeepSingh-td5tr
    @SandeepSingh-td5tr 2 ปีที่แล้ว +171

    ਮੈਂ ਜਿਲਾ ਪਟਿਆਲਾ ਤੋਂ ਹਾਂ ਪਰ ਜਦੋਂ ਕਦੇ ਮੇਰੇ ਤੇ ਰੱਬ ਨੇ ਮੇਹਰ ਕੀਤੀ ਮੈਂ ਚਰਨ ਵੀਰ ਦਾ ਆਪਣੇ ਵੱਲੋਂ ਵੱਧ ਤੋਂ ਵੱਧ ਮਾਨ ਸਨਮਾਨ ਕਰੂਗਾ ਮੇਰੇ ਦਿਲ ਦੀ ਤਮੰਨਾ ਹੈ ਲਵ ਯੂ ਵੀਰ ਮੈਂ ਬਹੁਤ ਵੱਡਾ ਫੈਨ ਹਾਂ

  • @ਆਬੂਧਾਬੀਵਾਲੇ-ਤ6ਥ
    @ਆਬੂਧਾਬੀਵਾਲੇ-ਤ6ਥ 3 ปีที่แล้ว +76

    ਰਣਜੀਤ ਬਾਵਾ ਨੂ ਦੁਨੀਆ ਸਾਮ੍ਹਣੇ ਲਿਆਉਣ ਵਾਲਾ ਚਰਨ ਲਿਖਾਰੀ ਬਹੁਤ ਵਧੀਆ ਇਨਸਾਨ ਆ ਸਿੰਪਲ ਜਿੰਦਗੀ ਜਿਊਣ ਵਾਲਾ

    • @amangrewal1045
      @amangrewal1045 3 หลายเดือนก่อน

      10,28,2024 ਵਾਲੇ

  • @headhunter_009
    @headhunter_009 3 ปีที่แล้ว +195

    ਇਹਨਾਂ ਇਨਸਾਨਾਂ ਨੂੰ ਵੇਖ ਕੇ ਹੋਸਲਾ ਆ ਜਾਂਦਾ। ਕਿ ਮੇਰੀ ਮਾਂ ਬੋਲੀ ਨੂੰ ਕੋਈ ਖਤਮ ਨਹੀਂ ਕਰ ਸਕਦਾ। ਯੋਧੇ ਮਾਂ ਬੋਲੀ ਪੰਜਾਬੀ ਦੇ❤️❤️❤️❤️❤️

  • @pigeonclubs389
    @pigeonclubs389 3 ปีที่แล้ว +177

    ਰੂਪ ਤੇਰੇ ਉਤੇ ਸਾਰੇ ਹੀ ਜਹਾਨ ਦਾ ਤੇਰਾ ਮੁੱਖ ਜਿਵੇਂ ਸਫ਼ਾ ਐ ਕੁਰਾਨ ਦਾ।ਵਾਹ ਕਯਾ ਬਾਤ ਚਰਨ pajji 🙏🙏🙏

  • @gurdevsinghaulakh7810
    @gurdevsinghaulakh7810 3 ปีที่แล้ว +77

    ਧੰਨ ਗੁਰੂ ਨਾਨਕ
    ਚਰਨ ਲੇਖਾਰੀ ਬਹੁਤ ਹੀ ਸ਼ਰੀਫ ਤੇ ਲੋੜ ਤੋਂ ਜਿਆਦਾ ਹੀ ਸਾਊ ਹੈ ,
    ਰੱਬ ਬਹੁਤ ਤਰੱਕੀਆਂ ਬਖਸ਼ੇ ,

  • @sukhwinderchahal9323
    @sukhwinderchahal9323 2 ปีที่แล้ว +39

    ਤੇਰੀ ਸਾਦਗੀ , ਲਿਖਤ, ਪਹਿਰਾਵੇ ਨੂੰ ਸਲਾਮ ਚਰਨ ਜੀ🙏🏻

  • @ਹਰਪ੍ਰੀਤਭਲਵਾਨਝੰਡੇਆਣਾ

    ਬਿੱਟੂ ਤੂੰ ਬਹੁਤ ਵਧੀਆ ਮੁੰਡਾ ਤੇ ਚਰਨ ਰੱਬ ਦਾ ਬੰਦਾ

  • @ਸਰਪੰਚ-ਜੋਤ
    @ਸਰਪੰਚ-ਜੋਤ 3 ปีที่แล้ว +51

    ਚਰਨ ਵੀਰੇ ਮਾਂ ਤੇ ਕੁੱਝ ਇਹੋ ਜਿਹਾ ਲਿਖ ਜਿਸਨੂੰ ਲੋਕ ਮਾਂ ਹੁੰਦੀ ਏ ਮਾਂ ਮਾਣਕ ਦੇ ਗੀਤ ਵਾਂਗ ਰਹਿੰਦੀ ਦੁਨੀਆਂ ਤੱਕ ਪਿਆਰ ਦੇਣ ਤੇ ਇਹ ਸਿਰਫ ਚਰਨ ਲਿਖਾਰੀ ਹੀ ਲਿਖ ਸਕਦੈ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ

  • @rajinderaustria7819
    @rajinderaustria7819 3 ปีที่แล้ว +128

    ਚਰਨ ਲਿਖਾਰੀ ਜੀ ਦੀ ਜਿੰਨੀ ਸਿਫਤ ਕਰੀਏ ਉਹਨੀਂ ਹੀ ਥੋੜ੍ਹੀ ਹੈ ਵਾਹਿਗੁਰੂ ਚਰਨ ਲਿਖਾਰੀ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸੇ.
    RAJINDER SINGH AUSTRIA
    (VIENNA)

  • @amanshehbazpura
    @amanshehbazpura 3 ปีที่แล้ว +263

    ਸਾਂਭਲੋ ਇਹਨਾਂ ਲੋਕਾਂ ਨੂੰ ਇਹਨਾਂ ਦੁਬਾਰਾ ਨੀ ਮਿਲਣਾ

  • @seeradhalio4404
    @seeradhalio4404 3 ปีที่แล้ว +429

    ਐਨ ਆਰ ਆਈ ਵੀਰੋ ਐਵੇਂ ਹਰਮਨ ਚੀਮੇ ਵਰਗੀਆਂ ਲੀਰਾਂ ਨੂੰ ਸਿਰ ਤੇ ਚੜਾ ਰਖਿਆ ਆ ,,,,,,ਮੱਦਦ ਕਰਨੀ ਤਾ ਚਰਨ ਵੀਰੇ ਦੀ ਕਰੋ ।।।
    ਪੰਜਾਬੀ ਬੋਲੀ ਦਾ ਅਸਲੀ ਵਾਰਿਸ਼❤❤

    • @Tequilaxbgmi
      @Tequilaxbgmi 3 ปีที่แล้ว +5

      Bilkul sahi gal khi bai ji

    • @3rz1f6
      @3rz1f6 3 ปีที่แล้ว +1

      Bai yar asin kadon support kita cheeme gand nu
      Kuj karke sare nri katon kehna
      Te 2nd gall bai popular vi onu tusin kita odi video ch galan kaddan aste

    • @Tequilaxbgmi
      @Tequilaxbgmi 3 ปีที่แล้ว +3

      @@3rz1f6 bai ji jina ne kita ona nu hi kiha bai ne gal oda 2nd v sahi aa thodi

    • @gagansinghgagan9493
      @gagansinghgagan9493 3 ปีที่แล้ว +1

      Shi gal bai

    • @simranjitkaur8850
      @simranjitkaur8850 3 ปีที่แล้ว +1

      Bilkul sahi kaha aapane 🙏

  • @BhupinderSingh-yg8cg
    @BhupinderSingh-yg8cg 3 ปีที่แล้ว +143

    ਚਰਨ ਲਿਖਾਰੀ ਬਹੁਤ ਵਧੀਆ ਇਨਸਾਨ ਹੈ ਜੀ।ਪ੍ਰਮਾਤਮਾ ਚਰਨ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

    • @rachhpalsingh8946
      @rachhpalsingh8946 3 ปีที่แล้ว

      ਚਰਨ ਵੀਰ ਨਲੂਏ ਨੇ ਸਲਵਾਰਾਂ ਪਾਉਣ ਨੂੰ ਨਹੀਂ ਕਿਹਾ ਬਲਕਿ ਇਹ ਏਸ ਤਰਾਂ ਹੈ ਦੁਸ਼ਮਣ ਨੂੰ ਇਹ ਪਤਾ ਸੀ ਕਿ ਸਿੱਖ ਜਨਾਨੀ ਤੇ ਵਾਰ ਨਹੀਂ ਕਰਦੇ ਉਹ ਇਸ ਕਰਕੇ ਸਲਵਾਰਾਂ ਪਾਉਣ ਲੱਗ ਪਏ ਸੀ

  • @gaggisharma5847
    @gaggisharma5847 3 ปีที่แล้ว +177

    ਇੰਟਰਵਿਊ ਸੁਣ ਕੇ ਸਾਰੀ ਥਕਾਵਟ ਲਹਿ ਗਈ ਚਿੱਤ ਖੁਸ਼ ਕਰਤਾ ਵਾਹ ਓਏ ਚਰਨ ਲਿਖਾਰੀਆਂ ❤️🙏❤️

  • @MERIAWAAZFAZILKA
    @MERIAWAAZFAZILKA 3 ปีที่แล้ว +77

    ਲਿਖਣ ਦੇ ਨਾਲ਼ ਨਾਲ਼ ਆਵਾਜ਼ ਵੀ ਬਹੁਤ ਵਧੀਆ ਹੈ ਬਾਈ ਚਰਨ ਦੀ 👌👌👌👌

  • @jakhmidil8114
    @jakhmidil8114 3 ปีที่แล้ว +163

    ਚਰਨ ਲਿਖਾਰੀ ਸਾਬ ਪਨਗੋਟਾ ਤੇ ਰਾਣਾ ਮਾਧੋਝੰਡੀਆ ਤਿੰਨ ਰਾਈਟਰ ਆ ਜੋ ਕਦੇ ਵੀ ਗੰਦ ਨੀ ਪਰੋਸਦੇ ਤਿੰਨੇ ਫੱਕਰ ਬੰਦੇ ਆ।

  • @surjitkhosasajjanwalia9796
    @surjitkhosasajjanwalia9796 2 ปีที่แล้ว +19

    ਵਾਹ! ਇਹੋ ਜਿਹੇ ਸੱਚੇ ਤੇ ਸੁੱਚੇ ਇਨਸਾਨ ਅੱਜ ਕੱਲ ਵੀ ਹੈਗੇ ਨੇ, ਚਰਨ ਲਿਖਾਰੀ ਨੂੰ ਸਲਾਮ

  • @sukhchainsinghkang1313
    @sukhchainsinghkang1313 3 ปีที่แล้ว +89

    ਜੀ ਉ ਵੀਰਿਆ ਚਰਨ ਲਿਖਾਰੀ।
    ਸ਼ੁਕਰੀਆ ਬਿੱਟੂ ਵੀਰ ਅਤੇ ਸਾਰੀ ਟੀਮ ਦਾ।
    ਰਾਣਾਂ ਮਾਧੋਝੰਡੀਆ ਬਾਈ ਨਾਲ ਵੀ ਗੱਲ ਬਾਤ ਕਰਿਉ ਛੇਤੀ ਬਿੱਟੂ ਵੀਰ।

  • @RajveerSingh-xh1yt
    @RajveerSingh-xh1yt 3 ปีที่แล้ว +59

    ਬਾਈ ਤੇ ਬਾਈ ਦਾ ਭਤੀਜੇ ਦੀ ਆਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਹੈ ਜਿਉਂਦੇ ਵਸਦੇ ਰਹੋ ਬਾਈ ਜੀ।। ਇਹ ਗਾਇਕੀ ਦੀ ਬਹੁਤ ਲੋੜ ਆ ਪੰਜਾਬ ਨੂੰ

    • @binderpandit
      @binderpandit 2 ปีที่แล้ว +1

      ¹¹¹1¹
      Berry nice Charan likhariveey nice

  • @gurusaria9376
    @gurusaria9376 3 ปีที่แล้ว +40

    ਕੱਬਡੀ ਆਲਿਆ ਨੂੰ ਏਨੀਆਂ ਗੱਡੀਆਂ ਦੇਣ ਵਾਲੇ ਇਸ ਫੱਕਰ ਨੂੰ ਵੀ ਗੱਡੀ ਦੇ ਦਿਓ 🙏

  • @brarvlogs5531
    @brarvlogs5531 3 ปีที่แล้ว +198

    ਚਰਨ ਨੂ ਵੀ ਗੱਡੀ ਨਾਲ ਸਨਮਾਨਿਤ ਕਰਨਾ ਚਾਹੀਦਾ nri ਵੀਰਾ ਨੂ।

    • @Heybrohowru
      @Heybrohowru 3 ปีที่แล้ว +28

      Nri ਵੀਰਾਂ ਨੂ ਨਹੀ ਗਾਇਕਾਂ ਨੂ ਐਮੀ ਵਿਰਕ ਬਾਵੇ ਵਰਗੇ ਹੋਰ ਅਨੇਕਾਂ ਇਹ ਪ੍ਰੋਗਰਾਮਾ ਜਾ ਫਿਲਮਾ ਚੋਂ ਕਰੋੜਾਂ ਕਮਾਓਦੇ ਦੇਣ ਵਾਰੀਂ ਸਪ ਲੜਦਾ ਇਨਾ ਦੇ

    • @sukhwindersharma1968
      @sukhwindersharma1968 3 ปีที่แล้ว +8

      a Sare singer kde v charn veer da dena ni de skde.. bawa, amrinder gill vargea nu edi mehnat apne aap dena chahida si

    • @husanlal7841
      @husanlal7841 3 ปีที่แล้ว

      Plz send me charn veer number

    • @prabhassal3019
      @prabhassal3019 5 หลายเดือนก่อน

      ਵੀਰ ਜੀ ਤੁਹਾਡਾ ਕਮੈਂਟ ਪੜ੍ਹ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਚਰਨ ਵੀਰ ਬਹੁਤ ਹੀ ਵਧੀਆ ਤੇ ਫਕੀਰ ਇਨਸਾਨ ਹੈ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਤੇ ਹੋਰ ਤਰੱਕੀ ਬਖਸ਼ੇ

  • @Writerpreet123
    @Writerpreet123 3 ปีที่แล้ว +60

    ਗਾਉਣ ਦਾ ਅੰਦਾਜ਼ ♥️💯 ਬਹੁਤ ਸੋਹਣਾ ਦਿਲ ਨੂੰ ਛੂਹ ਲੈਂਦਾ ਅਵਾਜ ♥️💯🔥🔥
    ਲੇਹਦਾ ਪੰਜਾਬ ,♥️

  • @ਸਰਪੰਚ-ਜੋਤ
    @ਸਰਪੰਚ-ਜੋਤ 3 ปีที่แล้ว +57

    ਚਰਨ ਲਿਖਾਰੀ, ਸਾਬੵ ਪਨਗੋਟਾ ਤੇ ਰਾਣਾ ਮਾਧੋਝੰਡੀਆ ਇਹ ਤਿੰਨੇ ਫੱਕਰ ਲਿਖਾਰੀ ਤੇ ਰੂਹ ਦੇ ਅਮੀਰ ਬੰਦੇ ਨੇ ਇਹਨਾਂ ਦੀਆਂ ਲਿਖਤਾਂ ਰੂਹ ਨੂੰ ਸਕੂਨ ਦਿੰਦੀਆਂ ਨੇ ਤੇ ਦਿਲ ਵਿੱਚ ਘਰ ਕਰ ਲੈਂਦੀਆ ਨੇ ਜਿਉਂਦਾ ਵਸਦਾ ਰਹਿ ਚਰਨ ਵੀਰੇ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ🙏🙏

  • @gurbajmaan9605
    @gurbajmaan9605 3 ปีที่แล้ว +57

    ਬਹੁਤ ਵਧੀਆ ਕਲਮ, ਆਵਾਜ਼ ਤੇ ਅੰਦਾਜ਼ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਆ ਇਹ ਇਨਸਾਨ ਗਾਇਕਾਂ ਲਈ ਗਿਆਨ ਦਾ ਭੰਡਾਰ ਆ ਕੋਈ ਭਾਗਾਂ ਵਾਲੇ ਈ ਲਾਹਾ ਲੈਣ ਗੇ

  • @GurmeetSingh-ou8tk
    @GurmeetSingh-ou8tk 2 ปีที่แล้ว +7

    ਮੈਂਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਹੋਰ ਦੀਆਂ।ਵਾਹ ਬਾਈ ਵਾਹ ਜਿਉਂਦਾ ਰਹਿ ਰੱਬ ਤੈਨੂੰ ਲੰਬੀ ਉਮਰ ਬਖਸ਼ੇ।

  • @singhguru9132
    @singhguru9132 3 ปีที่แล้ว +22

    ✍️✍️✍️💯💯ਚਰਨ ਲਿਖਾਰੀ ਜੀ ਦੇ ਦਰਸ਼ਨ ਕਰਕੇ,, ਸੱਚੀ ਦੁੱਖ ਭੁੱਲ ਜਾਂਦੇ ਆ,,,,,
    ❣️❣️❣️

  • @mansimar43
    @mansimar43 3 ปีที่แล้ว +39

    ਚਰਨ ਲਿਖਾਰੀ ਨੇ ਸਹੀ ਕਿਹਾ , ਅੱਜ ਕੱਲ ਦੀ ਪੀੜ੍ਹੀ ਸਾਫ ਸੁਥਰੀ ਗਾਇਕੀ ਅਤੇ ਕਲਮ ਛੱਡ ਕੇ ਗੈਂਗਸਟਰ ਅਤੇ ਲੱਚਰ ਗਾਇਕੀ ਪਸੰਦ ਕਰਦੇ ਨੇ , ਤਾਹੀ ਬੇੜਾ ਗਰਕ ਹੋਇਆ , ਦਿਲ ਕਰਦਾ ਸੀ ਇੰਟਰਵਿਊ ਖ਼ਤਮ ਨਾ ਹੋਵੇ , ਸੁਣੀ ਜਾਵਾ

  • @gurjantsingh7964
    @gurjantsingh7964 3 ปีที่แล้ว +14

    ਬਿੱਟੂ ਵੀਰ ਇਹ ਹੈਂ ਅਸਲ ਫ਼ਕੀਰ, ਹੁਣ ਤਾਂ ਪੂਰਾ ਨਾਮ ਚੱਲਦਾ ਚਰਨ ਦਾ ਫਿਰ ਵੀ ਅੱਖ ਚੁੱਕ ਕੇ ਨਹੀਂ ਵੇਖ ਸਕਦਾ।ਕਿੰਨੀ ਹਲੀਮੀ ਹੈ ਤੇ ਸਾਦਗੀ ਹੈ ਚਰਨ ਵਿੱਚ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

  • @AnonymousYT2000
    @AnonymousYT2000 3 ปีที่แล้ว +31

    ਕਿੰਨਾ ਲਾਡ ਮੈਨੂੰ ਸੀ ਲਡਾਉਦੀ ਮੇਰੀ ਮਾਂ।
    ਹਰ ਪਲ ਯਾਦ ਮੈਨੂੰ ਆਉਦੀ ਮੇਰੀ ਮਾਂ।

  • @singarnathjandjandwala9837
    @singarnathjandjandwala9837 3 ปีที่แล้ว +28

    ਧਾਰਮਿਕ ਗੀਤ ਬਹੁਤ ਵਧੀਆ ਗਾਏ ਚਮਕੀਲੇ ਦੇ ਗੀਤਾਂ ਦੇ ਅਰਥਾਂ ਬਹੁਤ
    ਵਧੀਆ ਸੀ ਉਧਲ ਗਈਆ ਨੂੰ ਕਦੇ ਦਾਜ ਜੁੜੇ

  • @Kulwindersingh-fs8wm
    @Kulwindersingh-fs8wm 2 ปีที่แล้ว +8

    ਅੱਲਾਹ ਵੇਲੇ ਆਗੀ ਤੇਰੀ ਯਾਦ ਵੇ , ਜੱਟ ਦੀ ਅਕਲ , ਭੁੱਲ ਕੇ ਔਕਾਤ ਮੈਂ , ਇਹ ਗਾਣਿਆਂ ਤੋਂ ਲਿਖਾਰੀ ਸਾਬ ਦੇ fan ਹੋਗਿਆ ਸੀ

  • @RajinderSingh-xw2ff
    @RajinderSingh-xw2ff 3 ปีที่แล้ว +28

    ਫੱਕਰ ਬੰਦਾ ਆ ਚਰਨ ਵੀਰ ਜਿਉਦਾ ਰਹਿ🙏🙏

  • @jagjiwankaur3938
    @jagjiwankaur3938 5 หลายเดือนก่อน +1

    ਦਿਲ ਦਾ ਬਾਦਸ਼ਾਹ ਹੈ ਚਰਨ ਲਖਾਰੀ ਇਹੇ ਵਾਹਿਗੁਰੂ ਦੀ ਦਾਤ ਹੈ❤🙏🏼

  • @amanmajra8724
    @amanmajra8724 3 ปีที่แล้ว +33

    ਅੱਜ ਸੱਚੀ ਬਹੁਤ ਕੁੱਝ ਸਿੱਖਿਆ
    ਜਿਉਂਦਾ ਵਸਦਾ ਰਹੇ ਚਰਨ ਲਿਖਾਰੀ ਵੀਰ...
    🙏🙏❤️❤️❤️❤️❤️

  • @naseebkaur-gm5bf
    @naseebkaur-gm5bf หลายเดือนก่อน +1

    mari roouh khush ho gi bro ji nu vakh k vadia kalm ha veer ji di

  • @sukhiduggankaur384
    @sukhiduggankaur384 3 ปีที่แล้ว +55

    ਬਹੁਤ ਵਧੀਆ ਨੇਂ ਕੀਵਿਤਾ ਹੈ ਸੁਣ ਕੇ ਮਨ ਖ਼ੁਸ਼ ਹੋ ਗਿਆ, ਬਹੁਤ ਹੀ ਹੀਰਾਂ ਬੰਦਾ ਹੈ, ਸੋਚ ਵਧੀਆ

  • @gpxgaming8570
    @gpxgaming8570 3 ปีที่แล้ว +18

    ਬਹੁਤ ਸੋਹਣੀ ਕਲਮ, ਪ੍ਰਮਾਤਮਾ ਤਰੱਕੀਆਂ ਬਖਸ਼ੇ ਪੰਜਾਬੀ ਮਾਂ ਬੋਲੀ ਦਾ ਸੱਚਾ ਪਹਿਰੇਦਾਰ, ਜਿਓਦਾ ਰਹਿ ਵੀਰ ਚਰਨ,

  • @LyricsLakhibrargaziana
    @LyricsLakhibrargaziana 3 ปีที่แล้ว +124

    ਇਸ ਬੰਦੇ ਚ ਨਿਮਰਤਾ ਬਹੁਤ ਆ ਹਰ ਇੰਟਰਵਿਊ ਚ ਨੀਵੀਂ ਪਾ ਕੇ ਗੱਲ ਕਰਦਾ ਏ ਇੰਨੀ ਵਦੀਆ ਕਲਮ ਆ ਬੰਦੇ ਦੀ ਪਰ ਨਿਮਰਤਾ ਬਹੁਤ ਆ ਬਿਲਕੁਲ ਸਾਦਾ ਜੀਵਨ ਆ ਬੰਦੇ ਆ ਪਰ ਇਕ ਗੱਲ ਆ ਇੰਨੇ ਵਦੀਆ ਗੀਤਾਂ ਦਾ ਲਿਖਾਰੀ ਆਪਣਾ ਘਰ ਨੀ ਬਣਾ ਸਕਿਆ ਇਹਦੇ ਗੀਤ ਗਾ ਕੇ ਗਾਇਕਾ ਨੇ ਕੋਠੀਆਂ ਪਾ ਲਈਆਂ ਗੱਡੀਆਂ ਲੈ ਲਈਆਂ ਪਰ ਗੀਤਕਾਰ ਲਈ ਕੁਝ ਨੀ ਕੀਤਾ
    ਚਰਨ ਵੀਰ ਆਪਣੇ ਗੀਤਾਂ ਦੀ ਕੀਮਤ ਮੰਗ ਕੇ ਲੈ ਲਿਆ ਕਰੋ ਜਦੋ ਕੋਈ ਮੁਸੀਬਤ ਪੈਂਦੀ ਆ ਤਾਂ ਕੋਈ ਗਾਇਕ ਨਾਲ ਨੀ ਖੜਦਾ

    • @deepgagan76
      @deepgagan76 3 ปีที่แล้ว +1

      Supaausllllll ko

    • @jassajogi4169
      @jassajogi4169 3 ปีที่แล้ว +1

      ਨਾਨਕ ਨੀਵਾਂ ਜੋ ਚਲੇ .ਲੱਗੇ ਨਾਂ ਤੱਤੀ ਵਾਉ🙏📿📿📿

    • @mithusingh2703
      @mithusingh2703 3 ปีที่แล้ว +1

      ਸ਼ਿਵਕੁਮਾਰ ਬਟਾਲਵੀ ਮੁੜ ਆਏ ਚਰਨ, ਲਿਖਾਰੀ ਦਾ ਰੂਪ ਧਰਕੇ

    • @old_panjaab84
      @old_panjaab84 3 ปีที่แล้ว

      Sai gll a Bai rabb warga bnda simple bnda jma 🌷💯

  • @inderjit1900
    @inderjit1900 ปีที่แล้ว +2

    ਵੀਰ ਬਿੱਟੂ ਚਰਨ ਲਿਖਾਰੀ ਰੂਹ ਨਾਲ ਲਿਖਦਾ ਤੇ ਇਸਦਾ ਗਾਇਆ ਲਿਖਿਆ ਸੁਣ ਕੇ ਰੂਹ ਤੱਕ ਹੀ ਪਹੁੰਚ ਜਾਂਦਾ

  • @baiharnekgharu7304
    @baiharnekgharu7304 3 ปีที่แล้ว +40

    ਬਿੰਟੁ ਵੀਰ ਜੀ ਬਹੁਤ ਵਧੀਆ ਉਪਰਾਲਾ ਚਰਨ ਲਿਖਾਰੀ ਬਹੁਤ ਹੀ ਵਧੀਆ

  • @GurbinderBrar-kg3wh
    @GurbinderBrar-kg3wh ปีที่แล้ว +7

    ਚਰਨ ਲਿਖਾਰੀ ਸਾਦਗੀ ਤੇ ਸੱਚ ਦੀ ਕਵਿਤਾ ਦੇ ਪ੍ਰਤੀਕ ਨੇ ਇਹਨਾਂ ਦੀਆਂ ਲਿਖਤਾਂ ਦਿਲ ਨੂੰ ਸਕੂਨ ਦਿੰਦਿਆਂ ਨੇ

  • @bhupinderbawa577
    @bhupinderbawa577 3 ปีที่แล้ว +24

    ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਏਦਾਂ ਦੀਆਂ ਰੂਹਾਂ ਦੇ ਦਰਸ਼ਨ ਕਰਾਉਣ ਲਈ🙏🏻

  • @jasdeep2818
    @jasdeep2818 3 ปีที่แล้ว +19

    ਬਾਈ ਸੱਚੀ ਰੂਹ ਉਸ ਮਾਲਕ ਦੀ ।। ਸਿੱਧਾ ਆਤਮਾ ਤੇ ਪ੍ਰਮਾਤਮਾ ਦਾ ਮੇਲ ਕਰਵਾ ਦਿੰਦਾ ਬੰਦਾ। ਪੰਜਾਬ ਦਾ ਯਮਲਾ ਜੱਟ ਬਾਈ ਸੱਚੀਓਂ💕💕❤️❤️❤️ਦਿਲੋ ਪਿਆਰ ਸਤਿਕਾਰ ਬਾਈ ਦਾ

    • @happyphoto2445
      @happyphoto2445 2 ปีที่แล้ว

      Bitu Bai Ji Tuhada Dhanbad Charan Lakhryi Bai Ji Bhut Badya Insan Hai Bai nu Parmaatma Tuhnu Lami Umar Bakshe

  • @sukwindersingh8484
    @sukwindersingh8484 3 ปีที่แล้ว +22

    ਬਹੁਤ ਵਧੀਆ TOP ਦਾ ਲਿਖ਼ਾਰੀ ਐ ਬਾਈ ਚਰਨ

  • @KuldeepSingh-xo1ey
    @KuldeepSingh-xo1ey 3 ปีที่แล้ว +38

    ਚਰਨ ਮਘੋਰੇ ਜਾਂ ਮਘੋਰਾ ਕੇਂਦਰੀ ਪੰਜਾਬੀ ਮਾਂ ਬੋਲੀ ਦਾ ਸ਼ਬਦ ਐ। ਜਾਂ ਕਹਿ ਲਵੋ ਕਿ ਮਾਝੀ ਬੋਲੀ ਦਾ ਸ਼ਬਦ ਐ " ਮਘੋਰਾ " । ਹਰ ਮਾਝੀ ਬੋਲੀ ਬੋਲਣ ਵਾਲਾ , ਕੇਂਦਰੀ ਬੋਲੀ ਬੋਲਣ ਵਾਲਾ ਸ਼ਾਇਰ ਮਘੋਰੇ ਸ਼ਬਦ ਨੂੰ , ਮਘੋਰਾ ਹੀ ਵਰਤੇਗਾ ।
    ਟਿੱਚਰਾਂ , ਕਿੱਤਰਾਂ ,ਓਤਰਾਂ , ਗਾੜੀ , ਪਿਛਾੜੀ , ਭਾਊ , ਮਹੀਂਓਂ ਆਦਿ ਹਜ਼ਾਰਾਂ ਸ਼ਬਦ ਹਨ ਜੋ ਕੇਂਦਰੀ ਪੰਜਾਬੀ ਮਾਂ ਬੋਲੀ ਦੇ ਸ਼ਬਦ ਹਨ। ਇਹਨਾਂ ਸ਼ਬਦਾਂ ਨੂੰ ਹਰ ਮਾਝੇ ਦਾ ਸਾਇਰ ਓਤਰਾਂ ਹੀ ਬੋਲੇਗਾ ਜਾਂ ਵਰਤੇਗਾ ਜਿੱਤਰਾਂ ਤੂੰ ਲਿਖ ਰਿਹਾ ਐਂ,ਬੋਲ ਰਿਹਾ ਐਂ ਜਾਂ ਵਰਤ ਰਿਹਾ ਐਂ।
    ਬਾਕੀ ਤੇਰੀ ਮੁਲਾਕਾਤ , ਸ਼ਾਇਰੀ ਤੇ ਗਾਇਕੀ ਬਾ-ਕਮਾਲ ਹੈ। ਜੁੱਗ ਜੁੱਗ ਜੀਓ।

    • @chamkaursingh6562
      @chamkaursingh6562 2 ปีที่แล้ว

      magore da matlab ki aa bai

    • @KuldeepSingh-xo1ey
      @KuldeepSingh-xo1ey 2 ปีที่แล้ว +1

      @@chamkaursingh6562 ਬਾਈ ਜੀ ਕਿਸੇ ਵੀ ਕੰਧ ਵਿੱਚ ਦੀ ਆਂਢ ਗੁਆਂਢ ਗੱਲਬਾਤ ਕਰਨ ਜਾਂ ਘਰੇਲੂ ਰਸੋਈ ਦਾ ਨਿੱਕਾ ਮੋਟਾ ਸਮਾਨ ਦੇਣ ਲੈਣ ਲਈ , ਦੀਵਾਰ ਵਿੱਚ ਦੀ ਜਿਹੜਾ ਡੇਢ ਦੋ ਫੁੱਟ ਦਾ ਚੌਰਸ ਗਲਾ ( ਇਸ ਜਗ੍ਹਾ ਵਿੱਚ ਇੱਟਾਂ ਨਹੀਂ ਲਾਈਆਂ ਜਾਂਦੀਆਂ , ਬਾਰੀ ਟਾਈਪ ਜਿਹੜੀ ਜਗ੍ਹਾ ਛੱਡੀ ਜਾਂਦੀ ਹੈ) ਉਸਨੂੰ ਪਿੰਡਾਂ ਵਿੱਚ " ਮਘੋਰਾ" ਕਿਹਾ ਜਾਂਦਾ ਹੈ।
      ਇਸ ਖਾਲੀ ਛੱਡੀ ਥਾਂ ਖੁੱਲ੍ਹੀ ਹੀ ਛੱਡੀ ਜਾਂਦੀ ਹੈ । ਇਸ ਵਿੱਚ ਲੱਕੜੀ ਦੇ ਛੋਟੇ ਛੋਟੇ ਪੱਲੇ ਨਹੀਂ ਲਾਏ ਜਾਂਦੇ।

  • @gurdevsinghaulakh7810
    @gurdevsinghaulakh7810 3 ปีที่แล้ว +16

    ਚਰਨ ਗਾਇਕ ਵੀ ਬਹੁਤ ਵਧੀਆ ਹੈ
    ਇਸਦੀ ਮਾਲੀ ਹਾਲਤ ਵੀ ਰੱਬ ਬਹੁਤ ਵਧੀਆ ਕਰੇ ਜੀ

  • @avtarsinghsandhu9338
    @avtarsinghsandhu9338 ปีที่แล้ว +1

    ਵਾਹ ਉਏ ਰੂਹ ਦੇ ਬੰਦਿਆ, ਗਲ ਪਾ ਇਸ਼ਕੇ ਦੀ ਮਾਲਾ ਜੋਬਨ ਵਿਲਕ ਰਹੇ ,
    ਵਾਹ ਉਏ ਤੇਰੀ ਤਕਦੀਰ ਦਾ ਮੁੱਲ ਪਵੇਗਾ।

  • @JugrajSingh-bj8gv
    @JugrajSingh-bj8gv 3 ปีที่แล้ว +39

    Charan 22 nu sun k dil khus ho jandai 👍 bittu 22 waheguru Teri umer lambi kre

  • @Dil-536
    @Dil-536 3 ปีที่แล้ว +17

    ਰੱਬ ਕਰੇ ਬਾਈ ਚਰਨ ਦੀ ਹਰ ਇਕ ਦਿਲੀ ਇੱਛਾ ਪੂਰੀ ਹੋਵੇ।

  • @PargatSingh-ce6io
    @PargatSingh-ce6io 3 ปีที่แล้ว +22

    Punjab da top da likhari te top da reporter rab chardikla ch rakhe

  • @jagsirguradi7398
    @jagsirguradi7398 3 ปีที่แล้ว +13

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਚੁ ਰੱਖੇ ਚਰਨ ਵੀਰ ਨੂੰ

  • @meradeshhovepunjab2937
    @meradeshhovepunjab2937 3 ปีที่แล้ว +37

    ਬੋਹੁਤ ਡੂੰਘੀ ਲਿਖਤ ਆ ਬਾਈ ਦੀ

  • @rakeshchander9170
    @rakeshchander9170 3 ปีที่แล้ว +10

    ਸਤਿ ਸ਼੍ਰੀ ਅਕਾਲ ਦੋਵੇਂ ਹੀ ਵੀਰਾਂ ਨੂੰ, ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਆਪ ਜੀ ਨੇ, ਬਹੁਤ ਵਧੀਆ ਸੁਭਾਉ ਆ ਵੀਰ ਚਰਨ ਲਿਖਾਰੀ ਦਾ

  • @khushiboort9335
    @khushiboort9335 ปีที่แล้ว +6

    ❤ਦਿਲੋ ਸਲਾਮ ਇਹਨਾਂ ਦੀ ਕਲਮ ਅਤੇ ਨਿਮਰਤਾ ਨੂੰ

  • @jotgrewal3553
    @jotgrewal3553 3 ปีที่แล้ว +4

    ਇਹ ਬੰਦਾ ਰੱਬ ਵਰਗਾ ਯਰ, ਹੀਰਾ ਬੰਦਾ ਇਹ, ਬਿੱਟੂ ਬਹੁਤ ਵਧੀਆ interview ਕੀਤੀ ਆ

  • @merovana1682
    @merovana1682 3 ปีที่แล้ว +45

    ਚਰਨ ਲਿਖਾਰੀ ਦੀ ਕਲਮ ਬਹੁਤ ਹੀ ਸੋਹਣੀ ਹੈ 🙏🏻💐

  • @mandeepvirk0001
    @mandeepvirk0001 3 ปีที่แล้ว +3

    ਬਹੁਤ ਵਧੀਆ ਲੱਗਿਆਂ ਚਰਨ ਲਿਖਾਰੀ ਵੀਰ ਦੀ ਇੰਟਰਵਿਊ ਦੇਖ ਕੇ । ਚੈਨਲ ਵਾਲੇ ਵੀਰ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @ਗ਼ਰਾਮਪੰਚਾਇਤਦਿੳੁਣ

    ਰੱਬੀ ਰੂਹ ਐ ਸਾਫ ਦਿਲ ਇਨਸਾਨ ਐ ਬਾਈ ਚਰਨ ਲਿਖਾਰੀ

  • @kirpalsingh1737
    @kirpalsingh1737 3 ปีที่แล้ว +46

    ਬਿੱਟੂ ਵੀਰੇ ਬਹੁਤ ਵਧਿਆ ਗੱਲ ਬਾਤ ਕੀਤੀ, ਚਰਨ ਬਾਈ ਬਾ ਕਮਾਲ ਗੀਤਕਾਰ ਨੇ 💐🙏

    • @gsdakha3763
      @gsdakha3763 3 ปีที่แล้ว +2

      ਫਕਰ ਸੁਭਾਅ ਐ ਬਾਈ ❤️❤️❤️ ਚਰਨ ਲਿਖਾਰੀ ਦਾ

  • @Safarlife_world
    @Safarlife_world 3 ปีที่แล้ว +4

    ਵਾਹ ਉਹ ਬਾਈ ਚਰਨ ਲਿਖਾਰੀ ਬਹੁਤ ਵਧੀਆ ਲਿਖਾਰੀ ਪਰ ਕਿਸੇ ਵੀ ਕਲਾਕਾਰ ਨੇ ਇਸ ਦਾ ਮੁੱਲ ਨਹੀ ਪਾਇਆ। ਜਦੋ ਕਿ ਇਹ ਅਨਮੁੱਲਾ ਬੰਦਾ।

  • @rockymann8314
    @rockymann8314 3 ปีที่แล้ว +6

    ਬਿੱਟੂ ਵੀਰ ਜਿਹੜਾ ਤੁਸੀਂ interview ਤੋਂ ਪਹਿਲਾ ਕੁਝ ਕਲਿੱਪ ਦਿੰਦੇ main interview ਵਿੱਚੋਂ ਓਹ ਬਿੱਟੂ ਨੂੰ ਲੋੜ ਨਹੀਂ । ਬਿੱਟੂ ਵੀਰ ਤੁਸੀਂ ਸਿੱਧੀ interview ਸ਼ੁਰੂ ਕਰੋਗੇ ਤਾਂ ਵੀ ਅਸੀਂ ਤਾਂ ਵੀ ਦੇਖਾਂਗੇ ਤੁਹਾਨੂੰ thumbnail ਦੀ ਲੋੜ ਨਹੀਂ ।ਬਾਕੀ interview ਬਹੁਤ ਹੀ ਵਧੀਆ ਤੇ ਚਰਨ ਬਾਈ ਦੀ ਲਿਖਤ ਰੂਹ ਨੂੰ ਸਕੂਨ ਦੇਣ ਵਾਲੀ ਆ। ਪੰਜਾਬੀ ਨੂੰ ਇਸ ਤਰਾਂ ਦੇ ਲਿਖਾਰੀਆਂ ਦੇ ਲੋੜ ਆ।

  • @Major.Singh69
    @Major.Singh69 3 ปีที่แล้ว +2

    ਚਰਨ ਵੀਰ ਬਹੁਤ ਸੋਹਣਾਂ ਲਿਖ ਦਾ ਪਰਮਾਤਮਾ ਨੇ ਆਵਜ ਵੀ ਬਹੁਤ ਸੋਹਣੀ ਆ ਚਰਨ ਦੇ ਬੋਲ ਦਿਲ ਨੂੰ ਛੂਹ ਜਾਦੇ ਨੇ , ਬਾਕਿ ਬੰਦਾ ਬਹੁਤ ਦੀ ਸਿਧਾ ਸਾਧਾ ਪਰਮਾਤਮਾ ਕਾਮਯਾਬੀ ਦੇਵੇ

  • @sukhchainsinghbrargeetkarh2500
    @sukhchainsinghbrargeetkarh2500 2 ปีที่แล้ว +4

    ਲੋਕ ਸ਼ਰੀਫ ਬੰਦੇ ਨੂੰ ਜਿਆਦਾ ਲੁੱਟਦੇ ਆ ਵੀਰ ਜਿਵੇਂ ਵੀਰ ਚਰਨ ਲਿਖਾਰੀ ਨਾਲ ਹੋਇਆ ਗੱਡੀ ਖਰੀਦਣ ਤੇ ਵੇਚਣ ਵੇਲੇ

  • @sarbjeetsidhu9602
    @sarbjeetsidhu9602 5 หลายเดือนก่อน +1

    ਇਸ ਚਰਨ ਲਿਖਾਰੀ ਵੀਰ ਵਰਗੇ ਹੀਰਿਆਂ ਨੂੰ ਕੌਮ ਨੂੰ ਸੰਭਾਲਣ ਦੀ ਲੋੜ ਹੈ ਜੀ
    ਆਪਾਂ ਤੁਰਗਿਆਂ ਦੇ ਤਾਂ ਬਹੁਤ ਮੇਲੇ ਲਾਉਂਦੇ ਹਾਂ ਪਰ ਸਮੇਂ ਸਿਰ ਇਨਸਾਨ ਦੀ ਕਦਰ ਨਹੀਂ ਕਰਦੇ

  • @binderantalantal8878
    @binderantalantal8878 3 ปีที่แล้ว +5

    बाई बिट्टू जी इंटरव्यू खत्म हो गई पर मन नी भरिया। दिल करदा सी इंटरव्यू खत्म ही ना होवे। बहुत बधिया सख्शियत है बीर चरन। रूबरू करवाने के लिए बिट्टू बाई दा दिलों धनवाद।

  • @gurditsingh1792
    @gurditsingh1792 ปีที่แล้ว +1

    ਚਰਨ ਵੀਰ ਦਾਤੇ ਕਿਤੇ ਮੌਕਾ ਬਖਸ਼ਿਆ ਤਾਂ ਤੁਹਾਨੂੰ ਨਿੱਠ ਕੇ ਸੁਣਾਂਗੇ ❤

  • @BhupinderSingh-ej4qw
    @BhupinderSingh-ej4qw 3 ปีที่แล้ว +5

    ਕੁਦਰਤ ਮੇਹਰਵਾਨ ਚਰਨ ਤੇ ਮੈਂ ਇਸ ਨੂੰ ਪਹਿਲੀ ਵਾਰ ਖਾਲਸਾ ਕਾਲਜ ਅੰਮ੍ਰਿਤਸਰ ਨਾਭੇ ਹੋਸਟਲ ਵਿੱਚ ਦੇਖਿਆ ਸੀ 2008ਵਿੱਚ ਇਹ ਉਥੇ ਕੰਮ ਕਰਦਾ ਸੀ ਇਸ ਦੇ ਲਾਈਫ ਸਟਾਈਲ ਅੋਹਾ ਰਿਹਾ ਸਾਦਗੀ ਵਾਲਾ ਘਰ ਦੇ ਹਾਲਤ ਦੇਖ ਕੇ ਲੱਗਦਾ ਹੈ ਕੇ ਗਾਈਕੀ ਇਸ ਨੂੰ ਵਰਤ ਦੇ ਨੇ ਨਹੀ ਤੇ ਇਸ ਦੇ ਗੀਤ ਗਾ ਨਵੇ ਗਾਈਕੀ ਬਣੇ ਨੇ

  • @bittitalwandisabo5343
    @bittitalwandisabo5343 ปีที่แล้ว

    ਬਹੁਤ ਬਹੁਤ ਧੰਨਵਾਦ ਚੈਨਲ ਵਾਲਿਓ
    ਚਰਨ ਲਿਖਾਰੀ ਨਾਲ ਮੁਲਾਕਾਤ ਕਰਵਾਈ ਤੁਸੀਂ

  • @SukhwinderSingh-mv7rd
    @SukhwinderSingh-mv7rd 3 ปีที่แล้ว +46

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏👍

  • @parkashsingh4801
    @parkashsingh4801 ปีที่แล้ว +1

    ❤ ਵਾਹ ਭਾਈ ਚਰਨ ਲਿਖਾਰੀ ਪਰਮਾਤਮਾ ਤੇਰੀ ਲੰਬੀ ਉਮਰ ਕਰੇ

  • @CJ21605
    @CJ21605 3 ปีที่แล้ว +4

    Bittu paji bahut halimi naal gal karde, te charan veer vi bahut hi sidha te practical aa...
    Hats off to both.

  • @kulwantsingh6076
    @kulwantsingh6076 3 ปีที่แล้ว +2

    ਬਿੱਟੂ ਵੀਰੇ ਤੁਹਾਡੀ ਇਹ ਇੰਟਰਵਿਊ ਚਰਨ ਲਿਖਾਰੀ ਨਾਲ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਮਹਾਂ ਪੁਰਖ ਦੇ ਦਰਸ਼ਨ ਹੋ ਰਹੇ ਹੋਣ। ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ। ਇਸ ਤਰ੍ਹਾਂ ਦੇ ਅਨਮੋਲ ਹੀਰੇ ਦਾ ਮੁੱਲ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ।

    • @kamalkaurkamalkaur7019
      @kamalkaurkamalkaur7019 3 ปีที่แล้ว

      HElp help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਲੋੜ ਹੈ

    • @ghugianampcs2808
      @ghugianampcs2808 3 ปีที่แล้ว

      Sukhdev ghugiana 🌹🌹🌹🌷✌✌

    • @BhupinderSingh-xe8du
      @BhupinderSingh-xe8du 9 หลายเดือนก่อน

      ਵਾਹ ਜੀ ਵਾਹ
      ਰੱਬ ਦਾ ਦਰਵੇਸ਼ ਬੰਦਾ
      ਰੂਹ ਖੁਸ਼ ਹੋ ਗਈ

  • @jagjitsandhu1676
    @jagjitsandhu1676 3 ปีที่แล้ว +3

    ਬਹੁਤ ਵਧੀਆ ਉਪਰਾਲਾ ਕੀਤਾ ਬਿੱਟੂ ਜੀ ਇਕ ਮਹਾਨ ਲਖਾਰੀ ਨਾਲ ਮੁਲਾਕਾਤ ਕਰਾਕੇ .ਧੰਨਵਾਦੀ ਹਾਂ .🙏

  • @gurdevsinghaulakh7810
    @gurdevsinghaulakh7810 3 ปีที่แล้ว +2

    ਬਿੱਟੂ ਬਾਈ ਵੀ ਬਹੁਤ ਵਧੀਆ ਡੁੰਘੀ ਸੋਚ ਦਾ ਮਾਲਕ ਹੈ ਤੇ ਪ੍ਰਭਾਵਸ਼ਾਲ਼ੀ ਆਵਾਜ ਬਖਸ਼ੀ ਹੈ ਪ੍ਰਮਾਤਮਾ ਨੇ

  • @ਗੁਰਦੀਪਿਸੰਘ
    @ਗੁਰਦੀਪਿਸੰਘ 3 ปีที่แล้ว +20

    ਬਹੁਤ ਵਧੀਆ ਸੋਚ ਐ ਚਰਨ ਵੀਰ ਦੀ

  • @Balwantsandhu8585
    @Balwantsandhu8585 2 ปีที่แล้ว

    ਬਿੱਟੂ ਵੀਰ ਬਹੁਤ ਵਧੀਆ ਮੁਲਾਕਾਤ ਚਰਨ ਦੇ ਨਾਲ ਵਾਹਿਗੁਰੂ ਜੀ ਹਮੇਸਾ ਖੁਸ਼ ਰੱਖਣ ਵੀਰ ਨੂੰ

  • @binderchw
    @binderchw 3 ปีที่แล้ว +27

    ਚਰਨ ਲਿਖਾਰੀ👌👍👌💐

  • @GagandeepSingh-fe2vh
    @GagandeepSingh-fe2vh 3 ปีที่แล้ว +1

    Bittu Chak Wala te Charan likhari lai bahut bahut pyar te shubkamnawaa

  • @pawansehrawat5088
    @pawansehrawat5088 3 ปีที่แล้ว +12

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ🙏

  • @harpalbhutal02
    @harpalbhutal02 3 ปีที่แล้ว +2

    ਮੈਂ ਤੁਸ਼ ਬੰਦਾ ਇਹਨਾਂ ਦੀ ਕੀ ਤਰੀਫ਼ ਕਰ ਸਕਦਾ ਹਾਂ , ਮੈਨੂੰ ਬਹੁਤੀ ਜਾਣਕਾਰੀ ਵੀ ਨਹੀਂ,ਪਰ ਸਮਝ ਨਹੀਂ ਆ ਰਹੀ ਜਿਸ ਗੀਤਕਾਰ ਨੇ ਬਾਵੇ ਵਰਗੇ ਕਲਾਕਾਰ ਦਾ ਨਾਮ ਕੀਤਾ ਉਹ ਇਹਨਾਂ ਅਨਮੋਲ ਚੀਜਾਂ ਬਾਰੇ ਕਿਉਂ ਨਹੀਂ ਸੋਚਦੇ ਓਹਨਾਂ ਕੋਲ ਪਰਮਾਤਮਾ ਨੇ ਕੋਈ ਥੋੜ ਨੀ ਰਾਖੀ ਫੇਰ ਓਹ ਇਹਨਾਂ ਨੀਹਾਂ ਨੂੰ ਮਜ਼ਬੂਤ ਕਰਨਾ ਕਿਉਂ ਭੁੱਲ ਜਾਂਦੇ ਨੇ ਇਨਸਾਫ਼ ਰੱਬ ਜੇਕਰ ਹੈਗਾ ਤਾਂ ਆਪ ਈ ਕਰੂ

  • @ranjodhdhindsa1479
    @ranjodhdhindsa1479 3 ปีที่แล้ว +14

    ਬੀਟੂ ਵੀਰ ਬਹੁਤ ਵਧੀਆ ਗੱਲਬਾਤ ਕੀਤੀ

  • @gurtejmaan3057
    @gurtejmaan3057 5 หลายเดือนก่อน

    ਸਲਾਮ ਆ ਇਸ ਦਰਵੇਸ਼ ਲਿਖਾਰੀ ਨੂੰ

  • @parmjitjassiprinceprince7978
    @parmjitjassiprinceprince7978 3 ปีที่แล้ว +10

    ਚਮਕੀਲਾ ਖੁਡ ਸੀ ਜਿਹੜਾ ਕਿਸੇ ਤੋਂ ਪੱਟ ਨੀਂ ਹੋਣਾ

  • @Bawajasvinder
    @Bawajasvinder 3 ปีที่แล้ว +1

    ਚਰਨ ਲਿਖਾਰੀ ਦੀ ਸ਼ੈਲੀ ਦਾ ਗੀਤਕਾਰ, ਕਵੀ ਪੰਜਾਬ ਵਿੱਚ ਕੋਈ ਦੂਜਾ ਨਹੀਂ ,,,,

  • @sufipunjabde6103
    @sufipunjabde6103 3 ปีที่แล้ว +13

    ਗਾ ਵੀਰ ਬੋਹੁਤ ਵਧੀਆ ਗਾਉਣਾ ਗਾਣਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੁ

  • @heersaab6949
    @heersaab6949 3 ปีที่แล้ว +1

    ਚਰਨ ਵੀਰੇ ਤੈਨੂੰ ਦਿੱਲੋ ਸਲਾਮ ਆ ਤੇਰੀ ਲਿਖ਼ਤ ਨੂੰ ਤੇ ਤੈਨੂੰ ਵੀਰੇ

  • @SLAVEOFAKAAL-PURAKH
    @SLAVEOFAKAAL-PURAKH 3 ปีที่แล้ว +15

    ਹੁਣ ਖੁੱਲ੍ਹ ਗਿਆ ਵੀਰ ਬਹੁਤ ਜ਼ਿਆਦਾ। ਲੇਖਣੀ ਬਾਕਮਾਲ!

  • @jagdevsingh4253
    @jagdevsingh4253 ปีที่แล้ว +2

    ਦੁਨੀਆਂ ਤੇ ਕੋਈ ਅਜਿਹਾ ਪੰਜਾਬੀ ਨਹੀਂ ਹੋਣਾ ਜਿਹੜਾ ਚਰਨ ਬਾਈ ਨੂੰ ਪਿਆਰ ਨਾ ਕਰਦਾ ਹੋਵੇ। ਲੋਕ ਤਰੱਕੀ ਕਰਕੇ ਮਹਿੰਗੇ ਕੱਪੜੇ ਗੱਡੀਆਂ , ਕੋਠੀਆਂ ਦਾ ਮਾਣ ਕਰਦੇ ਪਰ ਚਰਨ ਬਾਈ ਦੀ ਸਾਦਗੀ ਵਧਦੀ ਜਾ ਰਹੀ ਹੈ, ਮੈਂ ਇੱਕ ਪੁਰਾਣੀ ਵੀਡੀਓ ਦੇਖੀ ਚਰਨ ਦੀ ਗੀਤ ਦੇ ਬੋਲ ਸਨ ਕੋਈ ਰਾਂਝੇ ਵਾਂਗੂੰ ਹੋ ਕੇ ਫ਼ਕੀਰ ਚੱਲਿਆ ਉਦੋਂ ਬਾਈ ਨਵਾਂ ਸੀ ਉਹ ਵੀਡੀਓ ਦੇਖ ਕੇ ਤੇ ਅੱਜ ਦੇ ਚਰਨ ਵਿਚ ਜ਼ਮੀਨ ਅਸਮਾਨ ਦਾ ਫਰਕ ਲੱਗਦੈ

  • @HarjinderSingh-jp3wn
    @HarjinderSingh-jp3wn 3 ปีที่แล้ว +14

    ਬਹੁਤ ਵਧੀਆ ਇਨਸਾਨ ਹੈ ਜੀ siraaaa ji❤️❤️❤️❤️🙏🙏👍👌

  • @harmailsingh9477
    @harmailsingh9477 2 ปีที่แล้ว +1

    ਚਰਨ ਭਾ ਜੀ ਤੁਹਾਨੂੰ ਸੁਣ ਕੇ ,ਸ਼ਬਦ ਈ ਮੁੱਕ ਜਾਂਦੇ ਨੇ, ਬਸ ਸੁਣੀ ਹੀ ਜਾਨੇ ਆਂ

  • @mannithind1025
    @mannithind1025 3 ปีที่แล้ว +13

    Painting of Gurdas Maan Sahib with Charan bai ji...great.

  • @krishanMannbibrian1
    @krishanMannbibrian1 3 ปีที่แล้ว +1

    ਬੀਬੇ ਜੇ ਸੁਭਾ ਵਾਲਾ ਸਾਦਾ ਜਿਹਾ ਬੰਦਾ ਸਾਡੇ ਅੱਖਾਂ ਮੂਹਰੇ ਵਾਰ ਵਾਰ ਆਊਗਾ

  • @gurpalsaroud1472
    @gurpalsaroud1472 3 ปีที่แล้ว +58

    ਬਹੁਤ ਵਦੀਆ ਐਟਰਵੀਉ ਕੀਤਾ👍 🙏🙏

    • @sehajvirjhamat4180
      @sehajvirjhamat4180 3 ปีที่แล้ว +2

      ਦੋਸਤ ਵਧੀਆ ਹੁੰਦਾ ਆ ਵਦੀਆ ਨਈਂ

    • @Panjabsinghsidhu7326
      @Panjabsinghsidhu7326 3 ปีที่แล้ว +1

      @@sehajvirjhamat4180ਭਰਾ ਮੈ ਵੀ ਇਹੀ ਕਹਿਣ ਲੱਗਾ ਸੀ

    • @Gabbarbathinda
      @Gabbarbathinda 3 ปีที่แล้ว +3

      ਵਧੀਆ ਅਤੇ ਇੰਟਰਵਿਊ

    • @vivekpb0712
      @vivekpb0712 3 ปีที่แล้ว

      Rab Varga banda aa eh salute aa 💖

  • @ਕਿਰਤੀਲੋਕ
    @ਕਿਰਤੀਲੋਕ 3 ปีที่แล้ว +2

    Bhut hi badhiya geetkar te aawaaz

  • @cctv.shorts2216
    @cctv.shorts2216 3 ปีที่แล้ว +5

    ਬਹੁਤ ਸਾਰਾ ਪਿਆਰ ਸਤਿਕਾਰ ਚਰਨ ਜੀਓ 💖💖💖🙏🙏🙏

  • @NirmalSingh-dv3bg
    @NirmalSingh-dv3bg 3 ปีที่แล้ว +1

    ਬਿੱਟੂ ਬਾਈ ਚਰਨ ਬਹੁਤ ਹੀ ਵਧੀਆਂ ਲੇਖਕ ਵੀ ਏ ਨਾਲ ਨਾਲ ਇਨਸਾਨ ਉਸ ਤੋਂ ਵੀ ਜ਼ਿਆਦਾ ਵਧੀਆ ਹੈ ਇਹੋ ਜਿਹੇ ਲੋਕ ਸ਼ਾਭਣ ਵਾਲੇ ਨੇ ਬਾਈ ਬਿੱਟੂ ਇਹੋ ਜਿਹੇ ਚੰਗੇ ਬੰਦੇ ਦੁਬਾਰਾ ਨਹੀਂ ਮਿਲਣੇ ਇਹਨਾਂ ਲੋਕਾਂ ਨੂੰ ਸ਼ਾਭ ਲਵੋ ਤੇਰਾ ਦਿਲੋਂ ਧੰਨਵਾਦ ਬਾਈ ਬਿੱਟੂ 💕❤❣️👍🙏

  • @kuldipbajwa8385
    @kuldipbajwa8385 2 ปีที่แล้ว +3

    ਬਹੁਤ ਵਧੀਆ ਗੀਤਕਾਰ ਚਰਨ ਲਿਖਾਰੀ

  • @simarjit782
    @simarjit782 3 ปีที่แล้ว +1

    ਬਹੁਤ ਸਮਾਜ ਦਾ ਦਰਦ ਆ ਵੀਰੇ ਇਸ ਸਭ ਗਾਣਿਆਂ ਰਾਹੀਂ ਬਿਆਨ ਕਰਿਆ ਕਰੋ ਧੰਨਵਾਦ ਵੀਰ ਜੀ ਉਹ ਲਿਖੋ ਵੀਰੇ ਦੋ ਲੋਕਾਂ ਦਾ ਸੁਧਾਰ ਕਰੇ

  • @JaspalSingh-gk8wy
    @JaspalSingh-gk8wy 3 ปีที่แล้ว +16

    ਬਾਈ ਨੇ ਚਮਕੀਲੇ ਬਾਰੇ ਸਹੀ ਕਹਿਆ ਹੈ